Launch - Sach Kahoon Punjabi
13 ਜੁਲਾਈ ਨੂੰ ਚੰਦਰਯਾਨ-3 ਨੂੰ ਲਾਂਚ ਕਰ ਸਕਦਾ ਹੈ ISRO
ਨਵੀਂ ਦਿੱਲੀ, (ਏਜੰਸੀ)। ਭਾਰਤ ਦਾ ਪੁਲਾੜ ਜਹਾਜ਼ ਚੰਦਰਮਾ ’ਤੇ ਉਤਰਨ ਲਈ ਤਿਆਰ ਹੈ। ਇਸਰੋ (ISRO) ਚੰਦਰਯਾਨ-3 ਨੂੰ 13 ਜੁਲਾਈ ਨੂੰ ਦੁਪਹਿਰ 2.30 ਵਜੇ ਲਾਂਚ ਕਰ ਸਕਦਾ ਹੈ। ਇਸਰੋ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ, ਪੀਟੀਆਈ ਨੇ ਬਾਅਦ ਵਿੱਚ ਇਸਰੋ ਦੇ ਮੁਖੀ ਐਸ ਸੋਮਨਾਥ ਦੇ ਹਵਾਲੇ ਨਾਲ ਕਿਹਾ ਕਿ ਚੰਦਰਯਾਨ ਨੂੰ 12 ਜੁਲਾਈ ਤੋਂ 19 ਜੁਲਾਈ ਦੇ ਵਿਚਕਾਰ ਲਾਂਚ ਕੀਤਾ ਜਾਣਾ ਹੈ। ਯਾਨ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਟੈਸਟ ਪੂਰੇ ਹੋਣ ਤੋਂ ਬਾਅਦ ਲਾਂਚ ਦੀ ਸਹੀ ਮਿਤੀ ਦਾ ਐਲਾਨ ਕੀਤਾ ਜਾਵੇਗਾ।
ਜੇਕਰ ਚੰਦਰਯਾਨ-3 ਦਾ ਲੈਂਡਰ ਚੰਦਰਮਾ ’ਤੇ ਉਤਰਨ ’ਚ ਸਫਲ ਹੋ ਜਾਂਦਾ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਆਪਣੇ ਪੁਲਾੜ ਯਾਨ ਚੰਦਰਮਾ ’ਤੇ ਉਤਾਰ ਚੁੱਕੇ ਹਨ ਚੰਦਰਯਾਨ-2 ਮਿਸ਼ਨ 22 ਜੁਲਾਈ 2019 ਨੂੰ ਲਾਂਚ ਕੀਤਾ ਗਿਆ ਸੀ। ਲਗਭਗ 2 ਮਹੀਨੇ ਬਾਅਦ, 7 ਸਤੰਬਰ 2019 ਨੂੰ, ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਵਿਕਰਮ ਲੈਂਡਰ ਕਰੈਸ਼ ਹੋ ਗਿਆ। ਉਦੋਂ ਤੋਂ ਭਾਰਤ ਚੰਦਰਯਾਨ-3 ਮਿਸ਼ਨ ਦੀ ਤਿਆਰੀ ਕਰ ਰਿਹਾ ਹੈ।
ਰੂਸੀ ਮਿਸ਼ਨ ਮੁਲਤਵੀ, ਇਸਰੋ ਕੋਲ ਪਹਿਲਾਂ ਲੈਂਡ ਕਰਨ ਦਾ ਮੌਕਾ | ISRO
ਇੱਥੇ, ਰੂਸ ਨੇ ਆਪਣੇ ਚੰਦਰਮਾ ਲੈਂਡਰ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਅਜਿਹਾ ਜ਼ਮੀਨੀ ਢਾਂਚੇ ਦੀ ਵਾਧੂ ਜਾਂਚ ਪੂਰੀ ਨਾ ਹੋਣ ਕਾਰਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2022 ’ਚ ਵੀ ਰੂਸੀ ਮਿਸ਼ਨ ਤਕਨੀਕੀ ਖਰਾਬੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਅਜਿਹੇ ’ਚ ਭਾਰਤ ਦੇ ਚੰਦਰਯਾਨ-3 ਕੋਲ ਰੂਸ ਤੋਂ ਪਹਿਲਾਂ ਚੰਦਰਮਾ ’ਤੇ ਉਤਰਨ ਦਾ ਮੌਕਾ ਹੈ।
ਇਸਰੋ (ISRO) ਚੀਫ ਬੋਲੇ : ਅਸੀਂ ਚੰਦਰਯਾਨ-2 ਦੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ | ISRO
ਇਸਰੋ (ISRO) ਦੇ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਅਸੀਂ ਚੰਦਰਯਾਨ-2 ਮਿਸ਼ਨ ਵਿੱਚ ਅਸਫਲ ਰਹੇ ਸੀ। ਇਹ ਜ਼ਰੂਰੀ ਨਹੀਂ ਕਿ ਅਸੀਂ ਹਰ ਵਾਰ ਕਾਮਯਾਬ ਹੋਈਏ, ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਸ ਤੋਂ ਸਿੱਖ ਕੇ ਅੱਗੇ ਵਧੀਏ। ਉਨ੍ਹਾਂ ਕਿਹਾ ਕਿ ਅਸਫ਼ਲ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਸ਼ਿਸ਼ ਕਰਨਾ ਛੱਡ ਦੇਈਏ। ਚੰਦਰਯਾਨ-3 ਮਿਸ਼ਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਅਸੀਂ ਇਤਿਹਾਸ ਰਚਾਂਗੇ।
ਹੁਣ ਪੜ੍ਹੋ ਕੀ ਹੈ ਚੰਦਰਯਾਨ-3 | ISRO
ਇਸਰੋ (ISRO) ਚੰਦਰਯਾਨ ਮਿਸ਼ਨ ਤਹਿਤ ਚੰਦਰਮਾ ਦਾ ਅਧਿਐਨ ਕਰਨਾ ਚਾਹੁੰਦਾ ਹੈ। ਭਾਰਤ ਨੇ 2008 ਵਿੱਚ ਪਹਿਲੀ ਵਾਰ ਚੰਦਰਯਾਨ-1 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਸ ਤੋਂ ਬਾਅਦ ਭਾਰਤ 2019 ’ਚ ਚੰਦਰਯਾਨ-2 ਨੂੰ ਲਾਂਚ ਕਰਨ ਵਿੱਚ ਅਸਫਲ ਰਿਹਾ। ਹੁਣ ਭਾਰਤ ਚੰਦਰਯਾਨ-3 ਨੂੰ ਲਾਂਚ ਕਰਕੇ ਇਤਿਹਾਸ ਰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Sidhu Moose Wala ਕਤਲ ਕੇਸ : ਲਾਰੈਂਸ, ਟੀਨੂੰ, ਜੱਗੂ, ਮਿੰਟੂ ਤੇ ਮੰਨਾ ਤੋਂ ਬਿਨ੍ਹਾਂ 14 ਜਣੇ ਹੋਏ ਪੇਸ਼
ਜੀਸੈਟ 30 ਦੀ ਸਫਲ ਲਾਂਚਿੰਗ
ਜੀਸੈਟ 30 ਦੀ ਸਫਲ ਲਾਂਚਿੰਗ
ਕਈ ਫ੍ਰਿਕਵੇਂਸੀ ‘ਚ ਕੰਮ ਕਰਨ ‘ਚ ਸਮਰੱਥ
ਬੇਂਗਲੁਰੂ, ਏਜੰਸੀ। ਦੇਸ਼ ਦੇ ਆਧੁਨਿਕ ਸੰਚਾਰ ਉਪ ਗ੍ਰਹਿ ਜੀਸੈਟ 30 (Gsat 30) ਦਾ ਅੱਜ ਸਵੇਰੇ ਫ੍ਰੇਂਚ ਗੁਆਨਾ ਦੇ ਕੋਰੂ ਸਥਿਤ ਲਾਂਚਿੰਗ ਸਥਾਨ ਤੋਂ ਸਫਲ ਲਾਂਚ ਕੀਤਾ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੱਸਿਆ ਕਿ ਜੀਸੈਟ 30 ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 2.35 ਵਜੇ ਏਰੀਅਨ 5-ਵੀਟੀ 251 ਲਾਂਚਿੰਗ ਗੱਡੀ ਤੋਂ ਲਾਂਚ ਕੀਤਾ ਗਿਆ। 38 ਮਿੰਟ 25 ਸੈਕਿੰਡ ਬਾਅਦ ਇਸ ਨੂੰ ਪਹਿਲਾਂ ਨਿਰਧਾਰਿਤ ਅੰਡਾਕਾਰ ਜਮਾਤ ‘ਚ ਸਥਾਪਿਤ ਕੀਤਾ ਗਿਆ। 3357 ਕਿਲੋਗ੍ਰਾਮ ਰਿਪੀਟ ਕਿਲੋਗ੍ਰਾਮ ਵਜਨ ਵਾਲਾ ਇਹ ਉਪਗ੍ਰਹਿ ਦੇਸ਼ ਦੀ ਸੰਚਾਰ ਤਕਨਾਲੋਜੀ ‘ਚ ਕ੍ਰਾਂਤੀਕਾਰੀ ਬਦਲਾਅ ਲਿਆਵੇਗਾ। ਇਸਰੋ ਦੇ ਪ੍ਰਧਾਨ ਡਾ. ਕੇ ਸ਼ਿਵਨ ਨੇ ਦੱਸਿਆ ਕਿ ਇਹ ਕਈ ਫ੍ਰਿਕਵੇਂਸੀ ‘ਚ ਕੰਮ ਕਰਨ ‘ਚ ਸਮਰੱਥ ਹੈ। ਭਾਰਤੀ ਉਪ ਮਹਾਂਦੀਪ ਦੇ ਨਾਲ ਖਾੜੀ ਦੇ ਦੇਸ਼, ਜ਼ਿਆਦਾਤਰ ਏਸ਼ਿਆਈ ਦੇਸ਼ ਅਤੇ ਆਸਟਰੇਲੀਆ ਤੱਕ ਇਸ ਦੀ ਪਹੁੰਚ ਹੋਵੇਗੀ।
India's communication satellite #GSAT30 was successfully launched into a Geosynchronous Transfer Orbit by #Ariane5 #VA251.
Thanks for your support !!!
For details please visit: https://t.co/FveT3dGuo6
Image Courtesy: Arianespace pic.twitter.com/67csn0zZq7
— ISRO (@isro) January 16, 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰਟੋਸੈਟ-3 ਅਤੇ ਅਮਰੀਕਾ ਦੇ 13 ਸੈਟੇਲਾਈਟ ਲਾਂਚ
– ਕਾਰਟੋਸੈਟ-3 ਅਤੇ ਅਮਰੀਕਾ ਦੇ 13 ਸੈਟੇਲਾਈਟ ਲਾਂਚ
-300 ਵਿਦੇਸ਼ੀ ਉਪਗ੍ਰਹਾਂ ਦੇ ਲਾਂਚਿੰਗ ਦੀ ਉਪਲੱਬਧੀ ਇਸਰੋ ਦੇ ਨਾਂਅ
ਸ੍ਰੀਹਰਿਕੋਟਾ, ਏਜੰਸੀ। ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਨੇ ਬੁੱਧਵਾਰ ਨੂੰ ਆਂਧਰ ਪ੍ਰਦੇਸ਼ ਦੇ ਸ੍ਰੀ ਹਰਿਕੋਟਾ ਤੋਂ ਐਡਵਾਂਸਡ ਰਿਮੋਟ ਸੇਂਸਿੰਗ ਸੈਟੇਲਾਈਟ Cartosat-3 ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਹ ਇਸਰੋ ਦਾ ਸਾਲ ਦਾ ਪੰਜਵਾਂ ਮਿਸ਼ਨ ਹੈ। ਕਾਰਟੋਸੈਟ ਦੇ ਨਾਲ ਅਮਰੀਕਾ ਦੇ 13 ਛੋਟੇ ਕਮਰਸ਼ੀਅਲ ਉਪਗ੍ਰਹਿ ਵੀ ਆਪਣੀ ਜਮਾਤ ‘ਚ ਸਥਾਪਿਤ ਹੋਏ। ਇਹ ਲਾਂਚਿੰਗ ਪੀਐਸਐਲਵੀ-ਸੀ47 ਰਾਕੇਟ ਨਾਲ ਕੀਤੀ ਗਈ। ਕਾਰਟੋਸੈਟ ਦਾ ਉਪਯੋਗ ਮੌਸਮ ਅਤੇ ਅਸੈਨਿਕ ਜਾਣਕਾਰੀ ਪ੍ਰਾਪਤ ਕਰਨ ਲਈ ਹੋਵੇਗਾ।
ਇਸਰੋ ਮੁਖੀ ਕੇ ਸਿਵਨ ਨੇ ਸੈਟੇਲਾਈਟ ਦੇ ਸਫਲ ਲਾਂਚਿੰਗ ਤੋਂ ਬਾਅਦ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਪੀਐਸਐਲਵੀ ਸੀ-47 ਨੇ ਕਾਰਟੋਸੈਟ-3 ਦੇ ਨਾਲ 13 ਸੈਟੇਲਾਈਟ ਨੂੰ ਸਫਲਤਾਪੂਰਵਕ ਉਹਨਾਂ ਦੀ ਜਮਾਤ ‘ਚ ਪਹੁੰਚਾਇਆ। ਕਾਰਟੋਸੈਟ-3 ਹਾਈ ਰਿਜੋਲਿਊਸਨ ਦੀ ਅਸੈਨਿਕ ਸੈਟੇਲਾਈਟ ਹੈ। ਸਾਡੇ ਕੋਲ 6 ਮਾਰਚ ਤੱਕ 13 ਮਿਸ਼ਨ ਕਤਾਰ ‘ਚ ਹਨ। ਇਹਨਾਂ ਵਿੱਚ 6 ਵੱਡੇ ਵਹੀਕਲ ਦੇ ਮਿਸ਼ਨ ਹਨ ਜਦੋਂਕਿ 7 ਸੈਟੇਲਾਈਟ ਮਿਸ਼ਨ ਹਨ। ਇਸ ਦੇ ਨਾਲ ਹੀ ਇਸਰੋ ਨੇ 13 ਨੈਨੋ ਉਪਗ੍ਰਹਾਂ ਦੀ ਲਾਂਚਿੰਗ ਦੇ ਨਾਲ ਹੀ 300 ਤੋਂ ਜ਼ਿਆਦਾ ਵਿਦੇਸ਼ੀ ਉਪਗ੍ਰਹਾਂ ਦੀ ਲਾਂਚਿੰਗ ਦੀ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲਾਦੇਸ਼ ਪੀਐਮ ਸ਼ੇਖ ਹਸੀਨਾ, ਗ੍ਰਹਿ ਮੰਤਰੀ ਅਮਿਤ ਸ਼ਾਹ ਰਹਿਣਗੇ ਮੌਜ਼ੂਦ
ਏਜੰਸੀ/ਕੋਲਕਾਤਾ। ਭਾਰਤ ਅਤੇ ਬੰਗਲਾਦੇਸ਼ ਈਡਨ ਗਾਰਡਨ ਮੈਦਾਨ ‘ਤੇ ਸ਼ੁੱਕਰਵਾਰ ਨੂੰ ਪਹਿਲਾ ਡੇ-ਨਾਈਟ ਟੈਸਟ ਖੇਡਣ ਉਤਰਨਗੇ ਜਿੱਥੇ ਦੋਵਾਂ ਹੀ ਟੀਮਾਂ ਦਾ ਮਕਸਦ ਮੁਕਾਬਲੇ ‘ਚ ਜਿੱਤ ਕਰਨ ਤੋਂ ਕਿਤੇ ਵਧ ਕੇ ਗੁਲਾਬੀ ਗੇਂਦ ਨਾਲ ਨਵਾਂ ਇਤਿਹਾਸ ਦਰਜ ਕਰਨਾ ਹੋਵੇਗਾ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸ਼ੁੱਕਰਵਾਰ ਤੋਂ ਈਡਨ ਗਾਰਡਨ ਮੈਦਾਨ ‘ਤੇ ਦੋ ਮੈਚਾਂ ਦੀ ਲੜੀ ਦਾ ਦੂਜਾ ਮੈਚ ਸ਼ੁਰੂ ਹੋਵੇਗਾ ਜਿਸ ਨਾਲ ਦੋਵੇਂ ਟੀਮਾਂ ਪਹਿਲੀ ਵਾਰ ਡੇ-ਨਾਈਟ ਫਾਰਮੇਟ ‘ਚ ਖੇਡਣਗੀਆਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੇਜ਼ਬਾਨ ਟੀਮ ਪਹਿਲਾਂ ਹੀ 1-0 ਨਾਲ ਲੜੀ ‘ਚ ਅੱਗੇ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਕਲੀਨ ਸਵੀਪ ‘ਤੇ ਲੱਗੀਆਂ ਹਨ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਉਸ ਦੀ ਸਥਿਤੀ ਹੋਰ ਮਜ਼ਬੂਤ ਕਰ ਦੇਵੇਗੀ।
ਦੋਵਾਂ ਹੀ ਟੀਮਾਂ ਲਈ ਹਾਲਾਂਕਿ ਇਹ ਮੁਕਾਬਲਾ ਜਿੱਤ ਤੋਂ ਕਿਤੇ ਵਧ ਕੇ ਅਹਿਮ ਹੋ ਗਿਆ ਹੈ ਜੋ ਉਨ੍ਹਾਂ ਲਈ ਕ੍ਰਿਕਟ ਇਤਿਹਾਸ ਦਾ ਪਹਿਲਾ ਗੁਲਾਬੀ ਗੇਂਦ ਮੁਕਾਬਲਾ ਹੈ ਜਦੋਂਕਿ ਕਈ ਹੋਰ ਟੀਮਾਂ ਪਹਿਲਾਂ ਹੀ ਇਸ ਫਾਰਮੇਟ ‘ਚ ਖੇਡ ਚੁੱਕੀਆਂ ਹਨ ਇਹ ਮੁਕਾਬਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ, ਪੂਰੇ ਸ਼ਹਿਰ ‘ਚ ਹੀ ਗੁਲਾਬੀ ਗੇਂਦ ਨਾਲ ਹੋਣ ਵਾਲੇ ਇਸ ਮੁਕਾਬਲੇ ਲਈ ਪਹਿਲਾਂ ਤੋਂ ਕਈ ਪ੍ਰੋਗਰਾਮ ਕਰਵਾਏ ਗਏ ਹਨ ਤਾਂ ਮੈਚ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਬਕਾ ਦਿੱਗਜ ਕ੍ਰਿਕਟਰ ਤੱਕ ਇਸ ਮੈਚ ‘ਚ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਪਹੁੰਚਣਗੇ ।
ਸਟੇਡੀਅਮ ‘ਚ 60 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਦੇ ਇਸ ਮੁਕਾਬਲੇ ‘ਚ ਵੇਖਣ ਨੂੰੂ ਆਉਣ ਦੀ ਉਮੀਦ ਹੈ ਮਾਹਿਰਾਂ ਅਨੁਸਾਰ ਗੁਲਾਬੀ ਗੇਂਦ ਜ਼ਿਆਦਾ ਸਵਿੰਗ ਕਰਦੀ ਹੈ ਜਿਸ ਨਾਲ ਕੋਲਕਾਤਾ ‘ਚ ਭਾਰਤੀ ਤੇਜ਼ ਗੇਂਦਬਾਜ਼ਾਂ ਖਾਸ ਤੌਰ ‘ਤੇ ਮੁਹੰਮਦ ਸ਼ਮੀ,ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਦੀ ਤੇਜ਼ ਗੇਂਦਬਾਜ਼ ਤਿਕੜੀ ਇਸ ਵਾਰ ਵੀ ਹਾਵੀ ਰਹਿ ਸਕਦੀ ਹੈ ਪਹਿਲੇ ਮੈਚ ‘ਚ ਸੱਤ ਵਿਕਟਾਂ ਹਾਸਲ ਕਰਨ ਵਾਲੇ ਸ਼ਮੀ ਦਾ ਈਡਨ ਗਾਰਡਨ ਘਰੇਲੂ ਮੈਦਾਨ ਵੀ ਹੈ ਜਿੱਥੇ ਸਾਲ 2016 ‘ਚ ਮੋਹਨ ਬਾਗਾਨ ਅਤੇ ਭਵਾਨੀਪੁਰ ਦਰਮਿਆਨ ਚਾਰ ਰੋਜ਼ਾ ਘਰੇਲੂ ਮੈਚ ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡਿਆ ਗਿਆ ਸੀ।
ਦੋਵਾਂ ਹੀ ਟੀਮਾਂ ਦਾ ਇਹ ਪਹਿਲਾ ਗੁਲਾਬੀ ਗੇਂਦ ਤਜ਼ਰਬਾ ਹੋਵੇਗਾ ਭਾਰਤ ਅਤੇ ਬੰਗਲਾਦੇਸ਼ ਨੇ ਇਸ ਨਾਲ ਕਾਫੀ ਅਭਿਆਸ ਕੀਤਾ ਹੈ ਪਰ ਮੈਦਾਨ ‘ਤੇ ਇਹ ਗੇਂਦ ਕਿਵੇਂ ਵਿਹਾਰ ਕਰਦੀ ਹੈ ਇਸ ਤੋਂ ਉਹ ਵੀ ਅਣਜਾਣ ਹਨ ਕੈਬ ਕਿਊਰੇਟਰ ਸੁਜਾਨ ਮੁਖਰਜੀ ਅਨੁਸਾਰ ਗੁਲਾਬੀ ਗੇਂਦ ਦੋਵਾਂ ਹੀ ਟੀਮਾਂ ਨੂੰ ਫਾਇਦਾ ਪਹੁੰਚਾਵੇਗੀ ਮਾਹਿਰਾਂ ਅਨੁਸਾਰ ਇਸ ਗੇਂਦ ਦੀ ਚਮਕ ਦੋ ਤਿੰਨ ਸੈਸ਼ਨ ਤੱਕ ਕਾਇਮ ਰਹਿ ਸਕਦੀ ਹੈ ਪਰ ਜ਼ਿਆਦਾ ਰੋਗਨ ਕਾਰਨ ਇਹ ਕਾਫੀ ਸਵਿੰਗ ਕਰੇਗੀ ਹਾਲਾਂਕਿ ਚਮਕ ਫੀਕੀ ਪੈਣ ਦੇ ਨਾਲ ਇਸ ਦੇ ਵਿਹਾਰ ‘ਚ ਬਦਲਾਅ ਹੋਵੇਗਾ ਅਜਿਹੇ ‘ਚ ਟਾਸ ਦੀ ਵੀ ਮੈਚ ‘ਚ ਅਹਿਮ ਭੂਮਿਕਾ ਹੋਵੇਗੀ ਭਾਰਤੀ ਟੀਮ ਐਸਜੀ ਗੁਲਾਬੀ ਗੇਂਦਾਂ ਨਾਲ ਖੇਡੇਗੀ ਜਦੋਂਕਿ ਕਈ ਖਿਡਾਰੀ ਘਰੇਲੂ ਕ੍ਰਿਕਟ ‘ਚ ਕੂਕਾਬੂਰਾ ਗੁਲਾਬੀ ਗੇਂਦਾਂ ਨਾਲ ਪਹਿਲਾਂ ਖੇਡ ਚੁੱਕੇ ਹਨ ਪਰ ਐਸਜੀ ਗੇਂਦਾਂ ਵੱਖ ਹੁੰਦੀਆਂ ਹਨ ਇਸ ਲਈ ਇਸ ਦਾ ਵਿਹਾਰ ਵੀ ਵੱਖਰਾ ਮੰਨਿਆ ਜਾ ਰਿਹਾ ਹੈ ਜੋ ਦੋਵਾਂ ਟੀਮਾਂ ਲਈ ਚੁਣੌਤੀਪੂਰਨ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
22 ਜ਼ਿਲ੍ਹਿਆਂ ਦੀਆਂ 3600 ਖਿਡਾਰਨਾਂ ਲੈ ਰਹੀਆਂ ਮੁਕਾਬਲੇ ‘ਚ ਹਿੱਸਾ
ਸੁਖਜੀਤ ਮਾਨ/ਮਾਨਸਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ। 14 ਤੋਂ 17 ਨਵੰਬਰ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਪੰਜਾਬ  ਸੰਜੇ ਕੁਮਾਰ ਨੇ ਝੰਡਾ ਲਹਿਰਾ ਕੇ ਕੀਤਾ।
ਇਸ ਮੌਕੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੜਕੀਆਂ ਵੱਲੋਂ ਇਨ੍ਹਾਂ ਖੇਡਾਂ ਵਿਚ ਭਾਗ ਲੈਣਾ ਬਹੁਤ ਹੀ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਅਤੇ ਖੇਡਾਂ ਦਾ ਖੇਤਰ ਲੜਕੀਆਂ ਦੀ ਬਹਾਦਰੀ ਅਤੇ ਹਿੰਮਤ ਦਾ ਪ੍ਰਤੀਕ ਹੈ ਜਿਸ ਵਿਚ ਲੜਕੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਪੰਜਾਬ ਰਾਜ ਖੇਡਾਂ ਵਿਚ ਵੱਡੀ ਗਿਣਤੀ ਵਿਚ ਖਿਡਾਰਨਾਂ ਜੋਸ਼ੋ ਖਰੋਸ਼ ਨਾਲ ਭਾਗ ਲੈ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਹੈ। ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ  ਬਿਕਰਮ ਮੋਫ਼ਰ ਨੇ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਪ੍ਰਬੰਧ ਕੌਮੀ ਪੱਧਰ ਦੀਆਂ ਖੇਡਾਂ ਵਾਂਗ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲਿਆਉਣ ਲਈ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੰਦਗੀ ਵਿਚ ਆਤਮ ਨਿਰਭਰ ਬਣਨ ਅਤੇ ਆਪਣੇ ਜੀਵਨ ਨੂੰ ਚੰਗੀ ਦਿਸ਼ਾ ਵੱਲ ਲਿਜਾਣ।
ਮੁੱਖ ਮਹਿਮਾਨਾਂ ਅਤੇ ਖਿਡਾਰਨਾਂ ਨੂੰ ਜੀ ਆਇਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ  ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ‘ਚ  3600 ਖਿਡਾਰਨਾਂ ਅਤੇ 400 ਕੋਚ 22 ਜ਼ਿਲ੍ਹਿਆਂ ਤੋਂ ਭਾਗ ਲੈ ਰਹੇ ਹਨ। ਇਹ ਖਿਡਾਰਨਾਂ 21 ਖੇਡਾਂ ਜਿਨ੍ਹਾਂ ਵਿਚ ਐਥਲੈਟਿਕਸ, ਤੀਰ ਅੰਦਾਜੀ, ਮੁੱਕੇਬਾਜ਼ੀ, ਬਾਸਕਿਟਬਾਲ, ਬੈਡਮਿੰਟਨ, ਫੁਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਖੋ-ਖੋ, ਫੈਂਸਿੰਗ, ਸ਼ਤਰੰਜ, ਤੈਰਾਕੀ, ਵੇਟ ਲਿਫਟਿੰਗ, ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਇਲ) ਸ਼ਾਮਲ ਹਨ ਆਦਿ ਦੇ ਮੁਕਾਬਲਿਆਂ ਵਿਚ ਭਾਗ ਲੈਣਗੀਆਂ। ਸਮਾਗਮ ਦੀ ਸ਼ੁਰੂਆਤ 22 ਜ਼ਿਲ੍ਹਿਆਂ ਦੀਆਂ 3600 ਖਿਡਾਰਨਾਂ ਵੱਲੋਂ ਮਾਰਚ ਪਾਸਟ ‘ਚ ਭਾਗ ਲੈ ਕੇ ਕੀਤੀ ਗਈ। ਇਸ ਮਾਰਚ ਪਾਸਟ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੀ ਘੋੜਸਵਾਰ ਟੁਕੜੀ ਨੇ ਕੀਤੀ ਅਤੇ ਨਾਲ ਹੀ ਪੁਲਿਸ ਦੇ ਬੈਂਡ ਨੇ ਭਾਗ ਲਿਆ। ਇਸ ਮੌਕੇ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਗੀਤ ਗਾ ਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ, ਕਾਂਗਰਸ ਜ਼ਿਲ੍ਹਾ ਪ੍ਰਧਾਨ ਡਾ. ਮੰਜੂ ਬਾਲਾ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰ  ਹਰਪਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਮੁੱਚੇ ਅਧਿਕਾਰੀ ਹਾਜ਼ਰ ਸਨ।
ਕੌਮੀ ਪੱਧਰ ਦੇ ਖਿਡਾਰੀਆਂ ਨੇ ਪਾਇਆ ਅਹਿਮ ਯੋਗਦਾਨ
ਜੂਡੋ ‘ਚ ਕੌਮੀ ਪੱਧਰ ਤੇ ਚਾਂਦੀ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਨੇ ਸਮੂਹ ਖਿਡਾਰੀਆਂ ਨੂੰ ਸੁਚੱਜੇ ਤਰੀਕੇ ਨਾਲ ਖੇਡਣ ਦੀ ਸਹੁੰ ਚੁਕਾਈ ਜੂਡੋ ਵਿਚ ਕੌਮੀ ਪੱਧਰ ਤੇ ਤਗਮੇ ਜਿੱਤਣ ਵਾਲੀ ਜੀਵਨਜੋਤ ਕੌਰ, ਤਿੰਨ ਵਾਰ ਕੌਮੀ ਪੱਧਰ ਐਥਲੈਟਿਕਸ ਵਿਚ ਤਮਗੇ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ, ਚਾਰ ਵਾਰ ਕੌਮੀ ਖੇਡਾਂ ਵਿਚ ਭਾਗ ਲੈਣ ਵਾਲੀ ਫੁੱਟਬਾਲ ਦੀ ਖਿਡਾਰਨ ਅਮ੍ਰਿਤਪਾਲ ਕੌਰ ਅਤੇ ਸਕੂਲ ਕੌਮੀ ਤਮਗਾ ਜੇਤੂ ਅਤੇ ਬਾਕਸਿੰਗ ਵਿਚ ਜੂਨੀਅਰ ਨੈਸ਼ਨਲ ਵਿਚ ਭਾਗ ਲੈਣ ਵਾਲੀ ਖਿਡਾਰਨ ਇਕਬਾਲ ਕੌਰ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਸਾਰੇ ਜ਼ਿਲ੍ਹਿਆਂ ਦੇ ਮਾਰਚ ਪਾਸਟ ਦੀ ਸਕੂਲ ਕੌਮੀ ਖੇਡਾਂ ਵਿਚ ਬਾਸਕਿਟਬਾਲ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਪ੍ਰਭਦੀਪ ਕੌਰ ਨੇ ਅਗਵਾਈ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦਾ ਆਗ਼ਾਜ਼
ਐਨ.ਐਸ.ਐਸ. ਦੇ ਸਵਾ ਲੱਖ ਵਲੰਟੀਅਰ ਪੰਜਾਬ ਦੇ ਸਾਰੇ ਪਿੰਡਾਂ ‘ਚ ਜਾਣਗੇ, ਪਟਿਆਲਾ ਤੋਂ ਕੀਤਾ ਰਵਾਨਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਦੇ ਸਵਾ ਲੱਖ ਵਲੰਟੀਅਰ ਪੰਜਾਬ ਦੇ ਸਾਰੇ 12984 ਪਿੰਡਾਂ ‘ਚ ਜਾਣਗੇ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਟਿਆਲਾ ਦੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਵਿਖੇ ‘ਪਰਾਲੀ ਨੂੰ ਅੱਗ ਲਾਉਣ ਨੂੰ ਨਾ ਕਹੋ’ ਦੀ ਇਸ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦਾ ਰਸਮੀ ਤੌਰ ‘ਤੇ ਆਗ਼ਾਜ਼ ਕੀਤਾ। ਉਨ੍ਹਾਂ ਜ਼ਿਲ੍ਹੇ ਦੇ 11 ਕਾਲਜਾਂ ਦੇ ਐਨ. ਐਸ. ਐਸ. ਵਲੰਟੀਅਰਾਂ ਨੂੰ ਰਸਮੀ ਤੌਰ ‘ਤੇ ਰਵਾਨਾ ਕੀਤਾ। ਇਸ ਮੌਕੇ ਬਾਜਵਾ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਭਾਵੁਕ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣਾ ਹੈ, ਜਿਸ ਲਈ ਦੇਸ਼ ਵਿਦੇਸ਼ ‘ਚੋਂ ਸ਼ਰਧਾਲੂ ਪੰਜਾਬ ਆਉਣਗੇ।
ਇਸ ਕਰਕੇ ਕਿਸਾਨ ਵਾਤਾਰਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਝੋਨੇ ਦੀ ਪਰਾਲੀ ਨਾ ਸਾੜਨ। ਉਨ੍ਹਾਂ ਦੱਸਿਆ ਕਿ ਸਰਕਾਰ ਪੁਲਿਸ ਦੇ ਜ਼ੋਰ ਨਾਲ ਪਰਾਲੀ ਨੂੰ ਅੱਗ ਲਾਉਣਾ ਬੰਦ ਨਹੀਂ ਕਰਵਾਉਣਾ ਚਾਹੁੰਦੀ, ਇਸ ਲਈ ਪਰਾਲੀ ਨੂੰ ਸਾੜਨ ਦੇ ਨੁਕਸਾਨ ਤੋਂ ਜਾਗਰੂਕਤਾ ਪੈਦਾ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਦੇ ਉਪਰਾਲੇ ਕਰ ਰਹੀ ਹੈ। ਸਰਕਾਰ ਨੇ ਪਰਾਲੀ ਨੂੰ ਖੇਤ ‘ਚ ਹੀ ਵਾਹੁਣ ਵਾਸਤੇ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ 270 ਕਰੋੜ ਰੁਪਏ ਖਰਚੇ ਤੇ ਇਸ ਵਾਰ 260 ਕਰੋੜ ਰੁਪਏ ਖਰਚੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਵਿਖੇ ਮਾਤਾ ਤ੍ਰਿਪਤਾ ਦੇ ਨਾਂਅ ‘ਤੇ ਲੜਕੀਆਂ ਲਈ 21 ਕਰੋੜ ਰੁਪਏ ਦੀ ਲਾਗਤ ਨਾਲ 500 ਕਮਰਿਆਂ ਦਾ ਹੋਸਟਲ ਬਣਾਇਆ ਜਾ ਰਿਹਾ ਹੈ, ਇਸ ਲਈ 2 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।  ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ. ਮਰਵਾਹਾ ਨੇ ਪਰਾਲੀ ਨੂੰ ਅੱਗ ਲਾਉਣ ਕਰਕੇ ਰੇਤਾ ਬਣੀ ਧਰਤੀ ਦੇ ਨੁਕਸਾਨ ਤੇ ਪਰਾਲੀ ਨਾ ਸਾੜਨ ਦੇ ਫਾਇਦਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਿਛਲੀ ਵਾਰ ਵੀ ਵਿਦਿਆਰਥੀ ਪਿੰਡਾਂ ‘ਚ ਗਏ ਸਨ ਜਿਸ ਕਰਕੇ ਪਰਾਲੀ ਘੱਟ ਸੜੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੀਆਂ ਯੂਨੀਵਰਸਿਟੀਆਂ ਨੇ ਇਸ ਨੂੰ ਇੱਕ ਮਿਸ਼ਨ ਵਜੋਂ ਲਿਆ ਹੈ।
ਜਿਸ ਕਰਕੇ ਸਾਰੇ ਉਪ ਕੁਲਪਤੀ ਤੇ ਉਹ ਖ਼ੁਦ ਵੀ ਪਿੰਡਾਂ ‘ਚ ਜਾਣਗੇ। ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਅਪਣਾਉਂਦਿਆਂ ਪਰਾਲੀ ਨੂੰ ਅੱਗ ਨਹੀਂ  ਲਾਉਣੀ ਚਾਹੀਦੀ।  ਇਸ ਮੌਕੇ ਓ. ਐਸ. ਡੀ. ਗੁਰਦਰਸ਼ਨ ਸਿੰਘ ਬਾਹੀਆ, ਵਧੀਕ ਡਿਪਟੀ ਕਮਿਸ਼ਨਰ (ਡੀ) ਡਾ. ਪ੍ਰੀਤੀ ਯਾਦਵ, ਡਾ. ਬਲਕਾਰ ਸਿੰਘ, ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਕਰਮਜੀਤ ਕੌਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ, ਸਰੀਰਕ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਤ ਕੌਰ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਨੂੰ ਲਲਕਾਰਿਆ: ਲੋਕਾਂ ਦੀ ਸਾਰ ਲਵੇ, ਜਾਂ ਫਿਰ ਗੱਦੀ ਛੱਡੇਟ | Mission 2022
ਕੈਪਟਨ ਨੂੰ ਜਗਾਉਣ ਲਈ ਭਾਜਪਾ ਵਰਕਰ ਸੜਕਾਂ ‘ਤੇ ਉਤਰਨਗੇ : ਸ਼ਵੇਤ ਮਲਿਕ | Mission 2022
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਰੈਲੀ ਕਰਕੇ ਮਿਸ਼ਨ 2022 ਦਾ ਅਗਾਜ਼ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਵੱਲੋਂ ਕੈਪਟਨ ਨੂੰ ਲਲਕਾਰਦਿਆ ਆਖਿਆ ਕਿ ਉਹ ਜਨਤਾ ਵਿੱਚ ਆ ਕੇ ਉਨ੍ਹਾਂ ਦੀ ਸੁੱਧ-ਸਾਰ ਲਵੇ, ਜਾਂ ਵਿੱਚ ਆਪਣੀ ਗੱਦੀ ਛੱਡ ਦੇਵੇ। ਇਸ ਦੌਰਾਨ ਭਾਜਪਾ ਪ੍ਰਧਾਨ ਵੱਲੋਂ ਅਕਾਲੀ ਦਲ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਜਪਾ-ਅਕਾਲੀ ਗੱਠਜੋੜ ਵਿੱਚ ਕੋਈ ਦਰਾੜ ਨਹੀਂ ਹੈ। ਉਹ ਆਪਣਾ ਜਨ ਆਧਾਰ ਵਧਾ ਰਹੇ ਹਨ ਜਦਕਿ ਭਾਜਪਾ ਆਪਣੀ ਮੈਂਬਰਸ਼ਿਪ ਵਧਾ ਰਹੀ ਹੈ।ਜਾਣਕਾਰੀ ਅਨੁਸਾਰ ਅੱਜ ਭਾਜਪਾ ਵੱਲੋਂ ਉਸੇ ਥਾਂ ‘ਤੇ ਰੈਲੀ ਕੀਤੀ ਗਈ ਜਿੱਥੇ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਤ ਤੋਂ ਬਾਅਦ ਕੀਤੀ ਗਈ ਸੀ। ਇਸ ਰੈਲੀ ਵਿੱਚ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਅਮਰਿੰਦਰ ਸਿੰਘ ਨੂੰ ਲਲਕਾਰਦਿਆ ਆਖਿਆ ਕਿ ਉਹ ਜਾ ਮਹਿਲ ਜੋ ਨਿਕਲ ਕੇ ਜਨਤਾ ਦਾ ਦੁੱਖ ਦਰਦ ਸੁਣਨ ਜਾ ਫਿਰ ਆਪਣੀ ਗੱਦੀ ਨੂੰ ਛੱਡਣ। (Mission 2022)
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਤੇ ਵਰਕਰ ਕੈਪਟਨ ਨੂੰ ਕੁੰਭਕਰਨੀ ਨੀਂਦ ਜਗਾਉਣ ਲਈ ਸੜਕਾਂ ਦੇ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਨੂੰ ਕੈਪਟਨ ਦਾ ਗੜ੍ਹ ਕਿਹਾ ਜਾਂਦਾ ਹੈ, ਪਰ ਭਾਜਪਾ ਵੱਲੋਂ ਇਸੇ ਗੜ੍ਹ ਵਿੱਚ ਆਪਣੀ ਲਗਭਗ 30 ਹਜ਼ਾਰ ਮੈਂਬਰਸ਼ਿਪ ਕਰਕੇ ਇਹ ਭਰਮ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਅਗਲੇ ਦੋਂ ਸਾਲਾਂ ਵਿੱਚ ਸਾਰੇ ਭਰਮ ਭੁਲੇਖੇ ਦੂਰ ਕਰੇਗੀ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਹੋਈ ਇਹ ਮੈਂਬਰਸ਼ਿਪ ਦਾ ਨਵਾ ਰਿਕਾਰਡ ਹੈ ਅਤੇ ਕੈਪਟਨ ਨੂੰ ਉਨ੍ਹਾਂ ਦੇ ਘਰ ‘ਚ ਹੀ ਭਾਜਪਾ ਨੇ ਘੇਰ ਲਿਆ ਹੈ। ਉਨ੍ਹਾਂ ਸੰਬੋਧਨ ਕਰਦਿਆ ਆਖਿਆ ਕਿ ਪੰਜਾਬ ਅੰਦਰ ਭਾਜਪਾ ਦੀ ਮੈਂਬਰਸ਼ਿਪ 30 ਲੱਖ ਤੇ ਪੁੱਜ ਚੁੱਕੀ ਹੈ।
ਜਦਕਿ ਇਹ ਭਰਤੀ ਅਭਿਆਨ ਜਨਵਰੀ ਤੱਕ ਜਾਰੀ ਰਹੇਗਾ ਅਤੇ ਵੱਡੀ ਗਿਣਤੀ ਲੋਕ ਹੋਰ ਭਾਜਪਾ ਨਾਲ ਜੁੜਨਗੇ। ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨਮੰਤਰੀ ਵੱਲੋਂ ਅਯੁਸ਼ਮਾਨ ਸਕੀਮ ਤਹਿਤ ਗਰੀਬੀ ਰੇਖਾ ਵਾਲੇ ਵਿਅਕਤੀ ਦਾ 5 ਲੱਖ ਦਾ ਬੀਮਾ ਕੀਤਾ ਗਿਆ ਹੈ, ਉਸ ਨੂੰ ਕੈਪਟਨ ਸਰਕਾਰ ਨੇ ਜਾਣ-ਬੁੱਝ ਕੇ ਇੱਕ ਸਾਲ ਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੀ ਪਿੱਠ ਥਾਪੜਦਿਆਂ ਆਖਿਆ ਕਿ ਕੈਪਟਨ ਦੇ ਗੜ੍ਹ ਵਿੱਚ ਐਨਾ ਇਕੱਠ ਕਰਨਾ ਇਨ੍ਹਾਂ ਦੀ ਮਿਹਨਤ ਤਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਢਾਈ ਸਾਲਾਂ ਵਿੱਚ ਹੀ ਅੱਕ ਚੁੱਕੇ ਹਨ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਯਾਦ ਕਰ ਰਹੇ ਹਨ।
ਇਹ ਵੀ ਪੜ੍ਹੋ : ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ 35 ਮੌਤਾਂ
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ, ਪਰ ਮੁੱਖ ਮੰਤਰੀ ਸਰਕਾਰੀ ਘਰ ‘ਚੋਂ ਹੀ ਬਾਹਰ ਨਹੀਂ ਨਿਕਲ ਰਹੇ। ਉਨ੍ਹਾਂ ਭਾਜਪਾ ਵਰਕਰਾਂ ਨੂੰ ਕਿਹਾ ਕਿ ਤਕੜੇ ਹੋ ਜਾਓ, ਪੰਜਾਬ ‘ਚੋਂ ਵੀ ਕਾਂਗਰਸ ਮੁਕਤ ਕਰਨ ਦਾ ਸਮਾਂ ਸ਼ੁਰੂ ਹੋ ਗਿਆ। ਇਸ ਮੌਕੇ ਸੰਗਠਨ ਮਹਾਂਮੰਤਰੀ ਦਿਨੇਸ਼ ਕੁਮਾਰ, ਮਾਲਵਾ ਜੋਨ ਦੇ ਪ੍ਰਧਾਨ ਪ੍ਰਵੀਨ ਬਾਂਸਲ, ਉਪ ਪ੍ਰਧਾਨ ਜੀਵਨ ਗੁਪਤਾ, ਸੁਖਵੰਤ ਸਿੰਘ ਧਨੌਲਾ, ਆਰਪੀ ਮਿੱਤਲ,ਜਗਦੀਪ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਹਾਜ਼ਰ ਸਨ।ਅਕਾਲੀ ਦਲ ਨਾਲ ਕੋਈ ਮਤਭੇਦ ਨਹੀਂਭਾਜਪਾ ਪ੍ਰਧਾਨ ਤੋਂ ਜਦੋਂ ਅਕਾਲੀ-ਭਾਜਪਾ ਗੱਠਜੋੜ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਆਪਣਾ ਆਪਣਾ ਜਨ ਅਧਾਰ ਵਧਾ ਰਹੀਆਂ ਹਨ। ਭਾਜਪਾ ਵੱਲੋਂ ਆਪਣੀ ਭਰਤੀ ਕੀਤੀ ਜਾ ਰਹੀ ਹੈ।
ਉਨ੍ਹ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਕੋਈ ਮੱਦਭੇਦ ਨਹੀਂ ਹੈ। ਉਨ੍ਹਾਂ ਸਾਫ਼ ਕੀਤਾ ਕਿ 2022 ਦੀਆਂ ਚੋਣਾਂ ਅਕਾਲੀ-ਭਾਜਪਾ ਵੱਲੋਂ ਮਿਲ ਕੇ ਹੀ ਲੜੀਆਂ ਜਾਣਗੀਆਂ। ਸੀਟਾਂ ਵਧਾਉਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਹਾਈਕਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਜਾਵੇਗਾ। ਸ਼ਵੇਤ ਮਲਿਕ ਤੋਂ ਪੰਜਾਬ ਭਾਜਪਾ ਦੇ ਅਗਲੇ ਪ੍ਰਧਾਨ ਸਬੰਧੀ ਸਵਾਲ ਕੀਤਾ ਤਾ ਉਨ੍ਹਾਂ ਕਿਹਾ ਕਿ ਇਹ ਕੋਈ ਕਾਂਗਰਸ ਪਾਰਟੀ ਨਹੀਂ ਹੈ, ਜਿੱਥੇ ਆਪਣਾ ਬੇਟਾ ਹੀ ਪ੍ਰਧਾਨ ਬਣੇਗਾ। ਬੇਟਾ ਫੇਲ੍ਹ ਹੋ ਗਿਆ ਅਤੇ ਦੁਬਾਰਾ ਮਾਂ ਹੀ ਪ੍ਰਧਾਨ ਬਣੇਗੀ। ਉਨ੍ਹਾਂ ਕਿਹਾ ਕਿ ਇੱਥੇ ਸਾਡੇ ਸਾਰੇ ਹੀ ਪ੍ਰਧਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਸੇਵਾ ਦਾ ਮੌਕਾ ਦਿੰਦੀ ਹੈ, ਉਹ ਆਪਣੀ ਤਨਦੇਹੀ ਨਾਲ ਕੰਮ ਕਰਦਾ ਹੈ।
22 ਨੂੰ ਹੋਵੇਗੀ ਚੰਦਰਯਾਨ ਦੋ ਦੀ ਲਾਂਚਿੰਗ
22 ਨੂੰ ਹੋਵੇਗੀ ਚੰਦਰਯਾਨ ਦੋ ਦੀ ਲਾਂਚਿੰਗ
ਬੇਂਗਲੁਰੂ, ਏਜੰਸੀ। ਚੰਦਰਯਾਨ ਦੋ ਦੀ ਲਾਂਚਿੰਗ ਜਿਸਨੂੰ ਤਕਨੀਕੀ ਖਰਾਬੀ ਕਾਰਨ 15 ਜੁਲਾਈ ਨੂੰ ਟਾਲ ਦਿੱਤਾ ਗਿਆ ਸੀ, ਹੁਣ 22 ਜੁਲਾਈ ਨੂੰ ਕੀਤਾ ਜਾਵੇਗਾ। ਭਾਰਤੀਯ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੰਦਰਯਾਨ ਦੋ ਦੀ ਲਾਂਚਿੰਗ 22 ਜੁਲਾਈ ਨੂੰ ਦੁਪਹਿਰ ਬਾਅਦ ਦੋ ਵੱਜਕੇ 43 ਮਿੰਟ ‘ਤੇ ਕੀਤੀ ਜਾਵੇਗੀ। ਇਸਤੋਂ ਪਹਿਲਾਂ 15 ਜੁਲਾਈ ਨੂੰ ਤੜਕੇ ਦੋ ਵੱਜਕੇ 51 ਮਿੰਟ ‘ਤੇ ਇਸਨੂੰ ਲਾਂਚ ਕੀਤਾ ਜਾਣਾ ਸੀ ਲੇਕਿਨ ਲਾਂਚਿੰਗ ਗੱਡੀ ਵਿੱਚ ਗੜਬੜੀ ਕਾਰਨ ਲਾਂਚਿੰਗ ਤੋਂ ਇੱਕ ਘੰਟਾਂ ਪਹਿਲਾਂ ਲਾਂਚਿੰਗ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਸ ਸਮੇਂ ਮਿਸ਼ਨ ਦੀ ਕਰੀਬ 19 ਘੰਟੇ ਦੀ ਉਲਟੀ ਗਿਣਤੀ ਪੂਰੀ ਹੋ ਗਈ ਸੀ।ਚੰਦਰਯਾਨ ਦੀ ਲਾਂਚਿੰਗ ਲਈ ਜੀਐਸਐਲਵੀ ਐਮ ਦੇ 3 ਲਾਂਚਿੰਗ ਗੱਡੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਦਰਯਾਨ-2 ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ
ਚੰਦਰਯਾਨ-2 ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ
ਸ਼੍ਰੀਹਰੀਕੋਟਾ, ਏਜਸੀ। ਭਾਰਤੀਯ ਪੁਲਾੜ ਖੋਜ ਸੰਗਠਨ (ਇਸਰੋ ) ਦੀ ਚੰਦਰਮਾ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ- 2 ਦੇ ਲਾਂਚਿੰਗ ਦੇ 20 ਘੰਟਿਆਂ ਦੀ ਉਲਟੀ ਗਿਣਤੀ ਐਤਵਾਰ ਸਵੇਰੇ ਸ਼ੁਰੂ ਹੋ ਗਈ।ਇਸਰੋ ਦੇ ਪ੍ਰਧਾਨ ਡਾ . ਕੇ ਸ਼ਿਵਮ ਨੇ ਦੱਸਿਆ ਕਿ ਉਲਟੀ ਗਿਣਤੀ ਅੱਜ ਸਵੇਰੇ 6 ਵੱਜਕੇ 51 ਮਿੰਟ ‘ਤੇ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਸਫਲ ਲਾਂਚਿੰਗ ਦੀਆਂ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ ਅਤੇ ਸਾਰੇ ਉਪਕਰਨਾਂ ਦੀ ਜਾਂਚ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ। । ਚੰਦਰਯਾਨ – 2 ਨੂੰ ਲਿਜਾਣ ਵਾਲੇ ਦੇਸ਼ ਦੇ ਸਭ ਤੋਂ ਭਾਰੀ ਰਾਕੇਟ ਜੀਐਸਐਲਵੀ ਵੀ ਸਾਰੀਆਂ ਤਿਆਰੀਆਂ ਦੇ ਨਾਲ ਸੋਮਵਾਰ ਨੂੰ ਬਾਅਦ ਦੁਪਹਿਰ 2 ਵੱਜਕੇ 51 ਮਿੰਟ ਉੱਤੇ ਦੂਜੇ ਲਾਂਚ ਪੈਡ ਤੋਂ ਪੁਲਾੜ ਵਿੱਚ ਉਡਾਨ ਭਰਨੇ ਨੂੰ ਲੈ ਕੇ ਤਿਆਰ ਹੈ।
ਚੰਦਰਯਾਨ ਦੀ ਲਾਂਚਿੰਗ 15 ਜੁਲਾਈ ਨੂੰ ਸਵੇਰੇ ਦੋ ਵੱਜਕੇ 51 ਮਿੰਟ ‘ਤੇ ਆਂਧਰ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤੀ ਜਾਵੇਗੀ। ਇਸਦੇ ਛੇ ਸਤੰਬਰ ਨੂੰ ਚੰਦਰਮਾ ‘ਤੇ ਪਹੁੰਚਣ ਦੀ ਉਮੀਦ ਹੈ। ਇਸ ਮਿਸ਼ਨ ਲਈ ਜੀਐਸਐਲਵੀ – ਐਮਕੇ3 ਐਮ1 ਲਾਂਚਿੰਗ ਦਾ ਇਸਤੇਮਾਲ ਕੀਤਾ ਜਾਵੇਗਾ। ਇਸਰੋ ਨੇ ਦੱਸਿਆ ਕਿ ਮਿਸ਼ਨ ਲਈ ਰਿਹਰਸਲ ਸ਼ੁੱਕਰਵਾਰ ਨੂੰ ਪੂਰਾ ਹੋ ਗਈ ਸੀ। ਇਸ ਮਿਸ਼ਨ ਦੇ ਮੁੱਖ ਉਦੇਸ਼ਾਂ ਵਿੱਚ ਚੰਦਰਮਾ ‘ਤੇ ਪਾਣੀ ਦੀ ਮਾਤਰਾ ਦਾ ਅਨੁਮਾਨ ਲਗਾਉਣਾ , ਉਸਦੇ ਜਮੀਨ , ਉਸ ਵਿੱਚ ਮੌਜੂਦ ਖਣਿਜਾਂ ਅਤੇ ਰਸਾਇਣਾਂ ਅਤੇ ਉਨ੍ਹਾਂ ਦੇ ਵੰਡ ਦਾ ਅਧਿਐਨ ਕਰਨਾ ਅਤੇ ਚੰਦਰਮਾ ਦੇ ਬਾਹਰੀ ਮਾਹੌਲ ਦੀ ਤਾਪ – ਭੌਤਿਕੀ ਗੁਣਾਂ ਦਾ ਵਿਸ਼ਲੇਸ਼ਣ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਸ਼ਨ ਚੰਦਰਯਾਨ-2 : ਸੋਮਵਾਰ ਸਵੇਰੇ 2:51 ਵਜੇ ਹੋਵੇਗਾ ਲਾਂਚ
ਚੰਦਰਯਾਨ-2 ਦੇ ਪ੍ਰੀਖਣ ਦੀ ਉਲਟੀ ਗਿਣਤੀ ਸ਼ੁਰੂ
ਇਸ ਵਾਰ ਚੰਦਰਯਾਨ ਚੰਨ ਦੀ ਸਤ੍ਹਾ ‘ਤੇ ਵੀ ਉਤਰੇਗਾ
ਏਜੰਸੀ, ਸ੍ਰੀਹਰੀਕੋਟਾ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਚੰਨ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੇ ਪ੍ਰੀਖਣ ਦੇ 20 ਘੰਟਿਆਂ ਦੀ ਉਲਟੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਵੇਗੀ ਇਸਰੋ ਦੇ ਮੁਖੀ ਡਾ. ਕੇ. ਸ਼ਿਵਮ ਨੇ ਦੱਸਿਆ ਕਿ ਉਲਟੀ ਗਿਣਤੀ ਅੱਜ ਸਵੇਰੇ 6:51 ਮਿੰਟ ‘ਤੇ ਸ਼ੁਰੂ ਹੋਵੇਗੀ ਉਨ੍ਹਾਂ ਰਿਹਾ ਕਿ ਸਫ਼ਲ ਪ੍ਰੀਖਣ ਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਸਾਰੇ ਉਪਕਰਨਾਂ ਦੀ ਜਾਂਚ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ
ਚੰਦਰਯਾਨ-2 ਨੂੰ ਲੈ ਜਾਣ ਵਾਲੇ ਦੇਸ਼ ਦੇ ਸਭ ਤੋਂ ਭਾਰੀ ਰਾਕੇਟ ਜੀਐਸਐਲਵੀ ਵੀ ਹਰ ਤਰ੍ਹਾਂ ਦੀ ਤਿਆਰੀਆਂ ਨਾਲ ਸੋਮਵਾਰ ਨੂੰ ਲਗਭਗ 2:51 ਮਿੰਟ ‘ਤੇ ਦੂਜੇ ਲਾਂਚ ਪੈਡ ਤੋਂ ਪੁਲਾੜ ‘ਚ ਉਡਾਨ ਭਰਨ ਲਈ ਤਿਆਰ ਹੈ ਚੰਦਰਯਾਨ ਦਾ ਪ੍ਰੀਖਣ 15 ਜੁਲਾਈ ਨੂੰ ਸਵੇਰੇ 2:51 ਮਿੰਟ ‘ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਕਿਤੀ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤਾ ਜਾਵੇਗਾ ਇਸ ਦੇ ਛੇ ਸਤੰਬਰ ਨੂੰ ਚੰਨ ‘ਤੇ ਪਹੁੰਚਣ ਦੀ ਉਮੀਦ ਹੈ ਇਸ ਮਿਸ਼ਨ ਲਈ ਜੀਐਸਐਲਵੀ-ਐਮਕੇ 3 ਐਮ-1 ਪ੍ਰੀਖਣਯਾਨ ਦੀ ਵਰਤੋਂ ਕੀਤੀ ਜਾਵੇਗੀ ਇਸਰੋ ਨੇ ਦੱਸਿਆ ਕਿ ਮਿਸ਼ਨ ਲਈ ਰਿਹਰਸਲ ਸ਼ੁੱਕਾਵਰ ਨੂੰ ਪੂਰੀ ਹੋ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦਾ ਸਭ ਤੋਂ ਵਜਨੀ ਉਪ ਗ੍ਰਹਿ ਜੀਸੈਟ-11 ਲਾਂਚ
ਮੋਦੀ ਨੇ ਜੀਸੈੱਟ-11 ਦੇ ਸਫ਼ਲ ਪ੍ਰੀਖਣ ‘ਤੇ ਇਸਰੋ ਨੂੰ ਵਧਾਈ ਦਿੱਤੀ
ਬੰਗਲੌਰ ਦੇਸ਼ ਦਾ ਸਭ ਤੋਂ ਭਾਰੀ, ਸਭ ਤੋਂ ਵੱਡਾ ਤੇ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ ਜੀਸੈੱਟ-11 ਬੁੱਧਵਾਰ ਸਵੇਰੇ ਫਰੈਂਚ ਗੁਆਨਾ ਸਪੇਸ ਸੈਂਟਰ ਤੋਂ ਏਰੀਅਨਸਪੇਸ ਰਾਕੇਟ ਦੀ ਮੱਦਦ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ ਕੋਉਰੋ ‘ਚ ਏਰੀਅਨ ਲਾਂਚ ਕੰਪਲੈਕਸ ਤੋਂ ਭਾਰਤੀ ਸਮੇਂ ਅਨੁਸਾਰ 2:07 ਵਜੇ ਪ੍ਰੀਖਣ ਕੀਤਾ ਗਿਆ, ਏਰੀਅਨ-5 ਵਾਹਨ ਨੇ ਜੀਸੈਟ-11 ਨੂੰ ਪ੍ਰੀਖਣ ਦੇ 3 ਮਿੰਟਾਂ ਤੱਕ ਉਡਾਨ ਭਰਨ ਤੋਂ ਬਾਅਦ ਸ਼੍ਰੇਣੀ ‘ਚ ਸਥਾਪਤ ਕਰ ਦਿੱਤਾ ਉਪਗ੍ਰਹਿ ਪੂਰੇ ਦੇਸ਼ ‘ਚ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਤੇ ਨਵੀਂ ਪੀੜ੍ਹੀ ਦੇ ਪ੍ਰਯੋਗਾਂ ਲਈ ਇੱਕ ਮੰਚ ਵੀ ਪ੍ਰਦਾਨ ਕਰੇਗਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਸਿਵਾਨ ਨੇ ਪ੍ਰੀਖਣ ਤੋਂ ਤੁਰੰਤ ਬਾਅਦ ਕਿਹਾ, ‘ਜੀਸੈੱਟ-11 ਭਾਰਤ ਲਈ ਪੁਲਾੜ ਦੇ ਖੇਤਰ ‘ਚ ਸਭ ਤੋਂ ਮਹਿੰਗਾ ਸਾਬਤ ਹੋਵੇਗਾ ਤੇ ਇਹ ਦੇਸ਼ ਨੂੰ 16 ਜੀਬੀਪੀਐਸ ਦੀ ਤਰ੍ਹਾਂ ਡਾਟਾ ਲਿੰਕ ਸੇਵਾ ਪ੍ਰਦਾਨ ਕਰੇਗਾ ਉਪਗ੍ਰਹਿ ‘ਚ 38 ਸਪਾਟ ਬੀਮ ਦੇ ਨਾਲ-ਨਾਲ ਅੱਠ ਉਪ ਬੀਮ ਹਨ ਜੋ ਦੂਰ-ਦੁਰਾਡੇ ਦੇ ਸਥਾਨਾਂ ਸਮੇਤ ਪੂਰੇ ਦੇਸ਼ ਨੂੰ ਕਵਰ ਕਰੇਗਾ ਉਨ੍ਹਾਂ ਕਿਹਾ ਕਿ 5,854 ਕਿੱਲੋਗ੍ਰਾਮ ਭਾਰੀ ਜੀਸੈੱਟ-11 ਦਾ ਜੀਵਨਕਾਲ 15 ਸਾਲਾਂ ਤੋਂ ਵੱਧ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੀਐਸਐਲਵੀ ਸੀ 43 ਕੀਤਾ ਲਾਂਚ
ਸਪੈਕਟ੍ਰਲ ਹਾਈਪਰ ਇਮੇਜਿੰਗ ਸਟੇਲਾਈਟ ਅਤੇ 30 ਹੋਰ ਸਟੇਲਾਈਟਸ ਨਾਲ ਕੀਤਾ ਲਾਂਚ
ਸ੍ਰੀਹਰੀਕੋਟਾ, ਏਜੰਸੀ। ਭਾਰਤ ਦੇ ਧਰੁਵੀ ਉਪਗ੍ਰਹਿ ਲਾਂਚ ਵਾਹਨ (Pslv) ਸੀ 43 ਨੇ ਅੱਜ ਸਵੇਰੇ 380 ਕਿਲੋਗ੍ਰਾਮ ਵਜਨੀ ਹਾਈਪਰ ਸਪੈਕਟ੍ਰਲ ਇਮੇਜਿੰਗ ਸਟੇਲਾਈਟ ਅਤੇ ਅੱਠ ਹੋਰ ਦੇਸ਼ਾਂ ਦੇ 30 ਸਟੇਲਾਈਟ ਨਾਲ ਸਫਲਤਾਪੂਰਵਕ ਇੱਥੇ ਸ੍ਰੀਹਰੀਕੋਟਾ ਰੇਂਜ ਤੋਂ ਉਡਾਨ ਭਰੀ। ਇਹ ਲਾਂਚਿੰਗ 9.58 ‘ਤੇ ਹੋਇਆ। ਆਪਣੇ ਨਿਰਧਾਰਿਤ ਪ੍ਰੋਗਰਾਮ ਤਹਿਤ ਸਵਦੇਸ਼ ‘ਚ ਬਣੇ ਇਸ ਲਾਂਚਿੰਗ ਵਾਹਨ ਰਾਕੇਟ ਨੇ ਭਿਆਨਕ ਗਰਜਨਾ ਕਰਦੇ ਹੋਏ ਉਡਾਨ ਭਰੀ ਅਤੇ ਕੁਝ ਹੀ ਪਲਾਂ ‘ਚ ਆਕਾਸ਼ ਦਾ ਸੀਨਾ ਚੀਰਦੇ ਹੋਏ ਆਪਣੀ ਮੰਜ਼ਿਲ ਵੱਲ ਵਧ ਗਿਆ। ਆਂਧਰ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇਹ ਲਾਂਚਿੰਗ ਕੀਤੀ ਗਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ, ਇਸ ਦੀ ਉਲਟੀ ਗਿਣਤੀ ਬੁੱਧਵਾਰ ਸਵੇਰੇ 5.58 ਵਜੇ ਸ਼ੁਰੂ ਹੋਈ। ਇਮੇਜਿੰਗ ਸੈਟੇਲਾਈਟ ਪ੍ਰਿਥਵੀ ਦੀ ਨਿਗਰਾਨੀ ਲਈ ਹੈ ਅਤੇ ਇਸ ਦਾ ਵਿਕਾਸ ਇਸਰੋ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ ਪੀਐਸਐਲਵੀ-ਸੀ 43ਮਿਸ਼ਨ ਦਾ ਪਹਿਲਾ ਓਪਗ੍ਰਹਿ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ