Saint Dr. Gurmeet Ram Rahim Singh ji Insan - Sach Kahoon Punjabi
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. Gurmeet Ram Rahim Singh Ji Insan) ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਇਨਸਾਨ ਨੂੰ ਸੱਚ ਨਾਲ ਜੋੜ ਦਿੰਦੇ ਹਨ, ਮਾਲਕ ਦਾ ਪੈਗਾਮ ਜਨ-ਜਨ ਤੱਕ ਪਹੁੰਚਾਉਂਦੇ ਹਨ, ਉਸ ਪਰਮਾਤਮਾ ਦੇ ਸੰਦੇਸ਼ ਦੀ ਚਰਚਾ ਕਰਦੇ ਰਹਿੰਦੇ ਹਨ, ਜਿਸ ਨਾਲ ਆਤਮਾ, ਪਰਮਪਿਤਾ ਪਰਮਾਤਮਾ ਨਾਲ ਮਿਲ ਜਾਵੇ। ਗੁਰੂ, ਮੁਰਸ਼ਿਦੇ-ਕਾਮਲ, ਸੰਤ ਉਹ ਗਾਈਡ ਹੁੰਦੇ ਹਨ ਜੋ ਜਿਉਂਦੇ-ਜੀਅ ਗ਼ਮ, ਦੁੱਖ-ਦਰਦ ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਦਾ ਰਾਹ ਦੱਸਦੇ ਹਨ ਤੇ ਮੌਤ ਉਪਰੰਤ ਆਵਾਗਮਨ ਤੋਂ ਕਿਵੇਂ ਆਤਮਾ ਮੁਕਤ ਹੋਵੇ, ਇਹ ਤਰੀਕਾ ਸਮਝਾਉਂਦੇ ਹਨ।
ਪੂਜਨੀਕ ਗੁਰੂ ਜੀ (Saint Dr. Gurmeet Ram Rahim Singh Ji Insan) ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਕੋਈ ਮੇਲਾ, ਤਮਾਸ਼ਾ ਕਰਨਾ ਨਹੀਂ ਹੁੰਦਾ, ਸਗੋਂ ਉਨ੍ਹਾਂ ਦੇ ਹਰ ਕਾਰਜ ’ਚ ਹਰ ਕਿਸੇ ਦਾ ਭਲਾ ਛੁੁਪਿਆ ਹੁੰਦਾ ਹੈ। ਉਨ੍ਹਾਂ ਦਾ ਕੋਈ ਨਿੱਜੀ ਮਕਸਦ ਨਹੀਂ ਹੁੰਦਾ ਕਿ ਉਹ ਖੁਦ ਲਈ ਕੁਝ ਬਣਾਉਣ। ਜਿਸ ਤਰ੍ਹਾਂ ਦਰੱਖ਼ਤ-ਪੌਦੇ ’ਤੇ ਜਿੰਨੇ ਵੀ ਫ਼ਲ ਲੱਗ ਜਾਣ, ਉਹ ਫ਼ਲ ਖੁਦ ਨਹੀਂ ਖਾਂਦੇ। ਸਮੁੰਦਰ, ਨਦੀਆਂ ਕਦੇ ਆਪਣਾ ਪਾਣੀ ਆਪ ਨਹੀਂ ਪੀਂਦੇ। ਇਸ ਲਈ ਸੰਤ, ਪੀਰ-ਫ਼ਕੀਰ ਦੁਨੀਆਂ ਲਈ ਆਉਂਦੇ ਹਨ। ਉਨ੍ਹਾਂ ਦਾ ਆਪਣਾ ਨਿੱਜੀ ਮਕਸਦ ਨਹੀਂ ਹੁੰਦਾ। ਉਨ੍ਹਾਂ ਦਾ ਹਰ ਕਰਮ, ਹਰ ਕਿਸੇ ਦੇ ਭਲੇ ਲਈ ਹੁੰਦਾ ਹੈ। ਦੁਆ ਲਈ ਹੱਥ ਉੱਠਦੇ ਹਨ, ਦੁਆ ਲਈ ਅੰਦਰ ਸੋਚ ਚਲਦੀ ਹੈ ਤੇ ਦੁਆ ਲਈ ਹੀ ਉਹ ਬਣੇ ਹੁੰਦੇ ਹਨ।
Saint Dr. Gurmeet Ram Rahim Singh Ji Insan
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਘਰ ਦੇ ਮੁਖੀ ਹੋ ਤਾਂ ਤੁਹਾਨੂੰ ਘਰ ਦਾ ਫ਼ਿਕਰ ਹੁੰਦਾ ਹੈ, ਬਾਲ-ਬੱਚੇ, ਪਰਿਵਾਰ ਦਾ ਫ਼ਿਕਰ ਹੁੰਦਾ ਹੈ। ਉਸ ਲਈ ਤੁਸੀਂ ਕਿੰਨਾ ਕੁਝ ਕਰਦੇ ਰਹਿੰਦੇ ਹੋ। ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਪੂਰੀ ਸ੍ਰਿਸ਼ਟੀ ਲਈ ਆਉਂਦੇ ਹਨ। ਉਨ੍ਹਾਂ ਨੂੰ ਸਾਰੇ ਸਮਾਜ ਦਾ, ਸਾਰੀ ਸ੍ਰਿਸ਼ਟੀ ਦਾ ਫ਼ਿਕਰ ਹੁੰਦਾ ਹੈ, ਕਿਉਂਕਿ ਪਰਮਾਤਮਾ ਵੱਲੋਂ ਉਨ੍ਹਾਂ ਦੀ ਇਹ ਡਿਊਟੀ ਹੁੰਦੀ ਹੈ ਕਿ ਪੂਰੀ ਸ੍ਰਿਸ਼ਟੀ ’ਚ ਤਾਲਮੇਲ ਬਣਿਆ ਰਹੇ ਤੇ ਇਨਸਾਨ ਦੇ ਰੂਪ ’ਚ ਜੋ ਆਤਮਾ ਇਸ ਧਰਤੀ ’ਤੇ ਹੈ, ਉਹ ਪਰਮਪਿਤਾ ਪਰਮਾਤਮਾ ਨੂੰ ਮਿਲ ਜਾਵੇ। ਇਸ ਲਈ ਸੰਤ ਸਤਿਸੰਗ ਕਰਦੇ ਹਨ, ਹਰ ਕਰਮ ਕਰਦੇ ਹਨ, ਜਿਸ ਨਾਲ ਇਨਸਾਨ ਬੁਰਾਈ ਛੱਡ ਕੇ ਮਾਲਕ ਵੱਲ ਲੱਗ ਜਾਵੇ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ।
Read Also : ਹਮੀਰ ਸਿੰਘ ਇੰਸਾਂ ਬਣੇ ਬਰੇਟਾ ਦੇ ਸੱਤਵੇਂ ਸਰੀਰਦਾਨੀ
ਭੰਡਾਰੇ ਦਾ ਸਮਾਂ : ਸਵੇਰੇ 10 ਤੋਂ 12 ਵਜੇ ਤੱਕ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਸਰਸਾ, (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦਾ ‘ਸਤਿਸੰਗ ਭੰਡਾਰਾ’ 28 ਮਈ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਵਿੱਤਰ ਸਤਿਸੰਗ ਭੰਡਾਰੇ (Satsang Bhandara ) ਨੂੰ ਲੈ ਕੇ ਵੱਖ-ਵੱਖ ਸਮਿਤੀਆਂ ਦੇ ਸੇਵਾਦਾਰਾਂ ਨੇ ਵੱਡੇ ਪੱਧਰ ’ਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ। ਭੰਡਾਰੇ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੈ। ਇਸ ਨੂੰ ਲੈ ਕੇ ਪੰਡਾਲ, ਟਰੈਫਿਕ, ਸਪੀਕਰ, ਪਾਣੀ, ਲੰਗਰ-ਭੋਜਨ ਸਮੇਤ ਸਾਰੀਆਂ ਸਮਿਤੀਆਂ ਦੇ ਸੇਵਾਦਾਰਾਂ ਨੇ ਡਿਊਟੀਆਂ ਸੰਭਾਲ ਲਈਆਂ ਹਨ।
सभी साध संगत को सूचित किया जाता है 28 मई 2023 रविवार को शाह सतनाम जी धाम, डेरा सच्चा सौदा, सिरसा में सत्संग भंडारा सुबह 10 से दोपहर 12 बजे तक मनाया जाएगा जी। आगे से आगे सूचित करें जी ।#DeraSachaSauda
— Dera Sacha Sauda (@DSSNewsUpdates) May 26, 2023
ਇਹ ਵੀ ਪੜ੍ਹੋ : ਸੇਵਾਦਾਰਾਂ ਲਈ ਆਈ ਜ਼ਰੂਰੀ ਸੂਚਨਾ
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ਅਤੇ ‘ਜਾਮ-ਏ-ਇੰਸਂ ਗੁਰੂ ਕਾ’ ਦੇ ਪਵਿੱਤਰ ਮੌਕੇ ’ਤੇ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਨੇ 15ਵੀਂ ਚਿੱਠੀ ’ਚ ਮਈ ਮਹੀਨੇ ਨੂੰ ਲੈ ਕੇ ਪਵਿੱਤਰ ਬਚਨ ਫਰਮਾਏ ਸਨ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਸੀ ਕਿ ਸੰਨ 1948 ’ਚ ਪੂਜਨੀਕ ਬੇਪਰਵਾਹ ਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰਕੇ ਪਹਿਲਾ ਸਤਿਸੰਗ ਮਈ ਮਹੀਨੇ ’ਚ ਫਰਮਾਇਆ ਸੀ। ਇਸ ਲਈ ਮਈ ਮਹੀਨੇ ’ਚ ਵੀ ਸਾਧ-ਸੰਗਤ ਪਵਿੱਤਰ ਭੰਡਾਰਾ ਮਨਾਇਆ ਕਰੇਗੀ।
ਅਵਤਾਰ ਦਿਵਸ ਮੌਕੇ ਸ਼ਾਹੀ ਪਰਿਵਾਰ ਨੇ ਲਾਏ ਪੌਦੇ
ਅਵਤਾਰ ਦਿਵਸ ਮੌਕੇ ਸ਼ਾਹੀ ਪਰਿਵਾਰ ਨੇ ਲਾਏ ਪੌਦੇ | Tree Plantation
ਸਰਸਾ (ਸੱਚ ਕਹੂੰ ਨਿਊਜ਼)।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 52ਵੇਂ ਅਵਤਾਰ ਦਿਵਸ 15 ਅਗਸਤ ਮੌਕੇ ਅੱਜ ਆਦਰਯੋਗ ਸ਼ਾਹੀ ਪਰਿਵਾਰ ਵੱਲੋਂ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੌਦੇ ਲਾਏ (Tree Plantation) ਗਏ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸ਼ਾਹੀ ਪਰਿਵਾਰ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜਾਂ ਅਤੇ ਵਾਤਾਵਰਣ ਦੀ ਬਿਹਤਰੀ ਲਈ ਹਮੇਸ਼ਾ ਅੱਗੇ ਰਹਿੰਦਾ ਹੈ।
ਅੱਜ ਸਵੇਰੇ ਸ਼ਾਹੀ ਪਰਿਵਾਰ ਤੋਂ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ, ਉਨ੍ਹਾਂ ਦੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ, ਆਦਰਯੋਗ ਸਾਹਿਬਜਾਦੀਆਂ ਚਰਨਪੀ੍ਰਤ ਜੀ  ਇੰਸਾਂ, ਅਮਰਪ੍ਰੀਤ ਜੀ ਇੰਸਾਂ, ਪੂਜਨੀਕ ਗੁਰੂ ਜੀ ਦੇ ਦਾਮਾਦ ਡਾ. ਸ਼ਾਨ-ਏ-ਮੀਤ ਜੀ ਇੰਸਾਂ, ਰੂਹ-ਏ-ਮੀਤ ਜੀ ਇੰਸਾਂ ਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਪੌਦੇ ਲਾ ਕੇ ਵਾਤਾਵਰਣ ਦੀ ਬਿਹਤਰੀ ਦਾ ਸੱਦਾ ਦਿੱਤਾ। (Tree Plantation)
ਇਸ ਮੌਕੇ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ, ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸੀਨੀਅਰ ਵਾਈਸ ਚੇਅਰਪ੍ਰਸਨ ਸ਼ੋਭਾ ਇੰਸਾਂ ਤੇ ਹੋਰ ਜ਼ਿੰਮੇਵਾਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦੇਸ਼ ਵਿਦੇਸ਼ ‘ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਸੱਤ ਲੱਖ ਤੋਂ ਵੱਧ ਪੌਦੇ ਲਾਏ ਸਨ।
ਇਹ ਵੀ ਪੜ੍ਹੋ : ਰੂਹਾਨੀਅਤ: ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ