rainy season - Sach Kahoon Punjabi
Dengue: ਡੇਂਗੂ ਦੇ ਵਧ ਰਹੇ ਮਾਮਲੇ ਚਿੰਤਾਜਨਕ
Dengue: ਦੇਸ਼ ਅੰਦਰ ਡੇਂਗੂ ਦੇ ਵਧ ਰਹੇ ਮਾਮਲਿਆਂ ਪ੍ਰਤੀ ਸੂਬਾ ਸਰਕਾਰਾਂ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇੱਕ ਜਾਣਕਾਰੀ ਅਨੁਸਾਰ ਇਸ ਸਾਲ ਜੂਨ ਤੱਕ ਦੇਸ਼ ਅੰਦਰ ਡੇਂਗੂ ਦੇ ਕੇਸ 32,091 ਮਿਲੇ ਹਨ ਜਦੋਂ ਕਿ ਪਿਛਲੇ ਸਾਲ 18 ਹਜ਼ਾਰ ਦੇ ਕਰੀਬ ਸਨ ਚਿੰਤਾ ਵਾਲੀ ਗੱਲ ਇਹ ਹੈ ਕਿ ਅਗਸਤ-ਸਤੰਬਰ ’ਚ ਮੌਸਮ ਅਨੁਸਾਰ ਮਾਮਲੇ ਹਰ ਸਾਲ ਵਧਦੇ ਹਨ ਅਕਤੂਬਰ ਤੱਕ ਡੇਂਗੂ ਦਾ ਪੂਰਾ ਜ਼ੋਰ ਹੁੰਦਾ ਹੈ ਅੱਜ ਦੇ ਅੰਕੜੇ ਹੀ ਜੇਕਰ ਚਿੰਤਾਜਨਕ ਹਨ ਤਾਂ ਆਉਣ ਵਾਲੇ ਮਹੀਨਿਆਂ ’ਚ ਮਰੀਜ਼ਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਂਜ ਚੰਗੀ ਗੱਲ ਹੈ ਕਿ ਡੇਂਗੂ ਨਾਲ ਮੌਤਾਂ ’ਚ ਕਾਫੀ ਕਮੀ ਆਈ ਹੈ।
Read This : Shambhu Border: ਸਰਕਾਰ ਤੇ ਕਿਸਾਨਾਂ ਲਈ ਅਹਿਮ ਦੌਰ
ਅਸਲ ’ਚ ਮੌਨਸੂਨ ਦੀ ਵਾਪਸੀ ਤੋਂ ਬਾਅਦ ਮੱਛਰ ਜ਼ਿਆਦਾ ਪੈਦਾ ਹੁੰਦਾ ਹੈ ਭਾਵੇਂ ਸਰਕਾਰਾਂ ਨੇ ਫੌਗਿੰਗ ਵੀ ਸ਼ੁਰੂ ਕਰ ਦਿੱਤੀ ਹੈ ਪਰ ਸਿਹਤ ਵਿਭਾਗ ਵੱਲੋਂ ਸਰਗਰਮੀਆਂ ’ਚ ਪੂਰੀ ਤੇਜ਼ੀ ਲਿਆਉਣੀ ਬਾਕੀ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸਿਹਤ ਪ੍ਰਤੀ ਆਪਣੇ ਫਰਜ਼ ਵੀ ਪੂਰੀ ਜਿੰਮੇਵਾਰੀ ਨਾਲ ਨਿਭਾਉਣੇ ਚਾਹੀਦੇ ਹਨ ਲੋਕ ਵੀ ਲਾਪਰਵਾਹੀ ਕਰਦੇ ਹਨ ਕੂਲਰਾਂ ਦਾ ਪਾਣੀ ਬਦਲਣ ਵੱਲ, ਘਰਾਂ ਦੇ ਆਸ-ਪਾਸ ਖੜ੍ਹੇ ਪਾਣੀ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜੇਕਰ ਲੋਕ ਵੀ ਸਿਹਤ ਪ੍ਰਤੀ ਗੰਭੀਰ ਹੋਣ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਲੋਕਾਂ ਨੂੰ ਇਸ ਗੱਲ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿ ਸਿਹਤ ਵਿਭਾਗ ਕਦੋਂ ਸਖਤ ਹੋ ਕੇ ਜ਼ੁਰਮਾਨਾ ਕਰਦਾ ਹੈ ਸਾਵਧਾਨੀ ਨਾਲ ਹੀ ਇਲਾਜ ਦੀ ਪ੍ਰੇਸ਼ਾਨੀ ਤੇ ਖਰਚ ਤੋਂ ਬਚਿਆ ਜਾ ਸਕਦਾ ਹੈ ਸਭ ਨੂੰ ਆਪਣੀ-ਆਪਣੀ ਜਿੰਮੇਵਾਰੀ ਸਮਝਣੀ ਹੀ ਪਵੇਗੀ ਜਾਗਰੂਕ ਰਹਿਣ ਨਾਲ ਹੀ ਭਲਾਈ ਹੈ। Dengue
ਮੇਥੀ-ਪਾਲਕ ਖਾਣ ਵਾਲੇ ਸਾਵਧਾਨ! ਜ਼ਰਾ ਇਸ ਪਾਸੇ ਵੀ ਦਿਓ ਧਿਆਨ!
ਇਨ੍ਹਾਂ ਵਿੱਚ ਹੁੰਦੇ ਹਨ ਦਿਮਾਗ ਨੂੰ ਖਾਣ ਵਾਲੇ ਕੀੜੇ, ਜਿਹੜੇ ਹਿਲਾ ਦੇਣਗੇ ਦਿਮਾਗ ਦੀਆਂ ਜੜਾਂ | Monsoon Vegetable
(ਸੱਚ ਕਹੂੰ ਵੈਬ ਟੀਮ)। ਇੱਕ ਗੱਲ, ਜਿਹੜੀ ਤੁਸੀਂ ਵੀ ਸ਼ਾਇਦ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਕਿ ਸਾਨੂੰ ਪੈਦਾ ਹੋਣ ਤੋਂ ਕੁਝ ਸਾਲਾਂ ਬਾਅਦ ਹੀ ਹਰੀ ਸਬਜੀਆਂ ਖਾਣ ਲਈ ਕਿਹਾ ਜਾਂਦਾ ਸੀ, ਮੇਰਾ ਮਤਲਬ ਹੈ ਮਜ਼ਬੂਰ ਕੀਤਾ ਜਾਂਦਾ ਸੀ। ਮਾਂ-ਬਾਪ ਵੱਲੋਂ ਇਹ ਕਹਿਣਾ ਹੈ ਕਿ ਸਬਜੀਆਂ ’ਚ ਤਾਕਤ ਅਤੇ ਪੋਸ਼ਕ ਤੱਤਵਾਂ ਦਾ ਭੰਡਾਰ ਹੁੰਦਾ ਹੈ, ਜਿਨ੍ਹਾਂ ਨੂੰ ਖਾਣ ਨਾਲ ਦਿਮਾਗ, ਦਿਲ, ਕਿਡਨੀ, ਲੀਵਰ, ਖੂਨ ਸਭ ਕੁਝ ਸਹੀ ਰਹਿੰਦੇ ਹਨ। ਇਨਾਂ ’ਚ ਸਰੀਰ ਨੂੰ ਤੰਦਰੂਸਤ ਰੱਖਣ ਵਾਲੇ ਸਾਰੇ ਜ਼ਰੂਰੀ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਆਪਣੀ ਰੋਜ ਦੇ ਕੰਮ ’ਚ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਸਬਜੀਆਂ ਹਨ ਜਿਹੜੇ ਪੋਸ਼ਣ ਅਤੇ ਤੰਦਰੂਸਤੀ ਨਾਲ ਭਰੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਭਾਦਸੋਂ ’ਚ ਪੈ ਰਹੇ ਭਾਰੀ ਮੀਂਹ ਕਾਰਨ ਲੋਕ ਅਤੇ ਕਿਸਾਨ ਚਿੰਤਾ ’ਚ
ਤੁਹਾਨੂੰ ਦੱਸ ਦੇਈਏ ਕਿ ਪਾਲਕ ਅਤੇ ਮੇਥੀ ਦੋ ਅਜਿਹੀਆਂ ਸਿਹਤਮੰਦ ਹਰੀਆਂ ਪੱਤੇਦਾਰ ਸਬਜੀਆਂ ਹਨ, ਜਿਨ੍ਹਾਂ ਤੋਂ ਸਾਡੇ ਸਰੀਰ ਨੂੰ ਵਿਟਾਮਿਨ ਸੀ, ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ, ਆਇਰਨ, ਕਾਪਰ, ਜਿੰਕ ਮਿਲਦਾ ਹੈ। ਪਰ, ਮੀਂਹ ਦੇ ਮੌਸਮ ’ਚ ਇਹਨਾਂ ਨੂੰ ਖਾਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ। ਕਿਉਂਕਿ ਇਨ੍ਹਾਂ ’ਚ ਛੋਟੇ-ਛੋਟੇ ਖਤਰਨਾਕ ਕੀੜੇ ਹੋ ਸਕਦੇ ਹਨ। ਜੋ ਖਾਣ ਤੋਂ ਬਾਅਦ ਦਿਮਾਗ ਤੱਕ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਿਮਾਰ ਕਰ ਦਿੰਦੇ ਹਨ।
ਮਾਨਸੂਨ ਦੇ ਮੌਸਮ ’ਚ ਇਹਨਾਂ ਤੋਂ ਬਚੋ? | Monsoon Vegetable
ਇੱਕ ਆਯੁਰਵੇਦ ਮਾਹਿਰ ਅਨੁਸਾਰ ਬਰਸਾਤ ਦੇ ਮੌਸਮ ’ਚ ਹਰੀਆਂ ਪੱਤੇਦਾਰ ਸਬਜੀਆਂ ਜਿਵੇਂ ਪਾਲਕ ਅਤੇ ਮੇਥੀ ਦਾ ਸੇਵਨ ਲਗਾਤਾਰ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਸਮੇਂ ਦੌਰਾਨ ਇਨ੍ਹਾਂ ਸਬਜੀਆਂ ’ਚ ਨਮੀ ਵੱਧ ਜਾਂਦੀ ਹੈ ਅਤੇ ਹੋਰ ਬੈਕਟੀਰੀਆ ਵੀ ਵਧਣ ਲੱਗਦੇ ਹਨ। ਹਰੀਆਂ ਪੱਤੇਦਾਰ ਸਬਜੀਆਂ ਦੀ ਵਰਤੋਂ ਚੰਗੀ ਸਿਹਤ ਲਈ ਬਹੁਤ ਜਰੂਰੀ ਹੈ। ਇਸ ਲਈ ਉਹਨਾਂ ਨੂੰ ਤੁਹਾਡੇ ਰੁਟੀਨ ਤੋਂ ਪੂਰੀ ਤਰ੍ਹਾਂ ਹਟਾਇਆ ਨਹੀਂ ਜਾ ਸਕਦਾ। ਡਾਕਟਰ ਮੁਤਾਬਕ ਇਨ੍ਹਾਂ ਦੀ ਬਜਾਏ ਤੁਸੀਂ ਅਮਰੂਦ ਦੇ ਪੱਤੇ, ਮੋਰਿੰਗਾ ਦੇ ਪੱਤੇ ਅਤੇ ਅੰਬੜੀ ਦੇ ਪੱਤੇ ਖਾ ਸਕਦੇ ਹੋ। ਉਹ ਵਧੇਰੇ ਤਾਜੇ ਅਤੇ ਸੁਰੱਖਿਅਤ ਹਨ।
ਅਮਰੰਥ, ਮੋਰਿੰਗਾ ਅਤੇ ਅੰਬਾਦੀ ਦਾ ਪੋਸ਼ਣ | Monsoon Vegetable
ਅਮਰੂਦ ਖਾਣ ਨਾਲ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ, ਫੈਟੀ ਐਸਿਡ ਮਿਲਦਾ ਹੈ। ਮੋਰਿੰਗਾ ਦੇ ਪੱਤੇ ਖਾਣ ਨਾਲ ਪ੍ਰੋਟੀਨ, ਵਿਟਾਮਿਨ ਬੀ6, ਵਿਟਾਮਿਨ ਸੀ, ਆਇਰਨ, ਵਿਟਾਮਿਨ ਏ, ਮੈਗਨੀਸ਼ੀਅਮ ਮਿਲਦਾ ਹੈ। ਅੰਬਾਦੀ ਮਹਾਰਾਸ਼ਟਰ ਦੀ ਇੱਕ ਸਥਾਨਕ ਸਬਜ਼ੀ ਹੈ, ਜਿਸ ਨੂੰ ਖਾਣ ਨਾਲ ਵਿਟਾਮਿਨ ਸੀ, ਪ੍ਰੋਟੀਨ, ਬੀਟਾ ਕੈਰੋਟੀਨ, ਸਿਟਰਿਕ, ਟਾਰਟਾਰਿਕ ਐਸਿਡ ਅਤੇ ਹੋਰ ਪੌਸ਼ਟਿਕ ਤੱਤ ਮਿਲਦੇ ਹਨ। (Monsoon Vegetable)
ਸਾਵਧਾਨ ਰਹੋ : ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਬਰਸਾਤ ਦੇ ਮੌਸਮ ’ਚ ਮੇਥੀ, ਪਾਲਕ ਜਾਂ ਕੋਈ ਹੋਰ ਹਰੀ ਪੱਤੇਦਾਰ ਸਬਜੀ ਖਾਣਾ ਚਾਹੁੰਦੇ ਹੋ, ਤਾਂ ਕੁਝ ਗੱਲਾਂ ਦਾ ਧਿਆਨ ਰੱਖੋ। ਸਭ ਤੋਂ ਪਹਿਲਾਂ ਬਾਜਾਰ ਤੋਂ ਤਾਜੀ ਸਬਜ਼ੀ ਖਰੀਦੋ ਅਤੇ ਦੇਖੋ ਕਿ ਇਸ ਦੇ ਪੱਤਿਆਂ ’ਤੇ ਕੀੜੇ ਤਾਂ ਨਹੀਂ ਹਨ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਉੱਚ ਤਾਪਮਾਨ ’ਤੇ ਪਕਾਓ, ਜਿਸ ਨਾਲ ਕੋਈ ਵੀ ਖਤਰਾ ਦੂਰ ਹੋ ਜਾਵੇਗਾ।
ਨੋਟ : ਇਹ ਲੇਖ ਸਿਰਫ ਆਮ ਜਾਣਕਾਰੀ ਲਈ ਹੈ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਕੋਈ ਵੀ ਤਰੀਕਾ ਜਾਂ ਚੀਜ ਨੂੰ ਵਰਤੋਂ ’ਚ ਲਿਆਉਣ ਤੋਂ ਪਹਿਲਾਂ ਆਪਣੇ ਨਜਦੀਕੀ ਡਾਕਟਰ ਤੋਂ ਸਲਾਹ ਜ਼ਰੂਰ ਲੈ ਲਿਓ।
ਨਵੀਂ ਦਿੱਲੀ: ਮੀਂਹ ਕਾਰਨ ਕਰਨਾਟਕ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਮੁੱਖ ਟਮਾਟਰ ਉਤਪਾਦਕ ਰਾਜਾਂ ਵਿੱਚ ਫਸਲ ਬਰਬਾਦ ਹੋਣ ਕਾਰਨ ਜ਼ਿਆਦਾਤਰ ਪ੍ਰਚੂਨ ਕੀਮਤਾਂ ਵਿੱਚ ਟਮਾਟਰ ਦੀਆਂ ਕੀਮਤਾਂ 60 ਤੋਂ 75 ਰੁਪਏ ਕਿੱਲੋ ਦੀ ਉੱਚਾਈ ‘ਤੇ ਜਾ ਪਹੁੰਚੀਆਂ ਹਨ। ਸਰਕਾਰੀ ਅੰਕੜਿਆਂ ਵਿੱਚ ਟਮਾਟਰ ਦੀ ਕੀਮਤ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਤੇਜ਼ੀ ਆਈ ਹੈ।
ਕੋਲਕਾਤਾ ਵਿੱਚ ਇਹ 75 ਰੁਪਏ ਕਿੱਲੋ ਦੇ ਭਾਅ ‘ਤੇ ਵਿਕ ਰਿਹਾ ਹੈ, ਜਦੋਂਕਿ ਦਿੱਲੀ ਵਿੱਚ ਇਹ 70 ਰੁਪਏ ਕਿੱਲੋ, ਚੇਨਈ ਵਿੱਚ 60 ਰੁਪਏ ਅਤੇ ਮੁੰਬਈ ਵਿੱਚ 59 ਰੁਏ ਪ੍ਰਤੀ ਕਿੱਲੋ ਦੀ ਦਰ ਨਾਲ ਉਪਲੱਬਧ ਹੈ। ਆਈਸੀਏਆਰ ਦੇ ਡਿਪਟੀ ਜਨਰਲ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ ਲਗਾਤਾਰ ਮੀਂਹ ਨੇ ਨਾ ਸਿਰਫ਼ ਕਰਨਾਟਕ ਵਰਗੇ ਵੱਡੇ ਉਤਪਾਦ ਰਾਜਾਂ ਵਿੱਚ ਟਮਾਟਰ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਇਸ ਦੀ ਢੋਆ ਢੁਆਈ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਪਿਛਲੇ ਦਿਨਾਂ ਪੈ ਰਹੀ ਭਾਰੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਕਿਸਾਨ ਵੀ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਸ਼ਹਿਰਾਂ ਵਿਚ ਪਾਣੀ ਸੜਕਾਂ ‘ਤੇ ਖੜ੍ਹ ਗਿਆ।  ਜਿਸ ਕਾਰਨ ਆਵਾਜਾਈ ‘ਚ ਕੁੱਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਹਰ ਕੋਈ ਪ੍ਰੇਸ਼ਾਨ ਸੀ। ਜ਼ਿਆਦਾਤਰ ਪਸ਼ੂ ਪਰਿੰਦਿਆਂ ਨੂੰ ਗਰਮੀ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉੱਧਰ ਕਿਸਾਨ ਵੀ ਝੋਨੇ ਦੀ ਲਵਾਈ ਦਾ ਸੀਜਨ ਹੋਣ ਕਾਰਨ ਖੇਤਾਂ ਵਿੱਚ ਪਾਣੀ ਲਈ ਜੂਝ ਰਹੇ ਸਨ।