Declared - Sach Kahoon Punjabi
ਕਰਨਾਟਕ ਦੇ 14 ਬਾਗੀ ਵਿਧਾਇਕ ਅਯੋਗ ਕਰਾਰ
ਯੇਦੀਯੁਰੱਪਾ ਦੇ ਫਲੋਟ ਟੈਸਟ ਤੋਂ ਪਹਿਲਾਂ ਸਪੀਕਰ ਦਾ ਫੈਸਲਾ
ਯੇਦੀਯੁਰੱਪਾ ਸਰਕਾਰ ਦੇ ਬਹੁਮਤ ਸਾਬਤ ਕਰਨ ਦਾ ਰਾਹ ਸਪੱਸ਼ਟ
ਬਾਗੀ ਵਿਧਾਇਕ 2023 ਤੱਕ ਚੋਣ ਨਹੀਂ ਲੜ ਸਕਦੇ
ਏਜੰਸੀ, ਬੰਗਲੌਰ
ਕਰਨਾਟਕ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਅੱਜ ਕਾਂਗਰਸ ਦੇ 11 ਤੇ ਜਨਤਾ ਦਲ (ਸੈਕਯੂਲਰ) ਦੇ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ, ਜਿਸ ਨਾਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਬੀ. ਐਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਿਨਾ ਕਿਸੇ ਰੁਕਾਵਟ ਦੇ ਆਪਣਾ ਬਹੁਮਤ ਸਾਬਤ ਕਰਨ ਦਾ ਰਾਹ ਸਾਫ਼ ਹੋ ਗਿਆ ਸਪੀਕਰ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਕਾਂਗਰਸੀ ਵਿਧਾਇਕਾਂ ਸਾਬਕਾ ਮੰਤਰੀ ਰਮੇਸ਼ ਜਰਕਿਹੋਲੀ ਤੇ ਮਹੇਸ਼ ਕਾਮਾਤੱਲੀ ਤੇ ਇੱਕ ਅਜ਼ਾਦ ਵਿਧਾਇਕ ਨੂੰ ਅਯੋਗ ਕਰਾਰ ਦਿੱਤਾ ਸੀ ਕੁਮਾਰ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਬਾਗੀ ਵਿਧਾਇਕਾਂ ਨੂੰ ਦਲ-ਬਦਲ ਵਿਰੋਧੀ ਕਾਨੂੰਨ ਦੀ 10ਵੀਂ ਅਨੁਸੂਚੀ ਤਹਿਤ ਅਯੋਗ ਠਹਿਰਾਇਆ ਗਿਆ ਹੈ ਤੇ ਇਹ ਵਿਧਾਇਕ ਮੌਜ਼ੂਦਾ ਵਿਧਾਨ ਸਭਾ ਦੀਆਂ 2023 ਤੱਕ ਦੇ ਕਾਰਜਕਾਲ ਤੱਕ ਚੋਣ ਨਹੀਂ ਲੜ ਸਕਣਗੇ ਤੇ ਕੋਈ ਜਨਤਕ ਅਹੁਦਾ ਗ੍ਰਹਿਣ ਨਹੀਂ ਕਰ ਸਕਣਗੇ
ਭਾਜਪਾ ਕੋਲ 105 ਵਿਧਾਇਕ
ਇਨ੍ਹਾਂ ਵਿਧਾਇਕਾਂ ਨੂੰ ਅਯੋਗ ਐਲਾਨੇ ਜਾਣ ਤੋਂ ਬਾਅਦ 225 ਮੈਂਬਰੀ ਵਿਧਾਨ ਸਭਾ ‘ਚ ਕੁੱਲ 208 ਬਾਕੀ ਰਹਿ ਗਈਆਂ ਹਨ ਸੂਬੇ ‘ਚ 14 ਮਹੀਨੇ ਪੁਰਾਣੀ ਕਾਂਗਰਸ-ਜਦ (ਐਸ) ਗਠਜੋੜ ਸਰਕਾਰ ਡੇਗਣ ਤੋਂ ਬਾਅਦ ਸਰਕਾਰ ਬਣਾਉਣ ਵਾਲੀ ਭਾਜਪਾ ਦੇ 105 ਵਿਧਾਇਕ ਹਨ ਤੇ ਪਾਰਟੀ ਨੂੰ ਇੱਕ ਅਜ਼ਾਦ ਵਿਧਾਇਕ ਦੀ ਵੀ ਹਮਾਇਤ ਮਿਲੀ ਹੈ ਚੌਥੀ ਵਾਰ ਮੁੱਖ ਮੰਤਰੀ ਬਣੇ ਯੇਦੀਯੁਰੱਪਾ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਹ ਸੋਮਵਾਰ ਨੂੰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰ ਦੇਣਗੇ ਭਾਜਪਾ ਸਰਕਾਰ ਆਪਣੇ 105 ਵਿਧਾਇਕਾਂ ਦੀ ਗਿਣਤੀ ਬਲ ਦੇ ਨਾਲ ਵਿਸ਼ਵਾਸ ਮਤ ਆਪਣੇ ਪੱਖ ‘ਚ ਹੋਣ ਸਬੰਧੀ ਆਸਵੰਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਪੀ ਗਠਜੋੜ ਦਾ ਅੰਤ, ਮਾਇਆ ਨੇ ਕੀਤਾ ਐਲਾਨ
ਬਸਪਾ ਇੱਕਲਿਆਂ ਲੜੇਗੀ ਸਾਰੀਆਂ ਚੋਣਾਂ
ਸਪਾ ਦੇ ਵਿਹਾਰ ‘ਤੇ ਕੀਤੇ ਇਤਰਾਜ਼
ਮੀਡੀਆ ‘ਤੇ ਵੀ ਕੀਤੇ ਸਵਾਲ
ਏਜੰਸੀ, ਲਖਨਊ
ਲੋਕ ਸਭਾ ਚੋਣਾਂ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ‘ਤੇ ਮੜਨ ਦੇ ਅਗਲੇ ਦਿਨ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਅੱਜ ਸਾਰੀਆਂ ਚੋਣਾਂ ਇਕੱਲੇ ਦਮ ‘ਤੇ ਲੜਨ ਦਾ ਐਲਾਨ ਕੀਤਾ ਮਾਇਆਵਤੀ ਨੇ ਟਵੀਟ ਕਰਕੇ ਕਿਹਾ, ਉਂਜ ਵੀ ਜੱਗਜ਼ਾਹਿਰ ਹੈ ਕਿ ਸਪਾ ਨਾਲ ਸਾਰੇ ਪੁਰਾਣੇ ਗਿਲੇ-ਸ਼ਿਕਵਿਆਂ ਨੂੰ ਭੁਲਾਉਣ ਦੇ ਨਾਲ-ਨਾਲ ਸੰਨ 2012-17 ‘ਚ ਸਪਾ ਸਰਕਾਰ ਦੇ ਬੀਐਸਪੀ ਅਤੇ ਦਲਿਤ ਵਿਰੋਧੀ ਫੈਸਲਿਆਂ, ਪ੍ਰਮੋਸ਼ਨ ‘ਚ ਰਾਖਵਾਂਕਰਨ ਖਿਲਾਫ ਕਾਰਜਾਂ ਅਤੇ ਵਿਗੜੀ ਕਾਨੂੰਨ ਵਿਵਸਥਾ ਆਦਿ ਨੂੰ ਦਰਨਿਕਾਰ ਕਰਕੇ ਦੇਸ਼ ਅਤੇ ਜਨਹਿੱਤ ‘ਚ ਸਪਾ ਨਾਲ ਗਠਜੋੜ ਧਰਮ ਨੂੰ ਪੂਰੀ ਤਰ੍ਹਾਂ ਨਿਭਾਇਆ ਪਰੰਤੂ ਲੋਕ ਸਭਾ ਆਮ ਚੋਣਾਂ ਤੋਂ ਬਾਅਦ ਸਪਾ ਦਾ ਵਿਹਾਰ ਬਸਪਾ ਨੂੰ ਇਹ ਸੋਚਣ ‘ਤੇ ਮਜ਼ਬੂਰ ਕਰਦਾ ਹੈ ਕਿ ਕੀ ਅਜਿਹਾ ਕਰਕੇ ਭਾਜਪਾ ਨੂੰ ਅੱਗੇ ਹਰਾ ਸਕਣਾ ਸੰਭਵ ਹੋਵੇਗਾ?
ਜੋ ਸੰਭਵ ਨਹੀਂ ਹੈ ਆਖਰ ਪਾਰਟੀ ਅਤੇ ਮੂਵਮੈਂਟ ਦੇ ਹਿੱਤ ‘ਚ ਹੁਣ ਬਸਪਾ ਅੱਗੇ ਹੋਣ ਵਾਲੀਆਂ ਸਾਰੀਆਂ ਚੋਣਾਂ ਇਕੱਲੇ ਆਪਣੇ ਬਲਬੂਤੇ ‘ਤੇ ਹੀ ਲੜੇਗੀ ਉਨ੍ਹਾਂ ਨੇ ਇੱਕ ਹੋਰ ਟਵੀਟ ‘ਚ ਮੀਡੀਆ ਦੀ ਭੂਮਿਕਾ ‘ਤੇ ਸਵਾਲੀਆ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬਸਪਾ ਦੀ ਆਲ ਇੰਡੀਆ ਮੀਟਿੰਗ ਐਤਵਾਰ ਨੂੰ ਲਖਨਊ ‘ਚ ਢਾਈ ਘੰਟੇ ਤੱਕ ਚੱਲੀ ਇਸ ਤੋਂ ਬਾਅਦ ਸੂਬਾ ਵਾਰ ਮੀਟਿੰਗਾਂ ਦਾ ਦੌਰ ਦੇਰ ਰਾਤ ਤੱਕ ਚਲਦਾ ਰਿਹਾ, ਜਿਸ ‘ਚ ਵੀ ਮੀਡੀਆ ਨਹੀਂ ਸੀ ਫਿਰ ਵੀ ਬਸਪਾ ਮੁਖੀ ਬਾਰੇ ਜੋ ਗੱਲਾਂ ਮੀਡੀਆ ‘ਚ ਫਲੈਸ਼ ਹੋਈਆਂ ਹਨ ਉਹ ਪੂਰੀ ਤਰ੍ਹਾਂ ਸਹੀ ਨਹੀਂ ਹਨ ਜਦੋਂਕਿ ਇਸ ਬਾਰੇ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ।
ਕੀ ਸੀ ਮਾਮਲਾ:
ਜ਼ਿਕਰਯੋਗ ਹੈ ਕਿ ਬਸਪਾ ਦੀ ਐਤਵਾਰ ਨੂੰ ਹੋਈ ਕੌਮੀ ਮੀਟਿੰਗ ‘ਚ ਮਾਇਆਵਤੀ ਨੇ ਇੱਕ ਦੇਸ਼ ਇੱਕ ਚੋਣਾਂ ਦੇ ਮਸਲੇ ‘ਤੇ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਿਸ਼ਾਨੇ ‘ਤੇ ਲਿਆ ਸੀ ਉੱਥੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਮੁਸਲਮਾਨਾਂ ਨੂੰ ਟਿਕਣ ਦੇਣ ‘ਚ ਨਰਾਜ਼ਗੀ ਪ੍ਰਗਟਾਈ ਸੀ ਉਨ੍ਹਾਂ ਨੇ ਕਿਹਾ ਸੀ ਕਿ ਸਪਾ ਦੇ ਸ਼ਾਸਨਕਾਲ ‘ਚ ਦਲਿਤ ਅਤੇ ਪੱਛੜਿਆਂ ‘ਤੇ ਹੋਈ ਜ਼ਿਆਦਤੀ ਦਾ ਨਤੀਜਾ ਵੀ ਗਠਜੋੜ ਦੀ ਹਾਰ ਦਾ ਕਾਰਨ ਬਣਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ
ਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬਾਰ੍ਹਵੀਂ ਵਿੱਚੋਂ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਕੁੜੀਆਂ ਦਾ ਪਾਸ ਫ਼ੀਸਦ 90.86 ਰਿਹਾ। ਇਸ ਵਾਰ ਬਾਰ੍ਹਵੀਂ ‘ਚੋਂ 86 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਹਾਲਾਂਕਿ ਪਿਛਲੇ ਸਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 65 ਫੀਸਦੀ ਹੀ ਸੀ। ਪਾਸ ਹੋਣ ਵਾਲੇ ਵਿਦਿਆਰਥੀਆਂ 82 ਫੀਸਦੀ ਲੜਕੇ ਸ਼ਾਮਲ ਹਨ।
ਅਕੈਡੇਮਿਕਸ ਦੀ ਗੱਲ ਕੀਤੀ ਜਾਏ ਤਾਂ ਕਮਰਸ ਵਿੱਚੋਂ ਸਰਵਜੋਤ ਸਿੰਘ ਬਾਂਸਲ ਨੇ 98.89 ਫੀਸਦੀ ਅੰਕ ਹਾਸਲ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਆਰਟਸ ਵਿੱਚੋਂ ਅਮਨ ਨੇ 98.89 ਫੀਸਦੀ ਅੰਕ ਤੇ ਸਾਇੰਸ ਗਰੁੱਪ ਵਿੱਚੋਂ ਮੁਸਕਾਨ ਸੋਨੀ ਨੇ 98.89 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਪੋਰਟਸ ਕੈਟੇਗਰੀ ਵਿੱਚ ਹਿਊਮੈਨੀਟੀਜ਼ ‘ਚੋਂ ਤਿੰਨ ਵਿਦਿਆਰਥੀ ਪਹਿਲੇ ਸਥਾਨ ‘ਤੇ ਰਹੇ। ਮੁਕਤਸਰ ਦੀ ਨਵਦੀਪ ਕੌਰ, ਫਾਜ਼ਿਲਕਾ ਦੀ ਖ਼ੁਸ਼ਦੀਪ ਕੌਰ ਤੇ ਲੁਧਿਆਣਾ ਦੀ ਰਵਜੀਤ ਕੌਰ ਨੇ 100 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।
ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 2.32 ਲੱਖ ਹੈ ਜਦਕਿ ਕੁੱਲ 2.69 ਲੱਖ ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ। ਜ਼ਿਲ੍ਹਿਆਂ ਵਿੱਚ ਮੁਕਤਸਰ ਸਾਹਿਬ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਰਹੀ। ਮੁਕਤਸਰ ਵਿੱਚ 93.28 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ ਮਾਨਸਾ ਦੂਸਰੇ ਨੰਬਰ ‘ਤੇ ਰਿਹਾ ਜਿੱਥੇ 92.27 ਫੀਸਦੀ ਵਿਦਿਆਰਥੀ ਪਾਸ ਹੋਏ ਹਨ।
ਬਾਰਡਰ ਦੇ ਇਲਾਕੇ ਤਰਨਤਾਰਨ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਭਰ ਵਿੱਚ ਸਭ ਤੋਂ ਘੱਟ ਰਹੀ। ਇੱਥੇ 14,777 ਵਿਦਿਆਰਥੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 10,486 ਪਾਸ ਹੋਏ ਹਨ। ਪਾਸ ਹੋਣ ਵਾਲਿਆਂ ਦੀ 70 ਫੀਸਦੀ ਹੀ ਰਹੀ। ਮੈਡੀਕਲ ਸਟ੍ਰੀਮ ਵਿੱਚੋਂ 82.25 ਫੀਸਦੀ ਜਦਕਿ ਨਾਨ ਮੈਡੀਕਲ ਸਟ੍ਰੀਮ ਵਿੱਚੋਂ 83.98 ਫੀਸਦੀ ਵਿਦਿਆਰਥੀ ਪਾਸ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ
ਮੁੰਡਿਆਂ ਨੂੰ ਪਛਾੜ ਕੁੜੀਆਂ ਨੇ ਮਾਰੀ ਬਾਜ਼ੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਬਾਜ਼ੀ ਮਾਰ ਲਈ ਹੈ। 10ਵੀਂ ਦੀ ਪ੍ਰੀਖਿਆ ‘ਚ ਸੂਬੇ ਭਰ ‘ਚੋਂ 317387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ‘ਚੋਂ 271554 ਬੱਚੇ ਮਤਲਬ ਕਿ 85.56 ਫੀਸਦੀ ਬੱਚੇ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ ਨੇ ਕੁੜੀਆਂ ਨੇ 90.63 ਫੀਸਦੀ ਨਾਲ ਬਾਜ਼ੀ ਮਾਰ ਲਈ ਹੈ ਜਦਕਿ ਲੜਕਿਆਂ ਲਈ ਇਹ 81.30 ਫੀਸਦੀ ਹੈ। ਸ਼ਹਿਰੀ ਇਲਾਕਿਆਂ ‘ਚ ਪਾਸ ਫੀਸਦੀ 83.38 ਅਤੇ ਪੇਂਡੂ ਇਲਾਕਿਆਂ ‘ਚ ਪਾਸ ਫੀਸਦੀ 86.67 ਹੈ।
ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜਿਆਂ ਮੁਤਾਬਕ ਲੁਧਿਆਣਾ ਦੀ ਨੇਹਾ ਵਰਮਾ ਨੇ 650 ‘ਚੋਂ 647 (99.54 ਫ਼ੀਸਦੀ) ਅੰਕ ਹਾਸਲ ਕਰਕੇ ਸੂਬੇ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀਆਂ ਅੰਕਿਤਾ ਸਚਦੇਵਾ ਤੇ ਅੰਜਲੀ ਨੇ 645 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਕਾਹਨੂੰਵਾਨ (ਗੁਰਦਾਸਪੁਰ) ਦੀ ਦਮਨਪ੍ਰੀਤ ਕੌਰ 644, ਬਠਿੰਡਾ ਦੀ ਜਸ਼ਮਨਪਰੀਤ ਕੌਰ ਨੇ 644, ਲੁਧਿਆਣਾ ਦੀ ਸੌਨੀ ਕੌਰ ਨੇ 644 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਦਲ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ
ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦਾ ਐਲਾਨ ਸ਼ਨਿੱਚਰਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ ਲੁਧਿਆਣਾ ਸੀਟ ਲਈ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਦੇ ਨਾਂ ਚਰਚਾ ਵਿਚ ਸੀ। ਉਧਰ ਅਕਾਲੀ ਦਲ ਵੱਲੋਂ ਭਾਜਪਾ ਗਠਜੋੜ ਨਾਲ ਕੋਟੇ ‘ਚ ਆਉਂਦੀਆਂ 8 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦਕਿ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਸੱਤਾ ਧਿਰ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਲਈ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਜਦਕਿ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਸੀਟ ‘ਤੇ ਅਜੇ ਤੱਕ ਕਿਸੇ ਨੂੰ ਵੀ ਮੈਦਾਨ ‘ਚ ਨਹੀਂ ਉਤਾਰਿਆ ਹੈ। ਆਮ ਆਦਮੀ ਪਾਰਟੀ ਲੁਧਿਆਣਾ ਸੀਟ ‘ਤੇ ਕਿਸੇ ਮਜ਼ਬੂਤ ਉਮੀਦਵਾਰ ਨੂੰ ਉਤਾਰਨਾ ਚਾਹੁੰਦੀ ਹੈ, ਜਿਸ ਦਾ ਐਲਾਨ ਕੁਝ ਦਿਨਾਂ ‘ਚ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਟਰੇਲੀਆ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ ਬਿਨਾ ਵਿਕਟ ਗਵਾਏ 8 ਦੌੜਾਂ ਬਣਾਈਆਂ
ਮੈਲਬਰਨ | ਅਸਟਰੇਲਿਆਈ ਟੀਮ ਨੇ ਭਾਰਤ ਖਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਮੈਲਬਰਨ ਪਿੱਚ ਦੇ ‘ਸਰਪ੍ਰਾਈਜ’ ਕਰਨ ਦੀ ਭਵਿੱਖਬਾਣੀ ਕੀਤੀ ਸੀ ਜਿਸ ਨੂੰ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ‘ਚ ਸੱਤ ਵਿਕਟਾਂ ‘ਤੇ 443 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਸਹੀ ਸਾਬਤ ਕਰ ਦਿੱਤਾ ਮੈਲਬਰਨ ਕ੍ਰਿਕਟ ਗਰਾਊਂਡ (ਐਮਸੀਸੀਜੀ) ਦੀ ਪਿੱਚ ‘ਤੇ ਭਾਰਤੀ ਬੱਲੇਬਾਜ਼ਾਂ ਨੇ ਜੰਮ ਕੇ ਦੌੜਾਂ ਬਣਾਈਆਂ ਅਤੇ ਦੂਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ 169.4 ਓਵਰਾਂ ‘ਚ 7 ਵਿਕਟਾਂ ‘ਤੇ 443 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ
ਦਿਨ ਦੀ ਖੇਡ ਸਮਾਪਤੀ ਤੱਕ ਅਸਟਰੇਲਿਆਈ ਟੀਮ ਵੀ ਆਪਣੀ ਪਹਿਲੀ ਪਾਰੀ ਲਈ ਉੱਤਰੀ ਅਤੇ ਉਸ ਨੇ ਛੇ ਓਵਰਾਂ ‘ਚ ਬਿਨਾ ਕਿਸੇ ਨੁਕਸਾਨ ਦੇ 8 ਅੱਠ ਦੌੜਾਂ ਬਣਾ ਲਈਆਂ ਹਨ ਮੇਜ਼ਬਾਨ ਟੀਮ ਨੂੰ ਹਾਲੇ 443 ਦੌੜਾਂ ਹੋਰ ਬਣਾਉਣੀਆਂ ਹਨ ਬੱਲੇਬਾਜ਼ ਮਾਰਕਸ ਹੈਰਿਸ (ਨਾਬਾਦ 5) ਅਤੇ ਆਰੋਨ ਫਿੰਚ (3) ਦੌੜਾਂ ਬਣਾ ਕੇ ਕ੍ਰੀਜ ‘ਤੇ ਹਨ ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੀਆਂ ਦੋ ਵਿਕਟਾਂ ‘ਤੇ 215 ਦੌੜਾਂ ਤੋਂ ਅੱਗੇ ਵਧਾਉਂਦਿਆਂ ਕੀਤੀ ਸੀ
ਉਸ ਸਮੇਂ ਬੱਲੇਬਾਜ਼ ਪੁਜਾਰਾ (68) ਅਤੇ ਕਪਤਾਨ ਵਿਰਾਟ ਕੋਹਲੀ (47) ਦੌੜਾਂ ਬਣਾ ਕੇ ਕ੍ਰੀਜ ‘ਤੇ ਸਨ ਦੋਵਾਂ ਬੱਲੇਬਾਜ਼ਾਂ ਨੇ ਬਖੂਬੀ ਆਪਣੀ ਪਾਰੀ ਨੂੰ ਅੱਗੇ ਵਧਾਇਆ ਅਤੇ ਤੀਜੀ ਵਿਕਟ ਲਈ 170 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਨਿਭਾਈ ਭਾਰਤੀ ਕਪਤਾਨ ਆਪਣੇ ਸੈਂਕੜੇ ਤੋਂ 18 ਦੌੜਾਂ ਹੀ ਦੂਰ ਸਨ ਕਿ ਅਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਕ ਨੇ ਉਨ੍ਹਾਂ ਨੂੰ ਆਰੋਨ ਫਿੰਚ ਹੱਥੋਂ ਕੈਚ ਕਰਵਾ ਕੇ ਤੀਜੇ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਅਤੇ ਮੇਜ਼ਬਾਨ ਟੀਮ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ ਵਿਰਾਟ ਲੰਚ ਤੋਂ ਬਾਅਦ ਆਊਟ ਹੋਏ ਪੁਜਾਰਾ ਵੀ ਇਸ ਤੋਂ ਬਾਅਦ ਦੇਰ ਤੱਕ ਟਿਕੇ ਨਹੀਂ ਰਹਿ ਸਕੇ ਅਤੇ ਛੇ ਦੌੜਾਂ ਬਾਅਦ ਹੀ ਪੈਟ ਕਮਿੰਸ ਨੇ ਉਨ੍ਹਾਂ ਨੂੰ ਬੋਲਡ ਕਰਕੇ ਭਾਰਤ ਨੂੰ ਚੌਥਾ ਝਟਕਾ ਦੇ ਦਿੱਤਾ ਅਤੇ ਇਸ ਸਾਂਝੇਦਾਰੀ ਨੂੰ ਵੀ ਤੋੜਿਆ  ਓਪਨਿੰਗ ਬੱਲੇਬਾਜ਼ਾਂ ਦੇ ਸਨਮਾਨਜਨਕ ਪ੍ਰਦਰਸ਼ਨ ਤੋਂ ਬਾਅਦ ਮੱਧ ਕ੍ਰਮ ‘ਚ ਉਪ ਕਪਤਾਨ ਰਹਾਣੇ ਅਤੇ ਰੋਹਿਤ ਨੇ ਦੌੜਾਂ ਦੀ ਰਫ਼ਤਾਰ ਨੂੰ ਅੱਗੇ ਵਧਾਇਆ ਅਤੇ ਪੰਜਵੀਂ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਦਾ ਯੋਗਦਾਨ ਦਿੱਤਾ ਰਹਾਣੇ ਨੂੰ ਲਿਓਨ ਨੇ ਟੀ-ਬ੍ਰੇਕ ਤੋਂ ਬਾਅਦ ਲੱਤ ਅੜਿੱਕਾ ਆਊਟ ਕਰਕੇ ਭਾਰਤ ਨੂੰ ਪੰਜਵਾਂ ਝਟਕਾ ਦਿੱਤਾ ਸੱਟ ਕਾਰਨ ਪਰਥ ਟੈਸਟ ‘ਚੋਂ ਬਾਹਰ ਰਹੇ ਰੋਹਿਤ ਨੇ ਰਿਸ਼ਭ ਪੰਤ ਨਾਲ ਪਾਰੀ ਨੂੰ ਅੱਗੇ ਵਧਾਉਂਦਿਆਂ ਛੇਵੀਂ ਵਿਕਟ ਲਈ ਫਿਰ 76 ਦੌੜਾਂ ਦੀ ਇੱਕ ਹੋਰ ਸਾਂਝੇਦਾਰੀ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਟਬਾਰਾ ‘ਚ ਪ੍ਰਦਰਸ਼ਨ ਤੋਂ ਬਾਅਦ ਐਲਾਨੀ ਐਮਰਜੈਂਸੀ
ਖਾਰਤੁਮ, ਏਜੰਸੀ। ਸੁਡਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਨਾਹਰ ਅਲ ਨੀਲ ਪ੍ਰਾਂਤ ਦੇ ਅਟਬਾਰਾ ਸ਼ਹਿਰ ‘ਚ ਹੋਏ ਪ੍ਰਦਰਸ਼ਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸੁਡਾਨ ਦੇ ਅਸ਼ਰੂਕ ਨੇਟ ਨੇ ਇਹ ਜਾਣਕਾਰੀ ਦਿੱਤੀ। ਨਾਹਰ ਅਲ ਨੀਲ ਪ੍ਰਾਂਤ ਦੇ ਬੁਲਾਰੇ ਇਬ੍ਰਾਹਿਮ ਮੁਖਤਾਰ ਨੇ ਦੱਸਿਆ ਕਿ ਸਰਕਾਰ ਦੀ ਸੁਰੱਖਿਆ ਏਜੰਸੀ ਦੀ ਬੈਠਕ ਤੋਂ ਬਾਅਦ ਅਗਲੇ ਆਦੇਸ਼ ਤੱਕ ਆਪਾਤਕਾਲ ਦਾ ਐਲਾਨ ਕੀਤਾ ਗਿਆ ਅਤੇ ਸ਼ਹਿਰ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਟਬਾਰਾ ਸ਼ਹਿਰ ‘ਚ ਸਾਰੇ ਮਿਡਲ ਅਤੇ ਹਾਈ ਸਕੂਲਾਂ ‘ਚ ਜਮਾਤਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਸਮਾਚਾਰ ਏਜੰਸੀ ਸਨਾ ਅਨੁਸਾਰ ਸੁਡਾਨ ‘ਚ ਸੱਤਾਧਾਰੀ ਨੈਸ਼ਨਲ ਕਾਂਗਰਸ ਪਾਰਟੀ (ਐਨਸੀਪੀ) ਨੇ ਅਲਬਾਟਾ ਸ਼ਹਿਰ ‘ਚ ਹੋਏ ਪ੍ਰਦਰਸ਼ਨਾਂ ਦੀ ਸਖ਼ਤ ਨਿੰਦਾ ਕੀਤੀ ਹੈ। ਐਨਸੀਪੀ ਦੇ ਬੁਲਾਰੇ ਇਬ੍ਰਾਹਿਮ ਅਲ ਸਿਦਿਕ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਤਬਾਹੀ ਦੀ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਸਥਾਨਕ ਟੀਵੀ ਰਿਪੋਰਟ ਅਨੁਸਾਰ ਅਟਬਾਰਾ ‘ਚ ਪ੍ਰਦਰਸ਼ਨਾਂ ਦੌਰਾਨ ਸੱਤਾਧਾਰੀ ਪਾਰਟੀ ਦੇ ਮੁੱਖ ਦਫ਼ਤਰ, ਸਥਾਨਕ ਸਰਕਾਰ ਦੇ ਮੁੱਖ ਦਫ਼ਤਰ ਅਤੇ ਪੈਟਰੋਲ ਪੰਪ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਅਟਬਾਰਾ ਸ਼ਹਿਰ ‘ਚ ਪ੍ਰਦਰਸ਼ਨ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਏ ਪਰ ਬਾਅਦ ‘ਚ ਇਹਨਾ ਨੇ ਹਿੰਸਕ ਅਤੇ ਤਬਾਹਕਾਰੀ ਰੂਪ ਧਾਰ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ 114 ਤੇ ਭਾਜਪਾ 109
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਦਿਨ ਤੇ ਫਿਰ ਰਾਤ ਭਰ ਚੱਲੀ ਗਿਣਤੀ ਤੋਂ ਬਾਅਦ ਅੱਜ ਸਵੇਰੇ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਕਾਂਗਰਸ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੀ ਹੈ। ਉਥੇ ਹੀ ਪੰਦਰ੍ਹਾਂ ਸਾਲਾਂ ਤੋਂ ਸੱਤਾ ‘ਤੇ ਕਬਜ਼ਾ ਜਮਾਈ ਬੈਠੀ ਭਾਜਪਾ ਨੂੰ ਕਾਂਟੇ ਦੀ ਟੱਕਰ ਦੇ ਵਿੱਚ 109 ਸੀਟਾਂ ‘ਤੇ ਹੀ ਸੰਤੁਸ਼ਟੀ ਕਰਨੀ ਪਈ। ਸੂਬੇ ਦੇ ਮੁੱਖ ਚੋਣ ਦਫ਼ਤਰ ਅਨੁਸਾਰ ਇਸ ਤੋਂ ਇਲਾਵਾ ਬਸਪਾ ਨੂੰ ਦੋ, ਸਪਾ ਨੂੰ ਇੱਕ ਅਤੇ ਚਾਰ ਉੱਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਲਈ ਕਾਂਗਰਸ ਨੂੰ 116 ਵਿਧਾਇਕਾਂ ਦੀ ਲੋੜ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਅੱਜ ਤੜਕੇ ਮੀਡਿਆ ਨਾਲ ਚਰਚਾ ਵਿੱਚ ਦਾਅਵਾ ਕੀਤਾ ਕਿ ਸਾਡੇ ਕੋਲ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਹੈ ਅਤੇ ਆਜ਼ਾਦ, ਬਸਪਾ ਅਤੇ ਸਪਾ ਦਾ ਸਮੱਰਥਨ ਵੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਅਤੇ ਸਮਾਂ ਮਿਲਣ ‘ਤੇ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਾਂਗੇ।
ਇਸ ਤੋਂ ਪਹਿਲਾਂ ਦੇਰ ਰਾਤ ਤੱਕ ਗਿਣਤੀ ਜਾਰੀ ਰਹਿਣ ‘ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਨੇ ਇੱਕ ਟਵੀਟ ਕਰਕੇ ਕਿਹਾ ਸੂਬੇ ਵਿੱਚ ਕਾਂਗਰਸ ਨੂੰ ਜਨਾਦੇਸ਼ ਨਹੀਂ ਹੈ। ਕਈ ਆਜ਼ਾਦ ਅਤੇ ਹੋਰ ਭਾਜਪਾ ਦੇ ਸੰਪਰਕ ਵਿੱਚ ਹਨ। ਹਾਲਾਕਿ ਹੁਣ ਸਾਰਿਆਂ ਦੀਆਂ ਨਜਰਾਂ ਕਾਂਗਰਸ, ਭਾਜਪਾ ਅਤੇ ਰਾਜ-ਮਹਿਲ ਵੱਲ ਲੱਗੀਆਂ ਹੋਈਆਂ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਦੋਵਾਂ ਹੀ ਪਾਰਟੀਆਂ ਦੇ ਆਗੂ ਬਸਪਾ ਦੇ ਦੋ, ਸਪਾ ਦਾ ਇੱਕ ਅਤੇ ਚਾਰ ਆਜ਼ਾਦ ਉਮੀਦਵਾਰਾਂ ਨਾਲ ਸੰਪਰਕ ਕਰਨ ‘ਚ ਜੁਟੇ ਹੋਏ ਹਨ, ਜਿਸਦੇ ਨਾਲ ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਦਾ ਜਾਦੁਈ ਅੰਕੜਾ 116 ਹਾਸਲ ਕੀਤਾ ਜਾ ਸਕੇ।
ਸੂਬੇ ਦੀਆਂ ਸਾਰੀਆਂ 230 ਸੀਟਾਂ ਲਈ ਵੋਟਾਂ 28 ਨਵੰਬਰ ਨੂੰ ਇੱਕ ਹੀ ਪੜਾਅ ਵਿੱਚ ਪਈਆਂ ਸਨ ਅਤੇ ਉਦੋਂ ਪੰਜ ਕਰੋੜ ਚਾਰ ਲੱਖ ਵੋਟਰਾਂ ‘ਚੋਂ 75 ਅਸ਼ਾਰੀਆ 05 ਫ਼ੀਸਦੀ ਮਤਦਾਤਾਵਾਂ ਨੇ ਵੋਟ ਪਾਏ ਸਨ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਸੀ, ਜੋ ਅੱਜ ਸਵੇਰੇ ਤੱਕ ਜਾਰੀ ਰਿਹਾ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਸੀ, ਜੋ ਅੱਜ ਸਵੇਰੇ ਤੱਕ ਜਾਰੀ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੇ ਰਾਜਸਥਾਨ ਲਈ ਐਲਾਨੇ 131 ਉਮੀਦਵਾਰ
ਨਵਿਆਂ ‘ਚ 25 ਉਮੀਦਵਾਰ ਨਵੇਂ
ਨਵੀਂ ਦਿੱਲੀ, ਏਜੰਸੀ। ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 131 ਉਮੀਦਵਾਰਾਂ ਦਾ ਐਲਾਨ ਕਰ ਦਿੱਤੀ ਜਿਸ ਵਿੱਚ 85 ਵਰਤਮਾਨ ਵਿਧਾਇਕ ਸ਼ਾਮਲ ਹਨ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਰਾਤ ਇੱਥੇ ਹੋਈ ਬੈਠਕ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਜੇਪੀ ਨੱਡਾ ਨੇ ਪਾਰਟੀ ਮੁੱਖ ਦਫ਼ਤਰ ‘ਚ ਪ੍ਰੈਸ ਕਾਨਫਰੰਸ ‘ਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਬੈਠਕ ‘ਚ ਰਾਜ ਦੀਆਂ ਸਾਰੀਆਂ 200 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਹੋਈ ਜਿਹਨਾਂ ‘ਚੋਂ 131 ਸੀਟਾਂ ਲਈ ਨਾਂਅ ਤੈਅ ਕਰ ਦਿੱਤੇ ਗਏ ਹਨ। ਬਾਕੀ ਉਮੀਦਵਾਰਾਂ ਦਾ ਐਲਾਨ ਅੰਤਿਮ ਨਿਰਣਾ ਲੈ ਕੇ ਬਾਅਦ ‘ਚ ਕੀਤਾ ਜਾਵੇਗਾ। ਇਸ ਲਈ ਕਮੇਟੀ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਅਧਿਕਾਰ ਦਿੱਤਾ ਹੈ। ਪਾਰਟੀ ਨੇ 25 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ, 17 ਉਮੀਦਵਾਰ ਅਨੂਸੂਚਿਤ ਜਾਤੀ, 19 ਅਨੂਸੂਚਿਤ ਜਨਜਾਤੀ ਤੋਂ ਅਤੇ 12 ਮਹਿਲਾਵਾਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਡੇਢ ਸਾਲ ਤੋਂ ਕਈ ਵਾਰ ਐਲਾਨੀ ਜਾ ਰਹੀ ਐ ‘ਵਾਰ’ (ਜੰਗ) | Drug
ਪੰਜਾਬ ਸਰਕਾਰ ਵੱਲੋਂ ਮੁੜ ਤੋਂ 6 ਮਹੀਨੇ ਲਈ ਐਲਾਨੀ ਗਈ ਜੰਗ | Drug
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ੇ ਖ਼ਿਲਾਫ਼ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ‘ਵਾਰ’ (ਜੰਗ) ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਇਹ ਜੰਗ 6 ਮਹੀਨੇ ਲਈ ਵਿੱਢੀ ਗਈ ਹੈ, ਜਿਸ ਦੌਰਾਨ ਨਾ ਸਿਰਫ਼ ਪੰਜਾਬ ‘ਚੋਂ ਨਸ਼ੇ ਦਾ ਖ਼ਾਤਮਾ ਕੀਤਾ ਜਾਏਗਾ, ਸਗੋਂ ਨਸ਼ੇੜੀਆਂ ਨੂੰ ਨਸ਼ੇ ਦੀ ਲਤ ਤੋਂ ਬਾਹਰ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ। ਪੰਜਾਬ ਸਰਕਾਰ ਵੱਲੋਂ ਇਹ ‘ਵਾਰ’ (ਜੰਗ) ਪਹਿਲੀ ਵਾਰ ਨਹੀਂ, ਸਗੋਂ ਗਈ ਵਾਰ ਛੇੜੀ ਜਾ ਚੁੱਕੀ ਹੈ।
ਅਮਰਿੰਦਰ ਸਿੰਘ ਨੇ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਨਸ਼ੇ ਖ਼ਿਲਾਫ਼ ਜੰਗ ਕਰਨ ਦਾ ਐਲਾਨ ਕੀਤਾ ਸੀ ਅਤੇ ਹਰਪ੍ਰੀਤ ਸਿੱਧੂ ਵਰਗੇ ਚੰਗੇ ਪੁਲਿਸ ਅਧਿਕਾਰੀਆਂ ਨੂੰ ਪੰਜਾਬ ‘ਚ ਵਾਪਸ ਲਿਆ ਕੇ ਐੱਸਟੀਐੱਫ ਤੱਕ ਬਣਾਈ ਸੀ। ਇਸ ਤੋਂ ਬਾਅਦ ਸਮੇਂ-ਸਮੇਂ ਸਿਰ ਕਦੇ ਅਮਰਿੰਦਰ ਸਿੰਘ ਜਾਂ ਫਿਰ ਐੱਸਟੀਐੱਫ ਮੁਖੀ ਹਰਪ੍ਰੀਤ ਸਿੱਧੂ ਵੱਲੋਂ ਜੰਗ ਦਾ ਐਲਾਨ ਕੀਤਾ ਗਿਆ। ਇਸ ਨਸ਼ੇ ਖ਼ਿਲਾਫ਼ ਸਿਹਤ ਵਿਭਾਗ ਵੀ ਜੰਗ ਦਾ ਐਲਾਨ ਕਰ ਚੁੱਕਾ ਹੈ, ਜਿਸ ‘ਚ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਣ ਦੇ ਨਾਲ ਹੀ ਉਨ੍ਹਾਂ ਦਾ ਇਲਾਜ ਕਰਨ ਦੀ ਠਾਣੀ ਸੀ।
ਪੰਜਾਬ ਪੁਲਿਸ ਤੇ ਸਿਹਤ ਵਿਭਾਗ ਸਣੇ ਸਾਰੇ ਵਿਭਾਗ ਮਿਲ ਕੇ ਕਰਨਗੇ ਕੰਮ
ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਹਰ ਵਾਰ ਜੰਗ ਕਰਨ ਦਾ ਐਲਾਨ ਤਾਂ ਕੀਤਾ ਜਾ ਰਿਹਾ ਹੈ ਪਰ  ਪਿਛਲੇ 1 ਮਹੀਨੇ ਦਰਮਿਆਨ ਹੀ 60 ਤੋਂ ਜ਼ਿਆਦਾ ਮੌਤਾਂ ਸਿਰਫ਼ ਨਸ਼ੇ ਕਾਰਨ ਹੀ ਹੋ ਗਈਆਂ ਹਨ, ਜਦੋਂ ਕਿ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਨੇ ਨਸ਼ਾ ਖ਼ਤਮ ਕਰ ਦਿੱਤਾ ਹੈ। ਸੋਮਵਾਰ ਨੂੰ ਨਸ਼ੇ ਖ਼ਿਲਾਫ਼ ਬਣੀ ਕੈਬਨਿਟ ਸਬ ਕਮੇਟੀ ਸਣੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਈ ਗਈ ਤੇ ਇਸ ਮੀਟਿੰਗ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨਸ਼ੇ  ਖ਼ਿਲਾਫ਼ ਜੰਗ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਵਾਰ ਜੰਗ 6 ਮਹੀਨੇ ਲਈ ਹੋਵੇਗੀ ਤੇ 6 ਮਹੀਨੇ ‘ਚ ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਦੇ ਨਾਲ ਹੀ ਨਸ਼ੇੜੀਆਂ ਦਾ ਇਲਾਜ ਕਰਨ ਦਾ ਟੀਚਾ ਵੀ ਮਿਥਿਆ ਗਿਆ ਹੈ। ਇਸ ਨਾਲ ਹੀ ਸਰਕਾਰ ਨੇ ਰਿਟਾਇਰ ਹੋ ਚੁੱਕੇ ਮਨੋਵਿਗਿਆਨੀ ਠੇਕੇ ‘ਤੇ ਰੱਖਣ ਦਾ ਫੈਸਲਾ ਲਿਆ ਹੈ ਤਾਂ ਕਿ ਉਨ੍ਹਾਂ ਰਾਹੀਂ ਨਸ਼ੇੜੀ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਸ਼ ਕੀਤੀ ਜਾ ਸਕੇ। ਇੱਥੇ ਹੀ ਪੰਜਾਬ ਪੁਲਿਸ ਨੂੰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਬੂਪੇਰੋਨੋਰਫਿਨ ਤੇ ਨਾਲੋਕਸੋਨ ਨੂੰ ਛਾਪੇਮਾਰੀ ਕਰਦੇ ਹੋਏ ਫੜ੍ਹਨ ਲਈ ਕਿਹਾ ਹੈ।
ਪੰਜਾਬ ਨਸ਼ਾ ਮੁਕਤ ਤਾਂ ਕਿਉਂ ਛੇੜੀ ਜਾ ਰਹੀ ‘ਜੰਗ’
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਸਰਕਾਰ ਕੈਬਨਿਟ ਮੰਤਰੀ ਇਹ ਗੱਲ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਹੈ ਤੇ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਨਸ਼ਾ ਦੀ ਸਪਲਾਈ ਚੇਨ ਤੋੜਨ ਨਾਲ ਹੀ ਗਲਤ ਨਸ਼ਾ ਲੈਣ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇੱਥੇ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਨਸ਼ਾ ਪੰਜਾਬ ‘ਚੋਂ ਖ਼ਤਮ ਹੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਸਰਕਾਰ ਨਸ਼ੇ ਖ਼ਿਲਾਫ਼ ਕਿਹੜੀ ਜੰਗ ਛੇੜਨ ਜਾ ਕਿਉਂ ਛੇੜਨ ਜਾ ਰਹੀ ਹੈ, ਜਦੋਂ ਕਿ ਸਰਕਾਰ ਅਨੁਸਾਰ ਤਾਂ ਪੰਜਾਬ ‘ਚ ਨਸ਼ਾ ਹੀ ਨਹੀਂ ਹੈ?
ਰਿਕਾਰਡ ਬਣਾਉਣ ‘ਚ ਫੇਲ੍ਹ ਸਾਬਤ ਹੋਇਆ ਸਿਹਤ ਵਿਭਾਗ | Drug
ਸਿਹਤ ਵਿਭਾਗ ਨਸ਼ਾ ਛੱਡਣ ਲਈ ਆਉਣ ਵਾਲੇ ਨਸ਼ੇੜੀਆਂ ਦਾ ਰਿਕਾਰਡ ਤਿਆਰ ਕਰਨ ‘ਚ ਹੀ ਫੇਲ੍ਹ ਸਾਬਤ ਹੋਇਆ ਹੈ। ਸਿਹਤ ਵਿਭਾਗ ਕੋਲ ਇਹੋ ਜਿਹਾ ਕੋਈ ਰਿਕਾਰਡ ਨਹੀਂ ਹੈ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਕਿਹੜਾ ਨਸ਼ੇੜੀ, ਕਿਹੜੇ ਨਸ਼ਾ ਦਾ ਆਦੀ ਸੀ। ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਖੁਦ ਮੰੰਨ ਰਹੇ ਹਨ ਕਿ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਤੇ ਨਾ ਹੀ ਤਿਆਰ ਕੀਤਾ ਜਾ ਰਿਹਾ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਸਿਹਤ ਵਿਭਾਗ ਇਸ ਗੱਲ ਦਾ ਅੰਕੜਾ ਨਹੀਂ ਰੱਖ ਰਿਹਾ ਹੈ ਕਿ ਕਿਹੜੇ-ਕਿਹੜੇ ਨਸ਼ੇ ਕਰਨ ਵਾਲੇ ਕਿੰਨੇ ਕਿੰਨੇ ਨਸ਼ੇੜੀ ਉਨ੍ਹਾਂ ਕੋਲ ਇਲਾਜ ਲਈ ਆਏ ਹਨ।
ਨਹੀਂ ਪਤਾ ਕਿਵੇਂ ਹੋ ਰਹੀਆਂ ਹਨ ਮੌਤਾਂ | Drug
ਸਿਹਤ ਵਿਭਾਗ ਨੂੰ ਪਿਛਲੇ 1 ਮਹੀਨੇ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਬਾਰੇ ਕੋਈ ਵੀ ਕਾਰਨ ਹੀ ਨਹੀਂ ਲੱਭ ਪਾ ਰਿਹਾ ਹੈ। ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਖ਼ੁਦ ਮੰਨ ਰਹੇ ਹਨ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਕਿਹੜੇ ਨਸ਼ੇ ਜਾਂ ਫਿਰ ਦਵਾਈ ਨਾਲ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਅਨੁਸਾਰ ਤਾਂ ਨਸ਼ੇ ਨਾਲ ਸਿਰਫ਼ 2 ਹੀ ਮੌਤਾਂ ਹੋਈਆ ਹਨ। ਉਨ੍ਹਾਂ ਨੇ ਇੱਥੇ ਕਿਹਾ ਕਿ ਜੇਕਰ ਮਾਪੇ ਹੀ ਨੌਜਵਾਨਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਤਾਂ ਉਹ ਕਿਵੇਂ ਪਤਾ ਲਵਾ ਸਕਦੇ ਹਨ ਕਿ ਕਿਹੜੀ ਦਵਾਈ ਜਾਂ ਨਸ਼ੇ ਨਾਲ ਮੌਤਾਂ ਹੋਈਆਂ ਹਨ। ਉਨ੍ਹਾਂ ਵੱਡੀ ਗਿਣਤੀ ‘ਚ ਮੌਤਾਂ ਤੋਂ ਵੀ ਸਾਫ਼ ਇਨਕਾਰ ਕਰਦਿਆਂ ਇਹਨੂੰ ਮੀਡੀਆ ਦੀ ਦੇਣ ਕਰਾਰ ਦਿੱਤਾ।
ਨੀਟ ਪ੍ਰੀਖਿਆ ਦੇ ਨਤੀਜੇ ਐਲਾਨੇ
ਬਿਹਾਰ ਦੀ ਕਲਪਨਾ ਕੁਮਾਰੀ ਰਹੀ ਮੋਹਰੀ
ਨਵੀਂ ਦਿੱਲੀ, (ਏਜੰਸੀ)। ਦੇਸ਼ ਦੇ ਮੈਡੀਕਲ ਕਾਲਜਾਂ ‘ਚ ਦਾਖਲੇ ਲਈ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਕਰਵਾਈ ਕੌਮੀ ਪਾਤਰਤਾ ਦਾਖਲਾ ਪ੍ਰੀਖਿਆ (ਨੀਟ) ਦੇ ਨਤੀਜਿਆਂ ਦਾ ਸੋਮਵਾਰ ਨੂੰ ਐਲਾਨ ਕੀਤਾ ਗਿਆ, ਜਿਸ ‘ਚ ਸੱਤ ਲੱਖ 14 ਹਜ਼ਾਰ 562 ਵਿਦਿਆਰਥੀ ਸਫਲ ਐਲਾਨ ਕੀਤੇ ਗਏ ਇਸ ਪ੍ਰੀਖਿਆ ‘ਚ 12 ਲੱਖ 69 ਹਜ਼ਾਰ 922 ਵਿਦਿਆਰਥੀ ਸ਼ਾਮਲ ਹੋਏ ਸਨ ਬਿਹਾਰ ਦੀ ਕਲਪਨਾ ਕੁਮਾਰੀ ਨੇ ਸਭ ਤੋਂ ਜ਼ਿਆਦਾ 691 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਤੇਲੰਗਾਨਾ ਦੇ ਰੋਹਿਤ ਪੁਰੋਹਿਤ ਅਤੇ ਦਿੱਲੀ ਦੇ ਹਿਮਾਂਸ਼ੂ ਸ਼ਰਮਾ 690 ਅੰਕ ਲਿਆ ਕੇ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।
ਸੀਬੀਐਸਈ ਦੀ ਸੋਮਵਾਰ ਨੂੰ ਜਾਰੀ ਪੱਤਰ ਅਨੁਸਾਰ ਨੀਟ ਸਾਲ 2018 ਦੀ ਪ੍ਰੀਖਿਆ ਦੇ ਨਤੀਜੇ ਸੀਬੀਐਸਈ ਦੀ ਵੈਬਸਾਈਟ ‘ਤੇ ਵੇਖੇ ਜਾ ਸਕਦੇ ਹਨ। ਪੱਤਰ ਅਨੁਸਾਰ ਆਮ ਵਰਗ ਦੇ ਵਿਦਿਆਰਥੀਆਂ ਲਈ ਕਟ ਆਫ 691-199 ਤੱਕ ਤੈਅ ਕੀਤੇ ਗਏ ਹਨ ਜਦੋਂਕਿ ਰਾਖਵਾਂਕਰਨ ਵਰਗ ਲਈ 118 ਤੋਂ ਲੈ ਕੇ 96 ਤੱਕ ਕਟ ਆਫ ਤੈਅ ਕੀਤੇ ਗਏ ਹਨ। ਪੱਤਰ ਦੇ ਆਮ ਵਰਗ ਦੇ ਦਿਵਿਆਂਗ ਵਿਦਿਆਰਥੀਆਂ ਲਈ ਕਟ ਆਫ 118 ਤੋਂ 107 ਤੈਅ ਕੀਤਾ ਗਿਆ ਹੈ ਜਦੋਂਕਿ ਰਾਖਵਾਂਕਰਨ ਵਰਗ ਦੇ ਦਿਵਿਆਂਗ ਵਿਦਿਆਰਥੀਆਂ ਲਈ ਕਟ ਆਫ 106 ਤੋਂ 96 ਤੈਅ ਕੀਤਾ ਗਿਆ ਹੈ।
ਪੱਤਰ ਅਨੁਸਾਰ ਕੁੱਲ 13 ਲੱਖ 26 ਹਜ਼ਾਰ 725 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ, ਜੋ ਪਿਛਲੇ ਸਾਲ ਦੀ ਪ੍ਰੀਖਿਆ ‘ਚ ਰਜਿਸਟਰਡ ਵਿਦਿਆਰਥੀਆਂ ਦੀ ਗਿਣਤੀ ਤੋਂ 16.49 ਫੀਸਦੀ ਜ਼ਿਆਦਾ ਹੈ। ਇਸ ਵਾਰ ਦੀ ਪ੍ਰੀਖਿਆ ‘ਚ ਕੁੱਲ 12 ਲੱਖ 69 ਹਜ਼ਾਰ 922 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਦੋਂਕਿ 56 ਹਜ਼ਾਰ 803 ਵਿਦਿਆਰਥੀ ਪ੍ਰੀਖਿਆ ਤੋਂ ਗਾਇਬ ਰਹੇ ਸਫਲ ਹੋਣ ਵਾਲੇ ਵਿਦਿਆਰਥੀਆਂ ‘ਚ ਤਿੰਨ ਲੱਖ 12 ਹਜ਼ਾਰ 399 ਲੜਕੇ ਹਨ, ਜਦੋਂਕਿ 4 ਲੱਖ 2 ਹਜ਼ਾਰ 162 ਲੜਕੀਆਂ ਹਨ। ਇਸ ਵਾਰ ਨੀਟ ਪ੍ਰੀਖਿਆਵਾਂ ਇੰਗਲਿਸ਼, ਹਿੰਦੀ, ਤੇਲਗੂ, ਅਸਮੀਆ, ਗੁਜਰਾਤੀ, ਮਰਾਠੀ, ਤਮਿਲ, ਬੰਗਲਾ, ਕੰਨੜ, ਉਰਦੂ ਦੇ ਨਾਲ-ਨਾਲ ਕਈ ਖੇਤਰੀ ਭਾਸ਼ਾਵਾਂ ‘ਚ ਹੋਈ।
ਹਾਕੀ ਚੈਂਪੀਅੰਜ਼ ਟਰਾਫ਼ੀ : ਸ਼੍ਰੀਜੇਸ਼ ਨੂੰ ਮਿਲੀ ਕਪਤਾਨੀ
ਨਵੀਂ ਦਿੱਲੀ (ਏਜੰਸੀ)। ਤਜ਼ਰਬੇਕਾਰ ਗੋਲਕੀਪਰ ਪੀ.ਆਰ.ਸ਼੍ਰੀਜੇਸ਼ ਨੂੰ ਹਾਲੈਂਡ ਦੇ ਬ੍ਰੇਦਾ ‘ਚ 23 ਜੂਨ ਤੋਂ ਸ਼ੁਰੂ ਹੋਣ ਵਾਲੀ ਚੈਂਪੀਅੰਜ਼ ਟਰਾਫ਼ੀ ਦੇ ਆਖ਼ਰੀ ਵਾਰ ਦੇ ਸੀਜ਼ਨ ਲਈ 18 ਮੈਂਬਰੀ ਸੀਨੀਅਰ ਪੁਰਸ਼ ਹਾਕੀ ਟੀਮ ਦੀ ਕਮਾਨ ਸੌਂਪੀ ਗਈ ਹੈ। ਹਾਕੀ ਇੰਡੀਆ (ਐਚ.ਆਈ.) ਨੇ ਵੀਰਵਾਰ ਨੂੰ ਰਾਸ਼ਟਰੀ ਪੁਰਸ਼ ਟੀਮ ਦਾ ਐਲਾਨ ਕੀਤਾ ਜਿਸ ਦੀ ਕਪਤਾਨੀ ਗੋਲਕੀਪਰ ਸ਼੍ਰੀਜੇਸ਼ ਨੂੰ ਸੌਂਪੀ ਗਈ ਹੈ ਜਦੋਂਕਿ ਚਿਗਲੇਨਸਾਨਾ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਭਾਰਤੀ ਨੂੰ ਪਿਛਲੀ ਵਾਰ ਚੈਂਪੀਅੰਜ਼ ਟਰਾਫ਼ੀ ‘ਚ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਹੱਥੋਂ ਹਾਰ ਕੇ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ ਹਾਲਾਂਕਿ ਇਹ 34 ਸਾਲ ਬਾਅਦ ਭਾਰਤ ਦਾ ਚੈਂਪੀਅੰਜ਼ ਟਰਾਫ਼ੀ ‘ਚ ਤਗਮਾ ਸੀ।
ਸ਼੍ਰੀਜੇਸ਼ ਨੇ ਟੀਮ ਦੀ ਕਪਤਾਨੀ ਨੂੰ ਲੈ ਕੇ ਕਿਹਾ ਕਿ ਅਸੀਂ ਪਿਛਲੇ ਸੀਜ਼ਨ ‘ਚ ਆਸਟਰੇਲੀਆ ਵਿਰੁੱਧ ਸੋਨ ਤਗਮਾ ਜਿੱਤਣ ਦੇ ਬੇਹੱਦ ਕਰੀਬ ਸੀ ਪਰ ਸਾਨੂੰ ਫਿਰ ਵੀ ਦੂਸਰੇ ਸਥਾਨ ‘ਤੇ ਰਹਿਣਾ ਪਿਆ, ਹਾਲਾਂਕਿ ਇਹ ਸਾਡੇ ਲਈ ਬਹੁਤ ਯਾਦਗਾਰੀ ਟੂਰਨਾਮੈਂਟ ਰਿਹਾ ਇਸ ਵਾਰ ਵੀ ਅਸੀਂ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਚੈਂਪੀਅੰਜ਼ ਟਰਾਫ਼ੀ ਦਾ ਆਖ਼ਰੀ ਟੂਰਨਾਮੈਂਟ ਹੈ।
ਤਜ਼ਰਬੇਕਾਰ ਗੋਲਕੀਪਰ ਦੇ ਨਾਲ ਨੌਜਵਾਨ ਗੋਲਕੀਪਰ ਕ੍ਰਿਸ਼ਣ ਪਾਠਕ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਭਾਰਤ ਦੀ ਰੱਖਿਆ ਕਤਾਰ ‘ਚ ਤਜ਼ਰਬੇਕਾਰ ਬਰਿੰਦਰ ਲਾਕੜਾ ਦੀ ਵਾਪਸੀ ਹੋ ਰਹੀ ਹੈ ਉਸਦੇ ਨਾਲ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਅਮਿਤ ਰੋਹਿਦਾਸ ਤੋਂ ਇਲਾਵਾ ਸੁਰਿੰਦਰ ਕੁਮਾਰ ਅਤੇ ਨਵੇਂ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਵੀ ਕੋਰ ਗਰੁੱਪ ‘ਚ ਜਗ੍ਹਾ ਮਿਲੀ ਹੈ।
ਭਾਰਤੀ ਟੀਮ ਦੀ ਮਿਡਫੀਲਡ ‘ਚ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਚਿਗਲੇਨਸਾਨਾ ਸਿੰਘ ਕੁੰਗੁਜ਼ਮ ਅਤੇ ਵਿਵੇਕ ਸਾਗਰ ਸ਼ਾਮਲ ਹਨ ਫਾਰਵਰਡ ਲਾਈਨ ‘ਚ ਐਸ.ਵੀ.ਸੁਨੀਲ, ਰਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ ਅਤੇ ਸੁਮਿਤ ਕੁਮਾਰ ਨੂੰ ਜਗ੍ਹਾ ਦਿੱਤੀ ਗਈ ਹੈ ਪੁਰਸ਼ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਟੂਰਨਾਮੈਂਟ ਨੂੰ ਲੈ ਕੇ ਕਿਹਾ ਕਿ ਸਾਡੀ ਟੀਮ ‘ਚ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਚੰਗਾ ਮਿਸ਼ਰਣ ਹੈ ਅਤੇ ਬ੍ਰੇਦਾ ‘ਚ ਹੋਣ ਵਾਲੀ ਚੈਂਪੀਅੰਜ਼ ਟਰਾਫ਼ੀ ਖਿਡਾਰੀਆਂ ਲਈ ਬਹੁਤ ਅਹਿਮ ਟੂਰਨਾਮੈਂਟ ਹੈ ਕਿਉਂਕਿ ਇਸ ਦੇ ਰਾਹੀਂ ਉਹ ਜਕਾਰਤਾ ‘ਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਵੀ ਆਪਣੇ ਹੁਨਰ ਦਿਖਾ ਸਕਣਗੇ।
ਉਹਨਾਂ ਕਿਹਾ ਕਿ ਇਸ ਦੇ ਨਾਲ ਨਵੰਬਰ ‘ਚ ਓੜੀਸਾ ‘ਚ ਹੋਣ ਵਾਲੇ ਪੁਰਸ਼ ਹਾੱਕੀ ਵਿਸ਼ਵ ਕੱਪ ਲਈ ਵੀ ਚੰਗਾ ਅਭਿਆਸ ਹੋ ਜਾਵੇਗਾ ਕੋਚ ਨੇ ਮੰਨਿਆ ਕਿ ਅਸੀਂ ਏਸ਼ੀਆ ਦੀ ਵੱਡੀ ਟੀਮ ਪਾਕਿਸਤਾਨ ਵਿਰੁੱਧ ਤਾਂ ਖੇਡਾਂਗੇ ਪਰ ਚੈਂਪੀਅੰਜ਼ ਟਰਾਫ਼ੀ ‘ਚ ਸਾਨੂੰ ਆਸਟਰੇਲੀਆ, ਬੈਲਜ਼ੀਅਮ, ਹਾਲੈਂਡ ਅਤੇ ਅਰਜਨਟੀਨਾ ਜਿਹੀਆਂ ਵੱਡੀਆਂ ਟੀਮਾਂ ਵਿਰੁੱਧ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ।
ਭਾਰਤ ਚੈਂਪੀਅੰਜ਼ ਟਰਾਫ਼ੀ ‘ਚ 23 ਜੂਨ ਨੂੰ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤੀ ਟੀਮ ਇਸ ਤਰ੍ਹਾਂ ਹੈ: ਗੋਲਕੀਪਰ: ਪੀ.ਆਰ.ਸ਼੍ਰੀਜੇਸ਼ (ਕਪਤਾਨ), ਕ੍ਰਿਸ਼ਣ ਬਹਾਦੁਰ ਪਾਠਕਡਿਫੈਂਡਰ: ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਸੁਰਿੰਦਰ ਕੁਮਾਰ, ਜਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਅਮਿਤ ਰੋਹਿਦਾਸ ਮਿਡਫੀਲਡਰ: ਮਨਪ੍ਰੀਤ ਸਿੰਘ, ਚਿਗਲੇਨਸਾਨਾ ਸਿੰਘ (ਉਪ ਕਪਤਾਨ), ਸਰਦਾਰ ਸਿੰਘ, ਵਿਵੇਕ ਸਾਗਰ ਪ੍ਰਸਾਦ ਫਾਰਵਰਡ : ਸੁਨੀਲ ਸੋਮਾਰਪੇਤ ਵਿਤਾਲਾਚਾਰਿਆ, ਰਮਨਦੀਪ ਸਿੰਘ, ਮਨਦੀਪ ਸਿੰਘ, ਸੁਮਿਤ ਕੁਮਾਰਹ, ਆਕਾਸ਼ਦੀਪ ਸਿੰਘ, ਦਿਲਪ੍ਰੀਤ ਸਿੰਘ