Coach - Sach Kahoon Punjabi
ਮਿਸਬਾਹ ਬਣੇ ਪਾਕਿ ਟੀਮ ਦੇ ਮੁੱਖ ਕੋਚ ਤੇ ਚੋਣਕਰਤਾ
ਲਾਹੌਰ (ਏਜੰਸੀ)। ਪਾਕਿਸਤਾਨ ਦੀ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਦੇ ਨਾਂਅ ਦਾ ਐਲਾਨ ਹੋ ਗਿਆ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ ਅਜਿਹਾ ਕੀਤਾ ਹੈ ਜਦੋਂ ਇੱਕ ਹੀ ਸਖ਼ਸ ਨੂੰ ਟੀਮ ਦਾ ਮੁੱਖ ਕੋਚ ਅਤੇ ਚੋਣਕਰਤਾ ਨਿਯੁਕਤ ਕੀਤਾ ਹੈ ਬੁੱਧਵਾਰ ਦੀ ਸਵੇਰੇ ਪੀਸੀਬੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਸਾਬਕਾ ਦਿੱਗਜ਼ ਬੱਲੇਬਾਜ਼ ਮਿਸਬਾਹ ਉੱਲ ਹੱਕ ਹੁਣ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਹੋਣਗੇ ਉੱਥੇ ਸਾਬਕਾ ਤੇਜ਼ ਗੇਦਬਾਜ਼ ਵਕਾਰ ਯੂਨਿਸ ਟੀਮ ਦੇ ਬਾਲਿੰਗ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ ਪਾਕਿਸਤਾਨ ਕ੍ਰਿਕਟ ਬੋਰਡ ਭਾਵ ਪੀਸੀਬੀ ਨੇ ਆਪਣੀ ਹੀ ਟੀਮ ਦੇ ਸਾਬਕਾ ਕਪਤਾਨ ਮਿਸਬਾਹ ਉੱਲ ਹੱਕ ਨੂੰ ਅਗਲੇ ਤਿੰਨ ਸਾਲ ਲਈ ਟੀਮ ਦਾ ਮੁੱਖ ਕੋਚ ਅਤੇ ਚੋਣਕਰਤਾ ਚੁਣਿਆ ਹੈ, ਜਿਸਦਾ ਅਧਿਕਾਰਕ ਐਲਾਨ ਹੋ ਗਿਆ ਹੈ। (Cricket News)
ਕੋਚ ਮਿਸਬਾਹ ਉੱਲ ਹੱਕ ਹੁਣ ਆਪਣੇ ਹਿਸਾਬ ਨਾਲ ਟੀਮ ਚੁਣ ਸਕਣਗੇ ਅਤੇ ਉਨ੍ਹਾਂ ਖਿਡਾਰੀਆਂ ਨੂੰ ਚੰਗੀ ਕੋਚਿੰਗ ਦੇਣਗੇ ਇੰਗਲੈਂਡ ਅਤੇ ਵੇਲਸ ’ਚ ਖੇਡੇ ਗਏ ਵਿਸ਼ਵ ਕੱਪ 2019 ’ਚ ਪਾਕਿਸਤਾਨ ਟੀਮ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਬਕਾ ਕੋਚ ਮਿਕੀ ਆਰਥਰ ਅਤੇ ਚੀਫ ਸਲੈਕਟਰ ਇੰਜਮਾਮ ਉੱਲ ਹੱਕ ਦਾ ਕਰਾਰ ਨਹÄ ਵਧਾਇਆ ਸੀ ਇਸ ਤੋਂ ਬਾਅਦ ਪੀਸੀਬੀ ਨੇ ਨਵਾਂ ਸਪੋਰਟ ਸਟਾਫ ਲਈ ਆਵੇਦਨ ਜਾਰੀ ਕੀਤੇ। (Cricket News)
ਜਿਸ ’ਚ ਮਿਸਬਾਹ ਉੱਲ ਹੱਕ ਨੂੰ ਇਸ ਭੂਮਿਕਾ ਲਈ ਇੱਕਦਮ ਫਿੱਟ ਪਾਇਆ ਗਿਆ ਅਤੇ ਉਨ੍ਹਾਂ ਨੂੰ ਇਸ ਰੋਲ ਲਈ ਚੁਣਿਆ ਗਿਆ ਮਿਬਸਾਹ ਉੱਲ ਹੱਕ ਨੇ ਪਾਕਿਸਤਾਨ ਟੀਮ ਲਈ 75 ਟੈਸਟ ਅਤੇ 162 ਵਨਡੇ ਮੈਚ ਖੇਡੇ ਹਨ ਬਤੌਰ ਕਪਤਾਨ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਕਈ ਸਫਲਤਾਵਾਂ ਦਿਵਾਈਆਂ ਹਨ ਮਿਸਬਾਹ ਨੇ ਸਾਲ 2010 ’ਚ ਹੋਏ ਸਪਾਟ ਫਿਕਸਿੰਗ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਅੱਗੇ ਵਧਾਇਆ ਸੀ ਇਸ ਤੋਂ ਪਹਿਲਾਂ ਸਾਲ 2007 ਦੇ ਵਿਸ਼ਵ ਕੱਪ ’ਚ ਵੀ ਪਾਕਿਸਤਾਨ ਦੀ ਟੀਮ ਨੂੰ ਬਤੌਰ ਕਪਤਾਨ ਉਨ੍ਹਾਂ ਨੇ ਫਾਈਨਲ ’ਚ ਪਹੁੰਚਾਇਆ, ਜਿੱਥੇ ਭਾਰਤ ਤੋਂ ਹਾਰ ਮਿਲੀ ਸੀ ਕੌਮਾਂਤਰੀ ਕ੍ਰਿਕਟਰ ’ਚ 11 ਹਜ਼ਾਰ ਤੋਂ ਜ਼ਿਆਦਾ ਦੌੜਾਂੰ ਬਣਾਉਣ ਵਾਲੇ ਮਿਸਬਾਹ ਉੱਲ ਹੱਕ ਨੇ ਬਤੌਰ ਕੋਚ ਬਹੁਤ ਘੱਟ ਕੰਮ ਕੀਤਾ ਹੈ। (Cricket News)
ਇਹ ਵੀ ਪੜ੍ਹੋ : ਹੁਣ ਬੈਟਰੀ ਖ਼ਤਮ ਹੋ ਗਈ ਤਾਂ ਨਹੀਂ ਗੁਆਚੇਗਾ ਡਰੋਨ
45 ਸਾਲਾਂ ਮਿਸਬਾਹ ਉੱਲ ਹੱਕ ਨੇ ਪਾਕਿਸਤਾਨ ਸੁਪਰ ਲੀਗ (ਪੀਐਸਐਲ) ’ਚ ਪੇਸ਼ਾਵਰ ਜਾਲਮੀ ਟੀਮ ਨੂੰ ਆਪਣੀ ਕੋਚਿੰਗ ਦੀਆਂ ਸੇਵਾਵਾਂ ਦਿੱਤੀਆਂ ਹਨ ਕੌਮਾਂਤਰੀ ਪੱਧਰ ’ਤੇ ਪਹਿਲੀ ਵਾਰ ਮਿਸਬਾਹ ਉੱਲ ਹੱਕ ਕਿਸੇ ਟੀਮ ਦੇ ਕੋਚ ਹੋਣਗੇ ਮਿਸਬਾਹ ਅਤੇ ਵਕਾਰ ਦਾ ਪਹਿਲਾ ਅਸਾਈਨਮੈਂਟ ਸ੍ਰੀਲੰਕਾ ਖਿਲਾਫ ਤਿੰਨ-ਤਿੰਨ ਮੈਚਾਂ ਦੀ ਵਨਡੇ ਅਤੇ ਟੀ-20 ਲੜੀ ਹੋਵੇਗੀ ਇਹ ਲੜੀ ਪਾਕਿਸਤਾਨ ’ਚ ਹੀ ਖੇਡੀ ਜਾਣਂ ਹੈ, ਜੋ 27 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 9 ਅਕਤੂਬਰ ਤੱਕ ਚੱਲੇਗੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਦੋਵਾਂ ਦਾ ਪਹਿਲਾ ਅਸਾਈਨਮੈਂਟ ਪਾਕਿਸਤਾਨ ਅਤੇ ਅਸਟਰੇਲੀਆ ਦਰਮਿਆਨ ਟੈਸਟ ਲੜੀ ਹੋਵੇਗੀ।
ਮਿਤਾਲੀ ਦਾ ਵੱਡਾ ਖ਼ੁਲਾਸਾ: ਬਰਬਾਦ ਕਰਨਾ ਚਾਹੁੰਦੇ ਹਨ ਕੁਝ ਲੋਕ ਕਰੀਅਰ
ਬਾਹਰ ਰੱਖਣ ਦੇ ਫੈਸਲੇ ‘ਤੇ ਹਰਮਨਪ੍ਰੀਤ ਦੀ ਹਾਮੀ ‘ਤੇ ਵੀ ਜਿਤਾਈ ਨਿਰਾਸ਼ਾ
ਨਵੀਂ ਦਿੱਲੀ, 27 ਨਵੰਬਰ
ਭਾਰਤੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਾਹਿਨਾ ਇਡੁਲਜ਼ੀ ਅਤੇ ਕੋਚ ਰਮੇਸ਼ ਪੋਵਾਰ ‘ਤੇ ਪੱਖਪਾਤ ਦੇ ਦੋਸ਼ ਲਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨੇ ਉਸਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮਹਿਲਾ ਟੀ20 ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਸੈਮੀਫਾਈਨਲ ਮੈਚ ਤੀ ਪਹਿਲਾਂ ਟੀਮ ਤੋਂ ਬਾਹਰ ਕੀਤੀ ਗਈ ਮਿਤਾਲੀ ਨੇ ਚੁੱਪ ਤੋੜਦੇ ਹੋਏ ਕਿਹਾ ਕਿ ਇਡੁਲਜ਼ੀ ਨੇ ਉਸ ਵਿਰੁੱਧ ਆਪਣੇ ਅਹੁਦੇ ਦਾ ਫਾਇਦਾ ਲਿਆ
ਚਿੱਠੀ ਲਿਖ ਕੇ ਆਪਣਾ ਪੱਖ ਰੱਖਿਆ
35 ਸਾਲਾ ਮਿਤਾਲੀ ਨੂੰ ਵੈਸਟਇੰਡੀਜ਼ ‘ਚ ਖੇਡੇ ਗਏ ਵਿਸ਼ਵ ਕੱਪ ‘ਚ ਲਗਾਤਾਰ ਅਰਧ ਸੈਂਕੜੇ ਲਾਉਣ ਦੇ ਬਾਵਜ਼ੂਦ ਸੇਮੀਫਾਈਨਲ ‘ਚ ਮੌਕਾ ਨਹੀਂ ਦਿੱਤਾ ਗਿਆ ਜਿਸ ਵਿੱਚ ਭਾਰਤ ਨੂੰ ਕਰਾਰੀ ਹਾਰ ਝੱਲਣੀ ਪਈ ਮਿਤਾਲੀ ਨੇ ਸੀਈਓ ਰਾਹੁਲ ਜੌਹਰੀ ਅਤੇ ਪ੍ਰਬੰਧਕ (ਕ੍ਰਿਕਟ ਅਪਰੇਸ਼ੰਜ਼) ਸਬਾ ਕਰੀਮ ਨੂੰ ਚਿੱਠੀ ਲਿਖ ਕੇ ਆਪਣਾ ਪੱਖ ਰੱਖਿਆ ਹੈ ਮਿਤਾਲੀ ਨੇ ਲਿਖਿਆ ਕਿ ਮੈਂ 20 ਸਾਲ ਦੇ ਲੰਮੇ ਕਰੀਅਰ ‘ਚ ਪਹਿਲੀ ਵਾਰ ਅਪਮਾਨਤ ਅਤੇ ਨਿਰਾਸ਼ ਮਹਿਸੂਸ ਕੀਤਾ ਮੈਨੂੰ ਇਹ ਸੋਚਣ ‘ਤੇ ਮਜ਼ਬੂਰ ਹੋਣਾ ਪਿਆ ਕਿ ਦੇਸ਼ ਲਈ ਮੇਰੀਆਂ ਜੋ ਸੇਵਾਵਾਂ ਦੀ ਅਹਿਮੀਅਤ ਸੱਤਾ ‘ਚ ਮੌਜ਼ੂਦ ਕੁਝ ਲੋਕਾਂ ਲਈ ਹੈ ਵੀ ਜਾਂ ਨਹੀਂ ਜਾਂ ਫਿਰ ਉਹ ਮੇਰਾ ਆਤਮਵਿਸ਼ਵਾਸ ਤੋੜਨਾ ਚਾਹੁੰਦੇ ਹਨ
ਮੈਂ ਟੀ20 ਕਪਤਾਨ ਹਰਮਨਪ੍ਰੀਤ ਵਿਰੁੱਧ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਮੈਨੂੰ ਬਾਹਰ ਰੱਖਣ ਦੇ ਕੋਚ ਦੇ ਫੈਸਲੇ ‘ਤੇ ਉਸਦੇ ਸਮਰਥਨ ਤੋਂ ਮੈਨੂੰ ਦੁੱਖ ਹੋਇਆ ਉਸਨੇ ਅੱਗੇ ਲਿਖਿਆ ਕਿ ਮੈਂ ਪਹਿਲੀ ਵਾਰ ਦੇਸ਼ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੀ ਸੀ ਅਤੇ ਮੈਨੂੰ ਦੁੱਖ ਇਹ ਵੀ ਹੈ ਕਿ ਅਸੀਂ ਸੁਨਹਿਰੀ ਮੌਕਾ ਗੁਆ ਦਿੱਤਾ ਹਾਲਾਂਕਿ ਮਿਤਾਲੀ ਨੇ ਕਿਹਾ ਕਿ ਮੈਂ  ਇਸ ਈਮੇਲ ਨੂੰ ਲਿਖ ਕੇ ਖ਼ੁਦ ਨੂੰ ਹੋਰ ਜ਼ਿਆਦਾ ਮੁਸ਼ਕਲ ‘ਚ ਪਾ ਲਿਆ ਹੈ ਉਹ (ਇਡੁਲਜ਼ੀ) ਸੀਓਏ ਦੀ ਮੈਂਬਰ ਹੈ ਅਤੇ ਮੈਂ ਸਿਰਫ਼ ਇੱਕ ਖਿਡਾਰੀ ਹਾਂ ਪਰ ਸੀਓਏ ਦੀ ਇੱਕ ਮੈਂਬਰ ਦੇ ਬੇਤੁਕੇ ਸਮਰਥਨ ਕਾਰਨ ਉਸਦੇ ਪੱਖਪਾਤੀ ਰਵੱਈਏ ਦਾ ਸਾਫ਼ ਪਤਾ ਲੱਗਦਾ ਹੈ ਮਿਤਾਲੀ ਨੇ ਭਾਰਤ ਲਈ 85 ਟੀ20 ਮੁਕਾਬਲਿਆਂ ‘ਚ 2288 ਦੌੜਾਂ ਬਣਾਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚਪਨ ਦੇ ਕੋਚ ਅਚਰੇਕਰ ਦੇ ਆਸ਼ੀਰਵਾਦ ਲਈ ਪਹੁੰਚੇ ਸਚਿਨ ਅਤੇ ਕਾਂਬਲੀ
ਟੀਐਮਜੀਏ ਮੁੰਬਈ ਕ੍ਰਿਕਟ ਕੈਂਪ ਦੀ ਸ਼ੁਰੂਆਤ
1 ਤੋਂ 4 ਨਵੰਬਰ ਤੱਕ ਚੱਲੇਗਾ ਕੈਂਪ
ਨਵੀਂ ਦਿੱਲੀ, 1 ਨਵੰਬਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਉਹਨਾਂ ਦੇ ਬਚਪਨ ਦੇ ਦੋਸਤ ਅਤੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਮੁੰਬਈ ‘ਚ ਆਪਣੇ ਬਚਪਨ ਦੇ ਕੋਚ ਰਮਾਂਕਾਤ ਆਚਰੇਕਰ ਨੂੰ  ਮਿਲਣ ਪਹੁੰਚੇ ਵੈਸੇ ਤਾਂ ਇਹ ਦੋਵੇਂ ਕਈ ਵਾਰ ਕੋਚ ਆਚਰੇਕਰ ਦਾ ਹਾਲਚਾਲ ਲੈਣ ਜਾਂ ਉਹਨਾਂ ਦਾ ਆਸ਼ੀਰਵਾਦ ਲੈਣ ਪਰ ਇਸ ਵਾਰ ਸਚਿਨ ਅਤੇ ਕਾਂਬਲੀ ਅੱਜ ਤੋਂ ਸ਼ੁਰੂ ਹੋਈ ਟੀਐਮਜੀਏ ਮੁੰਬਈ ਕ੍ਰਿਕਟ ਕੈਂਪ ਦੀ ਸ਼ੁਰੂਆਤ ਰਹੀ ਟੀਐਮਜੀਏ-ਤੇਂਦੁਲਕਰ ਮਿਡਲਸੇਕਸ ਗਲੋਬਲ ਅਕੈਡਮੀ ਹੈ ਇਸ ਅਕੈਡਮੀ ਰਾਹੀਂ ਸਚਿਨ ਦੁਨੀਆਂ ਭਰ ਦੇ ਨੌਜਵਾਨ ਕ੍ਰਿਕਟਰਾਂ ਨੂੰ ਨਿਖ਼ਾਰਨ ਦਾ ਕੰਮ ਕਰਦੇ ਹਨ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਭਾਲਿਆ ਜਾਂਦਾ ਹੈ
ਇਸ ਕੈਂਪ ਦੀ ਸ਼ੁਰੂਆਤ ਇੰਗਲੈਂਡ ‘ਚ ਹੋਈ ਸੀ ਅਤੇ ਹੁਣ ਮੁੰਬਈ ਦੇ ਮਸ਼ਹੂਰ ਡਾ ਡੀਵਾਈ ਪਾਟਿਲ ਸਪੋਰਟਸ ਸਟੇਡੀਅਮ ‘ਚ 1 ਨਵੰਬਰ ਤੋਂ 4 ਲਵੰਬਰ ਦਰਮਿਆਨ ਇਹ ਕੈਂਪ ਲਾਇਆ ਜਾਵੇਗਾ ਪਹਿਲੀਪ ਵਾਰ ਸਚਿਨ ਦੇ ਘਰੇਲੂ ਮੈਦਾਨ ‘ਤੇ ਇਹ ਕੈਂਪ ਲਾਇਆ ਜਾ ਰਿਹਾ ਹੈ ਇਸ ਦੀ ਸ਼ੁਰੂਆਤ ੋਂ ਪਹਿਲਾਂ ਸਚਿਨ ਰਮਾਕਾਂਤ ਆਚਰੇਕਰ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ
ਟਵੀਟ ਕੀਤਾ ਸਾਂਝਾ
ਸਚਿਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਇੱਕ ਖ਼ਾਸ ਦਿਨ ਉਸ ਇਨਸਾਨ ਨਾਲ ਜਿਸਨੇ ਸਾਨੂੰ ਐਨਾ ਕੁਝ ਸਿਖਾਇਆ ਅਤੇ ਸਾਨੂੰ ਉਹ ਬਣਾਇਆ ਜੋ ਅਸੀਂ ਅੱਜ ਹਾਂ ਟੀਐਮਜੀਏ ਮੁੰਬਈ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਸਭ ਤੋਂ ਜ਼ਰੂਰੀ ਹੈ
ਸਚਿਨ ਅਤੇ ਕਾਂਬਲੀ ਨੇ ਆਪਣੇ ਕ੍ਰਿਕਟ ਕਰੀਅਰ ਦਾ ਸਫ਼ਰ ਇਕੱਠਿਆਂ ਸ਼ੁਰੂ ਕੀਤਾ ਸੀ ਸਕੂਲ ਕ੍ਰਿਕਟ ‘ਚ 664 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਤੋਂ ਬਾਅਦ ਉਹ ਦੋਵੇਂ ਪਹਿਲੀ ਵਾਰ ਸੁਰਖ਼ੀਆਂ ‘ਚ ਆਏ ਸਨ ਅਤੇ ਦੇਖਦੇ-ਦੇਖਦੇ ਸਭ ਕੁਝ ਬਦਲ ਗਿਆ ਵਿਨੋਦ ਕਾਂਬਲੀ ਦਾ ਟੀਮ ਇੰਡੀਆ ‘ਚ ਸਫ਼ਰ ਤਾਂ ਧਮਾਕੇਦਾਰ ਅੰਦਾਜ਼ ‘ਚ ਹੋਇਆ ਪਰ ਉਹ ਇਸ ਨੂੰ ਜ਼ਿਆਦਾ ਨਹੀਂ ਖਿੱਚ ਸਕੇ ਜਦੋਂਕਿ ਸਚਿਨ ਤੇਂਦੁਲਕਰ ਨੇ 24 ਸਾਲਾਂ ਤੱਕ ਇਸ ਖੇਡ ‘ਚ ਆਪਣਾ ਦਮ ਦਿਖਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਸਨ ਬਣੇ ਕਿੰਗਜ਼ ਇਲੈਵਨ ਪੰਜਾਬ ਦੇ ਕੋਚ
ਛੇ ਸਾਲ ਰਹੇ ਨਿਊਜ਼ੀਲੈਂਡ ਦੇ ਕੋਚ
ਵੈਲਿੰਗਟਨ, 30 ਅਕਤੂਬਰ
ਨਿਊਜ਼ੀਲੈਂਡ ਦੇ ਮੁੱਖ ਕੋਚ ਮਾਈਕ ਹੈਸਨ ਆਈਪੀਐਲ ਟੀ20 ਲੀਗ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਨਵੇਂ ਮੁੱਖ ਕੋਚ ਬਣੇ ਹਨ ਇਸ ਸਾਲ ਜੂਨ ‘ਚ ਹੀ ਹੈਸਨ ਛੇ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਕੋਚ ਅਹੁਦੇ ਤੋਂ ਹਟ ਗਏ ਸਨ ਉਹਨਾਂ ਦਾ ਕਰਾਰ 2019 ਵਿਸ਼ਵ ਕੱਪ ਤੱਕ ਸੀ ਪਰ ਮਸਰੂਫ਼ ਪ੍ਰੋਗਰਾਮਾਂ ਤੋਂ ਆਰਾਮ ਲੈਂਦਿਆਂ ਉਹਨਾਂ ਇੱਕ ਸਾਲ ਪਹਿਲਾਂ ਹੀ ਕੀਵੀ ਟੀਮ ਦਾ ਸਾਥ ਛੱਡ ਦਿੱਤਾ ਸੀ 43 ਸਾਲਾ ਹੇਸਨ ਆਸਟਰੇਲੀਆਈ ਬ੍ਰੇਡ ਹਾੱਜ ਦੀ ਜਗ੍ਹਾ ਲੈਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਸਤਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਕੋਚ
ਨਵੀਂ ਦਿੱਲੀ, 10 ਸਤੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਕੋਚ ਰਵੀ ਸ਼ਾਸਤਰੀ ਨੂੰ ਦਿੱਤੀ ਗਈ ਪੇਮੈਂਟ ਦੀ ਜਾਣਕਾਰੀ ਰਿਲੀਜ਼ ਕੀਤੀ ਹੈ ਖਿਡਾਰੀਆਂ ਦੀ ਕੇਂਦਰੀ ਕਰਾਰ ਦੀ ਰਿਟੇਨਰ ਫੀਸ ਮਿਲੀ ਜਦੋਂਕਿ ਟੈਸਟ ਖਿਡਾਰੀਆਂ ਨੂੰ ਵੀ ਆਈਸੀਸੀ ਵੱਲੋਂ ਟੈਸਟ ਰੈਂਕਿੰਗ ਦੀ ਇਨਾਮੀ ਰਾਸ਼ੀ ਦਾ ਹਿੱਸਾ ਦਿੱਤਾ ਗਿਆ
ਭਾਵੇਂ ਇੰਗਲੈਂਡ ਦੌਰੇ ‘ਤੇ ਰਵੀ ਸ਼ਾਸਤਰੀ ਦੀ ਭੂਮਿਕਾ ਅਤੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਉੱਠ ਰਹੇ ਹਨ ਪਰ ਬੀਸੀਸੀਆਈ ਨੇ ਉਹਨਾਂ ਨੂੰ ਅਡਵਾਂਸ ਪੇਮੈਂਟ ਕਰ ਦਿੱਤੀ ਹੈ ਸ਼ਾਸਤਰੀ ਨੂੰ 18 ਜੁਲਾਈ ਤੋਂ 17 ਅਕਤੂਬਰ ਦੀ ਕੋਚਿੰਗ ਲਈ ਅਡਵਾਂਸ 2.5 ਕਰੋੜ ਰੁਪਏ ਮਿਲੇ ਹਨ ਸ਼ਾਸਤਰੀ ਨੂੰ 2016 ਤੋਂ ਭਾਰਤੀ ਟੀਮ ਦੇ ਕੋਚ ‘ਤੇ ਰੱਖਿਆ ਗਿਆ ਹੈ ਅਤੇ ਉਹਨਾਂ ਦਾ ਕਾਂਟਰੇਕਟ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲੇ 2019 ਵਿਸ਼ਵ ਕੱਪ ਤੋਂ ਬਾਅਦ ਖ਼ਤਮ ਹੋਣਾ ਹੈ, ਸ਼ਾਸਤਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਕੋਚ ਹਨ ਅਤੇ ਉਹਨਾਂ ਨੂੰ ਸਾਲਾਨਾ 8 ਕਰੋੜ ਰੁਪਏ ਮਿਲਦੇ ਹਨ
ਖਿਡਾਰੀਆਂ ਦੀ ਤਣਖ਼ਾਹ
ਬੀਸੀਸੀਆਈ ਨੇ ਰਵੀ ਸ਼ਾਸਤਰੀ ਦੇ ਨਾਲ ਨਾਲ ਭਾਰਤੀ ਟੀਮ ਦੇ ਖਿਡਾਰੀਆਂ ਦੀ ਪੇਮੇਂਟ ਵੀ ਰਿਲੀਜ਼ ਕੀਤੀ ਹੈ ਵਿਰਾਟ ਕੋਹਲੀ ਨੂੰ ਦੱਖਣੀ ਅਫ਼ਰੀਕਾ ‘ਚ ਇੱਕ ਰੋਜ਼ਾ ਅਤੇ ਟੈਸਟ ਲੜੀ ਅਤੇ ਆਈਸੀਸੀ ਦੀ ਇਨਾਮੀ ਰਾਸ਼ੀ ਦਾ ਮਿਲਾ ਕੇ 1.25 ਕਰੋੜ ਮਿਲਿਆ ਹੈ ਭਾਰਤੀ ਟੀਮ ਦੇ ਇੱਕ ਰੋਜ਼ਾ ਅਤੇ ਟੀ20 ਉਪ ਕਪਤਾਨ ਰੋਹਿਤ ਸ਼ਰਮਾ ਨੂੰ ਅਫ਼ਰੀਕਾ ਦੌਰੇ ਅਤੇ ਨਿਦਾਹਾਸ ਟਰਾਫ਼ੀ ਦਾ ਮਿਲਾ ਕੇ 1.12 ਕਰੋੜ ਮਿਲਿਆ ਹੈ  ਜਦੋਂਕਿ ਹਾਰਦਿਕ ਪਾਂਡਿਆ ਨੂੰ ਅਕਤੂਬਰ 2017 ਤੋਂ ਮਾਰਚ 2018 ਦਰਮਿਆਨ 90 ਫੀਸਦੀ ਟੈਕਸ ਫ੍ਰੀ ਰਿਟੇਨਰ ਫੀਸ ਦੇ ਤੌਰ ‘ਤੇ 1.11 ਕਰੋੜ ਰੁਪਏ ਮਿਲੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਦੀ ਲੋੜ: ਕਾਂਸਟੇਨਟਾਈਨ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਪਹਿਲੇ ਮੈਚ ਂਚ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ
ਅਗਲਾ ਮੈਚ ਮਾਲਦੀਵ ਨਾਲ 8 ਨੂੰ
ਢਾਕਾ, 6 ਸਤੰਬਰ
ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ ਕਿ ਜੇਕਰ ਭਾਰਤ ਨੇ ਸੈਫ ਸੁਜੁਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਚੱਲ ਰਹੇ ਸੈਫ ਸੁਜੁਕੀ ਕੱਪ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 2-0 ਨਾਲ ਹਰਾਉਣ ਤੋਂ ਬਾਅਦ ਭਾਰਤ ਦਾ ਅਗਲਾ ਮੁਕਾਬਲਾ ਮਾਲਦੀਵ ਨਾਲ ਹੋਵੇਗਾ
ਕਾਂਸਟੇਨਟਾਈਨ ਨੇ ਕਿਹਾ ਕਿ ਸਾਨੂੰ ਅਗਲੇ ਮੈਚ ਤੋਂ ਪਹਿਲਾਂ ਆਪਣੀਅ ਗਲਤੀਆਂ ‘ਚ ਸੁਧਾਰ ਕਰਨਾ ਹੋਵੇਗਾ ਅਸੀਂ ਜਿੱਤ ਨਾਲ ਚੰਗੀ ਸ਼ੁਰੂਆਤ ਕੀਤੀ ਹੈ ਪਰ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ ਅਸੀਂ ਕੁਝ ਹੋਰ ਗੋਲ ਕਰ ਸਕਦੇ ਸੀ ਭਾਰਤੀ ਕੋਚ ਨੇ ਕਿਹਾ ਕਿ ਸਾਨੂੰ ਇਹ ਸਿੱਖਣਾ ਹੋਵੇਗਾ ਕਿ ਹੋਰ ਬਿਹਤਰ ਕਿਵੇਂ ਖੇਡਿਆ ਜਾਵੇ ਅਸੀਂ ਇਸ ਤੋਂ ਬਿਹਤਰ ਕਰ ਸਕਦੇ ਸੀ ਖਿਡਾਰੀ ਕਾਫ਼ੀ ਨੌਜਵਾਨ ਹਨ ਇਸਨੂੰ ਦੇਖਦੇ ਹੋਏ ਤੁਸੀਂ ਹਰ ਵਾਰ ਪ੍ਰਦਰਸ਼ਨ ‘ਚ ਨਿਰੰਤਰਤਾ ਦੀ ਆਸ ਨਹੀਂ ਕਰ ਸਕਦੇ ਖ਼ੈਰ ਜਿੱਤ ਖੇਡ ਦਾ ਸਭ ਤੋਂ ਅਹਿਮ ਹਿੱਸਾ ਹੁੰਦੀ ਹੈ ਅਤੇ ਅਸੀਂ ਸਾਨੂੰ ਇੱਥੋਂ ਅੱਗੇ ਵਧਣਾ ਹੋਵੇਗਾ ਸ਼੍ਰੀਲੰਕਾ ਵਿਰੁੱਧ ਮੈਚ ‘ਚ ਆਸ਼ਿਕੇ ਕੁਰੁਨਿਅਨ ਨੂੰ ਸਭ ਤੋਂ ਬਿਹਤਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ
ਭਾਰਤ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਸ਼੍ਰੀਲੰਕਾ ਵਿਰੁੱਧ ਖੇਡਦਿਆਂ ਦੋਵੇਂ ਅੱਧ ‘ਚ ਇੱਕ-ਇੱਕ ਗੋਲ ਦੀ ਮੱਦਦ ਨਾਲ ਜੇਤੂ ਸ਼ੁਰੂਆਤ ਕੀਤੀ ਬੰਗਬੰਧੁ ਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਗਰੁੱਪ ਬੀ ਦੇ ਇਸ ਮੁਕਾਬਲੇ ‘ਚ ਆਸ਼ਿਕੇ ਕੁਰੁਨਿਅਨ ਨੇ 35ਵੇਂ ਅਤੇ ਲਾਲਿਨਜੁਆਲਾ ਛਾਂਗਤੇ ਨੇ 47ਵੇਂ ਮਿੰਟ ‘ਚ ਗੋਲ ਕੀਤੇ ਭਾਰਤ ਦਾ ਅਗਲਾ ਮੁਕਾਬਲਾ ਸ਼ਨਿੱਚਰਵਾਰ ਨੂੰ ਮਾਲਦੀਵ ਨਾਲ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਜਾ ਮਲਿਕ ਇੰਸਾਂ ਬਣੀ ਭਾਰਤੀ ਟੀਮ ਦੀ ਕੋਚ
ਰੋਲਰ ਸਕੇਟਿੰਗ ਟੀਮ ਨਾਲ ਸਾਊਥ ਕੋਰੀਆ ਰਵਾਨਾ
ਨਵੀਂ ਦਿੱਲੀ ।  4 ਸਤੰਬਰ ਤੋਂ 14 ਸਤੰਬਰ ਤੱਕ ਸਾਊਥ ਕੋਰੀਆ ਦੇ ਸ਼ਹਿਰ ਨੋਮਵਿਨ ‘ਚ ਹੋਣ ਵਾਲੀ 18ਵੀਂ ਰੋਲਰ ਸਕੇਟਿੰਗ ਹਾਕੀ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਕਮਾਨ ਬਤੌਰ ਕੋਚ ਪੂਜਾ ਮਲਿਕ ਇੰਸਾਂ ਸੰਭਾਲੇਗੀ। (Roller Skating) ਪੂਜਾ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਬਚਪਨ ਤੋਂ ਵਿਦਿਆਰਥਣ ਵੀ ਰਹਿ ਚੁੱਕੀ ਹੈ ਅਤੇ ਬਤੌਰ ਖਿਡਾਰੀ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਲਈ ਸੋਨੇ ਦੇ ਤਮਗੇ ਵੀ ਝਟਕ ਚੁੱਕੀ ਹੈ। ਪੂਜਾ ਫਿਲਹਾਲ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਵਿੱਚ ਬਤੌਰ ਅਧਿਆਪਕਾ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਇਸ ਤੋਂ ਪਹਿਲਾਂ ਚਾਰ ਰਾਸ਼ਟਰੀ ਕੈਂਪਾਂ ਵਿੱਚ ਵੀ ਭਾਰਤੀ ਟੀਮਾਂ ਨੂੰ ਟਰੇਨਿੰਗ ਦੇ ਚੁੱਕੀ ਹੈ।
ਇਹ ਪਹਿਲੀ ਵਾਰ ਹੈ ਕਿ ਉਹਨਾਂ ਨੂੰ ਕਿਸੇ ਕੌਮਾਂਤਰੀ ਮੁਕਾਬਲੇ ਲਈ  ਭਾਰਤੀ ਟੀਮ ਦੀ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਖੁਸ਼ ਭਾਰਤੀ ਕੋਚ ਪੂਜਾ ਮਲਿਕ ਇੰਸਾਂ ਨੇ ਸਾਊਥੋ ਕੋਰੀਆ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਫੈੱਡਰੇਸ਼ਨ ਨੇ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਸੌਂਪੀਆਂ ਹਨ ਉਹ ਉਸ ਨੂੰ ਪੂਰੀ ਲਗਨ ਨਾਲ ਨਿਭਾਉਣਗੇ ਅਤੇ ਭਾਰਤੀ ਟੀਮ ਤਮਗੇ ਦੇ ਨਾਲ ਹੀ ਵਾਪਸ ਆਵੇਗੀ। ਪੂਜਾ ਨੇ ਇਸ ਉਪਲੱਬਧੀ ਦਾ ਸਿਹਰਾ ਆਪਣੇ ਗੁਰੂ ਕੋਚ ਸੈਂਟ ਐੱਮਐੱਸਜੀ ਨੂੰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ
ਕਾਂਸੀ ਤਗਮੇ ਲਈ ਭਿੜਨਗੇ ਅੱਜ
ਜਕਾਰਤਾ, 31 ਅਗਸਤ
ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਮਲੇਸ਼ੀਆ ਹੱਥੋਂ ਸਡਨ ਡੈੱਥ ‘ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ
ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ਤਗਮਾ ਨਹੀਂ ਬਚਾ ਸਕੀ ਅਤੇ ਹੁਣ ਉਸਨੂੰ ਕਾਂਸੀ ਤਗਮੇ ਲਈ 1 ਸਤੰਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡਣਾ ਹੋਵੇਗਾ ਜਦੋਂਕਿ ਸੋਨ ਤਗਮੇ ਦਾ ਮੁਕਾਬਲਾ ਮਲੇਸ਼ੀਆ ਅਤੇ ਜਾਪਾਨ ਦਰਮਿਆਨ ਹੋਵੇਗਾ
ਅਜੇਤੂ ਕਹੀ ਜਾਣ ਵਾਲੀ ਭਾਰਤੀ ਟੀਮ ਦੀ ਹਾਰ ਤੋਂ ਸਕਤੇ ‘ਚ ਕੋਚ ਹਰਿੰਦਰ ਨੇ ਕਿਹਾ ਕਿ ਅਸੀਂ ਬੇਹੱਦ ਖ਼ਰਾਬ ਗਲਤੀਆਂ ਕੀਤੀਆਂ ਅਤੇ ਇਸ ਦੀ ਕੀਮਤ ਚੁਕਾਈ ਅਸੀਂ ਚੀਜ਼ਾਂ ਨੂੰ ਸਹੀ ਢੰਗ ਨਹੀਂ ਰੱਖ ਸਕੇ ਅਤੇ ਭਾਰਤੀ ਸਕਿੱਲ ਦਿਖਾਉਣ ਦੀ ਕੋਸ਼ਿਸ਼ ‘ਚ ਆਪਣੀ ਲੈਅ ਗੁਆ ਬੈਠੇ ਇਹ ਭਾਰਤੀ ਹਾੱਕੀ ਲਈ ਵੱਡਾ ਝਟਕਾ ਹੈ ਜਿਸ ਨਟਾਲ ਅਗਲੀਆਂ ਓਲੰਪਿਕਸ ਲਈ ਰਾਹ ਬਹੁਤ ਮੁਸ਼ਕਲ ਹੋ ਗਈ ਹੈ ਅਸੀਂ ਫਾਈਨਲ ‘ਚ ਪਹੁੰਚਣ ਦੇ ਆਸਾਨ ਮੌਕੇ ਗੁਆਏ
ਸ਼ੁਟਆਊਟ ਲਈ ਕੋਚ ਨੇ ਕਿਹਾ ਕਿ ਅਸੀਂ ਨਿਰਧਾਰਤ ਸਮੇਂ ‘ਚ ਗਲਤੀਆਂ ਕੀਤੀਆਂ ਅਤੇ ਸ਼ੂਟਆਊਟ ‘ਚ ਕੋਈ ਵੀ ਟੀਮ ਜਿੱਤ ਜਾਂਦੀ ਹੈ
ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਫਾਈਨਲ ‘ਚ ਨਹੀਂ ਪਹੁੰਚ ਸਕੀਆਂ ਇਹ ਵੀ ਹੈਰਾਨੀਜਨਕ ਰਿਹਾ ਕਿ ਜਿਸ ਜਾਪਾਨ ਨੂੰ ਭਾਰਤ ਨੇ ਗਰੁੱਪ ਮੈਚ ‘ਚ 8-0 ਨਾਲ ਅਤੇ ਸਾਬਕਾ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ 4-1 ਨਾਲ ਹਰਾਇਆ ਸੀ, ਉਹ ਟੀਮਾਂ ਸੋਨ ਤਗਮੇ ਲਈ ਖੇਡਣਗੀਆਂ ਭਾਰਤ ਨੂੰ ਸੈਮੀਫਾਈਨਲ ‘ਚ ਮਲੇਸ਼ੀਆ ਨੇ ਸਡਨ ਡੈੱਥ ‘ਚ 7-6 ਨਾਲ ਅਤੇ ਜਾਪਾਨ ਨੇ ਪਾਕਿਸਤਾਨ ਨੂੰ 1-0 ਨਾਲ ਹਰਾਇਆ ਭਾਰਤ ਅਤੇ ਪਾਕਿਸਤਾਨ ਨੇ ਲੀਗ ਮੈਚਾਂ ‘ਚ ਕ੍ਰਮਵਾਰ : 76 ਅਤੇ 45 ਗੋਲ ਕੀਤੇ ਸਨ ਪਰ ਅਹਿਮ ਸੈਮੀਫਾਈਨਲ ‘ਚ ਦੋਵੇਂ ਟੀਮਾਂ ਨੇ ਗੋਡੇ ਟੇਕ ਦਿੱਤੇ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।
ਚਾਂਡੀਮਲ, ਕੋਚ ਤੇ ਮੈਨੇਜਰ ਦੱ. ਅਫ਼ਰੀਕਾ ਲੜੀ ਤੋਂ ਬਾਹਰ
ਆਈ.ਸੀ.ਸੀ. ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ ‘ਤੇ ਖੇਡ ਭਾਵਨਾ ਦਾ ਉਲੰਘਣ ਕਰਨ ਦਾ ਦੋਸ਼ੀ ਠਹਿਰਾਇਆ | Sports News
ਗਾਲੇ (ਏਜੰਸੀ)। ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਡੀਮਲ ਅਤੇ ਉਸਦੇ ਦੋ ਕ੍ਰਿਕਟ ਅਧਿਕਾਰੀ ਕੋਚ ਚੰਡਿਕਾ ਹਥਰੂਸਿੰਘਾ ਅਤੇ ਮੈਨੇਜਰ ਅਸਾਂਕਾ ਗੁਰੁਸਿਨਹਾ ਦੱਖਣੀ ਅਫ਼ਰੀਕਾ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਈ ਦੋ ਟੈਸਟ ਮੈਚਾਂ ਦੀ ਲੜੀ ‘ਚ ਹਿੱਸਾ ਨਹੀਂ ਲੈਣਗੇ ਸਾਰਿਆਂ ਨੂੰ ਆਈ.ਸੀ.ਸੀ. ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ ‘ਤੇ ਖੇਡ ਭਾਵਨਾ ਦਾ ਉਲੰਘਣ ਕਰਨ ਦਾ ਦੋਸ਼ੀ ਠਹਿਰਾਇਆ ਹੈ ਦੱਖਣੀ ਅਫ਼ਰੀਕਾ ਵਿਰੁੱਧ ਗਾਲੇ ‘ਚ ਪਹਿਲੇ ਟੈਸਟ ਤੋਂ ਪਹਿਲਾਂ ਰਾਤ ਭਰ ਚੱਲੀ ਨਿਆਇਕ ਕਮਿਸ਼ਨ ਦੀ ਬੈਠਕ ‘ਚ ਸ਼੍ਰੀਲੰਕਾਈ ਕਪਤਾਨ ਅਤੇ ਉਸਦੇ ਅਧਿਕਾਰੀਆਂ ਨੂੰ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ ‘ਚ ਬਾਲ ਟੈਂਪਰਿੰਗ ਮਾਮਲੇ ਤੋਂ ਬਾਅਦ ਸਜਾ ਵਿਰੁੱਧ ਬਹਿਸ ਕਰਨ ਅਤੇ ਖੇਡ ਭਾਵਨਾ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ ਅਜਿਹੇ ‘ਚ ਤਿੰਨਾਂ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਸ਼ੁਰੂ ਹੋਈ ਦੋ ਟੈਸਟਾਂ ਦੀ ਲੜੀ ‘ਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਹੋਵੇਗੀ ਸਾਰਿਆਂ ਨੇ ਇਸ ਫ਼ੈਸਲੇ ‘ਤੇ ਬਾਹਰ ਬੈਠਣ ‘ਤੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ। (Sports News)
ਸ਼੍ਰੀਲੰਕਾ-ਵੈਸਟਇੰਡੀਜ਼ ਦਰਮਿਆਨ ਹੋਈ ਟੈਸਟ ਲੜੀ ਦੇ ਦੂਸਰੇ ਮੈਚ ਦੇ ਤੀਸਰੇ ਦਿਨ ਗੇਂਦ ਨਾਲ ਛੇੜਖਾਨੀ ਮਾਮਲੇ ‘ਚ ਚਾਂਡੀਮਲ ਨੂੰ ਦੋਸ਼ੀ ਪਾਇਆ ਗਿਆ ਸੀ ਪਰ ਸ਼੍ਰੀਲੰਕਾਈ ਟੀਮ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਮੈਚ ਲਈ ਮੈਦਾਨ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਬਹਿਸ ਤੋਂ ਬਾਅਦ ਮੈਚ ਦੋ ਘੰਟੇ ਦੇਰੀ ਨਾਲ ਸ਼ੁਰੂ ਹੋ ਸਕਿਆ ਸੀ। (Sports News)
ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਹੁਸ਼ਿਆਰ ਖਿਡਾਰੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਮਹਾਨ ਅਤੇ ਅੱਵਲ ਦਰਜੇ ਦੇ ਕ੍ਰਿਕੇਟਰ ਦਾ ਦਰਜਾ ਕਿਉਂ ਹਾਸਲ ਹੈ ਉਨ੍ਹਾਂ ਦਾ ਇੱਕ ਵੀਡੀਓ ਜੋ ਇਨ੍ਹਾਂ ਦਿਨਾਂ ‘ਚ ਚਰਚਾ ‘ਚ ਹੈ ਉਸ ‘ਚ ਉਹ ਆਪਣੀ ਨਹੀਂ ਸਗੋਂ ਸ੍ਰੀਲੰਕਾਈ ਟੀਮ ਦੇ ਖਿਡਾਰੀਆਂ ਨੂੰ ਸਿਖਾਉਂਦੇ ਨਜ਼ਰ ਆ ਰਹੇ ਹਨ ਮੁੰਬਈ ‘ਚ ਸੀਰੀਜ਼ ਦੇ ਆਖਰੀ ਟੀ20 ‘ਚ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਮਹਿਮਾਨ ਟੀਮ ਦੇ ਖਿਡਾਰੀ ਜਦੋਂ ਮੈਦਾਨ ਦੇ ਕਿਨਾਰੇ ਖੜ੍ਹੇ ਸਨ ਉਦੋਂ ਧੋਨੀ ਉਨ੍ਹਾਂ ਕੋਲ ਆਏ। (Dhoni)
ਕੈਨੇਡਾ ’ਚ ਪੰਜਾਬ ਦੇ ਕਬੱਡੀ ਖਿਡਾਰੀ ਦੀ ਮੌਤ
ਉਨ੍ਹਾਂ ਨੂੰ ਬੱਲੇਬਾਜ਼ੀ ਦੇ ਸ਼ਾਟਸ ਸਬੰਧੀ ਕੁਝ ਦੱਸਦਿਆਂ ਵਿਖਾਈ ਦਿੱਤੇ ਇਸ ਵੀਡੀਓ ‘ਚ ਅਕੀਲਾ ਧਨੰਜੈ, ਉੱਪਲ ਥਰੰਗਾ ਅਤੇ ਸਦੀਰਾ ਸਮਰਵਿਕ੍ਰਮਾ ਵਿਖਾਈ ਦੇ ਰਹੇ ਹਨ ਜੋ ਧੋਨੀ ਦੀਆਂ ਗੱਲਾਂ ਆਪਣੇ ਕੋਚ ਵਾਂਗ ਸੁਣਦੇ ਦਿਸ ਰਹੇ ਹਨ ਧੋਨੀ ਦੇ ਹੱਥਾਂ ਦੇ ਇਸ਼ਾਰੇ ਨਾਲ ਸ੍ਰੀਲੰਕਾਈ ਖਿਡਾਰੀਆਂ ਨੂੰ ਸ਼ਾਟਸ ਬਾਰੇ ਕੁਝ ਗੱਲ ਕਹੀ। ਇਸ ਦੌਰਾਨ ਦੂਜੇ ਪਾਸੇ ਕੁਮੈਂਟੇਟਰ ਸੰਜੈ ਮਾਂਜਰੇਕਰ ਹਾਰਨ ਵਾਲੀ ਟੀਮ ਦੇ ਕਪਤਾਨ ਉੱਪਲ ਥਰੰਗਾ ਨਾਲ ਗੱਲ ਕਰ ਰਹੇ ਸਨ ਜਦੋਂਕਿ ਕੈਮਰਾ ਜਦੋਂ ਉਨ੍ਹਾਂ ਦੀ ਟੀਮ ਵੱਲ ਗਿਆ ਉਦੋਂ ਦਿਸਿਆ ਕਿ ਇੱਕ ਪਾਸੇ ਧੋਨੀ ਸ੍ਰੀਲੰਕਾਈ ਟੀਮ ਦੇ ਖਿਡਾਰੀਆਂ ਨੂੰ ਕੁਝ ਸਮਝਾ ਰਹੇ ਹਨ ਹਾਲ ਹੀ ‘ਚ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਧੋਨੀ ਨੂੰ ਬੇਹੱਦ ਸਮਝਦਾਰ ਕ੍ਰਿਕੇਟਰ ਦੱਸਦਿਆਂ ਕਿਹਾ ਸੀ ਕਿ 2019 ਵਿਸ਼ਵ ਕੱਪ ਲਈ ਉਨ੍ਹਾਂ ਦੀ ਟੀਮ ‘ਚ ਧੋਨੀ ਦੀ ਜਗ੍ਹਾ ਲੈਣ ਵਾਲਾ ਕੋਈ ਹੋਰ ਬਦਲ ਮੌਜ਼ੂਦ ਨਹੀਂ ਹੈ। (Dhoni)
ਰਾਮਕ੍ਰਿਸ਼ਨਨ ਤੇ ਸੱਤਿਆ ਨਾਰਾਇਣ ਨੂੰ ਮਿਲੇਗਾ ਦ੍ਰੋਣਾਚਾਰਿਆ ਐਵਾਰਡ
ਨਵੀਂ ਦਿੱਲੀ: ਐਥਲੈਟਿਕਸ ਕੋਚ ਦਿਵੰਗਤ ਰਾਮਕ੍ਰਿਸ਼ਨਨ ਗਾਂਧੀ ਅਤੇ ਰੀਓ ਪੈਰਾਲੰਪਿਕ ਸੋਨ ਤਮਗਾ ਜੇਤੂ ਟੀ ਮਰੀਆਪੱਨ ਦੇ ਕੋਚ ਸੱਤਿਆ ਨਾਰਾਇਣ ਦੇ ਨਾਂਅ ਦੀ ਪਹਿਲ ਇਸ ਸਾਲ ਦ੍ਰੋਣਾਚਾਰਿਆ ਪੁਰਸਕਾਰ ਲਈ ਕੀਤੀ ਗਈ ਹੈ
ਗਾਂਧੀ ਨੇ ਗੁਰਮੀਤ ਸਿੰਘ ਨੂੰ ਕੋਚਿੰਗ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਜਾਪਾਨ ਦੇ ਨਾਓਮੀ ‘ਚ ਏਸ਼ਿਆਈ ਰੇਸਵਾਕਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਸੀ ਬਲਜਿੰਦਰ ਸਿੰਘ ਨੇ ਵੀ ਨਾਓਮੀ ‘ਚ 20 ਕਿਮੀ ਵਾਕ ‘ਚ ਕਾਂਸੀ ਤਮਗਾ ਜਿੱਤਿਆ ਸੀ ਉਨ੍ਹਾਂ ਨੇ ਵੀ ਗਾਂਧੀ ਦੇ ਮਾਰਗਦਰਸ਼ਨ ‘ਚ ਅਭਿਆਸ ਕੀਤਾ ਸੀ ਗਾਂਧੀ ਇੱਕ ਦਹਾਕੇ ਤੱਕ ਭਾਰਤੀ ਐਥਲੈਟਿਕਸ ਦੇ ਕੋਚ ਰਹੇ ਜਿਨ੍ਹਾਂ ਦਾ 55 ਸਾਲ ਦੀ ਉਮਰ ‘ਚ ਪਿਛਲੇ ਸਾਲ ਦੇਹਾਂਤ  ਹੋ ਗਿਆ ਸੀ
ਦ੍ਰੋੋਣਾਚਾਰਿਆ ਪੁਰਸਕਾਰ ਲਈ ਤੀਜਾ ਨਾਂਅ ਕਬੱਡੀ ਕੋਚ ਹੀਰਾਨੰਦ ਕਟਾਰੀਆ ਦਾ ਹੈ ਸਾਕਸ਼ੀ ਮਲਿਕ ਦੇ ਕੋਚ ਕੁਲਦੀਪ ਮਲਿਕ ਅਤੇ ਮਨਦੀਪ ਸਿੰਘ ਦੇ ਨਾਂਅ ‘ਤੇ ਵੀ ਵਿਚਾਰ ਕੀਤਾ ਸੀ ਪਰ ਸਹਿਮਤੀ ਨਾ ਬਣਨ ਨਾਲ ਉਨ੍ਹਾਂ ਦਾ ਨਾਂਅ ਕੱਟ ਦਿੱਤਾ ਗਿਆ
ਦ੍ਰੋਣਾਚਾਰਿਆ ਪੁਰਸਕਾਰ:
ਦਿਵੰਗਤ ਰਾਮਕ੍ਰਿਸ਼ਨਨ ਗਾਂਧੀ (ਐਥਲੈਟਿਕਸ), ਹੀਰਾਨੰਦ ਕਟਾਰੀਆ (ਕਬੱਡੀ), ਸੱਤਿਆ ਨਰਾਇਣ (ਪੈਰਾ ਐਥਲੀਟ)
ਲਾਈਫ ਟਾਈਮ ਅਚੀਵਮੈਂਟ ਪੁਰਸਕਾਰ :
ਜੀਐੱਸਐੱਸਵੀ ਪ੍ਰਸਾਦ (ਬੈਡਮਿੰਟਨ), ਬ੍ਰਿਜਭੂਸ਼ਣ ਮੋਹੰਤੀ (ਮੁੱਕੇਬਾਜ਼ੀ), ਪੀਏ ਰਫੇਲ (ਹਾਕੀ), ਸੰਜੈ ਚਕਰਵਰਤੀ (ਨਿਸ਼ਾਨੇਬਾਜ਼ੀ), ਰੋਸ਼ਨ ਲਾਲ (ਕੁਸ਼ਤੀ)
ਧਿਆਨਚੰਦ ਪੁਰਸਕਾਰ:
ਭੁਪਿੰਦਰ ਸਿੰਘ (ਐਥਲੈਟਿਕਸ), ਸੈਅਦ ਸ਼ਾਹਿਦ ਹਕੀਮ (ਫੁੱਟਬਾਲ), ਸੁਮਰਾਈ ਤੇਤੇ (ਹਾਕੀ) ਇਹ ਨਾਂਅ ਕਮੇਟੀ ਨੇ ਖੇਡ ਮੰਤਰਾਲਾ ਨੂੰ ਭੇਜੇ ਹਨ ਜੋ ਇਸ ‘ਤੇ ਅੰਤਿਮ ਫੈਸਲਾ ਲਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਜੋਹਾਨਸਬਰਗ:ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕੋਚ ਗੈਰੀ ਕਸਟਰਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨਿਲ ਕੁੰਬਲੇ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਬਣਨ ਦੀ ਹੋੜ ‘ਚ ਸ਼ਾਮਲ ਨਹੀਂ ਹੈ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਸਟਰਨ ਦੇ ਭਾਰਤੀ ਟੀਮ ਦਾ ਅਗਲਾ ਕੋਚ ਬਣਨ ਦੀ ਹੋੜ ‘ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਉਨ੍ਹਾਂ ਸਾਫ ਕਰ ਦਿੱਤਾ ਹੈ  ਕਿ ਉਹ ਫਿਲਹਾਲ ਤਿੰਨਾਂ ਫਾਰਮੈਂਟਾਂ ‘ਚ ਕਿਸੇ ਟੀਮ ਨਾਲ ਬਤੌਰ ਕੋਚ ਜੁੜਨ ਦੀ ਸਥਿਤੀ ‘ਚ ਨਹੀਂ ਹਨ
ਭਾਂਰਤੀ ਟੀਮ ਲਈ  ਖੋਜਿਆ ਜਾ ਰਿਹਾ ਹੈ ਨਵਾਂ ਕੋਚ
ਕੁੰਬਲੇ ਦੇ ਚੈਂਪੀਅੰਜ਼ ਟਰਾਫੀ ਦੇ ਅਸਤੀਫੇ ਤੋਂ ਬਾਅਦ ਤੋਂ ਹੀ ਭਾਂਰਤੀ ਟੀਮ ਲਈ ਹੁਣ ਨਵੇਂ ਕੋਚ ਖੋਜਿਆ ਜਾ ਰਿਹਾ ਹੈ ਜਿਸ ‘ਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਅਤੇ ਰਵੀ ਸ਼ਾਸਤਰੀ ਸ਼ਿਖਰਲੇ ਨਾਵਾਂ ‘ਚ ਸ਼ਾਮਲ ਹਨ ਸਗੋਂ ਕਸਟਰਨ ਭਾਂਰਤੀ ਟੀਮ ਦੇ ਸਫਲ ਕੋਚਾਂ ‘ਚ ਗਿਨੇ ਜਾਂਦੇ ਹਨ ਜੋ 2008 ਤੋਂ 2011 ਦਰਮਿਆਨ ਕੋਚ ਰਹੇ ਅਤੇ ਟੀਮ ਨੂੰ 2011 ਵਿਸ਼ਵ ਕੱਪ ਦਿਵਾਉਣ ‘ਚ ਵੀ ਉਨ੍ਹਾ ਦੀ ਅਹਿਮ ਭੂਮਿਕਾ ਰਹੀ ਸੀ
ਕਸਟਰਨ ਨੇ ਤਿੰਨ ਸਾਲ ਦੇ ਕਾਰਜਕਾਲ ‘ਚ ਭਾਰਤ ਨੇ ਅਸਟਰੇਲੀਆ ਅਤੇ ਇੰਗਲੈਂਡ ਤੋਂ ਸੀਰੀਜ਼ ਜਿੱਤੀ ਅਤੇ ਦੱਖਣੀ ਅਫਰੀਕਾ ਨਾਲ ਟੈਸਟ ਸੀਰੀਜ਼ ਡਰਾਅ ਕਰਵਾਈ ਜਦੋਂ ਕਿ ਵਿਸ਼ਵ ਕੱਪ ਉਨ੍ਹਾਂ ਦੀ ਵੱਡੀ ਉਪਲੱਬਧੀ ਰਹੀ ਜਿਸ ਤੋਂ ਠੀਕ ਬਾਅਦ ਉਹ ਆਪਣੇ ਅਹੁਦੇ ਤੋਂ ਹਟ ਗਏ ਸਨ ਕੁੰਬਲੇ ਦੇ ਅਸਤੀਫੇ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦਾ ਨਾਂਅ ਇਸ ਅਹੁਦੇ ਲਈ ਸਾਹਮਣੇ ਆ ਰਿਹਾ ਹੈ ਪਰ ਸਾਬਕਾ ਕੋਚ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ