Hisar - Sach Kahoon Punjabi
Road Accident: ਦੋਸਤ ਦੇ ਵਿਆਹ ’ਚ ਸ਼ਾਮਲ ਹੋਣ ਜਾ ਰਹੇ ਚਾਰ ਦੋਸਤਾਂ ਦੀ ਸੜਕ ਹਾਦਸੇ ’ਚ ਮੌਤ
ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ | Road Accident
Road Accident: ਹਿਸਾਰ, (ਆਈਏਐਨਐਸ)। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਮੰਗਲੀ ਰੋਡ ‘ਤੇ ਬੁੱਧਵਾਰ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਚਾਰੇ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਨਿਕਲੇ ਸਨ, ਪਰ ਰਸਤੇ ਵਿੱਚ ਉਨ੍ਹਾਂ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਦਰੱਖਤ ਨਾਲ ਟਕਰਾ ਗਈ।
ਚਸ਼ਮਦੀਦਾਂ ਦੇ ਅਨੁਸਾਰ, ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਜਿਸ ਕਾਰਨ ਮੋੜ ‘ਤੇ ਇਸਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸਿੱਧੀ ਇੱਕ ਦਰੱਖਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਏਅਰਬੈਗ ਖੁੱਲ੍ਹਣ ਦੇ ਬਾਵਜੂਦ, ਕੋਈ ਵੀ ਨਹੀਂ ਬਚਿਆ। ਹਾਦਸੇ ਵਿੱਚ ਇੱਕ ਨੌਜਵਾਨ, ਹਿਤੇਸ਼, ਕਾਰ ਵਿੱਚੋਂ ਡਿੱਗ ਪਿਆ, ਜਦੋਂ ਕਿ ਬਾਕੀ ਤਿੰਨ ਨੌਜਵਾਨ ਕਾਰ ਦੇ ਅੰਦਰ ਹੀ ਫਸੇ ਰਹੇ। ਮ੍ਰਿਤਕਾਂ ਦੀ ਪਛਾਣ ਅੰਕੁਸ਼ (19), ਨਿਖਿਲ, ਹਿਤੇਸ਼ ਅਤੇ ਸਾਹਿਲ ਵਜੋਂ ਹੋਈ ਹੈ। ਚਾਰੋਂ ਪੌਲੀਟੈਕਨਿਕ ਕਾਲਜ ਵਿੱਚ ਪੜ੍ਹਦੇ ਸਨ ਅਤੇ ਕਰੀਬੀ ਦੋਸਤ ਸਨ। ਉਹ ਮੰਗਲੀ ਆਪਣੇ ਇੱਕ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
ਇਹ ਵੀ ਪੜ੍ਹੋ: Sirhind Murder Case: ਸਰਹਿੰਦ ਵਿਖੇ ਹੋਏ ਕਤਲ ਮਾਮਲੇ ’ਚ ਚਾਰ ਜਣੇ ਕਾਬੂ
ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਚਾਰੇ ਦੋਸਤ ਹਰੀਕੋਟ ਨੇੜੇ ਇੱਕ ਮਹਿਲ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਏ ਸਨ ਅਤੇ ਹਿਸਾਰ ਪੀਐਲਏ ਤੋਂ ਕੁਝ ਸਮਾਨ ਲੈਣ ਤੋਂ ਬਾਅਦ ਵਾਪਸ ਆ ਰਹੇ ਸਨ। ਇਸ ਦੌਰਾਨ ਹਾਦਸਾ ਵਾਪਰਿਆ। ਅੰਕੁਸ਼ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਬਚਪਨ ਤੋਂ ਹੀ ਨਿਖਿਲ ਦਾ ਕਰੀਬੀ ਦੋਸਤ ਸੀ।
ਇਹ ਹਾਦਸਾ ਹਰੀਕੋਟ ਪਿੰਡ ਨੇੜੇ ਇੱਕ ਤਿੱਖੇ ਮੋੜ ‘ਤੇ ਵਾਪਰਿਆ। ਇਸ ਮੋੜ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਆਜ਼ਾਦ ਨਗਰ ਥਾਣਾ ਇੰਚਾਰਜ ਸਾਧੂਰਾਮ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਤੌਰ ‘ਤੇ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। Road Accident
ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨੇ ਛੱਡੀ ਭਾਜਪਾ
(ਸੱਚ ਕਹੂੰ ਨਿਊਜ਼) ਹਿਸਾਰ। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਜਪਾ ਦੇ ਆਗੂ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨੇ ਭਾਜਪਾ ਛੱਡ ਦਿੱਤੀ ਹੈ। ਬੀਰੇਂਦਰ ਸਿਘ (Birender singh) ਛੇਤੀ ਹੀ ਕਾਂਗਰਸ ‘ਚ ਸ਼ਾਮਲ ਹੋਣਗੇ। ਸਾਬਕਾ ਮੰਤਰੀ ਬੀਰੇਂਦਰ ਨੇ ਕਿਹਾ ਕਿ ਮੈਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਤ ਤੋਂ ਅਸਤੀਫ ਦੇ ਦਿੱਤਾ ਹੈ। ਮੈ ਆਪਣਾ ਅਸਤੀਫਾ ਜੇਪੀ ਨੱਢਾ ਨੂੰ ਭੇਜ ਦਿੱਤਾ ਹੈ। ਮੇਰੀ ਪਤਨੀ ਪ੍ਰੇਮ ਲਤਾ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ: Aam Aadmi Party Punjab: ਗੜਸ਼ੰਕਰ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕਈ ਕੌਂਸਲਰ ਤੇ ਸਰਪੰਚ ਆਪ ’ਚ ਹੋਏ ਸ਼ਾਮਲ
ਜਿਕਰਯੋਕ ਹੈ ਕਿ ਬ੍ਰਿਜੇਂਦਰ ਸਿੰਘ ਇਸ ਸਮੇਂ ਹਿਸਾਰ ਤੋਂ ਸੰਸਦ ਮੈਂਬਰ ਹਨ। ਲਗਭਗ ਇੱਕ ਮਹੀਨਾ ਪਹਿਲਾਂ ਉਨਾਂ ਦੇ ਪੁੱਤਰ ਨੇ ਵੀ ਭਾਜਪਾ ਛੱਡ ਕੇ ਕਾਂਗਰਸ ਜੁਆਇਂਨ ਕੀਤੀ ਸੀ।
Indian Railways : ਜੈਪੁਰ-ਹਿਸਾਰ ਵਾਸੀਆਂ ਨੂੰ ਰੇਲਵੇ ਦਾ ਨਵਾਂ ‘ਤੋਹਫ਼ਾ’
ਜੈਪੁਰ, (ਸੱਚ ਕਹੂੰ ਨਿਊਜ਼)। ਸਫਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ, ਰੇਲਵੇ ਹੈਦਰਾਬਾਦ-ਜੈਪੁਰ-ਹੈਦਰਾਬਾਦ ਹਫਤਾਵਾਰੀ ਐਕਸਪ੍ਰੈਸ ਰੇਲ ਸੇਵਾ ਨੂੰ ਹਿਸਾਰ ਤੱਕ ਵਧਾ ਰਿਹਾ ਹੈ। ਉੱਤਰ-ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸਸੀ ਕਿਰਨ ਮੁਤਾਬਿਕ, ਰੇਲਗੱਡੀ ਨੰਬਰ 17019, ਹਿਸਾਰ-ਹੈਦਰਾਬਾਦ ਹਫਤਾਵਾਰੀ ਐਕਸਪ੍ਰੈਸ ਰੇਲ ਸੇਵਾ ਹਰ ਮੰਗਲਵਾਰ 26/9/23 ਤੋਂ 07:15 ਵਜੇ ਹਿਸਾਰ ਤੋਂ ਰਵਾਨਾ ਹੋਵੇਗੀ ਅਤੇ 15:05 ਵਜੇ ਜੈਪੁਰ ਸਟੇਸ਼ਨ ’ਤੇ 15:30 ਵਜੇ ਪਹੁੰਚੇਗੀ। ਵੀਰਵਾਰ ਨੂੰ 07:30 ਵਜੇ ਰਵਾਨਾ ਅਤੇ ਵਾਪਸ ਹੈਦਰਾਬਾਦ ਪਹੁੰਚੇਗੀ। (Indian Railways)
ਹੈਦਰਾਬਾਦ-ਜੈਪੁਰ-ਹੈਦਰਾਬਾਦ ਹਫਤਾਵਾਰੀ ਐਕਸਪ੍ਰੈਸ ਰੇਲ ਸੇਵਾ ਦਾ ਹਿਸਾਰ ਤੱਕ ਵਿਸਤਾਰ
ਇਸੇ ਤਰ੍ਹਾਂ ਟਰੇਨ ਨੰਬਰ 17020, ਹੈਦਰਾਬਾਦ-ਹਿਸਾਰ ਹਫਤਾਵਾਰੀ ਐਕਸਪ੍ਰੈਸ ਰੇਲ ਸੇਵਾ 30/09/23 ਤੋਂ ਹਰ ਸ਼ਨਿੱਚਰਵਾਰ 15:10 ਵਜੇ ਹੈਦਰਾਬਾਦ ਤੋਂ ਰਵਾਨਾ ਹੋਵੇਗੀ, ਸੋਮਵਾਰ ਨੂੰ 05:25 ਵਜੇ ਜੈਪੁਰ ਸਟੇਸ਼ਨ ’ਤੇ ਪਹੁੰਚੇਗੀ ਅਤੇ 05:50 ਵਜੇ ਰਵਾਨਾ ਹੋਵੇਗੀ ਅਤੇ 13:00 ਵਜੇ ਹਿਸਾਰ ਪਹੁੰਚੇਗੀ। ਵਿਸਤਿ੍ਰਤ ਰੂਟ ’ਚ, ਇਹ ਰੇਲ ਸੇਵਾ ਜੈਪੁਰ ਅਤੇ ਹਿਸਾਰ ਵਿਚਕਾਰ ਰਿੰਗਾਸ, ਸੀਕਰ, ਨਵਲਗੜ੍ਹ, ਝੁੰਝੁਨੂ, ਚਿਰਾਵਾ, ਲੋਹਾਰੂ, ਸਾਦੁਲਪੁਰ ਅਤੇ ਸਿਵਾਨੀ ਸਟੇਸ਼ਨਾਂ ’ਤੇ ਰੁਕੇਗੀ। ਹੈਦਰਾਬਾਦ-ਜੈਪੁਰ-ਹੈਦਰਾਬਾਦ ਸਟੇਸ਼ਨਾਂ  ਵਿਚਕਾਰ ਸੰਚਾਲਨ ਦਾ ਸਮਾਂ ਅਤੇ ਰੁਕਣ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ। (Indian Railways)
ਇਹ ਵੀ ਪੜ੍ਹੋ : ਸੱਪ ਦੇ ਡਗਣ ਕਾਰਨ ਦੋ ਧੀਆਂ ਦੇ ਗਰੀਬ ਮਜ਼ਦੂਰ ਦੀ ਮੌਤ
ਦੋਸਤਾਂ ਨਾਲ ਨਹਿਰ (Canal) ’ਚ ਗਿਆ ਸੀ ਨਹਾਉਣ
(ਸੱਚ ਕਹੂੰ ਨਿਊਜ਼) ਹਿਸਾਰ। ਹਿਸਾਰ ਨਹਿਰ (Canal) ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਨਹਾਉਣ ਲਈ ਗਿਆ ਸੀ। ਮ੍ਰਿਤਕ ਦੀ ਪਛਾਣ ਮੋਹਿਤ ਸੈਕਟਰ 26-27 ਵਜੋਂ ਹੋਈ ਹੈ ਅਤੇ ਏਸੀ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੀ ਛੁੱਟੀ ਹੋਣ ਕਾਰਨ ਉਹ ਤਿੰਨ ਦੋਸਤਾਂ ਨਾਲ ਨਹਿਰ ‘ਚ ਨਹਾਉਣ ਪਹੁੰਚਿਆ ਸੀ। ਉਸ ਦੇ ਦੋਸਤਾਂ ਨੇ ਨਹਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਕੱਪੜੇ ਉਤਾਰ ਕੇ ਕਿਨਾਰੇ ‘ਤੇ ਬੈਠ ਗਿਆ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਦੇ ਤੇਜ਼ ਵਹਾਅ ’ਚ ਰੂੜ ਗਿਆ। (Canal)
ਇਹ ਵੀ ਪੜ੍ਹੋ : ਹੜ੍ਹ ਕਾਰਨ ਨੁਕਸਾਨੇ ਮਕਾਨਾਂ ਦਾ ਮੁਆਵਜਾ ਵੰਡਣ ਦੀ ਪ੍ਰਕਿਰਿਆ ਸ਼ੁਰੂ
ਉਸ ਦੇ ਦੋਸਤਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੀ ਗਹਿਰਾਈ ਕਾਰਨ ਉਹ ਵੀ ਡੁੱਬਣ ਲੱਗੇ। ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਗੋਤਾਖੋਰਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇਹ ਮੁਹਿੰਮ ਰਾਤ 10 ਵਜੇ ਤੱਕ ਚੱਲੀ ਪਰ ਪਾਣੀ ਜ਼ਿਆਦਾ ਹੋਣ ਕਾਰਨ ਉਕਤ ਨੌਜਵਾਨ ਦਾ ਕੁਝ ਅਤਾ ਪਤਾ ਨਹੀਂ ਚੱਲਿਆ। ਇਸ ਤੋਂ ਬਾਅਦ ਸਿੰਚਾਈ ਵਿਭਾਗ ਨੇ ਨਹਿਰ ਵਿੱਚ ਪਾਣੀ ਘਟਾ ਦਿੱਤਾ। ਗੋਤਾਖੋਰਾਂ ਨੇ ਐਤਵਾਰ ਸਵੇਰੇ ਉਸ ਦੀ ਭਾਲ ਲਈ ਫਿਰ ਤੋਂ ਸ਼ੁਰੂ ਕੀਤੀ। ਘਟਨਾ ਸਥਾਨ ਤੋਂ ਕਰੀਬ 2 ਕਿਲੋਮੀਟਰ ਦੂਰੀ ’ਤੇ ਲਾਸ਼ ਮਿਲੀ ਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
IMD ਵੱਲੋਂ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਹਿਸਾਰ-ਭਿਵਾਨੀ ’ਚ ਵੀ ਦਿਖੇਗਾ ਅਸਰ | Weather Update
ਸੋਨੀਪਤ (ਸੱਚ ਕਹੂੰ ਨਿਊਜ)। ਹਰਿਆਣਾ ’ਚ ਅੱਜ ਆਦਮਪੁਰ, ਹਿਸਾਰ, ਸਰਸਾ, ਮਹਮ, ਭਿਵਾਨੀ ਅਤੇ ਹੋਰ ਖੇਤਰਾਂ ’ਚ ਹਲਕੇ ਤੋਂ ਭਾਰੀ ਮੀਂਹ ਪਿਆ । ਮੌਸਮ (Weather Update) ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਰੋਹਤਕ ’ਚ ਅਤੇ ਹੋਰ ਕੁਝ ਖੇਤਰਾਂ ’ਚ ਵੀ ਆਈਐੱਮਡੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ।
ਰੋਹਤਕ ਵੱਲ ਹੁਣ ਮੀਂਹ ਅਤੇ ਹਨੇਰੀ ਦੀ ਕੋਈ ਸੰਭਾਵਨਾ ਨਹੀ ਹੈ। ਇਸ ਵਿਚਕਾਰ ਆਈਐੱਮਡੀ ਚੰਡੀਗੜ੍ਹ ਨੇ ਦੁਪਹਿਰ ਹਰਿਆਣਾ ’ਚ ਅਗਲੇ ਪੰਜ ਦਿਨਾਂ ਤੱਕ ਮੌਸਮ ਦਾ ਅਗਾਊ ਅਲਰਟ ਜਾਰੀ ਕੀਤਾ ਸੀ। ਇਸ ’ਚ 25 ਜੂਨ ਨੂੰ ਪੂਰੇ ਸੂਬੇ ’ਚ ਮੀਂਹ, ਹਨੇਰੀ ਨਾਲ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜ ਦਿਨਾਂ ਤੱਕ ਜ਼ਿਆਦਾਤਰ ਮੌਸਮ ’ਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ ਬੁੱਧਵਾਰ ਬਾਅਦ ਦੁਪਹਿਰ ਕਈ ਜ਼ਿਲ੍ਹਿਆਂ ’ਚ ਗਰਜ-ਤੂਫਾਨ ਦੇ ਨਾਲ ਮੀਂਹ ਪਿਆ। ਗੁਰੂਗ੍ਰਾਮ ’ਚ 47 ਮਿਲੀਮੀਟਰ ਅਤੇ ਸੋਨੀਪਤ ’ਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਰਾਤ ਨੂੰ ਯਮੁਨਾਨਗਰ ਅਤੇ ਕਰਨਾਲ ’ਚ ਹਲਕਾ ਮੀਂਹ ਪਿਆ। ਕਈ ਜ਼ਿਲ੍ਹਿਆਂ ’ਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਹਵਾ ਵੀ ਚੱਲੀ। ਗੁਰੂਗ੍ਰਾਮ ’ਚ ਪਾਣੀ ਭਰ ਜਾਣ ਕਾਰਨ ਹਾਈਵੇਅ ਵੀ ਜਾਮ ਹੋ ਗਿਆ। ਨਾਰਨੌਲ ’ਚ ਮੀਂਹ ਤੋਂ ਬਾਅਦ ਪਾਣੀ ਭਰ ਜਾਣ ਕਾਰਨ ਯੋਗ ਦਿਵਸ ਦਾ ਸਥਾਨ ਬਦਲਣਾ ਪਿਆ। ਇੱਥੇ 23 ਮਿਲੀਮੀਟਰ ਮੀਂਹ ਪਿਆ ਹੈ। ਕਈ ਜ਼ਿਲ੍ਹਿਆਂ ’ਚ ਅਜੇ ਵੀ ਆਸਮਾਨ ’ਚ ਬੱਦਲ ਛਾਏ ਹੋਏ ਹਨ। ਇਸ ਦੌਰਾਨ ਫਤਿਹਾਬਾਦ ਦੇ ਰਤੀਆ ’ਚ ਵੀ ਤੇਜ ਮੀਂਹ ਪਿਆ।
ਇਹ ਵੀ ਪੜ੍ਹੋ : ਰਾਜਪਾਲ ਨੇ ਕਾਨਫਰੰਸ ਕਰਕੇ ਮੁੱਖ ਮੰਤਰੀ ਨੂੰ ਦਿੱਤਾ ਜਵਾਬ
ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸਵੇਰੇ 5 ਵਜੇ ਅਚਾਨਕ ਮੌਸਮ ਖਰਾਬ ਹੋ ਗਿਆ। ਇਸ ਤੋਂ ਬਾਅਦ ਮੌਸਮ ਵਿਭਾਗ ਨੇ ਦਿੱਲੀ ਨਾਲ ਲੱਗਦੇ ਖੇਤਰ ’ਚ 40 ਤੋਂ 60 ਕਿਲੋਮੀਟਰ ਦੀ ਰਫਤਾਰ ਨਾਲ ਤੂਫਾਨ ਅਤੇ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਸ਼ਾਮ 6 ਵਜੇ ਦੇ ਕਰੀਬ ਨੂਹ, ਤਾਵਡੂ, ਸੋਹਨਾ, ਗੁਰੂਗ੍ਰਾਮ, ਰੇਵਾੜੀ, ਪਟੌਦੀ, ਕੋਸਲੀ, ਝੱਜਰ, ਬਹਾਦੁਰਗੜ੍ਹ, ਬੇਰੀ, ਰੋਹਤਕ, ਫਰੀਦਾਬਾਦ, ਖਰਖੋਦਾ ਅਤੇ ਸੋਨੀਪਤ ’ਚ ਗਰਜ, ਅਚਾਨਕ ਗਰਜ ਅਤੇ ਬਿਜਲੀ ਡਿੱਗੀ। ਜਦੋਂ ਕਿ ਗੁਰੂਗ੍ਰਾਮ ਦੇ ਆਸਪਾਸ ਭਾਰੀ ਮੀਂਹ ਪਿਆ, ਦੂਜੇ ਖੇਤਰਾਂ ’ਚ ਹਲਕੀ ਤੋਂ ਮੱਧਮ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਜਾਰੀ ਮੀਂਹ ਦੇ ਮੌਜੂਦਾ ਅੰਕੜਿਆਂ ’ਚ ਗੁਰੂਗ੍ਰਾਮ ’ਚ 47 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪਿਛਲੇ 3 ਘੰਟਿਆਂ ’ਚ 17 ਮਿਲੀਮੀਟਰ ਮੀਂਹ ਪਿਆ। ਇੱਥੇ ਕੁਝ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਗੁਰੂਗ੍ਰਾਮ ’ਚ ਮੰਗਲਵਾਰ ਨੂੰ ਵੀ ਚੰਗਾ ਮੀਂਹ ਪਿਆ। ਇਸ ਤੋਂ ਇਲਾਵਾ ਸੋਨੀਪਤ ’ਚ 0.5 ਮਿਲੀਮੀਟਰ, ਕਰਨਾਲ ’ਚ 2.5 ਮਿਲੀਮੀਟਰ, ਯਮੁਨਾਨਗਰ ’ਚ 1 ਮਿਲੀਮੀਟਰ, ਮੇਵਾਤ ’ਚ 0.5 ਮਿਲੀਮੀਟਰ ਮੀਂਹ ਪਿਆ। ਨਾਰਨੌਲ ’ਚ 23 ਮਿਲੀਮੀਟਰ ਮੀਂਹ ਪਿਆ ਹੈ। ਰੇਵਾੜੀ ’ਚ ਵੀ ਮੀਂਹ ਦੀ ਗਤੀਵਿਧੀ ਦੇਖੀ ਗਈ ਹੈ, ਪਰ ਇੱਥੋਂ ਤੱਕ ਮੀਂਹ ਦੇ ਅੰਕੜੇ ਸਾਹਮਣੇ ਨਹੀਂ ਆਏ ਹਨ।
ਪਤਨੀ ਤੇ ਦੋ ਸਾਲਿਆਂ ਦਾ ਗੋਲੀ ਮਾਰ ਕੇ ਕਤਲ
ਪੇਕੇ ਜਾਣ ਤੋਂ ਰੋਕਦਾ ਸੀ ਪਤੀ, ਫਿਰ ਹੋਇਆ ਵਿਵਾਦ | Hisar
ਹਿਸਾਰ। ਸਥਾਨਕ (Hisar) ਕ੍ਰਿਸ਼ਨਾ ਨਗਰ ’ਚ ਐਤਵਾਰ ਨੂੰ ਤੀਹਰੇ ਕਤਲ ਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਘਰ ’ਚ ਆਪਸੀ ਰੌਲੇ-ਰੱਪੇ ਕਾਰਨ ਆਪਣੇ ਦੋ ਸਾਲਿਆਂ ਅਤੇ ਪਤਨੀ ਨੂੰ ਲਾਇਸੰਸੀ ਰਿਵਾਲਵਰ ਨਾਲ ਸਿਰ ਤੇ ਛਾਤੀ ’ਤੇ ਗੋਲੀਆਂ ਮਾਰੀਆਂ। ਮਿ੍ਰਤਕਾਂ ਦੀ ਪਛਾਣ ਪਿੰਡ ਧਨਾਨਾ ਨਿਵਾਸੀ ਮਨਜੀਤ ਸਿੰਘ, ਮੁਕੇਸ਼ ਕੁਮਾਰ ਅਤੇ ਸੁਮਨ ਦੇ ਰੂਪ ’ਚ ਹੋਈ ਹੇ। ਮੁਲਜ਼ਮ ਦੀ ਪਛਾਣ ਰਾਕੇਸ਼ ਪੰਡਤ ਦੇ ਰੂਪ ’ਚ ਹੋਈ ਹੈ। ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।
ਪਤਨੀ ਅਤੇ ਦੋਵਾਂ ਸਾਲਿਆਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਗੁਆਂਢੀਆਂ ਦੀ ਸਕੂਟਰੀ ਲੈ ਕੇ ਫਰਾਰ ਹੋ ਗਿਆ। ਇੱਕ ਸਕੂਟੀ ਉਸ ਦੇ ਦੋਵੇਂ ਬੱਚੇ ਚਲਾ ਕੇ ਲੈ ਗਏ। ਜਦੋਂਕਿ ਦੂਜੀ ਸਕੂਟਰੀ ਰਾਕੇਸ਼ ਖੁਦ ਲੈ ਕੇ ਗਿਆ। ਰਾਕੇਸ਼ ਦੀ ਧੀ ਦਾ ਕੋਈ ਅਤਾ ਪਤਾ ਨਹੀਂ ਹੈ। ਉਸ ਦੇ ਕੋਲ ਆਪਣਾ ਖੁਦ ਦਾ ਕੋਈ ਵਹੀਕਲ ਨਹੀਂ ਸੀ। ਐੱਮਸੀ ਦੀਆਂ ਚੋਣਾਂ ਲੜਨ ਤੋਂ ਬਾਅਦ ਉਸ ਨੇ ਆਪਣਾ ਬੁਲਟ ਵੀ ਵੇਚ ਦਿੱਤਾ ਸੀ। ਇਸ ਤੋਂ ਬਾਅਦ ਉਹ ਕਿਤੇ ਵੀ ਪੈਦਲ ਹੀ ਜਾਂਦਾ ਸੀ ਜਾਂ ਫਿਰ ਗੁਆਂਢੀਆਂ ਦਾ ਵਹੀਕਲ ਵਰਤਦਾ ਸੀ। ਪਰਿਵਾਰ ’ਚ ਉਸ ਦਾ ਪਿਤਾ ਅਤੇ ਮਾਂ ਹਨ।
ਉਕਤ ਵਾਰਦਾਤ ਦੀ ਸੂਚਨਾ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੰੁਚੀ। ਘਟਨਾ ਸਥਾਨ ’ਤੇ ਪੁਲਿਸ ਨੂੰ ਕੁੱਲ 10 ਕਾਰਤੂਸ ਮਿਲੇ ਹਨ, ਜਿਨ੍ਹਾਂ ’ਚੋਂ 7 ਖੋਲ ਹਨ,। ਐੱਸਪੀ ਗੰਗਾਰਾਮ ਪੂਨੀਆ ਵੀ ਮੋਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਐੱਸਪੀ ਨੇ ਕਿਹਾ ਕਿ ਜਲਦੀ ਹੀ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰਕ ਵਿਵਾਦ ’ਚ ਕਤਲ ਹੋਇਆ ਹੈ। ਫੋਰੈਂਸਿਕ ਟੀਮ ਘਟਨਾ ਸਥਾਨ ਤੋਂ ਸਬੂਤ ਲੱਭ ਰਹੀ ਹੈ।
ਪੇਕੇ ਜਾਣ ਸਬੰਧੀ ਹੋਇਆ ਝਗੜਾ | Hisar
ਜਾਣਕਾਰੀ ਅਨੁਸਾਰ ਸਕੂਲ ’ਚ ਛੁੱਟੀਆਂ ਹੋਣ ਤੋਂ ਬਾਅਦ ਪਤਨੀ ਸੁਮਨ ਨੇ ਆਪਣੇ ਪੇਕੇ ਜਾਣ ਦੀ ਗੱਲ ਕਹੀ। ਇਸ ਗੱਲ ਨੂੰ ਲੈ ਕੇ ਇਨ੍ਹਾਂ ਦਾ ਪਿਛਲੇ ਦੋ ਤਿੰਨ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਸੁਮਨ ਦੀ ਸੱਸ ਮਾਇਆ ਦੇਵੀ ਨੇ ਦੱਸਿਆ ਕਿ ਅੱਜ ਸਵੇਰੇ ਵੀ ਪਤੀ ਪਤਨੀ ਵਿਚਕਾਰ ਝਗੜਾ ਹੋਇਆ। ਇਸ ਦਰਮਿਆਨ ਸੁਮਨ ਨੇ ਅੱਜ ਸਵੇਰੇ ਆਪਣੇ ਪੇਕੇ ਫੋਨ ਕਰਕੇ ਦੋਵਾਂ ਭਰਾਵਾਂ ਮਨਜੀਤ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਘਰ ਬੁਲਾ ਲਿਆ। ਦੋਵੇਂ ਭਰਾ ਆਪਣੀ ਭੈਣ ਨੂੰ ਲੈਣ ਆਏ ਸਨ।
ਸਵੇਰੇ ਕਰੀਬ 10:30 ਵਜੇ ਉਨ੍ਹਾਂ ਦੇ ਘਰ ਵਿਵਾਦ ਵਧ ਗਿਆ। ਪਤਾ ਲੱਗਿਆ ਹੈ ਕਿ ਇਸ ਦਰਮਿਆਨ ਗੱਲ ਹੱਥੋਪਾਈ ਤੱਕ ਪਹੰੁਚ ਗਈ ਅਤੇ ਤੈਸ਼ ’ਚ ਆਏ ਰਾਕੇਸ਼ ਪੰਡਤ ਨੇ 32 ਬੋਰ ਦੇ ਰਿਵਾਲਵਰ ਨਾਲ ਪਹਿਲਾਂ ਦੋਵਾਂ ਸਾਲਿਆਂ ਨੂੰ ਅਤੇ ਫਿਰ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਜਿਸ ਨਾਲ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਮਨਜੀਤ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਤਿੰਨ ਸਾਲ ਦਾ ਪੁੱਤਰ ਹੈ।ਜਦੋਂਕਿ ਮੁਕੇਸ਼ ਕੁਆਰਾ ਸੀ। ਸੁਮਨ ਚਾਰ ਭਰਾ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ। ਇੱਕ ਛੋਟੀ ਭੈਣ ਭਿਵਾਨੀ ਵਿਆਹੀ ਹੋਈ ਹੇ।
ਇਹ ਵੀ ਪੜ੍ਹੋ : ਸੜਕ ਬਣਾਉਣ ‘ਚ ਦੇਰੀ ਦਾ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ
ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕਈ ਸਾਲਾਂ ਤੋਂ ਕੋਈ ਕੰਮ ਧੰਦਾ ਨਹੀਂ ਕਰਦਾ ਸੀ। ਫਿਰ ਵੀ ਅਸੀਂ ਇਸ ਆਸ ’ਚ ਰਹੇ ਕਿ ਸੁਧਰ ਜਾਵੇਗਾ। ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਝਗੜਾ ਕਰ ਰਿਹਾ ਸੀ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਹਿਸਾਰ ਪੁਲਿਸ ਦੇ ਉੱਚ ਅਧਿਕਾਰੀ ਅਤੇ ਅਰਬਨ ਅਸਟੇਟ ਥਾਣਾ ਇੰਚਾਰਜ਼ ਮੌਕੇ ’ਤੇ ਪਹੰੁਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ।
ਹਿਸਾਰ ‘ਚ ਮਿੱਟੀ ਹੇਠਾਂ ਦੱਬਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਿਸਾਰ ‘ਚ ਵੀਰਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਰਨੌਂਦ ਇਲਾਕੇ ਦੇ ਕਾਪੜੋ ਪਿੰਡ ‘ਚ ਮਿੱਟੀ ‘ਚ ਦੱਬਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਮਜ਼ਦੂਰ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਵਿੱਚ ਪਾਈਪ ਫਿਟਿੰਗ ਦਾ ਕੰਮ ਕਰ ਰਹੇ ਸਨ, ਇਸ ਦੌਰਾਨ ਮਿੱਟੀ ਮਜ਼ਦੂਰਾਂ ’ਤੇ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ‘ਚ ਸੋਗ ਦੀ ਲਹਿਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਿਸਾਰ ’ਚ ਬਣੇਗਾ ਫਲਾਈਂਗ ਕਲੱਬ
ਹਵਾਈ ਅੱਡੇ ਦਾ ਨਿਰਮਾਣ ਵੀ 2022-23 ਤੱਕ ਹੋਵੇਗਾ ਪੂਰਾ
ਚੰਡੀਗੜ੍ਹ। ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਹਿਸਾਰ ਵਿੱਚ ਪਾਇਲਟ ਟ੍ਰੇਨਿੰਗ ਅਤੇ ਹਿਸਾਰ ਹਵਾਈ ਅੱਡੇ ਦੇ ਦੂਜੇ ਪੜਾਅ ਦਾ ਨਿਰਮਾਣ ਵਿੱਤੀ ਸਾਲ 2022-23 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਚੌਟਾਲਾ ਨੇ ਇਹ ਜਾਣਕਾਰੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪ੍ਰਸ਼ਨਕਾਲ ਦੌਰਾਨ ਇੱਕ ਮੈਂਬਰ ਦੇ ਪ੍ਰਸ਼ਨ ’ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਹਿਸਾਰ ਹਵਾਈ ਅੱਡੇ ਦੇ ਦੂਜੇ ਪੜਾਅ ਦਾ ਨਿਰਮਾਣ ਕਾਰਜ 5 ਫਰਵਰੀ ਨੂੰ ਸ਼ੁਰੂ ਹੋ ਗਿਆ ਹੈ, ਜੋ ਵਿੱਤੀ ਸਾਲ 2022-23 ਦੇ ਅੰਤ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਕੋਸ਼ਿਸ਼ ਹੈ ਕਿ ਹਿਸਾਰ ਹਵਾਈ ਅੱਡਾ ਕੌਮਾਂਤਰੀ ਪੱਧਰ ਦਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਡਾਨ ਯੋਜਨਾ ਤਹਿਤ ਹਿਸਾਰ ਤੋਂ ਦੇਹਰਾਦੂਨ, ਧਰਮਸ਼ਾਲਾ ਅਤੇ ਚੰਡੀਗੜ੍ਹ ਲਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਹਿਸਾਰ ਵਿੱਚ ਰੱਖਿਆ ਅਤੇ ਹਵਾਬਾਜ਼ੀ ਨਾਲ ਸਬੰਧਤ ਉਦਯੋਗ ਸਥਾਪਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਸਪਾਈਸਜੈੱਟ ਕੰਪਨੀ ਨਾਲ ਸਮਝੌਤਾ ਕਰ ਲਿਆ ਹੈ, ਜਿਸ ਦੇ ਤਹਿਤ ਹਿਸਾਰ ਵਿੱਚ ਇੱਕ ਫਲਾਇੰਗ ਕਲੱਬ ਸਥਾਪਤ ਕੀਤਾ ਜਾਵੇਗਾ ਜਿਸ ਵਿੱਚ 100 ਪਾਇਲਟਾਂ ਨੂੰ ਸਿਖਲਾਈ ਦੇਣ ਦੀ ਸਹੂਲਤ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਛੋਟੇ ਕਣਾਂ ਦੇ ਪੱਧਰ ਪੁੱਜੇ 800 ਤੋਂ ਪਾਰ, ਹਵਾ ‘ਚ ਸਾਹ ਲੈਣ ਹੋਇਆ ਔਖਾ
ਸੰਦੀਪ ਸਿੰਹਮਾਰ/ਹਿਸਾਰ। ਝੋਨੇ ਦੀ ਪਰਾਲੀ ਸਾੜਨ ਨਾਲ ਹਰਿਆਣਾ ‘ਚ ਬੇਕਾਬੂ ਹੁੰਦੇ ਜਾ ਹਵਾ ਪ੍ਰਦੂਸ਼ਣ ਕਾਰਨ ਖੁੱਲ੍ਹੀ ਹਵਾ ‘ਚ ਸਾਹ ਲੈਣਾ ਦੁੱਭਰ ਹੋ ਗਿਆ ਹੈ ਇੱਕ ਹੀ ਦਿਨ ‘ਚ ਹਰਿਆਣਾ ਦੀ ਹਵਾ ਗੁਣਵੱਤਾ ਸੂਚਕਾਂਕ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਤੇ ਰਾਜਧਾਨੀ ਦਿੱਲੀ ਨੂੰ ਪਛਾੜ ਕੇ ਸਭ ਤੋਂ ਪ੍ਰਦੂਸ਼ਿਤ ਹੋ ਗਈ ਬੀਤੇ ਕੱਲ੍ਹ ਜਿੱਥੇ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 500 ਤੋਂ ਪਾਰ ਜਾਣ ‘ਤੇ ਕੇਜਰੀਵਾਲ ਸਰਕਾਰ ਨੇ ਹੈਲਥ ਐਮਰਜੰਸੀ ਐਲਾਨ ਕਰਕੇ ਦਿੱਲੀ ਦੇ ਸਕੂਲਾਂ ‘ਚ 5 ਨਵੰਬਰ ਤੱਕ ਛੁੱਟੀ ਦਾ ਐਲਾਨ ਕਰਨਾ ਪਿਆ ਸੀ ਤਾਂ ਹੁਣ ਹਰਿਆਣਾ ‘ਚ ਸਥਿਤੀ ਦਿੱਲੀ ਤੋਂ ਵੀ ਬਦਤਰ ਹੋ ਗਈ ਹੈ।
ਅੱਜ ਸੂਬੇ ‘ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ‘ਚੋਂ ਸਭ ਤੋਂ ਖਤਰਨਾਕ ਜ਼ਹਿਰਲੀ ਹਵਾ ਹਿਸਾਰ ਦੀ ਰਹੀ ਹਿਸਾਰ ਸ਼ਹਿਰ ਦੇ ਅਰਬਨ ਇਸਟੇਟ ਦੂਜਾ ਹਵਾ ਗੁਣਵੱਤਾ ਸੂਚਕਾਂਕ ਪਾਰਟੀਕੂਲਰ ਮੈਟਰ ਆਪ ਟੂ 2.5 (ਛੋਟੇ ਕਣ) ਤੇ 10 (ਵੱਡੇ ਕਣ) ਦਾ ਪੱਧਰ 800 ਤੋਂ ਪਾਰ ਪਹੁੰਚ ਗਿਆ ਦੁਪਹਿਰ ਬਾਅਦ ਤੱਕ ਵੀ 799 ‘ਤੇ ਹੀ ਰੁਕਿਆ ਰਿਹਾ ਚਿੰਤਾ ਦੀ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਹਿਸਾਰ ਦਾ 2.5 ਹਵਾ ‘ਚ ਛੋਟੇ ਕਣਾਂ ਦਾ ਪੱਧਰ 460 ਵੀ ਕਰਾਸ ਨਹੀਂ ਕਰ ਸਕਿਆ ਸੀ।
ਹਿਸਾਰ ਦੀ ਆਬੋਹਵਾ ਨੂੰ ਵਿਸ਼ਵ ਹਵਾ ਪ੍ਰਦੂਸ਼ਣ:
ਅਸਲ ਸਮਾਂ ਹਵਾ ਗੁਣਵੱਤਾ ਸੂਚਕਾਂਕ ਨੇ ਵੀ ਆਪਣੇ ਹਵਾ ਗੁਣਵੱਤਾ ਸਕੇਲ ‘ਤੇ ਹਿਸਾਰ ਦੀ ਹਵਾ ਨੂੰ ਖਤਰਨਾਕ ਕਰਾਰ ਦਿੱਤਾ ਹੈ ਹਿਸਾਰ ‘ਚ ਅਚਾਨਕ ਵੱਡੇ ਹਵਾ ਪ੍ਰਦੂਸ਼ਣ ਤੋਂ ਚਿੰਤਤ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਮਰਜੰਸੀ ਬੋਰਡ ਵੀ ਸੱਦੀ ਡੀਸੀ ਮੀਣਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਖੇਤੀ ਵਿਭਾਗ ਨੂੰ ਸਾਂਝੀਆਂ ਟੀਮਾਂ ਬਣਾ ਕੇ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਰੋਕਥਾਮ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ।ਜੇਕਰ ਸਮੇਂ ਸਿਰ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਨਾਲ ਖੇਤਾਂ ‘ਚ ਪਰਾਲੀ ਨਾ ਸਾੜਨ ਸਬੰਧੀ ਅਭਿਆਨ ਚਲਾਉਂਦੇ ਤਾਂ ਅੱਜ ਹਰਿਆਣਾ ਦਿੱਲੀ ਐਨਸੀਆਰ ਦੀ ਪ੍ਰਦੂਸ਼ਣ ਦੀ ਦ੍ਰਿਸ਼ਟੀ ਤੋਂ ਅਜਿਹੀ ਖਤਰਨਾਕ ਹਾਲਤ ਨਾ ਹੁੰਦੀ।
ਕੇਂਦਰ ਨੂੰ ਚਿੱਠੀ ‘ਚ ਅਮਰਿੰਦਰ ਬੋਲੇ, ਪੰਜਾਬ ਦੇ ਨਾਲ ਬਾਕੀ ਦੇਸ਼ ਵੀ ਜ਼ਿੰਮੇਵਾਰ
ਇਸ ਦਰਮਿਆਨ ਦਿੱਲੀ ‘ਚ ਪ੍ਰਦੂਸ਼ਣ ਤੇ ਖੇਤਾ ‘ਚ ਪਰਾਲੀ ਸਾੜੇ ਜਾਣ ਸਬੰਧੀ ਸਿਆਸੀ ਜੰਗ ਛਿੜ ਗਈ ਹੈ ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ ਉਨ੍ਹਾਂ ਕੇਂਦਰ ਨੂੰ ਲਿਖੀ ਚਿੱਠੀ ‘ਚ ਕਿਹਾ, ‘ਮੈਂ ਇਹ ਚਿੱਠੀ ਇਸ ਲਈ ਨਹੀਂ ਲਿਖ ਰਿਹਾ ਹਾਂ ਕਿ ਪੰਜਾਬ ਸੂਬੇ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਸਕਾਂ ਸਾਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਪਰ ਬਾਕੀ ਦੇਸ਼ ਵੀ ਇਸ ਲਈ ਓਨਾ ਹੀ ਜ਼ਿੰਮੇਵਾਰ ਹੈ ਤੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਵੀ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।