Traders - Sach Kahoon Punjabi
Punjab Budget 2025: ਬਜ਼ਟ ਵਿੱਚ ਵਪਾਰੀਆਂ ਦੇ ਹਿੱਤਾਂ ਲਈ ਠੋਸ ਕਦਮ ਚੁੱਕੇ ਸਰਕਾਰ : ਪਵਨ ਗੁੱਜਰਾਂ
ਅਗਾਮੀ ਆਉਣ ਵਾਲੇ ਬਜ਼ਟ ਤੋਂ ਵਪਾਰੀਆਂ ਨੂੰ ਵਧੇਰੇ ਉਮੀਦਾਂ | Punjab Budget 2025
Punjab Budget 2025: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ ਜਿਸ ਦੌਰਾਨ ਦਿਨ-ਪ੍ਰਤੀਦਿਨ ਪਤਲੀ ਹੋ ਰਹੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਅਗਾਮੀ ਦਿਨਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜ਼ਟ-2025 ਵਿੱਚ ਠੋਸ ਕਦਮ ਚੁੱਕਣ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਆਖੀ।
25% ਸਟਾਂਪ ਡਿਊਟੀ ਤੋਂ ਰਾਹਤ ਅਤੇ ਪ੍ਰੋਫੈਸ਼ਨਲ ਟੈਕਸ ਰੱਦ ਕਰਨ ਸਮੇਤ ਹੋਰ ਮੰਗਾਂ ਮੰਨੇ ਜਾਣ ਦੀ ਉਮੀਦ : ਵਪਾਰੀ
ਇਸ ਮੌਕੇ ਪਵਨ ਗੁੱਜਰਾਂ ਅਤੇ ਖਜ਼ਾਨਚੀ ਪਰਵੀਨ ਕੁਮਾਰ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ ਵਪਾਰ ਵੈਂਟੀਲੇਟਰ ’ਤੇ ਚੱਲ ਰਹੇ ਹਨ ਅਤੇ ਇਹਨਾਂ ਵਪਾਰਾਂ ਨੂੰ ਚਲਦਾ ਰੱਖਣ ਲਈ ਲੋੜੀਂਦੀ ਆਕਸੀਜਨ ਦੀ ਲੋੜ ਹੈ ਤਾਂ ਜੋ ਵਪਾਰੀਆਂ ਨੂੰ ਰਾਹਤ ਦਾ ਸਾਹ ਮਿਲ ਸਕੇ, ਜਿਸ ਲਈ ਸਰਕਾਰਾਂ ਨੂੰ ਵਪਾਰੀਆਂ ਪ੍ਰਤੀ ਵਧੇਰੇ ਨਜ਼ਰਸਾਨੀ ਦੀ ਲੋੜ ਹੈ। ਉਹਨਾਂ ਆਖਿਆ ਕਿ ਅਗਾਮੀ ਪੇਸ਼ ਕੀਤੇ ਜਾਣ ਵਾਲੇ ਬਜ਼ਟ ਵਿੱਚ ਵਪਾਰੀਆਂ ਨੂੰ ਵਧੇਰੇ ਉਮੀਦਾਂ ਹਨ ਅਤੇ ਸੂਬੇ ਵਿੱਚ .25% ਸਟਾਂਪ ਡਿਊਟੀ ਤੋਂ ਰਾਹਤ ਅਤੇ ਪ੍ਰੋਫੈਸ਼ਨਲ ਟੈਕਸ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਮੰਨੇ ਜਾਣ ਦੀਆਂ ਉਮੀਦਾਂ ਹਨ। ਉਹਨਾਂ ਆਖਿਆ ਕਿ ਪਿਛਲੇ ਇੱਕ ਸਾਲ ਤੋਂ ਵੱਧ ਬੰਦ ਪਿਆ ਪੰਜਾਬ ਸੂਬੇ ਦਾ ਬਾਰਡਰ ਬਾਹਰੀ ਵਪਾਰੀਆਂ ਲਈ ਸੂਬੇ ਦੀ ਹਾਲਤ ਦੀ ਚੰਗੀ ਦਿਖ ਪੇਸ਼ ਨਹੀਂ ਕਰ ਰਿਹਾ ਸੀ। ਉਹਨਾਂ ਕਿਹਾ ਕਿ ਸਮੂਹ ਵਪਾਰੀਆਂ ਨੇ ਹਰ ਸੰਕਟ ਦੀ ਘੜੀ ਵਿੱਚ ਸਰਕਾਰਾਂ ਦਾ ਸਾਥ ਦਿੱਤਾ ਅਤੇ ਹੁਣ ਸਰਕਾਰ ਵੀ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ।
ਇਹ ਵੀ ਪੜ੍ਹੋ:Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਕਲੋਜ਼ਰ ਰਿਪੋਰਟ ਪੇਸ਼, ਜਾਣੋ
ਉਹਨਾਂ ਮੰਗ ਕੀਤੀ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਪਾਰ ਵਿੱਚ ਵਾਧੇ ਲਈ ਆਧੁਨਿਕ ਵਪਾਰਿਕ ਹੱਬ ਦੀ ਸਥਾਪਨਾ ਕੀਤੀ ਜਾਵੇ, ਰਜਿਸਟਰਡ ਵਪਾਰੀਆਂ ਨੂੰ ਸਿਹਤ ਸੇਵਾਵਾਂ ਲਈ ਇਲਾਜ ਬੀਮਾ ਪ੍ਰਦਾਨ ਕੀਤਾ ਜਾਵੇ, ਅੱਗ ਦੇ ਹਾਦਸਿਆਂ ਤੋਂ ਬਚਾਅ ਲਈ ਅਗਨੀ ਬੀਮਾ ਯੋਜਨਾ ਵੀ ਲਾਗੂ ਕੀਤੀ ਜਾਵੇ, ਵਪਾਰੀਆਂ ਦੇ ਵਿਕਾਸ ਲਈ ਮਾਰਗਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ, ਵਪਾਰ ਲਾਇਸੰਸ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਂਦੇ ਹੋਏ ਪੰਜ ਸਾਲਾਂ ਦੀ ਮਿਆਦ ਨਾਲ ਆਨਲਾਈਨ ਅਤੇ ਆਫਲਾਈਨ ਮੁਹਈਆ ਕਰਵਾਇਆ ਜਾਵੇ, ਵਪਾਰੀਆਂ ਨੂੰ ਐਮ.ਐਸ.ਐਮ.ਈ. ਤਹਿਤ ਪ੍ਰਦਰਸ਼ਨੀ ਸਬਸਿਡੀ ਦਿੱਤੀ ਜਾਵੇ ਅਤੇ ਉਦਯੋਗਿਕ ਨੀਤੀ-2022 ਤਹਿਤ ਉਦਯੋਗਾਂ ਨੂੰ ਸਮੇਂ ਸਿਰ ਪੂਜੀ ਸਬਸਿਡੀ ਪ੍ਰਦਾਨ ਕੀਤਾ ਜਾਣਾ ਆਦਿ ਸ਼ਾਮਲ ਹੈ। ਇਸ ਮੌਕੇ ਹਰੀ ਚੰਦ, ਸੋਮ ਨਾਥ ਵਰਮਾ, ਨਾਜਰ ਸਿੰਘ ਮਾਨ, ਮਿੰਦੀ (ਬਿਜਲੀ ਵਾਲੇ) ਆਦਿ ਹਾਜ਼ਰ ਸਨ। Punjab Budget 2025
Panipat : ਜ਼ੇਲ੍ਹ ਤੋਂ ਪਾਨੀਪਤ ਦੇ ਦੋ ਵਪਾਰੀਆਂ ਨੂੰ ਧਮਕੀ
ਪਾਨੀਪਤ (ਸੱਚ ਕਹੂੰ ਨਿਊਜ਼)। ਜ਼ੇਲ੍ਹ ’ਚ ਬੰਦ ਲਾਰੈਂਸ ਗੈਂਗ ਦੇ ਸ਼ੂਟਰ ਪ੍ਰਿਅਵ੍ਰਤ ਉਰਫ ਫੌਜੀ ਨੇ ਹਰਿਆਣਾ ਦੇ (Panipat) ਪਾਨੀਪਤ ’ਚ ਦੋ ਲੋਕਾਂ ਦੇ ਮਨ ’ਚ ਦਹਿਸ਼ਤ ਬੈਠਾ ਦਿੱਤੀ ਹੈ। (Panipat News) ਜ਼ੇਲ੍ਹ ਤੋਂ ਫੋਨ ਕਰਕੇ ਸ਼ਹਿਰ ਦੇ ਮਸ਼ਹੂਰ ਮਿਸ਼ਠਾਨ ਭੰਡਾਰ ਸੰਚਾਲਕ ਅਤੇ ਡੈਅਰੀ ਸੰਚਾਲਕ ਤੋਂ ਰੰਗਦਾਰੀ ਮੰਗੀ ਹੈ। ਰੰਗਦਾਰੀ ਨਾ ਦੇਣ ’ਤੇ ਦੋਵਾਂ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪ੍ਰਿਅਵ੍ਰਤ ਨਾਲ ਉਸ ਦਾ ਸਾਥੀ ਕਸ਼ਿਸ਼ ਵੀ ਸ਼ਾਮਲ ਹੈ। ਡਰੇ ਹੋਏ ਪੀੜਤਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਕਰਨ ਵਾਲਿਆਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਦੋਵੇਂ ਮਾਮਲਿਆਂ ਦੀ ਜਾਂਚ ਜਾਰੀ ਹੈ। ਨਾਲ ਹੀ ਦੋਵੇਂ ਪੀੜਤ ਇਸ ਮਾਮਲੇ ’ਚ ਕੁਝ ਬੋਲਣ ਤੋਂ ਫਿਲਹਾਲ ਬਚ ਰਹੇ ਹਨ।
ਇਹ ਵੀ ਪੜ੍ਹੋ : ਸਾਵਧਾਨ ! ਅਗਲੇ ਪੰਜ ਦਿਨਾਂ ਤੱਕ ਇਨ੍ਹਾਂ ਸੂਬਿਆਂ ’ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ
ਦੋਵਾਂ ਨੂੰ ਇੱਕ ਸਾਥ ਕੀਤਾ ਗਿਆ ਟਾਰਗੇਟ | Panipat News
ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਪੀੜਤ (Panipat ) ਤਹਿਸੀਲ ਕੈਂਪ ਥਾਣਾ ਖੇਤਰ ਦੀਆਂ ਵੱਖ-ਵੱਖ ਕਲੌਨਿਆਂ ਦੇ ਹਨ। ਦੋਵਾਂ ਦੀਆਂ ਥਾਣਾ ਖੇਤਰ ’ਚ ਹੀ ਦੁਕਾਨ ਅਤੇ ਡੈਅਰੀ ਹਨ। ਮਿਸ਼ਠਾਨ ਭੰਡਾਰ ਸੰਚਾਲਕ ਸ਼ਹਿਰ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ। ਹਾਲਾਂਕਿ ਡੈਅਰੀ ਸੰਚਾਲਕ ਵੀ ਇਸ ਸ਼ਹਿਰ ’ਚ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਹੌਲੀ-ਹੌਲੀ ਦੋਵਾਂ ਨੇ ਆਪਣਾ ਕਾਰੋਬਾਰ ਵਧਾ ਲਿਆ ਹੈ। ਹੁਣ ਦੋਵਾਂ ਦੀ ਵਧਦੀ ਤਰੱਕੀ ਦੇਖ ਕੇ ਬਦਮਾਸ਼ਾਂ ਦੀਆਂ ਅੱਖਾਂ ਰੜਕ ਉਠੀਆਂ। ਦੋਵਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਇਆ ਹੈ। ਦੋਵਾਂ ਤੋਂ ਇੱਕੋ ਸਮੇਂ ਰੰਗਦਾਰੀ ਦੀ ਮੰਗ ਕੀਤੀ ਗਈ ਹੈ। ਫਿਰੌਤੀ ਦੀ ਰਕਮ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਪੁਲਿਸ ਨੇ ਦਿੱਤੇ ਗਨਮੈਨ, ਦੁਕਾਨਾਂ ਦੇ ਬਾਹਰ ਵਧਾਈ ਗਸ਼ਤ | Panipat News
ਸੁਰੱਖਿਆ ਦੇ ਨਜ਼ਰੀਏ ਤੋਂ ਪੁਲਿਸ ਨੇ ਮਾਮਲੇ ’ਚ ਦੋਵਾਂ (Panipat ) ਪੀੜਤਾਂ ਨੂੰ ਗੰਨਮੈਨ ਦਿੱਤੇ ਹਨ। ਇੰਨਾ ਹੀ ਨਹੀਂ ਦੋਵਾਂ ਦੁਕਾਨਾਂ ਦੇ ਬਾਹਰ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਮਾਲਕਾਂ ਨੇ ਦੋਵੇਂ ਦੁਕਾਨਾਂ ਦੇ ਬਾਹਰ ਨਵੀਂ ਤਕਨੀਕ ਦੇ ਸੀਸੀਟੀਵੀ ਵੀ ਲਗਾਏ ਹਨ। ਸੁਰੱਖਿਆ ਦੇ ਮੱਦੇਨਜ਼ਰ ਪੀੜਤ ਖੁਦ ਦੁਕਾਨ ’ਤੇ ਘੱਟ ਸਮਾਂ ਬਿਤਾ ਰਹੇ ਹਨ ਅਤੇ ਹੋਰ ਥਾਵਾਂ ’ਤੇ ਆਪਣਾ ਸਮਾਂ ਲੰਘਾ ਰਹੇ ਹਨ।
ਕੌਣ ਹੈ ਸ਼ੂਟਰ ਪ੍ਰਿਯਵ੍ਰਤ | Panipat News
ਜਵਾਨੀ ’ਚ ਪਿੰਡ ਦੇ ਅਖਾੜਿਆਂ ’ਚ ਕੁਸ਼ਤੀ ਕਰਨ ਵਾਲਾ ਮੁੰਡਾ ਲਾਰੈਂਸ ਗੈਂਗ ਦਾ ਬਦਨਾਮ ਸ਼ੂਟਰ ਬਣ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਰੀਰ ’ਚ ਪਹਿਲੀ ਗੋਲੀ ਮਾਰਨ ਵਾਲਾ ਪਹਿਲਾ ਸ਼ੂਟਰ ਪ੍ਰਿਅਵਰਤ ਫੌਜੀ ਸੀ। ਪ੍ਰਯਾਵਰਤ ਫੌਜੀ ਜਵਾਨੀ ’ਚ ਪਹਿਲਵਾਨ ਬਣਨ ਦੇ ਸੁਪਨੇ ਦੇਖਦਾ ਸੀ। ਬਾਅਦ ’ਚ ਪਿੰਡ ਦੇ ਅਖਾੜੇ ਵਿੱਚ ਹੀ ਕੁਸ਼ਤੀ ਦੇ ਗੁਰ ਸਿੱਖਦਿਆਂ ਉਹ ਖੇਡ ਕੋਟੇ ਰਾਹੀਂ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ। ਉਸਦੀ ਪਹਿਲੀ ਪੋਸਟਿੰਗ ਪੁਣੇ, ਮਹਾਰਾਸ਼ਟਰ ’ਚ ਹੋਈ ਸੀ। ਉੱਥੋਂ ਉਸ ਨੇ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਪਰ ਇਸ ਤੋਂ ਬਾਅਦ ਉਹ ਫੌਜ ਦੀ ਨੌਕਰੀ ਛੱਡ ਕੇ ਪਿੰਡ ਪਰਤ ਆਇਆ। ਇਸ ਤੋਂ ਬਾਅਦ ਜੁਲਾਈ 2015 ’ਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ ’ਚ ਧੁੱਤ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ।
ਨਸ਼ੇ ਦੇ ਕਾਰੋਬਾਰੀਆਂ ਦੀਆਂ ਤਾਰਾਂ ਹੁਣ ਵਿਦੇਸ਼ੀ ਤਸਕਰਾਂ ਨਾਲ
ਅਮਲੋਹ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਨਸ਼ੇ ਦਾ ਇੱਕ ਵੱਡਾ ਸੌਦਾਗਰ
ਅਮਲੋਹ, ਅਨਿਲ ਲੁਟਾਵਾ
ਨਸ਼ਾ ਵੇਚਣ ਦੇ ਕਾਰੋਬਾਰ ਦਾ ਨੈੱਟਵਰਕ ਇਨ੍ਹਾਂ ਸੰਗਠਿਤ ਰੂਪ ਧਾਰਨ ਕਰ ਗਿਆ ਹੈ ਕਿ ਸਥਾਨਕ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਛੋਟੇ ਸਮੱਗਲਰਾਂ ਦੇ ਸਬੰਧ ਵੀ ਇਸ ਸਮੇਂ ਵੱਡੇ ਵਿਦੇਸ਼ੀ ਤਸਕਰਾਂ ਨਾਲ ਜੁੜ ਗਏ ਹਨ ਇਸ ਦਾ ਖ਼ੁਲਾਸਾ ਅਮਲੋਹ ਪੁਲਿਸ ਵੱਲੋਂ ਕੁਝ ਦਿਨਾਂ ਪਹਿਲਾਂ ਫੜੇ ਗਏ ਮੰਡੀ ਗੋਬਿੰਦਗੜ੍ਹ ਦੇ ਨਸ਼ੇ ਦੇ ਕਾਰੋਬਾਰੀਆਂ ਦੇ ਕਾਬੂ ਆਉਣ ਤੋਂ ਬਾਅਦ ਹੋਇਆ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਕਪਤਾਨ ਅਮਨੀਤ ਕੋਡਲ ਵੱਲੋਂ ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਦੀ ਦੇਖ-ਰੇਖ ਹੇਠਾਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਐੱਸਐੱਚਓ ਅਮਲੋਹ ਮਹਿੰਦਰ ਸਿੰਘ ਅਤੇ ਐੱਸਆਈ ਤੇਜਾ ਸਿੰਘ ਵੱਲੋਂ ਆਪਣੇ ਸਾਥੀ ਮੁਲਾਜ਼ਮਾਂ ਨਾਲ ਕੁਝ ਦਿਨ ਪਹਿਲਾਂ ਪਿੰਡ ਸੌਂਟੀ ਨਜ਼ਦੀਕ ਲਗਾਏ ਨਾਕੇ ‘ਤੇ ਦੋ ਵਿਅਕਤੀਆਂ ਰਮਨ ਕੁਮਾਰ ਪੁੱਤਰ ਬਲਦੇਵ ਕੁਮਾਰ ਤੇ ਲਾਲਬਿੰਦਰ ਪੁੱਤਰ ਰਜਿੰਦਰ ਸਿੰਘ ਦੋਵੇਂ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਜੋ ਮੋਟਰਸਾਈਕਲ ‘ਤੇ ਸਵਾਰ ਸਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਕ੍ਰਮਵਾਰ 20 ਗ੍ਰਾਮ ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐੱਸਪੀ ਅਮਲੋਹ ਗੁਰਸ਼ੇਰ ਸਿੰਘ ਸੰਧੂ ਨੇ ਦਸਿਆ ਕਿ ਜਦੋਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਹਿਰਾਸਤ ‘ਚ ਲੈਣ ਤੋ ਬਾਅਦ  ਐੱਸਐੱਚਓ ਅਮਲੋਹ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਦੀਆਂ ਤਾਰਾਂ ਦਿੱਲੀ ਰਹਿ ਰਹੇ ਇੱਕ ਨਾਇਜੀਰੀਅਨ ਨਾਲ ਜੁੜੀਆਂ ਹੋਣ ਦੀ ਜਾਣਕਾਰੀ ਮਿਲੀ। ਡੀਐੱਸਪੀ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਇੰਸਪੈਕਟਰ ਮਹਿੰਦਰ ਸਿੰਘ ਅਗਵਾਈ ‘ਚ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਜਾ ਕੇ ਜਦੋਂ ਬਰੀਕੀ ਨਾਲ ਜਾਂਚ ਕੀਤੀ ਤਾਂ ਰੇਲਵੇ ਸਟੇਸ਼ਨ ਦਵਾਰਕਾ ਨਜ਼ਦੀਕ ਪੂਰੀ ਸ਼ਾਹੀ ਠਾਠ ਨਾਲ ਰਹਿ ਰਹੇ ਇੱਕ ਨਾਇਜੀਰੀਅਨ ਨਾਗਰਿਕ ਡਿੱਕ ਚਮੇਜੀ ਦਾ ਨਾਂ ਸਾਹਮਣੇ ਆਇਆ ਜਿਸ ਵੱਲੋਂ ਵੱਡੀ ਪੱਧਰ ‘ਤੇ ਪੰਜਾਬ ‘ਚ ਹੈਰੋਇਨ ਵੇਚਣ ਦਾ ਧੰਦਾ ਕਰਨ ਵਾਲੇ ਤਸਕਰਾਂ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਗਾਹਕ ਬਣ ਕੇ ਜਦੋਂ ਡਿੱਕ ਨਾਲ ਹੈਰੋਇਨ ਖ਼ਰੀਦਣ ਲਈ ਸੌਦੇਬਾਜ਼ੀ ਸ਼ੁਰੂ ਕੀਤੀ ਤਾਂ ਉਹ ਬੜੀ ਮੁਸ਼ਕਿਲ ਨਾਲ ਪੁਲਿਸ ਪਾਰਟੀ ਦੇ ਕਾਬੂ ਆਇਆ। ਅਮਲੋਹ ਦੇ ਇਲਾਕੇ ‘ਚ ਹੈਰੋਇਨ ਵੇਚਣ ਵਾਲੇ ਸਿਰਫ਼ ਬਰੋ ਜਾਣੀ ਕਿ ਬ੍ਰਦਰ ਦੇ ਨਿੱਕ ਨੇਮ ਤੋਂ ਹੀ ਜਾਣਦੇ ਸਨ। ਕਾਬੂ ਆਉਣ ਤੋਂ ਬਾਅਦ ਡਿੱਕ ਪਾਸੋਂ ਮੌਕੇ ‘ਤੇ ਹੀ 180 ਗ੍ਰਾਮ ਹੈਰੋਇਨ ਬਰਾਮਦ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਟੇਰੇ ਗੋਲੀਬਾਰੀ ਕਰਕੇ ਵਪਾਰੀ ਤੋਂ 80 ਹਜਾਰ ਰੁਪਏ ਲੁੱਟਕੇ ਫਰਾਰ
ਬਠਿੰਡਾ। ਜਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ‘ਚ ਅੱਜ ਦੋ ਲੁਟੇਰਿਆਂ ਨੇ ਫਾਇਰਿੰਗ ਕਰਕੇ ਇੱਕ ਵਪਾਰੀ ਤੋਂ 80 ਹਜਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀਆਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਪੁਲਿਸ ਨੇ ਕੇਸ ਦਰਜ ਕਰਕੇ ਲੁਟੇਰਿਆਂ ਦੀ ਤਲਾਸ਼ ‘ਚ ਜੁਟਣ ਦਾ ਦਾਅਵਾ ਕੀਤਾ ਹੈ ਵਾਰਦਾਤ ਦੀ ਸੂਚਨਾ ਮਿਲਦਿਆਂ ਥਾਣਾ ਦਿਆਲਪੁਰਾ ਭਾਈ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਪੀ (ਡੀ)ਸਵਰਨ ਸਿੰਘ ਖੰਨਾ , ਡੀਐਸਪੀ ਫੂਲ ਗੁਰਪ੍ਰੀਤ ਸਿੰਘ ਅਤੇ ਸੀਆਈਏ ਸਟਾਫ ਟੂ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਵੀ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ
ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10.30 ਵਜੇ ਪਲਾਈਵੁੱਡ ਦਾ ਕਾਰੋਬਾਰੀ ਰਜਿੰਦਰ ਕੁਮਾਰ ਪੁੱਤਰ ਮਥਰਾ ਦਾਸ ਵਾਸੀ ਭਗਤਾ ਭਾਈ ਐਚਡੀਐਫਸੀ ਦੀ ਭਗਤਾ ਭਾਈ ਬਰਾਂਚ ਵਿੱਚੋਂ 2 ਲੱਖ 80 ਹਜਾਰ ਰੁਪਏ ਕਢਵਾ ਕੇ ਆਪਣੀ ਦੁਕਾਨ ਤੇ ਆਇਆ ਸੀ ਇਸੇ ਦੌਰਾਨ ਜਦੋਂ ਉਹ ਦੁਕਾਨ ‘ਤੇ ਪੁੱਜਾ ਤਾਂ ਉਸ ਨੂੰ ਕਿਸੇ ਨੇ ਪਿੱਛੋਂ ਜੱਫਾ ਪਾ ਲਿਆ ਅਤੇ ਥੈਲਾ ਖੋਹਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਰਜਿੰਦਰ ਕੁਮਾਰ ਨੇ ਇਸ ਨੂੰ ਮਜਾਕ ਸਮਝਿਆ ਪਰ ਜਦੋਂ ਉਸ ਨੂੰ ਅਸਲੀਅਤ ਸਮਝ ਪਈ ਤਾਂ ਉਹ ਜੱਫਾ ਮਾਰਨ ਵਾਲੇ ਨੌਜਵਾਨ ਨਾਲ ਭਿੜ ਗਿਆ ਇਸ ਜੱਦੋਜਹਿਦ ‘ਚ ਲੁਟੇਰੇ ਦੇ ਦੂਸਰੇ ਸਾਥੀ ਨੇ ਗੋਲੀ ਚਲਾ ਦਿੱਤੀ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਕਾਰ ਰਾਹੀਂ ਫਰਾਰ ਹੋ ਗਏ ਗੋਲੀਆਂ ਚਲਾਉਣ ਕਾਰਨ ਕਿਸੇ ਮਾੜੀ ਘਟਨਾਂ ਵਾਪਰਨ ਤੋਂ ਬਚਾਅ ਰਿਹਾ ਪਰ ਲੋਕ ਇੱਕਦਮ ਖੌਫਜ਼ਦਾ ਹੋ ਗਏ ਪਤਾ ਲੱਗਿਆ ਹੈ ਕਿ ਕਾਰ ਦਾ ਇੱਕ ਲੜਕੇ ਨੇ ਪਿੱਛਾ ਵੀ ਕੀਤਾ ਪਰ ਸਫਲਤਾ ਨਹੀਂ ਮਿਲੀ ਵਪਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਦੋ ਲੱਖ ਰੁਪਿਆ ‘ਚੋਂ 2 ਹਜਾਰ ਰੁਪਏ ਦੀ ਗੁੱਟੀ ਜੇਬ੍ਹ ‘ਚ ਪਾ ਲਈ ਅਤੇ 80 ਹਜਾਰ ਰੁਪਏ ਦੀ ਰਾਸ਼ੀ ਥੈਲੇ ‘ਚ ਸੀ ਉਨ੍ਹਾਂ ਦੱਸਿਆ ਕਿ ਬਾਕੀ ਪੈਸਿਆਂ ਦੀ ਬੱਚਤ ਰਹੀ ਹੈ ਪੁਲਿਸ ਨੂੰ ਮੌਕੇ ਤੋਂ ਕੁਝ ਅਣਚੱਲੇ ਤੇ ਚੱਲੇ ਕਾਰਤੂਸ ਵੀ ਮਿਲੇ ਹਨ ਜਿੰਨ੍ਹਾਂ ਨੂੰ ਅਧਿਕਾਰੀਆਂ ਨੇ ਕਬਜੇ ‘ਚ ਲੈ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਬੰਦ ਦੀ ਅਪੀਲ ਨੂੰ ਵਪਾਰੀਆਂ ਨੇ ਨਕਾਰਿਆ
ਹੜਤਾਲ ਰਹੀ ਅਸਫ਼ਲ, ਖੁੱਲ੍ਹੇ ਰਹੇ ਸਾਰੇ ਬਾਜ਼ਾਰ
ਸੱਚ ਕਹੂੰ ਨਿਊਜ਼, ਸਰਸਾ: 30 ਜੂਨ ਸਰਸਾ ‘ਚ ਹਰਿਆਣਾ ਵਪਾਰ ਮੰਡਲ ਵੱਲੋਂ ਭਾਰਤ ਬੰਦ ਦੀ ਅਪੀਲ ਦਾ ਕੋਈ ਅਸਰ ਦਿਖਾਈ ਨਾ ਦਿੱਤਾ ਸ਼ਹਿਰ ਦੇ ਸਾਰੇ ਬਜ਼ਾਰਾਂ ਦੇ ਦੁਕਾਨਦਾਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨਾਂ ਖੋਲ੍ਹੇ ਰੱਖੀਆਂ ਤੇ ਭਾਰਤ ਬੰਦ ਦੀ ਅਪੀਲ ਨੂੰ ਬੁਰੀ ਤਰ੍ਹਾਂ ਨਾਲ ਨਕਾਰ ਦਿੱਤਾ ਵਪਾਰੀ ਰਮੇਸ਼ ਗਰੋਵਰ, ਸੁਭਾਸ਼ ਗੁਪਤਾ, ਸੁਰੇਸ਼ ਗੁਪਤਾ, ਸਤੀਸ਼ ਸ਼ਰਮਾ, ਰਾਜੀਵ ਗਰੋਵਰ, ਸ਼ੰਕਰ ਲਾਲ, ਕਮਲ ਗੋਇਲ ਸਮੇਤ ਕਾਫੀ ਵਪਾਰੀਆਂ ਨੇ ਦੱਸਿਆ ਕਿ ਪਿਛਲੇ ਲਗਭਗ ਤਿੰਨ ਦਿਨਾਂ ਤੋਂ ਸਾਰੇ ਟਰੇਡ ਐਸੋਸੀਏਸ਼ਨ ਦੇ ਵਪਾਰੀ ਹਰਿਆਣਾ ਸੂਬਾ ਵਪਾਰ ਮੰਡਲ ਦੇ ਮੌਜੂਦਾ ਸੂਬਾ ਪ੍ਰਧਾਨ ਬਜ਼ਰੰਗ ਦਾਸ ਗਰਗ ਤੇ ਜ਼ਿਲ੍ਹਾ ਪ੍ਰਧਾਨ ਹੀਰਾ ਲਾਲ ਸ਼ਰਮਾ ਦੀ ਅਗਵਾਈ ‘ਚ ਵਪਾਰ ਇਕਜੁੱਟ ਹਨ
ਕੱਪੜਾ ਵਪਾਰੀਆਂ ਕੀਤੀ 72 ਘੰਟੇ ਲਈ ਹੜਤਾਲ-
ਰਘਬੀਰ ਸਿੰਘ, ਲੁਧਿਆਣਾ: ਆਲ ਇੰਡੀਆ ਟੈਕਸਟਾਈਲ ਐਸੋਸੀਏਸ਼ਨ ਅਤੇ ਪੰਜਾਬ ਫਰਨੀਚਰ ਐਸੋਸੀਏਸ਼ਨ ਕੱਪੜੇ ਤੇ ਜੀਐਸਟੀ ਖਤਮ ਕਰਨ ਅਤੇ ਫਰਨੀਚਰ ‘ਤੇ ਜੀਐਸਟੀ 5 ਫੀਸਦੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੜਕਾਂ ‘ਤੇ ਉੱਤਰੇ।
ਕੱਪੜੇ ਤੇ ਜੀਐਸਟੀ ਲਾਉਣ ਦੇ ਵਿਰੋਧ ਵਿੱਚ ਆਲ ਇੰਡਿਆ ਟੈਕਸਟਾਈਲ ਐਸੋਸੀਏਸ਼ਨ ਦੀ ਅਪੀਲ ‘ਤੇ ਅੱਜ ਲੁਧਿਆਣਾ ਦੇ ਕੱਪੜਾ ਵਪਾਰੀ 72 ਘੰਟੇ ਦੀ ਹੜਤਾਲ ‘ਤੇ ਚਲੇ ਗਏ ਕਾਰੋਬਾਰੀ ਅਪਣੀਆਂ ਦੁਕਾਨਾਂ ਬੰਦ ਕਰਕੇ ਅੱਜ ਸਵੇਰੇ ਆਰਤੀ ਚੌਂਕ ਕੋਲ ਇਕੱਠੇ ਹੋ ਗਏ। ਉੱਥੋਂ ਰੋਸ ਮਾਰਚ ਕਰਦੇ ਹੋਏ ਫੁਆਰਾ ਚੌਂਕ ਤੋਂ ਹੁੰਦੇ ਹੋਏ ਭਾਰਤ ਨਗਰ ਚੌਂਕ ਪਹੁੰਚੇ।
ਰੋਸ ਮਾਰਚ ਦੌਰਾਨ ਕਾਰੋਬਾਰੀਆਂ ਨੇ ਰਸਤੇ ਵਿੱਚ ਖੁੱਲ੍ਹੀਆਂ ਕੱਪੜੇ ਅਤੇ ਡਰੈਸ ਮਟੀਰੀਅਲ ਦੀਆਂ ਦੁਕਾਨਾਂ ਬੰਦ ਕਰਵਾਈਆਂ। ਕਾਰੋਬਾਰੀਆਂ ਦੇ ਹੱਥਾਂ ਵਿੱਚ ਜੀਐਸਟੀ ਵਿਰੋਧੀ ਬੈਨਰ ਫੜੇ ਹੋਏ ਸਨ। ਐਸੋਸੀਏਸ਼ਨ ਦੇ ਕੋਆਰਡੀਨੇਟਰ ਕੰਵਲ ਦੀਪ ਸਿੰਘ ਅਤੇ ਪ੍ਰਧਾਨ ਸੰਜੇ ਅਰੋੜਾ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਪਹਿਲੀ ਵਾਰ ਕੱਪੜੇ ਨੂੰ ਟੈਕਸ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ।
ਛੋਟੇ ਕਾਰੋਬਾਰੀਆਂ ਕੋਲ ਨਾ ਤਾਂ ਕੰਪਿਊਟਰ ਹਨ ਅਤੇ ਨਾ ਹੀ ਇੰਫਰਾਸਟਰਕਚਰ। ਅਜਿਹੇ ਵਿੱਚ ਕਾਰੋਬਾਰੀ ਜੀਐਸਟੀ ਕਾਰਨ ਕਾਰੋਬਾਰ ਕਰਨ ਤੋਂ ਅਸਮਰੱਥ ਹੋ ਜਾਣਗੇ। ਕਾਰੋਬਾਰ ਨੂੰ ਬਚਾਉਣ ਲਈ ਕੱਪੜੇ ਨੂੰ ਜੀਐਸਟੀ ਤੋਂ ਬਾਹਰ ਕਰਨਾ ਚਾਹੀਦਾ ਹੈ। ਫਰਨੀਚਰ ਤੇ ਜੀਐਸਟੀ 28 ਫੀਸਦੀ ਲਾਉਣ ਦੇ ਖਿਲਾਫ ਪੰਜਾਬ ਫਰਨੀਚਰ ਐਸੋਸੀਏਸ਼ਨ ਨੇ ਅੱਜ ਦੂਜੇ ਦਿਨ ਵੀ ਫਰਨੀਚਰ ਮਾਰਕੀਟ ਬੰਦ ਰੱਖੀ। ਏਡੀਸੀ ਇਕਬਾਲ ਸਿੰਘ ਸੰਧੂ ਨੂੰ ਮੰਗ ਪੱਤਰ ਦੇ ਕੇ ਐਸੋਸੀਏਸ਼ਨ ਨੇ ਫਰਨੀਚਰ ‘ਤੇ 5 ਫੀਸਦੀ ਜੀਐਸਟੀ ਲਾਉਣ ਦੀ ਮੰਗ ਰੱਖੀ।
ਇਸ ਤੋਂ ਪਹਿਲਾਂ ਫਰਨੀਚਰ ਕਾਰੋਬਾਰੀਆਂ ਨੇ ਭਾਰਤ ਨਗਰ ਸਥਿੱਤ ਫਰਨੀਚਰ ਮਾਰਕੀਟ ਬੰਦ ਕਰਕੇ ਰੋਸ ਮਾਰਚ ਕੀਤਾ। ਰੋਸ ਮਾਰਚ ਕਰਦੇ ਕਾਰੋਬਾਰੀ ਮਿੰਨੀ ਸਕੱਤਰੇਤ ਪਹੁੰਚੇ ਜਿੱਥੇ ਉਨ੍ਹਾਂ ਨੇ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਪਾਲ ਖੁਰਾਨਾ ਨੇ ਕਿਹਾ ਕਿ ਬੁੱਧਵਾਰ ਨੂੰ ਵੀ ਲਗਾਤਾਰ ਤੀਸਰੇ ਦਿਨ ਦੁਕਾਨਾਂ ਬੰਦ ਕਰਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 30 ਜੂਨ ਨੂੰ ਵਪਾਰ ਸੰਘ ਵੱਲੋਂ ਦੇਸ਼ ਵਿਆਪੀ ਬੰਦ ਨੂੰ ਐਸੋਸੀਏਸ਼ਨ ਪੂਰਾ ਸਮਰਥਨ ਦੇਵੇਗੀ।
ਜੀਐੱਸਟੀ ਦਾ ਵਿਰੋਧ: ਵਪਾਰੀਆਂ ਨੇ ਵਿੱਢਿਆ ਕੇਂਦਰ ਖਿਲਾਫ਼ ਸੰਘਰਸ਼
ਜੀਐੱਸਟੀ ਦੇ ਵਿਰੋਧ ‘ਚ 27 ਤੋਂ 29 ਜੂਨ ਤੱਕ ਕੱਪੜਾ ਮਾਰਕੀਟ ਰਹੇਗੀ ਬੰਦ
ਸੱਚ ਕਹੂੰ ਨਿਊਜ਼, ਭਿਵਾਨੀ: ਕੇਂਦਰ ਸਰਕਾਰ ਵੱਲੋਂ 30 ਜੂਨ ਦੀ ਰਾਤ ਨੂੰ ਸੰਸਦ ‘ਚ ਜੀਐੱਸਟੀ ਲਾਗੂ ਕੀਤੇ ਜਾਣ ਬਾਬਤ ਵਜਾਏ ਜਾਣ ਵਾਲੇ ਕਥਿਤ ਆਰਥਿਕ ਆਜ਼ਾਦੀ ਦੇ ਘੰਟੇ ਦੇ ਵੱਜਣ ਤੋਂ ਪਹਿਲਾਂ ਹੀ ਵਪਾਰੀਆਂ ਨੇ ਅੰਦੋਲਨ ਦਾ ਘੰਟਾ ਵਜਾ ਦਿੱਤਾ ਹੈ ਭਿਵਾਨੀ ਸਮੇਤ ਪੂਰੇ ਦੇਸ਼ ਦੇ ਕੱਪੜਾ ਵਪਾਰੀਆਂ ਨੇ ਮੰਗਲਵਾਰ ਤੋਂ ਤਿੰਨ ਦਿਨ ਦੇ ਅੰਦੋਲਨ ਦਾ ਐਲਾਨ ਕੀਤਾ ਤੇ 30 ਜੂਨ ਨੂੰ ਭਾਰਤ ਬੰਦ ਦਾ ਅਲਟੀਮੇਟਮ ਦਿੱਤਾ ਹੈ ਜੇ ਸਰਕਾਰ ਨੇ ਕੱਪੜੇ ‘ਤੇ ਜੀਐੱਸਟੀ ਵਾਪਸ ਨਹੀਂ ਲਿਆ ਤਾਂ ਅੰਦੋਲਨ ਤੇਜ਼ ਹੋਵੇਗਾ ਤੇ ਇੱਕ ਤਾਰੀਖ ਤੋਂ ਹੜਤਾਲ ਅਣਮਿੱਥੇ ਸਮੇਂ ਲਈ ਹੋਵੇਗੀ
ਹੱਥਾਂ ‘ਚ ਫੜੇ ਘੰਟੇ ਵਜਾਕੇ ਅੰਦੋਲਨ ਦੀ ਸ਼ੁਰੂਆਤ ਕਰ ਰਹੇ ਕੱਪੜਾ ਵਪਾਰੀ ਤੇ ਦੂਜੇ ਵਪਾਰੀ ਸੰਗਠਨਾਂ ਦੇ ਨੁਮਾਇੰਦੇ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਜੀਐੱਸਟੀ ਬਿੱਲ ਦਾ ਪੁਰਜ਼ੋਰ ਵਿਰੋਧ ਕਰ ਰਹੇ ਹਨ  ਤਿੰਨ ਦਿਨ ਪਹਿਲਾਂ ਭਿਵਾਨੀ ਪਹੁੰਚੇ ਕੇਂਦਰੀ ਇਸਪਾਤ ਮੰਤਰੀ ਬਰਿੰਦਰ ਸਿੰਘ ਨੇ ਸੰਸਦ ਤੋਂ ਆਰਥਿਕ ਆਜ਼ਾਦੀ ਦਾ ਘੰਟੀ ਵਜਾਕੇ ਜੀਐੱਸਟੀ ਲਾਗੂ ਕੀਤੇ ਜਾਣ ਦੀ ਗੱਲ ਕਹੀ ਸੀ ਪਰ ਦੂਜੇ ਪਾਸੇ ਵਪਾਰੀਆਂ ਨੇ ਪਹਿਲਾਂ ਹੀ ਅੰਦੋਲਨ ਦਾ ਘੰਟਾ ਵਜਾ ਦਿੱਤਾ ਹੈ
ਵਪਾਰੀਆਂ ਦਾ ਕਹਿਣਾ ਹੈ ਕਿ ਕੱਪੜੇ ‘ਤੇ ਪਹਿਲਾਂ ਕੋਈ ਟੈਕਸ ਨਹੀਂ ਸੀ ਤੇ ਹੁਣ ਜੀਐੱਸਟੀ ਲਾਗੂ ਕਰਕੇ ਵਪਾਰੀਆਂ ਜ਼ਰੀਏ ਸਰਕਾਰ ਜਨਤਾ ‘ਤੇ ਬੋਝ ਪਾਉਣ ਦਾ ਯਤਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇੱਕ ਮਹੀਨੇ ‘ਚ ਤਿੰਨ ਰਿਟਰਨ ਭਰਨ ਦਾ ਫਰਮਾਨ ਜੀਐੱਸਟੀ ਤਹਿਤ ਜਾਰੀ ਕੀਤੇ ਜਾਣ ਦਾ ਕੋਈ ਤੁਕ ਨਹੀਂ ਹੈ ਛੋਟੇ ਵਪਾਰੀ ਤਾਂ ਲਾਈਨਾਂ ‘ਚ ਲੱਗੇ ਰਹਿਣਗੇ ਤੇ ਉਹ ਦੁਕਾਨਦਾਰੀ ਨਹੀਂ ਕਰ ਸਕਣਗੇ, ਅਜਿਹੇ ‘ਚ ਉਹ ਕੰਗਾਲ ਹੋ ਜਾਣਗੇ
30 ਨੂੰ ਭਾਰਤ ਬੰਦ ਦਾ ਐਲਾਨ
ਵਪਾਰੀ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਜੀਐੱਸਟੀ ਲਾਗੂ ਕਰੇ, ਪਰ ਇਸਦਾ ਸਰਲੀਕਰਨ ਕਰਕੇ ਹੀ ਇਸਨੂੰ ਲਾਗੂ ਕਰੇ ਤਾਂ ਵਧੀਆ ਹੋਵੇਗਾ ਨਹੀਂ ਤਾਂ ਵਪਾਰੀ ਇਸਦਾ ਪੁਰਜ਼ੋਰ ਵਿਰੋਧ ਜਾਰੀ ਰੱਖਣਗੇ ਉਨ੍ਹਾਂ ਕਿਹਾ ਕਿ ਤਿੰਨ ਦਿਨ ਤੱਕ ਸਮੁੱਚੇ ਭਾਰਤ ‘ਚ ਕੱਪੜਾ ਵਪਾਰੀ ਹੜਤਾਲ ‘ਤੇ ਰਹਿਣਗੇ ਤੇ ਇਸ ਤੋਂ ਬਾਅਦ 30 ਜੂਨ ਨੂੰ ਭਾਰਤ ਬੰਦ ਰਹੇਗਾ ਇਸ ਤੋਂ ਬਾਅਦ ਵੀ ਸਰਕਾਰ ਨਹੀਂ ਜਾਗੀ ਤਾਂ ਵਪਾਰੀ ਇੱਕ ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਅੰਦੋਲਨ ਸ਼ੁਰੂ ਕਰ ਦੇਣਗੇ
ਨਵੀਂ ਦਿੱਲੀ: ਦੇਸ਼ ਵਿੱਚ ਇੱਕ ਜੁਲਾਈ ਤੋਂ ਵਸਤੂ ਅਤੇ ਸੇਵਾ ਕਰ (ਜੀਐਸਟੀ) ਲਾਗੂ ਕਰਨ ਦੀਆਂ ਚੱਲ ਰਹੀਆਂ ਤਿਆਰੀਆਂ ‘ਚ ਫਰਨੀਚਰ ਨੂੰ 28 ਫੀਸਦੀ ਟੈਕਸ ਸਲੈਬ ਵਿੱਚ ਰੱਖਣ ਦਾ ਵਿਰੋਧ ‘ਚ ਫਰਨੀਚਰ  ਵਪਾਰੀ ਅੱਜ ਤੋਂ ਦੋ ਦਿਨ ਦੀ ਕੌਮੀ ਹੜਤਾਲ ‘ਤੇ ਚਲੇ ਗਏ। ਇਸ ਦੌਰਾਨ ਉਹ 28 ਜੂਨ ਨੂੰ ਰਾਜਧਾਨੀ ਵਿੱਚ ਇਕ ਬੈਠਕ ਕਰਕੇ ਵਿੱਤ ਮੰਤਰੀ ਨੂੰ ਮੰਗ ਪੱਤਰ ਸੌਂਪਣਗੇ।
ਦਿੱਲੀ ਫਰਨੀਚਰ ਫੈਡਰੇਸ਼ਨ ਅਤੇ ਕੰਫੈਡਰੇਸ਼ਨ ਆਫ਼ ਆਲ ਦ ਫਰਨੀਚਰ ਮਾਰਕੀਟ ਐਸੋਸੀਏਸ਼ਨ ਦੇ ਸੱਦੇ ‘ਤੇ ਵਪਾਰੀ ਹੜਤਾਲ ‘ਤੇ ਹਨ। ਦੇਸ਼ ਦੇ ਸਾਰੇ ਪ੍ਰਮੁੱਖ ਫਰਨੀਚਰ ਬਾਜ਼ਾਰ ਅੱਜ ਬੰਦ ਹਨ ਅਤੇ ਕੱਲ੍ਹ  ਵੀ ਬੰਦ ਰਹਿਣਗੇ। ਰਾਜਧਾਨੀ ਵਿਚ 28 ਜੂਨ ਨੂੰ ਵਪਾਰੀ ਇਕੱਠੇ ਹੋਣਗੇ ਵਿੱਤ ਮੰਤਰੀ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਮੰਗ ਪੱਤਰ ਸੌਂਪਣਗੇ।