Robber - Sach Kahoon Punjabi
23 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੜ੍ਹੇ ਪੁਲਿਸ ਅੜਿੱਕੇ
Robbery: ਲੋਹਾ ਕਾਰੋਬਾਰੀ ਦਾ ਕਰਿੰਦਾ ਹੀ ਨਿਕਲਿਆ ਲੁਟੇਰਾ
ਮੁਲਜ਼ਮਾਂ ਪਾਸੋਂ ਪੁਲਿਸ ਨੇ 14 ਲੱਖ ਨਗਦੀ ਅਤੇ ਇਕ ਦੇਸੀ ਪਸਤੌਲ ਅਤੇ ਇਕ ਐਕਟਿਵਾ ਸਕੂਟੀ ਬਰਾਮਦ
(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਲੋਹਾ ਕਾਰੋਬਾਰੀ ਤੋਂ 23 ਲੱਖ ਰੁਪਏ ਦੀ ਲੁੱਟਖੋਹ  (Robbery) ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 3 ਅਕਤੂਬਰ ਨੂੰ ਹੋਈ ਇਸ ਲੁੱਟ ਦੀ ਵਾਰਦਾਤ ਨੂੰ ਸੁਸੀਲ ਕੁਮਾਰ ਦੇ ਕਰਿੰਦੇ ਰਾਹੁਲ ਕੁਮਾਰ, ਰਾਜਾ ਸਿੰਘ, ਵੀਰੂ ਸਿੰਘ ਅਤੇ ਇਹਨਾ ਦੇ ਇਕ ਹੋਰ ਸਾਥੀ ਵੱਲੋਂ ਅੰਜਾਮ ਦਿੱਤਾ ਗਿਆ ਸੀ ਰਾਹੁਲ ਕੁਮਾਰ ਸੁਸੀਲ ਕੁਮਾਰ ਕੋਲ ਪੈਮੇਂਟ ਇਕੱਠੀ ਕਰਨ ਦੀ ਨੌਕਰੀ ਕਰਦਾ ਸੀ।
3 ਅਕਤੂਰ ਨੂੰ ਰਾਹੁਲ ਵੱਲੋਂ ਕਰੀਬ 23 ਲੱਖ 15 ਹਜ਼ਾਰ ਰੁਪਏ ਇਕੱਠੇ ਕੀਤੇ ਗਏ ਜੋ ਉਸਨੇ ਸੁਸੀਲ ਕੁਮਾਰ ਦੇ ਕਹਿਣ ਤੇ ਸਥਾਨਕ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾਣਾ ਸੀ। ਪਰ ਰਾਹੁਲ ਇਹ ਨਗਦੀ ਆਪਣੇ ਮਾਲਿਕ ਸੁਸੀਲ ਕੁਮਾਰ ਨੂੰ ਦੇ ਅਤੇ ਕੋਈ ਜਰੂਰੀ ਕੰਮ ਦਾ ਬਹਾਨਾ ਬਣਾ ਓਥੇ ਚਲਾ ਗਿਆ। ਜਿਸਦੇ ਚਲਦੇ ਜਦੋਂ ਇਸ ਰਕਮ ਨੂੰ ਸੁਸੀਲ ਕੁਮਾਰ ਖੁਦ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਜਾ ਰਿਹਾ ਸੀ ਤਾਂ ਉਨ੍ਹਾਂ ਮੁਲਜ਼ਮਾਂ ਨੇ ਸੁਸੀਲ ਕੁਮਾਰ ਨੂੰ ਰਸਤੇ ’ਚ ਘੇਰ ਪਿਸਤੌਲ ਦੀ ਨੋਕ ‘ਤੇ ਉਸ ਪਾਸੋ ਇਹ ਨਗਦੀ ਲੁੱਟ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ, ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ 23 ਕਿਸਾਨਾਂ ਵਿਰੁੱਧ ਕਾਰਵਾਈ
ਇਸ ਸੰਬਧੀ ਜਦੋਂ ਸੁਸੀਲ ਕੁਮਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਫਤਹਿਗੜ੍ਹ ਸਾਹਿਬ ਦੇ ਐਸ ਪੀ (ਆਈ) ਰਾਕੇਸ ਯਾਦਵ,ਅਮਲੋਹ ਦੇ ਡੀ ਐਸ ਪੀ ਹਰਪਿੰਦਰ ਕੌਰ ਵੱਲੋਂ ਵੱਖ ਵੱਖ ਟੀਮਾਂ ਬਣਾ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ । ਜਿਸ ਵਿੱਚ ਪੁਲੀਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਰਾਹੁਲ ਕੁਮਾਰ, ਰਾਜਾ ਸਿੰਘ ਤੇ ਵੀਰੂ ਸਿੰਘ ਨੂੰ ਕਰੀਬ 14 ਲੱਖ ਰੁਪਏ ਦੀ ਨਗਦ, ਇਕ ਪਿਸਤੌਲ ਅਤੇ ਇਕ ਐਕਟਿਵਾ ਸਮੇਤ ਕਾਬੂ ਕਰ ਲਿਆ ਗਿਆ ਹੈ। ਉਹਨਾ ਅੱਗੇ ਕਿਹਾ ਕੀ ਇਹਨਾ ਦਾ ਇਕ ਸਾਥੀ ਫਰਾਰ ਹੈ ਜਿਸਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਸਦੇ ਨਾਲ ਹੀ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ Robbery
20 ਚੋਰੀ ਕੀਤੇ ਮੋਬਾਇਲ ਅਤੇ ਦੇਸੀ ਪਿਸਤੌਲ ਸਮੇਤ ਫੜੇ ਗਏ ਚੋਰ।
ਮੋਹਾਲੀ (ਐੱਮ ਕੇ ਸ਼ਾਇਨਾ)। ਦੇਸੀ ਪਿਸਤੌਲ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਵੀਰਪਾਲ ਨੇ ਪੁਲਿਸ ਰਿਮਾਂਡ ਵਿੱਚ ਕਬੂਲ ਕੀਤਾ ਹੈ ਕਿ ਉਸ ਨੇ ਚੰਡੀਗੜ੍ਹ ਦੇ ਸੈਕਟਰ-26 ਵਿੱਚ ਤਿੰਨ ਅਤੇ ਚੰਡੀਗੜ੍ਹ ਇੰਡਸਟਰੀਅਲ ਏਰੀਆ ਵਿੱਚ ਇੱਕ ਚੋਰੀ ਕੀਤੀ ਹੈ। ਉਹ 2015 ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਉਸ ਖ਼ਿਲਾਫ਼ ਪਹਿਲਾ ਕੇਸ ਸਾਲ 2015 ਵਿੱਚ ਸੈਕਟਰ-26 ਥਾਣੇ ਵਿੱਚ ਆਈਪੀਸੀ ਦੀ ਧਾਰਾ 380, 411 ਤਹਿਤ ਦਰਜ ਕੀਤਾ ਗਿਆ ਸੀ। ਜਦਕਿ ਦੂਜਾ ਮਾਮਲਾ 1 ਜਨਵਰੀ 2020 ਨੂੰ ਸੈਕਟਰ-26 ਥਾਣੇ ਵਿਚ ਅਤੇ ਤੀਜਾ ਮਾਮਲਾ ਆਈਪੀਸੀ ਦੀ ਧਾਰਾ 457, 411, 380 ਤਹਿਤ ਦਰਜ ਕੀਤਾ ਗਿਆ ਸੀ। (Mohali News)
ਮੁਹਾਲੀ ਖੇਤਰ ਵਿੱਚ 25 ਚੋਰੀਆਂ ਕਰਨ ਦੀ ਗੱਲ ਕਬੂਲੀ
ਇਸ ਦੇ ਨਾਲ ਹੀ ਸਾਲ 2021 ਵਿੱਚ ਇੰਡਸਟਰੀਅਲ ਏਰੀਆ ਥਾਣੇ ਵਿੱਚ ਚੌਥਾ ਕੇਸ ਵੀ ਦਰਜ ਕੀਤਾ ਗਿਆ ਸੀ। ਪੰਜਵਾਂ ਮਾਮਲਾ 14 ਅਕਤੂਬਰ 2022 ਨੂੰ ਸੋਹਾਣਾ ਇਲਾਕੇ ਵਿੱਚ ਦਰਜ ਹੋਇਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੁਹਾਲੀ ਖੇਤਰ ਵਿੱਚ 25 ਚੋਰੀਆਂ ਕਰਨ ਦੀ ਗੱਲ ਕਬੂਲੀ ਹੈ। ਉਹ ਜ਼ਿਆਦਾਤਰ ਮੋਬਾਈਲ ਚੋਰੀ ਕਰਦਾ ਸੀ। ਉਹ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਵਿੱਚ ਉਸ ਦੇ ਦੂਜੇ ਸਾਥੀ ਅਨਿਲ ਕੁਮਾਰ ਨਿਵਾਸੀ ਕਲੋਨੀ ਅੰਬ ਸਾਹਿਬ ਫੇਸ 11 ਮੋਹਾਲੀ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ ਉਸਦਾ ਤੀਜਾ ਸਾਥੀ ਸੋਨੂੰ ਅਜੇ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ।
ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਆਈਪੀਸੀ ਦੀ ਧਾਰਾ 398, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਆਪਣੇ ਤੀਜੇ ਸਾਥੀ ਨਾਲ ਮਿਲ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
ਮੁਲਜ਼ਮ ਬੀਤੀ ਰਾਤ ਇਲਾਕੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ। ਇਸ ਦੇ ਨਾਲ ਹੀ ਪੁਲਿਸ ਨੂੰ ਗੋਲਫ ਰੇਂਜ ਨੇੜੇ ਨਾਕਾਬੰਦੀ ਦੌਰਾਨ ਦੋਵਾਂ ਬਾਰੇ ਸੂਚਨਾ ਮਿਲੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਜਾਲ ਵਿਛਾ ਕੇ ਦੋਵਾਂ ਨੂੰ ਮੁੱਖ ਮਾਰਗ ਤੋਂ ਕਾਬੂ ਕੀਤਾ ਸੀ। ਤਲਾਸ਼ੀ ਦੌਰਾਨ ਪੁਲੀਸ ਨੇ ਮੁਲਜ਼ਮ ਵੀਰਪਾਲ ਜੋ ਕਿ ਚੀਰਫਾੜ੍ਹ ਨਾਂਅ ਨਾਲ ਮਸ਼ਹੂਰ ਹੈ, ਕੋਲੋਂ ਇੱਕ ਦੇਸੀ ਪਿਸਤੌਲ, 20 ਮੋਬਾਈਲ ਅਤੇ ਮੁਲਜ਼ਮ ਅਨਿਲ ਕੁਮਾਰ ਕੋਲੋਂ ਚੂਰਾ ਪੋਸਤ ਬਰਾਮਦ ਕੀਤਾ ਹੈ। (Mohali News)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਾਭਾ ਡਕੈਤੀ ਮਾਮਲਾ: ਹਵਾਲਦਾਰ ਹੀ ਸੀ ਡਕੈਤ
ਹੌਲਦਾਰ ਸਮੇਤ ਚਾਰ ਵਿਅਕਤੀ ਲੁੱਟੀ ਗਈ ਰਕਮ, ਗਹਿਣੇ, ਸਕੂਟਰ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ
ਪੈਸੇ ਦੇ ਲੋਭ ਨੇ ਸਟਾਰ ਲੁਹਾ, ਲੁਆ ਦਿੱਤੀਆਂ ਹਨ ਹਥਕੜੀਆਂ, ਹੌਲਦਾਰ ਨੇ ਲੁੱਟੇ ਸਨ 6 ਲੱਖ ਰੁਪਏ
ਖੁਸ਼ਵੀਰ ਸਿੰਘ ਤੂਰ
ਪਟਿਆਲਾ, 8 ਸਤੰਬਰ
ਨਾਭਾ ‘ਚ ਇੱਕ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਡਕੈਤੀ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਪੰਜਾਬ ਪੁਲਿਸ ਦੇ ਹੀ ਇੱਕ ਹੌਲਦਾਰ ਵੱਲੋਂ ਆਪਣੇ ਸਾਥੀਆਂ ਸਮੇਤ ਅੰਜਾਮ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਹੌਲਦਾਰ ਸਮੇਤ ਚਾਰ ਵਿਅਕਤੀਆਂ ਨੂੰ ਲੁੱਟੀ ਗਈ ਰਕਮ, ਗਹਿਣੇ, ਸਕੂਟਰ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਮਨਜੀਤ ਬਰਾੜ ਐੱਸਪੀ (ਡੀ) ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਡਾ. ਰਾਜੇਸ਼ ਗੋਇਲ ਵਾਸੀ ਨਵਦੀਪ ਮਾਰਗਹੀਰਾ ਮਹਿਲ ਨਾਭਾ (ਰਿਟਾਇਡ ਐੱਸਐੱਮਓ) ਜਿਸ ਦਾ ਆਪਣੇ ਘਰ ਦੇ ਸਾਹਮਣੇ ਆਰ. ਜੀ. ਨਰਸਿੰਗ ਹੋਮ ਐਂਡ ਹਾਰਟ ਕੇਅਰ ਸੈਂਟਰ ਹਸਪਤਾਲ ਹੈ, 3 ਸਤੰਬਰ ਨੂੰ ਜਦੋਂ ਉਹ ਆਪਣੇ ਹਸਪਤਾਲ ਤੋਂ ਘਰ ਅੰਦਰ ਦਾਖਲ ਹੋਇਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਕਰੀਬ 6 ਲੱਖ 30 ਹਜ਼ਾਰ ਰੁਪਏ ਦੀ ਨਗਦੀ, ਗਹਿਣੇ ਆਦਿ ਲੁੱਟ ਲਏ ਇਸ ਕੇਸ ਨੂੰ ਟਰੇਸ ਕਰਨ ਲਈ ਮਨਜੀਤ ਸਿੰਘ ਬਰਾੜ ਐੱਸਪੀ (ਡੀ) ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਗਠਿਤ ਕੀਤੀ ਗਈ।
ਨਾਕਾਬੰਦੀ ਦੌਰਾਨ 4 ਮੁਲਜ਼ਮ ਕਾਬੂ
ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਪੁਲ ਨਹਿਰ ਪਿੰਡ ਭੋਜੋਮਾਜਰੀ ਵਿਖੇ ਨਾਕਾਬੰਦੀ ਦੌਰਾਨ 4 ਮੁਲਜ਼ਮਾਂ ਜਿਨ੍ਹਾਂ ‘ਚ ਗੁਰਇਕਬਾਲ ਸਿੰਘ ਉਰਫ ਗਗਨ ਉਰਫ ਗੁਰੀ (ਹੌਲਦਾਰ ਜ਼ਿਲ੍ਹਾ ਪੁਲਿਸ ਸੰਗਰੂਰ) ਵਾਸੀ ਨਾਭਾ, ਸਤਗੁਰ ਦਾਸ ਵਾਸੀ ਲੁਬਾਣਾ ਕਰਮੁ ਥਾਣਾ ਸਦਰ ਨਾਭਾ ਨੂੰ ਇੱਕ ਸਕੂਟਰ ਤੇ ਲਾਡੀ ਦਾਸ ਉਰਫ ਲਾਡੀ ਵਾਸੀ ਲੁਬਾਣਾ ਕਰਮੁ ਤੇ ਰਣਜੀਤ ਸਿੰਘ ਉਰਫ ਜੀਤ ਪੁੱਤਰ ਵਾਸੀ ਬਿਰੜਵਾਲ ਨਾਭਾ ਨੂੰ ਮੋਟਰਸਾਈਕਲ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ ਡਕੈਤੀ ਦੌਰਾਨ ਲੁੱਟੀ ਗਈ ਰਕਮ, ਸੋਨੇ ਦੇ ਗਹਿਣੇ ਤੇ ਹੋਰ ਸਮਾਨ ਬਰਾਮਦ ਕੀਤੇ ਗਏ।
ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ
ਐੱਸਐੱਸਪੀ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਗੁਰਇਕਬਾਲ ਸਿੰਘ ਉਮਰ ਕਰੀਬ 30 ਸਾਲ ਜੋ ਮਹਿਕਮਾ ਪੰਜਾਬ ਪੁਲਿਸ ਜ਼ਿਲ੍ਹਾ ਸੰਗਰੂਰ ਵਿੱਚ ਸਾਲ 2010 ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਜੋ ਹੁਣ ਬਤੌਰ ਹੌਲਦਾਰ ਚੰਡੀਗੜ੍ਹ ਵਿਖੇ ਡਿਊਟੀ ਨਿਭਾ ਰਿਹਾ ਹੈ। ਸਤਗੁਰ ਦਾਸ ਲੇਬਰ ਦਾ ਕੰਮ ਕਰਦਾ ਹੈ, ਲਾਡੀ ਦਾਸ ਗੱਡੀਆਂ ਦੀ ਰਿਪੇਅਰ ਦਾ ਕੰਮ ਭਾਦਸੋਂ ਰੋਡ ਨਾਭਾ ਵਿਖੇ ਬਣੀ ਵਰਕਸ਼ਾਪ ਵਿੱਚ ਕੰਮ ਕਰਦਾ ਹੈ ਤੇ ਰਣਜੀਤ ਸਿੰਘ ਜੀਤ ਪਹਿਲਵਾਨੀ ਤੇ ਕਬੱਡੀ ਖੇਡਦਾ ਹੈ। ਇਨ੍ਹਾਂ ਦੀ ਆਪਸੀ ਜਾਣ ਪਹਿਚਾਣ ਤੇ ਦੋਸਤੀ ਗੋਲੂ
ਪਹਿਲਵਾਨ ਦਾ ਅਖਾੜਾ ਪਿੰਡ ਬਿਰੜਵਾਲ ਵਿਖੇ ਹੋਈ ਸੀ, ਜਿੱਥੇ ਇਹ ਆਮ ਤੌਰ ‘ਤੇ ਮਿਲਦੇ ਸਨ। ਮੁਲਜਮ ਗੁਰਇਕਬਾਲ ਸਿੰਘ ਨੇ ਡਾਕਟਰ ਰਾਜੇਸ਼ ਗੋਇਲ ਪਾਸ ਚੰਗੇ ਪੈਸੇ ਹੋਣ ਦੇ ਲਾਲਚ ਵਿੱਚ ਆ ਕੇ ਆਪਣੇ ਸਾਥੀਆਂ ਨਾਲ ਪਹਿਲਾਂ ਰੈਕੀ ਕੀਤੀ, ਫਿਰ ਸਮਾਂ ਆਉਣ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜਮਾਂ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਅੱਗੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2 ਹਜ਼ਾਰ ਨਗਦੀ , ਮੋਬਾਇਲ ਫੋਨ ਤੇ ਕਾਰ ਖੋਹ ਕੇ ਹੋਏ ਫਰਾਰ
ਸਤਪਾਲ ਥਿੰਦ, ਫਿਰੋਜ਼ਪੁਰ: ਕਸਬਾ ਮੁੱਦਕੀ ਤੋਂ ਡਿਊਟੀ ਕਰਕੇ ਘਰ ਵਾਪਸ ਆ ਰਹੇ ਇੱਕ ਸਰਕਾਰੀ ਅਧਿਆਪਕ ਨਾਲ ਪਿੰਡ ਮਿਰਜ਼ੇ ਕੇ ਨਜ਼ਦੀਕ ਤਿੰਨ ਬਦਮਾਸ਼ਾਂ ਵੱਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣਾ ਆਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਸੁਖਦੀਪ ਸਿੰਘ ਵਾਸੀ ਮਿਰਜ਼ੇ ਕੇ ਨੇ ਦੱਸਿਆ ਕਿ ਉਹ ਮੁੱਦਕੀ ਵਿਚ ਸਰਕਾਰੀ ਅਧਿਆਪਕ ਲੱਗਿਆ ਹੋਇਆ ਹੈ ਅਤੇ ਕਰੀਬ ਦੁਪਹਿਰ ਦੇ 1 ਵਜੇ ਉਹ ਆਪਣੀ ਡਿਊਟੀ ਤੋਂ ਹਾਂਡਾ ਅਮੇਜ ਨੰ : ਪੀਬੀ 04 ਡਬਲਿਊ 6989 ਤੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ 3 ਨਾਮਲੂਮ ਵਿਅਕਤੀ ਮੋਟਰਸਾਈਕਲ ਪਲਸਰ ਤੇ ਆਏ ਅਤੇ ਪਿੰਡ ਮਿਰਜ਼ੇ ਕੇ ਤੋਂ ਥੌੜੀ ਦੂਰ ਉਸਨੂੰ ਰਕਵਾ ਕੇ ਕਾਪੇ ਤੇ ਪਿਸਤੋਲ ਦਾ ਡਰਾਵਾ ਦੇ ਕੇ ਉਸ ਕੋਲੋਂ 2 ਹਜ਼ਾਰ ਰੁਪਏ, ਇੱਕ ਮੋਬਾਇਲ ਫੋਨ ਤੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ।
ਪੁਲਿਸ ਨੇ ਤਿੰਨ ਅਣਪਛਾਤਿਆਂ ਖਿਲਾਫ਼ ਕੀਤਾ ਮਾਮਲਾ ਦਰਜ
ਇਸ ਮਾਮਲੇ ਸਬੰਧੀ ਥਾਣਾ ਘੱਲ ਖੁਰਦ ਤੋਂ ਏਐੱਸਆਈ ਸੁਖਦਰਸ਼ਨ ਕੁਮਾਰ ਨੇ ਦੱਸਿਆ ਕਿ ਸੁਖਦੀਪ ਸਿੰਘ ਦੇ ਬਿਆਨਾਂ ਤੇ ਤਿੰਨ ਨਾਮਲੂਮ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਕਾਬੂ
24 ਕਿੱਲੋਗਰਾਮ ਪਿੱਤਲ,ਸਟੀਲ ਦੀਆਂ ਫੈਂਸੀ ਟੂਟੀਆਂ, ਦੋ ਮੋਟਰਸਾਈਕਲ ,12 ਮੋਬਾਇਲ ਫੋਨ ਅਤੇ ਪਰਸ ਬਰਾਮਦ
ਸੱਚ ਕਹੂੰ ਨਿਊਜ਼, ਬਠਿੰਡਾ: ਬਠਿੰਡਾ ਪੁਲਿਸ ਨੇ ਚਾਰ ਮੈਂਬਰੀ ਲੁਟੇਰਾ ਤੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਠਿੰਡਾ ਜਿਲ੍ਹੇ ਖਾਸ ਤੌਰ ‘ਤੇ ਰਾਮਾਂ ਮੰਡੀ ਇਲਾਕੇ ‘ਚ ਰਾਹਗੀਰਾਂ ਤੇ ਔਰਤਾਂ ਕੋਲੋਂ ਮੋਬਾਇਲ ਫੋਨ ਤੇ ਪਰਸ ਵਗੈਰਾ ਖੋਹ ਲੈਂਦੇ ਸਨ
ਪੁਲਿਸ ਨੇ ਇਸ ਸਬੰਧੀ ਸਰਨਜੀਤ ਸਿੰਘ ਉਰਫ ਸਰਨਜੀਤ ਕੁਮਾਰ ਉਰਫ ਸੱਨੂ ਪੁੱਤਰ ਸਰੂਪ ਚੰਦ ਤੇ ਸਨੀ ਕੁਮਾਰ ਪੇਗਲ ਉਰਫ ਨਿੱਕ ਪੁੱਤਰ ਪ੍ਰਵੀਨ ਕੁਮਾਰ ਵਾਸੀਆਨ ਕਮਾਲੂ ਰੋਡ ਰਾਮਾਂ ਮੰਡੀ, ਹੈਪੀ ਸਿੰਘ ਉਰਫ ਚਿੱਟਾ ਪੁੱਤਰ ਰਾਜ ਸਿੰਘ ਵਾਸੀ ਬੰਗੀ ਦੀਪਾ ਅਤੇ ਲਾਟੂ ਪੁੱਤਰ ਹੰਸ ਰਾਜ ਵਾਸੀ ਕੱਚਹ ਬਾਸ ਖਿਲਾਫ ਕੇਸ ਦਰਜ ਕੀਤਾ ਹੈ
ਐਸ ਐਸ ਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਲਾਟੂ ਪੁੱਤਰ ਹੰਸ ਰਾਜ ਦੀ ਗ੍ਰਿਫਤਾਰੀ ਬਾਕੀ ਹੈ ਜਦੋਂਕਿ ਪੁਲਿਸ ਨੇ ਇਸ ਗਿਰੋਹ ਦੇ ਬਾਕੀ ਤਿੰਨ ਮੈਂਬਰਾਂ ਨੂੰ ਸੁਖਲੱਧੀ ਤੋਂ ਪਿੰਡ ਸੇਖੂ ਕਰਾਸਿੰਗ ਰਿਫਾਇਨਰੀ ਰੋਡ ਤੋਂ ਕਾਬੂ ਕੀਤਾ ਹੈ ਇਸ ਗਿਰੋਹ ਤੋਂ 24 ਕਿੱਲੋਗਰਾਮ ਪਿੱਤਲ ਅਤੇ ਸਟੀਲ ਦੀਆਂ ਫੈਂਸੀ ਟੂਟੀਆਂ, ਦੋ ਮੋਟਰਸਾਈਕਲ ,12 ਮੋਬਾਇਲ ਫੋਨ ਅਤੇ ਇੱਕ ਲੇਡੀਜ਼ ਪਰਸ ਬਰਾਮਦ ਕੀਤਾ ਹੈ  ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛ ਪੜਤਾਲ ਕਰੇਗੀ, ਜਿਸ ਦੌਰਾਨ ਹੋਰ ਵੀ ਕਈ ਮਾਮਲੇ ਹੱਲ ਹੋਣ ਦੀ ਸੰਭਾਵਨਾ ਹੈ