UPSC - Sach Kahoon Punjabi
ਹੁਣ UPSC ਪ੍ਰੀਖਿਆ ਦਿੰਦੇ ਹੀ ਜਾਰੀ ਹੋਵੇਗੀ ਉੱਤਰ ਕੁੰਜੀ
ਨਵੀਂ ਦਿੱਲੀ (ਏਜੰਸੀ)। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸਰਵਿਸਿਜ਼ ਪ੍ਰੀਖਿਆ (CSE) 2026 ਸਬੰਧੀ ਇੱਕ ਇਤਿਹਾਸਕ ਫੈਸਲਾ ਲਿਆ ਹੈ। ਇਸ ਦੇ ਤਹਿਤ ਸਿਵਲ ਸਰਵਿਸਿਜ਼ ਪ੍ਰੀਲਿਮ ਪ੍ਰੀਖਿਆ 2026 ਤੋਂ ਤੁਰੰਤ ਬਾਅਦ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਇਤਰਾਜ਼ ਉਠਾਉਣ ਦਾ ਮੌਕਾ ਵੀ ਦਿੱਤਾ ਜਾਵੇਗਾ। ਯੂਪੀਐੱਸਸੀ ਦੇ ਚੇਅਰਮੈਨ ਡਾ. ਅਜੈ ਕੁਮਾਰ ਨੇ ਇਸਨੂੰ ਇੱਕ ਨਵੀਂ ਪਹਿਲ ਦੱਸਦਿਆਂ ਕਿਹਾ ਕਿ ਇਹ ਪਹਿਲ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਵੇਗੀ ਅਤੇ ਉਮੀਦਵਾਰਾਂ ਨਾਲ ਸਮੇਂ ਸਿਰ ਸੰਚਾਰ ਨੂੰ ਯਕੀਨੀ ਬਣਾਵੇਗੀ। ਵਿਦਿਆਰਥੀ 31 ਮਈ ਸ਼ਾਮ 6 ਵਜੇ ਤੱਕ ਯੂਪੀਐੱਸਸੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਇਤਰਾਜ਼ ਦਰਜ ਕਰ ਸਕਦੇ ਹਨ।
ਜੇਕਰ ਕੋਈ ਉਮੀਦਵਾਰ ਮੰਨਦਾ ਹੈ ਕਿ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਉੱਤਰ ਕੁੰਜੀ ਵਿੱਚ ਕੋਈ ਉੱਤਰ ਗਲਤ ਹੈ, ਤਾਂ ਉਹ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਇਤਰਾਜ਼ ਦਰਜ ਕਰ ਸਕਦਾ ਹੈ। ਇਸ ਦੇ ਲਈ ਵਿਦਿਆਰਥੀਆਂ ਨੂੰ ਤਿੰਨ ਦਸਤਾਵੇਜ਼ ਜਾਂ ਸਹਾਇਕ ਸਬੂਤ ਵੀ ਅਪਲੋਡ ਕਰਨ ਦੀ ਲੋੜ ਹੋਵੇਗੀ। ਕਮਿਸ਼ਨ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਵਿਸ਼ਾ ਮਾਹਿਰਾਂ ਵੱਲੋਂ ਇਤਰਾਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਸਾਰੇ ਇਤਰਾਜ਼ਾਂ ’ਤੇ ਪੂਰੀ ਤਰ੍ਹਾਂ ਵਿਚਾਰ ਕੀਤੇ ਜਾਣ ਤੋਂ ਬਾਅਦ ਹੀ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ।
ਇਹ ਹੋਵੇਗਾ ਵਿਦਿਆਰਥੀਆਂ ਨੂੰ ਫਾਇਦਾ
ਹੁਣ ਤੱਕ ਕਮਿਸ਼ਨ ਨਤੀਜੇ ਜਾਰੀ ਹੋਣ ਤੋਂ ਬਾਅਦ ਅੰਤਿਮ ਉੱਤਰ ਕੁੰਜੀ ਜਾਰੀ ਕਰਦਾ ਸੀ। ਜਿਸ ਕਾਰਨ ਉਮੀਦਵਾਰ ਮੁੱਢਲੀ ਪ੍ਰੀਖਿਆ ਵਿੱਚ ਹੋਈਆਂ ਗਲਤੀਆਂ ਨੂੰ ਚੁਣੌਤੀ ਨਹੀਂ ਦੇ ਸਕਦੇ ਸਨ
ਉਮੀਦਵਾਰਾਂ ਨੂੰ ਹੁਣ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ ਜਾਂ ਨਹੀਂ।
ਉਨ੍ਹਾਂ ਨੂੰ ਆਪਣੇ ਭਵਿੱਖ ਦੀ ਯੋਜਨਾ ਬਣਾਉਣਾ ਅਸਾਨ ਹੋ ਜਾਵੇਗਾ। ਇੱਕ ਵਾਰ ਜਦੋਂ ਉਨ੍ਹਾਂ ਦੇ ਮੁੱਢਲੀ ਪ੍ਰੀਖਿਆ ਦੇ ਅੰਕ ਸਪੱਸ਼ਟ ਹੋ ਜਾਂਦੇ ਹਨ, ਤਾਂ ਉਹ ਵਿਦਿਆਰਥੀ ਜੋ ਕੱਟ-ਆਫ ਦੇ ਨੇੜੇ ਹਨ, ਬਿਨਾਂ ਕੋਈ ਸਮਾਂ ਬਰਬਾਦ ਕੀਤੇ ਤੁਰੰਤ ਮੇਨਜ਼ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਸਕਦੇ ਹਨ।
ਜਾਅਲੀ ਸਰਟੀਫਿਕੇਟ ਮਾਮਲਾ: ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀ ਸੇਵਾ ਸਮਾਪਤ ਕੀਤੀ
Pooja Khedkar 2023 ਬੈਚ ਦੀ ਆਈਏਐਸ ਟਰੇਨੀ ਸੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ (Pooja Khedkar) ਨੂੰ ਵੱਡਾ ਝਟਕਾ ਲੱਗਿਆ ਹੈ। ਕੇਂਦਰ ਸਰਕਾਰ ਨੇ ਪੂਜਾ ਖੇਡਕਰ ’ਤੇ ਵੱਡਾ ਐਕਸ਼ਨ ਲੈਂਦਿਆਂ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਹੈ। ਇਹ ਕਾਰਵਾਈ ਆਈਏਐਸ (ਪ੍ਰੋਬੇਸ਼ਨਰੀ) ਨਿਯਮ, 1954 ਦੇ ਨਿਯਮ 12 ਦੇ ਤਹਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ: Animal News: ਸ਼ਹਿਰੀ ਖੇਤਰ ’ਚ ਪਾੜਾ ਨਾਮੀ ਜੰਗਲੀ ਜੀਵ ਹੋਇਆ ਦਾਖਲ
ਦੱਸ ਦੇਈਏ ਕਿ ਪੂਜਾ 2023 ਬੈਚ ਦੀ ਆਈਏਐਸ ਟਰੇਨੀ ਸੀ। ਉਸਨੇ CSE-2022 ਵਿੱਚ 841ਵਾਂ ਰੈਂਕ ਪ੍ਰਾਪਤ ਕੀਤਾ। ਉਹ ਜੂਨ 2024 ਤੋਂ ਸਿਖਲਾਈ ਲੈ ਰਹੀ ਸੀ। ਉਸ ‘ਤੇ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਸਿਵਲ ਸਰਵਿਸਿਜ਼ ਪ੍ਰੀਖਿਆ 2022 ‘ਚ ਆਪਣੇ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ।
ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਦਾ ਦੋਸ਼
ਯੂਪੀਐਸਸੀ ਨੇ ਆਪਣੀ ਜਾਂਚ ਵਿੱਚ ਪੂਜਾ ਖੇਡਕਰ ਨੂੰ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ 31 ਜੁਲਾਈ ਨੂੰ ਪੂਜਾ ਦੀ ਚੋਣ ਰੱਦ ਕਰ ਦਿੱਤੀ ਗਈ। ਪੂਜਾ ‘ਤੇ ਆਪਣੀ ਉਮਰ ਬਦਲਣ, ਮਾਤਾ-ਪਿਤਾ ਬਾਰੇ ਗਲਤ ਜਾਣਕਾਰੀ ਦੇਣ ਅਤੇ ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਦਾ ਦੋਸ਼ ਸੀ। ਚੋਣ ਰੱਦ ਹੋਣ ਤੋਂ ਬਾਅਦ ਪੂਜਾ ਨੇ ਆਪਣਾ ਅਹੁਦਾ ਗੁਆ ਦਿੱਤਾ ਸੀ। ਉਸ ਨੂੰ ਭਵਿੱਖ ਵਿੱਚ ਕਿਸੇ ਵੀ UPSC ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ।
Puja Khedkar: ਪੂਜਾ ਖੇਡਕਰ ਨੂੰ ਲੈ ਕੇ ਆਈ ਵੱਡੀ ਅਪਡੇਟ
ਯੂਪੀਐਸਸੀ ਨੇ ਸਿਲੈਕਸ਼ਨ ਕੀਤਾ ਰੱਦ, ਕੋਈ ਪ੍ਰੀਖਿਆ ਨਹੀਂ ਦੇ ਸਕੇਗੀ
ਨਵੀਂ ਦਿੱਲੀ। Puja Khedkar ਸਿਵਲ ਸੇਵਾਵਾਂ ਵਿੱਚ ਚੋਣ ਲਈ ਪਛਾਣ ਬਦਲਣ ਅਤੇ ਅਪੰਗਤਾ ਸਰਟੀਫਿਕੇਟ ਵਿੱਚ ਬੇਨਿਯਮੀਆਂ ਦੀ ਦੋਸ਼ੀ  ਪੂਜਾ ਖੇਡਕਰ ਹੁਣ ਟਰੇਨੀ ਆਈਏਐਸ ਨਹੀਂ ਰਹੀ ਹੈ। UPSC ਨੇ ਪੂਜਾ ਖੇਡਕਰ ਦੀ ਚੋਣ ਰੱਦ ਕਰ ਦਿੱਤੀ ਹੈ। 2023 ਬੈਚ ਦੀ ਟਰੇਨੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਖ਼ਿਲਾਫ਼ ਯੂਪੀਐਸਸੀ ਨੇ ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਲਈ ਐਫਆਈਆਰ ਦਰਜ ਕਰਵਾਈ ਸੀ।
ਯੂਪੀਐਸਸੀ ਨੇ ਕਿਹਾ ਸੀ ਕਿ ਪੂਜਾ ਦੇ ਖ਼ਿਲਾਫ਼ ਜਾਂਚ ਵਿੱਚ ਪਾਇਆ ਗਿਆ ਕਿ ਉਸਨੇ ਆਪਣਾ ਨਾਮ, ਮਾਤਾ-ਪਿਤਾ ਦਾ ਨਾਮ, ਦਸਤਖਤ, ਫੋਟੋ, ਈਮੇਲ ਆਈਡੀ, ਮੋਬਾਈਲ ਨੰਬਰ ਅਤੇ ਪਤਾ ਬਦਲ ਕੇ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਸੀ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੂਜਾ ਦੇ ਖਿਲਾਫ ਜਾਅਲਸਾਜ਼ੀ, ਧੋਖਾਧੜੀ, ਆਈਟੀ ਐਕਟ ਅਤੇ ਡਿਸਏਬਿਲਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਟਰੇਨਿੰਗ ਦੌਰਾਨ ਅਹੁਦੇ ਅਤੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਲੱਗਾ ਦੋਸ਼ | Puja Khedkar
ਜ਼ਿਕਰਯੋਗ ਹੈ ਕਿ 2023 ਬੈਚ ਦੀ ਅਧਿਕਾਰੀ ਪੂਜਾ ਖੇਡਕਰ ‘ਤੇ ਪੂਨੇ ‘ਚ ਟਰੇਨਿੰਗ ਦੌਰਾਨ ਅਹੁਦੇ ਅਤੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ ਸੀ। ਸਭ ਤੋਂ ਪਹਿਲਾਂ ਪੂਨੇ ਦੇ ਡਿਸਟ੍ਰਿਕਟ ਕਲੈਕਟਰ ਸੁਹਾਸ ਦਿਵਾਸੇ ਨੇ ਪੂਜਾ ਖਿਲਾਫ ਸਿਕਾਇਤ ਦਿੱਤੀ ਸੀ, ਜਿਸ  ਬਾਅਦ ਉਨ੍ਹਾਂ ਦਾ ਤਬਾਦਲਾ ਵਾਸ਼ਿਮ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Public Holiday: 2 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ, ਜਾਣੋ ਕਾਰਨ
ਇਸ ਤੋਂ ਬਾਅਦ ਪੂਜਾ ਖੇਡਕਰ ’ਤੇ ਪਛਾਣ ਲੁਕਾਉਣ ਅਤੇ ਓਬੀਸੀ, ਅਪਾਹਿਜ਼ਤਾ ਕੋਟੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਿਆ ਹੈ। ਕੇਂਦਰ ਦੀ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਪੂਜਾ ਦੀ ਟਰੇਨਿੰਗ ਰੋਕ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮੈਸੂਰੀ ਸਥਿਤ ਲਾਲਾ ਬਹਾਦਰ ਸਾਸ਼ਤਰੀ ਰਾਸ਼ਟਰੀ ਪ੍ਰਸ਼ਾਸਨਿਕ ਅਕਾਦਮੀ ਵਾਪਸ ਸੱਦ ਲਿਆ ਗਿਆ ਹੈ। ਹਾਲਾਂਕਿ ਉਹ ਹਾਲੇ ਵੀ ਵਾਸ਼ਿਮ ’ਚ ਹੀ ਹੈ।
ਕੌਣ ਹੈ ਪੂਜਾ ਖੇਡਕਰ
ਪੂਜਾ ਖੇਡਕਰ 2023 ਬੈਂਚ ਦੀ ਏਆਈਐਸ ਅਧਿਕਾਰੀ ਹੈ ਉਨ੍ਹਾਂ ਨੇ ਯੂਪੀਐਸਸੀ ਦੀ ਪ੍ਰੀਖਿਆ ’ਚ ਆਲ ਇੰਡੀਆ ਰੈਂਕ (ਏਆਈਆਰ) 841 ਹਾਸਲ ਕੀਤੀ ਹੈ। ਉਨ੍ਹਾਂ ਦੇ ਪਿਤਾ ਦਿਲੀਪ ਖੇਡਕਰ ਸੇਵਾਮੁਕਤ ਪ੍ਰਸ਼ਾਸਨਿਕ ਅਧਿਕਾਰੀ ਹਨ।
ਪੂਜਾ ਦੇ ਪਿਤਾ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਦਾਖਲ ਕੀਤੀ
ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਨੇ ਪੂਨੇ ਦੀ ਇੱਕ ਕੋਰਟ ’ਚ ਅੰਤਿਮ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ। ਜ਼ਮੀਨ ਵਿਵਾਦ ’ਚ ਕਿਸਾਨਾਂ ਨੂੰ ਧਮਕਾਉਣ ਦੇ ਮਾਮਲੇ ’ਚ ਪੁਲਿਸ ਉਨ੍ਹ੍ਵਾਂ ਦੀ ਭਾਲ ਕਰ ਰਹੀ ਹੈ। ਦਿਲੀਪ ਖੇਡਕਰ ਹਾਲੇ ਫਰਾਰ ਹਨ। ਇਸ ਮਾਮਲੇ ’ਚ ਦਲੀਪ ਖੇਡਕਰ ਦੀ ਪਤਨੀ ਮਨੋਰਮਾ ਨੂੰ 18 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੂਨੇ ਦੀ ਜਿਊਡਿਸ਼ੀਅਲ ਮੈਜਿਸਟ੍ਰੇਟ ਕੋਰਟ ਨੇ ਮਨੋਰਮਾ ਨੂੰ 20 ਜੁਲਾਈ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ।
ਕੇਂਦਰੀ ਅਮਲਾ ਮੰਤਰਾਲੇ ਨੇ ਲਿਆ ਐਕਸ਼ਨ (Puja Khedkar)
ਪੂਜਾ ਖੇਡਕਰ ਖਿਲਾਫ ਕੇਂਦਰ ਅਮਲਾ ਮੰਤਰਾਲੇ ਨੇ ਕਾਰਵਾਈ ਸ਼ੁਰੂ ਕਰ ਦਿੱਤਾ ਹੈ। ਕਮੇਟੀ ਨੇ ਪੂਜਾ ਦੇ ਓਬੀਸੀ ਅਤੇ ਨਾਨ ਕ੍ਰਿਮੀਲੇਅਰ ਅਤੇ ਅਪਾਹਿਜ਼ਤਾ ਦੇ ਸਰਟੀਫਿਕੇਟ ਮੰਗਵਾਏ ਹਨ।
ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਖੋਲ੍ਹੋਗੀ ਸਰਕਾਰ : ਮੁੱਖ ਮੰਤਰੀ
ਕੇਂਦਰੀ ਸੇਵਾਵਾਂ ਵਿੱਚ ਸੂਬੇ ਦੀ ਨੁਮਾਇੰਦਗੀ ਵਧਾਉਣ ਲਈ ਕੀਤੀ ਪਹਿਲਕਦਮੀ
ਇਨਾਂ ਕੇਂਦਰਾਂ ਰਾਹੀਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਦੇ ਨਾਲ-ਨਾਲ ਮਿਲੇਗੀ ਵਿੱਤੀ ਸਹਾਇਤਾ
(ਅਸ਼ਵਨੀ ਚਾਵਲਾ) ਚੰਡੀਗੜ। ਆਈ.ਏ.ਐਸ/ਆਈ.ਪੀ.ਐਸ/ਆਈ.ਆਰ.ਐਸ ਅਤੇ ਅਜਿਹੀਆਂ ਹੋਰ ਕੇਂਦਰੀ ਸੇਵਾਵਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਦੇਣ ਲਈ ਰਾਜ ਵਿੱਚ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਸਥਾਪਿਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। (Exam Coaching Center)
ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕੇਂਦਰੀ ਸੇਵਾਵਾਂ ਖਾਸ ਕਰਕੇ ਯੂ.ਪੀ.ਐਸ.ਸੀ. ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿੱਚ ਸੂਬੇ ਦੇ ਘਟਦੇ ਅਨੁਪਾਤ ’ਤੇ ਚਿੰਤਾ ਪ੍ਰਗਟਾਈ। ਉਨਾਂ ਕਿਹਾ ਕਿ ਸੂਬੇ ਦੇ ਨੌਜਵਾਨ ਬੇਮਿਸਾਲ ਪ੍ਰਤਿਭਾ ਹੋਣ ਦੇ ਬਾਵਜੂਦ ਪਹਿਲਾ ਤਾਂ ਵਿਦੇਸ਼ ਜਾਣ ਵੱਲ ਝੁਕਾਅ ਹੋਣ ਕਾਰਨ ਅਤੇ ਦੂਜਾ ਸੂਬੇ ਵਿੱਚ ਮਿਆਰੀ ਕੋਚਿੰਗ ਦੀ ਘਾਟ ਕਾਰਨ ਇਨਾਂ ਪ੍ਰੀਖਿਆਵਾਂ ਨੂੰ ਪਾਸ ਨਹੀਂ ਕਰ ਪਾ ਰਹੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਰੁਝਾਨ ਨੂੰ ਬਦਲਣ ਲਈ ਵਚਨਬੱਧ ਹੈ, ਜਿਸ ਲਈ ਪੰਜਾਬ ਭਰ ਵਿੱਚ ਇਹ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ। (Exam Coaching Center)
ਇਹ ਵੀ ਪੜ੍ਹੋ : ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ, ਘੱਗਰ ’ਚੋਂ ਪਾਣੀ ਹੋਰ ਘਟਿਆ
ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਮੁਫ਼ਤ ਮਿਆਰੀ ਸਿਖਲਾਈ ਦੇਣਗੇ ਅਤੇ ਸੂਬਾ ਤੇ ਕੇਂਦਰ ਸਰਕਾਰ ਦੋਵਾਂ ਵਿੱਚ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨਗੇ। ਉਨਾਂ ਕਿਹਾ ਕਿ ਸੂਬੇ ਕੋਲ ਅਜਿਹੇ ਨੌਕਰਸ਼ਾਹ ਪੈਦਾ ਕਰਨ ਦੀ ਸ਼ਾਨਦਾਰ ਵਿਰਾਸਤ ਹੈ, ਜਿਨਾਂ ਨੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਕੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਅਮੀਰ ਪਰੰਪਰਾ ਨੂੰ ਭਵਿੱਖ ਵਿੱਚ ਵੀ ਬਰਕਰਾਰ ਰੱਖਣਾ ਹੋਵੇਗਾ, ਜਿਸ ਲਈ ਇਹ ਕੇਂਦਰ ਅਹਿਮ ਭੂਮਿਕਾ ਨਿਭਾਉਣਗੇ।
UPSC CSE Result 2022 : ਯੂ.ਪੀ.ਐਸ.ਸੀ. ਵੱਲੋਂ ਐਲਾਨੇ ਸਿਵਲ ਸਰਵਿਜ਼ਸ ਪ੍ਰੀਖਿਆਂ 2022 ਦੇ ਨਤੀਜੇ ਵਿੱਚੋਂ ਰੋਬਿਨ ਬਾਂਸਲ ਨੇ ਕੀਤਾ 135ਵਾਂ ਰੈਂਕ ਪ੍ਰਾਪਤ
ਮੁੱਖ ਮੰਤਰੀ ਸਮੇਤ ਹੋਰਨਾਂ ਨੇ ਦਿੱਤੀਆਂ ਵਧਾਈਆਂ | UPSC Result 2023
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਯੂ.ਪੀ.ਐਸ.ਸੀ. (UPSC Result 2023) ਵੱਲੋਂ ਐਲਾਨੇ ਸਿਵਲ ਸਰਵਿਿਸਜ਼ ਪ੍ਰੀਖਿਆਂ 2022 ਦੇ ਨਤੀਜ਼ੇ ਵਿੱਚੋਂ ਡਾ. ਦੇਵ.ਰਾਜ.ਡੀ.ਏ.ਵੀ.ਸੀਨੀ.ਸੈਕੰ.ਪਬਲਿਕ ਸਕੂਲ ਖਾਈ ਲਹਿਰਾਗਾਗਾ ਵਿੱਚੋਂ ਸਿੱਖਿਆ ਗ੍ਰਹਿਣ ਕਰ ਚੁੱਕੇ ਰੋਬਿਨ ਬਾਂਸਲ ਸਪੁੱਤਰ ਸ਼੍ਰੀ ਵਿਜੈ ਕੁਮਾਰ ਲੈਕਚਰਾਰ, ਸ਼੍ਰੀਮਤੀ ਰੇਨੂ ਬਾਲਾ ਵਾਸੀ ਲਹਿਰਾਗਾਗਾ ਨੇ 135ਵਾਂ ਰੈਂਕ ਪ੍ਰਾਪਤ ਕਰ ਕੇ ਪਰਿਵਾਰ ਦੇ ਨਾਂ ਨੂੰ ਚਾਰ ਚੰਨ ਲਾਏ ਹਨ ਅਤੇ ਉਸ ਦੀ ਆਈ.ਪੀ.ਐਸ. ਲਈ ਚੋਣ ਹੋਈ ਹੈ।
ਇਹ ਵੀ ਪੜ੍ਹੋ : ਬਰਨਾਲਾ ਦੇ ਪਿੰਡ ’ਚ ‘ਅਣਖ ਦੀ ਖਾਤਰ’ ਲੜਕੇ-ਲੜਕੀ ਦਾ ਕਤਲ
ਸੁਨਾਮ ਤੋਂ ਸਮਾਜ ਸੇਵੀ ਮੁਕੇਸ਼ ਕਾਸਲ ਦੇ ਭਾਣਜੇ ਰੋਬਿਨ ਦੀ ਇਸ ਕਾਰਗੁਜਾਰੀ ਦੀ ਮੁੱਖ ਮੰਤਰੀ ਸਮੇਤ ਹੋਰਨਾਂ ਨੇ ਵਧਾਈਆਂ ਦਿੱਤੀਆਂ ਇਸ ਸੰਬੰਧੀ ਸਿਟੀ ਪ੍ਰੈਸ ਕਲੱਬ ਸੁਨਾਮ ਦੇ ਪ੍ਰਧਾਨ ਤਰੁਣ ਬਾਂਸਲ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਭੂਸ਼ਣ ਕਾਸਲ, ਸਿਟੀ ਜਿਮਖਾਨਾ ਕਲੱਬ ਦੇ ਪ੍ਰਧਾਨ ਪੁਨੀਤ ਮਿੱਤਲ ਤੇ ਨੇਤਰ ਦਾਨ ਸਮਿਤੀ ਸੁਨਾਮ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਇਸ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਰੋਬਿਨ ਬਾਂਸਲ ਦੀ ਭੈਣ ਐਲਿਜਾ ਬਾਂਸਲ ਨੇ ਵੀਂ ਮੈਡੀਕਲ ਪ੍ਰੀਖਿਆ ਵਿੱਚ ਦੇਸ਼ ਭਰ ਵਿਚੋਂ ਪਹਿਲਾ ਥਾਂ ਹਾਸਿਲ ਕਰਕੇ ਪਰਿਵਾਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਸੀ। (UPSC Result 2023)
ਰੋਬਿਨ ਬਾਂਸਲ ਦੀ ਇਸ ਸ਼ਾਨਾਮਤੀ ਪ੍ਰਾਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਡਿਪਟੀ ਕਮਿਸ਼ਨਰ ਸੰਗਰੂਰ, ਐਸ.ਡੀ.ਐਮ. ਲਹਿਰਾ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਕੈਬਿਨੇਟ ਮੰਤਰੀ ਅਮਨ ਅਰੋੜਾ, ਐਡਵੋਕੇਟ ਬਰਿੰਦਰ ਗੋਇਲ ਵਿਧਾਇਕ ਹਲਕਾ ਲਹਿਰਾ, ਘਣਸ਼ਿਆਮ ਕਾਸਲ ਰੋਟਰੀ ਗਵਰਨਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਰੋਬਿਨ ਬਾਂਸਲ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹਾ ਕਰ ਕੇ ਸ਼੍ਰੀ ਬਾਂਸਲ ਨੇ ਇਲਾਕੇ ਦੇ ਮਾਣ-ਸਨਮਾਨ ਵਿੱਚ ਵਾਧਾ ਕੀਤਾ ਹੈ।
ਕਲੈਕਟਰ ਦੀ ਕੁਰਸੀ ਦਾ ਅਸਲ ਹੱਕਦਾਰ ਇਹ ਕੰਡਕਟਰ
ਨੌਕਰੀ ਦੇ ਨਾਲ-ਨਾਲ ਬਿਨਾ ਕੋਚਿੰਗ ਪਾਸ ਕੀਤੀ UPSC ਪ੍ਰੀਖਿਆ
ਬੰਗਲੌਰ (ਸੱਚ ਕਹੂੰ ਨਿਊਜ਼)। ਸੁਪਨਾ ਉਹ ਨਹੀਂ ਜੋ ਤੁਸੀਂ ਸੁੱਤੇ ਪਏ ਦੇਖਦੇ ਹੋ, ਸੁਪਨਾ ਉਹ ਹੈ ਜੋ ਤੁਹਾਨੂੰ ਸੌਣ ਨਾ ਦੇਵੇ।” ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦਾ ਇਹ ਕਥਨ ਬੰਗਲੌਰ ਦੇ ਇਸ ਸਖਸ਼ ਦੀ ਜ਼ਿੰਦਗੀ ‘ਤੇ ਸਹੀ ਢੁਕਦਾ ਹੈ। 29 ਸਾਲ ਦੇ ਮਧੁ ਨੇ ਐੱਨਸੀ ਬੀਐੱਮਟੀਸੀ BMTC ‘ਚ ਬੱਸ ਕੰਡਕਟਰ ਹੈ। ਇਸ ਦੇ ਨਾਲ ਹੀ ਬਿਨਾ ਕੋਚਿੰਗ ਇਸ ਮਿਹਨਤੀ ਨੌਜਵਾਨ ਨੇ ਯੂਪੀਐੱਸਸੀ UPSC ਦੀ ਪ੍ਰੀ ਅਤੇ ਮੇਨਸ ਪ੍ਰੀਖਿਆ ਪਾਸ ਕਰ ਲਈ ਹੈ। ਹੁਣ ਉਹ 25 ਮਾਰਚ ਨੂੰ ਇੰਟਰਵਿਊ ਦੇਣ ਵਾਲਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਆਪਣੈ ਪਰਿਵਾਰ ‘ਚ ਮਧੁ ਇਕੱਲਾ ਅਜਿਹਾ ਵਿਅਕਤੀ ਹੈ ਜਿਸ ਨੇ ਸਕੂਲ ਜਾ ਕੇ ਪੜ੍ਹਾਈ ਕੀਤੀ। ਉਨ੍ਹਾਂ ਦੇ ਪਰਿਵਾਰ ‘ਚ ਭਰਾ, ਭਾਬੀ ਅਤੇ ਮਾਤਾ-ਪਿਤਾ ਹਨ। ਮਧੁ ਦੀ ਮਾਂ ਨੂੰ ਤਾਂ ਯੂਪੀਐੱਸਸੀ ਦਾ ਮਤਲਬ ਤੱਕ ਨਹੀਂ ਪਤਾ ਹੈ। ਪਰ ਉਹ ਆਪਣੇ ਪੁੱਤਰ ਦੀ ਕਾਮਯਾਬੀ ‘ਚ ਫੁੱਲੀ ਨਹੀਂ ਸਮਾ ਰਹੀ ਹੈ।
ਕਰਨਾਟਕ ‘ਚ ਮਾਂਡਿਆ ਜ਼ਿਲ੍ਹੇ ਦੇ ਰਹਿਣ ਵਾਲੇ ਮਧੁ ਦਾ ਇਹ ਸਫ਼ਰ ਕਾਫ਼ੀ ਮੁਸ਼ਕਿਲਾਂ ਭਰਿਆ ਰਿਹਾ ਹੈ। ਉਹ ਦੱਸਦੇ ਹਨ ਕਿ ਰੋਜ਼ ਅੱਠ ਘੰਟੇ ਕੰਡਕਟਰ ਦਾ ਕੰਮ ਕਰਦਾ ਹੈ। ਦਿਨ ਭਰ ਖੜ੍ਹੇ ਰਹਿ ਕੇ ਟਿਕਟਾਂ ਕੱਟਣਾ। ਭੀੜ ‘ਚ ਸਵਾਰੀਆਂ ਨੂੰ ਬੁਲਾਉਣਾ ਅਤੇ ਇਹ ਯਕੀਨੀ ਕਰਨਾ ਕਿ ਕੋਈ ਯਾਤਰੀ ਬਿਨਾ ਟਿਕਟ ਨਾ ਰਹਿ ਜਾਵੇ। ਇਹ ਕੰਮ ਬਹੁਤ ਜ਼ਿਆਦਾ ਥਕਾਵਟ ਵਾਲਾ ਹੈ। ਇਸ ਸਭ ਦੇ ਬਾਵਜ਼ੂਦ ਮਧੁ ਨੇ ਨੌਕਰੀ ਨਹੀਂ ਛੱਡੀ। ਉਹ ਕਹਿੰਦਾ ਹੈ ਕਿ ਇਸ ਟੀਚੇ ਨੇ ਉਸ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ।
ਬੋਸ ਬਣੀ ਮੱਦਦਗਾਰ
ਮਧੁ ਦਾ ਕਹਿਣਾ ਹੈ ਕਿ ਬੰਗਲੌਰ ਮੈਟ੍ਰੋਪਾਲਿਟਨ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਆਈਏਏਐੱਸਸੀ ਸ਼ਿਖਾ ਵਰਗਾ ਬਨਣਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਸੀ. ਸ਼ਿਖਾ ਨੇ ਉਸ ਦੀ ਕਾਫ਼ੀ ਮੱਦਦ ਕੀਤੀ ਹੈ। ਮੇਂਸ ਪ੍ਰੀਖਿਆ ਦੀ ਤਿਆਰੀ ‘ਚ ਉਨ੍ਹਾਂ ਨੇ ਮੈਨੂੰ ਹਰ ਹਫ਼ਤੇ ਦੋ ਘੰਟੇ ਪੜ੍ਹਾਇਆ ਕਿ ਪ੍ਰੀਖਿਆ ‘ਚ ਉੱਤਰ ਕਿਵੇਂ ਲਿਖੇ ਜਾਣ। ਹੁਣ ਉਹ ਹੀ ਮੈਨੂੰ ਇੰਟਰਵਿਊ ਲਈ ਵੀ ਤਿਆਰ ਕਰ ਰਹੇ ਹਨ।
ਹਾਰ ਨਾਲ ਨਹੀਂ ਟੁੱਟਣ ਦਿੱਤੇ ਹੌਸਲੇ
ਮਧੁ ਨੇ ਦੱਸਿਆ ਕਿ ਕਾਮਯਾਬੀ ਉਨ੍ਹਾਂ ਨੂੰ ਪਹਿਲੀ ਹੀ ਵਾਰ ਮਿਲੀ ਹੈ।
2014 ‘ਚ ਕਰਨਾਟਰਕ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ ‘ਚ ਉਹ ਫੇਲ੍ਹ ਹੋ ਗਿਆ ਸੀ।
ਜਦੋਂਕਿ 2018 ਦੀ ਯੂਪੀਐੱਸਸੀ ਪ੍ਰੀਖਿਆ ‘ਚ ਵੀ ਉਹ ਕਾਮਯਾਬ ਨਹੀਂ ਹੋ ਸਕੇ ਸਨ ਪਰ ਉਨ੍ਹਾਂ ਦੀ ਟੀਚੇ ‘ਤੇ ਸਟੀਕ ਨਜ਼ਰ ਸੀ।
ਉਨ੍ਹਾਂ ਆਪਣੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ। ਨੌਕਰੀ ਦੇ ਨਾਲ-ਨਾਲ ਸਮਾਂ ਕੱਢ ਕੇ ਰੋਜ਼ਨਾ ਪੰਜ ਘੰਟੇ ਪੜ੍ਹਾਈ ਕੀਤੀ।
ਕਿਸੇ ਇੰਸਟੀਚਿਊਟ ‘ਚ ਨਹੀਂ ਲਈ ਕੋਚਿੰਗ
ਮਧੁ ਨੇ ਯੂਪੀਐੱਸਸੀ ਦੀ ਪ੍ਰੀਖਿਆ ਦੀ ਤਿਆਰੀ ਲਈ ਕਿਸੇ ਕੋਚਿੰਗ ਇੰਸਟੀਚਿਊਟ ਦੀ ਮੱਦਦ ਨਹੀਂ ਲਈ।
ਪੂਰੀ ਪੜ੍ਹਾਈ ਖੁਦ ਅਤੇ ਬੀਐੱਮਟੀਸੀ ‘ਚ ਤਾਇਨਾਤ ਸੀਨੀਅਰ ਅਧਿਕਾਰੀਆਂ ਦੀ ਮੱਦਦ ਨਾਲ ਕੀਤੀ।
ਪੋਲੀਟੀਕਲ ਸਾਇੰਸ ਵਿਸ਼ੇ ‘ਚ ਦਿੱਤੀ ਮੇਂਸ ਪ੍ਰੀਖਿਆ
ਬੀਤੇ ਵਰ੍ਹੇ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਮਧੁ ਨੇ ਮੇਨਸ ਲਈ ਸਖ਼ਤ ਮਿਹਨਤ ਨਾਲ ਪੜ੍ਹਾਈ ਕੀਤੀ।
ਮੇਨਸ ਪ੍ਰੀਖਿਆ ਲਈ ਉਨ੍ਹਾਂ ਪੋਲੀਟੀਕਲ ਸਾਇੰਸ, ਇੰਟਰਨੈਸ਼ਨਲ ਰਿਲੇਸ਼ਨਸ, ਏਥਿਕਸ, ਲੈਂਗਵੇਜ਼ ਦੇ ਨਾਲ-ਨਾਲ ਕਈ ਹੋਰ ਵਿਸ਼ਿਆਂ ਨੂੰ ਜੰਮ ਕੇ ਪੜ੍ਹਿਆ।
ਉਨ੍ਹਾਂ ਮੇਨਸ ਪ੍ਰੀਖਿਆ ‘ਚ ਬਦਲਵੇਂ ਵਿਸ਼ੇ ਦੇ ਰੂਪ ‘ਚ ਪੋਲੀਟੀਕਲ ਸਾਇੰਸ ਅਤੇ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਚੁਣਿਆ।
ਉਨ੍ਹਾਂ ਪ੍ਰੀ ਪ੍ਰੀਖਿਆ ਤਾਂ ਕੰਨੜ ‘ਚ ਦਿੱਤੀ ਸੀ ਪਰ ਮੇਨਸ ਪ੍ਰੀਖਿਆ ਉਨ੍ਹਾਂ ਅੰਗਰੇਜ਼ੀ ‘ਚ ਦਿੱਤੀ।
ਹੁਣ ਚੱਲ ਰਹੀ ਐ ਇੰਟਰਵਿਊ ਦੀ ਤਿਆਰੀ
ਮਧੁ ਨੇ ਦੱਸਿਆ ਕਿ ਉਹ ਹੁਣ ਯੂ ਟਿਊਬ ਵੀਡੀਓ ਦੇਖ ਕੇ ਇੰਟਰਵਿਊ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ‘ਚ ਮੈਂ ਜਵਾਬ ਦੇਣ ਦੀ ਕਲਾ ਅਤੇ ਆਤਮਵਿਸ਼ਵਾਸ ਵਧਾਉਣਾ ਸਿੱਖ ਰਿਹਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੰਟਰਵਿਊ ਵੀ ਪਾਸ ਕਰ ਲਵਾਂਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਈਸ ਚਾਂਸਲਰ ਵੱਲੋਂ ਵਿਦਿਆਰਥੀ ਦੀ ਸ਼ਲਾਘਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਇੱਕ ਵਿਦਿਆਰਥੀ ਅਭਿਨਵ ਗੋਇਲ ਦੀ ਯੂ.ਪੀ.ਐੱਸ.ਸੀ.  ਇੰਡੀਅਨ ਇੰਜਨੀਅਰਿੰਗ ਸਰਵਿਸਜ਼ 2019 ਵਿਚ ਚੋਣ ਹੋ ਗਈ ਹੈ। ਪਿਛਲੇ ਦਿਨੀਂ ਘੋਸ਼ਿਤ ਹੋਏ ਨਤੀਜਿਆਂ ਵਿਚ ਉਸ ਨੇ ਆਲ ਇੰਡੀਆ ਰੈਂਕਿੰਗ ਵਿਚ 97ਵਾਂ ਸਥਾਨ ਪ੍ਰਾਪਤ ਕਰ ਕੇ ਪੰਜਾਬੀ ਯੂਨੀਵਰਸਿਟੀ ਦੇ ਮਾਣ ਵਿਚ ਵਾਧਾ ਕੀਤਾ ਹੈ। ਰਾਸ਼ਟਰ ਪੱਧਰ ਦੀ ਇਸ ਵੱਕਾਰੀ ਪ੍ਰਾਪਤੀ ਲਈ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਸੰਬੰਧਤ ਵਿਦਿਆਰਥੀ ਸਮੇਤ ਪਲੇਸਮੈਂਟ ਸੈੱਲ ਦੀ ਟੀਮ ਅਤੇ ਸਿਵਲ ਇੰਜਨੀਅਰਿੰਗ ਵਿਭਾਗ ਨੂੰ ਵਿਸ਼ੇਸ ਤੌਰ ‘ਤੇ ਵਧਾਈ ਦਿੱਤੀ।
ਡਾ. ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਵਾਪਰਿਆ ਹੈ ਜਦੋਂ ਕਿਸੇ ਵਿਦਿਆਰਥੀ ਨੇ ਸਿਵਲ ਇੰਜਨੀਅਰਿੰਗ ਦੇ ਇਸ ਰਾਸ਼ਟਰ ਪੱਧਰੀ ਵੱਕਾਰੀ ਟੈਸਟ ਵਿਚ ਇਹ ਮਾਅਰਕਾ ਮਾਰਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਵਿਦਿਆਰਥੀ ਦੀ ਕਾਬਲੀਅਤ ਅਤੇ ਮਿਹਨਤ ਦੇ ਨਾਲ-ਨਾਲ ਸੰਬੰਧਤ ਵਿਭਾਗ ਦੀ ਯੋਗ ਫੈਕਲਟੀ ਵੱਲੋਂ ਮੁਹੱਈਆ ਕਰਵਾਏ ਗਏ ਗੁਣਵੱਤਾ ਸੰਪੰਨ ਗਿਆਨ ਅਤੇ ਅਗਵਾਈ ਦੀ ਵੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਭਿਨਵ ਨੇ ਇਸ ਪ੍ਰਾਪਤੀ ਨਾਲ ਇਸ ਦਿਸ਼ਾ ਵਿਚ ਇੱਕ ਮਿਸਾਲੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਤੋਂ ਪ੍ਰੇਰਣਾ ਲੈ ਕੇ ਹੋਰ ਵਿਦਿਆਰਥੀ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰਨਗੇ।
ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਅਤੇ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਇੱਕ ਸਧਾਰਨ ਪਰਿਵਾਰਕ ਪਿਛੋਕੜ ਵਾਲਾ ਮਿਹਨਤੀ ਵਿਦਿਆਰਥੀ ਹੈ ਜਿਸ ਨੇ ਆਪਣੀ ਸਮੁੱਚੀ ਤਿਆਰੀ ਪੰਜਾਬੀ ਯੂਨੀਵਰਸਿਟੀ ਰਹਿ ਕੇ ਹੀ ਕੀਤੀ ਹੈ ਇਸ ਲਈ ਬਾਕੀ ਵਿਦਿਆਰਥੀ ਵੀ ਇਸ ਪ੍ਰਾਪਤੀ ਨੂੰ ਲੈ ਕੇ ਵਧੇਰੇ ਉਤਸੁਕ ਵਿਖਾਈ ਦੇ ਰਹੇ ਹਨ। ਸੰਬੰਧਤ ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਕਰਣਵੀਰ ਸਿੰਘ ਰੰਧਾਵਾ ਨੇ ਦੱਸਿਆ ਪਿਛਲੇ ਦੋ ਸਾਲਾਂ ਦੌਰਾਨ ਸਿਵਲ ਇੰਜਨੀਅਰਿੰਗ ਦੇ ਕੁੱਲ 38 ਵਿਦਿਆਰਥੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸੰਬੰਧਤ ਵਿਭਾਗਾਂ ਵਿਚ ਐੱਸ.ਡੀ.ਓ. ਦੇ ਅਹੁਦੇ ਲਈ ਚੁਣੇ ਗਏ ਹਨ ਅਭਿਨਵ ਗੋਇਲ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵਿਸ਼ੇਸ ਕਰ ਕੇ ਸਿਵਲ ਇੰਜਨੀਅਰਿੰਗ ਵਿਭਾਗ ਦੀ ਬਹੁਤ ਹੀ ਅਹਿਮ ਭੂਮਿਕਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ ਚਾਹਵਾਨਾਂ ਲਈ ਪ੍ਰੀਖਿਆ ਵਿਚ ਬੈਠਣ ਦੇ ਮੌਕਿਆਂ ਦੀ ਗਿਣਤੀ ਵਧਾਉਣ ਲਈ ਯੂ.ਪੀ.ਐੱਸ.ਸੀ. ਦਾ ਪੈਮਾਨਾ ਅਪਣਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਜਨਰਲ ਕੈਟਾਗਰੀ ਲਈ ਮੌਜੂਦਾ ਚਾਰ ਤੋਂ ਵਧਾ ਕੇ ਛੇ ਮੌਕੇ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਧਾ ਕੇ ਨੌਂ ਮੌਕੇ ਜਦਕਿ ਅਨੁਸੂਚਿਤ ਜਾਤੀਆਂ ਦੀ ਕੈਟਾਗਰੀ ਦੇ ਵਿਦਿਆਰਥੀਆਂ ਲਈ ਅਣਗਿਣਤ ਮੌਕੇ ਕਰਨਾ ਸ਼ਾਮਲ ਹੈ। ਕੇਂਦਰੀ ਕਮਿਸ਼ਨ ਦੇ ਨਿਯਮਾਂ ਮੁਤਾਬਕ ਐੱਸ.ਸੀ. ਕੈਟਾਗਰੀ ਲਈ ਉਮਰ ਹੱਦ 42 ਸਾਲ ਹੋਵੇਗੀ ਜਦਕਿ ਜਨਰਲ ਕੈਟਾਗਰੀ ਅਤੇ ਪੱਛੜੀਆਂ ਸ਼੍ਰੇਣੀਆਂ/ਹੋਰ
ਪੱਛੜੀਆਂ ਸ਼੍ਰੇਣੀਆਂ ਲਈ ਉਮਰ ਹੱਦ ਕ੍ਰਮਵਾਰ 37 ਸਾਲ ਅਤੇ 40 ਸਾਲ ਹੋਵੇਗੀ। ਇਸ ਦਾ ਐਲਾਨ ਅੱਜ ਇੱਥੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।  ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਉਠਾਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਤਬਦੀਲੀ ਲਿਆਉਣ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਿਵਲ ਸੇਵਾਵਾਂ (ਸਾਂਝੇ ਮੁਕਾਬਲੇ ਦੀ ਪ੍ਰੀਖਿਆ ਰਾਹੀਂ ਨਿਯੁਕਤੀ) ਨਿਯਮਾਂਵਲੀ, 2009 ਅਨੁਸਾਰ ਪੀ.ਸੀ.ਐਸ. (ਕਾਰਜਕਾਰੀ ਸ਼ਾਖਾ) ਵਿਚ ਸਾਰੀਆਂ ਕੈਟੇਗਰੀਆਂ ਲਈ ਚਾਰ ਮੌਕੇ ਹਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਉਪਰੋਕਤ ਪ੍ਰੀਖਿਆ ਵਿੱਚ ਬੈਠਣ ਲਈ ਸਾਰੀਆਂ ਕੈਟਾਗਰੀਆਂ ਵਾਸਤੇ ਮੌਕਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਸੀ।