Started - Sach Kahoon Punjabi
ਪਰਮਾਤਮਾ ਦੇ ਨਾਮ ਨਾਲ ਕਰੋ ਦਿਨ ਦੀ ਸ਼ੁਰੂਆਤ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਂਅ ਲਵੇ ਤਾਂ ਸਾਰਾ ਦਿਨ ਖੁਸ਼ੀ ‘ਚ ਲੰਘਦਾ ਹੈ। ਕੋਈ ਗਮ, ਦੁੱਖ-ਦਰਦ ਆਉਂਦਾ ਹੈ ਤਾਂ ਵੀ ਉਹ ਉਸ ਦੀ ਪਰਵਾਹ ਨਹੀਂ ਕਰਦਾ। ਮਾਲਕ ਦੇ ਭਗਤ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇ ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸੂਰਜ ਨਿੱਕਲਣ ਤੋਂ ਪਹਿਲਾਂ ਉੱਠ ਕੇ ਸਿਮਰਨ ਕਰੋ।
ਫਿਰ ਦਿਨ ਦੀ ਸ਼ੁਰੂਆਤ ‘ਚ ਅਜਿਹਾ ਨਾਸ਼ਤਾ ਨਾ ਲਓ ਜਿਸ ਵਿੱਚ ਬਹੁਤ ਜ਼ਿਆਦਾ ਮਿਰਚ-ਮਸਾਲੇ ਹੋਣ ਸਾਦਾ ਭੋਜਨ ਕਰੋ ਜਿਸ ਵਿੱਚ ਤੁਹਾਡੀ ਤਾਕਤ ਦੀਆਂ ਚੀਜ਼ਾਂ ਹੋਣ। ਉਸ ਤੋਂ ਬਾਅਦ ਤੁਸੀਂ ਆਪਣੇ ਕੰਮ-ਧੰਦੇ  ‘ਤੇ ਜਾਓ ਅਤੇ ਹੋ ਸਕੇ ਤਾਂ ਜਾਂਦੇ-ਜਾਂਦੇ ਸਿਮਰਨ ਕਰਦੇ ਜਾਓ ਕਿਉਂਕਿ ਜਾਂਦੇ ਸਮੇਂ ਤੁਸੀਂ ਬਿਲਕੁਲ ਫ੍ਰੀ ਹੁੰਦੇ ਹੋ। ਫਿਰ ਤੁਸੀਂ ਆਪਣੇ ਕਾਰੋਬਾਰ ‘ਤੇ ਪਹੁੰਚਦੇ ਹੀ ਉੱਥੇ ਹਰ ਕੰਮ ਇਮਾਨਦਾਰੀ ਨਾਲ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੇ ਫ਼ਰਜ ਦਾ ਨਿਰਵਾਹ ਮਿਹਨਤ, ਹਿੰਮਤ ਨਾਲ ਕਰੋ, ਠੱਗੀ, ਬੇਇਮਾਨੀ ਨਾਲ ਨਾ ਕਰੋ।
ਤੁਸੀਂ ਕੰਮ-ਧੰਦਾ ਕਰਦੇ ਹੋਏ ਨਾਲ ਭਜਨ ਬੋਲਦੇ ਰਹੋ ਅਤੇ ਕੁਝ ਬੁਰਾ ਜਾਂ ਗਲਤ ਸੋਚਣ ਦੀ ਥਾਂ ਸਿਮਰਨ ਕਰਦੇ ਰਹੋ। ਉਸ ਤੋਂ ਬਾਅਦ ਤੁਸੀਂ ਦੁਪਹਿਰ ਦਾ ਖਾਣਾ ਖਾਂਦੇ ਸਮੇਂ ਪਹਿਲਾਂ ਮਾਲਕ ਨੂੰ ਯਾਦ ਕਰੋ ਸ਼ਾਮ ਨੂੰ ਆ ਕੇ ਬਾਲ-ਬੱਚਿਆਂ ਨੂੰ ਸਮਾਂ ਦਿਓ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖੋ। ਰਾਤ ਨੂੰ ਸੋਣ ਤੋਂ ਪਹਿਲਾਂ ਜਾਂ ਖਾਣਾ ਖਾਣ ਤੋਂ ਪਹਿਲਾਂ ਮਾਲਕ ਨੂੰ ਯਾਦ ਕਰੋ। ਮਾਤਾ–ਭੈਣਾਂ ਖਾਣਾ ਬਣਾਉਂਦੇ ਸਮੇਂ ਸਿਮਰਨ ਕਰਨ ਜਿਸ ਦਾ ਖਾਣ ਵਾਲੇ ‘ਤੇ ਬਹੁਤ ਹੀ ਡੂੰਘਾ ਅਸਰ ਹੁੰਦਾ ਹੈ। ਜੇਕਰ ਇਨਸਾਨ ਇਨ੍ਹਾਂ ਨਿਯਮਾਂ ਨੂੰ ਅਪਣਾ ਲਵੇ ਤਾਂ ਬਹੁਤ ਹੀ ਬਿਹਤਰ ਜ਼ਿੰਦਗੀ ਹੋ ਜਾਵੇਗੀ।
ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਮਿਹਨਤ, ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ ਨਹੀਂ ਤਾਂ ਅਰਬਾਂ ਰੁਪਏ ਕਮਾ ਲਓ ਜੇਕਰ ਅੰਦਰ ਹੀ ਸ਼ਾਂਤੀ ਨਾ ਹੋਵੇ ਤਾਂ ਉਨ੍ਹਾਂ ਪੈਸਿਆਂ ਦਾ ਕੀ ਫ਼ਾਇਦਾ। ਅੱਜ ਦੁਨੀਆ ‘ਚ ਅਸ਼ਾਂਤੀ ਇਸੇ ਕਾਰਨ ਹੈ। ਲੋਕ ਢੰਗ ਨਾਲ ਕਮਾਉਂਦੇ ਨਹੀਂ ਸਗੋਂ ਪਾਪ-ਜੁਲਮ ਦੀ ਕਮਾਈ ਕਰਕੇ ਖਾਂਦੇ ਹਨ। ਇਨਸਾਨ ਨਿੰਦਾ-ਚੁਗਲੀ ‘ਚ ਇਸ ਤਰ੍ਹਾਂ ਨਾਲ ਲਗਦੇ ਹਨ ਕਿ ਸ਼ਾਇਦ ਭਾਸ਼ਣ ਦੇਣ ਵਾਲਾ ਵੀ ਮਾਤ ਖਾ ਜਾਵੇ।
ਇੰਨਾ ਜੋਸ਼ ਜੇਕਰ ਭਗਵਾਨ ਵੱਲ ਆ ਜਾਵੇ ਤਾਂ ਸ਼ਾਇਦ ਭਗਵਾਨ ਭੱਜਿਆ ਆਵੇ। ਪਰ ਭਗਵਾਨ ਵੱਲ ਕੋਈ ਧਿਆਨ ਨਹੀਂ ਦਿੰਦਾ। ਮਾਲਕ ਨੇ ਕੀਮਤੀ ਸਾਹ ਦਿੱਤੇ ਹਨ, ਇਨ੍ਹਾਂ ਨੂੰ ਮਾਲਕ ਵੱਲ ਲਾਓ ਨਸ਼ਾ ਕਰਨ ਨਾਲ ਕੁਝ ਦੇਰ ਲਈ ਉਤੇਜਨਾ ਆਉਂਦੀ ਹੈ, ਖੂਨ ਦਾ ਸਰਕਲ ਤੇਜ਼ ਹੁੰਦਾ ਹੈ। ਇਸ ਲਈ ਲੋਕ ਨਸ਼ਾ ਕਰਦੇ ਹਨ। ਹਾਲਾਂਕਿ ਨਿੰਦਾ, ਚੁਗਲੀ ਨਾਲ ਇਨਸਾਨ ਉਤੇਜਿਤ ਨਹੀਂ ਹੁੰਦਾ, ਕੋਈ ਨਸ਼ਾ ਨਹੀਂ ਮਿਲਦਾ ਪਰ ਫਿਰ ਵੀ ਲੋਕ ਇਸ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਇਨਸਾਨ ਨੂੰ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ।
ਝੂਠ ਬੋਲਣਾ ਛੱਡ ਦਿਓ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਦੇ ਵੀ ਕੋਈ ਵੀ ਬੁਰਾਈ ਨਾ ਕਰੋ। ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਇੱਕ ਗੱਲ ਮੰਨ ਲਓ, ਝੂਠ ਬੋਲਣਾ ਛੱਡ ਦਿਓ। ਜਦੋਂ ਵੀ ਤੁਹਾਨੂੰ ਕੋਈ ਗੱਲ ਪੁੱਛੇ ਤਾਂ ਤੁਸੀਂ ਸੱਚ ਦੱਸ ਦੇਣਾ ਬਾਕੀ ਗੱਲਾਂ ਆਪਣੇ ਆਪ ਠੀਕ ਹੋ ਜਾਣਗੀਆਂ। ਜੇਕਰ ਤੁਸੀਂ ਇਹ ਬਚਨ ਮੰਨ ਲਓ ਤਾਂ ਤੁਹਾਡੀਆਂ ਸਾਰੀਆਂ ਬੁਰਾਈਆਂ ਆਪਣੇ-ਆਪ ਹੀ ਛੁੱਟ ਜਾਣਗੀਆਂ। ਤਾਂ ਭਾਈ! ਤੁਸੀਂ ਸਿਮਰਨ ਕਰੋ, ਬੁਰਾਈਆਂ ਛੱਡ ਦਿਓ, ਨਸ਼ੇ , ਜੀਵ ਹੱਤਿਆ ਨਾ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਸੰਤਾਂ ਦੇ ਬਚਨ ਮੰਨ ਕੇ ਆਪਣੇ ਜੀਵਨ ਨੂੰ ਸਾਦਗੀ ਨਾਲ ਗੁਜਾਰੋ ਤਾਂ ਮਾਲਕ ਆਪਣੀ ਦਇਆ ਮਿਹਰ, ਰਹਿਮਤ ਨਾਲ ਜ਼ਰੂਰ ਤੁਹਾਨੂੰ ਮਾਲਾ-ਮਾਲ ਕਰ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ
ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ
ਹੰਗਾਮੇ ਨਾਲ ਸ਼ੁਰੂ ਹੋਇਆ ਵਿਧਾਨ ਸਭਾ ਸੈਸ਼ਨ
ਅਕਾਲੀ ਦਲ ਦੇ ਵਿਧਾਇਕਾਂ ਕੀਤਾ ਵਾਕ ਆਊਟ
ਚੰਡੀਗੜ, ਅਸ਼ਵਨੀ ਚਾਵਲਾ। ਵਿਧਾਨ ਸਭਾ ਦੇ ਦੋ ਰੋਜ਼ਾ ਸਪੈਸ਼ਲ ਇਜਲਾਸ ਦੇ ਅੱਜ ਦੂਜੇ ਦਿਨ ਵਿਧਾਨ ਸਭਾ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੌਰਾਨ ਸੈਸ਼ਨ ਦੇ ਸ਼ੁਰੂ ‘ਚ ਪ੍ਰਸ਼ਨ ਕਾਲ ਤੇ ਸਿਫਰ ਕਾਲ ਨਾ ਕਰਵਾਉਣ ‘ਤੇ ਰੌਲਾ ਪੈਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਅਕਾਲੀ ਦਲ ਵਿਧਾਇਕਾਂ ਨੂੰ ਲੀਡ ਕਰ ਰਹੇ ਮਜੀਠੀਆ ਸਾਰੇ ਅਕਾਲੀ ਦਲ ਦੇ ਵਿਧਾਇਕਾਂ, ਜਿਹਨਾਂ ਦੇ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ, ਨੂੰ ਨਾਲ ਲੈ ਕੇ ਵਿਧਾਨ ਸਭਾ ਤੋਂ ਵਾਕ ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਸੈਸ਼ਨ ਦੇ ਸ਼ੁਰੂ ਵਿੱਚ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਧੱਕਾ ਮੁੱਕੀ ਹੋਈ। ਇਸ ਦੌਰਾਨ ਕੈਟ ਦੇ ਆਦੇਸ਼ ਉਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ ਕਰ ਦਿੱਤੀ ਗਈ ਤੇ ਨਵੇ ਪੈਨਲ ਦੀ ਮੰਗ ਕੀਤੀ ਗਈ। Assembly Session
ਆਪ ਸੰਸਦ ਮੈਂਬਰ ਭਗਵੰਤ ਵੀ ਵਿਧਾਨ ਸਭਾ ਸੈਸ਼ਨ ਦੇਖਣ ਲਈ ਪਹੁੰਚੇ।
ਅਕਾਲੀ ਦਲ ਵਿਧਾਇਕ ਦਲ ਦਾ ਲੀਡਰ ਸ਼ਰਨਜੀਤ ਢਿੱਲੋਂ ਗੈਰ ਹਾਜ਼ਰ
ਪੱਤਰਕਾਰ ਪਰਮਿੰਦਰ ਬਾਰਿਆਣਾ ਖਿਲਾਫ ਵਿਧਾਨ ਸਭਾ ਕਾਰਵਾਈ ਪਾਸ
ਪਰਮਿੰਦਰ ਬਾਰਿਆਣਾ ਖਿਲਾਫ ਤੁਰੰਤ ਐਫਆਈਆਰ ਦਰਜ ਕਰਨ ਦੇ ਆਦੇਸ਼
ਵਿਧਾਨ ਸਭਾ ਮਾਮਲੇ  ਸਾਬਕਾ ਡੀਜੀਪੀ ਦਾ ਕੀਤਾ ਸੀ ਇੰਟਰਵਿਊ
ਪਰਮਿੰਦਰ ਬਾਰਿਆਣਾ ਇਕ ਮਾਸਟਰ ਅਤੇ ਸਿੱਖਿਆ ਵਿਭਾਗ ਤੋਂ ਇਜਾਜਤ ਲੈ ਕੇ ਕਰ ਰਹੇ ਸਨ ਪੱਤਰਕਾਰੀ
ਸਿੱਖਿਆ ਵਿਭਾਗ ਚੋਂ ਛੁੱਟੀ ਕਰਨ ਦੇ ਆਦੇਸ਼
ਰਿਟਾਇਰਮੈਂਟ ਦੇ ਵੀ ਨਹੀਂ ਮਿਲਣਗੇ ਕੋਈ ਫਾਇਦੇ
ਜਲਦ ਹੀ ਨਵਾਂ ਡੀਜੀਪੀ ਮਿਲੇਗਾ ਪੰਜਾਬ ਨੂੰ
ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ
ਦਿਨਕਰ ਗੁਪਤਾ ਜਾ ਸਕਦੇ ਹਨ ਅਦਾਲਤ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਖ਼ਰੀ ਪੜਾਅ ‘ਚ ਹੁਣ ਤੱਕ 12 ਫ਼ੀਸਦੀ  ਵੋਟਿੰਗ
ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਪੜਾਅ ‘ਚ ਸੱਤ ਸੂਬਿਆਂ ਦੀਆਂ 59 ਸੀਟਾਂ ਲਈ ਸਵੇਰੇ 10 ਵਜ਼ੇ ਤੱਕ 12 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਸੂਬੇਵਾਰ ਅੰਕੜਿਆਂ ਮੁਤਾਬਿਕ ਵੋਟਿੰਗ ਦੇ ਸ਼ੁਰੂਆਤੀ ਸਮੇਂ ‘ਚ ਪੰਜਾਬ ‘ਚ 9.66 ਫ਼ੀਸਦੀ, ਬਿਹਾਰ ‘ਚ 10.65 ਫ਼ੀਸਦੀ, ਝਾਰਖੰਡ ‘ਚ 15.00 ਫ਼ੀਸਦੀ, ਮੱਦ ਪ੍ਰਦੇਸ਼ ‘ਚ 12.07 ਫ਼ੀਸਦੀ, ਪੱਛਮੀ ਬੰਗਾਲ ‘ਚ 14.22 ਫ਼ੀਸਦੀ, ਹਿਮਾਚਲ ਪ੍ਰਦੇਸ਼ ‘ਚ 3.64 ਫ਼ੀਸਦੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ‘ਚ 10.40 ਫ਼ੀਸਦੀ ਵੋਟਾਂ ਪਾਈਆਂ ਜਾ ਚੁੱਕੀਆਂ ਹਨ। ਚੋਣਾਂ ਦੇ ਮੱਦੇਨਜ਼ਰ ਸੱਤਾਂ ਸੂਬਿਆਂ ‘ਚ ਪੋਲਿੰਗ ਬੂਥਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ ਬਹੁਤੀਆਂ ਥਾਵਾਂ ‘ਤੇ ਮਾਡਰਨ ਪੋਲਿੰਗ ਬੂਥ ਵੀ ਬਣਾਏ ਗਏ ਹਨ ਜੋ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Vote
ਨਹੀਂ ਪਵੇਗਾ ਇਸ ਸਾਲ ਵਰਦੀ-ਕਿਤਾਬਾਂ ਦਾ ਝੰਜਟ, ਸਪਲਾਈ ਸ਼ੁਰੂ
ਪੰਜਾਬ ਭਰ ਦੇ ਜ਼ਿਲ੍ਹਿਆਂ ‘ਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਤੱਕ ਪੁੱਜੀਆਂ ਵਰਦੀਆਂ ਤੇ ਕਿਤਾਬਾਂ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਇਸ ਸਾਲ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਨਾ ਤਾਂ ਕੋਈ ਵਿਵਾਦ ਹੋਏਗਾ ਤੇ ਨਾ ਹੀ ਕੋਈ ਝੰਜਟ ਪੈਦਾ ਹੋਏਗਾ, ਕਿਉਂਕਿ ਸਿੱਖਿਆ ਵਿਭਾਗ ਨੇ ਇਸ ਸਾਲ ਪਹਿਲਾਂ ਹੀ ਤਿਆਰੀ ਕਰਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹੇ ਵਿੱਚ ਵਰਦੀ ਤੇ ਕਿਤਾਬਾਂ ਦੀ ਸਪਲਾਈ ਤੱਕ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਠਵੀਂ ਤੱਕ ਦੀਆਂ ਵਿਦਿਆਰਥਣਾਂ ਤੇ ਐਸ.ਸੀ./ਬੀਪੀਐੱਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਇਹ ਮੁਫ਼ਤ ਵਰਤੀ ਤੇ ਕਿਤਾਬਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਹੁਣ 1 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਵਿੱਦਿਅਕ ਸੈਸ਼ਨ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਵੀਂ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਹੀ ਸਕੂਲ ‘ਚ ਆਉਣਗੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰ ਸਾਲ ਅੱਠਵੀਂ ਜਮਾਤ ਤੱਕ ਦੀਆਂ ਹਰ ਬਿਰਾਦਰੀ ਨਾਲ ਸਬੰਧਿਤ ਲੜਕੀਆਂ ਤੇ ਸਿਰਫ਼ ਐੱਸ.ਸੀ./ਬੀਪੀਐਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀ ਦਿੱਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਵਰਦੀ ਤੇ ਕਿਤਾਬਾਂ ਦੀ ਵੰਡ ਨੂੰ ਲੈ ਕੇ ਹਰ ਵਾਰ ਕੋਈ ਨਾ ਕੋਈ ਵਿਵਾਦ ਹੁੰਦਾ ਹੀ ਰਿਹਾ ਹੈ। ਕਿਸੇ ਵਾਰ ਸਮੇਂ ਸਿਰ ਕਿਤਾਬਾਂ ਨਹੀਂ ਪੁੱਜਿਆਂ ਤਾਂ ਕਿਸੇ ਵਾਰੀ ਵਰਦੀ ਦੀ ਸਪਲਾਈ ਹੀ ਨਹੀਂ ਹੋ ਸਕੀ।
ਸਿੱਖਿਆ ਵਿਭਾਗ ਨੇ ਇਸ ਝੰਜਟ ‘ਚੋਂ ਨਿਕਲਣ ਲਈ ਕਈ ਵਾਰ ਕੋਸ਼ਿਸ਼ ਕਰਦੇ ਹੋਏ ਵੱਖ-ਵੱਖ ਤਰੀਕੇ ਵੀ ਅਪਣਾਏ ਪਰ ਸਿਸਟਮ ਠੀਕ ਨਾ ਬੈਠਣ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਵਿਰੋਧ ਅੱਗੇ ਸਿੱਖਿਆ ਵਿਭਾਗ ਦੀ ਹਰ ਕੋਸ਼ਿਸ਼ ਨਾਕਾਮ ਹੀ ਰਹੀ ਹੈ, ਜਿਸ ਕਾਰਨ ਨੁਕਸਾਨ ਹਮੇਸ਼ਾ ਹੀ ਵਿਦਿਆਰਥੀਆਂ ਦਾ ਹੁੰਦਾ ਰਿਹਾ ਹੈ। ਇਸ ਸਾਲ ਕੋਈ ਦਿੱਕਤ ਨਾ ਆਏ, ਇਸ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਕਾਰਵਾਈ 6 ਮਹੀਨੇ ਪਹਿਲਾਂ ਹੀ ਉਲੀਕਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ।
ਇੱਕ ਗਲੋਬਲ ਟੈਂਡਰ ਦਿੰਦੇ ਹੋਏ ਵਰਦੀਆਂ ਤਿਆਰ ਕਰਵਾਈਆਂ ਗਈਆਂ ਤਾਂ ਕਿਤਾਬਾਂ ਦੀ ਛਪਾਈ ਦਾ ਵੀ ਸਮਾਂ ਰਹਿੰਦੇ ਹੋਏ ਧਿਆਨ ਕੀਤਾ ਗਿਆ, ਜਿਸ ਦੇ ਚਲਦੇ ਵਰਦੀਆਂ ਤਿਆਰ ਹੁੰਦੇ ਹੋਏ ਜ਼ਿਲ੍ਹਾ ਪੱਧਰ ‘ਤੇ ਪੁੱਜ ਚੁੱਕੀਆਂ ਹਨ ਤਾਂ ਕਿਤਾਬਾਂ ਦੀ ਸਪਲਾਈ ਵੀ ਸ਼ੁਰੂ ਹੋ ਗਈ ਹੈ ਤਾਂ ਕਿ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ‘ਚ ਹੀ ਇਨ੍ਹਾਂ ਦੀ ਵੰਡ ਕਰ ਦਿੱਤੀ ਜਾਵੇ, ਜਿਸ ਦੇ ਚਲਦੇ 1 ਅਪਰੈਲ ਤੋਂ ਵਿਦਿਆਰਥੀ ਸਕੂਲਾਂ ‘ਚ ਨਵੀਆਂ ਕਿਤਾਬਾਂ ਤੇ ਵਰਦੀਆਂ ਨਾਲ ਹੀ ਪੁੱਜਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਪਾਕਿ ਤੋਂ ਤਰਜ਼ੀਹੀ ਰਾਸ਼ਟਰ ਦਾ ਦਰਜਾ ਵਾਪਸ ਲਿਆ
ਨਵੀਂ ਦਿੱਲੀ | ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇੇ ‘ਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਵੱਡਾ ਕਦਮ ਚੁੱਕਦਿਆਂ ਪਾਕਿਸਤਾਨ ਨੂੰ ਦਿੱਤਾ ਗਿਆ ਤਰਜ਼ੀਹੀ ਰਾਸ਼ਟਰ ਦਾ ਦਰਜਾ ਵਾਪਸ ਲੈ ਲਿਆ ਹੈ ਫੌਜ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਰੋਹ ਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ ਦੇਸ਼  ਭਰ ‘ਚ ਵੱਖ-ਵੱਖ ਸੰਸਥਾਵਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਭਾਰਤ ਸਰਕਾਰ ਤੋਂ ਪਾਕਿਸਤਾਨ ਖਿਲਾਫ਼ ਤੁਰੰਤ ਬਦਲੇ ਦੀ ਕਾਰਵਾਈ ਦੀ ਕੀਤੀ
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਐਸ) ਦੀ ਅੱਜ ਹੋਈ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਹੋਈ ਸੀਸੀਐਸ ਦੀ ਮੀਟਿੰਗ ‘ਚ ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤਾ ਗਿਆ ਸਭ ਤੋਂ ਤਰਜ਼ੀਹੀ ਰਾਸ਼ਟਰ (ਮੋਸਟ ਫੇਵਰਡ ਨੇਸ਼ਨ) ਦਾ ਦਰਜਾ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਇਸ ਸਬੰਧੀ ਵਪਾਰ ਮੰਤਰਾਲੇ ਅੱਗੇ ਦੀ ਕਾਰਵਾਈ ਕਰੇਗਾ
ਉਨ੍ਹਾਂ ਦੱਸਿਆ ਕਿ ਮੀਟਿੰਗ ‘ਚ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਪੈਦਾ ਹੋਈ ਵਾਸਤਵਿਕ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਤੇ ਇਸ ਸਬੰਧੀ ਡੂੰਘਾ ਵਿਚਾਰ ਵਟਾਂਦਰਾ ਕੀਤਾ ਗਿਆ ਜੇਤਲੀ ਨੇ ਦੱਸਿਆ ਕਿ ਮੀਟਿੰਗ ‘ਚ ਇਹ ਤੈਅ ਕੀਤਾ ਗਿਆ ਕਿ ਵਿਦੇਸ਼ ਮੰਤਰਾਲਾ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪੂਰਨ ਤੌਰ ‘ਤੇ ਅਲੱਗ-ਥਲੱਗ ਕਰਨ ਲਈ ਕੂਟਨੀਤਿਕ ਪਹਿਲ ਸ਼ੁਰੂ ਕਰੇਗਾ ਉਨ੍ਹਾਂ ਕਿਹਾ ਕਿ ਨਾਲ ਹੀ ਸੰਯੁਕਤ ਰਾਸ਼ਟਰ ‘ਚ ਅੱਤਵਾਦ ਦੇ ਵਿਸ਼ੇ ‘ਤੇ ਅੰਤਰਰਾਸ਼ਟਰੀ ਸੰਧੀ ਨੂੰ ਅਮਲੀਜਾਮਾ ਪਇਨਾਉਣ ਦੇ ਵਿਸ਼ੇ ‘ਤੇ ਪਹਿਲ ਕਰਨਾ ਤੈਅ ਹੋਇਆ ਹੈ ਇਹ ਵਿਸ਼ਾ ਅੱਤਵਾਦ ਦੀ ਪਰਿਭਾਸ਼ਾ ਸਬੰਧੀ ਇਕਰਾਇ ਨਾ ਬਣ ਸਕਣ ਕਾਰਨ ਅਟਕਿਆ ਹੋਇਆ ਹੈ ਵਿਦੇਸ਼ ਮੰਤਰਾਲਾ ਇਸ ਵਿਸ਼ੇ ‘ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਚਰਚਾ ਕਰੇਗਾ ਵਿੱਤ ਮੰਤਰੀ ਨੇ ਕਿਹਾ ਕਿ ਸੁਰੱਖਿਆ ਸਬੰਧੀ ਸੁਰੱਖਿਆ ਬਲ ਸਾਰੇ ਸੰਭਵ ਕਦਮ ਚੁੱਕੇਗਾ ਇਸ ‘ਚ ਸੁਰੱਖਿਆ ਯਕੀਨੀ ਕਰਨ ਦੇ ਨਾਲ ਜਿਨ੍ਹਾਂ ਲੋਕਾਂ ਨੇ ਇਹ ਅਪਰਾਧ (ਸੀਆਰਪੀਐਫ ਦੇ ਕਾਫ਼ਲੇ ‘ਤੇ ਅੱਤਵਾਦੀ ਹਮਲਾ) ਕੀਤਾ ਹੈ ਤੇ ਜਿਨ੍ਹਾਂ ਲੋਕਾਂ ਨੇ ਉਸ ‘ਚ ਸਰਗਰਮ ਹਮਾਇਤ ਦਿੱਤੀ ਹੈ, ਉਨ੍ਹਾਂ ਨੂੰ ਭਾਰੀ ਕੀਮਤ ਚੁੱਕਾਉਣੀ ਪਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਲੋਕ ਸਭਾ ਹਲਕੇ ਲਈ ਸਿਆਸੀ ਮਸ਼ਕਾਂ ਸ਼ੁਰੂ
ਡਾ. ਨਵਜੋਤ ਕੌਰ ਸਿੱਧੂ ਕਾਂਗਰਸ ਦੇ ਸੰਭਾਵੀ ਉਮੀਦਵਾਰ
ਹਰਸਿਮਰਤ ਬਾਦਲ ਦੇ ਫਿਰੋਜਪੁਰ ਤੋਂ ਚੋਣ ਲੜਨ ਦੇ ਚਰਚੇ
ਨਥਾਣਾ (ਗੁਰਜੀਵਨ ਸਿੱਧੂ) | ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਠਿੰਡਾ ਹਲਕੇ ਅੰਦਰ ਸਿਆਸੀ ਗਿਣਤੀਆਂ-ਮਿਣਤੀਆਂ ਅੰਦਰ ਖਾਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਹਲਕੇ ਵਿੱਚ ਬਠਿੰਡਾ ਤੋਂ ਇਲਾਵਾ ਮਾਨਸਾ ਜ਼ਿਲ੍ਹਾ ਵੀ ਪੈਂਦਾ ਹੈ। ਮੌਜ਼ੂਦਾ ਸਮੇਂ ਹਰਸਿਮਰਤ ਕੌਰ ਬਾਦਲ ਜੋ ਕੇਂਦਰੀ ਵਜ਼ੀਰ ਵੀ ਹਨ,ਇਸ ਹਲਕੇ ਦੀ ਦੂਸਰੀ ਵਾਰ ਪ੍ਰਤੀਨਿਧਤਾ ਕਰ ਰਹੇ ਹਨ। ਉਂਝ ਇਹ ਹਲਕਾ ਕਿਸੇ ਇੱਕ ਸਿਆਸੀ ਧਿਰ ਦੀ ਪੱਕੀ ਮਲਕੀਅਤ ਨਹੀਂ ਰਿਹਾ। ਇੱਥੋਂ ਜਿੱਥੇ ਸਮੇਂ ਸਮੇਂ ਕਾਂਗਰਸ, ਅਕਾਲੀ ਉਮੀਦਵਾਰ ਜੇਤੂ ਹੁੰਦੇ ਆਏ ਹਨ ਉਥੇ ਦੋ ਵਾਰ ਕਾਮਰੇਡ ਭਾਨ ਸਿੰਘ ਭੌਰਾ ਵੀ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਆਖਿਆ ਜਾ ਸਕਦਾ ਹੈ ਕਿ ਹਲਕੇ ਅੰਦਰ ਖੱਬੀ ਪੱਖੀ ਸੋਚ ਨੂੰ ਪ੍ਰਨਾਏ ਵੋਟਰਾਂ ਦੀ ਵੀ ਕਮੀ ਨਹੀਂ ਹੈ।
ਇਸ ਵਾਰ ਦੇਸ਼ ਅੰਦਰ ਮੋਦੀ ਵਿਰੋਧੀ ਸਿਆਸੀ ਹਵਾ ਵਗਣ ਕਰਕੇ ਸਮੀਕਰਨ ਬਦਲੇ ਹੋਏ ਨਜ਼ਰ ਆ ਰਹੇ ਹਨ। ਸੰਭਵ ਹੈ ਕਿ ਮੋਦੀ ਵਿਰੋਧੀ ਲਹਿਰ ਦਾ ਸੇਕ ਮੌਜ਼ੂਦਾ ਕੇਂਦਰੀ ਮੰਤਰੀ ਬੀਬੀ ਬਾਦਲ ਨੂੰ ਵੀ ਲੱਗ ਸਕਦਾ ਹੈ। ਅਜਿਹੇ ਹਾਲਾਤਾਂ ਤੋਂ ਚਿੰਤਾਤੁਰ ਬਾਦਲ ਪਰਿਵਾਰ ਬੀਬੀ ਲਈ ਕਿਸੇ ਸੁਰੱਖਿਅਤ ਹਲਕੇ ਦੀ ਭਾਲ ਵਿੱਚ ਹੈ। ਅਕਾਲੀ ਦਲ ਵਿਰੋਧੀ ਸਿਆਸੀ ਧਿਰਾਂ ਇਸ ਵਾਰ ਅਕਾਲੀ ਭਾਜਪਾ ਉਮੀਦਵਾਰ ਨੂੰ ਕਈ ਫਰੰਟਾਂ ‘ਤੇ ਘੇਰਨ ਦੀ ਤਿਆਰੀ ਵਿੱਚ ਲੱਗੀਆਂ ਹੋਈਆਂ ਹਨ। ਉਹ ਹੋਰ ਸਿਆਸੀ ਮਿਹਣਿਆਂ ਦੇ ਨਾਲ-ਨਾਲ ਬੀਬੀ ਬਾਦਲ ਵੱਲੋਂ ਕੇਂਦਰੀ ਮੰਤਰੀ ਹੁੰਦਿਆਂ ਹਲਕੇ ਅੰਦਰ ਕੋਈ ਵੱਡਾ ਉਦਯੋਗ ਨਾ ਲੈ ਕੇ ਆਉਣ ਦਾ ਦੋਸ਼ ਵੀ ਲਗਾ ਰਹੇ ਹਨ ਜਦੋਂ ਕਿ ਬੀਬੀ ਬਾਦਲ ਏਮਜ਼ ਵਰਗਾ ਵੱਡਾ ਪ੍ਰਜੈਕਟ ਬਠਿੰਡਾ ਵਿੱਚ ਸਥਾਪਤ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹ੍ਹ ਕੇ ਲੋਕਾਂ ਵਿੱਚ ਜਾਣ ਦਾ ਯਤਨ ਕਰ ਰਹੇ ਹਨ।
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਇਹ ਚੋਣ ਨਾ ਲੜਨ ਦਾ ਖੁੱਲ੍ਹਾ ਐਲਾਨ ਕਰਨ ਨਾਲ ਸਿਆਸੀ ਹਲਕਿਆਂ ਵਿੱਚ ਕਈ ਕਿਸਮ ਦੀ ਚਰਚਾ ਚੱਲ ਰਹੀ ਹੈ। ਉਨ੍ਹਾਂ ਦੇ ਅਜਿਹੇ ਐਲਾਨ ਨੇ ਕਾਂਗਰਸ ਵਰਕਰਾਂ ਨੂੰ ਇੱਕ ਵਾਰ ਸੁੰਨ ਕਰਕੇ ਰੱਖ ਦਿੱਤਾ ਹੈ। ਕਾਂਗਰਸ ਹਲਕਿਆਂ ਵਿੱਚ ਚਰਚਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਜਿਹੀ ਕੀ ਮਜ਼ਬੂਰੀ ਹੋ ਸਕਦੀ ਹੈ ? ਇਸ ਤੋਂ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵੀਨੂੰ ਬਾਦਲ ਨੂੰ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਪ੍ਰਚਾਰਿਆ ਜਾ ਰਿਹਾ ਸੀ। ਮੌਜ਼ੂਦਾ ਸਮੇਂ ਕਾਂਗਰਸ ਪਾਰਟੀ ਦਾ ਕੋਈ ਪ੍ਰਭਾਵਸ਼ਾਲੀ ਉਮੀਦਵਾਰ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਆਗੂ ਇਸ ਗੱਲ ਦੇ ਹੱਕ ਵਿਚ ਹਨ ਕਿ ਜੇਕਰ ਬੀਬਾ ਬਾਦਲ ਹੀ ਇੱਥੋਂ ਉਮੀਦਵਾਰ ਬਣਦੇ ਹਨ ਤਾਂ ਪਾਰਟੀ ਵੱਲੋਂ ਉਨ੍ਹਾਂ ਨੂੰ ਟੱਕਰ ਦੇਣ ਲਈ ਪੰਜਾਬ ਦੇ ਚਰਚਿਤ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਢੁਕਵੇਂ ਉਮੀਦਵਾਰ ਹੋ ਸਕਦੇ ਹਨ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਇਸ ਹਲਕੇ ਤੋਂ ਚੋਣ ਲੜਨ ਦੇ ਇਛੁੱਕ ਦੱਸੇ ਜਾ ਰਹੇ ਹਨ ਅਤੇ ਵੋਟਰਾਂ ਦੇ ਝੁਕਾਅ ਦਾ ਅੰਦਾਜ਼ਾ ਲਗਾਉਣ ਲਈ ਉਹ ਇਸ ਹਲਕੇ ਦੇ ਕਈ ਗੇੜੇ ਮਾਰ ਚੁੱਕੇ ਹਨ।
ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਸਰਗਰਮ ਆਗੂ ਗੁਰਦੀਪ ਸਿੰਘ ਬਠਿੰਡਾ ਨੂੰ ਆਪਣਾ ਉਮੀਦਵਾਰ ਐਲਾਨਿਆਂ ਹੋਇਆ ਹੈ। ਅਜਿਹੇ ਹਾਲਾਤਾਂ ਵਿਚ ਬੀਬੀ ਬਾਦਲ ਵੱਲੋਂ ਬਠਿੰਡਾ ਦੀ ਥਾਂ ਫਿਰੋਜ਼ਪੁਰ ਤੋਂ ਚੋਣ ਲੜਨ ਦੇ ਚਰਚੇ ਵੀ ਜੋਰਾਂ ‘ਤੇ ਹਨ। ਉਥੋਂ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਜੋ ਅਕਾਲੀ ਪਾਰਟੀ ਨਾਲ ਸਬੰਧਤ ਹਨ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚਾਰ-ਛੇ ਦੇ ਅੰਕੜਾ ਚੱਲ ਰਿਹਾ ਹੈ। ਤਾਜ਼ਾ ਸੂਚਨਾ ਅਨੁਸਾਰ ਘੁਬਾਇਆ ਕਾਂਗਰਸ ਪਾਰਟੀ ਦੇ ਸੰਪਰਕ ਵਿਚ ਹਨ ਅਤੇ ਸੰਭਵ ਹੈ ਕਿ ਉਹ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸਾਹਮਣੇ ਆ ਜਾਣ। ਅਜਿਹੀ ਸਥਿਤੀ ਵਿੱਚ ਬੀਬੀ ਬਾਦਲ ਲਈ ਅਜਿਹਾ ਛੜੱਪਾ ਮਹਿੰਗਾ ਵੀ ਪੈ ਸਕਦਾ ਹੈ। ਜਿਕਰਯੋਗ ਹੈ ਕਿ ਜਥੇਦਾਰ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਟਿਕਟ ‘ਤੇ ਚੋਣ ਲੜ ਕੇ ਵਿਧਾਇਕ ਬਣੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਫਿਰੋਜ਼ਪੁਰ ਹਲਕੇ ਵਿਚ ਵੀ ਅਕਾਲੀ-ਭਾਜਪਾ ਦੇ ਵਿਰੋਧ ਵਿੱਚ ਹਵਾ ਵਗ ਰਹੀ ਹੈ, ਜੋ ਮੋਦੀ ਦੇ ਸਹਿਯੋਗੀਆਂ ਲਈ ਮੁਸ਼ਬੀਤ ਖੜ੍ਹੀ ਕਰ ਸਕਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਘੁਬਾਇਆ ਕਾਂਗਰਸ ਉਮੀਦਵਾਰ ਵਜੋਂ ਸਾਹਮਣੇ ਆਉਂਦੇ ਹਨ ਤਾਂ ਬਾਦਲ ਪਰਿਵਾਰ ਨੂੰ ਕਿਸੇ ਹੋਰ ਨਵੇਂ ਹਲਕੇ ਦੀ ਭਾਲ ਕਰਨੀ ਪੈ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ( ਜੀਵਨ) |  ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਪੰਜਾਬ ਤੋਂ ਹੀ ਸ਼ੁਰੂ ਕੀਤੀ।। ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਪਾਰਟੀ ਦੇ ਸਭ ਤੋਂ ਵੱਡੇ ਆਧਾਰ ਵਾਲੇ ਖੇਤਰ ਮਾਲਵਾ ਦੇ ਕੇਂਦਰ ਬਰਨਾਲਾ ਵਿੱਚ ਰੈਲੀ ਦੌਰਾਨ ਪਹੁੰਚ ਚੁੱਕੇ ਹਨ।। ਕੇਜਰੀਵਾਲ ਦੇ ਨਾਲ ਮੁਨੀਸ਼ ਸਿਸੋਦੀਆ ਵੀ ਪਹੁੰਚੇ। ਇਸ ਮੌਕੇ ਸੰਗਰੂਰ ਸਾਂਸਦ ਭਗਵੰਤ ਮਾਨ ਵੀ ਨਜ਼ਰ ਆਏੇ। ਰੈਲੀ ਦਾ ਮੰਤਵ ਲੋਕਾਂ ਨੂੰ ਦਿੱਲੀ ਵਿੱਚ ‘ਆਪ’ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਉਣਾ ਜਾਪਦਾ ਹੈ।।
ਰੈਲੀ ਵਿੱਚ ਪੰਜਾਬ ਦੇ ਲੀਡਰ ਪਹੁੰਚ ਚੁੱਕੇ ਹਨ। । ਡਾ. ਬਲਬੀਰ ਨੇ ਕਿਹਾ ਕਿ ਰੈਲੀ ਪਾਰਟੀ ਦੀਆਂ ਉਮੀਦਾਂ ਤੋਂ ਵੀ ਵੱਧ ਸਫਲ ਤੇ ਮਜ਼ਬੂਤ ਹੁੰਦੀ ਜਾ ਰਹੀ ਹੈ।। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਵਿੱਚ ਬਿਹਤਰ ਪ੍ਰਦਰਸ਼ਨ ਕਰੇਗੀ। ਬਰਨਾਲਾ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸੰਬੋਧਨ ਕਰਨਗੇ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਬਰਨਾਲਾ ਵਿੱਚ ਫਿਰ ਤੋਂ ਆਮ ਆਦਮੀ ਪਾਰਟੀ ਆਪਣਾ ਝੰਡਾ ਲਹਿਰਾਏਗੀ। ਰੈਲੀ ‘ਚ ਹਰਪਾਲ ਚੀਮਾ ‘ਤੇ ਸਮੂਹ ਆਪ ਵਿਧਾਇਕ ਮੌਜੂਦ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਨ ਜੀਵਨ ਪ੍ਰਭਾਵਿਤ
ਤਿਰੁਵੰਤਰਮਪੁਰ (ਏਜੰਸੀ)। ਕੇਰਲ ‘ਚ ਕੇਂਦਰ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੋਧ ‘ਚ ਵੱਖ-ਵੱਖ ਟਰੇਡ ਯੂਨੀਆਂ ਨੇ 48 ਘੰਟਿਆਂ ਦੀ ਦੇਸ਼ ਪੱਧਰੀ ਹੜਤਾਲ ਸ਼ੁਰੂ ਹੋ ਗਈ ਹੈ। ਇਸ ਹੜਤਾਲ ‘ਚ ਆਮ ਜਨ ਜੀਵਨ ‘ਤੇ ਕਾਫ਼ੀ ਪ੍ਰਭਾਵ ਪਿਆ ਹੈ।
ਅੰਦੋਲਨਕਾਰੀਆਂ ਨੇ ਤੁਰਵੰਤਰਮਪੁਰ ਤੇ ਅਲਪੁੱਝਾ ਸਮੇਤ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਰੇਲ ਸੇਵਾਵਾਂ ਨੂੰ ਰੋਕਿਆ ਹੈ ਜਿਸ ‘ਚ ਜਨ ਸ਼ਤਾਬਦੀ ਐਕਸਪ੍ਰੈੱਸ, ਰਾਪਤੀਸਾਗਰ ਐਕਸਪ੍ਰੈੱਸ, ਵੇਡਾਨ ਐਕਸਪ੍ਰੈੱਸ, ਧਨਬਾਦ ਐਕਸਪ੍ਰੈੱਸ, ਏਰਾਨਦ ਐਕਸਪ੍ਰੈੱਸ ਤੇ ਕਈ ਹੋਰ ਟਰੇਨਾਂ ਨੂੰ ਰੋਕਿਆ ਗਿਆ ਹੈ।
ਯਾਤਰੀਆ ਨੂੰ ਕਈ ਥਾਵਾਂ ‘ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਨਿੱਜੀ ਬੱਸਾਂ, ਟੈਕਸੀ ਤੇ ਆਟੋ ਰਿਸ਼ਕਾ ਹੜਤਾਲ ਤੋਂ ਬਾਅਦ ਸੜਕਾਂ ਤੋਂ ਗਾਇਬ ਹਨ। ਸੂਬਾ ਕਰਮਚਾਰੀਆਂ ਤੇ ਸਿੱਖਿਅਕ ਸੰਗਠਨ (ਐਸਈਟੀਓ) ਨੇ ਵੀ ਹੜਤਾਲ ਦਾ ਸਮੱਰਥਨ ਕੀਤਾ ਹੈ। ਸੀਟੂ ਪ੍ਰਧਾਨ ਅਨਾਤਲਾਵਤੋਮ ਆਨੰਦਨ ਨੇ ਕਿਹਾ ਕਿ ਮਜ਼ਦੂਰਾਂ ਦੀ ਹਿੱਸੇਦਾਰੀ ਕਾਰਨ ਹੜਤਾਲ ਇੱਕ ਇਤਿਹਾਸਕ ਘਟਨਾ ਬਣ ਗਈ ਹੈ। (Strike)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਾਂਸੀ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਨਹੀਂ ਰੋਕ ਸਕੀਆਂ ਇਲਮ ਚੰਦ ਦਾ ਰਾਹ
ਸਰਸਾ(ਸੱਚ ਕਹੂੰ ਨਿਊਜ਼) ਰੂਹਾਨੀ ਪ੍ਰੇਰਨਾ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਮਨੁੱਖ ਹਰ ਮੰਜ਼ਿਲ ਫਤਹਿ ਕਰਦਾ ਤੁਰਿਆ ਜਾਂਦਾ ਹੈ ਇਸ ਸਿੱਧ ਕਰ ਵਿਖਾਇਆ ਹੈ 86 ਸਾਲਾਂ ਦੇ ਇਲਮ ਚੰਦ ਇੰਸਾਂ ਨੇ ਬੁਢਾਪੇ ਤੇ ਬਿਮਾਰੀਆਂ ਨੂੰ ਮਾਤ ਦਿੰਦਿਆਂ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਆਪਣਾ ਲੋਹਾ ਮਨਵਾਇਆ ਹੈ
ਉੱਤਰ ਪ੍ਰਦੇਸ਼  ਦੇ ਜੰਮਪਲ ਇਲਮ ਚੰਦ ਇੰਸਾਂ 16 ਸਾਲ ਸਕੂਲ ਦੇ ਪ੍ਰਿੰਸੀਪਲ ਰਹਿ ਚੁੱਕੇ ਹਨ ਸੰਨ 2000 ‘ਚ ਉਹ ਸ਼ੂਗਰ ਤੇ ਖਾਂਸੀ ਵਰਗੀਆਂ ਬਿਮਾਰੀਆਂ ਨਾਲ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਗਿਆ ਸੀ, ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਆਪਣੀਆਂ ਸਰੀਰਕ ਪ੍ਰੇਸਾਨੀਆਂ ਸਬੰਧੀ ਬੇਨਤੀ ਕੀਤੀ ਤਾਂ ਪੂਜਨੀਕ ਗੁਰੂ?ਜੀ ਨੇ ਉਸ ਨੂੰ ਕਸਰਤ ਤੇ ਯੋਗ ਕਰਨ ਲਈ ਕਿਹਾ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਲਮ ਚੰਦ ਨੇ ਪੂਰੀ ਲਗਨ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਦਿਨਾਂ ਵਿਚ ਹੀ ਉਹ ਸਰੀਰਕ ਤੌਰ ‘ਤੇ ਫਿੱਟ ਹੋ ਗਿਆ 2002 ਤੋਂ ਬਾਅਦ ਤਾਂ ਇਲਮ ਚੰਦ ਨੇ ਵੈਟਰਨ ਖੇਡਾਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਥੋੜ੍ਹੇ ਸਾਲਾਂ ‘ਚ ਤਮਗੇ ?ਉਸਦੀ ਛਾਤੀ ‘ਤੇ ਚਮਕਣ ਲੱਗੇ ਉਸ ਨੇ ਉੱਚੀ ਛਾਲ, 100 ਮੀਟਰ ਦੌੜ, ਸਟੀਪਲ ਚੇਂਜ ਤੇ ਹਾਫ਼ ਮੈਰਾਥਨ ਜਿਹੇ ਮੁਸ਼ਕਲ ਖੇਡ ਮੁਕਾਬਲਿਆਂ ‘ਚ ਤਮਗੇ ਹਾਸਲ ਕੀਤੇ ਉਸ ਨੇ ਆਪਣੇ ਤੋਂ ਘੱਟ ਉਮਰ ਦੇ ਮੁਕਾਬਲਿਆਂ (70 ਸਾਲ) ‘ਚ ਵਿਰੋਧੀ ਖਿਡਾਰੀਆਂ ਨੂੰ ਮਾਤ ਦੇ ਦਿੱਤੀ
ਇਸ ਦੌਰਾਨ ਉਹਨਾਂ 2007 ‘ਚ ਮਲੇਸ਼ੀਆ ‘ਚ ਹੋਈਆਂ ਏਸ਼ੀਆਈ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 800 ਮੀਟਰ ਦਾ ਕਾਂਸੀ ਤਮਗੇ ਅਤੇ 2015 ‘ਚ ਚੀਨ ‘ਚ ਹੋਈਆਂ ਅੰਤਰਰਾਸ਼ਟਰੀ ਵੈਟਰਨ ਖੇਡਾਂ ‘ਚ ਪੋਲ ਵਾਲਟ ਅਤੇ ਉੱਚੀ ਛਾਲ ‘ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਤਮਗੇ ਜਿੱਤ ਕੇ ਭਾਰਤ ਦਾ ਝੰਡਾ ਉੱਚਾ ਕੀਤਾ
ਇਸ ਤੋਂ ਇਲਾਵਾ ਇਲਮ ਚੰਦ ਨੇ ਭਾਰਤ ‘ਚ ਪਾਂਡੇਚਰੀ ‘ਚ ਸਾਲਾਨਾ ਅੰਤਰਰਾਸ਼ਟਰੀ ਯੋਗ ਚੈਂਪੀਅਨਸ਼ਿਪ ‘ਚ 2015 ਤੋਂ 2018 ਤੱਕ ਲਗਾਤਾਰ ਸੋਨ ਤਮਗੇ ਜਿੱਤ ਕੇ ਚੈਂਪੀਅਨ ਬਣਨ ਦਾ ਵੀ ਮਾਣ ਹਾਸਲ ਕੀਤਾ ਹੈ ਇਲਮ ਚੰਦ ਨੇ ਇਸ ਸਾਲ ਅਕਤੂਬਰ ‘ਚ ਉਹਨਾਂ ਪਾਂਡੇਚਰੀ, ਦਿੱਲੀ ਅਤੇ ਸਿਰਸਾ ‘ਚ ਹੋਈਆਂ 3 ਅੰਤਰਰਾਸ਼ਟਰੀ ਮੈਰਾਥਨ?ਦੌਰਾਨ 80 ਸਾਲ ਤੋਂ ਵੱਧ ਉਮਰ ਵਰਗ ‘ਚ 21 ਸਾਲ ਦੀ ਹਾਫ਼ ਮੈਰਾਥਨ’ਚ ਸੋਨ ਤਮਗੇ ਜਿੱਤ ਕੇ ਸੁਰਖ਼ੀਆਂ ‘ਚ ਛਾਏ ਇਸ ਤੋਂ ਇਲਾਵਾ ਉਹਨਾਂ ਫਰਵਰੀ ‘ਚ ਅਲਵਰ ਰਾਜਸਥਾਨ?’ਚ ਹੋਈ ਵੈਟਰਨ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਮੀਟਰ, 200 ਮੀਟਰ, ਲੰਮੀ ਛਾਲ, ਉੱਚੀ ਛਾਲ ਅਤੇ ਤੀਹਰੀ ਛਾਲ ‘ਚ ਸੋਨ ਤਮਗੇ ਜਿੱਤ ਕੇ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਅਤੇ ਬੰਗਲੁਰੂ ‘ਚ ਹੋਈਆਂ ਵੈਟਰਨ ਖੇਡਾਂ ‘ਚ ਵੀ 4 ਗੁਣਾ 100 ਮੀਟਰ, ਸਟੀਪਲ ਚੇਜ਼, ਪੋਲ ਵਾਲਟ ਵਿੱਚ ਸੋਨ ਤਮਗੇ ਜਦੋਂਕਿ ਉੱਚੀ ਛਾਲ ਅਤੇ 100 ਮੀਟਰ ਦੌੜ ‘ਚ ਕਾਂਸੀ ਤਮਗਾ ਹਾਸਲ ਕੀਤਾ
ਇਲਮ ਚੰਦ ਦਾ ਕਹਿਣਾ ਹੈ ਕਿ  ਉਮਰ ਨਾਲ ਆਦਮੀ ਦਾ ਬਜ਼ੁਰਗ ਹੋਣਾ ਇੱਕ ਸੋਚ ਹੈ, ਜਦੋਂਕਿ ਮਨੁੱਖ ਦੇ ਜ਼ਜ਼ਬੇ ਅੱਗੇ ਅਜਿਹੀ ਸੋਚ ਮਾਇਨੇ ਨਹੀਂ ਰੱਖਦੀ, ਉਨ੍ਹਾਂ ਅਨੁਸਾਰ 86 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਦੀ ਹਿੰਮਤ ਅਤੇ ਜੋਸ਼ ਅੱਜ ਵੀ 16 ਸਾਲ ਪਹਿਲਾਂ ਵਾਂਗ ਹੈ ਤੇ ਉਹ ਇਨ੍ਰਾਂ ਪ੍ਰਾਪਤੀਆਂ ਨੂੰ ਅਗਲੇ ਸਾਲਾਂ ਵਿਚ ਵੀ ਜਾਰੀ ਰੱਖਣਾ ਚਾਹੁੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਥਰ ਉੱਠੇ ਨਹੀਂ, ਸਿਆਸਤ ਸ਼ੁਰੂ
ਇਹ ਕਤਲੇਆਮ ਹੈ, ਅਸਤੀਫ਼ਾ ਦੇਣ ਸਿੱਧੂ : ਸੁਖਬੀਰ ਬਾਦਲ
ਸੱਚ ਕਹੂੰ ਨਿਊਜ਼, ਅੰਮ੍ਰਿਤਸਰ
ਅੰਮ੍ਰਿਤਸਰ ਰੇਲ ਹਾਦਸੇ ਕਾਰਨ ਮ੍ਰਿਤਕਾਂ ਦੇ ਘਰਾਂ ‘ਚੋਂ ਸੱਥਰ ਤਾਂ ਉੱਠੇ ਨਹੀਂ ਪਰ ਸਿਆਸੀ ਪਾਰਟੀਆਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ| ਅੱਜ ਸ਼ਨਿੱਚਰਵਾਰ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ‘ਤੇ ਤਾਬੜਤੋੜ ਹਮਲਾ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਬਾਦਲ ਨੇ ਇਸ ਘਟਨਾ ਨੂੰ ਕਤਲੇਆਮ ਕਰਾਰ ਦਿੱਤਾ|
ਉਨ੍ਹਾਂ ਕਿਹਾ ਕਿ ਇਹ ਘਟਨਾ ਮਾਫ਼ੀ ਦੇ ਯੋਗ ਨਹੀਂ ਹੈ ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਤੇ ਉਨ੍ਹਾਂ ਦੇ ਪਤੀ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਬਹੁਤ ਥੋੜ੍ਹਾ ਹੈ, ਜੇਕਰ  ਇਹ ਮੁਆਵਜ਼ਾ ਇੱਕ ਕਰੋੜ ਰੁਪਏ ਨਾ ਕੀਤਾ ਗਿਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਨਾ ਦਿੱਤੀ ਗਈ ਤਾਂ ਉਹ ਅਦਾਲਤੀ ਕਾਰਵਾਈ ਕਰਨਗੇ ਤੇ ਧਰਨੇ ਲਾਉਣਗੇ|
ਓਧਰ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਘਟਨਾ ਲਈ ਪੰਜਾਬ ਸਰਕਾਰ ਨੂੰ ਭੰਡਦਿਆਂ ਨਵਜੋਤ ਕੌਰ ਸਿੱਧੂ ‘ਤੇ ਤਿੱਖੇ ਹਮਲੇ ਕੀਤੇ | ਜ਼ਿਕਰਯੋਗ ਹੈ ਕਿ ਮ੍ਰਿਤਕਾਂ ਦੇ ਵਾਰਸ ਆਪਣੇ ਮਰ ਗਏ ਜੀਆਂ ਦੀ ਯਾਦ ‘ਚ ਰੋ-ਰੋ ਕੇ ਬੁਰੇ ਹਾਲ ਹਨ ਪਰ ਸਿਆਸੀ ਆਗੂ ਮੁਆਵਜ਼ੇ ਦੀ ਰਾਜਨੀਤੀ ਕਰ ਰਹੇ ਹਨ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਦੀ ਸਲਾਹ  ‘ਤੇ ਕੀਤੀ ਕਾਰਵਾਈ
ਸ੍ਰੀਨਗਰ, ਏਜੰਸੀ।  ਜੰਮੂ ਕਸ਼ਮੀਰ ਘਾਟੀ ‘ਚ ਵੱਖਵਾਦੀਆਂ ਦੀ ਹੜਤਾਲ ਨੂੰ ਦੇਖਦੇ ਹੋਏ ਵੀਰਵਾਰ ਨੂੰ ਰੱਦ ਕੀਤੀ ਗਈ ਟ੍ਰੇਨਾਂ ਦੀ ਆਵਾਜਾਈ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ। ਸੀਨੀਅਰ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਪੁਲਿਸ ਵੱਲੋਂ ਮਿਲੀ ਤਾਜ਼ਾ ਸਲਾਹ ਤੋਂ ਬਾਅਦ Kashmir ਘਾਟੀ ‘ਚ ਸਾਰੀਆਂ ਟ੍ਰੇਨਾਂ ਦੀ ਆਵਾਜਾਈ ਸ਼ੁੱਕਰਵਾਰ ਨੂੰ ਸ਼ੁਰੂ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਉਤਰ ਕਸ਼ਮੀਰ ‘ਚ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਮਾਰਗ ‘ਤੇ ਟ੍ਰੇਨਾਂ ਚੱਲਣਗੀਆਂ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ‘ਚ ਬੜਗਾਮ-ਸ੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਕਸ਼ਮੀਰ ਖੇਤਰ ਦੇ ਬਨੀਹਾਲ ਜਾਣ ਵਾਲੀਆਂ ਟ੍ਰੇਨਾਂ ਵੀ ਚੱਲਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰਵਾਂ-ਏ-ਅਮਨ ਬੱਸ ਸੇਵਾ ਇੱਕ ਹਫਤੇ ਬਾਅਦ ਫਿਰ ਸ਼ੁਰੂ
23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਹੋਈ ਰਵਾਨਾ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜੱਫਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਅਹਿਤੀਆਤਨ ਪਿਛਲੇ ਹਫ਼ਤੇ ਤੋਂ ਮੁਲਤਵੀ ਰਹਿਣ ਤੋਂ ਬਾਅਦ ਸੋਮਵਾਰ ਨੂੰ ਬਹਾਲ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਹਫ਼ਤਾਵਾਰੀ ਬੱਸ 23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਪੀਓਕੇ ਲਈ ਨਿੱਕਲ ਚੁੱਕੀ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੇਖਾ ਦੀ ਇਸ ਪਾਸੇ ਅੰਤਿਮ ਭਾਰਤੀ ਫੌਜ ਚੌਂਕੀ ਕਾਮਨ ਚੌਂਕੀ ਤੋਂ ਰਵਾਨਾ ਹੋਣ ਲਈ ਬੱਸ ‘ਚ ਹੋਰ ਯਾਤਰੀ ਓਰੀ ਦੇ ਟ੍ਰੇਡ ਫੈਸੀਲਿਟੇਸ਼ਨ ਸੈਂਟਰ (ਟੀਆਰਸੀ) ਤੋਂ ਬੈਠਣਗੇ। (Karwan-E-Aman)
ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਦੂਜੇ ਪਾਸੇ ਬੱਸ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੀ ਸੰਖਿਆ ਦੁਪਹਿਰ ‘ਚ ਪਤਾ ਲੱਗੇਗੀ। ਇਸੇ ਤਰ੍ਹਾਂ ਪੀਓਕੇ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦਾ ਪਤਾ ਸ਼ਾਮ ਨੂੰ ਚੱਲੇਗਾ। ਕਾਰਵਾਂ-ਏ-ਅਮਨ ਬੱਸ ਪਿਛਲੇ ਸੋਮਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਰੱਦ ਕਰ ਦਿੱਤੀ ਗਈ ਸੀ। ਉਸ ਦਿਨ ਕਸ਼ਮੀਰ ਘਾਟੀ ਦੇ ਕੁਝ ਖੇਤਰਾਂ ਸਮੇਤ ਰਾਜ ‘ਚ ਚਾਰ ਗੇੜਾਂ ਵਾਲੀਆਂ ਚੋਣਾਂ ਦਾ ਪਹਿਲੇ ਗੇੜ ਦਾ ਮਤਦਾਨ ਹੋ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।