Shocked - Sach Kahoon Punjabi
ਟਕਸਾਲੀ ਅਕਾਲੀ ਦਲ ਤੇ ਢੀਂਡਸਿਆਂ ਨੂੰ ਝਟਕਾ
ਅਜਨਾਲਾ ਪਿਓ ਪੁੱਤ ਨੇ ਕੀਤੀ ਘਰ ਵਾਪਸੀ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅਕਾਲੀ ਦਲ ਟਕਸਾਲੀ Akali Dal Taksali ਤੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਨੂੰ ਅੱਜ ਸੁਖਬੀਰ ਬਾਦਲ ਤੇ ਅਜਨਾਲਾ ਪਰਿਵਾਰ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਝਟਕਾ ਲੱਗਿਆ। ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅੱਜ ਮੁੜ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਸ੍ਰੋਮਣੀ ਅਕਾਲੀ ਦਲ ਵੱਲੋਂ ਅੱਜ ਅਜਨਾਲਾ ਵਿਖੇ ਕਾਂਗਰਸ ਵਿਰੁੱਧ ਕੀਤੀ ਜਾ ਰਹੀ ਰੋਸ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਅਜਨਾਲਾ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਬੰਦ ਕਮਰੇ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਜਨਾਲਾ ਪਿਓ-ਪੁੱਤ ਨੂੰ ਰਾਜਾਸਾਂਸੀ ਵਿਖੇ ਰੱਖੀ ਗਈ ਰੋਸ ਰੈਲੀ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਲ ਲੈ ਗਏ।
ਕਈ ਦਿਨਾਂ ਤੋਂ ਚੱਲ ਰਹੀ ਸੀ ਘਰ ਵਾਪਸੀ ਦੀ ਚਰਚਾ।
ਅਜਨਾਲਾ ਪਰਿਵਾਰ ਨਾਲ ਹੋਈ ਮੀਟਿੰਗ ਤੋਂ ਮੀਡੀਆ ਨੂੰ ਰੱਖਿਆ ਦੂਰ।
ਮੀਟਿੰਗ ਸਮਾਪਤ ਹੁੰਦਿਆਂ ਹੀ ਰੋਸ ਰੈਲੀ ਵੱਲ ਨੂੰ ਹੋਏ ਰਵਾਨਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਦੇਵ ਢੀਂਡਸਾ ਨੇ ਦਿੱਤਾ ਅਕਾਲੀ ਦਲ ਨੂੰ ਝਟਕਾ
ਸੁਖਦੇਵ ਢੀਂਡਸਾ ਨੇ ਦਿੱਤਾ ਅਕਾਲੀ ਦਲ ਨੂੰ ਝਟਕਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਗੁਰੱਪ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਹੈ। ਖ਼ਬਰਾਂ ਹਨ ਕਿ ਢੀਂਡਸਾ ਨੇ ਆਪਣਾ ਅਸਤੀਫਾ ਰਾਜ ਸਭਾ ਦੇ ਉਪ ਚੇਅਰਮੈਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣਾ ਅਸਤੀਫਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਭੇਜ ਦਿੱਤਾ ਸੀ। ਲੰਬੇ ਸਮੇਂ ਤੋਂ ਢੀਂਡਸਾ ਕਿਸੇ ਸਿਆਸੀ ਕਾਰਜ ‘ਚ ਵੀ ਨਜ਼ਰ ਨਹੀਂ ਆਏ। ਇੱਥੋਂ ਤੱਕ ਕੀ ਲੋਕ ਸਭਾ ਚੋਣਾਂ ਦੇ ਪ੍ਰਚਾਰ ‘ਚ ਵੀ ਉਹ ਕੀਤੇ ਨਜ਼ਰ ਨਹੀਂ ਸੀ ਆਏ।
ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਨੇ ਸਪੱਸ਼ਟ ਕੀਤਾ ਆਪਣਾ ਰੁਖ
ਢੀਂਡਸਾ ਦੇ ਅਸਤੀਫੇ ‘ਤੇ ਅਕਾਲੀ ਦਲ ਨੇ ਸਾਫ ਕੀਤਾ ਕਿ ਰਾਜ ਸਭਾ ‘ਚ ਢੀਂਡਸਾ ਦੀ ਥਾਂ ਐਮਪੀ ਬਲਵਿੰਦਰ ਸਿੰਘ ਭੂੰਦੜ ਨੂੰ ਗਰੁੱਪ ਲੀਡਰ ਅਤੇ ਨਰੇਸ਼ ਗੁਜਰਾਲ ਨੂੰ ਡਿਪਟੀ ਲੀਡਰ ਵਜੋਂ ਚੁਣਿਆ ਗਿਆ ਸੀ।। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ‘ਚੋਂ ਅਕਾਲੀ ਦਲ ਦੇ ਗਰੁੱਪ ਲੀਡਰ ਵਜੋਂ ਅਸਤੀਫਾ ਦੇਣ ‘ਤੇ ਅਕਾਲੀ ਦਲ ਨੇ ਆਪਣਾ ਜਵਾਬ ਸਪਸ਼ੱਟ ਕੀਤਾ ਹੈ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਰਾਜ ਸਭਾ ‘ਚ ਪਹਿਲਾਂ ਹੀ ਆਪਣਾ ਨੇਤਾ ਬਦਲ ਚੁੱਕੇ ਹਨ ਅਤੇ ਬਲਵਿੰਦਰ ਸਿੰਘ ਭੂੰਦੜ ਹੀ ਰਾਜ ਸਭਾ ‘ਚ ਉਨ੍ਹਾਂ ਦੇ ਨੇਤਾ ਹਨ। ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਬੰਧੀ 12 ਜੂਨ ਨੂੰ ਰਾਜ ਸਭਾ ਦੀ ਲੀਡਰਸ਼ਿਪ ‘ਚ ਤਬਦੀਲੀ ਬਾਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੀ ਇਕ ਕਾਪੀ ਰਾਜ ਸਭਾ ਜਨਰਲ ਸਕੱਤਰ ਨੂੰ ਭੇਜ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜੇਸ਼ ਮਹੇਸ਼ਵਰੀ
ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਹਾਊਡੀ ਮੋਦੀ ਇਵੇਂਟ ਦੇ ਕਾਮਯਾਬੀ ਨਾਲ ਪਾਕਿਸਤਾਨ ਡੂੰਘੇ ਸਦਮੇ ‘ਚ Âੈ ਭਾਰਤ ਦੀ ਵਿਸ਼ਵ ਬਰਾਦਰੀ ‘ਚ ਵਧਦੀ ਸਾਖ ਅਤੇ ਪ੍ਰਤਿਸ਼ਠਾ ਉਸ ਨੂੰ ਰਾਸ ਨਹੀਂ ਆ ਰਹੀ ਹੈ ਕਸ਼ਮੀਰ ‘ਚੋਂ ਧਾਰਾ 370 ਹਟਾਉਣ ਤੋਂ ਬਾਦ ਹੀ ਬੌਖਲਾਇਆ ਪਾਕਿਸਤਾਨ ਹੁਣ ਹਾਊਡੀ ਮੋਦੀ ਤੋਂ ਚਿੜ੍ਹਿਆ ਹੋਇਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਠੇ ਮੰਚ ਸਾਂਝਾ ਕਰਕੇ ਸਾਰੀ ਦੁਨੀਆ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੈ ਮੋਦੀ ਨੇ ਮੰਚ ਤੋਂ ਅੱਤਵਾਦ ਖਿਲਾਫ਼ ਸਖ਼ਤ ਸ਼ਬਦੀ ਵਾਰ ਕੀਤੇ ਉੱਥੇ ਦੁਨੀਆ ਭਰ ‘ਚ ਵਧਦੇ ਅੱਤਵਾਦ ਨੂੰ ਲੈ ਕੇ ਆਪਣੀ ਚਿੰਤਾਵਾਂ ਵੀ ਜਾਹਿਰ ਕੀਤੀਆਂ ਪੀਐਮ ਮੋਦੀ ਨੇ ਇਸ ਦੇ ਨਾਲ ਹੀ ਬਿਨਾਂ ਨਾਂਅ ਲਏ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਧੋ ਦਿੱਤਾ ਪੀਐਮ ਨੇ ਕਿਹਾ ਕਿ 9/11 ਹੋਵੇ ਜਾਂ ਮੁੰਬਈ ‘ਚ 26/11 ਹੋਵੇ, ਉਸਦੇ ਸਾਜਿਸ਼ਕਰਤਾ ਕਿੱਥੇ ਹਨ? ਉਨ੍ਹਾ ਕਿਹਾ ਕਿ ਇਨ੍ਹਾਂ ਲੋਕਾਂ ਨੇ ਭਾਰਤ ਪ੍ਰਤੀ ਨਫ਼ਰਤ ਨੂੰ ਹੀ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਦਿੱਤਾ ਹੈ, ਇਹ ਉਹ ਲੋਕ ਹਨ, ਜੋ ਅਸ਼ਾਂਤੀ ਚਾਹੁੰਦੇ ਹਨ ਪ੍ਰਧਾਨ ਮੰਤਰੀ ਮੋਦੀ ਜਦੋਂ ਪਾਕਿਸਤਾਨ ਦਾ ਨਾਂਅ ਲਏ ਬਗੈਰ ਉਸਨੂੰ ਸੰਸਾਰ ਪੱਧਰੀ ਅੱਤਵਾਦ ਦਾ ਗੜ੍ਹ ਦੱਸਦੇ ਹੋਏ ਹਮਲਾ ਕਰ ਰਹੇ ਸਨ, ਉਸ ਵਕਤ ਦਰਸ਼ਕਾਂ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜ਼ੂਦ ਸਨ ਜੋ ਉਨ੍ਹਾਂ ਦੇ ਭਾਸ਼ਣ ਵਿਚਕਾਰ ‘ਚ ਕਈ ਵਾਰ ਤਾੜੀਆਂ ਵਜਾਉਂਦੇ ਮੋਦੀ ਨੇ ਕਿਹਾ, ‘ਹੁਣ ਵਕਤ ਆ ਗਿਆ ਹੈ ਕਿ ਅੱਤਵਾਦ ਖਿਲਾਫ਼ ਸਭ ਨੂੰ ਮਿਲ ਕੇ ਲੜਾਈ ਲੜਨੀ ਪਵੇਗੀ ਟਰੰਪ ਨੇ ਮਜ਼ਬੂਤੀ ਦੇ ਨਾਲ ਅੱਤਵਾਦ ਖਿਲਾਫ਼ ਲੜਾਈ ਲੜੀ ਹੈ।
ਅਸਲ ‘ਚ ਅਮਰੀਕਾ ਦੇ ਹਿਊਸਟਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਊਡੀ ਮੋਦੀ ਪ੍ਰੋਗਰਾਮ ਦੀ ਸਫ਼ਲਤਾ ਨੂੰ ਦੁਨੀਆਭਰ ‘ਚ ਭਾਰਤ ਦੀ ਵਧਦੀ ਤਾਕਤ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਇਸ ਨਾਲ ਪਾਕਿਸਤਾਨ ਬੁਖਲਾਅ ਗਿਆ ਹੈ ਗੁਆਂਢੀ ਮੁਲਕ ‘ਚ ਇਸ ਸ਼ੋਅ ਨੂੰ ਦੇਖਣ ਤੋਂ ਬਾਦ ਉੱਥੋਂ ਦੇ ਮੰਤਰੀ ਅਤੇ ਲੋਕ ਭਾਰਤ ਅਤੇ ਪੀਐਮ ਮੋਦੀ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰ ਰਹੇ ਹਨ ਪ੍ਰੋਗਰਾਮ ਦੀ ਸਫ਼ਲਤਾ ਤੋਂ ਬੁਖਲਾਏ ਪਾਕਿ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਚੌਧਰੀ ਫ਼ਵਾਦ ਹੁਸੇਨ ਨੇ ਇਸ ਨੂੰ ਫਲਾਪ ਦੱਸ ਕੇ ਆਪਣੀ ਭੜਾਸ ਕੱਢੀ ਇਸ ਤੋਂ ਪਹਿਲਾਂ ਚੰਦਰਯਾਨ -2 ‘ਤੇ ਵੀ ਫਵਾਦ ਹੁਸੈਨ ਨੇ ਕਾਫ਼ੀ ਵਿਵਾਦਿਤ ਟਵੀਟ ਕੀਤੇ ਸਨ ਭਾਰਤ ਖਿਲਾਫ਼ ਅਕਸਰ ਹੀ ਵਿਵਾਦਿਤ ਟਵੀਟ ਕਰਨ ਵਾਲੇ ਫਵਾਦ ਹੁਸੈਨ ਨੇ ਹਾਊਡੀ ਮੋਦੀ ਪ੍ਰੋਗਰਾਮ ਨੂੰ ਅਸਫ਼ਲ ਦੱਸਿਆ ਉਨ੍ਹਾਂ ਨੇ ਟਵੀਟ ਕੀਤਾ, ਲੱਖਾਂ ਰੁਪਏ ਖਰਚ ਕਰਨ ਤੋਂ ਬਾਦ ਵੀ’ ਮੋਦੀ ਜਨਤਾ’ ਦਾ ਨਿਰਾਸ਼ਾਜਨਕ ਸ਼ੋਅ ਇਹ ਲੋਕ ਸਿਰਫ਼ ਇਹੀ ਕਰ ਸਕਦੇ ਹਨ ਯੂਐਸਏ, ਕਨਾਡਾ ਅਤੇ ਦੂਜੀਆਂ ਥਾਵਾਂ ਤੋਂ ਲੋਕਾਂ ਨੂੰ Îਇਕੱਠੇ ਕਰ ਸਕਦੇ ਹਨ, ਪਰ ਇਹ ਦਿਖਾਉਂਦਾ ਹੈ ਕਿ ਪੈਸੇ ਨਾਲ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ ਇਸ ਦੇ ਨਾਲ ਹੂਸੇਨ ਨੇ ‘ ਮੋਦੀ ਇਨ ਹਿਊਸਟਨ ਹੈਸਟੈਗ ਦੀ ਵੀ ਵਰਤੋ ਕੀਤੀ ਵਾਸਤਵ ‘ਚ ਪਾਕਿਸਤਾਨ ਦੀ ਬੁਖਲਾਹਟ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਮੋਦੀ ਸਰਕਾਰ ਨੇ ਜਦੋਂ ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35ਏ ਹਟਾਈ ਹੈ, ਉਦੋਂ ਤੋਂ ਪਾਕਿਸਤਾਨ ਭਾਰਤ ‘ਤੇ ਕਿਸੇ ਨਾਲ ਕਿਸੇ ਤਰੀਕੇ ਨਾਲ ਆਪਣੀ ਖਿਝ ਅਤੇ ਗੁੱਸਾ ਕੱਢ ਰਿਹਾ ਹੈ ਪਾਕਿਸਤਾਨ ਨੇ ਇਸ ਮੁੱਦੇ ਤੇ ਅਮਰੀਕਾ ਦੀ ਵਿਚੋਲਗੀ ਤੋਂ ਲੈ ਕੇ ਯੂਐਨ ਤੱਕ ਦਾ ਦਰਵਾਜਾ ਖੜਕਾਇਆ ਉਸ ਨੂੰ ਥੋੜ੍ਹਾ ਬਹੁਤ ਚੀਨ ਦਾ ਸਾਥ ਜ਼ਰੂਰ ਮਿਲਿਆ, ਹਾਲਾਂਕਿ ਤਮਾਮ ਦਰਵਾਜ਼ਿਆਂ ਤੋਂ ਉਸਨੂੰ ਨਿਰਾਸ਼ਾ ਹੀ ਹੱਥ ਲੱਗੀ ਪਾਕਿ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਅਮਰੀਕੀ ਪ੍ਰਸ਼ਾਸਨ ਨੇ ਖਾਸ ਤਵੱਜੋਂ ਨਹੀਂ ਦਿੱਤੀ ਅਮਰੀਕਾ ਪਹੁੰਚਣ ‘ਤੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਹੋਇਆ ਤਾਂ ਉੱਥੇ ਪਾਕਿ ਪੀਐਮ ਇਮਰਾਨ ਖਾਨ ਦੀ ਬੇਇੱਜ਼ਤੀ ਹੋ ਗਈ ਦਰਅਸਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਦੋਂ ਸਾਊਦੀ ਦੇ ਜਹਾਜ ਤੋਂ ਨਿਊਯਾਰਕ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਕੋਈ ਵੱਡਾ ਅਮਰੀਕੀ ਅਧਿਕਾਰੀ ਮੌਜ਼ੂਦ ਨਹੀਂ ਸੀ ਪਾਕਿਸਤਾਨ ਨੂੰ ਸ਼ਰਮਿੰਦਗੀ ਉਸ ਵਕਤ ਹੋਈ ਜਦੋਂ ਇਮਰਾਨ ਦੇ ਅੱਗੇ ਰੇਡ ਕਾਰਪੈਟ ਵੀ ਲਗਭਗ ਇੱਕ ਫੁੱਟ ਦਾ ਵੀ ਵਿਛਿਆ ਸੀ।
ਪਾਕਿ ਮੰਤਰੀ ਅਮਰੀਕਾ ‘ਚ ਮੋਦੀ ਦੇ ਭਰਵੇਂ ਸਵਾਗਤ ਅਤੇ ਪਾਕਿ ਪੀਐਮ ਇਮਰਾਨ ਖਾਨ ਨੂੰ ਤਵੱਜੋਂ ਨਾਲ ਮਿਲਣ ਤੋਂ ਬੁਖਲਾਅ ਗਏ ਕਸ਼ਮੀਰ ਦੇ ਮਾਮਲੇ ‘ਚ ਅਮਰੀਕਾ ਨੂੰ ਭਾਰਤ ਦੇ ਨਾਲ ਆਉਂਦੇ ਦੇਖ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ, ” ਕਸ਼ਮੀਰ ਦੇ ਮਾਮਲੇ ‘ਚ ਅਮਰੀਕਾ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ” ਰਸ਼ੀਦ ਨੇ ਇਸ ਮਾਮਲੇ ‘ਚ ਚੀਨ ਨੂੰ ਇੱਕ ਮਾਤਰ ਕਰੀਬੀ ਦੋਸਤ ਦੱਸਿਆ  ਪ੍ਰਧਾਨ ਮੰਤਰੀ ਮੋਦੀ ਹਾਊਡੀ ਮੋਦੀ ਦੇ ਜਰੀਏ ਨਾਲ ਕਈ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤੇ ਜਿਵੇਂ, ਭਾਰਤ ਅਤੇ ਅਮਰੀਕਾ ਅੱਤਵਾਦ ਖਿਲਾਫ਼ ਇੱਕਠੇ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਕਸ਼ਮੀਰ ਤੋਂ ਧਾਰਾ -370 ਹਟਾਉਣ ਦੇ ਮਾਮਲੇ ‘ਚ ਭਾਰਤ ਨੂੰ ਅਮਰੀਕਾ ਦਾ ਸਮਰੱਥਨ ਹਾਸਲ ਹੈ ਐਨਾ ਹੀ ਨਹੀਂ ਪਾਕਿਸਤਾਨ ਦੇ ਬਾਗੀ ਧੜਿਆਂ, ਪਸ਼ਤੋਂ, ਬਲੋਚ, ਅਤੇ ਸਿੰਧੀ ਵਰਕਰ ਵੀ ਨਰਿੰਦਰ ਮੋਦੀ ਤੋਂ ਆਪਣੀਆਂ ਇਛਾਵਾਂ ਦੀ ਚੁਣੌਤੀ ਬਾਬਤ ਮਿਲੇ ਅਮਰੀਕਾ ਪਹੁੰਚਣ ‘ਤੇ ਪਾਕਿ ਪ੍ਰਧਾਨ ਮੰਤਰੀ ਦੇ ਠੰਡੇ ਸਵਾਗਤ ‘ਚ ਅਨੁਮਾਨ ਲਾਉਣਾ ਮੁਸਕਿਲ ਨਹੀਂ ਹੈ ਕਿ ਕਸ਼ਮੀਰ ਮੁੱਦੇ ‘ਤੇ ਭਾਰਤ ਵਿਰੋਧੀ ਪਾਕਿਸਤਾਨੀ ਮੁਹਿੰਮ ਨੂੰ ਅਮਰੀਕਾ ‘ਚ ਤਰਜੀਹ ਨਹੀਂ ਮਿਲਣ ਵਾਲੀ ਭਾਰਤ ਅਤੇ ਅਮਰੀਕਾ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਤਣਾਅ ਨੂੰ ਘੱਟ ਕਰਨਾ ਵੀ ਇਸ ਪ੍ਰੋਗਰਾਮ ਦਾ ਮਕਸਦ ਸੀ ਭਾਵੇਂ ਟਰੰਪ ਲਈ ਇਹ ਪ੍ਰੋਗਰਾਮ ਚੋਣ ਪ੍ਰਚਾਰ ਦਾ ਹਿੱਸਾ ਹੋਵੇ, ਪਰ ਅੱਜ ਅਮਰੀਕੀ ਭਾਰਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮਹੱਤਵਪੂਰਨ ਕੇਂਦਰ ਹਨ ਇਸ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਭਾਰਤ ਅਤੇ ਭਾਰਤੀਆਂ ਦੀ ਤਾਕਤ ਪੂਰੀ ਦੁਨੀਆ ‘ਚ ਹੈਰਾਨੀਜਨਕ ਰੂਪ ‘ਚ ਵਧੀ ਹੈ ਅਤੇ ਭਾਰਤੀਆਂ ਅਤੇ ਭਾਰਤੀ ਸਿਆਸੀ ਆਗੂਆਂ ‘ਚ ਵੀ ਆਪਣੀ ਗੱਲ ਕਿਸੇ ਵੀ ਸਥਾਨ ‘ਤੇ ਨਾਲ ਰੱਖਣ ਦੀ ਪ੍ਰਵਿਰਤੀ ਵਧੀ ਹੈ ਪਾਕਿਸਤਾਨ ਨੂੰ ਇਹ ਸਭ ਰਾਸ ਨਹੀਂ ਆ ਰਿਹਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਊਡੀ ਮੋਦੀ ਪ੍ਰੋਗਰਾਮ ‘ਚ ਪਾਕਿਸਤਾਨ Îਨੂੰ ਇੱਕ ਨਹੀਂ 4 ਵੱਡੇ ਸੰਦੇਸ਼ ਦਿੱਤੇ ਪਹਿਲਾ ਸੀਮਾ ਸੁਰੱਖਿਆ ਭਾਰਤ ਲਈ ਮਹੱਤਵਪੂਰਨ ਹੈ ਦੂਜਾ ਸਾਨੂੰ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤੀਜਾ ਅੱਤਵਾਦ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਕੱਟੜਪੰਥੀ ਇਸਲਾਮਿਕ ਅੱਤਵਾਦ ਨਾਲ ਲੜਾਂਗੇ ਇਸ ਤੋਂ ਬਾਦ ਚੌਥਾ ਵੱਡਾ ਸੰਦੇਸ਼ ਦਿੱਤਾ ਕਿ ਸਾਂਝੇ ਤੌਰ ‘ਤੇ ਅੱਤਵਾਦ ਨਾਲ ਅਸੀਂ ਹੀ ਨਹੀਂ ਪੂਰੀ ਦੁਨੀਆ ਲੜੇਗੀ ਹਾਊਡੀ ਮੋਦੀ ਸ਼ੋਅ ‘ਚ ਪੀਐਮ ਮੋਦੀ ਨੇ ਯੂਨਾਈਟਸ ਸਟੇਟਸ ਦੀ ਖੁੱਲ੍ਹ ਕੇ ਪ੍ਰਸੰਸ਼ਾ ਕੀਤੀ ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਸਾਰੇ ਉੱਚ ਅਧਿਕਾਰੀਆਂ ਦੀ ਮੌਜ਼ੂਦਗੀ ‘ਤੇ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਦੋਵਾਂ ਦੇਸ਼ਾਂ ਦੀ ਸਾਂਝ, ਕਰੀਬੀ ਅਤੇ ਮਜ਼ਬੂਤ ਸਾਂਝੇਦਾਰੀ ਨੂੰ ਦਰਸਾਉਂਦੀ ਹੈ ਹਾਊਡੀ ਮੋਦੀ ਦੀ ਸਫ਼ਲਤਾ ਤੋਂ ਬਾਦ ਕੇਂਦਰੀ ਰੱਖਿਆ ਮੰਤਰੀ ਸ੍ਰੀਪਦ ਯੇਸੋ ਨਾਇਕ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਉਨ੍ਹਾਂ ਇਸ ਪ੍ਰੋਗਰਾਮ ਦੀ ਕਾਮਯਾਬੀ ਬਾਰੇ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਮਝਣ ਵਾਲੇ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਪ੍ਰਧਾਨ ਮੰਤਰੀ ਨੇ ਹਾਊਡੀ ਮੋਦੀ ਦੇ ਮੰਚ ਤੋਂ ਵਿਸ਼ਵ ਬਿਰਾਦਰੀ ‘ਚ ਭਾਰਤ ਦੀ ਸਾਖ ਨੂੰ ਵਧਾਉਣ ਦਾ ਕੰਮ ਕੀਤਾ ਹੈ ਪਾਕਿਸਤਾਨ ਅੱਜ ਸਾਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਤੋਂ ਚੌਕਸ ਰਹਿਣਾ ਚਾਹੀਦਾ ਹੈ ਘਬਰਾਹਟ, ਬੁਖਲਾਹਟ, ਅਤੇ ਖਿੱਝ ਕਾਰਨ ਉਹ ਭਾਰਤ ‘ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਹਿੰਦੂਸਤਾਨ ਦੀ ਧੀ ਗੀਤਾ’ ਨੂੰ ਲੱਗਾ ਵੱਡਾ ਸਦਮਾ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਤੋਂ ਲਗਭਗ ਚਾਰ ਸਾਲਾ ਪਹਿਲਾਂ ਭਾਰਤ ਵਾਪਸ ਪਹੁੰਚੀ ਬੋਲੀ-ਗੂੰਗੀ ਹਿੰਦੂਸਤਾਨ ਦੀ ਧੀ ਗੀਤਾ ਨੇ ਇਸ਼ਾਰਿਆਂ ‘ਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਹੋਣ ਕਾਰਨ ਉਸ ਨੇ ਆਪਣੀ ਸਰਪ੍ਰਸਤ ਨੂੰ ਗੁਆ ਦਿੱਤਾ, ਕਿਉਂਕਿ ਉਹ ਇੱਕ ਮਾਂ ਵਾਂਗ ਹਮੇਸ਼ਾ ਚਿੰਤਾ ਕਰਦੀ ਸੀ। ਦੱਸ ਦੇਈਏ ਕਿ ਗਲਤੀ ਨਾਲ ਸਰਹੱਦ ਪਾਰ ਕਰਨ ਕਾਰਨ ਗੀਤਾ ਲਗਭਗ 20 ਸਾਲ ਪਹਿਲਾਂ ਪਾਕਿਸਤਾਨ ਪਹੁੰਚ ਗਈ ਸੀ ਤੇ ਸਵਰਾਜ ਦੇ ਯਤਨਾ ਸਦਕਾ ਹੀ ਉਹ 26 ਅਕਤੂਬਰ 2015 ਨੂੰ ਵਾਪਸ ਪਹੁੰਚੀ ਸੀ।।
ਵਤਨ ਵਾਪਸ ਪਹੁੰਚਣ ਦੇ ਅਗਲੇ ਦਿਨ ਗੀਤਾ ਨੂੰ ਇੰਦੌਰ ‘ਚ ਅਪਾਹਜਾਂ ਲਈ ਚਲਾਈ ਜਾ ਰਹੀ ਗੈਰ-ਸਰਕਾਰੀ ਸੰਸਥਾ ‘ਗੂੰਗੇ-ਬੋਲੇ ਸੰਗਠਨ’ ਦੀ ਰਿਹਾਇਸ਼ੀ ਕੰਪਲੈਕਸ ‘ਚ ਭੇਜ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੀ ਮੱਧ ਪ੍ਰਦੇਸ਼ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਪਾਹਜਤਾ ਭਲਾਈ ਵਿਭਾਗ ਦੀ ਦੇਖ-ਰੇਖ ‘ਚ ਇਸ ਕੰਪਲੈਕਸ ‘ਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਕੰਪਲੈਕਸ ‘ਚ ਹੋਸਟਲ ਵਾਰਡਨ ਸੰਦੀਪ ਪੰਡਿਤ ਨੇ ਦੱਸਿਆ ਹੈ ਕਿ ਸਵਰਾਜ ਦੇ ਦਿਹਾਂਤ ਦੀ ਜਾਣਕਾਰੀ ਗੀਤਾ ਨੂੰ ਬੁੱਧਵਾਰ ਸਵੇਰਸਾਰ ਮਿਲਦਿਆਂ ਹੀ ਰੋਣ ਲੱਗ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗੀਤਾ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ।
ਗੀਤਾ ਨੇ ਇਸ਼ਾਰਿਆਂ ਦੀ ਜ਼ੁਬਾਨ ‘ਚ ਦੱਸਿਆ ਆਪਣਾ ਦੁੱਖ
ਹੋਸਟਲ ਵਾਰਡਨ ਪੰਡਿਤ ਮੁਤਾਬਕ ਗੀਤਾ ਨੇ ਇਸ਼ਾਰਿਆਂ ‘ਚ ਕਿਹਾ ਹੈ ਕਿ ਸਵਰਾਜ ਦੇ ਦਿਹਾਂਤ ਤੋਂ ਬਾਅਦ ਉਸ ਨੂੰ ਇੰਝ ਲੱਗਾ ਕਿ ਉਸ ਨੇ ਆਪਣੀ ਸਰਪ੍ਰਸਤ ਨੂੰ ਗੁਆ ਦਿੱਤਾ ਕਿਉਂਕਿ ਸੁਸ਼ਮਾ ਸਵਰਾਜ ਇੱਕ ਮਾਂ ਵਾਂਗ ਚਿੰਤਾ ਕਰਦੀ ਸੀ। ਵਾਰਡਨ ਸੰਦੀਪ ਨੇ ਇਹ ਵੀ ਦੱਸਿਆ ਕਿ ਗੀਤਾ ਨੇ ਇਸ਼ਾਰਿਆਂ ਦੀ ਜ਼ੁਬਾਨ ‘ਚ ਕਿਹਾ ਕਿ ਉਸ ਦੀ ਸਾਰੀਆਂ ਸਮੱਸਿਆਵਾਂ ਦੇ ਬਾਰੇ ਸੁਸ਼ਮਾ ਸਵਰਾਜ ਉਸ ਨਾਲ ਸਿੱਧੀ ਗੱਲਬਾਤ ਕਰਦੀ ਸੀ। ਸਾਲ 2015 ‘ਚ ਗੀਤਾ ਦੀ ਵਤਨ ਵਾਪਸੀ ਤੋਂ ਬਾਅਦ ਉਸ ਦੀ ਦਿੱਲੀ ਅਤੇ ਇੰਦੌਰ ‘ਚ ਸਵਰਾਜ ਨਾਲ ਕਈ ਵਾਰ ਮੁਲਾਕਾਤ ਵੀ ਹੋ ਚੁੱਕੀ ਹੈ। ਪੰਡਿਤ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਦੀ ਵੀਡੀਓ ਕਾਲਿੰਗ ਰਾਹੀਂ ਗੀਤਾ ਨਾਲ ਸਮੇਂ-ਸਮੇਂ ‘ਤੇ ਗੱਲਬਾਤ ਹੁੰਦੀ ਸੀ ਅਤੇ ਉਸ ਦੀ ਪੜ੍ਹਾਈ ਬਾਰੇ ਪੁੱਛਦੇ ਰਹਿੰਦੇ ਸਨ।
ਭੁਪਿੰਦਰ ਹੁੱਡਾ ਨੂੰ ਝਟਕਾ, ਈਡੀ ਨੇ ਜ਼ਬਤ ਕੀਤੀ 68 ਕਰੋੜ ਰੁਪਏ ਦੀ ਜਾਇਦਾਦ
ਈਡੀ ਨੇ ਸਾਲ 2016 ‘ਚ ਜ਼ਮੀਨ ਘਪਲੇ ‘ਚ ਦਰਜ ਕੀਤਾ ਸੀ ਮਾਮਲਾ
ਇੱਕ ਦਿਨ ਪਹਿਲਾਂ ਰਾਤ ਭਰ ਹੋਈ ਸੀ ਪੁੱਛਗਿੱਛ
ਅਸ਼ਵਨੀ ਚਾਵਲਾ, ਚੰਡੀਗੜ੍ਹ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡਾ ਝਟਕਾ ਦਿੰਦਿਆਂ ਅੱਜ 68 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਈਡੀ ਵੱਲੋਂ ਇਹ ਕਾਰਵਾਈ ਹਰਿਆਣਾ ਦੀ ਮਨੇਸਰ ਜ਼ਮੀਨ ਘਪਲੇ ‘ਚ ਜਾਂਚ ਦੌਰਾਨ ਕੀਤੀ ਗਈ ਹੈ ਪਿਛਲੀ ਰਾਤ ਇਹ ਛਾਪੇਮਾਰੀ ਧਨ ਸੋਧ ਦੇ ਦੋਸ਼ ‘ਚ ਕੀਤੀ ਗਈ ਸੀ, ਜਿਸ ਤੋਂ ਬਾਅਦ ਈਡੀ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ ਈਡੀ ਵੱਲੋਂ 2016 ‘ਚ ਜ਼ਮੀਨ ਘਪਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਉਹ ਪਿਛਲੇ ਤਿੰਨ ਸਾਲਾਂ ਤੋਂ ਜਾਂਚ ਕਰ ਰਹੀ ਹੈ ਈਡੀ ਨੇ ਕੇਂਦਰੀ ਜਾਂਚ ਬਿਊਰੋ ਸੀਬੀਆਈ ਵੱਲੋਂ ਦਰਜ ਇੱਕ ਮਾਮਲੇ ਦੇ ਅਧਾਰ ‘ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ੰਿਸਘ ਹੁੱਡਾ ਤੇ ਹੋਰ ਵਿਅਕਤੀਆਂ ‘ਤੇ ਮਨੀ ਲਾਂਡ੍ਰਿੰਗ ਦਾ ਮਾਮਲਾ ਵੀ ਦਰਜ ਕੀਤਾ ਸੀ
ਹਾਲੇ ਇਸ ਮਾਮਲੇ ‘ਚ ਈਡੀ ਵੱਲੋਂ ਖੁੱਲ੍ਹ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰੰਤੂ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਭੁਪਿੰਦਰ ਸਿੰਘ ਹੁੱਡਾ ਦੀ 68 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਭੁਪਿੰਦਰ ਸਿੰਘ ਹੁੱਡਾ ਦੇ ਲਈ ਬਹੁਤ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਕਿਉਂਕਿ  ਆਉਂਦੇ 2 ਮਹੀਨਿਆਂ ਬਾਅਦ ਹੀ ਹਰਿਆਣਾ ‘ਚ ਵਿਧਾਨ ਸਭਾ ਚੋਣਾਂ?ਆਉਣ ਵਾਲੀਆਂ ਹਨ ਅਜਿਹੀ ਸੂਰਤ ‘ਚ ਭੁਪਿੰਦਰ ਸਿੰਘ ਹੁੱਡਾ ‘ਤੇ ਹੋਈ ਕਾਰਵਾਈ ਕਾਂਗਰਸ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਹਰਿਆਣਾ ‘ਚ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਲਈ ਇੱਕ ਵੱਡਾ ਚਿਹਰਾ ਤੇ ਇਸ ਵੱਡੇ ਚਿਹਰੇ ਨੂੰ ਹੀ ਅੱਗੇ ਰੱਖ ਕੇ ਕਾਂਗਰਸ ਹਰਿਆਣਾ ‘ਚ ਚੋਣ ਲੜਨਾ ਚਾਹੁੰਦੀ ਹੈ ਪਰੰਤੂ ਹੁਣ ਇਸ ਕਾਰਵਾਈ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਨੂੰ ਸਾਹਮਣੇ ਲਿਆਉਣਾ ਕੁਝ ਮੁਸ਼ਕਲ ਕਾਂਗਰਸ ਲਈ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ ‘ਚ ਖਰਾਬ ਹੋਏ ਅਕਸ ਦਾ ਨੁਕਸਾਨ ਵਿਧਾਨ ਸਭਾ ਚੋਣਾਂ?’ਚ ਹੋ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।