Amarnath yatra - Sach Kahoon Punjabi
Jammu Kashmir Flood News: ਤੀਜੇ ਦਿਨ ਵੀ ਨਹੀਂ ਰੁਕਿਆ ਮੀਂਹ, ਹੜ੍ਹ ਤੇ ਜ਼ਮੀਨ ਖਿਸਕਣ ਨਾਲ ਵਧੀਆਂ ਮੁਸ਼ਕਲਾਂ
ਰਸਤੇ ’ਚ ਫਸੇ ਅਮਰਨਾਥ ਯਾਤਰੀ
ਜੰਮੂ (ਏਜੰਸੀ)। Jammu Kashmir Flood News: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ’ਚ ਭਾਰੀ ਬਾਰਿਸ਼ ਕਾਰਨ ਬੁੱਧਵਾਰ ਨੂੰ ਹੋਈ ਮਿੱਟੀ ਦੀ ਢਿੱਗਾਂ ਡਿੱਗਣ ਨਾਲ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ। ਇਸ ਕਾਰਨ ਸੈਂਕੜੇ ਵਾਹਨ ਫਸ ਗਏ ਤੇ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਕਈ ਸ਼ਰਧਾਲੂ ਵੀ ਵਿਚਕਾਰ ਹੀ ਰੁਕ ਗਏ। ਜੰਮੂ ਖੇਤਰ ’ਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਲਗਾਤਾਰ ਜਾਰੀ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਹੜ੍ਹ ਦਾ ਕੋਈ ਵੱਡਾ ਖ਼ਤਰਾ ਨਹੀਂ ਹੈ, ਪਰ ਜ਼ਿਆਦਾਤਰ ਨਦੀਆਂ ਤੇ ਨਾਲਿਆਂ ’ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ।
ਇਹ ਖਬਰ ਵੀ ਪੜ੍ਹੋ : Haryana-Punjab Weather: ਪੰਜਾਬ ਤੇ ਹਰਿਆਣਾ ਵਾਲੋ ਹੋ ਜਾਓ ਅਲਰਟ, ਹੁਣ ਐਨੇਂ ਦਿਨਾਂ ਤੱਕ ਫਿਰ ਪਵੇਗਾ ਮੀਂਹ
ਮਲਬਾ ਡਿੱਗਣ ਕਾਰਨ ਸੁਰੰਗ ਤੇ ਹਾਈਵੇਅ ਬੰਦ
ਟਰੈਫਿਕ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ, ਅਚਾਨਕ ਹੜ੍ਹ ਆਉਣ ਕਾਰਨ ਰਾਮਬਨ ਜ਼ਿਲ੍ਹੇ ਦੇ ਮਗੇਰਕੋਟ ਨੇੜੇ ਇੱਕ ਸੁਰੰਗ ’ਤੇ ਮਲਬਾ ਡਿੱਗ ਗਿਆ ਤੇ ਹਾਈਵੇਅ ਬੰਦ ਹੋ ਗਿਆ। ਇਸ ਤੋਂ ਇਲਾਵਾ, ਭਾਰੀ ਬਾਰਿਸ਼ ਕਾਰਨ ਸੇਰੀ ਨੇੜੇ ਇੱਕ ਹੋਰ ਮਿੱਟੀ ਦੀ ਢਿੱਗਾਂ ਡਿੱਗੀਆਂ। ਪ੍ਰਸ਼ਾਸਨ ਨੇ ਤੁਰੰਤ ਰਾਹਤ ਏਜੰਸੀਆਂ ਨੂੰ ਮੌਕੇ ’ਤੇ ਭੇਜਿਆ ਹੈ ਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਮੌਸਮ ਸਾਫ਼ ਹੁੰਦੇ ਹੀ ਸੜਕ ਨੂੰ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਦੋਂ ਤੱਕ ਲੋਕਾਂ ਨੂੰ ਇਸ ਰਸਤੇ ’ਤੇ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। Jammu Kashmir Flood News
ਅਮਰਨਾਥ ਯਾਤਰੀਆਂ ਦਾ ਕਾਫਲਾ ਵੀ ਫਸਿਆ
ਅਧਿਕਾਰੀਆਂ ਨੇ ਕਿਹਾ ਕਿ ਸੜਕ ਬੰਦ ਹੋਣ ਕਾਰਨ, ਬਹੁਤ ਸਾਰੇ ਆਮ ਸ਼ਰਧਾਲੂ ਤੇ ਦੋ ਅਮਰਨਾਥ ਯਾਤਰੀਆਂ ਦੇ ਕਾਫਲੇ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ। ਉਮੀਦ ਹੈ ਕਿ ਮੌਸਮ ’ਚ ਸੁਧਾਰ ਹੁੰਦੇ ਹੀ ਆਉਣ ਵਾਲੇ ਕੁਝ ਘੰਟਿਆਂ ’ਚ ਆਵਾਜਾਈ ਮੁੜ ਸ਼ੁਰੂ ਹੋ ਸਕਦੀ ਹੈ।
ਹੋਰ ਸੜਕਾਂ ਵੀ ਪ੍ਰਭਾਵਿਤ | Jammu Kashmir Flood News
ਰਾਮਬਨ ਤੋਂ ਇਲਾਵਾ, ਸਿੰਥਨ ਨਾਲਾ ’ਤੇ ਹੜ੍ਹ ਕਾਰਨ ਕਿਸ਼ਤਵਾੜ-ਸਿੰਥਨ ਸੜਕ ਵੀ ਬੰਦ ਹੋ ਗਈ ਹੈ। ਰਾਜੌਰੀ, ਪੁੰਛ, ਰਿਆਸੀ, ਊਧਮਪੁਰ ਤੇ ਡੋਡਾ ਵਰਗੇ ਪਹਾੜੀ ਜ਼ਿਲ੍ਹਿਆਂ ’ਚ ਜ਼ਮੀਨ ਖਿਸਕਣ ਕਾਰਨ ਕਈ ਸੰਪਰਕ ਸੜਕਾਂ ਵੀ ਬੰਦ ਹੋ ਗਈਆਂ ਹਨ। ਉਨ੍ਹਾਂ ਨੂੰ ਖੋਲ੍ਹਣ ਲਈ ਕੰਮ ਜਾਰੀ ਹੈ।
ਅਮਰਨਾਥ ਯਾਤਰਾ ’ਤੇ ਜਾਣ ਵਾਲੇ ਧਿਆਨ ਦੇਣ, ਆਈ ਨਵੀਂ ਅਪਡੇਟ
ਮੀਂਹ ਕਾਰਨ ਅਮਰਨਾਥ ਯਾਤਰਾ ਅਸਥਾਈ ਤੌਰ ’ਤੇ ਮੁਲਤਵੀ | Amarnath Yatra
ਸ੍ਰੀਨਗਰ (ਏਜੰਸੀ)। Amarnath Yatra : ਜੰਮੂ-ਕਸ਼ਮੀਰ ’ਚ ਭਾਰੀ ਮੀਂਹ ਕਾਰਨ ਸ਼ਨਿੱਚਰਵਾਰ ਨੂੰ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ਤੋਂ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਸਾਵਧਾਨੀ ਦੇ ਤੌਰ ’ਤੇ ਕਿਸੇ ਵੀ ਸ਼ਰਧਾਲੂ ਨੂੰ ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ਮੰਦਰ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ, ‘ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਾਤਰਾ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।’ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੱਖਣੀ ਕਸ਼ਮੀਰ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ। ਅੱਜ ਸਵੇਰ ਤੱਕ ਪਹਿਲਗਾਮ ’ਚ 18 ਮਿਲੀਮੀਟਰ ਤੇ ਬਾਲਟਾਲ ’ਚ 7.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। (Amarnath Yatra)
Also Read : ਸਰਕਾਰ 23 ਜੁਲਾਈ ਨੂੰ ਇਨ੍ਹਾਂ ਵਰਗਾਂ ਨੂੰ ਸਰਕਾਰ ਦੇ ਸਕਦੀ ਐ ਕਈ ਤੋਹਫ਼ੇ
ਸ਼੍ਰੀਨਗਰ (ਸੱਚ ਕਹੂੰ ਨਿਊਜ਼) ਦੇਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਅਧਿਕਾਰੀਆਂ ਨੇ ਅਮਰਨਾਥ ਯਾਤਰੀਆਂ ਨੂੰ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਚਿੰਨ੍ਹਿਤ ਸਥਾਨਾਂ ਤੋਂ ਰੇਡੀਓ ਫ੍ਰੀਕੁਵੇਂਸੀ ਆਈਡੈਂਟੀਫਿਕੇਸ਼ਨ (ਆਰਐਫਆਈਡੀ) ਕਾਰਡ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਵੱਲੋਂ ਜਾਰੀ (Amarnath Yatra ) ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਰੀਲੀਜ਼ ਵਿੱਚ ਕਿਹਾ ਗਿਆ ਹੈ, “ਸਾਰੇ ਯਾਤਰੀਆਂ ਲਈ ਯਾਤਰਾ ਦੌਰਾਨ ਹਰ ਸਮੇਂ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (SASB) ਦੁਆਰਾ ਜਾਰੀ ਕੀਤਾ ਗਿਆ RFID ਕਾਰਡ ਪਹਿਨਣਾ ਲਾਜ਼ਮੀ ਹੈ।” ਕਿਸੇ ਵੀ ਯਾਤਰੀ ਨੂੰ ਬਿਨਾਂ RFID ਕਾਰਡ ਦੇ ਯਾਤਰਾ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਮਰਨਾਥ ਯਾਤਰਾ (Amarnath Yatra )
RFID ਆਰਬਿਟਰ ਟੈਕਨਾਲੋਜੀ ਕਾਰਡ ਰੇਡੀਓ ਫ੍ਰੀਕੁਐਂਸੀ ਨਾਲ ਲੈਸ ਹੈ ਅਤੇ ਯਾਤਰੀਆਂ ਦੇ ਆਧਾਰ ਕਾਰਡ ਨਾਲ ਜੁੜਿਆ ਹੋਇਆ ਹੈ ਜੋ ਹਰ ਸ਼ਰਧਾਲੂ ਨੂੰ ਟਰੇਸ ਕਰਨ ਦੇ ਯੋਗ ਬਣਾਉਂਦਾ ਹੈ ਜੇਕਰ ਉਹ ਟਰੈਕਿੰਗ ਦੌਰਾਨ ਰਾਹ ਗੁਆ ਬੈਠਦਾ ਹੈ। ਜੰਮੂ-ਕਸ਼ਮੀਰ ਸਰਕਾਰ ਨੇ ਇਸ ਸਾਲ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਯਾਤਰੀਆਂ ਨੂੰ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਲਈ ਉਨ੍ਹਾਂ ਦੀ ਪਾਲਣਾ ਕਰਨ ਲਈ ਕਿਹਾ ਹੈ। (Amarnath Yatra )
ਇਹ ਵੀ ਪੜ੍ਹੋ : ਕੱਚੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਜ਼ੋਰਦਾਰ ਝੜਪ, ਕਈ ਜਖ਼ਮੀ, ਹਿਰਾਸਤ ’ਚ ਲਈਆਂ ਅਧਿਆਪਕਾਵਾਂ
ਜੰਮੂ ਅਤੇ ਕਸ਼ਮੀਰ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਦੇ ਅਖਬਾਰਾਂ ਵਿੱਚ ਪਹਿਲੇ ਪੰਨੇ ਦੇ ਇਸ਼ਤਿਹਾਰਾਂ ਰਾਹੀਂ ਅਮਰਨਾਥ ਯਾਤਰੀਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਹਨ। ਜਿਸ ਦਾ ਸਿਰਲੇਖ ਹੈ “ਯਾਤਰੀਆਂ ਲਈ ਕੀ ਕਰੀਏ” ਅਤੇ “ਯਾਤਰੀਆਂ ਲਈ ਕੀ ਨਾ ਕਰੀਏ”
ਸ਼ਾਹ ਨੇ Amarnath Yatra ਯਾਤਰਾ ਲਈ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਪਹਿਲਗਾਮ (ਏਜੰਸੀ)। ਅਮਰਨਾਥ ਯਾਤਰਾ 2023: ਡਾ. ਸਈਅਦ ਆਬਿਦ ਰਸ਼ੀਦ ਸ਼ਾਹ, ਸਕੱਤਰ, ਸੈਰ-ਸਪਾਟਾ ਅਤੇ ਸੱਭਿਆਚਾਰ, ਜੰਮੂ ਅਤੇ ਕਸ਼ਮੀਰ, ਨੇ ਆਉਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਸੁਚਾਰੂ ਅਤੇ ਸਫਲ ਸੰਚਾਲਨ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੱਖਣੀ ਕਸ਼ਮੀਰ ਦੇ ਖੇਤਰਾਂ ਦਾ ਇੱਕ ਵਿਆਪਕ ਦੌਰਾ ਕੀਤਾ।(Amarnath Yatra)
ਸੈਰ ਸਪਾਟਾ ਸਕੱਤਰ ਨੇ ਨਨਵਾਨ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਉਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਆਪਣੀ ਫੇਰੀ ਦੌਰਾਨ, ਸੈਰ-ਸਪਾਟਾ ਸਕੱਤਰ ਨੇ ਨਿਰਦੇਸ਼ਕ ਸੈਰ-ਸਪਾਟਾ ਕਸ਼ਮੀਰ, ਰਾਜਾ ਯਾਕੂਬ ਨਾਲ, ਯਾਤਰੀਆਂ ਲਈ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਸੈਰ ਸਪਾਟਾ ਵਿਭਾਗ ਦੁਆਰਾ ਯਾਤਰਾ ਰੂਟ ‘ਤੇ ਸਟਾਫ ਦੀ ਤਾਇਨਾਤੀ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਤੀਰਥ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਨਦੀ ‘ਚ ਡਿੱਗਿਆ ਟਰੱਕ, 5 ਲੋਕਾਂ ਦੀ ਦਰਦਨਾਕ ਮੌਤ, ਕਈ ਲਾਪਤਾ
ਡਾ: ਸ਼ਾਹ ਨੇ ਪਹਿਲਗਾਮ ਸੈਰ-ਸਪਾਟਾ ਹਿੱਸੇਦਾਰਾਂ, ਹੋਟਲ ਮਾਲਕਾਂ, ਗੈਸਟ ਹਾਊਸ ਮਾਲਕਾਂ, ਟੱਟੂ ਮਾਲਕਾਂ ਅਤੇ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਯਾਤਰੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਸਟੇਕਹੋਲਡਰਾਂ ਤੋਂ ਪ੍ਰਾਪਤ ਫੀਡਬੈਕ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਸਾਰੇ ਯਾਤਰੀਆਂ ਲਈ ਨਿਰਵਿਘਨ ਅਤੇ ਮੁਸ਼ਕਲ ਰਹਿਤ ਅਨੁਭਵ ਨੂੰ ਯਕੀਨੀ ਬਣਾਉਣ ਲਈ ਵਿਭਾਗ ਅਤੇ ਹਿੱਸੇਦਾਰਾਂ ਵਿਚਕਾਰ ਨਜ਼ਦੀਕੀ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। Amarnath Yatra
ਸਟੇਕਹੋਲਡਰਾਂ ਨੇ ਸਕੱਤਰ ਨੂੰ ਯਾਤਰੀਆਂ ਦੇ ਸੁਆਗਤ ਲਈ ਆਪਣੀ ਵਚਨਬੱਧਤਾ ਅਤੇ ਨਿਰਵਿਘਨ ਅਤੇ ਮੁਸ਼ਕਲ ਰਹਿਤ ਯਾਤਰਾ ਦੀ ਸਹੂਲਤ ਲਈ ਉਨ੍ਹਾਂ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਸਬੰਧਤ ਧਿਰਾਂ ਵੱਲੋਂ ਕਈ ਸਬੰਧਤ ਮੁੱਦੇ ਉਠਾਏ ਗਏ ਅਤੇ ਸੈਰ ਸਪਾਟਾ ਸਕੱਤਰ ਨੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਸੈਰ ਸਪਾਟਾ ਸਕੱਤਰ ਨੇ ਆਵਾਜਾਈ ਕੈਂਪਾਂ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ
ਬਾਅਦ ਵਿੱਚ, ਸੈਰ ਸਪਾਟਾ ਸਕੱਤਰ ਨੇ ਯਾਤਰਾ ਦੇ ਰਸਤੇ ਵਿੱਚ ਹੋਰ ਆਵਾਜਾਈ ਕੈਂਪਾਂ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਯਾਤਰੀਆਂ, ਜੋ ਕਿ ਸਾਡੇ ਵੱਡਮੁੱਲੇ ਮਹਿਮਾਨ ਹਨ, ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ। ਪਹਿਲਗਾਮ ਵਿਕਾਸ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਰਿਕ ਅਹਿਮਦ ਨਾਇਕ ਅਤੇ ਸੈਰ ਸਪਾਟਾ ਵਿਭਾਗ ਦੇ ਹੋਰ ਅਧਿਕਾਰੀ ਦੌਰੇ ਦੌਰਾਨ ਸੈਰ ਸਪਾਟਾ ਸਕੱਤਰ ਦੇ ਨਾਲ ਸਨ।
ਅਮਰਨਾਥ ਯਾਤਰਾ ਦੇ ਆਧਾਰ ’ਤੇ ਕੈਂਪਾਂ ਤੋਂ 10,000 ਤੀਰਥ ਯਾਤਰੀ ਰਵਾਨਾ
ਅਮਰਨਾਥ ਯਾਤਰਾ ਦੇ ਆਧਾਰ ’ਤੇ ਕੈਂਪਾਂ ਤੋਂ 10,000 ਤੀਰਥ ਯਾਤਰੀ ਰਵਾਨਾ
(ਏਜੰਸੀ)
ਸ਼੍ਰੀਨਗਰ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੀਰਵਾਰ ਸਵੇਰੇ ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ ਲਈ ਰਵਾਨਾ ਹੋਏ। ਬੇਸ ਕੈਂਪਾਂ ਤੋਂ ਰਵਾਨਾ ਹੋਏ ਵੱਖ-ਵੱਖ ਕਾਫਲਿਆਂ ਵਿਚ ਘੱਟੋ-ਘੱਟ 10,000 ਸ਼ਰਧਾਲੂ ਸ਼ਾਮਲ ਹਨ। ਕੋਵਿਡ-19 ਗਲੋਬਲ ਮਹਾਂਮਾਰੀ ਕਾਰਨ ਦੋ ਸਾਲਾਂ ਦੇ ਵਕਫੇ ਬਾਅਦ ਅੱਜ ਸਵੇਰੇ ਨੁਨਵਾਨ ਅਤੇ ਬਾਲਟਾਲ ਤੋਂ ਸਾਲਾਨਾ ਅਮਰਨਾਥ ਯਾਤਰਾ ਸ਼ੁਰੂ ਹੋਈ।ਗੰਦਰਵਾਲ ਦੇ ਇਕ ਅਧਿਕਾਰੀ ਨੇ ਦੱਸਿਆ, ”ਦਰਸ਼ਨਾਂ ਦਾ ਕਾਫਲਾ ਸਵੇਰੇ 11 ਵਜੇ ਬਾਲਟਾਲ ਰਾਹੀਂ ਮੰਦਰ ਵੱਲ ਜਾਣ ਵਾਲਾ ਸਭ ਤੋਂ ਛੋਟਾ ਰਸਤਾ ਹੈ।
ਇਸ ਵਿੱਚ ਵੱਧ ਤੋਂ ਵੱਧ 6,823 ਸ਼ਰਧਾਲੂ ਸਨ, ਜਿਨ੍ਹਾਂ ਵਿੱਚੋਂ 1,293 ਔਰਤਾਂ, 48 ਬੱਚੇ ਅਤੇ 98 ਸਾਧੂ ਸਨ। ਉਨ੍ਹਾਂ ਦੱਸਿਆ ਕਿ ਇਸ 43 ਦਿਨਾਂ ਸਾਲਾਨਾ ਤੀਰਥ ਯਾਤਰਾ ਲਈ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਸਥਿਤ ਨਨਵਾਨ ਆਧਾਰ ਕੈਂਪ ਤੋਂ ਲਗਭਗ 2,750 ਸ਼ਰਧਾਲੂ ਰਵਾਨਾ ਹੋਏ ਹਨ। ਡਿਪਟੀ ਕਮਿਸ਼ਨਰ ਪਰਯੂਸ਼ ਸਿੰਗਲਾ ਨੇ ਬੇਸ ਕੈਂਪ ਤੋਂ 2750 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਿੰਗਲਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਇਹ ਹੈ ਕਿ ਸ਼ਰਧਾਲੂ ਸੁਰੱਖਿਅਤ ਮਹਿਸੂਸ ਕਰਨ ਅਤੇ ਸ਼ਾਂਤੀ ਨਾਲ ਤੀਰਥ ਯਾਤਰਾ ਕਰਨ।
ਅਮਰਨਾਥ ਯਾਤਰਾ ਸ਼ਾਂਤੀਪੂਰਵਕ ਸਮਾਪਤ ਹੋਵੇਗੀ: ਮਨੋਜ ਸਿਨਹਾ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਅਮਰਨਾਥ ਬਾਬਾ ਦੇ ਆਸ਼ੀਰਵਾਦ ਨਾਲ ਅਮਰਨਾਥ ਯਾਤਰਾ ਸ਼ਾਂਤੀਪੂਰਵਕ ਅਤੇ ਸਫਲਤਾਪੂਰਵਕ ਸੰਪੰਨ ਹੋਵੇਗੀ। ਕੋਵਿਡ ਮਹਾਂਮਾਰੀ ਦੇ ਦੋ ਸਾਲ ਬਾਅਦ ਵੀਰਵਾਰ ਨੂੰ ਪਹਿਲਗਾਮ ਦੇ ਰਵਾਇਤੀ ਨਨਵਾਨ ਬੇਸ ਕੈਂਪ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ। ਇਹ ਟੀਮ ਹਿਮਾਲਿਆ ਦੇ ਗੁਫਾ ਮੰਦਰ ਵੱਲ ਜਾਣ ਵਾਲਾ ਸਭ ਤੋਂ ਛੋਟਾ ਰਸਤਾ ਬਾਲਟਾਲ ਕੈਂਪ ਵੱਲ ਜਾਵੇਗੀ।
ਸਿਨਹਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਾਬਾ ਅਮਰਨਾਥ ਜੀ ਦੇ ਆਸ਼ੀਰਵਾਦ ਨਾਲ ਯਾਤਰਾ ਸਫ਼ਲ ਅਤੇ ਸ਼ਾਂਤੀਪੂਰਨ ਹੋਵੇਗੀ। ਦੇਸ਼ ਭਰ ਤੋਂ ਸ਼ਰਧਾਲੂ ਆਏ ਹਨ ਅਤੇ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਹਰ ਸ਼ਰਧਾਲੂ ਖੁਸ਼ੀ-ਖੁਸ਼ੀ ਵਾਪਸ ਪਰਤੇਗਾ ਅਤੇ ਉਮੀਦ ਹੈ ਕਿ ਸਾਰਿਆਂ ਦੀਆਂ ਅਰਦਾਸਾਂ ਪ੍ਰਵਾਨ ਕੀਤੀਆਂ ਜਾਣਗੀਆਂ। ਨਾਲ ਹੀ ਦੱਸਿਆ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਪੂਰੇ ਦੇਸ਼ ਦੇ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਖ਼ਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ
26 ਨੂੰ ਸਮਾਪਤ ਹੋਵੇਗੀ ਯਾਤਰਾ
ਜੰਮੂ, (ਏਜੰਸੀ)। ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਾਰੀ ਸੁਰੱਖਿਆ ਘੇਰੇ ‘ਚ ਬੁੱਧਵਾਰ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਯਾਤਰੀਆਂ ਦਾ ਇਹ ਪਹਿਲਾ ਜੱਥਾ ਕਸ਼ਮੀਰ ਦੇ ਦੋ ਆਧਾਰ ਕੈਂਪਾਂ ਬਾਲਟਾਲ ਅਤੇ ਪਹਲਗਾਮ ਤੋਂ ਰਵਾਨਾ ਹੋਇਆ ਹੈ। ਇਸ ਜੱਥੇ ‘ਚ ਕੁੱਲ 1904 ਸ਼ਰਧਾਲੂ ਹਨ, ਜਿਹਨਾਂ ਵਿੱਚ 1554 ਪੁਰਸ਼, 320 ਮਹਿਲਾਵਾਂ ਅਤੇ 20 ਬੱਚੇ ਸ਼ਾਮਲ ਹਨ। ਇਹ ਯਾਤਰੀ ਦਿਨ ‘ਚ ਕਸ਼ਮੀਰ ਦੇ ਗਾਂਦੇਰਬਾਲ ਸਥਿਤ ਬਾਲਟਾਲ ਅਤੇ ਅਨੰਤਨਾਗ ਸਥਿਤ ਨੁਨਵਾਨ, ਪਹਿਲਗਾਮ ਆਧਾਰ ਕੈਂਪ ਪਹੁੰਚਣਗੇ, ਜਿਸ ਤੋਂ ਬਾਅਦ ਇਹ ਤੀਰਥਯਾਤਰੀ ਅਗਲੇ ਦਿਨ ਪੈਦਲ ਹੀ 3880 ਮੀਟਰ ਦੀ ਉੱਚਾਈ ‘ਤੇ ਸਥਿਤ ਗੁਫਾ ਮੰਦਰ ਲਈ ਰਵਾਨਾ ਹੋਣਗੇ। ਇਸ ਨਾਲ ਤੀਰਥਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ। ਯਾਤਰਾ ਦੀ ਸਮਾਪਤੀ 26 ਅਗਸਤ ਨੂੰ ਹੋਵੇਗੀ ਜਿਸ ਦਿਨ ਰੱਖੜੀ ਵੀ ਹੈ।
ਬੁੱਧਵਾਰ ਸਵੇਰੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬਰਮਣੀਅਮ, ਜੰਮੂ ਕਸ਼ਮੀਰ ਰਾਜਪਾਲ ਦੇ ਦੋ ਸਲਾਹਕਾਰ ਵਿਜੈ ਕੁਮਾਰ ਅਤੇ ਬੀਬੀ ਵਿਆਸ ਨੇ ਅਮਰਨਾਥ ਯਾਤਰਾ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿੱਤੀ ਅਤੇ ਜੰਮੂ ਬੇਸ ਕੈਂਪ ਤੋਂ ਯਾਤਰਾ ਲਈ ਰਵਾਨਾ ਕੀਤਾ। ਜੰਮੂ ਕਸ਼ਮੀਰ ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕਿਹਾ ਕਿ ਅਮਰਨਾਥ ਯਾਤਰਾ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੁੰਦੀ ਹੇ। ਜਨਤਾ ਦੇ ਸਹਿਯੋਗ ਨਾਲ ਸਾਰੀਆਂ ਸੁਰੱਖਿਆ ਏਜੰਸੀਆਂ ਅਤੇ ਵਿਕਾਸ ਏਜੰਸੀਆਂ ਦੇ ਨਾਲ ਅਸੀਂ ਇੱਕ ਸੁਰੱਖਿਆ ਨੂੰ ਲੈ ਕੇ ਯੋਜਨਾ ਬਣਾਈ ਹੈ। ਯਾਤਰੀਆਂ ਦੀਆਂ ਸਮੱਸਿਅਵਾਂ ਨੂੰ ਦੂਰ ਕਰਨ ਅਤੇ ਆਵਾਜਾਈ ਦੇ ਸੌਖੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਜੰਮੂ ਕਸ਼ਮੀਰ ਦੇ ਆਈ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ‘ਤੇ ਗੱਲ ਕਰਦਿਆਂ ਕਿਹਾ ਕਿ ਅਸੀਂ ਸੁਰੱਖਿਆ ਦੇ ਸਾਰੇ ਇੰਤਜਾਮ ਪੂਰੇ ਕਰ ਲਏ ਹਨ। ਅਸੀਂ ਆਧੁਨਿਕ ਤਕਨੀਕ ਅਤੇ ਗੱਡੀਆਂ ਦਾ ਇਸਤੇਮਾਲ ਕਰ ਰਹੇ ਹਾਂ, ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੁਰੱਖਿਆ ਵਧਾਈ ਗਈ ਹੈ। ਅਸੀਂ ਕਿਸੇ ਵੀ ਤਰ੍ਹਾਂ ਦੇ ਹਮਲੇ ਲਈ ਤਿਆਰ ਹਾਂ।
ਪੰਜ ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ
ਸ੍ਰੀਨਗਰ: ਕਸ਼ਮੀਰ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਅਨੰਤਨਾਗ ਹਮਲੇ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਮੁਨੀਰ ਖਾਨ ਨੇ ਕਿਹਾ ਕਿ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਇਸਮਾਈਲ ਹੈ।
ਉੱਧਰ, ਭਾਰਤ ਨੇ ਅਨੰਤਨਾਗ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਕੇਂਦਰੀ ਮੰਤਰੀ ਵੈਂਕਇੀਆ ਨਾਇਡੂ ਨੇ ਕਿਹਾ ਕਿ ਹਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਣ ਦਾ ਸਵਾਲ ਹੀ ਨਹੀਂ ਹੈ। ਸਾਡਾ ਗੁਆਂਢੀ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਇਸ ਦਰਮਿਆਨ ਦਿੱਲੀ ਵਿੱਚ ਰਾਜਨਾਥ ਦੀ ਰਿਹਾਇਸ਼ ‘ਤੇ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ ਦੀ ਬੱਸ ‘ਤੇ ਸੋਮਵਾਰ ਰਾਤ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 5 ਔਰਤਾਂ ਸਮੇਤ 7 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 19 ਤੀਰਥ ਯਾਤਰੀ ਜ਼ਖ਼ਮੀ ਹੋਏ ਹਨ। ਹਮਲੇ ਦੇ ਸ਼ਿਕਾਰ 3 ਯਾਤਰੀ ਗੁਜਰਾਤ, 2 ਦਮਨ ਅਤੇ 2 ਮਹਾਰਾਸ਼ਟਰ ਦੇ ਸਨ।
ਸੱਤ ਜਣੇ ਜ਼ਖ਼ਮੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਜ਼ਿਲ੍ਹੇ ਦੇ ਬਾਲਟਾਲ ‘ਚ ਅੱਜ ਅੱਤਵਾਦੀਆਂ ਨੇ ਅਮਰਨਾਥ ਯਾਤਰਾ ਲਈ ਜਾ ਰਹੀ ਬੱਸ ‘ਤੇ ਹਮਲਾ ਕਰ ਦਿੱਤਾ।  ਅੱਤਵਾਦੀ ਪਹਿਲਾਂ ਤੋਂ ਘਾਤ ਲਾ ਕੇ ਉੱਥੇ ਲੁਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ ਛੇ ਸ਼ਰਧਾਲੂਆਂ ਦੀ ਮੌਤ  ਹੋ ਗਈ ਜਦੋਂਕਿ ਸੱਤ ਜਣੇ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਅਮਰਨਾਥ ਯਾਰਤੀਆਂ ਨਾਲ ਭਰੀ ਇੱਥ ਬੱਸ ਬਾਲਟਾਲ ਤੋਂ ਮੀਰ ਬਜ਼ਾਰ ਵੱਲ ਜਾ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਬੱਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਹਮਲਾ ਰਾਤ ਕਰੀਬ 8:20 ਵਜੇ ਹੋਇਆ। ਹਮਲੇ ਤੋਂ ਬਾਅਦ ਸੁਰੱਖਿਆ ਪ੍ਰਬੰਧ ਮਜ਼ੂਬਤ ਕਰ ਦਿੱਤੇ ਗਏ ਹਨ। ਚੌਕਸੀ ਵਜੋਂ ਜੰਮੂ-ਕਸ਼ਮੀਰ ਹਾਈਵੇ ਬੰਦ ਕਰ ਦਿੱਤਾ ਗਿਆ ਹੈ।
ਰਸਤੇ ‘ਚੋਂ ਚੱਟਾਨਾਂ ਅਤੇ ਮਲਬਾ ਹਟਾਉਣ  ਦੇ ਕਾਰਜ ਜਾਰੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਰਾਮਬਨ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਕੌਮੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਤੀਰਥਯਾਤਰੀਆਂ ਨੂੰ ਜੰਮੂ ਤੋਂ ਸ੍ਰੀਨਗਰ ਵਿਚਕਾਰ ਰੋਕਿਆ ਗਿਆ ਹੈ।
ਐਡਮਨਿਸਟਰੇਸ਼ਨ ਨੇ ਉਨ੍ਹਾਂ ਨੂੰ ਜੰਮੂ ਦੇ ਬੇਸ ਕੈਂਪ ਵਿੱਚ ਹੀ ਦਿਨ ਗੁਜ਼ਾਰਨ ਲਈ ਕਿਹਾ ਹੈ। ਉੱਧਰ, ਰਸਤੇ ‘ਚੋਂ ਚਟਾਨਾਂ ਅਤੇ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਈਵੇ ਨੂੰ ਖੋਲ੍ਹਣ ਦਾ ਕੰਮ ਕਰੀਬ 50 ਫੀਸਦੀ ਹੋ ਗਿਆ।
ਸ੍ਰੀ ਅਮਰਨਾਥ ਸ਼੍ਰਾਈਨ ਬੋਰਡ (ਐੱਸਏਐੱਸਬੀ) ਦੇ ਇੱਕ ਦਫ਼ਤਰੀ ਬੁਲਾਰੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਾਰਸ਼ ਅਤੇ ਜ਼ਮੀਨ ਖਿਸਕਣ ਕਾਰਨ ਬਾਲਟਾਨ ਅਤੇ ਪਹਿਲਗਾਮ ਦੋਵੇਂ ਰਸਤਿਆਂ ਤੋਂ ਫਿਲਹਾਲ ਯਾਤਰਾ ਰੋਕ ਦਿੱਤੀ ਗਈ ਹੈ।
ਅਮਰਨਾਥ ਯਾਤਰਾ: ਸਖ਼ਤ ਸੁਰੱਖਿਆ ਹੇਠ ਪਹਿਲਾ ਜੱਥਾ ਜੰਮੂ ਤੋਂ ਰਵਾਨਾ
ਜੰਮੂ: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਜੰਮੂ ਬੇਸਕੈਂਪ ਤੋਂ ਰਵਾਨਾ ਹੋ ਚੁੱਕਿਆ ਹੈ। ਇਹ ਜੱਥਾ ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਨਿਰਮਲ ਸਿੰਘ ਦੀ ਅਗਵਾਈ ਵਿੱਚ ਸਖ਼ਤ ਸੁਰੱਖਿਆ ਨਾਲ ਰਵਾਨਾ ਹੋਇਆ।
ਕਸ਼ਮੀਰ ਵਿੱਚ ਸਲਾਨਾ ਹੋਣ ਵਾਲੀ ਅਮਰਨਾਥ ਯਾਤਰਾ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਅੱਜ ਕਰੀਬ 2280 ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਜਿਨ੍ਹਾਂ ਵਿੱਚ 1811 ਪੁਰਸ਼, 422 ਔਰਤਾਂ ਅਤੇ 47 ਸਾਧੂ ਸ਼ਾਮਲ ਹਨ।
ਰਾਜ ਵਿੱਚ ਅੱਤਵਾਦੀ ਗਤੀਵਿਧੀਆਂ ਵਧਣ ਨਾਲ ਇਸ ਯਾਤਰਾ ‘ਤੇ ਅੱਤਵਾਦੀ ਹਮਲੇ ਦੀ ਸੰਭਾਵਨਾ ਹੈ। ਭਾਵੇਂ ਪ੍ਰਸ਼ਾਸਨ ਨੇ ਸੁਰੱਖਿਆ ਪੱਧਰ ਵਧਾ ਦਿੱਤਾ ਹੈ ਅਤੇ ਕਿਹਾ ਕਿ ਯਾਂਤਰੀਆਂ ਦੀ ਸੁਰੱਖਿਆ ਦੇ ਪੂਰੇ ਇੰਤਜ਼ਮਾ ਹਨ।
ਜੰਮੂ ਤੋਂ ਗੁਫ਼ਾ ਤੱਕ ਦਾ ਰਸਤਾ 200 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਯਾਤਰਾ ਲਈ 2.30 ਲੱਖ ਯਾਤਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।