National Highway - Sach Kahoon Punjabi
National Highway News: ਬੰਦ ਹੋਇਆ ਇਹ ਨੈਸ਼ਨਲ ਹਾਈਵੇਅ! ਪ੍ਰਸ਼ਾਸਨ ਨੇ ਜਾਰੀ ਕੀਤੀ ਟ੍ਰੈਫਿਕ ਯੋਜਨਾ
ਸ਼੍ਰੀਨਗਰ (ਏਜੰਸੀ)। National Highway News: ਜੰਮੂ-ਕਸ਼ਮੀਰ ਟ੍ਰੈਫਿਕ ਪੁਲਿਸ ਹੈੱਡਕੁਆਰਟਰ, ਜੰਮੂ/ਸ਼੍ਰੀਨਗਰ ਨੇ 27 ਅਗਸਤ 2025 ਲਈ ਇੱਕ ਟਰੈਫਿਕ ਯੋਜਨਾ ਤੇ ਸਲਾਹ ਜਾਰੀ ਕੀਤੀ ਹੈ। ਭਾਰੀ ਮੀਂਹ, ਜ਼ਮੀਨ ਖਿਸਕਣ ਤੇ ਕਈ ਥਾਵਾਂ ’ਤੇ ਪੱਥਰ ਡਿੱਗਣ ਕਾਰਨ, ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (ਐਨਐਚ-44) ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਟਰੈਫਿਕ ਪੁਲਿਸ ਨੇ ਕਿਹਾ ਕਿ ਜੰਮੂ-ਪਠਾਨਕੋਟ ਰਾਜਮਾਰਗ ’ਤੇ ਵਾਹਨਾਂ ਦੀ ਆਵਾਜਾਈ ਬਾਰੇ ਫੈਸਲਾ ਭਲਕੇ ਲਿਆ ਜਾਵੇਗਾ, ਜਦੋਂ ਸੜਕ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਫਿਲਹਾਲ, ਲੋਕਾਂ ਨੂੰ ਮੌਸਮ ’ਚ ਸੁਧਾਰ ਹੋਣ ਤੇ ਸੜਕ ਸਾਫ਼ ਹੋਣ ਤੱਕ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਇਹ ਖਬਰ ਵੀ ਪੜ੍ਹੋ : Holiday: ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੌਰਾਨ ਸਕੂਲਾਂ ਤੋਂ ਬਾਅਦ ਹੁਣ ਬੰਦ ਰਹਿਣਗੇ ਇਹ ਅਦਾਰੇ, ਆਦੇਸ਼ ਜਾਰੀ
ਬੰਦ ਰਹਿਣ ਵਾਲੀਆਂ ਸੜਕਾਂ | National Highway News
ਕਿਸ਼ਤਵਾੜ-ਸਿੰਥਨ-ਅਨੰਤਨਾਗ ਰੋਡ (ਐਨਐਚ-244) : ਪੂਰੀ ਤਰ੍ਹਾਂ ਬੰਦ।
ਸ਼੍ਰੀਨਗਰ-ਸੋਨਾਮਾਰਗ-ਗੁਮਰੀ ਰੋਡ (ਐਸਐਸਜੀ ਰੋਡ) : ਬਜਰੀ ਨਾਲੇ ’ਚ ਜ਼ਮੀਨ ਖਿਸਕਣ ਕਾਰਨ ਬੰਦ।
ਮੁਗਲ ਰੋਡ : ਜ਼ਮੀਨ ਖਿਸਕਣ ਤੇ ਚੱਟਾਨਾਂ ਡਿੱਗਣ ਕਾਰਨ ਬੰਦ।
ਸੜਕ ਦੀ ਸਥਿਤੀ ਜਾਣਨ ਲਈ ਸੰਪਰਕ ਨੰਬਰ
ਜੰਮੂ : 0191-2459048, 0191-2740550, 9419147732, 103
ਸ਼੍ਰੀਨਗਰ : 0194-2450022, 2485396, 18001807091, 103
ਰਾਮਬਨ : 9419993745, 1800-180-7043
ਊਧਮਪੁਰ : 8491928625
ਪੀਸੀਆਰ ਕਿਸ਼ਤਵਾੜ : 9906154100
ਪੀਸੀਆਰ ਕਾਰਗਿਲ : 9541902330, 9541902331
ਲੋਕਾਂ ਨੂੰ ਸੜਕ ਦੀ ਸਥਿਤੀ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਯਾਤਰਾ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ।
Bathinda News: ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਅਧੂਰੇ ਛੱਡੇ ਪੁੱਲ ਕਾਰਨ ਵਾਪਰ ਸਕਦਾ ਐ ਵੱਡਾ ਹਾਦਸਾ
Bathinda News: ਜੋੋਧਪੁਰ ਰੋਮਾਣਾ ਨੇੜੇ ਓਵਰ ਬਰਿੱਜ ਪੁਲ ਦੀਆਂ ਸਾਈਡਾਂ ’ਤੇ ਨਹੀਂ ਬਣਾਏ ਗਏ ਸੀਮਿੰਟ ਦੇ ਪਿੱਲਰ ਤੇ ਰੇਲਿੰਗ
Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਬਣ ਰਹੀ ਫੋਰ ਲਾਈਨ ਸੜਕ ’ਤੇ ਜੋਧਪੁਰ ਰੋਮਾਣਾ ਕੋਲ ਪੁਲ ਉਪਰ ਛੱਡਿਆ ਅਧੂਰਾ ਕੰਮ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲ ਦੀਆਂ ਕੁਝ ਸਾਈਡਾਂ ’ਤੇ ਡਵਾਈਡਰ ਅਤੇ ਸੀਮਿੰਟ ਦੇ ਪਿੱਲਰ ਨਹੀਂ ਬਣਾਏ ਗਏ ਅਤੇ ਅਧੂਰੇ ਛੱਡੇ ਗਏ ਪੁਲ ਨੂੰ ਚਾਲੂ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਨੂੰ ਫੋਰ ਲਾਈਨ ਬਣਾਉਣ ਲਈ ਕਰੀਬ ਦੋ ਸਾਲ ਪਹਿਲਾਂ ਕੰਮ ਚਾਲੂ ਹੋਇਆ ਸੀ। ਇਸ ਰੋਡ ’ਤੇ ਕੁੱਝ ਹਿੱਸੇ ’ਤੇ ਰੋਡ ਚਾਲੂ ਕਰ ਦਿੱਤਾ ਹੈ ਅਤੇ ਬਠਿੰਡਾ ਤੋਂ ਆਉਣ ਲਈ ਕੈਂਚੀਆਂ ਤੱਕ ਤਕਰੀਬਨ ਚਾਰ ਓਵਰ ਬਰਿੱਜ ਆਉਂਦੇ ਹਨ ਪਰ ਇਨ੍ਹਾਂ ਪੁਲਾਂ ’ਤੇ ਦੋਵਾਂ ਪਾਸੀਂ ਡਵਾਈਡਰ ਨਹੀਂ ਬਣਾਏ ਗਏ ਅਤੇ ਜੋਧਪੁਰ ਰੋਮਾਣਾ ਕੋਲ ਤਾਂ ਪੁਲ ਉਪਰ ਦੋਵੇਂ ਪਾਸਿਆਂ ’ਤੇ ਕੁਝ ਥਾਂ ਬਿਨ੍ਹਾਂ ਰੇਲਿੰਗ ਤੋਂ ਹੀ ਛੱਡ ਦਿੱਤੀ ਹੈ ਜਿਸ ਨਾਲ ਹਾਦਸੇ ਵਾਪਰ ਰਹੇ ਹਨ। ਪਤਾ ਲੱਗਿਆ ਹੈ ਕਿ ਡਵਾਈਡਰ ਨਾ ਹੋਣ ਕਾਰਨ ਜੋਧੁਪਰ ਰੋਮਾਣਾ ਕੋਲ ਰਾਤ ਸਮੇਂ ਗਹਿਰੀ ਦੇ ਵਸਨੀਕ ਇੱਕ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਪੁੱਲ ’ਤੇ ਡਿੱਗ ਪਏ ਜਿਥੇ ਉਸ ਦੀ ਪਤਨੀ ਰੇਲਿੰਗ ਨਾ ਹੋਣ ਕਾਰਨ ਪੁਲ ਤੋਂ ਹੇਠ ਜਾ ਡਿੱਗੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: Kisaan Railway Track Jaam: ਕਿਸਾਨਾਂ ਦਾ ਪੰਜਾਬ ਭਰ ’ਚ ਰੇਲਾਂ ਰੋਕਣ ਦਾ ਐਲਾਨ, ਜਾਣੋ
ਇਸੇ ਤਰ੍ਹਾਂ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਟਰੈਕਟਰ-ਟਰਾਲੀ ਵੀ ਪੁਲ ’ਤੇ ਲਟਕਦੀ ਦੇਖੀ ਗਈ। ਲੋਕਾਂ ਨੇ ਦੱਸਿਆ ਕਿ ਹੁਣ ਆਉਣ ਵਾਲੇ ਧੁੰਦ ਦੇ ਮੌਸਮ ਵਿੱਚ ਹੋਰ ਵੀ ਹਾਦਸੇ ਵਾਪਰਨ ਦਾ ਡਰ ਹੈ ਕਿਉਂਕਿ ਪੁੱਲ ਉੱਪਰ ਦੋਵੇਂ ਪਾਸੇ ਕਾਫੀ ਜਗ੍ਹਾ ਬਿਨ੍ਹਾਂ ਰੇਲਿੰਗ ਤੋਂ ਘੋਨੀ ਛੱਡ ਦਿੱਤੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦਿੱਤਾ ਜਾਵੇ ਅਤੇ ਜਿੱਥੇ ਕਿਤੇ ਖਾਮੀਆਂ ਨਜ਼ਰ ਪੈਂਦੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਖਤਮ ਨਾ ਹੋਣ।
ਧੁੰਦ ਦਾ ਮੌਸਮ ਸ਼ੁਰੂ ਹੋਣ ਕਾਰਨ ਹੋਰ ਵੀ ਹਾਦਸੇ ਵਾਪਰਨ ਦਾ ਡਰ
ਰੋਜ਼ਾਨਾ ਆਉਣ ਜਾਣ ਵਾਲੇ ਵਾਹਨ ਚਾਲਕ ਇਕਬਾਲ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨੈਸ਼ਨਲ ਹਾਈਵੇ ਬਣਨ ਨਾਲ ਬੇਸ਼ੱਕ ਲੋਕਾਂ ਨੂੰ ਬਹੁਤ ਜਿਆਦਾ ਰਾਹਤ ਮਿਲ ਜਾਵੇਗੀ ਪਰ ਇੱਥੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਹੁਤ ਸਾਰੀਆਂ ਖਾਮੀਆਂ ਛੱਡ ਦਿੱਤੀਆਂ ਜਿਸ ਨੂੰ ਅਣੇਦਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂਸਰ ਸੈਣੇਵਾਲਾ ਓਵਰ ਬਰਿੱਜ ਕੋਲ ਸਰਵਿਸ ਰੋਡ ’ਤੇ ਕੋਈ ਹੰਪ ਨਹੀਂ ਬਣਾਇਆ ਗਿਆ ਸਗੋਂ ਇੱਥੇ ਇੱਕ ਵੱਡਾ ਕੱਟ ਛੱਡ ਕੇ ਹਾਦਸਿਆਂ ਨੂੰ ਸੱਦਾ ਦੇ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੋਧਪੁਰ ਰੋਮਾਣਾ ਕੋਲ ਬਣੇ ਓਵਰ ਬਰਿੱਜ ਉੱਪਰ ਵੀ ਕੁਝ ਹਿੱਸਾ ਬਿਨ੍ਹਾਂ ਰੇਲਿੰਗ ਛੱਡ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਹੁਣ ਤਾਂ ਧੁੰਦ ਦਾ ਮੌਸਮ ਸ਼ੁਰੂ ਹੋਣ ਕਾਰਨ ਹੋਰ ਵੀ ਹਾਦਸੇ ਵਾਪਰਨ ਦਾ ਡਰ ਹੈ। Bathinda News
ਸੜਕ ਹਾਦਸਿਆਂ ਦਾ ਕੁਝ ਕਾਰਨ ਤੇ਼ਜ਼ ਸਪੀਡ
ਸਮਾਜ ਸੇਵੀ ਸੰਸਥਾ ਸੰਗਤ ਸਹਾਰਾ ਦੇ ਵਰਕਰ ਸਿੰਕਦਰ ਮਛਾਣਾ ਨੇ ਦੱਸਿਆ ਕਿ ਰੋਡ ਬਣਨ ਹਾਦਸਿਆਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਦਾ ਕੁਝ ਕਾਰਨ ਤੇ਼ਜ਼ ਸਪੀਡ ਹੈ ਅਤੇ ਜਿਆਦਾ ਨੈਸ਼ਨਲ ਹਾਈਵੇ ਅਥਾਰਟੀਆਂ ਦੀਆਂ ਅਣਗਹਿਲੀਆਂ ਦਾ ਕਾਰਨ ਹੈ ਜਿਸ ਦਾ ਲੋਕ ਆਪਣੀਆ ਜਾਨਾਂ ਗੁਆ ਕੇ ਨਤੀਜਾ ਭੁਗਤ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ’ਤੇ ਚੱਲ ਰਹੇ ਕੰਮ ਦੌਰਾਨ ਸਹੀ ਢੰਗ ਨਾਲ ਕਿਤੇ ਬੈਰੀਕੇਡ ਨਹੀਂ ਲਾਏ ਜਾਂਦੇ ਅਤੇ ਨਾ ਹੀ ਕਿਤੇ ਸਾਈਨ ਬੋਰਡ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਹੀ ਇਸ ਸੜਕ ’ਤੇ ਵਾਪਰ ਰਹੇ ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਸੁਧਾਰ ਲਈ ਉਨ੍ਹਾਂ ਨੇ ਕਈ ਵਾਰ ਸੜਕ ਦੇ ਕੰਮ ਦੀ ਦੇਖ ਰੇਖ ਕਰ ਰਹੇ ਇੰਚਾਰਜ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਕੋਈ ਗੌਰ ਨਹੀਂ ਕੀਤੀ ਗਈ।
ਨੈਸ਼ਨਲ ਹਾਈਵੇ ਤੋਂ ਬਾਅਦ ਕਿਸਾਨਾਂ ਨੇ ਕੀਤਾ ਰੇਲਵੇ ਟਰੈਕ ਜਾਮ
ਜਲੰਧਰ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਜਲੰਧਰ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ (NH-44) ਤੋਂ ਬਾਅਦ ਕਿਸਾਨਾਂ ਨੇ ਵੀ ਅਣਮਿੱਥੇ ਸਮੇਂ ਲਈ ਰੇਲ ਮਾਰਗ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। (Farmers Protest)
ਇਹ ਵੀ ਪੜ੍ਹੋ : IND Vs AUS ਪਹਿਲਾ ਟੀ-20 ਅੱਜ, ਸੁੰਦਰ-ਅਕਸ਼ਰ ’ਚ ਕਿਸ ਨੂੰ ਮਿਲੇਗਾ ਮੌਕਾ
ਉਨ੍ਹਾਂ ਲੁਧਿਆਣਾ ਵੱਲ ਜਾਂਦੇ ਸਮੇਂ ਪੀਏਪੀ ਚੌਕ ਤੋਂ ਕੁਝ ਦੂਰੀ ’ਤੇ ਧਨੋਵਾਲੀ ਫਾਟਕ ਨੇੜੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਹੈ। ਰੇਲਵੇ ਟਰੈਕ ਬੰਦ ਹੁੰਦੇ ਹੀ ਸ਼ਤਾਬਦੀ ਐਕਸਪ੍ਰੈਸ ਨੂੰ ਕਪੂਰਥਲਾ ਵਿਖੇ ਰੋਕ ਦਿੱਤਾ ਗਿਆ। ਧਰਨੇ ਕਾਰਨ 7 ਮੇਲ-ਐਕਸਪ੍ਰੈਸ ਅਤੇ 12 ਲੋਕਲ ਟਰੇਨਾਂ ਪ੍ਰਭਾਵਿਤ ਅਤੇ 11 ਟਰਨਾਂ ਨੂੰ ਰੱਦ ਕੀਤਾ ਗਿਆ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਝੂਠੇ ਕੇਸ ਦਰਜ ਕਰਵਾਉਣ ਦੇ ਲੱਗੇ ਦੋਸ਼ | National Highway
ਮੋਹਾਲੀ (ਐੱਮ ਕੇ ਸ਼ਾਇਨਾ) ਜਦੋਂ ਸਰਕਾਰ ਵੱਲੋਂ ਨੈਸ਼ਨਲ ਹਾਈਵੇਅ 71 (National Highway) ਬਣਾਉਣ ਲਈ ਜ਼ਮੀਨ ਐਕੁਆਇਰ ਕੀਤੀ ਗਈ ਸੀ ਤਾਂ ਉਸ ਜ਼ਮੀਨ ਦੇ ਬਦਲੇ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਲਿਆ ਗਿਆ ਸੀ। ਪਰ ਸਰਕਾਰੀ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਗਿਆ। ਪਰ ਜਦੋਂ ਇਸ ਸਾਰੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਤਾਂ ਉਸ ‘ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ ਗਈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮੋਹਾਲੀ ਵਿਖੇ ਮੋਗਾ ਦੇ ਵਸਨੀਕ ਸਾਰਜ ਸਿੰਘ ਕਾਲਾ ਨੇ ਪ੍ਰੈਸ ਕਾਨਫਰੰਸ ਕਰਦਿਆਂਂ ਕੀਤਾ। ਕਾਲਾ ਨੇ ਦੱਸਿਆ ਕਿ ਉਸ ਨੇ ਇਸ ਜਾਅਲਸਾਜ਼ੀ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਚੰਡੀਗੜ੍ਹ ਵਿਜੀਲੈਂਸ ਨੂੰ ਕਈ ਸ਼ਿਕਾਇਤਾਂ ਵੀ ਦਿੱਤੀਆਂ ਸਨ ਪਰ ਉਹ ਸ਼ਿਕਾਇਤਾਂ ਮੋਗੇ ਵਿੱਚ ਹੀ ਦਰਜ ਹਨ। ਮੋਗਾ ਵਿੱਚ ਮੁਲਜ਼ਮਾਂ ਦਾ ਦਬਦਬਾ ਹੋਣ ਕਾਰਨ ਉੱਥੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਸਰਕਾਰ ਤੋਂ ਮਾਰੀ ਕਰੋੜਾਂ ਰੁਪਏ ਦੀ ਠੱਗੀ | National Highway
ਕਾਲਾ ਨੇ ਦੱਸਿਆ ਕਿ ਜਦੋਂ NH-71 ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਨਾ ਸੀ ਤਾਂ ਸਰਕਾਰ ਇਸ ਲਈ ਜ਼ਮੀਨ ਐਕੁਆਇਰ ਕਰ ਰਹੀ ਸੀ। ਉਸ ਸਮੇਂ ਪਟਵਾਰੀ ਬਲਜੀਤ ਸਿੰਘ, ਗੁਰਮੀਤ ਸਿੰਘ ਤਹਿਸੀਲਦਾਰ, ਪਟਵਾਰੀ ਨਵਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਰਕਲ ਹੈੱਡ ਲਕਸ਼ਮਣ ਸਿੰਘ ਨੇ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਐਕੁਆਇਰ ਕੀਤੀਆਂ ਜ਼ਮੀਨਾਂ ਦੀ ਪੜਤਾਲ ਕਰਵਾਈ। ਇਸ ਤੋਂ ਬਾਅਦ ਉਸ ਨੇ ਬਹੁਤ ਸਸਤੇ ਭਾਅ ਜ਼ਮੀਨ ਖਰੀਦੀ। ਫਿਰ ਉਸ ਜ਼ਮੀਨ ’ਤੇ ਝੂਠੇ ਸ਼ੈਲਰ ਅਤੇ ਪੋਲਟਰੀ ਫਾਰਮ ਦਿਖਾ ਕੇ ਉਨ੍ਹਾਂ ਦੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਅੱਗੇ ਪੇਸ਼ ਕੀਤੀਆਂ ਗਈਆਂ। ਇਸੇ ਲਈ ਜਦੋਂ ਮੁਆਵਜ਼ਾ ਮਿਲਿਆ ਤਾਂ 12 ਕਰੋੜ ਰੁਪਏ ਪ੍ਰਤੀ ਏਕੜ ਮਿਲਿਆ। ਅਜਿਹਾ ਕਰਕੇ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਸਰਕਾਰ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ।
ਆਵਾਜ਼ ਬੁਲੰਦ ਕੀਤੀ ਤਾਂ ਕਰਵਾਇਆ ਜਾਨਲੇਵਾ ਹਮਲਾ
ਕਾਲਾ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਮੁਲਜ਼ਮਾਂ ਨੇ ਉਸ ਨੂੰ ਚੁੱਕ ਕੇ ਫਾਰਮ ਹਾਊਸ ਵਿੱਚ ਬੰਧਕ ਬਣਾ ਲਿਆ। ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਦੀ ਉਸ ਨਾਲ ਲੜਾਈ ਹੁੰਦੀ ਰਹੀ। ਇਸ ਦੌਰਾਨ ਉਸ ਦੀ ਲੱਤ ਵੀ ਟੁੱਟ ਗਈ। ਫਿਰ ਉਸ ਦਾ ਭਰਾ ਉਸ ਨੂੰ ਹਸਪਤਾਲ ਲੈ ਗਿਆ ਅਤੇ ਉੱਥੇ ਉਸ ਦਾ ਇਲਾਜ ਕਰਵਾਇਆ। ਪਰ ਇਸ ਦੇ ਬਾਵਜੂਦ ਪੁਲੀਸ ਵੱਲੋਂ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕਰਕੇ ਉਸੇ ਨੂੰ ਹੀ ਨੂੰ ਫਸਾਇਆ ਗਿਆ।
ਸਾਰੇ ਦੋਸ਼ ਬੇਬੁਨਿਆਦ, ਕਮਿਸ਼ਨਰ ਫਿਰੋਜ਼ਪੁਰ ਨੇ ਦਿੱਤੀ ਕਲੀਨ ਚਿੱਟ: ਬਲਜੀਤ ਸਿੰਘ
ਇਸ ਪੂਰੇ ਮਾਮਲੇ ਸਬੰਧੀ ਜਦੋਂ ਤਤਕਾਲੀ ਪਟਵਾਰੀ ਅਤੇ ਮੌਜੂਦਾ ਕਾਨੂੰਗੋ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਜ ਸਿੰਘ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਸ ਤੋਂ ਪਹਿਲਾਂ ਵੀ ਉਹ ਇਸ ਮਾਮਲੇ ਵਿੱਚ ਆਪਣੀਆਂ ਸ਼ਿਕਾਇਤਾਂ ਦੇ ਚੁੱਕੇ ਹਨ। ਇਸ ਸਬੰਧੀ ਪੁਲੀਸ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਉਨ੍ਹਾਂ ਅਤੇ ਹੋਰਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸਾਰਜ ਸਿੰਘ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਸ਼ਿਕਾਇਤਾਂ ਦੇ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।
ਇਹ ਵੀ ਪੜ੍ਹੋ : ਕੇਂਦਰੀ ਜੇਲ ’ਚੋਂ 22 ਮੋਬਾਇਲ, ਇੱਕ ਸਿੰਮ ਤੇ 65 ਪੁੜੀਆਂ ਤੰਬਾਕੂ ਬਰਾਮਦ
ਸ਼ਾਹਬਾਦ ਕੋਲ ਨੈਸ਼ਨਲ ਹਾਈਵੇਅ ਜਾਮ ਹੋਣ ’ਤੇ ਹਰਿਆਣਾ ਸਰਕਾਰ ਤੋਂ ਹਾਈਕੋਰਟ ਨੇ ਮੰਗੀ ਰਿਪੋਰਟ, ਜਾਣੋ ਕੀ ਹੈ ਮਾਮਲਾ
National Highway ’ਚ ਰੁਕਾਵਟ ਨਾ ਆਉਣ ਦੇਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
ਚੰਡੀਗੜ੍ਹ। ਜੰਮੂ-ਕਸਮੀਰ ਤੋਂ ਕੰਨਿਆਕੁਮਾਰੀ ਤੱਕ ਦੇਸ਼ ਦੇ ਸਭ ਤੋਂ ਲੰਬੇ ਹਾਈਵੇਅ ਐੱਨਐੱਚ 44 (National Highway) ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ। ਜਸਟਿਸ ਮੰਜਰੀ ਨਹਿਰੂ ਕੌਲ ਅਤੇ ਜਸਟਿਸ ਮਨੀਸ਼ਾ ਬੱਤਰਾ ਦੀ ਡਿਵੀਜਨ ਬੈਂਚ ਨੇ ਕਿਹਾ ਕਿ ਹਾਈਵੇਅ ਦੇਸ਼ ਦੀ ਜੀਵਨ ਰੇਖਾ ਹੈ ਅਤੇ ਇੱਕ ਸਿਰੇ ਨੂੰ ਦੂਜੇ ਸਿਰੇ ਨਾਲ ਜੋੜਨ ਦਾ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿੱਚ ਹਾਈਵੇਅ ਆਵਾਜਾਈ ਲਈ ਪੂਰੀ ਤਰ੍ਹਾਂ ਖੁੱਲ੍ਹਾ ਰਹਿਣਾ ਜ਼ਰੂਰੀ ਹੋ ਜਾਂਦਾ ਹੈ। ਹਰਿਆਣਾ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਾਈਵੇਅ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ।
ਜੇਕਰ ਹਾਈਵੇਅ ਨੂੰ ਜਾਮ ਕਰਨ ਲਈ ਭੀੜ ਹੁੰਦੀ ਹੈ ਤਾਂ ਸਥਾਨਕ ਪ੍ਰਸ਼ਾਸਨ ਆਖਰੀ ਉਪਾਅ ਵਜੋਂ ਬਲ ਦੀ ਵਰਤੋਂ ਕਰ ਸਕਦਾ ਹੈ। ਬੈਂਚ ਨੇ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਨੂੰ ਇਸ ਮਾਮਲੇ ਵਿੱਚ ਲੋੜੀਂਦੇ ਕਦਮ ਚੁੱਕਣ ਅਤੇ ਇੱਕ ਹਫਤੇ ਵਿੱਚ ਸਥਿਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਗਲੀ ਸੁਣਵਾਈ 13 ਜੂਨ ਨੂੰ ਤੈਅ ਕੀਤੀ ਗਈ ਹੈ। ਕੁਰੂਕਸ਼ੇਤਰ ਦੇ ਵਸਨੀਕ ਰਣਦੀਪ ਤੰਵਰ ਵੱਲੋਂ ਇੱਕ ਅਰਜੀ ਦਾਇਰ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਕਿਸਾਨ ਯੂਨੀਅਨ ਨੇ ਸੂਰਜਮੁਖੀ ਦੀ ਫਸਲ ਦੀ ਤੁਰੰਤ ਖਰੀਦ ਨਾ ਹੋਣ ’ਤੇ ਐੱਨਐੱਚ 44 ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਕਿਸਾਨਾਂ ਦੀ ਮਹਾਪੰਚਾਇਤ ’ਚ ਇਹ ਚਿਤਾਵਨੀ ਦਿੱਤੀ ਗਈ ਹੈ। ਇਸ ਸਬੰਧੀ ਵੀਡੀਓ ਰਿਕਾਰਡਿੰਗ ਪੇਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਪ੍ਰਸ਼ਾਸਨ ਨੂੰ ਟਰੈਫਿਕ ਮੋੜਨ ਦੀ ਵੀ ਸਲਾਹ ਦਿੱਤੀ ਗਈ ਹੈ।
ਇਹ ਹੈ ਪੂਰਾ ਮਾਮਲਾ | National Highway
ਸਰਕਾਰ ਵੱਲੋਂ 2 ਜੂਨ ਨੂੰ ਸਿੱਖਿਆ ਮੰਤਰੀ ਕੰਵਰਪਾਲ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਭਾਕਿਯੂ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲਿਆ। ਸ਼ਾਹਬਾਦ ਇਲਾਕੇ ਵਿੱਚ ਕਰੀਬ 33 ਹਜ਼ਾਰ ਏਕੜ ਵਿੱਚ ਸੂਰਜਮੁਖੀ ਹੈ। 1 ਜੂਨ ਤੋਂ ਪਹਿਲਾਂ ਹੈਫੇਡ ਵੱਲੋਂ ਸਿਰਫ 50 ਹਜਾਰ ਕੁਇੰਟਲ ਸੂਰਜਮੁਖੀ ਖਰੀਦਣ ਦਾ ਨੋਟੀਫਿਕੇਸਨ ਆਇਆ ਸੀ। ਬਾਅਦ ਵਿੱਚ ਇਸ ਨੂੰ ਭਾਵੰਤਰ ਵਿੱਚ ਸਾਮਲ ਕੀਤਾ ਗਿਆ। ਕਿਸਾਨ ਭਾਵੰਤਰ ਹੇਠ ਸੂਰਜਮੁਖੀ ਵੇਚਣ ਲਈ ਤਿਆਰ ਨਹੀਂ ਹਨ। ਭਾਕਿਯੂ ਨੇ ਸਰਕਾਰ ਨੂੰ 6 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਸੀ।
ਮੰਗਲਵਾਰ ਨੂੰ ਅਲਟੀਮੇਟਮ ਪੂਰਾ ਹੋਣ ’ਤੇ ਭਾਕਿਯੂ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਮਹਾਪੰਚਾਇਤ ਬੁਲਾਈ। ਇਸ ’ਚ ਅਧਿਕਾਰੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਕਰਨ ਦਾ ਭਰੋਸਾ ਨਹੀਂ ਦੇ ਸਕੇ। ਇਸ ਸਬੰਧੀ ਚੜੂਨੀ ਨੇ ਐਲਾਨ ਕੀਤਾ ਕਿ ਕਿਸਾਨ ਐਨ.ਐਚ. ਪੁਲਿਸ ਵੀ ਚੌਕਸ ਹੋ ਗਈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਕਿਸਾਨਾਂ ਨੇ ਚਕਮਾ ਦੇ ਕੇ ਨੈਸਨਲ ਹਾਈਵੇਅ ’ਤੇ ਜਾ ਕੇ ਜਾਮ ਲਾ ਦਿੱਤਾ।
ਕਣਕ ਦੀ ਖ੍ਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਕੌਮੀ ਮਾਰਗ ਕੀਤਾ ਜਾਮ
ਕਣਕ ਦੀ ਖ੍ਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਕੌਮੀ ਮਾਰਗ ਕੀਤਾ ਜਾਮ
ਗੋਨਿਆਣਾ ਮੰਡੀ (ਜਗਤਾਰ ਜੱਗਾ)। ਅੱਜ ਪਿੰਡ ਭੋਖੜਾ ਵਿਖੇ ਪਿੰਡ ਭੋਖੜਾ ਅਤੇ ਗੋਨਿਆਣਾ ਕਲਾਂ ਦੇ ਕਿਸਾਨਾਂ ਵੱਲੋਂ ਕਣਕ ਦੀ ਖ੍ਰੀਦ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅੰਮਿ੍ਰਤਸਰ-ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰਕੇ ਐਫਸੀਆਈ ਖਰੀਦ ਏਜੰਸੀ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। ਵੇਰਵਿਆਂ ਮੁਤਾਬਿਕ ਪਿਛਲੇ ਦਿਨੀਂ ਗੋਨਿਆਣਾ ਕਲਾਂ ਵਿਖੇ ਵੀ ਇਸੇ ਇਨ੍ਹਾਂ ਕਾਰਨਾਂ ਕਰਕੇ ਹੀ ਧਰਨਾ ਲਗਾਇਆ ਗਿਆ ਸੀ ਅਤੇ ਪ੍ਰਸ਼ਾਸਨ ਦੇ ਵਿਸ਼ਵਾਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਸੀ ਪਰ ਹਾਲੇ ਤੱਕ ਗੋਨਿਆਣਾ ਕਲਾਂ ਅਤੇ ਪਿੰਡ ਭੋਖੜਾ ਵਿਖੇ ਕਿਸੇ ਏਜੰਸੀ ਵਲੋਂ ਖਰੀਦ ਨਹੀਂ ਕੀਤੀ ਗਈ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਜਿਥੇ ਐਫਸੀਆਈ ਏਜੰਸੀ ਦੀ ਖਰੀਦ ਹੈ ਅਸੀਂ ਉਸ ਮੰਡੀ ਦੀ ਫਸਲ ਨਹੀਂ ਚੁੱਕਾਂਗੇ । ਉਸੇ ਤਹਿਤ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਹੀ ਐਫਸੀਆਈ ਏਜੰਸੀ ਦੀ ਖਰੀਦ ਹੈ ਅਤੇ ਆਡ੍ਹਤੀਆਂ ਵੱਲੋਂ ਅਨਾਜ ਦੀ ਸਾਫ ਸਫਾਈ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਹੈ ਜਿਸਦੇ ਸਿੱਟੇ ਵਜੋਂ ਕਿਸਾਨਾਂ ਲਈ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋਈ ਪਈ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਜਦੋਂ ਤਕ ਐਫਸੀਆਈ ਨੂੰ ਬਦਲ ਕੇ ਕਿਸੇ ਹੋਰ ਖਰੀਦ ਏਜੰਸੀ ਨੂੰ ਇਨ੍ਹਾਂ ਮੰਡੀਆਂ ਦਾ ਕੰਮ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਹ ਧਰਨਾ ਬਾਦਸਤੂਰ ਜਾਰੀ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਖੜ੍ਹੇ ਪਾਣੀ ਦੀ ਛੱਲ ਗੱਡੀ ਦੇ ਸ਼ੀਸ਼ੇ ਉੱਪਰ ਵੱਜਣ ਨਾਲ ਪਲਟੀ ਗੱਡੀ
ਗੋਨਿਆਣਾ (ਜਗਤਾਰ ਜੱਗਾ) ਇੱਕ ਨਿੱਜੀ ਕੰਪਨੀ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਬਣਾਈ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ਲੋਕਾਂ ਲਈ ਸਹੂਲਤ ਦੀ ਥਾਂ ‘ਤੇ ਮੌਤ ਦਾ ਕਾਰਨ ਬਣ ਰਹੀ ਹੈ ਕਿਉਂਕਿ ਇਹ ਸੜਕ ‘ਤੇ ਸਹੀ ਲੈਵਲ ਨਹੀਂ ਹੈ ਜਿਸ ਕਰਕੇ ਬਰਸਾਤਾਂ ਦਾ ਪਾਣੀ ਖੜ੍ਹ ਰਿਹਾ ਹੈ ਅੱਜ ਥੋੜ੍ਹੀ ਜਿਹੀ ਬਾਰਸ਼ ਹੋਣ ਕਾਰਨ ਨੈਸ਼ਨਲ ਹਾਈਵੇ ਉੱਪਰ ਥਾਣਾ ਨੇਹੀਆਂਵਾਲਾ ਦੇ ਬਿਲਕੁਲ ਨਜ਼ਦੀਕ ਖੜ੍ਹੇ ਪਾਣੀ ਨਾਲ ਇੱਕ ਕਾਰ ਪਲਟ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਇਨੋਵਾ ਗੱਡੀ ਡੀ. ਐੱਲ. 3 ਸੀਸੀਬੀ 0168 ਵਿੱਚ ਸਵਾਰ ਬਲਵਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਸਿਵੀਆਂ ਤੇ ਲ਼ਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਠੇ ਕਰਤਾਰ ਸਿੰਘ ਵਾਲਾ ਜੋ ਕਿ ਗੋਨਿਆਣਾ ਤੋਂ ਬਠਿੰਡਾ ਵੱਲ ਆਪਣੇ ਕੰਮ ਧੰਦੇ ਲਈ ਜਾ ਰਹੇ ਸਨ ਤਾਂ ਤੇ ਇਸ  ਸੜਕ ‘ਤੇ ਖੜ੍ਹੇ ਪਾਣੀ ਦੀ ਛੱਲ ਗੱਡੀ ਦੇ ਸ਼ੀਸ਼ੇ ਉੱਪਰ ਵੱਜਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਉੱਪਰ ਚੜ੍ਹ ਕੇ ਗੱਡੀ ਪਲਟ ਗਈ ਤੇ ਫਿਰ ਸਿੱਧੀ ਹੋ ਗਈ ਗੱਡੀ ਪਲਟਣ ਕਾਰਨ ਗੱਡੀ ਤਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਇਸ ਦੇ ਨਾਲ ਹੀ ਗੱਡੀ ਵਿਚ ਸਵਾਰ ਦੋਵੇਂ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਸੂਚਨਾ ਮਿਲਣ ‘ਤੇ ਥਾਣਾ ਨੇਹੀਆਂ ਵਾਲਾ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਪੁੱਜ ਗਏ ਤੇ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ।