School Games - Sach Kahoon Punjabi

School Games: ਬਲਾਕ ਪੱਧਰੀ ਖੇਡਾਂ ’ਚ ਲੌਟ ਸਕੂਲ ਦੇ ਬੱਚੇ ਛਾਏ
ਬੱਚੇ ਜ਼ਿਲ੍ਹਾ ਪੱਧਰ ’ਤੇ ਖੇਡਾਂ ਵਿੱਚ ਭਾਗ ਲੈਣਗੇ : ਮਾਸਟਰ ਮਨਪ੍ਰੀਤ

School Games: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਬਲਾਕ ਭਾਦਸੋਂ-2 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਮਾਂਗੇਵਾਲ ਵਿਖੇ ਬੀ ਪੀ ਈ ਓ ਸ ਜਗਜੀਤ ਸਿੰਘ ਨੌਹਰਾ ਦੀ ਅਗਵਾਈ ਵਿੱਚ ਅਤੇ ਬਲਾਕ ਖੇਡ ਅਫ਼ਸਰ ਹਰਦੀਪ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਸੈਂਟਰ ਲੌਟ ਵੱਲੋਂ ਭਾਗ ਲੈਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਲੌਟ ਦੇ ਬੱਚਿਆਂ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕੀਤੇ।

ਪ੍ਰਾਇਮਰੀ ਸਕੂਲ ਲੌਟ ਦੇ ਬੱਚਿਆਂ ਨੇ ਸ਼ਤਰੰਜ ਵਿੱਚ ਲੜਕੇ ਅਤੇ ਲੜਕੀਆਂ ਫਸਟ, ਗਰੁੱਪ ਯੋਗਾ ਲੜਕੇ ਫਸਟ ਲੜਕੀਆਂ ਸੈਕਿੰਡ, ਰਿਧਮਿਕ ਯੋਗਾ ਲੜਕੇ ਫਸਟ ਲੜਕੀਆਂ ਸੈਕਿੰਡ, ਲੰਬੀ ਛਾਲ ਲੜਕੇ ਸੈਕਿੰਡ, ਸ਼ਾਟਪੁੱਟ ਲੜਕੀਆਂ ਫਸਟ, ਕੁਸ਼ਤੀ 25 ਕਿੱਲੋ ਫਸਟ, 30 ਕਿੱਲੋ ਫਸਟ, 100 ਮੀਟਰ ਰੇਸ ਲੜਕੇ ਫਸਟ, 400 ਮੀਟਰ ਲੜਕੇ ਸੈਕਿੰਡ, 600 ਮੀਟਰ ਲੜਕੇ ਵਿੱਚ ਚੌਥਾ ਸਥਾਨ, ਰਿਲੇਅ ਰੇਸ ਲੜਕੇ ਫਸਟ ਅਤੇ ਲੜਕੀਆਂ ਸੈਕਿੰਡ, ਬੈਡਮਿੰਟਨ ਲੜਕਿਆਂ ਨੇ ਸੈਕਿੰਡ ਸਥਾਨ ਪ੍ਰਾਪਤ ਕੀਤੇ।

ਇਹ ਵੀ ਪੜ੍ਹੋ: Ludhiana: ਲਗਜ਼ਰੀ ਸ਼ੌਂਕ ਨੇ ਪਹਿਲੀ ਕਤਾਰ ’ਚ ਲਿਆਂਦੇ ਲੁਧਿਆਣਵੀ, ਤਿਉਹਾਰੀ ਸੀਜ਼ਨ ’ਚ ਰਹੇ ਸਭ ਤੋਂ ਅੱਗੇ

ਬੱਚਿਆਂ ਦੇ ਮਾਪਿਆਂ ਮਲਕੀਤ ਸਿੰਘ, ਦਿਲਾਬਰ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਕੌਰ, ਚੇਅਰਮੈਨ ਸ੍ਰੀਮਤੀ ਪਰਮਜੀਤ ਕੌਰ , ਮਨੀਸ਼ ਕੁਮਾਰ, ਕੇਸਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਹੀ ਬੱਚਿਆਂ ਨੇ ਬਲਾਕ ਪੱਧਰ ’ਤੇ ਮੈਡਲ ਪ੍ਰਾਪਤ ਕੀਤੇ ਹਨ । ਬੱਚਿਆਂ ਦੇ ਕੋਚ ਅਧਿਆਪਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ’ਤੇ ਬੱਚਿਆਂ ਨੇ ਬੜੇ ਫਸਵੇਂ ਮੁਕਾਬਲੇ ਜਿੱਤੇ ਹਨ ਅਤੇ ਹੁਣ ਇਹ ਬੱਚੇ ਜ਼ਿਲ੍ਹਾ ਪੱਧਰ ’ਤੇ ਖੇਡਾਂ ਵਿੱਚ ਭਾਗ ਲੈਣਗੇ। ਜਿਸਦੇ ਲਈ ਬੱਚਿਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ : 128 ਮੈਡਲ ਲੈ ਕੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਨੂੰ ਦਿੱਤਾ ਸਿਹਰਾ

70 ਖਿਡਾਰਨਾਂ ਦੀ ਹੋਈ ਸੂਬਾ ਪੱਧਰੀ ਸਕੂਲੀ ਖੇਡਾਂ ਲਈ ਚੋਣ

60 ਸੋਨਾ, 42 ਚਾਂਦੀ ਤੇ 26 ਕਾਂਸੀ ਮੈਡਲ ਪਾਏ ਝੋਲੀ

(ਸੱਚ ਕਹੂੰ ਨਿਊਜ਼ / ਸੁਨੀਲ ਵਰਮਾ) ਸਰਸਾ। ਬੀਤੇ ਦਿਨ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਇੱਕ ਵਾਰ ਫਿਰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ (Shah Satnam Ji Girls School) ਦੀਆਂ ਖਿਡਾਰਨਾਂ ਵੱਲੋਂ ਆਪਣੇ ਅਨੌਖੇ ਖੇਡ ਤਰੀਕਿਆਂ ਦਾ ਪ੍ਰਦਰਸ਼ਨ ਕਰਦੇ ਹੋਏ 128 ਮੈਡਲ ਹਾਸਲ ਕੀਤੇ ਹਨ ਇਨ੍ਹਾਂ ’ਚ 60 ਸੋਨ ਮੈਡਲ, 42 ਚਾਂਦੀ ਤੇ 26 ਕਾਂਸੀ ਦੇ ਮੈਡਲ ਸ਼ਾਮਲ ਹਨ। ਨਾਲ ਹੀ 70 ਖਿਡਾਰਣਾਂ ਦੀ ਸਕੂਲੀੇ ਸਟੇਟ ਖੇਡਾਂ ਲਈ ਚੋਣ ਹੋਈ ਹੈ।

ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ (Shah Satnam Ji Girls School) ਦੀਆਂ 124 ਖਿਡਾਰਨਾਂ ਨੇ ਹਿੱਸਾ ਲਿਆ ਸੀ। ਮੈਡਲ ਜੇਤੂ ਖਿਡਾਰਨਾਂ ਦਾ ਸੋਮਵਾਰ ਨੂੰ ਸਕੂਲ ’ਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਵਾਈਸ ਪ੍ਰਿੰਸੀਪਲ ਸੀਮਾ ਛਾਬੜਾ ਇੰਸਾਂ ਤੇ ਖੇਡ ਇੰਚਾਰਜ ਡਾ. ਰਿਸ਼ੂ ਤੋਮਰ ਨੇ ਉਨ੍ਹਾ ਨੂੰ ਵਧਾਈ ਦਿੰਤੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਉੱਥੇ ਹੀ ਜੇਤੂ ਖਿਡਾਰਣਾਂ ਨੇ ਆਪਣੀ ਸਫ਼ਤਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਆਧੁਨਿਕ ਤਕਨੀਕਾਂ ਨੂੰ ਦਿੱਤਾ। ਇਸ ਮੌਕੇ ਖੇਡ ਕੋਚ ਨਿਰਮਲ ਨੈਨ, ਮੰਜੂ ਟੋਹਾਣਾ, ਸੁਖਪ੍ਰੀਤ, ਅੰਕੁਰ, ਕਰਨਵੀਰ, ਰਮਨ, ਕੁਸੁਮ ਰਵਿਤਾ, ਨੀਲਮ ਤੇ ਸਵਪਨਿਲ ਸਮੇਤ ਹੋਰ ਸਟਾਫ਼ ਮੈਂਬਰ ਤੇ ਖਿਡਾਰਨਾਂ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਕੂਲੀ ਖੇਡਾਂ : ਮੁੰਡਿਆਂ ਦੇ ਹੈਂਡਬਾਲ ਮੁਕਾਬਲੇ ਹੋਏ ਸ਼ੁਰੂ
ਪਟਿਆਲਾ, ਫਿਰੋਜ਼ਪੁਰ, ਸੰਗਰੂਰ, ਫਰੀਦਕੋਟ ਤੇ ਮਾਨਸਾ ਵੱਲੋਂ ਜੇਤੂ ਸ਼ੁਰੂਆਤ

ਸੱਚ ਕਹੂੰ ਨਿਊਜ਼/ਬਠਿੰਡਾ। 65 ਵੀਆਂ ਪੰਜਾਬ ਰਾਜ ਸਕੂਲ਼ ਖੇਡਾਂ (14 ਸਾਲ ਲੜਕੇ/ਲੜਕੀਆਂ) ਦੇ ਅੱਜ ਚੌਥੇ ਦਿਨ ਲੜਕਿਆਂ ਦੀਆਂ ਟੀਮਾਂ ਦੇ ਮੁਕਾਬਲੇ ਸ਼ੁਰੂ ਹੋ ਗਏ  ਇਹਨਾਂ ਮੁਕਾਬਲਿਆਂ ਦੌਰਾਨ ਅੱਜ ਪਟਿਆਲਾ, ਫਿਰੋਜ਼ਪੁਰ, ਸੰਗਰੂਰ, ਫਰੀਦਕੋਟ ਤੇ ਮਾਨਸਾ ਦੇ ਮੁੰਡਿਆਂ ਵੱਲੋਂ ਜੇਤੂ ਸ਼ੁਰੂਆਤ ਕੀਤੀ ਗਈ। (Handball)

ਅੱਜ ਹੋਏ ਮੈਚਾਂ ਦੌਰਾਨ ਪਟਿਆਲਾ ਨੇ ਅੰਮ੍ਰਿਤਸਰ ਨੂੰ 20-8ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ ਦੌਰਾਨ ਪਟਿਆਲਾ ਦੀ ਟੀਮ ਦੇ ਰੋਹਿਤ ਨੇ 6 ਗੋਲ ਕੀਤੇ। ਪ੍ਰੈਸ ਕਮੇਟੀ ਦੇ ਮੈਂਬਰ ਮੁੱਖ ਅਧਿਆਪਕ ਕਾਲੂ ਰਾਮ ਅਤੇ ਗੁਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਫਸਵੇਂ ਅਤੇ ਰੌਚਿਕ ਮੁਕਾਬਲੇ ਵਿੱਚ ਜਲੰਧਰ ਦੇ ਖਿਡਾਰੀਆਂ ਨੂੰ 20-16 ਨਾਲ ਹਰਾ ਕੇ ਮੈਚ ਆਪਣੀ ਝੋਲੀ ਪਾ ਲਿਆ  ਫਿਰੋਜ਼ਪੁਰ ਦੇ ਹਰਮਨਦੀਪ ਸਿੰਘ ਨੇ 6 ਗੋਲ ਕਰਕੇ ਬਿਹਤਰੀਨ ਪ੍ਰਦਰਸ਼ਨ ਕੀਤਾ।

ਸੰਗਰੂਰ ਨੇ ਰੂਪਨਗਰ ਨੂੰ 16-7 ਨਾਲ, ਫਰੀਦਕੋਟ ਨੇ ਫਤਿਹਗੜ੍ਹ ਸਾਹਿਬ ਨੂੰ 12-7 ਨਾਲ ਹਰਾਇਆ। ਮਾਨਸਾ ਨੇ ਲੁਧਿਆਣਾ ਨੂੰ 18-7  ਨਾਲ ਹਰਾਇਆ। ਮਾਨਸਾ ਦੇ ਖਿਡਾਰੀ ਨਵੀਨ ਨੇ 7 ਗੋਲ ਦਾਗ ਕੇ ਵਾਹ-ਵਾਹ ਖੱਟੀ। ਇੱਕ ਹੋਰ ਦਿਲਚਸਪ ਮੈਚ ਵਿੱਚ ਮੁਹਾਲੀ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ 17-17 ਦੇ ਸਕੋਰ ਨਾਲ ਬਰਾਬਰ ਰਹੀਆਂ।  ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.)  ਇਕਬਾਲ ਸਿੰਘ ਬੁੱਟਰ ਦੀ ਅਗਵਾਈ ‘ਚ ਕਰਵਾਈਆਂ ਜਾ ਰਹੀਆਂ ਹਨ।  ਖੇਡਾਂ ਦੇ ਪ੍ਰਬੰਧਾਂ ਵਿੱਚ ਪ੍ਰਿੰ. ਗੁਰਪ੍ਰੀਤ ਕੌਰ, ਲੈਕ. ਸੁਖਜਿੰਦਰਪਾਲ ਸਿੰਘ, ਲੈਕ. ਜਸਵੀਰ ਸਿੰਘ ਜੱਗੂ , ਪੀਟੀਆਈ ਬਲਜੀਤ ਸਿੰਘ , ਕੁਲਵੀਰ ਸਿੰਘ, ਮੱਖਣ ਸਿੰਘ , ਗੁਰਦੀਪ ਸਿੰਘ ਅਤੇ ਪ੍ਰਗਟ ਸਿੰਘ ਬਾਹੋ ਯਾਤਰੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।