Raminder Awla - Sach Kahoon Punjabi

ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ
ਜਲਾਲਾਬਾਦ ਦੇ  ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ

ਗੁਰੂਹਰਸਹਾਏ (ਵਿਜੈ ਹਾਂਡਾ )। ਕਰਫਿਊ ਦੋਰਾਨ ਗੁਰੂਹਰਸਹਾਏ ਹਲਕੇ ਅੰਦਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾਂ ਦੇ ਗੰਨਮੈਨ ਅਮਨਦੀਪ ਸਿੰਘ ਨੂੰ ਅਣਪਛਾਤੇ ਹਮਲਾਵਰ ਵਲੋਂ ਗੁਰੂਹਰਸਹਾਏ ਦੇ ਬੇਰ ਸਾਹਿਬ ਗੁਰੂਦੁਆਰਾ ਕੋਲ ਗੋਲੀ ਮਾਰੀ ਗਈ ਤੇ ਜ਼ਖਮੀ ਹਾਲਤ ਵਿੱਚ ਗੰਨਮੈਨ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਮਿੰਦਰ ਆਂਵਲਾ ਨੂੰ ਟਿਕਟ ਦੇਣ ਦੇ ਵਿਰੋਧ ਚ ਯੂਥ ਕਾਂਗਰਸ ਦੇ ਕੌਮੀ ਸਕੱਤਰ ਵੱਲੋਂ ਅਸਤੀਫ਼ਾ
ਜਲਾਲਾਬਾਦ (ਸੱਚ ਕਹੂੰ ਨਿਊਜ਼)। 24 ਵਿਧਾਨ ਸਭਾ ਹਲਕਾ ਜਲਾਲਾਬਾਦ ਵਿਖੇ ਹੋ ਰਹੀ ਜ਼ਿਮਨੀ ਚੋਣ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਵਲਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਉਹ ਵਿਰੋਧ ਹੋਣ ਦੇ ਸਮਾਚਾਰ ਮਿਲ ਰਹੇ ਹਨ ।ਜ਼ਿਮਨੀ ਚੋਣਾਂ ਲਈ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਦਾਅਵੇਦਾਰ ਜਗਦੀਪ ਕੰਬੋਜ ਗੋਲਡੀ ਕੌਮੀ ਸਕੱਤਰ ਆਲ ਇੰਡੀਆ ਯੂਥ ਕਾਂਗਰਸ ਵੱਲੋਂ ਜਿੱਥੇ ਕੌਮੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਥੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।

ਅਸਤੀਫਾ ਦੇਣ ਦਾ ਕਾਰਨ ਦੱਸਦੇ ਹੋਏ ਯੂਥ ਕਾਂਗਰਸ ਦੇ ਕੌਮੀ ਸਕੱਤਰ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਜਲਾਲਾਬਾਦ ਤੋਂ ਬਾਹਰੀ ਉਮੀਦਵਾਰ ਨੂੰ ਟਿਕਟ ਦਿੱਤੇ ਜਾਣ ਦੇ ਰੋਸ ਵਜੋਂ ਅਸਤੀਫਾ ਦਿੱਤਾ ਹੈ ।ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਕੀਤੀ ਗਤੀਵਿਧੀਆਂ ਗਰਾਊਂਡ ਲੈਵਲ ਤੇ ਕੰਮ ਕਰਨ ਲਈ ਵਰਕਰਾਂ ਦੇ ਮਾਣ ਨੂੰ ਠੇਸ ਲਗਾਉਂਦੀਆ ਹਨ ਇਸ ਲਈ ਇਹ ਅਸਤੀਫਾ ਜ਼ਰੂਰੀ ਸੀ ।ਸ੍ਰੀ ਗੋਲਡੀ ਨੇ ਅੱਗੇ ਕਿਹਾ ਕਿ ਅਨੇਕਾਂ ਵਰਕਰ ਚੰਗੇ ਭਵਿੱਖ ਲਈ ਪਾਰਟੀ ਨਾਲ ਜੁੜਦੇ ਹਨ ਪਰ ਸਰਮਾਏਦਾਰ ਅਤੇ ਪਾਰਟੀ ਵਿਰੋਧੀ ਤਾਕਤਾ ਉਨ੍ਹਾਂ ਨੂੰ ਪਾਰਟੀ ਚ ਜਾਇਜ ਮੁਕਾਮ ਤੇ ਪੁਜਣ ਨਹੀ ਦੇਦੀਆ। (Raminder Amla)

ਇੱਥੇ ਵਰਨਣਯੋਗ ਹੈ ਕਿ ਕੱਲ੍ਹ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪੰਚਾਂ ਸਰਪੰਚਾਂ ਵੱਲੋਂ ਇੱਕ ਮੀਟਿੰਗ ਕਰਕੇ ਸਥਾਨਕ ਆਗੂ ਨੂੰ ਟਿਕਟ ਦੇਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਸਥਾਨਕ ਆਗੂ ਨੂੰ ਟਿਕਟ ਦਿੱਤੀ ਜਾਵੇ ਜੋ ਪੰਦਰਾਂ ਵੀਹ ਸਾਲ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹੋਵੇ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੀਟਿੰਗ ਕਰਨ ਵਾਲੇ ਜ਼ਿਆਦਾਤਰ ਸਰਪੰਚ ਹੰਸ ਰਾਜ ਜੋਸਨ ਦੇ ਸਮਰਥਕ ਮੰਨੇ ਜਾਂਦੇ ਹਨ।