Performed - Sach Kahoon Punjabi
ਬਲਾਕ ਪਟਿਆਲਾ ਦੀ ਸਾਧ-ਸੰਗਤ ਨੇ ਕੀਤਾ ਸਭ ਤੋਂ ਵੱਧ ਅਖੰਡ ਸਿਮਰਨ
24 ਘੰਟਿਆਂ ‘ਚ 2513 ਭਾਈ-ਭੈਣਾਂ ਨੇ ਕੀਤਾ 13063 ਘੰਟੇ 8 ਮਿੰਟ ਸਿਮਰਨ
5 ਗਰਭਵਤੀ ਔਰਤਾਂ ਨੂੰ ਵੰਡੀ ਪੌਸ਼ਟਿਕ ਖੁਰਾਕ, 60 ਵਿਅਕਤੀਆਂ ਨੂੰ ਕੰਬਲ ਅਤੇ ਬੱਚਿਆਂ ਨੂੰ ਵੰਡੀਆਂ ਕਾਪੀਆਂ ਅਤੇ ਪੈਨਸ਼ਿਨਾਂ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਜਿੱਥੇ ਮਾਨਵਤਾ ਭਲਾਈ ਕਾਰਜ ਕਰਨ ਦੇ ਡੇਰਾ ਸੱਚਾ ਸੌਦਾ ਦੇ ਅਨੇਕਾਂ ਰਿਕਾਰਡ ਕਾਇਮ ਹਨ ਉੱਥੇ ਹੀ ਬਲਾਕ ਪਟਿਆਲਾ ਦੀ ਸਾਧ-ਸੰਗਤ ਨੇ ਅਖੰਡ ਸਿਮਰਨ ਕਰਨ ਦਾ ਵੱਖਰਾ ਰਿਕਾਰਡ ਕਾਇਮ ਕੀਤਾ ਹੈ। ਬਲਾਕ ਪਟਿਆਲਾ ਦੀ ਸਾਧ ਸੰਗਤ ਵੱਲੋਂ 24 ਘੰਟਿਆਂ ਵਿੱਚ 2513 ਭਾਈ ਭੈਣਾਂ ਨੇ ਮਿਲ ਕੇ 13063 ਘੰਟੇ 8 ਮਿੰਟ ਅਖੰਡ ਸਿਮਰਨ ਕਰਕੇ ਨਵਾ ਰਿਕਾਰਡ ਪੈਦਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ 45 ਮੈਂਬਰ ਹਰਮਿੰਦਰ ਨੋਨਾ, 45 ਕਰਨਪਾਲ ਪਟਿਆਲਾ ਨੇ ਦੱਸਿਆ ਕਿ ਇਸ ਕੀਤੇ ਗਏ ਅਖੰਡ ਸਿਮਰਨ ‘ਚ ਪਟਿਆਲਾ ਬਲਾਕ ਦੇ ਪੰਜ ਜੋਨਾਂ ਦੀ ਸਾਧ-ਸੰਗਤ ਨੇ ਸਹਿਯੋਗ ਦਿੱਤਾ। ਜਿਸ ਵਿੱਚ ਬਹੁਤੇ ਭੈਣ-ਭਾਈਆਂ ਨੇ 24-24 ਘੰਟੇ ਸਿਮਰਨ ਕੀਤਾ ਤੇ ਕਈਆਂ ਨੇ 12-12 ਘੰਟੇ ਇਸ ਦੌਰਾਨ  ਕਈਆਂ ਨੇ 5-5 ਘੰਟੇ ਅਤੇ 2-2 ਘੰਟੇ ਵੀ ਸਿਮਰਨ ਕੀਤਾ। ਇਨ੍ਹਾਂ ਸਾਰਿਆਂ ਭਾਈ ਭਣਾਂ ਵੱਲੋਂ ਕੀਤੇ ਗਏ ਸਿਮਰਨ ਨੂੰ ਜਦੋਂ 24 ਘੰਟਿਆਂ ਬਾਅਦ ਜੋੜਿਆ ਗਿਆ ਤਾਂ 24 ਘੰਟਿਆਂ ‘ਚ 2513 ਭਾਈ ਭੈਣਾਂ ਨੇ ਸਿਮਰਨ ਕਰਦਿਆ 13063 ਘੰਟੇ 8 ਮਿੰਟ ਅਖੰਡ ਸਿਮਰਨ ਕਰਨ ਦਾ ਰਿਕਾਰਡ ਬਣਿਆ
ਜ਼ਿੰਮੇਵਾਰਾਂ ਨੇ ਦੱਸਿਆ ਕਿ ਇਸ ਕੀਤੇ ਗਏ ਸਿਮਰਨ ਤੋਂ ਬਾਅਦ ਸਮੂਹ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜ ਜਾਰੀ ਰੱਖਦਿਆਂ 5 ਗਰਭਵਤੀ ਔਰਤਾਂ ਨੂੰ ਰਾਹਤ ਸਮੱਗਰੀ, 60 ਵਿਅਕਤੀਆਂ ਨੂੰ ਗਰਮ ਕੰਬਲ ਅਤੇ ਬੱਚਿਆਂ ਨੂੰ ਕਾਪੀਆਂ ਅਤੇ ਪੈਨਸ਼ਿਲਾਂ ਵੰਡੀਆਂ ਗਈਆਂ। ਇਸ ਮੌਕੇ ਬਲਾਕ ਦੇ ਜਿੰਮੇਵਾਰ, ਸਾਰੇ 15 ਮੈਂਬਰ, ਜੋਨਾਂ ਦੇ ਭੰਗੀਦਾਸ, ਸੁਜਾਣ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਵਰੇਸਟ ਵਾਂਗ ਹੋ ਗਿਆ ਵਿਰਾਟ ਦਾ ਕੱਦ
ਏਜੰਸੀ, ਬਰਮਿੰਘਮ, 3 ਅਗਸਤ
ਪਿਛਲੇ ਦੌਰੇ ਂਤੇ ਪੰਜ ਟੈਸਟ, 10 ਪਾਰੀਆਂ ਅਤੇ ਸਿਰਫ਼ 134 ਦੌੜਾਂ –ਪਹਿਲਾ ਟੈਸਟ, ਪਹਿਲੀ ਪਾਰੀ ਅਤੇ 149 ਦੌੜਾਂ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲਿਸ਼ ਜ਼ਮੀਨ ‘ਤੇ ਆਪਣੀ ਪਹਿਲੀ ਸੈਂਕੜੇ ਵਾਲੀ ਪਰੀ ਨਾਲ ਨਾ ਸਿਰਫ਼ ਕਈ ਰਿਕਾਰਡ ਬਣਾਏ ਸਗੋਂ ਆਪਣਾ ਕੱਦ ਐਵਰੇਸਟ ਵਾਂਗ ਕਰ ਲਿਆ ਵਿਰਾਟ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਦੇ ਦੂਸਰੇ ਦਿਨ 149 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਭਾਰਤ ਨੂੰ ਪਤਨ ਤੋਂ ਬਚਾ ਲਿਆ ਇਹ ਅਜਿਹੀ ਪੀਰ ਹੈ ਜਿਸ ਦੀ ਖੁੱਲ੍ਹੇ ਦਿਲ ਨਾਲ ਤਾਰੀਫ਼ ਹੋ ਰਹੀ ਹੈ ਇਸ ਟੈਸਟ ਤੋਂ ਇੱਕ ਦਿਨ ਪਹਿਲਾਂ ਵਿਰਾਟ ਤੋਂ ਚਾਰ ਸਾਲ ਪਹਿਲਾਂ ਦੀ ਲੜੀ ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਪਰ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਸਾਰਿਆਂ ਨੂੰ ਆਪਣਾ ਜਵਾਬ ਮਿਲ ਗਿਆ ਇਹ ਵੱਖਰੀ ਗੱਲ ਹੈ ਕਿ ਵਿਰਾਟ ਨੂੰ ਦੋ ਅਤੇ ਵਿਰਾਟ ਇਸ ਨੂੰ ਆਪਣੀ ਅੱਵਲ ਸੈਂਕੜਾ ਨਹੀਂ ਮੰਨਦੇ ਉਹਨਾਂ ਇਸ ਪਾਰੀ ਨੂੰ ਐਡੀਲੇਡ ‘ਚ ਚਾਰ ਸਾਲ ਪਹਿਲਾਂ ਖੇਡੀ ਗਈ 141 ਦੌੜਾਂ ਦੀ ਪਾਰੀ ਤੋਂ ਬਾਅਦ ਦੂਸਰੇ ਨੰਬਰ ‘ਤੇ ਰੱਖਿਆ ਹੈ
ਵਿਰਾਟ ਨੇ ਕਿਹਾ ਕਿ ਐਡੀਲੇਡ ਦਾ ਪਾਰੀ ਮੇਰੇ ਲਈ ਬਹੁਤ ਖ਼ਾਸ ਹੈ ਉਹ ਪੰਜਵੇਂ ਦਿਨ ਦੂਸਰੀ ਪਾਰੀ ਸੀ ਅਤੇ ਮੇਰੇ ਦਿਮਾਗ ‘ਚ ਸਾਫ਼ ਸੀ ਕਿ ਅਸੀਂ 364 ਦੌੜਾਂ ਦਾ ਟੀਚਾ ਹਾਸਲ ਕਰਨਾ ਹੈ ਵਿਰਾਟ ਨੇ ਦੋਵੇਂ ਪਾਰੀਆਂ ‘ਚ ਸੈਂਕੜੇ ਲਗਾਏ ਸਨ ਪਰ ਭਾਰਤ 48 ਦੌੜਾਂ ਨਾਲ ਮੈਚ ਹਾਰ ਗਿਆ ਸੀ ਇੰਗਲੈਂਡ ਦੀ ਧਰਤੀ ‘ਤੇ ਸੈਂਕੜੇ ਬਾਰੇ ਵਿਰਾਟ ਨੇ ਕਿਹਾ ਕਿ ਇਹ ਸਿਰਫ਼ ਸੈਂਕੜੇ ਦੀ ਗੱਲ ਨਹੀਂ ਹੈ ਸਗੋਂ ਇਸ ਲੈਅ ਨੂੰ ਬਰਕਰਾਰ ਰੱਖਣਾ ਜਰੂਰੀ ਹੈ ਮੈਂ ਆਊਟ ਹੋਣ ਤੋਂ ਨਿਰਾਸ਼ ਹਾਂ ਕਿਉਂਕਿ ਅਸੀਂ 10-15 ਦੌੜਾਂ ਦਾ ਵਾਧਾ ਲੈ ਸਕਦੇ ਸੀ ਵਿਰਾਟ ਨੇ ਕਿਹਾ ਕਿ ਇਹ ਸਖ਼ਤ ਚੁਣੌਤੀ ਸੀ ਅਤੇ ਮੈਂ ਖ਼ੁਦ ਨੂੰ ਕਿਹਾ ਕਿ ਇਸ ਚੁਣੌਤੀ ਦਾ ਲੁਤਫ਼ ਲੈਣਾ ਜਰੂਰੀ ਹੈ ਇਹ ਮਾਨਸਿਕ ਅਤੇ ਸ਼ਰੀਰਕ ਇਮਤਿਹਾਨ ਸੀ, ਪਰ ਮੈਂ ਖੁਸ਼ ਹਾਂ ਕਿ ਮੈਂ ਪਾਸ ਹੋਇਆ ਅਤੇ ਅਸੀਂ ਉਹਨਾਂ ਦੇ ਸਕੋਰ ਦੇ ਕਰੀਬ ਪਹੁੰਚੇ
ਭਾਰਤੀ ਕਪਤਾਨ ਨੇ ਆਪਣੇ 22ਵੇਂ ਸੈਂਕੜੇ ਨਾਲ ਕਈ ਰਿਕਾਰਡ ਸਥਾਪਤ ਕੀਤੇ ਵਿਰਾਟ ਦਾ ਇੰਗਲੈਂਡ ਵਿਰੁੱਧ ਇਹ ਚੌਥਾ ਸੈਂਕੜਾ ਸੀ ਵਿਰਾਟ ਨੇ ਇੰਗਲੈਂਡ ਵਿਰੁੱਧ 15ਵੇਂ ਟੈਸਟ ਦੀ ਇਸ ਪਾਰੀ ਦੌਰਾਨ 23ਵੀਂ ਦੌੜ ਲੈਂਦੇ ਹੀ ਉਸਨੇ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ‘ਚ 1000 ਦੌੜਾਂ ਪੂਰੀਆਂ ਕਰ ਲਈਆਂ
ਪਾਰੀਆਂ ਦੇ ਹਿਸਾਬ ਨਾਲ ਸੈਂਕੜਿਆਂ ‘ਚ ਚੌਥੇ ਨੰਬਰ ‘ਤੇ ਵਿਰਾਟ
ਡਾੱਨ ਬ੍ਰੈਡਮੈਨ58 ਪਾਰੀਆਂ
ਸੁਨੀਲ ਗਾਵਸਕਰ101
ਸਟੀਵ ਸਮਿੱਥ108
ਵਿਰਾਟ ਕੋਹਲੀ113
ਸਚਿਨ ਤੇਂਦੁਲਕਰ114
ਕਪਤਾਨ ਰਹਿੰਦੇ ਹੋਏ ਵਿਰਾਟ ਦਾ ਇਹ 15ਵਾਂ ਸੈਂਕੜਾ ਹੈ ਅਤੇ ਉਹ ਆਸਟਰੇਲੀਆ ਦੇ ਐਲਨ ਬਾਰਡਰ, ਸਟੀਵ ਵਾੱ ਅਤੇ ਸਟੀਵ ਸਮਿੱਥ ਦੀ ਬਰਾਬਰੀ ‘ਤੇ ਆ ਗਏ ਹਨ ਇਸ ਮਾਮਲੇ ‘ਚ ਵਿਸ਼ਵ ਰਿਕਾਰਡ ਦੱਖਣੀ ਅਫ਼ਰੀਕਾ ਦੇ ਗ੍ਰੀਮ ਸਮਿੱਥ ਦੇ ਨਾਂਅ ਹੈ ਜਿਸ ਨੇ ਟੈਸਟ ਕਪਤਾਨ ਰਹਿੰਦਿਆਂ 25 ਸੈਂਕੜੇ ਲਾਏ ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ ਕਪਤਾਨ ਰਹਿੰਦਿਆਂ19 ਸੈਂਕੜੇ ਲਾਏਵਿਰਾਟ ਉਹਨਾਂ ਭਾਰਤੀ ਖਿਡਾਰੀਆਂ ‘ਚ ਵੀ ਸ਼ਾਮਲ ਹੋ ਗਏ ਹਨ, ਜਿੰਨ੍ਹਾਂ ਨੇ ਇੰਗਲੈਂਡ ਦੀ ਧਰਤੀ ‘ਤੇ ਆਪਣੇ ਪਹਿਲੇ ਹੀ ਟੈਸਟ ‘ਚ ਕਪਤਾਨੀ ਕਰਦੇ ਹੋਏ 50+ ਦਾ ਰਿਕਾਰਡਬਣਾਇਆ ਵਿਰਾਟ ਨੇ ਭਾਰਤ ਦੀ ਪਾਰੀ ਦੇ ਕੁੱਲ ਸਕੋਰ ‘ਚ ਅੱਧੇ ਤੋਂ ਜ਼ਿਆਦਾ ਦੌੜਾਂ ਦਾ ਯੋਗਦਾਨ ਦਿੱਤਾ ਫ਼ੀਸਦੀ ਦੇ ਲਿਹਾਜ਼ ਨਾਲ ਭਾਰਤੀ ਪਾਰੀ ਦੇ 54.37 ਫ਼ੀਸਦੀ ਰਨ ਵਿਰਾਟਨੇ ਜੋੜੇ ਅਜਿਹਾ ਕਰਨ ਵਾਲੇ ਭਾਰਤ ਦੇ ਦੂਸਰੇ ਕਪਤਾਨ ਬਣੇ ਹਨ ਇਸ ਮਾਮਲੇ ‘ਚ ਮਹਿੰਦਰ ਸਿੰਘ ਧੋਨੀ ਪਹਿਲੇ ਨੰਬਰ ‘ਤੇ ਹਨ ਧੋਨੀ (82) ਨੇ 2014 ‘ਚ ਇੰਗਲੈਂਡ ਵਿਰੁੱਧ ਓਵਲ’ਚ ਭਾਰਤੀ ਪਾਰੀ(148) ‘ਚ 55.41 ਫ਼ੀਸਦੀ ਦੌੜਾਂ ਜੋੜੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਸਡੀਐੱਮ ਨਾਲ ਮੁਲਾਕਾਤ ਤੋਂ ਬਾਅਦ ਮਸਲੇ ਦਾ ਹੱਲ ਕਰਨ ਦਾ ਮਿਲਿਆ ਭਰੋਸਾ | Sri Muktsar Sahib News
ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਫੀਸਾਂ ਤੇ ਪੀਟੀਏ ਫੰਡ ਮੁਆਫ਼ ਕਰਵਾਉਣ ਲਈ ਕਾਲਜ ਛੱਤ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਾਲਜ ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। (Sri Muktsar Sahib News)
ਇਸ ਦੌਰਾਨ ਐੱਸਐੱਚਓ ਅਸ਼ੋਕ ਕੁਮਾਰ ਵੱਲੋਂ ਡੀਸੀ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਭਰੋਸੇ ਬਾਅਦ ਪ੍ਰਦਰਸ਼ਨ ਖ਼ਤਮ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਐੱਸਯੂ ਦੇ ਸੂਬਾਈ ਆਗੂ ਗਗਨ ਸੰਗਰਾਮੀ ਤੇ ਧੀਰਜ ਕੁਮਾਰ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਐੱਸਸੀ ਵਿਦਿਆਰਥੀਆਂ ਤੋਂ ਨਜਾਇਜ਼ ਫੀਸਾਂ ਮੰਗ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਘਰਾਂ ਨੂੰ ਮੋੜ ਰਹੀ ਹੈ ਪਰ ਵਿਦਿਆਰਥੀ ਇਹ ਫੀਸਾਂ ਭਰਨ ਤੋਂ ਅਸਮਰਥ ਹਨ, ਜਿਸ ਕਰਕੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਾਲਜ ਮੈਨੇਜਮੈਂਟ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਆਏ ਦਿਨ ਵਿਦਿਆਰਥੀਆਂ ਤੋਂ ਨਜਾਇਜ਼ ਫੀਸਾਂ ਲੈਣ ਦੇ ਨਾਲ-ਨਾਲ ਫੀਸਾਂ ‘ਚ ਵਾਧਾ ਵੀ ਕਰ ਰਿਹਾ ਹੈ।
ਇਸ ਲਈ ਸੰਘਰਸ਼ ਦੇ ਅਗਲੇ ਪੜਾਅ ਵਜੋਂ ਕਾਲਜ ਦੀ ਛੱਤ ‘ਤੇ ਚੜ੍ਹ ਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਅਸ਼ੋਕ ਕੁਮਾਰ ਦੁਆਰਾ ਡੀਸੀ ਐੱਮ. ਕੇ. ਅਰਵਿੰਦ ਕੁਮਾਰ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਵਿਦਿਆਰਥੀ ਆਗੂਆਂ ਦੱਸਿਆ ਕਿ ਡੀਸੀ ਮੁਕਤਸਰ ਵੱਲੋਂ ਐੱਸਡੀਐੱਮ ਨੂੰ ਇਸ ਮਸਲੇ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਵਫ਼ਦ ਐੱਸਡੀਐੱਮ ਰਾਜਪਾਲ ਸਿੰਘ ਨੂੰ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜੋ ਹਾਇਰ ਐਜੂਕੇਸ਼ਨ ਤੇ ਯੂਨੀਵਰਸਿਟੀ ਦੇ ਪੱਤਰ ਜਾਰੀ ਕੀਤੇ ਹਨ ਉਨ੍ਹਾਂ ਮੁਤਾਬਿਕ ਫੀਸ ਨਹੀਂ ਲਈ ਜਾ ਸਕਦੀ। ਇਸ ਉਪਰੰਤ ਉਹਨਾਂ ਨੇ ਭਲਾਈ ਅਫ਼ਸਰ ਤੇ ਪ੍ਰਿੰਸੀਪਲ ਮੰਜੂ ਵਾਲੀਆ ਨਾਲ ਮੀਟਿੰਗ ਕਰਨ ਤੋਂ ਬਾਅਦ ਮਸਲੇ ਦੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੁਖਮੰਦਰ ਕੌਰ, ਰਜਨੀ ਕੌਰ, ਰਮਨਦੀਪ ਕੌਰ, ਜਗਮੀਤ ਸਿੰਘ, ਇੰਦਰ ਸਿੰਘ, ਅਮਨਦੀਪ ਕੌਰ, ਸਤਵੀਰ ਕੌਰ, ਹਨੀ, ਗੁਰਦਾਸ ਸਿੰਘ ਆਦਿ ਹਾਜ਼ਰ ਸਨ।
ਠੇਕਾ ਹਟਵਾਉਣ ਲਈ ਕੀਤਾ ਪ੍ਰਦਰਸ਼ਨ
ਬਸਪਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਸੱਚ ਕਹੂੰ ਨਿਊਜ਼, ਸਰਸਾ:ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਇਕਾਈ ਨੇ ਪਿੰਡ ਖਾਈ ਸ਼ੇਰਗੜ੍ਹ ‘ਚ ਬਣੇ ਸ਼ਰਾਬ ਦੇ ਠੇਕੇ ਨੂੰ ਨਾ ਹਟਾਏ ਜਾਣ ਦੇ ਵਿਰੋਧ ‘ਚ ਮੰਗਲਵਾਰ ਨੂੰ ਲਘੂ ਸਕੱਤਰੇਤ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ‘ਚ ਬਸਪਾ ਆਗੂਆਂ ਨਾਲ ਪਿੰਡ ਖਾਈ ਸ਼ੇਰਗੜ੍ਹ ਦੇ ਲੋਕ ਵੀ ਹਾਜ਼ਰ ਸਨ ਧਰਨੇ ‘ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬਸਪਾ ਜ਼ਿਲ੍ਹਾ ਇੰਚਾਰਜ਼ ਮੂਲਚੰਦ ਰਾਠੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ 26 ਤਾਰੀਖ ਤੱਕ ਠੇਕਾ ਹਟਵਾਉਣ ਦਾ ਅਲਟੀਮੇਟਮ ਦਿੱਤਾ ਸੀ ਪਰ ਠੇਕਾ ਚਲਾਉਣ ਵਾਲਿਆਂ ਨੇ ਢਿੱਲ ਦਿਖਾਉਂਦੇ ਹੋਏ ਹੁਣ ਤੱਕ ਇਸ ਠੇਕੇ ਨੂੰ ਨਹੀਂ ਹਟਾਇਆ ਜਿਸਦੇ ਖਿਲਾਫ਼ ਉਨ੍ਹਾਂ ਨੂੰ ਧਰਨੇ ‘ਤੇ ਬੈਠਣ ਲਹੀ ਮਜ਼ਬੂਰ ਹੋਣਾ ਪਿਆ ਬਸਪਾ ਜ਼ਿਲ੍ਹਾ ਪ੍ਰਧਾਨ ਰਵਿੰਦਰ ਬਾਲਿਆਣ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਇਸ ਠੇਕੇ ਨੂੰ ਨਹੀਂ ਹਟਵਾਉਂਦਾ ਉਦੋਂ ਤੱਕ ਬਸਪਾ ਦੇ ਵਰਕਰ ਤੇ ਪਿੰਡ ਵਾਸੀ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠੇ ਰਹਿਣਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਕਰਨਗੇ