dies - Sach Kahoon Punjabi
ਕਾਂਗਰਸੀ ਨੇਤਾ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਦੇਹਾਂਤ
ਕਾਂਗਰਸੀ ਨੇਤਾ Shamsher Singh Surjewala ਦਾ ਦੇਹਾਂਤ
ਤਿੰਨ ਵਜੇ ਕੀਤਾ ਜਾਵੇਗਾ ਸਸਕਾਰ
ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸਨ ਬਿਮਾਰ
ਨਵੀਂ ਦਿੱਲੀ, ਏਜੰਸੀ। ਸੀਨੀਅਰ ਕਾਂਗਰਸੀ ਨਤਾ ਅਤੇ ਹਰਿਆਣਾ ਪ੍ਰਦੇਸ਼ ਸਰਕਾਰ ‘ਚ ਚਾਰ ਵਾਰ ਮੰਤਰੀ ਰਹੇ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਸੂਰਜੇਵਾਲਾ ਕਾਂਗਰਸ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੂਰਜੇਵਾਲਾ ਦ ਪਿਤਾ ਹੈ। ਸ੍ਰੀ ਸੁਰਜੇਵਾਲਾ ਆਪਣੇ ਲੰਮੇ ਰਾਜਨੀਤਿਕ ਜੀਵਨ ‘ਚ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕੈਥਲ ਦੇ ਸਾਬਕਾ ਵਿਧਾਇਕ ਵੀ ਰਹੇ ਹਨ। ਅਖਿਲ ਭਾਰਤੀ ਕਿਸਾਨ ਕਾਂਗਰਸ ਦੇ ਪ੍ਰਧਾਨ ਰਹੇ ਸੂਰਜੇਵਾਲਾ 1967, 1977, 1982, 1991 ‘ਚ ਨਰਵਾਨਾ ਅਤੇ 2005 ‘ਚ ਕੈਥਲ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹਨਾਂ ਨੇ 1992 ਅਤੇ 1998 ‘ਚ ਲੋਕ ਸਭਾ ਦੀ ਵੀ ਚੋਣ ਜਿੱਤੀ। ਸ੍ਰੀ ਸੂਰਜੇਵਾਲਾ ਨੇ ਹਰਿਆਣਾ ਸਰਕਾਰ ‘ਚ ਚਾਰ ਵਾਰ ਮੰਤਰੀ ਅਹੁਦੇ ਦਾ ਫਰਜ ਅਦਾ ਕੀਤਾ ਅਤੇ ਉਹ ਵਿਧਾਨ ਸਭਾ ਸਾਂਸਦ ਵੀ ਰਹੇ। ਸ੍ਰੀ ਸੂਰਜੇਵਾਲਾ ਦਾ ਅੱਜ ਤਿੰਨ ਵਜੇ ਨਰਵਾਨਾ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ। Shamsher Singh Surjewala
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
NCP ਜਨਰਲ ਸਕੱਤਰ ਦੇਵੀ ਪ੍ਰਸਾਦ ਤ੍ਰਿਪਾਠੀ ਦਾ ਦੇਹਾਂਤ
NCP ਜਨਰਲ ਸਕੱਤਰ ਦੇਵੀ ਪ੍ਰਸਾਦ ਤ੍ਰਿਪਾਠੀ ਦਾ ਦੇਹਾਂਤ
ਕਈ ਦਿਨਾਂ ਤੋਂ ਸਨ ਬਿਮਾਰ
ਨਵੀਂ ਦਿੱਲੀ, ਏਜੰਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ NCP ) ਦੇ ਜਨਰਲ ਸਕੱਤਰ ਦੇਵੀ ਪ੍ਰਸਾਦ ਤ੍ਰਿਪਾਠੀ ਦਾ ਵੀਰਵਾਰ ਸਵੇਰੇ ਇੱਥੇ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ ਅਤੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਤ੍ਰਿਪਾਠੀ ਦੇ ਪਰਿਵਾਰ ‘ਚ ਪਤਨੀ ਅਤੇ ਤਿੰਨ ਬੇਟੇ ਹਨ। ਸ੍ਰੀ ਤ੍ਰਿਪਾਠੀ ਨੇ ਅੱਜ ਸਵੇਰੇ ਲਗਭਗ ਸਵਾ 9 ਵਜੇ ਇੱਥੇ ਆਪਣੇ ਨਿਵਾਸ ‘ਤੇ ਆਖਰੀ ਸਾਹ ਲਿਆ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਕੀਤਾ ਜਾਵੇਗਾ। ਉਤਰ ਪ੍ਰਦੇਸ਼ ਦੇ ਸੁਲਤਾਨਪੁਰ ‘ਚ ਜਨਮੇ ਸ੍ਰੀ ਤ੍ਰਿਪਾਠੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਵੀ ਸਨ। ਆਪਾਤਕਾਲ ‘ਚ ਉਹ ਜੇਲ੍ਹ ਵੀ ਗਏ ਸਨ। ਬਾਅਦ ‘ਚ ਉਹ ਕਾਂਗਰਸ ‘ਚ ਸ਼ਾਮਲ ਹੋ ਗਏ ਅਤੇ ਰਾਜੀਵ ਗਾਂਧੀ ਦੇ ਸਲਾਹਕਾਰ ਵੀ ਰਹੇ। ਬਾਅਦ ‘ਚ ਉਹ ਸ੍ਰੀ ਸ਼ਰਦ ਪਵਾਰ ਦੀ ਅਗਵਾਈ ‘ਚ ਰਾਕਾਂਪਾ ‘ਚ ਸ਼ਾਮਲ ਹੋ ਗਏ। ਉਹ ਰਾਜਸਭਾ ਦੇ ਸਾਂਸਦ ਅਤੇ ਇੱਕ ਪੱਤ੍ਰਿਕਾ ਥਿੰਕ ਟੈਂਕ ਦੇ ਸੰਪਾਦਕ ਵੀ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
52 ਸਾਲਾਂ  ਕੁਲਦੀਪ ਕੌਰ ਦੀ ਕਾਰ ਨਾਲ ਟਕਰਾਉਣ ਨਾਲ ਮੌਤ Accident
ਮੋਗਾ (ਵਿੱਕੀ ਕੁਮਾਰ): ਅੱਜ ਸਵੇਰੇ  ਸਾਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆਪਣੇ ਘਰ ਜਾ ਰਹੀ 52 ਸਾਲਾ ਔਰਤ ਨੂੰ ਇਕ ਕਾਰ ਨੇ ਆਪਣੀ ਲਪੇਟ ‘ਚ ਲੈਂਦਿਆਂ ਕੁਚਲ ਦਿੱਤਾ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ (52) ਪਤਨੀ ਮੁਖ਼ਤਿਆਰ ਸਿੰਘ ਵਾਸੀ ਸੰਤ ਗੁਲਾਬ ਸਿੰਘ ਨਗਰ ਚੜਿੱਕ ਰੋਡ ਮੋਗਾ ਵਜੋਂ ਹੋਈ ਹੈ। ਇਹ ਔਰਤ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੀ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਆਪਣੀ ਸਾਈਡ ਘਰ ਨੂੰ ਆ ਰਹੀ ਸੀ ਤਾਂ ਪਿੱਛਿਓਂ ਤੇਜ਼ੀ ਨਾਲ ਆ ਰਹੀ ਵੈਗਨਰ ਕਾਰ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਗਲੇਰੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Accident
ਨਹੀਂ ਰਹੇ ਮਸ਼ਹੂਰ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ
ਨਹੀਂ ਰਹੇ ਮਸ਼ਹੂਰ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ
ਲੁਧਿਆਣਾ (ਸੱਚ ਕਹੂੰ ਨਿਊਜ਼)। ਪ੍ਰਸਿੱਧ ਪੰਜਾਬੀ ਨੌਜਵਾਨ ਸੂਫ਼ੀ ਗਾਇਕ ਵਿੱਕੀ ਬਾਦਸ਼ਾਹ (vicky badshah) ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਮੈਟਰੋ ਨੇੜੇ ਜਲੰਧਰ ਬਾਈਪਾਸ ਜੀ.ਟੀ. ਰੋਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ ਹੈ ਤੇ ਪੰਜਾਬੀ ਗਾਇਕਾਂ ਨੇ ਵੀ ਇਸ ‘ਤੇ ਡੂੰਘਾ ਦੁੱਖ ਜਤਾਇਆ ਹੈ। ਇਸ ਸਬੰਧੀ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਵਿੱਕੀ ਬਾਦਸ਼ਾਹ ਸੋਬਤੀ ਹਸਪਤਾਲ ‘ਚ ਇਲਾਜ ਅਧੀਨ ਸਨ ਅਤੇ ਉਥੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਲੰਧਰ ਦੇ ਭੱਟੀਆਂ ‘ਚ ਰਹਿਣ ਵਾਲੇ ਵਿੱਕੀ ਬਾਦਸ਼ਾਹ ਦਾ ਇੱਕ ਪੁੱਤਰ ਅਤੇ 3 ਧੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਧੀ ਉਨ੍ਹਾਂ ਨੇ ਗੋਦ ਲਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Vicky badshah
ਅੱਠ ਸਾਲਾ ਬੱਚੇ ਦੇ ਗਲ ‘ਚ ਵੱਜੀ ਬੈਲੂਨ ਗੰਨ ਦੀ ਗੋਲੀ, ਮੌਤ
ਗੁਰਬਿੰਦਰ ਸਿੰਘ/ਭਦੌੜ। ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 4 ਦਸੰਬਰ ਨੂੰ ਇੱਕ ਲੋਕਲ ਪਿਕਨਿਕ ਪ੍ਰੋਗਰਾਮ ਦੌਰਾਨ ਬੈਲੂਨ ਗੋਲੀ ਲੱਗਣ ਨਾਲ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,  ਜਿਸ ਵਿੱਚ ਹਰੀਸ਼ ਅਰੋੜਾ ਦੀ ਫਨ ਪਿਕਨਿਕ ਕੰਪਨੀ ਨੇ ਝੂਲੇ ਲਗਾਏ ਸਨ ਤੇ ਇਨ੍ਹਾਂ ਵਿੱਚ ਇੱਕ ਦੀਵਾਰ ‘ਤੇ ਲੱਗੇ ਗੁਬਾਰਿਆਂ ਨੂੰ ਗੰਨ ਨਾਲ ਭੰਨਣ ਵਾਲਾ ਇਵੈਂਟ ਵੀ ਲਾਇਆ ਗਿਆ ਸੀ ਸਕੂਲ ਪ੍ਰਿੰਸੀਪਲ ਸਨੇਹ ਪ੍ਰਭਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਪਿਕਨਿਕ ਦੌਰਾਨ ਬੁਲਬੁਲਿਆਂ ਨੂੰ ਭੰਨਣ ਵਾਲੇ ਇਵੈਂਟ ਤੇ ਕੁਝ ਬੱਚੇ ਗੁਬਾਰਿਆਂ ‘ਤੇ ਗੰਨ ਨਾਲ ਨਿਸ਼ਾਨੇ ਲਾ ਰਹੇ ਸਨ ।
ਇਸ ਦੌਰਾਨ ਇੱਕ ਦੂਸਰੀ ਕਲਾਸ ਦਾ ਬੱਚਾ ਜਸਵੀਰ ਸਿੰਘ ਪੁੱਤਰ ਬਲਕਰਨ ਸਿੰਘ ਉਮਰ ਅੱਠ ਸਾਲ ਆਪਣੀ ਕਲਾਸ ਦੀ ਲਾਈਨ ਵਿੱਚੋਂ ਨਿਕਲ ਕੇ ਗੰਨ ਤੇ ਬੁਲਬਲਿਆਂ ਦੇ ਵਿਚਕਾਰ ਆ ਗਿਆ ਤੇ ਗੰਨ ਵਿੱਚੋਂ ਨਿਕਲੀ ਗੁਬਾਰੇ ‘ਤੇ ਨਿਸ਼ਾਨੇ ਲਗਾਉਣ ਵਾਲੀ ਗੋਲੀ ਜਸਵੀਰ ਸਿੰਘ ਦੇ ਗਲ ਵਿੱਚ ਜਾ ਲੱਗੀ ਜਿਸ ਤੋਂ ਬਾਅਦ ਸਕੂਲ ਸਟਾਫ਼ ਵੱਲੋਂ ਬੱਚੇ ਨੂੰ ਭਦੌੜ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਸਿਵਲ ਹਸਪਤਾਲ ਭਦੌੜ ਦੇ ਡਾਕਟਰਾਂ ਨੇ ਬੱਚੇ ਨੂੰ ਇੱਕ ਪ੍ਰਾਈਵੇਟ ਬਾਂਸਲ ਹਸਪਤਾਲ ਰਾਮਪੁਰਾ ਲਈ ਰੈਫ਼ਰ ਕਰ ਦਿੱਤਾ।  ਜਿੱਥੇ ਬੱਚੇ ਦੇ ਗਲ ਵਿੱਚੋਂ ਅਪ੍ਰੇਸ਼ਨ ਕਰਕੇ ਉਹ ਗੋਲੀ ਕੱਢ ਦਿੱਤੀ ਅਤੇ ਆਪ੍ਰੇਸ਼ਨ ਦੇ ਤਕਰੀਬਨ 1 ਘੰਟਾ ਬਾਅਦ ਬੱਚੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਬੱਚੇ ਦੀ ਮ੍ਰਿਤਕ ਦੇਹ ਨੂੰ ਲੁਹਾਰਾ (ਮੋਗਾ) ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੱਖਿਆ ਗਿਆ ਹੈ ਤੇ ਬੱਚੇ ਦੇ ਪਿਤਾ ਬਲਕਰਨ ਸਿੰਘ ਉਰਫ ਰਿੰਕੂ, ਜੋ ਕਿ ਦੁਬਈ ਵਿਖੇ ਕੰਮ ਕਰਕੇ ਰੁਜ਼ਗਾਰ ਚਲਾਉਂਦਾ ਹੈ, ਦੇ ਦੁਬਈ ਤੋਂ ਆਉਣ ਤੋਂ ਬਾਅਦ ਬੱਚੇ ਦਾ ਸੰਸਕਾਰ ਕੀਤਾ ਜਾਵੇਗਾ।
ਫਨ ਪਿਕਨਿਕ ਕੰਪਨੀ ਦੇ ਮਾਲਕ ਹਰੀਸ਼ ਅਰੋੜਾ ਨਾਲ ਗੱਲ ਕੀਤੀ
ਜਦੋਂ ਇਸ ਸਬੰਧੀ ਫਨ ਪਿਕਨਿਕ ਕੰਪਨੀ ਦੇ ਮਾਲਕ ਹਰੀਸ਼ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਝੂਲੇ ਵਗੈਰਾ ਕਿਰਾਏ ‘ਤੇ ਲਗਾਏ ਜਾਂਦੇ ਹਨ ਅਤੇ ਲਾਲਾ ਲਾਜਪਤ ਰਾਏ ਆਰੀਆ ਮਾਡਲ ਸਕੂਲ ਵਿੱਚ ਵੀ ਉਨ੍ਹਾਂ ਵੱਲੋਂ ਹੀ ਝੂਲੇ ਲਗਾਏ ਗਏ ਸਨ ਤੇ ਸਾਰਾ ਪ੍ਰੋਗਰਾਮ ਠੀਕ-ਠਾਕ ਚੱਲ ਰਿਹਾ ਸੀ ਪਰ ਅਚਾਨਕ ਬੱਚਾ ਗੋਲੀ ਦੇ ਸਾਹਮਣੇ ਆ ਗਿਆ  ਇਹ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਵੰਤ ਕੌਰ ਵੱਲੋਂ ਇਸ ਘਟਨਾਕ੍ਰਮ ਦਾ ਪਤਾ ਚੱਲਦਿਆਂ ਸੁਖਪੁਰਾ ਮੌੜ ਦੀ ਪ੍ਰਿੰਸੀਪਲ ਰਾਜਵੰਤ ਕੌਰ, ਲੈਕਚਰਾਰ ਗੁਰਮੀਤ ਸਿੰਘ ਅਤੇ ਰਕੇਸ਼ ਕੁਮਾਰ ਲੈਕਚਰਾਰ ਨੂੰ ਇਸ ਪ੍ਰਾਈਵੇਟ ਸਕੂਲ ਵਿੱਚ ਇਸ ਮੰਦਭਾਗੀ ਘਟਨਾ ਦੀ ਜਾਂਚ ਕਰਕੇ ਪੇਸ਼ ਕਰਨ ਲਈ ਭੇਜਿਆ ਗਿਆ।
ਜਿਸ ਵਿੱਚ ਇੰਚਾਰਜ ਰਾਜਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਰਿਪੋਰਟ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜੀ ਜਾਵੇਗੀ ਪਰ ਇਸ ਘਟਨਾ ਪਿੱਛੇ ਕਿਤੇ ਨਾ ਕਿਤੇ ਵਰਤੀ ਗਈ ਅਣਗਹਿਲੀ ਸਾਹਮਣੇ ਆ ਰਹੀ ਹੈ ਜਦੋਂ ਇਸ ਸਬੰਧੀ ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਰਵਾਈ ਹੋਵੇਗੀ ਕਾਨੂੰਨ ਮੁਤਾਬਿਕ ਅਮਲ ਵਿੱਚ ਲਿਆਂਦੀ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਣਜੇ ਦੇ ਵਿਆਹ ਦੀਆਂ ਚੱਲ ਰਹੀਆਂ ਸੀ ਤਿਆਰੀਆਂ
ਸੰਗਤ ਮੰਡੀ (ਮਨਜੀਤ ਨਰੂਆਣਾ) ਬਠਿੰਡਾ-ਬਾਦਲ ਸੜਕ ‘ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਬੀਤੀ ਸ਼ਾਮ ਪੈਲੇਸ ਦੇ ਸਾਹਮਣੇ ਪੁਲਿਸ ਦੇ ਖੁਫ਼ੀਆ ਵਿਭਾਗ ‘ਚ ਤੈਨਾਤ ਸਹਾਇਕ ਥਾਣੇਦਾਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋਣ ਦਾ ਪਤਾ ਲੱਗਿਆ ਹੈ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਦੇ ਖੁਫ਼ੀਆਂ ਵਿਭਾਗ ‘ਚ ਤੈਨਾਤ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੋਪਾਲ ਨਗਰ ਬਠਿੰਡਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਕਾਲਝਰਾਣੀ ਵਿਖੇ ਆਪਣੇ ਭਾਣਜੇ ਨਵਦੀਪ ਸਿੰਘ ਦੇ ਵਿਆਹ ਦੀਆਂ ਚੱਲ ਰਹੀਆਂ ਤਿਆਰੀਆਂ ‘ਚ ਕੰਮ ਕਾਜ ਲਈ ਪਿੰਡ ਜਾ ਰਿਹਾ ਸੀ, ਜਦ ਉਹ ਉਕਤ ਸਥਾਨ ‘ਤੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ‘ਚ ਕੁਲਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਅੱਗੇ ਖੜ੍ਹੇ ਖੰਭੇ ‘ਚ ਮਾਰਨ ਤੋਂ ਬਾਅਦ ਖ਼ੇਤਾਂ ‘ਚ ਪਲਟ ਗਈ। Accident
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਾਰ ਚਾਲਕ ਸ਼ਰਾਬ ‘ਚ ਪੂਰੀ ਤਰ੍ਹਾਂ ਟੱਲੀ ਸੀ ਜਿਸ ਦੇ ਵੀ ਸੱਟਾਂ ਲੱਗੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰਦਗੜ੍ਹ ਦੀ ਪੁਲਸ ਮੌਕੇ ‘ਤੇ ਪਹੁੰਚੀ, ਜਿਸ ਨੇ ਮ੍ਰਿਤਕ ਕੁਲਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪਹਿਲਾਂ ਸਿਵਲ ਹਸਪਤਾਲ ਘੁੱਦਾ ਤੇ ਫਿਰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਮਹਿੰਗਾ ਸਿੰਘ ਨੇ ਮ੍ਰਿਤਕ ਕੁਲਦੀਪ ਸਿੰਘ ਦੇ ਪਰਿਵਾਰਕ ਮੈਂਬਰ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਦੇ ਬਿਆਨਾਂ ‘ਤੇ ਕਾਰ ਚਾਲਕ ਚਤਰੰਜਨ ਸਿੰਘ ਵਾਸੀ ਮੁਕੰਦ ਸਿੰਘ ਵਾਸੀ ਲੰਬੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਕੁਲਦੀਪ ਸਿੰਘ ਬਹੁਤ ਹੀ ਮਿੱਠ ਬੋਲੜੇ ਤੇ ਨੇਕ ਸੁਭਾਅ ਦਾ ਮਾਲਕ ਸੀ। ਕੁਲਦੀਪ ਸਿੰਘ ਦੀ ਮੌਤ ਕਾਰਨ ਪਿੰਡ ਕਾਲਝਰਾਣੀ ਤੇ ਬਠਿੰਡਾ ‘ਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਿਵਾਰਕ ਮੈਂਬਰਾਂ ਨੇ ਲਾਇਆ ਹੱਤਿਆ ਦਾ ਦੋਸ਼
ਬਰੇਲੀ। ਉੱਤਰ ਪ੍ਰਦੇਸ਼ ਦੇ ਬਰੇਲੀ ਰਾਮਿਨ ਖੇਤਰ ਦੇ ਕਿੱਲਦੀਆ ਖੇਤਰ ਵਿੱਚ ਵਿਆਹ ਸਮਾਗਮ ਦੌਰਾਨ ਹਰਸ਼ ਫਾਇਰਿੰਗ ਵਿੱਚ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸਦੇ ਪਰਿਵਾਰ ਨੇ ਇੱਕ ਕਤਲ ਦਾ ਕੇਸ ਦਰਜ਼ ਕੀਤਾ ਹੈ। Youth
ਐਸ.ਪੀ. (ਪੇਂਡੂ) ਸੁਪਰਡੈਂਟ ਡਾ: ਸੰਸਾਰ ਸਿੰਘ ਨੇ ਐਤਵਾਰ ਨੂੰ ਇਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਓਲਾਡੀਆ ਖੇਤਰ ਦੇ ਪਰਸਰਾਮਪੁਰ ਨਿਵਾਸੀ ਭੂਰੇ ਖਡਸਰੀ ਦੀ ਧੀ ਫਰਿਨ ਬੀ ਦਾ ਸ਼ਨਿੱਚਰਵਾਰ ਰਾਤ ਨੂੰ ਵਿਆਹ ਹੋਇਆ ਸੀ। ਬਰਾਤ ਇਲਾਕੇ ਦੇ ਪਿੰਡ ਅਤੰਗਾ ਚਾਂਦਪੁਰ ਤੋਂ ਆਈ ਸੀ। ਪ੍ਰੋਗਰਾਮ ਦੌਰਾਨ, ਜੋੜਾ ਪਹਿਨਣ ਦੀਆਂ ਰਸਮਾਂ ਚੱਲ ਰਹੀਆਂ ਸਨ। ਇਸ ਦੌਰਾਨ ਰੇਹਾਨ ਨਾਮ ਦੇ ਇਕ ਨੌਜਵਾਨ ਨੇ ਟੈਂਕੀ ਤੋਂ ਫਾਇਰਿੰਗ ਕਰ ਦਿੱਤੀ। ਪਿਸਤੌਲ ਨਾਲ ਲੱਗੀ ਗੋਲੀ ਛੱਤ ‘ਤੇ ਖੜੇ ਰਫੀਕ ਅਹਿਮਦ ਦੇ 20 ਸਾਲਾ ਬੇਟੇ ਹਾਫਿਜ਼ ਸਲੀਮ ਨੂੰ ਲੱਗੀ। Youth
ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਉਸਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਸਲੀਮ ਨੇ ਹਾਫਿਜ਼ ਦੀ ਪੜ੍ਹਾਈ ਕੀਤੀ ਸੀ ਅਤੇ ਰੇਹਾਨ ਨੇ ਉਸਨੂੰ ਘਰੋਂ ਬੁਲਾਇਆ ਅਤੇ ਉਸਨੂੰ ਲੈ ਗਿਆ ਅਤੇ ਉਸਨੂੰ ਗੋਲੀ ਮਾਰ ਦਿੱਤੀ। ਇਸ ਸਬੰਧ ਵਿਚ ਮਮਲਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਢਲਾਡਾ (ਸੰਜੀਵ ਤਾਇਲ)। ਸਥਾਨਕ ਸ਼ਹਿਰ ਦੇ ਚੰਡੀਗੜ੍ਹ ਵਿਖੇ ਪੜ੍ਹਦੇ 18 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਆੜ੍ਹਤੀਏ ਤੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ‘ਚ ਆਪਣੀ ਜਿੰਮੇਦਾਰੀ ਨਿਭਾਉਣ ਵਾਲੇ ਰਜਿੰਦਰ ਕੁਮਾਰ (ਕਾਕਾ ਬੋੜਾਵਾਲੀਆ) ਦਾ ਪੁੱਤਰ ਦੀਪਾਂਸ਼ੂ ਗਰਗ (ਸ਼ੇਰੂ) ਜੋ ਕਿ ਚੰਡੀਗੜ੍ਹ ਵਿਖੇ ਆਪਣੀ ਉਚੇਰੀ ਸਿੱਖਿਆ ਹਾਸਲ ਕਰ ਰਿਹਾ ਸੀ। (Chandigarh)
ਕੱਲ੍ਹ ਸ਼ਾਮ ਜਦੋਂ ਉਹ ਆਪਣੀ ਸਕੂਟਰੀ ‘ਤੇ ਘਰ ਜਾ ਰਿਹਾ ਸੀ ਉਸ ਸਮੇਂ ਜੀਰਕਪੁਰ-ਚੰਡੀਗੜ੍ਹ ਸੜਕ ‘ਤੇ ਇੱਕ ਕਾਰ ਨਾਲ ਹਾਦਸਾ ਹੋ ਗਿਆ ਪ੍ਰਤੱਖ ਦਰਸ਼ੀਆਂ ਮੁਤਾਬਕ ਟੱਕਰ ਇੰਨੀ ਜਬਰਦਸਤ ਸੀ ਕਿ ਦੀਪਾਂਸ਼ੂ ਨੂੰ 15 ਫੁੱਟ ਤੱੱਕ ਉੱਪਰ ਉਛਾਲ ਦਿੱਤਾ ਤੇ ਡਿੱਗਦਿਆਂ ਸਾਰ ਹੀ ਮੌਕੇ ‘ਤੇ ਉਸ ਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਦੀ ਖਬਰ ਸੁਣਦਿਆਂ ਹੀ ਜਿੱਥੇ ਸ਼ਹਿਰ ਵਾਸੀਆਂ ਨੇ ਨੌਜਵਾਨ ਦੀਪਾਂਸ਼ੂ ਗਰਗ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਉੱਥੇ ਹੀ ਸਮੂਹ ਆੜ੍ਹਤੀਏ ਭਾਈਚਾਰੇ ਨੇ ਸਾਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਮ੍ਰਿਤਕ ਦਾ ਅੱਜ ਦੇਰ ਸ਼ਾਮ ਬੁਢਲਾਡਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਐਸ ਜੈਪਾਲ ਰੇਡੀ ਦਾ ਦੇਹਾਂਤ
ਐਸ ਜੈਪਾਲ ਰੇਡੀ ਦਾ ਦੇਹਾਂਤ
ਹੈਦਰਾਬਾਦ, ਏਜੰਸੀ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਐਸ ਜੈਪਾਲ ਰੇਡੀ ਦਾ ਦੇਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ। ਸਥਾਨਕ ਮੀਡੀਆ ਅਨੁਸਾਰ ਸ੍ਰੀ ਰੇਡੀ ਬੁਖਾਰ ਅਤੇ ਨਿਮੋਨੀਆ ਤੋਂ ਪੀੜਤ ਸਨ। ਤਬੀਅਤ ਵਿਗੜਨ ‘ਤੇ ਉਹਨਾਂ ਨੂੰ ਸ਼ਨਿੱਚਰਵਾਰ ਨੂੰ ਏਆਈਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸ੍ਰੀ ਰੇਡੀ ਨੇ ਦੇਰ ਰਾਤ ਦੋ ਵੱਜ ਕੇ 30 ਮਿੰਟ ‘ਤੇ ਆਖਰੀ ਸਾਹ ਲਿਆ। ਉਹਨਾਂ ਦੇ ਪਰਿਵਾਰ ‘ਚ ਪਤਨੀ, ਇੱਕ ਬੇਟੀ ਅਤੇ ਦੋ ਬੇਟੇ ਹਨ। ਕਾਂਗਰਸ ਪਾਰਟੀ ਨੇ ਸ੍ਰੀ ਰੇਡੀ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟਾਇਆ ਹੈ।
ਕਾਂਗਰਸ ਨੇ ਆਪਣੇ ਟਵੀਟ ‘ਚ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਜੈਪਾਲ ਰੇਡੀ ਦੇ ਦੇਹਾਂਤ ਦੀ ਖਬਰ ਸੁਣ ਕੇ ਸਾਨੂੰ ਕਾਫੀ ਦੁੱਖ ਹੋਇਆ ਹੈ। ਉਹ ਸੀਨੀਅਰ ਕਾਂਗਰਸੀ ਨੇਤਾ ਸਨ। ਉਹ ਪੰਜ ਵਾਰ ਲੋਕ ਸਭਾ ਸਾਂਸਦ, ਦੋ ਵਾਰ ਰਾਜ ਸਭਾ ਸਾਂਸਦ ਅਤੇ ਚਾਰ ਵਾਰ ਵਿਧਾਇਕ ਰਹੇ। ਈਸ਼ਵਰ ਦੁੱਖ ਦੀ ਇਸ ਘੜੀ ‘ਚ ਉਹਨਾਂ ਦੇ ਪਰਿਵਾਰ ਅਤੇ ਮਿੱਤਰਾਂ ਨੂੰ ਹਿੰਮਤ ਦੇਵੇ।’ ਸ੍ਰੀ ਜੈਪਾਲ ਰੇਡੀ ਦਾ ਜਨਮ 16 ਜਨਵਰੀ 1942 ਨੂੰ ਹੈਦਰਾਬਾਦ ਦੇ ਮਦਗੁਲ ‘ਚ ਹੋਇਆ ਸੀ। ਸ੍ਰੀ ਰੇਡੀ ਤੇਲਗੂ ਰਾਜਨੀਤੀ ਦੇ ਦਿੱਗਜ ਨੇਤਾ ਰਹੇ ਹਨ। ਅਵਿਭਾਜਿਤ ਆਂਧਰ ਪ੍ਰਦੇਸ਼ ‘ਚ ਉਹ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਆਗੂ ਮਾਂਗੇ ਰਾਮ ਗਰਗ ਦਾ ਦੇਹਾਂਤ
ਭਾਜਪਾ ਆਗੂ ਮਾਂਗੇ ਰਾਮ ਗਰਗ ਦਾ ਦੇਹਾਂਤ
ਨਵੀਂ ਦਿੱਲੀ, ਏਜੰਸੀ।
ਬੀਜੇਪ (ਭਾਜਪਾ) ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ। ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਗਰਗ ਨੂੰ 15 ਜੁਲਾਈ ਨੂੰ ਐਕਸ਼ਨ ਬਾਲਾਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਂਹ ਲਿਆ। ਉਸ ਦੇ ਪਰਿਵਾਰ  ‘ਚ ਪੰਜ ਪੁੱਤਰ ਤੇ ਇੱਕ ਪੁੱਤਰੀ ਤੇ ਪੋਤਰੇ ਹਨ। ਗਰਗ 2003 ਤੋਂ 2008 ਤੱਕ ਵਜੀਰਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹੇ। ਉਹ ਧਰਮ ਯਾਂਤਰਾ ਮਹਾਂਸੰਘ ਦੇ ਰਾਸ਼ਟਰੀ ਪ੍ਰਧਾਨ ਵੀ ਸਨ। ਗਰਗ ਨੇ ਮਰਨ ਤੋਂ ਬਾਅਦ ਆਪਣਾ ਸਰੀਰ ਦਾਨ ਦਾ ਪ੍ਰਣ ਲਿਆ ਸੀ। ਉਸ ਦੇ ਪੁੱਤਰ ਸਤੀਸ਼ ਗਰਗ ਨੇ ਦੱਸਿਆ ਮਾਂਗੇ ਰਾਮ ਗਰਗ ਦੀ ਦੇਹ ਨੂੰ ਦਿੱਲੀ ਭਾਜਪਾ ਦਫ਼ਤਰ ਲੋਕਾਂ ਦੇ ਦਰਸ਼ਨਾਂ ਲਿਜਾਇਆ ਜਾਏਗਾ ਤੇ ਉਸ ਤੋਂ ਬਾਅਦ ਗਰਗ ਦੀ ਇੱਛਾ ਅਨੁਸਾਰ ਮ੍ਰਿਤਕ ਦੇਹ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਰਾਂਸਫ਼ਾਰਮਰ ‘ਚੋਂ ਤੇਲ ਚੋਰੀ ਕਰਨ ਵਾਲੇ ਦੀ ਕਰੰਟ ਲੱਗਣ ਨਾਲ ਮੌਤ
ਸੁਭਮ ਖੁਰਾਣਾ, ਜ਼ੀਰਾ
ਅੱਜ ਪਿੰਡ ਮਨਸੂਰਵਾਲ ਵਿਖੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਚਰਨ ਸਿੰਘ ਪੁੱਤਰ ਦਿਆਲ ਸਿੰਘ ਨਿਵਾਸੀ ਦੌਲੇਵਾਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦਾ ਜੋ ਕਿ ਟਰਾਂਸਫਾਰਮਰਾਂ ‘ਚੋਂ ਚੋਰੀ ਤੇਲ ਕੱਢਣ ਦਾ ਕੰਮ ਕਰਦਾ ਸੀ ਬੀਤੀ ਰਾਤ ਪਿੰਡ ਮਨਸੂਰਵਾਲ ਵਿਖੇ ਆਪਣੀ ਸਵਿੱਫਟ ਕਾਰ ਤੇ ਸਮੇਤ ਰਿਵਾਲਵਰ ਜਦ ਟਰਾਂਸਫ਼ਾਰਮਰ ‘ਚੋਂ ਤੇਲ ਕੱਢਣ ਲਈ ਉੱਪਰ ਚੜ੍ਹਿਆ ਤਾਂ ਕਰੰਟ ਆਉਣ ਨਾਲ ਉਹ ਥੱਲੇ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਿਕ ਜਿਸ ਟਰਾਂਸਫਾਰਮਰ ‘ਚੋਂ ਉਹ ਤੇਲ ਕੱਢਣ ਲਈ ਉੱਪਰ ਚੜ੍ਹਿਆ ਸੀ  ਉਸ ਦੀ ਬੇਸ਼ੱਕ ਉਸ ਨੇ ਸਵਿੱਚ ਕੱਟੀ ਹੋਈ ਸੀ ਪ੍ਰੰਤੂ 3 ਫੇਸਾਂ ‘ਚੋਂ ਇੱਕ ਫੇਸ ਰਾਹੀਂ ਫਿਰ ਵੀ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਉਮਰ 40 ਸਾਲ ਦੇ ਲਗਭਗ ਹੈ ਤੇ ਉਹ ਯੂਪੀ ਵਿੱਚ ਵਿਆਹ ਹੋਇਆ ਸੀ
ਪ੍ਰਾਪਤ ਜਾਣਕਾਰੀ ਮੁਤਾਬਿਕ ਉਸ ਦੀ ਯੂਪੀ ‘ਚ 28 ਏਕੜ ਜ਼ਮੀਨ ਸੀ ਤੇ 2 ਏਕੜ ਜ਼ਮੀਨ ਦੀ ਵਾਹੀ ਪਿੰਡ ਦੌਲੇਵਾਲਾ ਨੇੜੇ ਧਰਮਕੋਟ ਵਿਖੇ ਕਰਦਾ ਸੀ ਮ੍ਰਿਤਕ ਆਪਣੇ ਪਿੱਛੇ ਇੱਕ ਬੇਟਾ ਦੋ ਬੇਟੀਆਂ ਤੇ ਪਤਨੀ ਨੂੰ ਛੱਡ ਗਿਆ ਹੈ ਇਸ ਘਟਨਾ ਨੂੰ ਲੈ ਕੇ ਪਿੰਡ ਦੌਲੇਵਾਲਾ ਦੇ ਨਿਵਾਸੀ ਪੂਰੀ ਤਰ੍ਹਾਂ ਚਿੰਤਤ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮ੍ਰਿਤਕ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਸੀ ਕਰਦਾ ਪ੍ਰੰਤੂ ਉਸ ਨੂੰ ਬੁਰੀ ਸੰਗਤ ਨੇ ਇਸ ਪਾਸੇ ਤੋਰਿਆ ਕਿ ਉਸ ਦੀ ਅੰਤ ਮੌਤ ਹੋਈ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਚਰਨ ਸਿੰਘ ਨੇ 2006 ‘ਚ ਲਾਇਸੈਂਸ ਬਣਾਇਆ ਸੀ ਤੇ ਉਹ ਸਰਦੇ ਪੁੱਜਦੇ ਘਰ ਦਾ ਇਕਲੌਤਾ ਬੇਟਾ ਸੀ ਮ੍ਰਿਤਕ ਦੀ ਗੱਡੀ ‘ਚੋਂ ਹੋਰਨਾਂ ਟਰਾਂਸਫਾਰਮਰਾਂ ਦਾ ਕੱਢਿਆ ਹੋਇਆ ਤੇਲ ਵੀ ਪੁਲਿਸ ਨੇ ਬਰਾਮਦ ਕੀਤਾ ਹੈ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇ ਕਰੀਬੀਆਂ ਨੂੰ ਪੁਲਿਸ ਨੇ ਲਾਸ਼ ਸੌਂਪ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਰਹੇ ਭਾਕਪਾ ਦੇ ਸ਼ਮੀਮ ਫੈਜੀ
ਨਹੀਂ ਰਹੇ ਭਾਕਪਾ ਦੇ ਸ਼ਮੀਮ ਫੈਜੀ
ਨਵੀਂ ਦਿੱਲੀ, ਏਜੰਸੀ। ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਨੇਤਾ ਸ਼ਮੀਮ ਫੈਜੀ ਦਾ ਸ਼ੁੱਕਰਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਸ੍ਰੀ ਫੈਜੀ ਦੇ ਪਰਿਵਾਰ ‘ਚ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਚਾਰ ਬੇਟੀਆਂ ਹਨ। ਮਹਾਰਾਸ਼ਟਰ ਦੇ ਨਾਗਪੁਰ ‘ਚ ਤਿੰਨ ਮਾਰਚ 1946 ਨੂੰ ਜਨਮੇ ਸ੍ਰੀ ਫੈਜੀ ਕੈਂਸਰ ਤੋਂ ਪੀੜਤ ਸਨ ਅਤੇ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ) ‘ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਨੇ ਸ਼ੁੱਕਰਵਾਰ ਨੂੰ ਰਾਤ ਸਵਾ 11 ਵਜੇ ਆਪਣੇ ਘਰੇ ਆਖਰੀ ਸਾਹ ਲਿਆ। ਸ੍ਰੀ ਫੈਜੀ ਭਾਕਪਾ ਦੇ ਰਾਸ਼ਟਰੀ ਸਕੱਤਰ ਸਨ ਅਤੇ ਉਹ ਪਾਰਟੀ ਦੇ ਮੁੱਖ ਅਖਬਾਰ ਨਿਊਜ਼ ਏਜ ਦੇ ਸੰਪਾਦਕ ਵੀ ਰਹੇ ਸਨ। ਭਾਕਪਾ ਜਨਰਲ ਸਕੱਤਰ ਸੁਧਾਕਰ ਰੇਡੀ, ਅਤੁਲ ਅੰਜਾਨ ਅਤੇ ਦਿਨੇਸ਼ ਨੇ ਸ੍ਰੀ ਫੈਜੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਸ੍ਰੀ ਫੈਜੀ ਨੇ ਖੱਬੀਆਂ ਲਹਿਰਾਂ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਉਹਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।