Son - Sach Kahoon Punjabi
ਵਿਆਹ ਸਮਾਰੋਹ ‘ਚੋਂ ਵਾਪਸ ਆ ਰਿਹਾ ਸੀ ਪਰਿਵਾਰ
ਅਬੋਹਰ,(ਸੁਧੀਰ ਅਰੋੜਾ)  (road accident) ਪਿੰਡ ਬਕੈਨਵਾਲਾ ਨਿਵਾਸੀ ਇੱਕ ਪਰਿਵਾਰ ਦੀ ਕਾਰ ਬੀਤੀ ਰਾਤ ਅਬੋਹਰ ਵਿੱਚ ਵਿਆਹ ਸਮਾਰੋਹ ਤੋਂ ਵਾਪਸ ਆਉਣ ਵੇਲੇ ਫਾਜਿਲਕਾ ਰੋਡ ‘ਤੇ ਇੱਕ ਕੈਂਟਰ ਨਾਲ ਟਕਰਾਉਣ ਦੇ ਬਾਅਦ ਇੱਕ ਹੋਰ ਕਾਰ ਨਾਲ ਟਕਰਾ ਗਈ,ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਅਤੇ ਉਸਦੇ ਬੇਟੇ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਔਰਤ ਦਾ ਪਤੀ ਜਖ਼ਮੀ ਹੋ ਗਿਆ ਲਾਸ਼ਾਂ  ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਜਦੋਂ ਕਿ ਜਖ਼ਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ
ਜਾਣਕਾਰੀ ਅਨੁਸਾਰ ਪਿੰਡ ਬਕੈਨਵਾਲਾ ਨਿਵਾਸੀ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੀ ਪਤਨੀ ਰਘੁਬੀਰ ਕੌਰ (40) ਅਤੇ ਇਕਲੌਤੇ ਪੁੱਤਰ ਖੁਸ਼ਪ੍ਰੀਤ  (14) ਨਾਲ ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ਸਥਿਤ ਇੱਕ ਪੈਲੇਸ ਵਿੱਚ ਵਿਆਹ ਸਮਾਰੋਹ ਵਿੱਚ ਭਾਗ ਲੈ ਕੇ ਰਾਤ ਕਰੀਬ 11 ਵਜੇ ਆਪਣੀ ਕਾਰ ਰਾਹੀਂ ਵਾਪਸ ਪਿੰਡ ਬਕੈਨ ਵਾਲਾ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਦੀ ਕਾਰ ਫਾਜਿਲਕਾ ਰੋਡ ਸਥਿਤ ਅਨਾਜ ਮੰਡੀ ਨੇੜੇ ਪਹੁੰਚੀ ਤਾਂ ਇੱਕ ਕੈਂਟਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ  ਇਸ ਦੌਰਾਨ ਇਹ ਕਾਰ ਬੇਕਾਬੂ ਹੋਕੇ ਇੱਕ ਹੋਰ ਕਾਰ ਨਾਲ ਟਕਰਾ ਗਈ
ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮਾਂ ਬੇਟੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਿਟੀ 1 ਦੀ ਪੁਲਿਸ ਨੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਘਟਨਾ ਦੇ ਬਾਅਦ ਸਿਟੀ 1 ਦੇ ਇੰਚਾਰਜ ਚੰਦਰ ਸ਼ੇਖਰ ਅਤੇ ਏਐਸਆਈ ਸੁਖਵਿੰਦਰ ਸਿੰਘ ਆਪਣੀ ਟੀਮ ਸਹਿਤ ਮੌਕੇ ‘ਤੇ ਪਹੁੰਚੇ ਅਤੇ ਨੁਕਸਾਨੇ ਵਾਹਨਾਂ ਨੂੰ ਰਸਤੇ ਤੋਂ ਹਟਵਾਇਆ ਪੁਲਿਸ ਨੇ ਜਖ਼ਮੀ ਮਨਪ੍ਰੀਤ ਦੇ ਪਿਤਾ ਗੁਰਪ੍ਰੀਤ ਦੇ ਬਿਆਨ ਤੇ 174 ਦੀ ਕਾੱਰਵਾਈ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ਾਂ ‘ਚ ਪੰਜਾਬੀ ਹੀ ਬਣ ਰਹੇ ਪੰਜਾਬੀਆਂ ਦੇ ਕਾਤਲ
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੰਡਨ ‘ਚ ਕਤਲ (murder) ਹੋਏ ਪਟਿਆਲਾ ਦੇ ਗ੍ਰੀਨ ਪਾਰਕ ਕਲੌਨੀ ਦੇ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਮਾਤਮ ਛਾ ਗਿਆ ਹੈ। ਸੱਤ ਸਮੁੰਦਰੋਂ ਪਾਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਹ ਉਥੇ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਹੀ ਕੋਸ ਰਹੇ ਹਨ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਲੰਡਨ ਵਿਖੇ ਹਮਲਾ ਕਰਕੇ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 23 ਸਾਲਾ ਹਰਿੰਦਰ ਕੁਮਾਰ ਪਟਿਆਲਾ ਨਾਲ ਸਬੰਧਿਤ ਹੈ। ਹਰਿੰਦਰ ਕੁਮਾਰ ਸਾਲ 2011 ਵਿੱਚ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਗਿਆ ਸੀ, ਪਰ ਮਾਪੇ ਹੁਣ ਉਸ ਦੀ ਲਾਸ ਦੀ ਉਡੀਕ ਵਿੱਚ ਹਨ। ਅੱਜ ਜਦੋਂ ਮ੍ਰਿਤਕ ਹਰਿੰਦਰ ਕੁਮਾਰ ਦੇ ਘਰ ਦਾ ਦੌਰਾ ਕੀਤਾ ਗਿਆ ਤਾ ਘਰ ਅੰਦਰ ਸੋਗਮਈ ਮਹੌਲ ਸੀ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੇ ਪਿਤਾ ਲਵਿੰਦਰ ਸ਼ਰਮਾ ਅਤੇ ਜੀਜਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹ ਹਰਿੰਦਰ 9 ਸਾਲ ਪਹਿਲਾ ਸਟੂਡੈਂਟ ਵੀਜੇ ਤੇ ਵਿਦੇਸ਼ ਪੜਨ ਲਈ ਗਿਆ ਸੀ। ਕੁਝ ਸਾਲ ਪੜ੍ਹਾਈ ਕਰਨ ਤੋਂ ਬਾਅਦ ਉਹ ਉੱਥੇ ਹੀ ਕੰਮ ਧੰਦਾ ਕਰਨ ਲੱਗ ਪਿਆ।
ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ
ਉਨ੍ਹਾਂ ਦੱਸਿਆ ਹਰਿੰਦਰ ਜਿਹੜੇ ਬਿਲਡਿਰਾਂ ਕੋਲ ਕੰਮ ਕਰਦਾ ਸੀ, ਉਹ ਉਨ੍ਹਾਂ ਨੂੰ ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ, ਜਿਸ ਤੋਂ ਉਸ ਵੱਲੋਂ ਆਪਣੇ ਦੋਸਤਾਂ ਨਾਲ ਅਲੱਗ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਉਕਤ ਬਿਲਡਰ ਉਸ ਨਾਲ ਖਾਰ ਖਾਣ ਲੱਗ ਪਏ ਅਤੇ ਐਤਵਾਰ ਦੀ ਰਾਤ ਨੂੰ 12-13 ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹਮਲਾ ਕਰ ਦਿੱਤਾ ਅਤੇ ਚਾਕੂਆਂ ਨਾਲ ਹਰਿੰਦਰ ਸਮੇਤ ਹੋਰਨਾਂ ਵਾਰ ਕੀਤੇ ਗਏ। ਜਿਸ ਨਾਲ ਕਿ ਉਸਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪਹਿਲਾ ਤਾ ਐਕਸੀਡੈਂਟ ਹੋਣ ਬਾਰੇ ਕਿਹਾ ਜਾਣ ਲੱਗਾ, ਪਰ ਜਦੋਂ ਮੀਡੀਆ ਤੋਂ ਗੱਲ ਸਾਹਮਣੇ ਆਈ ਤਾ ਪਤਾ ਲੱਗਾ ਕਿ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਆਪਣਿਆਂ ਦੇ ਦੁਸਮਣ ਬਣੇ ਹੋਏ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਹਿਲਾ ਫੋਨ ਤੇ ਉਹ ਜ਼ਰੂਰ ਇਹ ਕਹਿੰਦਾ ਸੀ ਕਿ ਉਸਦੇ ਦੋਸ਼ਤ ਲੜਦੇ ਝਗੜਦੇ ਰਹਿੰਦੇ ਹਨ ਜਦਕਿ ਉਹ ਉਨ੍ਹਾਂ ਦਾ ਬਚਾਅ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਲੜਕੇ ਦਾ ਕਤਲ ਕਰ ਦੇਣਗੇ।
ਪ੍ਰਨੀਤ, ਕੌਰ, ਭਗਵੰਤ ਮਾਨ ਅਤੇ ਓਬਰਾਏ ਤੋਂ ਮੱਦਦ ਦੀ ਅਪੀਲ
ਹਰਿੰਦਰ ਕੁਮਾਰ ਦੇ ਪਿਤਾ ਨੇ ਸਾਂਸਦ ਪ੍ਰਨੀਤ ਕੌਰ, ਸਾਂਸਦ ਭਗਵੰਤ ਮਾਨ ਸਮੇਤ ਸਮਾਜ ਸੇਵੀ ਐਸ.ਪੀ. ਓਬਰਾਏ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਮੱਦਦ ਕਰਨ ਤਾ ਜੋਂ ਉਨ੍ਹਾਂ ਦੇ ਪੁੱਤਰ ਦੀ ਲਾਸ ਜਲਦੀ ਉਨ੍ਹਾਂ ਨੂੰ ਨਸੀਬ ਹੋ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜਿਹੜੇ ਵਿਕਅਤੀਆਂ ਵੱਲੋਂ ਉਸਦਾ ਕਤਲ ਕੀਤਾ ਗਿਆ ਹੈ, ਉਨਾਂ ਸਖਤ ਸਜ਼ਾ ਮਿਲੇ , ਤਾ ਜੋਂ ਸਾਨੂੰ ਇਨਸਾਫ਼ ਮਿਲ ਸਕੇ। ਇਕਲੌਤੇ ਪੁੱਤ ਦੇ ਕਤਲ ਕਰਨ ਕਾਰਨ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੇੜੀ ਪਿਓ ਨੇ ਪੁੱਤ ਨੂੰ ਸੁੱਟਿਆ ਮੱਚਦੀ ਅੱਗ ‘ਚ
Fire ਨਾਲ ਝੁਲਸੇ ਲੜਕੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਗਾ ‘ਚ ਦਾਖ਼ਲ ਕਰਵਾਇਆ
ਵਿੱਕੀ ਕੁਮਾਰ, ਭੁਪਿੰਦਰ ਸਿੰਘ(ਮੋਗਾ) ਮੋਗਾ ਵਿੱਚ ਸ਼ਰਾਬੀ ਵਿਅਕਤੀ ਨੇ ਮੰਗਲਵਾਰ ਸਵੇਰੇ ਆਪਣੇ 9 ਸਾਲ ਦੇ ਲੜਕੇ ਨੂੰ ਮੱਚਦੀ ਅੱਗ(Fire) ‘ਚ ਸੁੱਟ ਦਿੱਤਾ ਮੌਕੇ ‘ਤੇ ਭੈਣ ਨੇ ਉਸ ਨੂੰ ਬਚਾ ਲਿਆ ਅੱਗ ਨਾਲ ਝੁਲਸੇ ਲੜਕੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਗਾ ‘ਚ ਦਾਖ਼ਲ ਕਰਵਾਇਆ ਗਿਆ ਸਰਕਾਰੀ ਹਸਪਤਾਲ ‘ਚ ਦਾਖ਼ਲ 9 ਸਾਲਾ ਲੜਕੇ ਕੁਨਾਲ ਦੀ ਮਾਂ ਨੇ ਆਪਣੇ ਪਤੀ ਬਾਬੂ ਰਾਮ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦਾ ਪਤੀ ਡਰਾਇਵਰੀ ਕਰਦਾ ਹੈ ਤੇ ਜਿੰਨੇ ਵੀ ਪੈਸੇ ਕਮਾਉਂਦਾ ਹੈ, ਘਰ ਦੇਣ ਦੀ ਬਜਾਏ ਉਸ ਦੀ ਸ਼ਰਾਬ ਪੀ ਲੈਂਦਾ ਹੈ ਜਦੋਂ ਉਹ ਪਤੀ ਨੂੰ ਰੋਕਦੀ ਹੈ ਤਾਂ ਉਹ ਬੱਚਿਆਂ ਦੀ ਕੁੱਟਮਾਰ ਕਰਦਾ ਹੈ।
ਉਸ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ ਮੰਗਲਵਾਰ ਸਵੇਰੇ ਕਿਸੇ ਦੇ ਘਰ ਦਾ ਕੰਮ ਕਰਨ ਗਈ ਹੋਈ ਸੀ ਮਗਰੋਂ ਬੱਚੇ ਅੱਗ ਸੇਕ ਰਹੇ ਸੀ ਤਾਂ ਇਸ ਦੌਰਾਨ ਉਸ ਦੇ ਪਤੀ ਨੇ ਕਿਸੇ ਗੱਲ ਤੋਂ ਗੁੱਸੇ ‘ਚ ਆ ਕੇ ਲੜਕੇ ਕੁਨਾਲ ਨੂੰ ਮੱਚਦੀ ਅੱਗ ‘ਚ ਸੁੱਟ ਦਿੱਤਾ ਘਰ ਵਿਚ ਮੌਜੂਦ ਉਸ ਦੀ ਲੜਕੀ ਨੇ ਕੁਨਾਲ ਨੂੰ ਅੱਗ ‘ਚੋਂ ਬਚਾਇਆ ਪਰ ਉਹ ਮਾਮੂਲੀ ਝੁਲਸ ਗਿਆ ਲੜਕੇ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪਤੀ ਖਿਲਾਫ ਕਾਰਵਾਈ ਕਰਾਉਣ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗੀ ਤਾਂ ਜੋ ਉਹ ਅੱਗੇ ਤੋਂ ਅਜਿਹੀ ਹਰਕਤ ਨਾ ਕਰ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਓ-ਪੁੱਤ ਨੇ ਨਿਗਲੀ ਜ਼ਹਿਲੀ ਦਵਾਈ
ਪਿਤਾ ਦੀ ਮੌਤ, ਪੁੱਤਰ ਦੀ ਹਾਲਤ ਨਾਜ਼ੁਕ
ਬਟਾਲਾ  | ਪਿੰਡ ਗੁੱਜਰਪੁਰਾ ਵਿਖੇ ਪਿਓ-ਪੁੱਤ ਵੱਲੋਂ ਜ਼ਹਿਰ ਖਾਣ ਨਾਲ ਪਿਤਾ ਦੀ ਮੌਤ ਤੇ ਲੜਕੇ ਦੀ ਹਾਲਤ ਨਾਜ਼ੁਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਘਟਨਾ ਮੰਗਲਵਾਰ ਦੁਪਹਿਰ ਬਾਅਦ ਦੀ ਦੱਸੀ ਜਾ ਰਹੀ ਹੈ ਪਿਓ ਦੀ ਪਛਾਣ ਤਰਲੋਕ ਪੁੱਤਰ ਅਮਰਨਾਥ ਤੇ ਅਤੇ ਪੁੱਤਰ  ਪੁੱਤਰ ਅਮਨਦੀਪ ਵਜੋਂ ਹੋਈ ਹੈ ਇਸ ਸਬੰਧੀ ਮ੍ਰਿਤਕ ਤਰਲੋਕ ਦੀ ਪਤਨੀ ਰਾਣੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਬਾਅਦ ਉਹ ਘਰ ‘ਚ ਮੌਜੂਦ ਨਹੀਂ ਸੀ ਤੇ ਉਸ ਦੀ ਗੈਰ ਹਾਜ਼ਰੀ ‘ਚ ਉਸ ਦੇ ਪਤੀ ਤਰਲੋਕ ਪੁੱਤਰ ਅਮਰਨਾਥ ਤੇ ਉਸ ਦੇ 22 ਸਾਲਾ ਪੁੱਤਰ ਅਮਨਦੀਪ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਦੋਵਾਂ ਦੀ ਹਾਲਤ ਖਰਾਬ ਹੋਣ ਲੱਗੀ, ਜਿਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੇ ਪਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਮ੍ਰਿਤਕ ਦੀ ਪਤਨੀ ਨੂੰ ਉਹਨ੍ਹਾਂ ਦੇ ਜ਼ਹਿਰ ਖਾਣ ਦਾ ਕਾਰਣ ਪੁੱਛਿਆ ਗਿਆ ਤਾਂ ਉਹ ਉਸ ਦਾ ਕੋਈ ਕਾਰਣ ਨਾ ਦੱਸ ਸਕੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(Drug)
ਹਾਦਸੇ ਦਾ ਸ਼ਿਕਾਰ ਹੋਏ ਪਿਓ-ਪੁੱਤ
ਮੌਕੇ ‘ਤੇ ਹੀ ਹੋਈ ਮੌਤ
ਮੋਗਾ। ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਅੱਜ ਦੇਰ ਸ਼ਾਮ ਕਰੀਬ 7.30 ਵਜੇ ਇਕ ਟੈਂਪੂ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਰਸਤੇ ‘ਤੇ ਜਾ ਰਹੇ ਪਿਓ-ਪੁੱਤ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਏ ਟੈਂਪੂ ਤੇ ਕਾਰ ਚਾਲਕ ਬਾਲ-ਬਾਲ ਬਚ ਗਏ। ਮ੍ਰਿਤਕ ਪਿਓ-ਪੁੱਤ ਮੋਗਾ ਦੇ ਡਾਲਾ ਦੇ ਦੱਸੇ ਜਾ ਰਹੇ ਹਨ, ਪਿਤਾ ਦੀ ਉਮਰ 75 ਸਾਲ ਦੇ ਲੜਕੇ ਦੀ ਉਮਰ ਕਰੀਬ 50 ਸਾਲ ਹੈ। Accident
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
father, son, Accident
ਆਪਸੀ ਰੰਜਿਸ਼ ‘ਚ ਪਿਤਾ – ਪੁੱਤਰ ਨੂੰ ਮਾਰੀ ਗੋਲੀ
ਛਤਰਪੁਰ , ਏਜੰਸੀ। ਮੱਧ ਪ੍ਰਦੇਸ਼ ਦੇ ਛਤਰਪੁਰ ਜਿਲ੍ਹੇ ਦੇ ਹਰਪਾਲਪੁਰ ਕਸਬੇ ਵਿੱਚ ਇੱਕ ਖੇਤੀਬਾੜੀ ਵਿਸਥਾਰ ਅਧਿਕਾਰੀ ਨੇ ਆਪਸੀ ਰੰਜਿਸ਼ ਦੇ ਚਲਦੇ ਪਿਤਾ-ਪੁੱਤ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਪੁੱਤ ਦੀ ਮੌਤ ਹੋ ਗਈ ਅਤੇ ਪਿਤਾ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਜਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਹਰਪਾਲਪੁਰ ਥਾਣਾ ਖੇਤਰ ਦੇ ਰਾਜੇ ਕਲੋਨੀ ਹਰਪਾਲਪੁਰ ਵਿੱਚ ਖੇਤੀਬਾੜੀ ਵਿਸਥਾਰ ਅਧਿਕਾਰੀ ਰਾਕੇਸ਼ ਨਿਰੰਜਨ ਨੇ ਆਪਣੇ ਕਿਸੇ ਸਾਥੀ ਨਾਲ ਮਿਲਕੇ ਧਰਮਿੰਦਰ ਸੇਨ ਅਤੇ ਉਸਦੇ ਪਿਤਾ ਮੂਲਚੰਦ ਸੇਨ ਨੂੰ ਗੋਲੀ ਮਾਰ ਦਿੱਤੀ , ਜਿਸ ਵਿੱਚ ਧਰਮਿੰਦਰ ਦੀ ਮੌਤ ਹੋ ਗਈ , ਜਦੋਂ ਕਿ ਉਸਦਾ ਪਿਤਾ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ , ਜਿਸਨੂੰ ਮੁਢਲੇ ਸਿਹਤ ਕੇਂਦਰ ਨੋਗਾਂਵ ਲਿਆਂਦਾ ਗਿਆ, ਜਿੱਥੇ ਹਾਲਤ ਗੰਭੀਰ ਹੋਣ ‘ਤੇ ਉਸਨੂੰ ਜਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਰਾਕੇਸ਼ ਨਿਰੰਜਨ ਦੁਆਰਾ ਮ੍ਰਿਤਕ ਧਰਮਿੰਦਰ ਦੇ ਪਰਿਵਾਰ ਨਾਲ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਆਰੋਪੀ ‘ਤੇ ਮਾਮਲਾ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਆਰੋਪੀ ਖੇਤੀਬਾੜੀ ਵਿਸਥਾਰ ਅਧਿਕਾਰੀ ਰਾਕੇਸ਼ ਨਿਰੰਜਨ ਦਾ ਰਾਤ ਵਿੱਚ ਸੇਨ ਪਰਿਵਾਰ ਵਲੋਂ ਫੇਰ ਵਿਵਾਦ ਹੋਇਆ ਅਤੇ ਆਰੋਪੀ ਨੇ ਆਪਣੀ ਲਾਇਸੇਂਸੀ ਰਿਵਾਲਵਰ ਤੋਂ ਫਾਇਰ ਕਰ ਦਿੱਤਾ ਜਿਸ ਵਿੱਚ ਧਰਮਿੰਦਰ ਦੀ ਮੌਤ ਜਦੋਂ ਕਿ ਉਸਦਾ ਪਿਤਾ ਜਖ਼ਮੀ ਹੋ ਗਿਆ। ਪੁਲਿਸ ਨੇ ਆਰੋਪੀ ਦੇ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁੱਤ ਵੱਲੋਂ ਮਾਂ ਦਾ ਗਲਾ ਵੱਢ ਕੇ ਕਤਲ, ਮਾਮਲਾ ਦਰਜ਼
ਦੋ ਭਰਾਵਾਂ ‘ਤੇ ਇੱਕ ਹੋਰ ਵਿਅਕਤੀ ‘ਤੇ ਵੀ ਕੀਤਾ ਹਮਲਾ
ਸੁਧੀਰ ਅਰੋੜਾ, ਅਬੋਹਰ
ਨੇੜਲੇ ਪਿੰਡ ਭੰਗਾਲਾ ਦੇ ਕੋਲ ਬਣੀ ਕਲੋਨੀ ਨਿਵਾਸੀ ਇੱਕ ਕਲਯੁਗੀ ਪੁੱਤਰ ਨੇ ਆਪਣੀ ਇੱਕ ਮਹਿਲਾ ਮਿੱਤਰ ਨਾਲ ਮਿਲ ਕੇ ਪਿਛਲੀ ਦੇਰ ਰਾਤ ਆਪਣੀ ਹੀ ਮਾਂ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਸਨੇ ਆਪਣੇ ਦੋ ਭਰਾਵਾਂ ਅਤੇ ਇੱਕ ਹੋਰ ਵਿਅਕਤੀ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦਾ ਸਕਾ ਰਿਸ਼ਤੇਦਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਾਣਕਾਰੀ ਦੇ ਅਨੁਸਾਰ ਭੰਗਾਲਾ ਕਲੋਨੀ ਨਿਵਾਸੀ 70 ਸਾਲ ਦੀ ਔਰਤ ਹਰਪਾਲ ਕੌਰ ਪਤਨੀ ਭੋਲੂ ਸਿੰਘ ਦੇ 4 ਬੇਟੇ ਰੇਸ਼ਮ ਸਿੰਘ, ਸਵਰਾਜ ਸਿੰਘ, ਸੁਖਜਿੰਦਰ ਸਿੰਘ ਅਤੇ ਬਲਕਾਰ ਸਿੰਘ ਉਰਫ ਕਾਲੀ ਹਨ। ਮ੍ਰਿਤਕਾ ਦੇ ਬੇਟੇ ਰੇਸ਼ਮ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਬਲਕਾਰ ਉਰਫ ਕਾਲੀ ਨਸ਼ੇੜੀ ਕਿਸਮ ਦਾ ਹੈ, ਜਿਸ ਦੇ ਚਲਦੇ ਕਰੀਬ 7 ਸਾਲ ਪਹਿਲਾਂ ਥੇਹੜੀ ਪਿੰਡ ਨਿਵਾਸੀ ਉਸ ਦੀ ਪਤਨੀ ਮਨਪ੍ਰੀਤ ਕੌਰ ਉਸਨੂੰ ਛੱਡ ਗਈ ਸੀ, ਜਿਸ ਤੋਂ ਬਾਅਦ ਬਲਕਾਰ ਸਿੰਘ ਦੇ ਬੱਲੂਆਨਾ ਨਿਵਾਸੀ ਔਰਤ ਅਮਰਜੀਤ ਕੌਰ ਨਾਲ ਗੈਰ ਸਮਾਜਿਕ ਸਬੰਧ ਬਣ ਗਏ
ਰੇਸ਼ਮ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਨੇ ਸਾਰਿਆਂ ਨੂੰ ਆਪਣਾ-ਆਪਣਾ ਹਿੱਸਾ ਵੰਡ ਕੇ ਦਿੱਤਾ ਹੋਇਆ ਹੈ ਪਰ ਬਲਕਾਰ ਸਿੰਘ ਅਮਰਜੀਤ ਕੌਰ ਨਾਲ ਮਿਲਕੇ ਮਾਂ ਨੂੰ ਆਪਣੇ ਹਿੱਸੇ ਦਾ ਵੀ ਕਰੀਬ 1 ਲੱਖ ਦਾ ਪਲਾਂਟ ਉਸਦੇ ਨਾਂਅ ਕਰਨ ਦਾ ਦਬਾਅ ਬਣਾਉਂਦੇ ਹੋਏ। ਪਰੇਸ਼ਾਨ ਕਰਦਾ ਸੀ ਜਦੋਂ ਕਿ ਉਸਦੀ ਮਾਂ ਹਰਪਾਲ ਕੌਰ ਦਾ ਕਹਿਣਾ ਸੀ ਕਿ ਉਹ ਆਪਣਾ ਹਿੱਸਾ ਉਸਦੀ ਪਹਿਲੀ ਪਤਨੀ ਮਨਪ੍ਰੀਤ ਦੇ ਬੇਟੇ ਦੇ ਨਾਂਅ ਕਰੇਗੀ। ਇਸ ਰੰਜਸ਼ ਦੇ ਚਲਦੇ ਪਿਛਲੀ ਰਾਤ ਉਸਨੇ ਅਮਰਜੀਤ ਕੌਰ ਦੇ ਨਾਲ ਯੋਜਨਾ ਬਣਾਈ ਅਤੇ ਦੇਰ ਰਾਤ ਕਸੀਏ ਨਾਲ ਹਮਲਾ ਕਰ ਮਾਂ ਹਰਪਾਲ ਕੌਰ ਦਾ ਗਲਾ ਰੇਤ ਦਿੱਤਾ। ਸਵੇਰੇ ਕਰੀਬ 4 ਵਜੇ ਉਨ੍ਹਾਂ ਦੀ ਪੜੋਸ਼ਨ ਵੀਰਪਾਲ ਕੌਰ ਨੇ ਇਹ ਘਟਨਾ ਵੇਖ ਉਨ੍ਹਾਂ ਨੂੰ ਸੂਚਨਾ ਦਿੱਤੀ
ਰੇਸ਼ਮ ਨੇ ਦੱਸਿਆ ਕਿ ਜਦੋਂ ਉਹ, ਉਸ ਦਾ ਭਰਾ ਸਵਰਾਜ ਅਤੇ ਪਿੰਡ ਦਾ ਹੀ ਜਗਸੀਰ ਪੁੱਤਰ ਮਿਠੂ ਬਾਈਕ ਤੇ ਸਵਾਰ ਹੋ ਕੇ ਪਿੰਡ ਦੇ ਸਰਪੰਚ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ ਵਿੱਚ ਬਲਕਾਰ ਸਿੰਘ ਉਨਾਂਨੂੰ ਮਿਲਿਆ ਜਿਨੇ ਉਨ੍ਹਾਂ ਦੇ ਬਾਈਕ ਤੇ ਇੱਟਾਂ ਨਾਲ ਪੱਥਰਾਵ ਕੀਤਾ ਜਿਸਦੇ ਨਾਲ ਉਹ ਡਿੱਗ ਗਏ ਜਦੋਂ ਜਗਸੀਰ ਨੇ ਬਲਕਾਰ ਨੂੰ ਫੜਣ ਦਾ ਯਤਨ ਕੀਤਾ ਤਾਂ ਉਸਨੇ ਜਗਸੀਰ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਉਸਨੂੰ ਵੀ ਲਹੁਲੁਹਾਨ ਕਰ ਦਿੱਤਾ। ਜਿਸਦੇ ਬਾਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਬਲਕਾਰ ਨੂੰ ਕਾਬੂ ਕਰ ਬੰਨ੍ਹ ਕੇ ਘਰ ਲੈ ਆਏ ਇੱਧਰ ਸੂਚਨਾ ਮਿਲਣ ਤੇ ਪਿੰਡ ਦਾ ਸਰਪੰਚ ਲਾਭ ਸਿੰਘ ਅਤੇ ਹੋਰ ਪਿੰਡਵਾਸੀ ਵੀ ਉਨਾਂ ਦੇ ਘਰ ਪਹੁਚੇਂ ਅਤੇ ਸਦਰ ਪੁਲਿਸ ਨੂੰ ਸੂਚਨਾ ਦਿੱਤੀ,
ਜਿਸ ਤੇ ਥਾਨਾ ਪ੍ਰਭਾਰੀ ਰਣਜੀਤ ਸਿੰਘ  ਅਤੇ ਏਐੱਸਆਈ ਦਿਆਲ ਸਿੰਘ ਮੌਕੇ ਤੇ ਪਹੁਚੇਂ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਅੱਗੇ ਦੀ ਕਾਨੂੰਨੀ ਕਾੱਰਵਾਈ ਸ਼ੁਰੂ ਕੀਤੀ ਵਾਰਸਾਂ ਨੇ ਦੱਸਿਆ ਕਿ ਉਨਾਂਨੇ ਬਲਕਾਰ ਸਿੰਘ  ਅਤੇ ਔਰਤ ਅਮਰਜੀਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਨਾ ਪ੍ਰਭਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਘਟਨਾ ਸਥਾਨ ‘ਤੇ ਜਾਕੇ ਵੇਖਿਆ ਤਾਂ ਪਾਇਆ ਕਿ ਮ੍ਰਤਕਾ ਘਰ ਵਿੱਚ ਮ੍ਰਿਤ ਪਈ ਸੀ। ਉਨ੍ਹਾਂ ਨੇ ਰੇਸ਼ਮ ਸਿੰਘ ਦੇ ਬਿਆਨ ਤੇ ਉਸ ਦੇ ਭਰਾ ਬਲਕਾਰ ਅਤੇ ਅਮਰਜੀਤ ਕੌਰ  ਦੇ ਖਿਲਾਫ ਭਾਂਦਸ ਦੀ ਧਾਰਾ 302,34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਤਾ ਤੇ ਪੁੱਤਰ ਦੀ ਯਾਦ ‘ਚ ਬੂਟਿਆਂ ਦੀ ਸੇਵਾ ਕੀਤੀ
ਜਗਤਾਰ ਜੱਗਾ, ਗੋਨਿਆਣਾ
ਕਲੱਬ ਸੈਕਟਰੀ ਲਾਇਨ ਗੋਨੀ ਸਰਾਂ ਨੇ ਦੱਸਿਆ ਕਿ ਸੁਰਿੰਦਰ ਮੱਕੜ ਨੇ ਆਪਣੇ ਪਿਤਾ ਸਵ: ਬਾਬਾ ਹਰਨਾਮ ਸਿੰਘ ਅਤੇ ਆਪਣੇ ਪੁੱਤਰ ਹਰਕੀਰਤ ਸਿੰਘ ਦੀ ਯਾਦ ਵਿੱਚ 550 ਬੂਟੇ ਦੀ ਸੇਵਾ ਕੀਤੀ ਤੇ ਐੱਚਡੀਐੱਫਸੀ ਬੈਂਕ ਬ੍ਰਾਂਚ ਗੋਨਿਆਣਾ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਸਾਰੇ ਹੀ ਕਲੱਬ ਮੈਂਬਰਾਂ ਵੱਲੋਂ ਬਹੁਤ ਹੀ ਨਿਸ਼ਕਾਮ ਸੇਵਾ ਭਾਵਨਾ ਨਾਲ ਬੂਟੇ ਲਾਉਣ ਦੀ ਸੇਵਾ ਕੀਤੀ ਗਈ ਇਸ ਸਮੇਂ ਮੁੱਖ ਮਹਿਮਾਨ ਵਜੋਂ ਜੋਨ ਚੇਅਰਮੈਨ ਰਜਨੀਸ਼ ਗੋਇਲ ਨੇ ਸ਼ਿਰਕਤ ਕੀਤੀ ਤੇ ਸਾਰੇ ਕਲੱਬ ਮੈਂਬਰਾਂ ਨੇ ਮੰਡੀ ਵਿਖੇ ਵੱਖ-ਵੱਖ ਥਾਂਵਾਂ ‘ਤੇ ਬੂਟੇ ਲਾਏ ਗਏ। ਇਸ ਮੌਕੇ ਪ੍ਰਧਾਨ ਲਾਇਨ ਰਾਕੇਸ਼ ਗਰਗ ਨੇ ਸਾਰੇ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਹਰ ਰੋਜ਼ ਸਾਂਭ ਸੰਭਾਲ ਜਿੰਮੇਵਾਰੀ ਕਲੱਬ ਮੈਂਬਰਾਂ ਦੀ ਹੈ ਅਤੇ ਸਾਰੇ ਕਲੱਬ ਮੈਂਬਰ ਆਪਣੇ ਵੱਲੋਂ ਲਾਏ ਗਏ ਬੂਟਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਸੰਭਾਲ ਕਰਨਗੇ, ਜਦੋਂ ਤੱਕ ਉਹ ਆਪਣੇ ਪੈਰਾਂ ਤੇ ਖੜ੍ਹੇ ਨਹੀਂ ਹੋ ਜਾਂਦੇ।  ਇਸ ਮੌਕੇ ਡਾ. ਵਿਜੈ ਸਿੰਗਲਾ, ਰੇਸ਼ਮ ਮਿਤੂ, ਵਿਕਾਸ ਕੁਮਾਰ, ਨਰੇਸ਼ ਅਗਰਵਾਲ, ਪਵਨ ਜਿੰਦਲ, ਸੁਖਪਾਲ ਬੁੱਟਰ, ਸੰਦੀਪ ਗਰਗ, ਆਦਿ ਹਾਜ਼ਰ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਆਗੂ ਕੈਲਾਸ਼ ਵਿਜੈਵਰਗੀਯ ਦਾ ਪੁੱਤਰ ਗ੍ਰਿਫ਼ਤਾਰ
ਕੁੱਟ-ਮਾਰ ਦਾ ਮਾਮਲਾ
ਏਜੰਸੀ, ਭੋਪਾਲ
ਇੰਦੌਰ ਨਗਰ ਨਿਗਮ ਦੇ ਅਧਿਕਾਰੀ ਦੀ ਬੱਲੇ ਨਾਲ ਕੁੱਟਮਾਰ ‘ਤੇ ਭਾਜਪਾ ਵਿਧਾਇਕ ਅਕਾਸ਼ ਵਿਜੈਵਰਗੀਯ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਕਾਸ਼ ਵਿਜੈਵਰਗੀਯ ਦੇ ਨਾਲ ਹੀ 10 ਹੋਰ ਵਿਅਕਤੀਆਂ ‘ਤੇ ਐਫਆਈਆਰ ਦਰਜ ਹੋਈ ਹੈ ਇਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 353, 294, 323, 506, 147, 148 ਤਹਿਤ ਐਫਆਈਆਰ ਦਰਜ ਹੋਈ ਹੈ ਅਕਾਸ਼ ਵਿਜੈਵਰਗੀਯ ਭਾਜਪਾ ਦੇ ਜਨਰਲ ਸਕੱਤਰ ਤੇ ਉੱਘੇ ਆਗੂ ਕੈਲਾਸ਼ ਵਿਜੈਵਰਗੀ ਦੇ ਪੁੱਤਰ ਹਨ ਇਸ ਪੂਰੇ ਮਾਮਲੇ ‘ਤੇ ਆਕਾਸ਼ ਵਿਜੈਵਰਗੀ ਨੂੰ ਅਫਸੋਸ ਨਹੀਂ ਹੈ ਅਕਾਸ਼ ਵਿਜੈਵਰਗੀਯ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਅਸੀਂ ਇਸ ਤਰ੍ਹਾਂ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਨੂੰ ਖਤਮ ਕਰਾਂਗੇ ‘ਆਵੇਦਨ, ਨਿਵੇਦਨ ਤੇ ਫਿਰ ਦਨਾ ਦਨ’ ਤਹਿਤ ਅਸੀਂ ਹੁਣ ਕਾਰਵਾਈ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਲਯੁਗੀ ਪੁੱਤਰ ਨੇ ਕੀਤਾ ਆਪਣੇ ਪਿਓ ਦਾ ਕਤਲ
ਮਾਨਸਾ। ਜਿਲੇ ਦੇ ਪਿੰਡ ਖਿੱਲਣ ‘ਚ ਆਪਣੀ ਮਰਜੀ ਨਾਲ ਵਿਆਹ ਕਰਾਉਂਣ ਤੋਂ ਪੈਦਾ ਹੋਏ ਤਕਰਾਰ ਦੌਰਾਨ ਇਕ ਕਲਜੁਗੀ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਸੀ ਜਿਸ ਕਰਕੇ ਉਸ ਦਾ ਪਿਤਾ ਤੇ ਬਾਕੀ ਮੈਂਬਰ ਨਾਰਾਜ਼ ਸਨ, ਜਿਸ ਦੇ ਚਲਦੇ ਉਸ ਨੇ ਆਪਦੇ ਪਿਤਾ ਬਾਵਾ ਸਿੰਘ ਦੇ ਸਿਰ ਹੈਂਡਪੰਪ ਦਾ ਹੈਂਡਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਥਾਣਾ ਸਦਰ ਮਾਨਸਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਸਿਵਲ ਹਸਪਤਾਲ ਪਹੁੰਚਾਇਆ। ਵਿਆਹ ਨੂੰ ਲੈ ਕੇ ਹੀ ਸ਼ੁੱਕਰਵਾਰ ਦੇਰ ਰਾਤ ਬਾਵਾ ਸਿੰਘ ਅਤੇ ਜਗਸੀਰ ਸਿੰਘ ਵਿਚਾਲੇ ਤਕਰਾਰ ਹੋਈ। ਗੁੱਸੇ ‘ਚ ਆਏ ਜਗਸੀਰ ਸਿੰਘ ਨੇ ਬਾਵਾ ਸਿੰਘ ਦੇ ਸਿਰ ‘ਤੇ ਹੈਂਡਪੰਪ ਦਾ ਹੈਂਡਲ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫ਼ੇ ਤੋਂ ਬਾਅਦ ਹੋਏ ਆਪ ‘ਚ ਸ਼ਾਮਲ
ਫ਼ਤਿਹਗੜ੍ਹ ਸਹਿਬ (ਸੱਚ ਕਹੂੰ ਨਿਊਜ਼)।
ਕਾਂਗਰਸ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬਨਦੀਪ ਸਿੰਘ ਦੂਲੋ ਉਰਫ ਬਨੀ ਦੂਲੋ ਨੇ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਅਸਤੀਫ਼ਾ ਦੇਣ ਉਪਰੰਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।
ਬਨਦੀਪ ਸਿੰਘ ਦੂਲੋ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਹਰਚੰਦ ਸਿੰਘ ਬਰਸਟ ਸਿਆਸੀ ਸਮੀਖਿਆ ਕਮੇਟੀ ਅਤੇ ਨਵਜੋਤ ਸਿੰਘ ਜਰਗ ਹਲਕਾ ਇੰਚਾਰਜ, ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਰੁਪਿੰਦਰ ਸਿੰਘ ਹੈਪੀ ਗਿੱਲ ਪ੍ਰਧਾਨ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ‘ਚ ਮਾਣ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਤੇ ਬਨੀ ਦੂਲੋ ਦੀ ਮਾਤਾ ਹਰਬੰਸ ਕੌਰ ਦੂਲੋ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਨ ਤੇ ਪਾਰਟੀ ਨੇ ਉਨ੍ਹਾਂ ਨੂੰ ਬਲਜਿੰਦਰ ਸਿੰਘ ਚੌਂਦਾ ਦੀ ਜਗ੍ਹਾ ਫਤਿਹਗੜ੍ਹ ਸਾਹਿਬ ਦੇ ਮੈਦਾਨ ਵਿਚ ਉਤਾਰਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Shamsher Singh Dullo, Son, AAP
ਲੈਬ ਤਕਨੀਸ਼ੀਅਨ ਦੋ ਦਿਨਾਂ ਲਈ ਪੁਲਿਸ ਰਿਮਾਂਡ ‘ਤੇ
ਫਿਰੋਜ਼ਪੁਰ, ਸਤਪਾਲ ਥਿੰਦ
ਕਹਿੰਦੇ ਹਨ, ਜਿਸ ਘਰ ‘ਚ ਨਸ਼ਾ ਵੜ ਜਾਂਦਾ ਹੈ ਉਸ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਪਰ ਉਸ ਪਰਿਵਾਰ ਦਾ ਕੀ ਬਣੂੰ ਜਿਸ ਵਿੱਚ ਪਿਓ ਖੁਦ ਹੀ ਆਪਣਾ ਘਰ ਉਜਾੜਣ ਲਈ ਆਪਣੇ ਲਾਲ ਨੂੰ ਨਸ਼ੇ ਸਪਲਾਈ ਕਰਦਾ ਹੋਵੇ ਉਹ ਵੀ ਜ਼ੇਲ੍ਹ ‘ਚ, ਜਿੱਥੋਂ ਕਿਸੇ ਮੁਜ਼ਰਮ ਦੇ ਸੁਧਰਨ ਦੀ ਆਸ ਹੁੰਦੀ ਹੈ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ‘ਚ ਬੰਦ ਇੱਕ ਹਵਾਲਾਤੀ ਦਾ ਹੈ, ਜਿਸ ਦਾ ਪਿਓ ਉਸ ਨੂੰ ਹੈਰੋਇਨ ਸਪਲਾਈ ਕਰਨ ਲਈ ਕੇਂਦਰੀ ਜ਼ੇਲ੍ਹ ‘ਚ ਡਿਊਟੀ ਕਰ ਰਹੇ ਲੈਬ ਤਕਨੀਸ਼ੀਅਨ ਦਾ ਸਾਹਰਾ ਲੈ ਰਿਹਾ ਸੀ ਇਸ ਦਾ ਖੁਲਾਸਾ ਉਸ ਵਕਤ ਹੋਇਆ ਜਦ ਜ਼ੇਲ੍ਹ ਕਰਮਚਾਰੀਆਂ ਵੱਲੋਂ ਬੀਤੇ ਦਿਨ ਜ਼ੇਲ੍ਹ ‘ਚ ਡਿਊਟੀ ਕਰਨ ਜਾਂਦੇ ਲੈਬ ਤਕਨੀਸ਼ੀਅਨ ਵਿਨੋਦ ਕੁਮਾਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ 38 ਗ੍ਰਾਮ ਹੈਰੋਇਨ ਵਰਗੀ ਵਸਤੂ ਬਰਾਮਦ ਕੀਤੀ ਗਈ ਅਤੇ ਉਸ ਨੂੰ ਪੁਲਿਸ ਹਵਾਲੇ ਕੀਤਾ ਗਿਆ ।
ਪੁਲਿਸ ਦੀ ਪੁੱਛਗਿੱਛ ਦੌਰਾਨ ਲੈਬ ਤਕਨੀਸ਼ੀਅਨ ਵਿਨੋਦ ਕੁਮਾਰ ਨੇ ਮੰਨਿਆ ਕਿ ਇਹ ਸਮਾਨ ਉਸ ਵੱਲੋਂ ਜ਼ੇਲ੍ਹ ‘ਚ ਬੰਦ ਹਵਾਲਾਤੀ ਪਵਿੱਤਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਨੂੰ ਦੇਣਾ ਸੀ ਜੋ ਉਸਦਾ ਪਿਤਾ ਗੁਰਦਿੱਤ ਸਿੰਘ ਵਾਸੀ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਉਸ ਨੂੰ ਜ਼ੇਲ੍ਹ ਦੇ ਬਾਹਰ ਦੇ ਕੇ ਗਿਆ ਸੀ ਲੈਬ ਤਕਨੀਸ਼ੀਅਨ ਤੋਂ ਹੋਰ ਪੁੱਛਗਿੱਛ ਕਰਨ ਲਈ ਮਾਣਯੋਗ ਅਦਾਲਤ ਵੱਲੋਂ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ ਇਸ ਸਬੰਧੀ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਲੈਬ ਤਕਨੀਸ਼ੀਅਨ ਵਿਨੋਦ ਕੁਮਾਰ, ਪਵਿੱਤਰ ਸਿੰਘ ਅਤੇ ਗੁਰਦਿੱਤ ਸਿੰਘ ਖਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੁਰਦਿੱਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।