Cheaper - Sach Kahoon Punjabi
ਪੈਟਰੋਲ 24 ਪੈਸੇ, ਡੀਜਲ 22 ਪੈਸੇ ਸਸਤਾ
ਪੈਟਰੋਲ 24 ਪੈਸੇ, ਡੀਜਲ 22 ਪੈਸੇ ਸਸਤਾ
ਦਿੱਲੀ ‘ਚ 13 ਨਵੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ
ਨਵੀਂ ਦਿੱਲੀ, ਏਜੰਸੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇੱਕ ਦਿਨ ਸਥਿਰ ਰਹਿਣ ਤੋਂ ਬਾਅਦ ਵੀਰਵਾਰ ਨੂੰ ਫਿਰ ਘਟੇ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਢਾਈ ਮਹੀਨੇ ਅਤੇ ਡੀਜ਼ਲ ਡੇਢ ਮਹੀਨੇ ਦੇ ਹੇਠਲੇ ਪੱਧਰ ‘ਤੇ ਆ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਪੈਟਰੋਲ ਅੱਜ 24 ਪੈਸੇ ਸਸਤਾ ਹੋ ਕੇ 73.36 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ ਜੋ 13 ਨਵੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਇੱਥੇ ਡੀਜ਼ਲ ਦੀ ਕੀਮਤ ਵੀ 22 ਪੈਸੇ ਘੱਟ ਹੋ ਕੇ 66.36 ਰੁਪਏ ਪ੍ਰਤੀ ਲੀਟਰ ਰਹਿ ਗਈ। ਇਹ ਪਿਛਲੇ ਸਾਲ 20 ਦਸੰਬਰ ਦੇ ਬਾਅਦ ਦਾ ਹੇਠਲਾ ਪੱਧਰ ਹੈ। ਕੋਲਕਾਤਾ ‘ਚ ਪੈਟਰੋਲ 23 ਪੈਸੇ ਸਸਤਾ ਹੋ ਕੇ 75.99 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਮੁੰਬਈ ਅਤੇ ਚੇਨੱਈ ‘ਚ ਇਸ ਦੀ ਕੀਮਤ 24.24 ਪੈਸੇ ਘਟ ਕੇ ਲੜੀਵਾਰ 78.97 ਰੁਪਏ ਅਤੇ 76.20 ਰੁਪਏ ਪ੍ਰਤੀ ਲੀਟਰ ਰਹੇ। ਡੀਜਲ ਦੀ ਕੀਮਤ ਕੋਲਕਾਤਾ ‘ਚ 22 ਪੈਸੇ ਘਟ ਕੇ 68.72 ਰੁਪਏ ਪ੍ਰਤੀ ਲੀਟਰ ਰਹੀ। ਮੁੰਬਈ ਅਤੇ ਚੇਨੱਈ ‘ਚ ਡੀਜ਼ਲ ਦੀਆਂ ਕੀਮਤਾਂ 23-23 ਰੁਪਏ ਪ੍ਰਤੀ ਲੀਟਰ ਘਟੇ। ਇੱਕ ਲੀਟਰ ਡੀਜ਼ਲ ਮੁੰਬਈ ‘ਚ 69.56 ਰੁਪਏ ਅਤੇ ਚੇਨੱਈ ‘ਚ 70.10 ਰੁਪਏ ਵਿਕਿਆ। Petrol
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਕਾਨ ਤੇ ਗੱਡੀਆਂ ਲਈ ਕਰਜ਼ੇ ਹੋਣਗੇ ਸਸਤੇ
ਜਾਰੀ ਵਿੱਤੀ ਵਰ੍ਹੇ ‘ਚ ਅਨੁਮਾਨ ਘਟਾ ਕੇ 6.1 ਫੀਸਦੀ ਕੀਤਾ
ਏਜੰਸੀ/ਮੁੰਬਈ। ਘਰ ਤੇ ਗੱਡੀਆਂ ਲਈ ਲੋਨ ਆਦਿ ਲੈਣਾ ਹੋਰ ਸਸਤਾ ਹੋ ਜਾਵੇਗਾ ਰਿਜ਼ਰਵ ਬੈਂਕ ਨੇ ਤਿਉਹਾਰੀ ਸੀਜ਼ਨ ‘ਚ ਘਰ ਤੇ ਕਾਰ ਖਰੀਦਣ ਵਾਲਿਆਂ ਨੂੰ ਤੋਹਫ਼ਾ ਦਿੰਦਿਆਂ ਰੈਪੋ ਦਰ ‘ਚ 25 ਅਧਾਰ ਅੰਕ ਦੀ ਕਟੌਤੀ ਕੀਤੇ ਜਾਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਰਿਵਰਸ ਰੈਪੋ ਦਰ ‘ਚ ਵੀ ਬਦਲਾਅ ਕਰਕੇ ਇਸ ਨੂੰ 4.90 ਫੀਸਦੀ ਕੀਤਾ ਗਿਆ ਹੈ ਰਿਜ਼ਰਵ ਬੈਂਕ ਨੇ ਕਰੰਸੀ ਨੀਤੀ ਕਮੇਟੀ ਦੀ ਤਿੰਨ ਦਿਨਾਂ ਦੀ ਮੀਟਿੰਗ ਤੋਂ ਬਾਅਦ ਅੱਜ ਐਲਾਨ ਕਰਦਿਆਂ ਕਰਜ਼ਾ ਤੇ ਕਰੰਸੀ ਨੀਤੀ ‘ਚ ਰੈਪੋ ਦਰ ਨੂੰ 25 ਆਧਾਰ ਅੰਕ ਘਟਾ ਕੇ 5.40 ਫੀਸਦੀ ਤੋਂ 5.15 ਫੀਸਦੀ ਕਰ ਦਿੱਤਾ ਹੈ ਰੈਪੋ ਦਰ ਦੀ ਇਹ ਦਰ ਪਿਛਲੇ ਸਾਢੇ 9 ਸਾਲਾਂ ਤੋਂ ਬਾਅਦ ਦੀ ਸਭ ਤੋਂ ਘੱਟ ਹੈ ਰੈਪੋ ਦਰ ਦਾ ਇਹ ਪੱਧਰ ਮਾਰਚ 2010 ਤੋਂ ਬਾਅਦ ਸਭ ਤੋਂ ਘੱਟ ਹੈ ਰਿਵਰਸ ਰੈਪੋ ਦਰ ‘ਚ ਵੀ ਬਦਲਾਅ ਕਰਕੇ ਇਸ ਨੂੰ 4.90 ਫੀਸਦੀ ਕੀਤਾ ਗਿਆ ਹੈ। Loans
ਜਦੋਂਕਿ ਬੈਂਕ ਦਰ 5.40 ਫੀਸਦੀ ਕੀਤੀ ਗਈ ਹੈ ਰੈਪੋ ਦਰ ‘ਚ ਕਮੀ ਨਾਲ ਘਰ ਤੇ ਕਾਰਾਂ ਲਈ ਕਰਜ਼ੇ ਸਸਤੇ ਹੋ ਜਾਣਗੇ ਰਿਜ਼ਰਵ ਬੈਂਕ ਨੇ ਲਗਾਤਾਰ ਪੰਜਵੀਂ ਵਾਰ ਨੀਤੀਗਤ ਦਰਾਂ ‘ਚ ਬਦਲਾਅ ਕੀਤਾ ਹੈ ਪੰਜ ਵਾਰ ‘ਚ ਰੈਪੋ ਦਰ ‘ਚ ਕੁੱਲ 135 ਆਧਾਰ ਅੰਕ ਦੀ ਕਟੌਤੀ ਕੀਤੀ ਜਾ ਚੁੱਕੀ ਹੈ ਰੈਪੋ ਦਰ ਉਹ ਹੈ ਜਿਸ ‘ਚ ਬੈਂਕ ਆਪਣੇ ਰੋਜ਼ਾਨਾ ਦੇ ਕੰਮਕਾਜ ਲਈ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਂਦਾ ਹੈ ਬੈਂਕਾਂ ਨੂੰ ਇਸ ਕਰਜ਼ੇ ‘ਤੇ ਵਿਆਜ਼ ਦੇਣਾ ਪੈਂਦਾ ਹੈ, ਜਿਸ ਨੂੰ ਰੇਪੋ ਦਰ ਕਿਹਾ ਜਾਂਦਾ ਹੈ ਨੀਤੀ ‘ਚ ਜਾਰੀ ਵਿੱਤ ਵਰ੍ਹੇ ਲਈ ਛੋਟੇ ਘਰੇਲੂ ਉਤਪਾਦ (ਜੀਡੀਪੀ) ਦਾ ਅਨੁਮਾਨ ਘਟਾ ਕੇ 6.1 ਫੀਸਦੀ ਕੀਤਾ ਗਿਆ ਹੈ ਪਹਿਲਾਂ ਇਹ ਅਨੁਮਾਨ 6.9 ਫੀਸਦੀ ਲਾਇਆ ਗਿਆ ਸੀ ਆਉਂਦੇ ਵਿੱਤ ਵਰ੍ਹੇ ਲਈ ਜੀਡੀਪੀ ਅਨੁਮਾਨ ਨੂੰ ਵੀ ਸੋਧ ਕਰਕੇ 7.2 ਫੀਸਦੀ ਕੀਤਾ ਗਿਆ ਹੈ।Loans
ਦੇਸ਼ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ, ਘਬਰਾਉਣ ਦੀ ਲੋੜ ਨਹੀਂ
ਜਾਰੀ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਜੀਡੀਪੀ ਦੀ ਵਾਧਾ ਦਰ ਘਟਾ ਕੇ 5 ਫੀਸਦੀ ‘ਤੇ ਆ ਗਈ ਹੈ ਜੋ ਇਸ ਦਾ ਛੇ ਸਾਲਾਂ ਦਾ ਹੇਠਲਾ ਪੱਧਰ ਹੈ ਆਰਬੀਆਈ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ ਕਿ ਸਰਕਾਰ ਦੇ ਟੈਕਸਾਂ ‘ਚ ਕਟੌਤੀ ਤੋਂ ਬਾਅਦ ਸੂਬਾਈ ਫੰਡ ਟੀਚਾ ਹਾਸਲ ਕਰਨ ਦੀ ਉਸਦੀ ਵਚਨਬੱਧਤਾ ਸਬੰਧੀ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਹੈ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ ਤੇ ਸਥਿਰ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਸਤਾ ਹੋਵੇਗਾ ਮਕਾਨ ਲਈ ਕਰਜ਼ਾ
ਨਵੀਂਆਂ ਦਰਾਂ ਅਨੁਸਾਰ ਇੱਕ ਸਾਲ ਦਾ ਐਮਸੀਐਲਆਰ 8.40 ਫੀਸਦੀ ਹੋਵੇਗਾ
ਕਾਰ ਤੇ ਪਰਸਨਲ ਲੋਨ ਵੀ ਹੋਣਗੇ ਸਸਤੇ
1 ਅਪਰੈਲ ਤੋਂ ਹੁਣ ਤੱਕ ਹੋਮ ਲੋਨ ਦੀਆਂ ਦਰਾਂ ‘ਚ 20 ਬੇਸਿਸ ਪੁਆਇੰਟ ਦੀ ਕਮੀ
ਏਜੰਸੀ, ਨਵੀਂ ਦਿੱਲੀ
ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਵਿਆਜ਼ ਦਰਾਂ ‘ਚ ਕਟੌਤੀ ਕੀਤੀ ਹੈ ਬੈਂਕ ਦੇ ਇਸ ਕਦਮ ਨਾਲ ਲੋਕਾਂ ਦਾ ਹੋਮ ਲੋਨ, ਵਹੀਕਲ ਲੋਨ ਤੇ ਪਰਸਨਲ ਲੋਨ ਦੀ ਈਐਮਆਈ ਘੱਟ ਹੋ ਜਾਵੇਗੀ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ‘ਚ 5 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਐਸਬੀਆਈ ਨੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੇਪੋ ਰੇਟ ਘੱਟ ਕੀਤੇ ਜਾਣ ਤੋਂ ਬਾਅਦ ਆਪਣੀਆਂ ਵਿਆਜ਼ ਦਰਾਂ ‘ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਐਸਬੀਆਈ ਨੇ ਕਿਹਾ ਹੈ,
ਇਸ ਦੇ ਨਤੀਜੇ ਵਜੋਂ ਐਮਸੀਐਲਆਰ ਨਾਲ ਜੁੜੇ ਸਾਰੇ ਕਰਜ਼ਿਆਂ ‘ਤੇ ਵਿਆਜ਼ ਦਰ 10 ੁਜੁਲਾਈ 2019 ਤੋਂ ਪੰਜ ਅਧਾਰ ਅੰਕ ਘੱਟ ਜਾਵੇਗਾ ਮੌਜ਼ੂਦ ਵਿੱਤ ਵਰ੍ਹੇ ‘ਚ ਇਹ ਤੀਜੀ ਦਰ ਕਟੌਤੀ ਹੈ ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਨੇ ਆਪਣੇ ਹੋਮ ਲੋਨ ਰੇਟ ਨੂੰ ਰੇਪੋ ਰੇਟ ਤੋਂ ਲਿੰਕ ਕਰਾਉਣ ਦਾ ਫੈਸਲਾ ਕੀਤਾ ਸੀ ਰੇਪੋ ਰੇਟ ਦੇ ਅਧਾਰ ‘ਤੇ ਜੁਲਾਈ ‘ਚ ਨਵੀਂਆਂ ਦਰਾਂ ਲਾਗੂ ਕਰਨ ਦੀ ਗੱਲ ਕਹੀ ਸੀ ਐਸਬੀਆਈ ਨੇ ਮੰਗਲਵਾਰ ਤੋਂ ਨਵੀਂਆਂ ਦਰਾਂ ਦਾ ਐਲਾਨ ਕੀਤਾ ਹਾਲੇ ਤੱਕ ਬੈਂਕ ਦੀ ਵਿਆਜ਼ ਦਰਾਂ ਮਿਨੀਮਮ ਕਾਸਟੇ ਲੈਂਡਿੰਗ ਰੇਟ (ਐਮਸੀਐਲਆਰ) ‘ਤੇ ਅਧਾਰਿਤ ਹੁੰਦੀ ਸੀ, ਜਿਨ੍ਹਾਂ ਨੂੰ ਬਦਲ ਕੇ ਰੇਪੋ ਰੇਟ ਨੂੰ ਅਧਾਰ ਬਣਾਇਆ ਗਿਆ ਹੈ
ਆਟੋ ਲੋਨ ਦੀ ਈਐਮਆਈ ‘ਚ ਆਵੇਗੀ ਕਮੀ
ਪਿਛਲੇ ਮਹੀਨੇ ਰਿਜ਼ਰਵ ਬੈਂਕ ਨੇ ਰੇਪੋ ਰੇਟ ‘ਚ 25 ਬੇਸਿਕ ਪੁਆਇੰਟ ਦੀ ਕਟੌਤੀ ਕੀਤੀ ਸੀ ਤੇ ਰੇਪੋ ਰੇਟ ਨੂੰ 6 ਫੀਸਦੀ ਤੋਂ ਘਟਾ ਕੇ 5.75 ਫੀਸਦੀ ਕਰ ਦਿੱਤਾ ਸੀ ਰੇਪੋ ਰੇਟ ਦੇ ਹਿਸਾਬ ਨਾਲ ਐਸਬੀਆਈ ਨੇ ਆਪਣੀਆਂ ਵਿਆਜ਼ ਦਰਾਂ ‘ਚ 5 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ ਵਰਤਮਾਨ ‘ਚ ਐਸਬੀਆਈ ਦੀ ਹੋਮ ਲੋਨ ਦੀ ਦਰ 8.45 ਫੀਸਦੀ ਸਾਲਾਨਾ ਹੈ, 5 ਬੇਸਿਸ ਪੁਆਇੰਟ ਦੀ ਕਟੌਤੀ ਤੋਂ ਬਾਅਦ ਵਿਆਜ਼ ਦਰ ਘੱਟ ਕੇ 8.40 ਫੀਸਦੀ ਸਾਲਾਨਾ ਹੋ ਜਾਵੇਗੀ
ਵਿਆਜ਼ ਦਰ ‘ਚ ਇਹ ਕਟੌਤੀ 10 ਜੁਲਾਈ ਤੋਂ ਲਾਗੂ ਹੋਵੇਗੀ ਜ਼ਿਕਰਯੋਗ ਹੈ ਕਿ ਐਸਬੀਆਈ ਨੇ ਐਮਸੀਐਲਆਰ ਨੇ 1 ਅਪਰੈਲ ਤੋਂ ਹੁਣ ਤੱਕ 3 ਵਾਰ ਕਟੌਤੀ ਕੀਤੀ ਹੈ ਬੈਂਕ ਦੇ ਇਸ ਕਦਮ ਨਾਲ ਹੋਮ ਲੋਨ ਤੋਂ ਇਸ ਸਾਲ 20 ਬੇਸਿਸ ਪੁਆਇੰਟ ਦੀ ਕਮੀ ਆਈ ਹੈ ਇਸ ਤਰ੍ਹਾਂ ਬੈਂਕ ਨੇ ਇੱਕ ਵਾਰ ਫਿਰ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਐਸਬੀਆਈ ਦੇ ਗਾਹਕਾਂ ਦੇ ਪਰਸਨਲ ਲੋਨ, ਹੋਮ ਲੋਨ, ਕ੍ਰੇਡਿਟ ਕਾਰਡ ਲੋਨ, ਪ੍ਰਾਪਰਟੀ ‘ਤੇ ਲੋਨ, ਆਟੋ ਲੋਨ ਦੀ ਈਐਮਆਈ ‘ਚ ਕਮੀ ਆਵੇਗੀ
ਕੀ ਹੈ ਐਮਸੀਐਲਆਰ
ਰਿਜ਼ਰਵ ਬੈਂਕ ਵੱਲੋਂ ਲੋਨ ਦੇਣ ਦੇ ਲਈ ਤੈਅ ਘੱਟੋ-ਘੱਟ ਦਰ ਸੀਮਾਂਤ ਲਾਗਤ ਅਧਾਰਿਤ ਵਿਆਜ਼ ਦਰ ਭਾਵ ਮਿਨੀਮਮ ਕਾਸਟ ਲੈਂਡਿੰਗ ਰੇਟ (ਐਮਸੀਐੱਲਆਰ) ਕਹਾਉਂਦੀ ਹੈ ਬੈਂਕ ਇਸ ਦਰ ਤੋਂ ਘੱਟ ‘ਤੇ ਕਰਜ਼ਾ ਨਹੀਂ ਦੇ ਸਕਦਾ ਹੈ 1 ਅਪਰੈਲ 2016 ਤੋਂ ਇਹ ਸਿਸਟਮ ਬੈਂਕਿੰਗ ਪ੍ਰਣਾਲੀ ‘ਚ ਸ਼ਾਮਲ ਹੈ ਇਹ ਲੋਨ ਦੇਣ ਦੀ ਘੱਟੋ-ਘੱਟ ਦਰ ਕਹਾਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਡੰਡੇ ਦਾ ਫਾਇਦਾ ਪੰਜਾਬ ਵਾਸੀਆਂ ਨੂੰ ਮਿਲ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਅੱਜ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲੱਗਣ ਵਾਲੇ ਵੈਟ ਵਿੱਚ ਕਟੌਤੀ ਕਰ ਸਕਦੀ ਹੈ। ਪੰਜਾਬ ਸਰਕਾਰ ਵੱਲੋਂ 2 ਫੀਸਦੀ ਤੱਕ ਵੈਟ ਘਟਾਇਆ ਜਾ ਸਕਦਾ ਹੈ, ਜਿਸ ਰਾਹੀਂ 50 ਪੈਸੇ ਤੋਂ 1 ਰੁਪਏ ਤੱਕ ਦਾ ਫਾਇਦਾ ਪੈਟਰੋਲ ਅਤੇ ਡੀਜ਼ਲ ‘ਤੇ ਆਮ ਲੋਕਾਂ ਨੂੰ ਹੋਏਗਾ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਅਤੇ ਭਾਰਤ ਬੰਦ ਕਰ ਰਹੀ ਕਾਂਗਰਸ ਹੁਣ ਆਪਣੇ ਸ਼ਾਸਨ ਵਾਲੇ ਸੂਬਿਆਂ ਵਿੱਚ ਰਾਹਤ ਦੇਣ ਲਈ ਵਿਚਾਰ ਕਰ ਰਹੀ ਹੈ। ਜਿਸ ਦੌਰਾਨ ਆਲ ਇੰਡੀਆ ਕਾਂਗਰਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਨੇਹਾ ਵੀ ਭੇਜ ਦਿੱਤਾ ਗਿਆ ਹੈ ਕਿ ਉਹ ਸੋਮਵਾਰ ਨੂੰ ਭਾਰਤ ਬੰਦ ਮੌਕੇ ਵੈਟ ਕਟੌਤੀ ਵਿੱਚ ਐਲਾਨ ਕਰ ਦੇਣ। ਹਾਲਾਂਕਿ ਇਸ ਕਟੌਤੀ ਲਈ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਤਿਆਰ ਨਹੀਂ ਹਨ, ਕਿਉਂਕਿ ਇਨ੍ਹਾਂ ਕੀਮਤਾਂ ਦੇ ਵਾਧੇ ਨਾਲ ਹੀ ਪੰਜਾਬ ਸਰਕਾਰ ਦੇ ਖ਼ਜਾਨੇ ਨੂੰ ਹੁਣ ਕੁਝ ਫਾਇਦਾ ਹੋਣਾ ਸ਼ੁਰੂ ਹੋਇਆ ਹੈ ਪਰ ਦਿੱਲੀ ਤੋਂ ਆਏ ਆਦੇਸ਼ ਦੌਰਾਨ ਮਨਪ੍ਰੀਤ ਬਾਦਲ ਦੀ ਚੱਲਣ ਵਾਲੀ ਨਹੀਂ ਹੈ। ਇਸ ਲਈ ਅੱਜ ਭਾਰਤ ਬੰਦ ਮੌਕੇ ਕਾਂਗਰਸ ਸਰਕਾਰ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕਰੇਗੀ। ਇਸ ਸਬੰਧੀ ਅਜੇ ਫੈਸਲਾ ਨਹੀਂ ਹੋਇਆ ਹੈ ਕਿ ਕਟੌਤੀ ਕਿੰਨੇ ਫੀਸਦੀ ਹੋ ਸਕਦੀ ਹੈ ਪਰ ਇਹ ਤੈਅ ਕਿ ਕਟੌਤੀ ਜਰੂਰ ਹੋਵੇਗੀ।
ਏਸ਼ੀਅਨ ਖਿਡਾਰਨ ਨੇ ਦਿੱਤਾ ਧੀਆਂ ਨੂੰ ਨਾ ਮਾਰਨ ਦਾ ਸੁਨੇਹਾ
ਮਾਨਸਾ (ਸੱਚ ਕਹੂੰ ਨਿਊਜ਼)। ਏਸ਼ੀਆਈ ਖੇਡਾਂ ‘ਚੋਂ ਭਾਰਤੀ ਦਲ ਦੀਆਂ ਕਈ ਖਿਡਾਰਨਾਂ ਤਮਗੇ ਜਿੱਤ ਕੇ ਪਰਤੀਆਂ ਹਨ ਇਨ੍ਹਾਂ ਖਿਡਾਰਨਾਂ ਦੇ ਤਮਗਿਆਂ ਨੇ ਉਨ੍ਹਾਂ ਮਾਪਿਆਂ ਦੀਆਂ ਅੱਖਾਂ ਖੋਲ੍ਹੀਆਂ ਨੇ ਜੋ ਧੀਆਂ ਨੂੰ ਖੇਡਣ ਭੇਜਣ ਤਾਂ ਦੂਰ ਜੰਮਣੋਂ ਵੀ ਡਰਦੇ ਨੇ ਜਿੱਤ ਮਗਰੋਂ ਦੇਸ਼ ਪਰਤੀਆਂ ਇਨ੍ਹਾਂ ਖਿਡਾਰਨਾਂ ਦੇ ਚਹੁੰ ਪਾਸੇ ਹੋ ਰਹੇ ਸਵਾਗਤ ਨੇ ਦਰਸਾ ਦਿੱਤਾ ਹੈ ਕਿ ਜੇ ਮੌਕੇ ਮਿਲਣ ਤਾਂ ਧੀਆਂ ਵੀ ਮਾਪਿਆਂ ਦਾ ਨਾਂਅ ਚਮਕਾ ਸਕਦੀਆਂ ਹਨ ਜ਼ਿਲ੍ਹਾ ਮਾਨਸਾ ਦੇ ਪਿੰਡ ਕਾਸਿਮਪੁਰ ਛੀਨਾ ਦੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਨੇ ਵੀ ਧੀਆਂ ਨੂੰ ਵੱਧ ਤੋਂ ਵੱਧ ਮੌਕੇ ਦੇਣ ਦਾ ਸੁਨੇਹਾ ਦਿੱਤਾ ਹੈ।
ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ‘ਚੋਂ ਭਾਰਤ ਦੀ ਝੋਲੀ ਚਾਂਦੀ ਦਾ ਤਮਗਾ ਪਾਉਣ ਵਾਲੀ ਮਨਪ੍ਰੀਤ ਕੌਰ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਜਿਹੀ ਗੱਲ ਨਹੀਂ ਹੈ ਕਿ ਧੀਆਂ ਮਾਪਿਆਂ ਦਾ ਨਾਂਅ ਰੌਸ਼ਨ ਨਹੀਂ ਕਰ ਸਕਦੀਆਂ ਪਰ ਜ਼ਰੂਰਤ ਧੀਆਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਹੁੰਦੀ ਹੈ ਉਨ੍ਹਾਂ ਆਪਣੀ ਹੀ ਉਦਾਹਰਨ ਦਿੰਦਿਆਂ ਆਖਿਆ ਕਿ ਅੱਜ ਸਭ ਦੇ ਸਾਹਮਣੇ ਹੈ ਕਿ ਜੇਕਰ ਉਸਦੇ ਮਾਪਿਆਂ ਨੇ ਮੌਕੇ ਦਿੱਤੇ ਤਾਂ ਉਹ ਦੇਸ਼ ਲਈ ਏਸ਼ੀਆਈ ਖੇਡਾਂ ‘ਚੋਂ ਚਾਂਦੀ ਤਗਮਾ ਲੈ ਕੇ ਆਈ ਹੈ ਮਨਪ੍ਰੀਤ ਨੇ ਦੱਸਿਆ ਕਿ ਉਸ ਦੇ ਮਾਪੇ ਹਮੇਸ਼ਾ ਇਹੋ ਕਹਿੰਦੇ ਕਿ ਉਹ ਪੜ੍ਹੇ ਵੀ ਤੇ ਖੇਡੇ ਵੀ ਪਰ ਕਾਮਯਾਬੀ ਜ਼ਰੂਰ ਚਾਹੀਦੀ ਹੈ ਭਾਵੇਂ ਹੀ ਕੁੱਝ ਲੱਤ ਖਿਚਾਈ ਵਾਲੇ ਲੋਕ ਉਸਦੇ ਖੇਡ ਕੈਰੀਅਰ ਦੀ ਸ਼ੁਰੂਆਤ ਵੇਲੇ ਗਲਤ ਸੋਚਦੇ ਰਹੇ ਹੋਣਗੇ ।
ਪਰ ਅੱਜ ਉਸਦੀ ਪ੍ਰਾਪਤੀ ਸਦਕਾ ਪੂਰਾ ਪਿੰਡ ਮਾਣ ਮਹਿਸੂਸ ਕਰ ਰਿਹਾ ਹੈ ਮਨਪ੍ਰੀਤ ਨੇ ਆਪਣੇ ਟੀਚੇ ਸਬੰਧੀ ਪੁੱਛਣ ‘ਤੇ ਦੱਸਿਆ ਕਿ ਉਹ ਅਗਲੀਆਂ ਏਸ਼ੀਆਈ ਖੇਡਾਂ ‘ਚੋਂ ਸੋਨ ਤਗਮਾ ਜਿੱਤ ਕੇ ਅਰਜਨ ਐਵਾਰਡ ਹਾਸਲ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਸਬੰਧੀ ਪੁੱਛੇ ਜਾਣ ‘ਤੇ ਮਨਪ੍ਰੀਤ ਕੌਰ ਨੇ ਆਖਿਆ ਕਿ ਉਸਦਾ ਤਾਂ ਹਾਲੇ ਨਵੰਬਰ 2017 ‘ਚ ਇਰਾਨ ਵਿਖੇ ਹੋਈ ਏਸ਼ੀਆਈ ਚੈਂਪੀਅਨਸ਼ਿਪ ਦਾ ਇਨਾਮ ਵੀ ਪੰਜਾਬ ਸਰਕਾਰ ਵੱਲ ਬਕਾਇਆ ਪਿਆ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਬਾਕੀ ਖਿਡਾਰੀਆਂ ਦੀ ਤਰ੍ਹਾਂ ਉਸ ਨੂੰ ਵੀ ਇਨਾਮ ਦੇਣਾ ਚਾਹੀਦਾ ਹੈ।
ਕਿਉਂਕਿ ਭਾਵੇਂ ਹੀ ਉਹ ਰਾਜਸਥਾਨ ‘ਚ ਨੌਕਰੀ ਕਰਦੀ ਹੈ ਪਰ ਉਹ ਪੰਜਾਬ ਦੇ ਰਿਹਾਇਸ਼ੀ ਖੇਤਰ ਨਾਲ ਸਬੰਧਿਤ ਹੈ ਜ਼ਿਕਰਯੋਗ ਹੈ ਕਿ ਪਿਤਾ ਹਰਦੀਪ ਸਿੰਘ ਤੇ ਮਾਤਾ ਪਰਮਿੰਦਰ ਕੌਰ ਦੇ ਘਰ ਜਨਮੀ ਮਨਪ੍ਰੀਤ ਕੌਰ ਨੇ ਆਪਣੇ ਖੇਡ ਕੈਰੀਅਰ ਦੀ ਸ਼ੁਰੂਆਤ ਪਿੰਡ ਕਾਸਿਮਪੁਰ ਛੀਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਮਾ. ਜਸਵਿੰਦਰ ਸਿੰਘ ਲਾਲੀ ਦੀ ਅਗਵਾਈ ‘ਚ ਕੀਤੀ ਸੀ ਮਨਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਦਿਆਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚੋਂ ਕਾਂਸੀ ਦੇ ਤਗਮੇ ਜਿੱਤੇ ਇਸ ਤੋਂ ਇਲਾਵਾ ਸਰਕਲ ਸਟਾਈਲ ਦੇ ਵਿਸ਼ਵ ਕਬੱਡੀ ਕੱਪ ‘ਚ ਵੀ ਜਾਫੀ ਵਜੋਂ ਹਿੱਸਾ ਲਿਆ ਸੀ ਮਨਪ੍ਰੀਤ ਕੌਰ ਇਸ ਵੇਲੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਖੇ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ।
ਸਸਤਾ ਰਾਸ਼ਨ ਜਲਦੀ ਦੇਣ ਦੀ ਕੀਤੀ ਮੰਗ
ਸੁਰੇਸ਼ ਕੁਮਾਰ, ਭੁੱਚੋ ਮੰਡੀ:ਹਲਕਾ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਵਿਖੇ ਬੀ.ਪੀ.ਐਲ. ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਸਤੇ ਰਾਸ਼ਨ ਦੀਆਂ ਬਰੇਕਾਂ ਲੱਗਣ ਕਾਰਨ ਲੋਕਾਂ ਨੇ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਸਤਾ ਰਾਸ਼ਨ ਜਲਦੀ ਦੇਣ ਦੀ ਮੰਗ ਕੀਤੀ
ਜ਼ਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਮਿੱਠੂ ਸਿੰਘ ਘੁੱਦਾ ਅਤੇ ਪੇਂਡੂ ਇਕਾਈ ਦੇ ਪ੍ਰਧਾਨ ਮੇਜਰ ਸਿੰਘ ਤੁੰਗਵਾਲੀ ਦੀ ਅਗਵਾਈ ਹੇਠ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਨੂੰ ਸਸਤੇ ਭਾਅ ਦਿੱਤੀ ਜਾਣ ਵਾਲੀ ਕਣਕ ਅਤੇ ਦਾਲ ਪਿਛਲੇ 6 ਮਹੀਨਿਆਂ ਤੋਂ ਨਸੀਬ ਨਹੀਂ ਹੋਈ ਜਦੋਂ ਕਿ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਲੋਕਾਂ ਨੂੰ ਸਸਤੀ ਕਣਕ ਤੇ ਦਾਲ ਦੇ ਨਾਲ ਚਾਹ ਪੱਤੀ ਅਤੇ ਖੰਡ ਦੇਣ ਦਾ ਵਾਆਦਾ ਕੀਤਾ ਸੀ ਪਰ ਸਰਕਾਰ ਨੇ ਇਸ ਸਕੀਮ ਨੂੰ ਜਾਂਚ ਕਰਨ ਦੇ ਬਹਾਨੇ ਰੋਕ ਰੱਖਿਆ ਹੈ ਜਿਸ ਕਾਰਨ ਗਰੀਬ ਵਰਗ ਦੇ ਲੋਕਾਂ ਨੂੰ ਮਹਿੰਗੇ ਭਾਅ ਦਾ ਰਾਸ਼ਨ ਖਰੀਦ ਕੇ ਡੰਗ ਟਪਾਉਣਾ ਪੈ ਰਿਹਾ ਹੈ
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਨੂੰ ਸਸਤਾ ਰਾਸ਼ਨ ਜਲਦੀ ਜਾਰੀ ਕੀਤਾ ਜਾਵੇ ਅਤੇ ਜੇਕਰ ਸਰਕਾਰ ਨੇ ਜਲਦੀ ਰਾਸ਼ਨ ਨਾ ਦਿੱਤਾ ਤਾਂ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ ਇਸ ਮੌਕੇ ਜੈਬ ਸਿੰਘ, ਬਿੱਲੂ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ, ਸੀਤਲ ਸਿੰਘ, ਦਰਸ਼ਨਾ ਕੌਰ, ਸੁਰਜੀਤ ਕੌਰ, ਮੁਖਤਿਆਰ ਕੌਰ , ਗੁਰਮੀਤ ਕੌਰ, ਜਮੇਰ ਕੌਰ, ਹਰਜੀਤ ਕੌਰ, ਜਸਮੇਲ ਕੌਰ, ਬਲਵੀਰ ਕੌਰ ਅਤੇ ਨਸੀਬ ਕੌਰ ਆਦਿ ਹਾਜ਼ਰ ਸਨ
ਇਸ ਸਬੰਧੀ ਸਬੰਧਤ ਇੰਸਪੈਕਟਰ ਸੰਦੀਪ ਕੁਮਾਰ ਨੇ ਕਿਹਾ ਕਿ ਦਸੰਬਰ 2016 ਤੋਂ 31 ਮਾਰਚ 2017 ਤੱਕ ਦਾ ਰਾਸ਼ਨ ਦਸੰਬਰ 2016 ਵਿਚ ਵੰਡ ਦਿੱਤਾ ਸੀ ਜਦੋਂ ਕਿ 1 ਅਪਰੈਲ ਤੋਂ ਬਾਅਦ ਦਾ ਲੋਕਾਂ ਦਾ ਰਾਸ਼ਨ ਬਕਾਇਆ ਹੈ ਅਤੇ ਸਰਕਾਰ ਦੇ ਹੁਕਮ ਆਉਣ ਤੋਂ ਬਾਅਦ ਇਹ ਰਾਸ਼ਨ ਵੰਡ ਦਿੱਤਾ ਜਾਵੇਗਾ