Gujarat - Sach Kahoon Punjabi
Plane Crashes:ਅਮਰੇਲੀ,(ਏਜੰਸੀਆਂ)। ਗੁਜਰਾਤ ਦੇ ਅਮਰੇਲੀ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਸਿਖਲਾਈ ਜਹਾਜ਼ ਦੇ ਹਾਦਸੇ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਅਮਰੇਲੀ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ ਇੱਕ ਨਿੱਜੀ ਕੰਪਨੀ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁੱਲ ਦੋ ਲੋਕ ਮੌਜੂਦ ਸਨ। ਇਸ ਹਾਦਸੇ ਵਿੱਚ ਜਹਾਜ਼ ਉਡਾ ਰਹੇ ਪਾਇਲਟ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਦੋਂ ਜਹਾਜ਼ ਕਰੈਸ਼ ਹੋਇਆ ਤਾਂ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਇਸ ਵਿੱਚ ਅੱਗ ਲੱਗ ਗਈ। ਇਸ ਦੌਰਾਨ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਮੰਗਲਵਾਰ ਦੁਪਹਿਰ 12:30 ਵਜੇ ਦੇ ਕਰੀਬ ਗਿਰੀਆ ਰੋਡ ਨੇੜੇ ਸ਼ਾਸਤਰੀ ਨਗਰ ਇਲਾਕੇ ਵਿੱਚ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਅਮਰੇਲੀ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: UPSC Civil Services Final Result 2024: ਯੂਪੀਐੱਸਸੀ ਸਿਵਲ ਸਰਵਿਸ ਦਾ ਫਾਈਨਲ ਨਤੀਜਾ ਜਾਰੀ, ਇਸ ਤਰ੍ਹਾਂ ਕਰੋ ਚੈੱਕ
ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਸਥਾਨਕ ਪੁਲਿਸ ਨੇ ਹਾਦਸੇ ਦੀ ਮੌਤ ਦਾ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਜਹਾਜ਼ ਸ਼ਾਸਤਰੀ ਨਗਰ ਖੇਤਰ ਦੇ ਨੇੜੇ ਇੱਕ ਖੁੱਲ੍ਹੇ ਮੈਦਾਨ ਵਿੱਚ ਡਿੱਗਣ ਤੋਂ ਪਹਿਲਾਂ ਇੱਕ ਦਰੱਖਤ ਨਾਲ ਟਕਰਾ ਗਿਆ। ਇਲਾਕੇ ਵਿੱਚ ਹੋਰ ਕੋਈ ਨੁਕਸਾਨ ਨਹੀਂ ਹੋਇਆ। ਤੁਹਾਨੂੰ ਦੱਸ ਦੇਈਏ ਕਿ 2 ਅਪ੍ਰੈਲ ਨੂੰ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿੱਚ ਦੋ ਪਾਇਲਟ ਸਨ, ਜਿਨ੍ਹਾਂ ਵਿੱਚੋਂ ਇੱਕ ਸੁਰੱਖਿਅਤ ਬਾਹਰ ਨਿਕਲ ਗਿਆ। ਇਹ ਘਟਨਾ ਜਾਮਨਗਰ ਦੇ ਸੁਵਰਨਾ ਰੋਡ ਪਿੰਡ ਦੇ ਨੇੜੇ ਵਾਪਰੀ, ਜਿੱਥੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਭਾਰੀ ਅੱਗ ਲੱਗ ਗਈ। Plane Crashes
ਹਾਦਸੇ ਤੋਂ ਬਾਅਦ ਜਹਾਜ਼ ਕਈ ਟੁਕੜਿਆਂ ਵਿੱਚ ਟੁੱਟ ਗਿਆ। ਇਸ ਤੋਂ ਪਹਿਲਾਂ 7 ਮਾਰਚ ਨੂੰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਹਵਾਈ ਸੈਨਾ ਦਾ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਹਾਲਾਂਕਿ ਪਾਇਲਟ ਸਮੇਂ ਸਿਰ ਸੁਰੱਖਿਅਤ ਬਾਹਰ ਨਿਕਲ ਗਿਆ। ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਕੋਈ ਵੱਡਾ ਹਾਦਸਾ ਨਹੀਂ ਹੋਇਆ। ਹਵਾਈ ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਇੱਕ ਜੈਗੁਆਰ ਜਹਾਜ਼ ਅੰਬਾਲਾ ਵਿੱਚ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਸਿਸਟਮ ਵਿੱਚ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ। ਪਾਇਲਟ ਨੇ ਜਹਾਜ਼ ਨੂੰ ਆਬਾਦੀ ਵਾਲੇ ਇਲਾਕਿਆਂ ਤੋਂ ਦੂਰ ਲੈ ਜਾ ਕੇ ਸੁਰੱਖਿਅਤ ਬਾਹਰ ਕੱਢ ਲਿਆ। ਭਾਰਤੀ ਹਵਾਈ ਸੈਨਾ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਸਨ। Plane Crashes
Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
Rescue Operation: ਸੂਰਤ, (ਆਈਏਐਨਐਸ)। ਗੁਜਰਾਤ ਦੇ ਸੂਰਤ ’ਚ ਬੁੱਧਵਾਰ ਨੂੰ ਦੋ ਸਾਲ ਦਾ ਬੱਚਾ ਖੁੱਲੇ ਗਟਰ ’ਚ ਡਿੱਗ ਗਿਆ। ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। 18 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ।  ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀ ਮਾਂ ਨਾਲ ਬਾਜ਼ਾਰ ਗਿਆ ਸੀ, ਉਦੋਂ ਉਹ ਰੋਡ ’ਤੇ ਖੁੱਲ਼੍ਹੇ ਗਟਰ ’ਚ ਅਚਾਨਕ ਡਿੱਗ ਗਿਆ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ। ਇਸ ਤੋਂ ਬਾਅਦ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ । ਬੱਚੇ ਨੂੰ ਕੱਢਣ ਲਈ ਪਿਛਲੇ 18 ਘੰਟਿਆਂ ਤੋਂ ਯਤਨ ਜਾਰੀ ਹਨ।
ਇਹ ਵੀ ਪੜ੍ਹੋ: Punjab Police: ਪੁਲਿਸ ਦੀ ਵੱਡੀ ਕਾਰਵਾਈ, ਗੁੰਮ ਹੋਏ ਫੋਨ ਟਰੇਸ ਕਰਕੇ ਲੋਕਾਂ ਨੂੰ ਸੌਂਪੇ
ਡਿਪਟੀ ਚੀਫ ਫਾਇਰ ਅਫਸਰ ਐਸ.ਡੀ.ਧੋਬੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਬੁੱਧਵਾਰ ਸ਼ਾਮ ਨੂੰ ਫੋਨ ’ਤੇ ਸੂਚਨਾ ਮਿਲੀ ਸੀ ਕਿ ਇੱਕ ਬੱਚਾ ਖੁੱਲ਼੍ਹੇ ਗਟਰ ’ਚ ਡਿੱਗ ਗਿਆ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ।  ਉਨ੍ਹਾਂ ਕਿਹਾ, “ਇੱਥੇ ਦੋ ਨਿਕਾਸੀ ਲਾਈਨਾਂ ਹਨ, ਜਿਨ੍ਹਾਂ ਵਿਚੋਂ ਇਕ ਬਾਰਸ਼ ਅਤੇ ਦੂਜੀ ਨਿਕਾਸੀ ਲਾਈਨ ਹੈ। ਜਿੱਥੇ ਬੱਚਾ ਡਿੱਗਿਆ ਹੈ ਉੱਥੋਂ ਲਗਭਗ 700 ਮੀਟਰ ਤੋਂ ਵੱਧ ਦੀ ਦੂਰੀ ‘ਤੇ ਸਥਿਤ ਸਾਰੇ ਮੇਨਹੋਲਾਂ ਨੂੰ ਖੁਲਵਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਜਵਾਨਾਂ ਦੀ ਟੀਮ ਨੂੰ ਉਸ ’ਚ ਉਤਾਰਿਆ ਗਿਆ ਹੈ। ਪਰ ਸਰਚ ਆਪਰੇਸ਼ਨ ਦੌਰਾਨ ਬੱਚਾ ਦਾ ਕੁਝ ਪਤਾ ਨਹੀਂ ਚੱਲਿਆ। ਬੁੱਧਵਾਰ ਨੂੰ ਜਾਰੀ ਸਰਚ ਆਪਰੇਸ਼ਨ ਵੀਰਵਾਰ ਨੂੰ ਵੀ ਜਾਰੀ ਰਿਹਾ ਹੈ। ਬੱਚੇ ਦਾ ਹਾਲੇ ਤੱਕ ਕੁਝ ਨਹੀਂ ਪਤਾ ਚੱਲਿਆ।
Gujarat: ਗੁਜਰਾਤ ’ਚ ਵੱਡਾ ਹਾਦਸਾ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ’ਚ ਡਿੱਗੀ, 5 ਦੀ ਮੌਤ
Gujarat Bus Accident: ਅਹਿਮਦਾਬਾਦ (ਏਜੰਸੀ)। ਗੁਜਰਾਤ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ’ਚ ਡਿੱਗ ਗਈ, ਜਿਸ ’ਚ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਗੁਜਰਾਤ ਦੇ ਡਾਂਗ ’ਚ ਵਾਪਰੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਬਚਾਅ ਤੇ ਰਾਹਤ ਕਾਰਜ ਪੂਰੇ ਹੋ ਗਏ ਹਨ। Gujarat Bus Accident
ਇਹ ਖਬਰ ਵੀ ਪੜ੍ਹੋ : Nabha News: ਨਾਭਾ ਪੁਲਿਸ ਵੱਲੋਂ ਪਿੰਡ ਦੀ ਸਰਪੰਚ ਸਣੇ ਤਿੰਨ ਮਹਿਲਾਵਾਂ ਗ੍ਰਿਫ਼ਤਾਰ
ਡਰਾਈਵਰ ਨੇ ਬੱਸ ਤੋਂ ਗੁਆਇਆ ਕੰਟਰੋਲ | Gujarat Bus Accident
ਗੁਜਰਾਤ ਦੇ ਡਾਂਗ ਜ਼ਿਲ੍ਹੇ ’ਚ ਐਤਵਾਰ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ ਡੂੰਘੀ ਖੱਡ ’ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ 17 ਹੋਰ ਗੰਭੀਰ ਜ਼ਖਮੀ ਹੋ ਗਏ। ਇੰਚਾਰਜ ਪੁਲਿਸ ਸੁਪਰਡੈਂਟ ਐਸਜੀ ਪਾਟਿਲ ਨੇ ਦੱਸਿਆ ਕਿ ਹਾਦਸਾ ਸਵੇਰੇ 4.15 ਵਜੇ ਦੇ ਕਰੀਬ ਵਾਪਰਿਆ ਜਦੋਂ ਬੱਸ ਡਰਾਈਵਰ ਨੇ ਸਪੁਤਾਰਾ ਹਿੱਲ ਸਟੇਸ਼ਨ ਨੇੜੇ ਆਪਣਾ ਕੰਟਰੋਲ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਬੱਸ ’ਚ 48 ਸ਼ਰਧਾਲੂ ਸਵਾਰ ਸਨ ਤੇ ਹਾਦਸੇ ’ਚ ਬੱਸ ਕਰੈਸ਼ ਬੈਰੀਅਰ ਤੋੜ ਕੇ ਲਗਭਗ 35 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ।
ਪੁਲਿਸ ਨੇ ਦੱਸਿਆ ਕਿ ਬੱਸ ਮਹਾਰਾਸ਼ਟਰ ਦੇ ਤ੍ਰਿੰਬਕੇਸ਼ਵਰ ਤੋਂ ਸ਼ਰਧਾਲੂਆਂ ਨੂੰ ਗੁਜਰਾਤ ਦੇ ਦਵਾਰਕਾ ਲੈ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਬੱਸ ’ਚ ਸਵਾਰ ਸ਼ਰਧਾਲੂ ਮੱਧ ਪ੍ਰਦੇਸ਼ ਦੇ ਗੁਣਾ, ਸ਼ਿਵਪੁਰੀ ਤੇ ਅਸ਼ੋਕ ਨਗਰ ਜ਼ਿਲ੍ਹਿਆਂ ਦੇ ਸਨ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ’ਚ ਮਰਨ ਵਾਲੇ ਪੰਜ ਲੋਕਾਂ ’ਚੋਂ 2 ਔਰਤਾਂ ਤੇ ਤਿੰਨ ਪੁਰਸ਼ ਸਨ। ਪੰਜਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਆਹਵਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। Gujarat Bus Accident
ਫੌਜ ਵੱਲੋਂ ਬਚਾਅ ਕਾਰਜ ਜਾਰੀ
ਗੁਜਰਾਤ । ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਦੇ ਤਮਾਚਨ ਪਿੰਡ ਵਿੱਚ ਸ਼ਨੀਵਾਰ ਸਵੇਰੇ ਢਾਈ ਸਾਲ ਦੀ ਬੱਚੀ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਉਹ 20 ਫੁੱਟ ਹੇਠਾਂ ਫਸ ਗਈ ਹੈ। ਬੱਚੀ ਨੂੰ ਬਚਾਉਣ ਲਈ ਫੌਜ ਦੀ ਮਦਦ ਵੀ ਲਈ ਜਾ ਰਹੀ ਹੈ। ਉਮੀਦ ਹੈ ਕਿ ਬੱਚੀ ਬਚ ਜਾਵੇਗੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਸਘੰਰਸ਼ ਅੱਗੇ ਯੂਨੀਵਰਸਿਟੀ ਮੈਨੇਜਮੈਂਟ ਝੁੱਕੀ : ਰਾਜੂ ਖੰਨਾ
ਪਿੰਡ ਦੇ ਇੱਕ ਖੇਤ ਵਿੱਚ ਕੁਝ ਮਜ਼ਦੂਰ ਪਰਿਵਾਰ ਕੰਮ ਵਿੱਚ ਲੱਗੇ ਹੋਏ ਸਨ। ਉਸ ਦੇ ਬੱਚੇ ਵੀ ਆਲੇ-ਦੁਆਲੇ ਖੇਡ ਰਹੇ ਸਨ। ਇਸ ਦੌਰਾਨ ਢਾਈ ਸਾਲ ਦੀ ਬੱਚੀ ਖੁੱਲ੍ਹੇ ਬੋਰਵੈੱਲ ‘ਚ ਡਿੱਗ ਗਈ। ਹੋਰ ਬੱਚਿਆਂ ਨੇ ਇਸ ਬਾਰੇ ਵਰਕਰਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਚਾਅ ਟੀਮ ਵੱਲੋਂ ਫਿਲਹਾਲ ਲੜਕੀ ਬੋਰ ਦੇ ਅੰਦਰ 20 ਫੁੱਟ ਹੇਠਾਂ ਫਸ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਬੱਚੀ ਦੇ ਸਰੀਰ ‘ਚ ਹਿਲਜੁਲ ਆ ਰਹੀ ਹੈ। ਕੈਮਰੇ ‘ਚ ਉਸ ਦੇ ਹੱਥ ਵੀ ਘੁੰਮਦੇ ਨਜ਼ਰ ਆ ਰਹੇ ਹਨ। ਉਸ ਦਾ ਇਕ ਹੱਥ ਰੋਬੋਟ ਦੀ ਮਦਦ ਨਾਲ ਰੱਸੀ ਨਾਲ ਬੰਨ੍ਹਿਆ ਹੋਇਆ ਹੈ। ਬੱਚੇ ਨੂੰ ਆਕਸੀਜਨ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਗੁਜਰਾਤ ’ਚ ਸਰਕਾਰ ਬਣੀ ਤਾਂ 500 ਰੁਪਏ ’ਚ ਦੇਵਾਂਗੇ ਰਸੋਈ ਸਿਲੰਡਰ: ਖੜਗੇ
ਗੁਜਰਾਤ ’ਚ ਸਰਕਾਰ ਬਣੀ ਤਾਂ 500 ਰੁਪਏ ’ਚ ਦੇਵਾਂਗੇ ਰਸੋਈ ਸਿਲੰਡਰ: ਖੜਗੇ
(ਏਜੰਸੀ) ਨਵੀਂ ਦਿੱਲੀ। ਕਾਂਗਰਸ ਨੇ ਗੁਜਰਾਤ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਵਿਧਾਨ ਸਭਾ ਚੋਣ ’ਚ ਬਹੁਮਤ ਮਿਲਣ ’ਤੇ ਰਸੋਈ ਗੈਸ ਸਿਲੰਡਰ  500 ਰੁਪਏ ’ਚ ਦੇਵਾਂਗੇ ਤੇ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ ਤੇ ਮੁਫ਼ਤ ’ਚ ਬਿਜਲੀ ਦਿੱਤੀ ਜਾਵੇਗੀ। ਕਾਂਗਰਸ ਪ੍ਰਧਾਨ ਮੱਲਿਕ ਅਰਜ਼ਨ ਖੜ੍ਹਗੇ ਨੇ ਸੂਬਾ ਵਿਧਾਨ ਸਭਾ ਲਈ ਚੋਣਾਵੀ ਰੈਲੀਆਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਗੁਜਰਾਤ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਵੋਟਰ ਕਾਂਗਰਸ ਨੂੰ ਹੀ ਨੂੰ ਇੱਕ ਮਾਤਰ ਬਦਲਾਅ ਮੰਨਦੇ ਹਨ।
ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦਾ ਕਾਂਗਰਸ ’ਤੇ ਭਰੋਸਾ ਜਿੱਤਣ ਲਈ ਅੱਠ ਪ੍ਰਣ ਤਿਆਰ ਕੀਤੇ ਹਨ ਜਿਨ੍ਹਾਂ ’ਚੋਂ ਪੰਜ ਸੌ ਰੁਪਏ ’ਚ ਐਲਪੀਜੀ ਗੈਸ ਸਿਲੰਡਰ, 300 ਯੂਨਿਟ ਬਿਜਲੀ ਮੁਆਫ਼, ਦਸ ਲੱਖ ਰੁਪਏ ਤੱਕ ਦਾ ਇਲਾਜ ਤੇ ਦਵਾਈਆਂ ਮੁਫ਼ਤ, ਕਿਸਾਨਾਂ ਦਾ ਤਿੰਨ ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼, ਸਰਕਾਰੀ ਨੌਕਰੀਆਂ ’ਚ ਠੇਕਾ ਪ੍ਰਥਾ ਬੰਦ ਤੇ 300 ਰੁਪਏ ਬੇਰੁਜ਼ਗਾਰੀ ਭੱਤਾ, ਤਿੰਨ ਹਜ਼ਾਰ ਸਰਕਾਰੀ ਇੰਗਲਿਸ਼ ਮੀਡੀਅਮ ਸਕੂਲ ਖੋਲ੍ਹਣਗੇ, ਕੋ-ਆਪਰੇਟਿਵ ਸੋਸਾਇਟੀ ’ਚ ਦੁੱਧ ’ਤੇ ਪੰਜ ਰੁਪਏ ਪ੍ਰਤੀ ਲੀਡਰ ਸਬਸਿਡੀ ਤੇ ਕੋਰੋਨਾਂ ’ਚ ਜਾਨ ਗਵਾਉਣ ਵਾਲੇ ਤਿੰਨ ਲੱਖ ਲੋਕਾਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਮੁਆਵਜਾ ਸ਼ਾਮਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਗੁਜਰਾਤ ’ਚ ਵਿਧਾਨ ਸਭਾ ਚੋਣਾਂ 1 ਅਤੇ 5 ਦਸੰਬਰ ਨੂੰ ਹੋਣਗੀਆਂ , 8 ਦਸੰਬਰ ਨੂੰ ਆਉਣਗੇ ਨਤੀਜੇ
ਗੁਜਰਾਤ। ਗੁਜਰਾਤ ਵਿਧਾਨ ਸਭਾ ਚੋਣਾਂ ਲਈ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ ਅਤੇ 8 ਤਾਰੀਕ ਨੂੰ ਨਤੀਜੇ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ 18 ਫਰਵਰੀ 2023 ਨੂੰ ਖਤਮ ਹੋ ਰਿਹਾ ਹੈ। 182 ਸੀਟਾਂ ਲਈ ਹੋ ਰਹੀ ਇਨ੍ਹਾਂ ਚੋਣ ਵਿੱਚ 1 ਦਸੰਬਰ ਨੂੰ 89 ਸੀਟਾਂ ਅਤੇ 5 ਦਸੰਬਰ ਨੂੰ 93 ਸੀਟਾਂ ‘ਤੇ ਵੋਟਿੰਗ ਹੋਵੇਗੀ। (Assembly Elections In Gujarat )
ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਗੁਜਰਾਤ ਦੇ ਮੋਰਬੀ ਪੁਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੀਈਸੀ ਰਾਜੀਵ ਕੁਮਾਰ ਨੇ ਕਿਹਾ- ਜੇਕਰ ਕੋਈ ਈਵੀਐਮ ‘ਤੇ ਸਵਾਲ ਉਠਾਉਂਦਾ ਹੈ ਅਤੇ ਜੇਕਰ ਉਹ ਚੋਣ ਜਿੱਤਦਾ ਹੈ ਤਾਂ ਸਵਾਲ ਬੰਦ ਹੋ ਜਾਂਦੇ ਹਨ। ਸਾਡਾ ਉਦੇਸ਼ ਨਿਰਪੱਖ ਚੋਣਾਂ ਕਰਵਾਉਣਾ ਹੈ ਅਤੇ ਚੋਣ ਕਮਿਸ਼ਨ ਅੱਜ ਨਹੀਂ ਬਣਿਆ। ਸਾਡੀ ਨਿਰਪੱਖਤਾ ਹਮੇਸ਼ਾ ਜ਼ਾਹਰ ਰਹੀ ਹੈ।
ਗੁਜਰਾਤ ’ਚ ਮੁੱਖ ਮੰਤਰੀ ਚਿਹਰੇ
ਮੌਜ਼ੂਦਾ ਸਮੇਂ ’ਚ ਭਾਜਪਾ ਵੱਲੋਂ ਭੁਪਿੰਦਰ ਪਟੇਲ ਗੁਜਰਾਤ ਦੇ ਮੁੱਖ ਮੰਤਰੀ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਸੂਬੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਭਾਜਪਾ ਤੋਂ ਇਲਾਵਾ ਕਾਂਗਰਸ ਅਤੇ ‘ਆਪ’ ਵੀ ਮੈਦਾਨ ‘ਚ ਹਨ। ਹਾਲਾਂਕਿ ਦੋਵਾਂ ਪਾਰਟੀਆਂ ਨੇ ਅਜੇ ਤੱਕ ਸੀਐਮ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਵਿੱਚ ਸੀਐਮ ਅਹੁਦੇ ਦੀ ਦੌੜ ਵਿੱਚ ਭਾਰਤ ਸੋਲੰਕੀ, ਅਰਜੁਨ ਮੋਧਵਾਡੀਆ, ਸ਼ਕਤੀ ਸਿੰਘ ਗੋਹਿਲ ਸਭ ਤੋਂ ਅੱਗੇ ਹਨ। ‘ਆਮ ਆਦਮੀ ਪਾਰਟੀ’ ‘ਚ ਗੋਪਾਲ ਇਟਾਲੀਆ ਅਤੇ ਈਸ਼ੂਦਾਨ ਗੜ੍ਹਵੀ ਅਜੇ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਹਨ।
Gujrat ਵਿਧਾਨ ਸਭਾ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ BJP ਨੇ ਕੀਤੀ ਮੀਟਿੰਗ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋਣਾ ਹੈ। ਦੂਜੇ ਪਾਸੇ ਅੱਜ ਭਾਜਪਾ ਦੀ ਸੂਬਾ ਕੋਰ ਕਮੇਟੀ ਦੀ ਅਹਿਮ ਮੀਟਿੰਗ ਗਾਂਧੀ ਨਗਰ ਸਥਿਤ ਕਮਲਮ ਦਫ਼ਤਰ ਵਿਖੇ ਹੋ ਰਹੀ ਹੈ। ਬੈਠਕ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ-ਨਾਲ ਪ੍ਰਦੇਸ਼ ਭਾਜਪਾ ਪ੍ਰਧਾਨ ਸੀਆਰ ਪਾਟਿਲ, ਪੁਰਸ਼ੋਤਮ ਰੁਪਾਲਾ ਅਤੇ ਸਿਹਤ ਮੰਤਰੀ ਮਨਸੁਖ ਮੰਡਾਵੀਆ ਸਮੇਤ ਕਈ ਵੱਡੇ ਨੇਤਾ ਮੌਜੂਦ ਹਨ। ਦੱਸ ਦੇਈਏ ਕਿ ਇਹ ਮੀਟਿੰਗ ਅਗਲੇ ਤਿੰਨ ਦਿਨਾਂ ਤੱਕ ਚੱਲੇਗੀ ਜਿਸ ਵਿੱਚ 42 ਵਿਧਾਨ ਸਭਾ ਸੀਟਾਂ ’ਤੇ ਮੰਥਨ ਹੋਵੇਗਾ। ਜ਼ਿਕਰਯੋਗ ਹੈ ਕਿ ਗੁਜਰਾਤ ’ਚ 182 ਵਿਧਾਨ ਸਭਾ ਸੀਟਾਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚਿੰਤਾਜਨਕ : ਗੁਜਰਾਤ ‘ਚ ਫਿਰ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥ ਬਰਾਮਦ
ਗਾਂਧੀਨਗਰ (ਏਜੰਸੀ)। ਗੁਜਰਾਤ ਪੁਲਿਸ ਦੇ ਐਂਟੀ ਟੈਰੋਰਿਜ਼ਮ ਸਕੁਐਡ (ਏਟੀਐਸ) ਨੇ ਸੂਬੇ ਦੇ ਮੋਰਬੀ ਜ਼ਿਲੇ ਦੇ ਇੱਕ ਪਿੰਡ ਤੋਂ ਕਰੋੜਾਂ ਰੁਪਏ ਦੀ ਕੀਮਤ ਦੇ ਕਰੀਬ 120 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਅਫਗਾਨਿਸਤਾਨ ਤੋਂ ਤਸਕਰੀ ਕੀਤੇ ਗਏ 25,000 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਪਿਛਲੇ ਸਾਲ ਸਤੰਬਰ ਵਿੱਚ ਹੀ ਸੂਬੇ ਦੇ ਨਾਲ ਲੱਗਦੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਤੋਂ ਬਰਾਮਦ ਕੀਤੇ ਗਏ ਸਨ। ਅਤੇ ਕੁਝ ਸਮਾਂ ਪਹਿਲਾਂ ਵੀ ਸੂਬੇ ਵਿੱਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਸਨ। ਰਾਜ ਦੇ ਗ੍ਰਹਿ ਮੰਤਰੀ ਹਰਸ਼ ਸਿੰਘਵੀ ਨੇ 120 ਕਿਲੋ ਨਸ਼ੀਲੇ ਪਦਾਰਥਾਂ ਦੇ ਕਬਜ਼ੇ ਨੂੰ ਲੈ ਕੇ ਟਵੀਟ ਕੀਤਾ ਹੈ। ਹਾਲਾਂਕਿ ਇਸ ਵਿੱਚ ਕੋਈ ਹੋਰ ਵੇਰਵੇ ਸ਼ਾਮਲ ਨਹੀਂ ਹਨ। ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਇਸ ਵਿੱਚ ਹੋਰ ਖੁਲਾਸਾ ਕਰਨਗੇ।
ਉਧਰ ਸੂਤਰਾਂ ਅਨੁਸਾਰ ਬੀਤੀ ਦੇਰ ਰਾਤ ਤੱਕ ਚੱਲੇ ਇਸ ਆਪ੍ਰੇਸ਼ਨ ਦੌਰਾਨ ਮੋਰਬੀ ਜ਼ਿਲ੍ਹੇ ਦੇ ਪਿੰਡ ਜਿੰਜੂਦਾ ਤੋਂ 120 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਅਤੇ ਇਸ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਸਮੁੰਦਰੀ ਰਸਤੇ ਤਸਕਰੀ ਕਰਕੇ ਨੇੜਲੇ ਨਵਲਖੀ ਬੰਦਰਗਾਹ ਤੋਂ ਲਿਆਂਦਾ ਗਿਆ ਸੀ। ਵਿਸਤ੍ਰਿਤ ਵਰਣਨ ਦੀ ਉਡੀਕ ਕਰ ਰਿਹਾ ਹੈ।
5 ਦਿਨ ਪਹਿਲਾਂ ਵੀ ਇਸ ਰੈਕੇਟ ਦਾ ਪਰਦਾਫਾਸ਼ ਹੋਇਆ ਸੀ
ਗੁਜਰਾਤ ਵਿੱਚ ਸਮੁੰਦਰੀ ਰਸਤੇ ਰਾਹੀਂ ਨਸ਼ਿਆਂ ਦੀ ਤਸਕਰੀ ਦੇ ਇਸ ਰੈਕੇਟ ਦਾ ਗੁਜਰਾਤ ਐਂਟੀ ਟੈਰੋਰਿਜ਼ਮ ਸਕੁਐਡ, ਲੋਕਲ ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਆਪ੍ਰੇਸ਼ਨ ਗWੱਪ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ ਪਰਦਾਫਾਸ਼ ਕੀਤਾ ਗਿਆ। ਨਸ਼ੀਲੇ ਪਦਾਰਥਾਂ ਦਾ ਇਹ ਕੈਸ਼ ਦਵਾਰਕਾ ਨੇੜੇ ਖੰਭਾਲੀਆ ਤੋਂ ਬਰਾਮਦ ਕੀਤਾ ਗਿਆ ਸੀ। ਹੁਣ ਤੱਕ ਕਰੀਬ 66 ਕਿਲੋ ਨਸ਼ੀਲਾ ਪਦਾਰਥ ਫੜਿਆ ਜਾ ਚੁੱਕਾ ਹੈ। ਇਸ ਕਾਰਵਾਈ ਦੌਰਾਨ ਹੁਣ ਤੱਕ 50 ਕਿਲੋ ਨਸ਼ਾ ਅਤੇ 16 ਕਿਲੋ ਹੈਰੋਇਨ ਫੜੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
-ਬੀਤੀ ਅੱਠ ਜਨਵਰੀ ਨੂੰ ਵੀ ਲੱਗੀ ਸੀ ਅੱਗ | Fire
-ਜਾਨੀ ਨੁਕਸਾਨ ਤੋਂ ਬਚਾਅ
ਸੂਰਤ (ਏਜੰਸੀ)। ਗੁਜਰਾਤ ਦੇ ਸੂਰਤ ਸ਼ਹਿਰ ‘ਚ ਅੱਜ ਤੜਕੇ ਇੱਕ ਬਹੁਮੰਜਿਲੀ ਇਾਰਤ ‘ਚ ਅੱਗ Fire ਲੱਗ ਗਈ। ਡਿਵੀਜ਼ਨ ਫਾਇਰ ਬ੍ਰਿਗੇਡ ਅਧਿਕਾਰੀ ਅਸ਼ੋਕ ਆਰ ਸਲੁੰਕੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸ਼ਹਿਰ ਦੇ ਕੜੋਦਰਾ ਇਲਾਕੇ ‘ਚ ਪੂਨਾ-ਕੁੰਭਾਰੀਆ ਰੋਡ ‘ਤੇ ਸਥਿੱਤ 14 ਮੰਜਲੀ ਵਪਾਰਕ ਇਮਾਰਤ ਰਘੁਵੀਰ ਸੀਲੀਅਮ ‘ਚ ਲੱਗੀ ਅੱਗ  Fire ਨੂੰ ਬੁਝਾਉਣ ਲਈ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਟਾਂ ਲਾਈਆਂ ਗਈਆਂ। ਅੱਗ ਲੱਗਣ ਦੀ ਸੂਚਨਾ ਸਵੇਰੇ ਪੌਣ ਚਾਰ ਵਜ਼ੇ ਮਿਲੀ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਕੂਲਿੰਗ ਭਾਵ ਅੱਗ ਬੁਝਾਉਣ ਤੋਂ ਬਾਅਦ ਠੰਢਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੋ ਸਕਦੀ ਹੈ।
ਇਸ ਇਮਾਰਤ ‘ਚ ਬੀਤੀ ਅੱਠ ਜਨਵਰੀ ਨੂੰ ਵੀ ਅੱਗ ਲੱਗ ਗਈ ਸੀ।
ਉਦੋਂ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਸੀ।
ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਨੁਕਸਾਨ ਦਾ ਮੁਲਾਂਕਨ ਬਾਅਦ ‘ਚ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ
ਹਾਦਸੇ ‘ਚ 15 ਜਣੇ ਹੋਏ ਜ਼ਖਮੀ
ਵਡੋਦਰਾ, ਏਜੰਸੀ। ਗੁਜਰਾਤ ‘ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਵਾਸ਼ਦ ਪਿੰਡ ਕੋਲ ਆਕਸੀਜਨ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨਿੱਚਰਵਾਰ ਨੂੰ ਹੋਏ ਹਾਦਸੇ ‘ਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਏਮਜ਼ ਆਕਸੀਜਨ ਪ੍ਰਾਈਵੇਟ ਲਿਮਟਿਡ ‘ਚ ਇਹ ਧਮਾਕਾ ਹੋਇਆ ਹੈ। ਧਮਾਕੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। Gujarat ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਵਾਸ਼ਦ ਪਿੰਡ ਕੋਲ ਆਕਸੀਜਨ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨਿੱਚਰਵਾਰ ਨੂੰ ਹੋਏ ਹਾਦਸੇ ‘ਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਪੈਂਥਰਜ ਨੂੰ 4-3 ਨਾਲ ਹਰਾ ਕੇ ਲੀਗ ਦੇ ਪਹਿਲੇ ਸੈਸ਼ਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ
ਨਵੀਂ ਦਿੱਲੀ, ਏਜੰਸੀ। ਗੁਜਰਾਤ ਜਾਈਂਟਸ ਨੇ ਕਪਤਾਨ ਅਮਿਤ ਪੰਘਲ ਤੇ ਸਕਾਟ ਫੋਰੇਸਟ ਦੇ ਦਮ ‘ਤੇ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਦੇ ਕੇਡੀ ਜਾਧਵ ਹਾਲ ‘ਚ ਖੇਡੀ ਗਈ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ ਦੇ ਰੋਮਾਂਚਕ ਫਾਈਨਲ ‘ਚ 0-2 ਨਾਲ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਪੈਂਥਰਜ ਨੂੰ 4-3 ਨਾਲ ਹਰਾ ਕੇ ਲੀਗ ਦੇ ਪਹਿਲੇ ਸੈਸ਼ਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਪੰਜਾਬ ਲਈ ਔਰਤਾਂ ਦੇ 51 ਕਿਲੋ ਗ੍ਰਾਮ ਭਾਰ ਵਰਗ ‘ਚ ਦਰਸ਼ਨ ਦੂਤ ਤੇ ਪੁਰਸ਼ਾਂ ਦੇ 57 ਕਿਲੋ ਗ੍ਰਾਮ ਭਾਰ ਵਰਗ ‘ਚ ਅਬਦੁਲਮਲਿਕ ਖਾਲਾਕੋਵ ਨੇ ਸ਼ੁਰੂਆਤੀ ਦੋ  ਮੁਕਾਬਲੇ ਜਿੱਤ ਕੇ ਪੰਜਾਬ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ
ਇਸ ਤੋਂ ਬਾਅਦ ਆਸ਼ੀਸ਼ ਕੁਲਹਾਰੀਆ (ਪੁਰਸ਼ਾਂ ਦੇ 69 ਕਿਲੋ ਗ੍ਰਾਮ) ਤੇ ਅਮਿਤ (ਪੁਰਸ਼ਾਂ ਦੇ 52 ਕਿਲੋ ਗ੍ਰਾਮ) ਨੇ ਆਪਣੇ-ਆਪਣੇ ਮੈਚ ਜਿੱਤ ਕੇ ਗੁਜਰਾਤ ਦੀ 2-2 ਨਾਲ ਬਰਾਬਰੀ ਕਰਵਾ ਦਿੱਤੀ ਸੋਨੀਆ ਲਾਥੇਰ ਨੇ ਮਹਿਲਾਵਾਂ ਦੇ 60 ਕਿਲੋ ਗ੍ਰਾਮ ‘ਚ ਗੁਜਰਾਤ ਦੀ ਤਜ਼ਰਬੇਕਾਰ ਮੁੱਕੇਬਾਜ਼ ਸਰੀਤਾ ਦੇਵੀ ਨੂੰ ਵਿਭਾਜਿਤ ਫੈਸਲੇ ਨਾਲ ਹਰਾ ਕੇ ਇੱਕ ਵਾਰ ਫਿਰ ਪੰਜਾਬ ਨੂੰ ਅੱਗੇ ਕਰ ਦਿੱਤਾ।
ਆਸ਼ੀਸ਼ ਨੇ ਯਸ਼ਪਾਲ ਨੂੰ 5-0 ਨਾਲ ਹਰਾ ਕੇ ਖਿਤਾਬੀ ਜਿੱਤ ਦਿਵਾਈ
ਪਰ ਫੋਰੇਸਟ ਨੇ ਆਪਣਾ ਮੁਕਾਬਲਾ ਜਿੱਤ ਕੇ ਸਕੋਰ 3-3 ਨਾਲ ਬਰਾਬਰੀ ‘ਤੇ ਕਰ ਦਿੱਤਾ ਫਾਈਨਲ ਦਾ ਆਖਰੀ ਮੈਚ ਨਿਰਣਾਇਕ ਰਿਹਾ ਜਿੱਥੇ ਪੁਰਸ਼ਾਂ ਦੇ 75 ਕਿਲੋ ਗ੍ਰਾਮ ਭਾਰ ਵਰਗ ‘ਚ ਗੁਜਰਾਤ ਨੇ ਅਸ਼ੀਸ਼ ਕੁਮਾਰ ਦੇ ਪੰਜਾਬ ਦੇ ਯਸ਼ਪਾਲ ਦਰਮਿਆਨ ਮੈਚ ਹੋਇਆ ਆਸ਼ੀਸ਼ ਨੇ ਯਸ਼ਪਾਲ ਨੂੰ 5-0 ਨਾਲ ਹਰਾ ਕੇ ਖਿਤਾਬੀ ਜਿੱਤ ਦਿਵਾਈ ਅਗਲੇ ਮੈਚ ‘ਚ ਗੁਜਰਾਤ ਦੇ ਕਪਤਾਨ ਅਮਿਤ ਪੰਘਲ ਰਿੰਗ ‘ਚ ਸਨ ਅਤੇ ਉਸਦਾ ਸਾਹਮਣਾ ਪੰਜਾਬ ਦੇ ਪੀਐਲ ਪ੍ਰਸਾਦ ਨਾਲ ਸੀ ਇਸ ਮੈਚ ‘ਚ ਅਮਿਤ ਦੇ ਜਿੱਤਣ ਦੀਆਂ ਉਮੀਦਾਂ ਜ਼ਿਆਦਾ ਸਨ।
ਤਜ਼ਰਬੇਕਾਰ ਮੁੱਕੇਬਾਜ ਦੇ ਸਾਹਮਣੇ ਗਜਬ ਦਾ ਮੁਕਾਬਲਾ ਦਿਖਾਇਆ ਸੋਨੀਆ
ਪ੍ਰਸਾਦ ਨੇ ਹਾਲਾਂਕਿ ਅਮਿਤ ਨੂੰ ਚੁਣੌਤੀ ਤਾਂ ਦਿੱਲੀ ਪਰ ਅਮਿਤ 5-0 ਨਾਲ ਮੈਚ ਜਿੱਤਣ ‘ਚ ਸਫਲ ਰਹੇ ਅਤੇ ਉਸਦੀ ਜਿੱਤ ਨੇ ਗੁਜਰਾਤ ਨੂੰ ਮੁਕਾਬਲੇ ‘ਚ ਵਾਪਸ ਲਿਆਂਦਾ ਗੁਜਰਾਤ ਨੂੰ ਉਮੀਦ ਸੀ ਕਿ ਅਰਜਨ ਅਵਾਰਡੀ ਸਰੀਤਾ ਦੇਵੀ ਪੰਜਾਬ ਦੀ ਸੋਨੀਆ ਲਾਥੇਰ ਨੂੰ ਹਰਾ ਦੇਵੇਗੀ ਤੇ ਗੁਜਰਾਤ ਵਾਧਾ ਲੈ ਲਏਗੀ, ਪਰ ਸੋਨੀਆ ਨੇ ਤਜ਼ਰਬੇਕਾਰ ਮੁੱਕੇਬਾਜ ਦੇ ਸਾਹਮਣੇ ਗਜਬ ਦਾ ਮੁਕਾਬਲਾ ਦਿਖਾਇਆ ਸੋਨੀਆ ਨੇ ਇਸ ਮੈਚ ਨੂੰ 3-2 ਨਾਲ ਨਾਂਅ ਕਰਕੇ ਇੱਕ ਵਾਰ ਫਿਰ ਪੰਜਾਬ ਨੂੰ ਅੱਗੇ ਕਰ ਦਿੱਤਾ। ਸੋਨੀਆ ਦੀ ਜਿੱਤ ਨਾਲ ਹੀ ਪੰਜਾਬ 3-2 ਨਾਲ ਅੱਗੇ ਸੀ ਪੁਰਸ਼ਾਂ ਦੇ 91 ਕਿਲੋ ਗ੍ਰਾਮ ਭਾਰ ਵਰਗ ‘ਚ ਪੰਜਾਬ ਨੇ ਰਿੰਗ ‘ਚ ਨਵੀਨ ਕੁਮਾਰ ਨੂੰ ਉਤਾਰਿਆ ਨਵੀਨ ਦੇ ਸਾਹਮਣੇ ਗੁਜਰਾਤ ਦੇ ਸਕਾਟ ਫੋਰੇਸਟ ਸਨ
ਉਸਦੇ ਸਾਹਮਣੇ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਫੋਰਸਟ ਨੇ 4-1 ਨਾਲ ਇਹ ਮੈਚ ਜਿੱਤ ਕੇ ਇੱਕ ਵਾਰ ਫਿਰ ਸਕੋਰ 3-3 ਨਾਲ ਬਰਾਬਰ ਕਰੇ ਆਖਰੀ ਮੈਚ ਨੂੰ ਨਿਰਣਾਇਕ ਬਣਾ ਦਿੱਤਾ ਆਖਰੀ ਮੈਚ ਪੁਰਸਾਂ ਦੇ 75 ਕਿਲੋ ਗ੍ਰਾਮ ਭਾਰ ਵਰਗ ‘ਚ ਗੁਜਰਾਤ ਦੇ ਅਸ਼ੀਸ਼ ਕੁਮਾਰ ਤੇ ਪੰਜਾਬ ਦੇ ਯਸ਼ਪਾਲ ਦਰਮਿਆ ਸੀ ਜਿੱਥੇ ਗੁਜਰਾਤ ਦੇ ਖਿਡਾਰੀ ਨੇ ਜਿੱਤ ਹਾਸਲ ਕਰਕੇ ਆਪਣੀ ਟੀਮ ਨੂੰ ਖਿਤਾਬ ਦਿਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
CAA ਗੁਜਰਾਤ ‘ਚ 8 ਹਜ਼ਾਰ ਲੋਕਾਂ ‘ਤੇ ਮਾਮਲਾ ਦਰਜ
-ਕਾਂਗਰਸ ਪਾਰਸ਼ਦ ਸਮੇਤ 49 ਵਿਅਕਤੀ ਗ੍ਰਿਫ਼ਤਾਰ
ਨਵੀਂ ਦਿੱਲੀ, ਏਜੰਸੀ। ਗੁਜਰਾਤ ਪੁਲਿਸ ਨੇ ਨਾਗਰਿਕਤਾ ਕਾਨੂੰਨ CAA ਖਿਲਾਫ਼ ਹਿੰਸਕ ਪ੍ਰਦਰਸ਼ਨ ‘ਚ ਸ਼ਾਮਲ 8 ਹਜ਼ਾਰ ਲੋਕਾਂ ‘ਤੇ ਹੱਤਿਆ ਦੀ ਸਾਜਿਸ਼ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਅਹਿਮਦਾਬਾਦ ਤੋਂ ਕਾਂਗਰਸ ਪਾਰਸ਼ਦ ਸਮੇਤ 49 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਦੂਜੇ ਪਾਸੇ ਉਤਰ ਪ੍ਰਦੇਸ਼ ਦੇ ਸੰਭਲ ‘ਚ ਹਿੰਸਾ ਦੇ ਮਾਮਲੇ ‘ਚ 17 ਲੋਕਾਂ ਖਿਲਾਫ਼ ਮਾਮਲਾ ਦਰਜ ਹੋਇਆ ਹੈ। ਇਹਨਾਂ ਵਿੱਚ ਸਮਾਜਵਾਦੀ ਪਾਰਟੀ ਦੇ ਸਾਂਸਦ ਸ਼ਫੀਕੁਰਰਹਿਮਾਨ ਬਰਕ ਅਤੇ ਫਿਰੋਜ਼ ਖਾਨ ਵੀ ਸ਼ਾਮਲ ਹਨ। ਉਥੇ ਅਸਮ ‘ਚ ਪ੍ਰਦਰਸ਼ਨ ਅਤੇ ਹਿੰਸਾ ਤੋਂ ਬਾਅਦ ਬੰਦ ਹੋਈ ਇੰਟਰਨੈਟ ਸੇਵਾ 9 ਦਿਨ ਬਾਅਦ ਬਹਾਲ ਹੋਈ। ਦਿੱਲੀ ‘ਚ ਪ੍ਰਦਰਸ਼ਨ ਕਾਰਨ ਕਈ ਏਅਰਲਾਇਨਸ ਦੇ ਕਰੂ ਮੈਂਬਰਜ਼ ਨੂੰ ਏਅਰਪੋਰਟ ਤੱਕ ਪਹੁੰਚਣ ‘ਚ ਦਿੱਕਤ ਆ ਰਹੀ ਹੈ। ਏਅਰਪੋਰਟ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਇਸ ਕਾਰਨ ਆਈਜੀਆਈ ਤੋਂ ਕੁਝ ਉਡਾਨਾਂ ‘ਤੇ ਅਸਰ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਵਡੀਆ | ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਸਟੈਚਿਊ ਆਫ਼ ਯੂਨਿਟੀ ਦੇ ਨੇੜੇ ਕੇਵਡੀਆ ਸ਼ਹਿਰ ‘ਚ ਅੱਜ ਨਰਮਦਾ ਯੋਜਨਾ ਦੇ ਵਿਸਥਾਪੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੌਰੇ ਦੌਰਾਨ ਉਨ੍ਹਾਂ ਦੇ ਹੱਥੋਂ ਪ੍ਰਸਤਾਵਿਤ ਇੱਕ ਉਦਘਾਟਨ ਪ੍ਰੋਗਰਾਮ ਦਾ ਵਿਰੋਧ ਕੀਤਾ ਤੇ ਪੁਲਿਸ ‘ਤੇ ਪੱਥਰ ਵੀ ਸੁੱਟੇ ਪੁਲਿਸ ਮੁਖੀ ਅਚਲ ਤਿਆਗੀ ਨੇ ਏਜੰਸੀ ਨੂੰ ਦੱਸਿਆ ਕਿ ਹੁਣ ਤੱਕ 33 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਲੋਕ ਪੂਰਬ ‘ਚ ਨਰਮਦਾ ਯੋਜਨਾ ਬੰਨ੍ਹ ਦੇ ਨਿਰਮਾਣ ਲਈ ਦਿੱਤੀ ਗਈ ਆਪਣੀ ਜ਼ਮੀਨ ‘ਤੇ ਹੁਣ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹਨ ਇਨ੍ਹਾਂ ਲੋਕਾਂ ਨੇ ਪਹਿਲਾਂ ਖੱਟਰ ਨੂੰ ਇੱਕ ਨੋਟਿਸ ਸੌਂਪ ਕੇ ਵਿਰੋਧ ਪ੍ਰਗਟਾਉਣ ਦੀ ਗੱਲ ਕਹੀ ਤੇ ਬਾਅਦ ‘ਚ ਰਸਤਾ ਰੋਕੋ ਪ੍ਰਦਰਸ਼ਨ ਕੀਤਾ ਪੁਲਿਸ ਨੇ ਜਦੋਂ ਉਨ੍ਹਾਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੱਥਰਬਾਜ਼ੀ ਸ਼ੁਰੂ ਦਿੱਤੀ ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਜਖ਼ਮੀ ਵੀ ਹੋ ਗਿਆ ਵਿਸਥਾਪੀਤੋਂ ਦੇ ਇੱਕ ਆਗੂ ਲਖਨ ਮੁਸਾਫਿਰ ਨੇ ਦੱਸਿਆ ਕਿ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਹਾਲਾਂਕਿ ਇਸ ਦੌਰਾਨ ਹੋਈ ਹਿੰਸਾ ਦੇ ਉਹ ਪੱਖਧਰ ਨਹੀਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।