Help - Sach Kahoon Punjabi

ਮੱਦਦ ਪਹਿਲਾਂ, ਰਾਜਨੀਤੀ ਮਗਰੋਂ
ਜਿਵੇਂ ਇੱਕ ਪ੍ਰੈਸ ਫੋਟੋਗ੍ਰਾਫ਼ਰ ਦਾ ਫਰਜ਼ ਹੈ ਕਿ ਉਹ ਹੜ੍ਹਾਂ ਦੌਰਾਨ ਪਾਣੀ ’ਚ ਡੁੱਬ ਰਹੇ ਵਿਅਕਤੀ ਦੀ ਤਸਵੀਰ ਖਿੱਚਣ ਦੀ ਬਜਾਇ ਕੈਮਰਾ ਪਾਸੇ ਰੱਖ ਕੇ ਡੁੱਬ ਰਹੇ ਵਿਅਕਤੀ ਨੂੰ ਬਚਾਵੇ, ਉਸੇ ਤਰ੍ਹਾਂ ਸਿਆਸੀ ਆਗੂਆਂ ਦਾ ਵੀ ਇਹੀ ਫਰਜ ਬਣਦਾ ਹੈ ਕਿ ਉਹ ਹਾਲ ਦੀ ਘੜੀ ਬਿਆਨਬਾਜ਼ੀ ਛੱਡ ਕੇ ਹੜ੍ਹ ਪੀੜਤਾਂ ਦੀ ਮੱਦਦ ਕਰਨ ਪੰਜਾਬ, ਹਰਿਆਣਾ, ਦਿੱਲੀ ਕਈ ਸੂਬੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਤੇ ਭਾਰੀ ਮਾਲੀ ਨੁਕਸਾਨ ਹੋਇਆ ਹੈ ਬਦਕਿਸਮਤੀ ਇਹ ਹੈ ਕਿ ਇਸ ਦੌਰਾਨ ਜਿੱਥੇ ਸਰਕਾਰਾਂ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ, ਉੱਥੇ ਸਮਾਜ ਸੇਵੀ ਸੰਸਥਾਵਾਂ ਵੀ ਜੁਟੀਆਂ ਹੋਈਆਂ ਹਨ ਇਸ ਦੌਰਾਨ ਸਿਆਸਤ ਵੀ ਗਰਮਾਈ ਹੋਈ ਹੈ ਸੱਤਾਧਾਰੀ ਪਾਰਟੀਆਂ ਤੇ ਵਿਰੋਧੀ ਪਾਰਟੀਆਂ ਬਿਆਨਬਾਜ਼ੀ ਦੀ ਜੰਗ ਦੀ ਲੜ ਰਹੀਆਂ ਹਨ ਬਿਨਾਂ ਸ਼ੱਕ ਪ੍ਰਬੰਧਾਂ ਦੀ ਘਾਟ-ਵਾਧ ਦਾ ਵੀ ਕੋਈ ਵਿਸ਼ਾ ਹੋ ਸਕਦਾ ਹੈ ਪਰ ਜਿੱਥੋਂ ਤੱਕ ਮਾਨਵੀ ਫਰਜ਼ ਤੇ ਸਮੇਂ ਦੀ ਜ਼ਰੂਰਤ ਹੈ। (Politics)

ਇਹ ਵੀ ਪੜ੍ਹੋ : ਸਰਸਾ ’ਚ ਹੜ੍ਹ ਦਾ ਖਤਰਾ, ਘੱਗਰ ਨੂੰ ਮਜ਼ਬੂਤ ਕਰਨ ’ਚ ਜੁਟੇ ਗਰੀਨ ਐਸ ਦੇ ਸੇਵਾਦਾਰ

ਸਭ ਤੋਂ ਪਹਿਲਾਂ ਪੀੜਤਾਂ ਦੀ ਮੱਦਦ ਕੀਤੀ ਜਾਣੀ ਚਾਹੀਦੀ ਹੈ ਮੁਸੀਬਤ ਟਲ਼ ਜਾਣ ’ਤੇ ਇਸ ਦੇ ਪ੍ਰਬੰਧਾਂ ਦਾ ਸਮੀਖਿਆ ਹੋ ਸਕਦੀ ਹੈ ਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਲੋਚਨਾ ਦੇ ਨਾਲ-ਨਾਲ ਬਦਲ ਵੀ ਸੁਝਾਏ ਜਾਣ ਸਿਆਸਤ ’ਚੋਂ ਮਨੁੱਖਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹਰ ਪਾਰਟੀ ਕੋਲ ਵੱਡੀ ਗਿਣਤੀ ’ਚ ਵਰਕਰ ਹਨ ਤੇ ਵਿੱਤੀ ਸਾਧਨ ਵੀ ਹਨ ਜੇਕਰ ਸਾਰੇ ਰਲ-ਮਿਲ ਕੇ ਕੰਮ ਕਰਨ ਤਾਂ ਪੀੜਤਾਂ ਦੀਆਂ ਤਕਲੀਫਾਂ ਘਟਾਈਆਂ ਜਾ ਸਕਦੀਆਂ ਹਨ ਅਸਲ ’ਚ ਸਿਆਸਤ ਤੇ ਮਨੁੱਖੀ ਹਿੱਤਾਂ ਜਾਂ ਜਨਹਿੱਤਾਂ ਦਾ ਸਿੱਧਾ ਸਬੰਧ ਹੈ ਜਨਤਾ ਲਈ ਅਵਾਜ਼ ਉਠਾਉਣ ਦਾ ਮਤਲਬ ਸਿਰਫ ਸਰਕਾਰਾਂ ਦੀ ਆਲੋਚਨਾ ਨਹੀਂ ਹੋਣੀ ਚਾਹੀਦੀ ਸਗੋਂ ਸਿੱਧਾ ਜਨਤਾ ਦੀ ਮੱਦਦ ਕਰਨੀ ਚਾਹੀਦੀ ਹੈ ਜੇਕਰ ਮਨੁੱਖਤਾ ਦਾ ਦਰਦ ਸਮੇਂ ਸਿਰ ਵੰਡਾਇਆ ਜਾਵੇ ਤਾਂ ਇਸ ਤੋਂ ਵੱਡੀ ਕੋਈ ਵੀ ਸਿਆਸਤ ਨਹੀਂ ਹੋ ਸਕਦੀ ਚੰਗੀ ਗੱਲ ਹੈ। (Politics)

ਕਿ ਮੀਡੀਆ ਦੇ ਇੱਕ ਵੱਡੇ ਹਿੱਸੇ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਨੂੰ ਭਰਪੂਰ ਕਵਰੇਜ ਦਿੱਤੀ ਜਾ ਰਹੀ ਹੈ ਦੂਸ਼ਣਬਾਜ਼ੀ ਨੂੰ ਸਾਰਾ ਦਿਨ ਵਿਖਾਈ ਜਾਣ ਨਾਲੋਂ ਕਿਤੇ ਜ਼ਿਆਦਾ ਚੰਗਾ ਹੈ ਡੂੰਘੇ ਪਾਣੀ ’ਚ ਉੱਤਰ ਕੇ ਜਾਨਾਂ ਬਚਾ ਰਹੇ ਲੋਕਾਂ ਦੇ ਹੌਂਸਲੇ ਨੂੰ ਕਵਰੇਜ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਜਾਵੇ ਫਾਲਤੂ ਦੀਆਂ ਬਹਿਸਾਂ ’ਚ ਨੁਕਸ ਕੱਢਣ ਨਾਲੋਂ ਜ਼ਿਆਦਾ ਚੰਗਾ ਹੈ ਕਿਸੇ ਵੀ ਨੁਕਸ ਕਾਰਨ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇ ਮਰ ਰਹੇ ਵਿਅਕਤੀਆਂ ਨੂੰ ਕੋਈ ਮਤਲਬ ਨਹੀਂ ਕਿ ਉਨ੍ਹਾਂ ਨੂੰ ਸਰਕਾਰ ਬਜਾਵੇ ਜਾਂ ਵਿਰੋਧੀ ਪਾਰਟੀ ਜਾਂ ਕੋਈ ਸੰਸਥਾ, ਉਨ੍ਹਾਂ ਨੂੰ ਤਾਂ ਬੱਸ ਬਚਾਏ ਜਾਣ ਦੀ ਲੋੜ ਹੈ ਹਰ ਕਿਸੇ ਨੂੰ ਇਨਸਾਨੀਅਤ ਤੇ ਪਸ਼ੂ-ਪਰਿੰਦਿਆਂ ਨੂੰ ਬਚਾਉਣ ਦੀ ਇਸ ਮੁਹਿੰਮ ’ਚ ਸ਼ਾਮਲ ਹੋਣਾ ਚਾਹੀਦਾ ਹੈ ਹਰ ਕਿਸੇ ਨੂੰ ਆਪਣੇ-ਆਪਣੇ ਹੁਨਰ ਤੇ ਵਸੀਲਿਆਂ ਦੀ ਵਰਤੋਂ ਮਨੁੱਖਤਾ ਦੀ ਬਿਹਤਰੀ ਲਈ ਕਰਨੀ ਚਾਹੀਦੀ ਹੈ। (Politics)

ਕੋਰੋਨਾ ਮਰੀਜਾਂ ਦੀ ਮੱਦਦ ਲਈ ਸਮਾਜ ਸੇਵੀ ਨੇ ਕੀਤੀ ਕਾਰ ਵਿਕਾਊ
ਕਾਰ ਵੇਚਕੇ ਸਾਰੇ ਪੈਸੇ ਕੋਰੋਨਾ ਮਰੀਜ਼ਾਂ ਦੀ ਮੱਦਦ ’ਤੇ ਖਰਚ ਕਰਾਂਗਾ : ਸ਼ਰਮਾ

ਬਠਿੰਡਾ (ਸੁਖਜੀਤ ਮਾਨ)। ਕੋਰੋਨਾ ਮਹਾਂਮਾਰੀ ਦੇ ਇਸ ਦੌਰ ’ਚ ਆਕਸੀਜਨ ਦੀ ਵੱਡੇ ਪੱਧਰ ’ਤੇ ਪੈਦਾ ਹੋਈ ਘਾਟ ਦੇ ਚਲਦਿਆਂ ਸਮਾਜ ਸੇਵੀ ਸੰਸਥਾਵਾਂ ਵੀ ਆਕਸੀਜਨ ਦੇ ਪ੍ਰਬੰਧਾਂ ’ਚ ਜੁਟ ਗਈਆਂ ਹਨ। ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਤਾਂ ਕੋਰੋਨਾ ਪੀੜਤਾਂ ਦੀ ਮੱਦਦ ਅਤੇ ਆਕਸੀਜਨ ਦੇ ਪ੍ਰਬੰਧ ਹਿੱਤ ਆਪਣੀ ਕਾਰ ਵੀ ਵਿਕਾਊ ਕਰ ਦਿੱਤੀ ਹੈ।

ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਇੰਨੀਂ ਦਿਨੀਂ ਜਦੋਂ ਪੂਰਾ ਮੁਲਕ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਹਸਪਤਾਲਾਂ ’ਚ ਆਕਸੀਜਨ ਦੀ ਘਾਟ ਮਰੀਜ਼ਾਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ ਤਾਂ ਸਾਨੂੰ ਸਭ ਨੂੰ ਪੀੜਤਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਆਕਸੀਜਨ ਦੀ ਭਾਰੀ ਕਿੱਲਤ ਨੂੰ ਦੇਖਦਿਆਂ ਉਸਨੇ ਆਪਣੀ ਆਈ-20 ਕਾਰ ਜਿਸਦੀ ਕੀਮਤ 3 ਲੱਖ ਰੁਪਏ ਹੈ ਵਿਕਾਊ ਕਰ ਦਿੱਤੀ । ਸ੍ਰੀ ਸ਼ਰਮਾ ਨੇ ਦੱਸਿਆ ਕਿ ਕਾਰ ਵੇਚਣ ’ਤੇ ਮਿਲਣ ਵਾਲੇ ਸਾਰੇ ਪੈਸੇ ਉਹ ਲੋੜਵੰਦ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਲਗਾਵੇਗਾ ।

ਗੁਰਵਿੰਦਰ ਵੱਲੋਂ ਲਏ ਗਏ ਫੈਸਲੇ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਗੁਰਵਿੰਦਰ ਸ਼ਰਮਾ ਇਕੱਲੇ ਕੋਰੋਨਾ ਪੀੜਤਾਂ ਦੀ ਹੀ ਮੱਦਦ ਨਹੀਂ ਕਰ ਰਿਹਾ ਸਗੋਂ ਜੋ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਆਦਿ ਜਾਂ ਕੋਈ ਅੰਗਹੀਣ ਵਹੀਲ ਚੇਅਰ ਆਦਿ ਲਈ ਸੰਪਰਕ ਕਰਦਾ ਹੈ ਤਾਂ ਉਸਦੀ ਵੀ ਸਹਾਇਤਾ ਕਰਦਾ ਹੈ। ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ’ਚ ਚੱਲ ਰਹੇ ਅੰਦੋਲਨ ’ਚ ਵੀ ਗੁਰਵਿੰਦਰ ਸ਼ਰਮਾ ਵੱਲੋਂ ਕਿਸਾਨਾਂ ਦੀ ਮੱਦਦ ਲਈ ਸਮੇਂ-ਸਮੇਂ ਸਿਰ ਲੋੜ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ ।

ਆਕਸੀਜਨ ਦੀ ਮੁਫ਼ਤ ਸਪਲਾਈ ਸ਼ੁਰੂ ਕੀਤੀ : ਸ਼ਰਮਾ

ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਸਨੂੰ ਜਿੱਥੇ ਵੀ ਪਤਾ ਲੱਗਦਾ ਹੈ ਕਿ ਆਕਸੀਜਨ ਦੀ ਜ਼ਰੂਰਤ ਹੈ ਤਾਂ ਉਹ ਆਪਣੇ ਵੱਲੋਂ ਹਰ ਸੰਭਵ ਯਤਨ ਕਰਕੇ ਉੱਥੇ ਆਕਸੀਜਨ ਪਹੁੰਚਾਉਣ ਦੀ ਕੋਸ਼ਿਸ਼ ’ਚ ਜੁਟਿਆ ਹੋਇਆ ਹੈ। ਉਸਨੇ ਦੱਸਿਆ ਕਿ ਉਹ ਇਨਾਂ ਇੱਕ-ਦੋ ਦਿਨਾਂ ’ਚ ਹੀ ਆਕਸੀਜਨ ਵਾਲੇ 5 ਵੱਡੇ ਅਤੇ 2 ਛੋਟੇ ਸਿਲੰਡਰ ਮੁਫ਼ਤ ’ਚ ਦੇ ਚੁੱਕਾ ਹੈ ਤਾਂ ਜੋ ਕੋਰੋਨਾ ਪੀੜਤਾਂ ਦੀ ਜਾਨ ਬਚਾਈ ਜਾ ਸਕੇ।

ਹੋਮ ਆਈਸੋਲੇਟ ਮਰੀਜਾਂ ਵਾਸਤੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੇ ਜੋ ਮਰੀਜ਼ ਹੋਮ ਆਈਸੋਲੇਟ ਹਨ ਉਨਾਂ ਨੂੰ ਵੀ ਆਕਸੀਜਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਹਸਪਤਾਲਾਂ ਤੋਂ ਇਲਾਵਾ ਜੋ ਘਰਾਂ ’ਚ ਕੋਰੋਨਾ ਮਰੀਜ਼ ਆਕਸੀਜਨ ਦੇ ਸਹਾਰੇ ਹਨ ਉਨਾਂ ਲਈ ਆਕਸੀਜਨ ਸਿਲੰਡਰ ਜਾਂ ਖਾਲੀ ਸਿਲੰਡਰ ਰਿਫਿਲ ਕਰਨ ਦਾ ਕੋਈ ਪੁਖਤਾ ਇੰਤਜਾਮ ਕਰੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Delhi elections : ਦਿੱਲੀ ਚੋਣਾਂ ਵਿੱਚ ਭਾਜਪਾ ਦੀ ਕਰਾਂਗੇ ਮੱਦਦ: ਢੀਂਡਸਾ
ਕਿਹਾ, ਸੰਗਰੂਰ ਰੈਲੀ ਸਭਨਾਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ

ਲਹਿਰਾਗਾਗਾ (ਤਰਸੇਮ ਸਿੰਘ ਬਬਲੀ) (Delhi elections)ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਹੀ ਪਾਰਟੀ ਨੂੰ ਸਿਧਾਂਤਕ ਪਾਰਟੀ ਬਣਾਉਣ ਤੇ ਐੱਸਜੀਪੀਸੀ ਨੂੰ ਸਿਆਸਤ ਮੁਕਤ ਕਰਨ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਗੱਲ ਦਾ ਪ੍ਰਗਟਾਵਾ  ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਲਹਿਰਾਗਾਗਾ ਵਿਖੇ ਅਧਿਆਪਕ ਆਗੂ ਨਰਿੰਦਰ ਸਿੰਘ ਰੈਡੀ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ

ਉਨ੍ਹਾਂ ਕਿਹਾ ਕਿ ਫਿਲਹਾਲ ਉਹ ਪੰਥਕ ਸੋਚ ਵਾਲੇ ਤੇ ਅਕਾਲੀ ਦਲ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਸ਼ਿਕਾਰ ਨੇਤਾਵਾਂ ਨੂੰ ਇੱਕ ਪਲੇਟ ਫਾਰਮ ‘ਤੇ ਇਕੱਠਾ ਕਰ ਰਹੇ ਹਨ ਅਤੇ 14 ਦਸੰਬਰ 2020 ਨੂੰ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਉਹ ਅਕਾਲੀ ਦਲ ਨੂੰ ਸਿਧਾਂਤਕ ਪਾਰਟੀ ਬਣਾ ਦੇਣਗੇ ਜਾਂ ਫਿਰ ਨਵੀਂ ਪਾਰਟੀ ਦਾ ਗਠਨ ਕਰ ਦੇਣਗੇ ਉਨ੍ਹਾਂ ਪਾਰਟੀ ਵੱਲੋਂ ਨੋਟਿਸ ਮਿਲਣ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਹ ਸਿਰਫ਼ ਅਖ਼ਬਾਰੀ ਗੱਲ ਬਣ ਕੇ ਰਹਿ ਗਈ ਹੈ

ਉਨ੍ਹਾਂ ਦਿੱਲੀ ਚੋਣਾਂ ਦੀ ਗੱਲ ਕਰਦਿਆਂ ਕਿਹਾ ਦਿੱਲੀ ਚੋਣਾਂ ‘ਚ ਉਹ ਖ਼ੁਦ ,ਜੀ. ਕੇ .ਤੇ ਸਰਨਾ ਭਰਾ ਆਪਣੇ ਸਮਰਥਕਾਂ ਦੇ ਨਾਲ ਭਾਜਪਾ ਦੀ ਹੀ ਮੱਦਦ ਕਰਨਗੇ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਖਾਸਕਰ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰੈਲੀ ‘ਤੇ ਵਿਅੰਗ ਕਸਦਿਆਂ ਸ. ਢੀਂਡਸਾ ਨੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਸਹਿਯੋਗ  ਰਾਜਨੀਤਿਕ ਸ਼ਕਤੀ ਨਾਲੋਂ ਵੀ ਵੱਡੀ ਤਾਕਤ ਹੈ ,2 ਤਰੀਕ ਦੀ ਸੰਗਰੂਰ ਰੈਲੀ ਸਭਨਾਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ

ਸੁਖਬੀਰ ਬਾਦਲ ਦੀ ਬੋਲੀ ਬੋਲਣ ਵਾਲੇ ਨੇਤਾ ਕੁੱਝ ਮਹੀਨੇ ਵਿੱਚ ਹੀ ਸੁਖਬੀਰ ਦਾ ਸਾਥ ਛੱਡਣ ਲਈ ਮਜਬੂਰ ਹੋ ਜਾਣਗੇ ਅਤੇ ਸੁਖਬੀਰ ਬਾਦਲ ਇਕੱਲਾ ਰਹਿ ਜਾਵੇਗਾ ਮਸਤੂਆਣਾ ਸਾਹਿਬ ਟਰੱਸਟ ਤੇ ਕਬਜ਼ੇ ਸਬੰਧੀ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਅੱਜ ਤੱਕ ਕਦੇ ਵੀ ਕਿਸੇ ਵਿੱਦਿਅਕ ਸੰਸਥਾ ਜਾਂ ਧਾਰਮਿਕ ਸੰਸਥਾ ਦਾ ਮੈਂਬਰ ਜਾਂ ਅਹੁਦੇਦਾਰ ਹੋਣ ਦੇ ਨਾਤੇ ਡੀ ਏ ਜਾਂ ਟੀ ਏ ਤੱਕ ਨਹੀਂ ਲਿਆ, ਜੋ ਕਥਿਤ ਆਗੂ ਇਹ ਦੋਸ਼ ਲਾ ਰਹੇ ਹਨ ਇਹ ਉਨ੍ਹਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ

ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਪੁੱਛਣ ‘ਤੇ ਸ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਕਦੇ ਕਿਸੇ ਮੁੱਦੇ ‘ਤੇ ਕੋਈ ਗੱਲਬਾਤ ਨਹੀਂ ਹੋਈ  ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਫਰੰਟ ‘ਤੇ ਫੇਲ੍ਹ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਸਰਕਾਰ ਤੋਂ ਦੁਖੀ ਤੇ ਪ੍ਰੇਸ਼ਾਨ ਹਨ ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਅੰਦਰ ਅਕਾਲੀ ਦਲ ਨੂੰ ਸਿਧਾਂਤਕ ਪਾਰਟੀ ਬਣਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ

ਜਿਸ ਵਿੱਚ ਸਾਰੇ ਆਗੂ ਤੇ ਵਰਕਰ ਸ਼ਾਮਿਲ ਹੋਣਗੇ ਉਨ੍ਹਾਂ ਵੱਖ-ਵੱਖ ਯੂਥ ਅਤੇ ਸੀਨੀਅਰ ਅਕਾਲੀ ਨੇਤਾਵਾਂ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਜਾ ਰਹੇ ਅਸਤੀਫ਼ਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਦੀ ਮੁਅੱਤਲੀ ਸਬੰਧੀ ਉਨ੍ਹਾਂ ਦੇ ਦਿਲਾਂ ਵਿੱਚ ਰੋਸ ਹੈ ਪਰ ਉਨ੍ਹਾਂ ਕਿਸੇ ਨੂੰ ਵੀ ਅਸਤੀਫ਼ਾ ਦੇਣ ਲਈ ਨਹੀਂ ਕਿਹਾ ਐੱਸਜੀਪੀਸੀ ਚੋਣਾਂ ਸਬੰਧੀ ਉਹ ਜਲਦ ਹੀ ਕੇਂਦਰ ਸਰਕਾਰ ਨਾਲ ਗੱਲ ਕਰਨਗੇ  ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ ,ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ, ਮਾਸਟਰ ਬਲਵਿੰਦਰ ਸਿੰਘ ਕੋਹਰੀਆ , ਸ਼ਾਮ ਸਿੰਘ ਖਰੌੜ ਪ੍ਰਧਾਨ ਗੁਰਦੁਆਰਾ ਕਮੇਟੀ, ਧਰਮਜੀਤ ਸਿੰਘ ਸੰਗਤਪੁਰਾ, ਛੱਜੂ ਸਿੰਘ ਸਰਾਓ ਕਾਲਬੰਜਾਰਾ, ਮੈਡਮ ਬਲਵਿੰਦਰ ਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ ਤੋਂ ਇਲਾਵਾ ਹੋਰ ਬਹੁਤ ਆਗੂ ਅਤੇ ਸਮਰਥਕ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਹਿਲਾ ਸੁਰੱਖਿਆ ਦੇ ਦਾਅਵੇ ਨਿਕਲੇ ਖੋਖਲੇ
ਰਾਤ ਵੇਲੇ ਮਦਦ ਮੰਗਣ ਤੋਂ ਇੱਕ ਘੰਟੇ ਬਾਅਦ ਆਈ ਪੁਲਿਸ

ਮੁਹਾਲੀ ਪੁਲਿਸ ਤੋਂ ਮਹਿਲਾ ਪੱਤਰਕਾਰ ਨੇ ਰਾਤ 10:20 ‘ਤੇ ਮੰਗੀ ਮਦਦ ਤਾਂ ਇੱਕ ਘੰਟੇ ਬਾਅਦ ਆਈ ਪੁਲਿਸ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸੀ ਐਲਾਨ

ਅਸ਼ਵਨੀ ਚਾਵਲਾ/ਚੰਡੀਗੜ੍ਹ।  ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਕਰਨ ਅਤੇ ਰਾਤ ਵੇਲੇ ਮਦਦ ਮੰਗਣ ‘ਤੇ ਔਰਤ ਨੂੰ ਘਰ ਪਹੁੰਚਾਉਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪੰਜਾਬ ਪੁਲਿਸ (Punjab Police) ਨੂੰ ਮਦਦ ਮੰਗਣ ਤੋਂ ਬਾਅਦ 5 ਮਿੰਟ ਦੇ ਵਿੱਚ-ਵਿੱਚ ਮੌਕੇ ‘ਤੇ ਪੁੱਜਣਾ ਹੁੰਦਾ ਹੈ ਪਰ ਬੀਤੀ ਰਾਤ ਜਦੋਂ ਇੱਕ ਔਰਤ ਵੱਲੋਂ ਮਦਦ ਮੰਗੀ ਗਈ ਤਾਂ ਤਿੰਨ ਵਾਰ ਫੋਨ ਕਰਨ ਤੋਂ ਬਾਅਦ ਵੀ ਪੁਲਿਸ 1 ਘੰਟਾ ਲੇਟ ਮੌਕੇ ‘ਤੇ ਪੁੱਜੀ। ਇਥੇ ਹੀ ਪੁਲਿਸ ਨੇ ਮਦਦ ਕਰਨ ਤੋਂ ਹੱਥ ਖੜ੍ਹੇ ਕਰਦੇ ਹੋਏ ਪ੍ਰਾਈਵੇਟ ਟੈਕਸੀ ਰਾਹੀਂ ਘਰ ਭੇਜਣ ਦੀ ਗੱਲ ਆਖੀ।

ਜਿਸ ਤੋਂ ਬਾਅਦ ਔਰਤ ਨੇ ਆਪਣੇ ਬਾਰੇ ਸੱਚ ਦੱਸਿਆ ਕਿ ਉਹ ਖ਼ੁਦ ਇੱਕ ਪੱਤਰਕਾਰ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਦੀ ਅਸਲੀਅਤ ਜਾਂਚਣ ਲਈ ਉਸ ਨੇ ਮੱਦਦ ਮੰਗੀ ਸੀ, ਜਿਸ ਵਿੱਚ ਪੁਲਿਸ ਸਮੇਂ ਸਿਰ ਮਦਦ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਇੱਕ ਨਿੱਜੀ ਸਮਾਚਾਰ ਚੈਨਲ ਵਿੱਚ ਸੀਨੀਅਰ ਪੱਤਰਕਾਰ ਦੇ ਤੌਰ ‘ਤੇ ਕੰਮ ਕਰਨ ਵਾਲੀ ਨਿਤੀਕਾ ਮਹੇਸ਼ਵਰੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਔਰਤਾਂ ਨੂੰ ਰਾਤ ਸਮੇਂ ਪੁਲਿਸ ਦੀ ਮਦਦ ਨਾਲ ਘਰ ਪਹੁੰਚਾਉਣ ਦੇ ਐਲਾਨ ਦਾ ਸੱਚ ਜਾਣਨ ਦੀ ਕੋਸ਼ਿਸ਼ ਕੀਤੀ।

ਸ਼ਿਕਾਇਤ ‘ਤੇ ਕੰਮ ਚੱਲ ਰਿਹਾ ਹੈ

ਨਿਤਿਕਾ ਮਹੇਸ਼ਵਰੀ ਚੰਡੀਗੜ੍ਹ ਤੋਂ ਪਹਿਲਾਂ ਮੁਹਾਲੀ ਸ਼ਹਿਰੀ ਇਲਾਕੇ ਤੋਂ ਕੁਝ ਦੂਰੀ ‘ਤੇ ਖਰੜ ਸੜਕ ‘ਤੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਕੋਲ ਆਪਣੀ ਖ਼ੁਦ ਦੀ ਕਾਰ ਅਤੇ ਕੈਮਰਾਮੈਨ ਨਾਲ ਪੁੱਜੀ। ਜਿੱਥੇ ਕਿ ਉਸ ਨੇ ਰਾਤ ਦੇ 10 ਵੱਜਣ ਦਾ ਇੰਤਜ਼ਾਰ ਕੀਤਾ ਅਤੇ ਠੀਕ 10:18 ‘ਤੇ 100 ਨੰਬਰ ‘ਤੇ ਫੋਨ ਕਰਦੇ ਹੋਏ ਕਿਹਾ ਕਿ ਉਹ ਇਕੱਲੀ ਹੋਣ ਦੇ ਨਾਲ ਹੀ ਕੋਈ ਟੈਕਸੀ ਨਹੀਂ ਮਿਲਣ ਕਰਕੇ ਇਕੱਲੀ ਸੜਕ ‘ਤੇ ਪਰੇਸ਼ਾਨੀ ਵਿੱਚ ਹੈ। ਨਿਤਿਕਾ ਨੇ ਪੁਲਿਸ ਹੈਲਪਲਾਈਨ ‘ਤੇ ਦੱਸਿਆ ਕਿ ਆਟੋ ਤਾਂ ਕਾਫ਼ੀ ਮਿਲ ਰਹੇ ਹਨ ਪਰ ਉਸ ਨੂੰ ਆਟੋ ‘ਤੇ ਖਤਰਾ ਨਜ਼ਰ ਆ ਰਿਹਾ ਹੈ, ਇਸ ਲਈ ਐਲਾਨ ਅਨੁਸਾਰ ਪੁਲਿਸ ਦੀ ਮੱਦਦ ਨਾਲ ਘਰ ਪਹੁੰਚਾਉਣ ਵਿੱਚ ਮੱਦਦ ਕੀਤੀ ਜਾਵੇ।

ਇਸ ਫੋਨ ਤੋਂ ਬਾਅਦ ਨਿਤਿਕਾ ਮਹੇਸ਼ਵਰੀ ਨੇ ਲਗਭਗ 20-25 ਮਿੰਟ ਬਾਅਦ ਮੁੜ ਤੋਂ 112 ਨੰਬਰ ‘ਤੇ ਫੋਨ ਕੀਤਾ, ਜਿੱਥੇ ਕਿ ਨਿਤਿਕਾ ਮਹੇਸ਼ਵਰੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਮੱਦਦ ਲਈ ਸ਼ਿਕਾਇਤ ਪਹਿਲਾਂ ਤੋਂ ਹੀ ਲਿਖੀ ਹੋਈ ਹੈ।  ਇਸ ‘ਤੇ ਕੰਮ ਚੱਲ ਰਿਹਾ ਹੈ। ਜਲਦ ਹੀ ਪੁਲਿਸ ਉਨ੍ਹਾਂ ਕੋਲ ਪੁੱਜ ਜਾਵੇਗੀ।

ਇਸ ਤੋਂ ਕੁਝ ਦੇਰ ਬਾਅਦ ਨਿਤੀਕਾ ਮਹੇਸ਼ਵਰੀ ਨੂੰ ਫੋਨ ਆਉਂਦਾ ਹੈ ਕਿ ਪੁਲਿਸ ਕੋਲ ਇਸ ਸਮੇਂ ਮਹਿਲਾ ਪੁਲਿਸ ਨਹੀਂ ਹੈ ਅਤੇ ਜਲਦ ਹੀ ਮਹਿਲਾ ਪੁਲਿਸ ਨੂੰ ਨਾਲ ਲੈ ਕੇ ਪੁਲਿਸ ਉਨ੍ਹਾਂ ਦੀ ਮਦਦ ਲਈ ਆਵੇਗੀ। ਇਸ ਸਾਰੇ ਐਪੀਸੋਡ ਨੂੰ ਇੱਕ ਘੰਟਾ ਬੀਤਣ ਤੋਂ ਬਾਅਦ ਲਗਭਗ 11:18 ‘ਤੇ ਪੀਸੀਆਰ ਮੌਕੇ ‘ਤੇ ਪੁੱਜਦੀ ਹੈ ਅਤੇ ਨਿਤੀਕਾ ਮਹੇਸਵਰੀ ਨੂੰ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਘਰ ਨਹੀਂ ਛੱਡ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਮਹਿਲਾ ਪੁਲਿਸ ਹੀ ਨਹੀਂ ਹੈ। ਪੁਲਿਸ ਮੁਲਾਜ਼ਮ ਵੱਲੋਂ ਕਿਹਾ ਜਾਂਦਾ ਹੈ ਕਿ ਐਸ.ਐਚ.ਓ. ਦੇ ਕਹਿਣ ‘ਤੇ ਉਹ ਉਨ੍ਹਾਂ ਨੂੰ ਪ੍ਰਾਈਵੇਟ ਟੈਕਸੀ ਕਰਵਾਉਣ ਵਿੱਚ ਹੀ ਮਦਦ ਕਰ ਸਕਦੇ ਹਨ। ਜਿਸ ਰਾਹੀਂ ਉਹ ਆਪਣਾ ਘਰ ਜਾ ਸਕਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨਾਬਾਰਡ ਕਰੇਗਾ ਪੰਜਾਬ ਦੀ 11 ਹਜ਼ਾਰ ਕਰੋੜ ਰੁਪਏ ਦੀ ਮੱਦਦ
ਕਿਸਾਨੀ ਨੂੰ ਬਚਾਉਣ ਦੀ ਹੋਵੇਗੀ ਕੋਸ਼ਿਸ਼ | NABARD

ਨਾਬਾਰਡ ਦੇ ਮੁੱਖ ਮਹਾ ਪ੍ਰਬੰਧਕ ਨੇ ਕੀਤਾ ਐਲਾਨ, ਪੰਜਾਬ ‘ਤੇ ਕਾਫ਼ੀ ਜਿਆਦਾ ਫੋਕਸ | NABARD

ਚੰਡੀਗੜ੍ਹ (ਅਸ਼ਵਨੀ ਚਾਵਲਾ)। ਖੇਤੀਬਾੜੀ ਲਈ ਨਾਬਾਰਡ ਇਸ ਸਾਲ ਪੰਜਾਬ ਦੀ 11 ਹਜ਼ਾਰ ਕਰੋੜ ਰੁਪਏ ਨਾਲ ਮਦਦ ਕਰੇਗਾ। ਇਸ ਵਿੱਚ ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਦਿਵਾਉਣ ਲਈ ਸਬਸਿੱਡੀ ਦੇਣ ਦੇ ਨਾਲ ਹੀ ਕਿਸਾਨਾਂ ਵਲੋਂ ਤਿਆਰ ਕੀਤੀ ਜਾਣ ਵਾਲੀ ਫਸਲ ਨੂੰ ਮੰਡੀਆਂ ਵਿੱਚ ਚੰਗੇ ਭਾਅ ਖਰੀਦ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਵਿੱਚ ਵੀ ਮਦਦ ਕੀਤੀ ਜਾਏਗੀ। ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਦੇ ਨਾਲ ਹੀ ਪਰਾਲੀ ਨੂੰ ਸਾੜਨ ਤੋਂ ਰੋਕਣ ਦੀ ਕੋਸ਼ਸ਼ ਵੀ ਨਾਬਾਰਡ ਪਹਿਲਾਂ ਨਾਲੋਂ ਜਿਆਦਾ ਕਰੇਗਾ।

ਇਹ ਐਲਾਨ ਪੰਜਾਬ ਅਤੇ ਚੰਡੀਗੜ ਜ਼ੋਨ ਨਾਬਾਰਡ ਮੁੱਖ ਮਹਾ ਪ੍ਰਬੰਧਕ ਜੇ.ਪੀ.ਐਸ. ਬਿੰਦਰਾ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਹੈ। ਜੇ.ਪੀ.ਐਸ. ਬਿੰਦਰਾ ਨੇ ਕਿਹਾ ਕਿ ਨਾਬਾਰਡ ਸ਼ੁਰੂ ਤੋਂ ਹੀ ਕਿਸਾਨੀ ਦੇ ਹਿੱਤ ਵਿੱਚ ਖੜਾ ਹੁੰਦਾ ਹੋਇਆ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਕਾਫ਼ੀ ਹੱਦ ਵਿੱਚ ਕਾਮਯਾਬ ਵੀ ਹੋਇਆ ਹੈ। ਪੰਜਾਬ ਵਿੱਚ ਖੇਤੀ ਸਭ ਸੂਬਿਆਂ ਤੋਂ ਜਿਆਦਾ ਹੁੰਦੀ ਹੈ, ਇਸ ਲਈ ਉਹ ਇਥੇ ਦੇ ਕਿਸਾਨਾਂ ਨੂੰ ਜਿਆਦਾ ਜਾਗਰੂਕ ਕਰਨ ਦੇ ਨਾਲ ਹੀ ਉਨਾਂ ਦੀ ਹਰ ਤਰਾਂ ਦੀ ਮਦਦ ਕਰਨ ਦੀ ਕੋਸ਼ਸ਼ ਵੀ ਕਰਦੇ ਹਨ। ਉਨਾਂ ਦੱਸਿਆ ਕਿ ਹਰ ਫਸਲ ‘ਤੇ ਮਿਲਣ ਵਾਲੇ ਲੋਨ ਵਿੱਚ ਨਾਬਾਰਡ ਆਪਣੇ ਵਲੋਂ ਵਿਆਜ ਦੀ ਸਬਸਿੱਡੀ ਦਿੰਦਾ ਹੈ।

ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ

ਕਿ ਘੱਟ ਵਿਆਜ ‘ਤੇ ਲੋਨ ਮਿਲਣ ਤੋਂ ਬਾਅਦ ਕਿਸਾਨ ਜਿਥੇ ਵੱਧ ਫਸਲ ਪੈਦਾ ਕਰੇ ਤਾਂ ਉਥੇ ਹੀ ਉਸ ਨੂੰ ਵੱਧ ਤੋਂ ਵੱਧ ਮੁਨਾਫ਼ਾ ਹੋਵੇ। ਉਨਾਂ ਦੱਸਿਆ ਕਿ ਪੰਜਾਬ ਵਿੱਚ ਇਸ ਤਰਾਂ ਦੇ ਕੰਮਾਂ ਲਈ ਨਾਬਾਰਡ ਇਸ ਸਾਲ 11 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਦੀ ਕੋਸ਼ਸ਼ ਵਿੱਚ ਨਾਬਾਰਡ ਕਾਫ਼ੀ ਜਿਆਦਾ ਕੰਮ ਕਰ ਰਿਹਾ ਹੈ ਅਤੇ ਕਿਸਾਨੀ ਮੇਲੇ ਲਾ ਕੇ ਕਿਸਾਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਕਿਵੇਂ ਪਰਾਲੀ ਨੂੰ ਸਾੜਨ ਦੀ ਥਾਂ ‘ਤੇ ਉਸ ਦੀ ਵਰਤੋਂ ਕਰਦੇ ਹੋਏ ਨਾ ਸਿਰਫ਼ ਕਮਾਈ ਕੀਤੀ ਜਾ ਸਕਦੀ ਹੈ, ਸਗੋਂ ਉਸ ਨਾਲ ਵਾਤਾਵਰਨ ਵੀ ਬਚਾਇਆ ਜਾ ਸਕਦਾ ਹੈ।

ਉਨਾਂ ਦੱਸਿਆ ਕਿ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਕਿਸਾਨਾਂ ਨੂੰ ਮਦਦ ਕੀਤੀ ਜਾ ਰਹੀਂ ਹੈ, ਜਿਸ ਵਿੱਚ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਵੀ ਉਨਾਂ ਦਾ ਸਾਥ ਦੇ ਰਹੀਂ ਹੈ। ਉਨਾਂ ਦੱਸਿਆ ਕਿ ਕਿਸਾਨਾਂ ਵਲੋਂ ਤਿਆਰ ਕੀਤੀ ਜਾਣ ਵਾਲੀ ਫਸਲ ਨਾਲ ਬੰਦ ਪੈਕਟ ਖਾਣਾ ਤਿਆਰ ਕਰਨ ਲਈ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਲਗਾਉਣ ਵਿੱਚ ਵੀ ਨਾਬਾਰਡ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ। ਨਾਬਾਰਡ ਨੇ ਲੁਧਿਆਣਾ ਦੇ ਫੂਡ ਪਾਰਕ ਲਈ 27.13 ਕਰੋੜ ਦਾ ਟਰਮ ਲੋਨ ਪਾਸ ਕੀਤਾ ਹੈ ਤਾਂ ਕਪੂਰਥਲਾ ਅਤੇ ਫਾਜਿਲਕਾ ਵਿਖੇ ਤਿਆਰ ਹੋ ਰਹੇ ਫੂਡ ਪਾਰਕ ਲਈ ਵੀ ਨਾਬਾਰਡ ਮਦਦ ਕਰ ਰਿਹਾ ਹੈ।

ਹੜ੍ਹ ਪੀੜਤਾਂ ਦੀ ਮਦਦ ਲਈ ਖੂਨਦਾਨ ਕੈਂਪ ਲਾਇਆ
ਰਾਮਪੁਰਾ ਫੂਲ (ਅਮਿਤ ਗਰਗ)। ਸੂਬੇ ’ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸਹਾਇਤਾ ਲਈ .ਫਤਿਹ ਗਰੁੱਪ ਨੇ ਸਵਰਗੀ ਪ੍ਰਤਾਪ ਸਿੰਘ ਚੱਠਾ ਦੀ ਪਹਿਲੀ ਬਰਸੀ ਮੌਕੇ ਕਾਲਜ ਦੇ ਰੈੱਡ ਰਿਬਨ ਕਲੱਬ­ ਐਨਐਸਐਸ ਵਲੰਟੀਅਰਾਂ ਨੇ ਸਹਾਰਾ ਕਲੱਬ ਰਾਮਪੁਰਾ ਤੇ ਸਿਵਲ ਹਸਪਤਾਲ ਰਾਮਪੁਰਾ ਦੀ ਟੀਮ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਾਇਆ ਇਸ ਮੌਕੇ ਪੁਸ਼ਪਿੰਦਰ ਸਿੰਘ ਸਾਰੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ। ਕਾਲਜ ਚੇਅਰਮੈਨ ਐੱਸ ਐੱਸ ਚੱਠਾ ਨੇ ਖੂਨਦਾਨ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕੀਤੀ। (Blood Donation)

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੁਲਵਿੰਦਰ ਸਿੰਘ ਭੁੱਲਰ ਨੇ ਫਤਿਹ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਲੰਟੀਅਰਾਂ ਨੂੰ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਵੱਖ ਵੱਖ ਕਲਾਸਾਂ ਦੀਆਂ ਲੜਕੀਆਂ ਤੇ ਸਟਾਫ ਨੇ 51 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਹਿੱਤ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਮੁੱਖ ਮਹਿਮਾਨ ਪੁਸ਼ਪਿੰਦਰ ਸਿੰਘ ਸਾਰੋ­ ਕੁਲਵਿੰਦਰ ਸਿੰਘ ਭੁੱਲਰ ਤੇ ਚੇਅਰਮੈਨ ਐੱਸ ਐੱਸ ਚੱਠਾ­ ਗੁਰਪ੍ਰੀਤ ਸਿੰਘ­ ਸਹਾਇਕ ਡਾਇਰੈਕਟਰ ਜਗਰਾਜ ਸਿੰਘ ਮਾਨ­ ਪਬਲਿਕ ਰਿਲੇਸ਼ਨ ਅਫਸਰ ਹਰਪ੍ਰੀਤ ਹੈਪੀ ਵੱਲੋਂ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਰਾਮਪੁਰਾ ਤੋਂ ਪੁੱਜੇ ਡਾਕਟਰ ਅਤੇ ਸਹਾਰਾ ਕਲੱਬ ਰਾਮਪੁਰਾ ਦੇ ਪ੍ਰਧਾਨ ਸੰਦੀਪ ਵਰਮਾ ਤੇ ਉਨ੍ਹਾਂ ਦੀ ਟੀਮ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਸੀਆਰਪੀਐਫ 40 ਜਵਾਨ ਖੋਹਣ ਤੋਂ ਬਾਅਦ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ
ਸ੍ਰੀ ਨਗਰ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਪੁਲਵਾਮਾ ਹਮਲੇ ‘ਚ 40 ਜਵਾਨ ਖੋਹਣ ਤੋਂ ਬਾਅਦ ਵੀ ਬਾਵਜੂਦਾ ਕਸ਼ਮੀਰ ਤੋਂ ਬਾਹਰ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ ਹਨ। ਸੀਆਰਪੀਐਫ ਨੇ ਸੂਬੇ ਤੋਂ ਬਾਅਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਹੋਰ ਕਸ਼ਮੀਰੀਆਂ ਦੀ ਮਦਦ ਲਈ ‘ਸੀਆਰਪੀਐਫ ਮਦਦਗਾਰ’ ਨਾਂਅ ਤੋਂ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ। ਵੀਰਵਾਰ ਨੂੰ ਪੁਲਵਾਮਾ ‘ਚ ਹੋਏ ਹਮਲੇ ‘ਚ 40 ਜਵਾਨ ਸ਼ਹੀਦਾ ਹੋ ਜਾਣ ਤੋਂ ਬਾਅਦ ਦੇਸ਼ਭਰ ‘ਚ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸੀਆਰਪੀਐਫ ਨੇ ਇਹ ਹੈਲਪਨਾਈਨ ਜਾਰੀ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਵੀ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਦੇਸ਼ ਜਾਰੀ ਕਰਕੇ ਕਿਹਾ ਕਿ ਸੂਬਾ ਸਰਕਾਰ ਆਪਣੇ-ਆਪਣੇ ਸੂਬਿਆਂ ‘ਚ ਕਸ਼ਮੀਰੀ ਲੋਕਾਂ ਦੀ ਸੁਰਿੱਖਆ ਕਰੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

9 ਫਾਇਰਮੈਨਾਂ ਦੀ ਮੌਤ ਦੇ ਬਾਵਜੂਦ ਨਵਜੋਤ ਸਿੱਧੂ ਨਹੀਂ ਦਿਵਾ ਸਕੇ ਐਂਟੀ ਫਾਇਰ ਸੂਟ
ਪਿਛਲੇ 22 ਮਹੀਨਿਆਂ ਤੋਂ ਲਟਕ ਰਿਹਾ ਐਂਟੀ ਫਾਇਰ ਸੂਟ ਦੇਣ ਦਾ ਮਾਮਲਾ | Navjot Singh Sidhu

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਦੇ ਸਟਾਰ ਪ੍ਰਚਾਰਕ ਆਪਣੇ ਹੀ ਵਿਭਾਗ ਅਧੀਨ ਆਉਂਦੇ ਫਾਇਰਮੈਨ ਨੂੰ ਐਂਟੀ ਫਾਇਰ ਸੂਟ ਦੇਣ ਦੇ ਮਾਮਲੇ ਵਿੱਚ ਜੁਮਲੇਬਾਜ਼ ਬਣਦੇ ਨਜ਼ਰ ਆ ਰਹੇ ਹਨ। ਪਿਛਲੇ 22 ਮਹੀਨੇ ਦੇ ਕਾਰਜਕਾਲ ਦੌਰਾਨ ਨਵਜੋਤ ਸਿੱਧੂ ਵੱਲੋਂ ਕਈ ਵਾਰ ਵਿਧਾਨ ਸਭਾ ਦੇ ਅੰਦਰ ਅਤੇ ਦਰਜਨਾਂ ਵਾਰ ਵਿਧਾਨ ਸਭਾ ਤੋਂ ਬਾਹਰ ਫਾਇਰਮੈਨ ਨੂੰ ਐਂਟੀ ਫਾਇਰ ਸੂਟ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਇਨ੍ਹਾਂ 22 ਮਹੀਨਿਆਂ ਵਿੱਚ ਨਵਜੋਤ ਸਿੱਧੂ ਹੁਣ ਤੱਕ ਐਂਟੀ ਫਾਇਰ ਸੂਟ ਖਰੀਦਣ ਦਾ ਟੈਂਡਰ ਤੱਕ ਨਹੀਂ ਦੇ ਪਾਏ ਹਨ।

ਜਾਣਕਾਰੀ ਅਨੁਸਾਰ ਪੰਜਾਬ ਦੇ ਲੁਧਿਆਣਾ ਵਿਖੇ ਹੋਏ  ਅੱਗ ਲੱਗਣ ਨਾਲ ਹੋਏ ਹਾਦਸਿਆਂ ਵਿੱਚ 9 ਫਾਇਰਮੈਨਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 4 ਫਾਇਰਮੈਨ ਬੁਰੀ ਤਰ੍ਹਾਂ ਝੁਲਸ ਗਏ ਸਨ। ਐਂਟੀ ਫਾਇਰ ਸੂਟਾਂ ਦੀ ਘਾਟ ਕਾਰਨ ਫਾਇਰ ਕਰਮੀ ਜਿਉਂਦੇ ਸੜ ਗਏ ਮੌਤ ਦਾ ਸ਼ਿਕਾਰ ਹੋਏ 9 ਫਾਇਰਮੈਨ ਦੇ ਪਰਿਵਾਰਕ ਮੈਂਬਰਾਂ ਅਤੇ ਬੁਰੀ ਤਰ੍ਹਾਂ ਝੁਲਸੇ 4 ਫਾਇਰਮੈਨ ਸਣੇ ਕੁਲ 13 ਨੂੰ ਕੇਂਦਰ ਸਰਕਾਰ ਇਸੇ ਸਾਲ ਗੈਲੰਟਰੀ ਐਵਾਰਡ ਦੇਣ ਜਾ ਰਿਹਾ ਹੈ। (Navjot Singh Sidhu)

ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ

ਇਹ ਐਵਾਰਡ ਦੇਣ ਦੀ ਪੰਜਾਬ ਸਰਕਾਰ ਨੇ ਹੀ ਮੰਗ ਕੀਤੀ ਸੀ, ਜਿਸ ਨੂੰ ਕਿ ਕੇਂਦਰ ਸਰਕਾਰ ਨੇ ਸਵੀਕਾਰ ਵੀ ਕਰ ਲਿਆ ਹੈ। ਇਸ ਮਾਮਲੇ ਵਿੱਚ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਜਾਣਕਾਰੀ ਤਾਂ ਸਾਂਝੀ ਕੀਤੀ ਪਰ ਨਾਲ ਹੀ ਉਨ੍ਹਾਂ ਦੇ ਮੂੰਹ ਵਿੱਚੋਂ ਇਹ ਵੀ ਸੱਚ ਨਿਕਲ ਗਿਆ ਕਿ ਅੱਜ ਵੀ ਪੰਜਾਬ ਦੇ ਫਾਇਰ ਵਿਭਾਗ ਵਿੱਚ ਕੰਮ ਕਰਦੇ 269 ਫਾਇਰਮੈਨ ਆਪਣੀ ਜਿੰਦਗੀ ਦਾਅ ‘ਤੇ ਲਾਉਂਦੇ ਹੋਏ ਬਿਨਾਂ ਫਾਇਰ ਐਂਟੀ ਸੇਫ਼ਟੀ ਸੂਟ ਤੋਂ ਅੱਗ ਬੁਝਾਉਣ ਦਾ ਕੰਮ ਕਰਨ ਵਿੱਚ ਲਗੇ ਹੋਏ ਹਨ। (Navjot Singh Sidhu)

ਨਵਜੋਤ ਸਿੱਧੂ ਨੇ ਪਿਛਲੇ ਮਹੀਨਿਆਂ ਵਿੱਚ ਕਈ ਵਾਰ ਐਂਟੀ ਫਾਇਰ ਸੂਟ ਨਹੀਂ ਹੋਣ ਦਾ ਹਵਾਲਾ ਦਿੰਦੇ ਹੋਏ ਵਿਧਾਨ ਸਭਾ ਅੰਦਰ ਅਕਾਲੀ-ਭਾਜਪਾ ਸਰਕਾਰ ਨੂੰ ਤਾਂ ਰੱਜ ਕੇ ਕੋਸਿਆਂ ਪਰ ਖ਼ੁਦ ਆਪਣੇ 22 ਮਹੀਨਿਆਂ ਕਾਰਜਕਾਲ ਵਿੱਚ ਇੱਕ ਵੀ ਫਾਇਰ ਸੇਫ਼ਟੀ ਸੂਟ ਦੀ ਖ਼ਰੀਦ ਨਹੀਂ ਕਰ ਪਾਏ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਕੋਲ ਫਾਇਰ ਸੇਫ਼ਟੀ ਐਂਟਰੀ ਸੂਟ ਖ਼ਰੀਦਣ ਲਈ ਬਕਾਇਦਾ ਫੰਡ ਵੀ ਆਇਆ ਹੋਇਆ ਹੈ ਪਰ ਸਥਾਨਕ ਸਰਕਾਰਾਂ ਵਿਭਾਗ ਨੇ ਸਿਰਫ਼ ਖਰੀਦ ਕਮੇਟੀ ਬਣਾਉਣ ਤੋਂ ਇਲਾਵਾ ਕੋਈ ਵੀ ਕੰਮ ਇਸ ਮਾਮਲੇ ਵਿੱਚ ਨਹੀਂ ਕੀਤਾ।

ਲੀਬੀਆ ਨੇ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਫਸੇ ਸੈਂਕੜੇ ਸ਼ਰਨਾਰਥੀ ਨੂੰ ਕੱਢਿਆ
ਤ੍ਰਿਪੋਲੀ, (ਏਜੰਸੀ)। ਲੀਬੀਆ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸਮੂਹਾਂ ਦੇ ਸੰਘਰਸ਼ ਕਾਰਨ ਸਰਕਾਰੀ ਨਿਗਰਾਨ ਕੇਂਦਰਾਂ ਵਿੱਚ ਫਸੇ ਸੈਂਕੜਿਆਂ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਦੀ ਮੱਦਦ ਤੋਂ ਕੱਢ ਕੇ ਕਿਸੇ ਹੋਰ ਥਾਂ ਤੇ ਭੇਜਿਆ ਗਿਆ ਸੀ। ਸੰਯੁਕਤ ਰਾਸ਼ਟਰ ਅਤੇ ਸਹਾਇਤਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੱਕ ਸਹਾਇਤਾ ਸੂਤਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਸਹਾਇਤਾ ਪ੍ਰਾਪਤ ਸਰਕਾਰ ਨੇ ਰਾਜਧਾਨੀ ਤ੍ਰਿਪੋਲੀ ਦੇ ਦੱਖਣ-ਪੂਰਬੀ ਆਈਨ ਜ਼ਾਰਾ ਖੇਤਰ ਦੇ ਦੋ ਕੇਂਦਰਾਂ ‘ਚੋਂ ਇਹਨਾਂ ਸ਼ਰਨਾਰਥੀਆਂ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾਇਆ। (United Nations)

ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਏਜੰਸੀ ਯੂਐਨਐਚਸੀਆਰ ਨੇ ਆਪਣੇ ਬਿਆਨ ‘ਚ ਕਿਹਾ ਕਿ ਉਹ ਹੋਰ ਏਜੰਸੀਆਂ ਅਤੇ ਗੈਰ-ਕਾਨੂੰਨੀ ਸ਼ਰਨਾਰਥੀ ਵਿਰੋਧੀਆਂ ਦੇ ਨਾਲ ਮਿਲ ਕੇ ਇਨ੍ਹਾਂ ਸ਼ਰਨਾਰਥੀਆਂ ਨੂੰ ਭੇਜਿਆ ਗਿਆ ਹੈ। ਇਕ ਹੋਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਨ੍ਹਾਂ ਸ਼ਰਨਾਰਥੀਆਂ ਵਿੱਚ ਮੁੱਖ ਤੌਰ ‘ਤੇ ਇਥੋਪੀਆ, ਸੋਮਾਲੀਆ ਅਤੇ ਇਰੱਟੀਏ ਤੋਂ ਹਨ। ਇਨ੍ਹਾਂ ਨੂੰ ਜੰਗ ਦੇ ਖੇਤਰ ਤੋਂ ਬਾਹਰ ਕੱਢੇ ਵੱਖ-ਵੱਖ ਨਿਗਰਾਨੀ ਕੇਂਦਰਾਂ ‘ਚ ਲਿਜਾਇਆ ਗਿਆ ਹੈ। (United Nations) ਆਈਨ ਜ਼ਾਰਾ ‘ਚ ਕੁਝ ਸ਼ਰਨਾਰਥੀ ਅਜੇ ਵੀ ਮੱਦਦ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਸ਼ਰਾਰਤੀਆਂ ਦੇ ਰਾਕਸ਼ਕ ਸਮੂਹਾਂ ਦੇ ਸੰਘਰਸ਼ ਕਾਰਨ ਇਨ੍ਹਾਂ ਨੂੰ ਛੱਡ ਕੇ ਭੱਜ ਗਏ ਸਨ ਜਿਸ ਕਾਰਨ ਲਗਭਗ 30 ਸ਼ਰਨਾਰਥੀਆਂ ਦੀ ਮੌਤ ਹੋ ਗਈ ਸੀ। ਲਿਬੀਆ ਵਿਚ ਸਾਲ 2011 ਵਿਚ ਨਾਟੋ ਦੀ ਸਹਾਇਤਾ ਨਾਲ ਕ੍ਰਾਂਤੀ ਤੋਂ ਤਾਨਾਸ਼ਾਹ ਮੁਆਮਮਰ ਗੱਦਾਫੀ ਦੀ ਸੱਤਾ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਇੱਥੇ ਵੱਖ-ਵੱਖ ਗੁੱਟ ਸੱਤਾ ਲਈ ਸੰਘਰਸ਼ ਕੀਤਾ ਗਿਆ ਹੈ।

ਲੀਬੀਆ ਦੇ ਪ੍ਰਧਾਨ ਮੰਤਰੀ ਫਾਈਜ਼ ਅਲ ਸੇਰਾਜੇ ਨੇ ਕਿਹਾ ਕਿ ਦੱਖਣੀ ਪ੍ਰਾਂਤ ‘ਚ ਅਜੇ ਵੀ ਸੰਘਰਸ਼ ਜਾਰੀ ਹੈ ਅਤੇ ਉੱਥੇ ਨਿਵਾਸੀ ਆਪਣੇ ਘਰਾਂ ‘ਚ ਫਸੇ ਹੋਏ ਹਨ। ਵੱਖ-ਵੱਖ ਅਫ਼ਰੀਕੀ ਮੁਲਕ ਦੇ ਸ਼ਰਨਾਰਥੀਆਂ ਲਈ ਲੀਬੀਆ ਉੱਤਰੀ ਅਫਰੀਕਾ ਤੋਂ ਬ੍ਰਿਟਿਸ਼ ਸਾਗਰ ਪਾਰ ਕਰਕੇ ਯੂਰੋਪ ਦੇ ਮੁੱਖ ਨਿਕਾਸ ਸਥਾਨ ਹੈ। (United Nations)

ਇਨਸਾਨੀਅਤ : ਕੇਰਲ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਡੇਰਾ ਸੱਚਾ ਸੌਦਾ
ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਤੋਂ ਪਹੁੰਚੇ ਸੇਵਾਦਾਰ

ਬੰਗਲੌਰ, ਸੱਚ ਕਹੂੰ ਨਿਊਜ਼ ਕੇਰਲ ‘ਚ ਹੜ੍ਹ ਦੇ ਕਹਿਰ ਨਾਲ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਹੜ੍ਹ ਨਾਲ ਹੁਣ ਤੱਕ ਸੈਂਕੜੇ ਵਿਅਕਤੀ ਜਾਨ ਗੁਆ ਚੁੱਕੇ ਹਨ ਤੇ ਹਜ਼ਾਰਾਂ ਵਿਅਕਤੀ ਹੁਣ ਵੀ ਹੜ੍ਹ ਦੇ ਪਾਣੀ ‘ਚ ਫਸੇ ਹਨ, ਜਿਨ੍ਹਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਟੀਮਾਂ ਜੀਅ-ਜਾਨ ਨਾਲ ਜੁਟੀਆਂ ਹਨ। ਆਫ਼ਤ ਦੀ ਇਸ ਘੜੀ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਵੀ ਮੱਦਦ ਦਾ ਹੱਥ ਵਧਾਇਆ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਥਾਪਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਹੜ੍ਹ ਪੀੜਤਾਂ ਦੇ ਹੰਝੂ ਪੁੰਝ ਰਹੇ ਹਨ। ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਥਿਤ ਰਾਹਤ ਕੈਂਪਾਂ ‘ਚ ਜਾ ਕੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ। (Dera Sacha Sauda)

ਡੇਰਾ ਸੱਚਾ ਸੌਦਾ ਦੇ ਬੰਗਲੌਰ ਦੇ ਜ਼ਿੰਮੇਵਾਰ ਸੰਨੀ ਇੰਸਾਂ ਤੇ ਜਗਤਾਰ ਇੰਸਾਂ ਨੇ ਦੱਸਿਆ ਕਿ ਕੇਰਲ ਦੇ ਸਰਹੱਦੀ ਸੂਬਿਆਂ ਕਰਨਾਟਕ, ਆਂਧਾਰਾ ਪ੍ਰਦੇਸ਼, ਤੇਲੰਗਾਨਾ ਤੇ ਤਮਿਲਨਾਡੂ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੱਲ੍ਹ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਜਾ ਕੇ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦਾ ਹੱਥ ਵੰਡਾ ਰਹੇ ਹਨ। ਨਾਲ ਹੀ ਰਾਹਤ ਕੈਂਪਾਂ ‘ਚ ਹੜ੍ਹ ਪੀੜਤਾਂ ਨੂੰ ਖਾਣਾ ਤੇ ਹੋਰ  ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। (Dera Sacha Sauda)

ਸੰਨੀ ਇੰਸਾਂ ਨੇ ਦੱਸਿਆ ਕਿ ਇਸ ਦੁੱਖ ਦੀ ਘੜੀ ‘ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪ੍ਰਸ਼ਾਸਨ ਦੇ ਨਾਲ ਹੈ ਜਿੱਥੇ ਵੀ ਜ਼ਰੂਰਤ ਪਵੇਗੀ ਉਹ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਅਭਿਆਨ ‘ਚ ਪ੍ਰਸ਼ਾਸਨ ਦਾ ਹੱਥ ਵਟਾਉਣਗੇ। ਉਨ੍ਹਾਂ ਕਿਹਾ ਕਿ ਕੇਰਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗਰੀਨ ਐੱਸ ਦੇ ਹਜ਼ਾਰਾਂ ਸੇਵਾਦਾਰ ਤਿਆਰ ਹਨ। ਨਾਲ-ਨਾਲ ਸਰਵੇ ਟੀਮਾਂ ਵੀ ਸਰਵੇ ਕਰ ਰਹੀਆਂ ਹਨ। ਸਰਵੇ ਕਾਰਜ ਪੂਰਾ ਹੁੰਦੇ ਹੀ ਰਾਹਤ ਤੇ ਬਚਾਅ ਅਭਿਆਨ ‘ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

ਮੁੱਖ ਮੰਤਰੀ ਵੱਲੋਂ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਭੱਠਲਾਂ ਦੀ ਮੱਦਦ ਦਾ ਐਲਾਨ
ਬਰਨਾਲਾ ਜ਼ਿਲ੍ਹਾ ਪ੍ਰਸ਼ਾਸ਼ਨ ਕਰੇਗਾ ਢੁਕਵੀਂ ਮੱਦਦ | Hakam Singh Bhattal

ਸੱਚ ਕਹੂੰ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ ਉਸਦੀ ਹਾਲਤ ਸਬੰਧੀ ਸਟੋਰੀ | Hakam Singh Bhattal

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਦੇਸ਼ ਲਈ ਦੋ ਵਾਰ ਸੋਨਾ ਜਿੱਤਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਦੇ ਬਿਮਾਰ ਪਏ ਐਥਲੀਟ ਹਾਕਮ ਸਿੰਘ ਭੱਠਲਾਂ ਸੰਬੰਧੀ ਲੱਗੀਆਂ ਖ਼ਬਰਾਂ ਪਿੱਛੋਂ ਸਰਕਾਰ ਜਾਗੀ ਹੈ, ਜਿਸ ‘ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਗਰ ਦੀ ਬਿਮਾਰੀ ਨਾਲ ਪੀੜਤ ਐਥਲੀਟ ਹਾਕਮ ਸਿੰਘ ਦੀ ਸਾਰ ਲੈਣ ਸੰਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤਾ ਹੈ।  ਉਨ੍ਹਾਂ ਟਵੀਟ ਕਰਕੇ ਬਿਮਾਰੀ ਨਾਲ ਹਸਪਤਾਲ ‘ਚ ਜੂਝ ਰਹੇ ਹਾਕਮ ਸਿੰਘ ਦੀ ਪੂਰੀ ਰਿਪੋਰਟ ਡੀਸੀ ਬਰਨਾਲਾ ਤੋਂ ਤਲਬ ਕੀਤੀ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਦੋ ਵਾਰ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਭੱਠਲਾਂ ਦੀ ਪੰਜਾਬ ਸਰਕਾਰ ਹਰ ਪੱਖੋਂ ਮੱਦਦ ਕਰੇਗੀ। (Hakam Singh Bhattal)

ਡਿਪਟੀ ਕਮਿਸ਼ਨਰ ਬਰਨਾਲਾ ਧਰਮਪਾਲ ਗੁਪਤਾ ਨੇ ਕਿਹਾ ਕਿ ਉਹ ਜਲਦ ਹੀ ਬਿਮਾਰੀ ਪੀੜਤ ਹਾਕਮ ਸਿੰਘ ਦਾ ਹਾਲ ਜਾਣਨ ਜਾਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਪੂਰਨ ਮੱਦਦ ਕੀਤੀ ਜਾਵੇਗੀ।  ਜਿਕਰਯੋਗ ਹੈ ਕਿ ਐਥਲੀਟ ਹਾਕਮ ਸਿੰਘ ਦੀ ਹਾਲਤ ਸੰਬੰਧੀ ‘ਸੱਚ ਕਹੂੰ’ ਨੇ ‘ਦੋ ਵਾਰ ਦਾ ਏਸ਼ੀਅਨ ਚੈਂਪੀਅਨ ਮੱਦਦ ਖੁਣੋਂ ਹਾਰ ਰਿਹਾ ਪਲ਼-ਪਲ਼ ਜ਼ਿੰਦਗੀ’ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਸਟੋਰੀ ਪ੍ਰਕਾਸ਼ਿਤ ਕੀਤੀ ਸੀ। (Hakam Singh Bhattal)

ਹਾਕਮ ਸਿੰਘ ਚੈਂਪੀਅਨ ਹਾਕਮ ਧਿਰ ਨਾਲ ਸਬੰਧਿਤ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦਾ ਗਰਾਈਂ ਹੈ ਤੇ ਉਸਨੇ 1978 ‘ਚ ਬੈਂਕਾਕ ਵਿਖੇ ਅਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ 20 ਕਿੱਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗ਼ਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ। 2003 ‘ਚ ਉਸਨੂੰ ਪੰਜਾਬ ਸਰਕਾਰ ਨੇ ਐਥਲੈਟਿਕਸ ਕੋਚ ਵਜੋਂ ਕਾਂਸਟੇਬਲ ਭਰਤੀ ਕਰ ਲਿਆ ਸੀ ਜਿਸ ਦੌਰਾਨ ਹਾਕਮ ਸਿੰਘ ਭੱਠਲਾਂ ਨੇ ਪੀਏਪੀ ਜਲੰਧਰ ਵਿਖੇ ਕਈ ਖਿਡਾਰੀ ਪੈਦਾ ਕੀਤੇ। (Hakam Singh Bhattal)

ਜਿਗਰ ਦੀ ਬਿਮਾਰੀ ਨਾਲ ਜੂਝ ਰਿਹੈ ਹਾਕਮ ਸਿੰਘ | Hakam Singh Bhattal

29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਸਨੂੰ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਅਖੀਰ 2014 ‘ਚ ਹਾਕਮ ਸਿੰਘ ਰਿਟਾਇਰਮੈਂਟ ਉਪਰੰਤ ਪਿੰਡ ਭੱਠਲਾਂ ਵਿਖੇ ਆ ਗਿਆ ਅਤੇ ਸਮਾਜ ਸੇਵਾ ਅਤੇ ਪਿੰਡ ‘ਚ ਖੇਡ ਗਰਾਉਂਡ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਦਾ ਰਿਹਾ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਪ੍ਰਤੀ ਦਿਖਾਈ ਫ਼ਿਕਰਮੰਦੀ ਦਾ ਖੇਡ ਪ੍ਰੇਮੀਆਂ ਨੇ ਭਰਪੂਰ ਸੁਆਗਤ ਕੀਤਾ ਹੈ।

ਦੋ ਵਾਰ ਦਾ ਏਸ਼ੀਅਨ ਚੈਂਪੀਅਨ ਮੱਦਦ ਖੁਣੋਂ ਪਲ-ਪਲ ਹਾਰ ਰਿਹਾ ਜ਼ਿੰਦਗੀ
ਕੋਈ ਸਰਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਪਤਾ ਲੈਣ ਵੀ ਨਾ ਬਹੁੜਿਆ | Hakam Singh Bhattal

ਬਰਨਾਲਾ, (ਜੀਵਨ ਰਾਮਗੜ੍ਹ)। ਇਸ ਨੂੰ ਤਰਾਸਦੀ ਕਹੀਏ ਜਾਂ ਸਰਕਾਰੀ ਬੇਰੁਖ਼ੀ ਦੋ ਵਾਰ ਦੇਸ਼ ਲਈ ਸੋਨਾ ਜਿੱਤਣ ਵਾਲਾ ਐਥਲੀਟ ਅੱਜ ਜਿਗਰ ਦੀ ਬਿਮਾਰੀ ਨਾਲ ਪੀੜਤ ਆਰਥਿਕ ਮੱਦਦ ਖੁਣੋਂ ਪਲ਼-ਪਲ਼ ਜ਼ਿੰਦਗੀ ਹਾਰ ਰਿਹਾ ਹੈ ਹਾਕਮ ਧਿਰ ਨਾਲ ਸਬੰਧਿਤ ਸਾਬਕਾ ਮੁੱਖ ਮੰਤਰੀ ਦਾ ਗਰਾਈਂ ਹੋਣ ਦੇ ਬਾਵਜ਼ੂਦ ਕੋਈ ਸਰਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਸਦਾ ਹਾਲ ਜਾਣਨ ਨਹੀਂ ਪੁੱਜਾ ਉਹ ਵੀ ਵੇਲਾ ਸੀ ਜਦ 1978 ‘ਚ ਬੈਂਕਾਕ ਵਿਖੇ ਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ ਉਸਨੇ 20 ਕਿੱਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ ਤੇ ਪੂਰਾ ਹਿੰਦੋਸਤਾਨ ਉਸਨੂੰ ਦਾਦ ਦੇ ਰਿਹਾ ਸੀ ਪਰ ਅੱਜ ਬਿਮਾਰ ਪਏ ਦੀ ਕੋਈ ਸਰਕਾਰੀ ਅਧਿਕਾਰੀ ਸੁਧ ਲੈਣ ਵੀ ਨਹੀਂ ਪੁੱਜਾ।

ਇਹ ਵੀ ਪੜ੍ਹੋ : ਸਾਵਧਾਨ! ਟੈਟੂ ਬਣਵਾਉਣ ਨਾਲ ਹੋ ਸਕਦੈ ਕੈਂਸਰ

ਇਹ ਸੂਰਤ-ਏ-ਹਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਗਰਾਈਂ ਹਾਕਮ (Hakam Singh Bhattal) ਸਿੰਘ ਭੱਠਲਾਂ ਦਾ ਹੈ ਜਿਹੜਾ ਜਿਗਰ ਦੀ ਬਿਮਾਰੀ ਤੋਂ ਪੀੜਤ ਜਿੰਦਗੀ ਤੇ ਮੌਤ ਵਿਚਕਾਰਲੇ ਦਿਨ ਗਿਣ ਰਿਹਾ ਹੈ ਓਹੀ ਐਥਲੀਟ ਹਾਕਮ ਸਿੰਘ ਭੱਠਲ ਜਿਸ ਨੇ ਆਪਣੀ ਜਿੰਦਗੀ ਦੇ ਜੁਆਨ ਵਰ੍ਹੇ ਫੌਜ਼, ਪੁਲਿਸ ਤੇ ਖੇਡਾਂ ਦੇ ਪਿੜਾਂ ਰਾਹੀਂ ਦੇਸ਼ ਦੇ ਲੇਖੇ ਲਾਏ ਪਰ ਅੱਜ ਨਾ ਕੋਈ ਖੇਡ ਖੇਤਰ ਦਾ ਭਲਾਮਾਣਸ, ਨਾ ਕੋਈ ਸਰਕਾਰ ਦਾ ਭੱਦਰਪੁਰਸ਼ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਬਿਮਾਰ ਹਾਕਮ ਸਿੰਘ ਦਾ ਹਾਲ ਜਾਣਨ ਪੁੱਜਾ ਹਸਪਤਾਲ ‘ਚ ਦਾਖਲ ਉਸਦੇ ਮੰਜੇ ਕੋਲ ਬੈਠੀ।

ਉਸਦੀ ਸ਼ਰੀਕ-ਏ-ਹਯਾਤ ਬੇਅੰਤ ਕੌਰ ਨੇ ਦੱਸਿਆ ਕਿ ਉਹ ਜਿਗਰ ਦੀ ਬਿਮਾਰੀ ਦਾ ਪੀੜਤ ਹੈ ਪਹਿਲਾਂ ਬਰਨਾਲਾ ਵਿਖੇ ਇਲਾਜ਼ ਚਲਦਾ ਰਿਹਾ, ਹੁਣ ਸੰਗਰੂਰ ਦੇ ਪ੍ਰਾਈਵੇਟ ਹਸਪਤਾਲ ‘ਚ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਡਾਕਟਰ ਤਾਂ ਰੈਫਰ ਕਰਨ ਨੂੰ ਕਹਿੰਦੇ ਨੇ ਪਰ ਵੱਡੇ ਤੇ ਮਹਿੰਗੇ ਹਸਪਤਾਲ ਦੀ ਪਹੁੰਚ ਉਨ੍ਹਾਂ ਕੋਲ ਨਹੀਂ ਹੈ ਸ਼ਾਨਾਮੱਤੇ ਕੈਰੀਅਰ ਦੀ ਕਹਾਣੀ ਹੁਣ ਉਨ੍ਹਾਂ ਲਈ ਕੋਈ ਮਾਇਨਾ ਨਹੀਂ ਰੱਖਦੀ, ਉਨ੍ਹਾਂ ਲਈ ਸਿਰਫ਼ ਇਲਾਜ਼ ਮਸਲਾ ਬਣਿਆ ਹੋਇਆ ਹੈ ।

ਹਾਕਮ ਸਿੰਘ ਭੱਠਲਾਂ ਦੀ ਜਿੰਦਗੀ ਦੇ ਸੁਨਿਹਰੇ ਵਰਕੇ ਫਰੋਲਦਿਆਂ ਪਤਾ ਚੱਲਾ ਕਿ ਉਸਨੇ ਸ਼ੁਰੂਆਤੀ ਦੌਰ ‘ਚ ਫੌਜ਼ ‘ਚ 6 ਸਿੱਖ ਰੈਜ਼ੀਮੈਂਟ ‘ਚ ਨਾਇਕ ਵਜੋਂ ਸੇਵਾਵਾਂ ਵੀ ਨਿਭਾਈਆਂ ਦੋ ਵਾਰ ਦੇਸ਼ ਲਈ ਜਿੱਤ ਦੇ ਝੰਡੇ ਗੱਡੇ ਪਹਿਲੀ ਵਾਰ ਉਸਨੇ 1978 ‘ਚ ਬੈਂਕਾਕ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ 20 ਕਿੱਲੋਮੀਟਰ ‘ਵਾਕ’ ‘ਚ ਸੋਨ ਤਮਗਾ ਜਿੱਤਿਆ ਸੀ, ਦੂਜੀ ਵਾਰ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ 1981 ‘ਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ 1987 ‘ਚ 14 ਸਾਲ ਦੀਆਂ ਸੇਵਾਵਾਂ ਉਪਰੰਤ ਉਹ ਆਰਮੀ ‘ਚੋਂ ਘਰ ਆ ਗਏ ਸੰਨ।

ਇਹ ਵੀ ਪੜ੍ਹੋ : ਸੁਭਾਵਿਕ ਸੁਝਾਅ ਦੇਣਾ ਪਿਆ ਮਹਿੰਗਾ, ਗਈਆਂ ਤਿੰਨ ਜਾਨਾਂ

1987 ਤੋਂ 2003 ਤੱਕ ਦੋ ਵਾਰ ਦੇ ਏਸ਼ੀਅਨ ਚੈਂਪੀਅਨ ਦੀ ਜਿੰਦਗੀ ਹਨ੍ਹੇਰ ‘ਚ ਹੀ ਰਹੀ  ਅਖੀਰ 2003 ‘ਚ ਉਸਨੂੰ ਪੰਜਾਬ ਸਰਕਾਰ ਨੇ ਐਥਲੈਟਿਕਸ ਕੋਚ ਵਜੋਂ ਕਾਂਸਟੇਬਲ ਭਰਤੀ ਕਰ ਲਿਆ, ਜਿਸ ਦੌਰਾਨ ਹਾਕਮ ਸਿੰਘ ਭੱਠਲਾਂ ਨੇ ਪੀਏਪੀ ਜਲੰਧਰ ਵਿਖੇ ਕਈ ਖਿਡਾਰੀ ਪੈਦਾ ਕੀਤੇ ਉਸਦੀ ਜਿੰਦਗੀ ‘ਚ ਸੁਨਹਿਰਾ ਦਿਨ ਫਿਰ ਆਇਆ ਜਦੋਂ ਉਸਨੂੰ 29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਉਸਨੂੰ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਅਖੀਰ 2014 ‘ਚ ਹਾਕਮ ਸਿੰਘ ਰਿਟਾਇਰਮੈਂਟ ਉਪਰੰਤ ਪਿੰਡ ਭੱਠਲਾਂ ਵਿਖੇ ਆ ਗਿਆ ਤੇ ਸਮਾਜ ਸੇਵਾ ਤੇ ਪਿੰਡ ‘ਚ ਖੇਡ ਗਰਾਊਂਡ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਦਾ ਰਿਹਾ ਕੁਝ ਕੁ ਸਮਾਂ ਪਹਿਲਾਂ ਹਾਕਮ ਸਿੰਘ ਨੂੰ ਬਿਮਾਰੀ ਨੇ ਘੇਰ ਲਿਆ ਤੇ ਉਹ ਜਿਗਰ ਦੀ ਬਿਮਾਰੀ ਤੋਂ ਪੀੜਤ ਹੋ ਗਿਆ।

ਹਾਕਮ ਸਿੰਘ ਭੱਠਲ ਦੇ ਲੜਕੇ ਸੁਖਜੀਤ ਅਤੇ ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ ਤੇ ਉਹ ਖੁਦ ਪ੍ਰਾਈਵੇਟ ਨੌਕਰੀ ਕਰਕੇ ਗੁਜ਼ਾਰ ਕਰਦੇ ਹਨ ਉਨ੍ਹਾਂ ਦੱਸਿਆ ਕਿ ਪਿਤਾ ਦਾ ਇਲਾਜ਼ ਹੁਣ ਸੰਗਰੂਰ ਦੇ ਸਿਵੀਆ ਹੈਲਥ ਕੇਅਰ ਵਿਖੇ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਖਿਡਾਰੀ ਦੀ ਕਦਰ ਗਰਾਉਂਡਾਂ ‘ਚ ਹੀ ਹੁੰਦੀ ਹੈ ਗਰਾਊਂਡ ‘ਚੋਂ ਬਾਹਰ ਨਹੀਂ ਭਾਵੇਂ ਉਹ ਏਸ਼ੀਅਨ ਚੈਂਪੀਅਨ ਹੋਵੇ ਜਾਂ ਹੋਰ ਸਭ ਭੁੱਲ-ਭੁਲਾ ਜਾਂਦੇ ਹਨ ਤੇ ਸਰਕਾਰਾਂ ਮੂੰਹ ਮੋੜ ਲੈਂਦੀਆਂ ਹਨ ਉਨ੍ਹਾਂ ਆਰਥਿਕ ਮੱਦਦ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੇ ਪਿਤਾ ਦਾ ਇਲਾਜ ਢੁਕਵੇਂ ਹਸਪਤਾਲ ‘ਚ ਕਰਵਾਵੇ ਕੀ ਪਤਾ ਤੰਦਰੁਸਤੀ ਬਹੁੜ ਆਵੇ।