pak - Sach Kahoon Punjabi
Asia Cup 2023 Super-4: ਬਦਲ ਗਿਆ ਏਸ਼ੀਆ ਕੱਪ 2023 ਦੇ ਸੁਪਰ-4 ਦਾ ਪ੍ਰੋਗਰਾਮ
ਏਸ਼ੀਆ ਕੱਪ 2023 ਸੁਪਰ-4: ਮੰਗਲਵਾਰ ਨੂੰ ਅਫਗਾਨਿਸਤਾਨ ‘ਤੇ ਸ਼੍ਰੀਲੰਕਾ ਦੀ ਦੋ ਦੌੜਾਂ ਦੀ ਰੋਮਾਂਚਕ ਜਿੱਤ ਦੇ ਨਾਲ, ਇਸ ਸਾਲ ਦੇ ਏਸ਼ੀਆ ਕੱਪ ਦੇ ਅਗਲੇ ਪੜਾਅ ਲਈ ਚਾਰ ਟੀਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸ਼੍ਰੀਲੰਕਾ, ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਹੁਣ ਸੁਪਰ 4 ਪੜਾਅ ਦੇ ਦੌਰਾਨ ਤਿੰਨ ਹੋਰ ਮੈਚ ਖੇਡਣਗੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ 17 ਸਤੰਬਰ ਨੂੰ ਕੋਲੰਬੋ ਵਿੱਚ ਫਾਈਨਲ ਵਿੱਚ ਕੌਣ ਖੇਡੇਗਾ।
ਆਈਸੀਸੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਬੁੱਧਵਾਰ, 6 ਸਤੰਬਰ ਨੂੰ ਸੁਪਰ 4 ਪੜਾਅ ਦੀ ਸ਼ੁਰੂਆਤ ਲਈ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਬੰਗਲਾਦੇਸ਼ ਦੀ ਮੇਜ਼ਬਾਨੀ ਕਰੇਗਾ, ਜਦੋਂ ਕਿ ਸ਼ਾਕਿਬ ਅਲ ਹਸਨ ਦੀ ਟੀਮ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ 9 ਸਤੰਬਰ ਨੂੰ ਸ਼੍ਰੀਲੰਕਾ ਨਾਲ ਭਿੜੇਗੀ। (Asia Cup 2023 Super-4)
ਇਹ ਵੀ ਪੜ੍ਹੋ : Chandrayaan 3: ਨਾਸਾ ਨੇ ਸ਼ੇਅਰ ਕੀਤੀ ਵਿਕਰਮ ਲੈਂਡਰ ਦੀ ਤਸਵੀਰ, ਵੇਖ ਕੇ ਮਜ਼ਾ ਆਵੇਗਾ!
ਪੁਰਾਣੇ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੂਰਨਾਮੈਂਟ ਦਾ ਦੂਜਾ ਮੈਚ 10 ਸਤੰਬਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਦੋ ਦਿਨ ਬਾਅਦ ਇਸੇ ਮੈਦਾਨ ‘ਤੇ ਸ੍ਰੀਲੰਕਾ ਦਾ ਸਾਹਮਣਾ ਕਰੇਗਾ।  ਕੋਲੰਬੋ ‘ਚ 13 ਸਤੰਬਰ ਨੂੰ ਸ਼੍ਰੀਲੰਕਾ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ, ਜਦਕਿ ਬੰਗਲਾਦੇਸ਼ 15 ਸਤੰਬਰ ਨੂੰ ਭਾਰਤ ਨਾਲ ਭਿੜੇਗਾ। ਸੁਪਰ 4 ਪੜਾਅ ਦੀਆਂ ਦੋ ਪ੍ਰਮੁੱਖ ਟੀਮਾਂ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਐਤਵਾਰ, 17 ਸਤੰਬਰ ਨੂੰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਸੁਪਰ 4 ਸੂਚੀ: ਏਸ਼ੀਆ ਕੱਪ 2023 ਸੁਪਰ-4
6 ਸਤੰਬਰ: ਪਾਕਿਸਤਾਨ ਬਨਾਮ ਬੰਗਲਾਦੇਸ਼, ਗੱਦਾਫੀ ਸਟੇਡੀਅਮ, ਲਾਹੌਰ, ਸਥਾਨਕਦੁਪਹਿਰ 2:30 ਵਜੇ
9 ਸਤੰਬਰ: ਸ਼੍ਰੀਲੰਕਾ ਬਨਾਮ ਬੰਗਲਾਦੇਸ਼, ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ, ਸਥਾਨਕ 3 ਵਜੇ
10 ਸਤੰਬਰ: ਪਾਕਿਸਤਾਨ ਬਨਾਮ ਭਾਰਤ, ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ, ਸਥਾਨਕ 3 ਵਜੇ
12 ਸਤੰਬਰ: ਭਾਰਤ ਬਨਾਮ ਸ਼੍ਰੀਲੰਕਾ, ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ, ਸਥਾਨਕ 3 ਵਜੇ
14 ਸਤੰਬਰ: ਪਾਕਿਸਤਾਨ ਬਨਾਮ ਸ੍ਰੀਲੰਕਾ, ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ, ਸਥਾਨਕ 3 ਵਜੇ
15 ਸਤੰਬਰ: ਭਾਰਤ ਬਨਾਮ ਬੰਗਲਾਦੇਸ਼, ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ, ਦੁਪਹਿਰ ਸਥਾਨਕ 3 ਵਜੇ
17 ਸਤੰਬਰ: ਟੀਬੀਸੀ ਬਨਾਮ ਟੀਬੀਸੀ, ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ, ਦੁਪਹਿਰ ਸਥਾਨਕ 3 ਵਜੇ ।
‘ਦਰਬਾਰਾ ਸਿੰਘ ਕਾਹਲੋਂ’
ਪਾਕਿਸਤਾਨ ਇੱਕ ਧਾਰਮਿਕ ਕੱਟੜਵਾਦੀ, ਹਿੰਸਕ, ਫਸਾਦੀ ਅਤੇ ਦੋਹਰੇ ਚਰਿੱਤਰ ਵਾਲਾ ਰਾਸ਼ਟਰ ਹੈ, ਇਸ ਸੱਚਾਈ ਦਾ ਇਲਮ ਪੂਰੇ ਗਲੋਬ ਦੇ ਵੱਖ-ਵੱਖ ਰਾਸ਼ਟਰਾਂ, ਕੌਮਾਂਤਰੀ ਡਿਪਲੋਮੈਟਿਕ, ਆਰਥਿਕ, ਵਿੱਤੀ ਸੰਸਥਾਵਾਂ ਅਤੇ ਸਯੁੰਕਤ ਰਾਸ਼ਟਰ ਸੰਘ ਨੂੰ ਹੋ ਗਿਆ ਹੈ। ਯੂਐਨ ਸੰਮੇਲਨ ਵਿਚ ਭਾਰਤ ਦੀ ਕੌਮਾਂਤਰੀ ਪੱਧਰ ‘ਤੇ ਮਜ਼ਬੂਤ ਅਤੇ ਸਨਮਾਨਿਤ ਸਥਿਤੀ ਤੋਂ ਤਿਲਮਿਲਾਏ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਮਸਲੇ ਨੂੰ ਲੈ ਕੇ ਜੰਗਬਾਜ਼ੀ ਗੱਲਾਂ ਕਰਨ ਨਾਲ ਪੂਰਾ ਪੋਲ ਖੁੱਲ੍ਹ ਗਿਆ ਹੈ। ਇਸੇ ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੂਰੇ ਵਿਸ਼ਵ ਨੂੰ ਸਪੱਸ਼ਟ ਕਰ ਦਿੱਤਾ ਕਿ ਭਾਰਤ ਜੋ ਇੱਕ ਵਿਸ਼ਾਲ ਅਤੇ ਜਿੰਮੇਵਾਰ ਰਾਸ਼ਟਰ ਹੈ, ਕੌਮਾਂਤਰੀ ਪੱਧਰ ‘ਤੇ ਸ਼ਾਂਤੀ, ਵਿਕਾਸ, ਆਪਸੀ ਮਿਲਵਰਤਣ ਦਾ ਹਾਮੀ ਹੈ।
ਹਰ ਮੰਚ ‘ਤੇ ਕਸ਼ਮੀਰ ਸਮੱਸਿਆ ਦਾ ਵਾਵੇਲਾ ਖੜ੍ਹਾ ਕਰਨ ਦੇ ਬਾਵਜ਼ੂਦ ਪਾਕਿਸਤਾਨ ਨੂੰ ਕਿਧਰੇ ਕੋਈ ਹਮਾਇਤ ਪ੍ਰਾਪਤ ਨਹੀਂ ਹੋਈ। ਬਲਕਿ ਇਸਦੇ ਇਸ ਅਧਾਰਹੀਣ ਵਤੀਰੇ ਭਰੇ ਰੌਲੇ-ਰੱਪੇ ਦਾ ਸਹੀ ਜਵਾਬ ਦੇਣ ਲਈ ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆ ਬਾਰੇ ਸਹਾਇਕ ਮੰਤਰੀ ਏਲਿਸਵੇਲਸ ਨੂੰ ਅੱਗੇ ਆਉਣਾ ਪਿਆ। ਉਸ ਨੇ ਪਾਕਿਸਤਾਨ ਦੇ ਦੋਗ਼ਲੇ ਚਰਿੱਤਰ ਨੂੰ ਕੌਮਾਂਤਰੀ ਬਿਰਾਦਰੀ ਸਾਹਮਣੇ ਬੇਨਕਾਬ ਕਰਦੇ ਹੋਏ ਕਿਹਾ, ਜਿਹੋ-ਜਿਹੀ ਪਾਕਿਸਤਾਨ ਕਸ਼ਮੀਰੀ ਲੋਕਾਂ ਲਈ ਚਿੰਤਾ ਦਾ ਇਜ਼ਹਾਰ ਕਰ ਰਿਹਾ ਹੈ, ਮੈਂ ਚਾਹਾਂਗੀ ਕਿ ਇਸੇ ਤਰ੍ਹਾਂ ਦੀ ਚਿੰਤਾ ਪੱਛਮੀ ਚੀਨ ਵਿਚ ਰਹਿ ਰਹੇ ਉਈਗਰ ਮੁਸਲਮਾਨਾਂ ਲਈ ਵੀ ਵਿਖਾਈ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਹਿਰਾਸਤ ਕੇਂਦਰਾਂ ਵਿਚ ਜਬਰੀ ਕੈਦ ਕਰਕੇ ਰੱਖਿਆ ਗਿਆ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਆਪਣੇ-ਆਪ ਨੂੰ ਕਸ਼ਮੀਰੀਆਂ ਦਾ ਵਿਸ਼ਵ ਭਰ ਵਿਚ ਦੂਤ ਐਲਾਨ ਰਿਹਾ ਹੈ, ਇਸ ਉਈਗਰ ਸਮੱਸਿਆ ਬਾਰੇ ਮੂੰਹ ਖੋਲ੍ਹਣ ਦੀ ਜੁਰਅਤ ਨਹੀਂ ਰੱਖਦਾ। ਭਾਰਤੀ ਸੰਵਿਧਾਨ ਵੱਲੋਂ ਜੰਮੂ-ਕਸ਼ਮੀਰ ਸੂਬੇ ਨੂੰ ਧਾਰਾ-370 ਅਤੇ 35-ਏ ਅਨੁਸਾਰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਇਮਰਾਨ ਖਾਨ ਭਾਰਤ ਖਿਲਾਫ਼ ਕੌਮਾਂਤਰੀ ਪੱਧਰ ‘ਤੇ ਲਾਮਬੰਦੀ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਹਿਉਮਨ ਰਾਈਟਸ ਵਾਚ ਦੇ ਮੁਖੀ ਕੇਨਿਥਰਾਥ ਨਾਲ ਮੁਲਾਕਾਤ ਦੌਰਾਨ ਜੰਮੂ-ਕਸ਼ਮੀਰ ਵਿਚ ਕਰਫਿਊ ਹਟਾਉਣ ‘ਤੇ ਕਤਲ-ਏ-ਆਮ ਹੋਣ ਦਾ ਖਦਸ਼ਾ ਪ੍ਰਗਟਾਇਆ।
ਦੂਸਰੇ ਪਾਸੇ ਇੱਕ ਇੰਟਰਵਿਊ ਵਿਚ ਜਦੋਂ ਉਨ੍ਹਾਂ ਨੂੰ ਚੀਨ ਅੰਦਰ ਉਈਗਰ ਮੁਸਲਮਾਨਾਂ ‘ਤੇ ਜਿਨਜਿਆਂਗ ਸੂਬੇ ਅਤੇ ਆਸ-ਪਾਸ ਢਾਹੇ ਜਾ ਰਹੇ ਅਣਮਨੁੱਖੀ ਜ਼ੁਲਮ ਅਤੇ ਜਬਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਇਨ੍ਹਾਂ ਦਾ ਜਵਾਬ ਸੀ ਕਿ ਉਹ ਇਸ ਸਮੱਸਿਆ ਬਾਰੇ ਚੰਗੀ ਤਰ੍ਹਾਂ ਜਾਣੂ ਨਹੀਂ ਹਾਂ। ਬਲਕਿ ਚੀਨ ਨੂੰ ਉਸ ਨੇ ਪਾਕਿਸਤਾਨ ਦਾ ਸੱਚਾ ਦੋਸਤ ਦਰਸਾਇਆ। ਇਸ ਤੋਂ ਵੱਡਾ ਝੂਠ ਅਤੇ ਦੋਹਰਾ ਮਖੌਟਾ ਹੋ ਕੀ ਹੋ ਸਕਦਾ ਹੈ?
ਪਾਕਿਸਤਾਨ ਦਾ ਮੰਨਣਾ ਹੈ ਕਿ ਕੁਰਾਨ ਮਜੀਦ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਕਿਸੇ ਸਰਹੱਦ ਦਾ ਮੁਹਤਾਜ਼ ਨਹੀਂ। ਮੁਸਲਮਾਨ, ਜੋ ਕੁਰਾਨ ਮਜੀਦ ਮੰਨਦਾ ਹੈ, ਵਿਸ਼ਵ ਦੇ ਕਿਸੇ ਖੇਤਰ ਵਿਚ ਰਹੇ, ਉਸਦੀ ਪੀੜਾ, ਪੂਰੇ ਮੁਸਲਿਮ ਜਗਤ ਦੀ ਪੀੜਾ ਹੈ। 57 ਇਸਲਾਮਿਕ ਦੇਸ਼ਾਂ ਦਾ ਸੰਗਠਨ ਆਈ.ਓ.ਸੀ. ਹੈ, ਜਿਸਦਾ ਮੈਂਬਰ ਪਾਕਿਸਤਾਨ ਵੀ ਹੈ। ਜਦ ਵੀ ਇਨ੍ਹਾਂ ਦੇਸ਼ਾਂ ਵਿਚ ਉਈਗਰ ਸਮੱਸਿਆ ਦਾ ਮਸਲਾ ਚੀਨ ਵਿਰੁੱਧ ਉੱਠਦਾ ਹੈ ਤਾਂ ਇਹੀ ਪਾਕਿਸਤਾਨ ਉਈਗਰ ਸਮੱਸਿਆ ਸਬੰਧੀ ਮਤੇ ਦਾ ਵਿਰੋਧ ਕਰਦਾ ਹੈ, ਉਸ ਵਿਰੁੱਧ ਵੋਟ ਕਰਦਾ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਉਈਗਰ ਮੁਸਲਮਾਨਾਂ ‘ਤੇ ਚੀਨ ਵੱਲੋਂ ਇਸਲਾਮ ਅਨੁਸਾਰ ਜੀਵਨ ਚਲਾਉਣ ਤੋਂ ਮਨ੍ਹਾ ਕਰਨ, ਆਪਣੀ ਤੁਰਕੀ ਬੋਲੀ ਦੀ ਥਾਂ ਚੀਨੀ ਭਾਸ਼ਾ ਬੋਲਣ, ਮਸਜਿਦਾਂ ਢਾਹ-ਢੇਰੀ ਕਰਨ, ਹਿਰਾਸਤ ਅਤੇ ਲੇਬਰ ਕੈਂਪਾਂ ਵਿਚ ਰੱਖਣ ਦੇ ਬਾਵਜੂਦ ਕੋਈ ਮੁਸਲਿਮ ਦੇਸ਼, ਸੰਗਠਨ ਜਾਂ ਤਨਜੀਮ ਉਸ ਵਿਰੁੱਧ ਨਹੀਂ ਬੋਲਦਾ। ਕਿੱਥੇ ਗਿਆ ਕੁਰਾਨ ਮਜੀਦ ਅਤੇ ਉਸਦੇ ਕਰੋੜ ਪੈਰੋਕਾਰ ਜਾਂ ਮੁਸਲਿਮ ਦੇਸ਼?
ਉਈਗਰ ਤੁਰਕ ਨਸਲ ਦੇ ਲੋਕ ਹਨ ਜੋ ਲੰਬੇ ਸਮੇਂ ਤੋਂ ਚੀਨ ਦੇ ਜਿਨਜਿਆਂਗ ਅਤੇ ਪੱਛਮ ਖੇਤਰ ਵਿਚ ਵੱਸ ਚੁੱਕੇ ਹਨ। ਇਸ ਖੇਤਰ ਵਿਚ ਕੁੱਝ ਕਾਜ਼ਾਖ ਅਤੇ ਕਿਰਗੀਜ਼ ਲੋਕ ਵੀ ਵੱਸਦੇ ਹਨ। ਸੰਨ 1870 ਵਿਚ ਕੁਇੰਗ ਵੰਸ਼ ਦੇ ਰਾਜ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਵਿਚ ਦਰਜਨ ਦੇ ਕਰੀਬ ਛੋਟੇ-ਛੋਟੇ ਖੁਦਮੁਖਤਿਆਰ ਰਾਜ ਸਨ। ਸੰਨ 1930 ਅਤੇ 1940 ਦੇ ਦਹਾਕਿਆਂ ਵਿਚ ਚੀਨ ਅੰਦਰ ਗ੍ਰਹਿ ਯੁੱਧ ਸਮੇਂ ਇੱਥੇ ਪੂਰਬੀ ਤੁਰਕਸਤਾਨ ਰਿਪਬਲਿਕ, ਸੋਵੀਅਤ ਯੂਨੀਅਨ ਦੀ ਹਮਾਇਤ ਨਾਲ ਸਥਾਪਿਤ ਹੋ ਗਈ ਸੀ। ਮਾਓ ਜ਼ੇ ਤੁੰਗ ਦੇ ਕਮਿਊਨਿਸਟ ਇਨਕਲਾਬ ਕਰਕੇ ਸੰਨ 1950 ਵਿਚ ਚੀਨੀ ਕਮਿਊਨਿਸਟ ਪਾਰਟੀ ਨੇ ਇਸ ਖੇਤਰ ਨੂੰ ਆਪਣੇ ਅਧਿਕਾਰ ਹੇਠ ਲੈ ਆਂਦਾ। ਇਸ ਖੇਤਰ ਦੀ 73 ਪ੍ਰਤੀਸ਼ਤ ਅਬਾਦੀ ਉਈਗਰ ਸੀ ਜਦ ਕਿ 6-7 ਪ੍ਰਤੀਸ਼ਤ ਕਾਜਾਖ਼ ਅਤੇ ਕਿਰਗੀਜ਼ ਸਨ। ਕਰੀਬ ਪੰਜਵਾਂ ਹਿੱਸਾ ‘ਹਨ’ ਚੀਨੀ ਲੋਕ ਵੱਸਦੇ ਸਨ। ਪਰ ਅੱਜ ਅੱਧੇ ਤੋਂ ਵਧ ‘ਹਨ ਚੀਨੀ’ ਹਨ।ਚੀਨ ਅੰਦਰ ਮਾਓ ਜੇ ਤੁੰਗ ਦੇ ‘ਸੱਭਿਆਚਾਰਕ ਇਨਕਲਾਬ’ ਦੇ ਬਾਅਦ ਵੀ ਉਈਗਰ ਅਤੇ ਕਾਜ਼ਾਖ ਲੋਕ ਆਪੋ-ਆਪਣੇ ਮਜ਼ਹਬਾਂ ਅਤੇ ਭਾਸ਼ਾਵਾਂ ਨਾਲ ਜੁੜੇ ਰਹੇ। ਉਹ ਆਪਣੇ ਤਿਉਹਾਰ ਮਨਾਉਂਦੇ। ਪਵਿੱਤਰ ਇਬਾਦਤਗਾਹਾਂ ਦੇ ਦਰਸ਼ਨਾਂ ਨੂੰ ਪੂਰੀ ਸ਼ਰਧਾ ਨਾਲ ਜਾਂਦੇ। ਹੱਜ ਲਈ ਮੱਕੇ ਜਾਂਦੇ। ਆਧੁਨਿਕ ਕਲਾ ਅਨੁਸਾਰ ਮਸਜਿਦਾਂ ਉਸਾਰਦੇ। ਹਰ ਜੁੰਮੇਂ ਨੂੰ ਵੱਡੀ ਗਿਣਤੀ ਵਿਚ ਸਥਾਨਕ ਮਸਜਿਦਾਂ ਵਿਚ ਇਬਾਦਤ ਲਈ ਇਕੱਤਰ ਹੁੰਦੇ। ਇਨ੍ਹਾਂ ਨੇ ਕਰੀਬ 1237 ਸਾਲ ਪਹਿਲਾਂ ਹੋਟਾਨ ਵਿਚ ਕੇਰੀ ਅਸਥਾਨ ‘ਤੇ ਬਣੀ ਮਸਜਿਦ ਨੂੰ ਬਹੁਤ ਖੁੱਲ੍ਹੇ ਦਿਲ ਨਾਲ ਵੱਡਾ ਪਰਚਾ ਕਰਕੇ ਮੁੜ ਨਵਿਆਇਆ।
ਲੇਕਿਨ ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚ ਮੁਸਲਿਮ ਕੱਟੜਵਾਦੀ ਜਿਹਾਦ ਨੇ ਜਦੋਂ ਇਸ ਖੇਤਰ ਵਿਚ ਦਸਤਕ ਦਿੱਤੀ ਤਾਂ ਚੀਨ ਤੁਰੰਤ ਚੁਕੰਨਾ ਹੋ ਗਿਆ। ਚੀਨ ਬਾਰੇ ਅਜੋਕੇ ਚਿੰਤਕਾਂ ਦਾ ਮੰਨਣਾ ਹੈ ਕਿ ਇਸ ਦਾ ਅਜੋਕਾ ਕਮਿਊਨਿਸਟ ਸ਼ਾਸਨ ਆਉਣ ਵਾਲੇ ਹਜ਼ਾਰ ਸਾਲ ਤੱਕ ਸੋਚ ਕੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਾ ਹੈ।
ਸੂਬੇ ਜਿੰਨਜਿਆਂਗ ਅਤੇ ਲਾਗਲੇ ਖੇਤਰਾਂ ਵਿਚ ਉਈਗਰ ਮੁਸਲਮਾਨਾਂ ਦਾ ਸੱਭਿਆਚਾਰ, ਭਾਸ਼ਾ, ਧਰਮ ਖ਼ਤਮ ਕਰਨ, ਉਨ੍ਹਾਂ ਨੂੰ ਮੈਂਡਰਿਨ ਚੀਨੀ ਭਾਸ਼ਾ ਬੋਲਣ, ਸਿੱਖਣ, ਲਿਖਣ ਦੇ ਢਾਂਚੇ ਵਿਚ ਢਾਲਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਚੀਨ ਅਨੁਸਾਰ ਇਸਲਾਮ ਇੱਕ ਹਿੰਸਕ ਧਰਮ ਹੈ ਜੋ ਅਜੋਕੇ ਕਮਿਊਨਿਸਟ ਚੀਨ ਲਈ ਵੱਡਾ ਖ਼ਤਰਾ ਹੈ।
ਤਿੱਬਤ ਵਿੱਚ ਬੁੱਧ ਧਰਮ, ਉਸਦੇ ਪੈਰੋਕਾਰਾਂ, ਉਸਦੇ ਸੱਭਿਆਚਾਰ, ਭਾਸ਼ਾ ਦਾ ਖੁਰਾ-ਖੋਜ਼ ਮਿਟਾਉਣ, ਉੱਥੇ ਚੀਨੀ ਲੋਕਾਂ ਦਾ ਬਹੁਮਤ ਸਥਾਪਤ ਕਰਨ, ਤਿੱਬਤ ਰਾਸ਼ਟਰਵਾਦ ਨੇਸਤਾ ਨਾਬੂਦ ਕਰਨ ਲਈ ਚੇਨ ਕੁਆਂਗੋ ਦੀ ਨਿਯੁਕਤੀ ਕੀਤੀ ਗਈ ਸੀ। ਅਸਹਿ ਅਤੇ ਅਕਹਿ ਜ਼ੁਲਮ ਢਾਹੇ ਗਏ ਸਨ। ਜਿੰਨਾ ਚਿਰ ਉਸ ਨੂੰ ਚੀਨੀ ਰੰਗ, ਭਾਸ਼ਾ, ਸੱਭਿਆਚਾਰ, ਵਿਚਾਰਧਾਰਾ ਵਿਚ ਨਹੀਂ ਰੰਗਿਆ ਗਿਆ, ਇੱਥੋਂ ਤੱਕ ਕਿ ਧਾਰਮਿਕ ਆਗੂ ‘ਲਾਮਾ’ ਚੀਨੀਵਾਦੀ ਨਹੀਂ ਸਥਾਪਤ ਕੀਤਾ ਉੱਥੇ ਦਮਨਕਾਰੀ ਨੀਤੀ ਚੱਲਦੀ ਰਹੀ। ਚੀਨ ਵੱਲੋਂ ਸੰਨ 1990ਵੇਂ ਦਹਾਕੇ ਵਿਚ ਜਦੋਂ ਜਿੰਨਜਿਆਂਗ ਖੇਤਰ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਭਾਰੀ ਵਿਰੋਧ ਵੇਖਣ ਨੂੰ ਮਿਲਿਆ। ਸੂਬਾਈ ਰਾਜਧਾਨੀ ਉਰੂਮਕੀ ਵਿਚ 200 ਦੇ ਕਰੀਬ ‘ਹਨ’ ਚੀਨੀ ਲੋਕ ਸੰਨ 2009 ਵਿਚ ਮਾਰ ਦਿੱਤੇ ਗਏ। ਇਹ ਲੋਕ ਚੀਨੀਆਂ ‘ਤੇ ਚਾਕੂਆਂ, ਬੰਬਾਂ ਅਤੇ ਕਾਰ ਜਾਂ ਹੋਰ ਵਾਹਨ ਬੰਬਾਂ ਨਾਲ ਹਮਲਾ ਕਰਦੇ।
ਚੀਨ ਨੇ ਇਨ੍ਹਾਂ ਵਿਰੁੱਧ ਕਾਰਵਾਈ ਕਰੀਬ 800 ਵਿੱਚੋਂ 700 ਮਸਜਿਦਾਂ ਢਾਹ-ਢੇਰੀ ਕਰ ਸੁੱਟੀਆਂ। ਇਨ੍ਹਾਂ ਦੀ ਸੱਭਿਅਤਾ ਖ਼ਤਮ ਕਰਨ ਲਈ ਪਿੰਡ ਅਤੇ ਸ਼ਹਿਰ ਢਾਹ-ਢੇਰੀ ਕਰਦਿਆਂ ਚੀਨੀ ਕਲਾ-ਸੱਭਿਆਚਾਰ ਦੀ ਤਰਜ਼ ‘ਤੇ ਪਿੰਡਾਂ ਅਤੇ ਸ਼ਹਿਰਾਂ ਦੀ ਉਸਾਰੀ ਸ਼ੁਰੂ ਕੀਤੀ ਗਈ। ਵੱਡੀ ਪੱਧਰ ‘ਤੇ ਲੋਕਾਂ ਦੀ ਮਾਨਸਿਕਤਾ, ਸੱਭਿਆਚਾਰ, ਬੋਲੀ, ਪਹਿਨਣ-ਖਾਣ, ਰਹਿਣ-ਸਹਿਣ ਬਦਲਣ ਲਈ ਹਿਰਾਸਤੀ ਕੈਂਪਾਂ ਵਿਚ ਕੈਦ ਕਰ ਲਿਆ ਗਿਆ। ਇਸ ਖੇਤਰ ਵਿਚ ਤਿੱਬਤੀ ਸੱਭਿਆਚਾਰਕ ਪਰਿਵਰਤਨ ਦੇ ਮਾਹਿਰ ਚੇਨ ਕੁਆਂਗੋ ਨੂੰ ਤਾਇਨਾਤ ਕੀਤਾ ਗਿਆ। ਇਸ ਇਲਾਕੇ ਨੂੰ ਹਨ ਚੀਨੀ ਅਬਾਦੀ ਦੇ ਬਹੁਮਤ ਅਤੇ ਭਾਸ਼ਾ ਵਿਚ ਤਬਦੀਲ ਕਰਨ ਲਈ ਉਨ੍ਹਾਂ ਇਸ ਖੇਤਰ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ।
ਬਹੁਤ ਸਾਰੇ ਕੈਂਪ ਰੇਗਸਥਾਨੀ ਇਲਾਕੇ ਵਿਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿਚ ਨਮਾਜ਼ ਪੜ੍ਹਨ, ਉਈਗਰ ਤੁਰਕੀ ਭਾਸ਼ਾ ਬੋਲਣ, ਪਹਿਰਾਵੇ, ਇੱਥੋਂ ਤੱਕ ਕਿ ਉਈਗਰ ਖਾਣ-ਪੀਣ ‘ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਕੈਂਪਾਂ ਵਿਚ ਬਾਹਰੀ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ। ਇਨ੍ਹਾਂ ਕੈਂਪਾਂ ਨੂੰ ਪੱਛਮੀ ਜਗਤ ਸੰਨ 1930ਵੇਂ ਦਹਾਕੇ ਦੇ ਸੋਵੀਅਤ ਯੂਨੀਅਨ ਦੇ ਸਟਾਲਿਨਵਾਦੀ ‘ਟੈਰਰ ਕੈਂਪ’ ਕਹਿੰਦਾ ਹੈ। ਇਨ੍ਹਾਂ ਕੈਂਪਾਂ ਵਿਚ ਕਰੀਬ 20 ਲੱਖ ਉਈਗਰ ਰੱਖਣ ਦੀਆਂ ਸੂਚਨਾਵਾਂ ਹਨ।  ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਉਈਗਰ ਆਪਣੇ ਇਸ ਚੀਨੀ ਖੇਤਰ ਵਿਚ ਅਣਮਨੁੱਖੀ ਵਿਵਸਥਾ ਵਿਚ ਜੀਅ ਰਹੇ ਭੈਣ-ਭਰਾ, ਮਾਵਾਂ, ਬਜ਼ੁਰਗਾਂ ਅਤੇ ਭਰਾਵਾਂ ਨੂੰ ਬਚਾਉਣ ਦੀ ਦੁਹਾਈ ਦੇ ਰਹੇ ਹਨ। ਕਰੀਬ 22 ਦੇਸ਼ਾਂਠ ਜਿਨ੍ਹਾਂ ਵਿਚ ਕੈਨੇਡਾ, ਬ੍ਰਿਟੇਨ, ਫਰਾਂਸ, ਜਰਮਨੀ, ਅਸਟਰੇਲੀਆ, ਜਪਾਨ ਆਦਿ ਸ਼ਾਮਿਲ ਸਨ, ਨੇ ਯੂਐਨ ਮਨੁੱਖੀ ਅਧਿਕਾਰ ਸੰਸਥਾ ਦੇ ਅਧਿਕਾਰੀਆਂ ਨੂੰ ਚੀਨ ਦੇ ਉਈਗਰਾਂ ਪ੍ਰਤੀ ਵਤੀਰੇ ਦੇ ਨਿੰਦਾ ਕਰਦਿਆਂ ਇਸ ਘੱਟ ਗਿਣਤੀ ‘ਤੇ ਤਸੀਹੇ ਨਾਲ ਢਾਹੁਣ ਸਬੰਧੀ ਪ੍ਰਸਤਾਵ ਪੇਸ਼ ਕੀਤਾ।
ਬੀਜਿੰਗ ਨੇ ਇਸ ਸਬੰਧੀ ਨਾਂਹ-ਨੁਕਰ ਕਰਦਿਆਂ ਹਿਰਾਸਤੀ ਕੈਂਪ ਨੂੰ ਕਿੱਤਾਕਾਰੀ ਟ੍ਰੇਨਿੰਗ ਕੈਂਪ ਦਰਸਾਇਆ ਜਿੱਥੇ ਲੋਕਾਂ ਨੂੰ ਵਧੀਆ ਰੁਜ਼ਗਾਰ ਹਾਸਲ ਕਰਨ ਲਈ ਵੱਖ-ਵੱਖ ਆਧੁਨਿਕ ਕਿੱਤਿਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਲਟ ਚੀਨ ਨੇ ਆਪਣੇ ਕੌਮਾਂਤਰੀ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਇਸੇ ਯੂਐਨ ਮਨੁੱਖੀ ਅਧਿਕਾਰ ਸੰਸਥਾ ਨੂੰ 37 ਦੇਸ਼ਾਂ ਤੋਂ ਚਿੱਠੀ ਲਿਖਾ ਕੇ ਸਾਬਤ ਕਰਨ ਦਾ ਯਤਨ ਕੀਤਾ ਕਿ ਉਸਦੇ ਦੇਸ਼ ਵਿਚ ਸਭ ਕੁਝ ਠੀਕ-ਠਾਕ ਹੈ। ਘੱਟ ਗਿਣਤੀ ਮਹਿਫੂਜ਼ ਹਨ ਅਤੇ ਧਰਮ ਦੀ ਪਾਲਣਾ ਦਾ ਅਧਿਕਾਰ ਹੈ। ਲੇਕਿਨ ਹਕੀਕਤ ਦੇ ਮੱਦੇਨਜ਼ਰ ਯੂਐਨ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਚੀਨੀ ਪ੍ਰਧਾਨ ਸ਼ੀ ਜਿੰਨਪਿੰਗ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕੀਤੀ। ਪਰ ਨਤੀਜੇ ਚੰਗੇ ਨਿੱਕਲਣ ਵਾਲੇ ਨਹੀਂ। ਕੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਈਗਰ ਮੁਸਲਿਮ ਭਾਈਚਾਰੇ ਦੀ ਬੰਦ-ਖਲਾਸੀ ਲਈ ਆਪਣੇ ਸੱਚੇ ਮਿੱਤਰ ਚੀਨ ਦੇ ਪ੍ਰਧਾਨ ਸ਼ੀ ਨਾਲ ਗੱਲ ਕਰਨ ਦਾ ਹੀਆ ਵਿਸ਼ਵ ਬਿਰਾਦਰੀ ਨੂੰ ਦਰਸਾ ਸਕਣਗੇ?
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਪਾਕਿ ਦਰਮਿਆਨ ਤਣਾਅ ਘੱਟ ਹੋਇਆ : ਟਰੰਪ
ਵਾਸ਼ਿੰਗਟਨ (ਏਜੰਸੀ)। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਰਸਾਨ ਤੇ ਭਾਰਤ ਦੇ ਸਬੰਧਾਂ ‘ਚ ਤਲਖੀ ਹੈ ਕਸ਼ਮੀਰ ਮੁੱਦੇ ‘ਤੇ ਤਿੰਨ ਵਾਰ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਸੋਮਵਾਰ ਨੂੰ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦੀ ਮੱਦਦ ਕਰਨ ਦਾ ਮਤਾ ਦੂਹਰਾਇਆ ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਪਹਿਲਾਂ ਤੋਂ ਘੱਟ ਹੋਇਆ ਹੈ ਫਰਾਂਸ ‘ਚ 26 ਅਗਸਤ ਨੂੰ ਜੀ-7 ਸਮਿਟ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਦਰਮਿਆਨ ਮੀਟਿੰਗ ਹੋਈ ਸੀ ਦੋਵਾਂ ਆਗੂਆਂ ਦਰਮਿਆਨ ਕਸ਼ਮੀਰ ਮਸਲੇ ‘ਤੇ ਵੀ ਗੱਲ ਹੋਈ। (Trump)
ਇਸ ਦੌਰਾਨ ਮੋਦੀ ਨੇ ਟਰੰਪ ਸਾਹਮਣੇ ਮੀਡੀਆ ਨੂੰ ਕਿਹਾ ਸੀ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮਸਲਾ ਹੈ ਤੇ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਇਸ ‘ਤੇ ਕਸ਼ਟ ਨਹੀਂ ਦੇਣਾ ਚਾਹੁੰਦੇ ਇਸ ਦੇ ਦੋ ਹਫ਼ਤਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਆਇਆ ਹੈ ਰਾਸ਼ਟਰਪਤੀ ਟਰੰਪ ਨੇ ਿਕਹਾ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਨੂੰ ਲੈ ਕੇ ਟਕਰਾਅ ਜਾਰੀ ਹੈ ਮੇਰੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਹਨ ਮੈਂ ਉਨ੍ਹਾਂ ਦੀ ਮੱਦਦ ਕਰਨਾ ਚਾਹੁੰਦਾ ਹਾਂ ਤੇ ਉਹ ਇਹ ਜਾਣਦੇ ਹਨ ਫਰਾਂਸ ‘ਚ ਹੋਈ ਮੀਟਿੰਗ ‘ਚ ਟਰੰਪ ਨੇ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਮਿਲ ਕੇ ਆਪਣੀ ਸਮੱਸਿਆਵਾਂ ਸੁਲਝਾ ਸਕਦੇ ਹਨ। (Trump)
10 ਨਵੇਂ ਚਿਹਰਿਆਂ ਨਾਲ ਉੱਤਰੇਗੀ 1992 ਦੀ ਚੈਂਪੀਅਨ ਪਾਕਿ
ਨਵੀਂ ਦਿੱਲੀ | ਸਾਲ 1992 ਦੀ ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨ ਕ੍ਰਿਕਟ ਟੀਮ ਸਮੇਂ ਦੇ ਨਾਲ ਕਈ ਬਦਲਾਵਾਂ ‘ਚੋਂ ਲੰਘੀ ਪਰ ਉਸ ਦੀ ਮੌਜ਼ੂਦਾ ਸਥਿਤੀ ਖਾਸ ਮਜ਼ਬੂਤ ਨਹੀਂ ਹੈ ਜਿਸ ਨਾਲ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਵੱਡੇ ਦਾਅਵੇਦਾਰਾਂ ‘ਚ ਉਸ ਨੂੰ ਨਹੀਂ ਗਿਣਿਆ ਜਾ ਰਿਹਾ ਹੈ, ਹਾਲਾਂਕਿ ਆਪਣੀ ਟੀਮ ‘ਚ 10 ਨਵੇਂ ਚਿਹਰਿਆਂ ਨਾਲ ਉਸ ਨੂੰ ਵੱਡਾ ਉਲਟਫੇਰ ਕਰਨ ਦੀ ਉਮੀਦ ਹੈ ਸਰਫਰਾਜ ਅਹਿਮਦ ਦੀ ਕਪਤਾਨੀ ‘ਚ ਪਾਕਿਸਤਾਨੀ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ ਵਿਸ਼ਵ ਕੱਪ ‘ਚ 31 ਮਈ ਨੂੰ ਵੈਸਟਇੰਡੀਜ਼ ਖਿਲਾਫ਼ ਕਰੇਗੀ ਪਾਕਿਸਤਾਨ ਟੀਮ ‘ਚ 10 ਖਿਡਾਰੀ ਇਸ ਵਾਰ ਸ਼ੁਰੂਆਤ ਕਰਨਗੇ ਜਿਨ੍ਹਾਂ ‘ਚ ਫਖਰ ਜਮਾਨ, ਇਮਾਮ ਉੱਲ ਹੱਕ, ਬਾਬਰ ਆਜਮ, ਆਬਿਦ ਅਲੀ, ਇਮਾਦ ਵਸੀਮ, ਸ਼ਾਹੀਨ ਅਫਰੀਦੀ, ਹਸਨ ਅਲੀ ਅਤੇ ਮੁਹੰਮਦ ਹਸਨੇਨ ਸ਼ਾਮਲ ਹਨ ਟੀਮ ਦੇ ਇੱਕ ਮੈਂਬਰ ਜੁਨੈਦ ਖਾਨ 2015 ਵਿਸ਼ਵ ਕੱਪ ਟੀਪ ‘ਚ ਸ਼ਾਮਲ ਸਨ ਪਰ ਸੱਟ ਕਾਰਨ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੂਰਨਾਮੈਂਟ ‘ਚੋਂ ਬਾਹਰ ਹੋ ਗਏ ਸਨ ਪਾਕਿਸਤਾਨ ਨੇ 1992 ‘ਚ ਵਿਸ਼ਵ ਕੱਪ ਖਿਤਾਬ ਇਕਮਾਤਰ ਵਾਰ ਜਿੱਤਿਆ ਪਰ ਉਸ ਤੋਂ ਬਾਅਦ ਉਸ ਨੂੰ ਆਈਸੀਸੀ ਖਿਤਾਬ ਦੀ ਭਾਲ ਹੈ ਸਾਲ 1999 ਦੀ ਉਪ ਜੇਤੂ ਟੀਮ ਸਾਲ 1979, 1983, 1987 ਅਤੇ 2011 ‘ਚ ਸੈਮੀਫਾਈਨਲਿਸਟ ਰਹੀ ਜਦੋਂਕਿ 1996 ਅਤੇ 2015 ‘ਚ ਉਹ ਕੁਆਰਟਰ ਫਾਈਨਲ ਤੱਕ ਹੀ ਪਹੁੰਚ ਸਕੀ ਮੌਜ਼ੂਦਾ ਸਥਿਤੀਆਂ ‘ਚ ਪਾਕਿਸਤਾਨੀ ਟੀਮ ਨੂੰ ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ ‘ਚ ਗਿਣਿਆ ਨਹੀਂ ਜਾ ਰਿਹਾ ਹੈ ਪਰ ਇਸ ਟੀਮ ਤੋਂ ਵੱਡੇ ਉਲਟਫੇਰ ਦੀ ਉਮੀਦ ਕਰਨਾ ਵੀ ਗਲਤ ਨਹੀਂ ਹੋਵੇਗਾ ਹਾਲਾਂਕਿ ਹਾਲ ਹੀ ‘ਚ ਇੰਗਲੈਂਡ ਹੱਥੋਂ ਪੰਜ ਵਨਡੇ ਮੈਚਾਂ ਦੀ ਲੜੀ ਨੂੰ 0-4 ਨਾਲ ਇਕਪਾਸੜ ਅੰਦਾਜ਼ ‘ਚ ਹਾਰ ਤੋਂ ਬਾਅਦ ਉਸ ਦਾ ਮਨੋਬਲ ਡਿੱਗਿਆ ਹੈ ਜਿਸ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁੱਖ ਚੋਣਕਰਤਾ ਅਤੇ ਸਾਬਕਾ ਕ੍ਰਿਕਟਰ ਇੰਜਮਾਮ ਉਲ ਹੱਕ ਨੇ 15 ਮੈਂਬਰੀ ਵਿਸ਼ਵ ਕੱਪ ਟੀਮ ‘ਚ ਕਈ ਵੱਡੇ ਬਦਲਾਅ ਕਰ ਦਿੱਤੇ ਪਾਕਿਸਤਾਨੀ ਟੀਮ ‘ਚ ਤਜ਼ਰਬੇਕਾਰ ਵਹਾਬ ਰਿਆਜ ਨੂੰ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਦੋ ਸਾਲ ਤੋਂ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਹੀ ਨਹੀਂ ਖੇਡੀ ਹੈ ਹਾਲਾਂਕਿ ਟੀਮ ‘ਚ 10 ਅਜਿਹੇ ਖਿਡਾਰੀ ਵੀ ਹਨ ਜੋ ਪਹਿਲੀ ਵਾਰ ਵਿਸ਼ਵ ਕੱਪ ਟੂਰਨਾਮੈਂਟ ‘ਚ ਟੀਮ ਦੀ ਕਿਸਮਤ ਬਦਲਣ ਉਤਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਰੀਬੀ ਨਾਲ ਨਾ ਲੜ ਸਕਿਆ ਪਾਕਿ
ਸੰਨ 2013 ‘ਚ ਨਵਾਜ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਇਹ ਗੱਲ ਬੜੇ ਜ਼ੋਰ ਨਾਲ ਕਹੀ ਸੀ ਕਿ ਭਾਰਤ ਪਾਕਿਸਤਾਨ ਨੂੰ ਆਪਸੀ ਜੰਗ ਕਰਨ ਦੀ ਬਜਾਇ ਗਰੀਬੀ, ਭੁੱਖਮਰੀ, ਅਨਪੜਤਾ ਤੇ ਬਿਮਾਰੀਆਂ ਖਿਲਾਫ਼ ਜੰਗ ਕਰਨੀ ਚਾਹੀਦੀ ਹੈ ਮਗਰੋਂ ਤਹਿਰੀਕ ਏ ਇਨਸਾਫ਼ ਪਾਰਟੀ ਦੀ ਇਮਰਾਨ ਸਰਕਾਰ ਨੇ ਹਕੂਮਤ ਸੰਭਾਲੀ ਤਾਂ ਇਹੀ ਗੱਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਹੀ  ਪਰ ਕੋਈ ਵੀ ਹੁਕਮਰਾਨ ਆਪਣੇ ਐਲਾਨਾਂ ਨੂੰ ਅੰਜਾਮ ਤੱਕ ਨਹੀਂ ਪਹੁੰਚਾ ਸਕਿਆ ਅੱਜ ਹਾਲਾਤ ਇਹ ਹਨ ਕਿ ਪਾਕਿ ‘ਤੇ ਕਰਜ਼ਾ ਉਸ ਦੇ ਕੁੱਲ ਘਰੇਲੂ ਉਤਪਾਦਨ ਦੇ ਬਰਾਬਰ ਹੀ ਪੁੱਜ ਗਿਆ ਹੈ ਜੋ ਦੇਸ਼ ਲਈ ਖਤਰੇ ਦੀ ਘੰਟੀ ਹੈ ਗਰੀਬੀ ਸਮਾਜਿਕ -ਰਾਜਨੀਤਿਕ ਬੁਰਾਈਆਂ ਦੀ ਜੜ੍ਹ ਹੈ ਜਿਨ੍ਹਾਂ ‘ਚੋਂ ਅੱਤਵਾਦ ਵੀ ਇੱਕ ਹੈ ਅੱਤਵਾਦੀ ਸੰਗਠਨ ਭੁੱਖੇ ਮਰਦੇ ਨੌਜਵਾਨਾਂ ਨੂੰ ਪੈਸੇ ਦਾ ਲੋਭ ਦੇ ਕੇ ਅਸਾਨੀ ਨਾਲ ਹਿੰਸਾ ਕਰਨ ਲਈ ਤਿਆਰ ਕਰ ਲੈਂਦੇ ਹਨ ਦਰਅਸਲ ਇਹਨਾਂ ਹਾਲਾਤਾਂ ਲਈ ਨਵਾਜ਼ ਸ਼ਰੀਫ਼, ਇਮਰਾਨ ਸਮੇਤ ਜ਼ਰਦਾਰੀ ਪਰਿਵਾਰ ਵੀ ਜਿੰਮੇਵਾਰ ਹੈ ਜੋ ਮੁਲਕ ਦੀ ਹਕੂਮਤ ਚਲਾਉਣ ਲਈ ਅਜ਼ਾਦ ਹੋ ਕੇ ਫੈਸਲਾ ਨਹੀਂ ਲੈ ਸਕੇ ਸਰਕਾਰ ਫੌਜ ਤੇ ਆਈਐਸਆਈ ਦੀ ਗੁਲਾਮ ਹੋ ਕੇ ਚੱਲਦੀ ਰਹੀ ਪਾਕਿ ਨੇ ਕਸ਼ਮੀਰ ਨੂੰ ਆਪਣੇ ਨੱਕ ਦਾ ਸਵਾਲ ਬਣਾ ਕੇ ਅੱਤਵਾਦੀ ਸੰਗਠਨਾਂ ਨੂੰ ਅਜਿਹੀ ਖੁੱਲ੍ਹ ਦਿੱਤੀ ਕਿ ਆਖ਼ਰ ਖੁਦ ਪਾਕਿ ਵੀ ਅੱਤਵਾਦੀ ਗ੍ਰਿਫ਼ਤ ‘ਚ ਆ ਗਿਆ  ਜਿਹੜੇ ਤਾਲਿਬਾਨ ਅਫ਼ਗਾਨਿਸਤਾਨ ਸਰਕਾਰ ਖਿਲਾਫ਼ ਲੜਨ ਲਈ ਤਿਆਰ ਕੀਤੇ ਗਏ ਉਹੀ ਤਾਲਿਬਾਨ ਸਵਾਤ ਘਾਟੀ ਸਮੇਤ  ਨਾਰਥ ਫਰੰਟੀਅਰ ਨੂੰ ਆਪਣਾ ਕਿਲ੍ਹਾ ਬਣਾ ਕੇ ਬੈਠ ਗਏ ਪਾਕਿ ਨੇ ਆਪਣੀ ਯੁਵਾ ਸ਼ਕਤੀ ਨੂੰ ਅੱਤਵਾਦ ‘ਚ ਝੋਕ ਦਿੱਤਾ ਰਾਸ਼ਟਰਪਤੀ ਦੇ ਅਹੁਦੇ ‘ਤੇ ਰਹਿੰਦਿਆਂ ਆਸਿਫ਼ ਜ਼ਰਦਾਰੀ ਨੇ ਇਹ ਕਬੂਲ ਕੀਤਾ ਸੀ ਕਿ ਪਾਕਿ ਨੇ ਤਾਲਿਬਾਨ ਕਿਸੇ ਮਕਸਦ ਲਈ ਤਿਆਰ ਕੀਤੇ ਸਨ ਇਸੇ ਤਰ੍ਹਾਂ ਨਵਾਜ ਸ਼ਰੀਫ਼ ਸਰਕਾਰ  ਜਿਸ ਕਾਰਗਿਲ ਜੰਗ ਤੋਂ ਮੁੱਕਰਦੀ ਰਹੀ ਫੌਜ ਦੇ ਸਾਬਕਾ ਜਨਰਲ ਪਰਵੇਜ ਮੁਸ਼ੱਰਫ਼ ਨੇ ਸਵੀਕਾਰ ਕੀਤਾ ਕਿ ਪੂਰੀ ਯੋਜਨਾਬੰਦੀ ਨਾਲ ਪਾਕਿ ਫੌਜ ਨੇ ਕਾਰਗਿਲ ‘ਚ ਹਮਲਾ ਕੀਤਾ ਸੀ ਕਹਾਵਤ ‘ਖੂਹ ਪੁੱਟਦੇ ਨੂੰ ਖਾਤਾ ਤਿਆਰ, ‘ ਪਾਕਿ ‘ਤੇ ਪੂਰੀ ਢੁੱਕਦੀ ਹੈ ਕਸ਼ਮੀਰ ਨੂੰ ਹਥਿਆਉਣ ਤੇ ਚੀਨ ਵਰਗੇ ਮੁਲਕਾਂ ਦੀ ਕੂਟਨੀਤੀ ਦਾ ਹਿੱਸਾ ਬਣ ਕੇ ਪਾਕਿਸਤਾਨ ਨੇ ਆਪਣੀ ਬਦਹਾਲੀ ਦਾ ਰਾਹ ਆਪ ਖੋਲ੍ਹ ਦਿੱਤਾ ਹੁਣ ਇਮਰਾਨ ਖਾਨ ਆਪਣੇ ਨੌਕਰਸ਼ਾਹਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖਰਚੇ ਘਟਾਉਣ, ਭ੍ਰਿਸ਼ਟਾਚਾਰ ਰੋਕਣ ਵਰਗੀਆਂ ਨਸੀਹਤ ਦੇ ਰਹੇ ਹਨ ਪਰ ਪੰਜ ਦਹਾਕਿਆਂ ‘ਚ ਕੀਤੀਆਂ ਗਲਤੀਆਂ ਨਾਲ ਹੋਏ ਨੁਕਸਾਨ ਨੂੰ ਸਾਲ ਦੋ ਸਾਲ ‘ਚ ਪੂਰਾ ਨਹੀਂ ਕੀਤਾ ਜਾ ਸਕਦਾ ਇਮਰਾਨ ਪ੍ਰਧਾਨ ਮੰਤਰੀ ਵਾਸਤੇ ਅਲਾਟ ਹੋਈਆਂ ਗੱਡੀਆਂ ਦੀ ਨਿਲਾਮੀ ਵੀ ਕੀਤੀ ਪਰ ਉਹ ਪਾਕਿ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ?’ਚ ਨਾਕਾਮ ਸਾਬਤ ਹੋ ਰਹੇ ਹਨ ਚੰਗਾ ਹੋਵੇ ਜੇਕਰ ਪਾਕਿਸਤਾਨ  ਅੱਤਵਾਦ ਨੂੰ ਆਪਣੀ ਵਿਦੇਸ਼ ਨੀਤੀ ‘ਚੋਂ ਕੱਢ ਕੇ ਆਰਥਿਕ ਨੀਤੀ ਨੂੰ ਮਹੱਤਤਾ ਦੇਵੇ ਗਰੀਬ ਤੇ ਬਦਹਾਲ ਗੁਆਂਢੀ ਭਾਰਤ ਲਈ ਖਤਰਨਾਕ ਹੈ ਪਾਕਿ ਦੇ ਮਾੜੇ ਵਿੱਤੀ ਹਾਲਾਤਾਂ ਤੋਂ ਭਾਰਤ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ  ਅਜਮਲ ਕਸਾਬ ਨੂੰ ਗਰੀਬੀ ਮੁੰਬਈ ਤੱਕ ਲੈ ਆਈ ਸੀ ਸਾਨੂੰ ਚੌਕਸ ਰਹਿਣਾ ਪਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਐਲਓਸੀ ਤੇ ਪਾਕਿ ਦਾ ਐਫ-16 ਜਹਾਜ ਭਾਰਤ ਨੇ ਸੁੱਟਿਆ
ਸ੍ਰੀਨਗਰ। ਪਾਕਿਸਤਾਨ ਦੇ ਬਾਲਕੋਟ ‘ਚ ਵਾਯੂ ਸੇਨਾ ਦੇ ਹਵਾਈ ਹਮਲੇ ਤੋਂ ਬੌਖਲਾਏ ਪਾਕਿਸਤਾਨ ਨੇ ਬੁੱਧਵਾਰ ਸਵੇਰੇ ਭਾਰਤ ਦੇ ਹਵਾਈੇ ਖੇਤਰ ਦਾ ਉਲੰਘਣ ਕਰ ਦਿੱਤਾ। ਉਸਦੇ ਤਿੰਨ ਜਹਾਜ ਪੁੰਛ ਅਤੇ ਰਾਜੌਰੀ ‘ਚ ਅੰਦਰ ਆਏ। ਵਾਪਸੀ ਵਕਤ ਕੁਝ ਬਮ ਵੀ ਸੁੱਟੇ। ਹਲਾਂਕਿ, ਭਾਰਤ ਦੀ ਤੇਜੀ ਨਾਲ ਕੀਤੀ ਕਾਰਵਾਈ ਤੋਂ ਪਾਕਿਸਤਾਨ ਦਾ ਐਫ-16 ਲੜਾਕੂ ਵਿਮਾਨ ਸੁੱਟ ਲਿਆ ਗਿਆ। ਵਿਮਾਨ ਤੇ ਹਮਲੇ ਤੋਂ ਬਾਅਦ ਪੈਰਾਸ਼ੂਟ ਦੇ ਇਕ ਪਾਇਲੇਟ ਉਤਰਦਾ ਵੀ ਵੇਖਿਆ ਗਿਆ। ਉਸਦੀ ਸਥਿਤੀ ਬਾਰੇ ‘ਚ ਹੁਣੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਇਸ ਵਿੱਚ, ਚੰਡੀਗੜ੍ਹ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਾਰੇ ਏਅਰਪੋਰਟ ਤੋਂ ਯਾਤਰੀ ਜਹਾਜਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਭਾਰਤ ਦੇ ਸਾਰੇ ਏਅਰਬੇਸ ਨੂੰ ਹਾਈਅਲਰਟ ਤੇ ਰੱਖਿਆ ਗਿਆ ਹੈ। ਬੜਗਾਮ ‘ਚ ਭਾਰਤੀ ਵਾਯੂਸੇਨਾਂ ਦਾ ਐਮਆਈ-17 ਹੈਲੀਕਪਟਰ ਕ੍ਰੈਸ਼ ਹੋ ਗਿਆ। ਇਸ ‘ਚ ਦੋ ਪਾਇਲਟ ਸ਼ਹੀਦ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪਾਕਿ ਨਾਲ ਮੈਚ ਨਾ ਖੇਡੇ ਭਾਰਤੀ ਟੀਮ
ਪਾਕਿ ਨਾਲ ਨਹੀਂ ਖੇਡਣਾ ਚਾਹੀਦਾ ਭਾਵੇਂ ਜਿੰਨਾ ਨੁਕਸਾਨ ਹੋਵੇ: ਸਰਕਾਰਏਜੰਸੀ
ਨਵੀਂ ਦਿੱਲੀ  | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ ‘ਚ ਪਾਕਿਸਤਾਨ ਨਾਲ ਨਹੀਂ ਖੇਡਣਾ ਚਾਹੀਦਾ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋਵੇ ਗ੍ਰਹਿ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਸੀਆਰਪੀਐੱਫ ਜਵਾਨਾਂ ‘ਤੇ ਪੁਲਵਾਮਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਪਾਕਿਸਤਾਨ ਨਾਲ ਵਿਸ਼ਵ ਕੱਪ ‘ਚ ਮੈਚ ਨਾ ਖੇਡਣ ਦੀ ਮੰਗ ਉੱਠ ਰਹੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਵਿਸ਼ਵ ਕੱਪ ‘ਚ ਪਾਕਿ ਨਾਲ ਖੇਡਣ ਦਾ ਫੈਸਲਾ ਕੇਂਦਰ ਸਰਕਾਰ ‘ਤੇ ਛੱਡ ਦਿੱਤਾ ਹੈ ਰਾਜਨਾਥ ਨੇ ਇੱਕ ਟੀਵੀ ਚੈਨਲ ਨੂੰ ਕਿਹਾ ਕਿ ਪਾਕਿਸਤਾਨ ਨਾਲ ਕ੍ਰਿਕਟ ਮੈਚ ਬਿਲਕੁਲ ਨਹੀਂ ਖੇਡਣਾ ਚਾਹੀਦਾ ਕਿੰਨਾ ਵੀ ਨੁਕਸਾਨ ਹੋ ਜਾਵੇ ਇਹ ਮੇਰਾ ਨਿੱਜੀ ਮੰਨਣਾ ਹੈ ਸਾਨੂੰ ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡਣਾ ਚਾਹੀਦਾ
ਬੀਸੀਸੀਆਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਤੋਂ ਇਹ ਵੀ ਚਾਹੁੰਦੀ ਹੈ ਕਿ ਉਹ ਪਾਕਿ ‘ਤੇ ਵਿਸ਼ਵ ਕੱਪ ‘ਚ ਹਿੱਸਾ ਲੈਣ ‘ਤੇ ਪਾਬੰਦੀ ਲਾ ਦੇਵੇ ਇਸ ਸਬੰਧੀ ਪੁੱਛੇ ਜਾਣ ‘ਤੇ ਰਾਜਨਾਥ ਨੇ ਕਿਹਾ ਕਿ ਸਰਕਾਰ ਕੀ ਇਸ ‘ਤੇ ਤਾਂ ਖੁਦ ਬੋਰਡ ਨੂੰ ਹੀ ਫੈਸਲਾ ਕਰਨਾ ਚਾਹੀਦਾ ਹੈ ਮੈਂ ਵੀ ਮੰਨਦਾ ਹਾਂ ਕਿ ਪੁਲਵਾਮਾ ਤੋਂ ਬਾਅਦ ਕ੍ਰਿਕਟ ਮੈਚ ਦਾ ਸਵਾਲ ਹੀ ਖਤਮ ਹੋ ਗਿਆ ਇਹ ਹੋ ਹੀ ਨਹੀਂ ਸਕਦਾ ਇਸ ਤੋਂ ਪਹਿਲਾਂ ਕਾਨੂੰਨੀ ਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵੀ ਪਾਕਿ ਨਾਲ ਕ੍ਰਿਕਟ ਖੇਡਣ ‘ਤੇ ਪੂਰੀ ਪਾਬੰਦੀ ਲਾਉਣ ਦੇ ਸੰਕੇਤ ਦਿੱਤੇ ਸਨ ਪ੍ਰਸਾਦ ਨੇ ਕਿਹਾ ਸੀ ਕਿ ਅੱਤਵਾਦ ਤੇ ਕ੍ਰਿਕਟ ਨਾਲ-ਨਾਲ ਨਹੀਂ ਚੱਲ ਸਕਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਰਕ ਲਈ ਮੋਦੀ ਨੂੰ ਸੱਦਾ ਭੇਜੇਗਾ ਪਾਕਿ
ਭਾਰਤ-ਪਾਕਿਸਤਾਨ ਵਿਚਾਲੇ ਤਲਖ਼ੀ ਭਰੇ ਰਿਸ਼ਤੇ ਸੁਧਰਨ ਦੀ ਉਮੀਦ ਵਧੀ
ਪਾਕਿਸਤਾਨ ਸਰਕਾਰ ਦੇ ਬੁਲਾਰੇ ਫੈਜ਼ਲ ਨੇ ਇੱਕ ਸੰਮੇਲਨ ‘ਚ ਕੀਤਾ ਖੁਲਾਸਾ
ਇਸਲਾਮਾਬਾਦ ਪਾਕਿਸਤਾਨ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਸੰਮੇਲਨ ‘ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜੇਗਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜਲ ਨੇ ਅੱਜ ਇਸਲਾਮਾਬਾਦ ‘ਚ ਕਸ਼ਮੀਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ
ਉਨ੍ਹਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲਾਂ ਸੰਬੋਧਨ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਖਾਨ ਨੇ ਕਿਹਾ ਸੀ ਕਿ ਜੇਕਰ ਭਾਰਤ ਇੱਕ ਕਦਮ ਅੱਗੇ ਵਧਾਏਗਾ ਤਾਂ ਪਾਕਿਸਤਾਨ ਦੋ ਕਦਮ ਅੱਗੇ ਵਧਾਏਗਾ ਪਾਕਿਸਤਾਨ ਦੇ ਅਖਬਾਰ ਪੱਤਰ ਡਾਨ ਨਿਊਜ਼ ਅਨੁਸਾਰ ਡਾ. ਫੈਜਲ ਨੇ ਖਾਨ ਵੱਲੋਂ ਮੋਦੀ ਨੂੰ ਲਿਖੀ ਚਿੱਠੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਪਣੀ ਚਿੱਠੀ ‘ਚ ਕਿਹਾ ਸੀ ਕਿ ਉਹ ਸਾਰੇ ਮੁੱਦਿਆਂ ਦੇ ਹੱਲ ਲਈ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਉਨ੍ਹਾਂ ਕਿਹਾ ‘ਅਸੀਂ ਭਾਰਤ ਨਾਲ ਜੰਗਾਂ ਲੜੀਆਂ ਹਨ,
ਇਸ ਲਈ ਸਬੰਧਾਂ ਨੂੰ ਬਿਹਤਰ ਬਣਾਉਣ ‘ਚ ਸਮਾਂ ਲੱਗੇਗਾ’ ਫੈਜਲ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀਜਾ ਫ਼੍ਰੀ ਰੱਖਿਆ ਗਿਆ ਹੈ ਇਹ ਕੋਰੀਡੋਰ 6 ਮਹੀਨਿਆਂ ‘ਚ ਪੂਰਾ ਹੋ ਜਾਵੇਗਾ ਸ੍ਰੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਪਾਕਿ ਲਈ ਸਫ਼ਲਤਾ ਦੀ ਗੱਲ ਹੈ ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਨੂੰ ਵੀ ਇਸ ਦੀ ਕਵਰੇਜ ਲਈ ਸੱਦਾ ਦਿੱਤਾ ਗਿਆ ਹੈ ਪਾਕਿਸਤਾਨ ਕੁਝ ਵੀ ਨਹੀਂ ਲੁਕਾ ਰਿਹਾ ਹੈ  ਫੈਜਲ ਨੇ ਕਿਹਾ, ‘ਅੱਜ ਦੇ ਦੌਰ ‘ਚ ਕੂਟਨੀਤੀ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਹੁਣ ਨੀਤੀਆਂ?ਨਾਗਰਿਕਾਂ ਦੀਆਂ ਭਾਵਨਾਵਾਂ ਤੇ ਉਨ੍ਹਾਂ?ਦੀਆਂ ਇੱਛਾਵਾਂ ਦੇ ਹਿਸਾਬ ਨਾਲ ਬਣਦੀ ਹੈ’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿ ਫੌਜ ਮੁਖੀ ਨੂੰ ਮੁੱਖ ਮੰਤਰੀ ਦੀਆਂ ਖਰੀਆਂ-ਖਰੀਆਂ
ਫੌਜ ਮੁਖੀ ਬਾਜਵਾ ਨੂੰ ਚਿਤਾਵਨੀ ਦਿੱਤੀ
ਬਟਾਲਾ(ਸੱਚ ਕਹੂੰ ਨਿਊਜ) ਡੇਰਾ ਬਾਬਾ ਨਾਨਕ ਦੇ ਪਿੰਡ ਮਾਨ ‘ਚ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਪੱਥਰ ਨੂੰ ਲੈ ਕੇ ਰੱਖੇ ਗਏ ਪ੍ਰੋਗਰਾਮ ਦੌਰਾਨ ਇੱਕ ਪਾਸੇ ਜਿੱਥੇ ਸਿਆਸੀ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦੇ ਹੋਏ ਸੋਹਲੇ ਗਾਏ, ਉੱਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਭਾਸ਼ਣ ਦੌਰਾਨ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਖਰੀਆਂ ਖਰੀਆਂ ਸੁਣਾਈਆਂ।
ਕੈਪਟਨ ਨੇ ਫੌਜ ਮੁਖੀ ਬਾਜਵਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਾਕਿ ਫੌਜ ਮੁਖੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਉਨ੍ਹਾਂ ਕੋਲ ਉਨ੍ਹਾਂ ਤੋਂ ਵੱਡੀ ਫੌਜ ਹੈ ਤੇ ਸਾਡਾ ਮੁਲਕ ਸਾਂਤੀ ਚਾਹੁੰਦਾ ਹੈ ਜੇਕਰ ਪਾਕਿ ਨੇ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਵੀ ਕੋਈ ਚੂੜੀਆਂ ਨਹੀਂ ਪਾ ਰੱਖੀਆਂ ਤੇ ਜੰਗ ਲਈ ਸਾਡੀ ਵੀ ਤਿਆਰੀ ਪੂਰੀ ਹੈ ਪਰ ਜੰਗ ਕੋਈ ਨਹੀਂ ਕਰਨਾ ਚਾਹੁੰਦਾ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਨਾਲ ਮੁਲਕ ਦਾ ਵਿਕਾਸ ਕੀਤਾ ਜਾਵੇ। ਮੁੱਖ ਮੰਤਰੀ ਨੇ ਇਸ ਦੌਰਾਨ ਡੇਰਾ ਬਾਬਾ ਨਾਨਕ ਦੇ ਵਿਕਾਸ ਕਾਰਜਾਂ ਲਈ 139 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਟੀ20 ਵਿਸ਼ਵ ਕੱਪ: ਰਿਕਾਰਡ ਲਈ ਯਾਦਗਾਰ ਬਣਿਆ ਭਾਰਤ-ਪਾਕਿ ਮੈਚ
ਭਾਰਤ ਦੀ ਲਗਾਤਾਰ ਦੂਸਰੀ ਜਿੱਤ
ਮਿਤਾਲੀ ਦਾ ਅਰਧ ਸੈਂਕੜਾ
ਗੁਆਨਾ, 12 ਨਵੰਬਰ
ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾਉਣ ਤੋਂ?ਬਾਅਦ ਭਾਰਤ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਪਾਕਿਸਤਾਨ ਨੂੰ ਸੱਤ ਵਿਕਟਾਂ ‘ਤੇ 133 ਦੌੜਾਂ ਤੱਕ ਰੋਕਣ ਤੋਂ ਬਾਅਦ 19 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾ ਕੇ ਵਿਸ਼ਵ ਕੱਪ ‘ਚ ਆਪਣੀ ਲਗਾਤਾਰ ਦੂਸਰੀ ਆਸਾਨ ਜਿੱਤ ਹਾਸਲ ਕੀਤੀ
ਮਿਤਾਲੀ ਨੇ  56 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਦੀ ਰਾਹ ਸੌਖੀ ਕੀਤੀ ਮਿਤਾਲੀ ਜਦੋਂ ਆਊਟ ਹੋਈ ਤਾਂ ਭਾਰਤ ਦਾ ਸਕੋਰ 126 ਦੌੜਾਂ ਸੀ ਕਪਤਾਨ ਹਰਮਨਪ੍ਰੀਤ ਕੌਰ ਨੇ 13 ਗੇਂਦਾਂ ‘ਚ 2 ਚੌਕਿਆਂ ਦੀ ਮੱਦਦ ਨਾਲ ਨਾਬਾਦ 14 ਅਤੇ ਵੇਦਾ ਕਿਸ਼ਣਾਮੂਰਤੀ ਨੇ ਨਾਬਾਦ 8 ਦੌੜਾਂ ਬਣਾ ਕੇ ਭਾਰਤ ਨੂੰ ਛੇ ਗੇਂਦਾਂ ਬਾਕੀ ਰਹਿੰਦੇ ਜਿੱਤ ਦਿਵਾ ਦਿੱਤੀ ਵੇਦਾ ਨੇ ਜੇਤੂ ਚੌਕਾ ਮਾਰਿਆ
ਟੀਚੇ ਦਾ ਪਿੱਛਾ ਕਰਦਿਆਂ ਤਜ਼ਰਬੇਕਾਰ ਮਿਤਾਲੀ ਅਤੇ ਸਮਰਿਤੀ ਮੰਧਾਨਾ ਨੇ ਭਾਰਤ ਨੂੰ 9.3 ਓਵਰਾਂ ‘ਚ 73 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਦਿੱਤੀ ਮੰਧਾਨਾ 28 ਗੇਂਦਾਂ ‘ਚ 4 ਚੌਕਿਆਂ ਦੀ ਮੱਦਦ ਨਾਲ 26 ਦੌੜਾਂ ਬਣਾ ਕੇ ਮਾਰੂਫ ਦੀ ਸ਼ਿਕਾਰ ਬਣੀ ਜੇਮਿਮਾ ਰੌਡ੍ਰਿਗਜ਼ ਨੇ 21 ਗੇਂਦਾਂ ‘ਚ 16 ਦੌੜਾਂ ਬਣਾਈਆਂ ਅਤੇ ਉਸਦੀ ਵਿਕਟ 101 ਦੇ ਸਕੋਰ ‘ਤੇ ਡਿੱਗੀ
ਇਸ ਤੋਂ ਪਹਿਲਾਂ ਪਾਕਿਸਤਾਨ ਨੇ 3 ਵਿਕਟਾਂ 7ਵੇਂ ਓਵਰ ਤੱਕ 30 ਦੌੜਾਂ ਤੱਕ ਗੁਆ ਦਿੱਤੀ ਪਰ ਬਿਸਮਾਹ ਮਾਰੂਫ਼ (53) ਅਤੇ ਨਿਦਾ ਡਾਰ (52) ਨੇ ਚੌਥੀ ਵਿਕਟ ਲਈ 94 ਦੌੜਾਂ ਦੀ ਭਾਈਵਾਲੀ ਕਰਕੇ ਪਾਕਿਸਤਾਨ ਨੂੰ ਸੰਭਾਲ ਲਿਆ ਪਰ ਚੰਗੀ ਭਾਈਵਾਲੀ ਤੋਂ ਬਾਅਦ ਪਾਕਿਸਤਾਨ ਨੇ 10 ਦੌੜਾਂ ਦੇ ਫ਼ਰਕ ‘ਚ 4 ਵਿਕਟਾਂ ਗੁਆ ਦਿੱਤੀਆਂ  ਭਾਰਤ ਵੱਲੋਂ ਹੇਮਲਤਾ ਅਤੇ ਪੂਨਮ ਯਾਦਵ ਨੇ ਦੋ ਦੋ ਵਿਕਟਾਂ ਲਈਆਂ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਵਿਸ਼ਵ ਕੱਪ ਟੀ20 ਮੈਚ ‘ਚ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 133 ਦੌੜਾਂ ਬਣਾਈਆਂ ਜਵਾਬ ‘ਚ ਟੀਮ ਇੰਡੀਆ ਨੇ 19ਵੇਂ ਓਵਰਾਂ ‘ਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਮਿਤਾਲੀ ਰਾਜ ਭਾਰਤੀ ਟੀਮ ਦੀ ਜਿੱਤ ਦੀ ਸਟਾਰ ਰਹੀ ਜਿਸ ਨੇ 47 ਗੇਂਦਾਂ ‘ਚ 7 ਚੌਕਿਆਂ ਦੀ ਮੱਦਦ ਨਾਲ 56 ਦੌੜਾਂ ਬਣਾਈਆਂ
ਮਹਿਲਾ ਵਿਸ਼ਵ ਕੱਪ ਟੀ20 ਦੇ ਮੁਕਾਬਲੇ ‘ਚ ਟੀਚੇ ਦਾ ਪਿੱਛਾ ਕਰਦਿਆਂ ਇਹ ਭਾਰਤ ਦਾ ਸਰਵਸ੍ਰੇਸ਼ਠ ਸਕੋਰ ਰਿਹਾ ਵੈਸੇ, ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਨ ਦੇ ਮਾਮਲੇ ‘ਚ ਭਾਰਤ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਪਹੁੰਚਿਆ
2.ਨਿਊਜ਼ੀਲੈਂਡ ਦੀ ਸੂਜੀ ਬੇਟਸ ਨਾਲ ਮਿਤਾਲੀ ਰਾਜ ਇਸ ਸਾਲ ਸਭ ਤੋਂ ਜ਼ਿਆਦਾ ਟੀ20 ਅੰਤਰਰਾਸ਼ਟਰੀ ਅਰਧ ਸੈਂਕੜੇ ਲਾਉਣ ਵਾਲੀ ਮਹਿਲਾ ਬੱਲੇਬਾਜ਼ ਬਣ ਗਈ ਮਿਤਾਲੀ ਨੇ 2018 ‘ਚ 6ਵਾਂ ਅਰਧ ਸੈਂਕੜਾ ਲਾਇਆ ਟੀ20 ਵਿਸ਼ਵ ਕੱਪ ‘ਚ ਮਿਤਾਲੀ ਦਾ ਇਹ ਚੌਥਾ ਅਰਧ ਸੈਂਕੜਾ ਰਿਹਾ ਉਹ ਭਾਰਤ ਵੱਲੋਂ ਟੀ20 ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਵਾਲੀ ਬੱਲੇਬਾਜ਼ ਬਣ ਗਈ ਹੈ ਮਿਤਾਲੀ ਨੇ ਇਸ ਮਾਮਲੇ ‘ਚ ਪੂਨਮ ਰਾਉਤ ਨੂੰ ਪਛਾੜਿਆ ਜਿਸ ਨੇ ਟੀ20 ਵਿਸ਼ਵ ਕੱਪ ‘ਚ 3 ਅਰਧ ਸੈਂਕੜੇ ਲਗਾਏ ਹਨ ਮਿਤਾਲੀ ਨੇ ਟੀਚੇ ਦਾ ਸਫ਼ਲ ਪਿੱਛਾ ਕਰਦਿਆਂ ਪੰਜਵਾਂ ਅਰਧ ਸੈਂਕੜਾ ਲਾਇਆ ਵੈਸਟਇੰਡੀਜ਼ ਦੀ ਸਟੇਫਨੀ ਟੇਲਰ ਅਤੇ ਇੰਗਲੈਂਡ ਦੀ ਸਾਰਾਹ ਟੇਲਰ ਹੀ ਉਸ ਤੋਂ ਅੱਗੇ ਹੈ ਸਟੈਫਨੀ ਨੇ 8 ਜਦੋਂਕਿ ਸਾਰਾ ਨੇ 9 ਅਰਧ ਸੈਂਕੜੇ ਲਾਏ ਹਨ ਮਹਿਲਾ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਦਾ ਮਾਮਲੇ ‘ਚ ਮਿਤਾਲੀ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਪਹੁੰਚ ਗਈ ਹੈ ਉਸਦਾ ਇਹ 16ਵਾਂ ਅਰਧ ਸੈਂਕੜਾ ਰਿਹਾ ਅਤੇ ਉਹ ਇੰਗਲੈਂਡ ਦੀ ਸਾਰਾਹ ਟੇਲਰ ਨਾਲ ਤੀਸਰੇ ਸਥਾਨ ‘ਤੇ ਕਾਬਜ਼ ਹੈ 21 ਅਰਧ ਸੈਂਕੜਿਆਂ ਨਾਲ ਸੂਜੀ ਬੇਟਸ ਪਹਿਲੇ ਅਤੇ  ਵੈਸਟਇੰਡੀਜ਼ ਦੀ ਸਟੇਫਨੀ (20) ਦੂਸਰੇ ਨੰਬਰ ‘ਤੇ ਹੈ
ਮਿਤਾਲੀ ਰਾਜ ਇਸ ਸਾਲ 500 ਜਾਂ ਇਸ ਤੋਂ ਜ਼ਿਆਦਾ ਟੀ20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਤੀਸਰੀ ਮਹਿਲਾ ਬੱਲੇਬਾਜ਼ ਬਣ ਗਈ ਹੈ ਹਰਮਨਪ੍ਰੀਤ ਕੌਰ (583) ਅਤੇ ਸੂਜੀ ਬੇਟਸ (576) ਹੋਰ ਦੋ ਬੱਲੇਬਾਜ਼ ਹਨ
ਇਸ ਤੋਂ ਇਲਾਵਾ ਸਮਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਭਾਰਤ ਦੀ ਸਭ ਤੋਂ ਸਫ਼ਲ ਜੋੜੀ ਬਣ ਗਈ ਹੈ ਦੋਵਾਂ ਨੇ 34 ਪਾਰੀਆਂ ‘ਚ 874 ਦੌੜਾਂ ਬਣਾਈਆਂ ਹਨ ਸਮਰਿਤੀ-ਮਿਤਾਲੀ ਨੇ ਹਰਮਨਪ੍ਰੀਤ-ਮਿਤਾਲੀ ਦੇ ਰਿਕਾਰਡ ਨੂੰ ਪਿੱਛੇ ਛੱਡਿਆ ਜਿੰਨ੍ਹਾਂ ਨੇ 34 ਪਾਰੀਆਂ ‘ਚ 844 ਦੌੜਾਂ ਜੋੜੀਆਂ
ਪਾਕਿਸਤਾਨ ਨੇ ਟੀ20 ਅੰਤਰਰਾਸ਼ਟਰੀ ਮੈਚ ‘ਚ ਟੀਮ ਇੰਡੀਆ ਵਿਰੁੱਧ ਆਪਣਾ ਸਰਵਸ੍ਰੇਸ਼ਠ ਸਕੋਰ ਬਣਾਇਆ ਵੈਸੇ 7 ਵਿਕਟਾਂ ‘ਤੇ 133 ਦੌੜਾਂ ਦਾ ਸਕੋਰ ਪਾਕਿਸਤਾਨ ਦਾ ਹਰ ਟੀਮ ਵਿਰੁੱਧ ਹੀ ਸਰਵਸ੍ਰੇਸ਼ਠ ਸਕੋਰ ਵੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਰੀਆ ਤੋਂ ਖ਼ਤਰਨਾਕ ਪਾਕਿ
ਆਕਸਫੋਰਡ ਯੂਨੀਵਰਸਿਟੀ ਲੰਡਨ ਦੀ ਰਿਪੋਰਟ ‘ਚ ਪਾਕਿਸਤਾਨ ਨੂੰ ਸੀਰੀਆ ਤੋਂ ਤਿੰਨ ਗੁਣਾ ਖਤਰਨਾਕ ਐਲਾਨਿਆ ਗਿਆ ਹੈ ਇਹ ਰਿਪੋਰਟ ਜ਼ਮੀਨੀ ਹਕੀਕਤ ਨੂੰ ਹੀ ਬਿਆਨ ਕਰਦੀ ਹੈ ਜੰਮੂ-ਕਸ਼ਮੀਰ ‘ਚ ਰੋਜ਼ਾਨਾ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਵੇਖਿਆ ਜਾਵੇ ਤਾਂ ਰਿਪੋਰਟ ਸੌ ਫੀਸਦੀ ਸਹੀ ਨਜ਼ਰ ਆਉਂਦੀ ਹੈ ਪਿਛਲੇ ਸੱਤ ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਹੋਏ ਹਮਲਿਆਂ ‘ਚ ਤਿੰਨ ਜਵਾਨ ਸ਼ਹੀਦ ਹੋ ਚੁੱਕੇ ਹਨ ਪਠਾਨਕੋਟ ਤੇ ਦੀਨਾਨਗਰ ‘ਚ ਹੋਏ ਹਮਲਿਆਂ ਤੋਂ ਬਾਅਦ ਇਹ ਆਸ ਬੱਝੀ ਸੀ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਪਰਦਾਫਾਸ਼ ਹੋਣ ‘ਤੇ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨਗੀਆਂ ਪਾਕਿ ਨੇ ਭਾਰਤ ਨੂੰ ਜਾਂਚ ‘ਚ ਸਹਿਯੋਗ ਦਾ ਡਰਾਮਾ ਕਰਕੇ ਉਲਟਾ ਕੌਮਾਂਤਰੀ ਭਾਈਚਾਰੇ ਦਾ ਧਿਆਨ ਇਸ ਮਾਮਲੇ ਤੋਂ ਹਟਾÀਣ ਦੀ ਕੋਸਿਸ਼ ਕੀਤੀ ਇਨ੍ਹਾਂ ਹਮਲਿਆਂ ਤੋਂ ਬਆਦ ਵੀ ਜੰਮੁ-ਕਸ਼ਮੀਰ ‘ਚ ਹਮਲੇ ਜਿਉਂ ਦੇ ਤਿਉਂ ਜਾਰੀ ਹਨ ਇੱਥੋਂ ਤੱਕ ਜਲੰਧਰ ‘ਚੋਂ ਤਿੰਨ ਅੱਤਵਾਦੀਆਂ ਦੀ ਅਸਲੇ ਸਮੇਤ ਗ੍ਰਿਫਤਾਰੀ ਵੀ ਇੱਕ ਵੱਡੀ ਘਟਨਾ ਹੈ ਜੇਕਰ ਇਹ ਅੱਤਵਾਦੀ ਨਾ ਫੜੇ ਜਾਂਦੇ ਤਾਂ ਸਿੱਖਿਆ ਸੰਸਥਾਵਾਂ ‘ਚ ਕਿਸੇ ਵੱਡੇ ਕਾਂਡ ਦਾ ਸਾਹਮਣਾ ਕਰਨਾ ਪੈ ਜਾਣਾ ਸੀ ਇਨ੍ਹਾਂ ਸਾਜਿਸ਼ਾਂ ਦੇ ਪ੍ਰਸੰਗ ‘ਚ ਆਕਸਫੋਰਡ ਦੀ ਰਿਪੋਰਟ 100 ਫੀਸਦ ਸੱਚ ਨਜ਼ਰ ਆਉਂਦੀ ਹੈ ਭਾਰਤ ਸਰਕਾਰ ਸਮੇਤ ਕੌਮਾਂਤਰੀ ਭਾਈਚਾਰੇ ਨੂੰ ਉਕਤ ਰਿਪੋਰਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਰਕਾਰਾਂ ਦਾ ਹਾਲ ਇਹ ਹੈ ਕਿ ਸੁਰੱਖਿਆ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੁਰੱਖਿਆ ਤੇ ਖੁਫੀਆ ਏਜੰਸੀਆਂ ਦਾ ਸਾਰਾ ਜ਼ੋਰ ਸਿਆਸੀ ਰੈਲੀਆਂ ਤੇ ਮੰਤਰੀਆਂ ਦੇ ਦੌਰਿਆਂ ਨੂੰ ਕਾਮਯਾਬ ਕਰਨ ‘ਚ ਲੱਗਾ ਰਹਿੰਦਾ ਹੈ ਜੇਕਰ ਜੰਮੂ-ਕਸ਼ਮੀਰ ਪੁਲਿਸ ਅੱਤਵਾਦੀਆਂ ਦਾ ਜਲੰਧਰ ਤੱਕ ਪਿੱਛਾ ਨਾ ਕਰਦੀ ਤਾਂ ਪੰਜਾਬ ਪੁਲਿਸ ਤਾਂ ਸੁੱਤੀ ਹੀ ਪਈ ਸੀ ਅੱਤਵਾਦੀ ਸਿਰਫ ਕਸ਼ਮੀਰ ਤੱਕ ਸੀਮਤ ਨਹੀਂ ਉਹ ਪੰਜਾਬ, ਦਿੱਲੀ ਸਮੇਤ ਹੋਰਨਾਂ ਰਾਜਾਂ ‘ਚ ਵੀ ਆਪਣੀਆਂ ਸਰਗਰਮੀਆਂ ਚਲਾਉਣ ਦੀ ਕੋਸ਼ਿਸ਼ ‘ਚ ਹਨ ਪਾਕਿਸਤਾਨ ਅੱਤਵਾਦ ਦੀ ਨਰਸਰੀ ਬਣ ਚੁੱਕਾ ਹੈ, ਜਿੱਥੇ ਪ੍ਰਧਾਨ ਮੰਤਰੀ ਤੇ ਸਰਕਾਰ ਦੇ ਹੋਰ ਅਹੁਦੇਦਾਰ ਅੱਤਵਾਦੀਆਂ ਦਾ ਸਮੱਰਥਨ ਕਰ ਰਹੇ ਹਨ ਅਮਰੀਕਾ ਵੱਲੋਂ ਅੱਤਵਾਦੀ ਐਲਾਨੇ ਗਏ ਹਾਫਿਜ਼ ਮੁਹੰਮਦ ਸਈਅਦ ਦੇ ਸੰਗਠਨ ਨੂੰ ਪਾਕਿਸਤਾਨ ‘ਚ ਪਾਬੰਦੀ ਮੁਕਤ ਕਰ ਦਿੱਤਾ ਗਿਆ ਹੈ ਪਾਕਿ ਦਾ ਫੌਜ ਮੁਖੀ ਸ਼ਰੇਆਮ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਅਜਿਹੇ ਹਾਲਾਤਾਂ ‘ਚ ਭਾਰਤ ਸਰਕਾਰ ਨੂੰ ਵਿਦੇਸ਼ੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਰੇ ਪ੍ਰਬੰਧ ਚੁਸਤ-ਦਰੁਸਤ ਕਰਨ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਦੇਸ਼ ਦੀ ਸੁਰੱਖਿਆ ਲਈ ਸਿਰਫ ਉੱਚੀ-ਉੱਚੀ ਨਾਅਰੇ ਲਾਉਣੇ ਹੀ ਗਨੀਮਤ ਨਹੀਂ ਸਗੋਂ ਅੱਤਵਾਦੀਆਂ ਦੇ ਇਰਾਦਿਆਂ ਨੂੰ ਭਾਪਣ ਤੇ ਸਮੇਂ ਸਿਰ ਕਾਰਵਾਈ ਦੀ ਸਖਤ ਜ਼ਰੂਰਤ ਹੈ.
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Dangerous, Pak, Syria
ਭਾਰਤ ਨੇ ਚੀਨ ਦੇ ਰਾਜਦੂਤ ਦੇ ਤ੍ਰਿਪੱਖੀ ਗੱਲਬਾਤ ਦੇ ਸੁਝਾਅ ਨੂੰ ਠੁਕਰਾਇਆ
ਨਵੀਂ ਦਿੱਲੀ, (ਏਜੰਸੀ)। ਭਾਰਤ ਨੇ ਇਹ ਕਹਿੰਦੇ ਹੋਏ ਚੀਨ ਦੇ ਰਾਜਦੂਤ ਲੂਅੋ ਝਾਓਹੋਈ ਦੇ ਤ੍ਰਿਪੱਖੀ ਗੱਲਬਾਤ ਦਾ ਸੁਝਾਅ ਸੋਮਵਾਰ ਨੂੰ ਠੁਕਰਾ ਦਿੱਤਾ ਕਿ ਪਾਕਿਸਤਾਨ ਨਾਲ ਉਸ ਦੇ ਸਬੰਧ ਪੂਰੀ ਤਰ੍ਹਾਂ ਨਾਲ ਦੋਪੱਖੀ ਹਨ ਅਤੇ ਇਸ ‘ਚ ਕਿਸੇ ਵੀ ਤੀਜੇ ਦੇਸ਼ ਨੂੰ ਦਖਲ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਚੀਨ ਦੇ ਇਸ ਸੁਝਾਅ ਦੀ ਪ੍ਰ੍ਰਤੀਕਿਰਿਆ ‘ਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨਾਲ ਜੁੜੇ ਮਸਲੇ ਪੂਰੀ ਤਰ੍ਹਾਂ ਨਾਲ ਦੋਪੱਖੀ ਹਨ ਅਤੇ ਇਸ ਵਿੱਚ ਕਿਸੇ ਤੀਜੇ ਦੇਸ਼ ਦੇ ਦਖਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸ੍ਰੀ ਕੁਮਾਰ ਨੇ ਕਿਹਾ ਕਿ ਅਸੀਂ ਇਸ ਸਬੰਧੀ ਚੀਨ ਦੇ ਰਾਜਦੂਤ ਦੀਆਂ ਟਿੱਪਣੀਆਂ ਦੀਆਂ ਰਿਪੋਰਟਾਂ ਦੇਖੀਆਂ ਹਨ ਪਰ ਸਾਨੂੰ ਚੀਨ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਸੁਝਾਅ ਨਹੀਂ ਮਿਲਿਆ। ਅਸੀਂ ਸਮਝਦੇ ਹਾਂ ਕਿ ਇਹ ਰਾਜਦੂਤ ਦਾ ਨਿੱਜੀ ਵਿਚਾਰ ਹੈ। ਭਾਰਤ ‘ਚ ਚੀਨ ਦੇ ਰਾਜਦੂਤ ਨੇ ਅੱਜ ਸੁਝਾਅ ਦਿੱਤਾ ਕਿ ਸ਼ੰਘਾਈ ਸਹਿਯੋਗ ਸੰਗਠਨ ਤੋਂ ਬਿਨਾ ਭਾਰਤ-ਪਾਕਿਸਤਾਨ ਅਤੇ ਚੀਨ ਨੂੰ ਤ੍ਰਿਪੱਖੀ ਗੱਲਬਾਤ ਕਰਨੀ ਚਾਹੀਦੀ ਹੈ। ਸ੍ਰੀ ਲੁਅੋ ਨੇ ਇੱਕ ਸੈਮੀਨਾਰ ‘ਚ ਕਿਹਾ ਕਿ ਉਹਨਾਂ ਨੂੰ ਕੁਝ ਭਾਰਤੀ ਦੋਸਤਾਂ ਨੇ ਸੁਝਾਅ ਦਿੱਤਾ ਹੈ ਕਿ ਭਾਰਤ, ਚੀਨ ਅਤੇ ਪਾਕਿਸਤਾਨ ਸ਼ੰਘਾਈ ਸਹਿਯੋਗ ਸੰਗਠਨ ਤੋਂ ਇਲਾਵਾ ਆਪਣੀ ਤ੍ਰਿਪੱਖੀ ਗੱਲਬਾਤ ਕਰ ਸਕਦੇ ਹਨ।