Solar - Sach Kahoon Punjabi

Surya Grahan: ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਜਾਣੋ ਕਿੰਨੇ ਵਜੇ ਲੱਗੇਗਾ, ਜਾਣੋ ਇਸਦੇ ਪਿੱਛੇ ਦੀ ਪੂਰੀ ਜਾਣਕਾਰੀ
Solar Eclipse: 54 ਸਾਲਾਂ ਬਾਅਦ ਫਿਰ ਆ ਰਿਹਾ ਹੈ 8 ਅਪ੍ਰੈਲ ਦਾ ਸੂਰਜ ਗ੍ਰਹਿਣ

Solar Eclipse: ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਣ ਵਾਲਾ ਹੈ। ਭਾਰਤੀ ਮਿਆਰੀ ਸਮੇਂ ਅਨੁਸਾਰ 8 ਅਪ੍ਰੈਲ ਦੀ ਰਾਤ 10.10 ਵਜੇ ਤੋਂ 1.24 ਵਜੇ ਤਕ ਲੱਗੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਗ੍ਰਹਿਣ 54 ਸਾਲ ਬਾਅਦ ਆਉਂਦਾ ਹੈ, ਇਸ ਤੋਂ ਪਹਿਲਾਂ ਇਹ 1970 ਵਿੱਚ ਦੇਖਿਆ ਗਿਆ ਸੀ, ਅਗਲੀ ਵਾਰ ਇਹ ਸੂਰਜ ਗ੍ਰਹਿਣ 2078 ਵਿੱਚ ਦੇਖਿਆ ਜਾਵੇਗਾ, ਪਰ ਅਜਿਹਾ ਕਿਉਂ ਹੈ? ਇਹ ਹਰ 54 ਸਾਲਾਂ ਬਾਅਦ ਹੀ ਕਿਉਂ ਦਿਖਾਈ ਦਿੰਦਾ ਹੈ? ਕੀ ਇਸਦੇ ਲਈ ਕੋਈ ਕੈਲੰਡਰ ਬਣਾਇਆ ਗਿਆ ਹੈ, ਤਾਂ ਆਓ ਜਾਣਦੇ ਹਾਂ ਇਸ ਪੂਰਨ ਸੂਰਜ ਗ੍ਰਹਿਣ ਬਾਰੇ… Surya Grahan

ਦਰਅਸਲ, ਜਦੋਂ ਚੰਦਰਮਾ 2400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੂਰਜ ਦੇ ਸਾਹਮਣੇ ਆਵੇਗਾ, ਤਦ ਉੱਤਰੀ ਅਮਰੀਕਾ ਵਿੱਚ ਪੂਰਾ ਸੂਰਜ ਗ੍ਰਹਿਣ ਦਿਖਾਈ ਦੇਵੇਗਾ, ਇਹ ਸੂਰਜ ਗ੍ਰਹਿਣ ਬਹੁਤ ਹੀ ਖਾਸ ਹੈ, ਆਪਣੇ ਆਪ ਵਿੱਚ ਵਿਲੱਖਣ ਹੈ, ਕਿਉਂਕਿ ਇਹ ਘਟਨਾ 54 ਸਾਲਾਂ ਬਾਅਦ ਵਾਪਰ ਰਹੀ ਹੈ, ਇਸ ਤੋਂ ਪਹਿਲਾਂ ਇਹ ਸੂਰਜ ਗ੍ਰਹਿਣ 1970 ਵਿੱਚ ਹੋਇਆ ਸੀ ਅਤੇ ਹੁਣ ਇਸ ਸੂਰਜ ਗ੍ਰਹਿਣ ਤੋਂ ਬਾਅਦ ਇਹ 2078 ਵਿੱਚ ਹੋਵੇਗਾ। Surya Grahan

Delhi Chalo March : ਕਿਸਾਨ ਅੰਦੋਲਨ ਸਬੰਧੀ ਆਈ ਵੱਡੀ ਖ਼ਬਰ, ਪੜ੍ਹੋ ਤੇ ਜਾਣੋ…

ਪੂਰੇ ਉੱਤਰੀ ਅਮਰੀਕਾ ਵਿੱਚ, ਪਾਥ ਆਫ਼ ਟੋਟਾਲਿਟੀ ਭਾਵ ਚੰਨ ਦੁਆਰਾ ਸੂਰਜ ਦੇ ਸਾਹਮਣੇ ਆਉਣ ਨਾਲ ਜ਼ਮੀਨ ‘ਤੇ ਬਣਿਆ ਪਰਛਾਵਾਂ 185 ਕਿਲੋਮੀਟਰ ਚੌੜਾ ਹੋਵੇਗਾ, ਇਹ ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਵਿੱਚ ਪਵੇਗਾ,ਲਗਭਗ 100 ਮਿੰਟਾਂ ਤੱਕ ਇਹ ਪਾਤ ਬਣਦਾ ਰਹੇਗਾ। ਜਿਸ ਤੋਂ ਬਾਅਦ ਸੂਰਜ ਗ੍ਰਹਿਣ ਖਤਮ ਹੋ ਜਾਵੇਗਾ। ਇਸ ਹਨੇਰੇ ਮਾਰਗ ਵਿੱਚ ਜੋ ਵੀ ਖੇਤਰ ਆਵੇਗਾ, ਉੱਥੇ ਦਿਨ ਰਾਤ ਵਿੱਚ ਬਦਲਣ ਦਾ ਅਹਿਸਾਸ ਹੋਵੇਗਾ, ਹਨੇਰਾ ਹੋ ਜਾਵੇਗਾ, ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਰਾਤ ਦੇ ਜੀਵ ਯਾਨੀ ਰਾਤ ਨੂੰ ਸਰਗਰਮ ਰਹਿਣ ਵਾਲੇ ਜੀਵ-ਜੰਤੂ ਸਰਗਰਮ ਹੋ ਜਾਣਗੇ, ਨਾਲ ਹੀ ਭੰਬਲਭੂਸੇ ਵਿੱਚ ਵੀ ਪੈ ਜਾਣਗੇ। ਕਿਉਂਕਿ ਕੁਝ ਸਮੇਂ ਬਾਅਦ ਸੂਰਜ ਫਿਰ ਨਿਕਲੇਗਾ ਤਾਂ ਉਨ੍ਹਾਂ ਨੂੰ ਸਮਝਣ ਵਿੱਚ ਮੁਸ਼ਕਲ ਆਵੇਗੀ।

ਪਾਥ ਆਫ ਟੋਟੈਲਿਟੀ ’ਚ ਰਹਿੰਦੇ ਹਨ ਚਾਰ ਕਰੋਡ਼ ਲੋਕ Solar Eclipse

ਨਾਸਾ ਦੇ ਅਨੁਸਾਰ, ਇਸ ਪਾਥ ਆਫ ਟੋਟਾਲਿਟੀ ਦੇ ਰਸਤੇ ਵਿੱਚ ਆਉਣ ਵਾਲੇ ਖੇਤਰਾਂ ਵਿੱਚ 4 ਕਰੋੜ ਲੋਕ ਰਹਿੰਦੇ ਹਨ, ਇਹ ਜੀਵਨ ਭਰ ਵਿੱਚ ਇੱਕ ਵਾਰ ਕੁਦਰਤੀ ਵਰਤਾਰਾ ਹੈ, ਅਜਿਹੇ ਸੂਰਜ ਗ੍ਰਹਿਣ ਪਰਿਵਾਰਾਂ ਦੇ ਨਾਲ ਆਉਂਦੇ ਹਨ। ਜਿਨ੍ਹਾਂ ਨੂੰ ਸੈਰੋਸ ਕਿਹਾ ਜਾਂਦਾ ਹੈ। ਚੰਨ ਧਰਤੀ ਦੇ ਦੁਆਲੇ 223 ਵਾਰ ਘੁੰਮਦਾ ਹੈ, ਜਦੋਂ ਇਹ 669ਵਾਂ ਕ੍ਰਾਂਤੀ ਹੈ ਤਾਂ ਇਸ ਤਰ੍ਹਾਂ ਦਾ ਸੂਰਜ ਗ੍ਰਹਿਣ ਹੁੰਦਾ ਹੈ।

ਮੋਦੀ ਨੇ ਸਾਂਝੀਆਂ ਕੀਤੀਆਂ ਸੂਰਜ ਗ੍ਰਹਿ ਦੀਆਂ ਤਸਵੀਰਾਂ
ਮੋਦੀ ਨੇ ਸਾਂਝੀਆਂ ਕੀਤੀਆਂ ਸੂਰਜ ਗ੍ਰਹਿ ਦੀਆਂ ਤਸਵੀਰਾਂ

ਤਕਨੀਕੀ ਮਾਹਿਰਾਂ ਨਾਲ ਕੀਤੀ ਸੂਰਜ ਗ੍ਰਹਿਣ ਬਾਰੇ ਚਰਚਾ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੂਰਜ ਗ੍ਰਹਿਣ Solar ਦੇਖਿਆ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਸ੍ਰੀ ਮੋਦੀ ਨੇ ਆਪਣੇ ਟਵੀਟ ‘ਚ ਕਿਹਾ ਕਿ ਮੈਂ ਵੀ ਹੋਰ ਭਾਰਤੀਆਂ ਵਾਂਗ ਸੂਰਜ ਗ੍ਰਹਿਣ ਦੇਣ ਲਈ ਉਤਸ਼ਾਹਿਤ ਸੀ। ਮੈਂ ਸੂਰਜ ਨਹੀਂ ਦੇਖ ਸਕਿਆ ਕਿਉਂਕਿ ਇੱਥੇ ਪੂਰੀ ਤਰ੍ਹਾਂ ਬੱਦਲ ਛਾਇਆ ਹੋਇਆ ਸੀ, ਪਰ ਮੈਂ ਲਾਈਵ ਸਟ੍ਰੀਮ ਦੇ ਜ਼ਰੀਏ ਕੋਝੀਕੋਡ ‘ਚ ਦਿਖਾਈ ਦਿੱਤੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ। ਇਸ ਦੇ ਨਾਲ ਹੀ ਮੈਂ ਮਾਹਿਰਾਂ ਦੇ ਨਾਲ ਇਸ ਬਾਰੇ ਚਰਚਾ ਕੀਤੀ।

Like many Indians, I was enthusiastic about #solareclipse2019.

Unfortunately, I could not see the Sun due to cloud cover but I did catch glimpses of the eclipse in Kozhikode and other parts on live stream. Also enriched my knowledge on the subject by interacting with experts. pic.twitter.com/EI1dcIWRIz

— Narendra Modi (@narendramodi) December 26, 2019

ਉਨ੍ਹਾਂ ਸੂਰਜ ਗ੍ਰਹਿਣ ਦੇ ਅਪਲੋਕਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ‘ਚ ਕੁਝ ਮਾਹਿਰਾਂ ਨਾਲ ਉਹ ਗੱਲਬਾਤ ਕਰ ਰਹੇ ਹਨ।

ਇੱਕ ਤਸਵੀਰ ‘ਚ ਉਨ੍ਹਾਂ ਗ੍ਰਹਿਣ ਦੇਖਣ ਲਈ ਵਿਸ਼ੇਸ਼ ਚਸ਼ਮਾ ਵੀ ਲਾ ਰੱਖਿਆ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਬੱਦਲ ਛਾਏ ਰਹਿਣ ਕਾਰਨ ਸੂਰਜ ਗ੍ਰਹਿਣ ਨਹੀਂ ਦੇਖਿਆ ਜਾ ਸਕਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Solar #solareclipse2019

ਸਭ ਲਈ ਬਿਜਲੀ ਮੁਸ਼ਕਿਲ ਕੰਮ
ਸਰਕਾਰ ਨੇ ਅਗਲੇ ਸਾਲ ਮਈ ਤੱਕ ਦੇਸ਼ ‘ਚ ਹਰ ਘਰ ‘ਚ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਹਾਲਾਂਕਿ ਇਹ ਟੀਚਾ ਬਹੁਤ ਚੰਗਾ ਹੈ ਪਰ ਪ੍ਰਾਪਤ ਕਰਨਾ ਮੁਸ਼ਕਿਲ ਹੈ ਜਿਵੇਂ ਕਿ ਰਾਸ਼ਟਰਪਤੀ ਮੁਖਰਜੀ ਨੇ ਹਾਲ ਹੀ ‘ਚ ਕੋਲਕਾਤਾ ‘ਚ ਕਿਹਾ ਕਿ ਦੇਸ਼ ‘ਚ ਅਜੇ ਵੀ 30 ਕਰੋੜ ਲੋਕ ਬਿਜਲੀ ਤੋਂ ਵਾਂਝੇ ਹਨ ਹਾਲਾਂਕਿ ਇਸ ਦਿਸ਼ਾ ‘ਚ ਕੰਮ ਸਹੀ ਦਿਸ਼ਾ ‘ਚ ਅੱਗੇ ਵਧ ਰਿਹਾ ਹੈ, ਪਰ ਇਸ ਟੀਚੇ ਨੂੰ ਪੂਰਾ ਕਰਨ ‘ਚ ਇੱਕ ਸਾਲ ਹੋਰ ਲੱਗ ਸਕਦਾ ਹੈ

ਜੇਕਰ ਇਹ ਟੀਚਾ ਪੂਰਾ ਹੁੰਦਾ ਹੈ, ਤਾਂ ਮੋਦੀ ਸਰਕਾਰ ਦੀ ਇਹ ਵੱਡੀ ਉਪਲੱਬਧੀ ਹੋਵੇਗੀ ਅਤੇ ਦੇਸ਼ ਨਵੇਂ ਯੁੱਗ ‘ਚ ਪ੍ਰਵੇਸ਼ ਕਰੇਗਾ ਦੇਸ਼ ਦੇ ਕੁਝ ਹਿੱਸਿਆਂ ‘ਚ ਹਰੇਕ ਘਰ ‘ਚ ਘੱਟੋ-ਘੱਟ 4 ਘੰਟੇ ਬਿਜਲੀ ਦੀ ਸਪਲਾਈ ਕਰਨ ‘ਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਸਿੱਖਿਆ ਦੇ ਵਿਸਥਾਰ ਨਾਲ ਬਿਜਲੀ ਦੀ ਸਪਲਾਈ ਜ਼ਰੂਰੀ ਹੈ ਅਤੇ ਪਿੰਡਾਂ ‘ਚ ਵਸਨ ਵਾਲੇ ਸਥਾਨਾਂ ‘ਚ ਲਘੂ ਉਦਯੋਗ ਇਕਾਈਆਂ ਲਈ ਵੀ ਬਿਜਲੀ ਦੀ ਸਪਲਾਈ ਜ਼ਰੂਰੀ ਹੈ

ਯੂਪੀਏ ਸਰਕਾਰ ਦੌਰਾਨ ਇਹ ਕਿਹਾ ਗਿਆ ਸੀ ਕਿ ਪਰਮਾਣੂ ਊਰਜਾ ਦੀ ਲਾਗਤ ਢਾਈ ਰੁਪਏ ਪ੍ਰਤੀ ਯੂਨਿਟ ਤੋਂ ਜਿਆਦਾ ਨਹੀਂ ਆਵੇਗੀ, ਪਰ ਹਾਲ ਹੀ ‘ਚ ਕੁੰਦਨਕੁਲਮ ‘ਚ ਰੂਸ ਨਾਲ ਦੋ ਪਰਮਾਣੂ ਰਿਐਕਟਰਾਂ ‘ਚ ਬਿਜਲੀ ਦੀਆਂ ਦਰਾਂ ਲਈ 3,4 ਅਤੇ 6.50 ਰੁਪਏ ਪ੍ਰਤੀ ਯੂਨਿਟ ਦੀ ਦਰ ‘ਤੇ ਗੱਲਬਾਤ ਹੋਈ ਹੈ ਅਰੇਵਾ ਦੇ ਨਵੇਂ ਰਿਐਕਟਰ ‘ਚ ਬਿਜਲੀ ਦੀ ਲਾਗਤ 7 ਰੁਪਏ ਪ੍ਰਤੀ ਯੂਨਿਟ ਤੋਂ ਘੱਟ ਨਹੀਂ ਹੋਵੇਗੀ, ਜੋ ਸੂਰਜੀ ਊਰਜਾ ਦੀ 3 ਅਤੇ 3.50 ਰੁਪਏ ਪ੍ਰਤੀ ਯੂਨਿਟ ਤੋਂ ਬਹੁਤ ਜਿਆਦਾ ਹੈ ਅਤੇ ਅਗਲੇ ਸਾਲ ਤੱਕ ਇਸ ਦੀ 2.50 ਰੁਪਏ ਪ੍ਰਤੀ ਯੂਨਿਟ ਆਉਣ ਦੀ ਸੰਭਾਵਨਾ ਹੈ

ਰਾਜਸਥਾਨ ਦੇ ਬਾਡਲਾ ਸੋਲਰ ਪਾਰਕ ‘ਚ ਬਿਜਲੀ ਦੀ ਲਾਗਤ 2.44 ਰੁਪਏ ਪ੍ਰਤੀ ਯੂਨਿਟ ਹੈ ਸੂਰਜੀ ਊਰਜਾ ਸੂਰਜ ‘ਤੇ ਨਿਰਭਰ ਹੈ ਅਤੇ ਸੂਰਜ ਦੀ ਰੌਸ਼ਨੀ ਲਗਭਗ 12 ਘੰਟੇ ਉਪਲਬੱਧ ਰਹਿੰਦੀ ਹੈ ਇਸ ਲਈ ਸੂਰਜੀ ਊਰਜਾ ਉਤਪਾਦਨ ‘ਚ ਅੜਿੱਕਾ ਆ ਸਕਦੀ ਹੈ ਫਿਰ ਵੀ ਘੱਟ ਲਾਗਤ ਵਾਲੀਆਂ ਨੀਤੀਆਂ ਅਤੇ ਤਕਨੀਕੀ ‘ਚ ਸੁਧਾਰ ਨਾਲ ਭਵਿੱਖ ਲਈ ਗਰਿੱਡ ‘ਚ ਸੁਧਾਰ ਹੋ ਸਕਦਾ ਹੈ ਨਵੀਨਕਰਨੀ ਊਰਜਾ ਮੰਤਰਾਲਾ ਦੀ ਇੱਕ ਰਿਪੋਰਟ ਅਨੁਸਾਰ ਅਪਰੈਲ 2016 ਅਤੇ ਮਾਰਚ 2017 ਦਰਮਿਆਨ ਸੂਰਜੀ ਊਰਜਾ ਉਤਪਾਦਨ ‘ਚ 5.5 ਗੀਗਾ ਵਾਟ ਦਾ ਵਾਧਾ ਹੋਇਆ ਹੈ ਅਤੇ ਇਸ ਲਈ ਸਾਲ 2022 ਤੱਕ 100 ਗੀਗਾਵਾਟ ਦਾ ਟੀਚਾ ਰੱਖਿਆ ਗਿਆ  ਹੈ

ਸੂਰਜੀ ਊਰਜਾ ਕ੍ਰਾਤੀ ‘ਚ ਅਜੇ ਸਮਾਂ ਲੱਗੇਗਾ ਕੇਰਲ ‘ਚ ਮੈਟਰੋ ਨੂੰ ਵੇਖਦਿਆਂ ਲੱਗਦਾ ਹੈ, ਆਉਣ ਵਾਲੇ ਇੱਕ ਦਹਾਕੇ ‘ਚ ਇਸ ‘ਚ ਸੁਧਾਰ ਹੋਵੇਗਾ ਸਗੋਂ 2022 ਤੱਕ 100 ਗੀਗਾਵਾਟ ਸੂਰਜੀ ਊਰਜਾ ਦੇ ਉਤਪਾਦਨ ਦਾ ਟੀਚਾ ਪ੍ਰਾਪਤ ਕਰਨਾ ਮੁਸ਼ਕਿਲ ਹੈ ਇਸ ਦਿਸ਼ਾ ‘ਚ ਸੂਬਿਆਂ ਵੱਲੋਂ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਛੱਤਾਂ ‘ਤੇ ਸੂਰਜੀ ਊਰਜਾ ਉਪਕਰਨ ਲਾਉਣ ਦੀ ਗਤੀ ਬਹੁਤ ਹੌਲੀ ਹੈ ਇੱਕ ਰਿਪੋਰਟ ਅਨੁਸਾਰ 2022 ਤੱਕ 40 ਗੀਗਾਵਾਟ ਸੂਰਜੀ ਉਰਜਾ ਉਤਪਾਦਨ ਦਾ ਟੀਚਾ ਪ੍ਰਾਪਤ ਕੀਤਾ ਜਾਵੇਗਾ ਸਰਕਾਰ ਦੀ ਕੋਸ਼ਿਸ਼ ਚੰਗੀ ਹੈ , ਲਾਗਤ ਨੂੰ ਧਿਆਨ ‘ਚ ਰੱਖਦਿਆਂ ਸੰਸਾਧਨਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਭਾਰਤ ‘ਚ ਅੱਜ ਵੀ 55 ਫੀਸਦੀ ਜਨਸੰਖਿਆ ਗਰੀਬ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਹੈ ਅਤੇ ਊਸ ਨੂੰ ਰਿਆਇਤ ਦਰ ‘ਤੇ ਬਿਜਲੀ ਉਪਲੱਬਧ ਕਰਵਾਉਣੀ ਹੋਵੇਗੀ ਬਿਨਾ ਇਸ ਦੇ ਕੰਮ ਨਹੀਂ ਚੱਲੇਗਾ