Inspiration - Sach Kahoon Punjabi

Motivational Quotes: ਬਲੀਦਾਨ ਇਸ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦੈ ਯਾਦ
ਅਨੋਖਾ ਬਲਿਦਾਨ | Motivational Quotes

ਪਵਿੱਤਰ ਗੀਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ। ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲਿਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਇਆ ਗਿਆ ਵਿਸ਼ਾਲ ਕੋਣਾਰਕ ਸੂਰਜ ਮੰਦਿਰ ਸਾਰੇ ਯਤਨ ਕਰਨ ਤੋਂ ਬਾਅਦ ਵੀ ਪੂਰਾ ਨਹੀਂ ਹੋ ਰਿਹਾ ਸੀ। ਕਾਰੀਗਰ ਨਿਰਾਸ਼ ਹੋ ਰਹੇ ਸਨ। ਰਾਜੇ ਨੇ ਚਿਤਾਵਨੀ ਦਿੱਤੀ ਕਿ ਫਲਾਣੇ ਦਿਨ ਤੱਕ ਜੇਕਰ ਮੰਦਰ ਪੂਰਾ ਨਾ ਹੋਇਆ ਤਾਂ ਸਾਰੇ ਕਾਰੀਗਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਸਾਰੇ ਕਾਰੀਗਰ ਭੈਅਭੀਤ ਸਨ।

Read Also : Summer Fruits: ਗਰਮੀਆਂ ’ਚ ਜ਼ਰੂਰ ਖਾਓ ਇਹ ਫ਼ਲ, ਸਰੀਰ ਰਹੇਗੀ ਬਿਲਕੁਲ ਤਰੋਤਾਜ਼ਾ

ਸਮਾਂ ਪੂਰਾ ਹੋ ਰਿਹਾ ਸੀ। ਉਸੇ ਸਮੇਂ ਇੱਕ ਕਾਰੀਗਰ ਦਾ 12 ਵਰ੍ਹਿਆਂ ਦਾ ਬੇਟਾ ਧਰਮਪਦ, ਜੋ ਪਿੰਡ ’ਚ ਰਹਿ ਕੇ ਸ਼ਿਲਪ ਵਿੱਦਿਆ ਸਿੱਖ ਰਿਹਾ ਸੀ, ਪਿਤਾ ਨੂੰ ਮਿਲਣ ਆਇਆ। ਸਾਰਿਆਂ ਦੇ ਡਰ ਨੂੰ ਜਾਣ ਕੇ ਉਸ ਨੇ ਮੰਦਿਰ ਨੂੰ ਪੂਰਾ ਕਰਨ ਦੀ ਮਨਜ਼ੂਰੀ ਮੰਗੀ। ਬਾਲ ਅਵਸਥਾ ’ਚ ਹੋਣ ਕਾਰਨ ਉਸ ਦਾ ਤਾਂ ਪਹਿਲਾ ਹੀ ਮੌਕਾ ਸੀ। ਅੰਤ ’ਚ ਜ਼ਿੰਦਗੀ ਦੀ ਉਮੀਦ ਨਾਲ ਧਰਮਪਦ ਨੂੰ ਮਨਜ਼ੂਰੀ ਦਿੱਤੀ ਗਈ। ਆਖ਼ਰੀ ਦਿਨ ਕੰਮ ਪੂਰਾ ਹੋਇਆ। Motivational Quotes

ਸਾਰੇ ਹੈਰਾਨ ਹੋਏ ਪਰ ਪਲ ’ਚ ਫਿਰ ਸਾਰੇ ਕਾਰੀਗਰਾਂ ਦੇ ਮਨਾਂ ’ਚ ਡਰ ਪੈਦਾ ਹੋਇਆ। ਉਨ੍ਹਾਂ ਨੂੰ ਲੱਗਾ ਕਿ ਜੇਕਰ ਰਾਜੇ ਨੂੰ ਪਤਾ ਲੱਗੇਗਾ ਕਿ ਮੰਦਿਰ ਪੂਰਾ ਕਰਨ ਦਾ ਕੰਮ ਧਰਮਪਦ ਦਾ ਹੈ ਤਾਂ ਰਾਜਾ ਉਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਦੇਵੇਗਾ। ਇਹ ਜਾਣ ਕੇ ਸਾਰਿਆਂ ਦੀ ਰੱਖਿਆ ਲਈ ਧਰਮਪਦ ਨੇ ਸਮੁੰਦਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਸਾਰੇ ਇਹ ਬਲੀਦਾਨ ਵੇਖ ਕੇ ਹੈਰਾਨ ਰਹਿ ਗਏ। ਸੂਰਜ ਮੰਦਿਰ ਕੋਣਾਰਕ ਦੇ ਨਾਲ ਧਰਮਪਦ ਦਾ ਗੁਣਗਾਨ ਪਿੰਡ-ਪਿੰਡ ’ਚ ਅੱਜ ਵੀ ਗਾਇਆ ਜਾਂਦਾ ਹੈ।

Inspiration : ਖੁਦ ਨੂੰ ਜਾਣੋ
ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ ‘ਚ ਚੁੱਕ ਕੇ ਉੱਡਦਿਆਂ ਵੇਖਿਆ  ਕਾਂ ਨੇ ਸੋਚਿਆ, ‘ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ’ ਕਾਂ  ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮਣਾ ਵੀ ਉਸ ਲਈ ਤਾਂ ਬਹੁਤ ਵੱਡਾ ਸ਼ਿਕਾਰ ਸੀ! ਕਾਂ ਉਸ ਨੂੰ ਲੈ ਕੇ ਉੱਡ ਨਹੀਂ ਸਕਦਾ ਸੀ ‘ਹੇ ਭਗਵਾਨ! ਮੈਂ ਤਾਂ ਇਸ ਨੂੰ ਲੈ ਕੇ ਉੱਡ ਨਹੀਂ ਸਕਦਾ! Inspiration

ਇਸ ਨੂੰ ਛੱਡ ਦੇਣ ‘ਚ ਹੀ ਭਲਾਈ ਹੈ ਕੋਈ ਛੋਟਾ ਸ਼ਿਕਾਰ ਬਿਹਤਰ ਹੋਵੇਗਾ,’ ਕਾਂ ਨੇ ਸੋਚਿਆ ਪਰ ਉਸ ਮੇਮਣੇ ਨੂੰ ਛੱਡਣਾ ਵੀ ਓਨਾ ਸੌਖਾ ਥੋੜ੍ਹਾ ਸੀ! ਜਦੋਂ ਕਾਂ ਨੇ ਉਸ ਨੂੰ ਛੱਡ ਕੇ ਉੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਹ ਵੇਖਿਆ ਕਿ ਉਸ ਦੇ ਪੰਜੇ ਮੇਮਣੇ ਦੇ ਵਾਲਾਂ ‘ਚ ਫਸ ਗਏ ਸਨ ਕਾਂ ਨੇ ਖੁਦ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋਇਆ ਆਜੜੀ ਨੇ ਇਹ ਸਭ ਦੇਖਿਆ ਤਾਂ ਉਸ ਨੇ ਕਾਂ ਨੂੰ ਫੜ ਲਿਆ ਤੇ  ਘਰ ਲਿਆ ਕੇ ਉਸ ਨੂੰ ਆਪਣੇ ਬੱਚਿਆਂ ਨੂੰ ਦੇ ਦਿੱਤਾ ‘ਇਹ ਕਿਹੋ-ਜਿਹਾ ਪੰਛੀ ਹੈ?’ ਬੱਚਿਆਂ ਨੇ  ਪੁੱਛਿਆ ਆਜੜੀ ਨੇ ਹੱਸਦਿਆਂ ਕਿਹਾ, ‘ਕੁਝ ਸਮਾਂ ਪਹਿਲਾਂ ਤੱਕ ਤਾਂ ਇਸ ਨੂੰ ਲੱਗਦਾ ਸੀ ਕਿ ਇਹ ਤਾਕਤਵਰ ਪੰਛੀ ਹੈ ਹੁਣ ਇਸ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਹੋਵੇਗਾ ਕਿ ਇਹ ਤਾਂ ਸਿਰਫ਼ ਇੱਕ ਕਾਂ ਹੀ ਹੈ’ Inspiration

ਪ੍ਰੇਰਨਾ: ਖੁਦ ਨੂੰ ਭੁੱਲ ਕੇ ਦੂਜੇ ਦੀ ਨਕਲ ਕਰਨ ‘ਤੇ ਮੁਸੀਬਤ ਆਉਂਦੀ ਹੈ

ਮਾਨਵਤਾ ਦੀ ਭਲਾਈ
ਮਾਨਵਤਾ ਦੀ ਭਲਾਈ

ਇੱਕ ਵਾਰ ਪ੍ਰਸਿੱਧ ਰਸਾਇਣ ਸ਼ਾਸਤਰੀ ਆਚਾਰੀਆ ਨਾਗਾਰੁਜਨ ਨੂੰ ਇੱਕ ਅਹਿਮ ਰਸਾਇਣ ਤਿਆਰ ਕਰਨ ਲਈ ਇੱਕ ਸਹਾਇਕ ਦੀ ਲੋੜ ਸੀ ਉਨ੍ਹਾਂ ਆਪਣੇ ਜਾਣਕਾਰਾਂ ਤੇ ਪੁਰਾਣੇ ਸ਼ਿੱਸ਼ਾਂ ਨੂੰ ਇਸ ਬਾਰੇ ਦੱਸਿਆ ਉਨ੍ਹਾਂ ਨੇ ਕਈ ਨੌਜਵਾਨਾਂ ਨੂੰ ਉਨ੍ਹਾਂ ਕੋਲ ਭੇਜਿਆ ਆਚਾਰੀਆ ਨੇ ਸਭ ਦੀ ਪ੍ਰੀਖਿਆ ਲੈਣ ਤੋਂ ਬਾਦ ਉਨ੍ਹਾਂ ’ਚੋਂ ਦੋ ਨੌਜਵਾਨਾਂ ਨੂੰ ਚੁਣਿਆ ਦੋਵਾਂ ਨੂੰ ਇੱਕ-ਇੱਕ ਰਸਾਇਣ ਬਣਾ ਕੇ ਲਿਆਉਣ ਦਾ ਹੁਕਮ ਦਿੱਤਾ ਪਹਿਲਾ ਨੌਜਵਾਨ ਦੋ ਦਿਨ ਬਾਦ ਹੀ ਰਸਾਇਣ ਤਿਆਰ ਕਰ ਲਿਆਇਆ।

ਨਾਗਾਰੁਜਨ ਬਹੁਤ ਖੁਸ਼ ਹੋਏ ਨੌਜਵਾਨ ਬੋਲਿਆ, ‘‘ਮੇਰੇ ਮਾਤਾ-ਪਿਤਾ ਬਿਮਾਰ ਸਨ ਪਰ ਮੈਂ ਰਸਾਇਣ ਤਿਆਰ ਕਰ ਲਿਆ’’ ਆਚਾਰੀਆ ਨੇ ਕੋਈ ਜਵਾਬ ਨਾ ਦਿੱਤਾ ਕੁਝ ਹੀ ਦੇਰ ਬਾਅਦ ਦੂਜਾ ਨੌਜਵਾਨ ਖਾਲੀ ਹੱਥ ਪਰਤਿਆ ਉਹ ਆਉਦਿਆਂ ਹੀ ਬੋਲਿਆ, ‘‘ਮਾਫ਼ ਕਰਨਾ ਮੈਂ ਰਸਾਇਣ ਨਹੀਂ ਬਣਾ ਸਕਿਆ ਕਿਉਕਿ ਜਿਉਂ ਹੀ ਮੈਂ ਇੱਥੋਂ ਗਿਆ ਤਾਂ ਰਸਤੇ ’ਚ ਇੱਕ ਬਜ਼ੁਰਗ ਮਿਲ ਗਿਆ ਜੋ ਪੇਟ ਦਰਦ ਨਾਲ ਤੜਫ਼ ਰਿਹਾ ਸੀ ਮੈਂ ਉਸ ਦਾ ਇਲਾਜ ਕਰਨ ਲੱਗਾ ਆਗਿਆ ਦਿਓ ਤਾਂ ਮੈਂ ਰਸਾਇਣ ਤਿਆਰ ਕਰਕੇ ਛੇਤੀ ਹੀ ਲੈ ਆਵਾਂਗਾ’’ ਨਾਗਾਰੁਜਨ ਨੇ ਕਿਹਾ, ‘‘ਤੁਹਾਨੂੰ ਇਸ ਦੀ ਕੋਈ ਲੋੜ ਨਹੀਂ ਹੈ ਕੱਲ੍ਹ ਤੋਂ ਤੁਸੀਂ ਮੇਰੇ ਨਾਲ ਰਹਿ ਕੇ ਕੰਮ ਕਰ ਸਕਦੇ ਹੋ’’ ਉਨ੍ਹਾਂ ਪਹਿਲਾਂ ਆਏ ਨੌਜਵਾਨ ਨੂੰ ਸਮਝਾਉਦਿਆਂ ਕਿਹਾ, ‘‘ਬੇਟਾ! ਅਜੇ ਤੁਹਾਨੂੰ ਆਪਣੇ ਅੰਦਰ ਸੁਧਾਰ ਕਰਨ ਦੀ ਲੋੜ ਹੈ ਇਹ ਨਾ ਭੁੱਲੋ ਕਿ ਸੱਚਾ ਡਾਕਟਰ ਉਹ ਹੈ ਜਿਸ ਦੇ ਅੰਦਰ ਮਾਨਵਤਾ ਦੀ ਭਲਾਈ ਭਰੀ ਹੋਵੇ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬੁੱਧੀਮਾਨ ਤੇ ਮੂਰਖ
ਬੁੱਧੀਮਾਨ ਤੇ ਮੂਰਖ (Wise and Foolish)

ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਨਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ ਲਈ ਕਿਤਾਬਾਂ ਓਨੀਆਂ ਹੀ ਉਪਯੋਗੀ ਹਨ ਜਿੰਨਾ ਕਿ ਇੱਕ ਅੰਨ੍ਹੇ ਵਿਅਕਤੀ ਲਈ ਸ਼ੀਸ਼ਾ ਉਪਯੋਗੀ ਹੈ ਕੋਈ ਵੀ ਅੰਨ੍ਹਾ ਵਿਅਕਤੀ ਜਦੋਂ ਕੁਝ ਵੇਖ ਹੀ ਨਹੀਂ ਸਕਦਾ ਤਾਂ ਉਸ ਲਈ ਸ਼ੀਸ਼ਾ ਕਿਸੇ ਵੀ ਤਰ੍ਹਾਂ ਉਪਯੋਗੀ ਨਹੀਂ ਹੋ ਸਕਦਾ।

ਠੀਕ ਉਸੇ ਤਰ੍ਹਾਂ ਕਿਸੇ ਵੀ ਮੂਰਖ ਲਈ ਕਿਤਾਬਾਂ ਜਾਂ ਗਿਆਨ ਦੀ ਗੱਲ ਵੀ ਫ਼ਜ਼ੂਲ ਹੀ ਹੈ ਕਿਉਕਿ ਮੂਰਖ ਵਿਅਕਤੀ ਗਿਆਨ ਦੀਆਂ ਗੱਲਾਂ ’ਤੇ ਵੀ ਤਰਕ-ਵਿਤਰਕ ਕਰਦੇ ਹਨ ਤੇ ਸਮਝ ਨਹੀਂ ਸਕਦੇ ਮੂਰਖ ਅਕਸਰ ਕੁਤਰਕ ’ਚ ਹੀ ਸਮਾਂ ਖਰਾਬ ਕਰਦੇ ਹਨ ਜਦੋਂਕਿ ਬੁੱਧੀਮਾਨ ਗਿਆਨ ਨੂੰ ਪ੍ਰਾਪਤ ਕਰਕੇ ਉਸ ਨੂੰ ਆਪਣੀ ਜ਼ਿੰਦਗੀ ’ਚ ਢਾਲ ਲੈਂਦੇ ਹਨ ਇਸ ਤਰ੍ਹਾਂ ਬੁੱਧੀਮਾਨ ਲੋਕ ਤਾਂ ਜ਼ਿੰਦਗੀ ’ਚ ਕੁਝ ਵਰਣਨਯੋਗ ਕੰਮ ਕਰ ਲੈਂਦੇ ਹਨ ਪਰ ਮੂਰਖ ਦਾ ਜੀਵਨ ਕੁਤਰਕ ਕਰਨ ’ਚ ਹੀ ਨਿੱਕਲ ਜਾਂਦਾ ਹੈ ਕਿਸੇ ਵੀ ਮੂਰਖ ਸਾਹਮਣੇ ਗਿਆਨ ਦੀਆਂ ਕਿਤਾਬਾਂ ਦਾ ਢੇਰ ਲਾ ਦੇਣ ਨਾਲ ਵੀ ਉਹ ਉਨ੍ਹਾਂ ਤੋਂ ਕੁਝ ਵੀ ਹਾਸਲ ਨਹੀਂ ਕਰ ਸਕੇਗਾ ਉਸ ਲਈ ਕਿਤਾਬਾਂ ਮੁੱਲਹੀਣ ਹੀ ਹਨ ਤੇ ਕਿਤਾਬਾਂ ’ਚ ਲਿਖੀਆਂ ਗਿਆਨ ਦੀਆਂ ਗੱਲਾਂ ਫਜ਼ੂਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਕਰਤੱਵ ਦੀ ਪੁਕਾਰ
ਕਰਤੱਵ ਦੀ ਪੁਕਾਰ

ਦਇਆਨੰਦ ਦੇ ਜੀਵਨ ਦੀ ਇੱਕ ਘਟਨਾ ਹੈ ਸਖ਼ਤ ਤਪ ਤੋਂ ਬਾਅਦ, ਘੋਰ ਅਭਿਆਸ ਕਾਰਨ, ਜਦੋਂ ਉਸ ਲਈ ਮੁਕਤੀ ਦਾ ਦੁਆਰ ਖੁੱਲ੍ਹ ਗਿਆ ਤਾਂ ਉਸ ਨੇ ਸੋਚਿਆ ਕਿ ਹੁਣ ਇਸ ਸਰੀਰ ਨੂੰ ਜ਼ਿੰਦਾ ਰੱਖਣ ਦਾ ਕੋਈ ਲਾਭ ਨਹੀਂ ਮੰਗੋਤਰੀ ਨੇੜੇ ਇੱਕ ਟੀਸੀ ’ਤੇ ਪਹੁੰਚਿਆ, ਇਸ ਇੱਛਾ ਨਾਲ ਕਿ ਟੀਸੀ ਤੋਂ ਛਾਲ ਮਾਰ ਕੇ ਸਰੀਰ ਨੂੰ ਛੱਡ ਦਿਆਂ, ਪਰੰਤੂ ਉਦੋਂ ਅੰਦਰੋਂ ਆਵਾਜ਼ ਆਈ, ‘‘ਦਇਆਨੰਦ! ਇਹ ਕੀ ਕਰ ਰਿਹਾ ਹੈਂ? ਆਪਣੇ ਲਈ ਮੋਕਸ਼ ਦਾ ਦੁਆਰ ਖੁੱਲ੍ਹ ਗਿਆ, ਇਸ ’ਚ ਤੈਨੂੰ ਸ਼ਾਂਤੀ ਮਿਲ ਗਈ? ਹੇਠਾਂ ਇਸ ਬਲ਼ਦੇ ਹੋਏ ਸੰਸਾਰ ਨੂੰ ਵੇਖ! ਅੱਗ ਦੀਆਂ ਲਾਟਾਂ, ਭਾਂਬੜ, ਕੀ ਇਨ੍ਹਾਂ ਕਰੋੜਾਂ ਲੋਕਾਂ ’ਤੇ ਤੈਨੂੰ ਤਰਸ ਨਹੀਂ ਆਉਦਾ? ਕੀ ਉਨ੍ਹਾਂ ਪ੍ਰਤੀ ਤੇਰਾ ਕੋਈ ਕਰਤੱਵ ਨਹੀਂ? ਅੱਗੇ ਵਧ! ਇਸ ਅੱਗ ਨੂੰ ਸ਼ਾਂਤ ਕਰਨ ਦਾ ਯਤਨ ਕਰ!’’

ਉਦੋਂ ਇੱਕ ਦੂਜੀ ਆਵਾਜ਼ ਨੇ ਕਿਹਾ, ‘‘ਮੈਂ ਇੱਕ ਛੋਟੀ ਜਿਹੀ ਬੂੰਦ ਇਸ ਵਿਸ਼ਾਲ ਜਵਾਲਾ ਨੂੰ ਕਿਵੇਂ ਬੁਝਾ ਸਕਾਂਗੀ?’’ ਅਤੇ ਪਹਿਲੀ ਆਵਾਜ਼ ਨੇ ਅਧਿਕਾਰ ਨਾਲ ਕਿਹਾ, ‘‘ਇਹ ਅੱਗ ਬੁਝੇ ਜਾਂ ਨਾ ਬੁਝੇ, ਤੇਰਾ ਕਰਤੱਵ ਇਹ ਹੈ ਕਿ ਇਸ ਨੂੰ ਬੁਝਾਉਣ ਦਾ ਯਤਨ ਕਰ ਬੇਸ਼ੱਕ ਹੀ ਅਜਿਹਾ ਕਰਦੇ ਹੋਏ ਸੁਆਹ ਹੋ ਜਾਵੇਂ, ਪਰੰਤੂ ਕਰਤੱਵ ਇਹੀ ਹੈ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਵਰਤਮਾਨ
ਵਰਤਮਾਨ

ਜੋ ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਲੰਘਿਆ ਸਮਾਂ ਚੰਗਾ ਸੀ ਜਾਂ ਮਾੜਾ ਉਸ ਨੂੰ ਬਦਲਸਾ ਕਿਸੇ ਦੇ ਵੱਸ ’ਚ ਨਹੀਂ ਜੋ ਲੰਘ ਗਿਆ , ਉਸ ਬਾਰੇ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਆਚਾਰੀਆ ਚਾਣੱਕਿਆ ਅਨੁਸਾਰ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਸੁਖੀ ਨਹੀਂ ਹੋ ਸਕਦਾ ਸਗੋਂ ਵਰਤਮਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ ਭੂਤਕਾਲ ਜਾਂ ਬੀਤੇ ਸਮੇਂ ’ਚ ਅਸੀਂ ਜੋ ਵੀ ਚੰਗਾ ਜਾਂ ਮਾੜਾ ਕਰਮ ਕੀਤਾ ਹੈ, ਉਸ ਤੋਂ ਸਿੱਖਿਆ ਲੈਂਦਿਆਂ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਸਾਥੋਂ ਜੋ ਵੀ ਬੁਰੇ ਕਰਮ ਹੋਏ, ਉਹ ਦੁਬਾਰਾ ਨਾ ਹੋਣ, ਇਹ ਧਿਆਨ ਰੱਖਣਾ ਚਾਹੀਦਾ ਹੈ ਉਸੇ ਤਰ੍ਹਾਂ ਭਵਿੱਖ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਆਚਾਰੀਆ ਚਾਣਕਿਆ ਮੁਤਾਬਿਕ, ਵਿਅਕਤੀ ਨੂੰ ਸਿਰਫ਼ ਵਰਤਮਾਨ ’ਚ ਹੀ ਜਿਊਣਾ ਚਾਹੀਦਾ ਹੈ ਅੱਜ ਅਸੀਂ ਕੀ ਕਰ ਸਕਦੇ ਹਾਂ, ਸਾਡਾ ਪੂਰਾ ਧਿਆਨ ਇਸੇ ਪਾਸੇ ਕੇਂਦਰਿਤ ਹੋਣਾ ਚਾਹੀਦਾ ਹੈ। ਅੱਜ ਦੇ ਸਮੇਂ ਦਾ ਸਹੀ ਉਪਯੋਗ ਕਰਕੇ ਅਸੀਂ ਜੋ ਵੀ ਕੰਮ ਕਰ ਸਕਦੇ ਹਾਂ, ਉਹੀ ਕਰੀਏ ਅਜਿਹਾ ਕਰਨ ਨਾਲ ਸਾਨੂੰ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੇ ਦੁੱਖ ਜਾਂ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਨੂੰ ਬੱਸ ਵਰਤਮਾਨ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਨੈਤਿਕ ਸਿੱਖਿਆ ਦਾ ਮਹੱਤਵ
ਨੈਤਿਕ ਸਿੱਖਿਆ ਦਾ ਮਹੱਤਵ

ਆਚਾਰੀਆ ਵਿਨੋਬਾ ਭਾਵੇ ਕਈ ਭਾਸ਼ਾਵਾਂ ਦੇ ਮਾਹਿਰ ਸਨ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਸਾਹਿਤ ਦਾ ਅਧਿਐਨ ਕੀਤਾ ਸੀ ਵੱਡੇ-ਵੱਡੇ ਸਿੱਖਿਆ ਸ਼ਾਸਤਰੀ ਉਨ੍ਹਾਂ ਕੋਲ ਗਿਆਨ ਦਾ ਲਾਭ ਲੈਣ ਲਈ ਆਉਂਦੇ ਸਨ ਵਿਨੋਬਾ ਜੀ ਸੰਸਕਾਰਾਂ ਨੂੰ ਸਭ ਤੋਂ ਵੱਡੀ ਵਿਰਾਸਤ ਮੰਨਦੇ ਸਨ ਇੱਕ ਵਾਰ ਉਨ੍ਹਾਂ ਨੂੰ ਮਹਾਂਰਾਸ਼ਟਰ ਦੀ ਇੱਕ ਯੂਨੀਵਰਸਿਟੀ ਵਿੱਚ ਸੱਦਿਆ ਗਿਆ ਵਿਨੋਬਾ ਜੀ ਉੱਥੇ ਪਹੁੰਚ ਗਏ ਪਿ੍ਰੰਸੀਪਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਪੁੱਛਿਆ, ‘‘ਯੂਨੀਵਰਸਿਟੀ ਵਿੱਚ ਕਿਹੜੇ ਵਿਸ਼ੇ ਦੀ ਪੜ੍ਹਾਈ ਹੈ?’’ ਉਨ੍ਹਾਂ ਦੱਸਿਆ ਕਿ ਵੱਖ-ਵੱਖ ਭਾਸ਼ਾਵਾਂ ਗਣਿਤ, ਵਿਗਿਆਨ ਅਤੇ ਹੋਰ ਵਿਸ਼ੇ ਪੜ੍ਹਾਏ ਜਾਂਦੇ ਹਨ ਵਿਨੋਬਾ ਜੀ ਨੇ ਪੁੱਛਿਆ, ‘‘ਕੀ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣ ਲਈ ਵੀ ਕੋਈ ਪ੍ਰਣਾਲੀ ਹੈ?’’ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜਿਹੀ ਕੋਈ ਪ੍ਰਣਾਲੀ ਨਹੀਂ ਹੈ ਵਿਨੋਬਾ ਜੀ ਨੇ ਪੁੱਛਿਆ, ‘‘ਕੀ ਵਿਦਿਆਰਥੀਆਂ ਨੂੰ ਪੈਸੇ ਕਮਾਉਣ ਦੇ ਯੋਗ ਬਣਾਉਣ ਲਈ ਸਿਰਫ਼ ਸਿੱਖਿਆ ਦੇਣਾ ਹੀ ਕਾਫ਼ੀ ਹੈ?

ਕੀ ਤੁਸੀਂ ਉਨ੍ਹਾਂ ਨੂੰ ਸੱਚਾ ਇਨਸਾਨ, ਸੱਚਾ ਭਾਰਤੀ ਬਣਾਉਣਾ ਜ਼ਰੂਰੀ ਨਹੀਂ ਸਮਝਦੇ? ਜੇਕਰ ਵਿਦਿਆਰਥੀਆਂ ਨੂੰ ਚੰਗੀਆਂ ਕਦਰਾਂ-ਕੀਮਤਾਂ ਨਹੀਂ ਦਿੱਤੀਆਂ ਜਾਂਦੀਆਂ ਉਨ੍ਹਾਂ ਨੂੰ ਚੰਗੇ ਇਨਸਾਨ ਬਣਾਉਣ ਲਈ ਉਪਰਾਲੇ ਨਹੀਂ ਕੀਤੇ ਜਾਂਦੇ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਨੌਜਵਾਨ ਪੀੜ੍ਹੀ ਆਪਣੀ ਕਾਬਲੀਅਤ ਅਤੇ ਸ਼ਕਤੀ ਦੀ ਵਰਤੋਂ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਹੀ ਕਰੇਗੀ? ਮੇਰੇ ਖਿਆਲ ਵਿੱਚ ਸਭ ਤੋਂ ਪਹਿਲਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਆਦਰਸ਼ ਮਨੁੱਖ ਬਣਨ ਲਈ ਚੰਗੇ ਸੰਸਕਾਰ ਦਿੱਤੇ ਜਾਣੇ ਚਾਹੀਦੇ ਹਨ ਸੱਭਿਆਚਾਰ ਤੋਂ ਰਹਿਤ ਵਿਅਕਤੀ ਅਮੀਰ ਰਾਖਸ਼ ਬਣ ਜਾਵੇਗਾ ਅਤੇ ਸਮਾਜ ਨੂੰ ਗ਼ਲਤ ਦਿਸ਼ਾ ਵੱਲ ਲੈ ਜਾਵੇਗਾ’’ ਵਿਨੋਬਾ ਜੀ ਦੀ ਪ੍ਰੇਰਨਾ ਨਾਲ ’ਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸੱਚ ਦਾ ਮਾਰਗ
ਸੱਚ ਦਾ ਮਾਰਗ

ਜਾਪਾਨ ’ਚ ਸਾਬੋ ਨਾਂਅ ਦਾ ਇੱਕ ਸਾਧੂ ਸੀ ਉਸਦੇ ਬਹੁਤ ਸਾਰੇ ਸ਼ਰਧਾਲੂ ਸਨ ਉਸਦੀ ਜਿੰਨੀ ਮਾਨਤਾ ਵਧੀ ਓਨੇ ਹੀ ਦੁਸ਼ਮਣ ਵੀ ਬਣ ਗਏ ਈਰਖਾਵਾਦੀ ਉਸ ਦੀ ਨਿੰਦਿਆ ਕਰਦੇ ਸਨ ਪਿੰਡ, ਗਲੀ ’ਚ ਕੋਈ-ਨਾ-ਕੋਈ ਅਜਿਹੀ ਗੱਲ ਹੁੰਦੀ ਜਾਂਦੀ, ਜਿਸ ਨਾਲ ਉਸ ਦੀ ਦਿੱਖ ਵਿਗੜਨ ਲੱਗੀ ਇੱਕ ਦਿਨ ਦੁਖੀ ਦਿਲ ਨਾਲ ਸ਼ਰਧਾਲੂ ਨੇ ਬੇਨਤੀ ਕੀਤੀ, ‘‘ਗੁਰੂਦੇਵ! ਇੱਕ ਬੇਨਤੀ ਕਰਾਂ?’’ ‘‘ਕਿਉ ਨਹੀਂ! ਕਹੋ ਜੋ ਕਹਿਣਾ ਹੈ’’ ‘‘ਹੁਣ ਹੋਰ ਨਹੀਂ ਸੁਣਿਆ ਜਾਂਦਾ ਤੇ ਨਾ ਹੀ ਸਹਿਣ ਹੁੰਦਾ ਲੋਕ ਬਹੁਤ ਝੂਠੀਆਂ ਗੱਲਾਂ ਕਰਨ ਲੱਗੇ ਹਨ’’

ਫ਼ਕੀਰ ਨੇ ਸਮਝਾਉਦਿਆਂ ਕਿਹਾ, ‘‘ਬਿਲਕੁਲ ਵੀ ਨਹੀਂ ਨਿੰਦਕ ਸਾਡੀ ਨਿੰਦਿਆ ਕਰਕੇ ਆਪਣੇ ਧਰਮ ਨੂੰ ਭਿ੍ਰਸ਼ਟ ਕਰ ਰਹੇ ਹਨ ਪੁੰਨ ਨੂੰ ਖ਼ਤਮ ਕਰ ਰਹੇ ਹਨ ਮਨ ਦੀ ਸ਼ਾਂਤੀ ਭੰਗ ਕਰ ਰਹੇ ਹਨ ਆਪਣਾ ਹੀ ਨੁਕਸਾਨ ਕਰ ਰਹੇ ਹਨ ਦੁਸ਼ਟਾਂ ਦਾ ਕੰਮ ਹੈ ਝੂਠ ਬੋਲਣਾ ਸੱਚ, ਤਿਆਗ, ਸਾਧੂਆਂ ਲਈ ਅਫ਼ਵਾਹਾਂ ਫੈਲਾਉਣਾ ਕਹਿਣ ਦਿਓ ਉਨ੍ਹਾਂ ਨੂੰ ਜੋ ਕਹਿੰਦੇ ਹਨ ਤੁਸੀਂ ਆਪਣੇ ਧਰਮ-ਮਾਰਗ ’ਤੇ ਚੱਲਦੇ ਰਹੋ ਸੱਚ ਦੇ ਮਾਰਗ ’ਤੇ ਅਡੋਲ ਰਹੋ ਯਾਦ ਰੱਖਣਾ, ਉਨ੍ਹਾਂ ਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ ਈਸ਼ਵਰ ਸਭ ਜਾਣਦਾ ਹੈ ਅਸੀਂ ਇਸ ਪਾਸੇ ਧਿਆਨ ਨਹੀਂ ਲਾਉਣਾ ਸੱਚ ਦੇ ਮਾਰਗ ਨੂੰ ਅਸੀਂ ਨਹੀਂ ਛੱਡਾਂਗੇ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਭਿਖਾਰੀ ਦੀ ਸਿੱਖਿਆ
ਭਿਖਾਰੀ ਦੀ ਸਿੱਖਿਆ

ਇੱਕ ਵਿਅਕਤੀ ਭੀਖ਼ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸਦਾ ਬੁੱਢਾ ਸਰੀਰ ਏਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਸਦੀ ਇੱਕ-ਇੱਕ ਹੱਡੀ ਗਿਣੀ ਜਾ ਸਕਦੀ ਸੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਲਗਭਗ ਜਾ ਚੁੱਕੀ ਸੀ ਉਸ ਨੂੰ ਕੋਹੜ ਹੋ ਗਿਆ ਸੀ ਇੱਕ ਨੌਜਵਾਨ ਰੋਜ਼ਾਨਾ ਉਸ ਭਿਖਾਰੀ ਨੂੰ ਦੇਖਦਾ ਉਸ ਨੂੰ ਦੇਖ ਕੇ ਨੌਜਵਾਨ ਦੇ ਮਨ ’ਚ ਘਿ੍ਰਣਾ ਅਤੇ ਤਰਸ ਦੀ ਭਾਵਨਾ ਇੱਕੋ ਵਾਰੀ ਉਮੜ ਪੈਂਦੀ ਸੀ ਉਹ ਸੋਚਦਾ, ‘‘ਇਸ ਦੇ ਜੀਵਨ ਦਾ ਕੀ ਫ਼ਾਇਦਾ? ਜੀਵਨ ਨਾਲ ਇਸ ਨੂੰ ਏਨਾ ਪਿਆਰ ਕਿਉ ਹੈ? ਪਰਮਾਤਮਾ ਇਸ ਨੂੰ ਮੁਕਤੀ ਕਿਉ ਨਹੀਂ ਦੇ ਦਿੰਦਾ?’’ ਇੱਕ ਦਿਨ ਜਦ ਉਸ ਤੋਂ ਨਾ ਰਿਹਾ ਗਿਆ ਤਾਂ ਉਹ ਭਿਖਾਰੀ ਕੋਲ ਜਾ ਕੇ ਕਹਿਣ ਲੱਗਾ, ‘‘ਬਾਬਾ ਜੀ ਤੁਹਾਡੀ ਏਨੀ ਬੁਰੀ ਹਾਲਤ ਹੈ, ਫ਼ਿਰ ਵੀ ਤੁਸੀਂ ਜਿਉਣਾ ਚਾਹੁੰਦੇ ਹੋ ਅਤੇ ਭੀਖ਼ ਮੰਗਦੇ ਹੋ ਤੁਸੀਂ ਪਰਮਾਤਮਾ ਅੱਗੇ ਇਹ ਅਰਦਾਸ ਕਿਉ ਨਹੀਂ ਕਰਦੇ ਕਿ ਉਹ ਤੁਹਾਨੂੰ ਇਸ ਨਰਕਮਈ ਜੀਵਨ ਤੋਂ ਮੁਕਤ ਕਰ ਦੇਣ’’

ਇਸ ’ਤੇ ਭਿਖਾਰੀ ਕੁਝ ਦੇਰ ਤੱਕ ਚੁੱਪ ਰਿਹਾ ਫ਼ਿਰ ਬੋਲਿਆ, ‘‘ਬੇਟਾ, ਜੋ ਤੁਸੀਂ ਕਹਿ ਰਹੇ ਹੋ ਉਹੀ ਗੱਲ ਮੇਰੇ ਮਨ ’ਚ ਵੀ ਉੱਠਦੀ ਹੈ ਮੈਂ ਪਰਮਾਤਮਾ ਨੂੰ ਵਾਰ-ਵਾਰ ਇਹੀ ਅਰਦਾਸ ਕਰਦਾ ਹਾਂ ਪਰ ਉਹ ਮੇਰੀ ਸੁਣਦਾ ਹੀ ਨਹੀਂ ਸ਼ਾਇਦ ਉਹ ਚਾਹੁੰਦਾ ਹੈ ਕਿ ਮੈਂ ਇਸੇ ਧਰਤੀ ’ਤੇ ਬਣਿਆ ਰਹਾਂ ਤਾਂ ਕਿ ਦੁਨੀਆ ਵਾਲੇ ਮੈਨੂੰ ਦੇਖਣ ਅਤੇ ਸਮਝਣ ਕਿ ਇੱਕ ਦਿਨ ਮੈਂ ਉਹਨਾਂ ਵਾਂਗ ਸੀ, ਪਰ ਕਦੇ ਉਹ ਦਿਨ ਵੀ ਆ ਸਕਦਾ ਹੈ ਜਦ ਕਿਸੇ ਕਾਰਨ ਉਹ ਵੀ ਮੇਰੇ ਵਾਂਗ ਹੋ ਜਾਣ ਇਸ ਲਈ ਕਿਸੇ ਨੂੰ ਵੀ ਆਪਣੇ ਉੱਪਰ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇਨਸਾਨ ਦੀ ਜ਼ਿੰਦਗੀ ’ਚ ਸਾਰੇ ਦਿਨ ਹਮੇਸ਼ਾ ਇੱਕੋ-ਜਿਹੇ ਨਹੀਂ ਰਹਿੰਦੇ’’ ਨੌਜਵਾਨ ਭਿਖ਼ਾਰੀ ਦੇ ਸ਼ਬਦਾਂ ’ਚ ਲੁਕੀਆਂ ਗੱਲਾਂ ਦਾ ਮਤਲਬ ਸਮਝ ਗਿਆ ਉਸ ਨੂੰ ਲੱਗਾ ਜਿਵੇਂ ਭਿਖਾਰੀ ਨੇ ਉਸ ਦੀਆਂ ਅੱਖਾਂ ਹੀ ਖੋਲ੍ਹ ਦਿੱਤੀਆਂ ਹੋਣ ਇਸ ਤੋਂ ਬਾਅਦ ਸਾਰੀ ਉਮਰ ਉਸ ਨੇ ਫ਼ਿਰ ਕਿਸੇ ਦੇ ਜੀਵਨ ਨੂੰ ਮਾੜਾ ਸਮਝਣ ਦੀ ਗਲਤੀ ਨਹੀਂ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜੈਸਾ ਅੰਨ, ਵੈਸਾ ਮਨ
ਜੈਸਾ ਅੰਨ, ਵੈਸਾ ਮਨ

ਭੀਸ਼ਮ ਪਿਤਾਮਾ ਤੀਰਾਂ ਦੀ ਸੇਜ਼ ’ਤੇ ਲੇਟੇ ਹੋਏ ਸਨ ਯੁਧਿਸ਼ਟਰ ਮਹਾਰਾਜ ਉਨ੍ਹਾਂ ਤੋਂ ਧਰਮ-ਉਪਦੇਸ਼ ਲੈ ਰਹੇ ਸਨ ਧਰਮ ਦੀਆਂ ਬੜੀਆਂ ਗੰਭੀਰ ਤੇ ਲਾਭਦਾਇਕ ਗੱਲਾਂ ਉਹ ਕਰ ਰਹੇ ਸਨ ਉਦੋਂ ਦਰੋਪਤੀ ਨੇ ਕਿਹਾ, ‘‘ਪਿਤਾਮਾ, ਮੇਰਾ ਵੀ ਇੱਕ ਸਵਾਲ ਹੈ, ਆਪ ਆਗਿਆ ਦਿਓ ਤਾਂ ਪੁੱਛਾਂ?’’ ਭੀਸ਼ਮ ਬੋਲੇ, ‘‘ਪੁੱਛੋ ਬੇਟੀ’’ ਦਰੋਪਤੀ ਨੇ ਕਿਹਾ, ‘‘ਮਹਾਰਾਜ ਪਹਿਲਾਂ ਮਾਫ਼ੀ ਚਾਹੁੰਦੀ ਹਾਂ, ਮੇਰਾ ਸਵਾਲ ਕੁਝ ਟੇਢਾ ਹੈ ਜੇਕਰ ਬੁਰਾ ਲੱਗੇ ਤਾਂ ਨਰਾਜ਼ ਨਾ ਹੋਣਾ’’ ਭੀਸ਼ਮ ਬੋਲੇ, ‘‘ਮੈਂ ਨਰਾਜ਼ ਨਹੀਂ ਹੁੰਦਾ ਜੋ ਵੀ ਚਾਹੋ ਪੁੱਛੋ’’ ਦਰੋਪਤੀ ਨੇ ਕਿਹਾ, ‘‘ਪਿਤਾਮਾ ਤੁਹਾਨੂੰ ਯਾਦ ਹੈ, ਜਦੋਂ ਦੁਰਯੋਧਨ ਦੀ ਸਭਾ ’ਚ ਦੁਸ਼ਾਸਨ ਮੇਰਾ ਚੀਰ-ਹਰਨ ਕਰਨ ਦਾ ਯਤਨ ਕਰ ਰਿਹਾ ਸੀ, ਮੈਂ ਰੋ ਰਹੀ ਸੀ, ਚੀਕ ਰਹੀ ਸੀ, ਆਪ ਵੀ ਉੱਥੇ ਮੌਜ਼ੂਦ ਸੀ। ਆਪ ਨੂੰ ਮੈਂ ਮੱਦਦ ਦੀ ਬੇਨਤੀ ਕੀਤੀ ਸੀ ਅੱਜ ਆਪ ਗਿਆਨ-ਧਿਆਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹੋ ਉਸ ਸਮੇਂ ਤੁਹਾਡਾ ਇਹ ਗਿਆਨ-ਧਿਆਨ ਕਿੱਥੇ ਗਿਆ ਸੀ? ਉਸ ਸਮੇਂ ਇੱਕ ਅਬਲਾ ਦਾ ਅਪਮਾਨ ਤੁਸੀਂ ਕਿਵੇਂ ਸਹਿਣ ਕੀਤਾ? ਉਸ ਦੀ ਪੁਕਾਰ ਕਿਉ ਨਾ ਸੁਣੀ?’’

ਭੀਸ਼ਮ ਬੋਲੇ, ‘‘ਤੂੰ ਠੀਕ ਕਹਿੰਦੀ ਹੈਂ ਬੇਟੀ, ਉਸ ਸਮੇਂ ਮੈਂ ਦੁਰਯੋਧਨ ਦਾ ਪਾਪ ਭਰਿਆ ਅੰਨ ਖਾਂਦਾ ਸੀ ਉਹ ਮੇਰੇ ਸਰੀਰ ’ਚ ਸਮਾਇਆ ਸੀ ਖੂਨ ਬਣ ਕੇ ਮੇਰੀਆਂ ਨਾੜਾਂ ’ਚ ਦੌੜ ਰਿਹਾ ਸੀ ਉਸ ਸਮੇਂ ਮੈਂ ਚਾਹੁਣ ’ਤੇ ਵੀ ਧਰਮ ਦੀ ਗੱਲ ਨਹੀਂ ਕਹਿ ਸਕਿਆ ਹੁਣ ਅਰਜੁਨ ਦੇ ਤੀਰਾਂ ਨੇ ਉਹ ਖੂਨ ਕੱਢ ਦਿੱਤਾ ਹੈ ਕਿੰਨੇ ਸਮੇਂ ਤੋਂ ਮੈਂ ਤੀਰਾਂ ਦੀ ਸੇਜ਼ ’ਤੇ ਪਿਆ ਹਾਂ ਪਾਪ ਦਾ ਅੰਨ ਸਰੀਰ ’ਚੋਂ ਨੁੱਚੜ ਗਿਆ ਹੈ, ਇਸ ਲਈ ਧਰਮ ਦੀ ਗੱਲ ਕਰਨ ਲੱਗਾ ਹਾਂ’’ ਇਸੇ ਲਈ ਤਾਂ ਸੰਤ-ਮਹਾਤਮਾ ਕਹਿੰਦੇ ਹਨ, ‘ਜੈਸਾ ਅੰਨਾ, ਵੈਸਾ ਮਨ’, ‘ਜੈਸਾ ਆਹਾਰ ਵੈਸਾ ਵਿਚਾਰ’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਗ੍ਰਾਹਕ ਦੀ ਤਸੱਲੀ
ਗ੍ਰਾਹਕ ਦੀ ਤਸੱਲੀ

ਇੱਕ ਕਿਸਾਨ ਦਾ ਇੱਕ ਪੁੱਤਰ ਸੀ ਉਹ ਨੌਂ-ਦਸ ਸਾਲ ਦਾ ਹੋਇਆ ਤਾਂ ਕਿਸਾਨ ਕਦੇ-ਕਦੇ ਉਸਨੂੰ ਆਪਣੇ ਨਾਲ ਖੇਤ ਲਿਜਾਣ ਲੱਗਾ ਇੱਕ ਵਾਰ ਕਿਸਾਨ ਪੱਕੀਆਂ ਛੱਲੀਆਂ ਤੋੜ ਕੇ ਬਾਜ਼ਾਰ ਲਿਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਬੇਟੇ ਨੂੰ ਮੱਦਦ ਕਰਨ ਲਈ ਕਿਹਾ ਕਿਸਾਨ ਨੇ ਕਿਹਾ, ‘‘ਤੂੰ ਛੱਲੀਆਂ ਦੀਆਂ 12-12 ਦੀਆਂ ਢੇਰੀਆਂ ਬਣਾ ਦੇ’’ ਦੋਵੇਂ ਕੰਮ ’ਚ ਜੁਟ ਗਏ ਦੁਪਹਿਰ ਦਾ ਖਾਣਾ ਖਾਣ ਪਿੱਛੋਂ ਕਿਸਾਨ ਨੇ ਢੇਰੀਆਂ ’ਤੇ ਨਜ਼ਰ ਮਾਰੀ ਤੇ ਕੁੱਝ ਹੋਰ ਛੱਲੀਆਂ ਤੋੜ ਲਿਆਇਆ ਉਸਨੇ ਹਰ ਢੇਰੀ ’ਚ ਇੱਕ-ਇੱਕ ਛੱਲੀ ਹੋਰ ਵਧਾ ਦਿੱਤੀ ਉਸ ਦੇ ਪੁੱਤਰ ਨੇ ਕਿਹਾ, ‘‘ਮੈਨੂੰੰ ਗਿਣਤੀ ਆਉਂਦੀ ਹੈ, ਮੈਂ ਗਿਣ ਕੇ ਬਾਰਾਂ ਛੱਲੀਆਂ ਹੀ ਰੱਖੀਆਂ ਹਨ ਹੁਣ ਤਾਂ ਇਹ ਤੇਰਾਂ ਹੋ ਗਈਆਂ ਹਨ’’

ਕਿਸਾਨ ਨੇ ਕਿਹਾ, ‘‘ਪੁੱਤਰ, ਤੂੰ ਠੀਕ ਕਹਿੰਨੈ, ਪਰ ਜਦੋਂ ਅਸੀਂ ਛੱਲੀਆਂ ਵੇਚਣ ਜਾਂਦੇ ਹਾਂ ਤਾਂ ਇੱਕ ਦਰਜਨ ’ਚ ਤੇਰਾਂ ਛੱਲੀਆਂ ਹੁੰਦੀਆਂ ਹਨ’’ ਉਸ ਨੇ ਸਮਝਾਇਆ ਕਿ ਕੋਈ ਛੱਲੀ ਖ਼ਰਾਬ ਵੀ ਨਿੱਕਲ ਸਕਦੀ ਹੈ ਇਸ ਲਈ ਅਸੀਂ ਗ੍ਰਾਹਕਾਂ ਨੂੰ ਇੱਕ ਛੱਲੀ ਵੱਧ ਦਿੰਦੇ ਹਾਂ ਤਾਂ ਕਿ ਗ੍ਰਾਹਕ ਇਹ ਨਾ ਸਮਝਣ ਕਿ ਅਸੀਂ ਉਨ੍ਹਾਂ ਨੂੰ ਧੋਖਾ ਦਿੱਤੈ ਇਸ ਤਰ੍ਹਾਂ ਸਾਡੀਆਂ ਛੱਲੀਆਂ ਵੱਧ ਵਿਕਣਗੀਆਂ ਆਪਣੇ ਪਿਤਾ ਦੀਆਂ ਇਨ੍ਹਾਂ ਗੱਲਾਂ ਨਾਲ ਪੁੱਤਰ ਨੂੰ ਇੱਕ ਸਬਕ ਮਿਲ ਗਿਆ ਕਿ ਗ੍ਰਾਹਕ ਦੀ ਤਸੱਲੀ ਸਭ ਤੋਂ ਅਹਿਮ ਹੁੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਕਲ੍ਹ ਕਰੇ ਸੋ ਆਜ ਕਰ
ਕਲ੍ਹ ਕਰੇ ਸੋ ਆਜ ਕਰ

ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੰੁਦਾ ਹੈ ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦਸਦਿਆਂ ਵੀ ਸ਼ਰਮ ਆਉਦੀ ਹੈ ਫਕੀਰ ਨੇ ਕਿਹਾ ਕਿ ਜਿਨ੍ਹਾਂ ਨੂੰ ਦਸਦਿਆਂ ਵੀ ਸ਼ਰਮ ਆਵੇ ਉਨ੍ਹਾਂ ਨੂੰ ਕਰਦਿਆਂ ਸ਼ਰਮ ਕਿਉ ਨਹੀਂ ਆਉਦੀ ਅੱਜ ਤੋਂ ਹੀ ਇਹ ਬੁਰਾਈਆਂ ਛੱਡ ਦੇ ਇੱਕਦਮ ਕਿਵੇਂ ਛੱਡਾਂ? ਫਕੀਰ ਨੇ ਇੱਕ ਘਟਨਾ ਸੁਣਾਈ।

ਰਾਮ ਕ੍ਰਿਸ਼ਨ ਪਰਮਹੰਸ ਕੋਲ ਇੱਕ ਧਨਾਢ ਵਿਅਕਤੀ ਆ ਕੇ ਉਨ੍ਹਾਂ ਨੂੰ ਸੋਨੇ ਦੀਆਂ ਮੋਹਰਾ ਦੇਣ ਲੱਗਾ ਪਰਮਹੰਸ ਨੇ ਕਿਹਾ, ਚੱਲ ਮੇਰੇ ਨਾਲ ਤੇ ਮੇਰੇ ਸਾਹਮਣੇ ਹੀ ਇਨ੍ਹਾਂ ਨੂੰ ਗੰਗਾ ’ਚ ਸੁੱਟ ਦੇ ਉਸ ਨੇ ਮੋਹਰਾਂ ਇੱਕ-ਇੱਕ ਕਰਕੇ ਗੰਗਾ ’ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰਮਹੰਸ ਨੇ ਉਸ ਤੋਂ ਖੋਹ ਕੇ ਇੱਕੋ ਵਾਰੀ ਗੰਗਾ ’ਚ ਸੁੱਟ ਦਿੱਤੀਆਂ। ਪਰਮਹੰਸ ਨੇ ਉਸ ਨੂੰ ਕਿਹਾ ਕਿ ਇਨ੍ਹਾਂ ਮੋਹਰਾਂ ਨੂੰ ਇੱਕੋ ਸਮੇਂ ਨਾ ਸੁੱਟ ਕੇ ਤੂੰ ਜਿਸ ਤਰ੍ਹਾਂ ਗਿਣ-ਗਿਣ ਕੇ ਸੁੱਟਿਆ ਉਸ ਨਾਲ ਦੋ ਗੱਲਾਂ ਸਾਹਮਣੇ ਆ ਗਈਆਂ ਇੱਕ ਤਾਂ ਇਹ ਕਿ ਇਨ੍ਹਾਂ ਮੋਹਰਾਂ ਨਾਲ ਤੈਨੂੰ ਕਿੰਨਾ ਪਿਆਰ ਹੈ ਜੋ ਤੂੰ ਸੁੱਟਣ ਤੋਂ ਪਹਿਲਾਂ ਗਿਣਦਾ ਹੈਂ ਦੂਜਾ ਇਹ ਕਿ ਤੂੰ ਜਿਸ ਮੰਜਿਲ ਤੱਕ ਇੱਕ ਕਦਮ ’ਚ ਪਹੁੰਚ ਸਕਦਾ ਸੀ ਉੱਥੇ ਪਹੁੰਚਣ ਲਈ ਤੂੰ ਵਿਅਰਥ ’ਚ ਹਜ਼ਾਰਾਂ ਕਦਮ ਚੁੱਕੇੇ ਕਥਾ ਸੁਣਾ ਕੇ ਫ਼ਕੀਰ ਨੇ ਉਸ ਨੂੰ ਸਮਝਾਇਆ ਕਿ ਬੁਰਾਈਆਂ ਛੱਡਣੀਆਂ ਹਨ ਤਾਂ ਹੌਲੀ-ਹੌਲੀ ਛੱਡਣ ਦਾ ਬਹਾਨਾ ਕਿਉ? ਇੱਕਦਮ ਕਿਉ ਨਹੀਂ ਛੱਡ ਦਿੰਦੇ? ਅੱਜ ਤੋਂ ਛੱਡ ਦਿਓ, ਹੁਣ ਤੋਂ ਹੀ ਛੱਡ ਦਿਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ