Trident Group - Sach Kahoon Punjabi

Trident Group ’ਚ ਅੱਜ ਤੋਂ ਮਿਲੇਗੀ ਲੋਕਾਂ ਨੂੰ ਖਾਸ ਸਹੂਲਤ, ਦੂਜਾ ਪੜਾਅ ਸ਼ੁਰੂ
Trident Group: ਬਰਨਾਲਾ (ਜਸਵੀਰ ਸਿੰਘ ਗਹਿਲ)। ਟਰਾਈਡੈਂਟ ਗਰੁੱਪ ਵਿਖੇ ਚੱਲ ਰਹੇ ਮੁਫ਼ਤ ਮੈਗਾ ਮੈਡੀਕਲ ਕੈਂਪ ਦਾ ਦੂਜਾ ਪੜਾਅ 6 ਨਵੰਬਰ ਤੋਂ ਮੁੜ ਸ਼ੁਰੂ ਹੋਵੇਗਾ, ਜਿੱਥੇ ਲੋਕ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀਆਂ ਉੱਚ ਪੱਧਰੀ ਸਿਹਤ ਸਹੂਲਤਾਂ ਦਾ ਮੁਫ਼ਤ ’ਚ ਲਾਹਾ ਲੈ ਸਕਦੇ ਹਨ।

ਇਹ ਜਾਣਕਾਰੀ ਦਿੰਦਿਆਂ ਸੀਐੱਮਸੀ ਹਸਪਤਾਲ ਦੇ ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀਐੱਸਆਰ ਹੈੱਡ ਮੈਡਮ ਮਧੂ ਗੁਪਤਾ ਤੇ ਸੀ.ਐਕਸ.ਓ. ਅਭਿਸ਼ੇਕ ਗੁਪਤਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਦਕਾ ਹੀ ਉਨ੍ਹਾਂ ਨੂੰ ਆਪਣੀਆਂ ਸਿਹਤ ਸਹੂਲਤਾਂ ਬਰਨਾਲਾ ਦੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ।

Read Also : ਪੰਜਾਬ ’ਚ ਬਿਜਲੀ ਮੁਫ਼ਤ ਪਰ ਇਨ੍ਹਾਂ ਲੋਕਾਂ ਦੇ ਫਿਰ ਵੀ ਕੱਟੇ ਜਾਣਗੇ ਮੀਟਰ, ਬਿਜਲੀ ਵਿਭਾਗ ਦੀ ਤਿਆਰੀ

ਉਨ੍ਹਾਂ ਜ਼ਿਲ੍ਹੇ ਸਣੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਮਾਹਰ ਡਾਕਟਰਾਂ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੈਂਪ ਦੇ ਇੰਚਾਰਜ਼ ਪਵਨ ਸਿੰਗਲਾ, ਰੁਪਿੰਦਰ ਕੌਰ ਤੇ ਜਗਰਾਜ ਪੰਡੋਰੀ ਨੇ ਦੱਸਿਆ ਕਿ ਦੂਜਾ ਪੜਾਅ ਅੱਜ 6 ਨਵੰਬਰ ਤੋਂ ਸ਼ੁਰੂ ਹੋਵੇਗਾ। ਇਹ ਕੈਂਪ 6, 7, 8 ਨਵੰਬਰ, 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਆਮ ਸਿਹਤ ਜਾਂਚ, ਅੱਖਾਂ ਦੇ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ, ਦੰਦਾਂ ਦੀ ਜਾਂਚ, ਡਾਇਗਨੋਸਟਿਕ ਟੈਸਟ (ਜਿਵੇਂ ਕਿ ਐਕਸ-ਰੇ, ਈਸੀਜੀ, ਲੈਬ ਟੈਸਟ), ਮੁਫ਼ਤ ਦਵਾਈਆਂ ਤੇ ਚਸ਼ਮਿਆਂ ਦੀ ਵੰਡ ਵਰਗੀਆਂ ਬਿਹਤਰੀਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। Trident Group

Boxing News: ਟਰਾਈਡੈਂਟ ਗਰੁੱਪ ਨੇ ਰਾਸ਼ਟਰੀ ਬਾਕਸਿੰਗ ਪਦਕ ਜੇਤੂ ਪੂਜਾ ਰਾਣੀ ਨੂੰ ਦਿੱਤਾ ਵਿੱਤੀ ਸਹਿਯੋਗ
Boxing News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਮੀਨੀ ਪੱਧਰ ਦੀਆਂ ਪ੍ਰਤਿਭਾਵਾਂ ਨੂੰ ਮਜ਼ਬੂਤ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਤਹਿਤ ਟਰਾਈਡੈਂਟ ਗਰੁੱਪ ਨੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਦੂਰਦਰਸ਼ੀ ਸੋਚ ਹੇਠ ਭਾਰਤੀ ਬਾਕਸਿੰਗ ਦੀ ਉਭਰਦੀ ਖਿਡਾਰਨ ਪੂਜਾ ਰਾਣੀ ਨੂੰ ਵਿੱਤੀ ਤੇ ਸੰਸਥਾਗਤ ਸਹਿਯੋਗ ਦਿੱਤਾ ਹੈ।

ਅੰਡਰ-19 ਵਰਗ ਵਿੱਚ ਖੇਡਣ ਵਾਲੀ ਪੂਜਾ ਰਾਣੀ ਬਰਨਾਲਾ ਦੀ ਰਹਿਣ ਵਾਲੀ ਹੈ। ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਸਨੇ ਬਾਕਸਿੰਗ ਦੀ ਸਿਖਲਾਈ ਬਿਨਾਂ ਕਿਸੇ ਸਹੂਲਤਾਂ ਦੇ ਸ਼ੁਰੂ ਕੀਤੀ। ਘਰ ਦੇ ਨੇੜੇ ਰੁੱਖ ਨਾਲ ਬੋਰੀ ਟੰਗ ਕੇ ਉਸਨੂੰ ਪੰਚਿੰਗ ਬੈਗ ਬਣਾਇਆ ਤੇ ਰੋਜ਼ਾਨਾ ਅਭਿਆਸ ਜਾਰੀ ਰੱਖਿਆ। ਉਸਦੀ ਲਗਨ ਤੇ ਜ਼ਿੱਦ ਨੇ ਹੀ ਉਸਨੂੰ ਰਾਜ ਤੇ ਰਾਸ਼ਟਰੀ ਪੱਧਰ ’ਤੇ ਕਈ ਮਹੱਤਵਪੂਰਨ ਪਦਕ ਜਿਤਾਏ। ਪੂਜਾ ਰਾਣੀ ਨੇ ਹੁਣ ਤੱਕ ਆਪਣੇ ਮੁੱਕੇਬਾਜ਼ੀ ਕਰੀਅਰ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਉਸਨੇ ਸਾਲ 2023 ਵਿੱਚ ਰਾਂਚੀ ਵਿੱਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸਵਰਨ ਪਦਕ ਜਿੱਤਿਆ ਸੀ।

ਇਹ ਵੀ ਪੜ੍ਹੋ: Cheteshwar Pujara: ਪੜ੍ਹੋ ਪੁਜਾਰੀ ਤੋਂ ਪੁਜਾਰਾ ਤੱਕ ਦਾ ਸਫਰ, ਜਿਸ ਨੇ ਬੱਲੇ ਨਾਲ ਲਿਖੀ ਇਤਿਹਾਸਕ ਕਹਾਣੀ

ਇਸ ਤੋਂ ਬਾਅਦ ਉਸਨੇ 2025 ਵਿੱਚ ਛੱਤੀਸਗੜ੍ਹ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸਦਾ ਪ੍ਰਦਰਸ਼ਨ ਰਾਜ ਪੱਧਰ ’ਤੇ ਵੀ ਸ਼ਾਨਦਾਰ ਰਿਹਾ ਹੈ ਜਿੱਥੇ ਉਸਨੇ ਪੰਜਾਬ ਰਾਜ ਖੇਡਾਂ (ਖੇੜਾ ਵਤਨ ਪੰਜਾਬ ਦੀਆਂ) ਵਿੱਚ ਦੋ ਚਾਂਦੀ ਦੇ ਤਗਮੇ ਅਤੇ ਫੈਡਰੇਸ਼ਨ ਸਟੇਟ ਚੈਂਪੀਅਨਸ਼ਿਪ ਵਿੱਚ ਇੱਕ ਸਵਰਨ ਪਦਕ ਜਿੱਤਿਆ। ਹਾਲਾਂਕਿ ਉਸਦੀਆਂ ਇਹ ਕਾਮਯਾਬੀਆਂ ਪੂਜਾ ਰਾਣੀ ਨੂੰ ਪਹਿਚਾਣ ਦਿਵਾਉਣ ਵਿੱਚ ਸਫਲ ਰਹੀਆਂ ਪਰ ਵਿੱਤੀ ਤੰਗੀ ਕਾਰਨ ਪੂਜਾ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਮੌਕੇ ਘੱਟ ਮਿਲੇ। ਉਸਦੀ ਸਮਰੱਥਾ ਨੂੰ ਸਮਝਦਿਆਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਜਿੰਦਰ ਗੁਪਤਾ ਨੇ ਪੂਜਾ ਨੂੰ 1,00,000 ਦੀ ਵਿੱਤੀ ਸਹਾਇਤਾ ਦਿੱਤੀ ਅਤੇ ਅਗਾਂਹ ਵੀ ਲਗਾਤਾਰ ਸਪਾਂਸਰਸ਼ਿਪ ਦੇਣ ਦਾ ਭਰੋਸਾ ਦਿੱਤਾ। Boxing News

Punjab Industrialist News: ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ ਟਾਈਮ ਮੈਗਜ਼ੀਨ ਦੇ ਦਸੰਬਰ ਐਡੀਸ਼ਨ ’ਚ ਸ਼ਾਮਲ
Punjab Industrialist News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਪਦਮਸ਼੍ਰੀ ਰਜਿੰਦਰ ਗੁਪਤਾ ਨੂੰ ਅੰਤਰਰਾਸ਼ਟਰੀ ਟਾਈਮ ਮੈਗਜ਼ੀਨ ਦੇ ਦਸੰਬਰ 2024 (ਪਰਸਨ ਆਫ ਦੀ ਈਯਰ) ਐਡੀਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਪ੍ਰਾਪਤੀ ਭਾਰਤੀ ਟੈਕਸਟਾਈਲ ਸੈਕਟਰ ਲਈ ਮਾਣ ਵਾਲੀ ਗੱਲ ਹੈ ਅਤੇ ਸ਼੍ਰੀ ਗੁਪਤਾ ਦੀ ਪਰਿਵਰਤਨ ਯਾਤਰਾ ਅਤੇ ਭਾਰਤ ਦੇ ਵਪਾਰ ਅਤੇ ਸਮਾਜਿਕ- ਆਰਥਿਕ ਲੈਂਡਸਕੇਪ ’ਤੇ ਉਨ੍ਹਾਂ ਦੇ ਪ੍ਰਭਾਵ ਦਾ ਪ੍ਰਮਾਣ ਹੈ।

ਸ਼੍ਰੀ ਗੁਪਤਾ ਦੀ ਨਿਮਰ ਸ਼ੁਰੂਆਤ ਨੂੰ ਭਾਰਤ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਸ਼ਕਤੀ ਬਣਨ ਤੱਕ ਦੀ ਅਸਾਧਾਰਣ ਯਾਤਰਾ ਨੂੰ ਟਾਈਮ ਮੈਗਜ਼ੀਨ ਦੁਆਰਾ ਮਾਨਤਾ ਦਿੱਤੀ ਗਈ ਹੈ ਜੋ ਕਿ ਵਿਸ਼ਵ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਵੱਕਾਰੀ ਮੈਗਜ਼ੀਨ ਵਿੱਚੋਂ ਇੱਕ ਹੈ। ਸ਼੍ਰੀ ਗੁਪਤਾ ਦੀ ਅਗਵਾਈ ਵਿੱਚ ਟਰਾਈਡੈਂਟ ਗਰੁੱਪ ਇੱਕ ਗਲੋਬਲ ਟੈਕਸਟਾਈਲ ਪਾਵਰਹਾਊਸ ਦੇ ਰੂਪ ਵਿੱਚ ਉਭਰਿਆ ਹੈ, ਇਸਦੇ ਉਤਪਾਦਨ ਦਾ 61 ਪ੍ਰਤੀਸ਼ਤ ਅੱਜ ਪ੍ਰਮੁੱਖ ਅੰਤਰਰਾਸ਼ਟਰੀ ਰਿਟੇਲਰਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ। ਕੰਪਨੀ ਨੇ ਨਾ ਸਿਰਫ ਖੁਦ ਨੂੰ ਦੁਨੀਆ ਦੇ ਸਭ ਤੋਂ ਵੱਡੇ ਟੈਰੀ ਟਾਵਲ ਨਿਰਮਾਤਾ ਵਜੋਂ ਸਥਾਪਿਤ ਕੀਤਾ ਹੈ, ਸਗੋਂ ਸਥਾਈ ਅਤੇ ਸਮਾਜਿਕ ਤੌਰ ’ਤੇ ਜਾਗਰੂਕ ਉਦਯੋਗੀਕਰਨ ਦਾ ਮਾਡਲ ਵੀ ਬਣ ਗਿਆ ਹੈ।

ਇਹ ਵੀ ਪੜ੍ਹੋ: Haryana News: ਸੈਣੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੀ ਕਰ ਦਿੱਤੀ ਮੌਜ਼, ਲਿਆ ਇਹ ਵੱਡਾ ਫੈਸਲਾ

ਹਾਲ ਹੀ ਵਿੱਚ ਉਨਾਂ ਨੇ ਸਮਾਜਿਕ- ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਮੱਧ ਪ੍ਰਦੇਸ਼ ਵਿੱਚ 3 ਹਜ਼ਾਰ ਕਰੋੜ ਰੁਪਏ ਦੇ ਨਵੇਂ ਨਿਵੇਸ਼ ਦਾ ਐਲਾਨ ਵੀ ਕੀਤਾ। ਟਰਾਈਡੈਂਟ ਗਰੁੱਪ ਟੈਕਸਟਾਈਲ (ਧਾਗੇ, ਬਾਥ ਅਤੇ ਬੈੱਡ ਲਿਨਨ), ਕਾਗਜ਼ (ਕਣਕ ਦੀ ਪਰਾਲੀ ’ਤੇ ਆਧਾਰਿਤ) ਅਤੇ ਰਸਾਇਣਾਂ ਦੇ ਖੇਤਰਾਂ ਵਿੱਚ ਇਕ ਮਹੱਤਵਪੂਰਨ ਮੌਜੂਦਗੀ ਦੇ ਨਾਲ ਇੱਕ ਗਲੋਬਲ ਸਮੂਹ ਹੈ। ਸਥਾਈ ਵਿਕਾਸ ਅਤੇ ਸਮਾਜਿਕ ਤਰੱਕੀ ਲਈ ਵਚਨਬੱਧ ਟਰਾਈਡੈਂਟ ਗਰੁੱਪ ਨੇ ਨਿਰਮਾਣ, ਨਵੀਨਤਾ ਅਤੇ ਕਾਰਪੋਰੇਟ ਨਾਗਰਿਕਤਾ ਵਿੱਚ ਲਗਾਤਾਰ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। Punjab Industrialist News

ਕੰਪਨੀ ਦੀਆਂ ਸੀ ਏਸ ਆਰ ਪਹਿਲਕਦਮੀਆਂ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਯੋਗ ਰਹੀਆਂ ਹਨ। ਟਰਾਈਡੈਂਟ ਨੇ ਸਿੱਖਿਆ, ਹੁਨਰ ਵਿਕਾਸ ਅਤੇ ਵਾਤਾਵਰਣ ਸਥਿਰਤਾ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਆਪਕ ਪ੍ਰੋਗਰਾਮ ਲਾਗੂ ਕੀਤੇ ਹਨ। ਇਨ੍ਹਾਂ ਪਹਿਲਕਦਮੀਆਂ ਨੇ ਪੇਂਡੂ ਪੰਜਾਬ ਦੇ ਹਜ਼ਾਰਾਂ ਲੋਕਾਂ ਦੇ ਜੀਵਨ ’ਤੇ ਇਕ ਸੁਖਦ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਟਾਈਮਜ਼ ਪਰਸਨ ਆਫ ਦਿ ਈਅਰ 2024 ਡੋਨਾਲਡ ਟਰੰਪ ਹਨ। ਟਾਈਮ ਦੇ ਮੁੱਖ ਸੰਪਾਦਕ ਸੈਮ ਜੈਕਬਜ਼ ਦੇ ਅਨੁਸਾਰ, ਟਰੰਪ ਨੂੰ ‘ਵੱਡੇ ਪੈਮਾਨੇ ’ਤੇ ਵਾਪਸੀ ਕਰਨ’ ਅਤੇ ਸੰਯੁਕਤ ਰਾਜ ਵਿੱਚ ਰਾਜਨੀਤਿਕ ਮਾਹੌਲ ਨੂੰ ਬਦਲਣ ਲਈ ਸਵੀਕਾਰ ਕੀਤਾ ਗਿਆ ਸੀ।

ਕਾਮਿਆਂ ਨੂੰ ਤਨਖਾਹਾਂ ਸਮੇਤ ਛੁੱਟੀਆਂ ਦੇਵੇਗਾ ਟਰਾਈਡੈਂਟ ਗਰੁੱਪ
ਨੋਵਲ ਕੋਰੋਨਾ ਵਾਇਰਸ ਦੇ ਚਲਦਿਆਂ ਲੋਕ ਹਿੱਤ ‘ਚ ਲਿਆ ਸ਼ਲਾਘਾਯੋਗ ਫੈਸਲਾ

ਮੌਜੂਦਾ ਸੰਕਟ ‘ਚ ਸਰਕਾਰਾਂ ਤੇ ਲੋਕਾਂ ਦੇ ਨਾਲ ਹਾਂ: ਚੇਅਰਮੈਨ ਗੁਪਤਾ

ਬਰਨਾਲਾ, (ਜਸਵੀਰ ਸਿੰਘ) ਨੋਵਲ ਕੋਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਨੂੰ ਇਸ ਸਮੇਂ ਚਿੰਤਾ ‘ਚ ਪਾ ਰੱਖਿਆ ਹੈ। ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰਾਂ ਤੇ ਲੋਕ ਆਪਣੀ ਪੂਰੀ ਵਾਹ ਲਾ ਰਹੇ ਹਨ। ਜਿਸ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਹਜ਼ਾਰਾਂ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਨਾਮਵਰ ਟਰਾਈਡੈਂਟ ਗਰੁੱਪ ਨੇ ਦੇਸ਼ ਤੇ ਪੰਜਾਬ ਦੀਆਂ ਸਰਕਾਰਾਂ ਤੋਂ ਇਲਾਵਾ ਲੋਕਾਂ ਨਾਲ ਹਰ ਸਹਿਯੋਗ ਲਈ ਡਟ ਕੇ ਖੜਨ ਦਾ ਐਲਾਨ ਕਰ ਦਿੱਤਾ ਹੈ। ਗਰੁੱਪ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੇ 35 ਹਜ਼ਾਰ ਪਰਿਵਾਰਾਂ ਦਾ ਜਿੰਮਾਂ ਲੈਂਦਿਆਂ ਕਾਮਿਆਂ ਨੂੰ ਤਨਖਾਹਾਂ ਸਮੇਤ ਛੁੱਟੀਆਂ ਦੇਣ ਦਾ ਵੀ ਵੱਡਾ ਐਲਾਨ ਕੀਤਾ ਹੈ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਗਰੁੱਪ ਦੇ ਐਮਡੀ ਦੀਪਕ ਨੰਦਾ ਨੇ ਦੱਸਿਆ ਕਿ ਗਰੁੱਪ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਦੇ ਦਿਸ਼ਾ- ਨਿਰਦੇਸਾਂ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚੁੱਕੇ ਜਾ ਰਹੇ ਕਦਮਾਂ ‘ਤੇ ਪਹਿਰਾ ਦੇਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੀ ਸੂਬਾ ਸਰਕਾਰ ਦੇ ਨਾਲ ਡਟ ਕੇ ਖੜ੍ਹਾ ਹੈ। ਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਘਰਾਂ ਤੋਂ ਹੀ ਦਫ਼ਤਰੀ ਕੰਮ ਕਰਨ ਲਈ ਕਹਿ ਦਿੱਤਾ ਹੈ ਜਿਸ ਨਾਲ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਥਰਮਲ ਲੇਜ਼ਰ ਗੰਨ ਦਾ ਵੀ ਪ੍ਰਬੰਧ ਕੀਤਾ ਜਾ ਚੁੱਕਾ ਹੈ, ਸਾਰੇ ਵਰਕਰਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਸਾਬਣ ਆਦਿ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਅਦਾਰੇ ਦੀ ਪੈਦਾਵਾਰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਚੇਅਰਮੈਨ ਗੁਪਤਾ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਕਾਮਿਆਂ ਨੂੰ  ਛੁੱਟੀਆਂ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ, ਕਾਮਿਆਂ ਨੂੰ ਪੂਰੀ ਤਨਖਾਹ ਵੀ ਗਰੁੱਪ ਵੱਲੋਂ ਦਿੱਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਗਰੁੱਪ ਨਾਲ ਜੁੜੀਆਂ ਔਰਤਾਂ, ਬੱਚਿਆਂ ਜਾਂ ਪਰਿਵਾਰਾਂ ਨੂੰ ਬਾਹਰ ਰਹਿਣ ਜਾਂ ਖਾਣ- ਪੀਣ ਦੀ ਸਮੱਸਿਆ ਹੈ ਤਾਂ ਉਨ੍ਹਾਂ ਦੀ ਵੀ ਪੂਰੀ ਮੱਦਦ ਕਰਦਿਆਂ ਰਿਹਾਇਸ਼, ਖਾਣ- ਪੀਣ ਤੋਂ ਇਲਾਵਾ ਮੈਡੀਕਲ ਸਹਾਇਤਾ ਵੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਸ ਦੌਰਾਨ ਬਰਨਾਲਾ ਇਲਾਕੇ ਦੇ ਲੋਕਾਂ ਲਈ ਆਪਣੇ ਗਰੁੱਪ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹੋਣ ਦੀ ਵੀ ਗੱਲ ਆਖੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਟ੍ਰਾਈਡੈਂਟ ਗਰੁੱਪ ਦਾ ਤਿੰਨ ਦਿਨਾਂ ਦੀਵਾਲੀ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ
ਮਿਊਜ਼ੀਕਲ ਨਾਈਟ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਬੰਨਿਆ ਰੰਗ

ਜਸਵੀਰ ਸਿੰਘ/ਬਰਨਾਲਾ। ਟ੍ਰਾਈਡੈਂਟ ਗਰੁੱਪ ਵੱਲੋਂ ਚੇਅਰਮੈਨ ਰਾਜਿੰਦਰ ਗੁਪਤਾ ਦੀ ਅਗਵਾਈ ‘ਚ ਹਰ ਸਾਲ ਦੀ ਤਰ੍ਹਾਂ ਕਰਵਾਇਆ ਤਿੰਨ ਦਿਨਾਂ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਅੰਤਿਮ ਦਿਨ ਉਘੇ ਲੋਕ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। Diwali Fair

ਜਾਣਕਾਰੀ ਦਿੰਦਿਆਂ ਟ੍ਰਾਈਡੈਂਟ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਅਨੁਸਾਰ ਇਹ ਦੀਵਾਲੀ ਮੇਲਾ 19 ਅਕਤੂਬਰ ਤੋਂ ਟ੍ਰਾਈਡੈਂਟ ਦੇ ਅਰੁਣ ਮੈਮੋਰੀਅਲ ਕੰਪਲੈਕਸ ਬਰਨਾਲਾ ‘ਚ 21 ਅਕਤੁਬਰ ਤੱਕ ਚੱਲਿਆ। ਇਸ ਦੌਰਾਨ 25 ਤੋਂ 30 ਹਜ਼ਾਰ ਦੀ ਸੰਖਿਆ ਵਿੱਚ ਪੁੱਜੇ ਲੋਕਾਂ ਨੇ ਟ੍ਰਾਈਡੈਂਟ ਵੱਲੋਂ ਤੋਲੀਏ, ਚਾਦਰਾਂ, ਬੈਡ ਸ਼ੀਟ, ਕੰਬਲ ਆਦਿ ਦੀ ਲਗਾਈ ਗਈ ਪ੍ਰਦਰਸ਼ਨੀ ‘ਚ ਭਰਪੂਰ ਖ਼ਰੀਦਦਾਰੀ ਕੀਤੀ। ਮੇਲੇ ਦੇ ਅਖੀਰਲੇ ਦਿਨ ਮਿਊਜ਼ੀਕਲ ਨਾਈਟ ਕਰਵਾਈ ਗਈ,  ਜਿਸ ‘ਚ ਪੰਜਾਬੀ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤਾਂ ਦੁਆਰਾ ਲੋਕਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। Diwali Fair

ਮਾਗਮ ਦੇ ਅੰਤ ‘ਚ ਚੇਅਰਮੈਨ ਰਾਜਿੰਦਰ ਗੁਪਤਾ ਵੱਲੋਂ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਸਮੂਹ ਬਰਨਾਲਾ ਨਿਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਇਸ ਤਿਉਹਾਰ ਨੂੰ ਗ੍ਰੀਨ ਦੀਵਾਲੀ ਵਜੋਂ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਹਾਇਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ, ਐਸਐਸਪੀ ਹਰਜੀਤ ਸਿੰਘ, ਡੀਐਸਪੀ ਪ੍ਰੱਗਿਆ ਜੈਨ, ਡੀਐਸਪੀ ਰਾਜੇਸ਼ ਛਿੱਬਰ, ਸੰਜੀਵ ਸ਼ੋਰੀ, ਪਰਮਿੰਦਰ ਸਿੰਘ ਡੀਐਸਪੀ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।