Bravery - Sach Kahoon Punjabi
ਬਹਾਦਰੀ
ਬਹਾਦਰੀ
ਹੋਸਟਲ ਦੀ ਛੱਤ ‘ਤੇ ਬੈਠੇ ਕੁੱਝ ਲੜਕੇ ਗੱਲਾਂ ਕਰ ਰਹੇ ਸਨ, ‘ਜੇਕਰ ਇਸ ਇਮਾਰਤ ਨੂੰ ਅੱਗ ਲੱਗ ਜਾਵੇ ਅਤੇ ਜਾਣ ਦਾ ਰਾਹ ਅੱਗ ਦੇ ਭਾਂਬੜਾਂ ‘ਚ ਘਿਰ ਜਾਵੇ ਤਾਂ ਭਲਾ ਬਾਹਰ ਕਿਵੇਂ ਨਿੱਕਲੋਗੇ?’ ਇੱਕ ਲੜਕੇ ਨੇ ਸਵਾਲ ਕੀਤਾ ਸਵਾਲ ਸੁਣ ਕੇ ਸਾਰੇ ਲੜਕੇ ਉਸ ਦਾ ਜਵਾਬ ਸੋਚਣ ਲੱਗੇ ‘ਜਲਦੀ ਬੋਲੋ’, ਸਵਾਲ ਕਰਨ ਵਾਲੇ ਲੜਕੇ ਨੇ ਕਿਹਾ ‘ਜ਼ਰਾ ਸੋਚ ਲੈਣ ਦਿਓ ਭਾਈ’ ਦੂਜੇ ਨੇ ਜਵਾਬ ਦਿੱਤਾ ‘ਅਤੇ ਜੇਕਰ ਅੱਗ ਇੰਨੀ ਨੇੜੇ ਆ ਜਾਵੇ ਕਿ ਸੋਚਣ ਦਾ ਮੌਕਾ ਹੀ ਨਾ ਹੋਵੇ ਤਾਂ? ਤਾਂ ਕੀ ਕਰੋਗੇ?’ ‘ਤਾਂ ਅਸੀਂ ਆਪਣੀ ਧੋਤੀ ਨੂੰ ਛੱਜੇ ਨਾਲ ਬੰਨ੍ਹ ਕੇ ਲਟਕਾ ਦਿਆਂਗੇ ਅਤੇ ਉਸ ਦੇ ਸਹਾਰੇ ਉੱਤਰ ਜਾਵਾਂਗੇ’
ਉਨ੍ਹਾਂ ‘ਚੋਂ ਇੱਕ ਨੇ ਜਵਾਬ ਦਿੱਤਾ ‘ਨਹੀਂ, ਇਸ ‘ਚ ਵੀ ਦੇਰ ਲੱਗੇਗੀ’ ਲੜਕੇ ਨੇ ਕਿਹਾ ਇੱਕ ਹੋਰ ਲੜਕੇ ਨੇ ਪੁੱਛਿਆ, ‘ਤਾਂ ਤੂੰ ਹੀ ਦੱਸ ਕੀ ਕਰਾਂਗੇ?’ ਉਸ ਨੇ ਆਪਣੀ ਧੋਤੀ ਕੱਸਦਿਆਂ ਕਿਹਾ, ‘ਮੈਂ ਤਾਂ ਇਸ ਤਰ੍ਹਾਂ ਤਿਆਰ ਹੋ ਕੇ ਅਤੇ ਅਗਲੇ ਪਲ ਛੱਤ ਤੋਂ ਇਸ ਤਰ੍ਹਾਂ ਕੁੱਦ ਪਵਾਂਗਾ’ ਇਹ ਕਹਿੰਦਿਆਂ ਉਹ ਸੱਚਮੁੱਚ ਛੱਤ ਤੋਂ ਛਾਲ ਮਾਰ ਗਿਆ ਡਰੇ ਹੋਏ ਲੜਕੇ ਹਾਦਸੇ ਦੇ ਸ਼ੱਕ ਨਾਲ ਹੇਠਾਂ ਸੜਕ ਵੱਲ ਭੱਜੇ ਅਤੇ ਹੈਰਾਨੀ ਦਾ ਟਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੇ ਵੇਖਿਆ ਕਿ ਛੱਤ ਤੋਂ ਹੇਠਾਂ ਛਾਲ ਮਾਰਨ ਵਾਲਾ ਲੜਕਾ ਤੇਜ਼ੀ ਨਾਲ ਦੌੜਦਾ ਹੋਇਆ ਵਾਪਸ ਆ ਰਿਹਾ ਹੈ ਉਹ ਲੜਕਾ ਕੋਈ ਹੋਰ ਨਹੀਂ, ਸਗੋਂ ਭਾਰਤ ਦੇ ਸੱਚੇ ਸਪੂਤ ਬਾਲ ਗੰਗਾਧਰ ਤਿਲਕ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਤਲ ਕੇਸ ਦਾ ਕੈਦੀ ਬੱਝਿਆ ਵਿਆਹ ਦੀ ਉਮਰ ਕੈਦ ‘ਚ
ਤਰੁਣ ਕੁਮਾਰ ਸ਼ਰਮਾ/ਨਾਭਾ। ਪੰਜ ਗੈਂਗਸਟਰਾਂ ਅਤੇ ਇੱਕ ਅੱਤਵਾਦੀ ਦੇ ਫਿਲਮੀ ਸਟਾਈਲ ਵਿੱਚ ਭੱਜਣ ਤੋਂ ਬਾਅਦ ਸੁਰੱਖੀਆਂ ਵਿੱਚ ਆਈ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਉਸ ਸਮੇਂ ਮੁੜ ਪ੍ਰਸਿੱਧ ਹੋ ਗਈ ਜਦੋਂ ਜ਼ੇਲ੍ਹ ਵਿੱਚ ਦੋਹਰੇ ਕਤਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਗੈਂਗਸਟਰ ਵਿਆਹ ਦੀ ਉਮਰ ਕੈਦ ਵਿੱਚ ਕੈਦ ਹੋ ਗਿਆ। ਅਜਿਹਾ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਜਦੋਂ ਸੂਬੇ ਦੀ ਜ਼ੇਲ੍ਹ ਵਿੱਚ ਵਿਆਹ ਦੀਆਂ ਸ਼ਹਿਨਾਈਆ ਵੱਜੀਆਂ ਹੋਣ।
ਜ਼ਿਕਰਯੋਗ ਹੈ ਕਿ ਮੋਗਾ ਦਾ ਵਾਸੀ ਮਨਦੀਪ ਸਿੰਘ ਦੋਹਰੇ ਕਤਲ ਵਿੱਚ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਵਿੱਚ ਉਮਰ ਕੈਦ ਕੱਟ ਰਿਹਾ ਹੈ ਜਿਸ ‘ਤੇ ਸਰਪੰਚ ਅਤੇ ਉਸ ਦੇ ਗੰਨਮੈਨ ਦੇ ਕਤਲ ਦੇ ਗੰਭੀਰ ਦੋਸ਼ਾਂ ਤੋਂ ਇਲਾਵਾ 08 ਹੋਰ ਮੁਕੱਦਮੇ ਵੀ ਦਰਜ ਹਨ। ਦੋਹਰੇ ਕਤਲ ਕਾਂਢ ਦੀ ਸਜਾ ਭੁਗਤ ਰਹੇ ਮਨਦੀਪ ਸਿੰਘ ਨਾਮੀ ਗੈਂਗਸਟਰ ਨੇ ਆਪਣੀ ਸ਼ਾਦੀ ਲਈ ਮਾਣਯੋਗ ਹਾਈਕੋਰਟ ਵਿੱਚ ਇੱਕ ਮਹੀਨੇ ਦੀ ਛੁੱਟੀ ਲਈ ਬੇਨਤੀ ਕੀਤੀ ਸੀ ਜਿਸ ‘ਤੇ ਮਾਣਯੋਗ ਅਦਾਲਤ ਨੇ ਜੇਲ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਉਸ ਦੇ ਵਿਆਹ ਦੇ ਕਾਰਜ ਨੂੰ ਸੰਪੰਨ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।
ਅੱਜ ਸਵੇਰ ਤੋਂ ਹੀ ਜੇਲ ਦੇ ਅੰਦਰ ਅਤੇ ਬਾਹਰ ਸਾਰੇ ਖੇਤਰ ਨੂੰ ਸੀਲ ਕਰਕੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਵਰਿੰਦਰਜੀਤ ਸਿੰਘ ਅਤੇ ਥਾਣਾ ਕੋਤਵਾਲੀ ਇੰਚਾਰਜ ਗੁਰਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਤਾਇਨਾਤ ਕਰਕੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬ੍ਰਿਜਾ ਲਾਲ ਸਜੀ ਧਜੀ ਕਾਰ ਵਿੱਚ ਸਜ ਧੱਜ ਕੇ ਕੈਦੀ ਦੀ ਲਾੜੀ ਆਪਣੇ ਮਾਪਿਆਂ ਸਣੇ ਜੇਲ ਅੰਦਰ ਮੌਜ਼ੂਦ ਧਾਰਮਿਕ ਸਥਾਨ ‘ਤੇ ਪੁੱਜੀ ਅਤੇ ਜ਼ੇਲ੍ਹ ਵਿੱਚੋਂ ਲਾੜੇ ਮਨਦੀਪ ਸਿੰਘ ਨੂੰ ਧਾਰਮਿਕ ਸਥਾਨ ‘ਤੇ ਲਿਆਂਦਾ ਗਿਆ।
ਇਸ ਤੋਂ ਬਾਅਦ ਦੋਨਾਂ ਧਿਰਾਂ ਦੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਸਮੇਤ ਪੁਲਿਸ ਜਵਾਨਾਂ ਦੀ ਹਾਜ਼ਰੀ ਵਿੱਚ ਦੋਨਾਂ ਦਾ ਵਿਆਹ ਸੰਪੰਨ ਕਰਵਾਇਆ ਗਿਆ। ਜ਼ੇਲ੍ਹ ਅੰਦਰ ਸੰਪੰਨ ਹੋਏ ਵਿਆਹ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਪਰੋਕਤ ਵਿਆਹ ਨੂੰ ਦੇਖਣ ਲਈ ਭਾਵੇਂ ਪ੍ਰੈਸ ਨੂੰ ਇਜਾਜਤ ਨਹੀਂ ਦਿੱਤੀ ਗਈ ਪਰੰਤੂ ਜੇਲ ਅੰਦਰ ਹੋਏ ਵਿਆਹ ਦੀ ਵੀਡੀਉਜ਼ ਪਲਾਂ ਵਿੱਚ ਹੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੀ ਹਦਾਇਤਾਂ ਅਨੁਸਾਰ ਅੱਜ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤਾ ਗਿਆ ਕਿਉਂਕਿ ਅੱਜ ਜੇਲ੍ਹ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਗੈਂਗਸਟਰ ਦਾ ਵਿਆਹ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ
ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ
ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਸਰਕਾਰ 15 ਅਗਸਤ ਭਾਵ ਆਜ਼ਾਦੀ ਦਿਹਾੜੇ ‘ਤੇ ਵੀਰ ਚੱਕਰ ਨਾਲ ਸਨਮਾਨਤ ਕਰੇਗੀ। ਇੱਥੇ ਦੱਸ ਦੇਈਏ ਕਿ ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਅਭਿਨੰਦਨ ਨੇ ਮਿਗ-21 ਨਾਲ ਤਬਾਹ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪਾਕਿਸਤਾਨ ਦੇ ਹੋਰ ਜਹਾਜ਼ਾਂ ਦਾ ਪਿੱਛਾ ਕਰਦੇ ਸਮੇਂ ਕਮਾਂਡਰ ਅਭਿਨੰਦਨ ਪਾਕਿਸਤਾਨ ਖੇਤਰ ਵਿਚ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਹਾਲਾਂਕਿ ਭਾਰਤ ਕਰੀਬ 60 ਘੰਟਿਆਂ ਦੇ ਅੰਦਰ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਤੋਂ ਸਹੀ ਸਲਾਮਤ ਲੈ ਆਇਆ। ਪਾਕਿਸਤਾਨ ਦੇ ਸ਼ਕਤੀਸ਼ਾਲੀ ਲੜਾਕੂ ਜਹਾਜ਼ ਐੱਫ-16 ਨੂੰ ਮਿਗ-21।
ਨਾਲ ਤਬਾਹ ਕਰਨ ਕਾਰਨ ਕਮਾਂਡਰ ਅਭਿਨੰਦਨ ਨੇ ਇਤਿਹਾਸ ਰਚ ਦਿੱਤਾ ਸੀ ਅਤੇ ਪੂਰੇ ਦੇਸ਼ ‘ਚ ਉਨ੍ਹਾਂ ਦੇ ਹੀ ਚਰਚੇ ਸਨ। ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਿਲੇ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਇਸ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਬਾਲਾਕੋਟ ‘ਚ ਸਥਿਤ ਅੱਤਵਾਦੀ ਟਿਕਾਣੇ ਢਹਿ-ਢੇਰੀ ਕੀਤੇ ਸਨ। ਭਾਰਤ ਵਲੋਂ ਲਏ ਪੁਲਵਾਮਾ ਦੇ ਬਦਲੇ ਮਗਰੋਂ ਪਾਕਿਸਤਾਨ ਬੌਖਲਾ ਗਿਆ ਸੀ ਅਤੇ ਉਸ ਨੇ ਭਾਰਤੀ ਸਰਹੱਦ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਇੱਥੇ ਦੱਸ ਦੇਈਏ ਕਿ ਵੀਰ ਚੱਕਰ ਭਾਰਤ ਦਾ ਯੁੱਧ ਦੇ ਸਮੇਂ ਦਾ ਵੀਰਤਾ ਦਾ ਮੈਡਲ ਹੈ। ਇਹ ਸਨਮਾਨ ਫੌਜੀਆਂ ਨੂੰ ਅਸਾਧਾਰਣ ਵੀਰਤਾ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। ਇਹ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।