Dr. MSG Tips - Sach Kahoon Punjabi

Healthy Teeth Tips: ਦੰਦਾਂ ਦੀ ਸੰਭਾਲ ਲਈ ਅਪਣਾ ਲਓ ਐੱਮਐੱਸਜੀ ਟਿਪਸ
Healthy Teeth Tips: ਸਿਹਤਮੰਦ ਦੰਦਾਂ ਲਈ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਖਾਣੇ ਤੋਂ ਬਾਅਦ ਬਰੱਸ਼ ਕਰਨਾ ਜ਼ਰੂਰੀ ਹੈ। ਜਦੋਂ ਵੀ ਕੁਝ ਖਾਂਦੇ ਹੋ, ਉਸ ਤੋਂ ਬਾਅਦ ਦੰਦਾਂ ’ਚ ਬਿਨਾਂ ਪੇਸਟ ਦੇ ਖਾਲੀ ਬਰੱਸ਼ ਘੁੰਮਾ ਲਓ। ਯਕੀਕਨ ਤੁਹਾਡੇ ਦੰਦ ਬਹੁਤ ਹੀ ਵਧੀਆ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ। (MSG tips for dental care)

-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਦੰਦ ਚਿਹਰੇ ਦੀ ਖੂਬਸੂਰਤੀ ’ਚ ਚਾਰ-ਚੰਨ ਲਾਉਂਦੇ ਹਨ ਪਰ ਦੰਦਾਂ ਦੀ ਠੀਕ ਢੰਗ ਨਾਲ ਦੇਖ-ਭਾਲ ਨਾ ਹੋਣ ਦੀ ਵਜ੍ਹਾ ਨਾਲ ਇਹ ਸਫੈਦ ਜਾਂ ਪੀਲੇ ਹੋ ਜਾਂਦੇ ਹਨ। ਸਹੀ ਢੰਗ ਨਾਲ ਸਫਾਈ ਨਾ ਹੋਣ ਦੀ ਵਜ੍ਹਾ ਨਾਲ ਦੰਦਾਂ ਦੇ ਇਨੇਮਲ ’ਤੇ ਬਹੁਤ ਅਸਰ ਹੰੁਦਾ ਹੈ। ਇਸ ਲਈ ਦੰਦਾਂ ਦੀ ਰੋਜ਼ਾਨਾ ਦੇਖਭਾਲ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਖਾਣਾ ਖਾਣ ਤੋਂ ਬਾਅਦ ਮੂੰਹ ’ਚ ਇੱਕ ਘੁੱਟ ਪਾਣੀ ਭਰੋ ਅਤੇ ਕੁਰਲੀ ਕਰੋ। ਕੁਰਲੀ ਕਰਨ ਤੋਂ ਬਾਅਦ ਉਸ ਪਾਣੀ ਨੂੰ ਬਾਹਰ ਸੁੱਟਣ ਦੀ (MSG tips for dental care)

ਸਾਫ਼ਟ-ਬਰੱਸ਼ ਨਾਲ ਦੰਦਾਂ ਨੂੰ ਸਾਫ ਕਰਨਾ- Healthy Teeth Tips

ਨਾਸ਼ਤੇ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ, ਦਿਨ ’ਚ ਘੱਟ ਤੋਂ ਘੱਟ ਦੋ ਵਾਰ ਬਰੱਸ਼ ਜ਼ਰੂਰ ਕਰੋ। ਅਜਿਹਾ ਕਰਨ ਨਾਲ ਜੋ ਵੀ ਤੁਹਾਡੇ ਦੰਦਾਂ ’ਚ ਫਸਿਆ ਹੈ, ਉਹ ਨਿੱਕਲ ਜਾਵੇਗਾ, ਬੈਕਟੀਰੀਆ ਖ਼ਤਮ ਹੋ ਜਾਣਗੇ, ਦੰਦ ਮਜ਼ਬੂਤ ਰਹਿਣਗੇ, ਮਸੂੜਿਆਂ ਦੀ ਬਿਮਾਰੀ ਠੀਕ ਹੋਵੇਗੀ ਅਤੇ ਮੂੰਹ ’ਚੋਂ ਬਦਬੂ ਵੀ ਨਹੀਂ ਆਵੇਗੀ। ਪਰ ਇਸ ਲਈ ਜ਼ਰੂਰੀ ਹੈ ਕਿ ਦੰਦਾਂ ਨੂੰ ਸਾਫਟ-ਬਰੱਸ਼ ਨਾਲ ਹੀ ਸਾਫ ਕੀਤਾ ਜਾਵੇ। ਜ਼ਿਆਦਾ ਹਾਰਡ ਬਰੱਸ਼ ਮਸੂੜਿਆਂ ਲਈ ਠੀਕ ਨਹੀਂ ਹੁੰਦਾ।

ਖਾਣੇ ਤੋਂ ਬਾਅਦ ਬਰੱਸ਼-

ਦੰਦਾਂ ਲਈ ਬਿਹਤਰ ਹੈ ਕਿ ਜਦੋਂ ਵੀ ਤੁਸੀਂ ਖਾਣਾ ਲਓ, ਤਾਂ ਉਸ ਤੋਂ ਬਾਅਦ ਸਾਫਟ ਬਰੱਸ਼ ਕਰੋ। ਇਹ ਜ਼ਰੂਰੀ ਨਹੀਂ ਕਿ ਹਰ ਵਾਰ ਪੇਸਟ ਦੀ ਹੀ ਵਰਤੋਂ ਕਰੋ। ਤੁਸੀਂ ਸਾਦੇ ਪਾਣੀ ਨਾਲ ਵੀ ਸਾਫਟ ਬਰੱਸ਼ ਕਰੋ ਤਾਂ ਵੀ ਠੀਕ ਹੈ। ਅਜਿਹਾ ਕਰਨ ਨਾਲ ਦੰਦਾਂ ’ਚ ਜੋ ਵੀ ਫਸਿਆ ਹੈ, ਉਹ ਨਿੱਕਲ ਜਾਵੇਗਾ।

ਖਾਣਾ ਖਾਣ ਦਾ ਸਹੀ ਢੰਗ ‘ਖਾਣੇ ਨੂੰ ਪੀਓ ਤੇ ਪਾਣੀ ਨੂੰ ਖਾਓ

MSG Tips: ਘਿਓ ਖਾ ਕੇ ਮਿਹਨਤ ਜ਼ਰੂਰੀ, ਖਾਣਾ ਬਣਾਉਂਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ
ਜੰਕ ਫੂਡ :

MSG Tips: ਜੰਕ ਫੂਡ ਬਹੁਤ ਹੀ ਖਤਰਨਾਕ ਹੈ। ਜੰਕ ਫੂਡ ਖਾਣ ਲਈ ਜਿੱਦ ਕਰਦੇ ਬੱਚੇ ਨੂੰ ਜੰਕ ਫੂਡ ਦੇਣ ਨਾਲ ਉਸ ਦੇ ਰੋਣ ਤੋਂ ਤਾਂ ਮਾਂ-ਬਾਪ ਦਾ ਖਹਿੜਾ ਛੁੱਟ ਜਾਂਦਾ ਹੈ ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ। 30-35 ਸਾਲ ਉਮਰ ’ਚ ਜਾਂਦੇ -ਜਾਂਦੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਮਾਂਸਪੇਸ਼ੀਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਇਸ ਤਰ੍ਹਾਂ ਦਾ ਖਾਣ ਦੇ ਹੀ ਨਤੀਜੇ ਹਨ।

ਘਿਓ ਦੀ ਵਰਤੋਂ | MSG Tips

‘ਸੌ ਚਾਚੇ ਤੇ ਇੱਕ ਪਿਓ, ਸੌ ਬਿਮਾਰੀਆਂ ਤੇ ਇੱਕ ਘਿਓ। ’ ਪੰਜਾਬੀ ਦੀ ਇਹ ਕਹਾਵਤ ਬਿਲਕੁੱਲ ਸਹੀ ਹੈ। ਘਿਓ ਖਾਣਾ ਗਲਤ ਨਹੀਂ ਹੈ ਪਰ ਘਿਓ ਖਾ ਕੇ ਬੈਠਣਾ ਜਾਂ ਜਾਂ ਸਰੀਰਕ ਮਿਹਨਤ ਨਾ ਕਰਨਾ ਗਲਤ ਹੈ। ਮਿਹਤਨ ਜ਼ਰੂਰੀ ਹੈ। ਹੁਣ ਤਾਂ ਸਾਇੰਸ ਵੀ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਦੇਸ਼ੀ ਘਿਓ ਹੀ ਪਾਵਰ ਦਾ ਸਭ ਤੋਂ ਵਧੀਆ ਸਰੋਤ ਹੈ। ਘਿਓ ਸਿਹਤ ਲਈ ਚੰਗਾ ਹੈ ਪਰ ਉਸ ਤੋਂ ਬਾਅਦ ਸਰੀਰਕ ਮਿਹਨਤ ਕਰਨਾ ਜਰੂਰੀ ਹੈ ਤਾਂ ਕਿ ਮੋਟਾਪਾ ਨਾ ਆਵੇ। ਘਿਓ, ਦੁੱਧ, ਮੱਖਣ, ਦਹੀਂ ਜਿੰਨਾ ਮਰਜੀ ਖਾਓ। (MSG Tips)

ਘਿਓ ਖਾਓਗੇ ਤਾਂ ਉਸ ਨਾਲ ਪੇਟ ਘੱਟ ਹੁੰਦਾ ਹੈ। ਇਸ ’ਚ ਅਜਿਹੇ ਰਸਾਇਣ ਹੁੰਦੇ ਹਨ, ਜੋ ਪੇਟ ਚਰੀਬ ਨੂੰ ਘੱਟ ਕਰਦੇ ਹਨ, ਘਿਓ, ਦੁੱਧ ਆਦਿ ਵਸਤੂਆਂ ਪਾਚਨ ਕਿਰਿਆ ਨੂੰ ਵਧਾਉਂਦੀਆਂ ਹਨ। ਘਿਓ ਸ਼ਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਪਰ ਜੇਕਰ ਤੁਹਾਨੂੰ ਘਿਓ ਖਾਣ ਦੀ ਆਦਤ ਨਹੀਂ ਹੈ, ਤਾਂ ਪਹਿਲਾਂ ਥੋੜ੍ਹੀ ਮਾਤਰਾ ’ਚ ਖਾਓ। ਕਦੇ ਵੀ ਘਿਓ ’ਚ ਕੋਈ ਚੀਜ ਤਲ ਕੇ ਨਾ ਖਾਓ। ਘਿਓ ਕੱਚਾ ਖਾਣਾ ਚਾਹੀਦਾ ਹੈ। ਤੁਸੀਂ ਇਸ ਨੂੰ ਹਲਕਾ ਜਿਹਾ ਗਰਮ ਕਰ ਸਕਦੇ ਹੋ ਅਤੇ ਫਿਰ ਸਬਜੀ, ਦੁੱਧ ਜਾਂ ਰੋਟੀ ’ਤੇ ਰੱਖ ਕੇ ਖਾ ਸਕਦੇ ਹੋ।

Also Read : ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG

ਗਾਂ ਦਾ ਘਿਓ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਗਾਂ ਦੇ ਦੁੱਧ ’ਚ ਬਹੁਤ ਤਾਕਤ ਹੁੰਦੀ ਹੈ, ਇਹ ਦਿਮਾਗ ਦੀ ਯਾਦ ਸ਼ਕਤੀ ਵਧਾਉਂਦਾ ਹੈ।

ਖਾਣਾ ਬਣਾਉਂਦੇ ਸਮੇਂ

ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੁੰਨੀ ਨਾਲ ਜਾਂ ਕਿਸੇ ਕੱਪੜੇ ਨਾਲ ਢਕਣਾ ਚਾਹੀਦਾ ਹੈ, ਤਾਂ ਕਿ ਬਾਲ, ਡੈਂਡ੍ਰਫ ਜਾਂ ਜੂਅ ਆਦਿ ਖਾਣ ’ਚ ਨਾ ਡਿੱਗੇ। ਜੇਕਰ ਤੁਹਾਡਾ ਖਿਆਲ ਈਸਵਰ-ਅੱਲ੍ਹਾ ਨਾਲ ਜੁੜਿਆ ਹੈ ਤਾਂ ਇਸ ਨਾਲ ਖਾਣ ਵਾਲੇ ਦਾ ਧਿਆਨ ਵੀ ਈਸਵਰ ਦੀ ਵੱਲ ਜਾਵੇਗਾ। ਜੇਕਰ ਤੁਸੀਂ ਖਾਣਾ ਬਣਾਉਂਦੇ ਵਕਤ ਲੜਾਈ ਝਗੜਾਂ ਜਾਂ ਇੱਧਰ-ਉਧਰ ਦੀਆਂ ਗੱਲਾਂ ’ਚ ਵਿਆਸਥ ਹਾਂ, ਤਾਂ ਸੰਭਾਵਿਤ : ਉਸ ਖਾਣੇ ਨੂੰ ਖਾਣ ਵਾਲਾ ਵੀ ਵੈਸਾ ਹੀ ਕਰੇਗਾ। ਇਸ ਲਈ ਖਾਣਾ ਬਣਾਉਂਦੇ ਸਮੇਂ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਇਹ ਗੱਲ ਸੱਚ ਹੈ ਕਿ ‘‘ਜੈਸਾ ਖਾਓ ਅੰਨ, ਵੈਸਾ ਹੋਵੇ ਮਨ। ’’

‘‘ਖੁਸ਼ ਰਹੋ ਅਤੇ ਤੰਦਰੁੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ। ਛੱਡ ਤਲਿਆ ਤੰਦਰੁਸਤ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ। ’’

-ਪੂਜਨੀਕ ਗੁਰੂ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਡਾ. ਐਮ.ਐਸ.ਜੀ. ਟਿਪਸ
ਨਿੰਮ੍ਹ, ਟਾਹਲੀ ਦੀ ਦਾਤਣ

ਨਿੰਮ ਅਤੇ ਟਾਹਲੀ ਦੀ ਦਾਤਣ ਬਹੁਤ ਫਾਇਦੇਮੰਦ ਹੈ ਦੰਦਾਸਾ ਵੀ ਦੰਦਾਂ ਲਈ ਬਹੁਤ ਵਧੀਆ ਹੈ ਜੇਕਰ ਦੰਦਾਸਾ ਥੋੜ੍ਹਾ ਜਿਹਾ ਵੀ ਜੀਭ ‘ਤੇ ਲਾ ਲਿਆ ਜਾਵੇ ਤਾਂ ਜੀਭ ਆਪਣੇ ਆਪ ਬਿਲਕੁਲ ਟਮਾਟਰ ਵਾਂਗ ਲਾਲ ਹੋ ਜਾਂਦੀ ਹੈ ਇਹ ਸਾਰੀਆਂ ਦਾਤਣਾਂ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ

ਨਿੰਬੂ

ਨਿੰਬੂ ਦੇ ਛਿਲਕਿਆਂ ਨੂੰ ਧੁੱਪ ‘ਚ ਸੁਕਾ ਕੇ ਪੀਸ ਲਓ ਅਤੇ ਇਸ ਨੂੰ ਮੰਜਨ ਦੇ ਰੂਪ ‘ਚ ਵਰਤੋ, ਇਸ ਨਾਲ ਦੰਦਾਂ ‘ਚ ਚਮਕ ਆ ਜਾਵੇਗੀ ਇਸ ਤਰ੍ਹਾਂ ਨਮਕ, ਸਰ੍ਹੋਂ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾ ਕੇ ਰੋਜ਼ਾਨਾ ਮੰਜਨ ਕਰਨ ਨਾਲ ਵੀ ਦੰਦਾਂ ‘ਚ ਚਮਕ ਆ ਜਾਂਦੀ ਹੈ

-ਤੁਸੀਂ ਖਾਣੇ ‘ਚ ਨਿੰਬੂ ਦਾ ਰਸ ਇਸਤੇਮਾਲ ਕਰਦੇ ਹੋ ਅਤੇ ਛਿਲਕਾ ਸੁੱਟ ਦਿੰਦੇ ਹੋ, ਇਸ ਦੀ ਬਜਾਇ ਨਿਚੋੜੇ ਹੋਏ ਨਿੰਬੂ ਦੇ ਛੋਟੇ-ਛੋਟੇ ਟੁਕੜੇ ਕਰਕੇ ਦੰਦ ਸਾਫ ਕਰੋ ਲਗਾਤਾਰ ਵਰਤੋਂ ਕਰਨ ਨਾਲ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਦੰਦ ਤੁਹਾਡੇ ਕਿਵੇਂ ਚਮਕ ਉੱਠੇ ਹਨ

ਦੰਦਾਂ ਦੀ ਕਸਰਤ

ਸਰੀਰ ਦੇ ਦੂਜੇ ਅੰਗਾਂ ਵਾਂਗ ਦੰਦਾਂ ਦੀ ਵੀ ਕਸਰਤ ਕਰਨੀ ਚਾਹੀਦੀ ਹੈ ਬੁਰਸ਼ ਤੋਂ ਬਾਅਦ ਤੁਸੀਂ ਆਪਣੇ ਉੱਪਰ ਵਾਲੇ ਦੰਦਾਂ ਨੂੰ ਹੇਠਾਂ ਵਾਲੇ ਦੰਦਾਂ ਨਾਲ ਦਬਾਓ ਅਤੇ ਫਿਰ ਢਿੱਲਾ ਛੱਡ ਦਿਓ ਅਜਿਹਾ ਕਰਨ ਨਾਲ ਤੁਹਾਡੇ ਮਸੂੜਿਆਂ ‘ਚ ਖੂਨ ਦਾ ਵਹਾਅ ਰੈਗੂਲਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਗੰਨਾ ਚੂਪਣਾ ਵੀ ਦੰਦਾਂ ਦਾ ਬਹੁਤ ਹੀ ਚੰਗੀ ਕਸਰਤ ਹੈ

ਨਸ਼ੇ ਤੋਂ ਪਰਹੇਜ਼

ਤੁਹਾਡੇ ਦੰਦ ਜੀਵਨ ਭਰ ਸਿਹਤਮੰਦ ਰਹਿਣ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਨਸ਼ੇ ਦੇ ਸੇਵਨ ਤੋਂ ਬਿਲਕੁਲ ਦੂਰ ਰਹੋ ਅਲਕੋਹਲ, ਤੰਬਾਕੂ ਆਦਿ ਅਜਿਹੇ ਨਸ਼ੇ ਹਨ, ਜਿਨ੍ਹਾਂ ਨਾਲ ਨਾ ਸਿਰਫ ਦੰਦ ਪੀਲੇ ਹੁੰਦੇ ਹਨ, ਸਗੋਂ ਇਹ ਕੈਂਸਰ ਜਿਹੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ

ਮਸੂੜਿਆਂ ਦੀ ਮਾਲਿਸ਼

ਮਸੂੜੇ ਇੱਕ ਅਧਾਰ ਹਨ, ਜਿਸ ‘ਤੇ ਦੰਦ ਖੜ੍ਹੇ ਹਨ, ਇਨ੍ਹਾਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਿਪਰਮੇਂਟ ਦੇ ਤੇਲ ਨਾਲ ਇਨ੍ਹਾਂ ਦੀ ਮਾਲਿਸ਼ ਕਰਕੇ ਤੁਸੀਂ ਇਨ੍ਹਾਂ ਨੂੰ ਮਜ਼ਬੂਤ ਬਣਾ ਸਕਦੇ ਹੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਡਾ. ਐਮਐਸਜੀ ਟਿਪਸ
ਜੰਕ ਫੂਡ ਤੋਂ ਪਾਓ ਛੁਟਕਾਰਾ

ਖੁਸ਼ ਰਹੋ ਅਤੇ ਤੰਦਰੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ ਛੱਡ ਤਲ਼ਿਆ ਸਿਹਤਮੰਦ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ

ਜੰਕ ਫੂਡ ਬਹੁਤ ਹੀ ਖ਼ਤਰਨਾਕ ਹੈ ਰੋਂਦੇ ਹੋਏ ਬੱਚੇ ਤੋਂ ਮਾਂ-ਬਾਪ ਦਾ ਪਿੱਛਾ ਤਾਂ ਜ਼ਲਦੀ ਛੁੱਟ ਜਾਂਦਾ ਹੈ, ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ 30-35 ਸਾਲ ਦੀ ਉਮਰ ਤੱਕ ਜਾਂਦੇ-ਜਾਂਦੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ, ਮਾਸਪੇਸ਼ੀਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ, ਤੇਜ਼ਾਬ ਬਣਨ ਲੱਗ ਜਾਂਦਾ ਹੈ ਅਤੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਘਰ ਕਰ ਜਾਂਦੀਆਂ ਹਨ ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਇਸ ਤਰ੍ਹਾਂ ਦੇ ਖਾਣੇ ਦਾ ਹੀ ਨਤੀਜਾ ਹਨ ਅਸੀਂ ਤੁਹਾਨੂੰ ਅਜਿਹੀਆਂ ਵਿਧੀਆਂ, ਟਿਪਸ ਦੇਣ ਜਾ ਰਹੇ ਹਾਂ ਜੋ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦੱਸੀਆਂ ਗਈਆਂ ਹਨ ਤੁਸੀਂ ਬੇਫ਼ਿਕਰ ਹੋ ਕੇ ਇਨ੍ਹਾਂ ‘ਤੇ ਵਿਸ਼ਵਾਸ ਕਰ ਸਕਦੇ ਹੋ ਇਹ ਵਿਧੀਆਂ ਸਹੀ ਤਰੀਕੇ ਨਾਲ ਅਪਣਾਈਆਂ ਜਾਣ ਤਾਂ ਇਨ੍ਹਾਂ ਦਾ ਭਰਪੂਰ ਫਾਇਦਾ ਮਿਲਦਾ ਹੈ

ਆਰਗੈਨਿਕ:

ਆਰਗੈਨਿਕ ਸਬਜ਼ੀਆਂ ਅਤੇ ਫ਼ਲ ਸਭ ਤੋਂ ਉੱਤਮ ਹੁੰਦੇ ਹਨ ਇਹ ਕੀਟਨਾਸ਼ਕ ਰਹਿਤ ਸਬਜ਼ੀਆਂ ਅਤੇ ਫ਼ਲ ਮਹਿੰਗੇ ਜ਼ਰੂਰ ਹੁੰਦੇ ਹਨ, ਪਰ ਸਿਹਤ ਅਤੇ ਰੂਹਾਨੀਅਤ ਦੀ ਤਰੱਕੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਤੁਸੀਂ ਆਪਣੇ ਘਰ ਦੇ ਵਿਹੜੇ ਵਿਚ ਵੀ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਸਬਜ਼ੀਆਂ ਉਗਾ ਸਕਦੇ ਹੋ ਆਰਗੈਨਿਕ ਸਬਜ਼ੀਆਂ ਅਤੇ ਫ਼ਲਾਂ ਵਿਚ ਕੁਝ ਦਾਗ ਜਾਂ ਕੀੜਾ ਹੋ ਸਕਦਾ ਹੈ, ਪਰ ਤੁਸੀਂ ਉਸ ਹਿੱਸੇ ਨੂੰ ਕੱਟ ਦਿਓ ਤਾਂ ਬਾਕੀ ਸਬਜ਼ੀ ਜਾਂ ਫ਼ਲ ਬਿਲਕੁਲ ਸਿਹਤਮੰਦ ਹੁੰਦਾ ਹੈ ਕੀਟਨਾਸ਼ਕ ਦੇ ਬਿਨਾ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਅਤੇ ਫ਼ਲ ਬਹੁਤ ਬਿਹਤਰ ਹੁੰਦੇ ਹਨ

ਡੱਬਾਬੰਦ: ਡੱਬਾਬੰਦ ਕੋਈ ਚੀਜ਼ ਕਦੇ ਨਾ ਖਾਓ ਟੀਨ ਅਤੇ ਪੈਕਡ ਸੀਲਡ ਖਾਣਾ ਕੈਂਸਰ ਅਤੇ ਹੋਰ ਕਈ ਬਿਮਾਰੀਆਂ ਨੂੰ ਸੱਦਾ ਦੇਂਦਾ ਹੈ

ਖਾਣਾ ਬਣਾਉਂਦੇ ਸਮੇਂ:

ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੁੰਨੀ ਨਾਲ ਜਾਂ ਕਿਸੇ ਕੱਪੜੇ ਨਾਲ ਢੱਕਣਾ ਚਾਹੀਦਾ ਹੈ, ਤਾਂ ਕਿ ਵਾਲ, ਡੈਂਡਰਫ਼ ਜਾਂ ਜੂੰ ਆਦਿ ਖਾਣੇ ਵਿਚ ਨਾ ਡਿੱਗੇ ਜੇਕਰ ਤੁਹਾਡਾ ਖਿਆਲ ਈਸ਼ਵਰ, ਅੱਲ੍ਹਾ ਨਾਲ ਜੁੜਿਆ ਹੈ ਤਾਂ ਇਸ ਨਾਲ ਖਾਣਾ ਖਾਣ ਵਾਲੇ ਦਾ ਧਿਆਨ ਵੀ ਈਸ਼ਵਰ ਵੱਲ ਜਾਵੇਗਾ ਜੇਕਰ ਤੁਸੀਂ ਖਾਣਾ ਬਣਾਉਂਦੇ ਸਮੇਂ ਲੜਾਈ-ਝਗੜਾ ਜਾਂ ਏਧਰ-ਓਧਰ ਦੀਆਂ ਗੱਲਾਂ ਵਿਚ ਰੁੱਝੇ ਹੋ, ਤਾਂ ਸੰਭਵ ਹੈ ਉਸ ਖਾਣੇ ਨੂੰ ਖਾਣ ਵਾਲਾ ਵੀ ਓਵੇਂ ਹੀ ਕਰੇਗਾ ਇਸ ਲਈ ਖਾਣਾ ਬਣਾਉਂਦੇ ਸਮੇਂ ਨਾਮ-ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਇਸ ਗੱਲ ਸੱਚ ਹੈ ਕਿ ”ਜੇਸਾ ਖਾਓ ਅੰਨ ਵੈਸਾ ਹੋਏ ਮਨ”।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।