Yamuna - Sach Kahoon Punjabi
Sad News: ਯਮੁਨਾ ’ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ
ਈਸਾਈ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ | Sad News
Sad News: ਪ੍ਰਯਾਗਰਾਜ, (ਆਈਏਐਨਐਸ) ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਈਵਿੰਗ ਕ੍ਰਿਸ਼ਚੀਅਨ ਕਾਲਜ ਦੇ ਇੱਕ ਵਿਦਿਆਰਥੀ ਦੀ ਯਮੁਨਾ ਨਦੀ ਵਿੱਚ ਐਨਸੀਸੀ ਤੈਰਾਕੀ ਦੌਰਾਨ ਡੁੱਬਣ ਨਾਲ ਮੌਤ ਹੋ ਗਈ। ਕਾਲਜ ਦੇ ਵਿਦਿਆਰਥੀਆਂ ਨੇ ਵਿਦਿਆਰਥੀ ਦੀ ਮੌਤ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਐਨਸੀਸੀ ਇੰਚਾਰਜ ਪ੍ਰੋਫੈਸਰ ਨੂੰ ਮੁਅੱਤਲ ਕਰਨ ਅਤੇ ਮੁਆਵਜ਼ੇ ਦੀ ਵੀ ਮੰਗ ਕੀਤੀ। ਕਾਲਜ ਦੇ ਤੀਜੇ ਸਾਲ ਦੇ ਅੰਡਰਗ੍ਰੈਜੁਏਟ ਵਿਦਿਆਰਥੀ ਮੌਤੁੰਜੈ ਮਿਸ਼ਰਾ ਨੇ ਵੀਰਵਾਰ ਨੂੰ ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਟੀਮ ਕੁਝ ਵਿਦਿਆਰਥੀਆਂ ਨੂੰ ਯਮੁਨਾ ਨਦੀ ਵਿੱਚ ਤੈਰਾਕੀ ਦੀ ਸਿਖਲਾਈ ਲਈ ਲੈ ਕੇ ਗਈ ਸੀ। ਪਰ, ਤੈਰਾਕੀ ਕਰਦੇ ਸਮੇਂ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕੀਤੀ ਗਈ। ਵਿਦਿਆਰਥੀਆਂ ਨੂੰ ਤੈਰਾਕੀ ਲਈ ਸਾਜ਼ੋ-ਸਾਮਾਨ ਨਹੀਂ ਦਿੱਤਾ ਗਿਆ ਸੀ। ਵਿਦਿਆਰਥੀ ਦਾ ਦੋਸ਼ ਹੈ ਕਿ ਅਧਿਆਪਕ ਸ਼ਰਾਬੀ ਸੀ ਅਤੇ ਵਿਦਿਆਰਥੀ ਦੀ ਮੌਤ ਉਸਦੇ ਸਾਹਮਣੇ ਡੁੱਬਣ ਨਾਲ ਹੋਈ। ਵਿਦਿਆਰਥੀ ਨੇ ਕਥਿਤ ਦੋਸ਼ ਲਗਾਇਆ ਹੈ ਕਿ ਅਸੀਂ ਸਵੇਰ ਤੋਂ ਹੀ ਕਾਲਜ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ। ਪਰ ਪ੍ਰਿੰਸੀਪਲ ਮੈਡਮ ਅਜੇ ਤੱਕ ਮੈਨੂੰ ਮਿਲਣ ਨਹੀਂ ਆਈਆਂ।
ਇਹ ਵੀ ਪੜ੍ਹੋ:  Kotkapura News: ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਨੇ ਹਾਸਿਲ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ
ਦਰਸ਼ਨਕਾਰੀ ਵਿਦਿਆਰਥੀ ਮੰਗ ਕਰ ਰਹੇ ਹਨ ਕਿ ਇਸ ਘਟਨਾ ਵਿੱਚ ਸ਼ਾਮਲ ਅਧਿਆਪਕ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਵੇ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ‘ਤੇ ਐਨ.ਸੀ.ਸੀ. ਵੱਲੋਂ ਤੈਰਾਕੀ ਸਿਖਾਈ ਜਾ ਰਹੀ ਸੀ, ਉਹ ਤੈਰਾਕੀ ਲਈ ਇੱਕ ਖ਼ਤਰਨਾਕ ਜਗ੍ਹਾ ਸੀ। ਤੈਰਾਕੀ ਸਿਖਾਉਣ ਵਾਲੇ ਲੋਕ ਸਿਖਲਾਈ ਪ੍ਰਾਪਤ ਨਹੀਂ ਸਨ, ਉਹ ਮਲਾਹ ਸਨ। ਜਿਸ ਕਾਰਨ ਇੰਨੀ ਵੱਡੀ ਘਟਨਾ ਵਾਪਰੀ। Sad News
ਵਿਦਿਆਰਥੀਆਂ ਨੇ ਮ੍ਰਿਤਕਾਂ ਦੇ ਪਰਿਵਾਰ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ
ਈਵਿੰਗ ਕ੍ਰਿਸ਼ਚੀਅਨ ਕਾਲਜ ਦੀ ਵਾਈਸ ਪ੍ਰਿੰਸੀਪਲ ਜੋਤਿਕਾ ਰਾਏ ਨੇ ਇਸ ਮਾਮਲੇ ‘ਤੇ ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਇੱਕ ਸਹਿਪਾਠੀ ਕੱਲ੍ਹ ਯਮੁਨਾ ਨਦੀ ਵਿੱਚ ਡੁੱਬ ਗਿਆ ਸੀ। ਇਸ ਲਈ ਵਿਦਿਆਰਥੀ ਸਵੇਰ ਤੋਂ ਹੀ ਬਹੁਤ ਗੁਸਾਏ ਹੋਏ ਹਨ। ਵਿਦਿਆਰਥੀ ਵੀ ਆਪਣੀਆਂ ਮੰਗਾਂ ਰੱਖ ਰਹੇ ਹਨ। ਵਿਦਿਆਰਥੀਆਂ ਨੇ ਮ੍ਰਿਤਕਾਂ ਦੇ ਪਰਿਵਾਰ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਸੋਮਵਾਰ ਨੂੰ ਕਮੇਟੀ ਦੀ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਮੁਆਵਜ਼ੇ ਦੀ ਰਕਮ ਕਿੰਨੀ ਹੋਵੇਗੀ।
Manohar Lal: ਯਮੁਨਾ ’ਚ ਜ਼ਹਿਰ ਬਾਰੇ ਦਿੱਤਾ ਬਿਆਨ ਕੇਜਰੀਵਾਲ ਨੂੰ ਲੈ ਡੁੱਬਿਆ : ਮਨੋਹਰ ਲਾਲ
Manohar Lal: ਨਵੀਂ ਦਿੱਲੀ, (ਆਈਏਐਨਐਸ)। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ‘ਤੇ ਤਿੱਖਾ ਵਿਅੰਗ ਕੱਸਿਆ ਹੈ। ਮਨੋਹਰ ਲਾਲ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਯਮੁਨਾ ਵਿੱਚ ਜ਼ਹਿਰ ਬਾਰੇ ਬਿਆਨ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਇੰਨੀਆਂ ਸੀਟਾਂ ਨਾ ਹਾਰਦੇ।
ਇਹ ਵੀ ਪੜ੍ਹੋ: Caribbean Sea Earthquake: ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਦੀ ਚੇਤਾਵਨੀ ਜਾਰੀ
ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯਮੁਨਾ ਨਦੀ ਵਿੱਚ ਜ਼ਹਿਰ ਵਾਲੇ ਬਿਆਨ ਨੇ ਕੇਜਰੀਵਾਲ ਨੂੰ ਬਰਬਾਦ ਕਰ ਦਿੱਤਾ ਹੈ। ਇਹ ਕੇਜਰੀਵਾਲ ਦਾ ਸੁਭਾਅ ਰਿਹਾ ਹੈ ਕਿ ਜਦੋਂ ਉਹ ਖੁਦ ਕੁਝ ਕਰਨ ਦੇ ਯੋਗ ਨਹੀਂ ਹੁੰਦਾ, ਤਾਂ ਉਹ ਦੂਜਿਆਂ ਦੇ ਪਾਲੇ ’ਚ ਗੇਂਦ ਸੁੱਟ ਦਿੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ, ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹ 2025 ਵਿੱਚ ਯਮੁਨਾ ਨੂੰ ਸਾਫ਼ ਨਹੀਂ ਕਰਦੇ ਹਨ, ਤਾਂ ਉਹ ਚੋਣਾਂ ਨਹੀਂ ਲੜਨਗੇ। ਪਰ, 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਹਰਿਆਣਾ ਉੱਤੇ ਚੋਣਾਂ ਵਿੱਚ ਜ਼ਹਿਰ ਘੋਲਣ ਦਾ ਦੋਸ਼ ਲਗਾਇਆ ਗਿਆ ਸੀ। ਉਸਨੇ ਸੋਚਿਆ ਸੀ ਕਿ ਇਸ ਨਾਲ ਉਸਨੂੰ ਹਮਦਰਦੀ ਮਿਲੇਗੀ, ਪਰ ਹੋਇਆ ਉਲਟ। ਦਿੱਲੀ ਦੇ 40 ਪ੍ਰਤੀਸ਼ਤ ਲੋਕ ਹਰਿਆਣਾ ਤੋਂ ਹਨ। ਜਦੋਂ ਉਸਨੇ ਇਹ ਬਿਆਨ ਸੁਣਿਆ, ਤਾਂ ਉਸਨੇ ਕੇਜਰੀਵਾਲ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਚੋਣ ਨਤੀਜੇ ਦਰਸਾਉਂਦੇ ਹਨ ਕਿ ਕੇਜਰੀਵਾਲ ਦੇ ਆਪਣੇ ਬਿਆਨ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਵੀ ਕੇਜਰੀਵਾਲ ਦੇ ਇਸ ਬਿਆਨ ਦਾ ਨੋਟਿਸ ਲਿਆ। ਚੋਣ ਕਮਿਸ਼ਨ ਨੇ ਉਨ੍ਹਾਂ ਤੋਂ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਦੇਣ ਲਈ ਕਿਹਾ। ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਅਮੋਨੀਆ ਦੀ ਮਾਤਰਾ ਵੱਧ ਗਈ ਹੈ। ਜ਼ਹਿਰ ਬਾਰੇ ਬਿਆਨ ਗਲਤ ਸੀ। ਕੇਜਰੀਵਾਲ ਦੇ ਦੋਸ਼ਾਂ ‘ਤੇ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਯਮੁਨਾ ਦਾ ਪਾਣੀ ਉਸ ਜਗ੍ਹਾ ਤੋਂ ਪੀਤਾ ਜਿੱਥੋਂ ਯਮੁਨਾ ਨਦੀ ਦਿੱਲੀ ਵਿੱਚ ਦਾਖਲ ਹੁੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਲੋਕਾਂ ਨੇ ਕੇਜਰੀਵਾਲ ਦੀ ਸੱਚਾਈ ਵੇਖ ਲਈ। ਦਿੱਲੀ ਵਿੱਚ ਯਮੁਨਾ ਦੀ ਹਾਲਤ ਅਜਿਹੀ ਹੈ ਕਿ ਪਾਣੀ ਕਾਲਾ ਹੈ, ਜੋ ਜਾਨਵਰਾਂ ਨੂੰ ਪੀਣ ਲਈ ਵੀ ਨਹੀਂ ਦਿੱਤਾ ਜਾ ਸਕਦਾ। ਪਰ ਹੁਣ ਭਾਜਪਾ ਸਰਕਾਰ ਅਧੀਨ ਯਮੁਨਾ ਨੂੰ ਸਾਫ਼ ਕੀਤਾ ਜਾਵੇਗਾ। Manohar Lal
ਰੇਲਗੱਡੀਆਂ ਦੀ ਆਵਾਜਾਈ ਠੱਪ | Yamuna River
ਨਵੀ ਦਿੱਲੀ, (ਏਜੰਸੀ)। ਹਰਿਆਦਾ ਦੇ ਹਥਿਨੀ ਕੁੰਡ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਨਾਲ ਦਿੱਲੀ ‘ਚ ਯਮੁਨਾ (Yamuna River) ਨਦੀ ਉਫਾਨ ‘ਤੇ ਹੈ ‘ਤੇ ਹੜ ਦਾ ਸੰਕਟ ਬਣਿਆ ਹੋਇਆ ਹੈ। ਸੋਮਵਾਰ ਸਵੇਰੇ ਨਦੀ ਦਾ ਪਾਣੀ ਸਤਰ 205.66 ਮੀਟਰ ‘ਤੇ ਪਹੁੰਚ ਗਿਆ ਜਿਸ ਕੇ ਕਰੀਬ ਇੱਕ ਮੀਟਰ ਹੋਰ ਵਧਣ ਦਾ ਅਨੁਮਾਨ ਹੈ। ਹੜ ਕੰਟਰੋਲ ਪੈਨਲ ਅਨੁਮਾਨ ਬੈਰਾਜ ਨਾਲ ਸ਼ਨਿੱਚਰਵਾਰ ਨੂੰ ਛੇ ਲੱਗ ਕੁਸੇਕ ਤੋਂ ਵੱਧ ਪਾਣੀ ਛੱਡਿਆ ਗਿਆ ਸੀ ਜਿਸ ਤੇ ਸ਼ਾਮ ਤੱਕ ਦਿੱਲੀ ਪਹੁੰਚਣ ਦੀ ਉਮੀਦ ਹੇ। ਇਸ ਤੋਂ ਬਾਅਦ ਨਦੀ ‘ਤੇ ਖਤਰੇ ਦਾ ਨਿਸ਼ਾਨ 204.83 ਮੀਟਰ ਹੈ ਜਿਸਦੀ ਤੁਲਨਾ ‘ਚ ਪਾਣੀ ਸਤਰ ਫਿਲਹਾਲ 0.83 ਮੀਟਰ ਵੱਧ ਹੈ। ਪਾਣੀ ਸਤਰ ਵੱਧਕੇ 206.60 ਮੀਟਰ ਤੱਕ ਜਾਣ ਦੀ ਆਸ਼ੰਕਾ ਹੈ। ਸ਼ਨਿੱਚਰਵਾਰ ਨੂੰ ਇਹ ਯਮੁਨਾ ਨਦੀ ਦਾ ਪਾਣੀ ਸਤਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ। (Yamuna River)
ਉਤਰ ਰੇਲਵੇ ਨੇ ਸਾਵਧਾਨੀ ਤੌਰ ‘ਤੇ ਪੁਲ ਤੋਂ ਰੇਲਗੱਡੀਆਂ ਦੀ ਆਵਾਜਾਈ ਐਤਵਾਰ ਸ਼ਾਮ ਤੋਂ ਹੀ ਰੋਕ ਦਿੱਤੀ। ਇਸਦੀ ਵਜ੍ਹਾ ਨਾਲ 27 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਕਈ ਰੇਲ ਮਾਰਗ ਬਦਲੇ ਗਏ ਹਨ। ਦਿੱਲੀ ਸਰਕਾਰ ਨੇ ਸਾਵਧਾਨੀ ਦੇ ਕਈ ਕਦਮ ਉਠਾਏ ਹਨ।  ਹੇਠਲੇ ਇਲਾਕਿਆਂ ‘ਚ ਰਹਿਣ ਵਾਲਿਆਂ ਨੂੰ ਸੁਰੱਖਿਆਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਹੜ ਕੰਟਰੋਲ ਵਿਭਾਗ ਦਾ ਕਹਿਣਾ ਹੈ ਕਿ ਖਤਰੇ ਦੀ ਆਸ਼ੰਕਾ ਨਹੀਂ ਹੈ। ਚਿਤਾਵਨੀ ਲਈ ਸਾਰੇ ਕਦਮ ਉਠਾਏ ਗਏ ਹਨ। ਬੈਰਾਜ ਤੋਂ ਸੋਮਵਾਰ ਨੂੰ ਵੱਧ ਛੱਡਣ ਦੀ ਖਬਰ ਨਹੀਂ ਹੈ। ਐਤਵਾਰ ਨੂੰ ਦੋ ਲੱਖ ਕੁਸੇਕ ਤੋਂ ਵੱਧ ਪਾਣੀ ਛੱਡਿਆ ਗਿਆ ਸੀ। (Yamuna River)
ਮੀਂਹ ਨਾਲ ਦੇਸ਼ ‘ਚ 465 ਵਿਅਕਤੀਆਂ ਦੀ ਮੌਤ | Yamuna River
ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ ਹੋਈਆਂ ਮੌਤਾਂ | Yamuna River
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ‘ਚ ਪੈ ਰਹੇ ਮੀਂਹ ਨੇ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ਤੱਕ ਹੜ੍ਹ-ਮੀਂਹ ਨੇ 465 ਵਿਅਕਤੀਆਂ ਦੀ ਜਾਨ ਲੈ ਲਈ ਹੈ ਸਰਕਾਰ ਨੇ 5 ਸੂਬਿਆਂ ‘ਚ 465 ਵਿਅਕਤੀਆਂ ਦੀ ਮੌਤ ਦਾ ਅੰਕੜਾ ਦਿੱਤਾ ਗ੍ਰਹਿ ਮੰਤਰਾਲੇ ਦੇ ਐਨਈਆਰਸੀ ਕੇਂਦਰ ਤੋਂ ਜਾਰੀ ਅੰਕੜਿਆਂ ਅਨੁਸਾਰ ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ 138 ਮੌਤਾਂ ਹੋਈਆਂ ਉੱਤਰ ਪ੍ਰਦੇਸ਼ ‘ਚ ਪਿਛਲੇ ਤਿੰਨ ਦਿਨਾਂ ‘ਚ 58 ਵਿਅਕਤੀਆਂ ਨੇ ਜਾਨ ਗਵਾ ਦਿੱਤੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਜਾਰੀ ਮੋਹਲੇਧਾਰ ਮੀਂਹ ਨਾਲ ਪਿਛਲੇ 24 ਘੰਟਿਆਂ ‘ਚ ਘੱਟ ਤੋਂ ਘੱਟ 45 ਵਿਅਕਤੀਆਂ ਦੀ ਮੌਤ ਹੋ ਗਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਤੇ ਬਚਾਅ ਕਾਰਜ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਹਥਨੀ ਕੁੰਡ ਤੋਂ ਹਰਿਆਣਾ ਦੇ ਪਾਣੀ ਛੱਡਣ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੀ ਯਮੁਨਾ (Yamuna River) ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨੇ ਤੋਂ ਉਪਰ ਚਲੇ ਜਾਣ ਨਾਲ ਦੇਸ਼ ਭਰ ‘ਚ ਮੀਂਹ ਕਹਿਰ ਬਣ ਗਿਆ ਹੈ ਯਮੁਨਾ ਦੇ ਕਿਨਾਰੇ ਸਥਿਤ ਗਾਂਧੀ ਮੰਡੂ, ਨਿਊ ਉਸਮਾਨਪੁਰ, ਯਮੁਨਾ ਪੁਸਤਾ ਤੇ ਸੋਨੀਆ ਵਿਹਾਰ ਵਰਗੇ ਹੇਠਲੇ ਇਲਾਕਿਆਂ ‘ਚ ਬਣੇ ਘਰਾਂ ਨੂੰ ਖਾਲੀ ਕਰਵਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰਨ ਤੋਂ ਬਾਅਦ ਕਈ ਵਿਅਕਤੀਆਂ ਨੇ ਆਪਣੇ ਘਰਾਂ ਨੂੰ ਖਾਲੀ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਅਸਾਮ, ਗੁਜਰਾਤ, ਕੇਰਲਾ, ਬੰਗਾਲ , ਮਹਾਂਰਾਸ਼ਟਰ ‘ਚ ਕੁੱਲ 465 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਯੂਪੀ ‘ਚ 30 ਵਿਅਕਤੀਆਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। (Yamuna River)
ਵਧਿਆ ਖ਼ਤਰਾ, ਦਿੱਲੀ ‘ਤੇ ਭਾਰੀ ਅਗਲੇ 72 ਘੰਟੇ, ਅਲਰਟ | Hathnikund Barrage
ਯਮੁਨਾ ਨਾਲ ਲੱਗਦੇ ਇਲਾਕਿਆਂ ‘ਚ ਹੋ ਸਕਦੈ ਨੁਕਸਾਨ | Hathnikund Barrage
ਨਵੀਂ ਦਿੱਲੀ, (ਏਜੰਸੀ) ਦਿੱਲੀ-ਐਨਸੀਆਰ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਅੱਜ ਸਵੇਰੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਇਸ ਕਾਰਨ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ ‘ਚ ਭਾਰੀ ਜਾਮ ਲੱਗਾ ਹੈ ਕਈ ਸੜਕਾਂ ‘ਤੇ ਲੋਕ ਘੰਟਿਆਂ ਤੋਂ ਫਸੇ ਹਨ ਐਨਐਚ-24, ਗਾਜੀਪੁਰ ਮੁਰਗਾ ਮੁੰਡੀ, ਖਜੂਰੀ ਚੌਂਕ, ਮੋਦੀ ਮਿਲ ਫਲਾਈਓਵਰ ਕੋਲ ਜਾਮ ਹੈ ਗੀਤਾ ਕਲੋਨੀ ਤੋਂ ਪੁਸ਼ਤਾ ਰੋਡ, ਸੂਰਜਕੁੰਡ ਤੋਂ ਪ੍ਰਹਿਲਾਦ ਪੁਰ ਤੇ ਮਿਊਰ ਵਿਹਾਰ ਫੇਜ-2 ਸਬਵੇ ‘ਤੇ ਭਾਰੀ ਜਾਮ ਲੱਗਾ ਹੈ।
ਹਰਿਆਣਾ ਨੇ ਹਥਨੀਕੁੰਡ ਬੈਰਾਜ ਤੋਂ ਯਮੁਨਾ ‘ਚ ਇੱਕ ਲੱਖ 80 ਹਜ਼ਾਰ ਕਿਊਸਨ ਪਾਣੀ ਛੱਡਿਆ ਹੈ ਜੋ ਲਗਾਤਾਰ ਦਿੱਲੀ ਵੱਲ ਵੱਧ ਰਿਹਾ ਹੈ ਇਹ ਬਰਸਾਤੀ ਪਾਣੀ 72 ਘੰਟਿਆਂ ਤੋਂ ਬਾਅਦ ਦਿੱਲੀ ਦੇ ਹੇਠਲੇ ਇਲਾਕਿਆਂ ‘ਚ ਪਹੁੰਚ ਕੇ ਤਬਾਹੀ ਮਚਾ ਸਕਦਾ ਹੈ ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਭਾਰੀ ਮੀਂਹ ਕਾਰਨ ਗ੍ਰੇਟਰ ਨੋਇਡਾ ਦੇ ਮੁਬਾਰਕਪੁਰ ‘ਚ ਤੇ ਆਗਰਾ ‘ਚ ਵੀ ਇੱਕ ਇਮਾਰਤ ਡਿੱਗਣ ਦੀ ਖਬਰ ਹੈ ਇਮਾਰਤ ਦੇ ਮਲਬੇ ‘ਚੋਂ ਤਿੰਨ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ।
ਫਿਲਹਾਲ ਇਸ ਘਟਨਾ ‘ਚ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਮੀਂਹ ਨਾਲ ਖਾਸ ਕਰਕੇ ਸਕੂਲੀ ਬੱਸਾਂ ਦੇ ਨਾ ਆਉਣ ਜਾਂ ਕਾਫ਼ੀ ਦੇਰ ਨਾਲ ਆਉਣ ਦੀ ਵਜ੍ਹਾ ਕਾਰਨ ਬੱਚਿਆਂ ਤੇ ਮਾਪਿਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਸ਼ਿਮਲਾ-ਕਾਲਕਾ ਦਰਮਿਆਨ ਅੱਜ ਜ਼ਮੀਨਖਿਸਕਣ ਕਾਰਨ ਪਰਵਾਨੂ ਦੇ ਨੇੜੇ ਕੋਰੀਕ-ਅੰਬਾਲਾ ਕੌਮੀ ਰਾਜਮਾਰਗ ‘ਤੇ ਕਈ ਘੰਟਿਆਂ ਤੱਕ ਜਾਮ ਰਿਹਾ ਕਾਲਕਾ ਤੋਂ ਸ਼ਿਮਲਾ ਦਰਮਿਆਨ ਕੌਮੀ ਰਾਜਮਾਰਗ ਨੂੰ ਚੌੜਾ ਕਰਨ ਲਈ ਕੱਟੇ ਗਏ ਪਹਾੜਾਂ ‘ਤੇ ਚੱਟਾਨਾਂ ਡਿੱਗ ਰਹੀਆਂ ਹਨ ਤੇ ਪਹਾੜ ਮਲਬਾ ਤੇ ਵੱਡੇ ਪੱਥਰ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਪਾਣੀਪਤ: ਹਰਿਆਣਾ ਵਿੱਚ ਬੁੱਧਵਾਰ ਸਵੇਰੇ ਮੌਸਮ ਇਕਦਮ ਬਦਲ ਗਿਆ। ਕਰੀਬ ਦੋ ਘੰਟੇ ਪੂਰੇ ਰਾਜ ਵਿੱਚ ਚੰਗਾ ਮੀਂਹ ਵਰ੍ਹਿਆ ਜਿਸ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਦੋ ਚਾਰ ਹੋ ਰਹੇ ਲੋਕਾਂ, ਪਸ਼ੂ ਪਰਿੰਦਿਆਂ ਨੂੰ ਰਾਹਤ ਦਿਵਾਈ।
ਮੀਂਹ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ, ਉਥੇ ਕਿਸਾਨਾਂ ਦੇ ਚਿਹਰਿਆਂ ‘ਤੇ ਮੁਸਕਾਨ ਹੈ। ਪਹਾੜਾਂ ‘ਤੇ ਲਗਾਤਾਰ ਮੀਂਹ ਪੈਣ ਕਾਰਨ ਬੁੱਧਵਾਰ ਨੂੰ ਹਥਨੀਕੁੰਡ ਬੈਰਾਜ ਤੋਂ ਸਵੇਰੇ ਦਸ ਵਜੇ 218.423 ਕਿਊਸਿਕ, ਸਵੇਰੇ 11 23.302 ਕਿਊਸਿਕ, 12 ਵਜੇ 27,280 ਕਿਊਸਿਕ, ਦੁਪਹਿਰ 1 ਵਜੇ 31.342 ਕਿਊਸਿਕ, ਦੁਪਹਿਰ 2 ਵਜੇ 39.627 ਕਿਊਸਿਕ, ਦੁਪਹਿਰ 3 ਵਜੇ 41.054 ਕਿਊਸਿਕ ਅਤੇ ਸ਼ਾਮ 4 ਵਜੇ  34.426 ਕਿਊਸਿਕ ਪਾਣੀ ਛੱਡਿਆ ਗਿਆ।
ਯਮੁਨਾ ਦੇ ਪਾਣੀ ਦਾ ਪੱਧਰ ਵਧਿਆ
ਪਹਾੜਾਂ ‘ਤੇ ਪੈ ਰਹੇ ਮੀਂਹ ਕਾਰਨ  ਯਮੁਨਾਨਗਰ ਦੇ ਹਥਨੀਕੁੰਡ ਬੈਰਾਜ ‘ਤੇ ਪਾਣੀ ਪੱਧਰ 4 ਹਜ਼ਾਰ ਤੋਂ ਵਧ ਕੇ 17 ਹਜ਼ਾਰ ਕਿਊਸਿਕ ਹੋ ਗਿਆ। ਪੂਰਬੀ  ਨਹਿਰ ਤੋਂ ਯੂਪੀ ਨੂੰ  3 ਹਜ਼ਾਰ ਅਤੇ ਪੱਛਮੀ ਨਹਿਰ ਤੋਂ ਹਰਿਆਣਾ ਨੂੰ 14 ਹਜ਼ਾਰ ਕਿਊਸਿਕ ਪਾਣੀ ਦੀ ਸਪਲਾਈ ਹੁੰਦੀ ਹੈ।
ਨਾਲ ਹੀ ਮੌਸਮ ਵਿਭਾਗ ਦੀ ਮੰਨੀਏ ਤਾਂ 28 ਤੇ  29 ਨੂੰ ਕਿਤੇ ਕਿਤੇ ਭਾਰੀ ਬਾਰਸ਼ ਹੋ ਸਕਦੀ ਹੈ।