Shah Satnam Ji boys School - Sach Kahoon Punjabi
Annual Exam Results: ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦਾ ਸਾਲਾਨਾ ਪ੍ਰੀਖਿਆ ਨਤੀਜਾ 100 ਫੀਸਦੀ ਰਿਹਾ, ਟੌਪਰਾਂ ਨੂੰ ਕੀਤਾ ਸਨਮਾਨਿਤ
ਐੱਲਕੇਜੀ ਤੋਂ 11ਵੀਂ ਤੱਕ 1200 ਵਿਦਿਆਰਥੀਆਂ ਨੇ ਹਾਸਲ ਕੀਤੀ ਸਫਲਤਾ
Annual Exam Results: (ਸੁਨੀਲ ਵਰਮਾ) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ’ਚ ਵਿੱਦਿਅਕ ਸੈਸ਼ਨ 2025-26 ਦਾ ਸਾਲਾਨਾ ਪ੍ਰੀਖਿਆ ਨਤੀਜਾ ਐਤਵਾਰ ਨੂੰ ਮਾਪੇ-ਅਧਿਆਪਕ ਮਿਲਣੀ ਮੌਕੇ ਐਲਾਨਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ। ਸਕੂਲ ਦਾ ਨਤੀਜਾ ਹਰ ਸਾਲ ਵਾਂਗ ਇਸ ਸਾਲ ਵੀ ਸੌ-ਫੀਸਦੀ ਰਿਹਾ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ। ਮਾਪਿਆਂ ਨੇ ਬੱਚਿਆਂ ਨਾਲ ਸਕੂਲ ਪਹੁੰਚ ਕੇ ਸਾਲਾਨਾ ਪ੍ਰੀਖਿਆ ਨਤੀਜਾ ਹਾਸਲ ਕੀਤਾ।
ਇਸ ਮੌਕੇ ਮਾਪੇ ਅਤੇ ਵਿਦਿਆਰਥੀ ਸ਼ਾਨਦਾਰ ਪ੍ਰੀਖਿਆ ਨਤੀਜਾ ਵੇਖ ਕੇ ਬਹੁਤ ਖੁਸ਼ ਨਜ਼ਰ ਆਏ। ਵਿਦਿਆਰਥੀਆਂ ਵਿੱਚ ਅਗਲੀ ਕਲਾਸ ਵਿੱਚ ਜਾਣ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਚੰਗੇ ਅੰਕ ਹਾਸਲ ਕਰਨ ਅਤੇ ਅਗਲੀ ਕਲਾਸ ਵਿਚ ਜਾਣ ਦੀ ਖੁਸ਼ੀ ਵਿੱਚ ਵਿਦਿਆਰਥੀਆਂ ਨੇ ਪ੍ਰਿੰਸੀਪਲ ਅਤੇ ਸਟਾਫ਼ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਮਾਪਿਆ ਨੇ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦੀ ਸਲਾਘਾ ਕੀਤੀ। ਸਕੂਲ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੱਸਿਆ ਕਿ ਐੱਲਕੇਜੀ ਤੋਂ ਨੌਵੀਂ ਤੇ ਗਿਆਰ੍ਹਵੀਂ ਕਲਾਸ ਦਾ ਨਤੀਜਾ ਜਾਰੀ ਕੀਤਾ ਗਿਆ, ਜਿਸ ਵਿੱਚ ਲਗਭਗ 1200 ਵਿਦਿਆਰਥੀ ਸ਼ਾਮਲ ਸਨ।
ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਇੰਸਾਂ, ਰਿਟਾਇਰਡ ਕਰਨਲ ਨਰਿੰਦਰਪਾਲ ਸਿੰਘ ਤੂਰ ਇੰਸਾਂ ਤੇ ਹਿਮਾਨੀ ਇੰਸਾਂ, ਡਾ. ਆਰ. ਕੇ. ਚੌਹਾਨ ਇੰਸਾਂ, ਰਾਮਕਿਸ਼ਨ ਬਜਾਜ ਇੰਸਾਂ, ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਵਾਇਸ-ਪ੍ਰਿੰਸੀਪਲ ਵਿਪਿਨ ਇੰਸਾਂ ਤੇ ਐਕਾਡਮਿਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੀ ਸਫਲਤਾ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। Annual Exam Results
ਕਲਾਸ ਛੇਵੀਂ ਤੋਂ ਨੌਵੀਂ ਦੇ ਟਾਪਰ:
ਛੇਵੀਂ ਕਲਾਸ ’ਚ ਅਰਪਿਤ ਦੇਵਾਂਸ਼ ਪਹਿਲੇ, ਆਯੁਸ਼ ਦੂਜੇ ਤੇ ਗੁਰਅੰਸ਼ ਤੀਜੇ ਸਥਾਨ ’ਤੇ ਰਿਹਾ। ਸੱਤਵੀਂ ’ਚ ਗੁਰਲੀਨ ਪਹਿਲੇ, ਆਰੀਅਨ ਚੌਧਰੀ ਦੂਜੇ ਤੇ ਗੁਰਅੰਸ਼ ਤੀਜੇ ਸਥਾਨ ’ਤੇ ਰਹੇ। ਅੱਠਵੀਂ ’ਚ ਵਿਹਾਨ ਗੁੰਬਰ ਪਹਿਲੇ, ਦੇਵੇਨ ਚਾਹਰ ਦੂਜੇ ਤੇ ਸੇਮਨ ਇੰਸਾਂ ਤੀਜੇ ਸਥਾਨ ’ਤੇ ਰਹੇ। ਨੌਵੀਂ ’ਚ ਨਮਨ ਕੁਮਾਰ ਤੇ ਸੁਖਲੀਨ ਸਾਂਝੇ ਤੌਰ ’ਤੇ ਪਹਿਲੇ, ਹਰਲੀਨ ਸਿੰਘ ਦੂਜੇ ਤੇ ਅਨਮੋਲ ਤੀਜੇ ਸਥਾਨ ’ਤੇ ਰਹੇ ।
ਗਿਆਰਵੀਂ ਕਲਾਸ ਦੇ ਟਾਪਰ:
ਕਾਮਰਸ ਵਿਚ ਬਖਸ਼ਮੀਤ ਪਹਿਲੇ, ਮੋਹਿਤ ਦੂਜੇ ਅਤੇ ਜਸ਼ਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ ਆਰਟਸ ਵਿੱਚ ਜਪਸਾਹਿਲ ਸਿੰਘ ਸਿੱਧੂ ਪਹਿਲੇ, ਆਦਿਤਿਆ ਦੂਜੇ ਅਤੇ ਪਾਰਸ (ਸਪੋਰਟਸ) ਤੀਜੇ ਸਥਾਨ ’ਤੇ ਰਹੇ।
ਐੱਲਕੇਜੀ ਤੋਂ ਪੰਜਵੀਂ ਤੱਕ ਦੇ ਟਾਪਰ:
ਐੱਲਕੇਜੀ ’ਚ ਯੋਗੇਸ਼ ਅਤੇ ਗੁਡਲੱਕ ਸਾਂਝੇ ਤੌਰ ’ਤੇ ਪਹਿਲੇ, ਪਾਰਥ ਗੁਗਲਾਨੀ ਦੂਜੇ ਤੇ ਕੇਵਿਨ ਤੀਜੇ ਸਥਾਨ?’ਤੇ ਰਹੇ ਯੂਕੇਜੀ ਵਿੱਚ ਲਵਮੀਤ, ਪ੍ਰਾਹਿਲ ਨਾਰੰਗ, ਗੁਰਅੰਸ਼ ਰੰਗਾ, ਸ਼ੁਭਪ੍ਰੀਤ ਸਾਂਝੇ ਤੌਰ ’ਤੇ ਪਹਿਲੇ, ਸਰਮਨਜੀਤ ਦੂਜੇ, ਯੁਗਵੀਰ ਅਤੇ ਜੈਮੀਤ ਸਿੰਘ ਤੀਜੇ ਸਥਾਨ ’ਤੇ ਰਹੇ ਪਹਿਲੀ ਕਲਾਸ ਵਿਚ ਸਤਿਅਮ ਸਿੰਘ ਪਹਿਲੇ, ਅਰਮਾਨ ਬ੍ਰਾਚ, ਅਨਿਰੁੱਧ, ਕਵਿਸ਼ ਰਾਹੇਜਾ, ਜਸਪ੍ਰੀਤ ਇੰਸਾਂ ਸਾਂਝੇ ਤੌਰ ’ਤੇ ਦੂਜੇ ਅਤੇ ਅਸ਼ਮੀਤਤੇ ਸ਼ਿਨੋਏ ਤੀਜੇ ਸਥਾਨ ’ਤੇ ਰਹੇ ਦੂਜੀ ਕਲਾਸ ’ਚ ਸਮਰਥ ਬਰਾੜ ਪਹਿਲੇ, ਅਭਿਰਾਜ ਦੂਜੇ, ਸਨੇਹਮੀਤ ਅਤੇ ਆਰੂਸ਼ ਸੇਤੀਆ ਤੀਜੇ ਸਥਾਨ?’ਤੇ ਰਹੇ ਤੀਜੀ ਕਲਾਸ ’ਚ ਰਹਿਮਦਿਲ ਬਜਾਜ ਪਹਿਲੇ, ਪੀਯੂਸ਼ ਬਾਂਸਲ ਦੂਜੇ, ਧੈਰਿਆ ਤੀਜੇ ਸਥਾਨ ’ਤੇ ਰਹੇ ਚੌਥੀ ਕਲਾਸ ਵਿਚ ਵਿਸ਼ੇਸ਼ ਪਹਿਲੇ, ਕੁਨਾਲ ਪੰਕਜ ਜਾਂਗੜਾ ਦੂਜੇ ਅਤੇ ਹਰਸ਼ਿਤ ਖੋਥ ਤੀਜੇ ਸਥਾਨ ’ਤੇ ਰਿਹਾ। ਪੰਜਵੀਂ ਕਲਾਸ ’ਚ ਸਰਗਮ ਇੰਸਾਂ ਪਹਿਲੇ, ਸਾਰਥਕ ਦੂਜਾ ਅਤੇ ਲਵਮੀਤ ਲੂਥੜਾ ਤੀਜੇ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ: Punjab Government News: ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕਰਨ ਲਈ ਕੈਬਿਨੇਟ ਦੀ ਹਰੀ ਝੰਡੀ
ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਅਤੇ ਆਸ਼ੀਰਵਾਦ ਨਾਲ ਹਰ ਵਾਰ ਵਾਂਗ ਇਸ ਸਾਲ ਵੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਮੈਡਲ ਪਹਿਨਾ ਕੇ, ਪ੍ਰਸ਼ੰਸਾ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਨਵੇਂ ਸੈਸ਼ਨ ਤੋਂ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਅੱਠਵੀਂ ਕਲਾਸ ਤੱਕ ਸਵਿਮਿੰਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਮਾਪੇ ਬਹੁਤ ਖੁਸ਼ ਨਜ਼ਰ ਆ ਰਹੇ ਹਨ, ਕਿਉਂਕਿ ਸਵਿਮਿੰਗ ਨਾਲ ਵਿਦਿਆਰਥੀ ਸਰੀਰਕ ਤੌਰ ’ਤੇ ਫਿੱਟ ਰਹਿਣ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਨਗੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਓਲੰਪਿਕ ਵਿੱਚ ਵੱਧ ਤੋਂ ਵੱਧ ਤਗਮੇ ਆਉਣ, ਇਸ ਲਈ ਵੀ ਉਨ੍ਹਾਂ ਦੇ ਸਕੂਲ ਵਿਚ ਵੱਖ-ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। Annual Exam Results
Shah Satnam Ji Boys School ਸ੍ਰੀ ਗੁਰੂਸਰ ਮੋਡੀਆ : ਵਿਦਿਆਰਥੀ ਸ਼ਾਨਪ੍ਰੀਤ ਇੰਸਾਂ ਦੀ ਸੂਬਾ ਪੱਧਰੀ ਮੁਕਾਬਲੇ ਲਈ ਚੋਣ
Shah Satnam Ji Boys School: ਖੂਈਆਂ ਸਰਵਰ/ਸ੍ਰੀ ਗੁਰੂਸਰ ਮੋਡੀਆ (ਮੇਵਾ ਸਿੰਘ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ (ਰਾਜਸਥਾਨ) ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਸ਼ਾਨਪ੍ਰੀਤ ਇੰਸਾਂ ਪੁੱਤਰ ਸੁਭਾਸ਼ ਚੰਦਰ ਇੰਸਾਂ ਵਾਸੀ ਸੱਪਾਂਵਾਲੀ ਬਲਾਕ ਖੂਈਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ ਨੇ ਮੀਤ ਫੁੱਟਬਾਲ ਕਲੱਬ ਸ੍ਰੀ ਗੁਰੂਸਰ ਮੋਡੀਆ ਵੱਲੋਂ ਖੇਡੋ ਪੰਜਾਬ ਅੰਡਰ-17 ਲੜਕੇ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜੋ ਕੇ ਫਾਜ਼ਿਲਕਾ ਵਿਖੇ ਹੋਏ ’ਚ ਹਿੱਸਾ ਲਿਆ ਇਨ੍ਹਾਂ ਮੁਕਾਬਲਿਆਂ ਦੇ ਆਧਾਰ ’ਤੇ ਸ਼ਾਨਪ੍ਰੀਤ ਇੰਸਾਂ ਦੀ ਸਟੇਟ ਪੱਧਰ ’ਤੇ ਖੇਡਣ ਲਈ ਚੋਣ ਹੋਈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਸ਼ਾਨਪ੍ਰੀਤ ਇੰਸਾਂ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਪੜ੍ਹਾਈ ਦੇ ਨਾਲ ਖੇਡਾਂ ’ਚ ਹੋਰ ਵੀ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਪਾਰ ਕਰਨ ਲਈ ਪੇ੍ਰਰਿਤ ਕੀਤਾ।
Read Also : MSG Maha Paropkar Diwas: ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਹਾਂ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਹੋਣਹਾਰ ਛਾਏ
ਸਾਹਿਲ ਇੰਸਾਂ ਤੇ ਅੰਸ਼ਦੀਪ ਨੇ ਪਾਸ ਕੀਤੀ ਜੇਈਈ ਐਡਵਾਂਸਡ ਪ੍ਰੀਖਿਆ | Shah Satnam ji Boys School
ਹੋਣਹਾਰ ਵਿਦਿਆਰਥੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ
Shah Satnam ji Boys School : ਸਰਸਾ (ਸੱਚ ਕਹੂੰ ਨਿਊਜ਼) ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਮਦਰਾਸ ਨੇ ਐਤਵਾਰ ਨੂੰ ਸਾਂਝੀ ਦਾਖਲਾ ਪ੍ਰੀਖਿਆ ਜੇਈਈ ਐਡਵਾਂਸ 2024 ਦਾ ਨਤੀਜਾ ਜਾਰੀ ਕੀਤਾ। ਇਸ ਪ੍ਰੀਖਿਆ ਵਿੱਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਨੇ ਚੰਗੇ ਰੈਂਕ ਨਾਲ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ ਸਾਹਿਲ ਇੰਸਾਂ ਨੇ ਜੇਈਈ ਐਡਵਾਂਸ ਵਿੱਚ 6730 ਰੈਂਕ ਹਾਸਲ ਕੀਤਾ ਹੈ। ਜਦੋਂ ਕਿ ਅੰਸ਼ਦੀਪ ਨੇ 12167 ਰੈਂਕ ਲੈ ਕੇ ਸਫਲਤਾ ਹਾਸਲ ਕੀਤੀ ਹੈ।
Shah Satnam ji Boy’s School
ਦੋਵੇਂ ਵਿਦਿਆਰਥੀ ਇਮਤਿਹਾਨ ਪਾਸ ਕਰਨ ਤੋਂ ਬਾਅਦ ਆਈਆਈਟੀ ਵਿੱਚ ਦਾਖ਼ਲੇ ਲਈ ਯੋਗ ਹਨ। ਦੋਵਾਂ ਵਿਦਿਆਰਥੀਆਂ ਦੀ ਸਫ਼ਲਤਾ ’ਤੇ ਮਾਪਿਆਂ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗ ਗਿਆ ਸਾਹਿਲ ਇੰਸਾਂ ‘ਸੱਚ ਕਹੂੰ’ ਦੇ ਸੰਪਾਦਕ ਡਾ. ਪਵਨ ਕੁਮਾਰ ਇੰਸਾਂ ਦੇ ਸਪੁੱਤਰ ਹਨ ਦੱਸ ਦੇਈਏ ਕਿ ਸਾਹਿਲ ਇੰਸਾਂ ਨੇ 10ਵੀਂ ਜਮਾਤ ’ਚ ਜ਼ਿਲ੍ਹੇ ’ਚੋਂ ਟਾਪ ਕੀਤਾ ਸੀ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਵੀ ਚੰਗੇ ਅੰਕਾਂ ਨਾਲ ਪਾਸ ਕੀਤੀ ਸੀ। ਸਾਹਿਲ ਇੰਸਾਂ ਅਤੇ ਅੰਸ਼ਦੀਪ ਨੇ ਆਪਣੀ ਸਫਲਤਾ ਦਾ ਸਾਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਉਹਨਾਂ ਵੱਲੋਂ ਦੱਸੇ ਗਏ ਸਟੱਡੀ ਟਿਪਸ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦੇ ਦੱਸੇ ਟਿਪਸ ’ਤੇ ਚੱਲ ਕੇ ਇਸ ਮੁਕਾਮ ’ਤੇ ਪਹੁੰਚੇ ਹਨ। (Shah Satnam ji Boys School)
8 ਤੋਂ 10 ਘੰਟੇ ਪੜ੍ਹਾਈ ਕਰਕੇ ਮਿਲੀ ਸਫਲਤਾ
ਜੇਈਈ ਐਡਵਾਂਸ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ 6730ਵਾਂ ਰੈਂਕ ਹਾਸਲ ਕਰਨ ਵਾਲੇ ਸਾਹਿਲ ਇੰਸਾਂ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਸ਼ੀਰਵਾਦ ਅਤੇ ਪ੍ਰੀਖਿਆ ਸਬੰਧੀ ਉਨ੍ਹਾਂ ਵੱਲੋਂ ਦਿੱਤੇ ਗਏ ਟਿਪਸ ਹਨ। ਜੇਈਈ ਐਡਵਾਂਸ ਲਈ ਯੋਗਤਾ ਪੂਰੀ ਕਰਨ ਲਈ, ਉਸ ਨੇ ਕੋਚਿੰਗ ਅਤੇ ਨਿਯਮਤ ਮੈਡੀਟੇਸ਼ਨ ਦੁਆਰਾ ਫੋਕਸ ਕੀਤਾ। ਮੋਬਾਇਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹੇ। ਰੋਜ਼ਾਨਾ 8 ਤੋਂ 10 ਘੰਟੇ ਪੜ੍ਹਾਈ ਕੀਤੀ। ਸਾਹਿਲ ਇੰਸਾਂ ਨੇ ਦੱਸਿਆ ਕਿ ਉਸ ਦਾ ਉਦੇਸ਼ ਇੰਜੀਨੀਅਰਿੰਗ ਵਿੱਚ ਨਵੀਂ ਖੋਜ ਕਰਕੇ ਪੂਜਨੀਕ ਗੁਰੂ ਜੀ, ਆਪਣੇ ਮਾਤਾ-ਪਿਤਾ ਅਤੇ ਸਰਸਾ ਦਾ ਨਾਂਅ ਰੌਸ਼ਨ ਕਰਨਾ ਹੈ।
Also Read : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਦਲਿਤ ਵਿਦਿਆਰਥੀਆਂ ਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ : ਚੀਮਾ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਹੋਣਹਾਰ ਸਿਤਾਰਾ ਚਮਕਿਆ
ਅਭਿਜੋਤ ਦੀ ਰਾਜਸਥਾਨ ਅੰਡਰ-14 ਕ੍ਰਿਕਟ ਟੀਮ ’ਚ ਚੋਣ
ਸ੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ (Shah Satnam Ji Boys School) ਦੇ ਬਹੁਮੁਖੀ ਬਾਲਵੀਰਾਂ ਵਿੱਚੋਂ ਇੱਕ ਅਭਿਜੋਤ ਢਿੱਲੋਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਅਭਿਜੋਤ ਦੀ ਚੋਣ ਰਾਜਸਥਾਨ ਕ੍ਰਿਕਟ ਅਕੈਡਮੀ ਵੱਲੋਂ ਸੂਬਾ ਪੱਧਰ ’ਤੇ ਕਰਵਾਏ ਜਾਣ ਵਾਲੇ ਅੰਡਰ-14 ਟੂਰਨਾਮੈਂਟ ਲਈ ਹੋਈ ਹੈ। ਅਭਿਜੋਤ ਦੀ ਚੋਣ ਹੋਣ ’ਤੇ ਸ੍ਰੀਗੁਰੂਸਰ ਮੋਡੀਆ ਕ੍ਰਿਕਟ ਅਕੈਡਮੀ ਅਤੇ ਸਕੂਲ ਮੈਨੇਜ਼ਮੈਂਟ ’ਚ ਖੁਸ਼ੀ ਦਾ ਮਾਹੌਲ ਹੈ ਅਭਿਜੋਤ ਨੇ ਆਪਣੀ ਸਫਲਤਾ ਦਾ ਸਿਹਰਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਸਰਪ੍ਰਸਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ।
ਸ੍ਰੀ ਗੁਰੂਸਰ ਮੋਡੀਆ ਸਥਿਤ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ-ਕਾਲਜ (Shah Satnam Ji Boys School) ਦੇ ਕ੍ਰਿਕਟ ਕੋਚ ਸੁਖਰੀਤ ਗੋਦਾਰਾ ਨੇ ਦੱਸਿਆ ਕਿ ਸਕੂਲ ਦੀ ਬਹੁਮੁਖੀ ਪ੍ਰਤਿਭਾ ਅਭਿਜੀਤ ਢਿੱਲੋਂ ਦੀ ਚੋਣ ਰਾਜਸਥਾਨ ਕ੍ਰਿਕਟ ਅਕੈਡਮੀ ਵੱਲੋਂ ਅੰਡਰ-14 ਵਰਗ ’ਚ ਕੀਤੀ ਗਈ ਹੈ। ਸੁਖਰੀਤ ਨੇ ਦੱਸਿਆ ਕਿ ਅਭਿਜੋਤ ਢਿੱਲੋਂ ਆਲਰਾਊੁਂਡਰ ਖਿਡਾਰੀ ਹੈ। ਉਹ ਬਿਹਤਰੀਨ ਬੈਟਸਮੈਨ ਦੇ ਨਾਲ-ਨਾਲ ਬੇਜੋੜ ਸਪਿੰਨ ਗੇਂਦਬਾਜ਼ ਹੈ। ਸੁਖਰੀਤ ਨੇ ਅਭਿਜੋਤ ਦੀ ਚੋਣ ’ਤੇ ਹਨੂੁਮਾਨਗੜ੍ਹ ਜ਼ਿਲ੍ਹਾ ਕ੍ਰਿਕਟ ਅਕੈਡਮੀ ਦੇ ਮੈਂਬਰ ਮਨੀਸ਼ ਧਾਰਣੀਆ, ਸਕੱਤਰ ਰਾਜੀਵ ਗੋਦਾਰਾ ਦਾ ਧੰਨਵਾਦ ਕਰਦੇ ਹੋਏ ਅਭਿਜੋਤ ਦੀ ਸਫ਼ਲਤਾ ਦਾ ਸਿਹਰਾ ਡਾ. ਐੱਮਐੱਸਜੀ ਨੂੰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ ਕ੍ਰਿਸ਼ਨ ਨੇ ਜਿੱਤਿਆ ਕਾਂਸੀ ਤਮਗਾ
ਖੇਡੋ ਇੰਡੀਆ ਯੂਥ ਖੇਡਾਂ-2023
ਸਰਸਾ (ਸੁਨੀਲ ਕੁਮਾਰ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ (Shah Satnam Ji Boy’s School) ਦੇ ਹੋਣਹਾਰ ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਖੇਡੋ ਇੰਡੀਆ ਯੂਥ ਖੇਡਾਂ-2023 (Khelo India Youth Games 2023) ’ਚ ਕਾਂਸੀ ਤਮਗਾ ਜਿੱਤ ਕੇ ਆਪਣੇ ਸਕੂਲ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ। ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ ਜੁੱਡੋ ਕੋਚ ਰਣਵੀਰ ਸਿੰਘ ਅਤੇ ਰਾਜਵੀਰ ਸਿੰਘ ਲੱਖਾ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਕ੍ਰਿਸ਼ਨ ਸਿੰਘ ਦੀ ਖੇਡ ’ਚ ਪਕੜ ਮਜ਼ਬੂਤ ਹੈ ਅਤੇ ਉਹ ਆਉਂਦੀਆਂ ਖੇਡਾਂ ’ਚ ਸੋਨ ਤਮਗਾ ਜਿੱਤ ਕੇ ਸਿੱਖਿਆ ਸੰਸਥਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰੇਗਾ।
Khelo India Youth Games 2023
ਇਸ ਤੋਂ ਇਲਾਵਾ ਜੁੰਡੋ ਪਲੇਅਰ ਕ੍ਰਿਸ਼ਨ ਸਿੰਘ ਦੀ ਇਸ ਸਫ਼ਲਤਾ ’ਤੇ ਸਕੂਲ ਮੈਨੇਜ਼ਮੈਂਟ ਕਮੇਟੀ, ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪਿ੍ਰੰਸੀਪਲ ਧਵਨ ਇੰਸਾਂ, ਸਪੋਰਟਸ ਇੰਚਾਰਜ਼ ਅਜਮੇਰ ਸਿੰਘ ਤੇ ਸਮੂਹ ਸਕੂਲ ਸਟਾਫ਼ ਨੇ ਹਾਰਦਿਕ ਵਧਾਈ ਦਿੱਤੀ।
ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਨੇ ਆਪਣਂ ਜਿੱਤ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਭ ਪਾਪਾ ਕੋਚ ਦੀ ਰਹਿਮਤ ਦਾ ਕਮਾਲ ਹੈ। ਭੋਪਾਲ (ਮੱਧ ਪ੍ਰਦੇਸ਼) ’ਚ 31 ਜਨਵਰੀ ਤੋਂ 11 ਫਰਵਰੀ ਤੱਕ ਖੇਡੇ ਗਈਆਂ ਗਈਆਂ ਯੂਥ ਗੇਮਾਂ ’ਚ ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਦੇ 11ਵੀਂ ਕਾਲਜ ਦੇ ਵਿਦਿਆਰਥੀ ਕ੍ਰਿਸ਼ਨ ਸਿੰਘ ਨੇ 73 ਕਿਲੋਗ੍ਰਾਮ ’ਚ ਹਰਿਆਣਾ ਵੱਲੋਂ ਖੇਡਦੇ ਹੋਏ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਯੂਥ ਗੇਮਾਂ ’ਚ ਪੂਰੇ ਦੇਸ਼ ਦੇ ਹਜ਼ਾਰਾਂ ਉੱਚ ਪੱਧਰ ਦੇ ਖਿਡਾਰੀਆਂ ਨੇ ਭਾਗ ਲਿਆ।
ਦੱਸ ਦਈਏ ਕਿ ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਸਰਸਾ (Shah Satnam Ji Boy’s School) ਦੇ ਉੱਭਰਦੇ ਜੁੱਡੋ ਖਿਡਾਰੀ ਕ੍ਰਿਸ਼ਨ ਸਿੰਘ ਦੀ ਨੈਸ਼ਨਲ ਜੁੱਡੋ ਰੈਂਕਿੰਗ ਦੇ ਆਧਾਰ ’ਤੇ ਖੇਡੋ ਇੰਡੀਆ ਯੂਥ ਖੇਡਾਂ-2023 ’ਚ ਚੋਣ ਹੋਈ ਸੀ। ਇਸ ’ਚ ਉਹ ਦੂਜੇ ਸਥਾਨ ’ਤੇ ਰਿਹਾ ਸੀ। ਇਸ ਤੋਂ ਇਲਾਵਾ ਥਾਈਲੈਂਡ ’ਚ ਖੇਡੀ ਗਈ ਏਸ਼ੀਅਨ ਜੁੱਡੋ ਚੈਂਪੀਅਨਸ਼ਿਪ ’ਚ 5ਵਾਂ ਸਥਾਨ ਹਾਸਲ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ 33 ਯੂਨਿਟ ਖੂਨਦਾਨ
(ਸੱਚ ਕਹੂੰ ਨਿਊਜ) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ ਕਾਲਜ ਅਤੇ ਪਬਲਿਕ ਰਿਲੇਸ਼ਨ ਹੈਲਥ ਫਾਊਂਡੇਸ਼ਨ ਦੇ ਸਾਂਝੀ ਅਗਵਾਈ ’ਚ ਸੋਮਵਾਰ ਨੂੰ ਕਾਲਜ ਕੰਪਲੈਕਸ ’ਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਸਰਸਾ ਦੇ ਸਾਧਾਰਨ ਹਸਪਤਾਲ ਤੋਂ ਡਾ. ਸੰਪਦਾ, ਡਾ. ਕਰਨੈਲ ਸਿੰਘ , ਡਾ. ਓਮ ਪ੍ਰਕਾਸ਼, ਡਾ. ਗੀਤਾ ਰਾਣੀ, ਡਾ. ਸੰਤੋਸ਼ ਰਾਣੀ ਅਤੇ ਡਾ. ਮਲੂਕ ਸਿੰਘ ਨੇ ਖੂਨਦਾਨ ਕੈਂਪ ’ਚ ਸ਼ਿਰਕਤ ਕੀਤੀ। ਕੈਂਪ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਬਾਅਦ ਤੱਕ ਜਾਰੀ ਰਿਹਾ।
ਖੂਨਦਾਨ ਕੈਂਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਨੇ ਕੀਤਾ। ਕੈਂਪ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ 33 ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ’ਤੇ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਰੈਗੂਲਰ ਤੌਰ ’ਤੇ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਨਾਲ ਸਰੀਰ ’ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਸਗੋਂ ਇਹ ਸਾਨੂੰ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਖੂਨਦਾਨ ਕਰਕੇ ਅਸੀਂ ਕਈ ਜ਼ਿੰਦਗੀਆਂ ਬਚਾ ਸਕਦੇ ਹਾਂ। ਖੂਨਦਾਨ ਕੈਂਪ ’ਚ ਕੁੱਲ 33 ਯੂਨਿਟ ਖੂਨਦਾਨ ਇਕੱਠਾ ਹੋਇਆ। ਇਸ ਮੌਕੇ ਸਤਵਿੰਦਰ ਸਿੰਘ, ਪਵਨ ਕੁਮਾਰ, ਸੁਮਿਤ ਸਿੰਗਲਾ, ਡਾ. ਅਨਿਲ ਬੇਨੀਵਾਲ, ਗੌਰਵ ਵਸੁਜਾ, ਰਾਜਿੰਦਰ ਸਿੰਘ, ਡਾ. ਰਾਮੇਸ਼ ਕੁਮਾਰ ਆਦਿ ਹਾਜ਼ਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਥਲੈਟਿਕਸ ਮੁਕਾਬਲਿਆਂ ’ਚ ਛਾਏ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀ
Athletics Competitions : ਖਿਡਾਰੀਆਂ ਨੇ 9 ਸੋਨ, 1 ਚਾਂਦੀ ਅਤੇ 1 ਕਾਂਸੀ ਤਮਗੇ ’ਤੇ ਆਪਣਾ ਕਬਜ਼ਾ ਜਮਾਇਆ
(ਸੱਚ ਕਹੂੰ ਨਿਊਜ) ਸਰਸਾ। ਸ਼ਹੀਦ ਭਗਤ ਸਿੰਘ ਸਟੇਡੀਅਮ ਸਰਸਾ ’ਚ 17 ਤੇ 18 ਨਵੰਬਰ ਨੂੰ ਅੰਡਰ-11 ਐਥਲੈਟਿਕਸ ਮੁਕਾਬਲੇ ਹੋਏ ਇਸ ਮੁਕਾਬਲੇ ( Athletics Competitions) ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੀ ਅੰਡਰ-11 ਐਥਲੈਟਿਕਸ ਟੀਮ ਨੇ ਵੀ ਭਾਗ ਲਿਆ ਟੀਮ ਕੋਚ ਗਜਿੰਦਰ ਇੰਸਾਂ ਤੇ ਲਲਿਤ ਇੰਸਾਂ ਨੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ’ਚ ਸਾਡੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਰ ਸਾਰੀਆਂ ਟੀਮਾਂ ਨੂੰ ਪਛਾੜਕੇ 9 ਸੋਨ ਤਮਗੇ 1 ਚਾਂਦੀ ਤਮਗਾ ਤੇ 1 ਕਾਂਸੀ ਤਮਗੇ ’ਤੇ ਆਪਣਾ ਕਬਜ਼ਾ ਕੀਤਾ ਪ੍ਰਣਵ ਇੰਸਾਂ ਨੇ 4 ਸੋਨ ਤਮਗਾ, ਗੁਰਲੀਨ ਨੇ 1 ਸੋਨ ਤਮਗਾ, ਸੰਚਿਤ ਇੰਸਾਂ ਨੇ 1 ਸੋਨ ਤਮਗਾ, ਗੁਰਲੀਨ ਇੰਸਾਂ ਨੇ 1 ਸੋਨ ਤਮਗਾ, ਸਹਿਜਮੀਤ ਨੇ 2 ਸੋਨ ਤਮਗੇ ਤੇ ਇੱਕ ਚਾਂਦੀ ਤਮਗਾ, ਰਮਜਦੀਪ ਨੇ 1 ਕਾਂਸੀ ਤਮਗਾ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ
ਖਿਡਾਰੀਆਂ ਨੇ ਪਾਪਾ ਕੋਚ ਨੂੰ ਦਿੱਤਾ ਜਿੱਤ ਦਾ ਸਿਹਰਾ
ਜੇਤੂ ਟੀਮ ਦੇ ਖਿਡਾਰੀਆਂ ਨੇ ਇਸ ਸਫ਼ਲਤਾ ਦਾ ਪੂਰਨ ਸਿਹਰਾ (ਪਾਪਾ ਕੋਚ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਕੁਸ਼ਲ ਨਿਰਦੇਸ਼ਨ ਤੇ ਪਵਿੱਤਰ ਆਸ਼ੀਰਵਾਦ ਨੂੰ ਦਿੱਤਾ, ਜਿਸ ਦੀ ਬਦੌਲਤ ਉਹ ਇਸ ਸਫ਼ਲਤਾ ਨੂੰ ਪ੍ਰਾਪਤ ਕਰ ਚੁੱਕੇ ਹਨ ਟੀਮ ਦੇ ਸਕੂਲ ਪਹੁੰਚਣ ’ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸਵਾਗਤੀ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਤੇ ਟੀਮ ਕੋਚ ਹਾਜ਼ਰ ਸਨ ਟੀਮ ਦੀ ਸ਼ਾਨਦਾਰ ਸਫ਼ਲਤਾ ਲਈ ਪਿ੍ਰੰਸੀਪਲ ਨੇ ਟੀਮ ਨੇ ਖਿਡਾਰੀਆਂ ਤੇ ਖੇਡ ਕੋਚਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top
ਸਰਸਾ। Shah Satnam Ji Boys School ਦਾ ਸੀਬੀਐਸਈ ਦਸਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। ਸਕੂਲ ਦੇ ਸਾਹਿਲ ਇੰਸਾਂ ਪੁੱਤਰ ਪਵਨ ਇੰਸਾਂ ਨੇ 10ਵੀਂ ਜਮਾਤ ਵਿੱਚੋਂ 98.4 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਸਾਹਿਲ ਨੇ ਦੱਸਿਆ ਕਿ ਉਸਨੇ ਬਿਨਾਂ ਕਿਸੇ ਕੋਚਿੰਗ ਦੇ ਸਵੈ ਅਧਿਐਨ ਕਰਕੇ ਪ੍ਰੀਖਿਆ ਪਾਸ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਰੋਜ਼ਾਨਾ ਕਰੀਬ 6-7 ਘੰਟੇ ਪੜ੍ਹਾਈ ਕਰਦਾ ਸੀ। ਸਾਹਿਲ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ। ਸਾਹਿਲ ਨੇ ਅੰਗਰੇਜ਼ੀ ਵਿੱਚ 92, ਹਿੰਦੀ ਵਿੱਚ 99, ਗਣਿਤ ਵਿੱਚ 95 ਅਤੇ ਸਮਾਜਿਕ ਵਿਗਿਆਨ ਵਿੱਚ 98 ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਉਸ ਨੇ ਸਾਇੰਸ ਅਤੇ ਕੰਪਿਊਟਰ ਵਿੱਚ 100-100 ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ।
ਸਾਹਿਲ ਨੇ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ
ਇਸ ਕਾਮਯਾਬੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਸਾਹਿਲ ਨੇ ਕਿਹਾ ਕਿ ਮੈਂ ਇਹ ਕਾਮਯਾਬੀ ਪੂਜਨੀਕ ਗੁਰੂ ਜੀ ਦੇ ਉਪਦੇਸ਼ਾਂ ਅਤੇ ਅਸ਼ੀਰਵਾਦ ਸਦਕਾ ਹੀ ਹਾਸਲ ਕਰ ਸਕਿਆ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੁਰਿੰਦਰ ਗੁੰਬਰ/ਸੱਚ ਕਹੂੰ ਨਿਊਜ਼/ਗੋਲੂਵਾਲਾ। ਅੰਡਰ 19 ਸਕੂਲ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਜਿਲ੍ਹਾ ਸ੍ਰੀ ਗੰਗਾਨਗਰ ਦੇ ਕੁਲਦੀਪ, ਸ਼ੰਕਰ ਤੇ ਗੋਲਕੀਪਰ ਵਿੱਕੀ ਦੀ ਚੋਣ ਹੋਈ ਹੈ ਇਸ ਨਾਲ ਪੂਰੇ ਰਾਜਸਥਾਨ ‘ਚੋਂ 25 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ, ਜਿਸ ਵਿੱਚੋਂ 18 ਖਿਡਾਰੀਆਂ ਦੀ ਫਾਈਨਲ ਚੋਣ ਕੀਤੀ ਜੋ ਕਿ ਸੀਕਰ ਜ਼ਿਲ੍ਹੇ ਦੇ ਬੀਦਾਸਰ ‘ਚ 15 ਨਵੰਬਰ ਤੋਂ 18 ਨਵੰਬਰ 2019 ਤੱਕ ਸ਼ੁਰੂ ਹੋਇਆ
ਜਿੱਥੋਂ ਟੀਮ ਅੰਡਮਾਨ ਨਿਕੋਬਾਰ (ਪੋਰਟਬਲੇਅਰ) ਆਂਹ ਰਵਾਨਾ ਹੋਵੇਗੀ ਪੋਰਟਬਲੇਅਰ ‘ਚ 27 ਨਵੰਬਰ ਤੋਂ 6 ਦਸੰਬਰ ਤੱਕ ਰਾਸ਼ਟਰੀ ਮੁਕਾਬਲੇ ਦੀ ਸ਼ੁਰੂ ਕੀਤੀ ਜਾਵੇਗੀ ਰਾਜਸਥਾਨ ਲਈ ਚੋਣ ਹੋਣ ‘ਤੇ ਖੇਡ ਕੁੱਦ ਵਿਭਾਗ ਸਕੱਤਰ ਸ੍ਰੀ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਤੇ ਸੇਵਾ ਮੁਕਤ ਪ੍ਰਧਾਨ ਅਧਿਆਪਕ ਰੂਪ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਚੋਣ ਟੂਰਨਾਮੈਂਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ   ਖਿਡਾਰੀਆਂ ਨੇ ਇਸ ਕਾਮਯਾਬੀ ਲਈ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪਵਿੱਤਰ ਪ੍ਰੇਰਣਾ ਤੇ ਖੇਡ ਤਕਨੀਕ ਨਾਲ ਅੱਜ ਇੱਕ ਵੱਡੇ ਮੁਕਾਮ ਨੂੰ ਪਾਉਣ ‘ਚ ਸਫਲ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।