Vijender - Sach Kahoon Punjabi
ਮੁਕਾਬਲਾ 2019 ‘ਚ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ‘ਚ
ਨਵੀਂ ਦਿੱਲੀ, 6 ਦਸੰਬਰ
ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਮੁੱਕੇਬਾਜੀ ਦੇ ਮੱਕਾ ਕਹੇ ਜਾਣ ਵਾਲੇ ਅਮਰੀਕਾ ‘ਚ ਲੜਨ ਦਾ ਸੁਪਨਾ ਪੂਰਾ ਕਰਨਗੇ ਆਪਣੇ ਪੇਸ਼ੇਵਰ ਕਰੀਅਰ ‘ਚ ਸਾਰੇ 10 ਮੁਕਾਬਲੇ ਜਿੱਤ ਚੁੱਕੇ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਨੇ ਇੱਥੇ ਕਿਹਾ ਕਿ ਮੇਰਾ ਇਹ ਮੁਕਾਬਲਾ 2019 ‘ਚ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ‘ਚ ਹੋ ਸਕਦਾ ਹੈ ਮੁਕਾਬਲ ੇ ਦੀ ਤਾਰੀਖ ਅਜੇ ਤੈਅ ਨਹੀਂ ਹੋਈ ਹੈ ਪਰ ਐਨਾ ਤੈਅ ਹੈ ਕਿ ਇਹ ਫ਼ਰਵਰੀ ਮਾਰਚ ‘ਚ ਹੋਵੇਗਾ
33 ਸਾਲ ਵਿਜੇਂਦਰ ਨੇ ਹਾਲ ਹੀ ‘ਚ ਮੰਨੇ ਪ੍ਰਮੰਨੇ ਮੁੱਕੇਬਾਜੀ ਪ੍ਰਮੋਟਰ ਬਾਬ ਐਰਮ ਨਾਲ ਕਈ ਸਾਲ ਦਾ ਕਰਾਰ ਕੀਤਾ ਸੀ ਸੁਪਰ ਮਿਡਲਵੇਟ ਮੁੱਕੇਬਾਜ਼ ਵਿਜੇਂਦਰ ਨੇ ਆਪਣੇ 10 ਮੁਕਾਬਲਿਆਂ ਵਿੱਚੋਂ 9 ਭਾਰਤ ‘ਚ ਲੜੇ ਹਨ ਉਹਨਾਂ ਦਾ ਇੱਕ ਮੁਕਾਬਲਾ ਇੰਗਲੈਂਡ ‘ਚ ਹੋਇਆ ਸੀ ਉਹ ਬਾਬ ਐਰਮ ਦੇ ਟਾੱਪ ਰੈਂਕ ਹੇਠ ਅਗਲੇ ਸਾਲ ਅਮਰੀਕਾ ‘ਚ ਆਪਣੀ ਸ਼ੁਰੂਆਤ ਕਰੇਗਾ
ਤਿੰਨ ਵਾਰ ਦੇ ਓਲੰਪਿਟਨ ਵਿਜੀਦਰ ਨੇ ਕਿਹਾ ਕਿ ਅਮਰੀਕਾ ਮੁੱਕੇਬਾਜ਼ੀ ਦਾ ਮੱਕਾ ਹੈ ਮੇਰਾ ਸੁਪਨਾ ਸੀ ਕਿ ਮੈਂ ਅਮਰੀਕਾ ਵਿੱਚ ਆਪਣਾ ਮੁਕਾਬਲਾ ਖੇਡਾਂ ਅਤੇ ਮੇਰਾ ਇਹ ਸੁਪਨਾ ਛੇਤੀ ਹੀ ਪੂਰਾ ਹੋਣ ਜਾ ਰਿਹਾ ਹੈ ਮੇਰੇ ਪ੍ਰਮੋਟਰ ਨੀਰਵ ਤੋਮਰ ਮੁਕਾਬਲੇ ਦੀਆਂ ਤਾਰੀਖਾਂ ਨੂੰ ਲੈ ਕੇ ਗੱਲ ਕਰ ਰਹੇ ਹਨ ਅਤੇ ਇਹ ਮੁਕਾਬਲਾ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਮੈਡੀਸਨ ਸਕਵੇਅਰ ‘ਚ ਹੋਵੇਗਾ
ਆਪਣੇ 10 ਮੁਕਾਬਲਿਆਂ ਵਿੱਚੋਂ 7 ‘ਚ ਨਾਕਆਊਟ ਜਿੱਤ ਹਾਸਲ ਕਰ ਚੁੱਕੇ ਵਿਜੇਂਦਰ ਫਿਲਾਲ ਗੁੜਗਾਂਵ ‘ਚ ਇੱਕ ਨਿੱਜੀ ਸੈਂਟਰ ‘ਚ ਟਰੇਨਿੰਗ ਕਰ ਰਹੇ ਹਨ ਉਹਨਾਂ ਕਿਹਾ ਕਿ ਜਿਵੇਂ ਹੀ ਮੇਰੇ ਮੁਕਾਬਲੇ ਦੀਆਂ ਤਾਰੀਖਾਂ ਤੈਅ ਹੁੰਦੀ ਹਨ ਮੈਂ 8-10 ਹਫ਼ਤੇ ਪਹਿਲਾਂ ਤਿਆਰੀ ਲਈ ਅਮਰੀਕਾ ਸਿਫ਼ਟ ਹੋ ਜਾਵਾਂਗਾ ਵਿਜੇਂਦਰ ਨੇ ਆਪਣਾ ਆਖਰੀ ਪ੍ਰਫੈਸ਼ਨਲ ਮੁਕਾਬਲਾ 23 ਦਸੰਬਰ 2017 ਨੂੰ ਜੈਪੁਰ ਦੇ ਸਵਾਈ ਮਾਨਸਿੰਘ ਇੰਡੋਰ ਸਟੇਡੀਅਮ ‘ਚ ਲੜਿਆ ਸੀ ਜਿੱਥੇ ਉਹਨਾਂ ਘਾਨਾ ਦੇ ਅਮੁਜੁ ਨੂੰ ਹਰਾਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੀਨੀ ਮੁੱਕੇਬਾਜ਼ ਮੈਮੇਤਅਲੀ ਨਾਲ ਭਿੜਨਗੇ ਵਜਿੰਦਰ
ਮੁੰਬਈ: ਭਾਰਤ ਦੇ ਸਟਾਰ ਪ੍ਰੋਫੈਸ਼ਨਲ ਮੁੱਕੇਬਾਜ ਅਤੇ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਸਿੰਘ ਪੰਜ ਅਗਸਤ ਨੂੰ ਦੂਹਰੀ ਖਿਤਾਬੀ ਬਾਊਟ ਵਿੱਚ ਚੀਨ ਦੇ ਫਾਈਟਰ ਜੁਲਫ਼ਕਾਰ ਮੈਮੇਤ ਅਲੀ ਨਾਲ ਭਿੜਨਗੇ।
ਵਜਿੰਦਰ ਡਬਲਿਊਬੀਓ ਏਸ਼ੀਆ ਪੈਸੀਫਿਕ ਮਿਡਲਵੇਟ ਚੈਂਪੀਅਨ ਹਨ ਅਤੇ ਉਹ ਵਰਲੀ ਵਿੱਚ ਐਨਐੱਸਸੀਆਈ ਸਟੇਡੀਅਮ ਵਿੱਚ ਡਬਲਿਊਬੀਓ ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਫ਼ਕਾਰ ਦੇ ਆਹਮੋ ਸਾਹਮਣੇ ਹੋਣਗੇ। ਮੰਗਵਲਾਰ ਨੂੰ ਮੀਡੀਆ ਕਾਨਫਰੰਸ ਇਸ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਵਜਿੰਦਰ ਹੀ ਹਾਜ਼ਰ ਸੀ।
ਬੀਜਿੰਗ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਇਸ ਬਾਊਟ ਲਈ ਆਪਣੇ ਕੋਚ ਲੀ ਬੀਅਰਡ ਨਾਲ ਇੰਗਲੈਂਡ ਦੇ ਮਾਨਚੈਸਟਰ ਵਿੱਚ ਟਰੇਨਿੰਗ ਲੈ ਰਹੇ ਹਨ ਅਤੇ ਇਸ ਦਾ ਪਹਿਲਾ ਟਿਕਟ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਖੁਦ ਇਸ ਮੁੱਕੇਬਾਜ਼ ਨੇ ਪੇਸ਼ ਕੀਤਾ।