Women team - Sach Kahoon Punjabi

ਅਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ
ਅਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ

ਅਲਿਸੇ ਪੈਰੀ ਦੀ ਆਲਰਾਊਂਡਰ ਖੇਡ ਬਣੀ ਜਿੱਤ ਦਾ ਕਾਰਨ

ਕੇਨਬੇਰਾ, ਏਜੰਸੀ। ਅਲਿਸੇ ਪੈਰੀ ਦੇ (49) ਅਤੇ (13 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਆਲਰਾਊਂਡਰ ਖੇਡ ਨਾਲ ਅਸਟਰੇਲੀਆ ਮਹਿਲਾ ਟੀਮ ਨੇ ਭਾਰਤੀ ਮਹਿਲਾ ਟੀਮ ਨੂੰ ਤਿਕੋਣੀ ਲੜੀ ਦੇ ਤੀਜੇ ਮੁਕਾਬਲੇ ‘ਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਅਸਟਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤੀ ਟੀਮ ਨੇ ਸਮ੍ਰਿਤੀ ਮੰਧਾਣਾ ਦੀਆਂ 23 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 35 ਦੌੜਾਂ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 32 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 28 ਦੌੜਾਂ ਦੀ ਬਦੌਲਤ 20 ਓਵਰਾਂ ‘ਚ 9 ਵਿਕਟਾਂ ‘ਤੇ 103 ਦੌੜਾਂ ਬਣਾਈਆਂ ਸਨ। ਅਸਟਰੇਲੀਆ ਨੇ 18.5 ਓਵਰਾਂ ‘ਚ ਛੇ ਵਿਕਟਾਂ ‘ਤੇ 104 ਦੌੜਾਂ ਬਣਾ ਕੇ ਮੈਚ ਜਿੱਤ ਲਿਆ। India

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੂਨਮ ਦੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਜਿੱਤੀ
ਏਜੰਸੀ/ਨਾਰਥ ਸਾਊਂਡ। ਪੂਨਮ ਰਾਵਤ (77) ਦੇ ਜਬਰਦਸਤ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਵੈਸਟਇੰਡੀਜ਼ ਮਹਿਲਾ ਕਿਕਟ ਟੀਮ ਨੂੰ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ‘ਚ 53 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਇੱਕ ਦੌੜ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਟੀਚੇ ਦਾ ਪਿੱਛਾ ਕਰਦਿਆਂ ਵਿੰਡੀਜ਼ ਮਹਿਲਾਵਾਂ 47.2 ਓਵਰਾਂ ‘ਚ 138 ਦੌੜਾਂ ਹੀ ਬਣਾ ਸਕੀ।

ਟੀਮ ਵੱਲੋਂ ਸਰਮੇਨ ਕੈਂਪਬੇਲ ਨੇ 39 ਦੌੜਾਂ ਬਣਾਈਆਂ ਭਾਰਤੀ ਗੇਂਦਬਾਜ਼ਾਂ ‘ਚ ਰਾਜੇਸ਼ਵਰੀ ਗਾਇਕਵਾੜ ਨੇ 27 ਦੌੜਾਂ, ਪੂਨਮ ਯਾਦਵ ਨੇ 26 ਦੌੜਾਂ ਅਤੇ ਦੀਪਤੀ ਸ਼ਰਮਾ ਨੇ 25 ਦੌੜਾਂ ‘ਤੇ ਦੋ-ਦੋ ਵਿਕਟਾਂ ਕੱਢੀਆਂ ਝੂਲਨ ਗੋਸਵਾਮੀ ਨੇ 24 ਦੌੜਾਂੰ ਅਤੇ ਸ਼ਿਖਾ ਪਾਂਡੇ ਨੇ 19 ਦੌੜਾਂ ‘ਤੇ ਇੱਕ-ਇੱਕ ਵਿਕਟ ਹਾਸਲ ਕੀਤੀ ਪਹਿਲੇ ਵਨਡੇ ‘ਚ ਰੋਮਾਂਚਕ ਮੋੜ ‘ਤੇ ਇੱਕ ਦੌੜ ਨਾਲ ਹਾਰਨ ਵਾਲੀ ਭਾਰਤੀ ਮਹਿਲਾ ਟੀਮ ਨੇ ਦੂਜੇ ਮੈਚ ‘ਚ ਆਲਰਾਊਂਡਰ ਖੇਡ ਵਿਖਾਉਂਦਿਆਂ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਹਾਲਾਂਕਿ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪ੍ਰਿਆ ਪੂਨੀਆ (5) ਅਤੇ ਜੇਮਿਮਾ ਰੋਡ੍ਰਿਗਜ (ਸਿਫਰ) ਦੋਵਾਂ ਦੀਆਂ ਵਿਕਟਾਂ ਸਿਰਫ 17 ਦੌੜਾਂ ‘ਤੇ ਡਿੱਗ ਗਈਆਂ

ਤੀਜੇ ਨੰਬਰ ‘ਤੇ ਉੱਤਰੀ ਪੂਨਮ ਨੇ 128 ਗੇਂਦਾਂ ‘ਚ ਚਾਰ ਚੌਕੇ ਲਾ ਕੇ 77 ਦੌੜਾਂ ਦੀ ਪਾਰੀ ਖੇਡ ਕੇ ਫਿਰ ਸਥਿਤੀ ਸੰਭਾਲੀ ਉਨ੍ਹਾਂ ਨਾਲ ਕਪਤਾਨ ਮਿਤਾਲੀ ਰਾਜ ਨੇ ਤੀਜੀ ਵਿਕਟ ਲਈ 66 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਤਿੰਨ ਵਿਕਟਾਂ ‘ਤੇ 83 ਦੇ ਸਕੋਰ ਤੱਕ ਲੈ ਗਈ ਮਿਤਾਲੀ ਨੇ 67 ਗੇਂਦਾਂ ‘ਚ ਚਾਰ ਚੌਕੇ ਲਾ ਕੇ 40 ਦੌੜਾਂ ਬਣਾਈਆਂ ਹਰਮਨਪ੍ਰੀਤ ਕੌਰ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ ਅਤੇ 52 ਗੇਂਦਾਂ ‘ਚ ਚਾਰ ਚੌਕੇ ਲਾ ਕੇ 46 ਦੌੜਾਂ ਦੀ ਪਾਰੀ ਖੇਡੀ ਮਿਤਾਲੀ ਨੂੰ ਸ਼ੇਨੇਤਾ ਗ੍ਰਿਮੋਂਡ ਨੇ ਆਊਟ ਕਰਕੇ ਤੀਜੀ ਵਿਕਟ ਹਾਸਲ ਕੀਤੀ ਇਸ ਤੋਂ ਬਾਅਦ ਪੂਨਮ ਨੇ ਹਰਮਨਪ੍ਰੀਤ ਨਾਲ ਚੌਥੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ ਉਹ 47ਵੇਂ ਓਵਰ ‘ਚ ਆਊਟ ਹੋ ਗਈ ਇਸ ਤੋਂ ਬਾਅਦ ਪੂਨਮ ਵੀ ਵਿਕਟ ਨਹੀਂ ਬਚਾ ਸਕੀ ।

ਫਲੇਚਰ ਨੇ ਉਨ੍ਹਾਂ ਦੀ ਵਿਕਟ ਹਾਸਲ ਕਰਕੇ ਪੰਜਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਦੀਪਤੀ (5) ਦੌੜਾਂ ‘ਤੇ ਆਊਟ ਹੋਈ ਵਿੰਡੀਜ਼ ਲਈ ਆਲਿਯਾਹ ਏਲੀਏਨੇ ਅਤੇ ਫਲੇਚਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਸਾਬਿਕਾ ਗਜਨਬੀ ਅਤੇ ਗ੍ਰਿਮੋਂਡ ਨੂੰ ਇੱਕ-ਇੱਕ ਵਿਕਟ ਹੱਥ ਲੱਗੀ ਵਿੰਡੀਜ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਓਪਨਰ ਸਟੇਸੀ ਕਿੰਗ ਚੌਥੇ ਓਵਰ ‘ਚ ਆਊਟ ਹੋ ਗਈ ਵਿਕਟਕੀਪਰ ਸ਼ੀਮੇਨ ਕੈਂਪਬੇਲ ਨੇ ਨਤਾਸ਼ਾ ਮੈਕਲੀਨ (15)   ਨਾਲ 68 ਜੋੜੀਆਂ ਕਪਤਾਨ ਸਟੇਫਨੀ ਟੇਲਰ ਨੇ 20 ਦੌੜਾਂ ਬਣਾਈਆਂ ਅਤੇ ਪੂਨਮ ਯਾਦਵ ਦਾ ਸ਼ਿਕਾਰ ਬਣ ਗਈ  ਇਸ ਤੋਂ ਬਾਅਦ ਕੋਈ ਬੱਲੇਬਾਜ਼ ਵੱਡੇ ਸਕੋਰ ਤੱਕ ਨਹੀਂ ਪਹੁੰਚ ਸਕੀ 34ਵੇਂ ਓਵਰ ‘ਚ ਟੀਮ ਨੇ 100 ਦੌੜਾਂ ਬਣਾਈਆਂ ਅਤੇ ਪੂਰੀ ਟੀਮ 138 ਦੌੜਾਂ ‘ਤੇ ਢੇਰ ਹੋ ਗਈ ਪੰਜ ਮੈਚਾਂ ਦੀ ਲੜੀ ‘ਚ ਹੁਣ ਭਾਰਤ ਨੇ 1-1 ਦੀ ਬਰਾਬਰੀ ਹਾਸਲ ਕਰ ਲਈ ਹੈ ਅਤੇ ਤੀਜੇ ਮੈਚ ‘ਚ ਬੁੱਧਵਾਰ ਨੂੰ ਵਾਧੇ ਦੇ ਇਰਾਦੇ ਨਾਲ ਉਤਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਿੰਡੀਜ਼ ਵੀ ਫਤਿਹ ਕਰਨ ਉੱਤਰੇਗੀ ਮਹਿਲਾ ਟੀਮ
ਪਹਿਲੇ ਮੈਚ ‘ਚ ਜਿੱਤ ਨਾਲ ਟੀਮ ਇੰਡੀਆ ਦੇ ਹੌਸਲੇ ਹਨ ਬੁਲੰਦ

ਏਜੰਸੀ, ਟਾਂਟਨ:ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ‘ਚ ਮੇਜ਼ਬਾਨ ਇੰਗਲੈਂਡ ਖਿਲਾਫ ਜਿੱਤ ਨਾਲ ਸ਼ੁਰੂਆਤ ਤੋਂ ਬਾਅਦ ਹੌਸਲਾ ਕਾਫੀ ਬੁਲੰਦ ਹੈ ਅਤੇ ਉਹ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ ਆਪਣੇ ਦੂਜੇ ਮੈਚ ‘ਚ ਵੀ ਆਪਣੀ ਇਸੇ ਲੈਅ ਨੂੰ ਬਰਕਰਾਰ ਰੱਖਣ ਦੇ ਟੀਚੇ ਨਾਲ ਉੱਤਰੇਗੀ

ਮਿਤਾਲੀ ਰਾਜ ਦੀ ਕਪਤਾਨੀ ਵਾਲੀ ਮਹਿਲਾ ਟੀਮ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਮੇਜ਼ਬਾਨ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਵੈਸਟਇੰਡੀਜ਼ ਆਪਣਾ ਪਹਿਲਾ ਹੀ ਮੈਚ ਅਸਟਰੇਲੀਆ ਤੋਂ ਅੱਠ ਵਿਕਟਾਂ ਨਾਲ ਇੱਕਤਰਫਾ ਅੰਦਾਜ਼ ‘ਚ ਗੁਆ ਬੈਠੀ ਸੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ

ਮੇਜ਼ਬਾਨ ਟੀਮ ਨੂੰ ਦਿੱਤਾ 282 ਦਾ ਵੱਡਾ ਟੀਚਾ

ਇੰਗਲੈਂਡ ਖਿਲਾਫ ਮੈਚ ‘ਚ ਭਾਰਤੀ ਟੀਮ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਹਰਫਨਮੌਲਾ ਖੇਡ ਵਿਖਾਈ ਸੀ ਅਤੇ ਮੇਜ਼ਬਾਨ ਟੀਮ ਨੂੰ 282 ਦਾ ਵੱਡਾ ਟੀਚਾ ਦਿੱਤਾ ਇਸ ਮੈਚ ‘ਚ ਕਪਤਾਨ ਤੇ ਸਟਾਰ ਬੱਲੇਬਾਜ਼ ਮਿਤਾਲੀ ਨੇ ਇੱਕ ਰੋਜ਼ਾ ਕ੍ਰਿਕਟ ‘ਚ ਲਗਾਤਾਰ ਸੱਤ ਅਰਧ ਸੈਂਕੜੇ ਬਣਾਉਣਾ ਦਾ ਬਿਹਤਰੀਨ ਰਿਕਾਰਡ ਵੀ ਆਪਣੇ ਨਾਂਅ ਕੀਤਾ ਉਨ੍ਹਾਂ ਨੇ 71 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਜਦੋਂਕਿ ਪੂਨਮ ਰਾਓਤ ਨੇ 86 ਅਤੇ ਸਮ੍ਰਿਤੀ ਮੰਧਾਨਾ ਨੇ 90 ਦੌੜਾਂ ਬਣਾਈਆਂ ਅਤੇ ਤਿੰਨ ਅਰਧ ਸੈਂਕੜੇ ਠੋਕ ਕੇ ਭਾਰਤੀ ਮਹਿਲਾਵਾਂ ਨੇ ਵਿਰੋਧੀ ਟੀਮ ਨੂੰ ਵੱਡਾ ਟੀਚਾ ਦਿੱਤਾ

ਵੈਸਟਇੰਡੀਜ਼ ਖਿਲਾਫ ਵੀ ਇਨ੍ਹਾਂ ਖਿਡਾਰੀਆਂ ਦੀ ਅਹਿਮ ਭੂਮਿਕਾ ਰਹੇਗੀ ਜਦੋਂ ਕਿ ਹਰਮੀਤ ਕੌਰ ਵੀ ਚੰਗੀ ਸਕੋਰਰ ਹੈ ਬੱਲੇਬਾਜ਼ੀ ਨਾਲ ਗੇਂਦਬਾਜ਼ੀ ‘ਚ ਵੀ ਟੀਮ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਲਾਜਵਾਬ ਸੀ ਇੱਕ ਰੋਜ਼ਾ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਝੂਲਨ ਗੋਸਵਾਮੀ, ਏਕਤਾ ਬਿਸ਼ਟ, ਸ਼ਿਖਾ ਪਾਂਡੇ, ਪੂਨਮ ਯਾਦਵ ਤੇ ਦਿਪਤੀ ਸ਼ਰਮਾ ਟੀਮ ਦੀਆਂ ਅਹਿਮ ਖਿਡਾਰਨਾਂ ਹਨ ਜਿਨ੍ਹਾਂ ‘ਤੇ ਇੱਕ ਵਾਰ ਫਿਰ ਵੈਸਟਇੰਡੀਜ਼ ਨੂੰ ਰੋਕਣ ਦੀ ਜ਼ਿੰਮੇਵਾਰੀ ਰਹੇਗੀ

ਗੇਂਦਬਾਜ਼ਾਂ ਨੇ  47.3 ਓਵਰਾਂ ‘ਚ 246 ‘ਤੇ ਢੇਰ ਕਰਕੇ ਮੈਚ ਆਪਣੇ ਵੱਲ ਕਰ ਕੀਤਾ

ਇਨ੍ਹਾਂ ਗੇਂਦਬਾਜ਼ਾਂ ਨੇ ਇੰਗਲੈਂਡ ਟੀਮ ਨੂੰ 47.3 ਓਵਰਾਂ ‘ਚ ਹੀ 246 ‘ਤੇ ਢੇਰ ਕਰਕੇ ਮੈਚ ਅਸਾਨੀ ਨਾਲ ਆਪਣੇ ਵੱਲ ਕਰ ਲਿਆ ਸੀ ਸਗੋਂ ਭਾਰਤੀ ਮਹਿਲਾਵਾਂ ਲਈ ਆਪਣੀ ਲੈਅ ਕਾਇਮ ਰੱਖਣ ਲਈ ਅਹਿਮ ਹੋਵੇਗਾ ਕਿ ਉਹ ਵੈਸਟਇੰਡੀਜ਼ ਖਿਲਾਫ ਵੀ ਪੂਰੀ ਹਮਲਾਵਰਤਾ ਨਾਲ ਖੇਡਣ ਵਿਖਾਉਣ ਜੋ ਟੂਰਨਾਮੈਂਟ ‘ਚ ਆਪਣਾ ਖਾਤਾ ਖੋਲ੍ਹਣ ਲਈ ਬਰਕਰਾਰ ਹਨ

ਵੈਸਟਇੰਡੀਜ਼ ਦੀ ਟੀਮ ‘ਚ ਹੇਲੀ ਮੈਥਿਊਜ਼, ਫੇਲਿਕਾ ਵਾਲਟਰਸ, ਚੇਡੀਨ ਨੇਸ਼ੰਸ, ਕਪਤਾਨ ਸਟੇਫਲੀ ਟੇਲੀ ਅਤੇ ਤਜ਼ਰਬੇਕਾਰ ਡਿਆਂਡਰਾ ਡਾਟਿਨ ਤੋਂ ਚੰਗੇ ਸਕੋਰ ਦੀ ਉਮੀਦ ਰਹੇਗੀ ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਪਿਛਲੇ ਮੈਚ ‘ਚ ਕੋਈ ਦਹਾਈ ਦੇ ਅੰਕੜੇ ‘ਚ ਨਹੀਂ ਪਹੁੰਚ ਸਕੀ ਸੀ ਜਦੋਂ ਕਿ ਗੇਂਦਬਾਜ਼ਾਂ ‘ਚ ਵੀ ਕਪਤਾਨ ਟੇਲਰ ਅਹਿਮ ਰਹੇਗੀ, ਜਿਨ੍ਹਾਂ ਨੇ ਪਿਛਲੇ ਮੈਚ ‘ਚ ਇਕੱਲੇ ਦੋ ਵਿਕਟਾਂ ਕੱਢੀਆਂ ਸਨ

ਉਂਜ ਭਾਰਤੀ ਟੀਮ ਚੰਗੀ ਫਾਰਮ ‘ਚ ਹੈ ਅਤੇ ਇਸ ਨਾਲ ਚੰਗੇ ਨਤੀਜੇ ਦੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਨੇ ਆਪਣੀ ਆਖਰੀ ਚੌਥੀ ਇੱਕ ਰੋਜ਼ਾ ਸੀਰੀਜ਼ ਜਿੱਤੀ ਹੈ ਭਾਰਤ ਨੇ ਸ੍ਰੀਲੰਕਾ, ਵੈਸਟਇੰਡੀਜ਼ ਅਤੇ ਫਿਰ ਵਰਲਡ ਕੱਪ ਕੁਆਲੀਫਾਇਰ ਦੇ ਫਾਈਨਲ ‘ਚ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ ਹਰਾਇਆ ਸੀ ਅਤੇ ਫਿਰ ਚਾਰਕੋਣੀ ਸੀਰੀਜ਼ ਵੀ ਆਪਣੇ ਨਾਂਅ ਕੀਤੀ ਸੀ