Punjab Pollution Control Board - Sach Kahoon Punjabi
China Door: ਚਾਈਨਾ ਡੋਰ ਖਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਰਗਰਮ
9 ਥਾਵਾਂ ’ਤੇ ਕੀਤੀ ਚਾਈਨਾ ਡੋਰ ਬਰਾਮਦ
China Door: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਖਿਲਾਫ਼ ਆਪਣੀ ਮੁਹਿੰਮ ਲਗਾਤਾਰ ਆਰੰਭੀ ਹੋਈ ਹੈ। ਬੋਰਡ ਦੇ ਚੇਅਰਮੈਨ ਪ੍ਰੋ: (ਡਾ.) ਆਦਰਸ਼ ਪਾਲ ਵਿਗ ਵੱਲੋਂ ਖੁਦ ਚਾਈਨਾ ਡੋਰ ਖਿਲਾਫ਼ ਆਪਣੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਜਾਂ ਸਟੋਰ ਕਰਨ ਵਾਲਿਆਂ ਦੀ ਇਤਲਾਹ ਦੇਣ ਵਾਲਿਆ ਸਬੰਧੀ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ 25 ਹਜਾਰ ਦਾ ਇਨਾਮ ਵੀ ਐਲਾਨਿਆ ਹੈ।
ਇਹ ਵੀ ਪੜ੍ਹੋ: Punjab News: ਮਾਨ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ
ਜਾਣਕਾਰੀ ਮੁਤਾਬਿਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਹੁਣ ਤੱਕ 56 ਸ਼ਿਕਾਇਤਾਂ ਟੋਲ ਫਰੀ ਨੰਬਰ ’ਤੇ ਜਦਕਿ 2 ਸ਼ਿਕਾਇਤਾਂ ਚੇਅਰਮੈਨ ਆਦਰਸ਼ ਪਾਲ ਵਿਗ ਨੂੰ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 9 ਥਾਵਾਂ ’ਤੇ ਚਾਈਨਾ ਡੋਰ ਦੇ ਕੇਸ ਪਾਏ ਗਏ ਹਨ। ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਗ ਨੂੰ ਜੋ ਦੋਂ ਸ਼ਿਕਾਇਤਾ ਪ੍ਰਾਪਤ ਹੋਈਆਂ ਸਨ, ਉਹ ਦੋਵੇਂ ਸ਼ਿਕਾਇਤਾਂ ਹੀ ਪਟਿਆਲਾ ਨਾਲ ਸਬੰਧਿਤ ਸਨ ਅਤੇ ਦੋਵਾਂ ਸ਼ਿਕਾਇਤਾਂ ਵਿੱਚੋਂ ਹੀ ਚਾਇਨਾ ਡੋਰ ਬਰਾਮਦ ਕੀਤੀ ਗਈ ਸੀ। ਤਸਦੀਕ ਕੀਤੀਆਂ 53 ਸ਼ਿਕਾਇਤਾਂ ਵਿੱਚੋਂ 9 ਕੇਸਾਂ ਵਿੱਚ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ। ਫਰੀਦਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਜ਼ੀਰਾ, ਮਲੋਟ ਅੰਦਰ ਇੱਕ-ਇੱਕ ਚਾਇਨਾ ਡੋਰ ਦਾ ਕੇਸ ਪਾਇਆ ਗਿਆ ਜਦੋਂਕਿ ਪਟਿਆਲਾ ਅੰਦਰ ਦੋਂ ਥਾਵਾਂ ’ਤੇ ਚਾਇਨਾ ਡੋਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਵੀ 2 ਥਾਵਾਂ ’ਤੇ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ।
ਮੌਤ ਦੇ ਵਪਾਰੀਆਂ ਖਿਲਾਫ਼ ਸਮਾਜ ਖੁੱਲ੍ਹ ਕੇ ਅੱਗੇ ਆਵੇ: ਡਾ. ਆਦਰਸ਼ ਪਾਲ ਵਿਗ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਚੇਅਰਮੈਨ ਆਦਰਸ਼ ਪਾਲ ਵਿਗ ਦਾ ਕਹਿਣਾ ਹੈ ਕਿ ਚਾਇਨਾ ਡੋਰ ਕਾਤਲ ਡੋਰ ਹੈ, ਇਸ ਲਈ ਜੇਕਰ ਕੋਈ ਦੁਕਾਨਦਾਰ ਲੁਕਛਿਪ ਕੇ ਅਜਿਹੀ ਜਾਨਲੇਵਾ ਡੋਰ ਨੂੰ ਵੇਚਣ ਦਾ ਧੰਦਾ ਕਰ ਰਿਹਾ ਹੈ ਤਾਂ ਉਸਦੀ ਜਾਣਕਾਰੀ ਬੋਰਡ ਨੂੰ ਸਾਂਝੀ ਕਰੋਂ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਸਭ ਦਾ ਫ਼ਰਜ਼ ਹੈ ਕਿ ਅਜਿਹੇ ਲੋਕਾਂ ਖਿਲਾਫ਼ ਖੁੱਲ ਕੇ ਅੱਗੇ ਆਈਏ ਜੋਂ ਮੌਤ ਦਾ ਵਪਾਰ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਪਤੰਗ ਉਡਾਓ, ਪਰ ਚਾਈਨਾ ਡੋਰ ਦੀ ਥਾਂ ਆਮ ਡੋਰ ਜਿਸਦਾ ਕੋਈ ਨੁਕਸਾਨ ਨਾ ਹੋਵੇ ਉਸ ਦੀ ਵਰਤੋਂ ਕੀਤੀ ਜਾਵੇ। China Door
Chinese Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਚਾਈਨੀਜ਼ ਡੋਰ ਸਬੰਧੀ ਦੁਕਾਨਾਂ ਦੀ ਕੀਤੀ ਚੈਕਿੰਗ
ਚਾਈਨੀਜ਼ ਡੋਰ ਵੇਚਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ | Chinese Door
Chinese Door: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸਡੀਓ ਸ਼੍ਰੀਮਤੀ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਚਾਈਨੀਜ਼ ਡੋਰ ’ਤੇ ਪਾਬੰਦੀ ਸਬੰਧੀ ਜਾਂਚ ਕਰਨ ਲਈ ਬੋਰਡ ਦੀ ਟੀਮ ਵੱਲੋਂ ਐੱਸਡੀਓ ਸਨਅਤਪ੍ਰੀਤ ਸਿੰਘ ਤੇ ਜੇਈ ਗੁਰਪਿੰਦਰ ਸਿੰਘ ਦੀ ਅਗਵਾਈ ਵਿੱਚ ਸਰਹਿੰਦ ਮੰਡੀ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕਿਤੋਂ ਵੀ ਚਾਈਨੀਜ਼ ਡੋਰ ਨਹੀਂ ਮਿਲੀ। ਇਸ ਮੌਕੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਇਸ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।
ਇਹ ਵੀ ਪੜ੍ਹੋ: Patiala Mayor: ਟਕਸਾਲੀ ਆਗੂ ਕੁੰਦਨ ਗੋਗੀਆ ਦੇ ਸਿਰ ਸਜਿਆ ਪਟਿਆਲਾ ਦੇ ਮੇਅਰ ਦਾ ਤਾਜ
ਸ਼੍ਰੀਮਤੀ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਚਾਈਨਾਂ ਡੋਰ ਦੇ ਉਤਪਾਦਨ, ਵਿਕਰੀ, ਸਟੋਰੇਜ, ਖਰੀਦ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਪਲਾਸਟਿਕ ਦੀ ਬਣੀ ਡੋਰ ਜਿਥੇ ਮਨੁੱਖਾਂ ਲਈ ਘਾਤਕ ਹੈ, ਉਥੇ ਇਸ ਵਿੱਚ ਫਸ ਕੇ ਪੰਛੀ ਵੀ ਨੁਕਸਾਨੇ ਜਾਂਦੇ ਹਨ। ਐੱਸਡੀਓ ਸਨਅਤਪ੍ਰੀਤ ਸਿੰਘ ਨੇ ਦੱਸਿਆ ਕਿ ਪਲਾਸਟਿਕ ਨਾਲ ਬਣੀ ਡੋਰ ਦੀ ਵਿਕਰੀ ਗੈਰ ਕਾਨੂੰਨੀ ਹੈ ਅਤੇ ਇਸ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਨੂੰ ਕੈਦ ਵੀ ਹੋ ਸਕਦੀ ਹੈ ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਬੋਰਡ ਦੀ ਟੀਮ ਵੱਲੋਂ ਪਤੰਗ ਤੇ ਡੋਰ ਵੇਚਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਇਸ ਡੋਰ ਦੀ ਵਿਕਰੀ ’ਤੇ ਲਗਾਈ ਗਈ ਰੋਕ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਤੇ ਸਰਕਾਰ ਵੱਲੋਂ ਜਾਰੀ ਕੀਤੇ ਕਾਨੂੰਨਾਂ ਤੇ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਦੱਸਿਆ ਗਿਆ। ਚੈਕਿੰਗ ਟੀਮ ਨੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਕਿਹਾ ਕਿ ਚਾਈਨਾ ਡੋਰ ’ਤੇ ਲਗਾਈ ਪਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ।
Banned China Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, ਚਾਈਨਾ ਡੋਰ ਦੇ 330 ਗੱਟੇ ਬਰਾਮਦ
ਦੁਕਾਨਦਾਰ ਨੂੰ ਮੌਕੇ ’ਤੇ ਕਾਬੂ, ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ | Banned China Door
Banned China Door: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਬੰਦੀਸ਼ੁਦਾ ਚੀਨੀਡੋਰ, ਮਾਂਝਾ, ਨਾਈਲੋਨ, ਸਿੰਥੈਟਿਕ ਧਾਗੇ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖਤੀ ਕਰਦਿਆਂ 330 ਚਾਈਨਾ ਡੋਰ ਦੇ ਗੱਟੇ ਬਰਾਮਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਜਿਸ ਤੋਂ ਬਾਅਦ ਦੁਕਾਨਦਾਰ ਮੌਕੇ ਕਾਬੂ ਕਰਦਿਆ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਚੇਅਰਮੈਨ, ਪ੍ਰੋ (ਡਾ.) ਆਦਰਸ਼ ਪਾਲ ਵਿਗ ਪਿਛਲੇ ਦਿਨੀਂ ਇੱਕ ਪੱਤਰਕਾਰ ਨੇ ਦੱਸਿਆ ਕਿ ਉਹ ਪਟਿਆਲਾ ਸ਼ਹਿਰ ਵਿੱਚ ਉਨ੍ਹਾਂ ਦੁਕਾਨਾਂ ਦੇ ਟਿਕਾਣਿਆਂ ਨੂੰ ਜਾਣਦੇ ਹਨ ਜਿੱਥੇ ਚਾਈਨਾ ਡੋਰ ਰੱਖੀ ਜਾਂਦੀ ਹੈ ਅਤੇ ਵੇਚੀ ਜਾ ਰਹੀ ਹੈ। ਜਿਸ ਤੋਂ ਬਾਅਦ ਪੱਤਰਕਾਰ ਦਾ ਟੈਲੀਫੋਨ ਨੰਬਰ ਵਾਤਾਵਰਣ ਇੰਜੀਨਅਰ, ਖੇਤਰੀ ਦਫਤਰ, ਪੀਪੀਸੀਬੀ, ਪਟਿਆਲਾ ਨੂੰ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਖੇਤਰੀ ਦਫ਼ਤਰ, ਪੀਪੀਸੀਬੀ, ਪਟਿਆਲਾ ਦੀ ਟੀਮ ਜਿਸ ਵਿੱਚ ਵਾਤਾਵਰਣ ਇੰਜੀਨਅਰ ਦੇ ਨਾਲ ਨਾਲ ਇੰਜ: ਮੋਹਿਤ ਸਿੰਗਲਾ, ਸਹਾਇਕ ਵਾਤਾਵਰਣ ਇੰਜੀਨੀਅਰ, ਇੰਜ: ਧਰਮਵੀਰ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਵਿਨੋਦ ਸਿੰਗਲਾ ਜੂਨੀਅਰ ਵਾਤਾਵਰਣ ਇੰਜੀਨੀਅਰ, ਨੇ ਅੱਚਾਰ ਬਜ਼ਾਰ, ਤ੍ਰਿਪੜੀ, ਆਨੰਦ ਨਗਰ ਆਦਿ ਇਲਾਕਿਆਂ ਵਿਚ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਪਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਰੰਗੇ ਹੱਥੀਂ ਨਹੀਂ ਫੜਿਆ ਗਿਆ।
ਇਸ ਤੋਂ ਬਾਅਦ ਦੇਰ ਸ਼ਾਮ ਪੱਤਰਕਾਰ ਨੇ ਟੀਮ ਵਾਤਾਵਰਣ ਇੰਜੀਨਅਰ ਨੂੰ ਫੋਨ ਕੀਤਾ ਕਿ ਦੀਪ ਨਗਰ ਵਿੱਚ ਇੱਕ ਪਤੰਗ ਦੀ ਦੁਕਾਨ ਵਿੱਚ ਚਾਈਨਾ ਡੋਰ ਵੇਚੀ ਜਾ ਰਹੀ ਹੈ। ਟੀਮ ਨੇ ਤੁਰੰਤ ਪੱਤਰਕਾਰ ਦੇ ਨਾਲ ਦੁਕਾਨ/ਇਲਾਕੇ ਦਾ ਦੌਰਾ ਕੀਤਾ। ਦੀਪ ਨਗਰ ਅਤੇ ਮੈਸਰਜ਼ ਸੋਨੂੰ ਪਤੰਗਾਂ ਨਾਮ ਦੀ ਇੱਕ ਦੁਕਾਨ ’ਤੇ ਚਾਈਨਾ ਡੋਰ ਵੇਚਦੀ ਪਾਈ ਗਈ ਅਤੇ ਸ਼ੁਰੂ ਵਿੱਚ 3 ਗੱਟੂ (ਚਾਈਨਾ ਡੋਰ ਦਾ ਰੋਲ) ਜ਼ਬਤ ਕੀਤਾ ਗਿਆ।
ਇਹ ਵੀ ਪੜ੍ਹੋ: ਮੋਗਾ ’ਚ ਹੋ ਰਹੀ ਮਹਾਂਪੰਚਾਇਤ ’ਚ ਵੱਡੀ ਪੱਧਰੀ ਸਮੂਲੀਅਤ ਕਰਨ ਦਾ ਐਲਾਨ
ਪੱਤਰਕਾਰ ਨੇ ਦੱਸਿਆ ਕਿ ਦੀਪ ਨਗਰ ਵਿੱਚ ਰਹਿਣ ਵਾਲਾ ਇੱਕ 17 ਸਾਲ ਦਾ ਲੜਕਾ ਵੀ ਚਾਈਨਾ ਡੋਰ ਵੇਚਣ ਦਾ ਧੰਦਾ ਕਰਦਾ ਹੈ ਵਾਤਾਵਰਣ ਇੰਜੀਨਅਰ ਦੀ ਟੀਮ ਨੇ ਉਸ ਲੜਕੇ ਦੇ ਘਰ ਦੀ ਚੈਕਿੰਗ ਕੀਤੀ ਅਤੇ 12 ਗੱਟੇ ਜ਼ਬਤ ਕੀਤੇ। ਇਸ ਤੋਂ ਮੁੜ ਲੜਕੇ ਨੇ ਦੱਸਿਆ ਕਿ ਉਸ ਨੇ ਸੋਨੂੰ ਪਤੰਗਾਂ ਤੋਂ ਗੱਟੂ ਖਰੀਦੇ ਹਨ ਅਤੇ ਇਹ ਵੀ ਦੱਸਿਆ ਕਿ ਸੋਨੂੰ ਦੇ ਘਰ ਕਈ ਗੱਟੂ ਰੱਖੇ ਹੋਏ ਹਨ। ਇਸ ਤੋਂ ਬਾਅਦ ਟੀਮ ਨੇ ਦੀਪ ਨਗਰ ਸਥਿਤ ਸੋਨੂੰ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੇ ਘਰ ਦੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਇਸ ਤੋਂ ਬਾਅਦ ਮਾਮਲੇ ਵਿੱਚ ਹੋਰ ਸਹਾਇਤਾ ਲਈ ਐਸਐਚਓ ਤ੍ਰਿਪੜੀ ਨਾਲ ਸੰਪਰਕ ਕੀਤਾ ਗਿਆ। ਇਸ ਦੇ ਨਾਲ ਹੀ ਵਾਤਾਵਰਣ ਇੰਜੀਨਅਰ ਪਟਿਆਲਾ ਖੇਤਰੀ ਦਫਤਰ, ਪਟਿਆਲਾ ਅਤੇ ਜੋਨਲ ਦਫਤਰ-1, ਪਟਿਆਲਾ ਵੀ ਰਾਤ 9 ਵਜੇ ਦੇ ਕਰੀਬ ਮੌਕੇ ’ਤੇ ਪਹੁੰਚ ਗਏ ਅਤੇ ਪੁਲਿਸ ਟੀਮ ਸਮੇਤ ਘਰ ਦੀ ਤਲਾਸ਼ੀ ਲਈ ਗਈ। Banned China Door
ਤਲਾਸ਼ੀ ਲੈਣ ’ਤੇ ਸੋਨੂੰ ਕੁਮਾਰ ਦੇ ਘਰੋਂ ਕਰੀਬ 330 ਗੱਟੇ ਲਗਭਗ 1 ਟਨ ਚਾਈਨਾ ਡੋਰ ਬਰਾਮਦ ਹੋਈ ਅਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਸੋਨੂੰ ਪਤੰਗਾਂ ਦੇ ਮਾਲਕ ਸੋਨੂੰ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਚਾਈਨਾ ਡੋਰ ਦੇ ਸਪਲਾਇਰ ਦੇ ਸਰੋਤ ਅਤੇ ਚਾਈਨਾ ਡੋਰ ਦੇ ਵਪਾਰ/ਵੇਚਣ/ਵਰਤੋਂ ਵਿੱਚ ਸ਼ਾਮਲ ਏਜੰਟਾਂ ਦਾ ਹੋਰ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੀਪੀਸੀਬੀ ਦੇ ਚੇਅਰਮੈਨ ਅਤੇ ਮੈਂਬਰ ਸਕੱਤਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਵਿਅਕਤੀਆਂ ਦੀ ਤੁਰੰਤ ਸੂਚਨਾ ਦੇਣ ਤਾਂ ਜੋ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰ ਸਕੀਏ ਅਤੇ ਪੰਜਾਬ ਰਾਜ ਵਿੱਚ ਅਜਿਹੀਆਂ ਗੈਰ-ਕਾਨੂੰਨੀ ਕਾਤਲ ਗਤੀਵਿਧੀਆਂ ਨੂੰ ਰੋਕ ਸਕੀਏ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਡਰ ਦੇ ਚੇਅਰਮੈਨ ਵੱਲੋਂ ਭੱਠਿਆਂ ਦੀ ਅਚਨਚੇਤ ਚੈਕਿੰਗ
ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਡਾ. ਆਦਰਸ ਪਾਲ ਵਿਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਡਾ. ਆਦਰਸ ਪਾਲ ਵਿਗ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਇੱਟਾਂ ਵਾਲੇ ਭੱਠਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਭੱਠਾ ਮਾਲਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਸਹੀ ਕੋਡ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉੂਣਤਾਈ ਸਾਹਮਣੇ ਆਈ ਤਾ ਅਜਿਹੇ ਭੱਠਾ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। (Punjab Pollution Control Board)
ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸਣ ਕੰਟਰੋਲ ਬੋਡਰ ਦੇ ਚੇਅਰਮੈਨ ਪ੍ਰੋ ਡਾ. ਆਦਰਸ ਪਾਲ ਵਿਗ ਵੱਲੋਂ ਮੈਸਰਜ ਪ੍ਰਕਾਸ ਇੱਟ ਟਰੇਡਿੰਗ ਕੰਪਨੀ ਪਿੰਡ ਮੁਲਤਾਨਪੁਰ ਕੌਲੀ, ਅਤੇ ਮੈਸਰਜ ਜੰਗਦਮਾਬਾ ਐਗਰੋ ਇੰਡਸਟਰੀਜ ਪਿੰਡ ਢੀਂਡਸਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਖੇਤਰੀ ਅਧਿਕਾਰੀਆਂ ਨਾਲ ਆਪਣੇ ਦੌਰੇ ਦੌਰਾਨ ਫਿਊਲ ਯਾਰਡ, ਵਰਤੇ ਜਾ ਰਹੇ ਈਂਧਨ ਦੀ ਕਿਸਮ, ਈਂਧਨ ਪਿੜਾਈ ਦੇ ਪ੍ਰਬੰਧ, ਈਂਧਨ ਫਾਇਰਿੰਗ ਸਿਸਟਮ, ਇੱਟਾਂ ਦੇ ਸਟੈਕਿੰਗ ਪ੍ਰਬੰਧ, ਭੱਠੇ ਵਿੱਚ ਦਿੱਤੇ ਉੱਚ ਡਰਾਫਟ ਪ੍ਰਬੰਧ, ਭੱਠਿਆਂ ਤੋਂ ਨਿਕਲਣ ਵਾਲੇ ਧੂੰਏ ਆਦਿ ਦਾ ਮੁਆਇਨਾ ਕੀਤਾ ਗਿਆ।
ਉਨ੍ਹਾਂ ਇਸ ਦੌਰਾਨ ਭੱਠਾ ਮਾਲਕਾਂ ਨੂੰ ਸਹੀ ਕੋਡ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕੋਸ਼ਿਸਾਂ ਕਰ ਰਹੇ ਹਨ। ਇਸੇ ਤਹਿਤ ਹੀ ਸੂਬੇ ਨੂੰ ਪ੍ਰਦੂਸਣ ਮੁਕਤ ਲਈ ਅਜਿਹੇ ਕਦਮ ਚੁੱਕੇ ਜਾ ਰਹੇ ਹਨ। ਡਾ: ਵਿਗ ਨੇ ਭੱਠਾ ਮਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ .ਗੈਰ-ਕਾਨੂੰਨੀ ਬਾਲਣ ਦੀ ਵਰਤੋਂ ਕਰਨ ਵਾਲਿਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਮੂਹ ਭੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪ੍ਰਦੂਸਣ ਨਿਯੰਤਰਣ ਪ੍ਰਣਾਲੀਆਂ ਤਹਿਤ ਹੀ ਕਾਰਜ ਕਰਨ ਅਤੇ ਨਿਯਮਾਂ ਦੀ ਉਲੰਘਣਾ ਨਾ ਕਰਨ। ਚੇਅਰਮੈਨ ਵੱਲੋਂ ਭੱਠਾ ਮਾਲਕਾਂ ਨੂੰ ਹਰਿਆਲੀ ਵਧਾਉਣ ਦੀ ਅਪੀਲ ਵੀ ਕੀਤੀ ਅਤੇ ਮਾਨਸੂਨ ਸੀਜ਼ਨ ਦੌਰਾਨ ਇੱਟਾਂ ਦੇ ਭੱਠਿਆਂ ਦੇ ਅੰਦਰ ਦਰੱਖਤ ਲਗਾਉਣ ਲਈ ਵੀ ਆਖਿਆ। ਇਸ ਮੌਕੇ ਉਨ੍ਹਾਂ ਨਾਲ ਬੋਰਡ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
92 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ | Pollution Control Board
ਲੁਧਿਆਣਾ ਜ਼ਿਲ੍ਹੇ ਦੇ 25 ਹਸਪਤਾਲ ਸ਼ਾਮਲ | Pollution Control Board
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਭਰ ਵਿੱਚ 170 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਸਿਰਫ਼ 78 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ ਦੀ ਪਾਲਣਾ ਕਰਦੇ ਪਾਏ ਗਏ ਜਦ ਕਿ 92 ਹਸਪਤਾਲਾਂ ਅੰਦਰ ਛੋਟੀਆਂ ਤੋਂ ਲੈ ਕੇ ਕਈ ਵੱਡੀਆਂ ਉਣਤਾਈਆਂ ਪਾਈਆਂ ਗਈਆਂ।  ਮਿਲੀ ਜਾਣਕਾਰੀ ਅਨੁਸਾਰ ਬੋਰਡ ਦੀਆਂ 35 ਟੀਮਾਂ ਵੱਲੋਂ ਇਨ੍ਹਾਂ ਹਸਪਤਾਲਾਂ ਅੰਦਰ ਛਾਪੇਮਾਰੀ ਕੀਤੀ ਗਈ।
ਪੰਜਾਬ ਭਰ ਦੇ 8400 ਹਸਪਤਾਲਾਂ ਤੇ ਪ੍ਰਯੋਗਸ਼ਾਲਾਵਾਂ ਦਾ ਬਾਇਓ-ਮੈਡੀਕਲ ਵੇਸਟ ਦਾ ਵਿਗਿਆਨਕ ਨਿਪਟਾਰਾ ਕਰਨ ਲਈ ਪੰਜ ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਸਹੂਲਤਾਂ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਮੁਕਤਸਰ ਤੇ ਪਠਾਨਕੋਟ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਹਨ ਜੋ ਇਨ੍ਹਾਂ ਹਸਪਤਾਲਾਂ ਦਾ ਸਾਰਾ ਵੇਸਟ ਜਿਹੜਾ 15 ਤੋਂ 16 ਟਨ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਦਾ ਹੋ ਰਿਹਾ ਹੈ, ਨੂੰ ਵਿਗਿਆਨਕ ਤਰੀਕੇ ਨਾਲ ਸੋਧਣ ਦੇ ਸਮਰੱਥ ਹਨ। ਬੋਰਡ ਦੇ ਇੱਕ ਅਧਿਕਾਰੀ ਅਨੁਸਾਰ ਇਨ੍ਹਾਂ ਹਸਪਤਾਲਾਂ ਤੋਂ ਇਹ ਕੂੜਾ-ਕਰਕਟ ਜੀ. ਪੀ. ਐੱਸ. ਆਧਾਰਿਤ ਗੱਡੀਆਂ ਰਾਹੀਂ ਟਰੀਟਮੈਂਟ ਸਹੂਲਤ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਵੀ ਇਨ੍ਹਾਂ ਟਰੀਟਮੈਂਟ ਸਹੂਲਤਾਂ ਦੀ ਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਲੁਧਿਆਣਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 25 ਹਸਪਤਾਲ ਇਸ ਦੀ ਉਲੰਘਣਾ ਕਰਦੇ ਪਾਏ ਗਏ। ਜਦਕਿ ਜ਼ਿਲ੍ਹਾ ਬਠਿੰਡਾ  ਦੇ 7, ਅਮ੍ਰਿੰਤਸਰ ਜ਼ਿਲ੍ਹੇ ਵਿੱਚ 7, ਜ਼ਿਲ੍ਹਾ ਮੋਹਾਲੀ ਦੇ 6 ਹਸਪਤਾਲ ਤੇ ਕਪੂਰਥਲਾ ਜ਼ਿਲ੍ਹੇ ਵਿੱਚ ਵੀ 6 ਹਸਪਤਾਲ ਨਿਯਮਾਂ ‘ਤੇ ਖਰ੍ਹੇ ਨਹੀ ਉਤਰ ਰਹੇ ਸਨ। ਇਸੇ ਤਰ੍ਹਾਂ ਹੀ ਸੰਗਰੂਰ ਦੇ 5, ਮਾਨਸਾ ਜ਼ਿਲ੍ਹੇ ਦੇ 5 ਹਸਪਤਾਲ, ਜਲੰਧਰ ਜ਼ਿਲ੍ਹੇ ‘ਚ 3, ਰੋਪੜ, ਫਰੀਦਕੋਟ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ 4-4 ਹਸਪਤਾਲ, ਫਤਹਿਗੜ੍ਹ।
ਪਟਿਆਲਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ 2-2 ਹਸਪਤਾਲ, ਤਰਨਤਾਰਨ, ਮੋਗਾ ਤੇ ਨਵਾਂਸ਼ਹਿਰ ਅੰਦਰ 1-1 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ, 2016 ਦੀ ਉਲੰਘਣਾ ਕਰਦੇ ਪਾਏ ਗਏ। ਇਨ੍ਹਾਂ ਹਸਪਤਾਲਾਂ ‘ਚ ਬਾਇਓ-ਮੈਡੀਕਲ ਵੇਸਟ ਦੀ ਉਤਪਤੀ, ਨਿਪਟਾਰੇ ਤੇ ਇਸ ਵੇਸਟ ਨੂੰ ਵੱਖ-ਵੱਖ ਰੰਗ ਦੀਆਂ ਬਾਲਟੀਆਂ ‘ਚ ਸਾਂਭਣ ਦੀ ਸਹੂਲਤ ਮੌਜੂਦ ਨਹੀਂ ਸੀ। ਇਨ੍ਹਾਂ ਹਸਪਤਾਲਾਂ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਬਾਇਓ-ਮੈਡੀਕਲ ਵੇਸਟ ਸਮੁੱਚੀ ਵਾਤਾਵਰਨ ਲਈ ਖ਼ਤਰਾ : ਮਰਵਾਹਾ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐÎੱਸ. ਐÎੱਸ. ਮਰਵਾਹਾ ਨੇ ਇਨ੍ਹਾਂ ਊਣਤਾਈਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਡੀਕਲ ਕਿੱਤੇ ਨਾਲ ਜੁੜੇ ਸਮੂਹ ਡਾਕਟਰ ਸਾਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਇਓ-ਮੈਡੀਕਲ ਵੇਸਟ ਆਪਣੇ ਆਪ ਵਿੱਚ ਸਮੁੱਚੇ ਵਾਤਾਵਰਨ, ਕੁਦਰਤ, ਕਾਇਨਾਤ ਤੇ ਮਨੁੱਖਤਾ ਲਈ ਇੱਕ ਗੰਭੀਰ ਖ਼ਤਰਾ ਹੈ। ਇਸ ਦੀ ਮੈਡੀਕਲ ਗੰਭੀਰਤਾ ਨੂੰ ਸਮਝਦੇ ਹੋਏ ਇਸ ਵੇਸਟ ਦੇ ਵਿਗਿਆਨਕ ਨਿਪਟਾਰੇ ਲਈ ਆਪਣਾ ਨੈਤਿਕ ਤੇ ਸਮਾਜਿਕ ਫਰਜ਼ ਨਿਭਾਉਣ।