breaks - Sach Kahoon Punjabi
ਸੈਰੇਨਾ ਦਾ ਸੁਫਨਾ ਤੋੜ ਬਿਆਂਕੀ ਬਣੀ ਚੈਂਪੀਅਨ
ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣੀ | Tennis Tournament
ਗਭਗ ਆਪਣੇ ਤੋਂ ਦੁੱਗਣੀ ਉਮਰ ਦੀ ਖਿਡਾਰਨ ਸੈਰੇਨਾ ਵਿਲੀਅਮਜ਼ ਨੂੰ 6-3,7-5 ਹਰਾਇਆ | Tennis Tournament
ਨਿਊਯਾਰਕ (ਏਜੰਸੀ)। ਅਮਰੀਕਾ ਦੀ ਦਿੱਗਜ ਖਿਡਾਰੀ ਸੈਰੇਨਾ ਵਿਲੀਅਮਜ਼ ਦਾ 24ਵੇਂ ਗ੍ਰੈਂਡ ਸਲੇਮ ਖਿਤਾਬ ਦੀ ਬਰਾਬਰੀ ਕਰਨ ਦਾ ਸੁਫਨਾ ਇੱਕ ਵਾਰ ਫਿਰ ਟੁੱਟ ਗਿਆ ਕੈਨੇਡਾ ਦੀ 19 ਸਾਲ ਦੀ ਬਿਆਂਕਾ ਆਂਦਰੇਸਕੂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਸੈਰੇਨਾ ਨੂੰ ਲਗਾਤਾਰ ਸੈੱਟਾਂ ‘ਚ 6-3,7-5 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਬਿਆਂਕਾ ਇਸ ਤਰ੍ਹਾਂ ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣ ਗਈ ਹੈ ਬਿਆਂਕਾ ਨੇ ਇੱਕ ਘੰਟੇ 40 ਮਿੰਟਾਂ ‘ਚ ਸੈਰੇਨਾ ਨੂੰ ਹਰਾ ਕੇ ਉਨ੍ਹਾਂ ਦਾ 24ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਣ ਦਾ ਸੁਫਨਾ ਤੋੜ ਦਿੱਤਾ। (Tennis Tournament)
ਇਹ ਵੀ ਪੜ੍ਹੋ : ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ 35 ਮੌਤਾਂ
ਸੈਰੇਨਾ ਨੂੰ ਪਿਛਲੇ ਸਾਲ ਫਾਈਨਲ ‘ਚ ਜਪਾਨ ਦੀ ਨਾਓਮੀ ਓਸਾਕਾ ਤੋਂ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ 37 ਸਾਲਾਂ ਸੈਰੇਨਾ ਨੇ ਸਾਲ ਦੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਦੇ ਫਾਈਨਲ ‘ਚ ਵੀ ਜਗ੍ਹਾ ਬਣਾਈ ਸੀ ਜਿੱਥੇ ਉਨ੍ਹਾਂ ਨੂੰ ਰੋਮਾਨੀਆ ਦੀ ਸਿਮੋਨਾ ਹਾਲੋਪ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸਿਮੋਨਾ ਨੇ ਇਹ ਮੁਕਾਬਲਾ 6-2, 6-2 ਨਾਲ ਜਿੱਤਿਆ ਸੀ ਲਗਾਤਾਰ ਦੂਜੇ ਗ੍ਰੈਂਡ ਸਲੇਮ ਦੇ ਫਾਈਨਲ ‘ਚ ਹਾਰ ਦੇ ਨਾਲ ਸੈਰੇਨਾ ਦਾ ਅਸਟਰੇਲੀਆ ਦੀ ਮਾਰਗੇਟ ਕੋਰਟ ਦੇ 24 ਗ੍ਰੈਂਡ ਸਲੇਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਉਡੀਕ ਵਧ ਗਈ ਸੀ ਸੈਰੇਨਾ ਦਾ ਆਖਰੀ ਗ੍ਰੈਂਡ ਸਲੇਮ ਖਿਤਾਬ 2017 ‘ਚ ਅਸਟਰੇਲੀਅਨ ਓਪਨ ਸੀ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੈਰੇਨਾ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। (Tennis Tournament)
ਪਰ 19 ਸਾਲ ਦੀ ਕੈਨੇਡਾਈ ਖਿਡਾਰੀ ਨੇ ਹਮਲਾਵਰ ਪ੍ਰਦਰਸ਼ਨ ਕਰਦਿਆਂ ਸੈਰੇਨਾ ਦੀ ਚੁਣੌਤੀ ‘ਤੇ ਕਾਬੂ ਪਾ ਲਿਆ ਅਤੇ ਆਪਣਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤ ਲਿਆ ਸੈਰੇਨਾ ਦਾ ਇਹ 33ਵਾਂ ਗ੍ਰੈਂਡ ਸਲੇਮ ਫਾਈਨਲ ਸੀ ਜਦੋਂਕਿ ਬਿਆਂਕਾ ਓਪਨ ਯੁੱਗ ‘ਚ ਯੂਐਸ ਓਪਨ ਦੇ ਮੁੱਖ ਡਰਾਅ ਟੂਰਨਾਮੈਂਟ ‘ਚ ਆਗਾਜ਼ ਕਰਨ ਤੋਂ ਬਾਅਦ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਬਿਆਂਕਾ ਨੇ ਹੁਣ ਤੱਕ ਆਪਣੇ ਕਰੀਅਰ ‘ਚ ਸਿਰਫ ਚਾਰ ਗ੍ਰੈਂਡ ਸਲੇਮ ਟੂਰਨਾਮੈਂਟ ‘ਚ ਹਿੱਸਾ ਲਿਆ ਹੈ ਬਿਆਂਕਾ ਲਈ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਸੀ। (Tennis Tournament)
ਇਹ ਵੀ ਪੜ੍ਹੋ : ਨੌਜਵਾਨ ਨਸ਼ਿਆਂ ’ਚ ਜ਼ਿੰਦਗੀ ਗਰਕ ਕਰਨ ਦੀ ਥਾਂ ਸੇਵਾ ਕਾਰਜਾਂ ’ਚ ਲਾ ਰਹੇ ਨੇ ਜਵਾਨੀ
ਪਰ ਮੈਚ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਖਿਡਾਰੀ  ਸੈਰੇਨਾ ਨੂੰ ਹਰਾਉਣ ਲਈ ਦਰਸ਼ਕਾਂ ਤੋਂ  ਮਾਫੀ ਮੰਗੀ ਬਿਆਂਕਾ ਨੇ ਕਿਹਾ, ਮੈਂ ਜਾਣਦੀ ਹਾਂ ਕਿ ਤੁਸੀਂ ਸੈਰੇਨਾ ਨੂੰ ਉਨ੍ਹਾਂ ਦਾ ਸੱਤਵਾਂ ਯੂਐਸ ਓਪਨ ਖਿਤਾਬ ਜਿੱਤਦੇ ਹੋਏ ਵੇਖਣ ਆਏ ਸੀ ਇਸ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਆਪਣੀ ਹਾਰ ਤੋਂ ਨਿਰਾਸ਼ ਸੈਰੇਨਾ ਚੈਂਪੀਅਨ ਦੀ ਇਸ ਗੱਲ ‘ਤੇ ਮੁਸਕਰਾ ਉੱਠੀ ਅਤੇ ਉਨ੍ਹਾਂ ਨੇ ਬਿਆਂਕਾ ਨੂੰ ਖਿਤਾਬੀ ਜਿੱਤ ਲਈ ਵਧਾਈ ਦਿੱਤੀ 19 ਸਾਲ ਦੀ ਬਿਆਂਕਾ 2006 ‘ਚ ਯੂਐਸ ਓਪਨ ਖਿਤਾਬ ਜਿੱਤਣ ਵਾਲੀ ਰੂਸ ਦੀ ਮਾਰੀਆ ਸ਼ਾਰਾਪੋਵਾ।
ਬਾਅਦ ਗ੍ਰੈਂਡ ਸਲੇਮ ਖਿਤਾਬ ਜਿੱਤਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ ਬਣ ਗਈ ਹੈ ਸੈਰੇਨਾ ਨੇ 1999 ‘ਚ ਜਦੋਂ ਆਪਣਾ ਪਹਿਲਾ ਯੂਐਸ ਓਪਨ ਖਿਤਾਬ ਜਿੱਤਿਆ ਸੀ ਉਦੋਂ ਬਿਆਂਕਾ ਦਾ ਜਨਮ ਵੀ ਨਹੀਂ ਹੋਇਆ ਸੀ ਉਨ੍ਹਾਂ ਨੇ ਕਿਹਾ ਮੈਂ ਮੈਚ ‘ਚ ਟਿਕੇ ਰਹਿਣ ਦੀ ਕੋਸ਼ਿਸ਼ ਕਰ ਰੀ ਸੀ ਅਤੇ ਹਰ ਅੰਕ ‘ਤੇ ਸੰਘਰਸ਼ ਕਰ ਰਹੀ ਸੀ ਪਰ ਬਿਆਂਕਾ ਨੇ ਸ਼ਾਨਦਾਰ ਮੈਚ ਖੇਡਿਆ ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਵੀ ਇਸ ਪੱਧਰ ‘ਤੇ ਮੁਕਾਬਲਾ ਕਰ ਰਹੀ ਹਾਂ।
ਜਸਟਿਨ ਟਰੂਡੋ ਨੇ ਵਧਾਈ ਦਿੱਤੀ | Tennis Tournament
ਯੂਐਸ ਓਪਨ ਖਿਤਾਬ ਜਿੱਤਣ ਵਾਲੀ ਸਭ ਤੋਂ  ਨੌਜਵਾਨ ਖਿਡਾਰੀ ਬਿਆਂਕਾ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧਾਈ ਦਿੱਤੀ ਹੈ ਜਸਟਿਨ ਟਰੂਡੋ ਨੇ ਟਵੀਟ ਕਰਕੇ ਕਿਹਾ, ਵਧਾਈ ਹੋਵੇ ਤੁਸੀਂ ਇਤਿਹਾਸ ਰਚਿਆ ਹੈ ਅਤੇ ਪੂਰੇ ਦੇਸ਼ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ। (Tennis Tournament)
ਯਾਸਿਰ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ
ਸਭ ਤੋਂ ਘੱਟ ਟੈਸਟ ‘ਚ ਲਈਆਂ 200 ਵਿਕਟਾਂ
ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦਾ 36 ਟੈਸਟ ‘ਚ 200 ਵਿਕਟਾਂ ਦਾ ਰਿਕਾਰਡ ਤੋੜਿਆ
17 ਟੈਸਟ ‘ਚ 100 ਵਿਕਟਾਂ ਲਈਆਂ ਸਨ
ਅਬੁ ਧਾਬੀ, 6 ਦਸੰਬਰ
ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਟੈਸਟ ‘ਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ ਉਹ ਸਭ ਤੋਂ ਘੱਟ 33 ਟੈਸਟ ‘ਚ ਐਨੀਆ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ ਸ਼ਾਹ ਨੇ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਤੀਸਰੇ ਟੈਸਟ ਦੇ ਚੌਥੇ ਦਿਨ ਵਿਲਿਅਮ ਨੂੰ ਲੱਤ ਅੜਿੱਕਾ ਆਊਟ ਕਰਕੇ 82 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸ਼ਾਹ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦੇ ਨਾਂਅ ਸੀ ਜਿਸ ਨੇ 15 ਫਰਵਰੀ 1936 ਨੂੰ ਆਪਣੇ 36ਵੇਂ ਟੈਸਟ ‘ਚ 200 ਵਿਕਟਾਂ ਪੁਰੀਆਂ ਕੀਤੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਤ ਨੇ ਲਾਈ ਰਿਕਾਰਡਾਂ ਦੀ ਝੜੀ
ਇੰਗਲੈਂਡ ‘ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ
ਨਵੀਂ ਦਿੱਲੀ, 12 ਸਤੰਬਰ
ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ ‘ਚ  146 ਗੇਂਦਾਂ ‘ਚ 15 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦੀ ਪਹਿਲੀ ਸੈਂਕੜੇ (114 ਦੌੜਾਂ) ਵਾਲੀ ਪਾਰੀ ਖੇਡਕੇ ਭਾਰਤੀ ਸਾਬਕਾ ਕਪਤਾਨ ਐਮਐਸਧੋਨੀ ਦਾ ਰਿਕਾਰਡ ਤੋੜ ਦਿੱਤਾ ਪੰਤ ਇੰਗਲੈਂਡ ‘ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ ਬਣੇ ਆਪਣੇ ਤੀਸਰੇ ਮੈਚ ‘ਚ ਪੰਤ ਨੇ ਆਦਿਲ ਰਾਸ਼ਿਦ ਦੀ ਗੇਂਦ ‘ਤੇ ਛੱਕਾ ਮਾਰ ਕੇ 117 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ ਇਸ ਦੇ ਨਾਲ ਹੀ ਇਹ ਚੌਥੀ ਪਾਰੀ ‘ਚ ਕਿਸੇ ਭਾਰਤੀ ਵਿਕਟਕੀਪਰ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਵੀ ਹੈ ਇਸ ਤੋਂ ਪਹਿਲਾਂ ਧੋਨੀ ਨੇ 2007 ਦੇ ਇੰਗਲੈਂਡ ਦੌਰੇ ‘ਤੇ ਲਾਰਡਜ਼ ‘ਚ ਨਾਬਾਦ 76 ਦੌੜਾਂ ਬਣਾਈਆਂ ਸਨ
ਇਸ ਤੋਂ ਇਲਾਵਾ ਪੰਤ ਨੇ ਇੰਗਲੈਂਡ ‘ਚ ਭਾਰਤੀ ਵਿਕਟਕੀਪਰ ਵੱਲੋਂ ਵੱਧ ਦੌੜਾਂ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਧੋਨੀ ਦੇ ਨਾਂਅ ਸੀ, ਜਿੰਨ੍ਹਾਂ 2007 ‘ਚ ਇੰਗਲੈਂਡ ‘ਚ 92 ਦੌੜਾਂ ਬਣਾਈਆਂ ਸਨ ਪੰਤ ਸਭ ਤੋਂ ਘੱਟ ਉਮਰ ‘ਚ ਪਹਿਲਾ ਟੈਸਟ ਸੈਂਕੜਾ ਲਾਉਣ ਵਾਲੇ ਦੂਸਰੇ ਭਾਰਤੀ ਵਿਕਟਕੀਪਰ ਬਣੇ ਹਨ ਖੱਬੇ ਹੱਥ ਦੇ ਬੱਲੇਬਾਜ ਨੇ 20 ਸਾਲ342 ਦਿਨ ਦੀ ਉਮਰ ‘ਚ ਸੈਂਕੜਾ ਲਾਇਆ ਸੀ ਸਭ ਤੋਂ ਘੱਟ ਉਮਰ ‘ਚ ਸੈਂਕੜਾ ਲਾਉਣ ਦਾ ਰਿਕਾਰਡ ਅਜੇ ਰਾਤਰਾ ਦੇ ਨਾਂਅ ਹੈ ਜਿਸ ਨੇ 2002 ‘ਚ ਵੈਸਟਇੰਡੀਜ਼ ਵਿਰੁੱਧ 20 ਸਾਲ 150 ਦਿਨ ਦੀ ਉਮਰ ‘ਚ ਇਹ ਕਮਾਲ ਕੀਤਾ ਸੀ ਰਿਸ਼ਭ ਪੰਤ ਏਸ਼ੀਆ ਦੇ ਬਾਹਰ ਟੈਸਟ ਸੈਂਕੜਾ ਲਾਉਣ ਵਾਲੇ ਚੌਥੇ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣੇ ਕਪਿਲ ਦੇਵ, ਇਰਫਾਨ ਪਠਾਨ ਅਤੇ ਹਰਭਜਨ ਸਿੰਘ ਤੋਂ ਬਾਅਦ ਆਪਣਾ ਪਹਿਲਾ ਸੈਂਕੜਾ ਛੱਕੇ ਨਾਲ ਪੂਰਾ ਕਰਨ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣੇ ਰਿਸ਼ਭ ਪੰਤ ਚੌਥੀ ਪਾਰੀ ‘ਚ ਸੈਂਕੜਾ ਲਾਉਣ ਵਾਲੇ ਸੱਤਵੇਂ ਵਿਕਟਕੀਪਰ ਬਣੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਰਾਨ ਦੇ ਮੋਰਾਦੀ ਨੇ ਤੋੜਿਆ ਵਿਸ਼ਵ ਸਨੈਚ ਰਿਕਾਰਡ
ਮੋਰਾਦੀ ਨੇ 19 ਸਾਲਾ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ
ਭਾਰਤ ਦੇ ਵਿਕਾਸ ਠਾਕੁਰ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ
ਜਕਾਰਤਾ, (ਏਜੰਸੀ)। ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ੀਆਈ (Asian Games) ਖੇਡਾਂ ਦੀ ਵੇਟਲਿਫਟਿੰਗ ਈਵੇਂਟ ‘ਚ ਪੁਰਸ਼ਾਂ ਦੇ 94 ਕਿਗ੍ਰਾ ਭਾਰ ਵਰਗ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ ਰਹੇ। ਇਸ ਈਵੇਂਟ ‘ਚ ਓਲੰਪਿਕ ਚੈਂਪੀਅਨ ਇਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਨੈਚ ‘ਚ ਵਿਸ਼ਵ ਰਿਕਾਰਡ ਤੋੜਦੇ ਹੋਏ ਸੋਨ ਤਗਮਾ ਜਿੱਤਿਆ ਉਸਨੇ ਕੁੱਲ 410 ਕਿਗ੍ਰਾ ਭਾਰ ਚੁੱਕਿਆ ਮੋਰਾਦੀ ਨੇ ਸਨੈਚ ‘ਚ 189 ਅਤੇ ਕਲੀਨ ਐਂਡ ਜ਼ਰਕ ‘ਚ 221 ਕਿਗ੍ਰਾ ਭਾਰ ਚੁੱਕਿਆ। 24 ਸਾਲ ਦੇ ਭਾਰਤੀ ਖਿਡਾਰੀ ਵਿਕਾਸ ਕੁੱਲ 335 ਕਿਗ੍ਰਾ ਭਾਰ ਚੁੱਕ ਸਕੇ ਉਹਨਾਂ ਸਨੈਚ ‘ਚ 145 ਕਿਗ੍ਰਾ ਭਾਰ ਚੁੱਕਿਆ ਜਿਸ ਵਿੱਚ ਉਹਨਾਂ ਦੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ ਜਦੋਂਕਿ ਕਲੀਨ ਐਂਡ ਜ਼ਰਕ ‘ਚ ਉਹ 190 ਕਿਗ੍ਰਾ ਭਾਰ ਹੀ ਚੁੱਕ ਸਕੇ ਉਹਨਾਂ ਦੀ ਪਹਿਲੀ ਕੋਸ਼ਿਸ਼ ਹੀ ਸਫਲ ਰਹੀ ਜਦੋਂਕਿ ਬਾਕੀ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ। (Asian Games)
ਦੋ ਸਾਲ ਪਹਿਲਾਂ ਰਿਓ ‘ਚ ਸੋਨ ਤਗਮਾ ਜੇਤੂ ਇਰਾਨੀ ਖਿਡਾਰੀ ਨੇ ਪਿਛਲੇ ਸਾਲ ਅਨਾਹਿਮ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਕਲੀਨ ਐਂਡ ਜ਼ਰਕ ‘ਚ 233 ਕਿਗ੍ਰਾ ਭਾਰ ਚੁੱਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ 29 ਸਾਲ ਦੇ ਮੋਰਾਦੀ ‘ਤੇ 2013 ‘ਚ ਦੋ ਸਾਲ ਦਾ ਡੋਪਿੰਗ ਬੈਨ ਵੀ ਲੱਗਾ ਸੀ ਪਰ ਇਹਨਾਂ ਖੇਡਾਂ ‘ਚ ਉਸਨੇ ਸਨੈਚ ‘ਚ ਨਵਾਂ ਰਿਕਾਰਡ ਕਾਇਮ ਕਰਕੇ ਸੋਨ ਤਗਮਾ ਜਿੱਤ ਲਿਆ ਇਸ ਤੋਂ ਪਹਿਲਾਂ ਸਾਲ 1999 ‘ਚ ਯੂਨਾਨ ਦੇ ਅਕਾਕਿਓਸ ਨੇ ਸਨੈਚ ‘ਚ 188 ਕਿਗ੍ਰਾ ਭਾਰ ਚੁੱਕਿਆ ਸੀ ਜਦੋਂਕਿ ਮੋਰਾਦੀ ਨੇ ਇੱਕ ਕਿਗ੍ਰਾ ਜ਼ਿਆਦਾ ਚੁੱਕ ਕੇ ਉਸਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਇਸ ਈਵੇਂਟ ਦਾ ਚਾਂਦੀ ਕਤਰ ਦੇ ਫਾਰੇਸ (381ਕਿਗ੍ਰਾ) ਨੇ ਅਤੇ ਕਾਂਸੀ ਤਗਮਾ ਥਾਈਲੈਂਡ ਦੇ ਸ਼ਰਤ(380) ਨੇ ਜਿੱਤਿਆ। (Asian Games)
ਕੋਹਲੀ ਨੇ ਤੋੜਿਆ ਗਾਂਗੁਲੀ ਦਾ ਰਿਕਾਰਡ
ਬਣਨ ਜਾ ਰਹੇ ਹਨ ਸਭ ਤੋਂ ਸਫ਼ਲ ਕਪਤਾਨ | Virat Kohli
38 ਮੈਚਾਂ ਚ ਸਿਰਫ਼ 7 ਮੈਚ ਹਾਰੀ ਹੈ ਟੀਮ ਇੰਡੀਆ ਵਿਰਾਟ ਦੀ ਕਮਾਨ ਚ | Virat Kohli
ਨਾਟਿੰਘਮ, (ਏਜੰਸੀ)। ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ਮੈਚ ‘ਚ ਜ਼ਬਰਦਸਤ ਬੱਲੇਬਾਜ਼ੀ ਦੀ ਬਦੌਲਤ ਮੈਨ ਆਫ਼ ਦ ਮੈਚ ਰਹੇ ਵਿਰਾਟ ਕੋਹਲੀ ਹੁਣ ਇਸ ਜਿੱਤ ਨਾਲ ਭਾਰਤ ਦੇ ਦੂਸਰੇ ਸਭ ਤੋਂ ਸਫ਼ਲ ਕਪਤਾਨ ਬਣ ਚੁੱਕੇ ਹਨ ਵਿਦੇਸ਼ੀ ਧਰਤੀ ‘ਤੇ ਇਹ ਵਿਰਾਟ ਦੀ ਕਪਤਾਨੀ ‘ਚ 22ਵੀਂ ਟੈਸਟ ਜਿੱਤ ਸੀ ਵਿਰਾਟ ਨੇ ਕਪਤਾਨ ਦੇ ਤੌਰ ‘ਤੇ ਸੌਰਵ ਗਾਂਗੁਲੀ ਦਾ ਰਿਕਾਰਡ ਤੋੜਿਆ ਵਿਦੇਸ਼ਾਂ ‘ਚ ਭਾਰਤ ਨੂੰ ਜਿੱਤਣਾ ਸਿਖਾਉਣ ਵਾਲੇ ‘ਦਾਦਾ’ ਜਿੱਥੇ 49 ਟੈਸਟ ‘ਚ 21 ਜਿੱਤਾਂ ਆਪਣੇ ਨਾਂਅ ਰੱਖਦੇ ਹਨ ਤਾਂ ਸਭ ਤੋਂ ਸਫ਼ਲ ਭਾਰਤੀ ਕਪਤਾਨ ਦਾ ਤਗਮਾ ਅਜੇ ਵੀ ਐਮਐਸਧੋਨੀ ਦੇ ਕੋਲ ਹੈ ਉੁਹਨਾਂ 60 ਵਿੱਚੋਂ 27 ਮੈਚਾਂ ‘ਚ ਟੀਮ ਨੂੰ ਜਿੱਤ ਦਿਵਾਈ ਧੋਨੀ ਦੇ ਸੰਨਿਆਸ ਤੋਂ ਬਾਅਦ ਵਿਰਾਟ ਨੇ ਹੁਣ ਤੱਕ ਆਪਣੀ ਕਪਤਾਨੀ ‘ਚ 38 ਟੈਸਟ ਮੈਚ ਖੇਡੇ ਜਿਸ ਵਿੱਚ ਸਿਰਫ਼ 7 ਮੈਚਾਂ ‘ਚ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ, 9 ਡਰਾਅ ਰਹੇ। (Virat Kohli)
ਇਹ ਵੀ ਪੜ੍ਹੋ : ਕਾਰਗਿਲ ਵਿਜੈ ਦਿਵਸ ਮੌਕੇ ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਦੇਖੋ ਪੂਰੀ ਵੀਡੀਓ
ਭਾਰਤੀ ਟੀਮ ਦੀ ਕਪਤਾਨੀ ਸੰਭਾਲਣ ਤੋਂ ਬਾਅਦ ਵਿਰਾਟ ਦੀ ਖੇਡ ‘ਚ ਵੀ ਗਜ਼ਬ ਦਾ ਨਿਖ਼ਾਰ ਆਇਆ 23 ਵਿੱਚੋਂ 16 ਸੈਂਕੜੇ ਵਿਰਾਟ ਨੇ ਕਪਤਾਨੀ ਸੰਭਾਲਣ ਤੋਂ ਬਾਅਦ ਹੀ ਜੜ੍ਹੇ ਹਨ ਮੌਜ਼ੂਦਾ ਟੈਸਟ ‘ਚ ਵੀ ਵਿਰਾਟ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ ਕਰੀਅਰ ਦਾ 23ਵਾਂ ਸੈਂਕੜਾ ਪੂਰਾ ਕੀਤਾ। ਗਾਂਗੁਲੀ ਦੀ ਕਪਤਾਨੀ ‘ਚ ਵਿਦੇਸ਼ੀ ਧਰਤੀ ‘ਤੇ ਭਾਰਤੀ ਟੀਮ ਦੀ ਜਿੱਤ ਫ਼ੀਸਦ 42.85 ਸੀ ਐਮਐਸਧੋਨੀ ਥੋੜੀ ਜ਼ਿਆਦਾ 45 ਫ਼ੀਸਦੀ ‘ਤੇ ਸਨ ਤਾਂ ਕੋਹਲੀ ਬੇਤਾਜ਼ ਬਾਦਸ਼ਾਹ ਹੈ।
57.89 ਜਿੱਤ ਫੀਸਦ ਨਾਲ ਉਹ ਇਸ ਲਿਸਟ ਨੂੰ ਟਾੱਪ ਕਰਦੇ ਹਨ ਵਿਰਾਟ ਨੇ 2014 ‘ਚ ਆਸਟਰੇਲੀਆ ਦੌਰੇ ਦੌਰਾਨ ਟੀਮ ਦੀ ਕਪਤਾਨੀ ਛੱਡਣ ਵਾਲੇ ਧੋਨੀ ਤੋਂ ਬਾਅਦ ਟੀਮ ਦੀ ਕਮਾਨ ਸੰਭਾਲੀ ਸੀ ਅਤੇ ਉਹਨਾਂ ਦੀ ਕਪਤਾਨੀ ‘ਚ ਸ਼੍ਰੀਲੰਕਾ(2 ਵਾਰ), ਵੈਸਟਇੰਡੀਜ਼, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ, ਇੰਗਲੈਂਡ ਅਤੇ ਬੰਗਲਾਦੇਸ਼ ਵਿੱਚੋਂ ਇਸ ਸਾਲ ਦੇ ਸ਼ੁਰੂਆਤ ‘ਚ ਅਫ਼ਰੀਕੀ ਦੌਰੇ ‘ਤੇ ਟੀਮ ਨੂੰ ਹਾਰ ਝੱਲਣੀ ਪਈ ਹੁਣ ਮੌਜ਼ੂਦਾ ਲੜੀ ‘ਚ ਪਹਿਲੀ ਵਾਰ ਵਿਰਾਟ ਦੀ ਕਪਤਾਨੀ ‘ਤੇ ਸਵਾਲ ਉੱਠੇ ਹਨ ਟੀਮ ‘ਤੇ ਇੰਗਲੈਂਡ ‘ਚ ਲੜੀ ਹਾਰਨ ਦਾ ਖ਼ਤਰਾ ਹੈ। (Virat Kohli)
ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ
20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ
ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ
ਟੋਰਾਂਟੋ, 13 ਅਗਸਤ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਨਡਾਲ ਨੇ ਸਿਤਸਿਪਾਸ ਨੂੰ 6-2, 7-6 ਨਾਲ ਹਰਾ ਕੇ ਚੌਥੀ ਵਾਰ ਰੋਜ਼ਰਸ ਕੱਪ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ
ਸਤੇਫਾਨੋਸ ਆਸਟਰੀਆ ਦੇ ਥਿਏਮ, ਵਿੰਬਲਡਨ ਚੈਂਪੀਅਨ ਸਰਬੀਆ ਦੇ ਜੋਕੋਵਿਚ, ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਅਤੇ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਵਿੰਬਲਡਨ ‘ਚ ਉਪ ਜੇਤੂ ਦੱਖਣੀ ਅਫ਼ਰੀਕਾ ਦੇ ਐਂਡਰਸਨ ਨੂੰ ਆਪਣਾ ਸ਼ਿਕਾਰ ਬਣਾ ਕੇ ਫਾਈਨਲ ‘ਚ ਪਹੁੰਚੇ ਸਨ ਪਰ ਉਹ ਨਡਾਲ ਤੋਂ ਪਾਰ ਨਾ ਪਾ ਸਕੇ
ਯੂਨਾਨੀ ਖਿਡਾਰੀ ਆਪਣੇ 20ਵੇਂ ਜਨਮਦਿਨ ‘ਤੇ ਮਾਸਟਰਜ਼ 1000 ਖ਼ਿਤਾਬ ਲਈ ਉੱਤਰਿਆ ਪਰ ਨਡਾਲ ਵਿਰੁੱਧ ਆਪਣੀ ਦੂਸਰੀ ਟੱਕਰ ‘ਚ ਵੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ
ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਦੇ ਸਮਰਥਨ ‘ਚ ਕਈ ਯੂਨਾਨੀ ਸਮਰਥਕ ਆਪਣੇ ਦੇਸ਼ ਦੇ ਝੰਡੇ ਲਹਿਰਾਉਂਦੇ ਹੋਏ ਦਰਸ਼ਕਾਂ ‘ਚ ਮੌਜ਼ੂਦ ਸਨ ਪਰ ਨਡਾਲ ਨੇ ਉਹਨਾਂ ਨੂੰ ਮਾਯੂਸ ਕਰ ਦਿੱਤਾ ਨਡਾਲ ਨੇ ਦੂਸਰਾ ਸੈੱਟ ਟਾਈਬ੍ਰੇਕਰ ‘ਚ 7-4 ਨਾਲ ਜਿੱਤਿਆ ਸਿਤਸਿਪਾਸ ਨੇ ਮੈਚ ਦਾ ਆਪਣਾ ਪਹਿਲਾ ਬ੍ਰੇਕ ਦੂਸਰੇ ਸੈੱਟ ਦੀ 10ਵੀਂ ਗੇਮ ‘ਚ ਹਾਸਲ ਕੀਤਾ ਅਤੇ ਫਿਰ ਆਪਣੀ ਸਰਵਿਸ ਬਰਕਰਾਰ ਰੱਖ ਕੇ ਮੈਚ ਰੋਮਾਂਚਕ ਬਣਾ ਦਿੱਤਾ ਪਰ ਨਡਾਲ ਨੇ ਟਾਈਬ੍ਰੇਕਰ ‘ਚ ਆਪਣਾ ਤਜ਼ਰਬਾ ਦਿਖਾਇਆ ਅਤੇ ਸਿਤਸਿਪਾਸ ਨੂੰ ਜਨਮਦਿਨ ‘ਤੇ ਤੋਹਫ਼ੇ ਦੇ ਤੌਰ ‘ਤੇ ਕੱਪ ਮਿਲਣ ਤੋਂ ਵਾਂਝਾ ਕਰ ਦਿੱਤਾ
32 ਸਾਲਾ ਨਡਾਲ ਦਾ ਇਹ 80ਵਾਂ ਖ਼ਿਤਾਬ ਹੈ ਅਤੇ ਉਹ ਓਪਨ ਯੁੱਗ ‘ਚ 80 ਖ਼ਿਤਾਬ ਹਾਸਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਜਿਮੀ ਕੋਨਰਸ ਨੇ ਆਪਣੇ ਕਰੀਅਰ ‘ਚ 109, ਰੋਜ਼ਰ ਫੈਡਰਰ ਨੇ 98 ਅਤੇ ਇਵਾਨ ਲੈਂਡਲ ਨੇ 94 ਖ਼ਿਤਾਬ ਜਿੱਤੇ ਹਨ ਨਡਾਲ ਨੇ ਇਸ ਤੋਂ ਪਹਿਲਾਂ 2005, 2008 ਅਤੇ 2013 ‘ਚ ਇਹ ਖ਼ਿਤਾਬ ਜਿੱਤਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੜਤਾਲ ਸੱਤਵੇਂ ਦਿਨ ‘ਚ ਸ਼ਾਮਲ, ਪੰਜਾਬ ‘ਚ 80 ਹਜਾਰ ਟਰੱਕਾਂ ਦੇ ਪਹੀਏ ਜਾਮ | Trucks
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੂਰੇ ਦੇਸ਼ ਅੰਦਰ ਚੱਲ ਰਹੀ ਟਰੱਕਾਂ ਦੀ ਹੜਤਾਲ ਕਾਰਨ ਇਕੱਲੇ ਪੰਜਾਬ ਸੂਬੇ ਅੰਦਰ ਹੀ ਟਰੱਕ ਓਪਰੇਟਰਾਂ ਨੂੰ ਅੱਜ ਤੱਕ ਪੌਣੇ ਦੋ ਅਰਬ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ, ਜਦਕਿ ਹੜਤਾਲ ਅਜੇ ਜਾਰੀ ਹੈ। ਉਂਜ ਇਸ ਹੜਤਾਲ ਕਾਰਨ ਫੈਕਟਰੀਆਂ ਵਾਲਿਆਂ ਸਮੇਤ ਵਪਾਰੀਆਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਸਹਿਣਾ ਪੈ ਰਿਹਾ ਹੈ।  ਇੱਧਰ ਟਰੱਕਾਂ ਦੀ ਹੜ੍ਹਤਾਲ ਕਾਰਨ ਸੂਬੇ ਸਮੇਤ ਦੇਸ਼ ਅੰਦਰ ਹੀ ਢੋਆ ਢੁਆਈ ਦਾ ਕੰਮ ਠੱਪ ਹੋਇਆ ਪਿਆ ਹੈ, ਜਿਸ ਕਾਰਨ ਸਬਜੀਆਂ, ਫਲਾਂ ਸਮੇਤ ਹੋਰ ਵਸਤਾਂ ਦੇ ਭਾਅ ਦੁੱਗਣੇ ਹੋ ਗਏ ਹਨ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਜਾਣਕਾਰੀ ਅਨੁਸਾਰ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ‘ਤੇ ਪੂਰੇ ਦੇਸ਼ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਟਰੱਕਾਂ ਦੀ ਹੜਤਾਲ ਅੱਜ ਸੱਤਵੇਂ ਦਿਨ ‘ਚ ਪੁੱਜ ਗਈ ਹੈ ਅਤੇ ਪੰਜਾਬ ਦੇ 80 ਹਜ਼ਾਰ ਟਰੱਕਾਂ ਦੇ ਚੱਕੇ ਜਾਮ ਹਨ। ਸੱਤ ਦਿਨਾਂ ਤੋਂ ਇਸ ਹੜਤਾਲ ਕਾਰਨ ਟਰੱਕ ਅਪਰੇਟਰਾਂ ਦਾ ਲਗਭਗ 175 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹੜਤਾਲ ਕਾਰਨ ਜੋ ਟਰੱਕ ਅਪਰੇਟਰ ਢੋਆ ਢੁਆਈ ਕਾਰਨ ਬਾਹਰਲੇ ਰਾਜਾਂ ਵਿੱਚ ਮਾਲ ਭਰਕੇ ਗਏ ਹੋਏ ਸਨ, ਨੂੰ ਉਧਰ ਹੀ ਰੁਕਣਾ ਪੈ ਰਿਹਾ ਹੈ। ਇੱਧਰ ਢੋਆ ਢੁਆਈ ‘ਤੇ ਲੱਗੀਆਂ ਬ੍ਰੇਕਾਂ ਕਾਰਨ ਫਲ, ਸਬਜੀਆਂ ਅਤੇ ਹੋਰ ਰਾਜਾਂ ਤੋਂ ਆਉਣ ਵਾਲੀਆਂ ਵਸਤਾਂ ਦਾ ਕੰਮ ਠੱਪ ਹੈ, ਜਿਸ ਕਾਰਨ ਬਜਾਰਾਂ ਅੰਦਰ ਇਨ੍ਹਾਂ ਦੇ ਭਾਅ ਵਿੱਚ ਦੁੱਗਣਾ ਵਾਧਾ ਹੋ ਗਿਆ ਹੈ। ਇਸ ਹੜਤਾਲ ਕਾਰਨ ਅਨੇਕਾਂ ਫੈਕਟਰੀਆਂ ਅੰਦਰ ਬਣਿਆ ਹੋਇਆ ਕੱਚਾ ਮਾਲ ਸਮੇਤ ਹੋਰ ਸਮਾਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਫੈਕਟਰੀ ਮਾਲਕਾਂ ਅਤੇ ਵਪਾਰੀਆਂ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਨੌਜਵਾਨ ਟਰੱਕ ਅਪਰੇਟਰ ਬਹਾਦਰ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਉਹ ਹੜਤਾਲ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਬੰਗਲੋਰ ਵਿਖੇ ਆਲੂ ਭਰ ਕੇ ਲੈ ਗਿਆ ਸੀ, ਪਰ ਉਸ ਤੋਂ ਬਾਅਦ ਹੜਤਾਲ ਕਾਰਨ ਉਹ ਉਥੇ ਹੀ ਫਸਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਟਰੱਕ ਅਪਰੇਟਰਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ ਤਾਂ ਜੋ ਉਹ ਆਪਣਾ ਗੁਜਾਰਾ ਕਰ ਸਕਣ। ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਇਸ ਸਬੰਧੀ ਦੱਸਿਆ ਕਿ ਹੜਤਾਲ ਕਾਰਨ ਟਰੱਕ ਅਪਰੇਟਰਾਂ ਨੂੰ ਰੋਜਾਨਾਂ 25 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਸੱਤ ਦਿਨਾਂ ਤੋਂ 80 ਹਜ਼ਾਰ ਟਰੱਕ ਸੜਕਾਂ ਤੋਂ ਦੂਰ ਹਨ।
ਹੈਪੀ ਸੰਧੂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਅੰਦਰ 92 ਲੱਖ ਤੋਂ ਵੱਧ ਟਰੱਕ ਇਸ ਹੜਤਾਲ ਵਿੱਚ ਸ਼ਾਮਲ ਹਨ।  ਉਨ੍ਹਾਂ ਦੱਸਿਆ ਕਿ ਅਜਿਹਾ ਫੈਸਲਾ ਟਰੱਕ ਅਪਰੇਟਰਾਂ ਨੂੰ ਆਪਣੇ ਪਰਿਵਾਰ ਦੀ ਰੋਜੀ ਰੋਟੀ ਬਚਾਉਣ ਲਈ ਲੈਣਾ ਪਿਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਅਨੇਕਾਂ ਟੈਕਸ ਲਾਕੇ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ।
ਡੀਜ਼ਲ, ਟੋਲ ਟੈਕਸਾਂ ਆਦਿ ਤੋਂ ਰਾਹਤ ਮੁੱਖ ਮੰਗਾਂ : ਹੈਪੀ ਸੰਧੂ | Trucks
ਟਰੱਕ ਅਪਰੇਟਰਾਂ ਦੀ ਮੁੱਖ ਮੰਗ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਉਣ ਦੀ ਹੈ ਤਾਂ ਜੋ ਆਸਮਾਨ ‘ਤੇ ਪੁੱਜੇ ਡੀਜ਼ਲ ਦੇ ਰੇਟਾਂ ‘ਤੇ ਨੱਥ ਪਾਈ ਜਾ ਸਕੇ। ਇਸ ਤੋਂ ਇਲਾਵਾ ਟੋਲ ਟੈਕਸਾਂ ਦੀ ਪੈ ਰਹੀ ਵੱਡੀ ਮਾਰ ਤੋਂ ਛੁਟਕਾਰਾ ਵੀ ਟਰੱਕ ਅਪਰੇਟਰਾਂ ਦੀ ਮੰਗ ਹੈ। ਇਸ ਦੇ ਨਾਲ ਹੀ ਇਸੋਰੈਂਸ ਘਟਾਉਣ ਸਮੇਤ ਆਮ ਟੈਕਸ ਨੂੰ ਘਟਾਉਣ ਦੀ ਮੰਗ ਵੀ ਸ਼ਾਮਲ ਹੈ।  ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਡੀਜ਼ਲ ਦੇ ਭਾਅ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ, ਜਿਸ ਕਾਰਨ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ। (Trucks)
ਸਵੀਡਨ ਨੇ ਤੋੜਿਆ ਕੋਰੀਆ ਦਾ ਦਿਲ
ਨਿਝਨੀ ਨੋਵਗਰੋਦ (ਏਜੰਸੀ) । ਕਪਤਾਨ ਐਂਡਰਿਅਨ ਗ੍ਰੇਨਕਵਿਸਟ ਦੇ ਦੂਸਰੇ ਅੱਧ ‘ਚ ਪੈਨਲਟੀ ‘ਤੇ ਕੀਤੇ ਗਏ ਗੋਲ ਦੀ ਬਦੌਲਤ ਸਵੀਡਨ ਨੇ ਏਸ਼ੀਆ ਦੀ ਟੀਮ ਕੋਰੀਆ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸੋਮਵਾਰ ਨੂੰ 1-0 ਨਾਲ ਹਰਾ ਦਿੱਤਾ ਅਤੇ ਪੂਰੇ ਤਿੰਨ ਅੰਕ ਹਾਸਲ ਕੀਤੇ। ਸਵੀਡਨ ਨੂੰ ਵੀਡੀਓ ਰਵਿਊ ਦੇ ਰਾਹੀਂ 65ਵੇਂ ਮਿੰਟ ‘ਚ ਇਹ ਪੈਨਲਟੀ ਮਿਲੀ ਅਤੇ ਕਪਤਾਨ ਨੇ ਇਸ ਸੁਨਹਿਰੇ ਮੌਕੇ ਨੂੰ ਗੋਲ ‘ਚ ਬਦਲਣ ‘ਚ ਕੋਈ ਗਲਤੀ ਨਹੀਂ ਕੀਤੀ ।
ਕੋਰੀਆ ਕੋਲ ਇੰਜ਼ਰੀ ਸਮੇਂ ‘ ਬਰਾਬਰੀ ਦਾ ਬਿਹਤਰੀਨ ਮੌਕਾ ਸੀ ਪਰ ਹਵਾਂਗ ਗੋਲ ਦੇ ਸਾਹਮਣੇ ਹੈਡਰ ਬਾਹਰ ਬੈਠਾ ਜਦੋਂਕਿ ਗੋਲਕੀਪਰ ਗੇਂਦ ਨੂੰ ਰੋਕਣ ਦੀ ਪੋਜ਼ੀਸ਼ਨ ‘ਚ ਨਹੀਂ ਸੀ ਇਸ ਗਰੁੱਪ ‘ਚ ਮੈਕਸਿਕੋ ਵੱਲੋਂ ਪਿਛਲੀ ਚੈਂਪੀਅਨ ਜਰਮਨੀ ਨੂੰ ਹਰਾਉਣ ਤੋਂ ਬਾਅਦ ਇਸ ਮੁਕਾਬਲੇ ‘ਚ ਦੋਵੇਂ ਟੀਮਾਂ ਜਿੱਤਣ ਲਈ ਬੇਤਾਬ ਸਨ ਦੂਸਰੇ ਅੱਧ ‘ਚ ਵਿਕਟਰ ਕਲੇਸਨ ਨੂੰ ਕਿਮ ਮਿਨ ਨੇ ਡੇਗਿਆ ਅਤੇ ਰੈਫਰੀ ਜੋਲ ਅਗਿਵਲਰ ਨੇ ਫੁਟੇਜ਼ ਦੇਖਣ ਤੋਂ ਬਾਅਦ ਪੈਨਲਟੀ ਦਾ ਇਸ਼ਾਰਾ ਕਰ ਦਿੱਤਾ ਜਿਸ ‘ਤੇ ਸਵੀਡਨ ਦੇ ਕਪਤਾਨ ਨੇ ਗੋਲ ਕਰ ਦਿੱਤਾ ਚੋ ਨੇ ਮੈਚ ‘ਚ ਹਾਲਾਂਕਿ ਚੰਗੇ ਬਚਾਅ ਕੀਤੇ ਪਰ ਪੈਨਲਟੀ ‘ਤੇ ਉਹ ਸ਼ਾਟ ਦੇ ਉਲਟ ਛਾਲ ਮਾਰ ਬੈਠੇ।
ਸਵੀਡਨ ਨੇ ਨਵੰਬਰ ‘ਚ ਖੇਡੇ ਗਏ ਪਲੇਆੱਫ ‘ਚ ਇਟਲੀ ਨੂੰ ਅਪਸੈੱਟ ਕਰਕੇ 2006 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਵਿਸ਼ਵ ਕੱਪ ‘ਚ ਉਸਨੇ ਜੇਤੂ ਸ਼ੁਰੂਆਤ ਕੀਤੀ ਸਵੀਡਨ ਨੇ ਵਿਸ਼ਵ ਕੱਪ ਤੋਂ ਪਹਿਲਾਂ 3 ਅਭਿਆਸ ਮੈਚਾਂ ‘ਚ ਕੋਈ ਗੋਲ ਨਹੀਂ ਕੀਤਾ ਸੀ ਪਰ ਆਖ਼ਰ ਪੈਨਲਟੀ ਨੇ ਇਹ ਅੜਿੱਕਾ ਖ਼ਤਮ ਕਰ ਦਿੱਤਾ। ਲਗਾਤਾਰ 9ਵੀਂ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਸਨੂੰ ਇੰਜ਼ਰੀ ਸਮੇਂ ‘ਚ ਬਰਾਬਰੀ ਦਾ ਮੌਕਾ ਮਿਲਿਆ ਪਰ ਚਾਨ ਦਾ ਹੈਡਰ ਬਾਹਰ ਨਿਕਲਦੇ ਹੀ ਕੋਰਿਆਈ ਪ੍ਰਸ਼ੰਸਕਾਂ ਨੇ ਨਿਰਾਸ਼ਾ ‘ਚ ਆਪਣਾ ਸਿਰ ਫੜ ਲਿਆ ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬ੍ਰਾਜ਼ੀਲ ‘ਚ ਤਿੰਨ ਗਰੁੱਪ ਮੈਚਾਂ ‘ਚ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਦੇਸ਼ ਪਰਤਣ ‘ਤੇ ਪ੍ਰਸ਼ੰਸਕਾਂ ਨੇ ਟੀਮ ‘ਤੇ ਟਾਫੀਆਂਸੁੱਟ ਕੇ ਉਹਨਾਂ ਨੂੰ ਬੇਇਜ਼ਤ ਕੀਤਾ ਸੀ।
ਇੱਕ ਸ਼ਰਾਬ ਸੌ ਘਰ ਖਰਾਬ
ਮਹਿਮਾਨਾਂ ਦੀ ਸੇਵਾ ਕਰਨ ਦੀ ਗੱਲ ਹੋਵੇ ਜਾਂ ਪ੍ਰਾਹੁਣਚਾਰੀ ਕਰਨ ਦਾ ਕੋਈ ਵੀ ਮੌਕਾ ਆਵੇ, ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ ਮਹਿਮਾਨਾਂ ਦੀ ਸੰਤੁਸ਼ਟੀ ਤੇ ਖੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ  ਪਰ ਵਿਆਹ-ਸ਼ਾਦੀਆਂ ਤੇ  ਪਾਰਟੀਆਂ ‘ਚ ਚਲਦੀ ਸ਼ਰਾਬ , ਘਰ ਆਏ ਮਹਿਮਾਨਾਂ ਨੂੰ ਸ਼ਰਾਬ ਪਿਆਉਣਾ ,ਇਹ ਕਿਹੋ ਜਿਹੀ ਪ੍ਰਾਹੁਣਚਾਰੀ ਹੈ? ਜੇਕਰ ਅਸੀਂ ਕਿਸੇ ਨੂੰ ਸ਼ਰਾਬ ਪਿਆ ਕੇ ਇਹ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਸੇਵਾ ਕੀਤੀ ਹੈ ਤਾਂ ਇਹ ਵਹਿਮ ਪਾਲਣਾ ਸਭ ਤੋਂ ਵੱਡੀ ਮੂਰਖਤਾ ਦੀ ਗੱਲ ਹੈ  ਕਿਉਂਕਿ ਸ਼ਰਾਬ ਪਿਆ ਕੇ ਅਸੀਂ ਮਹਿਮਾਨਾਂ ਦੀ ਸੇਵਾ ਨਹੀਂ ਕਰਦੇ ਸਗੋਂ ਉਹਨਾਂ ਲਈ ਮੌਤ ਦਾ ਰਾਹ ਪੱਧਰੇ ਕਰਦੇ ਹਾਂ ਅਸੀਂ ਅਜਿਹਾ ਕਰਕੇ ਉਹਨਾਂ ਨੂੰ ਸ਼ਰਾਬ ਨਹੀਂ  ਸਗੋਂ ਜਹਿਰ ਦੇ ਪਿਆਲੇ ਭੇਂਟ ਕਰਦੇ ਹਾਂ
ਕੁਝ ਸ਼ਰਾਬ ਪੀਣ ਦੇ ਲਾਲਚੀ ਮਹਿਮਾਨ ਹੀ ਅਜਿਹੇ ਹੁੰਦੇ ਹਨ ਕਿ ਜੇ ਉਹਨਾਂ ਨੂੰ ਗਿਆਂ ਨੂੰ ਕੋਈ ਸ਼ਰਾਬ ਨਾ ਪੁੱਛੇ ਤਾਂ ਜਾਣ- ਬੁੱਝ ਕੇ ਅਗਲੇ  ਦੇ ਘਰ ਜਾ ਕੇ ਸ਼ਰਾਬ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਜੇਕਰ ਫਿਰ ਵੀ ਸ਼ਰਾਬ ਨਾ ਮਿਲੇ ਤਾਂ ਮੂੰਹ ਬਣਾ  ਕੇ ਘਰ ਆ ਜਾਂਦੇ ਹਨ ਕਿ ਸਾਡੀ ਤਾਂ ਗਿਆਂ ਦੀ  ਸੇਵਾ ਹੀ ਨਹੀਂ ਹੋਈ ਵਿਆਹ ਹੋਵੇ ਜਾਂ ਪਾਰਟੀ, ਕੁੱਝ ਪੀਣ ਵਾਲੇ ਅਜਿਹਾ ਮੌਕਾ ਕਦੇ ਨੀ ਛੱਡਦੇ, ਜਿੱਥੇ ਸ਼ਰਾਬ ਪੀਣ ਨੂੰ ਮਿਲਦੀ ਹੋਵੇ ਫਿਰ ਐਨੀ  ਜ਼ਿਆਦਾ ਮਾਤਰਾ ‘ਚ ਪੀਂਦੇ ਹਨ, ਕਿ ਘਰ ਬਾਰ ਅਤੇ ਆਪਣੇ ਆਪ ਦੀ ਵੀ ਹੋਸ਼ ਗੁਆ ਬਹਿੰਦੇ ਹਨ ਕੁਝ ਪੜ੍ਹੇ-ਲਿਖੇ ਸਮਝਦਾਰ ਲੋਕ ਵੀ  ਜਿਨ੍ਹਾਂ ਦਾ ਸਮਾਜ ਵਿਚ ਵਧੀਆ ਰੁਤਬਾ ਹੁੰਦਾ ਹੈ,  ਉਹ ਸ਼ਰਾਬ ਪੀਣ ਦੀ ਆਦਤ  ਕਾਰਨ ਹੀ ਲੋਕਾਂ ਦੀਆਂ ਨਜ਼ਰਾਂ ‘ਚ ਨੀਵੇਂ ਹੋ ਜਾਂਦੇ ਹਨ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਹੋਏ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਸ਼ਰਾਬ ਪਿਆਉਣ ਵਾਲੇ ਤੇ ਪੀਣ ਵਾਲੇ ਬਰਾਬਰ ਦੇ ਜ਼ਿੰਮੇਵਾਰ ਹਨ
ਅਜਿਹੇ ਲੋਕ ਆਪਣੀ ਤਾਂ ਜਾਨ ਜੋਖ਼ਮ ਵਿੱਚ ਪਾਉਂਦੇ ਹਨ , ਨਾਲ ਹੀ ਦੂਜਿਆਂ ਦੀ ਵੀ ਮੌਤ ਦਾ ਕਾਰਨ ਬਣਦੇ ਹਨ ਅਕਸਰ ਸੜਕਾਂ ਕਿਨਾਰੇ ਲੱਗੇ ਬੋਰਡਾਂ ਉੱਤੇ ਥਾਂ-ਥਾਂ ਲਿਖਿਆ ਮਿਲਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਜਾਂ ਵਾਹਨ ਨਾ ਚਲਾਓ ਪਰ ਲੋਕ ਉਸਨੂੰ ਕਿੰਨਾ ਕੁ ਮੰਨਦੇ ਹਨ ਸ਼ਰਾਬ ਕਾਰਨ ਬਹੁਤ ਘਰੀਂ ਕਲੇਸ਼ ਰਹਿੰਦਾ ਹੈ, ਲੜਾਈ ਝਗੜੇ ਹੁੰਦੇ ਹਨ ਵਿਆਹ ਤੇ  ਪਾਰਟੀਆਂ ‘ਚੋਂ ਜਾਂ ਰਿਸ਼ਤੇਦਾਰੀ ‘ਚੋ ਸ਼ਰਾਬ ਪੀ ਕੇ ਆਉਣ ਵਾਲੇ ਖੁਦ ਡਰਾਈਵਿੰਗ ਕਰਦੇ ਹਨ ਜਿਸ ਕਾਰਨ ਦੁਰਘਟਨਾਵਾਂ ਵਾਪਰਦੀਆਂ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ ਲਈ ਅਜਿਹੀ ਸਖ਼ਤ ਕਾਰਵਾਈ ਵਾਲੇ ਕਾਨੂੰਨ ਬਣਾਏ ਜਾਣ ਤਾਂ ਜੋ ਉਹ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਤੇ ਹੋਰਨਾਂ ਨੂੰ ਵੀ ਸਬਕ ਮਿਲੇ ਕਿਉਂਕਿ ਹੋ ਸਕਦਾ ਅਜਿਹੇ ਲੋਕ ਆਪ ਬਚ ਜਾਂਦੇ ਹੋਣ ,ਪਰ ਜਦ ਇਨ੍ਹਾਂ ਦੇ ਕਾਰਨ ਦੁਰਘਟਨਾਵਾਂ ਵਾਪਰਦੀਆਂ ਹਨ ਤਾਂ ਬਹੁਤ ਸਾਰੇ ਪਰਿਵਾਰਾਂ ਦੇ ਜੀਅ ਘਰ ਸੁੰਨੇ ਕਰ ਜਾਂਦੇ ਹਨ ਅਜਿਹੇ ਲੋਕਾਂ ਦੀ ਗ਼ਲਤੀ ਦਾ ਖਮਿਆਜ਼ਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ
ਹਰਪ੍ਰੀਤ ਕੌਰ ਘੁੰਨਸ, ਘੁੰਨਸ, ਬਰਨਾਲਾ , ਮੋ:97795-20194