Rajinder Kaur Bhattal - Sach Kahoon Punjabi
Rajinder Kaur Bhattal: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵਿਰੁੱਧ ਕੇਸ ਦਰਜ ਕਰਨ ਲਈ ਅਦਾਲਤ ’ਚ ਅਰਜ਼ੀ ਦਾਇਰ
Rajinder Kaur Bhattal: ਬਠਿੰਡਾ, (ਸੱਚ ਕਹੂੰ ਨਿਊਜ਼/ਆਈਏਐਨਐਸ)। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬਠਿੰਡਾ ਸਥਿਤ ਸਮਾਜਿਕ ਕਾਰਕੁਨ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ ਨੇ ਸਾਬਕਾ ਮੁੱਖ ਮੰਤਰੀ ਵਿਰੁੱਧ ਕੇਸ ਦਰਜ ਕਰਨ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ। ਕੁਝ ਮਹੀਨੇ ਪਹਿਲਾਂ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸੂਬੇ ਵਿੱਚ ਦੁਬਾਰਾ ਸਰਕਾਰ ਬਣਾਉਣ ਲਈ 'ਬੰਬ ਧਮਾਕੇ' ਦਾ ਸਹਾਰਾ ਲੈਣ ਦਾ ਪ੍ਰਸਤਾਵ ਮਿਲਿਆ ਸੀ।
ਪਰ, ਉਨ੍ਹਾਂ ਨੇ ਅਧਿਕਾਰੀਆਂ ਨੂੰ ਝਿੜਕ ਵੀ ਦਿੱਤੀ ਸੀ। ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮੋਹਨ ਲਾਲ ਝੁੰਬਾ ਨੇ ਸਾਬਕਾ ਮੁੱਖ ਮੰਤਰੀ ਦੇ ਬਿਆਨ ਸਬੰਧੀ ਬਠਿੰਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਪਰ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ 18 ਜੁਲਾਈ ਨੂੰ ਤੈਅ ਕੀਤੀ ਹੈ। ਆਈਏਐਨਐਸ ਨਾਲ ਗੱਲ ਕਰਦਿਆਂ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ ਨੇ ਦੱਸਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਉਹ ਮੁੱਖ ਮੰਤਰੀ ਸਨ, ਤਾਂ ਕੁਝ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਕੇ ਆਪਣੀ ਸਰਕਾਰ ਦੁਬਾਰਾ ਚੁਣ ਸਕਦੀ ਹੈ।
ਇਹ
Rajinder Kaur Bhattal
ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ’ਚ ਗੁੱਟਬਾਜ਼ੀ ਚਰਮ ’ਤੇ, ਹਾਈਕਮਾਨ ਨੇ ਲਗਾਏ ਤਿੰਨ ਆਬਜ਼ਰਵਰ
ਝੁੰਬਾ ਨੇ ਕਿਹਾ ਕਿ ਜਦੋਂ ਕਿ ਇਸ ਬਿਆਨ ਨੇ ਰਾਜਨੀਤਿਕ ਨੇਤਾਵਾਂ ਵਿੱਚ ਜਨਤਾ ਦਾ ਵਿਸ਼ਵਾਸ ਘਟਾ ਦਿੱਤਾ ਹੈ, ਉਹ ਅਧਿਕਾਰੀ ਪੰਜਾਬ ਦੇ ਮਾਹੌਲ ਨੂੰ ਹੋਰ ਖਰਾਬ ਕਰਨ ਲਈ ਕਿਸੇ ਵੀ ਸਮੇਂ ਅਤੇ ਕਿਤੇ ਵੀ ਅਜਿਹੇ ਕਦਮ ਚੁੱਕ ਸਕਦੇ ਹਨ। ਇਸ ਬਿਆਨ ਦੇ ਆਧਾਰ 'ਤੇ, ਬਠਿੰਡਾ ਪੁਲਿਸ ਕੋਲ ਸਾਬਕਾ ਮੁੱਖ ਮੰਤਰੀ ਵਿਰੁੱਧ ਕੇਸ ਦਰਜ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੇ ਅਦਾਲਤ ਵਿੱਚ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਅਪੀਲ ਕੀਤੀ।
ਮੋਹਨ ਲਾਲ ਝੁੰਬਾ ਦੇ ਵਕੀਲ ਸੰਜੀਵ ਗੁਪਤਾ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਵਿਅਕਤੀ ਵੱਲੋਂ ਅਜਿਹਾ ਬਿਆਨ ਸਮਾਜ ਵਿੱਚ ਡਰ ਅਤੇ ਅਸਥਿਰਤਾ ਪੈਦਾ ਕਰ ਸਕਦਾ ਹੈ। ਅਜਿਹਾ ਬਿਆਨ ਸੂਬੇ ਦੀ ਸ਼ਾਂਤੀ ਨੂੰ ਵੀ ਭੰਗ ਕਰ ਸਕਦਾ ਹੈ। ਅਜਿਹਾ ਕਰਨਾ ਆਈਪੀਸੀ ਦੀ ਧਾਰਾ 352 ਅਤੇ 353 ਦੇ ਤਹਿਤ ਅਪਰਾਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦਾ ਬਿਆਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਦਾ ਹੈ। ਹੁਣ, ਅਸੀਂ ਆਈਪੀਸੀ ਦੀਆਂ ਧਾਰਾਵਾਂ ਤਹਿਤ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਬੀਬੀ ਰਾਜਿੰਦਰ ਕੌਰ ਭੱਠਲ ਵਿਰੁੱਧ ਕੇਸ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ 18 ਜੁਲਾਈ ਨੂੰ ਹੋਵੇਗੀ।
ਰਾਜਿੰਦਰ ਕੌਰ ਭੱਠਲ ਖ਼ਾਲੀ ਕਰਨ ਲਗਜ਼ਰੀ ਕੋਠੀ, ਨੋਟਿਸ ਜਾਰੀ ਕਰ ਸਰਕਾਰ ਨੇ ਦਿੱਤਾ 5 ਮਈ ਤੱਕ ਸਮਾਂ
5 ਮਈ ਤੱਕ ਖ਼ਾਲੀ ਨਹੀਂ ਕੀਤੀ ਸਰਕਾਰੀ ਕੋਠੀ ਤਾਂ ਦੇਣਾ ਪਏਗਾ 126 ਫੀਸਦੀ ਜੁਰਮਾਨਾ
(Rajinder Kaur Bhattal) ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਹੋਣ ਕਰਕੇ ਮਿਲੀ ਸੀ ਸਰਕਾਰੀ ਕੋਠੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ (Rajinder Kaur Bhatta) ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਕੋਠੀ ਨੂੰ ਤੁਰੰਤ ਖ਼ਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਕੋਈ ਨੂੰ ਖ਼ਾਲੀ ਕਰਨ ਲਈ ਰਾਜਿੰਦਰ ਕੌਰ ਭੱਠਲ ਨੂੰ 5 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਹਿਲਾਂ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਖ਼ਾਲੀ ਕਰਨੀ ਪਏਗੀ। ਜੇਕਰ ਰਾਜਿੰਦਰ ਕੌਰ ਭੱਠਲ (Rajinder Kaur Bhattal) ਇਸ ਸਰਕਾਰੀ ਕੋਠੀ ਨੂੰ ਖ਼ਾਲੀ ਨਹੀਂ ਕਰਨਗੇ ਤਾਂ ਉਨਾਂ ਨੂੰ ਮਾਰਕਿਟ ਕਿਰਾਏ ਦੇ ਨਾਲ ਹੀ 126 ਫੀਸਦੀ ਜੁਰਮਾਨਾ ਵੀ ਚੁਕਾਉਣਾ ਪਏਗਾ।
ਹੁਣ ਰਾਜਿੰਦਰ ਕੌਰ ਭੱਠਲ ਕੋਲ ਸਰਕਾਰੀ ਕੋਠੀ ਖ਼ਾਲੀ ਕਰਨ ਲਈ 3 ਦਿਨ ਦਾ ਹੀ ਬਾਕੀ ਸਮਾਂ ਰਹਿ ਗਿਆ ਹੈ। ਰਾਜਿੰਦਰ ਕੌਰ ਭੱਠਲ ਨੂੰ ਚੰਡੀਗੜ ਦੇ ਪ੍ਰਾਈਮ ਸੈਕਟਰ 2 ਵਿੱਚ ਕੋਠੀ ਨੰਬਰ 8 ਅਲਾਟ ਕੀਤੀ ਹੋਈ ਸੀ ਅਤੇ ਇਹ ਕੈਬਨਿਟ ਮੰਤਰੀਆਂ ਲਈ ਰਾਖਵੀਂ ਸਰਕਾਰੀ ਕੋਠੀਆਂ ਵਿੱਚ ਇੱਕ ਸਰਕਾਰੀ ਕੋਠੀ ਹੈ।
ਪੰਜਾਬ ਸਰਕਾਰ ਦੇ ਆਮ ਅਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਰਾਜਿੰਦਰ ਕੌਰ ਭੱਠਲ  ਨੂੰ ਦਿੱਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਪ ਨੂੰ ਵਾਈਸ ਚੇਅਰਪਰਸਨ, ਪੰਜਾਬ ਰਾਜ ਯੋਜਨਾ ਬੋਰਡ ਦੇ ਅਹੁਦੇ ਤੇ ਹੁੰਦੇ ਹੋਏ ਕੈਬਨਿਟ ਰੈਂਕ ਅਨੁਸਾਰ ਕੈਬਨਿਟ ਮੰਤਰੀਆਂ ਦੀ ਤਰਜ਼ ਤੇ ਮੁੱਖ ਮੰਤਰੀ ਪੂਲ ਦੀ ਕੋਠੀ ਨੰਬਰ 8, ਸੈਕਟਰ 2, ਚੰਡੀਗੜ ਦੀ ਰੈਂਟ ਫ੍ਰੀ ਫਰਨਿਸ਼ਡ ਅਲਾਟਮੈਂਟ ਕੀਤੀ ਗਈ ਸੀ।
ਹੁਣ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮਿਤੀ 20 ਅਪਰੈਲ 2022 ਰਾਹੀਂ ਪੰਜਾਬ ਰਾਜ ਯੋਜਨਾ ਬੋਰਡ ਨੂੰ ਤੁਰੰਤ ਪ੍ਰਭਾਵ ਤੋਂ ਭੰਗ ਕਰ ਦਿੱਤਾ ਗਿਆ ਹੈ। ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਕੈਬਨਿਟ ਮੰਤਰੀ ਦੇ ਰੁਤਬੇ ਤੋਂ ਹੱਟ ਜਾਣ ਉਪਰੰਤ ਆਪ ਵਲੋਂ ਇਸ ਸਰਕਾਰੀ ਕੋਠੀ ਨੂੰ 5 ਮਈ 2022 ਤੱਕ ਹੀ ਰੱਖਿਆ ਜਾ ਸਕਦਾ ਹੈ। ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਿਰਧਾਰਤ ਸਮੇਂ 5 ਮਈ ਤੱਕ ਖ਼ਾਲੀ ਕਰਦੇ ਹੋਏ ਇਸ ਦਾ ਕਬਜ਼ਾ ਲੋਕ ਨਿਰਮਾਣ ਵਿਭਾਗ, ਚੰਡੀਗੜ ਨੂੰ ਸੌਂਪਿਆ ਜਾਵੇ। ਪੰਜਾਬ ਸਰਕਾਰ ਦੇ ਇਸ ਨੋਟਿਸ ਤੋਂ ਬਾਅਦ ਹੁਣ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਖ਼ਾਲੀ ਕਰਨੀ ਹੀ ਪਏਗੀ, ਜੇਕਰ ਰਾਜਿੰਦਰ ਕੌਰ ਭੱਠਲ ਇਸ ਸਰਕਾਰੀ ਕੋਠੀ ਨੂੰ ਖ਼ਾਲੀ ਨਹੀਂ ਕਰਦੇ ਹਨ ਤਾਂ ਉਨਾਂ ਨੂੰ ਇਸ ਕੋਠੀ ਦੇ ਮਾਰਕਿਟ ਕਿਰਾਏ ਤੋਂ ਇਲਾਵਾ 126 ਫੀਸਦੀ ਜੁਰਮਾਨਾ ਵੀ ਦੇਣਾ ਪਏਗਾ।
ਕੋਠੀ ਦੇ ਨਾਲ ਬਿਜਲੀ-ਪਾਣੀ ਵੀ ਮਿਲਦਾ ਸੀ ਮੁਫ਼ਤ
ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਮਿਲਣ ਦੇ ਨਾਲ ਹੀ ਬਿਜਲੀ ਅਤੇ ਪਾਣੀ ਵੀ ਮੁਫ਼ਤ ਵਿੱਚ ਹੀ ਮਿਲਦਾ ਸੀ। ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕੈਬਨਿਟ ਰੈਂਕ ਦੇ ਅਹੁਦੇਦਾਰਾਂ ਨੂੰ ਮਿਲਣ ਵਾਲੀ ਲਗਜ਼ਰੀ ਕੋਠੀ ਵਿੱਚ ਆਉਣ ਵਾਲੇ ਬਿਜਲੀ ਅਤੇ ਪਾਣੀ ਦੇ ਬਿੱਲ ਦੀ ਅਦਾਇਗੀ ਪੰਜਾਬ ਸਰਕਾਰ ਦੇ ਪੀਡਬਲੂਡੀ ਵਿਭਾਗ ਵੱਲੋਂ ਹੀ ਕੀਤੀ ਜਾਂਦੀ ਹੈ। ਇਸ ਤਰਾਂ ਦੀ ਕੋਠੀਆਂ ਦਾ ਹਰ ਮਹੀਨੇ ਲੱਖਾਂ ਰੁਪਏ ਵਿੱਚ ਬਿਜਲੀ ਪਾਣੀ ਦਾ ਬਿੱਲ ਆਉਂਦਾ ਹੈ ਅਤੇ ਪੰਜਾਬ ਸਰਕਾਰ ਆਪਣੇ ਖਜਾਨੇ ਵਿੱਚੋਂ ਹੀ ਇਸ ਦੀ ਅਦਾਇਗੀ ਕਰਦੀ ਆਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੀਬੀ ਰਾਜਿੰਦਰ ਕੌਰ ਭੱਠਲ ਨੂੰ ਲੋਕਾਂ ਵੱਲੋਂ ਸਵਾਲਾਂ ਦੀ ਝੜੀ
ਕਿੱਧਰ ਗਏ ਸਰਕਾਰ ਦੇ ਨੌਕਰੀਆਂ, ਪਲਾਟ ਦੇਣ ਦੇ ਵਾਅਦੇ?
ਸਾਰਿਆਂ ਨੂੰ ਤਾਂ ਬਾਬਾ ਨਾਨਕ ਵੀ ਖੁਸ਼ ਨਹੀਂ ਕਰ ਸਕਿਆ, ਅਸੀਂ ਤਾਂ ਫੇਰ ਵੀ ਬੰਦੇ ਹਾਂ : ਬੀਬੀ ਭੱਠਲ
(ਗੁਰਪ੍ਰੀਤ ਸਿੰਘ) ਸੰਗਰੂਰ। ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਸੇਖੂਵਾਸ ਵਿਖੇ ਹਲਕੇ ਦੀ ਸਾਬਕਾ ਵਿਧਾਇਕਾ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਉਸ ਸਮੇਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣੇ ਪੈ ਗਏ ਜਦੋਂ ਉਹ ਹਲਕੇ ਵਿੱਚ ਦੌਰੇ ਤੇ ਆਏ ਹੋਏ ਸਨ ਪਿੰਡ ਵਾਸੀਆਂ ਨੇ ਲਗਾਤਾਰ ਕਾਫ਼ੀ ਸਮਾਂ ਬੀਬੀ ਭੱਠਲ ਨਾਲ ਸਵਾਲ ਜਵਾਬ ਕੀਤੇ ਤੇ ਬੀਬੀ ਭੱਠਲ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਅੱਧੇ ਸਵਾਲਾਂ ਤੇ ਆਪਣੀ ਤੇ ਆਪਣੀ ਸਰਕਾਰ ਦੀ ਅਸਮਰਥਤਾ ਦਿਖਾਈ।
ਪਿੰਡ ਸੇਖੂਵਾਸ ਵਿਖੇ ਪੁੱਜੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਲੋਕਾਂ ਨੇ ਸਿੱਧੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ, ਇਹ ਐਲਾਨ ਕਿੱਥੇ ਗਏ ਲੋਕਾਂ ਨੇ ਇੱਕ ਹੋਰ ਸਵਾਲ ਕੀਤਾ ਕਿ ਚੰਨੀ ਸਰਕਾਰ ਵੱਲੋਂ ਜਿਹੜੇ ਸਸਤੇ ਰੇਤੇ ਦੇ ਗੁਣਗਾਨ ਕੀਤੇ ਜਾ ਰਹੇ ਹਨ, ਉਹ ਕਿੱਥੋਂ ਮਿਲ ਰਿਹਾ ਹੈ, ਲੋਕ ਹਾਲੇ ਤੱਕ ਮਹਿੰਗੇ ਭਾਅ ’ਤੇ ਰੇਤਾ ਖਰੀਦਣ ਲਈ ਮਜ਼ਬੂਰ ਹਨ ਜਿਸ ’ਤੇ ਬੀਬੀ ਭੱਠਲ ਨੇ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਕਿਉਂਕਿ ਚੰਨੀ ਤੋਂ ਪਹਿਲਾਂ ਜਿਹੜੀ ਸਾਡੀ ਸਰਕਾਰ ਚੱਲ ਰਹੀ ਸੀ, ਉਹਦਾ ਧਿਆਨ ਵਿਕਾਸ ਕੰਮਾਂ ਵੱਲ ਉੱਕਾ ਹੀ ਨਹੀਂ ਸੀ ਉਨ੍ਹਾਂ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਮੈਂ ਆਪਣੇ ਦਮ ਤੇ ਕਿਸਾਨਾਂ ਦਾ 52 ਹਜ਼ਾਰ ਕਰੋੜ ਰੁਪਏ ਮੁਆਫ਼ ਕਰਵਾਇਆ ਸੀ, ਅੱਜ ਕੇਜਰੀਵਾਲ ਤੇ ਢੀਂਡਸਾ ਦੱਸਣ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਲਈ ਕੀ ਕੀਤਾ।
ਫਿਰ ਲੋਕਾਂ ਨੇ ਬੀਬੀ ਭੱਠਲ ਨੂੰ ਇਹ ਵੀ ਸਵਾਲ ਕੀਤਾ ਕਿ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਿਛਲੇ ਦਸ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ, ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮੰਗ ਮੰਨੀ ਨਹੀਂ ਜਾ ਰਹੀ ਉਨ੍ਹਾਂ ਕਿਹਾ ਕਿ ਸਰਕਾਰ ਖਰਾਬ ਹੋਏ ਨਰਮੇ ਦਾ ਮਹਿਜ਼ 8 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਤਿਆਰ ਹੈ, ਇਸ ਤੋਂ ਇਲਾਵਾ ਅਧਿਆਪਕਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀ ਦੇ ਖਿਲਾਫ਼ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
ਬੀਬੀ ਭੱਠਲ ਨੇ ਜਵਾਬ ਦਿੰਦਿਆਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਸੌ ਫੀਸਦੀ ਪੂਰਾ ਨਹੀਂ ਕੀਤਾ ਗਿਆ ਉਨ੍ਹਾਂ ਨੇ ਸਵਾਲ ਕਰਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਮੈਥੋਂ ਤਾਂ ਸਵਾਲ ਕਰੀ ਜਾਨੇ ਹੋ, ਕਦੇ ਕੇਜਰੀਵਾਲ ਨੂੰ ਇਹ ਸਵਾਲ ਕੀਤਾ ਕਿ ਉਸ ਨੇ ਸਭ ਤੋਂ ਪਹਿਲਾਂ ਦਿੱਲੀ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨ ਕਿਉਂ ਲਾਗੂ ਕੀਤੇ ਸਨ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਢੀਂਡਸਾ ਪਦਮ ਸ੍ਰੀ ਲੈਣ ਸਮੇਂ ਹੀ ਭਾਜਪਾ ਨੂੰ ਸਾਈ ਫੜਾ ਕੇ ਆਇਆ ਸੀ, ਅੱਜ ਉਨ੍ਹਾਂ ਦੀ ਗੱਲ ਸੱਚ ਸਾਬਤ ਹੋ ਗਈ ਉਨ੍ਹਾਂ ਕਿਹਾ ਕਿ ਜਿਹੜੀ ਭਾਜਪਾ ਨੇ ਕਿਸਾਨਾਂ ਨੂੰ ਸਾਲ ਭਰ ਬਾਰਡਰਾਂ ਤੇ ਤਪਾਈ ਰੱਖਿਆ, ਅੱਜ ਢੀਂਡਸਾ ਨੇ ਸਿਆਸਤ ਲਈ ਉਸ ਭਾਜਪਾ ਨਾਲ ਹੱਥ ਮਿਲਾ ਲਿਆ ਉਨ੍ਹਾਂ ਲੋਕਾਂ ਨੂੰ ਜਵਾਬ ਦਿੰਦਿਆਂ ਇਹ ਵੀ ਆਖ਼ ਦਿੱਤਾ ਕਿ ਸਾਰੇ ਲੋਕਾਂ ਨੂੰ ਤਾਂ ਬਾਬਾ ਨਾਨਕ ਵੀ ਨਹੀਂ ਸੀ ਖੁਸ਼ ਕਰ ਸਕਿਆ, ਉਹ ਤਾਂ ਫਿਰ ਵੀ ਬੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
rajinder kaur bhattal ਕਰ ਸਕਦੀ ਐ ਨਰਾਜ਼ ਵਿਧਾਇਕਾਂ ਦੀ ਅਗਵਾਈ
rajinder kaur bhattal | ਸਰਕਾਰ ਖ਼ਿਲਾਫ਼ ਬੋਲਣ ਵਾਲੇ ਨਰਾਜ਼ ਵਿਧਾਇਕਾਂ ਨੂੰ ਦਿੱਤਾ ਰਾਜਿੰਦਰ ਕੌਰ ਭੱਠਲ ਨੇ ਜਾਇਜ਼ ਕਰਾਰ
ਚੰਡੀਗੜ(ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਿੱਚ ਜਲਦ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ ਅਮਰਿੰਦਰ ਸਿੰਘ ਤੋਂ ਨਰਾਜ਼ ਚਲ ਰਹੇ ਵਿਧਾਇਕਾਂ ਦੀ ਅਗਵਾਈ ਜਲਦ ਹੀ ਰਾਜਿੰਦਰ ਕੌਰ ਭੱਠਲ ਕਰ ਸਕਦੀ ਹੈ ਅਤੇ ਇਸ ਸਬੰਧੀ ਦਿੱਲੀ ਦਰਬਾਰ ਤੱਕ ਜਾਣ ਦੀ ਤਿਆਰੀ ਤੱਕ ਕੀਤੀ ਜਾ ਰਹੀਂ ਹੈ। ਰਾਜਿੰਦਰ ਕੌਰ ਭੱਠਲ ਵਲੋਂ ਪਟਿਆਲਾ ਜ਼ਿਲੇ ਦੇ ਨਰਾਜ਼ 4 ਵਿਧਾਇਕਾਂ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਸੰਗਰੂਰ ਤੋਂ ਲੈ ਕੇ ਅਬੋਹਰ ਤੱਕ ਨਰਾਜ਼ਗੀ ਜ਼ਾਹਿਰ ਕਰਨ ਵਾਲੇ ਵਿਧਾਇਕਾਂ ਦੀ ਨਰਾਜ਼ਗੀ ਨੂੰ ਜਾਇਜ਼ ਕਰਾਰ ਦੇ ਦਿੱਤਾ ਹੈ ਅਤੇ ਸਾਫ਼ ਕਿਹਾ ਕਿ ਪਿਛਲੀ ਕਾਂਂਗਰਸ ਸਰਕਾਰ ਦੌਰਾਨ ਵਿਧਾਇਕਾਂ ਦੀ ਪੂਰੀ ਵੱਕਅਤ ਹੁੰਦੀ ਸੀ ਪਰ ਇਸ ਸਰਕਾਰ ਵਿੱਚ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਹੈ। ਉਨਾਂ ਕਿਹਾ ਸਮੇਂ ਸਮੇਂ ਦੀ ਗਲ ਹੁੰਦੀ ਹੈ, ਉਸ ਸਮੇਂ ਅਤੇ ਹੁਣ ਦੇ ਸਮੇਂ ਵਿੱਚ ਜਮੀਨ ਆਸਮਾਨ ਦਾ ਫਰਕ ਹੈ। ਰਾਜਿੰਦਰ ਕੌਰ ਭੱਠਲ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਥੇ ਹੀ ਰਾਜਿੰਦਰ ਕੌਰ ਭੱਠਲ ਵਲੋਂ ਅਮਰਿੰਦਰ ਸਿੰਘ ਨੂੰ ਸਲਾਹ ਦਿੰਦੇ ਹੋਏ ਸਰਕਾਰ ਵੱਲ ਧਿਆਨ ਦੇਣ ਲਈ ਕਿਹਾ ਹੈ ਪਰ ਇਸ ਨਾਲ ਹੀ ਇੱਕ ਸਲਾਹਕਾਰ ਕਮੇਟੀ ਬਣਾਉਣ ਦੀ ਵੀ ਮੰਗ ਰੱਖ ਦਿੱਤੀ ਹੈ, ਜਿਸ ਵਿੱਚ ਪਿਛਲੀ ਕਾਂਗਰਸ ਦੀ ਸਰਕਾਰ ‘ਚ ਮੰਤਰੀ ਰਹੇ ਕਾਂਗਰਸੀ ਲੀਡਰਾਂ ਨੂੰ ਸ਼ਾਮਲ ਕਰਦੇ ਹੋਏ ਸਰਕਾਰ ਚਲਾਉਣ ਸਬੰਧੀ ਸਲਾਹ ਲਈ ਜਾ ਸਕੇ। ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਉਹ ਸਮੇਂ ਸਮੇਂ ‘ਤੇ ਅਮਰਿੰਦਰ ਸਿੰਘ ਨੂੰ ਆਪਣੀ ਸਲਾਹ ਦਿੰਦੇ ਰਹੇ ਹਨ ਅਤੇ ਹੁਣ ਵੀ ਉਹ ਮੁੱਖ ਮੰਤਰੀ ਨੂੰ ਜਰੂਰ ਸਲਾਹ ਦੇਣਗੇ ਕਿ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਕੇ ਉਨਾਂ ਦੇ ਕੰਮ ਕਰਵਾਏ ਜਾਣ।
ਪਿਛਲੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵੀ ਅਮਰਿੰਦਰ ਸਿੰਘ ਖ਼ਿਲਾਫ਼ ਵਿਧਾਇਕਾਂ ਨੂੰ ਲੈ ਕੇ ਲਾਮਬੰਦ ਹੋ ਚੁੱਕੀ ਐ ਰਾਜਿੰਦਰ ਕੌਰ ਭੱਠਲ
ਰਾਜਿੰਦਰ ਕੌਰ ਭੱਠਲ ਵੱਲੋਂ ਨਰਾਜ਼ ਵਿਧਾਇਕਾਂ ਦੇ ਹੱਕ ਵਿੱਚ ਨਾਅਰਾ ਮਾਰਨ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਪਿਛਲੀ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ 2004 ਦੀ ਮੁੜ ਤੋਂ ਯਾਦ ਆਉਣੀ ਸ਼ੁਰੂ ਹੋ ਗਈ ਹੈ, ਜਦੋਂ ਇਸੇ ਤਰਾਂ ਦੇ ਮਾਹੌਲ ਵਿੱਚ ਅਮਰਿੰਦਰ ਸਿੰਘ ਤੋਂ ਕਾਫ਼ੀ ਜਿਆਦਾ ਵਿਧਾਇਕ ਨਰਾਜ਼ ਚਲਦੇ ਹੋਏ ਦਿੱਲੀ ਤੱਕ ਪਹੁੰਚ ਗਏ ਸਨ।
ਉਸ ਸਮੇਂ ਵੀ ਨਰਾਜ਼ ਵਿਧਾਇਕਾਂ ਦੀ ਅਗਵਾਈ ਰਾਜਿੰਦਰ ਕੌਰ ਭੱਠਲ ਨੇ ਕਰਦੇ ਹੋਏ ਦਿੱਲੀ ਵਿਖੇ ਲਗਾਤਾਰ ਡੇਰਾ ਤੱਕ ਜਮਾ ਕੇ ਰੱਖਿਆ ਸੀ। ਜਿਸ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਉਪ ਮੁੱਖ ਮੰਤਰੀ ਵੀ ਨਿਯੁਕਤ ਕੀਤੇ ਗਏ ਸਨ ਤਾਂ ਕਿ ਆਮ ਵਰਕਰਾਂ ਤੋਂ ਲੈ ਕੇ ਵਿਧਾਇਕਾਂ ਦੇ ਕੰਮ ਉਨਾਂ ਰਾਹੀਂ ਸਰਕਾਰ ਵਿੱਚ ਹੋ ਸਕਣ। ਹੁਣ ਮੁੜ ਤੋਂ ਉਹੋ ਜਿਹੀ ਸਥਿਤੀ ਪੈਦਾ ਹੁੰਦੀ ਜਾ ਰਹੀਂ ਹੈ। ਨਰਾਜ਼ ਵਿਧਾਇਕ ਮੁੜ ਰਾਜਿੰਦਰ ਕੌਰ ਭੱਠਲ ਦੇ ਗੁਣਗਾਣ ਕਰ ਰਹੇ ਹਨ ਅਤੇ ਭੱਠਲ ਉਨਾਂ ਦੇ ਹੱਕ ਵਿੱਚ ਖੜੇ ਹੋਣ ਲਈ ਤਿਆਰ ਨਜ਼ਰ ਆ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਰਚ 2017 ਤੋਂ ਹੀ ਕੀਤਾ ਹੋਇਆ ਅਣਅਧਿਕਾਰਤ ਤੌਰ ‘ਤੇ ਕੋਠੀ ‘ਤੇ ਕਬਜ਼ਾ
ਹਰ ਮਹੀਨੇ ਪੈ ਰਿਹਾ ਐ ਜੁਰਮਾਨੇ ਸਣੇ 4 ਲੱਖ 60 ਹਜ਼ਾਰ ਰੁਪਏ ਕਿਰਾਇਆ, 28 ਮਹੀਨੇ ਦਾ ਹੋਇਆ ਬਕਾਇਆ
ਜੁਲਾਈ 2018 ਵਿੱਚ ਦਿੱਤਾ ਗਿਆ ਸੀ ਕੈਬਨਿਟ ਰੈਂਕ ਪਰ ਅਜੇ ਤੱਕ ਨਹੀਂ ਹੋਈ ਕੋਠੀ ਦੀ ਅਲਾਟਮੈਂਟ
ਮਾਰਚ 2017 ਤੋਂ ਲੈ ਕੇ ਜੁਲਾਈ 2018 ਤੱਕ 73 ਲੱਖ ਰੁਪਏ ਐ ਬਕਾਇਆ
ਅਸ਼ਵਨੀ ਚਾਵਲਾ, ਚੰਡੀਗੜ
ਪੰਜਾਬ ਸਰਕਾਰ ਦੇ ਕਾਗ਼ਜ਼ਾਂ ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਡਿਫਾਲਟਰ ਹਨ ਅਤੇ ਲੱਖ ਚਾਹੁੰਦੇ ਹੋਏ ਵੀ ਪੰਜਾਬ ਸਰਕਾਰ ਦੇ ਅਧਿਕਾਰੀ ਰਾਜਿੰਦਰ ਕੌਰ ਭੱਠਲ ਦੇ ਖ਼ਿਲਾਫ਼ ਨਾ ਹੀ ਕਾਰਵਾਈ ਕਰਨ ਜੋਗੇ ਹਨ ਅਤੇ ਨਾ ਹੀ ਉਨ੍ਹਾਂ ਵੱਲ ਚੱਲ ਰਿਹਾ 1 ਕਰੋੜ 29 ਲੱਖ ਰੁਪਏ ਦਾ ਬਕਾਇਆ ਲੈ ਸਕਦੇ ਹਨ। ਭੱਠਲ ਨੇ ਪਿਛਲੇ 28 ਮਹੀਨਿਆਂ ਤੋਂ ਚੰਡੀਗੜ ਵਿਖੇ ਸਰਕਾਰੀ ਕੋਠੀ ਦਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਭੱਠਲ ਨੂੰ ਹਰ ਮਹੀਨੇ 4 ਲੱਖ 60 ਰੁਪਏ ਦਾ ਮਾਰਕੀਟ ਕਿਰਾਏ ਸਣੇ ਜੁਰਮਾਨਾ ਪੈ ਰਿਹਾ ਹੈ। ਹਾਲਾਂਕਿ ਉਨ੍ਹਾਂ ਜੁਲਾਈ 2018 ਨੂੰ ਪਲਾਨਿੰਗ ਬੋਰਡ ਦੀ ਉਪ ਚੇਅਰਮੈਨ ਬੰਨਣ ਤੋਂ ਬਾਅਦ ਕੋਠੀ ਰੱਖਣ ਦੇ ਹੱਕਦਾਰ ਬਣ ਚੁੱਕੇ ਹਨ ਪਰ ਅਜੇ ਤੱਕ ਉਨਾਂ ਨੂੰ ਚੰਡੀਗੜ ਵਿਖੇ ਕੋਈ ਵੀ ਸਰਕਾਰੀ ਕੋਠੀ ਅਲਾਟ ਹੀ ਨਹੀਂ ਹੋਈ ਹੈ ਅਤੇ ਮੌਜੂਦਾ ਸਰਕਾਰੀ ਕੋਠੀ ਨੂੰ ਨਾਜਾਇਜ਼ ਕਬਜ਼ੇ ਵਿੱਚ ਦਿਖਾਇਆ ਹੋਇਆ ਹੈ।
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਰਾਜਿੰਦਰ ਕੌਰ ਭੱਠਲ ਨੂੰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੈਕਟਰ 2 ਵਿਖੇ ਕੋਠੀ ਨੰਬਰ 8 ਅਲਾਟ ਕਰ ਦਿੱਤੀ ਸੀ ਅਤੇ ਇਹ ਸਰਕਾਰੀ ਕੋਠੀ ਬਤੌਰ ਵਿਧਾਇਕ ਕੀਤੀ ਗਈ ਸੀ ਪਰ 2017 ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਵਿਧਾਇਕ ਵੀ ਨਹੀਂ ਰਹੀ, ਜਿਸ ਤੋ ਬਾਅਦ ਰਾਜਿੰਦਰ ਕੌਰ ਭੱਠਲ ਨੂੰ ਕੋਠੀ ਖ਼ਾਲੀ ਕਰਨ ਲਈ ਪੰਜਾਬ ਸਰਕਾਰ ਵਲੋਂ ਆਦੇਸ਼ ਜਾਰੀ ਕਰ ਦਿੱਤਾ ਗਿਆ ਪਰ ਉਨ੍ਹਾਂ ਨੇ ਸਰਕਾਰੀ ਕੋਠੀ ਖ਼ਾਲੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀ.ਡਬਲੂ.ਡੀ. ਵਿਭਾਗ ਅਤੇ ਆਮ ਤੇ ਰਾਜ ਪ੍ਰਬੰਧ ਵਿਭਾਗ ਨੇ ਇਸ ਸਰਕਾਰੀ ਕੋਠੀ ਦਾ ਮਾਰਕੀਟ ਕਿਰਾਇਆ ਸਣੇ ਜੁਰਮਾਨੇ ਦੇ ਤੌਰ ‘ਤੇ 4 ਲੱਖ 60 ਹਜ਼ਾਰ ਰੁਪਏ ਦੇ ਲਗਭਗ ਤੈਅ ਕਰ ਦਿੱਤਾ।
ਜਿਸ ਤੋ ਬਾਅਦ ਉਨ੍ਹਾਂ ਨੂੰ ਕਈ ਵਾਰ ਨੋਟਿਸ ਭੇਜਦੇ ਹੋਏ ਪੈਸੇ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਵਲੋਂ ਕੋਈ ਵੀ ਜੁਆਬ ਪੰਜਾਬ ਸਰਕਾਰ ਨੂੰ ਦਿੱਤਾ ਹੀ ਨਹੀਂ ਗਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 4 ਜੁਲਾਈ 2018 ਨੂੰ ਰਾਜਿੰਦਰ ਕੌਰ ਭੱਠਲ ਨੂੰ ਪਲਾਨਿੰਗ ਬੋਰਡ ਦਾ ਉਪ ਚੇਅਰਮੈਨ ਬਣਾਉਂਦੇ ਹੋਏ ਕੈਬਨਿਟ ਦਾ ਦਰਜ਼ਾ ਵੀ ਦੇ ਦਿੱਤਾ। ਜਿਸ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਚੰਡੀਗੜ ਵਿਖੇ ਸਰਕਾਰੀ ਕੋਠੀ ਲੈਣ ਦੀ ਹੱਕਦਾਰ ਤਾਂ ਬਣ ਬਣ ਗਏ ਪਰ ਅੱਜ ਤੱਕ ਉਨ੍ਹਾਂ ਨੂੰ ਕੋਈ ਵੀ ਸਰਕਾਰੀ ਕੋਠੀ ਅਲਾਟ ਕਰਨ ਦੇ ਆਦੇਸ਼ ਹੁਣ ਤੱਕ ਜਾਰੀ ਨਹੀਂ ਹੋਏ ਹਨ। ਜਿਸ ਕਾਰਨ ਹੁਣ ਤੱਕ ਰਾਜਿੰਦਰ ਕੌਰ ਭੱਠਲ ਨਾਜਾਇਜ਼ ਤੌਰ ‘ਤੇ ਹੀ ਇਸ ਸਰਕਾਰੀ ਕੋਠੀ ਵਿੱਚ ਰਹਿ ਰਹੀ ਹੈ। ਜਿਸ ਦਾ ਕਿ ਉਨਾਂ ਨੂੰ ਹਰ ਮਹੀਨੇ 4 ਲੱਖ 60 ਹਜ਼ਾਰ ਦੇ ਕਰੀਬ ਕਿਰਾਇਆ ਅਤੇ ਜੁਰਮਾਨਾ ਪੈ ਰਿਹਾ ਹੈ।
ਪਿਛਲੀ ਤਾਰੀਖ਼ ਤੋਂ ਹੋਈ ਅਲਾਟਮੈਂਟ ਤਾਂ ਵੀ ਦੇਣਾ ਪਏਗਾ 73 ਲੱਖ ਰੁਪਏ
ਰਾਜਿੰਦਰ ਕੌਰ ਭੱਠਲ ਨੂੰ ਜੇਕਰ ਪੰਜਾਬ ਸਰਕਾਰ ਨੇ ਪਿਛਲੀ 4 ਜੁਲਾਈ 2018 ਤੋਂ ਕੋਠੀ ਅਲਾਟਮੈਂਟ ਦੇ ਅੱਜ ਵੀ ਆਦੇਸ਼ ਜਾਰੀ ਕਰ ਦਿੱਤੇ ਤਾਂ ਵੀ ਰਾਜਿੰਦਰ ਕੌਰ ਭੱਠਲ ਨੂੰ ਹਰ ਹਾਲਤ ਵਿੱਚ 73 ਲੱਖ ਰੁਪਏ ਦੇਣੇ ਪੈਣੇ ਹਨ, ਕਿਉਂਕਿ ਮਾਰਚ 2017 ਤੋਂ ਲੈ ਕੇ ਜੁਲਾਈ 2018 ਤੱਕ ਰਾਜਿੰਦਰ ਕੌਰ ਭੱਠਲ ਕੋਲ ਕੋਈ ਅਹੁਦਾ ਨਹੀਂ ਸੀ। ਇਸ ਲਈ 4 ਲੱਖ 60 ਹਜ਼ਾਰ ਰੁਪਏ ਦੇ ਹਿਸਾਬ ਨਾਲ 73 ਲੱਖ ਰੁਪਏ ਦੇਣੇ ਪੈਣਗੇ।
ਮੁੱਖ ਸਕੱਤਰ ਕੋਲ ਪੈਡਿੰਗ ਪਈ ਐ ਫਾਈਲ, ਪੁੱਛਿਆ ਕਿਵੇਂ ਰਿਕਵਰੀ ਕਰਨੀ ਐ
ਰਾਜਿੰਦਰ ਕੌਰ ਭੱਠਲ ਨੂੰ ਕੋਠੀ ਅਲਾਟਮੈਂਟ ਅਤੇ ਲੱਖਾਂ ਰੁਪਏ ਦੇ ਬਕਾਏ ਬਾਰੇ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਪੁੱਛਿਆ ਹੈ ਕਿ ਇਸ ਮਾਮਲੇ ਵਿੱਚ ਕੀ ਕਰਨਾ ਹੈ ਪਰ ਅੱਜ ਤੱਕ ਇਹ ਫਾਈਲ ਮੁੱਖ ਸਕੱਤਰ ਦੇ ਦਫ਼ਤਰ ਵਿੱਚ ਪੈਡਿੰਗ ਚਲ ਰਹੀਂ ਹੈ। ਜਿਸ ਕਾਰਨ ਆਮ ਅਤੇ ਰਾਜ ਪ੍ਰਬੰਧ ਵਿਭਾਗ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।