Properly - Sach Kahoon Punjabi

ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ?ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ  ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ਵਿਚ ਪਰਮ ਪਿਤਾ ਪਰਮਾਤਮਾ ਦੀ ਭਗਤੀ-ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਮਾਤਲੋਕ ‘ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ‘ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਆਦਮੀ ਮਾਲਕ ਦੀ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ ਚੁਗਲੀ, ਨਿੰਦਿਆ, ਬੁਰਾਈਆਂ ਕਰਨੀਆਂ ਹੋਣ ਤਾਂ ਆਦਮੀ ਕਿੰਨਾ ਹੀ ਸਮਾਂ ਗੁਜ਼ਾਰ ਸਕਦਾ ਹੈ ਇੰਜ ਚਟਕਾਰੇ ਲੈ-ਲੈ ਕੇ ਗੱਲਾਂ ਕਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ  ਜੇਕਰ ਇਨਸਾਨ ਉਸੇ ਸਮੇਂ ਨੂੰ ਮਾਲਕ ਦੀ ਭਗਤੀ-ਇਬਾਦਤ ਵਿਚ ਲਾਵੇ ਤਾਂ ਦੋਵਾਂ ਜਹਾਨਾਂ ਦੀਆਂ  ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਘੋਰ ਕਲਿਯੁਗ ਵਿਚ ਇਨਸਾਨ, ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਹਰ ਕਿਸੇ ਬਾਰੇ ਬੁਰਾ ਸੋਚਦਾ ਹੈ ਆਪਣੀ ਹੀ ਜਾਤ (ਮਾਨਵਤਾ) ਪ੍ਰਤੀ ਘਾਤਕ ਬਣਿਆ ਹੋਇਆ ਹੈ ਇਨਸਾਨ ਦਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਕੇ ਉੱਚਾ ਖ਼ਿਤਾਬ ਹਾਸਲ ਕਰਨਾ ਸੀ ਪਰ ਇਹ ਬੁਰਾਈਆਂ ‘ਚ ਫਸ ਕੇ ਜਾਨਵਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਇਸ ਲਈ ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ, ਚੰਗੇ ਕੰਮਾਂ ‘ਚ ਲਾਓ ਤਾਂ ਕਿ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦੇ ਹੋਏ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਸਕੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ: ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ?ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ  ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ਵਿਚ ਪਰਮ ਪਿਤਾ ਪਰਮਾਤਮਾ ਦੀ ਭਗਤੀ ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਮਾਤਲੋਕ ‘ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ‘ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਆਦਮੀ ਮਾਲਕ ਦੀ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ ਚੁਗਲੀ, ਨਿੰਦਿਆ, ਬੁਰਾਈਆਂ ਕਰਨੀਆਂ ਹੋਣ ਤਾਂ ਆਦਮੀ ਕਿੰਨਾ ਹੀ ਸਮਾਂ ਗੁਜ਼ਾਰ ਸਕਦਾ ਹੈ ਇੰਜ ਚਟਕਾਰੇ ਲੈ-ਲੈ ਕੇ ਗੱਲਾਂ ਕਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ  ਜੇਕਰ ਇਨਸਾਨ ਉਸੇ ਸਮੇਂ ਨੂੰ ਮਾਲਕ ਦੀ ਭਗਤੀ-ਇਬਾਦਤ ਵਿਚ ਲਾਵੇ ਤਾਂ ਦੋਵਾਂ ਜਹਾਨਾਂ ਦੀਆਂ  ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਘੋਰ ਕਲਿਯੁਗ ਵਿਚ ਇਨਸਾਨ, ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਹਰ ਕਿਸੇ ਬਾਰੇ ਬੁਰਾ ਸੋਚਦਾ ਹੈ ਆਪਣੀ ਹੀ ਜਾਤ (ਮਾਨਵਤਾ) ਪ੍ਰਤੀ ਘਾਤਕ ਬਣਿਆ ਹੋਇਆ ਹੈ ਇਨਸਾਨ ਦਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਕੇ ਉੱਚਾ ਖ਼ਿਤਾਬ ਹਾਸਲ ਕਰਨਾ ਸੀ ਪਰ ਇਹ ਬੁਰਾਈਆਂ ‘ਚ ਫਸ ਕੇ ਜਾਨਵਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਇਸ ਲਈ ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ, ਚੰਗੇ ਕੰਮਾਂ ‘ਚ ਲਾਓ ਤਾਂ ਕਿ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦੇ ਹੋਏ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਸਕੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੁੰਬਲੇ-ਕੋਹਲੀ ਮੁੱਦੇ ਨੂੰ ਠੀਕ ਤਰ੍ਹਾਂ ਨਹੀਂ ਸੁਲਝਾਇਆ: ਗਾਂਗੁਲੀ
ਏਜੰਸੀ, ਕੋਲਕਾਤਾ:ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ‘ਚ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰ ਸੌਰਭ ਗਾਂਗੁਲੀ ਨੇ ਪਹਿਲੀ ਵਾਰ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ਦੇ ਵਿਵਾਦ ‘ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਇਸ ਮਾਮਲੇ  ਨੂੰ ਠੀਕ ਤਰ੍ਹਾਂ ਨਾਲ  ਸੰਭਾਲਿਆ ਨਹੀਂ ਗਿਆ  ਭਾਰਤ ਕ੍ਰਿਕਟ ਟੀਮ ਦੇ ਕੋਚ ਚੋਣ ਦੀ ਜਿੰਮੇਵਾਰੀ ਸੰਭਾਲ ਰਹੀ ਸੀਏਸੀ ਨੇ ਹੀ ਬੀਤੇ ਸਾਲ ਸਾਬਕਾ ਕ੍ਰਿਕਟਰ ਕੁੰਬਲੇ ਨੂੰ ਕੋਚਿੰਗ ਦਾ ਜ਼ਰੂਰਤ ਅਨੁਸਾਰ ਤਜ਼ਰਬਾ ਨਾ ਹੋਣ ਦੇ ਬਾਵਜ਼ੂਦ ਤਰਜ਼ੀਹ ਦਿੰਦਿਆਂ ਕੌਮੀ ਟੀਮ ਲਈ ਕੋਚ ਨਿਯੁਕਤ ਕੀਤਾ ਸੀ

ਤਿੰਨ ਮੈਂਬਰੀ ਕਮੇਟੀ ‘ਚ ਸ਼ਾਮਲ ਹਨ  ਗਾਂਗੁਲੀ. ਲਕਸ਼ਮਣ ਅਤੇ ਸਚਿਨ ਤੇਂਦੁਲਕਰ

ਇਸ ਤਿੰਨ ਮੈਂਬਰੀ ਕਮੇਟੀ ‘ਚ ਗਾਂਗੁਲੀ ਤੋਂ ਇਲਾਵਾ ਵੀਵੀਐੱਸ ਲਕਸ਼ਮਣ ਅਤੇ ਸਚਿਨ ਤੇਂਦੁਲਕਰ ਵੀ ਸ਼ਾਮਲ ਹਨ ਪਰ ਕਪਤਾਨ ਵਿਰਾਟ ਨਾਲ ਮਤਭੇਦ ਅਤੇ ਵਿਵਾਦ ਦੇ ਚਲਦੇ ਕੁੰਬਲੇ ਨੇ ਆਪਣਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਚੈਂਪੀਅੰਜ਼ ਟਰਾਫੀ ਦੀ ਸਮਾਪਤੀ ਤੋਂ ਠੀਕ ਬਾਅਦ ਲੰਦਨ ‘ਚ ਹੀ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ ਗਾਂਗੁਲੀ ਨੇ ਪਹਿਲੀ ਵਾਰ ਇਸ ਮਾਮਲੇ ‘ਤੇ ਕੋਈ ਟਿੱਪਣੀ ਕੀਤੀ ਹੈ ਉਨ੍ਹਾਂ ਕਿਹਾ ਕਿ  ਜੋ ਵੀ ਕੋਚ ਅਤੇ ਕਪਤਾਨ ਦੇ ਇਸ ਵਿਵਾਦ ਨੂੰ ਸੁਲਝਾਉਣ ਦੀ ਜਿੰਮੇਵਾਰੀ ਸੰਭਾਲ ਰਹੇ ਸਨ ਉਨ੍ਹਾਂ ਨੇ ਠੀਕ ਤਰੀਕੇ ਨਾਲ ਇਸ ਮੁੱਦੇ ਨੂੰ ਨਹੀਂ ਵੇਖਿਆ

ਸਮਝਿਆ ਜਾਂਦਾ ਹੈ ਖੁਦ ਸੀਏਸੀ ਵੀ ਵਿਰਾਟ ਅਤੇ ਕੁੰਬਲੇ ਦਰਮਿਆਨ ਮਤਭੇਦ ਸੁਲਝਾਉਣ ‘ਚ ਜੁਟੀ ਸੀ ਪਰ ਵਿਰਾਟ ਨਾਲ ਗੱਲਬਾਤ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਮੁੱਦੇ ਨੂੰ ਸੁਲਝਾਉਣਾ ਸੰਭਵ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਠੀਕ ਢੰਗ ਨਾਲ ਸੁਲਝਾਇਆ ਜਾ ਸਕਦਾ ਸੀ ਇਹ ਮਾਮਲਾ ਗਲਤ ਤਰੀਕੇ ਨਾਲ ਵੇਖਿਆ ਗਿਆ