Anil Baijal - Sach Kahoon Punjabi

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਤਾ ਅਸਤੀਫਾ
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਤਾ ਅਸਤੀਫਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪਿਆ। ਅਨਿਲ ਬੈਜਲ ਨੇ ਇਸ ਦੇ ਲਈ ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਕੌਣ ਹੈ ਅਨਿਲ ਬੈਜਲ

ਦਿੱਲੀ ਦੇ ਉਪ ਰਾਜਪਾਲ ਵਜੋਂ ਆਪਣੇ ਪੂਰਵਜ ਨਜੀਬ ਜੰਗ ਦੇ ਮੁਕਾਬਲੇ ਬੈਜਲ ਦਾ ਲੰਮਾ ਕਾਰਜਕਾਲ ਰਿਹਾ ਹੈ। ਜੰਗ ਨੇ ਕਰੀਬ ਸਾਢੇ ਤਿੰਨ ਸਾਨ ਦੇ ਕਾਰਜਕਾਲ ਤੋਂ ਬਾਅਦ 22 ਦਸੰਬਰ 2016 ਨੂੰ ਅਸਤੀਫਾ ਦਿੱਤਾ ਸੀ ਜਦੋਂਕਿ ਜੰਗ ਦਾ ਕਾਰਜਕਾਲ ਪੰਜ ਸਾਲ ਪੰਜ ਮਹੀਨੇ ਦਾ ਰਿਹਾ ਹੈ। ਨਜੀਬ ਜੰਗ ਦਾ ਕਾਰਜਕਾਲ ਆਪ ਸਰਕਾਰ ਦੇ ਨਾਲ ਭਾਰੀ ਖਿੱਚੋਤਾਣ ਦਰਮਿਆਨ ਲੰਘਿਆ ਸੀ ਤੇ ਕਰੀਬ-ਕਰੀਬ ਇਹੀ ਹਾਲ ਬੈਜਲ ਦਾ ਵੀ ਰਿਹਾ। ਫਿਲਹਾਲ ਬੈਜਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸ਼ੌਂਂਪੇ ਆਪਣੇ ਅਸਤੀਫੇ ’ਚ ਵਿਅਕਤੀਗਤ ਦਾ ਹਵਾਲਾ ਦਿੱਤਾ ਹੈ।

ਅਨਿਲ ਬੈਜਲ ਨੇ ਦਿੱਲੀ ਦੇ ਉਪ ਰਾਜਪਾਲ ਅਹੁਦੇ ਦੀ ਚੁੱਕੀ ਸਹੁੰ
ਅਨਿਲ ਬੈਜਲ ਨੇ ਦਿੱਲੀ ਦੇ ਉਪ ਰਾਜਪਾਲ ਅਹੁਦੇ ਦੀ ਚੁੱਕੀ ਸਹੁੰ

ਨਵੀਂ ਦਿੱਲੀ, | ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਦਰਮਿਆਨ ਵਧਦੇ ਤਣਾਅ ਦਰਮਿਆਨ ਸਾਬਕਾ ਨੌਕਰਸ਼ਾਹ ਅਨਿਲ ਬੈਜਲ ਨੇ ਦਿੱਲੀ ਦੇ ਉਪਰਾਜਪਾਲ ਅਹੁਦੇ ਦੀ ਸਹੁੰ ਚੁੱਕੀ ਫਿਲਹਾਲ 70 ਸਾਲਾ ਬੈਜਲ ਨੇ ਕਿਹਾ ਕਿ ਉਹ ਦਿੱਲੀ ਦੀ ਬਿਹਤਰੀ ਲਈ ਆਪ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ ਸਹੁੰ ਚੁੱਕਣ ਤੋਂ ਬਾਅਦ ਆਪ ਸਰਕਾਰ ਦੇ ਨਾਲ ਸਬੰਧਾਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਇਹ ਕਿਆਸ ਲਾਉਣ ਵਾਲੀਆਂ ਗੱਲਾਂ ਹਨ ਤੇ ਮੈਨੂੰ ਨਹੀਂ ਪਤਾ ਕਿ ਸਬੰਧ ਕਿਵੇਂ ਸੁਧਰਨਗੇ

ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਬਹਿ ਕੇ ਗੱਲ ਕਰਾਂਗੇ ਉਨਾਂ ਰਾਜਪਾਲ ਅਹੁਦੇ ਦੀ ਜ਼ਿੰਮੇਵਾਰੀ ਦੇਣ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਉਨ੍ਹਾਂ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦਿੱਲੀ ਮਹਾਂਨਗਰ ਹੈ ਜਿੱਥੇ ਔਰਤਾਂ ਦੀ ਸੁਰੱਖਿਆ, ਕਾਨੂੰਨ ਵਿਵਸਥਾ ਵੱਡੀ ਆਬਾਦੀ, ਸੁਚਾਰੂ ਸਹੂਲਤਾਂ, ਨਾਗਰਿਕ ਏਜੰਸੀਆਂ ਤੇ ਭੀੜ-ਭਾੜ ਵਰਗੀਆਂ ਸਮੱਸਿਆਵਾਂ ਹਨ ਬੈਜਲ ਨੇ ਉਪਰਾਜਪਾਲ ਦੇ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਦਿੱਲੀ ਹਾਈਕੋਰਟ ਦੀ ਮੁੱਖ ਜੱਜ ਜੀ. ਰੋਹਿਣੀ ਨੇ ਚੁਕਾਈ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਨਵੀਂ ਦਿੱਲੀ ਦੀ ਸਾਂਸਦ ਮੀਨਾਕਸ਼ੀ ਲੇਖੀ ਨੇ ਸਹੁੰ ਚੁੱਕ ਸਮਾਗਮ ‘ਚ ਹਿਸਾ ਲਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ