Wins - Sach Kahoon Punjabi
multani mal Modi College | ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ
ਪਟਿਆਲਾ, (ਸੱਚ ਕਹੂੰ ਨਿਊਜ਼)। ਮੁਲਤਾਨੀ ਮੱਲ ਮੋਦੀ ਕਾਲਜ (multani mal Modi College) ਦੀ ਰੋਡ ਸਾਈਕਲਿੰਗ ਟੀਮ (ਲੜਕੀਆਂ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਪਿਛਲੇ ਦਿਨੀਂ ਕਰਵਾਈ ਗਈ ਸੀ। ਇਸ ਟੀਮ ਵਿੱਚ ਮੈਂਬਰ ਬਰਿਸ਼ਟੀ ਕੋਂਗਕੋਣਾ ਗੋਗੋਈ ਅਤੇ ਤਰਵਿੰਦਰ ਕੌਰ ਸ਼ਾਮਲ ਸਨ। ਇੱਥੇ ਇਹ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਕਾਲਜ ਦੀ ਖਿਡਾਰਣ ਬਰਿਸ਼ਟੀ ਨੇ ਪਿਛਲੇ ਦਿਨੀਂ ਅਸਾਮ ਵਿੱਚ ਹੋਈਆਂ ‘ਖੇਲੋ ਇੰਡੀਆ ਖੇਡਾਂ’ ਵਿੱਚ ਵੀ ਸਿਲਵਰ ਮੈਡਲ ਹਾਸਿਲ ਕੀਤਾ ਹੈ
ਜੇਤੂ ਟੀਮ ਦਾ ਕਾਲਜ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਕੇਵਲ ਅਕਾਦਮਿਕ ਅਤੇ ਖੇਡ-ਖੇਤਰ ਵਿੱਚ ਯੋਗ ਅਗਵਾਈ ਅਤੇ ਮਦਦ ਹੀ ਨਹੀਂ ਕੀਤੀ ਜਾਂਦੀ, ਸਗੋਂ ਉਹਨਾਂ ਨੂੰ ਕਾਲਜ ਦੇ ਵਿਸ਼ੇਸ਼ ਸਮਾਗਮ ਵਿੱਚ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਕਾਲਜ ਸਪੋਰਟਸ ਕਮੇਟੀ ਦੇ ਡੀਨ ਡਾ. ਗੁਰਦੀਪ ਸਿੰਘ ਸੰਧੂ ਨੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਨੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਕਰੜੀ ਮਿਹਨਤ ਅਤੇ ਅਗਵਾਈ ਦੀ ਸ਼ਲਾਘਾ ਵੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਟੀਮ ਦੇ ਟਰਾਈਲ ਲਈ ਵੀ ਕੁਆਲੀਫਾਈ ਕੀਤਾ
ਸੱਚ ਕਹੂੰ ਨਿਊਜ਼/ਫਰੀਦਕੋਟ। 63 ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜੋ 7 ਦਸੰਬਰ ਤੋਂ 4 ਜਨਵਰੀ 2020 ਤੱਕ ਭੂਪਾਲ ਵਿਖੇ ਕਰਵਾਈ ਜਾ ਰਹੀ ਹੈ, ਵਿੱਚ ਫਰੀਦਕੋਟ ਦੀ ਨਿਸ਼ਾਨੇਬਾਜ ਖੁਸ਼ਸੀਰਤ ਸੰਧੂ ਨੇ ਵੱਖ-ਵੱਖ ਈਵੈਂਟ ਵਿੱਚ 10 ਤਮਗੇ ਹਾਸਲ ਕੀਤੇ। ਖੁਸ਼ਸੀਰਤ ਨੇ 25 ਮੀਟਰ ਸਪੋਰਟਸ ਪਿਸਟਲ ਵਿੱਚ ਸਿਵਲੀਅਨ ਚੈਂਪੀਅਨਸ਼ਿਪ ਸੀਨੀਅਰ ਵੂਮੈਨ ਕੈਟਾਗਰੀ ਵਿਚ ਚਾਂਦੀ ਦਾ ਤਮਗਾ, ਜੂਨੀਅਰ ਵੂਮੈਨ ਸਿਵਲੀਅਨ ਚੈਂਪੀਅਨਸ਼ਿਪ ਵਿਚੋਂ ਸੌਨੇ ਦਾ ਤਮਗਾ, ਟੀਮ ਈਵੈਂਟ ਸੀਨੀਅਰ ਵੂਮੈਨ ਨੈਸ਼ਨਲ ਚੈਪੀਅਨਸ਼ਿਪ, ਕਾਂਸੀ ਦਾ ਤਮਗਾ, ਜੂਨੀਅਰ ਵੁਮੈਨ ਨੈਸ਼ਨਲ ਚੈਂਪੀਅਨਸ਼ਿਪ,  ਸੋਨ ਤਗਮਾ , ਸੀਨੀਅਰ ਸਿਵੀਲਅਨ ਚੈਂਪੀਅਨਸ਼ਿਪ ਸੋਨ ਤਮਗਾ, ਜੂਨੀਅਰ ਸਿਵਲੀਅਨ ਚੈਂਪੀਅਨਸ਼ਿਪ ਵਿਚ ਸਿਲਵਲ ਮੈਡਲ ਜਿੱਤੇ ।
10 ਮੀਟਰ ਏਅਰ ਪਿਸਟਲ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਸੀਨੀਅਰ ਨੈਸ਼ਨਲ ਚੈਂਪੀਅਨਸਿਪ ਟੀਮ ਈਵੈਟ, ਸਿਵਲਰ ਮੈਡਲ, ਜੂਨੀਅਰ ਵੂਮੈਨ ਸਿਵਲੀਅਨ ਚੈਪੀਅਨਸ਼ਿਪ ਸਿਲਵਰ ਮੈਡਲ ਪ੍ਰਾਪਤ ਕੀਤਾ।  ਖੁਸ਼ਸੀਰਤ ਨੇ ਮਿਕਸ 10 ਮੀਟਰ ਟੀਮ ਈਵੈਂਟ ਵਿਚ ਅਰਸ਼ਦੀਪ ਬੰਗਾ ਨਾਲ ਮਿਲ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ । ਖੁਸ਼ਸੀਰਤ ਸੰਧੂ ਨੇ ਸ਼ਾਨਦਾਰ ਪ੍ਰਾਪਤੀ ਕਰਦਿਆਂ ਹੋਇਆ ਇੰਡੀਆ ਟੀਮ ਦੇ ਟਰਾਇਲ ਲਈ ਕੁਆਲੀਫਾਈ ਕੀਤਾ । ਉਸ ਦੀ ਇਸ ਪ੍ਰਾਪਤੀ ਤੇ ਸ: ਕੁਸ਼ਲਦੀਪ ਸਿੰਘ ਢਿੱਲੋ ਐਮ.ਐਲ. ਏ. ਫਰੀਦਕੋਟ, ਸ੍ਰੀ ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟ, ਸੇਖੋਂ ਸੂਟਿੰਗ ਕਲੱਬ ਫਰੀਦਕੋਟ, ਜਿਲਾ ਰਾਈਫਲ ਸੂਟਿੰਗ ਐਸੋਸੀਏਸ਼ਨ ਫਰੀਦਕੋਟ, ਕੋਚ ਗੁਰਵਿੰਦਰ ਸੰਧੂ ਵੱਲੋਂ ਵਧਾਈਆਂ ਦਿੱਤੀਆਂ ਗਈਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
75 ਕਿਲੋ ਭਾਰ ਵਰਗ ਗ੍ਰੀਕੋ ਰੋਮਨ ‘ਚ ਦਿਵਾਇਆ ਦੇਸ਼ ਨੂੰ ਮੈਡਲ
ਸੱਚ ਕਹੂੰ ਨਿਊਜ਼/ਝੱਜਰ। ਚਾਈਨਾ ‘ਚ ਸ਼ੁਰੂ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਪਿੰਡ ਛਾਰਾ ਦੇ ਚਿਰਾਗ ਦਲਾਲ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਤੇ ਪ੍ਰਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਚਿਰਾਗ ਦੀ ਇਸ ਉਪਲੱਬਧੀ ਨੂੰ ਲੈ ਕੇ ਉਸਦੇ ਪਿਤਾ ਭੁਪਿੰਦਰ ਸਿੰਘ ਦਲਾਲ ਨੇ ਦੱਸਿਆ ਕਿ ਚਾਈਨਾ ‘ਚ 23 ਨਵੰਬਰ ਤੋਂ 25 ਨਵੰਬਰ ਤੱਕ ਹੋਈ ਏਸ਼ੀਆਨ ਚੈਂਪੀਅਨਸ਼ਿਪ ‘ਚ ਉਸਦੇ ਬੇਟੇ ਚਿਰਾਗ ਦਲਾਲ ਨੇ 75 ਕਿਲੋਗ੍ਰਾਮ ਭਾਰ ਵਰਗ ‘ਚ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ‘ਚ ਦੇਸ਼ ਦੀ ਅਗਵਾਈ ਕੀਤੀ ।  Asian Championship
ਸੈਮੀਫਾਈਨਲ ਕਜਾਖਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਫਾਈਨਲ ‘ਚ ਆਪਣੀ ਜਗ੍ਹਾ ਬਣਾਈ ਇਸ ਤੋਂ ਬਾਅਦ ਫਾਈਨਲ ਮੁਕਾਬਲੇ ‘ਚ ਚਿਰਾਗ ਨੇ ਚਾਈਨਾ ਦੇ ਚੇਨ ਹੇਂਸਿਕ ਨਾਂਅ ਦੇ ਪਹਿਲਵਾਨ ਨੂੰ ਹਰਾ ਕੇ ਸੋਨ ਤਮਗੇ ‘ਤੇ ਕਬਜ਼ਾ ਕਰਦੇ ਹੋਏ ਦੇਸ਼ ਨੂੰ ਜਿੱਤ ਦਿਵਾਈ ਚਿਰਾਗ ਦਲਾਲ ਦੀ ਇਸ ਜਿੱਤ ‘ਤੇ ਪਿੰਡ ਤੇ ਹਲਕੇ ‘ਚ ਖੁਸ਼ੀ ਦੀ ਲਹਿਰ ਹੈ ਪਰਿਵਾਰ ਵਾਲਿਆਂ ਨੂੰ ਵਧਾਈ ਦੇਣ ਲਈ ਪਿੰਡ ਤੇ ਹਲਕਾ ਨਿਵਾਸੀਆਂ ਦਾ ਤਾਂਤਾ ਲੱਗਿਆ ਹੈ ਚਿਰਾਗ ਦਲਾਲ ਪਿਛਲੇ ਡੇਢ ਸਾਲ ਤੋਂ ਪੂਨਾ ਸਥਿਤ ਆਰਮੀ ਕੈਂਪ ‘ਚ ਕੋਚ ਮਹਿੰਦਰ ਸਿੰਘ ਤੋਂ ਖੇਡ ਦੇ ਦਾਅ-ਪੇਚ ਸਿੱਖ ਰਿਹਾ ਸੀ।  Asian Championship
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿੰਡ ਗਹਿਲ ਦਾ 41ਵਾਂ ਫੁੱਟਬਾਲ ਕੱਪ ਸੁੱਖੀ ਕਲੱਬ ਫੂਲ ਨੇ ਜਿੱਤਿਆ
ਲੜਕੀਆਂ ਦਾ ਸ਼ੋਅ ਮੈਚ ਸਸਸ ਹਰੀਗੜ ਦੀ ਟੀਮ ਨੇ ਜਿੱਤਿਆ
ਜਸਵੀਰ ਸਿੰਘ/ਬਰਨਾਲਾ। ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਘੱਲੂਘਾਰਾ ਸਪੋਰਟਸ ਵੈੱਲਫੇਅਰ ਕਲੱਬ ਗਹਿਲ ਵੱਲੋਂ ਕਰਵਾਇਆ ਗਿਆ ਸਵ. ਅਮਰਜੀਤ ਸਿੰਘ ਰਿੰਟਾ ਯਾਦਗਾਰੀ ਤਿੰਨ ਰੋਜ਼ਾ 41ਵਾਂ ਫੁੱਟਬਾਲ ਕੱਪ ਸੁੱਖੀ ਕਲੱਬ ਫੂਲ ਨੇ ਜਿੱਤਿਆ ਜਦਕਿ ਪੱਖੋਵਾਲ ਦੀ ਟੀਮ ਦੂਜੇ ਸਥਾਨ ‘ਤੇ ਰਹੀ।
ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਹੀ ਉੱਘੇ ਸਮਾਜ ਸੇਵੀ ਜਗਰੂਪ ਸਿੰਘ ਬਿੱਟੂ ਯੂਐਸਏ ਦੁਆਰਾ ਕੀਤਾ ਗਿਆ।  ਕਲੱਬ ਪ੍ਰਧਾਨ ਜਗਜੀਤ ਸਿੰਘ ਨੰਬਰਦਾਰ ਤੇ ਵਜ਼ੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਪੰਜਾਬ ਭਰ ‘ਚੋਂ 24 ਟੀਮਾਂ ਨੇ ਭਾਗ ਲੈਂਦਿਆਂ ਆਪਣੀ ਮਿਹਨਤ ਦਾ ਪ੍ਰਦਰਸ਼ਨ ਕੀਤਾ। ਜਿੰਨ੍ਹਾਂ ਨੂੰ ਚਿੱਤ ਕਰਦਿਆਂ ਸੁੱਖੀ ਕਲੱਬ ਫੂਲ (ਬਠਿੰਡਾ) ਦੀ ਟੀਮ ਨੇ ਟੂਰਨਾਮੈਂਟ ਦਾ 31 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਆਪਣੇ ਨਾਂਅ ਕੀਤਾ ਜਦਕਿ ਪੱਖੋਵਾਲ (ਲੁਧਿਆਣਾ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ 21 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਫੁੱਟਬਾਲ ‘ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਬੈਸਟ ਖਿਡਾਰੀ ਦਾ ਮਾਣ ਪ੍ਰਾਪਤ ਕਰਨ ਵਾਲੇ ਸੁੱਖੀ ਫੂਲ ਦਾ ਕਲੱਬ ਵੱਲੋਂ ਐਲਸੀਡੀ ਨਾਲ ਸਨਮਾਨ ਕੀਤਾ ਗਿਆ।
ਟੂਰਨਾਮੈਂਟ ਦੌਰਾਨ ਲੜਕੀਆਂ ਦਾ ਇੱਕ ਸ਼ੋਅ ਮੈਚ ਵੀ ਕਰਵਾਇਆ ਗਿਆ ਜਿਸ ‘ਚ ਸੁਧਾਰ ਕਾਲਜ਼ ਨੂੰ ਹਰਾਉਂਦਿਆਂ ਸੀਨੀਅਰ ਸੈਕੰਡਰੀ ਸਕੂਲ ਹਰੀਗੜ ਦੀ ਟੀਮ ਨੇ ਜੇਤੂ ਟੀਮ ਦਾ ਮਾਣ ਖੱਟਿਆ। ਜੇਤੂ ਟੀਮਾਂ ਨੂੰ ਇਨਾਮ ਦੀ ਤਕਸ਼ੀਮ ਕਰਨ ਦੀ ਰਸਮ ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਧਾਲੀਵਾਲ ਕੈਨੇਡੀਅਨ, ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਧਾਲੀਵਾਲ ਕੈਨੇਡੀਅਨ ਸਮੇਤ ਸਮੂਹ ਕਲੱਬ ਅਹੁੱਦੇਦਾਰਾਂ ਦੁਆਰਾ ਨਿਭਾਈ ਗਈ। ਇਸ ਮੌਕੇ ਜਗਦੇਵ ਸਿੰਘ ਸੰਧੂ, ਗੁਰਜੰਟ ਸਿੰਘ ਧਾਲੀਵਾਲ, ਜਰਨੈਲ ਸਿੰਘ ਪਾਈਲਟ, ਕੁਲਦੀਪ ਸਿੰਘ ਸੰਧੂ, ਬਲਵਿੰਦਰ ਸਿੰਘ ਸੰਟੀ, ਤਰਸੇਮ ਸਿੰਘ ਮਾਨ, ਬੇਅੰਤ ਸਿੰਘ ਸੰਧੂ, ਗਗਨਦੀਪ ਸਿੰਘ ਮਾਨ, ਰਾਜਾ ਸਿੰਘ ਡੋਡ, ਬਿੰਦਰ ਸਿੰਘ, ਇਕਬਾਲ ਸਿੰਘ ਆਦਿ ਕਲੱਬ ਅਹੁੱਦੇਦਾਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ/ਪੁਤਿਆਨ। ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਜਾਰੀ ਆਈਐਸਐਸਐਫ ਵਿਸ਼ਵ ਕੱਪ ਫਾਈਨਲ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ 17 ਸਾਲਾਂ ਮਨੂੰ ਫਾਈਨਲ ਗੇੜ ‘ਚ 244.7 ਦੇ ਜੂਨੀਅਰ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਟਾਪ ‘ਤੇ ਰਹੀ ਇਸ ਦੇ ਨਾਲ ਹੀ ਮਨੂੰ ਆਈਐਸਐਸਐਫ ਵਿਸ਼ਵ ਕੱਪ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਵਾਲੀ ਹੀਨਾ ਸਿੱਧੂ ਤੋਂ ਬਾਅਦ ਦੂਜੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ ਇਸ ਮੁਕਾਬਲੇ ਦੇ ਫਾਈਨਲ ਗੇੜ ‘ਚ ਯਸ਼ਵਨੀ ਸਿੰਘ ਦੇਸਵਾਲ 158.8 ਦੇ ਸਕੋਰ ਨਾਲ ਛੇਵੇਂ ਸਥਾਨ ‘ਤੇ ਰਹੀ ਮਨੂੰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ‘ਚ 10ਵੇਂ ਸਥਾਨ ‘ਤੇ ਰਹੀ ਸੀ ਅਤੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਸੀ ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨੂੰ ਨੇ ਇਸ ਤੋਂ ਪਹਿਲਾਂ ਇਸੇ ਮਹੀਨੇ ਦੋਹਾ ‘ਚ ਹੋਈ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ।
ਟੋਕੀਓ ਓਲੰਪਿਕ ਦਾ ਕੋਟਾ
ਮਨੂੰ ਨੇ ਇਸ ਸਾਲ ਮਈ ‘ਚ ਜਰਮਨੀ ਦੇ ਮਿਊਨਿਖ ‘ਚ ਹੋਈ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਟੂਰਨਾਮੈਂਟ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਚੌਥੇ ਸਥਾਨ ‘ਤੇ ਰਹਿੰਦਿਆਂ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕੀਤਾ ਸੀ ਉਥੇ ਯਸ਼ਵਨੀ ਸਿੰਘ ਵੀ ਇਸੇ ਮੁਕਾਬਲੇ ‘ਚ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ।
ਵੇਲਾਰਿਵਨ-ਦਿਵਿਆਂਸ਼ ਨੇ ਵੀ ਜਿੱਤੇ ਸੋਨ
ਭਾਰਤੀ ਨਿਸ਼ਾਨੇਬਾਜ਼ ਏਲਾਵੇਨਿਲ ਵੇਲਾਰਿਵਨ ਅਤੇ ਦਿਵਿਆਂਸ ਸਿੰਘ ਪੰਵਾਰ ਨੇ ਆਪਣੇ-ਆਪਣੇ ਵਰਗ ‘ਚ ਸੋਨ ਤਮਗੇ ਜਿੱਤ ਲਏ 20 ਸਾਲਾਂ ਏਲਾਵੇਨਿਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ‘ਚ 250.8 ਦੇ ਸਕੋਰ ਨਾਲ ਸੋਨ ਜਿੱਤਿਆ ਉੱਥੇ ਅੰਜੂਮ ਮੋਦਗਿਲ ਅਤੇ ਚੰਦੇਲਾ ਸ਼ੁਰੂਆਤ ‘ਚੋਂ ਹੀ ਬਾਹਰ ਹੋ ਗਈ ਇਸ ਸਾਲ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਵਿਸ਼ਵ ਕੱਪ ‘ਚ ਪੰਜ ‘ਚੋਂ ਚਾਰ ਸੋਨ ਤਮਗਾ ਹੁਣ ਤੱਕ ਭਾਰਤ ਦੇ ਹਿੱਸੇ ਆ ਚੁੱਕੇ ਹਨ ਪੁਰਸ਼ ਵਰਗ ‘ਚ ਦਿਵਿਆਂਸ ਨੇ 250.1 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਦਿਵਿਆਂਸ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ ਪੁਰਸ਼ ਵਰਗ ਦੇ 10 ਮੀਟਰ ਪਿਸਟਲ ਮੁਕਾਬਲੇ ‘ਚ ਅਭਿਸ਼ੇਕ ਵਰਮਾ ਅਤੇ ਸੌਰਵ ਚੌਧਰੀ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਹ ਪੋਡੀਅਮ ਹਾਸਲ ਕਰਨ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਲੜੀਵਾਰ ਪੰਜਵੇਂ ਅਤੇ ਛੇਵੇਂ ਸਥਾਨ ਤੋਂ ਸੰਤੁਸ਼ਟ ਹੋਣਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਟਨਰੀ ਯੂਨੀਵਰਸਿਟੀ ਦੀ ਘੋੜਸਵਾਰੀ ਟੀਮ ਨੇ ਝੋਲੀ ਭਰ ਕੇ ਜਿੱਤੇ ਤਗਮੇ
ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ 1 ਪੰਜਾਬ ਐਨ ਸੀ ਸੀ ਸਕਵਾਡਰਨ ਦੇ ਕੈਡਿਟ ਘੋੜਸਵਾਰਾਂ ਨੇ ਸੁਲਤਾਨਪੁਰ ਲੋਧੀ ਵਿਖੇ ਹੋਏ ਘੋੜਸਵਾਰੀ ਮੁਕਾਬਲੇ ਵਿਚ 13 ਤਗਮੇ ਜਿੱਤ ਕੇ ਯੂਨੀਵਰਸਿਟੀ ਦਾ ਸਿਰ ਉੱਚਾ ਕੀਤਾ। ਪੰਜਾਬ ਘੋੜਸਵਾਰੀ ਐਸੋਸੀਏਸ਼ਨ ਵੱਲੋਂ 31 ਅਕਤੂਬਰ ਤੋਂ 02 ਨਵੰਬਰ ਤੱਕ ਕਰਵਾਏ ਇਸ ਮੁਕਾਬਲੇ ਵਿਚ ਪੰਜਾਬ ਆਰਮਡ ਪੁਲਿਸ, ਇੰਡੋ ਤਿੱਬਤੀਅਨ ਬਾਰਡਰ ਪੁਲਿਸ, ਪੰਜਾਬ ਪੁਲਿਸ, ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਅਤੇ ਹੋਰ ਕਈ ਨਿੱਜੀ ਕਲੱਬਾਂ ਦੇ ਘੋੜਸਵਾਰਾਂ ਨੇ ਹਿੱਸਾ ਲਿਆ।
ਸੀਨੀਅਰ ਅੰਡਰ ਅਫ਼ਸਰ ਵਿਕਾਸ ਗਰਗ ਨੇ ਘੋੜਸਵਾਰੀ ਦੇ ਦੋ ਵੱਖੋ-ਵੱਖਰੇ ਮੁਕਾਬਲਿਆਂ ਵਿਚ ਸੋਨੇ ਦਾ ਅਤੇ ਚਾਂਦੀ ਦਾ ਤਗਮਾ ਜਿੱਤਿਆ। ਸੀਨੀਅਰ ਅੰਡਰ ਅਫ਼ਸਰ, ਗੁਰਅਰਸ਼ਬੀਰ ਸਿੰਘ ਬੱਲ ਨੇ ਦੋ ਮੁਕਾਬਲਿਆਂ ਵਿਚ ਚਾਂਦੀ ਦੇ ਅਤੇ ਇੱਕ ਮੁਕਾਬਲੇ ਵਿਚ ਤਾਂਬੇ ਦਾ ਤਗਮਾ ਜਿੱਤਿਆ।ਅੰਡਰ ਅਫ਼ਸਰ ਪਵਨਦੀਪ ਕੌਰ ਅਤੇ ਮਹਿਕ ਸ਼ਰਮਾ ਨੇ ਚਾਂਦੀ ਦਾ ਤਗਮਾ ਜਿੱਤਿਆ। ਅੰਡਰ ਅਫ਼ਸਰ ਸ਼ਿਵਮ ਸ਼ਰਮਾ ਅਤੇ ਸਤਨਾਮ ਸਿੰਘ ਨੇ ਸਾਂਝੇ ਤੌਰ ਤੇ ਇਕ ਮੁਕਾਬਲੇ ਦਾ ਸੋਨੇ ਦਾ ਤਗਮਾ ਜਦਕਿ ਕੈਡਿਟ ਵਿਕਾਸ ਅਰੋੜਾ ਅਤੇ ਕੈਡਿਟ ਅਭੀਤ ਔਲਖ ਨੇ ਤਾਂਬੇ ਦਾ ਤਗਮਾ ਜਿੱਤਿਆ।
ਵਿਦਿਆਰਥੀਆਂ ਦੇ ਘੋੜਸਵਾਰੀ ਕੋਚ, ਰਵਿੰਦਰ ਰਾਣਾ ਨੇ ਇਸ ਮੌਕੇ ‘ਤੇ ਕਿਹਾ ਕਿ ‘ਜਿੱਤਣਾ ਹੀ ਸਭ ਕੁਝ ਨਹੀਂ ਹੁੰਦਾ ਸਗੋਂ ਜਿੱਤਣ ਲਈ ਯਤਨ ਕਰਨਾ ਵਧੇਰੇ ਮਹੱਤਵਪੂਰਨ ਹੈ।’ ਯੂਨੀਵਰਸਿਟੀ ਦੇ ਐਨ ਸੀ ਸੀ ਇੰਚਾਰਜ, ਡਾ. ਨਿਤਿਨ ਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਘੋੜਸਵਾਰੀ ਟੀਮ ਬਹੁਤ ਮਿਹਨਤ ਤੇ ਲਗਨ ਨਾਲ ਅਭਿਆਸ ਕਰਦੀ ਹੈ ਇਸੇ ਕਾਰਣ ਸਾਡੇ ਵਿਦਿਆਰਥੀ ਪੇਸ਼ੇਵਰ ਮੁਕਾਬਲਿਆਂ ਵਿਚ ਵੱਡੀਆਂ ਮੱਲਾਂ ਮਾਰਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਗਣਤੰਤਰ ਦਿਵਸ 2020 ਦੀ ਪਰੇਡ ਅਤੇ ਪ੍ਰਧਾਨ ਮੰਤਰੀ ਰੈਲੀ 2020 ਵਿਚ ਵੀ ਹਿੱਸਾ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਨਮ ਦੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਜਿੱਤੀ
ਏਜੰਸੀ/ਨਾਰਥ ਸਾਊਂਡ। ਪੂਨਮ ਰਾਵਤ (77) ਦੇ ਜਬਰਦਸਤ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਵੈਸਟਇੰਡੀਜ਼ ਮਹਿਲਾ ਕਿਕਟ ਟੀਮ ਨੂੰ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ‘ਚ 53 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਇੱਕ ਦੌੜ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਟੀਚੇ ਦਾ ਪਿੱਛਾ ਕਰਦਿਆਂ ਵਿੰਡੀਜ਼ ਮਹਿਲਾਵਾਂ 47.2 ਓਵਰਾਂ ‘ਚ 138 ਦੌੜਾਂ ਹੀ ਬਣਾ ਸਕੀ।
ਟੀਮ ਵੱਲੋਂ ਸਰਮੇਨ ਕੈਂਪਬੇਲ ਨੇ 39 ਦੌੜਾਂ ਬਣਾਈਆਂ ਭਾਰਤੀ ਗੇਂਦਬਾਜ਼ਾਂ ‘ਚ ਰਾਜੇਸ਼ਵਰੀ ਗਾਇਕਵਾੜ ਨੇ 27 ਦੌੜਾਂ, ਪੂਨਮ ਯਾਦਵ ਨੇ 26 ਦੌੜਾਂ ਅਤੇ ਦੀਪਤੀ ਸ਼ਰਮਾ ਨੇ 25 ਦੌੜਾਂ ‘ਤੇ ਦੋ-ਦੋ ਵਿਕਟਾਂ ਕੱਢੀਆਂ ਝੂਲਨ ਗੋਸਵਾਮੀ ਨੇ 24 ਦੌੜਾਂੰ ਅਤੇ ਸ਼ਿਖਾ ਪਾਂਡੇ ਨੇ 19 ਦੌੜਾਂ ‘ਤੇ ਇੱਕ-ਇੱਕ ਵਿਕਟ ਹਾਸਲ ਕੀਤੀ ਪਹਿਲੇ ਵਨਡੇ ‘ਚ ਰੋਮਾਂਚਕ ਮੋੜ ‘ਤੇ ਇੱਕ ਦੌੜ ਨਾਲ ਹਾਰਨ ਵਾਲੀ ਭਾਰਤੀ ਮਹਿਲਾ ਟੀਮ ਨੇ ਦੂਜੇ ਮੈਚ ‘ਚ ਆਲਰਾਊਂਡਰ ਖੇਡ ਵਿਖਾਉਂਦਿਆਂ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਹਾਲਾਂਕਿ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪ੍ਰਿਆ ਪੂਨੀਆ (5) ਅਤੇ ਜੇਮਿਮਾ ਰੋਡ੍ਰਿਗਜ (ਸਿਫਰ) ਦੋਵਾਂ ਦੀਆਂ ਵਿਕਟਾਂ ਸਿਰਫ 17 ਦੌੜਾਂ ‘ਤੇ ਡਿੱਗ ਗਈਆਂ
ਤੀਜੇ ਨੰਬਰ ‘ਤੇ ਉੱਤਰੀ ਪੂਨਮ ਨੇ 128 ਗੇਂਦਾਂ ‘ਚ ਚਾਰ ਚੌਕੇ ਲਾ ਕੇ 77 ਦੌੜਾਂ ਦੀ ਪਾਰੀ ਖੇਡ ਕੇ ਫਿਰ ਸਥਿਤੀ ਸੰਭਾਲੀ ਉਨ੍ਹਾਂ ਨਾਲ ਕਪਤਾਨ ਮਿਤਾਲੀ ਰਾਜ ਨੇ ਤੀਜੀ ਵਿਕਟ ਲਈ 66 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਤਿੰਨ ਵਿਕਟਾਂ ‘ਤੇ 83 ਦੇ ਸਕੋਰ ਤੱਕ ਲੈ ਗਈ ਮਿਤਾਲੀ ਨੇ 67 ਗੇਂਦਾਂ ‘ਚ ਚਾਰ ਚੌਕੇ ਲਾ ਕੇ 40 ਦੌੜਾਂ ਬਣਾਈਆਂ ਹਰਮਨਪ੍ਰੀਤ ਕੌਰ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ ਅਤੇ 52 ਗੇਂਦਾਂ ‘ਚ ਚਾਰ ਚੌਕੇ ਲਾ ਕੇ 46 ਦੌੜਾਂ ਦੀ ਪਾਰੀ ਖੇਡੀ ਮਿਤਾਲੀ ਨੂੰ ਸ਼ੇਨੇਤਾ ਗ੍ਰਿਮੋਂਡ ਨੇ ਆਊਟ ਕਰਕੇ ਤੀਜੀ ਵਿਕਟ ਹਾਸਲ ਕੀਤੀ ਇਸ ਤੋਂ ਬਾਅਦ ਪੂਨਮ ਨੇ ਹਰਮਨਪ੍ਰੀਤ ਨਾਲ ਚੌਥੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ ਉਹ 47ਵੇਂ ਓਵਰ ‘ਚ ਆਊਟ ਹੋ ਗਈ ਇਸ ਤੋਂ ਬਾਅਦ ਪੂਨਮ ਵੀ ਵਿਕਟ ਨਹੀਂ ਬਚਾ ਸਕੀ ।
ਫਲੇਚਰ ਨੇ ਉਨ੍ਹਾਂ ਦੀ ਵਿਕਟ ਹਾਸਲ ਕਰਕੇ ਪੰਜਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਦੀਪਤੀ (5) ਦੌੜਾਂ ‘ਤੇ ਆਊਟ ਹੋਈ ਵਿੰਡੀਜ਼ ਲਈ ਆਲਿਯਾਹ ਏਲੀਏਨੇ ਅਤੇ ਫਲੇਚਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਸਾਬਿਕਾ ਗਜਨਬੀ ਅਤੇ ਗ੍ਰਿਮੋਂਡ ਨੂੰ ਇੱਕ-ਇੱਕ ਵਿਕਟ ਹੱਥ ਲੱਗੀ ਵਿੰਡੀਜ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਓਪਨਰ ਸਟੇਸੀ ਕਿੰਗ ਚੌਥੇ ਓਵਰ ‘ਚ ਆਊਟ ਹੋ ਗਈ ਵਿਕਟਕੀਪਰ ਸ਼ੀਮੇਨ ਕੈਂਪਬੇਲ ਨੇ ਨਤਾਸ਼ਾ ਮੈਕਲੀਨ (15)   ਨਾਲ 68 ਜੋੜੀਆਂ ਕਪਤਾਨ ਸਟੇਫਨੀ ਟੇਲਰ ਨੇ 20 ਦੌੜਾਂ ਬਣਾਈਆਂ ਅਤੇ ਪੂਨਮ ਯਾਦਵ ਦਾ ਸ਼ਿਕਾਰ ਬਣ ਗਈ  ਇਸ ਤੋਂ ਬਾਅਦ ਕੋਈ ਬੱਲੇਬਾਜ਼ ਵੱਡੇ ਸਕੋਰ ਤੱਕ ਨਹੀਂ ਪਹੁੰਚ ਸਕੀ 34ਵੇਂ ਓਵਰ ‘ਚ ਟੀਮ ਨੇ 100 ਦੌੜਾਂ ਬਣਾਈਆਂ ਅਤੇ ਪੂਰੀ ਟੀਮ 138 ਦੌੜਾਂ ‘ਤੇ ਢੇਰ ਹੋ ਗਈ ਪੰਜ ਮੈਚਾਂ ਦੀ ਲੜੀ ‘ਚ ਹੁਣ ਭਾਰਤ ਨੇ 1-1 ਦੀ ਬਰਾਬਰੀ ਹਾਸਲ ਕਰ ਲਈ ਹੈ ਅਤੇ ਤੀਜੇ ਮੈਚ ‘ਚ ਬੁੱਧਵਾਰ ਨੂੰ ਵਾਧੇ ਦੇ ਇਰਾਦੇ ਨਾਲ ਉਤਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੈਸ਼ਨਲ ਯੋਗਾ ਪ੍ਰਤੀਯੋਗਤਾ: ਪੰਜਾਬ ਨੇ ਜਿੱਤੀ ਓਵਰ ਆਲ ਟਰਾਫ਼ੀ
ਨੈਸ਼ਨਲ ਯੋਗਾ ਪ੍ਰਤੀਯੋਗਤਾ ‘ਚ 12 ਰਾਜਾਂ ਤੋਂ 350 ਦੇ ਕਰੀਬ ਖਿਡਾਰੀਆਂ ਨੇ ਲਿਆ ਸੀ ਹਿੱਸਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਦਿਨੀਂ ਯੋਗਾ ਸੁਸਾਇਟੀ ਆਫ  ਪੰਜਾਬ, ਐਵਰੈਸਟ ਯੋਗਾ ਇੰਸਟੀਚਿਊਟ ਲੁਧਿਆਣਾ ਅਤੇ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਦੂਸਰੀ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਲੁਧਿਆਣਾ ਦੇ ਦਿੱਲੀ ਵਰਲਡ ਪਬਲਿਕ ਸਕੂਲ ‘ਚ ਕਰਵਾਈ ਗਈ। ਜਨਰਲ ਸਕੱਤਰ ਯੋਗਾ ਸੁਸਾਇਟੀ ਆਫ ਪਟਿਆਲਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਚੱਲੀ ਇਸ ਨੈਸ਼ਨਲ ਪ੍ਰਤੀਯੋਗਤਾ ‘ਚ  ਭਾਰਤ ਦੇ ਕੁੱਲ 12 ਰਾਜਾਂ ਤੋਂ 350 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਨਰਪਿੰਦਰ ਸਿੰਘ ਜਨਰਲ ਸਕੱਤਰ ਯੋਗਾ ਸੁਸਾਇਟੀ ਆਫ਼ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੇ ਗਏ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ‘ਚ ਭਾਗ ਲਿਆ। National
ਸੰਜੀਵ ਤਿਆਗੀ (ਐੱਮ. ਡੀ. ਐਵਰੈਸਟ ਯੋਗਾ ਇੰਸਟੀਚਿਊਟ) ਨੇ ਇਸ ਚੈਂਪੀਅਨਸ਼ਿਪ ਵਿੱਚ ਬਤੌਰ ਡਾਇਰੈਕਟਰ ਭੂਮਿਕਾ ਨਿਭਾਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਓਵਰਆਲ ਪਹਿਲੇ ਸਥਾਨ ‘ਤੇ ਰਿਹਾ ਅਤੇ ਦੂਸਰੇ ਸਥਾਨ ‘ਤੇ ਝਾਰਖੰਡ ਟੀਮ ਅਤੇ ਤੀਸਰੇ ਸਥਾਨ ‘ਤੇ ਉੱਤਰਾਖੰਡ ਦੀ ਟੀਮ ਰਹੀ। ਪੰਜਾਬ ਟੀਮ ਵਿੱਚ ਪਟਿਆਲਾ ਦੇ ਕੁੱਲ 22 ਖਿਡਾਰੀ ਸ਼ਾਮਲ ਸਨ ਜਿਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਜਨਰਲ ਸਕੱਤਰ ਯੋਗਾ ਸੁਸਾਇਟੀ ਆਫ਼ ਪੰਜਾਬ ਨਰਪਿੰਦਰ ਸਿੰਘ ਅਤੇ ਸੰਜੀਵ ਤਿਆਗੀ ਮੈਡਮ ਕਵਿਤਾ ਤਿਆਗੀ ਵੱਲੋਂ ਓਵਰਆਲ ਟਰਾਫੀ ਪਟਿਆਲਾ ਜ਼ਿਲ੍ਹਾ ਇੰਚਾਰਜ ਭੁਪਿੰਦਰ ਸਿੰਘ ਅਤੇ ਮੈਡਮ ਕਾਮਿਆ ਜੋਸ਼ੀ ਤੇ ਉਨ੍ਹਾਂ ਦੀ ਟੀਮ ਨੂੰ ਸੌਂਪੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਜਨ ਸਮਾਘ/ਸ੍ਰੀ ਮੁਕਤਸਰ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਤੰਦਰੁਸਤ ਖੇਡਾਂ ਤਹਿਤ ਵਰਗ 14 ਲੜਕੀਆਂ ਦੀਆਂ ਖੇਡਾਂ ਜੋ ਕਿ ਰੋਪੜ ਵਿਖੇ ਹੋ ਰਹੀਆਂ ਹਨ। (Bhai Mastan Singh)
ਭਾਈ ਮਸਤਾਨ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਹਰਲੀਨ ਕੌਰ, ਹਰਜਸ਼ਨ ਕੌਰ, ਤਨੂੰਰੀਤ ਕੌਰ ਅਤੇ ਸ਼ੁਭ ਕਿਰਨ ਕੌਰ ਨੇ ਤੀਰਅੰਦਾਜ਼ੀ ਵਿੱਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਹਰਲੀਨ ਕੌਰ ਨੇ ਓਵਰਆਲ ਗੋਲਡ ਮੈਡਲ ਅਤੇ ਟੀਮ ਗੋਲਡ ਮੈਡਲ, ਹਰਜਸ਼ਨ ਕੌਰ ਨੇ ਓਵਰਆਲ ਥਰੋਜ਼ ਮੈਡਲ ਅਤੇ ਟੀਮ ਗੋਲਡ ਮੈਡਲ, ਤਨੂੰਰੀਨ ਕੌਰ ਅਤੇ ਸ਼ੁਭ ਕਿਰਨ ਕੌਰ ਨੇ ਟੀਮ ਗੋਲਡ ਮੈਡਲ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੁਨੀਸ਼ ਚੌਪੜਾ ਅਤੇ ਸੰਸਥਾਪਕ ਮਹੰਤ ਕਸ਼ਮੀਰ ਸਿੰਘ ਹਾਜ਼ਰ ਸਨ। ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਅਤੇ ਕੋਚ ਗੁਰਪ੍ਰੀਤ ਸਿੰਘ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕਾ ਦੇ ਵਾਤਾਵਰਨ ਵਿਗਿਆਨੀਆਂ ‘ਚ ਭੜਥੂ  ਪਿਆ ਹੋਇਆ ਹੈ ਉੱਥੇ ਸਮੁੰਦਰ ‘ਚ ਇੱਕ ਕੱਛੂਕੁੰਮੇ ਦੀ ਮੌਤ ਹੋਣ ਨਾਲ ਚਿੰਤਾ ਦਾ ਮਾਹੌਲ ਹੈ ਕੱਛੂਕੁੰਮੇ ਦੀ ਮੌਤ ਦੀ ਵਜ੍ਹਾ ਇਹ ਹੈ ਕਿ ਉਸ ਨੇ ਮਨੁੱਖੀ ਅਬਾਦੀ ਵੱਲੋਂ ਸਮੁੰਦਰ ‘ਚ ਸੁੱਟੇ ਗਏ ਮਾਈਕ੍ਰੋਪਲਾਸਟਿਕ ਕੂੜੇ ਨੂੰ ਨਿਗਲ ਲਿਆ ਸੀ ਇੱਕ ਕੱਛੂ ਨੇ ਅਮਰੀਕੀਆਂ ਨੂੰ ਹਿਲਾ ਦਿੱਤਾ ਹੈ ਪਰ ਇੱਧਰ ਸਾਡੇ ਮੁਲਕ ‘ਚ ਵਾਤਾਵਰਨ ਨਾਲ ਸ਼ਰ੍ਹੇਆਮ ਖਿਲਵਾੜ ਵੱਲ ਕੋਈ ਧਿਆਨ ਨਹੀਂ ਮੁੰਬਈ ਦੇ ਆਰੇ ‘ਚ ਰੁੱਖਾਂ ਦੀ ਕਟਾਈ ਰੋਕਣ ਲਈ ਪਹਿਲਾਂ ਵਿਦਿਆਰਥੀਆਂ ਨੂੰ ਹਾਈਕੋਰਟ ਜਾਣਾ ਪਿਆ ਉੱਥੇ ਗੱਲ ਨਾ ਬਣੀ ਤਾਂ ਸੁਪਰੀਪ ਕੋਰਟ ਦਾ ਦਰਵਾਜਾ ਖੜਕਾਉਣਾ ਪਿਆ ਆਖ਼ਰ ਸੁਪਰੀਮ ਕੋਰਟ ਨੇ ਦਰੱਖਤ ਕੱਟਣ ‘ਤੇ ਰੋਕ ਲਾ ਕੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦੇ ਆਦੇਸ਼ ਦਿੱਤੇ ਬੇਸ਼ੱਕ ਸੁਪਰੀਮ ਕੋਰਟ ‘ਚ ਵਿਦਿਆਰਥੀਆਂ ਦੀ ਜਿੱਤ ਤਾਂ ਹੋਈ ਹੈ ਪਰ ਇਹ ਸਿਧਾਂਤਕ ਤੇ ਸੰਕੇਤਕ ਜਿੱਤ ਹੀ ਹੈ ਵਿਹਾਰਕ ਤੌਰ ‘ਤੇ ਵਿਦਿਆਰਥੀ ਰੁੱਖ ਵੱਢਣ ਵਾਲੇ ਕੁਹਾੜੇ ਅੱਗੇ ਹਾਰ ਗਏ ਹਨ।
ਸੁਪਰੀਪ ਕੋਰਟ ਦੇ ਹੁਕਮ ਜਾਰੀ ਹੋਣ ਤੱਕ ਦਰੱਖਤ ਵੱਢੇ ਜਾ ਚੁੱਕੇ ਸਨ ਸਰਕਾਰ ਦੇ ਵਕੀਲ ਨੇ ਅਦਾਲਤ ‘ਚ ਕਹਿ ਦਿੱਤਾ ਕਿ ਜਿੰਨੇ ਦਰੱਖਤ ਕੱਟਣ ਦੀ ਜ਼ਰੂਰਤ ਸੀ ਓਨੇ ਕੱਟ ਲਏ ਗਏ ਹਨ ਵਿਕਾਸ ਲਈ ਦਰੱਖਤ ਕੱਟਣੇ ਜ਼ਰੂਰੀ ਸਨ ਤਾਂ ਇਸ ਮਾਮਲੇ ‘ਚ ਵਿਦਿਆਰਥੀਆਂ ਤੇ ਹੋਰ ਵਾਤਾਵਰਨ ਪ੍ਰੇਮੀਆਂ ਨੂੰ ਭਰੋਸੇ ‘ਚ ਲਿਆ ਜਾ ਸਕਦਾ ਸੀ ਤੇ ਕੱਟੇ ਜਾਣ ਵਾਲੇ ਦਰੱਖਤਾਂ ਦੀ ਗਿਣਤੀ ਘਟਾਈ ਜਾ ਸਕਦੀ ਸੀ, ਪਰ ਮੁੰਬਈ ਪ੍ਰਸ਼ਾਸਨ ਤਾਂ ਇਸ ਗੱਲ ‘ਤੇ ਬੜਾ ਖੁਸ਼ ਸੀ ਕਿ ਨਿਆਂਇਕ ਪ੍ਰਕਿਰਿਆ ਦੇ ਦਰਮਿਆਨ ਉਸ (ਪ੍ਰਸ਼ਾਸਨ) ਨੂੰ ਦਰੱਖਤ ਵੱਢਣ ਦਾ ਸਮਾਂ ਮਿਲ ਹੀ ਜਾਣਾ ਹੈ ਵਿਦਿਆਰਥੀਆਂ ਦੀ ਭਾਵਨਾ ਦਾ ਸਤਿਕਾਰ ਕਰਨ ਦੀ ਬਜਾਇ ਰਾਤ ਵੇਲੇ ਵੀ ਦਰੱਖਤ ਕੱਟੇ ਗਏ ਤਾਂ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ-ਪਹਿਲਾਂ ਆਰੇ ਦੇ ਜੰਗਲਾਂ ‘ਚ ਆਰੀ ਫੇਰ ਦਿੱਤੀ ਜਾਵੇ ਵਿਦਿਆਰਥੀਆਂ ਨੇ ਦਰੱਖਤਾਂ ਨੂੰ ਕੋਈ ਆਪਣੀ ਜਾਇਦਾਦ ਨਹੀਂ ਬਣਾਉਣਾ ਸੀ ਸਗੋਂ ਉਹ ਮੁੰਬਈ ਵਾਸੀਆਂ ਦੀ ਬਿਹਤਰੀ ਲਈ ਪੱਲਿਓਂ ਪੈਸਾ ਖਰਚ ਕੇ ਭੱਜ-ਨੱਠ ਕਰਦੇ ਰਹੇ ਭਾਵੇਂ ਵਿਦਿਆਰਥੀ ਵਿਹਾਰਕ ਤੌਰ ‘ਤੇ ਹਾਰ ਗਏ ਹਨ ਫਿਰ ਵੀ ਉਹਨਾਂ ਦੀ ਸੋਚ ਅਤੇ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਦਰੱਖਤਾਂ ਲਈ ਪਿਆਰ ਵਿਖਾਇਆ ਹੈ ਸਵੀਡਨ ਦੀ ਗਰੇਟਾ ਥਨਬਰਗ ਨੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਨੂੰ ਹਿਲਾ ਦਿੱਤਾ ਸੀ ਤੇ ਡੋਨਾਲਡ ਟਰੰਪ ਵੱਲ ਵੱਟੀ ਉਸ ਦੀ ਘੂਰੀ ਨੂੰ ਪੂਰੀ ਦੁਨੀਆ ਨੇ ਵੇਖਿਆ ਸੀ ਚੰਗੀ ਗੱਲ ਹੈ ਕਿ ਸਾਡੇ ਦੇਸ਼ ਅੰਦਰ ਵੀ ਵਾਤਾਵਰਨ ਦੀ ਚਿੰਤਾ ਨੌਜਵਾਨ ਪੀੜ੍ਹੀ ਵੱਲੋਂ ਕੀਤੀ ਗਈ ਹੈ ਤੇ ਉਸ ਨੇ ਸਾਹਸ ਵੀ ਵਿਖਾਇਆ ਸਰਕਾਰਾਂ, ਸਿਆਸਤਦਾਨਾਂ ਦੀ ਵਾਤਾਵਰਨ ਪ੍ਰਤੀ ਚੁੱਪ ਬੜੀ ਖਤਰਨਾਕ ਹੈ ਫਲੋਰੀਡਾ ਦੇ ਕੱਛੂ ਦੀ ਮੌਤ ਦਾ ਮਾਤਮ ਅਜੇ ਸਾਡੇ ਮੁਲਕ ਦੇ ਸਿਆਸੀ ਰਹਿਨੁਮਾਵਾਂ ਦੀ ਜ਼ਹਿਨੀਅਤ ਨੂੰ ਝੰਜੋੜਨ ਦੇ ਸਮਰੱਥ ਨਹੀਂ ਹੋਇਆ ਤਾਂ ਹੀ ਤਾਂ ਏਥੇ ਜੰਗਲ ਹੀ ਸਮੇਟੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੁਸ਼ਵੀਰ ਸਿੰਘ ਤੂਰ/ਪਟਿਆਲਾ, 5 ਅਕਤੂਬਰ।  ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਰਵਾਈ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ (ਲੜਕੀਆਂ) ਚੈਂਪੀਅਨਸ਼ਿਪ ਅੱਜ ਹੋਈ। ਇਨ੍ਹਾਂ ਮੁਕਾਬਲਿਆਂ ਵਿੱਚ ਮੇਜਬਾਨ ਕਾਲਜ ਦੀਆਂ ਖਿਡਾਰਣਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਓਵਰ-ਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਪ੍ਰਤਿਯੋਗਿਤਾ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੁਆਰਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀਆਂ ਖਿਡਾਰਣਾਂ ਦੀ ਖੇਡ ਭਾਵਨਾ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਜੀਵਨ ਵਿੱਚ ਖੇਡਾਂ ਦੇ ਬਹੁਮੁੱਲੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਸਮਾਜਿਕ ਜੀਵਨ ਵਿੱਚ ਵੱਧ ਰਹੀ ਹਿੰਸਾ ਅਤੇ ਭਾਈਚਾਰਕ ਜੀਵਨ ਵਿੱਚ ਆ ਰਹੀ ਗਿਰਾਵਟ ਦੇ ਬਦਲ ਵਜੋਂ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਕਾਲਜ ਦੇ ਡੀਨ (ਸਪੋਰਟਸ) ਡਾ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਦੋ ਰੋਜ਼ਾ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਕਾਲਜਾਂ ਦੀਆਂ 17 ਟੀਮਾਂ ਦੀਆਂ 47 ਬਾਕਸਰਾਂ ਨੇ ਹਿੱਸਾ ਲਿਆ। ਮੋਦੀ ਕਾਲਜ ਪਟਿਆਲਾ ਦੀਆਂ ਖਿਡਾਰਣਾਂ ਨੇ 20 ਅੰਕ ਪ੍ਰਾਪਤ ਕੀਤੇ ।
ਇਸੇ ਤਰ੍ਹਾਂ ਅਕਾਲ ਡਿਗਰੀ ਕਾਲਜ ਮਸਤੂਆਨਾ ਸਾਹਿਬ ਦੀਆਂ ਖਿਡਾਰਣਾਂ ਨੇ 11 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ ਮੋਦੀ ਕਾਲਜ ਦੀਆਂ ਖਿਡਾਰਣਾਂ ਕਾਜਲ, ਮਨਦੀਪ ਅਤੇ ਪੂਜਾ ਨੇ ਆਪਣੇ-ਆਪਣੇ ਵਰਗਾਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ। ਬਾਕਸਰ ਪ੍ਰਿਅੰਕਾ ਨੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਬਾਕਸਰ ਪ੍ਰਿਅੰਕਾ ਸ਼ਰਮਾ ਅਤੇ ਸ਼ਿਲਪਾ ਰਾਣੀ ਨੇ ਕਾਂਸੀ ਦੇ ਤਗਮੇਂ ਪ੍ਰਾਪਤ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਅਡਵਾਣੀ ਨੇ ਜਿੱਤਿਆ 22ਵਾਂ ਵਿਸ਼ਵ ਖਿਤਾਬ
ਨੇਥਵੇ ਓ ਕੋ ਨੂੰ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਫਾਈਨਲ ‘ਚ 6-2 ਨਾਲ ਹਰਾਇਆ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਦਿੱਗਜ ਖਿਡਾਰੀ ਪੰਕਜ ਅਡਵਾਣੀ ਨੇ ਮਿਆਂਮਾਰ ਦੇ ਨੇਥਵੇ ਓ ਕੋ ਐਤਵਾਰ ਨੂੰ ਮਿਆਂਮਾਰ ਦੇ ਮਾਂਡਲੇ ‘ਚ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ ‘ਚ 6-2 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਅਡਵਾਣੀ ਦਾ ਇਹ 22ਵਾਂ ਵਿਸ਼ਵ ਖਿਤਾਬ ਹੈ ਆਡਣਾਵੀ ਦਾ ਪਿਛਲੇ ਸਾਲ ਵੀ ਓ ਨਾਲ ਮੁਕਾਬਲਾ ਹੋਇਆ ਸੀ ਅਤੇ ਉਨ੍ਹਾਂ ਨੇ ਓ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਓ ਦਾ ਇਸ ਹਾਰ ਦੇ ਨਾਲ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਣ ਦਾ ਸੁਫਨਾ ਟੁੱਟ ਗਿਆ ਅਡਵਾਣੀ ਨੇ ਇਹ ਮੁਕਾਬਲਾ 150 (145)-4, 151 (89)-66, 150 (127)-50, (50), 7-150 (63,62), 151 (50)-69 (50), 150 (150)-0, 133 (64)-150 (105), 150 (74)-75 (63) ਨਾਲ ਜਿੱਤਿਆ ਬਿਲੀਅਰਡਸ  ‘ਚ ਭਾਰਤ ਦੇ ਸਭ ਤੋਂ ਸਫਲ ਖਿਡਾਰੀ ਆਡਵਾਣੀ ਨੇ ਬ੍ਰਿਟੇਨ ‘ਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ 2014 ਤੋਂ ਫਿਰ ਤੋਂ ਦੇਸ਼ ਲਈ ਖੇਡਣਾ ਸ਼ੁਰੂ ਕੀਤਾ।
ਉਸ ਤੋਂ ਬਾਅਦ ਹਰ ਸਾਲ ਬਿਲੀਅਰਡਸ  ਜਾਂ ਸਨੂਕਰ ਜਾਂ ਫਿਰ ਦੋਵਾਂ ‘ਚ ਇੱਕ ਵਿਸ਼ਵ ਖਿਤਾਬ ਜ਼ਰੂਰ ਜਿੱਤਿਆ  ਬਿਲੀਅਰਡਸ  ਦੇ ਛੋਟੇ ਫਾਰਮੇਟ 150 -ਅਪ ‘ਚ ਅਡਣਾਵੀ ਲਗਾਤਾਰ ਚੌਥੇ ਸਾਲ ਵਿਸ਼ਵ ਪੱਧਰ ‘ਤੇ ਜੇਤੂ ਰਹੇ ਹਨ ਆਪਣੀ ਉਪਲੱਬਧੀ ‘ਤੇ ਆਡਵਾਣੀ ਨੇ ਕਿਹਾ ਕਿ ਇਹ ਅਜਿਹਾ ਫਾਰਮੇਟ ਹੈ ਜਿਸ ‘ਚ ਮੁਕਾਬਲਾ ਬਹੁਤ ਨਜ਼ਦੀਕੀ ਹੁੰਦਾ ਹੈ ਅਤੇ ਇਸ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਅਜਿਹੇ ਫਾਰਮੇਟ ‘ਚ ਲਗਾਤਾਰ ਚਾਰ ਸਾਲ ਖਿਤਾਬ ਜਿੱਤਣਾ ਅਤੇ ਪਿਛਲੇ ਪੰਜ ਸਾਲਾਂ ‘ਚ ਪੰਜ ਵਾਰ ਖਿਤਾਬ ਜਿੱਤਣਾ ਵਾਕਈ ਖਾਸ ਹੈ ਅਡਣਾਵੀ ਅਤੇ ਓ ਦਰਮਿਆਨ ਲਗਾਤਾਰ ਦੂਜੇ ਸਾਲ ਫਾਈਨਲ ਖੇਡਿਆ ਅਤੇ ਇਸ ਖੇਡ ਦੇ ਮਾਸਟਰ ਆਡਣਾਵੀ ਨੇ 6-2 ਦੇ ਸਕੋਰ ਲਾਈਨ ਨਾਲ ਮੁਕਾਬਲੇ ਨੂੰ ਪੂਰੀ ਤਰ੍ਹਾਂ ਇਕਤਰਫਾ ਬਣਾ ਦਿੱਤਾ ਅਡਣਾਵੀ ਨੇ ਮੁਕਾਬਲੇ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 145.89 ਅਤੇ 127 ਦੇ ਬ੍ਰੇਕ ਲਾਉਂਦੇ ਹੋਏ 3-0 ਦਾ ਵਾਧਾ ਬਣਾ ਲਿਆ ਓ ਨੇ ਹਾਲਾਂਕਿ ਫਿਰ 63 ਅੇ 62 ਦੇ ਬ੍ਰੇਕ ਲਾਏ ਪਰ ਆਡਵਾਣੀ ਦੀ ਸ੍ਰੇਸ਼ਠਤਾ ਅੱਗੇ ਉਹ ਅਸਹਿਜ ਨਜ਼ਰ ਆਏ।