Army Chief - Sach Kahoon Punjabi
ਸ੍ਰੀਨਗਰ (ਏਜੰਸੀ)। ਫੌਜ ਮੁਖੀ (ਸੀਓਏਐਸ) ਜਨਰਲ ਮਨੋਜ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ (ਐਲਓਸੀ)  ਦੇ ਨਾਲ ਸੰਚਾਲਨ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਮੋਹਰੀ ਖੇਤਰਾਂ ਦਾ ਦੌਰਾ ਕੀਤਾ। ਰੱਖਿਆ ਮੰਤਰਾਲੇ ਦੇ ਸੂਤਰਾਂ (LOC Kashmir Valley) ਨੇ ਦੱਸਿਆ ਕਿ ਜਨਰਲ ਪਾਂਡੇ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ ’ਤੇ ਸਥਿਤ ਇਲਾਕਿਆਂ ’ਚ ਸੁਰੱਖਿਆ ਦਾ ਆਕਲਨ ਕਰਨ ਲਈ ਦੌਰਾ ਕੀਤਾ।]
ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਕੀਮ ਤਹਿਤ ਮਿਲ ਰਹੇ ਹਨ 64 ਹਜ਼ਾਰ, 10 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ
ਜਨਰਲ ਪਾਂਡੇ ਨੂੰ ਆਨ ਗਰਾਊਡ ਕਮਾਂਡਰਾਂ ਨੇ ਆਪਰੇਸ਼ਨਲ ਤਿਆਰੀਆਂ ਅਤੇ ਕਸ਼ਮੀਰ ’ਚ ਐਸਓਸੀ ’ਤੇ ਮੌਜ਼ੂਦਾ ਸੁਰੱਖਿਆ ਸਥਿਤੀ ਸਬੰਧੀ ਜਾਣਕਾਰੀ ਦਿੱਤੀ। ਸੀਓਏਐਸ ਨੇ ਕਸ਼ਮੀਰ ਘਾਟੀ ’ਚ ਕੰਟਰੋਲ ਰੇਖਾ ’ਤੇ ਪ੍ਰਭਾਵੀ ਕੰਟਰੋਲ ਅਤੇ  ਸੰਚਾਲਨ ਤਿਆਰੀਆਂ ਦੀ ਸ਼ਲਾਘਾ ਕੀਤੀ।
ਨਵੇਂ ਆਰਮੀ ਚੀਫ਼ ਦੀ ਸਮਝ ਦੀ ਪ੍ਰੀਖਿਆ ਦਾ ਸਮਾਂ
ਦੇ ਨਵੇਂ ਬਣੇ ਆਰਮੀ ਚੀਫ਼ ਆਸਿਮ ਮੁਨੀਰ ਨੇ ਕਿਹਾ ਕਿ?ਭਾਰਤ ਦੀ ਨਪਾਕ ਹਰਕਤ ਦਾ ਜਵਾਬ ਦਿੱਤਾ ਜਾਵੇਗਾ ਆਪਣੀ ਇੱਕ-ਇੱਕ ਇੰਚ ਜ਼ਮੀਨ ਦੀ ਸੁਰੱਖਿਆ ਕਰਨ ’ਚ ਪਾਕਿਸਤਾਨੀ ਫੌਜ ਸਮਰੱਥ ਹੈ ਉਨ੍ਹਾਂ ਠੀਕ ਹੀ ਕਿਹਾ ਹੈ ਇਹੀ ਉਨ੍ਹਾਂ ਨੂੰ ਕਹਿਣਾ ਵੀ ਚਾਹੀਦੈ, ਪਰ ਇਹ ਧਿਆਨ ਰੱਖਣ ਵਾਲਾ ਹੈ ਕਿ ਉਹ ਜੋ ਕਰਨ, ਆਪਣੇ ਦੇਸ਼ ਦੀ ਸਰਹੱਦ ’ਚ ਰਹਿ ਕੇ ਕਰਨ ਸਰਹੱਦ ਤੋਂ ਬਾਹਰ ਭਾਰਤ ਵੱਲ ਨਾ ਤੱਕਣ ਤੇ ਕੋਈ ਹਰਕਤ ਕਰਨ ਦੀ ਸੋਚਣ ਵੀ ਨਾ ਬੀਤੇ ਮੰਗਲਵਾਰ ਆਸਿਮ ਮੁਨੀਰ ਪਾਕਿਸਤਾਨ ਦੇ 17ਵੇਂ ਆਰਮੀ ਚੀਫ਼ ਬਣ ਗਏ ਜਨਰਲ ਕਮਰ ਜਾਵੇਦ ਬਾਜਵਾ ਛੇ ਸਾਲ ਬਾਅਦ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਮੰਗਲਵਾਰ ਨੂੰ?ਬਾਜਵਾ ਨੇ ਰਾਵਲਪਿੰਡੀ ਹੈੱਡਕੁਆਰਟਰ ’ਚ ਬੈਟਨ ਆਫ਼ ਕਮਾਂਡ ਜਾਂ ਕਮਾਂਡ ਸਟਿਕ ਫੋਰ ਸਟਾਰ ਰੈਂਕ ਪਾਉਣ ਵਾਲੇ ਆਸਿਮ ਮੁਨੀਰ ਨੂੰ?ਸੌਂਪੀ ਰਸਮੀ ਪ੍ਰੋਗਰਾਮ ’ਚ ਸੰਬੋਧਨ ਕਰਦੇ ਹੋਏ ਬਾਜਵਾ ਨੇ ਆਸਿਮ ਮੁਨੀਰ ਨਾਲ ਆਪਣੇ ਕੰਮ ਦੇ 24 ਸਾਲਾਂ ਨੂੰ ਵੀ ਯਾਦ ਕੀਤਾ ਆਸਿਮ ਮੁਨੀਰ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਤੇ ਆਪਣੇ ਆਈਐੱਸਆਈ ਚੀਫ਼ ਰਹਿਣ ਦੌਰਾਨ ਭਾਰਤ ’ਚ ਹੋਈਆਂ l
ਹੋਰ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਜਾਣੇ ਜਾਂਦੇ ਹਨ ਅੱਜ ਜਦੋਂ ਉਹ ਪਾਕਿਸਤਾਨ ਫੌਜੀ ਚੀਫ਼ ਬਣੇ ਹਨ ਤਾਂ ਹਾਲਾਤ ਬਦਲੇ ਹਨ ਉਨ੍ਹਾਂ ਦੀ ਹਰਕਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਦੋ ਵਾਰ ਫੌਜੀ ਸਟ੍ਰਾਈਕ ਕੀਤੀ ਆਪਣੇ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਰਵਾਈ ਕਰਨ?ਲਈ ਅੱਜ ਭਾਰਤੀ ਫੌਜ ਨੂੰ?ਖੁੱਲ੍ਹੀ ਛੋਟ ਹੈ ਅਜਿਹੇ ’ਚ ਉਨ੍ਹਾਂ ਦੀ ਜਰ੍ਹਾ ਜਿਹੀ ਵੀ ਹਰਕਤ ਦਾ ਪਾਕਿਸਤਾਨ ਨੂੰ?ਖਮਿਆਜਾ ਭੁਗਤਣਾ ਪੈ ਸਕਦਾ ਹੈ ਉਹ ਅਜਿਹੇ ਸਮੇਂ ’ਚ ਪਾਕਿਸਤਾਨ ਦੇ ਅਰਮੀ ਚੀਫ਼ ਬਣੇ ਹਨ, ਜਦੋਂਕਿ ਪਾਕਿਸਤਾਨ ਦੀ ਅੰਦਰੂਨੀ ਹਾਲਤ ਬਹੁਤ ਖ਼ਰਾਬ ਹੈ ਉਹ ਬੁਰੀ ਤਰ੍ਹਾਂ ਕਰਜੇ ’ਚ ਡੁੱਬਿਆ ਹੋਇਆ ਹੈ ਆਪਣੀਆਂ ਜ਼ਰੂਰਤਾਂ ਲਈ ਦੁਨੀਆਂ ਦੇ ਸਾਹਮਣੇ ਕਰਜੇ ਲਈ ਕਟੋਰਾ ਫੜ੍ਹ ਕੇ ਘੁੰਮ ਰਿਹਾ ਹੈ ਮਹਿੰਗਾਈ ਲੱਕ ਤੋੜ ਰਹੀ ਹੈ l
ਇਸ ਸਾਲ ਮੀਂਹ ਕਾਰਨ ਆਏ ਹੜ੍ਹ ਨੇ ਪਾਕਿਸਤਾਨ ਦਾ ਲੱਕ ਤੋੜ ਦਿੱਤਾ ਹੈ ਹਾਲਾਤ ਇਹ ਹਨ ਕਿ ਉੱਥੇ ਰੋਗੀਆਂ?ਨੂੰ ਦਵਾਈਆਂ ਤੇ ਜ਼ਰੂਰਤ ਦਾ ਸਾਮਾਨ ਵੀ ਮੁਹੱਈਆ ਨਹੀਂ ਹੋ ਰਿਹਾ ਉੱਧਰ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ’ਚ ਪਾਕਿਸਤਾਨ ਦਾ ਵਿਰੋਧ ਵਧ ਰਿਹਾ ਹੈ ਪਾਕਿਸਤਾਨੀ ਫੌਜ ਦੀਆਂ ਵਧੀਕੀਆਂ ਨੂੰ?ਲੈ ਕੇ ਉੱਥੋਂ ਦੀ ਜਨਤਾ ਵਿਰੋਧ ਪ੍ਰਦਰਸ਼ਨ ਲਗਾਤਾਰ ਕਰਦੀ ਆ ਰਹੀ ਹੈ ਪਕਿਸਤਾਨ ਦੇ ਕਬਜੇ ਵਾਲੇ ਕਸ਼ਮੀਰੀ ਲੋਕ ਅਜ਼ਾਦੀ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਉਨ੍ਹਾਂ ਦਾ ਅੰਦੋਲਨ ਜਾਰੀ ਹੈ ਇਸ ਅਹੁਦੇ ਨੂੰ ਸੰਭਾਲਣ ਦੌਰਾਨ ਉਨ੍ਹਾਂ ਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਭਾਰਤ ਦੀ ਜਨਤਾ ਪਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ’ਤੇ ਕਬਜੇ ਦੀ ਮੰਗ ਕਰ ਰਹੀ ਹੈ ਜਨਤਾ ਸਰਕਾਰ ’ਤੇ ਦਬਾਅ ਵੀ ਬਣਾ ਰਹੀ ਹੈ ਪਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹਾਲਾਤ ਪਹਿਲਾਂ ਹੀ ਠੀਕ ਨਹੀਂ ਹਨ ਉੱਥੋਂ ਦੀ ਜਨਤਾ ਅਜ਼ਾਦੀ ਦੀ ਮੰਗ ਨੂੰ?ਲੈ ਕੇ ਅੰਦੋਲਨ ਦੇ ਰਾਹ ’ਤੇ ਹੈ ਅਜਿਹੇ ’ਚ ਉਨ੍ਹਾਂ ਦੀ ਥੋੜ੍ਹੀ ਜਿੰਨੀ ਗਲਤੀ ਵੀ ਉਨ੍ਹਾਂ ਨੂੰ ਉਮਰ ਭਰ ਲਈ ਪਛਤਾਉਣ ਲਈ ਮਜ਼ਬੂਰ ਕਰ ਸਕਦੀ ਹੈ ਅੱਜ ਪਾਕਿਸਤਾਨ ਵੱਲੋਂ ਜਰਾ ਜਿੰਨੀ ਵੀ ਹਰਕਤ ਵੀ ਹੋਈ ਤਾਂ ਭਾਰਤ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਹੋਵੇਗਾ ਹੋ ਸਕਦਾ ਹੈ l
ਕਿ ਬੰਗਲਾਦੇਸ਼ ਵਾਂਗ ਉਸ ਨੂੰ ਕਬਜੇ ਵਾਲੇ ਕਸ਼ਮੀਰ ਤੋਂ ਵੀ ਹੱਥ ਧੋਣੇ ਪੈਣ ਸੇਵਾਮੁਕਤ ਆਰਮੀ ਚੀਫ਼ ਬਾਜਵਾ ਨੇ ਅਹੁਦਾ ਛੱਡਣ ਤੋਂ?ਬਾਅਦ ਦੇਸ਼ ਲਈ ਆਪਣੇ ਸੰਦੇਸ਼ ’ਚ ਕਿਹਾ ਕਿ ਹੁਣ ਤੱਕ ਫੌਜ ਦਾ ਰਾਜਨੀਤੀ ’ਚ ਪੂਰਾ ਦਖ਼ਲ ਰਿਹਾ ਹੈ ਹੁਣ ਨਹੀਂ ਹੋਵੇਗਾ ਜਨਰਲ ਬਾਜਵਾ ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ਯੂਏਈ ਦੇ ਅਖ਼ਬਾਰ ‘ਗਲਫ਼ ਨਿਊਜ਼’ ਨੂੰ ਇੱਕ ਇੰਟਰਵਿਊ ਦਿੱਤੀ ਫੌਜ ਅਤੇ ਪਾਕਿਸਤਾਨ ਦੇ ਮੌਜ਼ੂਦਾ ਹਾਲਾਤ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਕਿਹਾ ਕਿ ਮੈਨੂੰ ਇਹ ਮੰਨਣ ’ਚ ਕੋਈ ਗੁਰੇਜ਼ ਨਹੀਂ ਕਿ ਪਾਕਿਸਤਾਨ ਦੇ ਅਨੇਕਾਂ ਫੈਸਲਿਆਂ ’ਚ ਫੌਜ ਦਾ ਅਹਿਮ ਰੋਲ ਰਿਹਾ ਹੈ ਇਤਿਹਾਸ ਗਵਾਹ ਹੈ ਕਿ ਫੌਜ ਦਾ ਰਾਜਨੀਤੀ ’ਚ ਦਖ਼ਲ ਰਿਹਾ ਹੈ ਸ਼ਾਇਦ ਇਹੀ ਵਜ੍ਹਾ ਹੈ ਕਿ ਸਾਨੂੰ?ਇੱਕ ਅਦਾਰੇ (ਵਿਭਾਗ) ਦੇ ਤੌਰ ’ਤੇ ਕਈ ਵਾਰ ਸਖ਼ਤ ਅਲੋਚਨਾ ਦਾ ਵੀ ਸ਼ਿਕਾਰ ਹੋਣਾ ਪਿਆ ਬਾਜਵਾ ਨੇ ਅੱਗੇ ਕਿਹਾ ਕਿ ਹੁਣ ਅਸੀਂ ਫੈਸਲਾ ਕਰ ਲਿਆ ਕਿ ਫੌਜ ਹਰ ਹਾਲ ’ਚ ਰਾਜਨੀਤੀ ਤੋਂ ਦੂਰ ਰਹੇਗੀ l
ਇਸ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ ਤੇ ਇਸ ਤੋਂ ਵੀ ਵੱਡੀ ਗੱਲ ਹੋਵੇਗੀ ਕਿ ਫੌਜ ਨੂੰ ਮੁਲਕ ’ਚ ਇੱਜ਼ਤ ਮਿਲੇਗੀ ਹਰ ਫੌਜੀ ਵੀ ਤਾਂ ਇਹੀ ਚਾਹੰੁਦਾ ਹੈ ਉਨ੍ਹਾਂ ਕਿਹਾ ਕਿ ਮੁਲਕ ਦੇ 70 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਅਸੀਂ ਰਾਜਨੀਤੀ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ ਮੇਰਾ ਮੰਨਣਾ ਹੈ ਕਿ ਇਸ ਨਾਲ ਫੌਜ ਨੂੰ?ਇੱਜਤ ਮਿਲੇਗੀ ਤੇ ਸਨਮਾਨ ਵਧੇਗਾ ਬਾਜਵਾ ਜੋ ਕਹਿ ਰਹੇ ਹਨ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਕੌਣ ਸੁਣਦਾ ਹੈ ਹੁਣ ਤੱਕ ਤਾਂ ਉਨ੍ਹਾਂ ਨੇ ਰਾਜਨੀਤਿਕ ਸੁਖ ਮਾਣਿਆ ਅਹੁਦੇ ’ਤੇ ਰਹਿੰਦੇ ਹੋਏ ਕਦੇ ਇਹ ਗੱਲ ਨਹੀਂ ਆਖੀ ਅਹੁਦਾ ਛੱਡਣ ਦਾ ਸਮਾਂ ਆਇਆ ਤਾਂ ਗੱਲ ਕਰ ਰਹੇ ਹਨ ਕਿ ਫੌਜ ਰਾਜਨੀਤੀ ਤੋਂ ਦੂਰ ਹੋਵੇ ਉਂਜ ਵੀ ਪਾਕਿਸਤਾਨ ਦੀ ਸਿਆਸਤ ’ਚ ਹਮੇਸ਼ਾ ਤੋਂ ਫੌਜ ਹੀ ਤਾਕਤਵਰ ਰਹੀ ਹੈ ਉਸ ਦੇ ਰਸੂਖ ਤੇ ਦਬਦਬੇ ਅੱਗੇ ਰਾਜਨੀਤੀ ਕਰਨ ਵਾਲੇ ਬੌਣੇ ਪੈਂਦੇ ਰਹੇ ਹਨ l
ਇਹੀ ਵਜ੍ਹਾ ਹੈ ਕਿ 1947 ’ਚ ਪਾਕਿਸਤਾਨ ਦੇ ਜਨਮ ਤੋਂ ਬਾਅਦ ਕਰੀਬ-ਕਰੀਬ ਅੱਧਾ ਸਮਾਂ ਇੱਥੇ ਫੌਜੀ ਰਾਜ ਰਿਹਾ ਹੁਣ ਵੀ ਜਦੋਂ ਉਹ ਸੇਵਾਮੁਕਤ ਹੋ ਗਏ ਤਾਂ ਉਨ੍ਹਾਂ ਦੀ ਕੌਣ ਸੁਣਦਾ ਹੈ ਜਿਸ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਹੈ, ਉਹ ਉਸ ਨੂੰ?ਛੱਡਣਾ ਨਹੀਂ?ਚਾਹੰੁਦਾ ਬਾਜਵਾ ਸਾਹਿਬ ਨੇ ਆਪਣੇ ਕਾਰਜਕਾਲ ’ਚ ਕੀ-ਕੀ ਕੀਤਾ, ਕਿਸੇ ਨੂੰ?ਨਹੀਂ ਪਤਾ ਬਾਜਵਾ ਤੇ ਪਤਨੀ ਆਇਸ਼ਾ ਦੀ ਜਾਇਦਾਦ ਨੂੰ ਲੈ ਕੇ ਪਾਕਿਸਤਾਨ ’ਚ ਕਾਫ਼ੀ ਸਵਾਲ ਉੱਠ ਰਹੇ ਹਨ ਸਿਰਫ਼ ਛੇ ਸਾਲ ’ਚ ਆਇਸ਼ਾ ਜ਼ੀਰੋਂ ਤੋਂ 250 ਕਰੋੜ ਰੁਪਏ ਦੀ ਮਾਲਕਣ ਬਣ ਗਈ ਇਹ ਸਰਕਾਰੀ ਅੰਕੜਾ ਹੈ ਕੀ ਆਉਣ ਵਾਲਾ ਫੌਜੀ ਚੀਫ਼ ਇਸ ਸੁਖ ਤੋਂ ਵਾਂਝਾ ਰਹਿਣਾ ਚਾਹੇਗਾ ਪਾਕਿਸਤਾਨ ਦੀ ਫੌਜ ’ਚ ਤਾਂ ਭਿ੍ਰਸ਼ਟਾਚਾਰ ਸਾਰੇ ਅਹੁਦਿਆਂ ’ਤੇ ਫੈਲਿਆ ਹੋਇਆ ਹੈ ਐਨੀ ਛੇਤੀ ਇਸ ਨੂੰ ਰੋਕਣ ਦੀ ਗੱਲ ਕਰਨਾ ਬੇਤੁਕਾ ਹੋਵੇਗਾ l
ਅਜਿਹੇ ’ਚ ਫੌਜ ਨੇ ਭਿ੍ਰਸ਼ਟਾਚਾਰ ਕਰਨਾ ਹੈ ਤਾਂ ਰਾਜਨੀਤੀ ’ਚ ਆਪਣਾ ਦਖ਼ਲ ਬਣਾ ਕੇ ਰੱਖਣਾ ਹੋਵੇਗਾ ਬਦਲੇ ਹਾਲਾਤ ਵਿਚ ਉਹ ਆਪਣੇ ਮੁਲਕ ’ਚ ਕੀ ਕਰਨ, ਇਸ ਨਾਲ ਭਾਰਤ ਨੂੰ?ਕੋਈ ਸਰੋਕਾਰ ਨਹੀਂ ਹੈ ਭਾਰਤ ਨੂੰ?ਤਾਂ ਵਾਸਤਾ ਇਸ ਨਾਲ ਹੈ ਕਿ ਪਾਕਿਸਤਾਨ ਵੱਲੋਂ ਚੱਲ ਰਹੀ ਅੱਤਵਾਦ ਰੂਪੀ ਜੰਗ ਬੰਦ ਹੁੰਦੀ ਹੈ ਕਿ ਨਹੀਂ ਉੱਥੋਂ ਸਿਖਲਾਈ ਦੇ ਕੇ ਅੱਤਵਾਦੀਆਂ ਦਾ ਭਾਰਤ ਆਉਣਾ ਰੁਕਦਾ ਹੈ ਜਾਂ ਨਹੀਂ ਹਾਲਾਂਕਿ ਪਾਕਿਸਤਾਨ ਵੱਲੋਂ ਹਰ ਰੋਜ਼ ਡਰੋਨ ਰਾਹੀਂ ਗੋਲਾ-ਬਾਰੂਦ ਭੇਜਿਆ ਜਾ ਰਿਹਾ ਹੈ ਅੱਦਵਾਦੀ ਲਗਾਤਾਰ ਸਰਹੱਦ ’ਤੇ ਘੁਸਪੈਠ ਕਰਦੇ ਆ ਰਹੇ ਹਨ ਸਰਹੱਦ ਟੱਪਣ ਵਾਲਿਆਂ ਨੂੰ ਮਾਰਨ ਦਾ ਭਾਰਤੀ ਫੌਜ ਦਾ ਅਭਿਆਨ ਲਗਾਤਾਰ ਜਾਰੀ ਹੈ l
ਭਾਰਤ ਸਰਹੱਦ ’ਚ ਦਾਖ਼ਲ ਹੋਣ ਵਾਲੇ ਅੱਤਵਾਦੀਆਂ ਦੀਆਂ ਭਾਰਤ ’ਚ ਪੈਰ ਧਰਦੇ ਹੀ ਮਾਰ ਦੇਣ ਦੀਆਂ ਸੂਚਨਾਵਾਂ ਲਗਾਤਾਰ ਆ ਰਹੀਆਂ?ਹਨ ਫੌਜ ਦੀ ਉੱਤਰੀ ਕਮਾਂਡ ਦੇ ਚੀਫ਼ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਹਾਲ ਹੀ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਭਾਰਤ ’ਚ ਘੁਸਪੈਠ ਲਈ ਪਾਕਿਸਤਾਨੀ ਲਾਂਚਪੈਡ ’ਤੇ ਕਰੀਬ 160 ਅੱਦਵਾਦੀ ਮੌਜ਼ੂਦ ਹਨ ਪਾਕਿਸਤਾਨ ਨੂੰ?ਅੱਦਵਾਦੀ ਸਿਖਲਾਈ ਤੇ ਉਨ੍ਹਾਂ ਨੂੰ ਭਾਰਤ ਭੇਜਣ ’ਤੇ ਸਖ਼ਤੀ ਨਾਲ ਰੋਕ ਲਾਉਣੀ ਹੋਵੇਗੀ ਉਸ ਵੱਲੋਂ ਹੋਈ ਕੋਈ ਵੀ ਵੱਡੀ ਅੱਤਵਾਦੀ ਘਟਨਾ ਭਾਰਤ ਦਾ ਗੁੱਸਾ ਵਧਾ ਸਕਦੀ ਹੈ ਪਾਕਿਸਤਾਨ?ਦੀ ਕੋਈ ਨਾਪਾਕ ਹਰਕਤ ਉਸ ਲਈ ਦੁਖਦਾਈ ਤੇ ਪਛਤਾਵੇ ਦਾ ਕਾਰਨ ਬਣ ਸਕਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਸੀਮ ਮੁਨੀਰ ਹੋਣਗੇ ਪਾਕਿ ਦੇ ਨਵੇਂ ਆਰਮੀ ਚੀਫ਼
Asim Munir ਹੋਣਗੇ ਪਾਕਿ ਦੇ ਨਵੇਂ ਆਰਮੀ ਚੀਫ਼
ਇਸਲਾਮਾਬਾਦ। ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਹੋਣਗੇ। ਉਹ ਆਈਐਸਆਈ ਦਾ ਮੁਖੀ ਰਹਿ ਚੁੱਕਾ ਹੈ। ਹੁਣ ਉਹ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਜਨਰਲ ਮੁਨੀਰ ਉਹ ਹਨ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਲੇ-ਦੁਆਲੇ ਦੇ ਭਿ੍ਰਸ਼ਟਾਚਾਰ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਅਸੀਮ 2018-2019 ਵਿੱਚ 8 ਮਹੀਨਿਆਂ ਲਈ ਆਈਐਸਆਈ ਮੁਖੀ ਰਹੇ ਹਨ। ਇਮਰਾਨ ਖਾਨ ਨੇ ਆਪਣੇ ਕਰੀਬੀ ਸਹਿਯੋਗੀ ਫੈਜ਼ ਹਮੀਦ ਨੂੰ ਆਈਐਸਆਈ ਦਾ ਮੁਖੀ ਬਣਾਇਆ ਅਤੇ ਮੁਨੀਰ ਨੂੰ ਗੁਜਰਾਂਵਾਲਾ ਕੋਰ ਕਮਾਂਡਰ ਵਜੋਂ ਤਬਦੀਲ ਕਰ ਦਿੱਤਾ। ਅਸੀਮ ਨੂੰ 2018 ਵਿੱਚ ਦੋ-ਸਿਤਾਰਾ ਜਨਰਲ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਸੀ, ਪਰ ਦੋ ਮਹੀਨਿਆਂ ਬਾਅਦ ਇਸ ਅਹੁਦੇ ’ਤੇ ਸ਼ਾਮਲ ਹੋ ਗਿਆ ਸੀ। ਲੈਫਟੀਨੈਂਟ ਜਨਰਲ ਵਜੋਂ ਉਨ੍ਹਾਂ ਦਾ ਚਾਰ ਸਾਲ ਦਾ ਕਾਰਜਕਾਲ 27 ਨਵੰਬਰ ਨੂੰ ਖਤਮ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਧਾਰਾ 370 ਨੂੰ ਹਟਾਉਣਾ ਇੱਕ ਇਤਿਹਾਸਕ ਕਦਮ : ਸੈਨਾ ਪ੍ਰਮੁੱਖ
ਧਾਰਾ 370 ਨੂੰ ਹਟਾਉਣਾ ਇੱਕ ਇਤਿਹਾਸਕ ਕਦਮ : ਸੈਨਾ ਪ੍ਰਮੁੱਖ
ਨਵੀਂ ਦਿੱਲੀ। ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨੇ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣਾ ਇਕ ਇਤਿਹਾਸਕ ਕਦਮ ਕਿਹਾ। ਸੈਨਾ ਦਿਵਸ ਦੇ ਮੌਕੇ ‘ਤੇ ਜਨਰਲ ਨਰਵਾਣੇ ਨੇ ਕਿਹਾ ਕਿ ਇਸ ਕਦਮ ਨਾਲ ਪੱਛਮੀ ਗੁਆਂਢੀ (ਪਾਕਿਸਤਾਨ) ‘ਤੇ ਪ੍ਰੌਕਸੀ ਯੁੱਧ ਵਿਚ ਰੁਕਾਵਟ ਆਈ ਹੈ। ਜਨਰਲ ਨਰਵਾਣੇ ਨੇ ਕਿਹਾ, ਧਾਰਾ 370 ਨੂੰ ਹਟਾਉਣ ਨਾਲ ਜੰਮੂ-ਕਸ਼ਮੀਰ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਮਦਦ ਮਿਲੀ ਹੈ। ਸੈਨਾ ਮੁਖੀ ਨੇ ਕਿਹਾ ਕਿ ਸਿਪਾਹੀ ਫੌਜ ਦੀ ਤਾਕਤ ਹੁੰਦੇ ਹਨ ਤੇ ਭਾਰਤ ਅੱਤਵਾਦ ‘ਤੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ‘ਤੇ ਚੱਲ ਰਿਹਾ ਹੈ।
ਸਰਹੱਦ ਦੀ ਸਖਤ ਸੁਰੱਖਿਆ ਹੈ ਤੇ ਭਾਰਤ ਭਵਿੱਖ ਦੇ ਕਿਸੇ ਵੀ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਹੈ। ਸੈਨਾ ਦਿਵਸ ਦੇ ਮੌਕੇ ‘ਤੇ ਦਿੱਲੀ ਦੇ ਕੈਰੱਪਾ ਪਰੇਡ ਗਰਾਉਂਡ ਫੌਜੀ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ, ਪਹਿਲੀ ਵਾਰ ਇਕ ਮਹਿਲਾ ਅਧਿਕਾਰੀ, ਕਪਤਾਨ ਤਾਨੀਆ ਸ਼ੇਰਗਿੱਲ ਨੇ ਸਾਰੀਆਂ ਫੌਜੀਆਂ ਟੁੱਕੜੀਆਂ ਦੀ ਅਗਵਾਈ ਕੀਤੀ। ਇਸ ਮੌਕੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਹਵਾਈ ਸੈਨਾ ਚੀਫ ਆਰਕੇਐਸ ਭਦੌਰੀਆ ਅਤੇ ਨੇਵੀ ਚੀਫ਼ ਐਡਮਿਰਲ ਕਰਮਵੀਰ ਸਿੰਘ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਦੇਸ਼ ਦੀ ਸੈਨਾ ਹਰ ਅੰਦਰੂਨੀ ਅਤੇ ਬਾਹਰੀ ਚੁਨੌਤੀ ਲਈ ਤਿਆਰ
ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ, ਪਟਿਆਲਾ
ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਇਸ ਗੱਲ ਨੂੰ ਫਿਰ ਦੁਹਰਾਇਆ ਹੈ ਕਿ ਵਿਦੇਸ਼ੀ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ ਵਿਦੇਸ਼ੀ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਕਈ ਸੂਬਿਆਂ ‘ਚ ਅਸ਼ਾਂਤੀ ਫੈਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਵਿਦੇਸ਼ੀ ਤਾਕਤਾਂ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ। ਫੌਜ ਮੁਖੀ ਨੇ ਕਿਹਾ ਕਿ ਦੇਸ਼ ਦੇ ਲੋਕ ਵਿਦੇਸ਼ੀ ਤਾਕਤਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਜਨਰਲ ਰਾਵਤ ਨੇ ਕਿਹਾ ਕਿ ਭਾਰਤੀ ਫੌਜ ਨੇ ਕੇਂਦਰ ਤੇ ਸੂਬਿਆਂ ਦੀਆਂ ਖੁਫੀਆਂ ਏਜੰਸੀਆਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ ਅਤੇ ਦੇਸ਼ ਦੀ ਸੈਨਾ ਹਰ ਅੰਦਰੂਨੀ ਅਤੇ ਬਾਹਰੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ। ਰਾਵਤ ਨੇ ਕਿਹਾ ਕਿ ਫੌਜ ਨੇ ਹਮੇਸ਼ਾ ਹੀ ਆਪਣੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬ ਅੰਦਰ ਵੀ ਨੌਜਵਾਨਾਂ ਨੂੰ ਲਾਲਚ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਕਮ: ਅੱਜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਫੌਜ ਮੁਖੀ
ਨਵੀਂ ਦਿੱਲੀ: ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਮ ਦੇ ਦੌਰੇ ‘ਤੇ ਜਾਣਗੇ। ਇਹ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਸਿੱਕਮ ਸਰਹੱਦ ‘ਤੇ ਪਿਛਲੇ ਦੋ ਦਿਨਾਂ ਤੋਂ ਚੀਨ ਦੀ ਦਾਦਾਗਿਰੀ ਸਾਹਮਣੇ ਆਈ ਹੈ। ਕੈਲਾਸ਼ ਮਾਨਸਰੋਵਰ ਦੀ ਯਾਤਰਾ ਚੀਨ ਨੇ ਰੋਕ ਦਿੱਤੀ ਹੈ। ਤੀਰਥਯਾਤਰੀਆਂ ਨੂੰ ਬਾਰਡਰ ਤੋਂ ਵਾਪਸ ਭੇਜ ਦਿੱਤਾ ਹੈ। ਬਾਰਡਰ ‘ਤੇ ਤਣਾਅ ਦੇ ਬਹਾਨੇ ਚੀਨ ਪਿਛਲੇ ਦੋ ਦਿਨਾਂ ਤੋਂ ਭਾਰਤ ਨੂੰ ਧਮਕਾ ਰਿਹਾ ਹੈ।
ਫੌਜ ਮੁਖੀ ਦਾ ਇਹ ਦੌਰਾ ਹਾਲਾਂਕਿ ਪਹਿਲਾਂ ਤੋਂ ਤੈਅ ਸੀ ਪਰ ਚੀਨ ਦੇ ਨਾਲ ਚੱਲ ਰਹੇ ਸਰਹੱਦ ‘ਤੇ ਤਣਾਅ ਦੇ ਤਾਜ਼ਾ ਹਾਲਾਤ ਦਰਮਿਆਨ ਬਹੁਤ ਮਹੱਤਵਪੂਰਨ ਹੋ ਗਿਆ। ਜਨਰਲ ਬਿਪਿਨ ਰਾਵਤ ਸਿੱਕਮ ਬਾਰਡਰ ‘ਤੇ ਫਾਰਵਰਡ ਪੋਸਟ ‘ਤੇ ਜਾਣਗੇ ਅਤੇ ਸੀਨੀਅਰ ਕਮਾਂਡਰਾਂ ਨਾਲ ਸੁਰੱਖਿਆ ਦੇ ਹਾਲਾਤ ਦੀ ਸਮੀਖਿਆ ਕਰਨਗੇ।
ਚੀਨ ਦਾ ਦੋਸ਼: ਭਾਰਤੀ ਫੌਜੀਆਂ ਨੇ ਕਰਾਸ ਕੀਤੀ ਸੀ ਸਰਹੱਦ
ਚੀਨ ਨੇ ਭਾਰਤੀ ਫੌਜ ‘ਤੇਹੀ ਸਿੱਕਮ ਵਿੱਚ ਸਰਹੱਦ ਕਰਾਸ ਕਰਨ ਦਾ ਦੋਸ਼ ਲਾਇਆ ਸੀ। ਉਸ ਨੇ ਭਾਰਤ ਨੂੰ ਫੌਜੀਆਂ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਸੋਮਵਾਰ ਰਾਤ ਦਿੱਤੇ ਬਿਆਨ ਕਿਹਾ ਇੰਡੀਅਨ ਬਾਰਡਰ ਗਾਰਡਜ਼ ਭਾਰਤੀ ਚੀਨ ਸਰਹੱਦ ‘ਤੇ ਸਿੱਕਮ ਵਾਲੇ ਇਲਾਕੇ ਵਿੱਚ ਬਾਊਂਡਰੀ ਕਰਾਸ ਕਰਕੇ ਚੀਨ ਵਿੱਚ ਵੜ ਆਏ।