Visit - Sach Kahoon Punjabi
ਚੇਅਰਮੈਨ ਐਨ.ਕੇ. ਸਿੰਘ ਤਾਜ ਹੋਟਲ ‘ਚ ਠਹਿਰੇ 2 ਦਿਨ, ਸਿਰਫ਼ ਕਮਰੇ ਦਾ ਕਿਰਾਇਆ ਪਿਆ 2 ਲੱਖ 31 ਹਜ਼ਾਰ 460
ਪੈਸੇ ਬਚਾਉਣ ਚਲੀ ਸਰਕਾਰ ਹੋਈ ਲੁੱਟ ਦਾ ਸ਼ਿਕਾਰ, ਪੰਦਰਵੇਂ ਵਿੱਤ ਕਮਿਸ਼ਨ ਦੀ ਆਓ-ਭਗਤ ‘ਤੇ ਖਰਚ ਹੋਏ 27 ਲੱਖ 38 ਹਜ਼ਾਰ
ਤਾਜ ਹੋਟਲ ਵਲੋਂ ਦਿੱਤੇ ਗਏ ਬਿਲਾ ਵਿੱਚ 1 ਲੱਖ 28 ਹਜ਼ਾਰ 436 ਦਾ ਨਹੀਂ ਦਿੱਤਾ ਗਿਆ ਵੇਰਵਾ, ਸਰਕਾਰ ਨੇ ਕਰ ਦਿੱਤੀ ਅਦਾਇਗੀ
ਚੰਡੀਗੜ, (ਅਸ਼ਵਨੀ ਚਾਵਲਾ)। ਖਾਲੀ ਖਜਾਨੇ ਨੂੰ ਬਚਾਉਣ ਵਿੱਚ ਲਗੀ ਪੰਜਾਬ ਸਰਕਾਰ ਨੂੰ ਪੰਦਰਵੇਂ ਵਿੱਤ ਕਮਿਸ਼ਨ (Finance Commission) ਦੀ ਪੰਜਾਬ ਫੇਰੀ ਦੌਰਾਨ ਰੱਜ ਕੇ ਲੁੱਟ ਦਾ ਸ਼ਿਕਾਰ ਹੋ ਗਈ ਹੈ। ਤਾਜ਼ ਹੋਟਲ ਵਿੱਚ ਠਹਿਰੇ ਕਮਿਸ਼ਨ ਦੇ ਅਧਿਕਾਰੀਆਂ ਦੀ ਆਓ-ਭਗਤ ‘ਤੇ ਜਿੱਥੇ ਪੰਜਾਬ ਸਰਕਾਰ ਨੇ 27 ਲੱਖ 38 ਹਜ਼ਾਰ 698 ਰੁਪਏ ਖ਼ਰਚ ਕਰ ਦਿੱਤੇ, ਉਥੇ ਹੀ ਇਸ ਕਮਿਸ਼ਨ ਦੇ ਮੁੱਖ ਅਧਿਕਾਰੀ ਐਨ.ਕੇ. ਸਿੰਘ ਜਿਹੜੇ ਕਮਰੇ ਵਿੱਚ ਠਹਿਰੇ ਉਸ ਕਮਰੇ ਦਾ ਕਿਰਾਇਆ 1 ਲੱਖ 15 ਹਜ਼ਾਰ 730 ਰੁਪਏ ਰੋਜ਼ਾਨਾ ਦਾ ਲਿਆ ਗਿਆ ਹੈ ਅਤੇ 2 ਦਿਨ ਲਈ ਸਰਕਾਰ ਤੋਂ 2 ਲੱਖ 31 ਹਜ਼ਾਰ 460 ਰੁਪਏ ਚਾਰਜ ਕਰ ਲਏ ਗਏ ਹਨ।
ਜਦੋਂ ਕਿ ਤਾਜ ਹੋਟਲ ਚੰਡੀਗੜ ਵਿਖੇ ਸਭ ਤੋਂ ਮਹਿੰਗੇ ਪ੍ਰੈਜੀਡੈਂਸੀਅਲ ਸੂਟ 37 ਹਜ਼ਾਰ ਤੋਂ ਜਿਆਦਾ ਦਾ ਕਿਰਾਇਆ ਹੀ ਨਹੀਂ ਹੈ, ਸਗੋਂ ਜਿਆਦਾ ਗਿਣਤੀ ਵਿੱਚ ਕਮਰੇ ਅਤੇ ਹੋਟਲ ਵਿੱਚ ਸਮਾਗਮ ਦੀ ਬੁਕਿੰਗ ਕਰਵਾਉਣ ਮੌਕੇ ਇਸ ਰੇਟ ਵਿੱਚ ਵੀ 20 ਫੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਵਲੋਂ ਅਦਾਇਗੀ ਕੀਤੇ ਗਏ ਆਪਣੇ ਆਪ ਵਿੱਚ ਹੀ ਸੁਆਲ਼ੀਆ ਨਿਸ਼ਾਨ ਲਗਾ ਰਹੇ ਹਨ ਕਿ ਸਿਰਫ਼ 2 ਦਿਨ ਦੇ ਪ੍ਰੋਗਰਾਮ ‘ਤੇ ਜਿਥੇ 27 ਲੱਖ ਰੁਪਏ ਦਾ ਖ਼ਰਚ ਕਰ ਦਿੱਤਾ ਗਿਆ ਹੈ ਤੇ ਉਥੇ ਹੀ 37 ਹਜ਼ਾਰ ਰੁਪਏ ਵਾਲੇ ਕਮਰੇ ਦੇ ਕਮਰੇ ਦਾ ਕਿਰਾਇਆ ਵੀ ਕਾਫ਼ੀ ਜਿਆਦਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਦਰਵੇਂ ਵਿੱਤ ਕਮਿਸ਼ਨ ਵਲੋਂ ਪੰਜਾਬ ਵਿੱਚ ਪਿਛਲੇ ਸਾਲ 29 ਅਤੇ 30 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਦੇ ਹੋਏ ਵੱਡੇ ਪੱਧਰ ‘ਤੇ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਸਿੰਘ ਆਪਣੇ 6 ਸੀਨੀਅਰ ਮੈਂਬਰਾਂ ਨਾਲ ਇਥੇ ਹੀ ਪੁੱਜੇ ਸਨ, ਜਿਨਾਂ ਦੇ ਰਹਿਣ ਲਈ ਚੰਡੀਗੜ੍ਹ ਵਿਖੇ ਤਾਜ ਹੋਟਲ ‘ਚ ਬੁਕਿੰਗ ਕੀਤੀ ਗਈ ਸੀ। ਤਾਜ ਹੋਟਲ ਵਿਖੇ ਪੰਦਰਵੇਂ ਵਿੱਤ ਕਮਿਸ਼ਨ ਵਲੋਂ 2 ਦਿਨ ਤੱਕ ਮੀਟਿੰਗਾਂ ਕਰਨ ਦੇ ਨਾਲ ਹੀ ਇਸੇ ਹੋਟਲ ਵਿੱਚ ਹੀ ਦੋ ਦਿਨ ਲਈ ਠਹਿਰੇ ਸਨ।
ਪੰਦਰਵੇਂ ਵਿੱਤ ਕਮਿਸ਼ਨ ਤੋਂ ਜ਼ਿਆਦਾ ਤੋਂ ਜਿਆਦਾ ਫੰਡ ਲੈਣ ਲਈ ਪੰਜਾਬ ਸਰਕਾਰ ਨੇ ਇਨਾਂ ਦੀ ਆਓ-ਭਗਤ ਲਈ ਕੋਈ ਵੀ ਕਸਰ ਨਹੀਂ ਛੱਡੀ ਪਰ ਇਸ ਦੌਰਾਨ ਹੀ ਪੰਜਾਬ ਸਰਕਾਰ ਲੁੱਟ ਦਾ ਵੀ ਸ਼ਿਕਾਰ ਹੋ ਗਈ ਹੈ, ਜਿਥੇ ਕਿ ਤਾਜ ਹੋਟਲ ਵਲੋਂ ਦਿੱਤੇ ਗਏ ਬਿਲ ਦੀ ਅਦਾਇਗੀ ‘ਤੇ ਕਾਫ਼ੀ ਜਿਆਦਾ ਸੁਆਲ਼ੀਆ ਨਿਸ਼ਾਨ ਲਗ ਰਹੇ ਹਨ।
ਤਾਜ ਹੋਟਲ ਵਿੱਚ ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਕੇ. ਸਿੰਘ 29 ਅਤੇ 30 ਜਨਵਰੀ ਦੀ ਰਾਤ ਲਈ ਕਮਰੇ ਦੀ ਬੁਕਿੰਗ ਕੀਤੀ ਗਈ। ਤਾਜ ਹੋਟਲ ਵਲੋਂ ਇਨਾਂ ਦੋ ਦਿਨ ਦੇ ਕਿਰਾਏ ਵਜੋਂ ਹੀ 2 ਲੱਖ 31 ਹਜ਼ਾਰ 460 ਰੁਪਏ ਵਸੂਲੇ ਗਏ ਹਨ, ਜਿਸ ਵਿੱਚ 98 ਹਜ਼ਾਰ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 1 ਲੱਖ 97 ਹਜ਼ਾਰ ਕਿਰਾਇਆ ਅਤੇ 17 ਹਜ਼ਾਰ 270 ਰੁਪਏ ਦੇ ਹਿਸਾਬ ਨਾਲ ਦੋ ਦਿਨ ਦੀ ਜੀਐਸਟੀ 34 ਹਜ਼ਾਰ 460 ਰੁਪਏ ਚਾਰਜ ਕੀਤੀ ਗਈ ਹੈ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਤਾਜ ਹੋਟਲ ਵਿਖੇ ਸਭ ਤੋਂ ਮਹਿੰਗਾ ਕਮਰਾ ਪ੍ਰੈਜੀਡੈਂਸੀਅਲ ਸੂਟ ਹੈ, ਜਿਸ ਦਾ ਆਮ ਜਨਤਾ ਤੋਂ ਹੀ ਕਿਰਾਇਆ 37 ਹਜ਼ਾਰ ਰੁਪਏ ਲਿਆ ਜਾ ਰਿਹਾ ਹੈ, ਜਿਸ ‘ਤੇ ਕਈ ਵਾਰੀ 20 ਫੀਸਦੀ ਦਾ ਤੱਕ ਡਿਸਕਾਊਂਟ ਵੀ ਮਿਲ ਜਾਂਦਾ ਹੈ।
ਮੈਂਬਰਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਰੁਪਏ
ਇਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੇਅਰਮੈਨ ਐਨ. ਕੇ. ਸਿੰਘ ਨਾਲ ਆਏ ਪੰਦਰਵੇਂ ਵਿੱਤ ਕਮਿਸ਼ਨ ਦੇ 6 ਮੈਂਬਰਾਂ ਨੂੰ ਵੀ ਤਾਜ ਹੋਟਲ ਵਿੱਚ ਚੰਗੇ ਕਮਰੇ ਵਿੱਚ ਠਹਿਰਾਇਆ ਗਿਆ ਸੀ ਪਰ ਉਨਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਹੀ ਚਾਰਜ ਕੀਤਾ ਗਿਆ ਹੈ। ਜਿਹੜਾ ਕਿ ਚੇਅਰਮੈਨ ਐਨ. ਕੇ. ਸ਼ਰਮਾ ਦੇ ਕਮਰੇ ਦੇ ਕਿਰਾਏ ਤੋਂ ਕਾਫ਼ੀ ਜਿਆਦਾ ਘੱਟ ਹੈ। ਇੱਥੇ। ਹੀ ਉਨਾਂ ਦੇ ਨਾਲ ਆਏ ਉੱਚ ਅਧਿਕਾਰੀਆਂ ਨੂੰ ਜਿਹੜੇ ਕਮਰੇ ਵਿੱਚ ਠਹਿਰਾਇਆ ਗਿਆ, ਉਨਾਂ ਕਮਰੇ ਦਾ ਕਿਰਾਇਆ ਸਿਰਫ਼ 8 ਹਜ਼ਾਰ ਰੁਪਏ ਪ੍ਰਤੀ ਦਿਨ ਦਾ ਖ਼ਰਚ ਆਇਆ ਹੈ।
ਕਿੰਨਾ ਆਇਆ ਕਿਸ ਚੀਜ਼ ‘ਤੇ ਖ਼ਰਚ ?
ਕਿਸਮ                                                   ਖ਼ਰਚ
ਕਮਰੇ ‘ਤੇ ਖ਼ਰਚ                               8 ਲੱਖ 42 ਹਜ਼ਾਰ 426 ਰੁਪਏ
2 ਦਿਨ ਖਾਣੇ ਅਤੇ ਮੀਟਿੰਗ ਖਰਚ         18 ਲੱਖ 96 ਹਜ਼ਾਰ 272 ਰੁਪਏ
ਕੁਲ ਖ਼ਰਚ                                       27 ਲੱਖ 38 ਹਜ਼ਾਰ 698 ਰੁਪਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤ੍ਰਪਤੀ ਦੇਸਾਈ Sabarimala ‘ਚ ਦਰਸ਼ਨ ਕਰਨ ਕੋਚੀ ਪਹੁੰਚੀ
ਕੋਚੀ, ਏਜੰਸੀ। ਭੂਮਾਤਾ ਬ੍ਰਿਗੇਡ ਦੀ ਸੰਸਥਾਪਕ ਅਤੇ ਮਹਿਲਾ ਅਧਿਕਾਰ ਵਰਕਰ ਤ੍ਰਪਤੀ ਦੇਸਾਈ ਮੰਗਲਵਾਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ Sabarimala ‘ਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰਨ ਪਹੁੰਚੀ। ਪੌਰਾਣਿਕ ਰੀਤੀ ਰਿਵਾਜ ਅਤੇ ਪਰੰਪਰਾਵਾਂ ਅਨੁਸਾਰ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਇਸ ਮੰਦਰ ‘ਚ ਜਾਣਾ ਮਨ੍ਹਾ ਹੈ। ਦੇਸਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ‘ਤੇ ਇੱਥੇ ਮੰਦਰ ‘ਚ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਆਈ ਹੈ।
ਅਦਾਲਤ ਨੇ ਆਪਣੇ ਫੈਸਲੇ ‘ਚ ਹਰ ਉਮਰ ਦੀਆਂ ਮਹਿਲਾਵਾਂ ਨੂੰ ਮੰਦਰ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਹੈ। ਭੂਮਾਤਾ ਬ੍ਰਿਗੇਡ ਦੀ ਸੰਸਥਾਪਕ ਇੱਥੇ ਚਾਰ ਹੋਰ ਮਹਿਲਾਵਾਂ ਹਰਿਨਾਸ਼ੀ ਕਾਂਬਲੇ, ਛਾਇਆ, ਪਾਂਡੂਰੰਗ ਅਤੇ ਮਨੀਸ਼ੀ ਸ਼ਿੰਦੇ ਨਾਲ ਸਵੇਰੇ ਪੰਜ ਵਜੇ ਨੇਦੁੰਬੇਸਰੀ ਹਵਾਈ ਅੱਡੇ ‘ਤੇ ਪਹੁੰਚੀ। ਉਹਨਾਂ ਨਾਲ ਹੁਣ ਬੀਨੂ ਅੰਮੀਨੀ ਵੀ ਹਨ ਜੋ ਪਿਛਲੇ ਸਾਲ ਆਪਣੀ ਇੱਕ ਹੋਰ ਸਾਥੀ ਕਨਕਦੁਰਗੀ ਨਾਲ ਮੰਦਰ ‘ਚ ਪ੍ਰਵੇਸ਼ ਕਰਨ ‘ਚ ਕਾਮਯਾਬ ਰਹੀ ਸੀ।
ਤ੍ਰਪਤੀ ਦੇਸਾਈ ਅਤੇ ਉਹਨਾਂ ਦੀ ਟੀਮ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਮੰਦਰ ‘ਚ ਪ੍ਰਵੇਸ਼ ਕਰਨ ਲਈ ਪੁਲਿਸ ਸੁਰੱਖਿਆ ਲੈਣ ਲਈ ਕੋਚੀ ਸ਼ਹਿਰ ਕਮਿਸ਼ਨਰੇਟ ਦੇ ਦਫ਼ਤਰ ਪਹੁੰਚੀ। ਇਸ ਦਰਮਿਆਨ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਨਾਲ ਜੁੜੇ ਹਿੰਦੂ ਅਈਕਯਾ ਵੇਦੀ ਅਤੇ ਹੋਰ ਸੰਗਠਨਾਂ ਨੇ ਮੰਦਰ ‘ਚ ਤ੍ਰਪਤੀ ਦੇਸਾਈ ਦੇ ਪ੍ਰਵੇਸ਼ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਨਾਲ ਅਰਨੀਲੀ ਤੋਂ ਸ਼ਨੀਧਾਨਮ ਤੱਕ ਆਵਾਜਾਈ ਜਾਮ ਹੋ ਗਈ ਅਤੇ ਤਣਾਅ ਫੈਲ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਉਣਗੇ। ਚੀਨ ਦੇ ਰਾਸ਼ਟਰਪਤੀ ਅਤੇ ਸ਼੍ਰੀ ਮੋਦੀ ਦੇ ਵਿੱਚ ਦੂਜਾ ਗੈਰ ਰਸਮੀ ਸਿਖਰ ਸੰਮੇਲਨ 11 – 12 ਅਕਤੂਬਰ ਨੂੰ ਭਾਰਤ ਦੇ ਚੇਨੱਈ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਸ਼੍ਰੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ‘ਚ ਪਹਿਲਾ ਗੈਰ ਰਸਮੀ ਸਿਖਰ ਸੰਮੇਲਨ ਪਿਛਲੇ ਸਾਲ 27 – 28 ਅਪ੍ਰੈਲ ਨੂੰ ਚੀਨ ਦੇ ਵੁਹਾਨ ਵਿੱਚ ਹੋਇਆ ਸੀ।
ਜਿਨਪਿੰਗ 11 ਨੂੰ ਆਉਣਗੇ ਭਾਰਤ ਦੌਰੇ ‘ਤੇ
ਨਵੀਂ ਦਿੱਲੀ , ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਉਣਗੇ। ਚੀਨ ਦੇ ਰਾਸ਼ਟਰਪਤੀ ਅਤੇ ਸ਼੍ਰੀ ਮੋਦੀ ਦੇ ਵਿੱਚ ਦੂਜਾ ਗੈਰ ਰਸਮੀ ਸਿਖਰ ਸੰਮੇਲਨ 11 – 12 ਅਕਤੂਬਰ ਨੂੰ ਭਾਰਤ ਦੇ ਚੇਨੱਈ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਸ਼੍ਰੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ‘ਚ ਪਹਿਲਾ ਗੈਰ ਰਸਮੀ ਸਿਖਰ ਸੰਮੇਲਨ ਪਿਛਲੇ ਸਾਲ 27 – 28 ਅਪ੍ਰੈਲ ਨੂੰ ਚੀਨ ਦੇ ਵੁਹਾਨ ਵਿੱਚ ਹੋਇਆ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਦੋਪੱਖੀ , ਖੇਤਰੀ ਅਤੇ ਸੰਸਾਰਿਕ ਸਬੰਧੀ ਮਹੱਤਵਪੂਰਣ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਨਾਲ ਹੀ , ਇਸ ਸੰਮੇਲਨ ਨਾਲ ਦੋਵਾਂ ਦੇਸ਼ਾਂ ਨੂੰ ਆਪਸੀ ਸਬੰਧਾਂ ਨੂੰ ਮਜਬੂਤ ਕਰਨ ਦਾ ਚੰਗਾ ਮੌਕੇ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹ ਦਾ ਕਸ਼ਮੀਰ ਦੌਰਾ ਅੱਜ
ਵੱਖਵਾਦੀਆਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਮੋਦੀ ਸਰਕਾਰ
ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ: ਅਮਿਤ ਸ਼ਾਹ
ਏਜੰਸੀ, ਨਵੀਂ ਦਿੱਲੀ
ਜੰਮੂ-ਕਸ਼ਮੀਰ ‘ਚ ਵੱਖਵਾਦੀਆਂ ਨਾਲ ਕੇਂਦਰ ਦੀ ਮੋਦੀ ਸਰਕਾਰ ਸਮਝੌਤਾ ਨਹੀਂ ਕਰੇਗੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸਰਕਾਰ ਨੇ ਵੱਖਵਾਦੀਆਂ ਦੀਆਂ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ ਹੈ ਪਿਛਲੇ ਦਿਨੀਂ ਹੁਰੀਅਤ ਅਤੇ ਵੱਖਵਾਦੀਆਂ ਨੇ ਸਰਕਾਰ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਫ ਤੌਰ ‘ਤੇ ਕਿਹਾ ਕਿ ਹੁਣ ਤੱਕ ਜੋ ਹੁੰਦਾ ਰਿਹਾ ਹੈ ਉਹ ਹੁਣ ਨਹੀਂ ਹੋਵੇਗਾ ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ ਕਸ਼ਮੀਰ ਦੇ ਦੌਰੇ ‘ਤੇ ਵੀ ਜਾਣ ਵਾਲੇ ਹਨ ਸੂਤਰਾਂ ਅਨੁਸਾਰ ਕਸ਼ਮੀਰ ਸਬੰਧੀ ਹੋਈ ਮੀਟਿੰਗ ‘ਚ ਅਮਿਤ ਸ਼ਾਹ ਨੇ ਕਿਹਾ ਹੈ, ਹਾਲੇ ਤੱਕ ਜੋ ਹੁੰਦਾ ਰਿਹਾ ਹੈ ਉਹ ਹੁਣ ਨਹੀਂ ਹੋਵੇਗਾ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ‘ਚ ਹੀ ਗੱਲਬਾਤ ਹੋਵੇਗੀ ਉਨ੍ਹਾਂ ਕਿਹਾ, ਦੇਸ਼ ਤੋਂ ਵੱਡਾ ਕੋਈ ਨਹੀਂ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ ਉੱਥੇ ਵੱਖਵਾਦੀਆਂ ਨਾਲ ਗੱਲਬਾਤ ਦੇ ਮੁੱਦੇ ‘ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਇਸ ‘ਤੇ ਫੈਸਲਾ ਦਿੱਲੀ ਤੋਂ ਹੋਵੇਗਾ, ਪਰ ਇਹ ਗੱਲ ਹਰ ਕੋਈ ਸਮਝ ਲਵੇ ਕਿ ਬੰਦੂਕ ਨਾਲ ਗੱਲ ਨਹੀਂ ਬਣੇਗੀ ਸੱਤਿਆਪਾਲ ਮਲਿਕ ਨੇ ਕਿਹਾ ਹੁਰੀਅਤ ਗੱਲਬਾਤ ਲਈ ਤਿਆਰ ਹੈ, ਹੁਣ ਉਸ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਅਤੇ ਪਾਕਿਸਤਾਨ ਨਾਲ ਵੀ ਗੱਲਬਾਤ ਹੋਣੀ ਚਾਹੀਦੀ ਹੈ
ਡੋਗਰਾ ਫਰੰਟ ਦੀ ਸ਼ਾਹ ਨੂੰ ਹੁਰੀਅਤ ਆਗੂਆਂ ਨਾਲ ਗੱਲਬਾਤ ਨਾ ਕਰਨ ਦੀ ਅਪੀਲ
ਡੋਗਰਾ ਫਰੰਟ ਵਰਕਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੁਰੀਅਤ ਕਾਨਫਰੰਸ ਦੇ ਆਗੂਆਂ ਅਤੇ ਵੱਖਵਾਦੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਾ ਕਰਨ ਦੀ ਮੰਗ ਕੀਤੀ ਹੈ ਸ਼ਾਹ ਕੇਂਦਰੀ ਮੰਤਰੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਦੋ ਰੋਜ਼ਾ ਦੌਰੇ ‘ਤੇ ਆ ਰਹੇ ਹਨ ਡੋਗਰਾ ਫਰੰਟ ਦੇ ਵਰਕਰਾਂ ਨੇ ਮੰਗਲਵਾਰ ਨੂੰ ਹੁਰੀਅਤ ਕਾਨਫਰੰਸ ਦੇ ਆਗੂਆਂ ਅਤੇ ਵੱਖਵਾਦੀਆਂ ਨਾਲ ਗੱਲਬਾਤ ਨਾ ਕਰਨ ਦੀ ਆਪਣੀ ਮੰਗ ਦੇ ਸਮਰਥਨ ‘ਚ ਪ੍ਰਦਰਸ਼ਨ ਵੀ ਕੀਤਾ
ਦਬਾਅ ‘ਚ ਹਨ ਹੁਰੀਅਤ ਲੀਡਰਸ਼ਿਪ
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਸਪੱਸ਼ਟ ਅਤੇ ਸਖ਼ਤ ਰਵੱਈਏ ਨਾਲ ਹੁਰੀਅਤ ਆਗੂਆਂ ‘ਚ ਭਾਜੜ ਪੈ ਗਈ ਹੈ ਹੁਰੀਅਤ ਆਗੂ ਹੁਣ ਗੱਲਬਾਤ ਲਈ ਨਵੇਂ ਰਸਤਿਆਂ ਦੀ ਭਾਲ ਕਰ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੋਂਪਿਓ ਜੂਨ ‘ਚ ਭਾਰਤ ਦਾ ਦੌਰਾ ਕਰਨਗੇ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਸੁਰੱਖਿਆ ਦੇ ਮੁੱਦੇ ‘ਤੇ ਚਰਚਾ ਲਈ 24 ਤੋਂ 30 ਜੂਨ ਦੇ ਦਰਮਿਆਨ ਭਾਰਤ-ਪ੍ਰਸ਼ਾਂਤ ਹਲਕਿਆਂ ਦੀ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਦਾ ਪਹਿਲਾ ਪੜਾਅ ਭਾਰਤ ‘ਚ ਹੋਵੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਰਗਨ ਓਟਾਰਗਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਓਟਾਰਗਸ ਨੇ ਕਿਹਾ, ਵਿਦੇਸ਼ ਮੰਤਰੀ ਪੋਂਪਿਓ 24-30 ਜੂਨ ਦੇ ਦਰਮਿਆਨ ਭਾਰਤ-ਪ੍ਰਸ਼ਾਂਤ ਹਲਕਿਆਂ ਦਾ ਦੌਰ ‘ਤੇ ਜਾਣਗੇ ਤਅੇ ਮੁੱਖ ਹਿੱਸੇਦਾਰੀ ਰਾਸ਼ਅਰਾਂ ਨਾਲ ਸਬੰਧਾਂ ਨੂੰ ਗਤੀ ਬਣਾਉਣ ਦੇ ਨਾਲ ਖੇਤਰ ਦੇ ਸਾਂਝੇ ਟੀਚਿਆਂ ਨੂੰ ਵਧਾਉਣ ਦੀ ਚਰਚਾ ਕਰਨਗੇ।
ਵਿਦੇਸ਼ ਮੰਤਰੀ ਦਾ ਪਹਿਲਾ ਪੜਾਅ ਭਾਰਤ ‘ਚ ਹੋਵੇਗਾ। ਬੁਲਾਰੇ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ‘ਚ ਚੋਣੀ ਜਿੱਤ ਉਨ੍ਹਾਂ ਲਈ ਇੱਕ ਦ੍ਰੜ ਤੇ ਵਿਸ਼ਵਾਰ ਭਾਰਤ ਦ੍ਰਿਸ਼ਟੀਕੋਟ ਨੂੰ ਵਧੀਆ ਮੌਕੇ ਪ੍ਰਦਾਨ ਕਰਦਾ ਜੋ ਗਲੋਬਲ ਪਲੇਟਫਾਰਮ ‘ਤੇ ਮੋਹਰੀ ਰੋਲ ਅਦਾ ਕਰਦਾ ਹੈ। ਪੋਂਪਿਓ ਆਪਣੀ ਯਾਤਰਾ ਤੋਂ ਪਹਿਲਾਂ 12 ਜੂਨ ਨੂੰ ਅਮਰੀਕਾ ਚੈਂਬਰ ਆਫ ਕਾਮਰਸ ‘ਚ ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਇੰਡੀਆ ਆਈਡੀਆ ਸ਼ਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰ ਉਮਰ ਦੀ ਔਰਤ ਜਾ ਸਕੇਗੀ ਸਬਰੀਮਾਲਾ ਮੰਦਰ
ਸਬਰੀਮਾਲਾ ਮੰਦਰ ‘ਤੇ ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
ਸਾਡੇ ਸੱਭਿਆਚਾਰ ‘ਚ ਔਰਤਾਂ ਦਾ ਸਥਾਨ ਸਨਮਾਨਯੋਗ ਹੈ : ਜਸਟਿਸ ਮਿਸ਼ਰਾ
ਜਸਟਿਸ ਮਿਸ਼ਰਾ ਨੇ ਕਿਹਾ, ਸਾਡੇ ਸੱਭਿਆਚਾਰ ‘ਚ ਔਰਤਾਂ ਦਾ ਸਥਾਨ ਸਨਮਾਨਯੋਗ ਹੈ
ਨਵੀਂ ਦਿੱਲੀ, ਏਜੰਸੀ
ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫੈਸਲਾ ਸੁਣਾਉਂਦਿਆਂ ਹਰ ਉਮਰ ਦੀਆਂ ਔਰਤਾਂ ਲਈ ਕੇਰਲ ਦੇ ਸਬਰੀਮਾਲਾ ਮੰਦਰ ਦੇ ‘ਗੇਟ’ ਖੋਲ੍ਹ ਦਿੱਤੇ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐੱਮ ਖਾਨਵਿਲਕਰ, ਜਸਟਿਸ ਡੀ ਵਾਈ ਚੰਦਰਚੂਹੜ, ਜਸਟਿਸ ਰੋਹਿੰਟਨ ਐਫ ਨਰੀਮਨ ਤੇ ਜਸਟਿਸ ਇੰਦੂ ਮਲਹੋਤਰਾ ਦੀ ਸੰਵਿਧਾਨ ਬੈਂਚ ਨੇ 4:1 ਦਾ ਬਹੁਮਤ ਦਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰੀਰ ਕਿਰਿਆ ਵਿਗਿਆਨ (ਫਿਜੀਓਲਾਜੀ) ਦੇ ਆਧਾਰ ‘ਤੇ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇ ਸਬਰੀਮਾਲਾ ਮੰਦਰ ‘ਚ ਦਾਖਲ ਹੋਣ ਦੀ ਪਾਬੰਦੀ ਸੰਵਿਧਾਨ ਦੁਆਰਾ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ
ਅਦਾਲਤ ਨੇ ਇਹ ਫੈਸਲਾ ਇੰਡੀਅਨ ਯੰਗ ਲਾਇਰਜ਼ ਐਸੋਸੀਏਸ਼ਨ ਦੀ ਪਟੀਸ਼ਨ ‘ਤੇ ਸੁਣਾਇਆ ਜਸਟਿਸ ਮਿਸ਼ਰਾ ਨੇ ਆਪਣੇ ਵੱਲੋਂ ਤੇ ਜਸਟਿਸ ਖਾਨਵਿਲਕਰ ਵੱਲੋਂ ਫੈਸਲਾ ਸੁਣਾਇਆ, ਜਦੋਂਕਿ ਜਸਟਿਸ ਨਰੀਮਨ ਤੇ ਜਸਟਿਸ ਚੰਦਰਚੂਹੜ ਨੇ ਵੱਖ ਤੋਂ ਪਰ ਸਹਿਮਤੀ ਦਾ ਫੈਸਲਾ ਪੜ੍ਹਿਆ ਸੰਵਿਧਾਨ ਬੈਂਚ ‘ਚ ਸ਼ਾਮਲ ਇੱਕ ਸਿਰਫ਼ ਮਹਿਲਾ ਜੱਜ ਇੰਦੂ ਮਲਹੋਤਰਾ ਨੇ ਅਸਹਿਮਤੀ ਦਾ ਫੈਸਲਾ ਦਿੱਤਾ|
ਪੁਜਾਰੀਆਂ ਦੀ ਧਾਰਨਾ ਹੈ ਕਿ ਮੰਦਰ ਦੇਵਤਾ ਅਇਅੱਪਾ ਨੇ ਕੁਆਰੇ ਰਹਿਣ ਦਾ ਪ੍ਰਣ ਕੀਤਾ ਹੋਇਆ ਸੀ ਇਸ ਲਈ ਪੁਜਾਰੀਆਂ ਨੇ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਮੰਦਰ ‘ਚ ਜਾਣ ‘ਤੇ ਮਨਾਹੀ ਕੀਤੀ ਹੋਈ ਸੀ ਜਸਟਿਸ ਮਿਸ਼ਰਾ ਨੇ ਕਿਹਾ, ਸਾਡੇ ਸੱਭਿਆਚਾਰ ‘ਚ ਔਰਤਾਂ ਦਾ ਸਥਾਨ ਸਨਮਾਨਯੋਗ ਹੁੰਦਾ ਹੈ ਸਮਾਜ ‘ਚ ਜੋ ਪਿਛਲੇ ਨਿਯਮ ਹਨ, ਉਹ ਬਦਲਣੇ ਚਾਹੀਦੇ ਹਨ ਕਿਉਂਕਿ ਦੋਤਰਫਾ ਨਜ਼ਰੀਆ ਅਪਣਾਉਣ ਨਾਲ ਔਰਤਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਦੀ ਹੈ ਹਰ ਉਮਰ ਦੀਆਂ ਔਰਤਾਂ ਨੂੰ ਸਬਰੀਮਾਲਾ ਮੰਦਰ ‘ਚ ਦਾਖਲ ਹੋਣ ਦੀ ਇਜ਼ਾਜਤ  ਦਿੰਦਿਆਂ ਉਨ੍ਹਾਂ ਕਿਹਾ ਕਿ ਧਰਮ ਇੱਕ ਹੈ ਤੇ ਮਾਣ-ਸਨਮਾਨ ਤੇ ਪਛਾਣ ਵੀ
ਉਨ੍ਹਾਂ ਕਿਹਾ ਕਿ ਮੰਦਰ ‘ਚ ਦਾਖਲ ਹੋਣ ਨਾਲ ਸਬੰਧਿਤ ਜੋ ਨਿਯਮ ਬਣਾਏ ਗਏ ਹਨ, ਉਹ ਜੈਵਿਕ ਤੇ ਸਰੀਰਕ ਪ੍ਰਕਿਰਿਆ ‘ਤੇ ਆਧਾਰਿਤ ਹਨ, ਪਰ ਇਹ ਸੰਵਿਧਾਨਕ ਕਸੌਟੀ ‘ਤੇ ਖਰੇ ਨਹੀਂ ਉਤਰ ਸਕਦੇ ਜਸਟਿਸ ਚੰਦਰ ਚੂਹੜ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ 25 ਅਨੁਸਾਰ ਸਾਰੇ ਵਿਕਅਤੀ ਬਰਾਬਰ ਹਨ ਸਮਾਜ ‘ਚ ਬਦਲਾਅ ਦਿਸਣਾ ਜ਼ਰੂਰੀ ਹੈ ਪਰ ਇਸ ਦੇ ਨਾਲ ਸਮਾਜ ‘ਚ ਸਭ ਦੀ ਗਰੀਮਾ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ, ਕਿਉਂਕਿ ਵਿਅਕਤੀਗਤ ਗਰੀਮਾ ਇੱਕ ਮਹੱਤਵਪੂਰਨ ਚੀਜ਼ ਹੈ
ਕੋਰਟ ਦੇ ਫੈਸਲੇ ‘ਤੇ ਪੁਜਾਰੀ ਨਾਰਾਜ਼
ਕੋਚੀ ਸਬਰੀਮਾਲਾ ਦੇ ਮੁੱਖ ਪੁਜਾਰੀ ਕੰਡਾਰਾਰੂ ਰਾਜੀਵਾਰੂ ਨੇ ਕਿਹਾ ਕਿ ਸਬਰੀਮਾਲਾ ਮੰਦਰ ‘ਚ ਹਰ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਦੀ ਇਜ਼ਾਜਤ ਦੇਣ ਵਾਲਾ ਸੁਪਰੀਮ ਕੋਰਟ ਦਾ ਫੈਸਲਾ ‘ਨਿਰਾਸ਼ਾਜਨਕ’ ਹੈ ਪਰ ‘ਤੰਤਰੀ ਪਰਿਵਾਰ’ ਇਸ ਨੂੰ ਸਵੀਕਾਰ ਕਰੇਗਾ ਤੰਤਰੀ ਕੇਰਲ ‘ਚ ਹਿੰਦੂ ਮੰਦਰਾਂ ਦਾ ਵੈਦਿਕ ਮੁੱਖ ਪੁਜਾਰੀ ਹੁੰਦਾ ਹੈ ਤਰਾਵਣਕੋਰ ਦੇਵੋਸਵੋਮ ਬੋਰਡ ਦੇ ਮੁਖੀ ਏ ਪਦਮਕੁਮਾਰ ਨੇ ਪੀਟੀਆਈ-ਭਾਸ਼ਾ ਨੂੰ ਦੱÎਸਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਸਥਾਰ ਅਧਿਐਨ ਕੀਤਾ ਜਾਵੇਗਾ
ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਸਬੰਧੀ ਫੈਸਲਾ ਲਿਆ ਜਾਵੇਗਾ ਪਦਮਕੁਮਾਰ ਨੈ ਕਿਹਾ ਕਿ ਬੋਡਰ ਨੇ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਹ ਮੌਜ਼ੂਦਾ ਨਿਯਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਪਰ ਹੁਣ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ ਉਨ੍ਹਾਂ ਕਿਹਾ ਕਿ ਬੋਰਡ ਸੁਪਰੀਮ ਕੋਰਟ ਦੇ ਆਦੇਸ਼ ਨੂੰ ਲਾਗੂ ਕਰਨ ਲਈ ਕਦਮ ਚੁੱਕੇਗਾ ਉਨ੍ਹਾਂ ਕਿਹਾ ਕਿ ਫੈਸਲੇ ਦਾ ਗੰਭੀਰਤਾਪੂਰਵਕ ਅਧਿਐਨ ਕਰਾਂਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀਸੀ ਵੱਲੋਂ ਘੱਗਰ ਦਰਿਆ ਦਾ ਦੌਰਾ, ਸਥਿਤੀ ਦਾ ਲਿਆ ਜਾਇਜ਼ਾ
ਘੱਗਰ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਲੋਕਾਂ ਨੂੰ ਡਰਨ ਦੀ ਲੋੜ ਨਹੀਂ: ਕੁਮਾਰ ਅਮਿਤ
ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਸ਼ੁਰੂ
ਪਟਿਆਲਾ,  ਸੱਚ ਕਹੂੰ ਨਿਊਜ
ਘੱਗਰ ਦਰਿਆ ‘ਚ ਪਾਣੀ ਹੁਣ ਲਗਾਤਾਰ ਘੱਟ ਰਿਹਾ ਅਤੇ ਇਹ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਵਹਿ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਕੀਤਾ। ਉਨ੍ਹਾਂ ਨੇ ਅੱਜ ਫਿਰ ਜਲ ਨਿਕਾਸ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਘੱਗਰ ਦਰਿਆ ਦਾ ਬਾਦਸ਼ਾਹਪੁਰ ਅਤੇ ਖਨੌਰੀ ਵਾਲੇ ਪਾਸੇ ਖ਼ੁਦ ਜਾ ਕੇ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਜਾਣੂੰ ਕਰਵਾਇਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਨੌਰੀ ਵਾਲੇ ਪਾਸੇ ਪਾਣੀ ਦਾ ਚੜ੍ਹਾਉ ਟਾਂਗਰੀ ਤੇ ਮਾਰਕੰਡਾ ਦਰਿਆਵਾਂ ਦਾ ਪਿਛੋਂ ਆਉਣ ਕਰਕੇ ਹੈ ਪਰ ਸਥਿਤੀ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਵੀ ਸ਼ੁਰੂ ਕਰਵਾਈ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਟਾਂਗਰੀ ਨਦੀ ‘ਤੇ ਪਿੰਡ ਖਤੌਲੀ ਨੇੜੇ ਪਏ ਪਾੜ ਸਮੇਤ ਘੱਗਰ ਦਰਿਆ ਦੇ ਰਸੌਲੀ ਅਤੇ ਬਾਦਸ਼ਾਹਪੁਰ ਨੇੜੇ ਪਏ ਪਾੜ ਨੂੰ ਸਥਾਨਕ ਵਸਨੀਕਾਂ, ਪਿੰਡ ਪੰਚਾਇਤਾਂ, ਕਿਸਾਨਾਂ, ਬੇਲਦਾਰਾਂ ਅਤੇ ਮਗਨਰੇਗਾ ਮਜ਼ਦੂਰਾਂ ਦੀ ਮਦਦ ਨਾਲ ਜਲ ਨਿਕਾਸ ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਪੂਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਂ ਰਹਿੰਦੇ ਕੀਤੀ ਕਾਰਵਾਈ ਕਰਕੇ ਨੇੜਲੇ ਪਿੰਡ ਅਤੇ ਫ਼ਸਲਾਂ ਨੂੰ ਕੋਈ ਖ਼ਤਰਾ ਨਹੀਂ ਹੈ।  ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ, ਇਸ ਲਈ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਡਰਨ ਦੀ ਲੋੜ ਨਹੀਂ ਪਰੰਤੂ ਫਿਰ ਵੀ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵਤ ਖ਼ਤਰੇ ਨਾਲ ਨਜਿੱਠਣ ਦੇ ਸਮਰੱਥ ਹੈ।
ਇਸੇ ਦੌਰਾਨ ਕੁਮਾਰ ਅਮਿਤ ਨੇ ਦੱਸਿਆ ਕਿ ਘੱਗਰ ਦਰਿਆ ‘ਚ ਭਾਂਖਰਪੁਰ ਵਿਖੇ ਪਾਣੀ ਅੱਜ ਘੱਟਕੇ ਡੇਢ ਫੁੱਟ ‘ਤੇ ਵਗ ਰਿਹਾ ਹੈ, ਸਰਾਲਾ ਹੈਡ ‘ਤੇ ਪਾਣੀ ਵੀ ਪਾਣੀ ਦਾ ਪੱਧਰ ਬੀਤੇ ਦਿਨ ਨਾਲੋਂ ਘਟਿਆ ਹੈ। ਜਦੋਂਕਿ ਖਨੌਰੀ ਵਿਖੇ ਘੱਗਰ 747.6 ਫੁਟ ਗੇਜ਼ ‘ਤੇ ਖ਼ਤਰੇ ਦੇ ਨਿਸ਼ਾਨ ਤੋਂ 5.4 ਫੁੱਟ ਹੇਠਾਂ ਵੱਗ ਰਿਹਾ ਹੈ। ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਰਸਾਤੀ ਨਦੀਆਂ ਤੇ ਨਾਲਿਆਂ ਸਮੇਤ ਦਰਿਆਵਾਂ ‘ਚ ਪਾਣੀ ਦੇ ਵਹਾਅ ‘ਤੇ ਉਨ੍ਹਾਂ ਦੇ ਵਿਭਾਗ ਵੱਲੋਂ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਕੋਈ ਢਿੱਲ ਨਹੀਂ ਵਰਤੀ ਜਾ ਰਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਖੜ ਦੀ ਸ਼ਿਕਾਇਤ ਪੁੱਜੀ ਆਸ਼ਾ ਕੁਮਾਰੀ ਕੋਲ, ਰਾਹੁਲ ਨੂੰ ਮਿਲਣ ਜਾਣਗੇ ਨੱਥੂ ਰਾਮ
ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੇ ਕਾਂਗਰਸ ਪ੍ਰਧਾਨ ‘ਤੇ ਲਾਇਆ ਹਲਕੇ ‘ਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸੀ ਵਿਧਾਇਕ ਨੱਥੂ ਰਾਮ ਹੁਣ ਕਾਂਗਰਸ ਹਾਈ ਕਮਾਨ ਕੋਲ ਜਾਣ ਦੀ ਤਿਆਰੀ ਵਿੱਚ ਹਨ ਤਾਂ ਕਿ ਉਨ੍ਹਾਂ ਦੇ ਹਲਕੇ ਬੱਲੂਆਣਾ ਵਿੱਚ ਨਾ ਸਿਰਫ਼ ਸੁਨੀਲ ਜਾਖੜ, ਸਗੋਂ ਉਨ੍ਹਾਂ ਦੇ ਕਰੀਬੀ ਸਾਥੀਆਂ ਦੀ ਦਖਲ ਅੰਦਾਜ਼ੀ ਖਤਮ ਹੋ ਸਕੇ। ਨੱਥੂ ਰਾਮ ਵੱਲੋਂ ਆਪਣੀ ਸਾਰੀ ਪ੍ਰੇਸ਼ਾਨੀ ਲਈ ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਆਪਣੀ ਗੱਲ ਕਹਿ ਦਿੱਤੀ ਹੈ, ਜਦੋਂ ਕਿ ਹੁਣ ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਵੀ ਮਿਲਣ ਲਈ ਸਮਾਂ ਮੰਗਿਆ ਹੈ।
ਸੁਨੀਲ ਜਾਖੜ ਨੂੰ ਇਹ ਸਾਰਾ ਘਟਨਾਕ੍ਰਮ ਕਾਫ਼ੀ ਜ਼ਿਆਦਾ ਮਹਿੰਗਾ ਪੈ ਸਕਦਾ ਹੈ, ਕਿਉਂਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਵਿਧਾਇਕ ਨੱਥੂ ਰਾਮ ਐਸ.ਸੀ. ਜਾਤੀ ਤੋਂ ਹੋਣ ਦਾ ਕਾਰਨ ਦੱਸ ਰਹੇ ਹਨ, ਜਿਹੜਾ ਕਿ ਕਾਂਗਰਸ ਲਈ ਪੰਜਾਬ ਵਿੱਚ ਨੁਕਸਾਨ ਦਾਇਕ ਸਾਬਤ ਹੋ ਸਕਦਾ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ 35 ਫੀਸਦੀ ਅਬਾਦੀ ਦਲਿਤਾਂ ਦੀ ਹੈ ਅਤੇ ਵਿਧਾਇਕ ਨੱਥੂ ਰਾਮ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਆਪਣਾ ਰੋਸ ਜ਼ਾਹਿਰ ਕਰ ਦਿੱਤਾ ਹੈ ਪਰ ਅਜੇ ਤੱਕ ਵੀ ਉਨ੍ਹਾਂ ‘ਤੇ ਹੋ ਰਹੇ ਜਾਤੀਵਾਦ ਦੇ ਹਮਲੇ ਰੁਕ ਨਹੀਂ ਰਹੇ ਹਨ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਦੇਸ਼ ਕਾਂਗਰਸ ਇੰਚਾਰਜ ਆਸਾ ਕੁਮਾਰੀ ਨਾਲ ਉਨ੍ਹਾਂ ਦੀ ਗੱਲਬਾਤ ਹੋ ਗਈ ਹੈ ਅਤੇ ਉਨ੍ਹਾਂ ਨੇ ਸਾਰੀ ਗੱਲਬਾਤ ਖੁੱਲ੍ਹ ਕੇ ਦੱਸ ਦਿੱਤੀ ਹੈ। ਨੱਥੂ ਰਾਮ ਨੇ ਦਬੀ ਹੋਈ ਜੁਬਾਨ ਵਿੱਚ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਬਹੁਤ ਹੀ ਜਿਆਦਾ ਗੰਭੀਰ ਹਨ ਅਤੇ ਰਾਹੁਲ ਗਾਂਧੀ ਤੋਂ ਵੀ ਉਨ੍ਹਾਂ ਨੇ ਮਿਲਣ ਦਾ ਸਮਾਂ ਮੰਗਿਆਂ ਹੋਇਆ ਹੈ। ਜਿੱਥੇ ਉਹ ਸਾਰੀ ਗੱਲਬਾਤ ਦੱਸਣਗੇ।
ਇਥੇ ਜਿਕਰਯੋਗ ਹੈ ਕਿ ਨੱੱਥੂ ਰਾਮ ਬੱਲੂਆਣਾ ਦੀ ਐਸ.ਸੀ. ਸੀਟ ਤੋਂ ਵਿਧਾਇਕ ਹਨ ਅਤੇ ਸੁਨੀਲ ਜਾਖੜ ਦਾ ਜੱਦੀ ਸ਼ਹਿਰ ਅਬੋਹਰ ਦਾ ਇਸ ਸੀਟ ‘ਤੇ ਕਾਫ਼ੀ ਜਿਆਦਾ ਅਸਰ ਰਹਿੰਦਾ ਹੈ, ਕਿਉਂਕਿ ਬੱਲੂਆਣਾ ਇੱਕ ਦਿਹਾਤੀ ਸੀਟ ਹੈ, ਇਸ ਤੋਂ ਕੁਝ ਹੀ ਦੂਰੀ ‘ਤੇ ਅਬੋਹਰ ਸ਼ਹਿਰ ਪੈਂਦਾ ਹੈ। ਜਿਸ ਕਾਰਨ ਨੱਥੂ ਰਾਮ ਵਲੋਂ ਬੀਤੇ ਦਿਨੀਂ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਇਸ ਸਬੰਧੀ ਸਾਰਾ ਕੁਝ ਨਾ ਸਿਰਫ਼ ਦੱਸਿਆ ਗਿਆ ਸੀ, ਸਗੋਂ ਉਨਾਂ ਦੇ ਹਲਕੇ ਵਿੱਚ ਹੋ ਰਹੀ ਬੇਲੋੜੀ ਦਖ਼ਲ ਅੰਦਾਜ਼ੀ ਲਈ ਉਨਾਂ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਅਗਾਂਹ ਤੋਂ ਬੱਲੂਆਣਾ ਵਿਖੇ ਕਾਂਗਰਸ ਦਾ ਕੰਮਕਾਜ ਕਰਨ ਤੋਂ ਸਾਫ਼ ਇਨਕਾਰ ਵੀ ਕਰ ਦਿੱਤਾ ਹੈ।
ਪਹਿਲਾਂ ਹੀ ਦਲਿਤ ਨਰਾਜ਼ ਹਨ ਕਾਂਗਰਸ ਤੋਂ ਹੁਣ ਹੋਰ ਵਧ ਸਕਦੀ ਐ ਨਰਾਜ਼ਗੀ
ਪੰਜਾਬ ਕਾਂਗਰਸ ਅਤੇ ਅਮਰਿੰਦਰ ਸਰਕਾਰ ਤੋਂ ਦਲਿਤ ਵਿਧਾਇਕ  ਪਹਿਲਾਂ ਤੋਂ ਹੀ ਨਰਾਜ਼ ਚਲਦੇ ਆ ਰਹੇ ਹਨ। ਇਸ ਸਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਿੱਚ ਵਾਧਾ ਕਰਨ ਮੌਕੇ ਦਲਿਤ ਵਿਧਾਇਕਾਂ ਨੇ ਉਨ੍ਹਾਂ ਨੂੰ ਮੰਤਰੀ ਨਾ ਬਣਾਏ ਜਾਣ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਨੱਥੂ ਰਾਮ ਤੇ ਇੱਕ ਹੋਰ ਵਿਧਾਇਕ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ ਪ੍ਰੈੱਸ ਕਾਨਫਰੰਸ ਵੀ ਕਰ ਦਿੱਤੀ ਸੀ।  ਹੁਣ ਨੱਥੂ ਰਾਮ ਦੀ ਨਾਰਾਜ਼ਗੀ ਨਾਲ ਹੋਰ ਦਲਿਤ ਵਿਧਾਇਕ ਵੀ ਉਨ੍ਹਾਂ ਖੜ੍ਹ ਸਕਦੇ ਹਨ। ਇਹ ਘਟਨਾਵਾਂ ਥੋੜ੍ਹੇ ਦਿਨਾਂ ਤੱਕ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸ ਲਈ ਸਿਰਦਰਦੀ ਬਣ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੀਜੇਪੀ ਨੇ ਇਸ ਨੂੰ ਕਾਂਗਰਸ ਦੀ ਬੌਖਲਾਹਟ ਦੱਸਿਆ
ਚੁਰਹਟ, ਏਜੰਸੀ।
ਮੱਧ ਪ੍ਰਦੇਸ਼ ਦੇ ਸਿਧੀ ਜ਼ਿਲ੍ਹੇ ਦੇ ਚੁਰਹਟ ‘ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਜਨ ਅਸ਼ੀਰਵਾਦ ਯਾਤਰਾ ‘ਤੇ ਅਣਪਛਾਤੇ ਸ਼ਰਾਰਤੀ ਤੱਤਾਂ ਵੱਲੋਂ ਕਥਿੱਤ ਤੌਰ ‘ਤੇ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਜੈ ਸਿੰਘ ਦੇ ਵਿਧਾਨ ਸਭਾ ਖੇਤਰ ਚੁਰਹਟ ‘ਚ ਹੋਏ ਇਸ ਮਾਮਲੇ ਤੋਂ ਬਾਅਦ ਭਾਜਪਾ ਨੇ ਇੱਕ ਪਾਸੇ ਇਸ ਨੂੰ ਕਾਂਗਰਸ ਦੀ ਬੌਖਲਾਹਟ ਦੱਸਿਆ ਹੈ, ਕਾਂਗਰਸ ਨੇ ਪੂਰੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ ਘਟਨਾ ‘ਚ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਐਤਵਾਰ ਦੇਰ ਰਾਤ ਚੁਰਹਟ ‘ਚ ਅਣਪਛਾਤੇ ਲੋਕਾਂ ਨੈ ਚੌਹਾਨ ਦੇ ਰਥ ‘ਤੇ ਕਥਿੱਤ ਤੌਰ ‘ਤੇ ਪੱਥਰਬਾਜ਼ੀ ਕੀਤੀ ਇਸ ਤੋਂ ਬਾਅਦ ਚੌਹਾਨ ਨੇ ਮੰਚ ਤੋਂ ਵਿਰੋਧੀ ਧਿਰ ਦੇ ਆਗੂ ਸਿੰਘ ਦਾ ਨਾਂਅ ਲੈਂਦਿਆਂ ਕਿਹਾ ਕਿ ਲੁੱਕ-ਲੁੱਕ ਕੇ ਪੱਥਰ ਸੁੱਟਣ ਵਾਲਿਆਂ ‘ਚ ਜੇਕਰ ਤਾਕਤ ਹੈ ਤਾਂ ਉਹ ਸਾਹਮਣੇ ਆ ਕੇ ਮੁਕਾਬਲਾ ਕਰਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਾਇਰਾਨਾ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਨ ਤੇ ਉਨ੍ਹਾਂ  ਨਾਲ ਪੂਰੀ ਜਨਤਾ ਹੈ। ਚੌਹਾਨ ਨੇ ਕਿਹਾ ਕਿ ਕਾਂਗਰਸ ਪ੍ਰਦੇਸ਼ ਦੀ ਸਿਆਸਤ ਨੂੰ ਕਿੱਥੇ ਲੈ ਜਾਵੇਗੀ, ਮੱਧ ਪ੍ਰਦੇਸ਼ ‘ਚ ਹਿੰਸਾ ਦੀ ਸਿਆਸਤ ਨੂੰ ਹਾਲੇ ਸਥਾਨ ਨਹੀਂ ਮਿਲਿਆ।
ਘਟਨਾ ਸਾਹਮਣੇ ਆਉਣ ‘ਤੇ ਤੁਰੰਤ ਬਾਅਦ ਵਿਰੋਧੀ ਧਿਰ ਦੇ ਆਗੂ ਸਿੰਘ ਨੇ ਆਪਣੇ ਬਿਆਨ ‘ਚ ਕਿਹਾ ਕਿ ਵਿਰੋਧੀਆਂ ‘ਤੇ ਕਿਸੇ ਪ੍ਰਕਾਰ ਦੀ ਹਿੰਸਕ ਗਤੀਵਿਧੀ ਦੀ ਕਾਂਗਰਸ ਦਾ ਸੱਭਿਆਚਾਰ ਨਹੀਂ ਹੈ। ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ‘ਚ ਕੋਈ ਵੀ ਕਾਂਗਰਸੀ ਸੱਜਣ ਸ਼ਾਮਲ ਨਹੀਂ ਹੈ। ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਤੇ ਚੁਰਹਟ ਦੀ ਜਨਤਾ ਨੂੰ ਬਦਨਾਮ ਕਰਨ ਲਈ ਇਹ ਸਾਜਿਸ਼ ਘੜੀ ਗਈ ਹੈ। ਮੁੱਖ ਮੰਤਰੀ ਦੀ ਜਨ ਅਸ਼ੀਰਵਾਦ ਯਾਤਰਾ ਇਨ੍ਹਾਂ ਦਿਨੀਂ ਵਿੰਧਿਆ ਖੇਤਰ ਦੇ ਸਿਧੀ ਤੋਂ ਲੰਘ ਰਹੀ ਹੈ। ਇਸ ਮਾਮਲੇ ‘ਚ ਪੁਲਿਸ ਨੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਅੱਜ ਆਉਣਗੇ ਮਲੋਟ, ਸੁਰੱਖਿਆ ਪ੍ਰਬੰਧ ਸਖ਼ਤ
ਸੁਰੱਖਿਆ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ | Prime Minister
ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਬੁੱਧਵਾਰ ਨੂੰ ਅਕਾਲੀ- ਭਾਜਪਾ ਵੱਲੋਂ ਕਰਵਾਈ ਜਾਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੰਨਵਾਦ ਰੈਲੀ ਲਈ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ ਇਸ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ ਸ਼ਹਿਰ ਵਿੱਚ ਵੀ ਹਰ ਆਉਣ-ਜਾਣ ਵਾਲੇ ‘ਤੇ ਅਧਿਕਾਰੀਆਂ ਵੱਲੋਂ ਬਾਜ ਅੱਖ ਰੱਖੀ ਜਾ ਰਹੀ ਹੈ। ਅੱਜ ਜਦੋਂ ਇਸ ਪ੍ਰਤੀਨਿਧੀ ਨੇ ਰੈਲੀ ਵਾਲੇ ਸਥਾਨ ‘ਤੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਜੀਆਰਪੀ ਫਿਰੋਜ਼ਪੁਰ ਦੇ ਡੀਐਸਪੀ ਜਤਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰ੍ਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਰੇਲਗੱਡੀ ਰਾਹੀਂ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ਦੀ ਤਲਾਸ਼ੀ ਲਈ ਜਾਵੇਗੀ ਅਤੇ ਸਟੇਸ਼ਨ ‘ਤੇ ਚੌਕਸੀ ਲਈ 100 ਜੀ.ਆਰ.ਪੀ. ਜਵਾਨਾਂ ਦੀ ਡਿਊਟੀ ਲਾਈ ਗਈ ਹੈ। (Prime Minister)
ਉਧਰ ਰੈਲੀ ਵਾਲੇ ਸਥਾਨ ‘ਤੇ ਬੀਤੀ ਸ਼ਾਮ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਫਸਲਾਂ ਦੇ ਸਮੱਰਥਣ ਮੁੱਲ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ, ਜਦੋਂਕਿ ਕੇਂਦਰ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਇਸ ਕਾਰਨ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। (Prime Minister)
ਰੈਲੀ ਸਬੰਧੀ ਤਿਆਰੀਆਂ ਮੁਕੰਮਲ
ਮੰਗਲਵਾਰ ਨੂੰ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਭਾਜਪਾ ਪੰਜਾਬ ਦੇ ਪ੍ਰਧਾਨ ਸਵੇਤ ਮਲਿਕ ਨੇ ਵੀ ਅਹੁਦੇਦਾਰਾਂ ਨੂੰ ਰੈਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਡਿਊਟੀਆਂ ਵੀ ਲਾਈਆਂ ਗਈਆਂ। ਉਧਰ ਸਾਰੇ ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਭਾਰੀ ਗਿਣਤੀ ਵਿੱਚ ਜਵਾਨ ਨਜ਼ਰ ਆਏ। ਖ਼ਬਰ ਲਿਖੇ ਜਾਣ ਤੱਕ ਨਵੀਂ ਅਨਾਜ ਮੰਡੀ ਵਿਖੇ ਰੈਲੀ ਵਾਲੇ ਪੰਡਾਲ ਦੀਆਂ ਲਗਭਗ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ।
ਰੈਲੀ ਮੌਕੇ ਹਜ਼ਾਰਾਂ ਦੇ ਲਗਭਗ ਕੁਰਸੀਆਂ ਤੇ ਗਰਮੀ ਨੂੰ ਮੱਦੇਨਜ਼ਰ ਰੱਖਦਿਆਂ ਵੱਡੀ ਗਿਣਤੀ ‘ਚ ਪੱਖਿਆਂ ਦਾ ਵੀ ਇੰਤਜਾਮ ਕੀਤਾ ਗਿਆ ਹੈ| ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਦਲਜੀਤ ਸਿੰਘ ਚੀਮਾ, ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸੈਕਟਰੀ ਦਿਨੇਸ਼ ਸ਼ਰਮਾ, ਦਿਆਲ ਸਿੰਘ ਸੋਢੀ ਜਨਰਲ ਸੈਕਟਰੀ, ਜਿਲਾ ਪ੍ਰਧਾਨ ਗੋਰਾ ਪਠੇਲਾ, ਭਾਜਪਾ ਪੰਜਾਬ ਦੇ ਰਾਕੇਸ਼ ਧੀਂਗੜਾ, ਕੁਲਦੀਪ ਸਿੰਘ ਭੰਗੇਵਾਲਾ, ਭਾਜਪਾ ਮੰਡਲ ਪ੍ਰਧਾਨ ਹਰੀਸ਼ ਗਰੋਵਰ, ਮੰਡਲ ਜਨਰਲ ਸੈਕਟਰੀ ਰਾਜਪਾਲ ਵਲੇਚਾ, ਨਗਰ ਕੌਂਸਲ ਦੇ ਉਪ ਪ੍ਰਧਾਨ ਅਸ਼ਵਨੀ ਡਾਵਰ (ਹੈਪੀ), ਜਗਤਾਰ ਸਿੰਘ ਬਰਾੜ, ਚੇਅਰਮੈਨ ਸੱਤਪਾਲ ਮੋਹਲਾਂ ਤੋਂ ਇਲਾਵਾ ਹੋਰ ਵੀ ਅਕਾਲੀ ਭਾਜਪਾ ਆਗੂ ਮੌਜ਼ੂਦ ਸਨ। (Prime Minister)
ਗਰਮੀ ਕਾਰਨ ਡਿਊਟੀ ‘ਤੇ ਖੜ੍ਹਾ ਪੁਲਿਸ ਮੁਲਾਜ਼ਮ ਬੇਹੋਸ਼ | Prime Minister
ਰੈਲੀ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਡਿਊਟੀ ਨਿਭਾ ਰਿਹਾ ਇੱਕ ਪੁਲਿਸ ਮੁਲਾਜ਼ਮ ਭਿਆਨਕ ਗਰਮੀ ਨਾਲ ਬੇਹੋਸ਼ ਹੋ ਗਿਆ। ਅਨਵਰ ਮਸੀਹ ਨਾਂਅ ਦਾ ਇਹ ਨੌਜਵਾਨ ਜਲੰਧਰ ਜ਼ਿਲ੍ਹਾ ਪੁਲਿਸ ਦਾ ਹੈ। ਡਿੱਗ ਪੈਣ ਕਰਕੇ ਇਸ ਦੇ ਸਿਰ ‘ਤੇ ਸੱਟ ਲੱਗੀ ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਟਾਂਕੇ ਲੱਗੇ ਹਨ ਪਰ ਬਾਅਦ ‘ਚ ਅਧਿਕਾਰੀਆਂ ਨੇ ਉਸ ਨੂੰ ਡਿਊਟੀ ਤੋਂ ਰੀਲੀਵ ਕਰ ਕੇ ਵਾਪਸ ਭੇਜ ਦਿੱਤਾ।
ਲੰਡਨ ਦੇ ਮੇਅਰ ਸਾਦਿਕ ਖਾਨ ਨੇ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ ਬਾਰੇ ਦਿੱਤਾ ਵੱਡਾ ਬਿਆਨ
ਕਿਹਾ, ਬ੍ਰਿਟਿਸ਼ ਸਰਕਾਰ ਨੂੰ ਖੂਨੀ ਸਾਕੇ ਲਈ ਮੰਗਣੀ ਚਾਹੀਦੀ ਐ ਮੁਆਫ਼ੀ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਜ਼ਲ੍ਹਿਆਂਵਾਲਾ ਬਾਗ ਵਿਖੇ 1919 ਵਿੱਚ ਹੋਏ ਖੂਨੀ ਸਾਕੇ ਲਈ ਬ੍ਰਿਟਿਸ਼ ਸਰਕਾਰ ਵੱਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਕਿਸਤਾਨੀ ਮੂਲ ਦੇ ਸ੍ਰੀ ਸਾਦਿਕ ਖਾਨ ਲੰਡਨ ਦੇ ਮੇਅਰ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਭਾਰਤ ਦੌਰੇ ‘ਤੇ ਆਏ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਉਹ ਸ੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ। ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਜਲ੍ਹਿਆਂਵਾਲਾ ਬਾਗ ਪੁੱਜੇ। ਉਨ੍ਹਾਂ ਉੱਥੇ ਬਣੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਟ ਕੀਤੀ ਤੇ ਉਸ ਵੇਲੇ ਹੋਏ ਖੂਨੀ ਸਾਕੇ ਬਾਰੇ ਸਾਰੀ ਜਾਣਕਾਰੀ ਵੀ ਲਈ। ਇਸ ਤੋਂ ਬਾਅਦ ਉਨ੍ਹਾਂ ਵਿਜ਼ੀਟਰ ਬੁੱਕ ਵਿੱਚ ਲਿਖਿਆ ਕੇ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਉਸ ਵੇਲੇ ਮਾਰੇ ਗਏ ਲੋਕਾਂ ਲਈ ਮੁਆਫੀ ਮੰਗੇ। (Amritsar News)
ਉਨ੍ਹਾਂ ਉਸ ਵੇਲੇ ਸ਼ਹੀਦ ਹੋਏ ਲੋਕਾਂ ਨੂੰ ਇੱਕ ਵਾਰ ਫਿਰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਨ ਦੀ ਗੱਲ ਵੀ ਲਿਖੀ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਖੇ ਆ ਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਤਾਂ ਭੇਟ ਕੀਤੀ ਹੀ ਹੈ ਪਰ ਉਸ ਵੇਲੇ ਹੋਏ ਖੂਨੀ ਸਾਕੇ ਬਾਰੇ ਸੋਚ ਕੇ ਦੁੱਖ ਵੀ ਲੱਗਾ ਹੈ।। ਜ਼ਿਕਰਯੋਗ ਹੈ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਹਜ਼ਾਰਾਂ ਲੋਕਾਂ ਨੂੰ ਉਸ ਵੇਲੇ ਦੇ ਜਨਰਲ ਡਾਇਰ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। (Amritsar News)
ਅਸ਼ੋਕ ਵਾਟਿਕਾ ਘੁੰਮਣ ਗਈ ਭਾਰਤੀ ਟੀਮ
ਹਲਕੇ-ਫੁਲਕੇ ਮੂਡ ‘ਚ ਨਜ਼ਰ ਆ ਰਹੀ ਹੈ ਭਾਰਤੀ ਟੀਮ
ਕੋਲੰਬੋ: ਸ੍ਰੀਲੰਕਾ ਖਿਲਾਫ ਟੈਸਟ ਸੀਰੀਜ਼ ‘ਚ 2-0 ਦੀ ਫੈਸਲਾਕੁਨ ਵਾਧਾ ਹਾਸਲ ਕਰ ਚੁੱਕੀ ਭਾਰਤੀ ਟੀਮ ਇਸ ਸਮੇਂ ਹਲਕੇ-ਫੁਲਕੇ ਮੂਡ ‘ਚ ਨਜ਼ਰ ਆ ਰਹੀ ਹੈ ਅਤੇ ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਸਮੇ ਟੀਮ ਦੇ ਕਈ ਮੈਂਬਰਾਂ ਨੇ ਇੱਥੇ ਅਸ਼ੋਕ ਵਾਟਿਕਾ ਦੇ ਦਰਸ਼ਨ ਕੀਤੇ ਜਿੱਥੇ ਵਨਵਾਸ ਦੌਰਾਨ ਰਾਵਣ ਨੇ ਮਾਤਾ ਸੀਤਾ ਨੂੰ ਕੈਦ ਕਰਕੇ ਰੱਖਿਆ ਸੀ
ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਉਮੇਸ਼ ਤੋਂ ਇਲਾਵਾ ਟੀਮ ਦੇ ਇੱਕ ਹੋਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੀ ਟਵਿੱਟਰ ‘ਤੇ ਅਸ਼ੋਕ ਵਾਟਿਕਾ ਦੀ ਇੱਕ ਤਸਵੀਰ ਪੋਸਟ ਕੀਤੀ ਹੈ ਅਤੇ ਲਿਖਿਆ ਕਿ ਟੀਮ ਇੰਡੀਆ ਨੇ ਇੱਥੇ ਅਸ਼ੋਕ ਵਾਟਿਕਾ ਦਾ ਦੌਰਾ ਕੀਤਾ ਸੋਸ਼ਲ ਸਾਈਟ ‘ਤੇ ਪੋਸਟ ਕੀਤੀਆਂ ਤਸਵੀਰਾਂ ‘ਚ ਕੁਲਦੀਪ ਯਾਦਵ, ਰਿਧੀਮਾਨ ਸਾਹਾ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਲੋਕੇਸ਼ ਰਾਹੁਲ ਵੀ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।