UP Police - Sach Kahoon Punjabi
Nuh Road Accident: ਹਰਿਆਣਾ ਦੇ ਨੂਹ ’ਚ ਭਿਆਨਕ ਸੜਕ ਹਾਦਸਾ, 5 ਯੂਪੀ ਪੁਲਿਸ ਮੁਲਾਜ਼ਮਾਂ ਦੀ ਮੌਤ
Nuh Road Accident: ਨੂਹ (ਆਈਏਐਨਐਸ)। ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ 'ਤੇ ਮੰਗਲਵਾਰ ਨੂੰ ਇੱਕ ਵੱਡੇ ਹਾਦਸੇ ਵਿੱਚ ਪੰਜ ਯੂਪੀ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪੰਜ ਪੁਲਿਸ ਮੁਲਾਜ਼ਮ ਯੂਪੀ ਦੇ ਜਲੌਨ ਜ਼ਿਲ੍ਹੇ ਵਿੱਚ ਤਾਇਨਾਤ ਸਨ। ਇਹ ਘਟਨਾ ਧੂਲਾਵਤ ਟੋਲ ਪਲਾਜ਼ਾ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪਲਵਲ ਤੋਂ ਆ ਰਹੀ ਇੱਕ ਕਾਲੇ ਰੰਗ ਦੀ ਐਸਯੂਵੀ ਦਾ ਡਰਾਈਵਰ ਇੱਕ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸਨੇ ਕੰਟਰੋਲ ਗੁਆ ਦਿੱਤਾ ਅਤੇ ਅੱਗੇ ਵਾਲੇ ਦੂਜੇ ਵਾਹਨ ਨਾਲ ਟਕਰਾ ਗਿਆ।
ਐਸਯੂਵੀ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਨਾਲ ਸਵਾਰ ਲੋਕ ਅੰਦਰ ਫਸ ਗਏ। ਟੌਰੂ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਸ਼ੇਸ਼ ਰਾਮ ਯਾਦਵ ਨੇ ਕਿਹਾ, "ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਜਲੌਨ ਵਿੱਚ ਤਾਇਨਾਤ ਉੱਤਰ ਪ੍ਰਦੇਸ਼ ਪੁਲਿਸ ਦੇ ਕਰਮਚਾਰੀ ਸਨ। ਅਸੀਂ ਜਲੌਨ ਦੇ ਪੁਲਿਸ ਸੁਪਰਡੈਂਟ ਨੂੰ ਸੂਚਿਤ ਕਰ ਦਿੱਤਾ ਹੈ।" ਪੁਲਿਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ 'ਤੇ ਇੱਕ ਗਸ਼ਤ ਅਧਿਕਾਰੀ ਨੇ ਦੱਸਿਆ ਕਿ ਹਾਦਸਿਆਂ ਤੋਂ ਬਚਣ ਲਈ ਹੋਰ ਵਾਹਨਾਂ ਨੇ ਤੁਰੰਤ ਆਪਣੀਆਂ ਬ੍ਰੇਕਾਂ ਲਗਾਈਆਂ ਅਤੇ ਕੁਝ ਸਮੇਂ ਲਈ ਆਵਾਜਾਈ ਰੁਕ ਗਈ।
ਇੱਕ ਚਸ਼ਮਦੀਦ ਗਵਾਹ ਨੇ ਕਿਹਾ ਕਿ ਬਚਾਅ ਟੀਮ ਅਤੇ ਐਂਬੂਲੈਂਸ ਨੂੰ SUV ਵਿੱਚੋਂ ਲਾਸ਼ਾਂ ਕੱਢਣ ਵਿੱਚ ਮੁਸ਼ਕਲ ਆਈ। ਪੁਲਿਸ ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਵਾਹਨ ਵਿੱਚੋਂ ਮਿਲੇ ਪਛਾਣ ਪੱਤਰਾਂ ਰਾਹੀਂ ਕੀਤੀ ਗਈ। ਲਾਸ਼ਾਂ ਨੂੰ ਪ੍ਰਾਪਤ ਕਰਦੇ ਸਮੇਂ, ਬਚਾਅ ਟੀਮ ਨੂੰ ਇੱਕ ਪੁਲਿਸ ਕਰਮਚਾਰੀ ਦਾ ਆਈਡੀ ਕਾਰਡ ਮਿਲਿਆ, ਜਿਸਨੇ ਉਸਦੀ ਪਛਾਣ ਸਬ-ਇੰਸਪੈਕਟਰ ਮੋਹਿਤ ਕੁਮਾਰ ਯਾਦਵ ਵਜੋਂ ਕੀਤੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਨਾਲ ਸੰਪਰਕ ਕੀਤਾ ਗਿਆ।
Nuh Road Accident: ਹਰਿਆਣਾ ਦੇ ਨੂਹ ’ਚ ਭਿਆਨਕ ਸੜਕ ਹਾਦਸਾ, 5 ਯੂਪੀ ਪੁਲਿਸ ਮੁਲਾਜ਼ਮਾਂ ਦੀ ਮੌਤ
ਲਖਨਊ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਮੌਜ਼ੂਦਾ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ 1 ਜਨਵਰੀ ਨੂੰ ਰਾਜ ਦੇ ਡਾਇਰੈਕਟਰ ਆਫ਼ ਜਨਰਲ ਪੁਲਿਸ (ਡੀਜੀਪੀ) ਵਜੋਂ ਅਹੁਦਾ ਸੰਭਾਲਣਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਮਾਰ, 1990 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ, ਕਾਰਜਕਾਰੀ ਡੀਜੀਪੀ ਵਿਜੇ ਕੁਮਾਰ ਤੋਂ ਅਹੁਦਾ ਸੰਭਾਲਣਗੇ। ਉਨ੍ਹਾਂ ਕਿਹਾ ਕਿ ਕੁਮਾਰ ਨੂੰ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਦੇਣ ਦੀ ਸਿਫਾਰਸ ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜੀ ਗਈ ਸੀ, ਜਿਸ ਤੋਂ ਮਨਜ਼ੂਰੀ ਮਿਲਣ ਮਗਰੋਂ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ ਨੇ ਕੁਮਾਰ ਦੀ ਤਰੱਕੀ ਦੇ ਹੁਕਮ ਜਾਰੀ ਕਰ ਦਿੱਤੇ ਹਨ। (UP Police)
ਵਰਨਣਯੋਗ ਹੈ ਕਿ ਰਾਜ ਵਿੱਚ ਮਾਫ਼ੀਆ ਰਾਜ ਨੂੰ ਨੱਥ ਪਾਉਣ ਵਿੱਚ ਕੁਮਾਰ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾਂਦਾ ਰਿਹਾ ਹੈ। ਪ੍ਰਸ਼ਾਂਤ ਕੁਮਾਰ ਇਸ ਸਮੇਂ ਯੂਪੀ ਪੁਲਿਸ ਦੇ ਲਾਅ ਐਂਡ ਆਰਡਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾ ਜਨਮ ਸੀਵਾਨ, ਬਿਹਾਰ ਵਿੱਚ ਹੋਇਆ ਸੀ। ਆਈਪੀਐਸ ਵਿੱਚ ਸਾਮਲ ਹੋਣ ਤੋਂ ਪਹਿਲਾਂ, ਪ੍ਰਸਾਂਤ ਕੁਮਾਰ ਨੇ ਐਮਬੀਏ, ਐਮਐਸਸੀ ਅਤੇ ਐਮਫਿਲ ਦੀਆਂ ਡਿਗਰੀਆਂ ਪੂਰੀਆਂ ਕੀਤੀਆਂ। ਆਈਪੀਐਸ ਲਈ ਚੁਣੇ ਜਾਣ ਤੋਂ ਬਾਅਦ, ਪ੍ਰਸ਼ਾਂਤ ਕੁਮਾਰ ਨੂੰ ਤਾਮਿਲਨਾਡੂ ਕੇਡਰ ਮਿਲਿਆ, ਪਰ 1994 ਵਿੱਚ ਉਹ ਯੂਪੀ ਕੇਡਰ ਵਿੱਚ ਚਲੇ ਗਏ।
ਖਤਰਨਾਕ ਅਪਰਾਧੀਆਂ ’ਤੇ ਕੀਤੀ ਕਾਰਵਾਈ | UP Police
ਯੂਪੀ ’ਚ ਅਪਰਾਧੀਆਂ ’ਤੇ ਸ਼ਿਕੰਜਾ ਕਸਣ ਲਈ ਯੋਗੀ ਸਰਕਾਰ ਨੇ ਪ੍ਰਸ਼ਾਂਤ ਕੁਮਾਰ ਨੂੰ ਏਡੀਜੀ ਦੇ ਅਹੁਦੇ ਲਈ ਚੁਣਿਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ ਹੁਣ ਤੱਕ 300 ਤੋਂ ਵੱਧ ਮੁਕਾਬਲਿਆਂ ਵਿੱਚ ਸ਼ਾਮਲ ਹੋ ਚੁੱਕਾ ਹੈ। ਪ੍ਰਸ਼ਾਂਤ ਕੁਮਾਰ ਨੂੰ ਸੀਐਮ ਯੋਗੀ ਦੇ ਭਰੋਸੇਮੰਦ ਅਫਸਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
Also Read : ਪੰਜਾਬ-ਹਰਿਆਣਾ ਸਮੇਤ ਪੰਜ ਅਦਾਲਤਾਂ ਨੂੰ ਮਿਲਣਗੇ ਚੀਫ਼ ਜਸਟਿਸ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਇਨ੍ਹਾਂ ਨਾਵਾਂ ਦੀ ਸਿਫ…
ਪ੍ਰਿਅੰਕਾ ਦਾ ਹਮਲਾ, ਅਫ਼ਸਰਾਂ ਨੂੰ ਨਹੀਂ ਹੈ ਸੰਵਿਧਾਨ ਦਾ ਫ਼ਿਕਰ
ਏਜੰਸੀ/ਲਖਨÀ.। ਉੱਤਰ ਪ੍ਰਦੇਸ਼ ਦੇ ਮੇਰਠ ‘ਚ ਪੁਲਿਸ ਦੇ ਆਲ੍ਹਾ ਅਧਿਕਾਰੀ ਦੇ ਵਿਵਾਦਿਤ ਬਿਆਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਫਿਰਕੂਵਾਦ ਦਾ ਜ਼ਹਿਰ ਇਸ ਤਰ੍ਹਾਂ ਘੋਲਿਆ ਹੈ ਕਿ ਅਫ਼ਸਰਾਂ ਨੂੰ ਵੀ ਸੰਵਿਧਾਨ ਦੀ ਕੋਈ ਕਦਰ ਨਹੀਂ ਹੈ। UP Police
ਵਾਡਰਾ ਨੇ ਟਵੀਟ ਕੀਤਾ ‘ਭਾਰਤ ਦਾ ਸੰਵਿਧਾਨ ਕਿਸੇ ਵੀ ਨਾਗਰਿਕ ਨਾਲ ਇਸ ਭਾਸ਼ਾ ਦੀ ਵਰਤੋਂ ਦੀ ਇਜ਼ਾਜ਼ਤ ਨਹੀਂ ਦਿੰਦਾ ਤੇ ਜਦੋਂ ਤੁਸੀਂ ਅਹਿਮ ਅਹੁਦੇ ‘ਤੇ ਬੈਠੇ ਅਧਿਕਾਰੀ ਹੋ ਉਦੋਂ ਤਾਂ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਭਾਜਪਾ ਨੇ ਸੰਸਥਾਵਾਂ ‘ਚ ਇਸ ਕਦਰ ਫਿਰਕੂਵਾਦ ਦਾ ਜ਼ਹਿਰ ਘੋਲਿਆ ਹੈ ਕਿ ਅੱਜ ਅਫ਼ਸਰਾਂ ਨੂੰ ਸੰਵਿਧਾਨ ਦੀ ਕਸਮ ਦੀ ਕੋਈ ਕਦਰ ਹੀ ਨਹੀਂ ਹੈ ਕਾਂਗਰਸ ਜਨਰਲ ਸਕੱਤਰ ਨੇ ਟਵੀਟ ਦੇ ਨਾਲ ਮੇਰਠ ਦੇ ਐਸਐਸਪੀ ਦਾ ਵਾਇਰਲ ਵੀਡੀਓ ਵੀ ਪੋਸਟ ਕੀਤਾ ਹੈ।
ਹਿੰਸਾ ਦੌਰਾਨ ਭੜਕੇ ਪ੍ਰਦਰਸ਼ਨਕਾਰੀਆਂ ਨੂੰ ਪਾਕਿਸਤਾਨ ਵਾਪਸ ਜਾਓ ਦੀ ਹਿਦਾਇਤ
ਜਿਸ ‘ਚ ਉਹ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਸਬੰਧੀ ਭੜਕੀ ਹਿੰਸਾ ਦੌਰਾਨ ਭੜਕੇ ਪ੍ਰਦਰਸ਼ਨਕਾਰੀਆਂ ਨੂੰ ਪਾਕਿਸਤਾਨ ਵਾਪਸ ਜਾਓ ਦੀ ਹਿਦਾਇਤ ਦਿੰਦੇ ਦਿਖਾਈ ਦੇ ਰਹੇ ਹਨ ਇਸ ਦਰਮਿਆਨ ਮੇਰਠ ਦੇ ਸੀਨੀਅਰ ਪੁਲਿਸ ਮੁਖੀ ਨੇ ਵਾਇਰਲ ਵੀਡੀਓ ‘ਤੇ ਸਫ਼ਾਈ ਦਿੰਦਿਆਂ ਅੱਜ ਕਿਹਾ ਕਿ ਕੁਝ ਲੜਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਸੜਕਾਂ ‘ਤੇ ਦੌੜ ਰਹੇ ਸਨ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋ ਤੇ ਭਾਰਤ ਤੋਂ ਨਫ਼ਰਤ ਕਰਦੇ ਹੋ।
ਪੱਥਰਬਾਜ਼ੀ ਕਰਦੇ ਹੋ ਤਾਂ ਤੁਹਾਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ ਅਸੀਂ ਉਨ੍ਹਾਂ ਸ਼ਰਾਰਤੀ ਤੱਤਾਂ ਦੀ ਭਾਲ ਕਰ ਰਹੇ ਹਾਂ ਮੇਰਠ ਦੇ ਅਪਰ ਪੁਲਿਸ ਜਨਰਲ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਨੇ ਸੀਨੀਅਰ ਸਾਥੀ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ਹਾਲਾਤ ਆਮ ਹੋਣ ਸ਼ਬਦਾਂ ਦੀ ਚੋਣ ਕੀਤੀ ਜਾ ਸਕਦੀ ਹੈ ਪਰ ਉਸ ਦਿਨ ਭੀੜ ਹਿੰਸਾ ‘ਤੇ ਉਤਾਰੂ ਸੀ ਸਾਡੇ ਅਧਿਕਾਰੀਆਂ ਨੇ ਬਹੁਤ ਸੰਯਮ ਵਰਤਿਆ ਪੁਲਿਸ ਵੱਲੋਂ ਕੋਈ ਗੋਲੀਬਾਰੀ ਨਹੀਂ ਕੀਤੀ ਗਈ ਪ੍ਰਦਰਸ਼ਨਕਾਰੀ ਪੱਥਰਬਾਜ਼ੀ ਕਰ ਰਹੇ ਸਨ ਤੇ ਗੁਆਂਢੀ ਦੇਸ਼ ਦੀ ਹਮਾਇਤ ‘ਚ ਨਾਅਰੇ ਲਾ ਰਹੇ ਸਨ ਸਥਿਤੀ ਬਹੁਤ ਤਣਾਅਪੂਰਨ ਸੀ ਅਸੀਂ ਭੀੜ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ ਤੇ ਇਸ ਦੇ ਲਈ ਧਰਮ ਗੁਰੂਆਂ ਦੀ ਵੀ ਮੱਦਦ ਲਈ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਨਾਪ ਰੇਪ ਪੀੜਤਾ ਨਾਲ ਹਾਦਸਾ ਜਾਂ ਸਾਜਿਸ਼? ਹਰ ਐਂਗਲ ਤੋਂ ਯੂਪੀ ਪੁਲਿਸ ਕਰ ਰਹੀ ਹੈ ਜਾਂਚ
ਲਖਨਊ। ਉੱਨਾਪ ਰੇਪ ਪੀੜਤਾ ਐਕਸੀਡੈਂਟ ਮਾਮਲੇ ‘ਚ ਯੂਪੀ ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ। ਏਡੀਜੀ ਲਖਨਊ ਰਾਜੀਵ ਕ੍ਰਿਸ਼ਣਾ ਨੇ ਕਿਹਾ ਕਿ ਰਾਏਬਰੇਲੀ ਦੀ ਜੇਲ ‘ਚ ਬੰਦ ਪੀੜਤਾ ਦੇ ਚਾਚਾ ਵੱਲ ਧਿਆਨ ਕੀਤਾ ਗਿਆ ਹੈ। ਜਿਸ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਗਿਆ ਹੈ। ਇਧਰ ਟ੍ਰਕ ਚਾਲਕ, ਮਾਲਿਕ ਅਤੇ ਕਲੀਨਰ ਦੀ ਸਾਰੀ ਕਾਲ ਡਿਟੇਲ ਪਤਾ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ। ਬੀਜੇਪੀ ਵਿਧਾਇਕ ਜਾਂ ਉਨ੍ਹਾਂ ਦੇ ਸਮਰਥਕਾਂ ਵਿੱਚ ਟ੍ਰਕ ਨਾਲ ਜੁੜੇ ਤਿੰਨ ਮੁਲਜ਼ਮਾਂ ਵਿੱਚ ਕੋਈ ਸੰਪਰਕ ਤਾਂ ਨਹੀਂ ਹੋਇਆ। ਇਧਰ ਹਾਦਸੇ ਵਾਲੀ ਜਗਾ ਤੇ ਫਰੈਂਸਿਕ ਟੀਮ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।