Gift - Sach Kahoon Punjabi
ਜੌੜਾਮਾਜਰਾ ਨੇ ਦਿੱਤਾ ਪੰਜਾਬੀਆਂ ਨੂੰ ਤੋਹ਼ਫਾ, ਹੁਣ ਚਾਵਾਂ ਨਾਲ ਹੋਣਗੇ ਵਿਆਹ
ਜੌੜਾਮਾਜਰਾ ਨੇ ਕਮਿਊਨਿਟੀ ਸੈਂਟਰ-ਕਮ-ਮੈਰਿਜ ਪੈਲੇਸ (Marriage Place) ਦਾ ਕੀਤਾ ਉਦਘਾਟਨ
ਦਿਹਾਤੀ ਖੇਤਰਾਂ ’ਚ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਹੋਣਗੀਆਂ
ਬੱਚਿਆਂ ਦੇ ਵਿਆਹ ਸ਼ਾਦੀਆਂ ਤੇ ਹੋਰ ਕਾਰਜਾਂ ਲਈ ਵਰਤਿਆ ਜਾ ਸਕੇਗਾ
(ਸੱਚ ਕਹੂੰ ਨਿਊਜ਼) ਪਟਿਆਲਾ। Marriage Place ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ਦੇ ਪਿੰਡ ਖੇੜੀ ਮਾਨੀਆਂ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਮਿਉਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਵੀ ਸ਼ਹਿਰਾਂ ਦੀ ਤਰਜ਼ ’ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜੌੜਾਮਾਜਰਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਇਸ ਮੈਰਿਜ ਪੈਲੇਸ ਲਈ 5 ਲੱਖ ਰੁਪਏ ਹੋਰ ਵਾਧੂ ਸਹੂਲਤਾਂ ਪ੍ਰਦਾਨ ਕਰਨ ਲਈ ਜਾਰੀ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਪੈਲੇਸ (Marriage Place) ਨੂੰ ਇਸ ਪਿੰਡ ਸਮੇਤ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਤੇ ਹੋਰ ਕਾਰਜਾਂ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇੱਥੇ ਇੱਕ ਚੰਗੇ ਮੈਰਿਜ ਪੈਲੇਸ ਦੀ ਤਰਜ਼ ’ਤੇ ਸਾਰੀਆਂ ਸੁਵਿਧਾਵਾਂ ਬਹੁਤ ਹੀ ਨਾਮਾਤਰ ਕਿਰਾਏ ਉਪਰ ਉਪਲਬੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਮਾਣਾ ਹਲਕੇ ਦੇ ਸਾਰੇ ਪਿੰਡਾਂ ਨੂੰ ਕਲਸਟਰ ਬਣਾ ਕੇ ਅਜਿਹੇ ਮੈਰਿਜ ਪੈਲੇਸ ਦੀ ਸਹੂਲਤ ਪ੍ਰਦਾਨ ਕਰਨ ਲਈ 15 ਦੇ ਕਰੀਬ ਮੈਰਿਜ ਪੈਲੇਸ ਪਿੰਡਾਂ ਵਿੱਚ ਬਣਾਏ ਜਾਣਗੇ। ਇੱਥੇ ਪਿੰਡ ਦੇ ਐਸ.ਸੀ., ਬੀ.ਸੀ., ਤੇ ਲੋੜਵੰਦ ਪਰਿਵਾਰਾਂ ਸਮੇਤ ਆਮ ਲੋਕਾਂ ਨੂੰ ਬਹੁਤ ਹੀ ਘੱਟ ਫੀਸ ’ਤੇ ਚੰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਪਹਿਲਕਦਮੀ ਹੈ ਕਿ ਪਿੰਡਾਂ ਨੂੰ ਹਰ ਪੱਖੋਂ ਵਿਕਸਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ, ਜਾਣੋ ਕਦੋਂ
ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਅਮਨਦੀਪ ਸਿੰਘ ਸੋਨੂ ਥਿੰਦ, ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਸਮੇਤ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਭੰਗੂ, ਨਰਿੰਦਰ ਸਿੰਘ ਭੰਗੂ, ਸਰਬਜੀਤ ਕੌਰ ਸਰਪੰਚ, ਮਲਕੀਤ ਸਿੰਘ ਗਿੱਲ, ਹਰਦੀਪ ਸਿੰਘ, ਸਾਹਿਬ ਕੌਰ ਆਦਿ ਹਾਜਰ ਸਨ।
ਸੂਬਾ ਸਰਕਾਰ ਦੇਵੇਗੀ ਬੇਰੁਜ਼ਗਾਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ
ਨਵੇਂ ਸਾਲ ‘ਤੇ ਕੱਢੀਆਂ ਜਾਣਗੀਆਂ 19000 ਨੌਕਰੀਆਂ
ਚੰਡੀਗੜ੍ਹ। ਸੂਬਾ ਸਰਕਾਰ ਨੇ ਨਵੇਂ ਸਾਲ ‘ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ਖਬਰੀ ਦੇਣ ਬਾਰੇ ਸੋਚਿਆ ਹੈ। ਪੰਜਾਬ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਜਿਨ੍ਹਾਂ ‘ਚ ਕੁੱਝ ਪੁਰੇ ਕੀਤੇ ਕੁੱਝ ਨਹੀਂ ਕੀਤੇ। ਪੰਜਾਬ ‘ਚ ਅੱਜ ਲੱਖਾਂ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਨਵੇਂ ਸਾਲ ‘ਤੇ ਨੌਜਵਾਨਾਂ ਨੂੰ ਨੌਕਰੀ ਦੇਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਖ-ਵੱਖ ਅਹੁਦਿਆਂ ‘ਤੇ 19000 ਨੌਜਵਾਨਾਂ ਦੀ ਭਰਤੀ ਕਰੇਗੀ। ਸ਼ਨਿੱਚਰਵਾਰ ਨੂੰ ਮੁੱਖ ਸਕੱਤਰ ਨੇ ਇੱਕ ਨਿਰਦੇਸ਼ ਜਾਰੀ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਹੈਡ ਦਫਤਰ ਤੋਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਏ ਅਹੁਦਿਆਂ ਦਾ ਬਿਓਰਾ ਜਲਦੀ ਦੇਣ ਨੂੰ ਕਿਹਾ ਹੈ। ਨਵੇਂ ਸਾਲ ਦੀ ਸ਼ੁਰੂਵਾਤ ਵਿੱਚ ਹੀ ਇਸ ਸਬੰਧ ‘ਚ ਇਸ਼ਤਿਹਾਰ ਜਾਰੀ ਕਰਕੇ ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ। ਜਾਣਕਾਰੀ ਹੈ ਕਿ ਐਜੂਕੇਸ਼ਨ, ਖੇਤੀਬਾੜੀ, ਸ਼ੋਸ਼ਲ ਵੈਲਫੇਅਰ, ਹੈਲਥ, ਰੈਵੀਨਿÀ,  ਪੁਲਿਸ ਆਦਿ ਦੀਆਂ ਭਰਤੀਆਂ ਕੱਢੀਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
State Government, Year, Gift, Unemployed
ਸਰਕਾਰ ਤਿਆਰ ਕਰ ਰਹੀਂ ਐ ਨਾਜਾਇਜ਼ ਉਸਾਰੀ ਕਰਨ ਵਾਲਿਆਂ ਲਈ ਯਕਮੁਸ਼ਤ ਸੈਟਲਮੈਂਟ ਪਾਲਿਸੀ
ਫੋਕਲ ਪੁਆਇੰਟਾਂ ‘ਤੇ ਇੰਡਸਟਰੀ ਪਲਾਟ ਲੈ ਕੇ ਲੋਕਾਂ ਨੇ ਬਣਾਏ ਸੋਅ ਰੂਮ ਅਤੇ ਆਪਣੇ ਰਿਹਾਇਸ਼ੀ ਘਰ
ਪੰਜਾਬ ਸਰਕਾਰ ਯਕਮੁਸ਼ਤ ਪਾਲਿਸੀ ਰਾਹੀਂ ਸਾਰੇ ਨਾਜਾਇਜ਼ ਕਬਜ਼ੇ ਕਰੇਗੀ ਜਾਇਜ਼
ਚੰਡੀਗੜ। ਪੰਜਾਬ ਵਿੱਚ ਨਾਜਾਇਜ਼ ਉਸਾਰੀ ਕਰਦੇ ਸਰਕਾਰ ਨੂੰ ਚੂਨਾ ਲਗਾਉਣ ਵਾਲੀਆ ਨੂੰ ਸਜ਼ਾ ਦੇਣ ਦੀ ਥਾਂ ‘ਤੇ ਸਰਕਾਰ ਉਨਾਂ ‘ਤੇ ਕੁਝ ਜਿਆਦਾ ਹੀ ਮਿਹਰਬਾਨ ਹੋਈ ਬੈਠੀ ਹੈ। ਪੰਜਾਬ ਸਰਕਾਰ ਹੁਣ ਉਨਾਂ ਲੋਕਾਂ ਲਈ ਯਕਮੁਸ਼ਤ ਸੈਟਲਮੈਂਟ ਪਾਲਿਸੀ ਲੈ ਕੇ ਆ ਰਹੀਂ ਹੈ। ਜਿਨਾਂ ਨੇ ਫੋਕਲ ਪੁਆਇੰਟਾਂ ‘ਤੇ ਸਰਕਾਰੀ ਜਮੀਨ ‘ਤੇ ਕਬਜ਼ਾ ਕਰਕੇ ਆਪਣਾ ਘਰ ਬਣਾ ਲਿਆ ਜਾਂ ਫਿਰ ਇੰਡਸਟਰੀ ਲਗਾਉਣ ਦੇ ਨਾਅ ‘ਤੇ ਲਏ ਹੋਏ ਪਲਾਟ ਨੂੰ ਕਿਸੇ ਹੋਰ ਵਰਤੋਂ ਵਿੱਚ ਲਿਆਉਂਦੇ ਹੋਏ ਗਲਤ ਤਰੀਕੇ ਨਾਲ ਉਸਾਰੀ ਕਰ ਲਈ ਹੈ।
ਪੰਜਾਬ ਸਰਕਾਰ ਨੂੰ ਝੂਠ ਬੋਲਣ ਦੇ ਨਾਲ ਹੀ ਚੂਨਾ ਲਗਾਉਣ ਵਾਲੇ ਕੁਝ ਕਥਿਤ ਤੌਰ ‘ਤੇ ਰਾਜਨੀਤਕ ਸਰਪ੍ਰਸਤਾਂ ਨੂੰ ਸਰਕਾਰ ਕੋਈ ਸਜ਼ਾ ਦੇਣ ਦੀ ਥਾਂ ‘ਤੇ ਤੋਹਫ਼ਾ ਦੇ ਕੇ ਇਨਾਂ ਨਾਜਾਇਜ਼ ਉਸਾਰੀਆਂ ਨੂੰ ਜਾਇਜ਼ ਕਰਨ ਜਾ ਰਹੀਂ ਹੈ। ਇਸ ਲਈ ਸਰਕਾਰ ਨੂੰ ਬਸ ਕੁਝ ਲੱਖਾਂ ਰੁਪਏ ਦੇਣੇ ਹੋਣਗੇ, ਜਿਹੜੇ ਯਕਮੁਸ਼ਤ ਸੈਟਲਮੈਂਟ ਰਾਹੀਂ ਸਾਰੇ ਮਾਮਲੇ ਨੂੰ ਹੀ ਨਿਪਟਾ ਦੇਵੇਗਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਉਨਾਂ ਲੋਕਾਂ ਨੂੰ ਜਰੂਰ ਰਾਹਤ ਮਿਲੇਗੀ, ਜਿਨਾਂ ਨੇ ਸਰਕਾਰ ਨੂੰ ਬੇਵਕੂਫ਼ ਬਣਾਉਂਦੇ ਹੋਏ ਸਸਤੀ ਦਰ ‘ਤੇ ਪਲਾਂਟ ਲੈਂਦੇ ਹੋਏ ਖ਼ੁਦ ਚੰਗੀ ਮੋਟੀ ਕਮਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਪਿਛਲੀ ਸਰਕਾਰਾਂ ਦੌਰਾਨ ਹਰ ਸਹਿਰਾ ਵਿੱਚ ਇੰਡਸਟਰੀ ਲਈ ਵੱਖਰੇ ਤੌਰ ‘ਤੇ ਬਣਾਏ ਗਏ ਫੋਕਲ ਪੁਆਇੰਟਾਂ ਵਿੱਚ ਇੰਸਡਸਟਰੀਜ਼ ਲਾਉਣ ਦੇ ਚਾਹਵਾਨ ਨੂੰ ਸਸਤੀਆਂ ਦਰਾਂ ‘ਤੇ ਪਲਾਟ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪਲਾਟ ਲੈਣ ਵਾਲੇ ਵਿਅਕਤੀ ਨੇ ਕੋਈ ਨਾ ਕੋਈ ਇੰਡਸਟਰੀ ਲਗਾਉਣੀ ਸੀ। ਸਰਕਾਰ ਵੱਲੋਂ ਲਏ ਗਏ ਇੰਡਸਟਰੀਜ਼ ਪਲਾਟ ‘ਤੇ ਕੁਝ ਕਥਿਤ ਤੌਰ ‘ਤੇ ਰਾਜਨੀਤਕ ਸਰਪ੍ਰਸਤੀ ਹੇਠ ਵਾਲੇ ਵਿਅਕਤੀਆਂ ਨੇ ਸ਼ੋਅਰੂਮ ਕੱਟਣ ਦੇ ਨਾਲ ਹੀ ਉਪਰੀ ਮੰਜ਼ਿਲ ‘ਤੇ ਆਪਣਾ ਘਰ ਤੱਕ ਬਣਾ ਲਿਆ ਤਾਂ ਕੁਝ ਲੋਕਾਂ ਨੇ ਇਨਾਂ ਪਲਾਟਾਂ ‘ਤੇ ਆਪਣੇ ਘਰ ਬਣਾ ਲਏ। ਇਸ ਤੋਂ ਇਲਾਵਾ ਨਿਯਮਾਂ ਤੋਂ ਬਾਹਰ ਜਾ ਕੇ ਹੋਰ ਕਈ ਤਰਾਂ ਦੀਆਂ ਉਸਾਰੀਆਂ ਕਰ ਲਈਆਂ। ਜਿਨਾਂ ਦੇ ਸਰਕਾਰ ਤੋਂ ਨਕਸ਼ੇ ਵੀ ਪਾਸ ਨਹੀਂ ਕਰਵਾਏ ਗਏ।
ਇਨਾਂ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਜਾ ਦੇਣ ਦੀ ਥਾਂ ਕਾਂਗਰਸ ਸਰਕਾਰ ਇੱਕ ਯਕਮੁਸ਼ਤ ਸਕੀਮ ਤਿਆਰ ਕਰਦੇ ਹੋਏ ਤੋਹਫ਼ੇ ਦੇਣ ਜਾ ਰਹੀਂ ਹੈ। ਜਿਸ ਰਾਹੀਂ ਕੁਝ ਲੱਖਾਂ ਰੁਪਏ ਸਰਕਾਰ ਨੂੰ ਭਰਦੇ ਹੋਏ ਸਰਕਾਰੀ ਨਿਯਮਾਂ ਨੂੰ ਤੋੜਨ ਵਾਲੇ ਨਾਜਾਇਜ਼ ਉਸਾਰੀ ਨੂੰ ਜਾਇਜ਼ ਕਰਵਾ ਲੈਣਗੇ। ਇਸ ਸਬੰਧੀ ਸਰਕਾਰ ਵਲੋਂ ਪਾਲਿਸੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਫੋਕਲ ਪੁਆਇੰਟ ਦੇ ਲੋਕੇਸ਼ਨ ਅਤੇ ਸ਼ਹਿਰ ਅਨੁਸਾਰ ਯਕਮੁਸ਼ਤ ਦੇ ਪੈਸੇ ਤੈਅ ਕੀਤੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ
ਸਾਉਣੀ ਲਈ ਐਮਐਸਪੀ ਵਾਧੇ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
ਝੋਨੇ ਦਾ ਘੱਟੋ-ਘੱਟ ਸਮਰੱਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ
ਨਵੀਂ ਦਿੱਲੀ, (ਏਜੰਸੀ)। ਸਰਕਾਰ ਨੇ ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਲਾਗਤ ਦਾ ਡੇਢ ਗੁਣਾ ਕਰਨ ਦੇ ਆਪਣੇ ਵਾਅਦਿਆਂ ਨੂੰ ਅੱਜ ਪੂਰਾ ਕਰਦਿਆਂ ਝੋਨੇ ਦਾ ਐਮਐਸਪੀ 1750 ਰੁਪਏ ਪ੍ਰਤੀ ਕੁਇੰਟਲ, ਬਾਜਰੇ ਦਾ 1950, ਮੱਕੇ ਦਾ 1700 ਤੇ ਕਪਾਹ ਦਾ ਐਮਐਸਪੀ 5150 ਰੁਪਏ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਦੀ ਹੋਈ। ਮੀਟਿੰਗ ‘ਚ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟੋ ਸਮਰੱਥਨ ਮੁੱਲ ‘ਚ ਵਾਧਾ ਕਰਨ ਦੇ ਖੇਤੀ ਮੰਤਰਾਲੇ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ। (Central Govt)
ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰੱਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਜਦੋਂਕਿ ਤਿਲ ਦਾ ਘੱਟੋ-ਘੱਟ ਸਮਰੱਥਨ ਮੁੱਲ 6249 ਰੁਪਏ, ਉੜਦ ਦਾ 5600 ਰੁਪਏ, ਸੋਇਆਬੀਨ ਦਾ 3399 ਰੁਪਏ ਪ੍ਰਤੀ ਕੁਇੰਟਲ ਤੇ ਕਪਾਹ ਦਾ ਘੱਟੋ-ਘੱਟ ਸਮਰੱਥਨ ਮੁੱਲ 5150 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਜਵਾਰ ਦਾ ਐਮਐਸਪੀ 2430 ਰੁਪਏ, ਮੂੰਗ ਦਾ 6975, ਅਰਹਰ 5675, ਰਾਗੀ 2897, ਮੂੰਗਫ਼ਲੀ ਛਿਲਕਾ ਦਾ 4890, ਸੂਰਜਮੁਖੀ ਦਾ 5388 ਤੇ ਰਾਮਤਿਲ ਦਾ 5877 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
15 ਕਰੋੜ ਦੀ ਲਾਗਤ ਨਾਲ ਹਜ਼ਰਤ ਸ਼ੇਖ ਦਰਗਾਹ
ਦੇ ਆਲੇ-ਦੁਆਲੇ ਦਾ ਕਾਇਆ ਕਲਪ ਕੀਤਾ ਜਾਵੇਗਾ: ਸਿੱਧੂ
ਮਲੇਰਕੋਟਲਾ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ ਜਾਵੇਗਾ
ਮਾਲੇਰਕੋਟਲਾ/ਸੰਗਰੂਰ, (ਗੁਰਪ੍ਰੀਤ ਸਿੰਘ/ਗੁਰਤੇਜ ਜੋਸ਼ੀ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਮੌਕੇ ਈਦਗਾਹ ਮਲੇਰਕੋਟਲਾ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਭੇਟ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਨੂੰ ਖਿੱਚ ਭਰਪੂਰ ਬਣਾਉਣ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਕਾÎਇਆ ਕਲਪ ਕੀਤਾ ਜਾਵੇਗਾ। ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਲੇ ਡੇਢ ਸਾਲਾਂ ਦੇ ਅੰਦਰ ਦਰਗਾਹ ਦੇ ਨੇੜਲੇ ਖੇਤਰ ਦੀ ਦਿੱਖ ਨੂੰ ਖੂਬਸੂਰਤ ਬਣਾ ਦਿੱਤਾ ਜਾਵੇਗਾ ਅਤੇ ਮਲੇਰਕੋਟਲਾ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੇ ਮਕਸਦ ਨਾਲ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕੀਤਾ  ਜਾਵੇਗਾ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 590 ਕਰੋੜ ਦੀ ਲਾਗਤ ਨਾਲ ਰਾਜ ਦੀਆਂ 30 ਅਹਿਮ ਥਾਵਾਂ ਨੂੰ ‘ਸੈਲਾਨੀ ਕੇਂਦਰ’ ਵਜੋਂ ਵਿਕਸਤ ਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਉਨਾਂ ਕਿਹਾ ਕਿ ਹਜ਼ਰਤ ਸ਼ੇਖ ਦਰਗਾਹ ਦੇ ਆਲੇ-ਦੁਆਲੇ ਨੂੰ ਮੁਗਲੀਆ ਸਰਕਟ ਜਾਂ ਸੂਫ਼ੀ ਸਰਕਟ ਦੇ ਤਹਿਤ ਖੂਬਸੂਰਤ ਬਣਾਇਆ ਜਾਵੇਗਾ ਅਤੇ ਆਧੁਨਿਕ ਕਿਸਮ ਦੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸੂਬੇ ਵਿੱਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ ‘ਮੁਗਲ ਸਰਕਟ’ ਅਧੀਨ ਵਿਸ਼ੇਸ਼ ਪ੍ਰੋਜੈਕਟ ਬਣਾਇਆ ਗਿਆ ਹੈ।
ਜਦਕਿ ਇਸ ਤੋਂ ਬਾਅਦ ‘ਮਹਾਰਾਜਾ ਸਰਕਟ’ ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ ਇੱਕ ਹੋਰ ਅਹਿਮ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ। ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਪਿਛਲੇ ਵਰੇ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ  ਮੁਤਾਬਕ ਈਦਗਾਹ ਨੇੜਲੇ ਖੇਤਰ ਦੇ ਕਾਇਆ ਕਲਪ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਸ਼ਹਿਰ ਲਈ 50 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਉਹ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਨਿੱਜੀ ਫ਼ੰਡ ਵਿੱਚੋਂ 50 ਲੱਖ  ਰੁਪਏ ਦਾ ਚੈਕ ਲੈ ਕੇ ਆਏ ਹਨ।
ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਸ. ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਸਰਕਾਰ ਵਿੱਚ ਮੁਸਲਿਮ ਭਾਈਚਾਰੇ ਦਾ ਪੂਰਾ ਮਾਣ-ਸਨਮਾਨ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਈਦ ਦਾ ਪਵਿੱਤਰ ਤਿਓਹਾਰ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪੈਗਾਮ ਲੈ ਕੇ ਆਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲਵਰਤਨ ਨਾਲ ਰਹਿ ਕੇ ਲੋਕ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਸਭ ਨੂੰ ਇਕੱਠੇ ਹੋਣ, ਅਮਨ-ਅਮਾਨ ਕਾਇਮ ਰੱਖਣ ਅਤੇ ਪਿਆਰ-ਮੁਹੱਬਤ ਦਾ ਸੱਦਾ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ‘ਚ ਹਰ ਧਰਮ ਸੁਰੱਖਿਅਤ ਹੈ। ਉਨਾਂ ਕਿਹਾ ਕਿ ਮੁਸਲਿਮ ਭਾਈਚਾਰਾ ਸਾਡਾ ਮਾਣ ਹੈ, ਸਨਮਾਨ ਹੈ ਅਤੇ ਇੱਜਤ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨਾਂ ਨੇ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਭਾਈਚਾਰੇ ਦੀਆਂ ਅਹਿਮ ਮੰਗਾਂ ਪੂਰੀਆਂ ਕਰਨ ਪ੍ਰਤੀ ਦਿਖਾਏ ਜਾ ਰਹੇ ਉਤਸ਼ਾਹ ਲਈ ਉਹ ਧੰਨਵਾਦੀ ਹਨ। ਉਨਾਂ ਕਿਹਾ ਕਿ ਇਹ ਪਵਿੱਤਰ ਤਿਓਹਾਰ ਭਾਈਚਾਰਕ ਸਾਂਝ ਅਤੇ ਮਿਲਵਰਤਨ ਦਾ ਪ੍ਰਤੀਕ ਹੈ। ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਏਨੇ ਥੋੜੇ ਜਿਹੇ ਸਮੇਂ ਅੰਦਰ ਹੀ ਕਾਂਗਰਸ ਸਰਕਾਰ ਨੇ ਮਲੇਰਕੋਟਲਾ ਦੇ ਧਾਰਮਿਕ ਅਸਥਾਨਾਂ ਦੇ ਕਾਇਆ ਕਲਪ ਲਈ 17 ਕਰੋੜ ਰੁਪਏ ਦੇ ਪ੍ਰੋਜੈਕਟਾਂ ਰਾਹੀਂ ਭਾਈਚਾਰੇ ਦੇ ਦਿਲਾਂ ‘ਤੇ ਡੂੰਘਾ ਪ੍ਰਭਾਵ ਪਾਇਆ ਹੈ।
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਦਿੱਤਾ ਨਵੇਂ ਦਾ ਤੋਹਫ਼ਾ
ਸੇਵਿੰਗ ‘ਤੇ ਵਿਆਜ਼ ਦਰਾਂ 1.25 ਫੀਸਦੀ ਤੱਕ ਵਧਾਈਆਂ | Punjab National Bank
ਨਵੀਂ ਦਿੱਲੀ(ਏਜੰਸੀ)। ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਵੱਖ-ਵੱਖ ਮਿਆਦ ਦੀ 10 ਕਰੋੜ ਰੁਪਏ ਤੱਕ ਦੀ ਸੇਵਿੰਗ ‘ਤੇ ਵਿਆਜ਼ ਦਰਾਂ ਵਿੱਚ 1.2 ਫੀਸਦੀ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਦਰਾਂ ਪਹਿਲੀ ਜਨਵਰੀ ਤੋਂ ਲਾਗੂ ਹੋਣਗੀਆਂ। ਬੈਂਕ ਅਨੁਸਾਰ ਇੱਕ ਕਰੋੜ ਰੁਪਏ ਤੱਕ ਦੀ ਰਕਮ ਲਈ 7.29 ਦਿਨ ਦੀ ਐਫ਼ਡੀ ਰਕਮ ‘ਤੇ ਵਿਆਜ਼ ਦਰ ਚਾਰ ਫੀਸਦੀ ਤੋਂ ਵਧਾ ਕੇ 5.25 ਫੀਸਦੀ ਕਰ ਦਿੱਤਾ ਗਿਆ ਹੈ। (Punjab National Bank)
ਇਹ ਵੀ ਪੜ੍ਹੋ : ਕੀ ਤੁਹਾਡੀ ਗੱਡੀ ’ਤੇ ਵੀ ਨਹੀਂ ਹੈ ਹਾਈ ਸਕਿਊਰਿਟੀ ਨੰਬਰ ਪਲੇਟ? ਤਾਂ ਪਵੇਗਾ 5000 ਰੁਪਏ ਜ਼ੁਰਮਾਨਾ
ਇਸੇ ਤਰ੍ਹਾਂ 30-45 ਦਿਨ ਦੀ ਐਫ਼ਡੀ ਰਕਮ ‘ਤੇ ਵਿਆਜ਼ ਦਰ 4.50 ਤੋਂ ਵਧਾ ਕੇ 5.25 ਫੀਸਦੀ ਕਰ ਦਿੱਤੀ ਗਈ ਹੈ। 46-90 ਦਿਨ ਦੀ ਐਫ਼ਡੀ ‘ਤੇ ਵਿਆਜ਼ ਦਰ 6.25 ਫੀਸਦੀ ਵਿਆਜ਼ ਮਿਲੇਗਾ ਜੋ ਪਹਿਲਾਂ 5.50 ਫੀਸਦੀ ਸੀ। 91.179 ਦਿਨ ਦੀ ਜਮ੍ਹਾ ‘ਤੇ ਛੇ ਤੋਂ ਵਧਾ ਕੇ 6.25 ਫੀਸਦੀ ਕਰ ਦਿੱਤਾ ਗਿਆ ਹੈ।ਬੈਂਕ ਇੱਕ ਤੋਂ ਦਸ ਕਰੋੜ ਰੁਪਏ ਤੱਕ ਦੀ ਵੱਡੀ ਰਕਮ ਦੀ 7.45 ਦਿਨ ਦੀ ਮਿਆ ਵਾਲੀ ਜਮ੍ਹਾ ‘ਤੇ ਹੁਣ ਚਾਰ ਦੀ ਜਗ੍ਹਾ 4.8 ਫੀਸਦੀ ਵਿਆਜ਼ ਦੇਵੇਗਾ। ਇਸੇ ਤਰ੍ਹਾਂ 46-179 ਦਿਨ ਦੀ ਜਮ੍ਹਾ ‘ਤੇ ਚਾਰ ਦੀ ਜਗ੍ਹਾ 4.9 ਫੀਸਦੀ, 180-344 ਦਿਨ ਦੀ ਜਮ੍ਹਾ ‘ਤੇ 4.25 ਦੀ ਜਗ੍ਹਾ ਪੰਜ ਫੀਸਦੀ ਵਿਆਜ਼ ਮਿਲੇਗਾ। ਇੱਕ ਸਾਲ ਦੀ ਮਿਆਦ ਵਾਲੀ ਐਫ਼ਡੀ ‘ਤੇ ਵਿਆਜ਼ ਦਰ ਪੰਜ ਤੋਂ ਵਧਾ ਕੇ 5.7 ਫੀਸਦੀ, ਇੱਕ ਤੋਂ ਤਿੰਨ ਸਾਲ ਲਈ ਪੰਜ ਤੋਂ ਵਧਾ ਕੇ 5.5 ਫੀਸਦੀ ਅਤੇ ਤਿੰਨ ਤੋਂ 10 ਸਾਲ ਦੀ ਮਿਆਦ ਲਈ ਵਿਆਜ਼ ਦਰ ਪੰਜ ਤੋਂ ਵਧਾ ਕੇ 5.25 ਫੀਸਦੀ ਕਰ ਦਿੱਤੀ ਗਈ ਹੈ। (Punjab National Bank)
ਦੁਰਘਟਨਾ ਵੀ ਵਰਦਾਨ ਬਣ ਸਕਦੀ ਹੈ
ਡਾ. ਰਜਿੰਦਰ ਪਾਲ ਬਰਾੜ ਦੀ ਲੱਤ ਟੁੱਟ ਗਈ ਮੈਂ ਉਸਦਾ ਪਤਾ ਲੈਣ ਗਿਆ ਮੈਂ ਹੱਸਦੇ ਹੋਏ ਕਹਿਣ ਲੱਗਾ ਕਿ ਜ਼ਿੰਦਗੀ ਵਿੱਚ ਇੱਕ ਅੱਧ ਵਾਰ ਲੱਤ ਟੁੱਟਣ ਦਾ ਅਨੁਭਵ ਬੰਦੇ ਲਈ ਚੰਗਾ ਹੁੰਦਾ ਹੈ ਮੈਂ ਵੀ ਇਹ ਅਨੁਭਵ ਕਰ ਚੁੱਕਾ ਹਾਂ 1985 ‘ਚ ਮੈਂ ਪਟਿਆਲੇ ਤੋਂ ਅਹਿਮਦਗੜ੍ਹ ਜਾ ਰਿਹਾ ਸੀ ਨਾਭੇ ਦੇ ਰਾਹ ‘ਚ ਬੱਸ ਨਹਿਰ ‘ਚ ਡਿੱਗ ਪਈ ਮੈਂ ਡਰਾਇਵਰ ਦੀ ਸੀਟ ਦੇ ਪਿੱਛੇ ਬੈਠਾ ਸੀ ਤੇ ਕਾਫ਼ੀ ਲੋਕ ਮੇਰੇ ‘ਤੇ ਆ ਡਿੱਗੇ ਸਨ ਬਾਦ ‘ਚ ਰਜਿੰਦਰਾ ਹਸਪਤਾਲ ਵਾਲਿਆਂ ਨੇ ਲੱਤ ‘ਤੇ ਪਲੱਸਤਰ ਲਾ ਕੇ ਮੈਨੂੰ ਛੁੱਟੀ ਦੇ ਦਿੱਤੀ ਸੀ ਉਹ ਦੋ ਮਹੀਨੇ ਪੂਰੀ ਤਰ੍ਹਾਂ ਪੜ੍ਹਣ ਲਿਖਣ ਅਤੇ ਸਵੈ-ਪੜਚੋਲ ਦੇ ਸਨ।
ਅੱਜ ਕੱਲ੍ਹ ਜਦੋਂ ਵੀ ਕਿਸੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਬੀਮਾਰ ਪੁਰਸ਼ੀ ਲਈ ਜਾਂਦਾ ਹਾਂ ਤਾਂ ਆਪਣੀ ਲੱਤ ਟੁੱਟਣ ਵਾਲੀ ਦਾਸਤਾਨ ਸੁਣਾ ਕੇ ਮੈਂ ਮਰੀਜ ਨੂੰ ਹੌਂਸਲਾ ਅਤੇ ਪ੍ਰੇਰਨਾ ਦਿੰਦਾ ਹਾਂ ਕਿ ਉਹ ਇਸ ਮੌਕੇ ਦਾ ਫਾਇਦਾ ਉਠਾਵੇ ਕੁਦਰਤ ਨੇ ਇਹ ਮੌਕਾ ਉਸਨੂੰ ਕੁਝ ਨਵਾਂ ਕਰਨ ਦਾ ਦਿੱਤਾ ਹੈ ਮੇਰੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰੀ ਬੀਵੀ ਮੈਨੂੰ ਕਹਿਣ ਲੱਗੀ,”ਐਵੇਂ ਨਾ ਛੱਡੀ ਜਾਇਆ ਕਰੋ, ਕੋਈ ਤਰਕ ਦੀ ਗੱਲ ਕਰੋ” ਫਿਰ ਮੈਂ ਉਸਨੂੰ ਵਿਸ਼ਵ ਦੇ ਪ੍ਰਸਿੱਧ ਲੇਖਕ ਐਚ. ਜੀ. ਵੈਲਜ਼ ਦੀ ਜੀਵਨ ਕਥਾ ਸੁਦਾਉਂਦਾ ਹਾਂ, ਤੁਸੀਂ ਵੀ ਸੁਣੋ।
ਇਹ ਵੀ ਪੜ੍ਹੋ : ਨੂੰਹ ਦੰਗਿਆਂ ਦੇ ਮੁਲਜ਼ਮ ਵਿਧਾਇਕ ਮੋਮਨ ਖਾਨ ਦੀ ਗਿ੍ਰਫ਼ਤਾਰੀ ਤੋਂ ਬਾਅਦ ਲੱਗੀ ਧਾਰਾ 144
ਟਾਈਮ ਮਸ਼ੀਨ ਅਤੇ ਇਨਵਿਜ਼ੀਵਲ ਮੈਨ ਵਰਗੇ 80 ਤੋਂ ਵੱਧ ਹਰਮਨਪਿਆਰੇ ਨਾਵਲਾਂ ਦਾ ਲੇਖਕ ਤੇ ਫਾਦਰ ਆੱਫ਼ ਸਾਇੰਸ ਫਿਕਸ਼ਨ 21 ਸਤੰਬਰ 1866 ‘ਚ ਬਰਤਾਨੀਆ ‘ਚ ਪੈਦਾ ਹੋਇਆ ਸੀ ਉਹ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਤੇ ਚੌਥੀ ਔਲ਼ਾਦ ਸੀ ਵੈਲਜ਼ ਦੇ ਪਿਤਾ ਕੋਲ ਇੱਕ ਦੁਕਾਨ ਸੀ ਤੇ ਨਾਲ ਹੀ ਉਹ ਪੇਸ਼ੇਵਰ ਕ੍ਰਿਕਟ ਖਿਡਾਰੀ ਸੀ ਪਰ ਇਸ ਦੇ ਬਾਵਜ਼ੂਦ ਪਰਿਵਾਰ ਦੀ ਆਮਦਨ ਬਹੁਤ ਘੱਟ ਸੀ ਗਰੀਬੀ ਕਾਰਨ ਐਚ ਜੀ ਵੈਲਜ਼ ਨੂੰ 13 ਵਰ੍ਹਿਆਂ ਦੀ ਉਮਰ ‘ਚ ਹੀ ਸਖ਼ਤ ਮਿਹਨਤ ਕਰਨੀ ਪਈ ਉਹ ਇੱਕ ਸਟੋਰ ‘ਚ ਨੌਕਰੀ ਕਰਨ ਲੱਗਾ ਉਹ ਸਵੇਰੇ ਪੰਜ ਵਜੇ ਉੱਠ ਕੇ ਸਟੋਰ ਦੀ ਸਫ਼ਾਈ ਕਰਦਾ ਤੇ ਫਿਰ 14 ਘੰਟੇ ਕੰਮ ਕਰਦਾ ਸੀ ਇਉਂ ਦੋ ਤਿੰਨ ਵਰ੍ਹੇ ਚੱਲਦਾ ਰਿਹਾ ਤੇ ਉਹ ਜੀਵਨ ਤੋਂ ਨਿਰਾਸ਼ ਹੋ ਗਿਆ।
ਇੱਕ ਦਿਨ ਉਹ ਬਾਗੀ ਹੋ ਗਿਆ ਤੇ ਦੁਕਾਨ ਤੋਂ ਭੱਜ ਗਿਆ 15 ਮੀਲ ਪੈਦਲ ਚੱਲ ਕੇ ਆਪਣੀ ਮਾਂ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਉਹ ਸਟੋਰ ਦੀ ਨੌਕਰੀ ਨਾਲੋਂ ਆਤਮਹੱਤਿਆ ਨੂੰ ਤਰਜ਼ੀਹ ਦੇਵੇਗਾ ਇੱਥੇ ਇੱਕ ਗੱਲ ਦੱਸਣੀ ਉਚਿਤ ਹੋਵੇਗੀ ਕਿ ਬਚਪਨ ‘ਚ ਐਚ ਜੀ ਵੈਲੇਜ਼ ਦਾ ਇੱਕ ਹਾਦਸੇ ‘ਚ ਪੈਰ ਟੁੱਟ ਗਿਆ ਤੇ ਉਸ ਨੇ ਵਕਤ ਲੰਘਾਉਣ ਲਈ ਢੇਰ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਜਿਉਂ-ਜਿਉਂ ਉਹ ਚੰਗਾ ਸਾਹਿਤ ਪੜ੍ਹਦਾ ਗਿਆ, ਉਸਦੀ ਸਾਹਿਤਕ ਰੁਚੀ ਹੋਰ ਵਿਸ਼ਾਲ ਹੁੰਦੀ ਗਈ ਇਸੇ ਰੁਚੀ ਕਾਰਨ ਉਹ ਵੱਡਾ ਲਿਖਾਰੀ ਬਣ ਸਕਿਆ ਸੀ ਉਸਨੇ ਆਪਣੇ ਟੁੱਟੇ ਹੋਏ ਪੈਰ ਵਾਲੇ ਸਮੇਂ ਨੂੰ ਸਹੀ ਦਿਸ਼ਾ ‘ਚ ਲਾ ਲਿਆ ਸੀ।
ਇਹ ਵੀ ਪੜ੍ਹੋ : ਆਦਿਤਿਆ-ਐਲ1 ਨੂੰ ਮਿਲੀ ਵੱਡੀ ਸਫਲਤਾ
ਐਚ ਜੀ ਵੈਲੇਜ ਨੇ ਸਫ਼ਲਤਾ ਪਾਉਣ ਲਈ ਤਕੜਾ ਸੰਘਰਸ਼ ਕੀਤਾ ਸਟੋਰ ਦੀ ਨੌਕਰੀ ਤੋਂ ਬਾਦ ਉਸਨੇ ਅਧਿਆਪਕ ਦੇ ਕਿੱਤੇ ਦਾ ਲੜ ਫੜਿਆ ਉਸਦੀ ਜਿੰਦਗੀ ਸੰਘਰਸ਼ ਭਰੀ ਸੀ ਇੱਕ ਦਿਨ ਉਹ ਫੁੱਟਬਾਲ ਖੇਡ ਰਿਹਾ ਸੀ ਖੇਡਦੇ ਸਮੇਂ ਉਹ ਡਿੱਗ ਪਿਆ ਤੇ ਉਸ ‘ਤੇ ਇੱਕ ਖਿਡਾਰੀ ਚੜ੍ਹ ਗਿਆ ਇਸ ਹਾਦਸੇ ਨਾਲ ਉਸਦੀ ਇੱਕ ਕਿਡਨੀ ਤੇ ਸੱਜਾ ਫੇਫੜਾ ਨਕਾਰਾ ਹੋ ਗਿਆ ਉਸਨੂੰ ਸੂਗਰ ਦੀ ਬੀਮਾਰੀ ਹੋ ਗਈ ਉਹ ਲੰਬੇ ਸਮੇਂ ਲਈ ਮਰੀਜ਼ ਬਣ ਗਿਆ ਇਸ ਸੰਕਟ ਨੂੰ ਵੀ ਉਸਨੇ ਵਰਦਾਨ ਬਣਾ ਲਿਆ।
ਇਸੇ ਦੌਰਾਨ ਉਸਨੇ ਆਪਣਾ ਪੂਰਾ ਵਕਤ ਲਿਖਣ ਲਈ ਸਮਰਪਿਤ ਕਰ ਦਿੱਤਾ ਉਸਨੇ ਖੂਬ ਲਿਖਿਆ ਦੀ ਰਾਈਟਸ ਆੱਫ਼ ਮੈਨ, ਫਸਟ ਐਂਡ ਲਾਸਟ ਥਿੰਮ ਦੀ ਫਸਟ ਮੈਨ ਇੰਨ ਦੀ ਮੂਨ, ਦੀ ਸਟੋਰੀ ਆੱਫ ਇਨਐਕਸਪੀਰੀਐਂਸਡ ਗੋਸਟ, ਦੀ ਵਾਰ ਆੱਫ਼ ਵਰਡਸ ਅਤੇ ਲਵ ਐਂਡ ਮਿਸਟਰ ਲਿਉਸਹਮ ਆਦਿ 80 ਪੁਸਤਕਾਂ ਦਾ ਲੇਖਕ ਬਣਿਆ ਟਾਈਮ ਮਸ਼ੀਨ ਤੇ ਇਨਵਿਜ਼ੀਵੈਲ ਮੈਨ ਨੇ ਤਾਂ ਉਸਨੂੰ ਪੂਰੇ ਵਿਸ਼ਵ ‘ਚ ਮਸ਼ਹੂਰ ਕਰ ਦਿੱਤਾ ਉਹ ਆਪਣੇ ਜੀਵਨ ਵਿੱਚ ਚਾਰ-ਚਾਰ ਸਾਹਿਤਕ ਨੌਬਲ ਸਨਮਾਨ ਲਈ ਚਰਚਾ ‘ਚ ਆਇਆ ਦੀ ਫਾਦਰ ਆੱਫ ਸਾਇੰਸ ਫਿਕਸ਼ਨ ਦੇ ਖਿਤਾਬ ਨਾਲ ਸਨਮਾਨਿਆ ਗਿਆ। (Blessing)
ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਿਆ ਜੇ ਉਸਨੇ ਆਪਣੀ ਹਿੰਮਤ ਨਾਲ ਦੁਰਘਟਨਾ ਨਾਲ ਹੋਏ ਸਰੀਰਕ ਨੁਕਸਾਨ ਨੂੰ ਵਰਦਾਨ ਬਣਾਉਣ ‘ਚ ਕਾਮਯਾਬੀ ਹਾਸਲ ਕੀਤੀ ਉਸ ਹਾਲਾਤ ‘ਚ ਰੋ ਰੋ ਕੇ ਵੀ ਵਕਤ ਟਪਾ ਸਕਦਾ ਸੀ, ਜਿਵੇਂ ਕਿ ਆਮ ਤੌਰ ‘ਤੇ ਲੋਕ ਕਰਦੇ ਹਨ ਪਰ ਉਸਨੇ ਆਪਣੇ ਸਮੇਂ ਦੀ ਸਹੀ ਵਰਤੋਂ ਕੀਤੀ ਅਤੇ ਦੁਨੀਆ ‘ਚ ਅਮਰ ਲੇਖਕ ਦੇ ਤੌਰ ‘ਤੇ ਜਾਣਿਆ ਜਾਣ ਲੱਗਾ ਸੂਤਰ ਸਪੱਸ਼ਟ ਹੈ ਜੇ ਕਿਤੇ ਕਿਸੇ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਉਸਦਾ ਦੂਜਾ ਪੱਖ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਸ਼ਾਇਦ ਕੁਦਰਤ ਤੁਹਾਨੂੰ ਕੁਝ ਵੱਡਾ ਕਰਨ ਦਾ ਮੌਕਾ ਦੇ ਰਹੀ ਹੋਵੇ ਮੇਰਾ ਤਰਕ ਸੁਣ ਕੇ ਹੀ ਮੇਰੀ ਬੀਵੀ ਮੇਰੇ ਨਾਲ ਸਹਿਮਤ ਹੋਈ ਸੀ। (Blessing)
ਸਿਆਚਿਨ: ਫੌਜੀਆਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ
ਹਾਰਡਸ਼ਿਪ ਭੱਤਾ ਘੱਟੋ ਘੱਟ ਹੋਇਆ 30 ਹਜ਼ਾਰ
ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਸਿਆਚਿਨ ਵਿੱਚ ਤਾਇਨਾਤ ਫੌਜੀਆਂ ਲਈ ਹਾਰਡਸ਼ਿਪ ਭੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਨੇ ਇਸ ਨੂੰ ਵਧਾ ਕੇ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਵੀ ਜ਼ਿਆਦਾ ਕਰ ਦਿੱਤਾ ਹੇ।
ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਕਾਰੀਆਂ ਲਈ ਹਾਰਡਸ਼ਿਪ ਭੱਤੇ ਨੂੰ ਵਧਾ ਕੇ 42,500 ਰੁਪਏ ਫੀ ਮਹੀਨਾ ਕਰ ਦਿੱਤਾ ਗਿਆ।
ਸੱਤਵੇਂ ਤਨਖਾਹ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਸੀ ਕਿ ਸਿਆਚਿਨ ਵਿੱਚ ਤਾਇਨਾਤ ਫੌਜੀਆਂ ਲਈ ਹਾਰਡਸ਼ਿਪ ਭੱਤਾ 21 ਹਜ਼ਾਰ ਤੋਂ ਵਧਾ ਕੇ 31,500 ਰੁਪਏ ਕੀਤਾ ਜਾਣਾ ਚਾਹੀਦਾ ਹੈ।