Driver - Sach Kahoon Punjabi
ਡਰਾਈਵਰ ਜਥੇਬੰਦੀਆਂ ਨੂੰ ਭਾਕਿਯੂ ਉਗਰਾਹਾਂ ਦਾ ਮਿਲਿਆ ਸਾਥ
ਡਰਾਈਵਰਾਂ ਦਾ ਮੋਦੀ ਸਰਕਾਰ ਖਿਲਾਫ ਰੋਸ ਤੇ ਹੜਤਾਲ ਜਾਰੀ | Driver
Driver ਜਿਸ ਤਰ੍ਹਾਂ ਦਾ ਸਹਿਯੋਗ ਮੰਗਣਗੇ, ਦੇਵਾਂਗੇ : ਜੋਗਿੰਦਰ ਉਗਰਾਹਾਂ
ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਾਨੂੰਨ ਵਾਪਸ ਨਾ ਲਿਆ ਤਾਂ ਹੋਵੇਗਾ ਤਿੱਖਾ ਸੰਘਰਸ਼
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਹਿਟ ਐਂਡ ਰਨ ਕਾਨੂੰਨ ਦੇ ਵਿਰੋਧ ਦੇ ਵਿੱਚ ਧਰਨਾ ਦੇ ਰਹੇ ਡਰਾਈਵਰ ਜਥੇਬੰਦੀਆਂ ਨੂੰ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਸਾਥ ਮਿਲਿਆਂ ਹੈ ਜਿਸ ਨਾਲ ਹੁਣ ਡਰਾਈਵਰ ਜਥੇਬੰਦੀ ਨੂੰ ਭਾਰੀ ਬਲ ਮਿਲਿਆ ਹੈ। ਇਸ ਤੇ ਡਰਾਈਵਰ ਜਥੇਬੰਦੀ ਨੇ ਵੀ ਉਗਰਾਹਾਂ ਜਥੇਬੰਦੀ ਦਾ ਭਰਵਾ ਸਵਾਗਤ ਕੀਤਾ ਅਤੇ ਆਲ ਪੰਜਾਬ ਟਰੱਕ ਏਕਤਾ ਜਥੇਬੰਦੀ ਦੇ ਪੰਜਾਬ ਪ੍ਰਧਾਨ ਅਜੇ ਸਿੰਗਲਾ ਨੇ ਕਿਹਾ ਅਸੀਂ ਜੋਗਿੰਦਰ ਸਿੰਘ ਉਗਰਾਹਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਸਮਰਥਨ ਦਿੱਤਾ ਅਤੇ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਹੀ ਆਪਣੀ ਹੜਤਾਲ ਸਮਾਪਤ ਕਰਾਂਗੇ।
ਪੰਜਾਬ ਪ੍ਰਧਾਨ ਅਜੇ ਸਿੰਗਲਾ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦਾ ਕਾਨੂੰਨ ਸਾਰੇ ਹੀ ਡਰਾਈਵਰਾਂ ਦੀ ਮੌਤ ਦੇ ਵਾਰੰਟ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜ ਸੱਤ ਸੌ ਰੁਪਏ ਦਿਹਾੜੀ ‘ਤੇ ਕੰਮ ਕਰਨ ਵਾਲੇ ਡਰਾਈਵਰ ਇਹ ਸਭ ਕੁਝ ਕਿਵੇਂ ਦੇ ਸਕਦਾ ਇਸ ‘ਚ ਇਹ ਵੀ ਹੈ ਕਿ ਕਈ ਵਾਰ ਕਸੂਰ ਡਰਾਈਵਰ ਦਾ ਵੀ ਨਹੀਂ ਹੁੰਦਾ। ਅੰਤ ‘ਚ ਉਨ੍ਹਾਂ ਕਿਹਾ ਕਿ ਹੋਰ ਵੀਂ ਸਾਰਿਆਂ ਹੀ ਸੰਘਰਸ਼ਸ਼ੀਲ ਅਤੇ ਇਨਸਾਫ ਪਸੰਦ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਇਸ ਸੰਘਰਸ਼ ‘ਚ ਡਰਾਈਵਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਯੂਨੀਅਨ ਆਗੂਆਂ ਨੇ ਰੋਸ ਜ਼ਾਹਿਰ ਕਰਦੇ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸਨੇ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਸੂਬਾ ਵਾਈਸ ਪ੍ਰਧਾਨ ਸਿਆਮ ਸਿੰਘ ਵਿੱਕੀ ਅਤੇ ਸੁਨਾਮ ਟਰੱਕ ਯੂਨੀਅਨ ਵੱਲੋਂ ਕਰਮਿੰਦਰਪਾਲ ਸਿੰਘ ਟੋਨੀ ਅਤੇ ਹੋਰ ਹਾਜ਼ਰ ਸਨ।
ਡਰਾਈਵਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ : ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਅਸੀਂ ਟਰੱਕ ਡਰਾਈਵਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅਗਵਾਈ ਇਹ ਕਰਨਗੇ ਜਿਸ ਤਰ੍ਹਾਂ ਦਾ ਸਹਿਯੋਗ ਮੰਗਣਗੇ ਅਸੀਂ ਦੇਵਾਂਗੇ।
Also Read : ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
ਘਰੇਲੂ ਕੰਮ ਲਈ ਰੱਖਿਆ ਡਰਾਈਵਰ 1 ਕਰੋੜ ਲੈ ਉੱਡਿਆ
ਗਹਿਣਿਆਂ ’ਤੇ ਵੀ ਕਰ ਗਿਆ ਹੱਥ ਸਾਫ
(ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਸਨੀਕ ਮਰਚੈਂਟ ਨੇਵੀ ਕੈਪਟਨ ਗੌਤਮ ਚੋਪੜਾ ਦੀ ਪਤਨੀ ਨੂੰ ਭਰੋਸੇ ਵਿੱਚ ਲੈ ਕੇ ਉਸ ਦਾ ਡਰਾਈਵਰ 1 ਕਰੋੜ ਰੁਪਏ ਦੀ ਨਗਦੀ ਅਤੇ 40 ਲੱਖ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਕੈਪਟਨ ਗੌਤਮ ਚੋਪੜਾ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। (Ludhiana News)
ਇਹ ਵੀ ਪੜ੍ਹੋ : ਬਾਰਡਰ ‘ਤੇ ਲੱਗੇ ਵਾਂਟੇਡ ਅੰਮ੍ਰਿਤਪਾਲ ਦੇ ਪੋਸਟਰ
ਪੁਲਿਸ ਨੇ ਡਰਾਈਵਰ ਭਵਿਸ ਸ਼ਰਮਾ ਉਰਫ ਭਾਨੂ ਅਤੇ ਉਸ ਦੀ ਮਾਂ ਕਿਰਨ ਬਾਲਾ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਭਾਨੂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਦੇ ਕਬਜੇ ਵਿੱਚੋਂ ਕੋਈ ਬਰਾਮਦਗੀ ਨਹੀਂ ਹੋਈ। ਹੁਣ ਪੁਲਿਸ ਉਸ ਦੀ ਮਾਂ ਕਿਰਨ ਬਾਲਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕਿਰਨ ਬਾਲਾ ਦੇ ਨਾਲ ਉਸ ਦਾ ਪਤੀ ਪਵਨ ਕੁਮਾਰ ਸਰਮਾ ਅਤੇ ਪਾਰਸ ਵੀ ਸਨ। ਪੁਲਿਸ ਨੇ ਹੁਣ ਜੋੜੇ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਭਾਨੂ ਖਿਲਾਫ ਕੇਸ ਦਰਜ (Ludhiana News)
ਪੁਲਿਸ ਮੁਲਜ਼ਮ ਪਾਰਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਗੌਤਮ ਚੋਪੜਾ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਨੇ ਮੁਲਜ਼ਮ ਭਾਨੂ ਨੂੰ ਉਸ ਦੀ ਪਤਨੀ ਦੀ ਬੀਮਾਰੀ ਕਾਰਨ ਘਰੇਲੂ ਕੰਮਾਂ ਲਈ ਡਰਾਈਵਰ ਵਜੋਂ ਆਪਣੇ ਘਰ ਰੱਖਿਆ ਹੋਇਆ ਸੀ। ਭਾਨੂ ਨੇ ਉਸ ਦੀ ਪਤਨੀ ਦਾ ਭਰੋਸਾ ਜਿੱਤ ਲਿਆ। ਭਾਨੂ ਨੇ ਉਸ ਦੀ ਪਤਨੀ ਤੋਂ 1 ਕਰੋੜ ਰੁਪਏ ਦੀ ਨਗਦੀ ਅਤੇ 40 ਲੱਖ ਰੁਪਏ ਦੇ ਸੋਨਾ ਅਤੇ ਹੀਰੇ ਦੇ ਗਹਿਣੇ ਸਮੇਤ ਸੋਨੇ ਦੇ ਸਿੱਕੇ ਲੈ ਲਏ। ਪਤਾ ਲੱਗਣ ’ਤੇ ਪੁਲਿਸ ਨੇ ਮੁਲਜ਼ਮ ਭਾਨੂ ਖਿਲਾਫ ਕੇਸ ਦਰਜ ਕਰ ਲਿਆ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦੀ ਮਾਂ ਕਿਰਨ ਲਤਾ ਅਤੇ ਪਿਤਾ ਪਵਨ ਕੁਮਾਰ ਅਤੇ ਭਰਾ ਪਾਰਸ ਵੀ ਉਨ੍ਹਾਂ ਦੇ ਨਾਲ ਇਸ ਵਾਰਦਾਤ ਵਿੱਚ ਸਾਮਲ ਸਨ। ਪੁਲਿਸ ਨੇ ਮੁਲਜ਼ਮ ਭਾਨੂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੇ ਨਾਲ ਹੀ ਬੀਤੇ ਦਿਨ ਪਵਨ ਕੁਮਾਰ ਨੂੰ ਗਿ੍ਰਫਤਾਰ ਕਰਕੇ ਡੇਢ ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਸੀ ਅਤੇ ਮਾਂ ਕਿਰਨ ਬਾਲਾ ਨੂੰ ਗਿ੍ਰਫਤਾਰ ਕਰਕੇ ਉਸ ਦੇ ਕਬਜੇ ਵਿੱਚੋਂ 1 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਬਰਾਮਦ ਕੀਤੇ ਸਨ। ਪੁਲਿਸ ਮੁਲਜਮ ਪਾਰਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਸ ਕੋਲੋਂ ਬਰਾਮਦਗੀ ਕੀਤੀ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮਾਨ ਸਰਕਾਰ ਦੇ ਆਦੇਸ਼
ਵਿਆਹ-ਸ਼ਾਦੀ ਵਾਲੇ ਸਮਾਗਮ ਬਾਹਰ ਲੱਗੇ ਹੋਣਗੇ ਪੁਲਿਸ ਨਾਕੇ, ਸ਼ਰਾਬੀ ਡਰਾਈਵਰਾਂ ਨੂੰ ਕੀਤਾ ਜਾਏਗਾ ਕਾਬੂ
ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੋਣ ਵਾਲੇ ਹਾਦਸੇ ਕੰਟਰੋਲ ਕਰਨ ਦੀ ਕੋਸ਼ਿਸ਼
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਵਿਆਹ-ਸ਼ਾਦੀ ਸਮਾਗਮਾਂ ਦੇ ਬਾਹਰ ਹੁਣ ਪੁਲਿਸ ਨਾ ਕੇ ਲੱਗਦੇ ਨਜ਼ਰ ਆਉਣਗੇ। ਇਹ ਪੁਲਿਸ ਨਾਕੇ ਨਾ ਸਿਰਫ਼ ਤੁਹਾਡੀ ਸੁਰੱਖਿਆ ਲਈ ਹੋਣਗੇ, ਸਗੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਵੀ ਲਗਾਏ ਜਾਣਗੇ। ਇਸ ਨਾਲ ਸ਼ਰਾਬੀ ਡਰਾਈਵਰਾਂ ਕਰਕੇ ਹੋਣ ਵਾਲੇ ਸੜਕ ਹਾਦਸੇ ਵੱਡੇ ਪੱਧਰ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਭਗਵੰਤ ਮਾਨ ਦੀ ਸਰਕਾਰ (Mann Government ) ਵੱਲੋਂ ਕੀਤੀ ਜਾ ਰਹੀ ਹੈ। ਵਿਆਹ ਸਮਾਗਮਾਂ ਦੇ ਬਾਹਰ ਪੁਲਿਸ ਨਾਕੇ ਇਸ ਕਰਕੇ ਲਾਏ ਜਾਣਗੇ, ਕਿਉਂਕਿ ਇਨਾਂ ਦਿਨਾਂ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕ ਸ਼ਰਾਬ ਪੀਣ ਤੋਂ ਬਾਅਦ ਗੱਡੀ ਚਲਾ ਰਹੇ ਹਨ, ਇਨਾਂ ਨੂੰ ਰੋਕਣ ਲਈ ਹੀ ਇਹ ਨਾਕੇ ਲਾਏ ਜਾਣਗੇ।
ਗ੍ਰਹਿ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਦਿੱਤੇ ਆਦੇਸ਼, ਡੀਜੀਪੀ ਨੇ ਐਸ.ਐਸ.ਪੀਜ਼ ਨੂੰ ਸਖ਼ਤੀ ਕਰਨ ਲਈ ਕਿਹਾ
ਗ੍ਰਹਿ ਵਿਭਾਗ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇਸ ਤਰਾਂ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਡੀਜੀਪੀ ਦਫ਼ਤਰ ਤੋਂ ਇਨਾਂ ਹੁਕਮਾਂ ਦੀ ਤਾਮੀਲ ਕਰਨ ਲਈ ਪੰਜਾਬ ਭਰ ਦੇ ਐਸਐਸਪੀ ਅਤੇ ਕਮਿਸ਼ਨਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਬੀਤੇ ਦਿਨ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਹੈ ਅਤੇ ਧੁੰਦ ਕਾਰਨ ਸੜਕੀਂ ਹਾਦਸੇ ਦਾ ਖਤਰਾ ਵਧ ਜਾਂਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ (Mann Government ) ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਸ਼ਰਾਬ ਪੀ ਕੇ ਹੋਣ ਵਾਲੀ ਡਰਾਈਵਿੰਗ ਦੇ ਚਲਦੇ ਹੋ ਰਹੇ ਸੜਕੇ ਹਾਦਸੇ ਰੋਕਣ ਵਾਸਤੇ ਇੱਕ ਮੁਹਿੰਮ ਚਲਾਈ ਜਾਵੇ, ਜਿਸ ਤਹਿਤ ਮੈਰੀਜ ਪੈਲੇਸ ਦੇ ਬਾਹਰ ਸ਼ਰਾਬ ਚੈੱਕ ਮਸ਼ੀਨਾਂ ਰਾਹੀਂ ਚੈਂਕਿੰਗ ਕੀਤੀ ਜਾਵੇ। ਇਥੇ ਹੀ ਇਸ ਮੁਹਿੰਮ ਨੂੰ ਚਲਾਉਣ ਦੇ ਨਾਲ ਹੀ ਪਬਲਿਕ ਨੂੰ ਜਾਗਰੂਕ ਵੀ ਕੀਤਾ ਤਾਂ ਜੋ ਜਿਸ ਵਿਅਕਤੀ ਨੇ ਸ਼ਰਾਬ ਪੀਤੀ ਹੋਵੇ, ਉਹ ਗੱਡੀ ਨਾ ਚਲਾਵੇਂ।
ਹਰ ਸੋਮਵਾਰ ਨੂੰ ਗ੍ਰਹਿ ਵਿਭਾਗ ਨੂੰ ਭੇਜਣੀ ਪਏਗੀ ਰਿਪੋਰਟ
ਗ੍ਰਹਿ ਵਿਭਾਗ ਵੱਲੋਂ ਡੀਜੀਪੀ ਨੂੰ ਇਹ ਆਦੇਸ਼ ਜਾਰੀ ਕਰਨ ਦੇ ਨਾਲ ਹੀ ਹਰ ਸੋਮਵਾਰ ਨੂੰ ਰਿਪੋਰਟ ਭੇਜਣ ਲਈ ਵੀ ਕਿਹਾ ਹੈ। ਹਰ ਸੋਮਵਾਰ ਨੂੰ ਰਿਪੋਰਟ ਮਿਲਣ ਤੋਂ ਬਾਅਦ ਗ੍ਰਹਿ ਵਿਭਾਗ ਦੇ ਅਧਿਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਤੱਕ ਰਿਪੋਰਟ ਪਹੁੰਚਾਉਣਗੇ ਤਾਂ ਕਿ ਮੁੱਖ ਮੰਤਰੀ ਹਫ਼ਤੇ ਬਾਅਦ ਪਤਾ ਚਲ ਰਹੇ ਕਿ ਪੰਜਾਬ ਭਰ ਵਿੱਚ ਕਿੰਨੇ ਨਾਕੇ ਲਗਾਉਂਦੇ ਹੋਏ ਚੈਕਿੰਗ ਕੀਤੀ ਗਈ ਹੈ ਅਤੇ ਸ਼ਰਾਬ ਪੀਣ ਵਾਲੇ ਦਾ ਕਿੰਨਾ ਚਲਾਨ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ
ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ) ਨੇੜਲੇ ਪਿੰਡ ਸਾਹਪੁਰ ਕਲਾਂ ਦੇ ਜਗਮੇਲ ਸਿੰਘ ਦੀ ਅਚਾਨਕ ਟਰੈਕਟਰ (tractor) ਪਲਟਣ ਨਾਲ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਗਮੇਲ ਸਿੰਘ ਦੇ ਭਰਾ ਜਸਮੇਲ ਸਿੰਘ ਨੇ ਦੱਸਿਆ ਕਿ ਜਗਮੇਲ ਸਿੰਘ ਉਮਰ 45 ਸਾਲ ਜੋ ਕਿ ਕੋਠੀਆਂ ਵਗੈਰਾ ਦੇ ਲੈਂਟਰ ਪਾਉਣ ਦਾ ਕੰਮ ਕਰਦਾ ਸੀ ਜੋ ਕਿ ਅੱਜ ਸਵੇਰੇ ਤਕਰੀਬਨ ਸਵਾ ਅੱਠ ਵਜੇ ਸ਼ਾਹਪੁਰ ਕਲਾਂ ਤੋਂ ਪਿੰਡ ਬਖਸ਼ੀਵਾਲਾ ਜਾ ਰਿਹਾ ਸੀ
ਜਿਸ ਦਾ ਟਰੈਕਟਰ ਪਿੰਡ ਮਾਡਲ ਟਾਊਨ ਨੰਬਰ 1 ਦੇ ਕੋਲ ਬਣੇ ਬਿਜਲੀ ਗਰਿੱਡ ਦੇ ਨਜਦੀਕ ਪੰਜ ਫੁੱਟ ਡੂੰਘੇ ਖੱਡੇ ਦੇ ਵਿੱਚ ਪਲਟ ਗਿਆ ਜਿਸ ਕਾਰਨ ਉਸ ਦੀ ਗਰਦਨ ਤੇ ਸੱਟ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਸਮੇਲ ਸਿੰਘ ਨੇ ਅੱਗੇ ਦੱਸਿਆ ਕਿ ਜਗਮੇਲ ਦੀ ਪਤਨੀ ਦੀ ਮੌਤ ਕਾਫੀ ਸਾਲ ਪਹਿਲਾਂ ਹੋ ਚੁੱਕੀ ਹੈ ਜਗਮੇਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਅਤੇ ਬਹੁਤ ਹੀ ਮਿਹਨਤੀ ਸੀ ਜਗਮੇਲ ਸਿੰਘ ਆਪਣੇ ਪਿੱਛੇ ਦੋ ਪੁੱਤਰ ਛੱਡ ਗਿਆ ਹੈ।
ਇਸ ਮੌਕੇ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਮੇਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਅਤੇ ਮ੍ਰਿਤਕ ਜਗਮੇਲ ਸਿੰਘ ਦੇ ਪੁੱਤਰ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰਵਾਈ ਤੋਂ ਬਚਣ ਲਈ ਆਰੋਪੀਆਂ ਵੱਲੋਂ ਪੀੜਤ ਪਰਿਵਾਰ ਨੂੰ ਖ਼ਰੀਦਣ ਦੀ ਕੋਸ਼ਿਸ਼
ਥਾਣੇ ਅੰਦਰ ਦੋਨੋਂ ਧਿਰਾਂ ‘ਚ ਹੋਈ ਹੱਥੋਪਾਈ
ਪੁਲਿਸ ਕਾਰਵਾਈ ਦੀ ਬਜਾਇ ਰਾਜ਼ੀਨਾਮੇ ਨੂੰ ਦਿੰਦੀ ਰਹੀ ਤਰਜ਼ੀਹ
ਗੁਰਦਾਸਪੁਰ, (ਸਰਬਜੀਤ ਸਾਗਰ) ਸ਼ਹਿਰ ਦੇ ਰੇਲਵੇ ਰੋਡ ‘ਤੇ ਇੱਕ ਡਰਾਈਵਰ ਨੂੰ ਪੈਲੇਸ ਮਾਲਿਕਾਂ ਨੇ ਕਥਿਤ ਤੌਰ ‘ਤੇ ਇਸ ਕਰਕੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ, ਕਿਉਂਕਿ ਉਸ ਕੋਲੋਂ ਰੋਡ ਤੋਂ ਲੰਘਣ ਵੇਲੇ ਮੋਟਰਸਾਈਕਲ ਇੱਕ ਪੈਲੇਸ ਮਾਲਕਾਂ ਦੀ ਨਵੀਂ ਕਾਰ ਨਾਲ ਟਕਰਾ ਗਿਆ ਤੇ ਕਾਰ ਦਾ ਬੰਪਰ ਟੁੱਟਣ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਮ੍ਰਿਤਕ ਦੀ ਪਛਾਣ ਅਰਜੁਨ ਕੁਮਾਰ (43 ਸਾਲ) ਪੁੱਤਰ ਚਰਨ ਦਾਸ ਵਾਸੀ ਪਿੰਡ ਅਵਾਂਖਾ ਪੁਰਾਣੀ ਆਬਾਦੀ ਵਜੋਂ ਹੋਈ ਹੈ। ਉਹ ਦੀਨਾਨਗਰ ਦੀ ਗੋਲਡਨ ਟਰਾਂਸਪੋਰਟ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਰਜੁਨ ਕੁਮਾਰ ਸ਼ਨਿੱਚਰਵਾਰ ਦੀ ਰਾਤ ਜਦੋਂ ਆਪਣੇ ਮੋਟਰਸਾਈਕਲ ‘ਤੇ ਇੱਕ ਬਾਲਟੀ ਲੱਦ ਕੇ ਰੇਲਵੇ ਰੋਡ ਨੂੰ ਜਾ ਰਿਹਾ ਸੀ ਤਾਂ ਇੱਕ ਕਾਰ ਨਾਲ ਮੋਟਰਸਾਈਕਲ ਪਿੱਛੇ ਬੰਨੀ ਬਾਲਟੀ ਵੱਜਣ ਕਾਰਨ ਕਾਰ ਦਾ ਬੰਪਰ ਟੁੱਟ ਗਿਆ। ਜਿਸ ਤੋਂ ਗੁੱਸੇ ਵਿੱਚ ਆਏ ਪੈਲੇਸ ਮਾਲਕਾਂ ਨੇ ਕਥਿਤ ਤੌਰ ‘ਤੇ ਉਸਦੀ ਕੁੱਟਮਾਰ ਕੀਤੀ ਅਤੇ ਕਿਸੇ ਤਰ੍ਹਾਂ ਇੱਕ ਹੋਰ ਟਰੱਕ ਡਰਾਈਵਰ ਨੇ ਉਸ ਨੂੰ ਹਮਲਾਵਰਾਂ ਤੋਂ ਬਚਾ ਕੇ ਘਰ ਪਹੁੰਚਾਇਆ।
ਮ੍ਰਿਤਕ ਦੇ ਪਰਿਵਾਰ ਅਨੁਸਾਰ ਅਰਜੁਨ ਕੁਮਾਰ ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ ਪਰ ਬਿਮਾਰ ਪਤਨੀ ਅਤੇ ਛੋਟਾ ਬੱਚਾ ਹੋਣ ਕਾਰਨ ਉਹ ਉਸ ਨੂੰ ਰਾਤ ਕਿਸੇ ਡਾਕਟਰ ਕੋਲ ਨਹੀਂ ਲਿਜਾ ਸਕੇ। ਸਵੇਰੇ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ (ਦੀਨਾਨਗਰ) ਵਿਖੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪੀੜਤ ਪਰਿਵਾਰ ਦੀ ਗਰੀਬੀ ਤੇ ਲਾਚਾਰੀ ਦਾ ਫ਼ਾਇਦਾ ਉਠਾਉਂਦਿਆਂ ਮੁਲਜ਼ਮਾਂ ਵੱਲੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਥਿਤ ਤੌਰ ‘ਤੇ ਉਨ੍ਹਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ
ਪਹਿਲਾਂ ਇੱਕ ਪਲਾਈ ਵਾਲੀ ਫੈਕਟਰੀ ਅਤੇ ਫਿਰ ਪੁਲੀਸ ਸਟੇਸ਼ਨ ਦੇ ਅੰਦਰ ਕਰੀਬ 6 ਘੰਟੇ ਤੱਕ ਰਾਜ਼ੀਨਾਮੇ ਦੀ ਖੇਡ ਚੱਲਦੀ ਰਹੀ। ਆਰੋਪੀਆਂ ਦੀ ਪਿੱਠ ‘ਤੇ ਆਏ ਸ਼ਹਿਰ ਦੇ ਕੁਝ ਰਸੂਖ਼ਵਾਨ ਇੱਕ ਵੇਲੇ ਤਾਂ ਆਪਣੀ ਇਸ ਖੇਡ ਵਿੱਚ ਸ਼ਫਲ ਵੀ ਹੋ ਗਏ ਅਤੇ ਗਰੀਬ ਅਜਰੁਨ ਕੁਮਾਰ ਦੀ ਮੌਤ ਦੀ ਕੀਮਤ 6 ਲੱਖ ਰੁਪਏ ਤੈਅ ਕੀਤੀ ਗਈ ਅਤੇ ਇਹ ਫ਼ੈਸਲਾ ਹੋਇਆ ਕਿ 2 ਲੱਖ ਰੁਪਏ ਕੈਸ਼ ਅਤੇ ਬਾਕੀ ਦੇ ਚਾਰ ਲੱਖ ਰੁਪਏ ਅਗਲੇ ਦੋ ਮਹੀਨਿਆਂ ਤੱਕ ਦਿੱਤੇ ਜਾਣਗੇ।
ਜਿਸਦੇ ਲਈ ਚੈੱਕ ਵਗੈਰਾ ਵੀ ਤਿਆਰ ਕਰ ਲਏ ਗਏ ਪਰ ਇਸ ਦੌਰਾਨ ਹਮਲਾਵਰਾਂ ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਗ਼ਲਤ ਸ਼ਬਦਾਵਲੀ ਵਰਤਣ ਕਾਰਨ ਮਾਮਲਾ ਵਿਗੜ ਗਿਆ ਅਤੇ ਦੋਨੋਂ ਧਿਰਾਂ ਥਾਣੇ ਦੇ ਅੰਦਰ ਹੀ ਪੁਲੀਸ ਦੀ ਹਾਜ਼ਰੀ ‘ਚ ਹੱਥੋਪਾਈ ਹੋ ਗਈਆਂ ਅਤੇ ਗੁੱਸੇ ਵਿੱਚ ਆਏ ਪੀੜਤ ਪਰਿਵਾਰ ਦੇ ਸਮੱਰਥਕ (ਮ੍ਰਿਤਕ ਦੇ ਮਾਲਕ ਤੇ ਡਰਾਈਵਰ) ਪਰਚਾ ਦਰਜ ਕਰਨ ਦੀ ਮੰਗ ‘ਤੇ ਅੜ ਗਏ।
ਇਸ ਪੂਰੇ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਇੱਕ ਦਰਸ਼ਕ ਵਜੋਂ ਸਾਬਤ ਹੋਈ ਤੇ ਪੁਲਿਸ ਅਧਿਕਾਰੀ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਰਾਜ਼ੀਨਾਮੇ ਨੂੰ ਤਰਜ਼ੀਹ ਦਿੰਦੇ ਨਜ਼ਰ ਆਏ। ਹਾਲਾਂਕਿ ਐੱਸਐੱਸਓ ਦੀਨਾਨਗਰ ਬਲਦੇਵ ਰਾਜ ਸ਼ਰਮਾ ਨੇ ਰਾਜ਼ੀਨਾਮਾ ਕਰਾਉਣ ‘ਚ ਪੁਲਿਸ ਦੀ ਭੂਮਿਕਾ ਨੂੰ ਸਿਰੇ ਤੋਂ ਖ਼ਾਰਜ ਕੀਤਾ ਅਤੇ ਕਿਹਾ ਕਿ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਲੈ ਰਹੀ ਹੈ ਅਤੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
accident | ਖੜ੍ਹੇ ਟਰੱਕ ਵਿੱਚ ਕਾਰ ਵੱਜੀ ਡਰਾਈਵਰ ਸਮੇਤ 2 ਦੀ ਮੌਤ
accident | ਪੁੱਤਰ ਦੇ ਸਹੁਰਿਆਂ ਤੇ ਮਿਲਣੀ ਕਰਨ ਲਈ ਜਾ ਰਹੇ ਸਨ
ਜ਼ੀਰਾ, (ਸੁਭਮ ਖੁਰਾਣਾ) ਨੈਸ਼ਨਲ ਹਾਈਵੇ ਨੰਬਰ 15 ਤੇ ਪਿੰਡ ਬਸਤੀ ਹਾਜੀ ਵਾਲੀ ਦੇ ਨੇੜੇ ਇੱਕ ਖੜ੍ਹੇ ਟਰੱਕ ਵਿੱਚ ਪਿੱਛੇ ਆਲਟੋ ਕਾਰ ਵੱਜਣ (accident) ਕਾਰਣ ਕਾਰ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਗਲੀ ਡਾਕਟਰ ਕੋਛੜਾਂ ਵਾਲੀ,ਤਰਨਤਾਰਨ ਤੋਂ ਕਾਲੇ ਰੰਗ ਦੀ ਇੱਕ ਆਲਟੋ ਕਾਰ ਨੰਬਰ ਪੀ ਬੀ-46-ਐਲ/7188 ਜਿਸ ਨੂੰ ਕਾਲੀ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਵਿੱਚ ਰਾਕੇਸ਼ ਕੁਮਾਰ ਤੋਂ ਇਲਾਵਾ ਉਸ ਦੇ ਪਰਿਵਾਰਿਕ ਮੈਂਬਰ ਸਵਾਰ ਸਨ ਅਤੇ ਉਹ 2 ਦਿਨ ਪਹਿਲਾਂ ਤਲਵੰਡੀ ਭਾਈ ਵਿਖੇ ਵਿਆਹੇ ਆਪਣੇ ਪੁੱਤਰ ਦੇ ਸਹੁਰਿਆਂ ਤੇ ਮਿਲਣੀ ਦੀ ਰਸਮ ਅਦਾ ਕਰਨ ਲਈ ਜਾ ਰਹੇ ਸਨ ਕਿ ਪਿੰਡ ਬਸਤੀ ਹਾਜੀ ਵਾਲੀ ਨੇੜੇ ਕਾਰ ਸੜਕ ਤੋਂ ਹੇਠਾਂ ਬਿੱਲਕੁਲ ਕੱਚੇ ਰਸਤੇ ਤੇ ਖੜ੍ਹੇ 18 ਟਾਇਰੀ ਟਰਾਲੇ ਵਿੱਚ ਬੇਕਾਬੂ ਹੋ ਕੇ ਜਾ ਵੱਜੀ ਜਿਸ ਕਾਰਣ ਕਾਰ ਵਿੱਚ ਸਵਾਰ ਰਾਕੇਸ਼ ਕੁਮਾਰ ਅਤੇ ਡਾਰਈਵਰ ਕਾਲੀ ਦੀ ਘਟਣਾ ਸਥਾਨ ਤੇ ਹੀ ਮੌਤ ਹੋ ਗਈ।
ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਏਨੀ ਜਬਰਦਸਤ ਸੀ ਕਿ ਕਾਰ ਦੇ ਪਰਖਚੇ ਉਡ ਗਏ । ਸੂਚਨਾ ਮਿਲਣ ਤੇ ਜ਼ੀਰਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਐਂਬੂਲੈਂਸ 108 ਤੇ ਫ਼ੋਨ ਕਰਨ ਤੇ 1 ਘੰਟਾ ਬਾਅਦ ਵਿੱਚ ਘਟਣਾ ਸਥਾਨ ਤੇ ਪਹੁੰਚੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਸ ਡਰਾਇਵਰ ਦੀ ਗਲਤੀ ਨੇ ਚਾਰ ਨੌਜਵਾਨਾ ਨੂੰ ਉਤਾਰਿਆਂ ਮੋਤ ਦੇ ਘਾਟ
ਬਰਾਤੀਆਂ ਦੀ ਬਲੈਰੋ ਗੱਡੀ ਦੀ ਮਾਲਵਾ ਬੱਸ ਨਾਲ ਪਿੰਡ ਬੌਡੇ ਚ ਹੋਈ ਭਿਆਨਕ ਟੱਕਰ
ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ) ਬੀਤੀ ਰਾਤ ਅੱਠ ਵਜੇ ਦੇ ਕਰੀਬ ਇਕ ਵਿਆਹ ਸਮਾਗਮ ਜਿਥੇ ਖੁਸੀ ਖੁਸੀ ਪੈਲਿਸ ਚੋ ਭੰਗੜੇ ਪਾ ਕੇ ਵਾਪਿਸ ਪਿੰਡ ਜਾ ਰਹੇ ਸਨ ਤਾ ਇਹ ਖੁਸੀ ਉਸ ਸਮੇ ਧਾਹਾ ਚ ਬਦਲ ਗਈ ਜਦ ਇਕ ਲੜਕੇ ਨੂੰ ਮੋਗਾ ਦੇ ਪੈਸਿਲ ਚੋ ਵਿਆਹ ਕੇ ਵਾਪਿਸ ਆਪਣੇ ਪਿੰਡ ਤਾਜੋ ਜਿਲ੍ਹਾਂ ਬਰਨਾਲਾ ਨੂੰ ਜਾ ਰਹੇ ਸਨ ਤਾ ਮੋਗਾ ਬਰਨਾਲਾ ਰੋਡ ਤੇ ਪੈਦੇ ਪਿੰਡ ਬੌਡੇ ਕੋਲ ਪੁਜੇ ਜਿਥੇ ਪ੍ਰਾਈਵੇਟ ਕੰਪਨੀ ਦੀ ਨੰਗਲ ਡੈਮ ਤੋ ਫਰੋਜਪੁਰ ਜਾ ਰਹੀ ਮਾਲਵਾ ਬਸ ਬਰਾਤੀਆ ਦੀ ਬਲੈਰੋ ਗੱਡੀ ਚ ਵੱਜੀ ਟੱਕਰ ਐਨੀ ਜ਼ਬਰਦਸਤ ਸੀ ਕਿ ਬਰਾਤੀਆਂ ਦੀ ਸਾਰੀ ਗੱਡੀ ਬੁਰੀ ਤਰਾ ਨਾਲ ਚਕਨਾ ਚੂਰ ਹੋ ਗਈ
ਬਚਾ ਕਰਨ ਲਈ ਜਦੋ ਪਿੰਡ ਵਾਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ ਮਨਜੀਤ ਸਿੰਘ ਪਹੁੰਚੇ ਤਾ ਬਸ ਦਾ ਡਰਾ ਿਵਰ ਫਰਾਰ ਹੋ ਗਿਆ ਅਤੇ ਗੱਡੀ ਚ ਕੁਲ 9 ਵਿਅਤੀ ਸਵਾਰ ਸਨ ਜਿਨ੍ਹਾਂ ਚੋ 4 ਜਾਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ Death
ਜਿਨਾਂ ਦੀ ਪਹਿਚਾਣ ਸੁਖਜੀਤ ਸਿੰਘ, ਭੂਸ਼ਨ, ਲੱਖਾ ਸਿੰਘ ਅਤੇ ਬਲੈਰੋ ਗੱਡੀ ਦਾ ਡਰਾਇਵਰ ਇਕਬਾਲ ਸਿੰਘ ( 22) ਦੀ ਮੌਕੇ ਤੇ ਹੀ ਮੌਤ ਹੋ ਮ੍ਰਿਤਕ ਚਾਰੇ ਨੌਜਵਾਨ ਸਾਦੀ ਸੁਦਾ ਸਨ ਅਤੇ ਦੋ ਦੋ ਬੱਚੇ ਵੀ ਸਨ ਜਦ ਕਿ ਦੋ ਮ੍ਰਿਤਿਕਾਂ ਦੇ ਦੋ ਦੋ ਬੱਚੀਆਂ ਹੀ ਸਨ ਗੱਡੀ ‘ਚ ਸਵਾਰ ਹੋਰ ਜਿਨਾ ਚੋ 5 ਜਖਮੀ ਹੋ ਗਏ ਹਨ ਅਤੇ 3 ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ ਜਿਨਾ ਨੂੰ ਮੋਗਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਤੇ 2 ਨੂੰ ਹਲਕੇ ਦੇ ਪ੍ਰਾਈਵੇਟ ਹਸਪਤਾਲਾ ਚ ਭਰਤੀ ਕਰਵਾਇਆ ਗਿਆ ਇਸ ਹਾਸਸੇ ਨਾਲ ਹਲਕੇ ਚ ਸੰਨਸਨੀ ਫੈਲ ਗਈ, ਮੌਕੇ ਤੇ ਪੁਜੇ ਡਿਪਟੀ ਮਨਜੀਤ ਸਿੰਘ ਨੇ ਦਸਿਆ ਕਿ ਬੱਸ ਵਾਲੇ ਨੇ ਗਲਤ ਪਾਸੇ ਆ ਕਿ ਬਸ ਠੋਕੀ ਹੈ ਅਤੇ ਜਖਮੀਆ ਚੋ ਬਿਆਨ ਦਰਜ ਕਰਕੇ ਸੰਗੀਨ ਧਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ! Death
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ
ਅਸ਼ੋਕ ਵਰਮਾ/ਬਠਿੰਡਾ। ਬਾਦਲ ਰੋਡ ‘ਤੇ ਅੱਜ ਸਵੇਰੇ ਨੰਨ੍ਹੀਂ ਛਾਂ ਚੌਂਕ ਕੋਲ ਪਿਆਜ ਨਾਲ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ਦੌਰਾਨ ਤੇਜਧਾਰ ਹਥਿਆਰ ਨਾਲ ਡਰਾਈਵਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਟਰੱਕ ‘ਚ 20 ਲੱਖ ਦੇ ਪਿਆਜ ਸਨ, ਜਿਨ੍ਹਾਂ ਨੂੰ ਰਾਮਪੁਰਾ ਅਤੇ ਲੁਧਿਆਣਾ ਉਤਾਰਿਆ ਜਾਣਾ ਸੀ ਕਾਤਲ ਆਪਣੇ ਨਾਲ ਲਿਆਂਦਾ ਟਰੱਕ ਲੈ ਕੇ ਫਰਾਰ ਹੋ ਗਏ ਹਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਤਿੰਨ ਵਜੇ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ‘ਚ ਸਵਾਰ ਕੁਝ ਲੋਕਾਂ ਨੇ ਪਿਆਜ ਨਾਲ ਭਰਿਆ ਟਰੱਕ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਡਰਾਈਵਰ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਹੈ ਟਰੱਕ ਮਾਲਕ ਬਿੰਦਰ ਸਿੰਘ ਵਾਸੀ ਬਰਨਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਾਸਿਕ ਤੋਂ ਟਰੱਕ ‘ਚ ਪਿਆਜ ਭਰ ਕੇ ਲਿਆਇਆ ਸੀ ਤੇ ਡਰਾਈਵਰ ਬਨਵਾਰੀ ਲਾਲ (25) ਵਾਸੀ ਗੰਗਾਨਗਰ ਉਸ ਦੇ ਨਾਲ ਸੀ  ਦਿਨ ਵੇਲੇ ਟਰੱਕ ਬਿੰਦਰ ਸਿੰਘ ਅਤੇ ਰਾਤ ਵਕਤ ਡਰਾਈਵਰ ਚਲਾਉਂਦਾ ਸੀ।
ਪਿਆਜ ਨਾਲ ਭਰਿਆ ਟਰੱਕ ਲੈ ਕੇ ਉਹ ਡੱਬਵਾਲੀ ਤੋਂ ਰਾਮਪੁਰਾ ਨੂੰ ਚੱਲੇ ਸਨ ਨੰਨ੍ਹੀਂ ਛਾਂ ਚੌਂਕ ਤੋਂ ਪਹਿਲਾਂ ਡਰਾਈਵਰ ਨੇ ਟਰੱਕ ਰੋਕ ਕੇ ਚਾਹ ਪੀਤੀ ਅਤੇ ਮੁੜ ਆਪਣੀ ਮੰਜਿਲ ਵੱਲ ਤੁਰ ਪਏ ਥੋੜ੍ਹੀ ਦੂਰ ਅੱਗੇ ਜਾ ਕੇ ਇੱਕ ਖਾਲੀ ਟਰੱਕ, ਜਿਸ ‘ਚ ਤਿੰਨ ਵਿਅਕਤੀ ਸਵਾਰ ਸਨ, ਨੇ ਰਾਹ ਰੋਕ ਕੇ ਡਰਾਈਵਰ ਨੂੰ ਹੇਠਾਂ ਉੱਤਰਨ ਲਈ ਕਿਹਾ,  ਜਿਵੇਂ ਹੀ ਡਰਾਈਵਰ ਨੇ ਸ਼ੀਸ਼ਾ ਖੋਹਲਿਆ ਤਾਂ ਅਣਪਛਾਤੇ ਲੁਟੇਰਿਆਂ ਨੇ ਕਿਸੇ ਤੇਜਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ ਕਿਉਂਕਿ ਟਰੱਕ ਮਾਲਕ ਪਿੱਛੇ ਸੌਂ ਰਿਹਾ ਸੀ ਤਾਂ ਖੂਨ ਨਾਲ ਲੱਥਪਥ ਡਰਾਈਵਰ ਨੇ ਉਸ ਨੂੰ ਜਗਾਇਆ ਅਤੇ ਟਰੱਕ ਲੁੱਟੇ ਜਾਣ ਬਾਰੇ ਦੱਸਿਆ ਬਿੰਦਰ ਸਿੰਘ ਨੇ ਡਰਾਇਵਰ ਨੂੰ ਪਿੱਛੇ ਹਟਾਕੇ ਖੁਦ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਤੇਜੀ ਨਾਲ ਆਪਣੀ ਜਾਨ ਬਚਾਉਂਦੇ ਹੋਏ ਪੁਲਿਸ ਕੰਟਰੋਲ ਰੂਮ ਦੇ 100 ਨੰਬਰ ਅਤੇ 108 ਐਂਬੂਲੈਂਸ ਨੂੰ ਫੋਨ ਕਰ ਦਿੱਤਾ ਰਾਹ ‘ਚ ਉਸ ਨੂੰ ਐਂਬੂਲੈਂਸ ਮਿਲ ਗਈ, ਜਿਸ ‘ਚ ਜ਼ਖਮੀ ਡਰਾਈਵਰ ਬਨਵਾਰੀ ਲਾਲ ਨੂੰ ਲਿਟਾ ਕੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਮਾਮਲੇ ਦੀ ਸੂਚਨਾ ਮਿਲਦਿਆਂ ਐਸ.ਪੀ (ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੀ ਮੌਕੇ ‘ਤੇ ਪੁੱਜੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਨਜ਼ਰ ‘ਚ ਮਾਮਲਾ ਸ਼ੱਕੀ
ਮੁੱਢਲੀ ਪੜਤਾਲ ਦੌਰਾਨ ਪੁਲਿਸ ਨੂੰ ਮਾਮਲਾ ਸ਼ੱਕੀ ਦਿਖਾਈ ਦੇ ਰਿਹਾ ਹੈ, ਕਿਉਂਕਿ ਟਰੱਕ ‘ਚ 30 ਟਨ ਪਿਆਜ ਸੀ ਜਦੋਂ ਕਿ ਦੂਸਰਾ ਟਰੱਕ ਖਾਲੀ ਦੱਸਿਆ ਗਿਆ ਹੈ ਪਿਆਜ ਨਾਲ ਭਰਿਆ ਟਰੱਕ ਖਾਲੀ ਟਰੱਕ ਤੋਂ ਕਿਸ ਤਰ੍ਹਾਂ ਭੱਜ ਸਕਦਾ ਹੈ ਪੁਲਿਸ ਇਸ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਆਮ ਤੌਰ ‘ਤੇ ਡਰਾਈਵਰ ਨਾਲ ਇੱਕ ਸਹਾਇਕ ਬੈਠਾ ਹੁੰਦਾ ਹੈ ਜਦੋਂਕਿ ਮਾਲਕ ਬਿੰਦਰ ਸਿੰਘ ਪਿੱਛੇ ਸੌਂ ਰਿਹਾ ਸੀ ਇਸ ਨੁਕਤੇ ਨੂੰ ਵੀ ਪੁਲਿਸ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।
ਕਈ ਨੁਕਤਿਆਂ ਤਹਿਤ ਮਾਮਲੇ ਦੀ ਜਾਂਚ:ਐਸ.ਪੀ
ਐਸ.ਪੀ (ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਦਾ ਕਹਿਣਾ ਸੀ ਕਿ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਆਉਣ ‘ਤੇ ਪੋਸਟਮਾਰਟਮ ਉਪਰੰਤ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ ਸ੍ਰੀ ਸੰਘਾ ਨੇ ਦੱਸਿਆ ਕਿ ਪੁਲਿਸ ਕਈ ਨੁਕਤਿਆਂ ਤਹਿਤ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਕਾਤਲਾਂ ਦੇ ਫੜੇ ਜਾਣ ਦੀ ਉਮੀਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਲੰਧਰ । ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਲਿੱਦੜਾਂ ‘ਚ ਸੇਂਟ ਸੋਲਜਰ ਕਾਲਜ ‘ਚ ਮਾਮੂਲੀ ਗੱਲ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਨੇ ਕਾਲਜ ਦੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਹੌਰ ਸਿੰਘ ਵਾਸੀ ਅਲੀਪੁਰ ਜ਼ਿਲਾ ਕਪੂਰਥਲਾ ਦੇ ਰੂਪ ‘ਚ ਹੋਈ ਹੈ। ਲਾਹੌਰ ਸਿੰਘ ਸੇਂਟ ਸੋਲਜਰ ਕਾਲਜ ਦਾ ਡਰਾਈਵਰ ਸੀ। ਜਾਣਕਾਰੀ ਦਿੰਦੇ ਹੋਏ ਲਾਹੌਰ ਸਿੰਘ ਦੇ ਬੇਟੇ ਹਰਜਾਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ 25 ਸਾਲ ਤੋਂ ਕਾਲਜ ‘ਚ ਬਤੌਰ ਡਰਾਈਵਰ ਦੇ ਤੌਰ ‘ਤੇ ਕੰਮ ਕਰਦੇ ਸਨ।
ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਜ਼ਮੀਨ ਖਰੀਦੀ ਸੀ। ਇਸੇ ਗੱਲ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਹਰਜਿੰਦਰ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗਾ ਸੀ। ਅੱਜ ਕਿਸੇ ਗੱਲ ਲੈ ਕੇ ਹਰਜਾਪ ਦੀ ਹਰਜਿੰਦਰ ਨਾਲ ਬਹਿਸ ਹੋ ਗਈ ਅਤੇ ਇਹ ਬਹਿਸ ਹੱਥੋਂਪਾਈ ਤੱਕ ਪਹੁੰਚ ਗਈ। ਹੱਥੋਂਪਾਈ ਹੁੰਦੀ ਦੇਖ ਲਾਹੌਰ ਸਿੰਘ ਨੇ ਆ ਕੇ ਦੋਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸਕਿਓਰਿਟੀ ਇੰਚਾਰਜ ਹਰਜਿੰਦਰ ਨੇ ਲਾਹੌਰ ਦੀ ਛਾਤੀ ‘ਚ ਮੁੱਕੇ ਮਾਰ ਦਿੱਤੇ। ਹਰਜਾਪ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਲਾਹੌਰ ਦਾ ਕੁਝ ਸਮੇਂ ਪਹਿਲਾਂ ਹੀ ਦਿਲ ਦਾ ਆਪਰੇਸ਼ਨ ਹੋਇਆ ਸੀ। ਜਿਸ ਕਰਕੇ ਦਿਲ ‘ਚ ਮੁੱਕੇ ਵੱਜਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਾਲੇ ਤੁਰੰਤ ਲਾਹੌਰ ਸਿੰਘ ਨੂੰ ਸੈਕ੍ਰੇਟ ਹਾਰਟ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਡੀ. ਐੱਸ. ਪੀ ਸਪੈਸ਼ਲ ਬ੍ਰਾਂਚ ਸਰਬਜੀਤ ਰਾਏ, ਡੀ. ਐੱਸ. ਪੀ. ਕਰਤਾਰਪੁਰ ਰਣਜੀਤ ਸਿੰਘ ਥਾਣਾ ਮਕਸੂਦਾਂ ਦੇ ਮੁਖੀ ਜਰਨੈਲ ਸਿੰਘ ਪੁਲਸ ਫੋਰਸ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਹਰਜਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਬੋਹਰ/ਸ੍ਰੀਗੰਗਾਨਗਰ | ਅਬੋਹਰ ਇਲਾਕੇ ਤੋਂ ਭਰੇ ਗੌਵੰਸ਼ ਦੇ ਟਰੱਕ ‘ਚ ਸ੍ਰੀ ਗੰਗਾਨਗਰ ‘ਚ ਹਨੂਮਾਨਗੜ੍ਹ ਰੋਡ ‘ਤੇ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ ਇਸ ਦੌਰਾਨ ਕਰੀਬ ਅੱਧਾ ਦਰਜਨ ਗੌਵੰਸ਼ ਦੀ ਮੌਤ ਹੋ ਗਈ,  ਜਦੋਂ ਕਿ ਅਨੇਕਾਂ ਸਾਨ੍ਹ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 3-4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਇਸ ਟਰੱਕ ਦਾ ਪਿੱਛਾ ਕਰ ਰਹੀ ਪੁਲਿਸ ਤੇ ਗਊ ਸੇਵਕਾਂ ਤੋਂ ਟਰੱਕ ਡਰਾਈਵਰ ਅਚਾਨਕ ਘਬਰਾ ਗਿਆ, ਜਿਸ ਨਾਲ ਟਰੱਕ ਬੇਕਾਬੂ ਹੋ ਗਿਆ ਬੇਕਾਬੂ ਟਰੱਕ ਜਿਵੇਂ ਹੀ ਡਿਵਾਇਡਰ ‘ਤੇ ਚੜ੍ਹਿਆ ਤਾਂ ਡੀਜਲ ਦਾ ਟੈਂਕ ਫਟਣ ਨਾਲ ਅੱਗ ਲੱਗ ਗਈ  ਮਿਲੀ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀਬੀ 13 – ਬੀਬੀ 3040 ਪੰਜਾਬ ਦੇ ਅਬੋਹਰ ਦੇ ਇਲਾਕੇ ਤੋਂ ਗੌਵੰਸ਼ ਭਰਕੇ ਤੜਕੇ ਜਿਵੇਂ ਹੀ ਰਾਜਸਥਾਨ ਵੱਲ ਰਵਾਨਾ ਹੋਇਆ ਤਾਂ ਉੱਥੋਂ ਟਰੱਕ ਦੇ ਪਿੱਛੇ ਕੁੱਝ ਗਊ ਭਗਤ ਲੱਗ ਗਏ, ਉਨ੍ਹਾਂ ਨੇ ਇਸਦੀ ਸੂਚਨਾ ਅਬੋਹਰ ਸਦਰ ਪੁਲਿਸ ਦੇ ਇਲਾਵਾ ਸੀਤੋ ਗੁੰਨੋ ਪੁਲਿਸ ਚੌਂਕੀ ਨੂੰ ਵੀ ਦਿੱਤੀ ਪੁਲਿਸ ਨੇ ਨਾਕਾਬੰਦੀ ਵੀ ਕੀਤੀ ਪਰ ਪੰਜਾਬ ਸੀਮਾ ਪੁਲਿਸ ਦੀ ਇਸ ਨਾਕਾਬੰਦੀ ਨੂੰ ਤੋੜਦੇ ਹੋਏ ਇਹ ਟਰੱਕ ਰਾਜਸਥਾਨ ਦੀ ਸੀਮਾ ‘ਚ ਪਰਵੇਸ਼ ਕਰ ਗਿਆ ਜਿਵੇਂ ਹੀ ਇਹ ਟਰੱਕ ਹਨੂਮਾਨਗੜ੍ਹ ਰੋਡ ‘ਤੇ ਹੁੰਦਾ ਹੋਇਆ ਅੰਧਵਿਦਿਆਲਏ ਦੇ ਸਾਹਮਣੇ ਅੱਪੜਿਆ ਤਾਂ ਪਿੱਛੋਂ ਆ ਰਹੀ ਪੁਲਿਸ ਨਾਲ ਘਬਰਾਏ ਟਰੱਕ ਚਾਲਕ ਨੇ ਟਰੱਕ ਤੋਂ ਕਾਬੂ ਖੋਹ ਦਿੱਤਾ ਤੇ ਬੇਕਾਬੂ ਟਰੱਕ ਡਿਵਾਇਡਰ ‘ਤੇ ਚੜ੍ਹ ਗਿਆ ਟਰੱਕ ਦਾ ਪਿੱਛਾ ਕਰਦੇ ਹੋਏ ਪੁਲਿਸ ਤੇ ਗਊ ਭਗਤ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਟਰੱਕ ਵਿੱਚ ਸਵਾਰ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਸੂਚਨਾ ਮਿਲਦੇ ਹੀ ਸਦਰ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਤੇ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ‘ਤੇ ਕਾਬੂ ਪਾਇਆ ਗੌਵੰਸ਼ ਟਰੱਕ ਦਾ ਪਿੱਛੇ ਵਾਲਾ ਗੇਟ ਖੋਲਦੇ ਤੱਦ ਤੱਕ ਦਮ ਘੁਟਣ ਨਾਲ ਕਰੀਬ ਅੱਧਾ ਦਰਜਨ ਢੱਠਿਆਂ ਦੀ ਮੌਤ ਹੋ ਗਈ ਸੀ ਤੇ ਇਸ ਅਗਜਨੀ ਵਿੱਚ ਕਈ ਢੱਠੇ ਜਖ਼ਮੀ ਹੋ ਗਏ ਫੜ੍ਹੇ ਗਏ ਵਿਅਕਤੀ ਨੇ ਆਪਣੇ ਆਪ ਨੂੰ ਉੱਤਰ ਪ੍ਰਦੇਸ਼ ਤੋਂ ਆਪਣਾ ਨਾਂਅ ਰਈਸ ਤੇ ਸਾਥੀ ਦਾ ਹਾਫਿਜ ਦੱਸਿਆ ਹੈ  ਲੋਕਾਂ ਨੇ ਜਿੱਥੇ ਤਸਕਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਉੱਥੇ ਹੀ ਤਸਕਰੀ ਲਈ ਵਰਤੋਂ ਵਿੱਚ ਕੀਤੇ ਗਏ ਟਰੱਕ ਨੂੰ ਵੇਚਕੇ ਮਿਲਣ ਵਾਲੀ ਰਾਸ਼ੀ ਨੂੰ ਗਊਸ਼ਾਲਾ ‘ਚ ਦਾਨ ਕਰਨ ਦੀ ਗੱਲ ਕਹੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
ਟਰੈਕਟਰ ਟਰਾਲੀ ਨੂੰ ਪਾਸ ਕਰਦਿਆਂ ਹੋਈ ਇਹ ਘਟਨਾ | Road Accident
ਸਾਦਿਕ, (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਸਾਦਿਕ ਫ਼ਰੀਦਕੋਟ ਵਾਲੀ ਸੜਕ ਤੇ ਪੈਂਦੇ ਪਿੰਡ ਮਚਾਕੀ ਕਲਾਂ ਨੇੜਿਉਂ ਲੰਘਦੀ ਸੂਏ ਦੇ ਪੁੱਲ ਨੇੜੇ ਇਕ ਬੱਸ ਦੇ ਮੋਟਰਸਾਈਕਲ ਤੇ ਚੜ ਜਾਣ ਕਾਰਨ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮੋਟਰ ਸਾਈਕਲ ਹੀਰੋ ਮਾਰਕਾ ਨੰਬਰੀ ਪੀ.ਬੀ. 30ਐਸ 4497 ‘ਤੇ ਸਵਾਰ ਵਿਅਕਤੀ ਜੋ ਪਰਦੇ ਵੇਚਣ ਦਾ ਕੰਮ ਕਰਦਾ ਸੀ ਤੇ ਆਪਣੀ ਲੜਕੀ ਨੂੰ ਮਿਲਣ ਲਈ ਫ਼ਰੀਦਕੋਟ ਜਾ ਰਿਹਾ ਸੀ। (Road Accident)
ਸੂਏ ਦੇ ਪੁੱਲ ਤੇ ਖੜ੍ਹੇ ਇਕ ਟਰੈਕਟਰ ਟਰਾਲੀ ਨੂੰ ਜਦੋਂ ਉਸ ਨੂੰ ਪਾਸ ਕਰਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਆ ਰਹੀ ਫ਼ਰੀਦਕੋਟ ਨੂੰ ਜਾਣ ਵਾਲੀ ਇੱਕ ਨਿੱਜੀ ਕੰਪਨੀ ਦੀ ਬੱਸ ਮੋਟਰਸਾਈਕਲ ਤੇ ਚੜ ਗਈ, ਜਿਸ ਕਾਰਨ ਬੱਸ ਮੋਟਰਸਾਈਕਲ ਨੂੰ ਕਾਫ਼ੀ ਅੱਗੇ ਧੱਕ ਕੇ ਲੈ ਗਈ ‘ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਵੀ ਕਾਫ਼ੀ ਨੁਕਸਾਨਿਆ ਗਿਆ। ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ‘ਤੇ ਲਾਸ਼ ਕਬਜ਼ੇ ਵਿਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)
ਤੇਜ਼ ਰਫਤਾਰ ਬੱਸ ਹਾਦਸੇ ਕਾਰਨ ਔਰਤ ਦੀ ਦਰਦਨਾਕ ਮੌਤ, ਡਰਾਇਵਰ ਫਰਾਰ
ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ/ਸੱਚ ਕਹੂੰ ਨਿਊਜ਼)। ਇੱਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਮੁਕਤਸਰ-ਮਲੋਟ ਰੋਡ ‘ਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵੱਲੋਂ ਲੱਕੜਾਂ ਚੁੱਗ ਰਹੀ ਇੱਕ ਔਰਤ ਨੂੰ ਦਰੜੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਸਾਡੇ ਪੱਤਰਕਾਰ ਵੱਲੋਂ ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੋਨਿਆਣਾ ਦੀ ਰਹਿਣ ਵਾਲੀ ਰਾਣੀ ਕੌਰ (55) ਪਤਨੀ ਬਿੰਦਰ ਸਿੰਘ ਬਾਲਣ ਲਈ ਸੜਕ ਕਿਨਾਰੇ ਲੱਕੜਾਂ ਚੁਗ ਰਹੀ ਸੀ। (Road Accident)
ਅਚਾਨਕ ਹੀ ਇੱਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਉਸ ਔਰਤ ਤੇ ਜਾ ਚੜ੍ਹੀ ਤੇ ਉਹ ਸੱਜੇ ਪਾਸੇ ਦੇ ਮੁਹਰਲੇ ਟਾਇਰ ਕੋਲ ਬੰਪਰ ਵਿੱਚ ਅੜ ਕੇ ਖਤਾਨਾ ਵਿੱਚ ਜਾ ਡਿੱਗੀ। ਇਹ ਬੱਸ ਇੱਕ ਮੋਟੇ ਸਫੇਦੇ ਦੇ ਨਾਲ ਬਿਲਕੁਲ ਖਹਿ ਕੇ ਲੰਘੀ, ਜਿਸ ਕਾਰਨ ਔਰਤ ਬੱਸ ਅਤੇ ਸਫੇਦੇ ਦੇ ਵਿੱਚਕਾਰ ਬੁਰੀ ਤਰ੍ਹਾਂ ਦਰੜੀ ਗਈ। ਉਸ ਦੀਆਂ ਦੋਹੇ ਲੱਤਾਂ ਧੜ ਨਾਲੋਂ ਅਲੱਗ ਹੋ ਗਈਆਂ, ਚਿਹਰਾ ਅਤੇ ਧੜ ਵੀ ਬੁਰੀ ਤਰ੍ਹਾਂ ਫਿੱਸ ਗਏ। ਮੌਕੇ ‘ਤੇ ਮੌਜੂਦ ਮ੍ਰਿਤਕ ਔਰਤ ਦੇ ਦੇਵਰ ਸਤਪਾਲ ਸਿੰਘ ਨੇ ਦੱਸਿਆ ਕਿ ਰਾਣੀ ਕੌਰ ਦੇ ਇੱਕ ਲੜਕਾ ਹੈ ਅਤੇ ਇੱਕ ਲੜਕੀ ਹੈ, ਜੋ ਵਿਆਹੇ ਹੋਏ ਹਨ। (Road Accident)
ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰਾਂ ਨੂੰ ਸਲੂਟ, ਸਭ ਤੋਂ ਵੱਡਾ ਪੂਰਿਆ ਪਾੜ, ਵੇਖੋ ਤਸਵੀਰਾਂ
ਰਾਣੀ ਕੌਰ ਦਾ ਪਤੀ ਬਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਕਸ਼ਾ ਚਲਾਉਂਦਾ ਹੈ। ਅਚਾਨਕ ਬੱਸ ਦੇ ਖਤਾਨਾਂ ਵਿੱਚ ਡਿੱਗਣ ਨਾਲ ਜੋ ਝਟਕਾ ਲੱਗਿਆ ਉਸ ਨਾਲ ਕਰੀਬ ਅੱਧੀ ਦਰਜਨ ਸਵਾਰੀਆਂ ਦੇ ਸੱਟਾਂ ਲੱਗੀਆਂ ਜਿਨਾ ਵਿੱਚੋ ਤਿੰਨ ਔਰਤਾਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਖਮੀਆਂ ਦੀ ਪਛਾਣ ਤੇਜ਼ ਕੌਰ (60) ਪਤਨੀ ਬਿੰਦਰ ਸਿੰਘ ਨਿਵਾਸੀ ਭੰਗਚੜੀ, ਬਲਵੀਰ ਕੌਰ (45) ਪਤਨੀ ਸਤਨਾਮ ਸਿੰਘ ਨਿਵਾਸੀ ਰੱਤਾ ਖੇੜਾ, ਸਰਬਜੀਤ ਕੌਰ (30) ਪਤਨੀ ਹਰਭਜਨ ਸਿੰਘ ਨਿਵਾਸੀ ਧਿਗਾਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਵੱਜੋ ਹੋਈ ਹੈ । ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ।ਖ਼ਬਰ ਲਿਖੇ ਜਾਣ ਤੱਕ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਨਹੀਂ ਪੁੱਜੀ ਸੀ। ਜਦਕਿ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ। (Road Accident)