New Traffic Rules - Sach Kahoon Punjabi
New Traffic Rules: ਕੀ ਤੁਹਾਡੇ ਕੋਲ ਵੀ ਐ ਪੈਟਰੋਲ ਜਾਂ ਡੀਜ਼ਲ ਦੀ ਗੱਡੀ?, ਤਾਂ ਇਹ ਖਬਰ ਜ਼ਰੂਰ ਪੜ੍ਹ ਲਓ, ਬਦਲ ਗਏ ਨਿਯਮ
New Traffic Rules: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਨੇ ਸੋਮਵਾਰ ਨੂੰ ਹਰਿਆਣਾ ਮੋਟਰ ਵਾਹਨ ਨਿਯਮ, 1993 ਦੇ ਤਹਿਤ ਸੈਲਾਨੀ ਪਰਮਿਟਾਂ ਅਧੀਨ ਚਲਾਏ ਜਾਣ ਵਾਲੇ ਸੈਲਾਨੀ ਵਾਹਨਾਂ ਦੀ ਉਮਰ-ਮਿਆਦ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਨਿਯਮਾਂ ਨੂੰ ਹਰਿਆਣਾ ਮੋਟਰ ਵਾਹਨ (ਸੋਧ) ਨਿਯਮ, 2025 ਮੰਨਿਆ ਜਾਵੇਗਾ। ਸੋਧੇ ਹੋਏ ਨਿਯਮਾਂ ਦੇ ਅਨੁਸਾਰ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਪੈਟਰੋਲ ਜਾਂ ਸੀਐੱਨਜੀ ’ਤੇ ਚੱਲਣ ਵਾਲੇ ਵਾਹਨਾਂ ਨੂੰ ਐੱਨਸੀਆਰ ਵਿੱਚ 12 ਸਾਲ ਤੱਕ ਚੱਲਣ ਦੀ ਇਜਾਜ਼ਤ ਹੋਵੇਗੀ, ਜਦੋਂ ਕਿ ਉਸੇ ਪਰਮਿਟ ਸ਼੍ਰੇਣੀ ਦੇ ਅਧੀਨ ਡੀਜ਼ਲ ਵਾਹਨਾਂ ਨੂੰ ਵੱਧ ਤੋਂ ਵੱਧ 10 ਸਾਲ ਤੱਕ ਚੱਲਣ ਦੀ ਇਜਾਜ਼ਤ ਹੋਵੇਗੀ।
ਗੈਰ-ਐੱਨਸੀਆਰ ਖੇਤਰਾਂ ਲਈ, ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਪੈਟਰੋਲ, ਸੀਐੱਨਜੀ ਅਤੇ ਡੀਜ਼ਲ ’ਤੇ ਚੱਲਣ ਵਾਲੇ ਵਾਹਨਾਂ ਨੂੰ ਵੀ ਵੱਧ ਤੋਂ ਵੱਧ 12 ਸਾਲਾਂ ਤੱਕ ਚੱਲਣ ਦੀ ਇਜਾਜ਼ਤ ਹੋਵੇਗੀ। ਜਦੋਂ ਕਿ ਗੈਰ-ਐੱਨਸੀਆਰ ਖੇਤਰਾਂ ਲਈ, ਪੈਟਰੋਲ, ਸੀਐੱਨਜੀ, ਇਲੈਕਟ੍ਰਿਕ ਜਾਂ ਹੋਰ ਸਾਫ਼ ਤੇਲ ਅਤੇ ਡੀਜ਼ਲ ’ਤੇ ਚੱਲਣ ਵਾਲੀਆਂ ਸਟੇਜ ਕੈਰੇਜ, ਕੰਟਰੈਕਟ ਕੈਰੇਜ, ਮਾਲ ਕੈਰੇਜ ਅਤੇ ਸਕੂਲ ਬੱਸਾਂ ਸਮੇਤ ਹੋਰ ਸਾਰੇ ਪਰਮਿਟ ਵਾਹਨਾਂ ਦੇ ਚੱਲਣ ਦੀ ਵੱਧ ਤੋਂ ਵੱਧ ਮਿਆਦ 15 ਸਾਲ ਹੋਵੇਗੀ। New Traffic Rules
Read Also : ਇੰਡੀਗੋ ਸੰਕਟ ਜਾਰੀ, ਅੱਜ ਵੀ ਕਈ ਉਡਾਣਾਂ ਰੱਦ
ਕੈਬਨਿਟ ਮੀਟਿੰਗ ਨੇ ਹਰਿਆਣਾ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਨਿਯਮਾਂ, 2008 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ। ਇਨ੍ਹਾਂ ਨਿਯਮਾਂ ਨੂੰ ਹਰਿਆਣਾ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਸੋਧ ਨਿਯਮ, 2025 ਕਿਹਾ ਜਾਵੇਗਾ। ਸੋਧ ਅਨੁਸਾਰ ਐੱਚਸੀਐੱਸ ਮੁੱਖ ਪ੍ਰੀਖਿਆ ਵਿੱਚ ਪੇਪਰਾਂ ਦੀ ਗਿਣਤੀ 4 ਤੋਂ ਵਧਾ ਕੇ 6 ਕਰ ਦਿੱਤੀ ਗਈ ਹੈ, ਜੋ ਕੁੱਲ 600 ਅੰਕਾਂ ਦੇ ਹੋਣਗੇ।
Punjab: ਵਾਹਨ ਚਾਲਕ ਸਾਵਧਾਨ! ਵੱਜੀ ਖਤਰੇ ਦੀ ਘੰਟੀ, ਜਬਤ ਹੋਣਗੇ ਵਾਹਨ
Punjab: ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ‘ਸਕਿਊਰ ਪਾਰਕ’ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਸ਼ਹਿਰ ’ਚ ਖੁੱਲ੍ਹੀਆਂ ਪਾਰਕਿੰਗ ਥਾਵਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਟੀਮਾਂ ’ਚ 7 ​​ਜੀ. ਓ. ਰੈਂਕ ਦੇ ਅਧਿਕਾਰੀ, 8 ਐੱਸ. ਐੱਚ. ਓ. ਅਤੇ ਫੀਲਡ ਮੀਡੀਆ ਟੀਮ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸ਼ਾਮ 6.30 ਵਜੇ ਤੋਂ 7.30 ਵਜੇ ਤੱਕ ਚਲਾਈ ਗਈ ਇਸ ਮੁਹਿੰਮ ਦੌਰਾਨ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਮਰਾਲਾ ਚੌਕ ਅਤੇ ਕੋਰਟ ਕੰਪਲੈਕਸ ਸਮੇਤ ਪ੍ਰਮੁੱਖ ਪਾਰਕਿੰਗ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।
Read Also : Punjab News: ਮੁੱਖ ਮੰਤਰੀ ਵੱਲੋਂ ਸੂਬੇ ਦੇ ਇਸ ਜ਼ਿਲ੍ਹੇ ਨੂੰ ਦਿੱਤਾ ਵੱਡਾ ਤੋਹਫਾ, ਜਾਣੋ
ਇਸ ਮੁਹਿੰਮ ਦਾ ਮੁੱਖ ਉਦੇਸ਼ ਗੈਰ-ਕਾਨੂੰਨੀ ਜਾਂ ਸ਼ੱਕੀ ਪਾਰਕਿੰਗ ਗਤੀਵਿਧੀਆਂ ਨੂੰ ਰੋਕਣਾ, ਯਾਤਰੀਆਂ ਅਤੇ ਨਿਵਾਸੀਆਂ ਲਈ ਜਨਤਕ ਥਾਵਾਂ ਨੂੰ ਸੁਰੱਖਿਅਤ ਬਣਾਉਣਾ, ਆਮ ਲੋਕਾਂ ਅਤੇ ਪੁਲਿਸ ਵਿਚਕਾਰ ਨੇੜਲਾ ਸਬੰਧ ਬਣਾਉਣਾ, ਭਵਿੱਖ ਵਿਚ ਸੁਧਾਰ ਲਈ ਪਾਰਕਿੰਗ ਵਰਤੋਂ ਦੇ ਪੈਟਰਨਾਂ ਬਾਰੇ ਡਾਟਾ ਇਕੱਠਾ ਕਰਨਾ ਹੈ।
ਭਾਰੀ ਗਿਣਤੀ ਵਾਹਨਾਂ ਦੀ ਹੋਈ ਜਾਂਚ | Punjab
ਇਸ ਮੁਹਿੰਮ ਕਾਰਨ ਖੁੱਲ੍ਹੇ ਪਾਰਕਿੰਗ ਸਥਾਨਾਂ ਦਾ ਨਿਰੀਖਣ ਕੀਤਾ ਗਿਆ ਤੇ ਸੁਰੱਖਿਅਤ ਬਣਾਇਆ ਗਿਆ। ਪੁਲਿਸ ਦੀ ਇਸ ਕਾਰਵਾਈ ਨੇ ਲੋਕਾਂ ਦਾ ਵਿਸ਼ਵਾਸ ਵਧਾਇਆ। ਇਸ ਮੁਹਿੰਮ ਕਾਰਨ 246 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ 34 ਸ਼ੱਕੀ ਵਾਹਨਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਬਤ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਰਗਰਮ ਪੁਲਿਸਿੰਗ ਪ੍ਰਤੀ ਸਮਰਪਣ ਦੀ ਪੁਸ਼ਟੀ ਕਰਨਾ ਹੈ। ਉੱਚ ਟਰੈਫਿਕ ਜ਼ੋਨਾਂ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰ ਕੇ ਪੁਲਸ ਦਾ ਉਦੇਸ਼ ਖ਼ਤਰਿਆਂ ਨੂੰ ਘਟਾਉਣਾ, ਆਵਾਜਾਈ ਨੂੰ ਬਿਹਤਰ ਬਣਾਉਣਾ ਅਤੇ ਨਾਗਰਿਕਾਂ ਦੇ ਵਾਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
Helmet Challan: ਅਸੀਂ ਸਾਰੇ ਜਾਣਦੇ ਹਾਂ ਕਿ ਬਾਈਕ ਤੇ ਸਕੂਟਰ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਬਹੁਤ ਜ਼ਰੂਰੀ ਹੈ। ਇਹ ਮਾਮਲਾ ਸਿਰਫ਼ ਚਲਾਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਤੁਹਾਡੀ ਸੁਰੱਖਿਆ ਤੇ ਜਾਨ ਬਚਾਉਣ ਨਾਲ ਜੁੜਿਆ ਹੋਇਆ ਹੈ। ਇੱਕ ਚੰਗਾ ਤੇ ਅਸਲੀ ਆਈਐੱਸਆਈ ਮਾਰਕ ਕੀਤਾ ਹੈਲਮੇਟ ਨਾ ਸਿਰਫ ਚਲਾਨ ਤੋਂ ਬਚਾਉਂਦਾ ਹੈ ਬਲਕਿ ਦੁਰਘਟਨਾ ਸਮੇਂ ਸਿਰ ਨੂੰ ਗੰਭੀਰ ਸੱਟਾਂ ਤੋਂ ਵੀ ਬਚਾਉਂਦਾ ਹੈ। ਭਾਰਤ ’ਚ, ਸਸਤੇ ਤੇ ਗੈਰ-ਆਈਐਸਆਈ ਮਾਰਕ ਵਾਲੇ ਹੈਲਮੇਟ ਬਾਜ਼ਾਰਾਂ ’ਚ ਖੁੱਲ੍ਹੇਆਮ ਵਿਕਦੇ ਹਨ, ਜਿਨ੍ਹਾਂ ਦੀ ਕੀਮਤ 200 ਤੋਂ 300 ਰੁਪਏ ਤੱਕ ਹੈ। ਲੋਕ ਪੁਲਿਸ ਤੋਂ ਬਚਣ ਲਈ ਹੀ ਅਜਿਹੇ ਹੈਲਮੇਟ ਪਾਉਂਦੇ ਹਨ ਪਰ ਨਵੇਂ ਨਿਯਮਾਂ ਤਹਿਤ ਅਜਿਹੇ ਹੈਲਮੇਟ ਪਹਿਨਣ ’ਤੇ ਚਲਾਨ ਵੀ ਹੋ ਸਕਦਾ ਹੈ।
Read This : Government News: ਪੈਨਸ਼ਨਰਾਂ ਤੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਦੀਵਾਲੀ ’ਤੇ ਸਰਕਾਰ ਨੇ ਦਿੱਤਾ ਤੋਹਫ਼ਾ
ਨਵੇਂ ਨਿਯਮ ਤੇ ਚਲਾਨ ਦੀ ਜਾਣਕਾਰੀ | Helmet Challan
ਗੈਰ- ਆਈਐੱਸਆਈ ਮਾਰਕ ਕੀਤੇ ਹੈਲਮੇਟ ’ਤੇ ਚਲਾਨ : ਜੇਕਰ ਤੁਸੀਂ ਸਸਤਾ ਨਕਲੀ ਹੈਲਮੇਟ ਪਹਿਨ ਰਹੇ ਹੋ, ਤਾਂ ਚਲਾਨ 2,000 ਰੁਪਏ ਤੱਕ ਦਾ ਹੋ ਸਕਦਾ ਹੈ।
ਪੱਟੀ ਨਾ ਬੰਨ੍ਹਣ ’ਤੇ ਚਲਾਨ : ਜੇਕਰ ਹੈਲਮੇਟ ਪਹਿਨਣ ਤੋਂ ਬਾਅਦ, ਪੱਟੀ ਨੂੰ ਸਹੀ ਢੰਗ ਨਾਲ ਨਹੀਂ ਬੰਨ੍ਹਿਆ ਜਾਂ ਢਿੱਲਾ ਰੱਖਿਆ ਗਿਆ ਹੈ, ਤਾਂ 1,000 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ।
ਸੁਰੱਖਿਅਤ ਤੇ ਸਹੀ ਢੰਗ ਨਾਲ ਪਹਿਨੋ : ਹੈਲਮੇਟ ਦਾ ਫਿੱਟ ਸਹੀ ਹੋਣਾ ਚਾਹੀਦਾ ਹੈ, ਨਾ ਬਹੁਤ ਜ਼ਿਆਦਾ ਤੰਗ ਤੇ ਨਾ ਹੀ ਬਹੁਤ ਢਿੱਲਾ।
ਕਿਵੇਂ ਹੋਣਾ ਚਾਹੀਦਾ ਹੈ ਹੈਲਮੈਟ | Helmet Challan
ਤੁਸੀਂ 1,000 ਰੁਪਏ ਦੇ ਬਜਟ ’ਚ ਮਾਰਕੀਟ ’ਚ ਵਧੀਆ ਤੇ ਅਸਲੀ ਆਈਐੱਸਆਈ ਮਾਰਕ ਵਾਲੇ ਹੈਲਮੇਟ ਆਸਾਨੀ ਨਾਲ ਹਾਸਲ ਕਰ ਸਕਦੇ ਹੋ। ਜੇਕਰ ਬਜਟ ਕੋਈ ਸਮੱਸਿਆ ਨਹੀਂ ਹੈ, ਤਾਂ ਤੁਸੀਂ 2,000 ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਕੀਮਤ ਵਾਲੇ ਉੱਚ ਗੁਣਵੱਤਾ ਵਾਲੇ ਹੈਲਮੇਟ ਵੀ ਖਰੀਦ ਸਕਦੇ ਹੋ। Steelbird, Vega, Studds, TVS, MPA, Royal Enfield ਵਰਗੇ ਬ੍ਰਾਂਡ ਚੰਗੇ ਵਿਕਲਪ ਹਨ। ਪੂਰੇ ਚਿਹਰੇ ਵਾਲੇ ਹੈਲਮੇਟ ਸਭ ਤੋਂ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦੇ ਹਨ। ਸੁਰੱਖਿਆ ਨੂੰ ਪਹਿਲ ਦਿਓ, ਇੱਕ ਸਸਤਾ ਹੈਲਮੇਟ ਤੁਹਾਡੀ ਜਾਨ ਨੂੰ ਖ਼ਤਰੇ ’ਚ ਪਾ ਸਕਦਾ ਹੈ।
New Traffic Rules : ਮਾਫ਼ ਹੋਏ ਚਲਾਨ, ਵਾਹਨ ਚਾਲਕਾਂ ਲਈ ਜ਼ਰੂਰੀ ਖ਼ਬਰ, ਮਿਲ ਗਈ ਵੱਡੀ ਰਾਹਤ
ਚੰਡੀਗੜ੍ਹ। New Traffic Rules : ਸਰਕਾਰ ਆਪਣੇ ਨਾਗਰਿਕਾਂ ਨੂੰ ਵੱਖ ਵੱਖ ਸਕੀਮਾਂ ਚਲਾ ਕੇ ਲਾਭ ਦੇਣ ਦਾ ਕੰਮ ਕਰ ਰਹੀ ਹੈ। ਇਸ ਤਹਿਤ ਹੁਣ ਇੱਕ ਨਵੀਂ ਸਕੀਮ ਵੀ ਸਾਹਮਣੇ ਆਈ ਹੈ। ਹਾਦਸਿਆਂ ਨੂੰ ਰੋਕਣ ਲਈ ਕਈ ਟਰੈਫਿਕ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ। ਇਸ ਦੇ ਬਾਵਜੂਦ ਲੋਕ ਕਈ ਨਿਯਮ ਤੋੜਦੇ ਹਨ ਅਤੇ ਹਜ਼ਾਰਾਂ ਰੁਪਏ ਦੇ ਚਲਾਨ ਕੱਟਦੇ ਹਨ। Traffic Challan
ਅਜਿਹੇ ਚਲਾਨਾਂ ਨੂੰ ਰੱਦ ਕਰਨ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਅਦਾਲਤ ਵਿੱਚ ਤੁਹਾਡਾ ਚਲਾਨ ਰੱਦ ਕਰ ਦਿੱਤਾ ਜਾਵੇਗਾ। ਇਹ ਅਦਾਲਤ 14 ਸਤੰਬਰ ਨੂੰ ਲਗਾਈ ਜਾਵੇਗੀ, ਜਿਸ ਵਿੱਚ ਜ਼ਿਆਦਾਤਰ ਕੇਸਾਂ ਦਾ ਫੈਸਲਾ ਤੁਰੰਤ ਸੁਣਾਇਆ ਜਾਵੇਗਾ। Traffic Challan
14 ਸਤੰਬਰ ਨੂੰ ਲੱਗੇਗੀ ਵਿਸ਼ੇਸ਼ ਅਦਾਲਤ | New Traffic Rules
14 ਸਤੰਬਰ ਨੂੰ ਦੇਸ਼ ਭਰ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਅਦਾਲਤ ਵਿੱਚ ਕੋਈ ਵੀ ਵਿਅਕਤੀ ਆਪਣੇ ਕਿਸੇ ਵੀ ਕੇਸ ਦੀ ਸੁਣਵਾਈ ਕਰ ਸਕਦਾ ਹੈ। ਇਸ ਦਿਨ ਅਦਾਲਤ ਜ਼ਿਆਦਾਤਰ ਮਾਮਲਿਆਂ ਦਾ ਫੈਸਲਾ ਕਰਦੀ ਹੈ ਅਤੇ ਨਿਪਟਾਰਾ ਕਰਦੀ ਹੈ। ਇਹ ਅਦਾਲਤ ਅਜਿਹੇ ਕੇਸਾਂ ਦੀ ਸੁਣਵਾਈ ਲਈ ਲਾਗੂ ਕੀਤੀ ਜਾਂਦੀ ਹੈ ਜੋ ਸਮਝੌਤਾਯੋਗ ਹਨ। ਇਸ ਦੌਰਾਨ ਉਨ੍ਹਾਂ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ, ਜਿਨ੍ਹਾਂ ਦੇ ਅਦਾਲਤ ਵਿੱਚ ਜਾਣ ਦੀ ਸੰਭਾਵਨਾ ਹੈ। ਉੱਥੇ ਜਾਣ ਤੋਂ ਪਹਿਲਾਂ ਤੁਸੀਂ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਕਰਵਾ ਸਕਦੇ ਹੋ। Traffic Challan
ਕਿੰਨੇ ਤੱਕ ਚਲਾਨ ਵਾਲੇ ਕਰ ਸਕਦੇ ਹਨ ਅਪਲਾਈ ? | New Traffic Rules
ਵਾਹਨ ਚਾਲਕਾਂ ਨੂੰ ਅਕਸਰ ਚਲਾਨ ਜਾਰੀ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਅਦਾਲਤ ਅਜਿਹੇ ਲੋਕਾਂ ਨੂੰ ਰਾਹਤ ਦੇਣ ਲਈ ਬਣਾਈ ਗਈ ਹੈ। ਤੁਸੀਂ ਇਸ ਅਦਾਲਤ ਵਿੱਚ ਮਾਫੀ ਲਈ ਆਪਣੀ ਫਾਈਲ ਜਮ੍ਹਾਂ ਕਰ ਸਕਦੇ ਹੋ। ਇਸ ਦੇ ਨਾਲ ਹੀ 20 ਤੋਂ 25 ਹਜ਼ਾਰ ਰੁਪਏ ਦੇ ਚਲਾਨ ਜੁਰਮਾਨੇ ਦਾ ਸਾਹਮਣਾ ਕਰਨ ਵਾਲੇ ਵੀ ਇਸ ਅਦਾਲਤ ਵਿੱਚ ਆਪਣਾ ਕੇਸ ਲੈ ਕੇ ਜਾ ਸਕਦੇ ਹਨ। ਪਰ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਾਰੇ ਕੇਸਾਂ ਵਿੱਚ ਚਲਾਨ ਮੁਆਫ਼ ਨਹੀਂ ਹੋਵੇਗਾ, ਕੁਝ ਹੀ ਅਜਿਹੇ ਕੇਸ ਹੋਣਗੇ ਜਿਨ੍ਹਾਂ ਵਿੱਚ ਜੁਰਮਾਨਾ ਮੁਆਫ਼ ਕੀਤਾ ਜਾਵੇਗਾ, ਪਰ ਜ਼ਿਆਦਾਤਰ ਕੇਸਾਂ ਦੇ ਨਿਪਟਾਰੇ ਦੀ ਉਮੀਦ ਹੈ।
ਅਰਜ਼ੀ ਕਦੋਂ ਦੇਣੀ ਪਵੇਗੀ?
14 ਸਤੰਬਰ ਨੂੰ ਸਾਰੇ ਸ਼ਹਿਰਾਂ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ। ਇਸਦੇ ਲਈ ਤੁਹਾਨੂੰ 9 ਸਤੰਬਰ ਤੱਕ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਇੱਕ ਟੋਕਨ ਨੰਬਰ ਦਿੱਤਾ ਜਾਵੇਗਾ। ਇਸ ਆਧਾਰ ’ਤੇ 14 ਨੂੰ ਸੁਣਵਾਈ ਹੋਵੇਗੀ। ਰਜਿਸਟਰੇਸ਼ਨ ਤੋਂ ਬਿਨਾਂ ਕਿਸੇ ਦੀ ਸੁਣਵਾਈ ਨਹੀਂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਰਾਹੀਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
Read Also : Environment: ਵਾਤਾਵਰਨ ਸਬੰਧੀ ਚੁਣੌਤੀਆਂ
ਨਵੇਂ ਟਰੈਫਿਕ ਨਿਯਮਾਂ ਸਬੰਧੀ ਛਿੜਿਆ ਵਿਵਾਦ
ਮੱਧ ਪ੍ਰਦੇਸ਼-ਰਾਜਸਥਾਨ ਤੇ ਬੰਗਾਲ ਨੇ ਲਾਗੂ ਕਰਨ ਤੋਂ ਕੀਤੀ ਨਾਂਹ
ਨਵੇਂ ਨਿਯਮਾਂ ’ਚ ਜ਼ੁਰਮਾਨੇ ਦੀ ਰਕਮ 10 ਗੁਣਾ ਤੱਕ ਵਧਾ ਦਿੱਤੀ ਗਈ ਹੈ
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਆਵਾਜਾਈ ਸੁਰੱਖਿਆ ਲਈ ਮੋਟਰ ਵਹੀਕਲ ਸੋਧ ਐਕਟ 2019 ਲਾਗੂ ਹੋ ਗਿਆ ਹੈ ਅੱਜ ਤੋਂ ਮੇਅਰ ਵਾਹਨ (ਸੋਧ) ਐਕਟ ਦੇ 63 ਨਵੇਂ ਨਿਯਮ ਲਾਗੂ ਹੋ ਗਏ ਹਨ ਨਵੇਂ ਨਿਯਮਾਂ ’ਚ ਜ਼ੁਰਮਾਨੇ ਦੀ ਰਕਮ 10 ਗੁਣਾ ਤੱਕ ਵਧਾ ਦਿੱਤੀ ਗਈ ਹੈ ਇਸ ਦਰਮਿਆਨ ਮੱਧ ਪ੍ਰਦੇਸ਼, ਰਾਜਸਥਾਨ ਤੇ ਬੰਗਾਲ ’ਚ ਸਰਕਾਰਾਂ ਨੇ ਬਾਗੀ ਰੁਖ ਅਪਣਾ ਲਿਆ ਹੈ ਇਨ੍ਹਾਂ ਤਿੰਨੇ ਸੂਬਿਆਂ ’ਚ ਨਵੇਂ ਟਰੈਫਿਕ ਨਿਯਮ ਲਾਗੂ ਨਹੀਂ ਹੋਣਗੇ ਤਿੰਨੇ ਸੂਬਿਆਂ ਦੀਆਂ ਸਰਕਾਰਾਂ ਨੇ ਨਵੇਂ ਨਿਯਮ ’ਚ ਜ਼ੁਰਮਾਨੇ ਦੀ ਰਕਮ ਜ਼ਿਆਦਾ ਹੋਣ ਦੀ ਗੱਲ ਕਹਿੰਦਿਆਂ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਬੰਗਾਲ ’ਚ ਮਮਤਾ ਬੈਨਰਜੀ ਦੀ ਪਾਰਟੀ ਦਾ ਸ਼ਾਸਨ ਹੈ, ਅਜਿਹੇ ’ਚ ਨਵੇਂ ਐਕਟ ਤਹਿਤ ਕਾਰਵਾਈ ਨਾ ਹੋਣ ਦੇ ਕਈ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ।
ਕਿਹੜੇ ਨਿਯਮ ਨੂੰ ਤੋੜਨ ’ਤੇ ਕਿੰਨਾ ਲੱਗੇਗਾ ਜ਼ੁਰਮਾਨਾ? | New Traffic Rules
ਬਿਨਾ ਹੈਲਮਟ ਪਹਿਲਾਂ 200 ਰੁਪਏ ਲੱਗਦੇ ਸਨ, ਜੋ ਹੁਣ ਵਧ ਕੇ 1000 ਰੁਪਏ ਹੋ ਗਿਆ ਹੈ ਨਾਲ ਹੀ ਤਿੰਨ ਮਹੀਨਿਆਂ ਲਈ ਲਾਈਸੈਂਸ ਰੱਦ ਕੀਤਾ ਜਾਵੇਗਾ ਬਿਨਾ ਲਾਈਸੈਂਸ ਗੱਡੀ ਚਲਾਉਣ ’ਤੇ ਪਹਿਲਾਂ 500 ਰੁਪਏ ਦਾ ਜ਼ੁਰਮਾਨਾ ਸੀ ਹੁਣ ਇਹ 5000 ਰੁਪਏ ਹੋ ਗਿਆ ਹੈ ਬਿਨਾ ਇੰਸ਼ੋਰੈਂਸ ਗੱਡੀ ਚਲਾਉਣ ’ਤੇ ਪਹਿਲਾਂ ਜ਼ੁਰਮਾਨਾ 1000 ਰੁਪਏ ਜੋ ਦੋ ਹਜ਼ਾਰ ਹੋ ਗਿਆ ਹੈ ਪਾਲੂਸ਼ਨ ਸਰਟੀਫਿਕੇਟ ਨਹੀਂ ਹੈ ਤਾਂ ਪਹਿਲਾਂ ਸਿਰਫ਼ 100 ਰੁਪਏ ਲੱਗਦੇ ਸਨ ਹੁਣ 500 ਰੁਪਏ ਦਾ ਸਿੱਧਾ ਜ਼ੁਰਮਾਨਾ ਲੱਗੇਗਾ ਨਾਬਾਲਿਗ ਵੱਲੋਂ ਵਾਹਨ ਚੱਲਾਉਣ ’ਤੇ 25000 ਰੁਪਏ ਜ਼ੁਰਮਾਨੇ ਦੇ ਨਾਲ-ਨਾਲ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਇਸ ਦੇ ਨਾਲ ਹੀ ਵਾਹਨ ਦਾ ਰਜਿਸਟਰੇਸ਼ਨ ਰੱਦ ਹੋਵੇਗਾ ਤੇ ਗੱਡੀ ਦੇ ਮਾਲਕ ਤੇ ਨਾਬਾਲਿਗ ਦੇ ਮਾਪਿਆਂ ਨੂੰ ਦੋਸ਼ੀ ਮੰਨਿਆ ਜਾਵੇਗਾ ਨਾਬਾਲਿਗ ਦਾ 25 ਸਾਲ ਦੀ ਉਮਰ ਤੱਕ ਲਾਈਸੈਂਸ ਨਹੀਂ ਬਣੇਗਾ।
ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ