Shines - Sach Kahoon Punjabi
ਅਰਥਵਿਵਸਥਾ ਨੂੰ ਗਤੀ ਦੇਣ ਲਈ ਵਿੱਤ ਮੰਤਰੀ ਸੀਤਾਰਮਨ ਨੇ ਕੀਤਾ ਐਲਾਨ
ਕੰਪਨੀ ਟੈਕਸ ‘ਚ ਕਟੌਤੀ ਦਾ ਕਦਮ ਇਤਿਹਾਸਕ : ਮੋਦੀ
ਪਣਜੀ (ਏਜੰਸੀ)। ਸਰਕਾਰ ਨੇ ਅਰਥਵਿਵਸਥਾ ‘ਚ ਆਈ ਸੁਸਤੀ ਨੂੰ ਦੂਰ ਕਰਨ ਲਈ ਰੁਜ਼ਗਾਰ ਪੈਦਾ ਕਰਨ ਤੇ ਨਿੱਜੀ ਨਿਵੇਸ਼ ਆਕਰਸ਼ਿਤ ਕਰਨ ਦੇ ਮਕਸਦ ਨਾਲ ਕੰਪਨੀ ਟੈਕਸ ‘ਚ ਕਟੌਤੀ ਕਰਦਿਆਂ ਘਰੇਲੂ ਕੰਪਨੀਆਂ ਨੂੰ ਟੈਕਸ ‘ਚ 1.45 ਲੱਖ ਕਰੋੜ ਰੁਪਏ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ ਉਹ ਇਸ ਟੈਕਸ ਛੋਟ ਲਈ ਆਰਡੀਨੈਂਸ ਲਿਆਵੇਗੀ ਸਰਕਾਰ ਦੇ ਇਸ ਫੈਸਲੇ ਨਾਲ ਸ਼ੇਅਰ ਮਾਰਕਿਟ ‘ਚ ਜ਼ਬਰਦਸਤ ਉੱਛਾਲ ਆਇਆ ਹੈ, ਸੇਂਸੈਕਸ 2200 ਅੰਕਾਂ ਦੇ ਉਛਾਲ ਨਾਲ 38,200 ਦੇ ਪੱਧਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਪਨੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਅਰਥਵਿਵਸਥਾ ਨੂੰ ਗਤੀ ਦੇਣ ਦੇ ਕ੍ਰਮ ‘ਚ ਸਰਕਾਰ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ ਹੈ ਇਸ ਨਾਲ ਸਰਕਾਰੀ ਖਜ਼ਾਨੇ ਨੂੰ 1.45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਪਿਛਲੇ ਹਫ਼ਤੇ ਵੀ ਵਿੱਤ ਮੰਤਰੀ ਨੇ ਨਿਰਯਾਤ ਵਧਾਉਣ ਤੇ ਅਟਕੀ ਪਈ ਰਿਹਾਇਸ਼ ਯੋਜਨਾਵਾਂ ‘ਚ ਫਸੇ ਖਰੀਦਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਵੀ ਸਰਕਾਰ ਨੂੰ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। (Corporate Tax)
ਅਰਥਵਿਵਸਥਾ ਨੂੰ ਗਤੀ ਦੇਣ ਲਈ ਹੁਣ ਤੱਕ ਕੀਤੇ ਗਏ ਰਾਹਤ ਉਪਾਵਾਂ ਨਾਲ ਖਜ਼ਾਨੇ ‘ਤੇ ਕਰੀਬ ਦੋ ਲੱਖ ਕਰੋੜ ਰੁਪਏ ਦਾ ਬੋਝ ਪਵੇਗਾ ਓਧਰ ਕਾਰਪੋਰੇਟ ਟੈਕਸ ‘ਚ ਕਟੌਤੀ ਤੇ ਕੈਪੀਟਲ ਗੇਨਸ ਟੈਕਸ ਸਰਚਾਰਜ ‘ਚ ਛੋਟ ਦਾ ਵਿੱਤ ਮੰਤਰੀ ਵੱਲੋਂ ਐਲਾਨ ਹੁੰਦੇ ਹੀ ਸ਼ੇਅਰ ਬਜ਼ਾਰ ਝੂਮ ਉੱਠਿਆ ਹਾਲਾਂਕਿ ਹੁਣ ਇਹ ਕਰੀਬ 2200 ਅੰਕਾਂ ਦੇ ਉਛਾਲ ਨਾਲ 38,200 ਦੇ ਪੱਧਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।
ਕੰਪਨੀ ਟੈਕਸ ਦੀ ਦਰ ਬਿਨਾ ਰਿਆਇਤ ਦੇ 22 ਫੀਸਦੀ ਕੀਤੀ | Corporate Tax
ਵਿੱਤ ਮੰਤਰੀ ਨੇ ਘਰੇਲੂ ਕੰਪਨੀਆਂ ਤੇ ਨਵੀਂ ਘਰੇਲੂ ਨਿਰਮਾਣ ਕੰਪਨੀਆਂ ਲਈ ਕੰਪਨੀ ਟੈਕਸਾਂ ‘ਚ ਵੱਡੀ ਕਟੌਤੀ ਦਾ ਐਲਾਨ ਕਰਦਿਆਂ ਕੰਪਨੀ ਟੈਕਸ ਦੀ ਦਰ ਬਿਨਾ ਰਿਆਇਤ ਦੇ 22 ਫੀਸਦੀ ਕਰ ਦਿੱਤੀ ਹੈ ਉਪਟੈਕਸ ਤੇ ਚਾਰਜ ਮਿਲਾ ਕੇ ਇਹ ਦਰ 25.17 ਫੀਸਦੀ ਹੋ ਜਾਵੇਗੀ, ਜੋ ਹਾਲੇ 30 ਫੀਸਦੀ ਹੈ ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦੀ ਰਫ਼ਤਾਰ ਤੇ ਨਿਵੇਸ਼ ਵਧਾਉਣ ਲਈ ਟੈਕਸ ਕਾਨੂੰਨ ‘ਚ ਜਾਰੀ  ਵਿੱਤ ਵਰ੍ਹੇ ਤੋਂ ਬਦਲਾਅ ਕੀਤਾ ਜਾਵੇਗਾ। (Corporate Tax)
ਇਸ ਲਈ ਛੇਤੀ ਆਰਡੀਨੈਂਸ ਲਿਆਂਦਾ ਜਾਵੇਗਾ ਉਨ੍ਹਾਂ ਦੱਸਿਆ ਕਿ ‘ਮੇਕ ਇਨ ਇੰਡੀਆ’ ਨੂੰ ਉਤਸ਼ਾਹ ਦੇਣ ਲਈ ਆਮਦਨ ਟੈਕਸ ਕਾਨੂੰਨ ‘ਚ ਇੱਕ ਨਵੀਂ ਤਜਵੀਜ਼ ਕੀਤੀ ਜਾਵੇਗੀ ਜਾਰੀ ਵਿੱਤ ਵਰ੍ਹੇ ‘ਚ ਇੱਕ ਅਕਤੂਬਰ ਤੋਂ ਬਾਅਦ ਹੋਂਦ ‘ਚ ਆਉਣ ਵਾਲੀ ਤੇ ਵਿਨਿਰਮਾਣ ‘ਚ ਨਿਵੇਸ਼ ਕਰਨ ਵਾਲੀ ਘਰੇਲੂ ਕੰਪਨੀ ਨੂੰ ਸਿਰਫ਼ 15 ਫੀਸਦੀ ਦੀ ਦਰ ਨਾਲ ਟੈਕਸ ਦੇਣਾ ਪਵੇਗਾ ਇਸ ਦਾ ਅਰਥ ਇਹ ਹੋਇਆ ਕਿ ਇਸ ਸਾਲ ਇੱਕ ਅਕਤੂਬਰ ਜਾਂ ਉਸ ਤੋਂ ਬਾਅਦ ਦੇਸ਼ ‘ਚ ਗਠਿਤ ਕਿਸੀ ਵੀ ਅਜਿਹੀ ਕੰਪਨੀ ‘ਤੇ 15 ਫੀਸਦੀ ਹੀ ਟੈਕਸ ਲਗੇਗਾ।
ਸਰਕਾਰੀ ਸਕੂਲਾਂ ਦੇ 88.21 ਫੀਸਦੀ ਬੱਚੇ ਪਾਸ ਹੋਏ, ਮੈਰਿਟ ਲਿਸਟ ‘ਚ ਵੀ ਕੀਤੀ ਵਾਪਸੀ
ਚੰਡੀਗੜ੍ਹ(ਅਸ਼ਵਨੀ ਚਾਵਲਾ) | ਪਿਛਲੇ ਕਈ ਸਾਲਾਂ ਤੋਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਮਾੜੇ ਨਤੀਜਿਆਂ ਲਈ ਚਰਚਾ ‘ਚ ਰਹੇ  ਸਰਕਾਰੀ ਸਕੂਲਾਂ ਨੇ ਆਪਣੀ ਗੁਆਚੀ ਸ਼ਾਨ ਫਿਰ ਬਹਾਲ ਕਰ ਲਈ ਹੈ ਦਸਵੀਂ ਦੀ ਪ੍ਰੀਖਿਆ 2019 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਪਾਸ ਫੀਸਦੀ ਦਰ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ, ਸਗੋਂ ਮੈਰਿਟ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਵੱਡੇ ਪੱਧਰ ‘ਤੇ ਸਫ਼ਲਤਾ ਹਾਸਲ ਕੀਤੀ ਹੈ।ਇਸ ਸਫਲਤਾ ਤੋਂ ਗਦਗਦ ਹੋਏ ਸਰਕਾਰ ਦੇ ਉੱਚ ਅਧਿਕਾਰੀ ਵੀ ਸਿੱਖਿਆ ਵਿਭਾਗ ਨੂੰ ਸ਼ਾਬਾਸ਼ ਦਿੰਦੇ ਹੋਏ ਨਹੀਂ ਥੱਕ ਰਹੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਨਤੀਜੇ ਆਉਣ ਤੋਂ ਤੁਰੰਤ ਬਾਅਦ ਪੰਜਾਬ ਭਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦੇ ਹੋਏ ਸਾਰੀਆਂ ਨੂੰ ਜੰਮ ਕੇ ਸ਼ਾਬਾਸੀ ਦਿੱਤੀ।
ਪੰਜਾਬ ਦੇ ਸਰਕਾਰੀ ਸਕੂਲਾਂ ਦੇ 88.21 ਫੀਸਦੀ ਵਿਦਿਆਰਥੀਆਂ ਨੇ ਇਸ ਸਾਲ ਦਸਵੀਂ ਦੀ ਪ੍ਰੀਖਿਆ ਪਾਸ ਕਰਦੇ ਹੋਏ ਰਿਕਾਰਡ ਕਾਇਮ ਕੀਤਾ ਹੈ ਤੇ ਪ੍ਰਾਈਵੇਟ ਸਕੂਲ ਇਸ ਮਾਮਲੇ ਵਿੱਚ ਸਰਕਾਰੀ ਸਕੂਲਾਂ ਤੋਂ ਪਿੱਛੇ ਰਹਿ ਗਏ ਹਨ। ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀਸਦੀ ਦਰ 83.23 ਹੈ। ਇਸ ਤੋਂ ਪਹਿਲਾਂ ਪਿਛਲੇ ਲਗਾਤਾਰ ਕਈ ਸਾਲਾ ਤੋਂ ਪ੍ਰਾਈਵੇਟ ਸਕੂਲ ਹੀ ਪਾਸ ਫ਼ੀਸਦੀ ਦਰ ਵਿੱਚ ਅੱਗੇ ਰਹੇ ਹਨ
ਸਰਕਾਰੀ ਸਕੂਲਾਂ ਨੇ ਪਿਛਲੇ ਸਾਲ 58.14 ਫੀਸਦੀ ਪਾਸ ਦਰ ਨਾਲ ਹੀ ਕੰਮ ਚਲਾਇਆ ਸੀ, ਜਦੋਂ ਕਿ ਪ੍ਰਾਈਵੇਟ ਸਕੂਲ ਪਿਛਲੇ ਸਾਲ 72.66 ਫੀਸਦੀ ਨਾਲ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਪਿਛਲੇ 3 ਸਾਲਾ ਦੌਰਾਨ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਦਸਵੀਂ ਜਮਾਤ ਦੇ ਨਤੀਜੇ ਵੀ ਕੋਈ ਜਿਆਦਾ ਚੰਗੇ ਨਹੀਂ ਆ ਰਹੇ ਹਨ। ਪਿਛਲੇ 3 ਸਾਲਾ ਦੌਰਾਨ 2016 ਵਿੱਚ 72.25, ਸਾਲ 2017 ਵਿੱਚ 57.50 ਅਤੇ ਸਾਲ 2018 ਵਿੱਚ 59.47 ਫੀਸਦੀ ਦਰ ਨਾਲ ਹੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪਾਸ ਹੋਏ ਸਨ ਪਰ ਇਸ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ ਕਾਫ਼ੀ ਜਿਆਦਾ ਚੰਗੇ ਆਉਣ ਦੇ ਕਾਰਨ ਪਾਸ ਫ਼ੀਸਦੀ ਦਰ 85.56 ਤੱਕ ਪੁੱਜ ਗਈ ਹੈ। ਜਿਸ ਵਿੱਚ ਸਰਕਾਰੀ ਸਕੂਲਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਨਤਾ ਦੇ ਸਹਿਯੋਗ ਨਾਲ ਸਰਕਾਰ ਨੇ ਦੇਸ਼ ਦਾ ਨਾਂਅ ਦੁਨੀਆਂ ‘ਤੇ ਚਮਕਾਇਆ : ਮੋਦੀ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਅੱਜ ਹਰਿਆਣਾ ਦੇ ਫਤਿਹਾਬਾਦ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਾਂਗਰਸ ਦੇ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ 5 ਪੜਾਵਾਂ ਦੌਰਾਨ ਹੋਈ ਵੋਟਿੰਗ ‘ਚ ਸਾਫ ਹੋ ਚੁੱਕਿਆ ਹੈ ਕਿ 23 ਮਈ ਨੂੰ ਇੱਕ ਵਾਰ ਫਿਰ ਮੋਦੀ ਸਰਕਾਰ ਆਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮਜ਼ਬੂਤ ਸਰਕਾਰ ਕਾਰਨ ਦੁਨੀਆਂ ‘ਚ ਭਾਰਤ ਦਾ ਡੰਕਾ ਵਜ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਦੇਸ਼ਧ੍ਰੋਹੀਆਂ ਨੂੰ ਖੁੱਲ੍ਹੀ ਛੁੱਟੀ ਮਿਲੇ ਪਰ ਬਿਨਾ ਰੱਖਿਆ ਨੀਤੀ ਦੇ ਕਿਸੇ ਦੇਸ਼ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਤੇ ਨੌਜਵਾਨਾਂ ਦੇ ਨਾਲ ਹੈ।
ਪੀ. ਐੱਮ. ਮੋਦੀ ਨੇ ਕਿਹਾ ਕਿ ਪਹਿਲਾਂ ਦੀ ਕਾਂਗਰਸ ਸਰਕਾਰ ਅੱਤਵਾਦੀ ਹਮਲਿਆਂ ‘ਚੇ ਬਿਆਨ ਦਿੰਦੀ ਸੀ ਪਰ ਹੁਣ ਮਜ਼ਬੂਤ ਸਰਕਾਰ ਹੈ ਅਤੇ ਹੁਣ ਸਾਡੇ ਜਵਾਨ ਪਾਕਿਸਤਾਨ ‘ਚ ਉਨ੍ਹਾਂ ਦੇ ਅੱਡਿਆਂ ‘ਚ ਦਾਖਲ ਹੋ ਕੇ ਮਾਰਦੇ ਸੀ। ਕਾਂਗਰਸ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਲਈ ਪੁਖਤਾ ਕਦਮ ਨਹੀਂ ਚੁੱਕੇ ਸੀ। ਦੱਸ ਦੇਈਏ ਕਿ ਅੱਜ ਹਰਿਆਣਾ ਦੇ ਸਿਰਸਾ ਤੇ ਹਿਸਾਰ ਸੀਟ ‘ਤੇ ਲੋਕ ਸਭਾ ਉਮੀਦਵਾਰਾਂ ਦੇ ਪੱਖ ‘ਚ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਤਿਹਾਬਾਦ ਪਹੁੰਚ ਚੁੱਕੇ ਹਨ। ਇੱਥੇ ਹੁੱਡਾ ਗਰਾਊਂਡ ‘ਚ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ ।
ਨਾਂਅ ਲਏ ਬਿਨਾ ਰਾਬਰਟ ‘ਤੇ ਨਿਸ਼ਾਨਾ
ਮੋਦੀ ਨੇ ਕਿਹਾ ਕਿ ਹਰਿਆਣਾਂ ਤੇ ਦਿੱਲੀ ‘ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕਿਵੇਂ ਕੌਡੀਆਂ ਦੇ ਭਾਅ ਕਿਸਾਨਾਂ ਦੀ ਜ਼ਮੀਨ ਲਈ ਗਈ। ਤੁਹਾਡੇ ਆਸ਼ੀਰਵਾਦ ਨਾਲ ਲੁੱਟਣ ਵਾਲਿਆਂ ਨੂੰ ਚੌਂਕੀਦਾਰ ਕੋਰਟ ਤੱਕ ਲੈ ਗਿਆ। ਹੁਣ ਉਹ ਜਮਾਨਤ ਲਈ ਕੋਰਟ ਦੇ ਚੱਕਰ ਕੱਢ ਰਹੇ ਹਨ। ਈਡੀ ਦੇ ਦਫ਼ਤਰ ‘ਚ ਜੁੱਤੀਆਂ ਘਸਾ ਰਹੇ ਹਨ। ਪਹਿਲਾਂ ਉਹ ਮੰਨਦੇ ਸਨ ਕਿ ਉਹ ਸ਼ਹਿਨਸ਼ਾਹ ਹਨ । ਦੇਸ਼ ਨੂੰ ਜਿਨ੍ਹਾਂ ਨੇ ਲੁੱਟਿਆ ਹੈ ਉਨ੍ਹਾਂ ਨੂੰ ਵਾਪਸ ਸੌਂਪਣਾ ਪਵੇਗਾ। 5 ਸਾਲ ਹੋਰ ਦਿਓ ਉਹ ਸਾਰੇ ਜੇਲ ਦੇ ਅੰਦਰ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Name, Country, Shines,  World
ਯਸ਼ਸਵਿਨੀ ਸਿੰਘ ਦੇਸਵਾਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਸੋਨ ਤਮਗਾ
ਨਵੀਂ ਦਿੱਲੀ:ਹਰਿਆਣਾ ਦੇ ਨਿਸ਼ਾਨੇਬਾਜ਼ ਕੌਮਾਂਤਰੀ ਪੱਧਰ ‘ਤੇ ਦੇਸ਼ ਲਈ ਲਗਾਤਾਰ ਤਮਗਾ ਜਿੱਤ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਦੇਸ਼ ‘ਚ ਖਿਡਾਰੀਆਂ ਨੂੰ ਉਤਸ਼ਾਹ ਦੇਣ ‘ਚ ਮੋਹਰੀ ਸਮਝੇ ਜਾਣ ਵਾਲੇ ਇਸ ਸੂਬੇ ‘ਚ ਇੱਕ ਵੀ ਸ਼ੂਟਿੰਗ ਰੇਂਜ਼ ਨਹੀਂ ਹੈ ਹਰਿਆਣਾ ਦੇ ਸੀਨੀਅਰ ਅਤੇ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਇਸ ਸਾਲ ਲਗਾਤਾਰ ਕੌਮਾਂਤਰੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਰਦਸ਼ਨ ਕੀਤਾ ਹੈ
ਦੇਸ਼ਵਾਲ ਨੇ ਅੱਠ ਨਿਸ਼ਾਨੇਬਾਜਾਂ ਦੇ ਫਾਈਨਲ ‘ਚ 235.9 ਦਾ ਸਕੋਰ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੋਨ ਤਮਗਾ ਜਿੱਤਿਆ
ਜਰਮਨੀ ਦੇ ਸੁਹਲ ‘ਚ ਇਸ ਸਮੇਂ ਚੱਲ ਰਹੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਹਰਿਆਣਾ ਦੇ ਦੋ ਨਿਸ਼ਾਨੇਬਾਜ਼ਾਂ ਨੇ ਸੋਨ ਤਮਗੇ ਜਿੱਤੇ ਹਨ ਚੰਡੀਗੜ੍ਹ ਦੀ 20 ਸਾਲਾ ਯਸ਼ਸਵਿਨੀ ਸਿੰਘ ਦੇਸਵਾਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਨਾਲ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਉਨ੍ਹਾਂ ਨੇ ਅੱਠ ਨਿਸ਼ਾਨੇਬਾਜਾਂ ਦੇ ਫਾਈਨਲ ‘ਚ 235.9 ਦਾ ਸਕੋਰ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੋਨ ਤਮਗਾ ਜਿੱਤਿਆ
ਹਰਿਆਣਾ ਦੇ 15 ਸਾਲਾ ਨਿਸ਼ਾਨੇਬਾਜ਼ ਅਨੀਸ਼ ਨੇ ਪੁਰਸ਼ਾਂ ਦੀ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ‘ਚ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤ ਲਿਆ ਅਨੀਸ਼ ਨੇ 579 ਅੰਕਾਂ ਨਾਲ ਵਿਸ਼ਵ ਰਿਕਾਰਡ ਬਣਾਇਆ ਉਨ੍ਹਾਂ ਦੀ ਇਸ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਟੀਮ ਮੁਕਾਬਲੇ ‘ਚ ਚਾਂਦੀ ਤਮਗਾ ਵੀ ਜਿੱਤ ਲਿਆ ਹਰਿਆਣਾ ਦੇ ਹੀ ਅੰਕੁਰ ਮਿੱਤਲ ਨੇ ਤਿੰਨ ਮਹੀਨੇ ਪਹਿਲਾਂ ਮੈਕਸੀਕੋ ਵਿਸ਼ਵ ਕੱਪ ਡਬਲ ਟ੍ਰੈਪ ਮੁਕਾਬਲੇ ‘ਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਨਾਲ ਸੋਨ ਤਮਗਾ ਜਿੱਤਿਆ ਸੀ
ਅਸ਼ੋਕ ਮਿੱਤਲ ਨੇ ਕਿਹਾ ਕਿ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਦੇ ਨਿਸ਼ਾਨੇਬਾਜ਼ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਝੰਡਾ ਲਹਿਰਾ ਰਹੇ ਹਨ ਪਰ ਅਭਿਆਸ ਲਈ ਉਨ੍ਹਾਂ ਨੂੰ ਦਿੱਲੀ ਜਾਣਾ ਪੈਂਦਾ ਹੈ ਜੇਕਰ ਸੂਬੇ ‘ਚ  ਵੀ ਵਿਸ਼ਵ ਪੱਧਰੀ ਸ਼ੂਟਿੰਗ ਰੇਜ਼ ਹੁੰਦੀ ਤਾਂ ਉਨ੍ਹਾਂ ਨੂੰ ਭਟਕਨਾ ਨਹੀਂ ਪੈਂਦਾ ਮਿੱਤਲ ਨੇ ਕਿਹਾ ਕਿ 30 ਜੂਨ ਤੋਂ ਚਾਰ ਜੁਲਾਈ ਤੱਕ ਹਰਿਆਣਾ ਸੂਬਾ ਸ਼ੂਟਿੰਗ ਚੈਂਪੀਅਨਸ਼ਿਪ ਹੋਣੀ ਹੈ ਪਰ ਇਸ ਨੂੰ ਦਿੱਲੀ ਦੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ਼ ‘ਚ ਕਰਵਾਇਆ ਜਾਵੇਗਾ ਹੁਣ ਸੁਬੇ ਦੇ ਖਿਡਾਰੀਆਂ ਲਈ ਇਸ ਨੂੰ ਵਿਡੰਬਨਾ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ ਕਿ ਉਨ੍ਹਾਂ ਨੂੰ ਆਪਣੀ ਸੂਬਾ ਚੈਂਪੀਅਨਸ਼ਿਪ ਦੂਜੇ ਸੂਬੇ ‘ਚ ਜਾ ਕੇ ਖੇਡਣੀ ਪਵੇਗੀ