IGL - Sach Kahoon Punjabi
ਆਈਜੀਐਲ ਨੇ ਸੀਐਨਜੀ ਦੀ ਕੀਮਤ ਵਧਾਈ
ਆਈਜੀਐਲ ਨੇ ਸੀਐਨਜੀ ਦੀ ਕੀਮਤ ਵਧਾਈ
ਨਵੀਂ ਦਿੱਲੀ। ਦੇਸ਼ ਵਿੱਚ ਸੀਐਨਜੀ ਵੰਡਣ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐਲ) ਨੇ ਵੀਰਵਾਰ ਨੂੰ ਕੰਪਰੈਸਡ ਨੈਚੁਰਲ ਗੈਸ (ਸੀਐਨਜੀ), ਜੋ ਵਾਹਨਾਂ ਵਿੱਚ ਈਂਧਨ ਵਜੋਂ ਵਰਤੀ ਜਾਂਦੀ ਹੈ, ਦੀ ਕੀਮਤ ਵਿੱਚ ਰੁਪਏ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਕੀਤਾ ਗਿਆ ਇਹ ਵਾਧਾ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਸੀਐਨਜੀ ਦੀ ਕੀਮਤ ਵਿੱਚ ਇਸ ਵਾਧੇ ਨਾਲ ਰਾਜਧਾਨੀ ਦਿੱਲੀ ਵਿੱਚ ਨਵੀਂ ਕੀਮਤ 59.01 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। 1 ਰੁਪਏ ਦੇ ਵਾਧੇ ਨਾਲ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਕੀਮਤ 61.58 ਰੁਪਏ, ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ 66.26 ਰੁਪਏ, ਗੁਰੂਗ੍ਰਾਮ 67.68 ਰੁਪਏ, ਰੇਵਾੜੀ 69.48 ਰੁਪਏ, ਕਰਨਾਲ ਅਤੇ ਕੈਥਲ ਵਿੱਚ 67.68 ਰੁਪਏ, ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ ਵਿੱਚ 70.28 ਰੁਪਏ ਅਤੇ ਅਜਮੇਰ, ਪਾਲੀ ਅਤੇ ਰਾਜਸਮੰਦ ‘ਚ ਇਹ 69.31 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। CNG PNG Price
ਆਈਜੀਐਲ ਨੇ ਅੱਜ ਘਰੇਲੂ ਪਾਈਪ ਵਾਲੀ ਕੁਦਰਤੀ ਗੈਸ (PNG) ਦੀ ਨਵੀਂ ਕੀਮਤ ਇੱਕ ਰੁਪਏ ਦੇ ਵਾਧੇ ਨਾਲ ਜਾਰੀ ਕੀਤੀ ਹੈ। ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ, ਦਿੱਲੀ ਵਿੱਚ ਇਸਦੀ ਕੀਮਤ 36.61 ਰੁਪਏ ਪ੍ਰਤੀ ਐਸਸੀਐਮ ਹੋ ਗਈ ਹੈ, ਜਦੋਂ ਕਿ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਇਹ ਗਾਹਕਾਂ ਨੂੰ 35.86 ਰੁਪਏ ਪ੍ਰਤੀ ਐਸਸੀਐਮ ਦੇ ਹਿਸਾਬ ਨਾਲ ਪ੍ਰਦਾਨ ਕੀਤੀ ਜਾਵੇਗੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਜਿੱਥੇ ਲਗਾਤਾਰ ਉਤਰਾਅ-ਚੜ੍ਹਾਅ ਦੇ ਵਿਚਕਾਰ ਕੱਚੇ ਤੇਲ ਦੀ ਕੀਮਤ 100 ਡਾਲਰ ਤੋਂ ਉੱਪਰ ਜਾ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਊਰਜਾ ਉਤਪਾਦਾਂ ਦੀਆਂ ਕੀਮਤਾਂ ਵਿੱਚ ਉਛਾਲ ਹੈ ਦੇਖਿਆ ਜਾ ਰਿਹਾ ਹੈ। ਪੈਟਰੋਲ-ਡੀਜ਼ਲ, ਐਲਪੀਜੀ, ਪੀਐਨਜੀ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ: ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਸੋਸ਼ਲ ਮੀਡੀਆ ਵਰਤਣ ਵਾਲਿਆਂ ਦੇ ਨਿਸ਼ਾਨੇ ‘ਤੇ ਹੈ। ਲੇਖੀ ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਈ, ਜਿੱਥੇ ਉਨ੍ਹਾਂ ਨੂੰ ਬੋਰਡ ‘ਤੇ ‘ਸਵੱਛ ਭਾਰਤ, ਸਵਸਥ ਭਾਰਤ’ ਸਲੋਗਨ ਲਿਖਣ ਦੀ ਗੁਜ਼ਾਰਿਸ਼ ਕੀਤੀ, ਉਦੋਂ ਉਨ੍ਹਾਂ ਨੇ ਸਵੱਛ ਭਾਰਤ, ਸਵਸਥ ਭਾਰਤ ਨਾ ਲਿਖ ਕੇ ਬੋਰਡ ‘ਤੇ ‘ਸਵਚਛ ਭਾਰਤ, ਸਵਸਥ ਭਾਰਤ’ ਲਿਖ ਦਿੱਤਾ। ਪਰ ਜਦੋਂ ਉਨ੍ਹਾਂ ਨੇ ਕਲਮ ਫੜੀ ਤਾਂ ਉਨ੍ਹਾਂ ਦੀ ਹਿੰਦੀ ਵੇਖ ਕੇ ਸਾਰੇਹੈਰਾਨ ਰਹਿ ਗਏ। ਹੁਣ ਯੂਜ਼ਰਜ਼ #MeenakshiLekhi ਹੈਸ਼ਟੈਗ ਨਾਲ ਸਾਂਸਦ ਦੀ ਫੋਟੋਜ਼ ਸ਼ੇਅਰ ਕਰਕੇ ਉਨ੍ਹਾਂ ਨੂੰ ਖਰੀ ਖੋਟੀ ਸੁਣਾ ਰਹੇ ਹਨ।
ਆਪਣੀ ਗਲਤੀ ਮੰਨੀ
ਆਈਜੀਐਲ ਦਾ ਇਹ ਪ੍ਰੋਗਰਾਮ ਵਾਹਨਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਡਰਾਈਵਰਾਂ ਨੂੰ ਸਿਹਤਮੰਦ ਰੱਖਣ ਦੇ ਮਕਸਦ ਨਾਲ ਕਰਵਾਇਆ ਗਿਆ ਸੀ। ਭਾਜਪਾ ਸਾਂਯਦ ਦੀ ਗਲਤ ਹਿੰਦੀ ਵਾਲੀ ਇਹ ਫੋਟੋ ਟਵਿੱਟਰ ‘ਤੇ ਵਾਇਰ ਹੋਰਹੀ ਹੈ। ਲੇਖੀ ਨੇ ਪੂਰੀ ਸਹਿਜਤਾ ਨਾਲ ਆਪਣੀ ਗਲਤੀ ਮੰਨੀ ਅਤੇ ਟਵਿੱਟਰ ‘ਤੇ ਆਪਣੀ ਹਿੰਦੀ ਸੁਧਾਰਨ ਦੀ ਗੱਲ ਆਖੀ ਹੈ।