Bus - Sach Kahoon Punjabi
Punjab News: ਦਸੂਹਾ ‘ਹੁਸ਼ਿਆਰਪੁਰ’ (ਰਾਜਨ ਮਾਨ)। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਦਸੂਹਾ ਨੇੜੇ ਮਿੰਨੀ ਬੱਸ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਬੱਚੇ ਸਮੇਤ 10ਲੋਕਾਂ ਦੀ ਮੌਤ ਤੇ ਇਕ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।Major accident
Read Also : Punjab Roadways News: ਪੰਜਾਬ ਰੋਡਵੇਜ ਦੀਆਂ ਬੱਸਾਂ ’ਤੇ ਸਫ਼ਰ ਕਰਨ ਵਾਲੇ ਸਾਵਧਾਨ!, ਆ ਸਕਦੀ ਐ ਪ੍ਰੇਸ਼ਾਨੀ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਮਿੰਨੀ ਬੱਸ ਤਲਵਾੜਾ ਤੋਂ ਦਸੂਹਾ ਆ ਰਹੀ ਸੀ ਅਤੇ ਪਿੰਡ ਸੱਗਰਾਂ ਨੇੜੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਅਤੇ ਬੱਸ ਪਲਟ ਗਈ। ਬਸ ਹਾਜ਼ੀਪੁਰ ਸਾਇਡ ਤੋਂ ਦਸੂਹਾ ਵੱਲ ਆ ਰਹੀ ਮਿੰਨੀ ਬਸ ਜੋ ਸਵਾਰੀਆਂ ਨਾਲ ਭਰੀ ਹੋਈ ਸੀ, ਦੀ ਸਿੱਧੀ ਟੱਕਰ ਸਾਹਮਣੇ ਤੋਂ ਆ ਰਹੀ ਕਾਰ ਨਾਲ ਹੋ ਗਈ। ਸਿੱਟੇ ਵਜੋਂ 10 ਲੋਕਾਂ ਦੀ ਮੌਤ ਜਦੋਕਿ ਡੇਢ ਦਰਜਨ ਤੋਂ ਵੱਧ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦਾ ਖਦਸ਼ਾ ਹੈ। Punjab News
ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਤੋਂ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਵਿੱਚੋਂ ਮਿਤਕਾਂ ਤੇ ਜ਼ਖਮੀ ਨੂੰ ਜੇਸੀਬੀ ਮਸ਼ੀਨ ਨਾਲ ਬਾਹਰ ਕੱਢਿਆ ਗਿਆ। ਸੂਤਰਾਂ ਅਨੁਸਾਰ ਬੱਸ ਦੀਆਂ ਦੋ ਉਲਟ ਬਾਜ਼ੀਆਂ ਪਈਆਂ। ਲੋਕਾਂ ਨੇ ਦੱਸਿਆ ਕਿ ਹਾਦਸਾ ਹੁੰਦਿਆਂ ਹੀ ਚੀਕ ਚਿਹਾੜਾ ਮੱਚ ਗਿਆ। ਪੁਲਿਸ ਪ੍ਰਸ਼ਾਸਨ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ। ਜ਼ਖਮੀਆਂ ਨੂੰ ਤੁਰੰਤ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। Punjab News
ਟਰੈਕਟਰ-ਟਰਾਲੀ ਨਾਲ ਟਕਰਾ ਕੇ ਓਵਰਬ੍ਰਿਜ ਤੋਂ ਡਿੱਗੀ ਬੱਸ
ਬੱਸ ਤੇ ਟਰੈਕਟਰ ਡਰਾਈਵਰ ਜਖ਼ਮੀ, ਇੱਕ ਸਵਾਰੀ ਨੂੰ ਮਾਮੂਲੀ ਸੱਟ, ਜਾਨੀ ਨੁਕਸਾਨ ਤੋਂ ਬਚਾਅ Road Accident
(ਮੇਵਾ ਸਿੰਘ) ਅਬੋਹਰ।  Road Accident ਅਪਰੈਲ ਅਬੋਹਰ ਤੋਂ ਮਲੋਟ ਰੋਡ ’ਤੇ ਪਿੰਡ ਗੋਬਿੰਦਗੜ੍ਹ ਨੇੜੇ ਪੀਆਰਟੀਸੀ ਦੀ ਇੱਕ ਬੱਸ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਓਵਰਬਰਿਜ ਦੀ ਰੇਲਿੰਗ ਤੋੜ ਕੇ ਪੁਲ ਤੋਂ ਥੱਲੇ ਡਿੱਗ ਪਈ। ਇਸ ਘਟਨਾ ਵਿਚ ਬੱਸ ਅਤੇ ਟਰੈਕਟਰ ਡਰਾਈਵਰ ਜ਼ਖ਼ਮੀ ਹੋ ਗਏ। ਜਦੋਂਕਿ ਬੱਸ ਵਿੱਚ ਸਵਾਰ ਇੱਕ ਔਰਤ ਨੂੰ ਮਾਮੂਲੀ ਜਿਹੀ ਸੱਟ ਲੱਗੀ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ: Earthquake In Sirsa: ਹਰਿਆਣਾ-ਪੰਜਾਬ ‘ਚ ਭੂਚਾਲ ਦੇ ਝਟਕੇ, ਸਰਸਾ ਰਿਹਾ ਕੇਂਦਰ ਬਿੰਦੂ
ਜਾਣਕਾਰੀ ਅਨੁਸਾਰ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5-15 ਵਜੇ ਉਹ ਅਬੋਹਰ ਤੋਂ ਮਲੋਟ ਵੱਲ ਜਾ ਰਹੇ ਸਨ, ਜਦੋਂ ਉਹ ਗੋਬਿੰਦਗੜ੍ਹ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਹੀ ਬੱਸ ਦੀਆਂ ਲਾਈਟਾਂ ਬੰਦ ਹੋ ਗਈਆਂ ਤੇ ਓਵਰਬ੍ਰਿਜ ਦੀਆਂ ਲਾਈਟਾਂ ਵੀ ਬੰਦ ਸਨ, ਜਿਸ ਕਾਰਨ ਉਸ ਨੂੰ ਬੱਸ ਦੇ ਅੱਗੇ ਜਾ ਰਿਹਾ ਟਰੈਕਟਰ-ਟਰਾਲੀ ਨਜ਼ਰ ਨਹੀਂ ਆਏ, ਜਿਸ ਕਰਕੇ ਬੱਸ ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਦੋਵੇਂ ਵਾਹਨ ਬੁਰੀ ਨੁਕਸਾਨੇ ਗਏ ਅਤੇ ਬੱਸ ਓਵਰਬ੍ਰਿਜ ਤੋਂ 4 ਫੁੱਟ ਥੱਲੇ ਵਾਲੇ ਪਾਸੇ ਪਲਟ ਗਈ। Road Accident
ਬੱਸ ਵਿੱਚ ਸਵਾਰ ਸਨ ਕਰੀਬ 15 ਸਵਾਰੀਆਂ
ਬੱਸ ਡਰਾਈਵਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਸਮੇਤ ਟਰੈਕਟਰ ਡਰਾਈਵਰ ਭਗਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਗਦਰਖੇੜਾ (ਰਾਜਸਥਾਨ), ਸੁਖਪਾਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਦੋਦਾ ਜਖ਼ਮੀ ਹੋ ਗਏ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਭਗਤ ਸਿੰਘ ਤੇ ਸੁਖਪਾਲ ਸਿੰਘ ਦੀਆਂ ਸੱਟਾਂ ਨੂੰ ਦੇਖਦਿਆਂ ਡਾਕਟਰਾਂ ਨੇ ਦੋਵਾਂ ਨੂੰ ਰੈਫਰ ਕਰ ਦਿੱਤਾ। ਬੱਸ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਬੱਸ ਵਿੱਚ ਕਰੀਬ 15 ਸਵਾਰੀਆਂ ਸਵਾਰ ਸਨ, ਇਨ੍ਹਾਂ ਵਿੱਚ ਇਕ ਔਰਤ ਨੂੰ ਮਾਮੂਲੀ ਸੱਟ ਲੱਗੀ ਹੈ, ਜਿਸ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਬੱਸ ਡਰਾਈਵਰ ਨੇ ਦੱਸਿਆ ਕਿ ਇਸ ਘਟਨਾ ਕਾਰਨ ਟਰੈਕਟਰ-ਟਰਾਲੀ ਦੇ ਤਿੰਨ ਟੁਕੜੇ ਹੋ ਗਏ ਅਤੇ ਬੱਸ ਦਾ ਭਾਰੀ ਨੁਕਸਾਨ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ, ਪੁਲਿਸ ਇਸ ਘਟਨਾ ਦੀ ਜਾਂਚ ਪੜਤਾਲ ਵਿੱਚ ਲੱਗ ਗਈ ਹੈ।
ਨਹਿਰ ’ਚ ਡਿੱਗੀ ਬੱਸ ’ਚੋਂ ਪਾਣੀ ’ਚ ਰੁੜੇ ਇਕ ਹੋਰ ਨੌਜਵਾਨ ਦੀ ਮਿਲੀ ਲਾਸ਼
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੀਤੇ ਮੰਗਲਵਾਰ ਨੂੰ ਪਿੰਡ ਝਬੇਲਵਾਲੀ ਨੇੜੇ ਸਰਹਿੰਦ ਨਹਿਰ ’ਚ ਨਿਊਦੀਪ ਕੰਪਨੀ ਦੀ ਬੱਸ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਸੀ, ਜਦਿਕ ਕੁਝ ਲੋਕ ਪਾਣੀ ’ਚ ਵਹਿ ਗਏ ਸਨ ਜਿਨਾਂ ਦੀ ਜ਼ਿਲਾ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਟੀਮਾਂ ਲਗਾ ਕੇ ਭਾਲ ਕੀਤੀ ਜਾ ਰਹੀ ਸੀ। (Muktsar Bus Accident)
ਇਹ ਵੀ ਪੜ੍ਹੋ : ਟਰੇਨ ਹੇਠਾਂ ਆਉਣ ਨਾਲ ਲੜਕੀ ਦੀ ਮੌਤ
ਪਾਣੀ ’ਚ ਰੁੜੇ ਨੌਜਵਾਨਾਂ ’ਚੋਂ ਵੀਰਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਪਿੰਡ ਭੁੱਲਰ ਕੋਲ ਨਹਿਰ ’ਚੋਂ ਬਰਾਮਦ ਹੋ ਗਈ ਹੈ। ਮਿ੍ਰਤਕ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ (31) ਵਾਸੀ ਬਠਿੰਡਾ ਵਜੋਂ ਹੋਈ ਹੈ। ਮਿ੍ਰਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਬੱਸ ਰਾਹੀਂ ਮੁਕਤਸਰ ਤੋਂ ਕੋਟਕਪੂਰਾ ਜਾ ਰਿਹਾ ਸੀ ਜੋ ਕਿ ਮੈਡੀਕਲ ਲਾਈਨ ’ਚ ਬਲੱਡ ਸੈਂਪਲ ਕੁਲੈਕਸ਼ਨ ਦਾ ਕੰਮ ਕਰਦਾ ਸੀ। ਪਿੰਡ ਝਬੇਲਵਾਲੀ ਕੋਲ ਬੱਸ ਹਾਦਸੇ ’ਚ ਉਹ ਨਹਿਰ ਵਿੱਚ ਰੁੜ ਗਿਆ ਸੀ। ਮਿ੍ਰਤਕ ਆਪਣੇ ਪਿੱਛੇ ਚਾਰ ਸਾਲਾਂ ਦੀ ਲੜਕੀ ਛੱਡ ਗਿਆ ਹੈ। ਪ੍ਰਸ਼ਾਸਨ ਵੱਲੋਂ ਮਿ੍ਰਤਕ ਦੇਹ ਨੂੰ ਸਿਵਲ ਹਸਪਤਾਲ ਦੀ ਮਰਚਰੀ ’ਚ ਰਖਵਾ ਦਿੱਤਾ ਗਿਆ ਹੈ। ਨਹਿਰ ’ਚ ਹੋਰ ਵੀ ਲੋਕਾਂ ਦੇ ਰੁੜ ਜਾਣ ਦਾ ਖ਼ਦਸਾ ਜਤਾਇਆ ਜਾ ਰਿਹਾ। ਪ੍ਰਸ਼ਾਸਨ ਭਾਲ ’ਚ ਜੁਟਿਆ ਹੋਇਆ ਹੈ।
ਸੰਗਰੁੂਰ ਬਾਈਪਾਸ ’ਤੇ ਪੀਆਰਟੀਸੀ ਦੀਆਂ ਲੋਕਲ ਬੱਸਾਂ ਵਾਲੇ ਕਰ ਰਹੇ ਨੇ ਮਨਮਾਨੀਆਂ
ਆਟੋਂ ਚਾਲਕਾਂ ਨੂੰ ਕਥਿਤ ਰੂਪ ’ਚ ਪਹੁੰਚਾ ਰਹੇ ਨੇ ਫਾਇਦਾ, ਕੁਝ ਸਵਾਰੀਆਂ ਨਾਲ ਹੀ ਕਰ ਰਹੇ ਨੇ ਗੇੜੇ ਪੂਰੇ (PRTC Bus)
ਕਈ ਬੱਸਾਂ ਵਾਲੇ ਆਨੇ-ਬਹਾਨੇ ਸਾਈਡ ’ਤੇ ਖੜ੍ਹਾਕੇ ਰੱਖਦੇ ਨੇ ਬੱਸਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦਾ ਨਵਾ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਚਲੇ ਜਾਣ ਦੇ ਇੱਕ ਮਹੀਨੇ ਬਾਅਦ ਵੀ ਪਟਿਆਲਾ ਅੰਦਰ ਆਉਣ ਵਾਲੇ ਲੋਕਾਂ ਦੀਆਂ ਮੁਸੀਬਤਾਂ ਖ਼ਤਮ ਨਹੀਂ ਹੋ ਰਹੀਆਂ। ਭਾਵੇਂ ਪੀਆਰਟੀਸੀ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ਹਿਰ ’ਚ ਆਪਣੀਆਂ ਮਿੰਨੀ ਲੋਕਲ ਬੱਸਾਂ (PRTC Bus) ਦਾ ਪ੍ਰਬੰਧ ਕੀਤਾ ਹੋਇਆ ਹੈ, ਪਰ ਕਈ ਮਿੰਨੀ ਬੱਸਾਂ ਵਾਲੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ। ਇੱਥੋਂ ਤੱਕ ਕਿ ਉਕਤ ਬੱਸਾਂ ਵਾਲੇ ਆਟੋਂ ਚਾਲਕਾਂ ਨੂੰ ਫਾਇਦਾ ਪਹੁਚਾਉਣ ਲਈ ਫਾਇਦਾ ਪਹਾਚਾਉਣ ਲਈ ਕੰਮ ਕਰ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Asia Cup 2023 ’ਚ ਭਿੜਨਗੇ ਭਾਰਤ-ਪਾਕਿਸਤਾਨ
ਜਾਣਕਾਰੀ ਅਨੁਸਾਰ ਪੀਆਰਟੀਸੀ ਵੱਲੋਂ ਰਾਜਪੁਰਾ ਰੋਡ ਤੇ ਨਵਾਂ ਬੱਸ ਅੱਡਾ ਬਣਨ ਤੋਂ ਬਾਅਦ ਪਟਿਆਲਾ ਸ਼ਹਿਰ ’ਚ ਆਉਂਦੇ ਲੋਕਾਂ ਲਈ 32 ਤੋਂ ਵੱਧ ਮਿੰਨੀ ਲੋਕਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸੇੇ ਤਹਿਤ ਹੀ ਸੰਗਰੂਰ ਬਾਈਪਾਸ ਵੱਲ ਵੀ ਅੱਧੀ ਦਰਜ਼ਨ ਤੋਂ ਜਿਆਦਾ ਬੱਸਾਂ ਚਲਾਈਆਂ ਜਾ ਰਹੀਆਂ ਹਨ।
ਭਵਾਨੀਗੜ੍ਹ, ਸੰਗਰੂਰ, ਧੂਰੀ, ਬਰਨਾਲਾ, ਸੁਨਾਮ, ਮਾਨਸਾ ਆਦਿ ਇਲਾਕਿਆਂ ਤੋਂ ਵੱਡੀ ਗਿਣਤੀ ਲੋਕ ਪਟਿਆਲਾ ਸ਼ਹਿਰ ਅੰਦਰ ਇਲਾਜ਼, ਪੜ੍ਹਾਈ ਅਤੇ ਰੋਜ਼ਾਨਾ ਹੀ ਅਨੇਕਾਂ ਕੰਮਕਾਰਾਂ ਵਾਲੇ ਲੋਕ ਪੁੱਜਦੇ ਹਨ। ਇਨ੍ਹਾਂ ਥਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਪਟਿਆਲਾ ਸ਼ਹਿਰ ’ਚ ਆਉਣ ਲਈ ਸੰਗਰੂਰ ਬਾਈਪਾਸ ਤੇ ਉਤਾਰ ਦਿੱਤਾ ਜਾਂਦਾ ਹੈ, ਜਿੱਥੋਂ ਕਿ ਪੀਆਰਟੀਸੀ ਦੀਆਂ ਲੋਕਲ ਮਿੰਨੀ ਬੱਸਾਂ ਚੱਲਦੀਆਂ ਹਨ। ਇੱਥੇ ਹੀ ਵੱਡੀ ਗਿਣਤੀ ਆਟੋਂ ਵਾਲਿਆਂ ਨੇ ਆਪਣਾ ਟਿਕਾਣਾ ਬਣਾ ਲਿਆ ਹੈ, ਜੋਂ ਕਿ ਲੋਕਲ ਬੱਸਾਂ ਤੇ ਭਾਰੂ ਪੈ ਰਹੇ ਹਨ।
ਇੱਥੋਂ ਰਜਿੰਦਰਾ ਹਸਪਤਾਲ ਤੇ ਚੁੰਗੀ ਤੇ ਪੁੱਜਣ ਲਈ ਲੋਕਲ ਬੱਸਾਂ ਦਾ ਕਿਰਾਇਆ 10 ਰੁਪਏ ਹੈ ਜਦਕਿ ਆਟੋਂ ਵਾਲੇ 20 ਰੁਪਏ ਲੈ ਰਹੇ ਹਨ। ਪੀਆਰਟੀਸੀ ਦੀਆਂ ਕਈ ਲੋਕਲ ਬੱਸਾਂ ਵਾਲੇ ਕੰਡਕਟਰਾਂ ਤੇ ਡਰਾਇਵਰਾਂ ਨੂੰ ਆਟੋਂ ਚਾਲਕਾਂ ਨੇ ਕਥਿਤ ਤਰੀਕੇ ਨਾਲ ਆਪਣੇ ਵੱਸ ਵਿੱਚ ਕਰ ਲਿਆ ਹੈ। ਇਸ ਦੌਰਾਨ ਟੋਨੀ ਕੁਮਾਰ ਅਤੇ ਬਲਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਦੇਖ ਰਹੇ ਹਨ ਕਿ ਕਈ ਲੋਕਲ ਬੱਸਾਂ ਵਾਲੇ ਆਟੋਂ ਚਾਲਕਾਂ ਵਾਲਿਆ ਨੂੰ ਫਾਇਦਾ ਦੇਣ ਲਈ ਆਨੇ-ਬਹਾਨੇ ਆਪਣੀਆਂ ਬੱਸਾਂ ਨੂੰ ਸਾਈਡ ’ਤੇ ਖੜ੍ਹਾ ਕਰ ਲੈਂਦੇ ਹਨ ਅਤੇ ਆਟੋਂ ਚਾਲਕਾਂ ਵਾਲੇ ਸਵਾਰੀਆਂ ਨੂੰ ਭਰ-ਭਰ ਲੈ ਜਾਂਦੇ ਹਨ। ਇੱਥੋਂ ਤੱਕ ਕਿ ਕਈ ਲੋਕਲ ਬੱਸਾਂ ਵਾਲੇ ਇ$ਥੇ ਮਿੰਟ ਵੀ ਨਹੀਂ ਰੁਕਦੇ ਅਤੇ 10-15 ਸਵਾਰੀਆਂ ਚਾੜ੍ਹ ਕੇ ਹੀ ਖਾਲੀ ਬੱਸਾਂ ਦੇ ਹੀ ਗੇੜੇ ਲਾ ਰਹੇ ਹਨ, ਤਾ ਜੋਂ ਬਾਅਦ ਵਿੱਚ ਆਟੋਂ ਵਾਲੇ ਸਵਾਰੀਆਂ ਦਾ ਫਾਇਦਾ ਉਠਾ ਸਕਣ।
ਪੀਆਰਟੀਸੀ ਨੂੰ ਵੀ ਪਹੁੰਚਾ ਰਹੇ ਹਨ ਨੁਕਸਾਨ (PRTC Bus)
ਆਮ ਲੋਕਾਂ ਦੀ ਸਹੁੂਲਤ ਲਈ ਸਰਕਾਰ ਅਤੇ ਪੀਆਰਟਸੀ ਵੱਲੋਂ ਲਗਾਈਆਂ ਲੋਕਲ ਬੱਸਾਂ ਵਾਲੇ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਉੱਥੇ ਹੀ ਪੀਆਰਟੀਸੀ ਨੂੰ ਵੀ ਨੁਕਸਾਨ ਪਹੁਚਾ ਰਹੇ ਹਨ। ਜਦੋਂ ਲੋਕ ਪ੍ਰੇਸ਼ਾਨ ਹੁੰਦੇ ਹਨ ਤਾ ਉਹ ਸਿੱਧਾ ਸਰਕਾਰ ਨੂੰ ਹੀ ਕੋਸਦੇ ਹਨ ਕਿ ਨਵੇ ਬੱਸ ਸਟੈਂਡ ਕਰਕੇ ਹੀ ਲੋਕਾਂ ਨੂੰ ਯੱਬ ਖੜ੍ਹਾ ਹੋਇਆ। ਰੋਜ਼ਾਨਾ ਆਉਣ ਵਾਲੇ ਯਾਂਤਰੀਆਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਲੋਕਲ ਬੱਸਾਂ ਵਾਲਿਆਂ ਨੂੰ ਨੱਥ ਪਾਵੇ।
ਮਨਮਾਨੀਆਂ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ-ਚੇਅਰਮੈਂਨ ਹਡਾਣਾ (PRTC Bus)
ਇਸ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਂਨ ਰਣਜੋਧ ਸਿੰਘ ਹਡਾਣਾ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਅਦਾਰੇ ਨੂੰ ਨੁਕਸਾਨ ਪਹੁੰਚਾਉਣ ਜਾਂ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ ਹੈ। ਉਨਾਂ ਕਿਹਾ ਕਿ ਇਸ ਸਬੰਧੀ ਜੀਐਮ ਨੂੰ ਨਿਰਦੇਸ਼ ਦੇਣਗੇ ਤਾ ਕਿਸੇ ਵੀ ਲੋਕਲ ਬੱਸ ਵਾਲੇ ਨੂੰ ਅਜਿਹੀ ਮਨਮਾਨੀ ਨਹੀਂ ਕਰਨ ਦਿੱਤੀ ਜਾਵੇਗੀ।
ਮੁਸਾਫਰਾਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ, ਡਰਾਈਵਰ ਦੀ ਮੌਤ
ਨੈਨੀਤਾਲ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਰਾਮਨਗਰ ‘ਚ ਵੱਡਾ ਸੜਕ ਹਾਦਸਾ ਟਲ ਗਿਆ। ਸਵਾਰੀਆਂ ਨਾਲ ਭਰੀ ਉਤਰਾਖੰਡ ਰੋਡਵੇਜ਼ ਦੀ ਬੱਸ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪੁਲ ਤੋਂ ਹੇਠਾਂ ਡਿੱਗ ਗਈ ਅਤੇ ਪਲਟ ਗਈ। (Accident) ਹਾਦਸੇ ‘ਚ ਡਰਾਈਵਰ ਦੀ ਮੌਤ ਹੋ ਗਈ ਜਦੋਂਕਿ 6 ਸਵਾਰੀਆਂ ਜ਼ਖਮੀ ਹੋ ਗਈਆਂ ਹਨ।
ਇਹ ਵੀ ਪੜ੍ਹੋ : ਔਰਤ ਨੂੰ ਨਹਿਰ ‘ਚ ਦਿੱਤਾ ਧੱਕਾ, ਆਸਪਾਸ ਦੇ ਲੋਕਾਂ ਨੇ ਬਚਾਈ ਜਾਨ
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨੰਬਰ ਯੂਕੇ 07 ਪੀਏ 2487 ਹਲਦਵਾਨੀ ਤੋਂ ਰਾਮਨਗਰ ਆ ਰਹੀ ਸੀ। ਜਿਵੇਂ ਹੀ ਬੱਸ ਰਾਮਨਗਰ ਬਾਈਪਾਸ ‘ਤੇ ਬਣੇ ਨਵੇਂ ਪੁਲ ‘ਤੇ ਪੁੱਜੀ ਤਾਂ ਦੂਜੇ ਪਾਸਿਓਂ ਤੇਜ਼ ਰਫਤਾਰ ਨਾਲ ਆ ਰਹੀ ਟਾਟਾ 407 (ਛੋਟਾ ਹਾਥੀ) ਨੂੰ ਬਚਾਉਣ ਲਈ ਪੁਲ ਤੋਂ ਹੇਠਾਂ ਡਿੱਗ ਕੇ ਪਲਟ ਗਈ।
ਕਿਵੇਂ ਵਾਪਰਿਆ ਹਾਦਸਾ (Accident)
ਬੱਸ ਵਿੱਚ 16 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ ਇੱਕ ਵੀ ਯਾਤਰੀ ਦੀ ਜਾਨ ਨਹੀਂ ਗਈ। ਡਰਾਈਵਰ ਗੁਲਬਦਨ ਸਿੰਘ ਵਾਸੀ ਪਿੰਡ ਕਾਲੂਵਾਲਾ, ਰੇਹੜ, ਬਿਜਨੌਰ, ਯੂਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਪੰਜ ਜਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਦੋ ਔਰਤਾਂ ਗੰਭੀਰ ਜ਼ਖ਼ਮੀ ਹਨ। ਮੌਕੇ ‘ਤੇ ਰੌਲਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰਾਮਨਗਰ ਪੁਲਿਸ ਅਤੇ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਤੁਰੰਤ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ। (Accident)
ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਰਾਮਨਗਰ ਹਸਪਤਾਲ ਪਹੁੰਚਾਇਆ ਗਿਆ। ਕਰੇਨ ਦੀ ਮੱਦਦ ਨਾਲ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸਾਗ੍ਰਸਤ ਟਾਟਾ 407 ਵੀ ਟਕਰਾਉਣ ਤੋਂ ਬਾਅਦ ਕੁਝ ਦੂਰੀ ‘ਤੇ ਪਲਟ ਗਿਆ। ਇਸ ਦਾ ਡਰਾਈਵਰ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੱਲਦੀ ਆਰਟੀਵੀ ਬੱਸ ’ਚ ਸਵਾਰੀਆਂ ਨਾਲ ਹੋਈ ਲੁੱਟ ਤੇ ਕੁੱਟਮਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ (ਆਰਟੀਵੀ ਬੱਸ) ਦੇ ਨੇੜੇ ਇੱਕ ਆਰਟੀਵੀ ਬੱਸ ਵਿੱਚ ਸਵਾਰ ਲਗਭਗ 16 ਯਾਤਰੀਆਂ ਨੂੰ ਮੰਜ਼ਿਲ ‘ਤੇ ਉਤਾਰਨ ਦੇ ਬਹਾਨੇ ਅੱਧ ਵਿਚਕਾਰ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਲੁੱਟ ਲਿਆ ਗਿਆ। ਸ਼ਾਸਤਰੀ ਪਾਰਕ ਥਾਣੇ ਵਿੱਚ ਦਰਜ ਐਫਆਈਆਰ ਦੇ ਅਨੁਸਾਰ, ਆਰਟੀਵੀ ਬੱਸ ਵਿੱਚ ਸਵਾਰ ਚਾਰ ਵਿਅਕਤੀਆਂ ਨੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਦੇ ਬਾਹਰ ਯਾਤਰੀਆਂ ਨਾਲ ਝੂਠੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਬੱਸ ਵਿੱਚ ਬਿਠਾ ਦਿੱਤਾ। ਜਿਵੇਂ ਹੀ ਸਵਾਰੀਆਂ ਬੱਸ ਵਿੱਚ ਚੜ੍ਹੀਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਚਾਰੇ ਵਿਅਕਤੀ ਚਾਰੋਂ ਪਾਸਿਓਂ ਸਵਾਰੀਆਂ ਚੁੱਕ ਰਹੇ ਹਨ, ਪਰ ਬੱਸ ਵਿੱਚ ਲਿਖਿਆ ਸੀ ਕਿ ਇਸ ਦਾ ਆਨੰਦ ਵਿਹਾਰ ਤੋਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੱਕ ਦਾ ਰੂਟ ਪਰਮਿਟ ਹੈ। (RTV Bus)
ਕੀ ਹੈ ਮਾਮਲਾ (RTV Bus)
ਐਫਆਈਆਰ ਅਨੁਸਾਰ, ਜਦੋਂ ਯਾਤਰੀਆਂ ਨੇ ਇਹ ਮੁੱਦਾ ਉਠਾਇਆ, ਤਾਂ ਇਨ੍ਹਾਂ ਵਿਅਕਤੀਆਂ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ। ਫਿਰ ਰਾਹਗੀਰਾਂ ਨੇ ਮੱਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖ ਕੇ ਸ਼ਾਸਤਰੀ ਪਾਰਕ ਇਲਾਕੇ ਨੇੜੇ ਡਿਊਟੀ ‘ਤੇ ਤਾਇਨਾਤ ਕੁਝ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਆਰ.ਟੀ.ਵੀ. ਨੂੰ ਰੋਕ ਲਿਆ।
ਜਦੋਂ ਪੁਲਿਸ ਮੁਲਾਜ਼ਮਾਂ ਨੇ ਬੱਸ ਅੰਦਰ ਜਾ ਕੇ ਸਵਾਰੀਆਂ ਤੋਂ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਸਤਿਆਪਾਲ ਸਿੰਘ, ਮਨੋਜ ਕੁਮਾਰ, ਦੀਪੂ ਅਤੇ ਵਿਪਨ ਸ਼ਰਮਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ 12ਵੀਂ ਜਮਾਤ ਦੀ ਪ੍ਰੀਖਿਆ ਪੂਰੀ ਕਰਨ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਰੋਹਿਣੀ ਇਲਾਕੇ ‘ਚ ਆਪਣੇ ਚਚੇਰੇ ਭਰਾ ਨੂੰ ਮਿਲਣ ਜਾ ਰਿਹਾ ਸੀ। ਸ਼ੁੱਕਰਵਾਰ ਦੁਪਹਿਰ ਨੂੰ ਉਹ ਬੈਧਨਾਥ ਧਾਮ ਟਰੇਨ ਰਾਹੀਂ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਉਤਰਿਆ। ਬਾਹਰ ਨਿਕਲਦੇ ਸਮੇਂ, ਮਿੰਨੀ ਬੱਸ ਦੇ ਕੋਲ ਖੜ੍ਹੇ ਦੋ ਆਦਮੀ ਉਸ ਦੇ ਕੋਲ ਆਏ ਅਤੇ ਕਿਹਾ ਕਿ ਉਹ ਉਸ ਨੂੰ ਰੋਹਿਣੀ ਵਿਖੇ ਛੱਡ ਦੇਣਗੇ। ਬੱਸ ਵਿੱਚ ਪੀੜਤ ਤੋਂ ਇਲਾਵਾ 15 ਹੋਰ ਸਵਾਰੀਆਂ ਬੈਠੀਆਂ ਸਨ।
ਆਪਸੀ ਗੱਲਬਾਤ ਤੋਂ ਪਤਾ ਲੱਗਾ ਕਿ ਕਿਸੇ ਨੂੰ ਪਾਣੀਪਤ, ਕਿਸੇ ਨੇ ਗੁੜਗਾਉਂ ਅਤੇ ਕਿਸੇ ਨੇ ਫਰੀਦਾਬਾਦ ਜਾਣਾ ਹੈ। ਉਸ ਸਮੇਂ ਯਾਤਰੀਆਂ ਨੂੰ ਮਾਮਲਾ ਉਲਝਣ ਵਾਲਾ ਲੱਗਿਆ ਕਿਉਂਕਿ ਬੱਸ ‘ਤੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੱਕ ਦਾ ਰੂਟ ਲਿਖਿਆ ਹੋਇਆ ਸੀ। ਜਦੋਂ ਸਵਾਰੀਆਂ ਨੇ ਹੇਠਾਂ ਉਤਰਨ ਲਈ ਕਿਹਾ ਤਾਂ ਸਟਾਫ ਨੇ ਉਨ੍ਹਾਂ ਸਾਰਿਆਂ ਨੂੰ ਪਿੱਛੇ ਧੱਕ ਦਿੱਤਾ ਅਤੇ ਬੱਸ ਦਾ ਗੇਟ ਬੰਦ ਕਰ ਦਿੱਤਾ ਅਤੇ ਕਥਿਤ ਤੌਰ ‘ਤੇ ਲੁੱਟਮਾਰ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਉਤਰਕਾਸੀ ’ਚ ਬੱਸ ਖਾਈ ’ਚ ਡਿੱਗੀ, ਹਾਦਸੇ ’ਚ 22 ਲੋਕਾਂ ਦੀ ਮੌਤ
ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦੇਣ ਦਾ ਐਲਾਨ
(ਏਜੰਸੀ) ਦੇਹਰਾਦੂਨ। ਯਮੁਨਾ ਘਾਟੀ ਵਿੱਚ ਯਾਤਰੀਆਂ ਦੀ ਬੱਸ ਖੱਡ ਵਿੱਚ ਡਿੱਗਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਹ ਬੱਸ ਕਰੀਬ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ ਹੈ। ਸੂਚਨਾ ਮਿਲਣ ’ਤੇ ਰਾਹਤ ਕਾਰਜਾਂ ਲਈ ਐਸਡੀਆਰਐਫ ਦੇ ਜਵਾਨਾਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ।
ਐਸਪੀ ਅਰਪਨ ਯਧੂਵੰਸ਼ੀ ਨੇ ਦੱਸਿਆ ਕਿ ਇਹ ਹਾਦਸਾ ਦਮਤਾ ਤੋਂ ਕਰੀਬ 2 ਕਿਲੋਮੀਟਰ ਦੂਰ ਨੌਗਾਓਂ ਦੀ ਦਿਸ਼ਾ ਵਿੱਚ ਵਾਪਰਿਆ ਹੈ। ਬੱਸ ਵਿੱਚ ਸਵਾਰ ਯਾਤਰੀ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਵਸਨੀਕ ਹਨ। ਤਿੰਨ ਐਂਬੂਲੈਂਸਾਂ ਮੌਕੇ ’ਤੇ ਪਹੁੰਚ ਗਈਆਂ ਹਨ। ਰਾਹਤ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਮੁਤਾਬਕ ਬੱਸ ’ਚ 28 ਤੋਂ 29 ਲੋਕ ਸਵਾਰ ਸਨ। ਚਾਰ ਤੋਂ ਪੰਜ ਲੋਕ ਗੰਭੀਰ ਜਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੁੱਖ ਸਕੱਤਰ ਸੁਖਬੀਰ ਸਿੰਘ ਸੰਧੂ ਨੇ ਸਾਰੇ ਅਧਿਕਾਰੀਆਂ ਨੂੰ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਯਾਤਰੀ ਮੱਧ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਸਾਰੇ ਯਾਤਰੀ ਯਮੁਨੋਤਰੀ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਿਮਾਚਲ-ਉਤਰਾਖੰਡ ਦੀ ਸਰਹੱਦ ਨਾਲ ਲੱਗਦੇ ਦਮਤਾ ਵਿਖੇ ਵਾਪਰਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਦਫਤਰ ਤੋਂ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਹਰੇਕ ਮਿ੍ਰਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਅਮਿਤ ਸ਼ਾਹ ਨੇ ਦੁੱਖ ਪ੍ਰਗਟ ਕੀਤਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰਾਖੰਡ ਵਿੱਚ ਬੱਸ ਹਾਦਸੇ ਤੋਂ ਬਾਅਦ ਦੁੱਖ ਪ੍ਰਗਟ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗ ਗਈ। ਮੈਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲ ਕੀਤੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਐਸਪੀ ਅਰਪਨ ਯਾਦਵੰਸ਼ੀ ਨੇ ਇਹ ਦਿੱਤੀ ਜਾਣਕਾਰੀ
ਸੂਚਨਾ ਮਿਲਣ ’ਤੇ ਰਾਹਤ ਕਾਰਜਾਂ ਲਈ ਐਸਡੀਆਰਐਫ ਦੇ ਜਵਾਨਾਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਐਸਪੀ ਅਰਪਨ ਯਧੂਵੰਸ਼ੀ ਨੇ ਦੱਸਿਆ ਕਿ ਇਹ ਹਾਦਸਾ ਦਮਤਾ ਤੋਂ ਨੌਗਾਓਂ ਵੱਲ ਕਰੀਬ 2 ਕਿਲੋਮੀਟਰ ਦੀ ਦੂਰੀ ’ਤੇ ਵਾਪਰਿਆ, ਬੱਸ ’ਚ ਸਵਾਰ ਯਾਤਰੀ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਪੰਨਾ ਦੇ ਵਸਨੀਕ ਹਨ। ਤਿੰਨ ਐਂਬੂਲੈਂਸਾਂ ਮੌਕੇ ’ਤੇ ਪਹੁੰਚ ਗਈਆਂ ਹਨ। ਰਾਹਤ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਮੁਤਾਬਕ ਬੱਸ ’ਚ 28 ਤੋਂ 29 ਲੋਕ ਸਵਾਰ ਸਨ। ਚਾਰ ਤੋਂ ਪੰਜ ਲੋਕ ਗੰਭੀਰ ਜਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਉੱਤਰਾਖੰਡ ਆਵਾਜਾਈ ਦੀ ਬੱਸ ’ਚ ਮੋਬਾਇਲ ਫਟਣ ਨਾਲ ਯਾਤਰੀ ਦੀ ਮੌਤ
ਉੱਤਰਾਖੰਡ ਆਵਾਜਾਈ ਦੀ ਬੱਸ ’ਚ ਮੋਬਾਇਲ ਫਟਣ ਨਾਲ ਯਾਤਰੀ ਦੀ ਮੌਤ
ਏਜੰਸੀ, ਦੇਹਰਾਦੂਨ। ਉੱਤਰਾਖੰਡ ਆਵਾਜਾਈ ਡਿੱਪੂ ਦੀ ਦਿੱਲੀ ਤੋਂ ਪੌੜੀ ਜਾ ਰਹੀ ਬੱਸ ’ਚ ਅੱਜ ਸਵੇਰੇ ਇੱਕ ਯਾਤਰੀ ਦੀ ਮੋਬਾਇਲ ਫੋਨ ’ਤੇ ਗੱਲ ਕਰਦੇ ਸਮੇਂ ਅਚਾਨਕ ਮੋਬਾਇਲ ਫਟਣ ਨਾਲ ਮੌਤ ਹੋ ਗਈ। ਕੋਟਦੁਆਰ ਦੇ ਪੁਲਿਸ ਆਵਾਜਾਈ ਨਿਰੀਖਣ ਐੱਸਕੇ ਸਿੰਘ ਨੇ ਦੱਸਿਆ ਕਿ ਸੂਬੇ ਆਵਾਜਾਈ ਨਿਗਮ ਦੀ ਕੋਟਦੁਆਰ ਡਿੱਪੂ ਦੀ ਬੱਸ ਗਿਣਤੀ ਯੂਕੇ-07 ਪੀਏ-4229 ਅੱਜ ਸਵੇਰੇ ਲਗਭਗ ਪੰਜ ਵਜੇ ਸਥਾਨਕ ਬੱਸ ਅੱਡੇ ਤੋਂ 9 ਯਾਤਰੀਆਂ ਨੂੰ ਲੈ ਕੇ ਪੌੜੀ ਲਈ ਰਵਾਨਾ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਦੱਸਿਆ ਕਿ ਕਰੀਬ ਪੰਜ ਵੱਜ ਕੇ 45 ਮਿੰਟ ’ਤੇ ਜਦੋਂ ਬੱਸ ਦੁਗੱਡਾ ਤੋਂ ਗੁਮਖਾਲ ਵੱਲ ਜਾ ਰਹੀ ਸੀ ਤਾਂ ਇਸ ਦੌਰਾਨ ਭਾਦਾਲਿਖਾਲ ਦੇ ਨੇੜੇ ਬੱਸ ’ਚ ਤੇਜ ਧਮਾਕਾ ਹੋਇਆ।
ਬੱਸ ਡਰਾਈਵਰ ਸੁਨੀਲ ਕੁਮਾਰ ਨੇ ਬੱਸ ਰੋਕ ਦੇ ਦੇਖਿਆ ਕਿ ਬੱਸ ਦੀ ਆਖਰੀ ਬਾਰੀ ’ਤੇ ਇੱਕ ਵਿਅਕਤੀ ਬੂਰੀ ਹਾਲਤ ’ਚ ਪਿਆ ਹੋਇਆ ਸੀ। ਬਸ ਦੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਐੱਸਕੇ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਦੀ ਸੂਚਨਾ ’ਤੇ ਪਹੁੰਚੀ ਪੁਲਿਸ ਟੀਮ ਨੇ ਜਮਖੀ ਵਿਅਕਤੀ ਨੂੰ ਬੇਸ ਮੈਡੀਕਲ ਕੋਟਦੁਆਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਖਮੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਥਲੀਸੈਣ ਦੇ ਗ੍ਰਾਮ ਕੋਟਾ (ਚੋਪਰਾਕੋਟ) ਨਿਵਾਸੀ ਸ਼ਿਵਕੁਮਾ ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਬੱਸ ’ਚ ਮੌਜੂਦ ਯਾਤਰੀਆਂ ਅਨੁਸਾਰ ਨੋਜਵਾਨ ਫੋਨ ’ਤੇ ਗੱਲ ਕਰ ਰਿਹਾ ਸੀ ਤੇ ਉਸ ਦੌਰਾਨ ਤੇਜ ਧਮਾਕਾ ਹੋਇਆ ਤੇ ਨੌਜਵਾਨ ਦੇ ਚਿਹਰੇ ਦੀ ਚਿਥੜੇ-ਚਿਥੜੇ ਉੱਡ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਡਬਲ ਡੈਕਰ ਬੱਸ ਤੇ ਟਰੇਲਰ ਦਰਮਿਆਨ ਭਿਆਨਕ ਹਾਦਸਾ
ਹਾਦਸੇ ਦੌਰਾਨ 14 ਦੀ ਮੌਤ, 31 ਜਖ਼ਮੀ | Accident
ਫਿਰੋਜ਼ਾਬਾਦ (ਏਜੰਸੀ)। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਲਖਨਊ-ਆਗਰਾ ਐਕਸਪ੍ਰੈਸ ਵੇ ‘ਤੇ ਬੱਸ ਤੇ ਟਰੇਲਰ ਵਿਚਕਾਰ ਹੋਈ ਭਿਆਨਕ ਟੱਕਰ Accident ‘ਚ 14 ਜਣਿਆਂ ਦੀ ਮੌਤ ਹੋ ਗਈ ਜਦੀਕਿ ਹੋਰ 31 ਜਖਮੀ ਹੋ ਗਏ। ਪੁਲਿਸ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਖਨਊ ਐਕਸਪ੍ਰੈਸ ਵੇ ‘ਤੇ ਦਿੱਲੀ ਤੋਂ ਬਿਹਾਰ ਦੇ ਮੋਤੀਹਾਰੀ ਜਾ ਰਹੀ ਡਬਲ ਡੇਕਰ ਬੱਸ ਫਿਰੋਜ਼ਾਬਾਦ ਜ਼ਿਲ੍ਹੇ ਦੇ ਨੰਗਲਾ ਖੰਗਰ ਖੇਤਰ ‘ਚ ਮਾਈਲ ਸਟੋਨ 71-72 ਦੇ ਕੋਲ ਟਰੇਲਰ ਨਾਂਲ ਟਕਰਾ ਗਈ। ਹਾਦਸੇ ‘ਚ ਟਰੇਲਰ ਚਾਲਕ ਸਮੇਤ 14 ਜਣਿਆਂ ਦੀ ਮੌਤ ਹੋ ਗਈ ਜਦੋਂਕਿ 31 ਜਣੇ ਜਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਸਾਰੇ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ।
ਮ੍ਰਿਤਕਾਂ ‘ਚ ਜ਼ਿਆਦਾਤਰ ਬਿਹਾਰ ਦੇ ਰਹਿਣ ਵਾਲੇ ਹਨ।
ਜਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੜ੍ਹੇ ਟਰਾਲੇ ‘ਚ ਵੱਜੀ ਬੱਸ, 10 ਜ਼ਖਮੀ
ਬਟਾਲਾ (ਸੱਚ ਕਹੂੰ ਨਿਊਜ਼)। ਦੇਰ ਰਾਤ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਖੜ੍ਹੇ ਟਰਾਲੇ ‘ਚ ਬੱਸ ਦੇ ਟਕਰਾਉਣ Accident ਨਾਲ ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜਿਨ੍ਹਾਂ ‘ਚੋਂ 2 ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਜਲੰਧਰ ਤੋਂ ਬਟਾਲਾ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਨੰ. ਪੀ. ਬੀ. 10 ਈ. ਐੱਸ. 4305 ਜਦੋਂ ਅੱਡਾ ਅੰਮੋਨੰਗਲ ਕੋਲ ਪਹੁੰਚੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੇ ਬੱਸ ਅੱਗੇ ਆ ਜਾਣ ਕਾਰਨ ਉਸ ਨੂੰ ਬਚਾਉਂਦੇ ਹੋਏ ਬੱਸ ਉੱਥੇ ਖੜ੍ਹੇ ਸੀਮੈਂਟ ਨਾਲ ਲੱਦੇ ਟਰਾਲੇ ਨੰ. ਪੀ. ਬੀ. 02 ਡੀ. ਟੀ. 6723 ਨਾਲ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਡਰਾਈਵਰ ਅਤੇ ਕੰਡਕਟਰ ਸਮੇਤ 10 ਮੁਸਾਫਰ ਗੰਭੀਰ ਜ਼ਖਮੀ ਹੋ ਗਏ ਜਦਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਸਥਿਤੀ ਦਾ ਜਾਇਜ਼ਾ ਲਿਆ।
ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ।
ਡਰਾਈਵਰ ਅਤੇ ਕੰਡਕਟਰ ਸਮੇਤ 10 ਮੁਸਾਫਰ ਗੰਭੀਰ ਜ਼ਖਮੀ ਹੋ ਗਏ।
ਖਬਰ ਲਿਖੇ ਜਾਣ ਤੱਕ ਪੁਲਿਸ ਕਾਰਵਾਈ ਜਾਰੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੱਕਰ ਐਨੀ ਭਿਆਨਕ ਸੀ ਕਿ ਮਾਰੂਤੀ ਵੈਨ ਚਕਨਾਚੂਰ ਹੋ ਗਈ | Accident
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਚੁਰੂ ਜ਼ਿਲ੍ਹੈ ‘ਚ ਨੈਸ਼ਨਲ ਹਾਈਵੇ 11 ‘ਤੇ ਮਾਰੂਤੀ ਵੈਣ ਅਤੇ ਬੱਸ ਦੀ ਆਹਮੋ-ਸਾਹਮਣੇ ਦੀ ਭਿਆਨਕ ਟੱਕਰ Accident ਦੌਰਾਨ 8 ਜਣਿਆਂ ਦੀ ਮੌਤ ਹੋ ਗਈ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੀ ਹੈ। ਪੁਲਿਸ ਦੇ ਮੁਤਾਬਿਕ ਰਾਜਲਦਾਸਰ ਥਾਣਾ ਖ਼ੇਤਰ ‘ਚ ਨੈਸ਼ਨਲ ਹਾਈਵੇ 11 ‘ਤੇ ਸਨੇਊ ਕੋਲ ਕੋਲ ਅੱਜ ਸਵੇਰੇ 8:40 ‘ਤੇ ਮਾਰੂਤੀ ਅਤੇ ਬੱਸ ‘ਚ ਆਹਮੋ-ਸਾਹਮਣੇ ਟੱਕਰ ਹੋ ਗਈ।
ਟੱਕਰ ਐਨੀ ਭਿਆਨਕ ਸੀ ਕਿ ਮਾਰੂਤੀ ਵੈਨ ਚਕਨਾਚੂਰ ਹੋ ਗਈ।
ਇਸ ‘ਚ ਸਵਾਰ ਛੇ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ।
ਦੋ ਜਖ਼ਮੀਆਂ ਨੇ ਰਾਜਲਦੇਸਰ ਦੇ ਸਰਕਾਰੀ ਹਸਪਤਾਲ ‘ਚ ਲਿਜਾਂਦੇ ਸਮੇਂ ਦਮ ਤੋੜ ਦਿੱਤਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਰਾਜਲਦੇਸਰ ਅਤੇ ਰਤਨਗੜ੍ਹ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ।
ਰਾਜਲਦੇਸਰ ਥਾਣਾ ਇੰਚਰਜ਼ ਸੁਰਿੰਦਰ ਰਾਣਾ ਨੇ ਦੱਸੋਆ ਕਿ ਸਾਰੇ ਮ੍ਰਿਤਕ ਪੁਰਸ਼ ਹਨ ਅਤੇ ਬੀਕਾਨੇਰ ਜ਼ਿਲ੍ਹੇ ਦੇ ਨਿਵਾਸੀ ਹਨ।
ਇਨ੍ਹਾਂ ਦੀ ਸ਼ਿਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ।
ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ
ਰਾਜਲਦੇਸਰ ਥਾਣਾ ਇੰਚਾਰਜ਼ ਸੁਰਿੰਦਰ ਰਾਣਾ ਨੇ ਦੱਸਿਆ ਕਿ ਸਾਰੇ ਪੁਰਸ਼ ਹਨ ਅਤੇ ਬੀਕਾਨੇਰ ਜ਼ਿਲ੍ਹੇ ਦੇ ਨਿਵਾਸੀ ਹਨ। ਇਨ੍ਹਾਂ ਦੀ ਸ਼ਿਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ।
ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਗਿਆ
ਘਟਨਾ ਐੱਨ ਐੱਚ-11 ‘ਤੇ ਰਾਜਲਦੇਸਰ ਦੇ ਕੋਲ ਦੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ। ਹਾਦਸਾ ਐਨਾ ਜ਼ਬਰਦਸਤ ਸੀ ਕਿ ਵੈਨ ਚਕਨਾਚੂਰ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮੱਦਦ ਨਾਲ ਪੁਲਿਸ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਉੱਥੇ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Nepal ‘ਚ ਬੱਸ ਹਾਦਸੇ ‘ਚ 14 ਦੀ ਮੌਤ
ਸੜਕ ਤੋਂ 100 ਮੀਟਰ ਹੇਠਾਂ ਡਿੱਗੀ ਬੱਸ
ਕਾਠਮਾਂਡੂ, ਏਜੰਸੀ। ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ ‘ਚ ਐਤਵਾਰ ਨੂੰ ਇੱਕ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਘੱਟੋ ਘੱਟ 14 ਜਣਿਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਜ਼ਿਲ੍ਹਾ ਪੁਲਿਸ ਦਫ਼ਤਰ ਦੇ ਬੁਲਾਰੇ ਗਣੇਸ਼ ਖਨਾਲ ਨੇ ਦੱਸਿਆ ਕਿ 12 ਯਾਤਰੀਆਂ ਦੀ ਮੌਤ ਘਟਨਾ ਸਥਾਨ ‘ਤੇ ਹੋ ਈ ਜਦੋਂ ਕਿ ਦੋ ਹੋਰ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਜ਼ਖਮੀਆਂ ਅਨੁਸਾਰ ਪ੍ਰਾਂਤ 3 ‘ਚ ਸਥਿਤ ਜਿਲ੍ਹੇ ਦੇ ਸੁਨਕੋਸ਼ੀ ਗ੍ਰਾਮੀਣ ਨਗਰ ਪਾਲਿਕਾ ਖੇਤਰ ‘ਚ ਬੱਸ ਸੜਕ ਤੋਂ ਲਗਭਗ 100 ਮੀਟਰ ਹੇਠਾਂ ਜਾ ਡਿੱਗੀ। ਬੱਸ ਧਾਰਮਿਕ ਅਤੇ ਸੈਲਾਨੀ ਸਥਾਨ ਡੋਲਖਾ ਦੇ ਕਲਿਨਚੌਕ ਤੋਂ ਰਾਜਧਾਨੀ ਕਾਠਮਾਂਡੂ ਵੱਲ ਜਾ ਰਹੀ ਸੀ ਕਿ ਰਸਤੇ ‘ਚ ਇਹ ਹਾਦਸਾ ਹੋ ਗਿਆ। ਸ੍ਰੀ ਖਨਾਲ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਬੱਸ ‘ਚ ਘੱਟੋ ਘੱਟ 32 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਡਰਾਇਵਰ ਫਰਾਰ ਹੋ ਗਿਆ ਜਦੋਂ ਕਿ ਕਡੰਕਟਰ ਗੰਭੀਰ ਜ਼ਖਮੀ ਹੈ। Nepal
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।