Manish Tewari - Sach Kahoon Punjabi
ਮਨੀਸ਼ ਤਿਵਾੜੀ ਨੇ ਬਲਬੀਰ ਸਿੱਧੂ ਮੁਹਾਲੀ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਕਿਹਾ, ਬਲਬੀਰ ਸਿੱਧੂ ਮੁਹਾਲੀ ਦੇ ਲੋਕਾਂ ਦੇ ਚਹੇਤੇ ਲੀਡਰ, ਵਿਕਾਸ਼ ਪੁਰਸ਼ ਕਿਹਾ ਜਾਂਦੈ ਬਲਬੀਰ ਸਿੱਧੂ ਨੂੰ (Manish Tewari )
ਮੁਹਾਲੀ ਵਿਖੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਕਰ ਰਹੇ ਹਨ ਲਗਾਤਾਰ ਪ੍ਰਚਾਰ
(ਸੱਚ ਕਹੂੰ ਬਿਊਰੋ) ਮੁਹਾਲੀ। ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਲੋਕਾਂ ਦੇ ਚਿਹੇਤੇ ਲੀਡਰ ਹਨ ਅਤੇ ਉਨਾਂ ਵੱਲੋਂ ਕਰਵਾਏ ਗਏ ਅਥਾਹ ਵਿਕਾਸ ਦੇ ਕਾਰਨ ਹੀ ਉਨਾਂ ਨੂੰ ਮੁਹਾਲੀ ਵਿਖੇ ਵਿਕਾਸ਼ ਪੁਰਸ਼ ਵੀ ਕਿਹਾ ਜਾਂਦਾ ਹੈ। ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਇੱਕ ਚਿਹੇਤੇ, ਅਜਮਾਏ ਅਤੇ ਪਰਖੇ ਹੋਏ ਆਗੂ ਹਨ, ਜਿਨਾਂ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਮੁਹਾਲੀ ਨੂੰ ਵਿਕਾਸ ਵਿਚ ਕਾਫੀ ਅੱਗੇ ਵਧਾਇਆ ਹੈ। ਇਨਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਸਭਾ ਸੰਸਦ ਮੈਂਬਰ ਮਨੀਸ਼ ਤਿਵਾੜੀ (Manish Tewari) ਵੱਲੋਂ ਮੁਹਾਲੀ ਵਿਖੇ ਬਲਬੀਰ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਦੌਰਾਨ ਕੀਤਾ ਗਿਆ।
ਸ੍ਰੀ ਤਿਵਾੜੀ ਨੇ ਕਿਹਾ ਮੁਹਾਲੀ ਵਿੱਚ ਇੱਕ ਪਾਸੇ ਬਲਬੀਰ ਸਿੱਧੂ ਜਿਹਾ ਨੇਤਾ ਹੈ ਜਿਨਾਂ ਦੀ ਕਈ ਵਿਕਾਸ ਕਾਰਜਾਂ ਨੂੰ ਅੰਜਾਮ ਦੇਣ ਦੀ ਲੰਮੀਂ ਲਿਸਟ ਹੈ ਅਤੇ ਦੂਜੇ ਪਾਸੇ ਉਨਾਂ ਦੇ ਚੋਣ ਵਿਰੋਧੀ ਹਨ ਜਿਹੜੇ ਚੋਣਾਂ ਆਉਂਦੇ ਹੀ ਪਾਰਟੀ ਹੀ ਬਦਲ ਲੈਂਦੇ ਹਨ। ਉਨਾਂ ਨੇ ਕਿਹਾ ਸਿੱਧੂ ਨੇ ਮੁਹਾਲੀ ਦੀ ਸਿੱਖਿਆ ਅਤੇ ਮੈਡੀਕਲ ਦੇ ਮੁੱਢਲੇ ਢਾਂਚੇ ਵਿਚ ਮਹੱਤਵਪੂਰਨ ਸੁਧਾਰ ਲਿਆਉਣ ਦੇ ਇਲਾਕਾ ਕਈ ਹੋਰ ਮੁੱਢਲੀਆਂ ਸੁਵਿਧਾਵਾਂ ਨਾਲ ਸਬੰਧਤ ਵੱਖ ਵੱਖ ਸਕੀਮਾਂ ਨੂੰ ਵੀ ਅੰਜਾਮ ਦਿੱਤਾ ਹੈ। ਦੂਜੇ ਪਾਸੇ ਉਨਾਂ ਦੇ ਵਿਰੋਧੀ ਹਨ, ਜਿਨਾਂ ਦੇ ਕੋਲ ਕਰਨ ਨੂੰ ਸਿਰਫ ਖੋਖਲੇ ਦਾਅਵੇ ਕੀਤੇ ਗਏ ਹਨ। ਜਿਸ ਕਾਰਨ ਹੀ ਮੁਹਾਲੀ ਦੇ ਲੋਕ ਇਨਾਂ ਨੂੰ ਆਪਣੇ ਮੂੰਹ ਤੱਕ ਲਗਾਉਣ ਲਈ ਤਿਆਰ ਨਹੀਂ ਹਨ।
ਮੁਹਾਲੀ ਵਿਖੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਕਰ ਰਹੇ ਹਨ ਲਗਾਤਾਰ ਪ੍ਰਚਾਰ
ਸ੍ਰੀ ਤਿਵਾੜੀ ਨੇ ਕਿਹਾ, ਸਿੱਧੂ ਫਿਰ ਤੋਂ ਚੁਣੇ ਜਾਣ ਤੇ ਮੁਹਾਲੀ ਵਿਚ ਹੋਰ ਵਿਕਾਸ ਕਰਨਾ ਜਾਰੀ ਰੱਖਣਗੇ। ਇਸ ਲਈ ਹੁਣ ਇਹ ਮੁਹਾਲੀ ਦੇ ਲੋਕਾਂ ਦੇ ਹੱਥ ਵਿੱਚ ਹੈ ਕਿ ਉਹ ਫਿਰ ਤੋਂ ਅਜਿਹੇ ਨੇਤਾ ਦੀ ਜਿੱਤ ਸੁਨਿਸਚਿਤ ਕਰਨ, ਜਿਸਨੇ ਪਿਛਲੇ ਸਾਲਾਂ ਵਿਚ ਸਾਰੀਆਂ ਦੇ ਵਿਕਾਸ ਤੇ ਭਲਾਈ ਨੂੰ ਸੁਨਿਸਚਿਤ ਕਰਨ ਲਈ ਅਣਥੱਕ ਕੋਸ਼ਿਸਾਂ ਕੀਤੀਆਂ ਹਨ ਜਾਂ ਉਨਾਂ ਲੋਕਾਂ ਦਾ ਸਮਰਥਨ ਕਰਨ ਜਿਹੜੇ ਸਿਰਫ ਚੋਣਾਂ ਦੇ ਦੌਰਾਨ ਆਪਣਾ ਚਿਹਰਾ ਦਿਖਾਉਂਦੇ ਹਨ ਅਤੇ ਫਿਰ ਗਾਇਬ ਹੋ ਜਾਂਦੇ ਹਨ।
ਸ੍ਰੀ ਤਿਵਾੜੀ ਨੇ ਕਿਹਾ ਕਿ ਇਹ ਚੋਣ ਮੁਹਾਲੀ ਦੇ ਵੋਟਰਾਂ ਦੇ ਲਈ ਆਪ ਪਾਰਟੀ ਨੂੰ ਉਸਦੇ ਲੁਭਾਵਣੇ ਅਤੇ ਝੂਠੇ ਚੋਣ ਪ੍ਰਚਾਰ ਦੇ ਲਈ ਸਬਕ ਸਿਖਾਉਣ ਦਾ ਇੱਕ ਵਧੀਆ ਮੌਕਾ ਹੈ। ਆਮ ਆਦਮੀ ਪਾਰਟੀ ਆਪਣੇ ਫੇਲ ਦਿੱਲੀ ਮਾਡਲ ਦੇ ਨਾਂਅ ‘ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਬਲਬੀਰ ਸਿੱਧੂ ਮੁਹਾਲੀ ਦੇ ਲੋਕਾਂ ਦੇ ਨੇਤਾ ਹਨ ਜਿਹੜੇ ਚੌਵੀ ਘੰਟੇ ਮੋਹਾਲੀ ਦੇ ਲੋਕਾਂ ਦੇ ਨਾਲ ਚੱਲਦੇ ਹਨ ਅਤੇ ਨਾਲ ਰਹਿੰਦੇ ਹਨ। ਮੁਹਾਲੀ ਚੋਣ ਹਲਕੇ ਵਿੱਚ ਹਰ ਕੋਈ ਉਨਾਂ ਨੂੰ ਉਨਾਂ ਦੇ ਵਧੀਆ ਕੰਮ ਦੇ ਲਈ ਹੀ ਜਾਣਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬ ’ਚ ਬੱਚਿਆਂ ਵਾਂਗ ਲੜ ਰਹੇ ਹਨ ਕਾਂਗਰਸ ਦੇ ਆਗੂ : ਮਨੀਸ਼ ਤਿਵਾੜੀ
ਪੰਜਾਬ ’ਚ ਬੱਚਿਆਂ ਵਾਂਗ ਲੜ ਰਹੇ ਹਨ ਕਾਂਗਰਸ ਦੇ ਆਗੂ : ਮਨੀਸ਼ ਤਿਵਾੜੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਕਾਂਗਰਸ ’ਚ ਆਪਸੀ ਕਲੇਸ਼ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਬੱਚਿਆਂ ਵਾਂਗ ਲੜ ਰਹੇ ਹਨ। ਪੰਜਾਬ ’ਚ ਡੇਲੀ ਸੋਪ ਬਣਾ ਕੇ ਰੱਖ ਦਿੱਤਾ ਹੈ ਤਿਵਾੜੀ ਨੇ ਫਿਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ’ਤੇ ਸਵਾਲ ਖੜੇ ਕੀਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਤਿਵਾੜੀ ਨੇ ਰਾਵਤ ਤੇ ਸਿੱਧੂ ਨੂੰ ਲੈ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਕਾਂਗਰਸ ’ਚ ਜੋ ਅਰਾਜਕਤਾ ਚੱਲ ਰਹੀ ਹੈ, ਉਨ੍ਹਾਂ ਅੱਜ ਤੱਕ ਨਹੀਂ ਦੇਖੀ ਕਾਂਗਰਸ ਹਾਈਕਮਾਨ ਦੇ ਕਹਿਣ ’ਤੇ ਵੀ ਪੰਜਾਬ ’ਚ ਇਹ ਹਾਲਾਤ ਹਨ ਉਨ੍ਹਾਂ ਕਿਹਾ ਕਿ ਕਾਂਗਰਸ ਇੱਕ-ਦੂਜੇ ਲਈ ਹੀ ਘਟੀਆ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਇਹ ਸਭ ਪਿਛਲੇ 5 ਮਹੀਨਿਆਂ ਤੋਂ ਚੱਲ ਰਿਹਾ ਹੈ ਮਨੀਸ਼ ਤਿਵਾੜੀ ਨੇ ਟਵੀਟ ਕਰਦਿਆਂ ਨਵਜੋਤ ਸਿੱਧੂ ਤੋਂ ਪੁੱਛਿਆ ਕਿ ਕੀ ਇਹ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਸ ਡੇਲੀ ਸੋਪ ਤੋਂ ਪਰੇਸ਼ਾਨ ਹੋ ਗਏ ਹੋਣਗੇ ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੋ ਲੋਕ ਇਸ ਦਾ ਵਿਰੋਧ ਕਰਦੇ ਸਨ, ਹੁਣ ਉਹੀ ਅਜਿਹਾ ਕੰਮ ਕਰਨ ਲੱਗੇ ਹਨ ਤਿਵਾੜੀ ਨੇ ਕਿਹਾ ਕਿ ਕਮੇਟੀ ਦੀ ਨਿਯੁਕਤੀ ਦੀ ਜਜਮੈਂਟ ’ਚ ਗੰਭੀਰ ਚੂਕ ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹ ਨਜਵੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਸਵਾਲ ਖੜੇ ਕਰ ਰਹੇ ਹਨ। ਤਿਵਾੜੀ ਨੇ ਵੀ ਸਵਾਲ ਖੜਾ ਕੀਤਾ ਕਿ ਉਨ੍ਹਾਂ ਮੁੱਦਿਆਂ ਦਾ ਕੀ ਬਣਿਆ ਜਿਸ ਨੂੰ ਲੈ ਕੇ ਵਿਧਾਇਕਾਂ ਤੇ ਦੂਜੇ ਆਗੂਆਂ ਨੇ ਵਿਰੋਧ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੌਜੂਦਾ ਸਮੇਂ ਭਾਰਤੀ ਸੰਵਿਧਾਨ ਦੇ ਮੁਢਲੇ ਸਿਧਾਂਤਾਂ ਨੂੰ ਗੰਭੀਰ ਚੁਣੌਤੀ : ਮਨੀਸ਼ ਤਿਵਾੜੀ
ਮੋਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਖ਼ਤਮ ਕੀਤੀ
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਮਹਿੰਦਰਾ ਕਾਲਜ ‘ਚ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੌਜ਼ੂਦਾ ਸਮੇਂ ਭਾਰਤ ਦੇ ਧਰਮ ਨਿਰਪੱਖਤਾ ਦੇ ਬੁਨਿਆਦੀ ਵਿਚਾਰ ਤੇ ਸੰਵਿਧਾਨ ਦੇ ਮੁਢਲੇ ਸਿਧਾਂਤਾਂ ਨੂੰ ਹੀ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਕਤ ਪ੍ਰਗਟਾਵਾ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐਮ.ਪੀ. ਮਨੀਸ਼ ਤਿਵਾੜੀ ਨੇ ਅੱਜ ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ ‘ਭਾਰਤ ‘ਚ ਰਾਜਨੀਤੀ ਅਤੇ ਸਾਸ਼ਨ ਦੇ ਸਨਮੁੱਖ ਸਮਕਾਲੀਨ ਮੁੱਦੇ ਤੇ ਚੁਣੌਤੀਆਂ: ਉਭਰਦੀਆਂ ਤਬਦੀਲੀਆਂ ਤੇ ਭਵਿੱਖੀ ਏਜੰਡਾ’ ਵਿਸ਼ੇ ‘ਤੇ ਕਰਵਾਈ ਜਾ ਰਹੀ ਚੌਥੀ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡਾ ਸੰਵੇਦਨਸ਼ੀਲ ਮੌਕਾ ਬਣਿਆ ਹੈ ਜਦੋਂ ਦੇਸ਼ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀਆਂ ਦਰਪੇਸ਼ ਹਨ।
ਸ੍ਰੀ ਤਿਵਾੜੀ ਨੇ ਕਿਹਾ ਕਿ ਭਾਰਤ ਦੀ ਨਾਗਰਿਕਤਾ ਦਾ ਆਧਾਰ ਧਰਮ ਨਹੀਂ ਹੋ ਸਕਦਾ, ਕਿਉਂਕਿ 1947 ਦੀ ਵੰਡ ਸਮੇਂ ਇਸਲਾਮਿਕ ਪਾਕਿਸਤਾਨ ਅਤੇ ਧਰਮ ਨਿਰਪੱਖ ਭਾਰਤ ਦੀ ਸਿਰਜਣਾ ਹੋਈ ਸੀ ਜਦਕਿ ਸੀ.ਏ.ਏ. ਦੇਸ਼ ਦੇ ਸੰਵਿਧਾਨ ਦੇ ਮੁਢਲੇ ਸਿਧਾਂਤਾਂ ਨੂੰ ਹੀ ਰੱਦ ਕਰਦਾ ਹੈ। ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਭਾਜਪਾ ਨੇ ਧਾਰਾ 370 ਮਨਸੂਖ ਕਰਨ ਸਮੇਤ ਨਾਗਰਿਕਤਾ ਸੋਧ ਐਕਟ, ਕੌਮੀ ਜਨਸੰਖਿਆ ਰਜਿਸਟਰ ਤੇ ਕੌਮੀ ਨਾਗਰਿਕਤਾ ਰਜਿਸਟਰ ਰਾਹੀਂ ਦੇਸ਼ ਦੇ ਨਾਗਰਿਕਾਂ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਸਾਡੇ ਕੁਦਰਤੀ ਸਰੋਤਾਂ ਨਾਲ ਹੋ ਰਿਹਾ ਖਿਲਵਾੜ ਵੀ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ, ਇਸ ‘ਤੇ ਵੀ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਪ੍ਰਸ਼ਾਸਕੀ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਦੇਸ਼ ‘ਚ ਇਸ ਵੇਲੇ 98 ਕਰੋੜ ਲੋਕ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਆਪਣੇ ਪ੍ਰਸ਼ਾਸਨਿਕ ਕੰਮ ਕਰਵਾਉਣਾ ਹੀ ਹੈ ਇਸ ਲਈ ਸਰਕਾਰਾਂ ਨੂੰ ਦੇਸ਼ ਦੇ ਪ੍ਰਸ਼ਾਸ਼ਕੀ ਢਾਂਚੇ ਵਿੱਚ ਵੱਡੀ ਰੱਦੋਬਦਲ ਕਰਨ ਦੀ ਲੋੜ ਹੈ।
ਦੇਸ਼ ਦੀ ਅਰਥਵਿਵਸਥਾ ਨੂੰ ਦਰਪੇਸ਼ ਚੁਣੌਤੀਆਂ ਦੇ ਸੰਦਰਭ ‘ਚ ਮਨੁੱਖੀ ਸ਼ਕਤੀ ਉਪਰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਸਵੈਇੱਛਤ ਮਸ਼ੀਨਾਂ ਦੇ ਵਧਦੇ ਜਾ ਰਹੇ ਪ੍ਰਭਾਵ ਕਰਕੇ ਖ਼ਤਮ ਹੋ ਰਹੀਆਂ ਨੌਕਰੀਆਂ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਅਗਲੇ 20-25 ਸਾਲਾਂ ‘ਚ ਵਿਹਲਾ ਹੋਇਆ ਮਨੁੱਖ ਕੀ ਕਰੇਗਾ? ‘ਤੇ ਵੀ ਚਿੰਤਨ ਦੀ ਲੋੜ ਹੈ।
ਦਿੱਲੀ ਵਿੱਚ ਆਪ ਦੀ ਜਿੱਤ ਦਾ ਪੰਜਾਬ ‘ਤੇ ਅਸਰ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਕੋਈ ਸਿਆਸੀ ਆਗੂ ਨਹੀਂ ਹੈ ਅਤੇ ਪਿਛਲੇ 10 ਸਾਲ ਰਾਜ ਕਰਨ ਵਾਲਿਆਂ ਸਮੇਤ ਭਵਿੱਖ ‘ਚ ਪੰਜਾਬ ‘ਤੇ ਰਾਜ ਕਰਨ ਦਾ ਸੁਪਨਾ ਦੇਖਣ ਵਾਲਿਆਂ ਨੂੰ ਕਾਂਗਰਸ ਪਾਰਟੀ ਹਾਸ਼ੀਏ ‘ਤੇ ਪਹੁੰਚਾਏਗੀ।
ਸ੍ਰੀ ਤਿਵਾੜੀ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਖ਼ਤਮ ਕਰ ਦਿੱਤੀ ਹੈ ਤੇ ਬਜ਼ਟ, ਨਿਵੇਸ਼, ਖਪਤ ਤੇ ਰੋਜ਼ਗਾਰ ਨੂੰ ਪਿਛਲੇ 6 ਸਾਲਾਂ ‘ਚ ਸਮਾਪਤ ਕਰਕੇ ਦੇਸ਼ ‘ਚ ਫਿਰਕਾਪ੍ਰਸਤੀ, ਤਣਾਓ ਦੇ ਲੋਕਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾਉਣ ਵੱਲ ਕਦਮ ਵਧਾਇਆ ਹੈ।
ਇਸ ਦੌਰਾਨ ਸ੍ਰੀ ਤਿਵਾੜੀ ਨੇ ਮਹਿੰਦਰਾ ਕਾਲਜ ਵੱਲੋਂ ਕਰਵਾਈ ਕਾਨਫਰੰਸ ਲਈ ਮੁਬਾਰਕਬਾਦ ਦਿੰਦਿਆਂ ਆਪਣੇ ਮਾਤਾ-ਪਿਤਾ, ਜੋਕਿ ਮਹਿੰਦਰਾ ਕਾਲਜ ਦੇ ਵਿਦਿਆਰਥੀ ਰਹੇ ਹਨ, ਦੀ ਇਸ ਕਾਲਜ ਨਾਲ ਭਾਵੁਕਤਾ ਭਰੀ ਸਾਂਝ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਸ ਕਾਲਜ ਦਾ ਪਹਿਲੀ ਵਾਰ ਦੌਰਾ ਕਰਨਾ ਇੱਕ ਖਾਸ ਮੌਕਾ।
ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਸਿਮਰਤ ਕੌਰ ਨੇ ਤਿਵਾੜੀ ਸਮੇਤ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਜਦੋਂਕਿ ਕਾਨਫਰੰਸ ਦੇ ਕੋਆਰਡੀਨੇਟਰ ਡਾ. ਸੁਰੇਸ਼ ਸ਼ਰਮਾ ਨੇ ਕਾਨਫਰੰਸ ਦੇ ਮੰਤਵ ਬਾਰੇ ਚਾਨਣਾ ਪਾਇਆ। ਜਦੋਂਕਿ ਫਰੇਜ਼ਰ ਵੈਲੀ ਕੈਨੇਡਾ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾ. ਪ੍ਰਭਜੋਤ ਪਰਮਾਰ ਨੇ ਕੂੰਜੀਵਤ ਭਾਸ਼ਣ ਦਿੱਤਾ ਅਤੇ ਇੰਦਰਾ ਗਾਧੀ ਓਪਨ ਯੂਨੀਵਰਸਿਟੀ ਨਵੀਂ ਦਿੱਲੀ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਚੇਅਰਮੈਨ ਡਾ. ਪੀ. ਸਾਹਨੀ ਨੇ ਉਦਘਾਟਨੀ ਪਰਚਾ ਪੜ੍ਹਿਆ। ਮੰਚ ਸੰਚਾਲਣ ਡਾ. ਜਗਮੋਹਨ ਸਿੰਘ ਨੇ ਕੀਤਾ।  ਕਾਨਫਰੰਸ ‘ਚ ਪੈਨਲ ਚਰਚਾ ਹੋਈ ਅਤੇ 5 ਤਕਨੀਕੀ ਸੈਸ਼ਨਾਂ ਦੌਰਾਨ 120 ਖੋਜ਼ ਪੱਤਰ ਪੜ੍ਹੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ‘ਚ ਪ੍ਰਦੂਸ਼ਣ ਲਈ ਪਰਾਲੀ ਨਹੀਂ ਗੱਡੀਆਂ ਜਿੰਮੇਵਾਰ : ਮਨੀਸ਼ ਤਿਵਾੜੀ
ਨਵੀਂ ਦਿੱਲੀ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਅੱਜ ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦਿੱਲੀ ਦਾ ਆਬੋ-ਹਵਾ ਹਰ ਸਾਲ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦੀ ਹੈ ਕਿ ਲੋਕ ਜ਼ਹਿਰੀਲੀ ਗੈਸ ‘ਚ ਸਾਹ ਲੈਂਦੇ ਹਨ।  ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ‘ਤੇ ਇਕ ਗੱਲ ਹਮੇਸ਼ਾ ਆਖੀ ਜਾਂਦੀ ਹੈ ਕਿ ਜੋ ਆਲੇ-ਦੁਆਲੇ ਦੇ ਸੂਬੇ ਹਨ, ਉੱਥੇ ਪਰਾਲੀ ਸਾੜੀ ਜਾਂਦੀ ਹੈ, ਜਿਸ ਵਜ੍ਹਾ ਕਰ ਕੇ ਦਿੱਲੀ ‘ਚ ਪ੍ਰਦੂਸ਼ਣ ਫੈਲਦਾ ਹੈ। ਪਰਾਲੀ ਸਾੜਨਾ ਮੈਂ ਸਹੀ ਨਹੀਂ ਮੰਨਦਾ। Pollution
ਦਿੱਲੀ ਵਿਚ ਪ੍ਰਦੂਸ਼ਣ ਗੱਡੀਆਂ ਨਾਲ ਹੁੰਦਾ ਹੈ, ਇੰਡਸਟਰੀ ਨਾਲ ਹੁੰਦਾ ਹੈ, ਇੱਟਾਂ-ਭੱਠਿਆਂ ਨਾਲ ਹੁੰਦਾ ਹੈ। ਕਿਸਾਨ ਜਿਸ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਹੈ, ਉਸ ਨੂੰ ਜੇਕਰ ਗੁਨਾਹਗਾਰ ਬਣਾਉਂਦੇ ਹਨ ਤਾਂ ਇਹ ਸਹੀ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ‘ਚ ਹਰ ਸਾਲ ਪ੍ਰਦੂਸ਼ਣ ਹੁੰਦਾ ਹੈ। ਇਸ ‘ਤੇ ਸਰਕਾਰ ਅਤੇ ਸਦਨ ‘ਚ ਕੋਈ ਆਵਾਜ਼ ਨਹੀਂ ਉਠਦੀ ਹੈ। ਲੋਕਾਂ ਨੂੰ ਇਸ ਮੁੱਦੇ ‘ਤੇ ਹਰ ਸਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਕਿਉਂ ਹੈ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। Pollution
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਨਿਰਮਾਣ ਕਮੇਟੀ ਅਤੇ ਅਨੁਮਾਨ ਕਮੇਟੀ ਵਰਗੀਆਂ ਸਥਾਈ ਕਮੇਟੀਆਂ ਬਣੀਆਂ ਹਨ, ਉਸੇ ਤਰ੍ਹਾਂ ਪ੍ਰਦੂਸ਼ਣ ਅਤੇ ਮੌਸਮ ਵਿਚ ਤਬਦੀਲੀ ਨੂੰ ਵੇਖਣ ਲਈ ਇਕ ਕਮੇਟੀ ਵੀ ਹੋਣੀ ਚਾਹੀਦੀ ਹੈ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ 1981 ‘ਚ ਜੋ ਐਕਟ ਬਣਾਇਆ ਸੀ, ਉਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜਨਵਰੀ 2018 ‘ਚ ਇਕ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਉਸ ਦਾ ਉਦੇਸ਼ ਚੰਗਾ ਹੈ।
ਪ੍ਰਦੂਸ਼ਣ ਅਤੇ ਮੌਸਮ ਵਿਚ ਤਬਦੀਲੀ ਨੂੰ ਵੇਖਣ ਲਈ ਇਕ ਕਮੇਟੀ ਵੀ ਹੋਣੀ ਚਾਹੀਦੀ ਹੈ
ਉਸ ਦਾ ਖਰਚ 300 ਕਰੋੜ ਰੱਖਿਆ ਗਿਆ ਹੈ। 300 ਕਰੋੜ ਰੁਪਏ ‘ਚ ਇਸ ਦੇਸ਼ ਦੀ ਹਵਾ ਸਾਫ ਨਹੀਂ ਹੋਣ ਵਾਲੀ ਹੈ। ਬੀਜਿੰਗ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ, ਜੇਕਰ ਉੱਥੋਂ ਦੀ ਹਵਾ ਸਾਫ ਹੋ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ? ਇਸ ਮੁੱਦੇ ਨੂੰ ਸਿਆਸਤ ਤੋਂ ਉਪਰ ਉਠ ਕੇ ਦੇਖਣ ਦੀ ਲੋੜ ਹੈ। ਦੁਨੀਆ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 14 ਸ਼ਹਿਰ ਭਾਰਤ ਦੇ ਹਨ।
ਦਿੱਲੀ ਦੇ ਪ੍ਰਦੂਸ਼ਣ ‘ਤੇ ਇਕ ਗੱਲ ਹਮੇਸ਼ਾ ਆਖੀ ਜਾਂਦੀ ਹੈ ਕਿ ਜੋ ਆਲੇ-ਦੁਆਲੇ ਦੇ ਸੂਬੇ ਹਨ, ਉੱਥੇ ਪਰਾਲੀ ਸਾੜੀ ਜਾਂਦੀ ਹੈ
ਦਿੱਲੀ ਵਿਚ ਪ੍ਰਦੂਸ਼ਣ ਗੱਡੀਆਂ ਨਾਲ ਹੁੰਦਾ ਹੈ, ਇੰਡਸਟਰੀ ਨਾਲ ਹੁੰਦਾ ਹੈ, ਇੱਟਾਂ-ਭੱਠਿਆਂ ਨਾਲ ਹੁੰਦਾ ਹੈ।
ਸਰਕਾਰ ਨੇ ਜਨਵਰੀ 2018 ‘ਚ ਇਕ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦਾ ਐਲਾਨ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Pollution