Tricolor - Sach Kahoon Punjabi
ਲੁਧਿਆਣਾ ’ਚ ਕੁੱਝ ਦੁਕਾਨਦਾਰਾਂ ਵੱਲੋਂ ਵਰਤੀ ਜਾ ਰਹੀ ਹੈ ‘ਤਿਰੰਗੇ’ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਰਾਸ਼ਟਰੀ ਝੰਡੇ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਮਾਵਾਂ ਦੇ ਲਾਲ ਉਨਾਂ ਤੋਂ ਸਦਾ ਲਈ ਦੂਰ ਹੋ ਗਏ ਤੇ ਅਨੇਕਾਂ ਹੀ ਇਸ ਨੂੰ ਉੱਚਾ ਰੱਖਣ ਲਈ ਆਪਣੀ ਜਾਨ ਦਾਅ ’ਤੇ ਲਾਉਣ ਲਈ ਤਿਆਰ ਬਰ- ਤਿਆਰ ਹਨ ਪਰ ਬਾਵਜੂਦ ਇਸਦੇ ਕੁੱਝ ਲੋਕ ਤਿਰੰਗੇ ਝੰਡੇ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ ਵਰਤ ਰਹੇ ਹਨ। (Ludhiana News)
ਮਾਮਲਾ ਲੁਧਿਆਣਾ ਦਾ ਹੈ। ਜਿੱਥੋਂ ਦੀ ਘੁਮਾਰ ਮੰਡੀ ’ਚ ਕੁੱਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ’ਤੇ ਤਿਰੰਗਾ ਝੰਡਾ ਲਹਿਰਾ ਕੇ ਉਸਦਾ ਸਨਮਾਨ ਕਰਨ ਦੀ ਥਾਂ ਅਪਮਾਨ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਤਿਰੰਗੇ ਦਾ ਰੰਗ ਬਹੁਤ ਜ਼ਿਆਦਾ ਫਿੱਕਾ ਪੈ ਚੁੱਕਾ ਹੈ ਜੋ ਬਾਵਜੂਦ ਇਸਦੇ ਲਹਿਰਾ ਰਿਹਾ ਹੈ। ਜਦੋਂਕਿ ਦੂਜਾ ਦੁਕਾਨ ਦੀ ਛੱਤ ’ਤੇ ਲੱਗੀ ਇੱਕ ਫਲੈਕਸ ਦੀ ਪਾਇਪ ਨਾਲ ਲਟਕਦਾ ਹੋਇਆ ਹਵਾ ਚੱਲਣ ’ਤੇ ਇੱਧਰ ਉੱਧਰ ਟਕਰਾ ਰਿਹਾ ਹੈ। ਨਾਲ ਹੀ ਇੱਕ ਤਿਰੰਗਾ ਵੀ ਖੜੀ ਐਂਗਲ ’ਚ ਫਸਾਇਆ ਨਜ਼ਰ ਆ ਰਿਹਾ ਹੈ। ਸਬੰਧਿਤ ਦੁਕਾਨਦਾਰ ਸ਼ਾਇਦ ਤਿਰੰਗੇ ਝੰਡੇ ਦੇ ਸਬੰਧ ’ਚ ਬਣੇ ਕਾਨੂੰਨ ਤਹਿਤ ਅਪਮਾਨਿਤ ਕੀਤੇ ਜਾਣ ਦੇ ਦੋਸ਼ ’ਚ ਹੋਣ ਵਾਲੀ ਸਜ਼ਾ ਤੋਂ ਅਣਜਾਣ ਹਨ ਜਾਂ ਫ਼ਿਰ ਜਾਣਬੁੱਝ ਕੇ ਤਿਰੰਗੇ ਦਾ ਅਪਮਾਨ ਕਰ ਰਹੇ ਹਨ। (Ludhiana News)
ਇਹ ਵੀ ਪੜ੍ਹੋ : ਅਜ਼ਾਦੀ ਦਿਵਸ ਮੌਕੇ ਭਗਵੰਤ ਮਾਨ ਪਟਿਆਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ
ਇਸ ਬਾਰੇ ਕੁੱਝ ਵੀ ਕਹਿਣਾ ਮੁਨਾਸਿਬ ਨਹੀ ਪਰ ਇੰਨਾਂ ਸਪੱਸ਼ਟ ਹੈ ਕਿ ਤਿਰੰਗੇ ਝੰਡੇ ਦੀ ਸ਼ਾਨ ਉਕਤ ਦੋਵੇਂ ਦੁਕਾਨਦਾਰਾਂ ਦੁਆਰਾ ਘੋਰ ਲਾਹਪ੍ਰਵਾਹੀ ਵਰਤੀ ਜਾ ਰਹੀ ਹੈ। ਤਿਰੰਗੇ ਝੰਡੇ ਸਬੰਧੀ ਕਾਨੂੰਨ ਮੁਤਾਬਿਕ ਝੰਡਾ ਲਾਗਲੀਆਂ ਬਿਲਡਿੰਗਾਂ ਤੋਂ ਉੱਚੀ ਜਗਾ ’ਤੇ ਲਹਿਰਾਉਣਾ ਚਾਹੀਦਾ ਹੈ। ਕਿਸੇ ਵੀ ਹਾਲਾਤਾਂ ’ਚ ਪਾਟਿਆ ਹੋਇਆ ਜਾਂ ਰੰਗ ਫਿੱਕਾ ਪਿਆ ਝੰਡਾ ਨਹੀਂ ਲਹਿਰਾਇਆ ਜਾ ਸਕਦਾ। ਜੇਕਰ ਅਜਿਹਾ ਕੋਈ ਕਰ ਰਿਹਾ ਹੈ ਤਾਂ ਫਲੈਗ ਕੋਡ ਦੇ ਉਪਬੰਧਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਤਿੰਨ ਸਾਲ ਦੀ ਸਜ਼ਾ, ਜੁਰਮਾਨਾ ਜਾਂ ਫ਼ਿਰ ਦੋਵੇਂ ਵੀ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸੰਪਰਕ ਕਰਨ ’ਤੇ ਆਖਿਆ ਕਿ ਲੁਕੇਸ਼ਨ ਸਾਂਝੀ ਕੀਤੀ ਜਾਵੇ। ਉਹ ਅੱਗੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣਗੇ। ਇਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਾਢੇ 18 ਹਜ਼ਾਰ ਫੁੱਟ ਦੀ ਉੱਚਾਈ ‘ਚ ਅਨੇਕ ਅੜਿੱਕਿਆਂ ਨੂੰ ਕੀਤਾ ਪਾਰ | Sonam Insan
ਭਾਰਤ ਦੀ ਦੂਜੀ ਵੱਡੀ ਗਲੇਸ਼ੀਅਰ ‘ਤੇ ਗੂੰਜਿਆ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ | Sonam Insan
ਜੀਂਦ (ਸੱਚ ਕਹੂੰ ਨਿਊਜ਼)। ”ਮੰਜ਼ਿਲ ਉਨਹੇ ਮਿਲਦੀ ਹੈ, ਜਿਨ ਕੇ ਸੁਪਨੋ ਮੇਂ ਜਾਨ ਹੋਤੀ ਹੈ ‘ਪੰਖੋਂ ਸੇ ਨਹੀਂ ਕੁਛ ਹੋਤਾ, ਹੌਂਸਲੋਂ ਸੇ ਹੀ ਉਡਾਣ ਹੋਤੀ ਹੈ” ਏਸ਼ੀਆ ਦੇ ਸਭ ਤੋਂ ਵੱਡੇ ਗਲੇਸ਼ੀਅਰ ਬੜਾ ਸ਼ਿੰਗਰੀ ‘ਤੇ ਤਿਰੰਗਾ ਲਹਿਰਾ ਕੇ ਭਾਰਤ ਦੀ ਬੇਟੀ ਸੋਨਮ ਸਿਹਾਗ ਇੰਸਾਂ ਨੇ ਇਨ੍ਹਾਂ ਪੰਕਤੀਆਂ ਨੂੰ ਸਹੀ ਸਿੱਧ ਕਰ ਵਿਖਾਇਆ ਜੀਂਦ ਜ਼ਿਲ੍ਹੇ ਦੇ ਪਿੰਡ ਹੈਬਤਪੁਰ ‘ਚ ਜੰਮੀ ਇਸ ਬੇਟੀ ਨੇ ਆਪਣੇ ਸਾਹਸ ਤੇ ਹੌਂਸਲੇ ਨਾਲ ਨਾ ਸਿਰਫ਼ ਪਿੰਡ, ਸ਼ਹਿਰ ਤੇ ਪ੍ਰਦੇਸ਼ ਸਗੋਂ ਦੇਸ਼ ਦਾ ਨਾਂਅ ਵੀ ਵਿਸ਼ਵ ਭਰ ‘ਚ ਰੌਸ਼ਨ ਕਰ ਦਿੱਤਾ। (Sonam Insan)
ਇਹ ਵੀ ਪੜ੍ਹੋ : ਵੱਡੀ ਖਬਰ : ਪਨਬਸ ਅਤੇ ਪੀਆਰਟੀਸੀ ਦਾ ਅੱਜ ਚੱਕਾ ਜ਼ਾਮ, ਯਾਤਰੀ ਪਰੇਸ਼ਾਨ
ਭਾਰਤੀ ਪਰਬਤਾਰੋਹਣ ਫਾਊਂਡੇਸ਼ਨ ਤੇ ਖੇਡ ਮੰਤਰਾਲੇ ਦੇ ਸੰਯੁਕਤ ਕਲਾਈਬਮੈਥਨ ਅਭਿਆਨ ਦਾ ਆਯੋਜਨ ਬਾੜਾ ਸ਼ਿਗਰੀ ਗਲੇਸ਼ੀਅਰ ਲਾਹੌਲ ਸਪੀਤੀ ‘ਚ ਕੀਤਾ ਗਿਆ ਸੋਨਮ ਇੰਸਾਂ ਨੇ ਦੱਸਿਆ ਕਿ ਇਸ ਯਾਤਰਾ ‘ਚ ਦੇਸ਼ ਭਰ ਤੋਂ 30 ਮੈਂਬਰਾਂ ਦੀ ਚੋਣ ਹੋਈ ਇਸ ਯਾਤਰਾ ‘ਚ ਕੁੱਲ 22 ਮੈਂਬਰਾਂ ਨੇ ਚਾਰ ਵੱਖ-ਵੱਖ ਚੋਟੀਆਂ ‘ਤੇ ਚੜ੍ਹਾਈ ਕਰਨ ‘ਚ ਸਫ਼ਲਤਾਪੂਰਵਕ ਕਾਮਯਾਬੀ ਪ੍ਰਾਪਤ ਕੀਤੀ ਸੋਨਮ ਸਿਹਾਗ ਇੰਸਾਂ ਨੇ ‘ਮਾਊਂਟ ਜਲਦੀ’ ਦੀ ਚੋਟੀ ‘ਤੇ 12 ਅਗਸਤ ਨੂੰ ਕਾਮਯਾਬ ਚੜਾਈ ਕੀਤੀ, ਜਿਸ ਦੀ ਉਚਾਈ ਲਗਭਗ ਸਾਢੇ 18 ਹਜ਼ਾਰ ਫੁੱਟ ਤੋਂ ਵੱਧ ਹੈ ਬੜਾ ਸ਼ਿਗਰੀ ਗਲੇਸ਼ੀਅਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਗਲੇਸ਼ੀਅਰ, ਜਿੱਥੇ ਵੱਧ ਤੋਂ ਵੱਧ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਮਾਈਨਸ ‘ਚ ਰਹਿੰਦਾ ਹੈ ਚੜਾਈ ਦੌਰਾਨ ਕਾਫ਼ੀ ਮੁਸ਼ਕਲਾਂ ‘ਚ ਵਾਰ-ਵਾਰ ਧਰਤੀ ਖਿਸਕਣ, ਸਰਦ ਬਰਫੀਲੀ ਹਵਾਵਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੱÎਸਿਆ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ‘ਚ ਸਿੱਖਿਆ ਪ੍ਰਾਪਤ ਕਰਦੇ ਸਮੇਂ ਤੋਂ ਹੀ ਮੇਰਾ ਸੁਫ਼ਨਾ ਪਰਬਤਰੋਹੀ ਬਣਨ ਦਾ ਸੀ 2016 ‘ਚ ਜਵਾਰ ਇੰਸਟੀਚਿਊਟ ਆਫ਼ ਮਾਊਂਟੇਨ (ਜਿਮ) ਤੋਂ ਪਰਬਤਰੋਹਣ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਲਗਾਤਾਰ ਸਖ਼ਤ ਅਭਿਆਨ ਕੀਤਾ ਭਾਰਤੀ ਪਰਬਤਾਰੋਹਣ ਫਾਊਂਡੇਸ਼ਨ ਤੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਚੋਣ ਹੋਣ ਦੇ ਚੱਲਦੇ ਕੋਈ ਆਰਥਿਕ ਪ੍ਰੇਸ਼ਾਨੀ ਨਹੀਂ ਆਈ ਸੋਨਮ ਸਿਹਾਗ ਇੰਸਾਂ ਨੇ ਕਿਹਾ ਕਿ ਬੇਟੀਆਂ ਨੂੰ ਹਰ ਖੇਤਰ ‘ਚ ਕਾਮਯਾਬੀ ਹਾਸਲ ਕਰਨੀ ਚਾਹੀਦੀ ਹੈ। ਸੋਨਮ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਤੇ ਗੁਰੂ ਮੰਤਰ ਦੀ ਬਦੌਲਤ ਮੇਰਾ ਆਤਮ ਵਿਸ਼ਵਾਸ ਹਮੇਸ਼ਾ ਉੱਚਾ ਰਿਹਾ ਮਾਂ ਦਇਆਵੰਤੀ ਇੰਸਾਂ ਤੇ ਪਿਤਾ ਜਗਬੀਰ ਸਿਹਾਗ ਇੰਸਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ, ਜਿਸ ਦੀ ਬਦੌਲਤ ਮੈਂ ਇਸ ਮੁਕਾਮ ਨੂੰ ਹਾਸਲ ਕਰ ਸਕੀ।