Raksha Bandhan - Sach Kahoon Punjabi
Raksha Bandhan: ਮੁੱਖ ਮੰਤਰੀ ਰੇਖਾ ਗੁਪਤਾ ਨੇ ਸਕੂਲੀ ਬੱਚਿਆਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Raksha Bandhan: ਨਵੀਂ ਦਿੱਲੀ, (ਆਈਏਐਨਐਸ)। ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੀਰਵਾਰ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਰੱਖੜੀ ਬੰਨ੍ਹੀ। ਮੁੱਖ ਮੰਤਰੀ ਨੇ ਸਾਰੇ ਬੱਚਿਆਂ ਨੂੰ ਪਿਆਰ ਨਾਲ ਰੱਖੜੀ ਬੰਨ੍ਹਵਾਈ ਅਤੇ ਉਨ੍ਹਾਂ ਨੇ ਇਸ ਮੌਕੇ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਮੁੱਖ ਮੰਤਰੀ ਬੱਚਿਆਂ ਨੂੰ ਪਿਆਰ ਕਰਦੇ ਹੋਏ ਅਤੇ ਰੱਖੜੀ ਬੰਨ੍ਹਦੇ ਹੋਏ ਦਿਖਾਈ ਦੇ ਰਹੇ ਹਨ।
ਮੁੱਖ ਮੰਤਰੀ ਨੇ ਆਪਣੀ ਪੋਸਟ ’ਚ ਕਿਹਾ, “ਅੱਜ ਸਵੇਰੇ, ਮੁੱਖ ਮੰਤਰੀ ਦਾ ਜਨ ਸੇਵਾ ਸਦਨ ਇੱਕ ਵੱਖਰੇ ਰੰਗ ਵਿੱਚ ਸੀ। ਜਦੋਂ ਸਰਕਾਰੀ ਸਕੂਲਾਂ ਦੇ ਛੋਟੇ ਬੱਚੇ ਰੱਖੜੀ ਦੇ ਮੌਕੇ ‘ਤੇ ਰੱਖੜੀਆਂ ਲੈ ਕੇ ਆਏ, ਤਾਂ ਇਹ ਰਸਮ ਸਾਡੇ ਰਿਸ਼ਤੇ ਦੀ ਇੱਕ ਨਵੀਂ ਪਰਿਭਾਸ਼ਾ ਸੀ। ਉਨ੍ਹਾਂ ਦੇ ਛੋਟੇ ਹੱਥਾਂ ਨਾਲ ਬੰਨ੍ਹੇ ਧਾਗੇ ਇੱਕ ਕੱਲ੍ਹ ਦਾ ਵਾਅਦਾ ਸਨ ਜਿੱਥੇ ਹਰ ਬੱਚਾ ਬਿਨਾਂ ਕਿਸੇ ਡਰ ਅਤੇ ਭੇਦਭਾਵ ਦੇ ਆਪਣੇ ਸੁਪਨਿਆਂ ਨੂੰ ਉਡਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਬੱਚਿਆਂ ਦਾ ਹਾਸਾ, ਉਨ੍ਹਾਂ ਦੀਆਂ ਮਾਸੂਮ ਅੱਖਾਂ ਵਿੱਚ ਚਮਕ… ਇਹ ਸਾਡੇ ਹਰ ਫੈਸਲੇ ਦਾ ਆਧਾਰ ਹੈ, ਸਾਡੀ ਹਰ ਨੀਤੀ ਦਾ ਆਧਾਰ ਹੈ। ਤੁਹਾਡੇ ਸਾਰੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਉਸ ਭਰੋਸੇ ਨੂੰ ਮੇਰਾ ਸਲਾਮ ਜੋ ਤੁਸੀਂ ਅੱਜ ਮੇਰੀ ਗੁੱਟ ‘ਤੇ ਬੰਨ੍ਹਿਆ ਹੈ।
ਪਾਰਟੀ ਦਾ ਮਹਿਲਾ ਮੋਰਚਾ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਾਲਿਆਂ ਨਾਲ ਮਨਾਵੇਗਾ ਰੱਖੜੀ ਦਾ ਤਿਉਹਾਰ
ਇਸ ਤੋਂ ਪਹਿਲਾਂ, ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਦਿੱਲੀ ਭਾਜਪਾ ਦੇ ਸੂਬਾ ਦਫ਼ਤਰ ਵਿਖੇ ਸੂਬਾ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਰੱਖੜੀ ਬੰਨ੍ਹੀ। ਸਚਦੇਵਾ ਨੇ ਰੱਖੜੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਇੱਕ ਪਵਿੱਤਰ ਤਿਉਹਾਰ ਹੈ, ਜੋ ਭਰਾ-ਭੈਣ ਦੇ ਰਿਸ਼ਤੇ ਦੀ ਸ਼ਾਨ ਨੂੰ ਬਣਾਈ ਰੱਖਦਾ ਹੈ। ਰੱਖੜੀ ਦਾ ਤਿਉਹਾਰ ਪੂਰੇ ਸਮਾਜ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਐਲਾਨ ਕੀਤਾ ਸੀ ਕਿ ਉਸਦੀ ਪਾਰਟੀ ਦਾ ਮਹਿਲਾ ਮੋਰਚਾ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਜਾਵੇਗਾ ਅਤੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਰੱਖੜੀ ਦਾ ਤਿਉਹਾਰ ਮਨਾਏਗਾ। ਪਾਰਟੀ ਦੇ ਕਈ ਚੋਟੀ ਦੇ ਨੇਤਾ ਇਸ ਮੁਹਿੰਮ ਵਿੱਚ ਹਿੱਸਾ ਲੈਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਰਿਚਾ ਪਾਂਡੇ ਮਿਸ਼ਰਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਟੀਚਾ ਹੈ ਕਿ ਰੱਖੜੀ ਦੇ ਮੌਕੇ ‘ਤੇ ਅਸੀਂ ਦਿੱਲੀ ਦੀਆਂ ਸਾਰੀਆਂ ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਉਨ੍ਹਾਂ ਵਿੱਚ ਰੱਖੜੀ ਦਾ ਤਿਉਹਾਰ ਮਨਾਈਏ। ਇਸ ਲਈ ਅਸੀਂ ਇੱਕ ਪੂਰੀ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਅਨੁਸਾਰ, ਸਾਡੀ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਕੰਮ ਕਰੇਗੀ। ਪਾਰਟੀ ਇਹ ਯਕੀਨੀ ਬਣਾਏਗੀ ਕਿ ਹਰ ਖੇਤਰ ਵਿੱਚ ਰੱਖੜੀ ਦੇ ਮੌਕੇ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣ।
Haryana News: ਰੱਖੜੀ ’ਤੇ ਔਰਤਾਂ ਨੂੰ CM ਸੈਣੀ ਨੇ ਦਿੱਤਾ ਵੱਡਾ ਤੋਹਫਾ, ਮਿਲਣਗੇ ਐਨੇਂ ਹਜ਼ਾਰ ਰੁਪਏ, CM ਦਾ ਐਲਾਨ
ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। Haryana News:  ਰਕਸ਼ਾ ਬੰਧਨ ਦੇ ਮੌਕੇ ’ਤੇ ਹਰਿਆਣਾ ਦੀਆਂ ਆਂਗਣਵਾੜੀ ਵਰਕਰਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਹਰਿਆਣਾ ਸਰਕਾਰ ਨੇ ਭੈਣ-ਭਰਾ ਦੇ ਇਸ ਪਵਿੱਤਰ ਰਿਸ਼ਤੇ ਦੇ ਮੌਕੇ ’ਤੇ ਆਂਗਣਵਾੜੀ ਵਰਕਰਾਂ ਨੂੰ 19 ਅਗਸਤ ਨੂੰ 1111 ਰੁਪਏ ਦੀ ਸ਼ਗਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਮਹਿਲਾ ਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਰਾਸ਼ੀ ਜ਼ਿਲ੍ਹਾ ਯੋਜਨਾ ਦਫਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। Haryana News
ਮੁੱਖ ਮੰਤਰੀ ਨੇ ਕੀਤਾ ਇਹ ਸਹੂਲਤ ਦੇਣ ਦਾ ਐਲਾਨ | Haryana News
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਹੈ ਕਿ ਹੁਣ ਤੱਕ ਆਂਗਣਵਾੜੀ ਦੀਆਂ ਜੋ ਅਸਾਮੀਆਂ ਖਾਲੀ ਪਈਆਂ ਹਨ, ਉਨ੍ਹਾਂ ਨੂੰ ਵੀ ਜਲਦੀ ਭਰਿਆ ਜਾਵੇਗਾ ਤੇ ਆਂਗਣਵਾੜੀ ਸਹਾਇਕ ਦੀ ਤਰੱਕੀ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ 2022-2023 ਤੱਕ ਦੇ ਬਕਾਇਆ ਭੱਤੇ ਜਲਦੀ ਹੀ ਦਿੱਤੇ ਜਾਣਗੇ ਤੇ ਆਂਗਣਵਾੜੀ ਸੈਂਟਰ ’ਚ ਸਾਰੀਆਂ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। Haryana News
Read This : Haryana News: ਹਰਿਆਣਾ ਦੇ ਬਿਜ਼ਲੀ ਖਪਤਕਾਰਾਂ ਲਈ ਖੁਸ਼ਖਬਰੀ, ਬਿਜਲੀ ਬਿੱਲ ’ਚ ਮਿਲੇਗੀ ਇਹ ਖਾਸ ਸਹੂਲਤ…
ਰੱਖੜੀ ’ਤੇ ਭੈਣਾਂ ਲਈ ਮੁਫਤ ਹੋਵੇਗੀ ਬੱਸ ਸੇਵਾ | Haryana News
ਹਰਿਆਣਾ ਸਰਕਾਰ ਨੇ ਰੱਖੜੀ ਦੇ ਮੌਕੇ ’ਤੇ ਭੈਣਾਂ ਲਈ ਇਕ ਹੋਰ ਸਹੂਲਤ ਦਿੱਤੀ ਹੈ। ਜਿਸ ’ਚ ਸਾਰੀਆਂ ਭੈਣਾਂ 18-19 ਅਗਸਤ ਨੂੰ ਹਰਿਆਣਾ ਰੋਡਵੇਜ ਦੀ ਬੱਸ ’ਚ ਮੁਫਤ ਸਫਰ ਕਰ ਸਕਣਗੀਆਂ। ਭੈਣਾਂ 18 ਅਗਸਤ ਨੂੰ ਦੁਪਹਿਰ 12 ਵਜੇ ਤੋਂ 19 ਅਗਸਤ ਦੀ ਦਰਮਿਆਨੀ ਰਾਤ 12 ਵਜੇ ਤੱਕ ਇਸ ਸਹੂਲਤ ਦਾ ਲਾਭ ਲੈ ਸਕਣਗੀਆਂ। ਔਰਤਾਂ ਤੋਂ ਇਲਾਵਾ 15 ਸਾਲ ਤੱਕ ਦੇ ਬੱਚੇ ਵੀ ਇਸ ਮੌਕੇ ਦਾ ਲਾਭ ਲੈ ਸਕਦੇ ਹਨ। Haryana News
ਸ਼ਹੀਦੀ ਯਾਦਗਾਰ ਲਈ 51 ਲੱਖ ਰੁਪਏ ਦੇਣ ਦਾ ਵੀ ਐਲਾਨ | Haryana News
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਂਗਣਵਾੜੀ ਸਹਾਇਕਾਂ ਦੇ ਫੈਸਲੇ ਦਾ ਐਲਾਨ ਕਰਨ ਤੋਂ ਬਾਅਦ ਮਸਾਣਾ ’ਚ ਬਣ ਰਹੀ ਸ਼ਹੀਦੀ ਯਾਦਗਾਰ ਲਈ 51 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। Haryana News
ਤਿਰੰਗਾ ਮੁਹਿੰਮ ਤਹਿਤ ਹਰ ਘਰ ’ਚ ਤਿਰੰਗਾ ਲਾਇਆ ਗਿਆ | Haryana News
ਹਰ ਘਰ ਤਿਰੰਗਾ ਮੁਹਿੰਮ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਦੇ ਸੰਤ ਕਬੀਰ ਕੁਟੀਰ ਵਿਖੇ ਤਿਰੰਗਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਸਾਡੇ ਬਹਾਦਰ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਡਾ ਝੰਡਾ ਸ਼ਹੀਦਾਂ ਦੇ ਸਤਿਕਾਰ ਦਾ ਪ੍ਰਤੀਕ ਹੈ।
Raksha Bandhan 2023 : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਜੋ ਭਰਾ-ਭੈਣ ਦਾ ਤਿਉਹਾਰ ਹੈ ਉਸਦੀ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ, ਵਧਾਈ ਦਿੰਦੇ ਹਾਂ, ਆਸ਼ੀਰਵਾਦ ਕਹਿੰਦੇ ਹਾਂ। ਭਰਾ-ਭੈਣ ਦਾ ਰਿਸ਼ਤਾ ਇੱਕ ਸਵਸਥ ਰਿਸ਼ਤਾ ਹੋਣਾ ਚਾਹੀਦਾ ਹੈ। ਸਾਡਾ ਜੋ ਸੱਭਿਆਚਾਰ ਹੈ ਉਸਦੇ ਅਨੁਸਾਰ ਭਰਾ-ਭੈਣ ਦੀ ਰੱਖਿਆ ਲਈ ਉਹ ਰੱਖੜੀ ਦਾ ਤਿਉਹਾਰ ਆਉ੍ਂਦਾ ਹੈ।
ਅੱਜ-ਕੱਲ ਸਾਡੀ ਬੇਟੀਆਂ ਵੀ ਘੱਟ ਨਹੀਂ , ਉਹ ਵੀ ਭਰਾ ਦੀ ਰੱਖਿਆ ਕਰ ਸਕਦੀਆਂ ਹਨ ਤਾਂ ਦੋਵੇਂ ਇੱਕ-ਦੂਜੇ ਲਈ ਇੱਕ ਸਵਸਥ ਰਿਸ਼ਤਾ ਰੱਖਦੇ ਹੋਏ ਸਿਰਫ ਰੱਖਿਆ ਹੀ ਨਹੀਂ ਕਰਨੀ ਸਗੋਂ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ, ਚੰਗੇ ਕੰਮਾਂ ਲਈ, ਪ੍ਰੇਰਿਤ ਕਰੋ ਅੱਗ ਵਧਣ ਲਈ ਅਤੇ ਪ੍ਰੇਰਿਤ ਕਰੋ ਘਰ ’ਚ ਖੁਸ਼ੀਆਂ ਲਿਆਉਣ ਲਈ। ਤਾਂ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ। ਅੱਜ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਤਿਉਹਾਰ ’ਚ ਜੇਕਰ ਰਾਮ-ਨਾਮ ਐਡ ਹੋ ਜਾਵੇ, ਸ਼ਾਮਲ ਕਰ ਲਵੋ ਤੁਸੀਂ ਤਾਂ ਸਾਨੂੰ ਲੱਗਦਾ ਹੈ ਖੁਸ਼ੀਆਂ ਦੁੱਗਣੀਆਂ-ਚੌਗੁਣੀਆਂ ਹੋ ਜਾਣਗੀਆਂ।
ਡੇਰਾ ਸ਼ਰਧਾਲੂ ਨੇ ਸੇਵਾ ਕਰਦਿਆਂ ਮਨਾਇਆ ਰੱਖੜੀ ਦਾ ਤਿਉਹਾਰ
ਸੇਵਾ ਕਾਰਜ ਵਾਲੀ ਥਾਂ ‘ਤੇ ਭੈਣਾਂ ਨੂੰ ਬੁਲਾ ਕੇ ਬੰਨ੍ਹਵਾਈ ਰੱਖੜੀ
ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਵੀ ਚਲਾ ਰਿਹੈ ਹੈ ਮੁਹਿੰਮ
ਰਾਏਕੋਟ (ਰਾਮ ਗੋਪਾਲ ਰਾਏਕੇਟੀ)। ਮਾਨਵਤਾ ਦੀ ਸੇਵਾ ਦਾ ਅਨੋਖਾ ਜਜ਼ਬਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਡੇਰਾ ਸੱਚਾ ਸੌਦਾ ‘ਚ ਲੱਗੇ ਖੂਨਦਾਨ ਕੈਂਪ ‘ਚ ਸੇਵਾ ਕਰ ਰਹੇ ਸੇਵਾਦਾਰ ਨੇ ਆਪਣੀਆਂ ਭੈਣਾਂ ਨੂੰ ਕੈਂਪ ‘ਚ ਬੁਲਾ ਕੇ ਰੱਖੜੀ ਬੰਨ੍ਹਵਾਈ ਡੇਰਾ ਸ਼ਰਧਾਲੂ ਮੁਕੇਸ਼ ਇੰਸਾਂ ਵਾਸੀ ਰਾਏਕੋਟ ਬੀਤੇ ਵੀਰਵਾਰ ਡੇਰਾ ਸੱਚਾ ਸੌਦਾ ਸਰਸਾ ਵਿਖੇ ਖੂਨਦਾਨ ਕੈਂਪ ‘ਚ ਸੇਵਾ ਲਈ ਗਿਆ ਹੋਇਆ ਸੀ ਰੱਖੜੀ ਦੇ ਤਿਉਹਾਰ ਕਾਰਨ ਉਸ ਨੇ ਆਪਣੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ ਘਰ ਰਹਿਣਾ ਸੀ। (Dera Devotees)
ਪਰ ਸੇਵਾ ਦੇ ਜਜ਼ਬੇ ਕਾਰਨ ਉਹ ਰੱਖੜੀ ਵਾਲੇ ਦਿਨ ਵੀ ਘਰ ਨਾ ਰਿਹਾ ਪਰ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਦਾ ਚਾਅ ਵੀ ਉਸ ਦੇ ਦਿਲ ਵਿੱਚ ਬਰਕਰਾਰ ਸੀ ਅਖੀਰ ਉਸ ਨੇ ਸੇਵਾ ਨੂੰ?ਪਹਿਲ ਦਿੰਦਿਆਂ ਮਲੋਟ ਵਿਆਹੀ ਆਪਣੀ ਭੈਣ ਨੂੰ ਸਰਸਾ ਦਰਬਾਰ ਆਉਣ ਲਈ ਕਿਹਾ ਭੈਣ ਨੇ ਸਰਸਾ ਦਰਬਾਰ ਪਹੁੰਚ ਕੇ ਆਪਣੇ ਭਰਾ ਨੂੰ ਰੱਖੜੀ ਬੰਨ੍ਹੀ ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਮੁਕੇਸ਼ ਕੁਮਾਰ ਇੰਸਾਂ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਅਨੁਸਾਰ ਖੂਨਦਾਨ ਦੀ ਮੁਹਿੰਮ ਨੂੰ ਚਲਾਉਣ?ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਹੋਰ ਵੀ ਭਲਾਂਈ ਕਾਰਜਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। (Dera Devotees)