Lost - Sach Kahoon Punjabi
ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ
ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ | Gold
42,280 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ ਸੋਨਾ
ਨਵੀਂ ਦਿੱਲੀ, ਏਜੰਸੀ। ਵਿਦੇਸ਼ਾਂ ‘ਚ ਪੀਲੀ ਧਾਤੂ ‘ਚ ਰਹੀ ਨਰਮੀ ਕਾਰਨ ਦਿੱਲੀ ਸਰਾਫਾ ਬਜਾਰ ‘ਚ ਵੀ ਸੋਨੇ ‘ਤੇ ਦਬਾਅ ਰਿਹਾ ਅਤੇ ਇਹ ਸੋਮਵਾਰ ਨੂੰ 190 ਰੁਪਏ ਟੁੱਟਕੇ 42,280 ਰੁਪਏ ਪ੍ਰਤੀ ਗ੍ਰਾਮ ਰਿਹਾ ਜਦੋਂ ਕਿ ਚਾਂਦੀ 150 ਰੁਪਏ ਦੀ ਤੇਜ਼ੀ ਲੈ ਕੇ 47,900 ਰੁਪਏ ਪ੍ਰਤੀ ਕਿੱਲੋਗ੍ਰਾਮ ਬੋਲੀ ਗਈ। ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 0.23 ਫੀਸਦੀ ਟੁੱਟਕੇ 1,580.00 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਅਪਰੈਲ ਦਾ ਅਮਰੀਕੀ ਸੋਨਾ ਵਾਯਦਾ ਵੀ 0.17 ਫੀਸਦੀ ਉਤਰਕੇ 1,580.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅੰਤਰਰਾਸ਼ਟਰੀ ਬਜ਼ਾਰ ‘ਚ ਸੋਨੇ ਦੇ ਉਲਟ ਚਾਂਦੀ ਹਾਜਿਰ 0.33 ਫੀਸਦੀ ਚਮਕਕੇ 17.79 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ। Gold
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
15 ਦਿਨਾਂ ‘ਚ ਪੂਰੇ ਪਰਿਵਾਰ ਦੇ ਖਤਮ ਹੋ ਜਾਣ ਕਾਰਨ ਲੋਕ ਦਹਿਸ਼ਤ ‘ਚ
ਏਜੰਸੀ/ਤੇਲੰਗਾਨਾ। ਡੇਂਗੂ ਦੇ ਕਹਿਰ ਨਾਲ 15 ਦਿਨਾਂ ਅੰਦਰ ਇੱੱਕ ਪੂਰਾ ਪਰਿਵਾਰ ਖਤਮ ਹੋ ਗਿਆ ਹੁਣ ਇਸ ਪਰਿਵਾਰ ‘ਚ ਸਿਰਫ ਇੱਕ ਨਵਜਾਤ ਬੱਚਾ ਬਚਿਆ ਹੈ ਡੇਂਗੂ ਕਾਰਨ ਬੱਚੇ ਦੀ ਮਾਂ, ਪਿਤਾ, ਭੈਣ ਅਤੇ ਪੜਦਾਦਾ ਸਭ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮੰਚੇਰੀਅਲ ਜ਼ਿਲ੍ਹੇ ‘ਚ ਰਹਿਣ ਵਾਲੇ ਪਰਿਵਾਰ ‘ਚ ਹੁਣ ਸਿਰਫ ਇੱਕ ਬੱਚੇ ਤੋਂ ਸਿਵਾਏ ਕੋਈ ਨਹੀਂ ਬਚਿਆ ਹੈ ਬੁੱਧਵਾਰ ਨੂੰ ਇਸ ਪਰਿਵਾਰ ਦੀ 28 ਸਾਲਾ ਮਹਿਲਾ ਸੋਨੀ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹਸਪਤਾਲ ‘ਚ ਦਮ ਤੋੜ ਦਿੱਤਾ।
ਇਸ ਪਰਿਵਾਰ ‘ਚ ਸਭ ਤੋਂ ਪਹਿਲਾਂ ਸੋਨੀ ਦੇ ਪਤੀ ਜੀ. ਰਾਜਗੱਟੂ (30) ਨੂੰ ਡੇਂਗੂ ਹੋਇਆ ਸੀ, ਰਾਜਗੱਟੂ ਇੱਕ ਅਧਿਆਪਕ ਸਨ, ਜਿਵੇਂ ਹੀ ਉਨ੍ਹਾਂ ਨੂੰ ਡੇਂਗੂ ਬਾਰੇ ਪਤਾ ਲੱਗਾ ਤਾਂ ਪਰਿਵਾਰ ਕਰੀਮਨਗਰ ‘ਚ ਸ਼ਿਫਟ ਹੋ ਗਿਆ ਪ੍ਰਾਈਵੇਟ ਹਸਪਤਾਲ ‘ਚ ਇਲਾਜ ਦੌਰਾਨ 16 ਅਕਤੂਬਰ ਨੂੰ ਰਾਜਗੱਟੂ ਦੀ ਮੌਤ ਹੋ ਗਈ ਇਸ ਤੋਂ ਬਾਅਦ ਰਾਜਗੱਟੂ ਦੇ 70 ਸਾਲਾ ਦਾਦਾ ਲਿੰਗਾਏ ਨੂੰ ਵੀ ਡੇਂਗੂ ਹੋ ਗਿਆ ਅਤੇ 20 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਪਰਿਵਾਰ ਹਾਲੇ ਇਨ੍ਹਾਂ ਦੋ ਮੌਤਾਂ ਦੇ ਸਦਮੇ ‘ਚੋਂ ਉੱਭਰਿਆ ਵੀ ਨਹੀਂ ਸੀ ਕਿ ਰਾਜਗੱਟੂ ਦੀ 6 ਸਾਲ ਦੀ ਧੀ ਸ੍ਰੀਵਰਸ਼ਿਨੀ ਨੂੰ ਵੀ ਡੇਂਗੂ ਹੋ ਗਿਆ ਤੇ ਇਲਾਜ ਦੌਰਾਨ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਉਸ ਦੀ ਵੀ ਮੌਤ ਹੋ ਗਈ ਰਾਜਗੱਟੂ ਦੀ ਪਤਨੀ ਸੋਨੀ ਗਰਭਵਤੀ ਸੀ ।
ਪਰਿਵਾਰ ‘ਚ ਇੰਜ ਹੀ ਇੱਕ ਤੋਂ ਬਾਅਦ ਇੱਕ ਮੌਤਾਂ ਨੂੰ ਲੈ ਕੇ ਉਹ ਸਦਮੇ ‘ਚ ਸੀ ਕਿ ਇਸ ਵਾਇਰਲ ਬਿਮਾਰੀ ਨੇ ਉਸ ਨੂੰ ਜਕੜ ਲਿਆ ਸੋਨੀ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ‘ਚ ਬਿਹਤਰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਮੰਗਲਵਾਰ ਨੂੰ ਸੋਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਬੁੱਧਵਾਰ 30 ਅਕਤੂਬਰ ਨੂੰ ਹਸਪਤਾਲ ‘ਚ ਮਹਿਲਾ ਦੀ ਵੀ ਮੌਤ ਹੋ ਗਈ 15 ਦਿਨਾਂ ‘ਚ ਪੂਰੇ ਪਰਿਵਾਰ ਦੇ ਇਸ ਤਰ੍ਹਾਂ ਖਤਮ ਹੋ ਜਾਣ ਕਾਰਨ ਜਿੱਥੇ ਲੋਕ ਦਹਿਸ਼ਤ ‘ਚ ਹਨ, ਉੱਥੇ ਇਸ ਘਟਨਾ ਨੇ ਸੂਬਾ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ ਤੇਲੰਗਾਨਾ ਹਾਈਕੋਰਟ ਪਹਿਲਾਂ ਹੀ ਸੂਬੇ ‘ਚ ਡੇਂਗੂ ਦੇ ਖਤਰੇ ਸਬੰਧੀ ਸਰਕਾਰ ਨੂੰ ਚਿਤਾਵਨੀ ਦੇ ਚੁੱਕਾ ਸੀ। Dengue
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਣੂ ਦੀ ਸੁਰੀਲੀ ਆਵਾਜ਼ ਦੀ ਖਿੱਚ ’ਚ ਗੁਆਚੀ ਦੁਨੀਆ
ਪ੍ਰਭੂਨਾਥ ਸ਼ੁਕਲ
ਕਿਸਮਤ ਨੂੰ ਘੜਨਾ ਬੇਹੱਦ ਮੁਸ਼ਕਲ ਹੈ ਜ਼ਿੰਦਗੀ ’ਚ ਕਦੇ-ਕਦੇ ਤੁਹਾਡੀਆਂ ਲੱਖ ਕੋਸ਼ਿਸ਼ਾ ਮੁਕਾਮ ਨਹੀਂ ਦੁਆਉਂਦੀਆਂ ਪਰ ਕਦੇ ਮੰਜਿਲ ਅਰਾਮ ਨਾਲ ਮਿਲ ਜਾਂਦੀ ਹੈ ਉਸ ਲਈ ਕੋਈ ਜ਼ਿਆਦਾ ਯਤਨ ਵੀ ਨਹੀਂ ਕਰਦੇ ਪੈਂਦੇ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਕਿਸਮਤ ਨੂੰ ਘੜਨ ਅਤੇ ਤਰਾਸ਼ਣ ’ਚ ਕਾਫ਼ੀ ਕੁਝ ਲੁੱਟਿਆ ਜਾਂਦਾ ਹੈ ਤੇ ਸਭ ਕੁਝ ਪਿੱਛੇ ਛੁੱਟ ਜਾਂਦਾ ਹੈ ਇਹ ਵੀ ਸੱਚ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਹਰ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਇੱਕ ਸਬੱਬ ਹੁੰਦਾ ਹੈ ਉਹ ਚਾਹੇ ਇਨਸਾਨ ਦੇ ਰੂਪ ’ਚ ਕਿਉਂ ਨਾ ਹੋਵੇ ਇਸ ਲਈ ਜਿੰਦਗੀ ’ਚ ਰਿਆਜ਼ ਅਤੇ ਯਤਨ ਨੂੰ ਕਦੇ ਅਲਵਿਦਾ ਨਾ ਕਹੋ।
ਪੱਛਮੀ ਬੰਗਾਲ ਦੇ ਰਾਣਾਘਾਟ ਦੀ ਰਾਨੂ ਮੰਡਲ ਅੱਜ ਗੂਗਲ ਅਤੇ ਇੰਟਰਨੈੱਟ ਦੀ ਦੁਨੀਆ ਦੀ ਸਟਾਰ ਬਣ ਗਈ ਹੈ ਰਾਣਾਘਾਟ ਰੇਲਵੇ ਸਟੇਸ਼ਨ ’ਤੇ ਕੁਝ ਦਿਨ ਪਹਿਲਾਂ ਗੁੰਮਨਾਮ ਜ਼ਿੰਦਗੀ ਜਿਉਣ ਵਾਲੀ ਰਾਣੂ ਵਿਕੀਪੀਡੀਆ ’ਚ ਸੰਗੀਤਕਾਰ ਦਰਜ਼ ਹੋ ਗਈ ਹੈ ਦੁਨੀਆ ਭਰ ’ਚ ਕਰੋੜਾਂ ਲੋਕ ਇੰਟਰਨੈੱਟ ’ਤੇ ਉਸਨੂੰ ਸਰਚ ਕਰ ਰਹੇ ਹਨ ਇੱਕ ਬੇਹੱਦ ਗਰੀਬ ਪਰਿਵਾਰ ਦੀ ਮਹਿਲਾ ਨੇ ਆਪਣੀ ਆਵਾਜ਼ ਦੀਆਂ ਬੁਲੰਦੀਆਂ ਦੀ ਬਦੌਲਤ ਸਿਨੇਮਾਈ ਦੁਨੀਆ ’ਚ ਤਹਿਲਕਾ ਮਚਾ ਦਿੱਤਾ ਹੈ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਬਾਲੀਵੁੱਡ ਦਾ ਹਰ ਨਾਮੀ ਸੰਗੀਤਕਾਰ ਉਸ ਨਾਲ ਆਪਣੀ ਆਵਾਜ਼ ਦੇਣਾ ਚਾਹੁੰਦੈ।
ਸਵਰ ਕੋਕਿਲਾ ਲਤਾ ਮੰਗੇਸ਼ਕਰ ਦੇ ਗਾਏ ਗੀਤ ‘ਇੱਕ ਪਿਆਰ ਕਾ ਨਗਮਾ ਹੈ…’ ਨੇ ਰਾਣੂ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਕਦੇ ਉਹ ਇਹੀ ਗੀਤ ਗਾ ਕੇ ਰਾਣਾਘਾਟ ਰੇਲਵੇ ਸਟੇਸ਼ਨ ’ਤੇ ਦੋ ਵਕਤ ਦੀ ਰੋਟੀ ਦਾ ਹੀਲਾ ਕਰਦੀ ਸੀ ਕਹਿੰਦੇ ਹਨ ਕਿ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ ਰਾਣੂ ਦੀ ਜ਼ਿੰਦਗੀ ਬਦਲਣ ’ਚ ਸਭ ਤੋਂ ਵੱਡਾ ਹੱਥ ਤਾਂ ਰੱਬ ਦਾ ਹੈ ਪਰ ਇਸਦਾ ਜਰੀਆ ਬਣਿਆ ਸਾਫ਼ਟਵੇਅਰ ਇੰਜੀਨੀਅਰ ਯਤੀਂਦਰ ਚੱਕਰਵਤੀ, ਜਿਸਨੇ ਉਸਦਾ ਵੀਡੀਓ ਵਾਇਰਲ ਕਰਕੇ ਹਿਮੇਸ਼ ਰੇਸ਼ਮੀਆ ਤੱਕ ਪਹੁੰਚਾਇਆ  ਹਿਮੇਸ਼ ਰੇਸ਼ਮੀਆ ਬਾਲੀਵੁੱਡ ਦੀਆਂ ਨਾਮੀ ਹਸਤੀਆਂ ’ਚ ਸ਼ੁਮਾਰ ਹਨ ਹਿੰਦੀ ਫ਼ਿਲਮਾਂ ’ਚ ਅੱਜ ਉਨ੍ਹਾਂ ਦੇ ਗੀਤ ਅਤੇ ਸੰਗੀਤ ਦਾ ਜਲਵਾ ਹੈ ਸੋਸ਼ਲ ਮੀਡੀਆ ’ਤੇ ਰਾਨੂ ਮੰਡਲ ਦਾ ਵਾਇਰਲ ਹੋਇਆ ਵੀਡੀਓ ਹਿਮੇਸ਼ ਨੂੰ ਏਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਹੈਪੀ ਹਾਰਡੀ ਅਤੇ ਹੀਰ’ ਲਈ ਦੋ ਗਾਣੇ ਫ਼ਿਲਮ ਲਈ ਗਵਾਏ ਜਿਸਦੀ ਵਜ੍ਹਾ ਨਾਲ ਉਸਦੀ ਪ੍ਰਸਿੱਧੀ ਹੋਰ ਵਧ ਗਈ ਹਿਮੇਸ਼ ਵੱਲੋਂ ਲਾਂਚ ਕੀਤੇ ਜਾਣ ਤੋਂ ਬਾਦ ਹੁਣ ਪੂਰਾ ਬਾਲੀਵੁੱਡ ਉਸਨੂੰ ਹੱਥੋ-ਹੱਥ ਲੈਣਾ ਚਾਹੁੰਦਾ ਹੈ ਸੰਗੀਤਕਾਰ ਏ. ਆਰ. ਰਹਿਮਾਨ ਅਤੇ ਸੋਨੂੰ ਨਿਗਮ ਵੀ ਉਸ ਨਾਲ ਗਾਉਣਾ ਚਾਹੁੰਦੇ ਹਨ ਇਸ ਨੂੰ ਕਹਿੰਦੇ ਹਨ ਤਕਦੀਰ।
ਕਭੀ ਮੈਂ ਆਪਨੇ ਹਾਥੋਂ ਕੀ ਲਕੀਰੋਂ ਸੇ ਨਹੀਂ ਉਲਝਾ  ਮੁਝੇ ਮਾਲੂਮ ਹੈ ਕਿ ਕਿਸਮਤ ਕਾ ਲਿਖਾ ਭੀ ਬਦਲਦਾ ਹੈ’ ਮਸ਼ਹੂਰ ਸ਼ਾਇਰ ਵਸ਼ੀਰ ਵਦਰ ਦਾ ਇਹ ਸ਼ੇਅਰ ਰਾਨੂ ਦੀ ਜ਼ਿੰਦਗੀ ’ਤੇ ਫਿੱਟ ਬੈਠਦਾ ਹੈ ਹੱਥ ਦੀਆਂ ਸਾਰੀਆਂ ਲਕੀਰਾਂ ਕਦੇ ਮਿਟਣ ਤੋਂ ਬਾਦ ਉੱਗ ਆਉਂਦੀਆਂ ਹਨ ਸ਼ਾਇਦ ਰਾਨੂ ਮੰਡਲ ਦੇ ਨਾਲ ਵੀ ਇਹੀ ਹੋਇਆ ਹਾਲਾਂਕਿ ਬਾਲੀਵੁੱਡ ਦੀ ਦੁਨੀਆ ’ਚ ਉਸਦਾ ਕਰੀਅਰ ਬਹੁਤ ਲੰਮਾ ਨਹੀਂ ਹੈ ਕਿਉਂਕਿ ਰਾਨੂ ਜ਼ਿੰਦਗੀ ਦੇ 60ਵੇਂ ਮੋੜ ’ਤੇ ਪਹੁੰਚ ਚੁੱਕੀ ਹੈ।
ਉਹ 1960 ’ਚ ਪੈਦਾ ਹੋਈ ਉਸਨੇ ਕਿਹਾ ਹੈ ਕਿ ਉਸਦੀ ਜ਼ਿੰਦਗੀ ’ਚ ਐਨੇ ਮੋੜ ਹਨ ਕਿ ਉਸ ’ਤੇ ਪੂਰੀ ਫ਼ਿਲਮ ਬਣ ਸਕਦੀ ਹੈ ਰਾਨੂ ਜਦੋਂ ਛੇ ਮਹੀਨਿਆਂ ਦੀ ਸੀ ਉਦੋਂ ਉਸਦਾ ਸਾਥ ਮਾਤਾ-ਪਿਤਾ ਤੋਂ ਛੁੱਟ ਗਿਆ ਦਾਦੀ ਨੇ ਕਿਸੇ ਤਰ੍ਹਾਂ ਪਾਲਣ-ਪੋਸ਼ਣ ਕੀਤਾ ਬਾਦ ’ਚ ਉਸਦਾ ਵਿਆਹ ਬਾਲੀਵੁੱਡ ਸਟਾਰ ਫ਼ਿਰੋਜ਼ ਖਾਨ ਦੇ ਰਸੋਈਏ ਬਾਬੂ ਮੰਡਲ ਨਾਲ ਹੋ ਗਿਆ ਜਿਸ ਤੋਂ ਬਾਦ ਉਹ ਮੁੰਬਈ ਆ ਗਈ ਪਰ ਵਿਆਹ ਤੋਂ ਬਾਦ ਉਸਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਗਿਆ ਪਰਿਵਾਰ ’ਚ ਦਰਾਰ ਵਧਣ ਲੱਗੀ ਬਾਦ ’ਚ ਉਸਦੇ ਪਤੀ ਦੀ ਮੌਤ ਹੋ ਗਈ ਤੇ ਜ਼ਿੰਦਗੀ ਚਲਾਉਣ ਲਈ ਉਸਨੇ ਰਾਣਾਘਾਟ ਨੂੰ ਆਪਣੀ ਮੰਜਿਲ ਬਣਾ ਲਿਆ ਸਟੇਸ਼ਨ ’ਤੇ ਰਫ਼ੀ ਸਾਹਿਬ ਦੇ ਗੀਤ ਜਿਸਨੂੰ ਲਤਾ ਮੰਗੇਸ਼ਕਰ ਨੇ ਅਵਾਜ਼ ਦਿੱਤੀ ਸੀ ਉਸ ਸਦਾਬਹਾਰ ਗੀਤ ‘ਇੱਕ ਪਿਆਰ ਕਾ ਨਗਮਾ ਹੈ..’ ਨੂੰ ਗਾ ਕੇ ਰੋਜ਼ੀ-ਰੋਟੀ ਕਮਾਉਣ ਲੱਗੀ ਉਸ ਨਗਮੇ ਨੇ ਉਸਨੂੰ ਨਗਮਾ ਬਣਾ ਦਿੱਤਾ।
ਰਾਨੂ ਮੰਡਲ ਦੀ ਆਵਾਜ਼ ’ਚ ਗਜ਼ਬ ਦੀ ਖਿੱਚ ਹੈ ਜਿਸ ਆਵਾਜ ਨੂੰ ਹੁਣ ਤੱਕ ਕੋਈ ਨਹੀਂ ਪੜ੍ਹ ਸਕਿਆ ਸੀ ਉਸਨੂੰ ਯਤਿੰਦਰ ਚੱਕਰਵਰਤੀ ਨੇ ਪੜਿ੍ਹਆ ਅਤੇ ਵੀਡੀਓ ਸ਼ੂਟ ਕਰ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਜਿਸ ’ਤੇ ਹਿਮੇਸ਼ ਰੇਸ਼ਮੀਆ ਦੇ ਨਾਲ ਕਈ ਨਾਮੀ ਹਸਤੀਆਂ ਦੀ ਨਿਗ੍ਹਾ ਪਈ ਪਰ ਕਹਿੰਦੇ ਹਨ ਹੀਰੇ ਦੀ ਪਹਿਚਾਣ ਜੌਹਰੀ ਹੀ ਕਰਦਾ ਹੈ ਆਖ਼ਰ ਹਿਮੇਸ਼ ਸਭ ਤੋਂ ਪਹਿਲਾਂ ਬਾਜੀ ਮਾਰ ਗਏ ਹਿਮੇਸ਼ ਦੇ ਨਾਲ ਗਾਏ ਰਾਨੂ ਦੇ ਵੀਡੀਓ ਐਨੇ ਵਾਇਰਲ ਹੋਏ ਕਿ ਉਹ ਬਾਲੀਵੁੱਡ ਦੀ ਸਟਾਰ ਸੰਗੀਤਕਾਰ ਬਣ ਗਈ ਜਦੋਂ ਕਿ ਉਸਦਾ ਕਿਸਮਤ ਘਾੜਾ ਯਤਿੰਦਰ ਚੱਕਰਵਰਤੀ ਰਾਨੂ ਦਾ ਮੈਨੇਜਰ ਬਣ ਕੇ ਉਸਦਾ ਕੰਮਕਾਰ ਸੰਭਾਲਣ ਲੱਗਾ ਹੈ ।
ਸੋਸ਼ਲ ਮੀਡੀਆ ਅੱਜ ਇਸ ਸਥਿਤੀ ’ਚ ਹੈ ਕਿ ਉਹ ਚਾਹੇ ਜਿਸਨੂੰ ਆਮ ਤੋਂ ਖਾਸ ਬਣਾ ਦੇਵੇ ਰਾਨੂ ਦੀ ਸਫ਼ਲਤਾ ’ਚ ਸਭ ਤੋਂ ਵੱਡਾ ਹੱਥ ਸੋਸ਼ਲ ਮੀਡੀਆ ਦਾ ਹੈ ਅੱਜ ਨੌਜਵਾਨ ਪੀੜ੍ਹੀ ਇਸਦੀ ਤਾਕਤ ਨੂੰ ਪਛਾਣਦੀ ਹੈ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਹਿ ਰਾਣਾਘਾਟ ਸ਼ਟੇਸ਼ਨ ’ਤੇ ਹੀ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਦੀ ਦਿਸਦੀ ਉਸਦੀ ਪ੍ਰਤਿਭਾ ਦਾ ਸਾਹਮਣਾ ਕਿਵੇਂ ਹੁੰਦਾ ਲੋਕ ਉਸਨੂੰ ਕਿਵੇਂ ਜਾਣਦੇ।
ਜੇਕਰ ਤੁਹਾਡੇ ਕੋਲ ਟੈਲੇਂਟ ਹੈ ਤਾਂ ਤੁਸੀਂ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੀ ਪ੍ਰਤਿਭਾ ਨੂੰ ਪੂਰੀ ਦੁਨੀਆ ’ਚ ਨਵੀਂ ਪਹਿਚਾਣ ਦੁਆ ਸਕਦੇ ਹੋ ਅਜਿਹੇ ਲੱਖਾਂ ਲੋਕ ਹਨ ਜੋ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਰਹੇ ਹਨ ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਉਸਨੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਪ੍ਰਰਿਭਾਸ਼ਿਤ ਕੀਤਾ ਹੈ ਰਾਨੂ ਆਪਣੀ ਪ੍ਰਭਿਤਾ ਅਤੇ ਮਿਹਨਤ ਦੇ ਜ਼ੋਰ ’ਤੇ ਜਲਦ ਦੀ ਭਾਰਤੀ ਫ਼ਿਲਮ ਉਦਯੋਗ ’ਚ ਨਵਾਂ ਮੁਕਾਮ ਹਾਸਲ ਕਰੇਗੀ ਸਮਾਜ ’ਚ ਉਸ ਵਰਗੇ ਲੱਖਾਂ ਲੋਕ ਹਨ, ਪਰ ਅਸੀਂ ਜਿੰਦਗੀ ਦੀ ਜੱਦੋ-ਜਹਿਦ ’ਚੋਂ ਨਿੱਕਲ ਦੂਜਿਆਂ ਲਈ ਸੋਚਦੇ ਹੀ ਨਹੀਂ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਸਾਏ ਪਿੰਡ ਵਾਸੀਆਂ ਨੇ ਸੜਕ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਅਜਯ ਕਮਲ/ਜਤਿੰਦਰ ਲੱਕੀ, ਰਾਜਪੁਰਾ
ਰਾਜਪੁਰਾ ਪਟਿਆਲਾ ਰੋਡ ‘ਤੇ ਪੈਂਦੇ ਪਿੰਡ ਖੇੜੀ ਗੰਢਿਆਂ ਵਿਖੇ ਦੋ ਬੱਚੇ ਭੇਦ ਭਰੀ ਹਾਲਤ ਵਿੱਚ ਗੁੰਮ ਹੋਣ ਦੇ ਕਾਰਨ ਪਿੰਡ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਰਾਵਾਈ ਨੂੰ ਦੇਖਦੇ ਹੋਏ ਰਾਜਪੁਰਾ ਪਟਿਆਲਾ ਰੋਡ ‘ਤੇ ਜਾਮ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ।
ਮੌਕੇ ‘ਤੇ ਪਹੁੰਚੇ ਪੁਲਿਸ ਤੇ ਆਲਾ ਅਫਸਰਾਂ ਨੇ ਪਿੰਡ ਅਤੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਬੱਚਿਆਂ ਨੂੰ ਛੇਤੀ ਲੱਭਣ ਦਾ ਵਿਸ਼ਵਾਸ ‘ਤੇ ਜਾਮ ਖੁਲ੍ਹਵਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ ਦੇਰ ਸ਼ਾਮ ਕਰੀਬ 8.30 ਵਜੇ ਘਰੋ ਕੋਲਡਡ੍ਰਿੰਕ (ਠੰਡਾ) ਲੈਣ ਲਈ ਗਏ ਸੀ ਜੋ ਕਿ ਵਾਪਸ ਨਾ ਆਉਣ ‘ਤੇ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਉਹ ਦੋਵੇਂ ਕਿਥੇ ਵੀ ਨਾ ਮਿਲੇ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਦੇਖਦੇ ਹੋਏ ਪਰਿਵਾਰ ਅਤੇ ਸਮੂਹ ਪਿੰਡ ਦੇ ਲੋਕਾਂ ਨੇ ਰਾਜਪੁਰਾ ਪਟਿਆਲਾ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕਿ ਨਾਅਰੇਬਾਜ਼ੀ ਕੀਤੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉੱਕਤ ਦੋਵਾਂ ਬੱਚਿਆਂ ਵਿੱਚੋਂ ਵੱਡਾ ਜਸ਼ਨਦੀਪ ਉਮਰ ਲਗਭਗ 10 ਸਾਲਾ, ਛੋਟਾ ਹਸਨਦੀਪ ਸਿੰਘ ਉਮਰ 8 ਸਾਲ ਜਿਨ੍ਹਾਂ ਦੀ ਅਜੇ ਤੱਕ ਕੋਈ ਵੀ ਉਘ ਸੁਘ ਨਹੀਂ ਮਿਲੀ। ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਅਤੇ ਹੋਰ ਇਲਾਕਿਆਂ ਵਿੱਚ ਭਾਲ ਜਾਰੀ ਹੈ। ਇਸ ਮੌਕੇ ਜਦੋਂ ਡੀ ਐਸ ਪੀ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉੱਕਤ ਮਾਮਲੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਹੀ ਅਸੀਂ ਦੋਸ਼ੀਆਂ ਨੂੰ ਕਾਬੂ ਕਰ ਲਵੇਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Two Children, Lost, Traumatic, Conditions
ਭਾਰਤੀ ਸੰਵਿਧਾਨ ‘ਚ ਲੋਕਤੰਤਰੀ ਰਾਜ ਪ੍ਰਬੰਧ ਦੀ ਸਥਾਪਨਾ ਕੀਤੀ ਗਈ ਹੈ ਪਰ ਜਿਵੇਂ-ਜਿਵੇਂ ਲੋਕਤੰਤਰੀ ਪ੍ਰਣਾਲੀ ਲਾਗੂ ਕੀਤੇ ਨੂੰ ਸਮਾਂ ਗੁਜ਼ਰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਲੋਕਤੰਤਰ ਦੇ ਪੁਰਜਿਆਂ ਨੂੰ ਜੰਗਾਲ ਲੱਗਦਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਭਾਵੇਂ ਉਹ ਸੱਤਾ ‘ਚ ਹੋਣ ਜਾਂ ਵਿਰੋਧੀ ਧਿਰ ‘ਚ ਇਨ੍ਹਾਂ ਦੇ ਬਾਹਰੀ ਤੇ ਅੰਦਰੂਨੀ ਸਿਸਟਮ ‘ਚ ਲੋਕਤੰਤਰ ਖੁਰ ਰਿਹਾ ਹੈ ਕੌਮੀ ਤੋਂ ਲੈ ਕੇ ਖੇਤਰੀ ਪਾਰਟੀਆਂ ‘ਚ ਇਹ ਤੱਤ ਵੇਖੇ ਜਾ ਸਕਦੇ ਹਨ ਤੇ ਇਨ੍ਹਾਂ ਦਾ ਵਿਰੋਧ ਵੀ ਹੋ ਰਿਹਾ ਹੈ ਵੱਖਰੀ ਰਾਏ ਰੱਖਣ ਵਾਲੇ ਆਗੂਆਂ ਨੂੰ ਬਾਗੀ ਕਹਿ ਕੇ ਨਕਾਰਿਆ ਜਾਂਦਾ ਹੈ.
ਅਜਿਹੇ ਹਾਲਾਤਾਂ ‘ਚ ਕੁਝ ਫੈਸਲੇ ਕਿਸੇ ਇੱਕ ਖਾਸ ਆਗੂ ਦੀ ਸੋਚ ਅਨੁਸਾਰ ਲਏ ਜਾਂਦੇ ਹਨ, ਜਿਸ ਦੀ ਅਲੋਚਨਾ ਨਾ ਸਿਰਫ ਵਿਰੋਧੀ ਸਗੋਂ ਪਾਰਟੀ ਦੇ ਆਪਣੇ ਆਗੂ ਵੀ ਕਰਨ ਲੱਗਦੇ ਹਨ ਸਖ਼ਤ ਤੇ ਤੇਜੀ ਨਾਲ ਫੈਸਲੇ ਲੈਣ ਦੇ ਨਾਂਅ ‘ਤੇ ਸੰਵਿਧਾਨਕ ਸੰਸਥਾਵਾਂ ਤੇ ਮਰਿਆਦਾਵਾਂ ਦਾ ਘਾਣ ਹੋ ਰਿਹਾ ਹੈ ਸੀਬੀਆਈ ਵਰਗੀ ਸੰਸਥਾ ਤੇ ਸਰਕਾਰਾਂ ਦੇ ਸਬੰਧ ਬਦਨਾਮ ਹੋ ਚੁੱਕੇ ਹਨ ਸਰਕਾਰ ‘ਤੇ ਇੱਕ ਝਟਕੇ ਨਾਲ ਜਾਂਚ ਏਜੰਸੀ ਨੂੰ ਤੋੜਨ-ਮਰੋੜਨ ਦੇ ਦੋਸ਼ ਲੱਗ ਰਹੇ ਹਨ ਸੂਝ-ਸਿਆਣਪ, ਫੈਸਲੇ ਤੇ ਕਾਰਵਾਈ ਗੁਪਤ ਰੱਖਣ ਦੀ ਰਣਨੀਤੀ, ਫੈਸਲੇ ਲੈਣ ਤੇ ਲਾਗੂ ਕਰਨ ਦੀ ਤਾਕਤ ਸ਼ਾਸਨ ਲਈ ਜ਼ਰੂਰੀ ਹੈ, ਇਸ ਦੇ ਬਾਵਜ਼ੂਦ ਸੰਵਿਧਾਨਕ ਸੰਸਥਾਵਾਂ ਦੀ ਅਹਿਮੀਅਤ ਨੂੰ ਬਰਕਰਾਰ ਰੱਖਣਾ ਪੈਣਾ ਹੈ ਲੋਕਤੰਤਰ ਦੀ ਘਾਟ ਸਰਕਾਰਾਂ ਦੇ ਨਾਲ-ਨਾਲ ਪਾਰਟੀਆਂ ਦੇ ਅੰਦਰੂਨੀ ਢਾਂਚੇ ਲਈ ਸੰਕਟ ਬਣਦਾ ਜਾ ਰਿਹਾ ਹੈ ਦੱਬੇ ਹੋਏ ਆਗੂ ਗੁੱਸੇ-ਗਿਲੇ ਕੱਢਣ ਲੱਗਦੇ ਹਨ ਕੇਂਦਰ ‘ਚ ਸਰਕਾਰ ਚਲਾ ਰਹੀ ਭਾਜਪਾ ‘ਚੋਂ ਯਸ਼ਵੰਤ ਸਿਨ੍ਹਾ ਤੇ ਜਸਵੰਤ ਸਿੰਘ ਪਰਿਵਾਰ ਤੇ ਸ਼ਤਰੂਘਨ ਜਿਹੇ ਆਗੂ ਪਾਰਟੀ ਦੀ ਖਿਲਾਫ਼ਤ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਵੀ ਅਜਿਹੇ ਸੰਕਟ ਦਾ ਸ਼ਿਕਾਰ ਹੈ, ਜਿੱਥੇ ਪਾਰਟੀ ਦੀ ਤਾਕਤ ਇੱਕ ਖਾਸ ਪਰਿਵਾਰ ਦੇ ਹੱਥਾਂ ਤੱਕ ਸੀਮਤ ਹੋਣ ਕਾਰਨ ਪੁਰਾਣੇ ਤੇ ਸਿਰਕੱਢ ਆਗੂ ਸਖਤੀ ਭਰੇ ਅੰਦਾਜ਼ ‘ਚ ਨਰਾਜ਼ਗੀ ਜ਼ਾਹਿਰ ਕਰ ਰਹੇ ਹਨ.
ਉੱਤਰ ਪ੍ਰਦੇਸ਼ ‘ਚ ਯਾਦਵ ਪਰਿਵਾਰ ਖਿੰਡ ਰਿਹਾ ਹੈ ਆਮ ਆਦਮੀ ਪਾਰਟੀ ਇੱਕ ਅਹੁਦੇਦਾਰ ਦੀਆਂ ਮਨਮਰਜ਼ੀਆਂ ਕਾਰਨ, ਟੋਟੇ-ਟੋਟੇ ਹੋ ਰਹੀ ਹੈ ਚੋਣਾਂ ਮੌਕੇ ਦਬੇ ਹੋਏ ਆਗੂਆਂ ਦਾ ਗੁੱਸਾ ਬਾਹਰ ਆਉਂਦਾ ਹੈ ਪਰ ਇਸ ਨੂੰ ਸਿਰਫ ਮੌਕਾਪ੍ਰਸਤੀ, ਸੁਆਰਥ ਜਾਂ ਵਿਰੋਧੀਆਂ ਦੀ ਚਾਲ ਨਹੀਂ ਕਿਹਾ ਜਾ ਸਕਦਾ ਸਖਤ ਅਨੁਸ਼ਾਸਨ ਦਾ ਹਵਾਲਾ ਦੇ ਕੇ ਸ਼ਕਤੀਆਂ ਨੂੰ ਕੁਝ ਖਾਸ ਆਗੂਆਂ ਦੀ ਮਲਕੀਅਤ ਬਣਾ ਦੇਣ ਨਾਲ ਸ਼ਾਸਨ ‘ਤੇ ਆਗੂਆਂ ਦੀ ਛਾਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਲੋਕਤੰਤਰ ਤੇ ਸੰਗਠਨ ਦੇ ਅਸੂਲਾਂ ਤੋਂ ਉਲਟ ਹੈ ਇੱਕ ਆਗੂ ਦੀ ਕਾਬਲੀਅਤ ਨੂੰ ਪਾਰਟੀ ਤੋਂ ਵੱਡਾ ਕਰਕੇ ਵੇਖਣ ਤੇ ਪ੍ਰਚਾਰਨ ਦਾ ਅਸਰ ਪਾਰਟੀ ਵਿਚਲੇ ਲੋਕਤੰਤਰ ਨੂੰ ਭੰਗ ਕਰਦਾ ਹੈ ਸੰਕਟ ‘ਚ ਘਿਰੀਆਂ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਨੂੰ ਲੋਕਤੰਤਰ ਦੇ ਅਸੂਲਾਂ ਨੂੰ ਸਮਝਣ ਤੇ ਲਾਗੂ ਕਰਨ ਦੀ ਜ਼ਰੂਰਤ ਹੈ ਸਿਰਫ ਅਨੁਸ਼ਾਸਨ ਜਾਂ ਮਰਜ਼ੀ ਦਾ ਸ਼ਿਕੰਜਾ ਕੱਸਣ ਨਾਲ ਨਾ ਤਾਂ ਸਰਕਾਰਾਂ ਦਾ ਅਕਸ ਸੁਧਰਨਾ ਹੈ ਤੇ ਨਾ ਹੀ ਪਾਰਟੀਆਂ ‘ਚ ਬਗਾਵਤ ਦੀ ਬੂ ਖ਼ਤਮ ਹੋਣੀ ਹੈ.
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਸੀ ਦਾ 700 ਵਾਂ ਮੈਚ, ਆਖ਼ਰੀ ਨੰਬਰ ਦੀ ਟੀਮ ਤੋਂ ਹਾਰੇ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਲੀਗ ਂਚ ਸਭ ਤੋਂ ਹੇਠਲੀ ਟੀਮ ਤੋਂ ਹਾਰੇ
ਨਵੀਂ ਦਿੱਲੀ, 28 ਦਸੰਬਰ ਸਪੈਨਿਸ਼ ਫੁਟਬਾਲ ਲੀਗ ‘ਲਾ ਲਿਗਾ’ਚ ਮੌਜ਼ੂਦਾ ਚੈਂਪੀਅਨ ਬਾਰਸੀਲੋਨਾ ਨੂੰ ਲੇਗਾਨੇਸ ਨੇ 2-1 ਨਾਲ ਹਰਾਇਆ ਫੁੱਟਬਾਲਰ ਸਟਾਰ ਲਿਓਨਲ ਮੈਸੀ ਦਾ ਟੀਮ ਲਈ ਇਹ 700ਵਾਂ ਮੈਚ ਸੀ ਲੇਗਾਨੇਸ ਲੀਗ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ ਲੇਗਾਨੇਸ ਦਾ ਲੀਗ ਦੀ ਪਹਿਲੀ ਡਿਵੀਜ਼ਨ ‘ਚ ਇਹ ਤੀਸਰਾ ਹੀ ਸੀਜ਼ਨ ਹੈ ਉਸਨੇ ਬਾਰਸੀਲੋਨਾ ਨੂੰ ਪਹਿਲੀ ਵਾਰ ਹਰਾਇਆ ਲੇਗਾਨੇਸ ਦੀ ਇਸ ਸੀਜ਼ਨ ‘ਚ ਛੇ ਮੈਚਾਂ ‘ਚ ਇਹ ਪਹਿਲੀ ਜਿੱਤ ਹੈ
ਮੇਸੀ ਨੇ 14 ਸਾਲ ਪਹਿਲਾਂ ਬਾਰਸੀਲੋਨਾ ਵੱਲੋਂ ਖੇਡਣਾ ਸ਼ੁਰੂ ਕੀਤਾ ਸੀ 31 ਸਾਲ ਦੇ ਮੇਸੀ ਬਾਰਸੀਲੋਨਾ ਵੱਲੋਂ 700 ਮੈਚ ਖੇਡਣ ਵਾਲੇ ਤੀਸਰੇ ਖਿਡਾਰੀ ਹਨ ਜਾਵੀ ਹਰਨਾਡੇਜ਼ (869) ਪਹਿਲੇ ਅਤੇ ਆਂਦਰੇਸ ਇਨਿਏਸਤਾ (758) ਦੂਸਰੇ ਨੰਬਰ ‘ਤੇ ਹਨ
ਲੇਗਾਨੇਸ ਦੇ ਅਸਟਾਡਿਓ ਸਟੇਡੀਅਮ ‘ਚ ਫਿਲਿਪ ਕੁਟਿਨ੍ਹੋ ਨੇ 12ਵੇਂ ਮਿੰਟ ‘ਚ ਗੋਲ ਕਰਕੇ ਬਾਰਸੀਲੋਨਾ ਨੂੰ ਵਾਧਾ ਦਿਵਾਇਆ ਅਤੇ ਅੱਧੇ ਸਮੇਂ ਤੱਕ ਵਾਧਾ ਬਰਕਰਾਰ ਰੱਖਿਆ ਇਸ ਤੋਂ ਬਾਅਦ ਲੇਗਾਨੇਸ ਨੇ 68 ਸੈਕਿੰਡ ਅੰਦਰ ਦੋ ਗੋਲ ਕਰਕੇ ਵਾਧਾ ਬਣਾ ਲਿਆ ਨੇਬਿਲ ਜ਼ਹਾਰ ਨੇ 52ਵੇਂ ਮਿੰਟ ਅਤੇ ਆਸਕਰ ਨੇ 53ਵੇਂ ਮਿੰਟ ‘ਚ ਗੋਲ ਕੀਤੇ
ਉੱਧਰ ਰਿਆਲ ਮੈਡ੍ਰਿਡ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਉਸਨੂੰ ਸੇਵਿਲਾ ਨੇ 3-0 ਨਾਲ ਹਰਾ ਦਿੱਤਾ 44 ਮਹੀਨਿਆਂ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਾਰਸੀਲੋਨਾ ਅਤੇ ਰਿਆਲ ਨੂੰ ਇੱਕ ਹੀ ਦਿਨ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਪਹਿਲਾਂ ਬਾਰਸੀਲੋਨਾ ਅਤੇ ਰਿਆਲ ਮੈਡ੍ਰਿਡ ਨੂੰ 4 ਜਨਵਰੀ 2015 ਨੂੰ ਹਾਰ ਮਿਲੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਥਿਊਜ਼ ਦੀ ਕਪਤਾਨੀ ਖੁੱਸੀ
ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਮਿਲੀ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ
ਕੋਲੰਬੋ, 24 ਸਤੰਬਰ
ਏਸ਼ੀਆ ਕੱਪ ‘ਚ ਸ਼੍ਰੀਲੰਕਾ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਉਸਦੇ ਪਹਿਲੇ ਹੀ ਗੇੜ ‘ਚ ਬਾਹਰ ਜਾਣ ਦੀ ਗਾਜ਼ ਸ਼੍ਰੀਲੰਕਾਈ ਕਪਤਾਨ ਅੇਂਜਲੋ ਮੈਥਿਊਜ਼ ‘ਤੇ ਡਿੱਗੀ ਅਤੇ ਉਸਦੀ ਕਪਤਾਨੀ ਲੈ ਕੇ ਦਿਨੇਸ਼ ਚਾਂਡੀਮਲ ਨੂੰ ਇੱਕ ਰੋਜ਼ਾ ਟੀਮ ਦਾ ਵੀ ਕਪਤਾਨ ਬਣਾ ਦਿੱਤਾ ਗਿਆ ਹੈ
ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੀਮ ਦੇ ਪਹਿਲੇ ਹੀ ਗੇੜ ‘ਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਹਾਰ ਕੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੇ ਤੁਰੰਤ ਬਾਅਦ ਕਾਰਵਾਈ ਕਰਦਿਆਂ ਮੈਥਿਊਜ਼ ਨੂੰ ਹਟਾ ਕੇ ਟੈਸਟ ਟੀਮ ਦੇ ਕਪਤਾਨ ਚਾਂਡੀਮਲ ਨੂੰ ਇਹ ਜ਼ਿੰਮ੍ਹੇਦਾਰੀ ਦੇ ਦਿੱਤੀ ਹੈ
ਸਿਰਫ਼ 10 ਮਹੀਨੇ ਰਹੇ ਕਪਤਾਨ
ਮੈਥਿਊਜ਼ 10 ਮਹੀਨੇ ਤੱਕ ਹੀ ਟੀਮ ਦੇ ਕਪਤਾਨ ਰਹੇ ਮੈਥਿਊਜ਼ ਨੂੰ ਇਸ ਸਾਲ ਜਨਵਰੀ ‘ਚ ਫਿਰ ਤੋਂ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ ਸੌਂਪੀ ਗਈ ਸੀ ਇਸ ਤੋਂ ਕੁਝ ਸਮੇਂ ਬਾਅਦ ਹੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਸਨ ਅਤੇ ਕਪਤਾਨੀ ਚਾਂਡੀਮਲ ਨੂੰ ਦਿੱਤੀ ਗਈ ਜੁਲਾਈ ‘ਚ ਸੱਟ ਤੋਂ ਉੱਭਰਨ ਬਾਅਦ ਮੈਥਿਊਜ਼ ਟੀਮ ‘ਚ ਪਰਤੇ ਅਤੇ ਉਹਨਾਂ ਇੱਕ ਵਾਰ ਫਿਰ ਕਪਤਾਨੀ ਸੰਭਾਲੀ ਪਰ ਏਸ਼ੀਆ ਕੱਪ ‘ਚ ਟੀਮ ਦੀ ਨਾਕਾਮੀ ਉਹਨਾਂ ‘ਤੇ ਭਾਰੀ ਪੈ ਗਈ
ਸ਼੍ਰੀਲੰਕਾ ਪੰਜ ਵਾਰ ਏਸ਼ੀਆ ਕੱਪ ‘ਚ ਚੈਂਪੀਅਨ ਰਿਹਾ ਹੈ ਪਰ ਇਸ ਵਾਰ ਉਸਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਇਸ ਖ਼ਰਾਬ ਪ੍ਰਦਰਸ਼ਨ ਕਾਰਨ ਚਾਰੇ ਪਾਸਿਓਂ ਹੋ ਰਹੀਆਂ ਆਲੋਚਨਾਵਾਂ ਤੋਂ ਬਾਅਦ ਸ਼੍ਰੀਲੰਕਾ ਦੇ ਚੋਣਕਰਤਾਵਾਂ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹਾਲਾਂਕਿ ਮੈਥਿਊਜ਼ ਨੇ ਇਸ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਸਨੂੰ ਇਸ ਪ੍ਰਦਰਸ਼ਨ ਲਈ ਬਲੀ ਦਾ ਬੱਕਰਾ ਬਣਾਇਆ ਗਿਆ ਹੈ
ਸ਼੍ਰੀਲੰਕਾ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰੀ ਚੋਣਕਰਤਾਵਾਂ ਨੇ ਮੈਥਿਊਜ਼ ਨੂੰ ਹੁਣ ਤੋਂ ਹੀ ਇੱਕ ਰੋਜ਼ਾ ਅਤੇ ਟੀ20 ਟੀਮਾਂ ਦੀ ਕਪਤਾਨੀ ਛੱਡਣ ਨੂੰ ਕਿਹਾ ਹੈ ਮੈਥਿਊਜ਼ ਨੇ ਉਹਨਾਂ ਨੂੰ ਕਪਤਾਨ ਦੇ ਅਹੁਦੇ ਤੋਂ ਹਟਾਏ ਜਾਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਬੋਰਡ ਨੂੰ ਲਿਖੇ ਪੱਤਰ ‘ਚ ਕਿਹਾ ਗਿਆ ਹੈ ਕਿ ਏਸ਼ੀਆ ਕੱਪ ‘ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਮਾਮਲੇ ‘ਚ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ਜ਼ਿਲ੍ਹੇ ਨੂੰ ਛੱਡ ਕੇ ਕਿਤੇ ਵੀ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਫ਼ਤਵਾ
ਹਾਰ ਦੇ ਬਾਵਜੂਦ ਅਕਾਲੀ ਉਮੀਦਵਾਰਾਂ ਉਮੀਦ ਤੋਂ ਜ਼ਿਆਦਾ ਪ੍ਰਾਪਤ ਕੀਤੀਆਂ ਵੋਟਾਂ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ‘ਚ ਜ਼ਿਲ੍ਹਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਹਰ ਹਲਕੇ ਵਿੱਚੋਂ ਹੂੰਝਾ ਫੇਰ ਜਿੱਤ ਪ੍ਰਾਪਤ ਕਰਦੇ ਹੋਏ ਜ਼ਿਆਦਾਤਰ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ‘ਤੇ ਕਬਜ਼ਾ ਕਰ ਲਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਵੀ ਦਮਦਾਰ ਟੱਕਰ ਦਿੰਦੇ ਹੋਏ ਉਹ ਮਿੱਥ ਨੂੰ ਤੋੜ ਕੇ ਰੱਖ ਦਿੱਤਾ ਹੈ, ਜਿਸ ਰਾਹੀਂ ਕਿਹਾ ਜਾ ਰਿਹਾ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚੋਂ ਸਫ਼ਾਇਆ ਹੋ ਚੁੱਕਾ ਹੈ।
ਆਪਣੇ ਖਿਲਾਫ਼ ਪਿੰਡਾਂ ‘ਚ ਵਿਰੋਧ ਦੇ ਪ੍ਰਚਾਰ ਨੂੰ ਅਕਾਲੀ ਦਲ ਨੇ ਨਿਰਮੂਲ ਸਾਬਤ ਕਰਦਿਆਂ ਪੇਂਡੂ ਖੇਤਰ ‘ਚ ਜਬਰਦਸਤ ਟੱਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲੀ 40 ਫੀਸਦੀ ਤੋਂ ਜਿਆਦਾ ਵੋਟ ਕਾਂਗਰਸ ਲਈ ਖ਼ਤਰੇ ਲਈ ਘੰਟੀ ਹੈ, ਕਿਉਂਕਿ ਅਸਲੀ ਮੁਕਾਬਲਾ ਦੋਹੇ ਪਾਰਟੀਆਂ ਦਾ ਲੋਕ ਸਭਾ ਚੋਣਾਂ ਵਿੱਚ ਹੋਣਾ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹਾਰੇ ਹੋਏ ਉਮੀਦਵਾਰਾਂ ਨੂੰ ਜਿਤਾਉਣ ਲਈ ਦੁਬਾਰਾ ਗਿਣਤੀ ਦੇ ਨਾਂਅ ‘ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ
ਪੰਜਾਬ ਵਿੱਚ ਬੀਤੇ ਦਿਨੀਂ ਹੋਈ 22 ਜਿਲਾ ਪਰੀਸ਼ਦ ਅਤੇ 150 ਤੋਂ ਜਿਆਦਾ ਬਲਾਕ ਸੰਮਤੀਆਂ ਦੀਆਂ ਚੋਣਾਂ ਨਤੀਜੇ ਐਤਵਾਰ ਨੂੰ ਦੇਰ ਰਾਤ ਤੱਕ ਜਾਰੀ ਸਨ ਅਤੇ ਜ਼ਿਆਦਾਤਰ ਸੀਟਾਂ ‘ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕੀਤਾ ਹੋਇਆ ਸੀ। ਦੇਰ ਰਾਤ ਖ਼ਬਰ ਲਿਖਣ ਤੱਕ ਸਿਰਫ਼ 15 ਤੋਂ 20 ਫੀਸਦੀ ਚੋਣ ਨਤੀਜੇ ਹੀ ਐਲਾਨੇ ਗਏ, ਜਦੋਂ ਕਿ ਕਾਫ਼ੀ ਥਾਂਵਾਂ ‘ਤੇ ਰਾਤ ਤੱਕ ਗਿਣਤੀ ਜਾਰੀ ਸੀ, ਜਿਹੜੀ ਕਿ ਅਗਲੀ ਸਵੇਰ ਤੱਕ ਜਾਰੀ ਰਹਿਣ ਤੱਕ ਦੀ ਉਮੀਦ ਕੀਤੀ ਜਾ ਰਹੀਂ ਹੈ।
ਪੰਜਾਬ ਵਿੱਚ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਹੁੰਝਾ ਫੇਰ ਜਿੱਤ ਪ੍ਰਾਪਤ ਕਰ ਰਹੀਂ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵੀ ਕਾਫ਼ੀ ਸੀਟਾਂ ਆਈਆਂ ਹਨ, ਇਥੇ ਹੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਨੇ ਹੀ ਫੂਕ ਕੱਢ ਕੇ ਰੱਖ ਦਿੱਤੀ। ਸਿਰਫ਼ ਬਰਨਾਲਾ ਜ਼ਿਲੇ ਦੀਆਂ 2 ਸੀਟਾਂ ‘ਤੇ ਉਮੀਦਵਾਰਾਂ ਦੇ ਹੱਕ ਲੋਕਾਂ ਦਾ ਫਤਵਾ ਆ ਰਿਹਾ ਸੀ, ਜਦੋਂ ਕਿ ਪੰਜਾਬ ਭਰ ਵਿੱਚ ਹੋਰ ਕਿਸੇ ਵੀ ਥਾਂਈਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਆਦਾ ਹੁੰਗਾਰਾ ਨਹੀਂ ਮਿਲਿਆ
ਪੰਜਾਬ ਭਰ ਵਿੱਚ ਮਿਲ ਰਹੇ ਆਮ ਲੋਕਾਂ ਦੇ ਵੱਡੇ ਪੱਧਰ ‘ਤੇ ਫ਼ਤਵੇ ਨੂੰ ਦੇਖ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਆਮ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ, ਜਿਨਾਂ ਨੇ ਉਨਾਂ ਦੀ ਸਰਕਾਰ ‘ਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਦੇ ਹੱਕ ਵਿੱਚ ਵੋਟਾਂ ਦਾ ਭੁਗਤਾਨ ਕੀਤਾ ਹੈ।
ਮਜੀਠਾ ਵਿਖੇ ਖ਼ਾਲੀ ਰਹਿ ਗਿਆ ਕਾਂਗਰਸ ਦਾ ਪੰਜਾ
ਪੰਜਾਬ ਦੇ ਮਜੀਠਾ ਹਲਕੇ ਵਿੱਚ ਕਾਂਗਰਸ ਦੀ ਨਾ ਹੀ ਲਹਿਰ ਚੱਲੀ ਅਤੇ ਨਾ ਹੀ ਕਾਂਗਰਸ ਦੇ ਹੱਕ ਵਿੱਚ ਆਮ ਲੋਕਾਂ ਨੇ ਫਤਵਾ ਦਿੱਤਾ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ 4 ਸੀਟਾਂ ਜਿਲ੍ਹਾ ਪ੍ਰੀਸ਼ਦ ਅਤੇ 32 ਵਿੱਚੋਂ 28 ਬਲਾਕ ਸੰਮਤੀ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰਦੇ ਹੋਏ ਕਾਂਗਰਸ ਦੇ ਪੰਜੇ ਨੂੰ ਖਾਲੀ ਹੱਥ ਹੀ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ
ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ
ਜਕਾਰਤਾ, 31 ਅਗਸਤ।
ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ ‘ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ ‘ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਖੇਡ ਰਹੀ ਸੀ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਜਾਪਾਨ ਨੇ ਸੋਨ ਤਗਮੇ ਦੇ ਨਾਲ-ਨਾਲ ਆਪਣੀ ਮੇਜ਼ਬਾਨੀ ‘ਚ 2020 ‘ਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰ ਲਿਆ
ਜਾਪਾਨ ਨੇ ਮੈਚ ਦੇ 11ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਵਾਧਾ ਬਣਾਇਆ ਜਦੋਂ ਭਾਰਤੀ ਟੀਮ ਨੇ ਦੂਸਰੇ ਕੁਆਰਟਰ ‘ਚ 25ਵੇਂ ਮਿੰਟ ‘ਚ ਨੇਹਾ ਵੱਲੋਂ ਕੀਤੇ ਗੋਲ ਨਾਲ ਬਰਾਬਰੀ ਕੀਤੀ ਪਰ ਜਾਪਾਨ ਨੇ 44ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ 2-1 ਦਾ ਵਾਧਾ ਬਣਾ ਲਿਆ ਜੋ ਕਿ ਭਾਰਤੀ ਟੀਮ ਵੱਲੋਂ ਬਰਾਬਰੀ ਦੀਆਂ ਜੀਅ ਤੋੜ ਕੋਸ਼ਿਸ਼ਾਂ ਦੇ ਬਾਵਜ਼ੂਦ ਬਰਕਰਾਰ ਰਿਹਾ ਮੈਚ ਦੇ 58ਵੇਂ ਮਿੰਟ ‘ਚ ਗੋਲਕੀਪਰ ਸਵਿਤਾ ਨੂੰ ਬਾਹਰ ਬੁਲਾ ਕੇ ਲਾਲਰੇਮਸਿਆਮੀ ਨੂੰ ਅੰਦਰ ਉਤਾਰਿਆ ਗਿਆ ਪਰ ਨਤੀਜਾ ਹਾਰ ਹੀ ਰਿਹਾ
ਆਖ਼ਰੀ ਮਿੰਟ ‘ਚ ਵੰਦਨਾ ਕਟਾਰੀਆ ਨੂੰ ਜਾਪਾਨ ਦੇ ਗੋਲ ਦੇ ਠੀਕ ਸਾਹਮਣੇ ਸ਼ਾਨਦਾਰ ਪਾਸ ਮਿਲਿਆ ਪਰ ਉਹ ਇਸਨੂੰ ਗੋਲ ‘ਚ ਨਾ ਪਹੁੰਚਾ ਸਕੀ ਇਸ ਦੇ ਨਾਲ ਹੀ ਭਾਰਤ ਦੀਆਂ ਤਮਾਮ ਆਸਾਂ ਸਮਾਪਤ ਹੋ ਗਈਆਂ ਜਾਪਾਨ ਦੀ ਏਸ਼ੀਆਈ ਖੇਡਾਂ ‘ਚ ਭਾਰਤ ਨਾਲ ਹੋਏ 11 ਮੁਕਾਬਲਿਆਂ ‘ਚ ਛੇਵੀਂ ਜਿੱਤ ਰਹੀ ਜਾਪਾਨ ਨੇ ਭਾਰਤ ਨੂੰ 1990, 2002, 2006 ਅਤੇ 2010 ‘ਚ ਦੋ ਵਾਰ ਹਰਾਇਆ ਸੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।
ਦੋ ਗਰੈਂਡ ਸਲੈਮ ਜੇਤੂ ਮੁਗੁਰੁਜਾ ਕੁਆਲੀਫਾਇਰ ਤੋਂ ਹਾਰੀ
ਸੇਰੇਨਾ ਭਿੜੇਗੀ ਵੱਡੀ ਭੈਣ ਨਾਲ | Grand Slam
ਇਸਨਰ 38 ਏਸ ਦੀ ਬਦੌਲਤ ਜਿੱਤ ਹਾਸਲ ਕਰਨ ਦਾ ਮੌਕਾ | Grand Slam
ਨਿਊਯਾਰਕ, (ਏਜੰਸੀ)। ਗਰੈਂਡ ਸਲੈਮ ਯੂ.ਐਸ.ਓਪਨ ਦੇ ਤੀਸਰੇ ਗੇੜ ‘ਚ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਚੈੱਕ ਗਣਰਾਜ ਦੀ ਕੁਆਲੀਫਾਇਰ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਅਰਜਨਟੀਨਾ ਦੇ ਡੇਲ ਪੋਤਰੋ ਨੇ ਅਮਰੀਕਾ ਦੇ ਡੇਨਿਸ ਕੁਡਲਾ ਨੂੰ ਦੂਸਰੇ ਗੇੜ ‘ਚ 6-3, 6-1,7-6 ਨਾਲ ਹਰਾਇਆ ਸੱਟ ਨਾਲ ਜੂਝ ਰਹੇ ਪੋਤਰੋ ਨੇ ਮੈਚ ‘ਚ 20 ਏਸ ਲਾਏ।
ਮਹਿਲਾ ਸਿੰਗਲ ਦੇ ਦੂਸਰੇ ਗੇੜ ‘ਚ ਚੈਕ ਗੁਆਲੀਫਾਇਰ ਕੈਰੋਲੀਨਾ ਮੁਚੋਵਾ ਨੇ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਤੇ ਸਾਬਕਾ ਨੰਬਰ ਇੱਕ ਮੁਗੁਰੁਜਾ ਨੂੰ ਦੋ ਘੰਟੇ 27 ਮਿੰਟ ‘ਚ 3-6, 6-4, 6-4 ਨਾਲ ਤਿੰਨ ਸੈੱਟਾਂ ‘ਚ ਹਰਾਇਆ ਵਿਸ਼ਵ ਵਿੱਚ 202ਵੀਂ ਰੈਂਕ ਦੀ ਮੁਚੋਵਾ ਨੇ 12ਵਾਂ ਦਰਜਾ ਪ੍ਰਾਪਤ ਮੁਗੁਰੁਜਾ ਵਿਰੁੱਧ 5-0 ਦੇ ਵਾਧੇ ਨਾਲ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਬਾਕੀ ਦੋਵੇਂ ਸੱੈਟ ਲਗਾਤਾਰ ਜਿੱਤੇ ਗਰੈਂਡ ਸਲੈਮ ਦੇ ਮੁੱਖ ਡਰਾਅ ‘ਚ ਪਹਿਲੀ ਵਾਰ ਖੇਡ ਰਹੀ 22 ਸਾਲ ਦੀ ਮੁਚੋਵਾ ਨੇ ਪਹਿਲੀ ਵਾਰ ਵੱਡੇ ਸਟੇਡੀਅਮ ‘ਚ ਉੱਤਰਨ ਦੀ ਖੁਸ਼ੀ ਮਨਾਈ ਉਸਨੇ ਅੱਠ ਏਸ ਅਤੇ 41 ਵਿਨਰਜ਼ ਲਾਏ ਅਤੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਮੈਚ ਜਿੱਤਿਆ।
ਇਸਨਰ 38 ਏਸ ਦੀ ਬਦੌਲਤ ਜਿੱਤੇ ਮੈਰਾਥਨ ਮੈਚ | Grand Slam
ਅਮਰੀਕਾ ਦੇ ਜਾਨ ਇਸਨਰ ਨੇ ਚਿਲੀ ਦੇ ਨਿਕੋਲਸ ਜੈਸੀ ਨੂੰ ਪੰਜ ਸੈੱਟਾਂ ਦੇ ਮੈਰਾਥਨ ਮੈਚ ‘ਚ 6-7, 6-4, 3-6, 7-6, 6-4 ਨਾਲ ਹਰਾਇਆ ਬਿਹਤਰੀਨ ਸਰਵਿਸ ਲਈ ਮਸ਼ਹੂਰ ਇਸਨਰ ਨੇ 38 ਏਸ ਲਾਏ ਅਤੇ ਏਟੀਪੀ ਅੰਕੜਿਆਂ ਅਨੁਸਾਰ ਰੋਜ਼ਰ ਫੈਡਰਰ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਜ਼ਿਆਦਾ ਏਸ ਲਾਉਣ ਵਾਲੇ ਦੂਸਰੇ ਖਿਡਾਰੀ ਬਣ ਗਏ 33 ਸਾਲਾ ਖਿਡਾਰੀ ਨੇ ਤਿੰਨ ਘੰਟੇ 38 ਮਿੰਟ ‘ਚ ਆਪਣਾ ਮੈਚ ਜਿੱਤਿਆ ਇਸਨਰ ਆਪਣੇ ਮੈਰਾਥਨ ਮੈਚਾਂ ਲਈ ਪ੍ਰਸਿੱਧ ਹੋ ਗਏ ਹਨ ਉਹਨਾਂ ਜੁਲਾਈ ‘ਚ ਵਿੰਬਲਡਨ ਸੈਮੀਫਾਈਨਲ ‘ਚ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੂੰ ਛੇ ਘੰਟੇ 36 ਮਿੰਟ ‘ਚ ਹਰਾਇਆ ਸੀ ਜਦੋਂਕਿ 2010 ‘ਚ ਉਹਨਾਂ ਆਲ ਇੰਗਲੈਂਡ ‘ਚ ਨਿਕੋਲਸ ਮਹੁਤ ਤੋਂ 11 ਘੰਟੇ 5 ਮਿੰਟ ਤੱਕ ਮੈਚ ਖੇਡਿਆ ਸੀ। (Grand Slam)
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਸਬੰਧੀ ਮੌਮਮ ਵਿਭਾਗ ਨੇ ਦਿੱਤੀ ਜਾਣਕਾਰੀ, ਹੁਣੇ ਪੜ੍ਹੋ
2012 ਦੇ ਯੂਐਸ ਓਪਨ ਚੈਂਪੀਅਨ ਸਾਬਕਾ ਨੰਬਰ ਇੱਕ ਬਰਤਾਨੀਆ ਦੇ ਐਂਡੀ ਮਰੇ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਲੱਕ ਦੀ ਸੱਟ ਤੋਂ ਉੱਭਰ ਨਹੀਂ ਸਕੇ ਹਨ ਅਤੇ ਦੂਸਰੇ ਗੇੜ ‘ਚ ਉਹਨਾਂ ਨੂੰ ਸਪੇਨ ਦੇ ਫਰਨਾਂਡੋ ਵਰਦਾਸਕੋ ਨੇ 7-5, 2-6, 6-4, 6-4 ਨਾਲ ਹਰਾ ਕੇ ਬਾਹਰ ਕਰ ਦਿੱਤਾ ਹਾਲਾਂਕਿ ਉਹਨਾਂ 3ਘੰਟੇ 30 ਮਿੰਟ ਤੱਕ ਸੰਘਰਸ਼ ਕੀਤਾ ਪਰ ਚੌਥੇ ਮੈਚ ਪੁਆਇੰਟ ‘ਤੇ ਹਾਰ ਦੇ ਨਾਲ ਹੋ ਬਾਹਰ ਹੋ ਗਏ 31ਵਾਂ ਦਰਜਾ ਪ੍ਰਾਪਤ ਵਰਦਾਸਕੋ ਦੀ ਮਰੇ ਵਿਰੁੱਧ ਪਿਛਲੇ 9 ਸਾਲਾਂ ‘ਚ ਇਹ ਪਹਿਲੀ ਜਿੱਤ ਹੈ ਉਹ ਹੁਣ ਸਾਬਕਾ ਯੂਐਸ ਓਪਨ ਚੈਂਪੀਅਨ ਪੋਤਰੋ ਵਿਰੁੱਧ ਖੇਡਣਗੇ। (Grand Slam)
ਸੇਰੇਨਾ ਭਿੜੇਗੀ ਵੱਡੀ ਭੈਣ ਨਾਲ | Grand Slam
ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਜਰਮਨੀ ਦੀ ਕਾਰੀਨਾ ਵਿਟੋਫ ਨੂੰ ਲਗਾਤਾਰ ਸੈੱਟਾਂ ‘ਚ 6-2, 6-2 ਨਾਲ ਹਰਾਇਆ ਅਤੇ ਤੀਸਰੇ ਗੇੜ ‘ਚ ਆਪਣੀ ਵੱਡੀ ਭੈਣ ਵੀਨਸ ਨਾਲ ਖੇਡੇਗੀ ਆਪਣੈ ਕਰੀਅਰ ਦੇ 24ਵੇਂ ਗਰੈਂਡ ਸਲੈਮ ਦੀ ਤਲਾਸ਼ ‘ਚ ਲੱਗੀ ਸੇਰੇਨਾ ਹੁਣ ਕਰੀਅਰ ‘ਚ 30ਵੀਂ ਵਾਰ ਆਪਣੀ ਵੱਡੀ ਭੈਣ ਨਾਲ ਭਿੜਨ ਜਾ ਰਹੀ ਹੈ ਦੋਵੇਂ ਭੈਣਾਂ ਹਾਲ ਹੀ ‘ਚ ਇੰਡੀਅਨ ਵੇਲਜ਼ ‘ਚ ਵੀ ਇੱਕ ਦੂਸਰੇ ਵਿਰੁੱਧ ਖੇਡੀਆਂ ਸਨ ਆਖ਼ਰੀ ਵਾਰ ਦੋਵੇਂ ਭੈਣਾਂ ਗਰੈਂਡ ਸਲੈਮ ‘ਚ 2017 ਦੇ ਆਸਟਰੇਲੀਅਨ ਓਪਨ ਫਾਈਨਲ ‘ਚ ਖੇਡੀਆਂ ਸਨ ਜਿੱਥੇ ਸੇਰੇਨਾ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦਰਜ ਕੀਤੀ ਸੀ।
ਤਾਈ ਤੋਂ ਹਾਰ ਸੁਨਹਿਰੀ ਇਤਿਹਾਸ ਤੋਂ ਖੁੰਝੀ ਸਿੰਧੂ
ਚਾਂਦੀ ਤਗਮੇ ਨਾਲ ਕਰਨਾ ਪਿਆ ਸੰਤੋਸ਼
ਤਾਈ ਨੇ ਸੈਮੀਫਾਈਨਲ ‘ਚ ਸਾਇਨਾ ਨੂੰ ਹਰਾਇਆ ਸੀ
ਜਕਾਰਤਾ (ਏਜੰਸੀ)। ਭਾਰਤ ਨੂੰ ਏਸ਼ੀਆਈ ਖੇਡਾਂ ਦੇ ਇਤਾਸ ‘ਚ ਪਹਿਲਾ ਬੈਡਮਿੰਟਨ ਸੋਨ ਤਗਮਾ ਦਿਵਾਉਣ ਦੀਆਂ ਆਸਾਂ ਪੀਵੀ ਸਿੰਧੂ ਦੀ ਚੀਨੀ ਤਾਈਪੇ ਦੀ ਤਾਈ ਜੂ ਯਿਗ ਹੱਥੋਂ 0-2 ਦੀ ਹਾਰ ਨਾਲ ਟੁੱਟ ਗਈ ਹਾਲਾਂਕਿ ਸਟਾਰ ਸ਼ਟਲਰ ਨੇ ਦੇਸ਼ ਨੂੰ ਏਸ਼ੀਆਡ ‘ਚ ਪਹਿਲਾ ਚਾਂਦੀ ਤਗਮਾ ਜਰੂਰ ਦਿਵਾ ਦਿੱਤਾ 18ਵੀਆਂ ਏਸ਼ੀਆਈ ਖੇਡਾਂ ‘ਚ ਮਹਿਲਾ ਸਿੰਗਲ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈ ਦੇ ਹੱਥੋਂ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੂੰ ਲਗਾਤਾਰ ਗੇਮਾਂ ‘ਚ 13-21, 16-21 ਨਾਲ 34 ਮਿੰਟ ‘ਚ ਹੀ ਹਾਰ ਦਾ ਮੂੰਹ ਦੇਖਣਾ ਪਿਆ ਇਸ ਦੇ ਨਾਲ ਸਿੰਧੂ ਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਇਸ ਤੋਂ ਇਕ ਦਿਨ ਪਹਿਲਾਂ ਸਾਇਨਾ ਨੇਹਵਾਲ ਨੂੰ ਵੀ ਤਾਈ ਨੇ ਸੈਮੀਫਾਈਨਲ ਮੈਚ ‘ਚ ਹਰਾਇਆ ਸੀ ਜਿਸ ਨਾਲ ਉਸਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ। (PV Sindhu)
23 ਸਾਲ ਦੀ ਸਿੰਧੂ ਇਸ ਹਾਰ ਨਾਲ ਫਾਈਨਲ ‘ਚ ਲਗਾਤਾਰ ਹਾਰਨ ਦਾ ਸਿਲਸਿਲਾ ਹਾਲਾਂਕਿ ਨਹੀਂ ਤੋੜ ਸਕੀ ਜਿਸ ਦੀ ਉਸ ਤੋਂ ਵੱਡੀ ਆਸ ਸੀ ਉਹ 2016 ਦੀਆਂ ਰਿਓ ਓਲੰਪਿਕ, ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮਾ ਹੀ ਜਿੱਤ ਸਕੀ ਸੀ ਅਤੇ ਮੰਗਲਵਾਰ ਨੂੰ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਵੀ ਉਸਨੂੰ ਮਾਤ ਮਿਲੀ। (PV Sindhu)
ਦਬਾਅ ਕਾਰਨ ਮੁਕਾਬਲਾ ਨਹੀਂ ਦੇ ਸਕੀ ਸਿੰਧੂ | PV Sindhu
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈ ਵਿਰੁੱਧ ਸ਼ੁਰੂਆਤ ਤੋਂ ਹੀ ਸਿੰਧੂ ਦਬਾਅ ‘ਚ ਦਿਸੀ ਅਤੇ ਸ਼ੁਰੂਆਤ ਤੋਂ ਹੀ ਪੱਛੜਦੀ ਚਲੀ ਗਈ ਤਾਈ ਨੇ ਓਪਨਿੰਗ ਗੇਮ ‘ਚ ਲਗਾਤਾਰ ਅੰਕ ਲੈਂਦੇ ਹੋਏ 5-0 ਦਾ ਵਾਧਾ ਬਣਾਇਆ ਜੀਬੀਕੇ ਬੈਡਮਿੰਟਨ ਸਟੇਡੀਅਮ ‘ਚ ਖ਼ਚਾਖਚ ਭੀੜ ਸਿੰਧੂ ਦਾ ਹੌਂਸਲਾ ਅਫ਼ਜਾਈ ਕਰਦੀ ਰਹੀ ਪਰ ਭਾਰਤੀ ਖਿਡਾਰੀ ਨੇ ਇੱਕ-ਇੱਕ ਅੰਕ ਲਈ ਸੰਘਰਸ਼ ਕੀਤਾ ਬ੍ਰੇਕ ਦੇ ਸਮੇਂ ਅੱਵਲ ਖਿਡਾਰੀ ਨੇ 11-7 ਦਾ ਵਾਧਾ ਬਣਾਇਆ ਅਤੇ ਲਗਾਤਾਰ ਅੰਕ ਲੈਂਦਿਆਂ ਆਖ਼ਰ ਬਿਹਤਰੀਨ ਸਮੈਸ਼ ਲਾਉਂਦਿਆਂ 21-13 ਨਾਲ ਪਹਿਲੀ ਗੇਮ ਜਿੱਤੀ  ਦੂਸਰੀ ਗੇਮ ‘ਚ ਵੀ ਓਲੰਪਿਕ ਚਾਂਦੀ ਤਗਮਾ ਜੇਤੂ ਦਬਾਅ ‘ਚ ਹੀ ਦਿਸੀ ਸਿੰਧੂ ਮੈਚ ‘ਚ ਸੈਮੀਫਾਈਨ ਜਿਹਾ ਜੋਸ਼ ਨਹੀਂ ਦਿਖਾ ਸਕੀ ਅਤੇ ਤਾਈ ਇਕਤਰਫ਼ਾ ਅੰਦਾਜ਼ ‘ਚ ਨੰਬਰ ਲੈਂਦੀ ਰਹੀ ਤਾਈ ਨੇ ਲਗਾਤਾਰ ਅੰਕ ਲਏ ਅਤੇ ਸਕੋਰ 19-15 ਪਹੁੰਚਾ ਦਿੱਤਾ ਹਾਲਾਂਕਿ ਮੈਚ ਪੁਆਇੰਟ ‘ਤੇ ਲੰਮੀ ਰੈਲੀ ਖੇਡੀ ਅਤੇ ਤਾਈ ਨੇ ਇਸਨੂੰ ਜਿੱਤਦੇ ਹੋਏ 21-16 ਨਾਲ ਗੇਮ ਅਤੇ ਸੋਨ ਤਗਮਾ ਆਪਣੇ ਨਾਂਆ ਕੀਤਾ।
ਦੋ ਵਾਰ ਦਾ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਹਾਰਿਆ ਜਿੰਦਗੀ ਦੀ ਜੰਗ
ਕੇਵਲ ਸਿੰਘ ਢਿੱਲੋਂ ਪੀੜਤ ਪਰਿਵਾਰ ਦੀ ਕਰਨਗੇ 5 ਲੱਖ ਦੀ ਮਾਲੀ ਮਦਦ
ਬਰਨਾਲਾ, (ਜੀਵਨ ਰਾਮਗੜ/ਸੱਚ ਕਹੂੰ ਨਿਊਜ਼)। ਦੇਸ਼ ਲਈ ਦੋ ਵਾਰ ਦੇਸ਼ ਲਈ ਸੋਨਾ ਜਿੱਤਣ ਵਾਲੇ ਸਾਬਕਾ ਖਿਡਾਰੀ ਹਾਕਮ ਸਿੰਘ ਭੱਠਲਾਂ ਦਾ ਅੱਜ ਦੇਹਾਂਤ ਹੋ ਗਿਆ। ਜਿਗਰ ਦੀ ਬਿਮਾਰੀ ਨਾਲ ਪੀੜਤ ਹਾਕਮ ਸਿੰਘ ਸੰਗਰੂਰ ਦੇ ਇੱਕ ਨਿਜੀ ਹਸਪਤਾਲ ਵਿਖੇ ਜੇਰੇ ਇਲਾਜ਼ ਸੀ ਜਿਥੇ ਉਸਨੇ ਸਵੇਰੇ 7:30 ਵਜੇ ਆਖ਼ਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰਾਂ ਛੱਡ ਗਿਆ। ਹਾਕਮ ਸਿੰਘ ਦੀ ਹਾਲਤ ਸਬੰਧੀ ਮੱਦਦ ਲਈ ਸਭ ਤੋਂ ਪਹਿਲਾਂ ਸੱਚ ਕਹੂੰ ਨੇ ਪ੍ਰਮੁੱਖਤਾ ਨਾਲ ਸਟੋਰੀ ਪ੍ਰਕਾਸ਼ਿਤ ਕੀਤੀ ਸੀ। ਜਿਸ ਉਪਰੰਤ ਉਸਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਅਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌੜ ਵੱਲੋਂ10 ਲੱਖ ਰੁਪਏ ਇਲਾਜ ਲਈ ਜਾਰੀ ਕੀਤੇ ਸਨ। ਪ੍ਰੰਤੂ ਸਰਕਾਰੀ ਮੱਦਦ ਦੇ ਚੱਲਦਿਆਂ ਵੀ ਹਾਕਮ ਸਿੰਘ ਅੱਜ ਜਿੰਦਗੀ ਦੀ ਜੰਗ ਹਾਰ ਗਿਆ। (Hakem Singh)
ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਜਿਕਰਯੋਗ ਹੈ ਕਿ ਹਾਕਮ ਸਿੰਘ ਭੱਠਲਾਂ ਨੇ 1978 ‘ਚ ਬੈਂਕਾਕ ਵਿਖੇ ਅਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ ਉਸਨੇ 20 ਕਿਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ। ਉਸਨੂੰ 29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਵੀ ਕੀਤਾ ਸੀ। ਹਾਕਮ ਸਿੰਘ ਨੇ ਫੌਜ਼ ਅਤੇ ਪੁਲਿਸ ‘ਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਬਰਨਾਲਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੈਂਪੀਅਨ ਹਾਕਮ ਸਿੰਘ ਨੇ ਬਰਨਾਲਾ ਦਾ ਨਾਂਅ ਦੁਨੀਆ ਭਰ ਚ ਰੋਸ਼ਨ ਕੀਤਾ ਹੈ। (Hakem Singh)
ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੀੜਤ ਪਰਿਵਾਰ ਲਈ ਵਿਸ਼ੇਸ਼ ਮੱਦਦ  5 ਲੱਖ ਰੁਪਏ ਦੀ ਸਹਾਇਤਾ ਲੈ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਹਿਤ ਚੰਡੀਗੜ੍ਹ ਤੋਂ ਭੱਠਲਾਂ ਪਿੰਡ ਪੁੱਜ ਰਹੇ ਹਨ। (Hakem Singh)